ਪਸ਼ੂਆਂ ਤੋਂ ਬੰਦਿਆਂ ਵਿੱਚ ਫੈਲਣ ਵਾਲੀ ਸਭ ਤੋਂ ਖਤਰਨਾਕ ਬਿਮਾਰੀ-ਕੇਕ ਅਤੇ ਪੇਸਟਰੀ ਖਾਣ ਵਾਲੇ ਹੋ ਜਾਓ ਸਾਵਧਾਨ!

  Рет қаралды 2,355

Dr Jiwan Gupta-Dairy Farming

Dr Jiwan Gupta-Dairy Farming

18 күн бұрын

Biggest Danger from Animals to Humans-Beware of cakes and Pastries!

Пікірлер: 49
@Guri55136
@Guri55136 16 күн бұрын
ਬਹੁਤ ਵਧੀਆ ਵਿਸਾ ਡਾ ਸਾਬ, ਅਜਿਹੇ ਵਿਸ਼ੇ ਤੇ ਕਦੇ ਗੱਲਬਾਤ ਨਹੀਂ ਸੀ ਸੁਣੀ।
@KulwindersinghBaidwan
@KulwindersinghBaidwan 11 күн бұрын
ਧੰਨਵਾਦ ਡਾਕਟਰ ਸਾਹਿਬ ਜੀ
@sidhumoosa1765
@sidhumoosa1765 16 күн бұрын
Very good information ji
@lovedhillon498
@lovedhillon498 16 күн бұрын
ਧੰਨਵਾਦ ਡਾਕਟਰ ਸਾਹਿਬ
@TarsemSingh-sw8es
@TarsemSingh-sw8es 16 күн бұрын
Thanks sir g
@himatsinghhundal3979
@himatsinghhundal3979 16 күн бұрын
ਡਾਕਟਰ ਸਾਹਿਬ ਵੈਕਸੀਨ ਦੀ ਪੈਕਿੰਗ ਛੋਟੀ ਆਉਣੀ ਚਾਹੀਦੀ ਹੈ। ਮੈਂ ਸਰਕਾਰੀ ਹਸਪਤਾਲ ਗਿਆ ਸੀ ਇਸ ਬਾਰੇ ਉਹ ਕਹਿੰਦੇ ਕਿ ਪਹਿਲਾਂ 10 ਕੱਟਿਆਂ ਇਕਠੀਆਂ ਕਰੋ ਫਿਰ ਲਗਾ ਦੇਵਾਂਗੇ। ਛੋਟੇ ਪਸ਼ੂਪਾਲਕ ਲਈ ਔਖਾ ਹੈ ਜੀ ਇਕ ਦੋ ਕੱਟੀ ਵੱਛੀ ਬਿਨਾਂ ਵੈਕਸੀਨ ਤੋਂ ਰਹਿ ਹੀ ਜਾਂਦੀ ਹੈ। ਇਸ ਬਾਰੇ ਧਿਆਨ ਦਿੱਤਾ ਜਾਵੇ
@drjiwangupta
@drjiwangupta 16 күн бұрын
💯
@balkarsingh71
@balkarsingh71 14 күн бұрын
Mainu vi ehi keha government vet hospital cho
@Korwala
@Korwala 16 күн бұрын
Super information doctor ji
@MankeeratSingh.
@MankeeratSingh. 16 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਸੀ ਪਰ ਜੇਕਰ ਇੱਕ ਦੋ ਜਾਂ ਤਿੰਨ ਮਹੀਨਿਆਂ ਬਾਅਦ ਬੱਚਾ ਸੁੱਟਦੀ ਹੈ ਗਾਂ ਜਾਂ ਮੱਝ ਫਿਰ ਕੀ ਕਰਨਾ ਚਾਹੀਦਾ ਹੈ ਇਸਦਾ ਕਾਰਣ ਅਤੇ ਇਲਾਜ ???
@drjiwangupta
@drjiwangupta 15 күн бұрын
Serum Test karvao
@MohitSharma-lw7xx
@MohitSharma-lw7xx 16 күн бұрын
Nice knowledge sir
@Manpreet-ot4po
@Manpreet-ot4po 16 күн бұрын
ਡਾਕਟਰ ਸਾਹਿਬ ਬਿਮਾਰੀ ਹੈਗੀ ਪਰ ਇੰਨੀ ਡਰਨ ਵਾਲੀ ਗੱਲ ਨਹੀ ਨਾ ਹੀ ੲਇੰਨੀ ਛੇਤੀ ਬਿਮਾਰੀ ਮਨੁੱਖਾ ਚ ਪਸ਼ੂਅਆ ਚ ਨਹੀ ਹੁੰਦੀ । ਹੁਣ ਤੱਕ ਪਸ਼ੂ ਪਾਲਣ ਵਾਲੇ ਸਾਰੇ ਦੇ ਰੋਗੀ ਹੋ ਜਾਦੇ😢
@drjiwangupta
@drjiwangupta 15 күн бұрын
🙏🙏🙏🙏🙏
@JaswinderSingh-gt1oh
@JaswinderSingh-gt1oh 16 күн бұрын
ਕਿਰਪਾ ਕਰਕੇ ਮੇਰੇ ਸਵਾਲ ਦਾ ਵੀ ਉੱਤਰ ਦੇ ਦਿਓ ਜੀ ਮੇਰੀਆਂ ਦੋ ਗਾਵਾਂ ਜੁਗਾਲੀ ਕਰਦੇ ਹੋਏ ਮੂੰਹ ਵਿੱਚੋ ਝੱਗ ਬਾਹਰ ਨੂੰ ਸਿਟਦੀਆਂ ਇਹਦਾ ਕੋਈ ਨੁਕਸ਼ਾਨ ਤਾ ਨਹੀਂ ਜੇ ਨੁਕਸਾਨ ਹੈਗਾ ਤਾ ਇਹਦਾ ਕੋਈ ਹੱਲ ਦੱਸੋ ਜੀ ਧੰਨਵਾਦ
@drjiwangupta
@drjiwangupta 16 күн бұрын
Summer stress
@gurpreetjangianavetnerypha5327
@gurpreetjangianavetnerypha5327 16 күн бұрын
🙏🙏👍
@BalwantSingh-xl5wb
@BalwantSingh-xl5wb 16 күн бұрын
🙏🙏🙏
@MSVirk-gh7nx
@MSVirk-gh7nx 16 күн бұрын
❤❤❤❤❤
@amanbrar5728
@amanbrar5728 16 күн бұрын
ਡਾਃ ਸਾਬ ਗਡਵਾਸੂ ਚ ਮੀਟਿੰਗ ਦੌਰਾਨ ਡਾਃ R K ਸ਼ਰਮਾਂ ਦਸਦੇ ਸੀ ਕਿ ਜੇ ਤੁਹਾਡੇ ਫਾਰਮ ਤੇ ਬਿਮਾਰੀ ਨਹੀ ਹੈ ਤਾਂ ਫਿਰ ਵੀ ਤੁਸੀ ਕੱਟੀ ਵੱਛੀ ਨੂੰ ਵੈਕਸੀਨ ਕਰ ਰਹੇ ਹੋਂ ਤਾਂ ਸਮਝੋ ਤੁਸੀ ਬਰੂਸੀਲੋਸਿਸ ਨੂੰ ਸੱਦਾ ਦੇ ਰਹੇ ਹੋ
@drjiwangupta
@drjiwangupta 16 күн бұрын
Vaccines are must!
@Dr.JagjitsinghDairyfarming
@Dr.JagjitsinghDairyfarming 15 күн бұрын
Dr sabb apna test kise vi lab tu krva sakde aa ja gadvasu ludhiana tu hi hunda plz reply
@drjiwangupta
@drjiwangupta 15 күн бұрын
Any lab is good
@GurpreetSingh-uj2cx
@GurpreetSingh-uj2cx 16 күн бұрын
Hlo sir human vich kehri Homoeopathic med best for brucella ly
@drjiwangupta
@drjiwangupta 16 күн бұрын
Please confirm from homeopathic doctor
@pritpalsingh5120
@pritpalsingh5120 16 күн бұрын
Sir very nice information shared. Can you please share complete information about the vaccination schedule of cows and buffalos. Like which vaccine to be given and at how much interval of time. Can you please share your contact details. Thanks
@drjiwangupta
@drjiwangupta 15 күн бұрын
Ok soon
@pritpalsingh5120
@pritpalsingh5120 12 күн бұрын
@@drjiwangupta Thanks Sir 🙏
@AjaySingh-wq9st
@AjaySingh-wq9st 14 күн бұрын
Dr saab book de image share krdo g
@drjiwangupta
@drjiwangupta 13 күн бұрын
97818 72217 Dr Rajnish GADVASU Ludhiana
@Gurvinder_Singh_Jhajj
@Gurvinder_Singh_Jhajj 16 күн бұрын
Human lyi kehra test a sir bimari pta karn lyi
@drjiwangupta
@drjiwangupta 16 күн бұрын
RBPT
@harpreetpeta6927
@harpreetpeta6927 16 күн бұрын
ਡਾਕਟਰ ਸਾਬ ਜੋ ਪਸ਼ੂ ਪੂਰੇ ਟਾਈਮ ਤੇ ਬਚਾ ਦਿੰਦੇ ਨੇ, ਤੇ ਆਪਣੇ ਆਪ ਜੇਰ ਪੈ ਜਾਂਦੀ ਹੈ ਕੀ ਓਹਨਾ ਨੂੰ ਏ ਬਿਮਾਰੀ ਹੋ ਸਕਦੀ ਹੈ plz reply
@drjiwangupta
@drjiwangupta 16 күн бұрын
💯
@Korwala
@Korwala 16 күн бұрын
Books daso ji
@drjiwangupta
@drjiwangupta 16 күн бұрын
Matto and Mano -Dr Rajnish
@aseesfarm9012
@aseesfarm9012 15 күн бұрын
Sir Buffalo de ek teet vich dudh km ho gya a ji. Treatment dso ji.
@drjiwangupta
@drjiwangupta 15 күн бұрын
CBC Test karvao
@aseesfarm9012
@aseesfarm9012 15 күн бұрын
@@drjiwangupta Thank You Sir🙏.
@gagandeepsinghgagandeep256
@gagandeepsinghgagandeep256 16 күн бұрын
ਡਾਂ ਸਹਿਬ ਪਸ਼ੂਆਂ ਦੀਆਂ ਖੁਰਲੀਆਂ ਕਿੰਨੀਆਂ ਉੱਚੀਆਂ ਹੋਣੀਆਂ ਚਾਹੀਦੀਆਂ ਹਨ ਜੀ
@drjiwangupta
@drjiwangupta 15 күн бұрын
9-10 inch
@gagandeepsinghgagandeep256
@gagandeepsinghgagandeep256 15 күн бұрын
@@drjiwangupta ਬਹੁਤ ਧੰਨਵਾਦ ਜੀ 🙏
@MandeepKumar-tg8vj
@MandeepKumar-tg8vj 14 күн бұрын
@@drjiwangupta ਜ਼ਮੀਨ ਪੱਧਰ ਤੋਂ ਜੀ
@tarunsaraswat2218
@tarunsaraswat2218 16 күн бұрын
Sir please share the name of that book
@drjiwangupta
@drjiwangupta 16 күн бұрын
Dr Rajnish-Matto and Mano
@KalaMaan-ji6qi
@KalaMaan-ji6qi 16 күн бұрын
Sir phone ta chaklo
@drjiwangupta
@drjiwangupta 16 күн бұрын
Okay 👍
@JatinderSingh-hv6uh
@JatinderSingh-hv6uh 15 күн бұрын
Dr sahab ikk video cbc test te vi banao. Sarkari lab vaale ikk do cheej hi test karke kamm saar dende te kisan nu pata hi nhi ki cbc test vich ki ki cheej caunt hundi aa
@drjiwangupta
@drjiwangupta 14 күн бұрын
Okay 🆗
ЧУТЬ НЕ УТОНУЛ #shorts
00:27
Паша Осадчий
Рет қаралды 8 МЛН
Best father #shorts by Secret Vlog
00:18
Secret Vlog
Рет қаралды 22 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 17 МЛН
ЧУТЬ НЕ УТОНУЛ #shorts
00:27
Паша Осадчий
Рет қаралды 8 МЛН