ਪੰਜਾਬੀ ਗਾਣਿਆਂ/ਗ਼ਜ਼ਲਾਂ ਲਈ 500 ਸ਼ਬਦ (ਭਾਗ-੨) 500 Punjabi rhyming words

  Рет қаралды 2,614

Mastarni ji ਮਾਸਟਰਨੀ ਜੀ

Mastarni ji ਮਾਸਟਰਨੀ ਜੀ

Күн бұрын

Пікірлер: 30
@sungraal_suraj
@sungraal_suraj Жыл бұрын
❤❤🎉🎉👌👌 ਕੋਈ ਸ਼ਬਦ ਨਹੀਂ ਤਾਰੀਫ਼ ਲਈ ਤੁਹਾਡੀ। ਵਾਹਿਗੁਰੂ ਜੀ ਮਿਹਰ ਕਰਨ।🙏🙏
@deepaksharma-mt5xt
@deepaksharma-mt5xt Жыл бұрын
ਬਹੁਤ ਵਧੀਆ ਤਰੀਕਾ ਜੀ ਤੁਹਾਡਾ ਮੈਡਮ ਜੀ
@jasmeenkaur2585
@jasmeenkaur2585 Жыл бұрын
Bhut help ho rhi aa sadi likhat vich thx ji
@mastarniji
@mastarniji Жыл бұрын
🙏🏼🙏🏼🙏🏼🙏🏼
@gulnaarturiyan7499
@gulnaarturiyan7499 5 ай бұрын
Mam Jee is God of punjabi
@mastarniji
@mastarniji 5 ай бұрын
ਨਾ ਨਾ ਜੀ ਇਹ ਨੀ, ਅਜੇ ਤਾਂ ਬਸ ਊੜਾ ਐੜਾ ਹੀ ਸਿੱਖਿਆ ਹੈ , ਬਹੁਤ ਕੁਝ ਸਿੱਖਣਾ ਬਾਕੀ ਹੈ 🙏🏼🙏🏼🙏🏼🙏🏼
@bharat4820
@bharat4820 Жыл бұрын
@mastarniji
@mastarniji Жыл бұрын
😍😍😍
@JRStatusMaker
@JRStatusMaker Жыл бұрын
ਸਜ਼ਦਾ ਦੀ ਤੁਕਬੰਦੀ ਕੀ ਹੋੳਗੀ ?
@bindergujjar2765
@bindergujjar2765 Ай бұрын
Nice
@mastarniji
@mastarniji 14 күн бұрын
🙏🏼🙏🏼🙏🏼
@Gourav-f9k
@Gourav-f9k 6 ай бұрын
Thank you 😊😊😊😊
@mastarniji
@mastarniji 5 ай бұрын
Welcome 😊
@theonlyramankumar8359
@theonlyramankumar8359 Жыл бұрын
Salute you! It looks like you born and brought up in some English Native country. But your research for Punjabi language is just Outstanding! Thanks for promoting our loveliest Punjabi Language!!!!!!!!!
@mastarniji
@mastarniji Жыл бұрын
Thanks a tonnnnnnnnnnn 🙏🏼🙏🏼🙏🏼🙏🏼🙏🏼 Main punjab ch hi born and brought up han ji❤️❤️❤️ mainu bahut vadhia lgya tuhada comment padh ke 😍
@thesingerjournal
@thesingerjournal Жыл бұрын
Thankyou ji
@mastarniji
@mastarniji Жыл бұрын
Welcome
@noobarmy241
@noobarmy241 Жыл бұрын
Photo te tukbandi shabhd daso
@iosios2966
@iosios2966 Жыл бұрын
ਇਹਨਾਂ ਸਬਦਾਂ ਦੇ ਮਤਲਬ ਕਿਵੇਂ ਸਿੱਖ ਸਕਦੇ ਆ ਭੈਣੇ ❤????
@gulnaarturiyan7499
@gulnaarturiyan7499 5 ай бұрын
Mam Jee I do not how to read Punjabi so please reply in English or Hindi
@gulnaarturiyan7499
@gulnaarturiyan7499 5 ай бұрын
Mam jee please explain Punjabi in hindi
@jasmeenkaur2585
@jasmeenkaur2585 Жыл бұрын
Third part vi plz kreo
@mastarniji
@mastarniji Жыл бұрын
hanji koshish jari hai
@Childtoon810
@Childtoon810 2 жыл бұрын
ਤੀਜਾ ਹਿੱਸਾ ਵੀ ਲੈ ‌ਕੇ ਆਉਣਾ ਮੈਡਮ ਜੀ ਛੇਤੀ
@mastarniji
@mastarniji 2 жыл бұрын
koshish karangi 🙏🏼🙏🏼🙏🏼🙏🏼
@کڑجالیا-وِرک-جٌٹ
@کڑجالیا-وِرک-جٌٹ 2 жыл бұрын
ਸਤਿ ਸ਼੍ਰੀ ਅਕਾਲ! ਭੈਣ ਜੀ ਕਿ ਹਾਲਚਾਲ ਏ‌ ਮੈਂ ਗੁਰਪ੍ਰੀਤ ਸਿੰਘ ਵਿਰਕ, ਕਿ ਤੁਹਾਨੂੰ ਕੋਠੀਝਾੜ ਅਤੇ ਕੁਡਣੀ ਬਾਰੇ ਪਤਾ ਹੈ।
@mastarniji
@mastarniji 2 жыл бұрын
ਸਤਿ ਸ੍ਰੀ ਅਕਾਲ ਗੁਰਪ੍ਰੀਤ ਸਿੰਘ ਜੀ, ਕੁਡਣੀ ਦਾ ਸਹੀ ਅੰਦਾਜ਼ਾ ਨਹੀਂ ਹੈ ਮੈਨੂੰ ਪਰ ਕੋਠੀ ਝਾੜ- ਵਿਆਹ ਤੋਂ ਬਾਅਦ ਨਾਨਕਿਆਂ ਨੂੰ ਦਿੱਤੀ ਹੋਈ ਬਚੀ ਹੋਈ ਮਠਿਆਈ 👍🏼👍🏼
@کڑجالیا-وِرک-جٌٹ
@کڑجالیا-وِرک-جٌٹ 2 жыл бұрын
@@mastarniji ਬਿਲਕੁਲ ਠੀਕ, ਪਰ ਕੁ਼ਡਣੀ ਇੱਕ ਸੋਟੀ ਨੂੰ ਆਖਦੇ ਨੇ ਜੋ ਤੰਦੂਰ ਵਿੱਚੋ ਸੇਕ (ਬਾਲ਼ਣ) ਉਰਾਂ ਪਰਾਂ ਕਰਨ ਦੇ ਕੰਮ ਆਉਂਦੀ ਹੈ।
@RobanpreetSingh-be4sd
@RobanpreetSingh-be4sd 9 ай бұрын
ਭੈਣ ਮੇਰੇ ਕੋਲ ਸ਼ਬਦਕੋਸ਼ ਤਾ ਹੈ ਪਰ ਇਹ ਨਹੀ ਪਤਾ ਉਸ ਉੱਪਰ ਸ਼ਬਦ ਕਿਵੇਂ ਲਭਣੇ ਨੇ ਕੀ ਤੁਸੀਂ ਮੈਨੂੰ ਦੱਸ ਸਕਦੇ ਓ
@mastarniji
@mastarniji 8 ай бұрын
ਵੀਰ ਪੰਜਾਬੀ ਸ਼ਬਦਕੋਸ਼ ਵੀ ਅੰਗ੍ਰਰੇਜ਼ੀ ਡਿਕਸ਼ਨਰੀ ਵਾਂਗ ਹੀ ਹੁੰਦਾ ਹੈ , ਊੜੇ ਤੋਂ ਸ਼ੁਰੂ ਤੇ ਲੱਲੇ ਪੈਰ ਬਿੰਦੀ 'ਤੇ ਮੁੱਕਦਾ ਹੈ I ਸ਼ਬਦ ਪੰਜਾਬੀ ਪੈਂਤੀ, ਲਗਾਮਾਤਰਾ ਅਤੇ ਲਗਾਖਰ ਦੀ ਤਰਤੀਬ ਨਾਲ ਆਉਣਗੇI ਸੋ ਢੱਡੇ ਤੋਂ ਪਹਿਲਾਂ ਡੱਡਾ , ਸਿਹਾਰੀ ਤੋਂ ਪਹਿਲਾਂ ਮੁਕਤਾ ਅੱਖਰ ਉਦਾਹਰਣ ਵਜੋਂ -ਊੜੇ ਦੇ ਸ਼ਬਦ- "ਉਸਾਰੀ" ਪਹਿਲਾਂ (ਸੱਸੇ ਨਾਲ), "ਉਹ" ਮਗਰੋਂ (ਹਾਹੇ ਨਾਲ), ਫੇਰ ਆਵੇਗਾ "ਉਹਦਾ' (ਕਿਉਂਕਿ ਹਾਹੇ ਦੇ ਪਿੱਛੇ ਹੁਣ ਦੱਦਾ ਹੈ), ਫੇਰ ਆਵੇਗਾ "ਉਹਦੀ" (ਕਿਉਂਕਿ ਸਿਹਾਰੀ ਕੰਨੇ ਤੋਂ ਬਾਅਦ ਆਉਂਦੀ ਹੈ )
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
#behindthescenes @CrissaJackson
0:11
Happy Kelli
Рет қаралды 27 МЛН
요즘유행 찍는법
0:34
오마이비키 OMV
Рет қаралды 12 МЛН
I Learned 400 Greek Words in NO TIME with this Simple Video! Greek Comprehensible Input
37:29
Comprehensible Input School Eastern Europe
Рет қаралды 6 М.
ਬੇਗਾਨਾ ਪਿੰਡ | Gurdial Singh's Punjabi Story BEGANA PIND | Life Changing True stories with real Moral
15:47
Punjabi Sahitak Manch - ਪੰਜਾਬੀ ਸਾਹਿਤਕ ਮੰਚ
Рет қаралды 266 М.
What is rhyming ? how to write punjabi song with easy steps
6:17
Parveen Rakhra
Рет қаралды 7 М.
What's Your ENGLISH LEVEL? Take This Test!
21:31
Brian Wiles
Рет қаралды 3,7 МЛН