No video

ਪੰਜਾਬੀਓ ਸਰਕਾਰਾਂ ਨੇ ਆਹ ਹਾਲ ਕਰਤਾ ਤੁਹਾਡੇ ਇਤਿਹਾਸ ਦਾ, ਕਾਹਨੂੰਵਾਨ ਛੰਭ ਨੂੰ ਬਣਾ ਦਿੱਤਾ ਕੂੜੇ ਦਾ ਢੇਰ

  Рет қаралды 13,372

Punjabi Lok Channel

Punjabi Lok Channel

Күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #punjabilok_channel
Kahnuwan chamb , Chota Ghallugahara , Dump , garbage Dumb, Smell , Historical Place , Punjab , Gurdaspur , gangveer rathaour , jagdeep singh thali, interview, punjan govt , akali dal , aap, sgpc , jathedar , sri akal takht sahib

Пікірлер: 99
@RomikaSharma-no9in
@RomikaSharma-no9in Ай бұрын
ਲੱਖ ਲਾਹਨਤਾਂ ਸਰਕਾਰੇ
@AvtarSingh-pw7fv
@AvtarSingh-pw7fv Ай бұрын
ਫਿੱਟੇ ਮੂੰਹ ਇਹੋ ਜਿਹੀਆਂ ਸਰਕਾਰਾਂ ਦੇ ਜਿਹੜੀਆਂ ਕੌਮ ਤੇ ਦੇਸ਼ ਦੀਆਂ ਯਾਦਗਾਰਾਂ ਨੂੰ ਸਾਂਭਣ ਦੀ ਥਾਂ ਉਨਾਂ ਦਾ ਨਿਰਾਦਰ ਕਰ ਰਹੀਆਂ ਹਨ । ਥਲੀ ਬਾਈ ਧੰਨਵਾਦ ਤੇਰਾ ਜਿਹੜਾ ਤੁਸੀਂ ਪੰਜਾਬ ਤੇ ਪੰਜਾਬੀਅਤ ਦਾ ਪਹਿਰੇਦਾਰ ਹੋਣ ਦਾ ਫ਼ਰਜ਼ ਨਿਭਾ ਰਹੇ ਹੋ
@paramnoorkaur1513
@paramnoorkaur1513 Ай бұрын
🤔🤔🤔 ਜਾਗੋ ਪੰਜਾਬੀੳ ਜਾਗੋ ,,,, ਇਕ ਨਵੀ ਗਲ ਹੋਰ ਸਾਹਮਣੇ ਆ ਰਹੀ ਹੈ ਕਿ PANJAB ਦਾ ਨਾਮ ਬਦਲ ਕੇ PUNJAB ਕਿਸਨੇ ਤੇ ਕਿੳਂ ਬਦਲਿਆ,,, ਆੳ ਦੇਖੋ NUMEROLOGY ਦੇ ਹਿਸਾਬ ਨਾਲ PANJAB 18=9 ਬਣਦਾ ਹੈ 9 ਜਿਸਦਾ ਸੁਭਾਅ ਸੈਨਾਪਤੀ ਵਰਗਾ ਹੁੰਦਾ ਹੈ,, ਸਭ ਦਾ ਖਿਆਲ ਰਖਣ ਵਾਲਾ ,,ਸੁਰਖਿਆ ਦੇਣ ਵਾਲਾ,, ਔਖੇ ਵੇਲੇ ਵੀ ਹਾਰ ਨਾ ਮੰਨਣ ਵਾਲਾ,,, ਮੁਕਾਬਲੇ ਵਿਚ ਜਿਤ ਪਰਾਪਤ ਕਰਨ ਵਾਲਾ,, ਹੁੰਦਾ ਹੈ। ਅਤੇ ਇਸਦੇ ੳਲਟ PUNJAB 23=5 ਬਣਦਾ ਹੈ ਜੋ ਅਜਕਲ ਲਿਖਿਆ ਜਾਂਦਾ ਹੈ ਉਸਦਾ ਮਤਲਬ 5 ਵਾਲਾ ਮਨਮਰਜੀਆਂ ਕਰਨ ਵਾਲਾ,, ਮੋਜਮਸਤੀ ਨਚਣਗਾਨ,,,ਔਰਤਬਾਜੀ,,,ਪੈਸਾ ਉੜਾਉਣਾ ,,ਸ਼ਰਾਬ ਸ਼ਬਾਬ,,, ਹੁਣ ਦੋਵਾਂ ਦਾ ਫਰਕ ਦੇਖ ਲਵੌ 1947 ਆਜਾਦੀ ਤੋ ਬਾਦ PANJAB ਨੂੰ PUNJAB ਕਿਸਨੇ ਕਿਸ ਸਾਜਿਸ਼ ਤਹਿਤ ਬਦਲਿਆ ਜਿਸਦਾ ਨਤੀਜਾ ਸਾਡੇ ਸਾਹਮਣੇ ਹੇ ਅਜ ਪੰਜਾਬ ਆਪਣੀ ਅਣਖ ਗੈਰਤ ਭਰਿਆ ਇਤਿਹਾਸ ਭੁਲਾਕੇ ਨਚਾਰ ਨਸ਼ੇੜੀ ਤੇ ਔਰਤਬਾਜ ਬਣਕੇ ਹੀ ਰਹਿਣਾ ਪਸੰਦ ਕਰਨ ਲਗ ਪਿਆ ਹੈ। ਸੋ ਸਾਜਿਸ਼ਾਂ ਨੂੰ ਸਮਝੋ ਅਤੇ ਬਾਕੀ ਸਭ ਨੂੰ ਵੀ ਜਗਾਉ ਦਸੋ ਹੋਕਾ ਦਿਉ। ਜੋ ਅੜੇ ਸੋ ਝੜੇ ਖਾਲਸਾ ਲੋਹੇ ਜੜੇ। ਅਕਾਲਿ ਸਹਾਇ🙏🙏
@SukhwinderSingh-wq5ip
@SukhwinderSingh-wq5ip Ай бұрын
ਕੀ ਬਣੂ ਦੁਨੀਆਂ ਦਾ ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ ❤
@ravindersinghgill314
@ravindersinghgill314 Ай бұрын
ਕਮੇਟੀਆਂ ਨੂੰ ਗੋਲਕ ਅਤੇ ਲੜਾਈ ਝਗੜੇ ਤੋਂ ਵਿਹਲ ਮਿਲੇ ਫਿਰ ਹੀ ਕੋਈ ਹੋਰ ਕੰਮ ਕਰਨ ।
@JagtarSingh-cj4ve
@JagtarSingh-cj4ve Ай бұрын
ਵਾਹਿਗੁਰੂ ਜੀ 🙏🙏ਪੰਜਾਬ ਦੇ ਲੋਕੋ ਪੰਜਾਬ ਨੂੰ ਬਚੋਣਾਂ ਆ ਤਾ ਸਾਨੂੰ ਖੁਦ ਹੀ ਹੱਲ ਕਰਨੇ ਪੈਣੇ ਨੇ ਸਰਕਾਰਾਂ ਦਾ ਤੇ ਬੇੜਾ ਗਰਕ ਆ ਜੀ 🙏🙏ਏਕਤਾ ਕਰੋ ਸਾਰੇ ਤੇ ਪੰਜਾਬ ਨੂੰ ਬਚਾਏ 🙏🙏ਜਗਦੀਪ ਸਿੰਘ ਥੱਲੀ ਬਾਈ ਜੀ ਤੁਹਾਡਾ ਤੇ ਜੋ ਤੁਹਾਡੇ ਨਾਲ ਬਾਈ ਜੀ ਨੇ ਉਹਨਾਂ ਦਾ ਵੀ ਧੰਨਵਾਦ ਜੀ 🙏🙏
@JaspalSingh-ih4ox
@JaspalSingh-ih4ox Ай бұрын
ਸੰਤ ਭਿੰਡਰਾਂਵਾਲਿਆਂ ਨੇ ਕਿਹਾ ਸੀ ਮੈ ਸਰੀਰ ਦੇ ਮਰਨ ਨੂੰ ਮੌਤ ਨਹੀ ਮੰਨਦਾ ਜਮੀਰ ਦੇ ਮਰਨ ਨੂੰ ਮੌਤ ਮੰਨਦਾ
@balkarchauhan
@balkarchauhan Ай бұрын
ਜਦੋਂ ਬੰਦਾ ਸਿੰਘ ਬਹਾਦਰ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਤੀਰ ਦੇ ਕੇ ਥਾਪੜਾ ਦਿੱਤਾ ਸੀ ਉਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਕਿ ਥੋਨੂੰ ਗਰੀਬ ਲੋਕ ਮਿਲ਼ਣ ਗਏ ਅੱਜ ਅਸੀਂ ਇਸ ਵੀਰ ਨਾਲ ਨਹੀਂ ਖੱੜ ਸਕਦੇ ਇੰਨੀਆਂ ਜ਼ਮੀਰਾਂ ਮਰ ਗਿਆਂ 🥹🙏
@balkarchauhan
@balkarchauhan Ай бұрын
ਪੰਥ ਜਥੇਬੰਦੀਆਂ ਨੂੰ ਬੇਨਤੀ ਹੈ ਇਤਿਹਾਸ ਤਾਂ ਸਾਫ਼ ਸੁਥਰੇ ਕਰਲੋ ਅਫਸੋਸ ਹੋ ਰਿਹਾ ਦੇਖ ਕੇ 🙏
@DharminderSingh-iv4om
@DharminderSingh-iv4om Ай бұрын
ਥਲੀ ਵੀਰ ਤੇਰੀ ਪੱਤਰਕਾਰਤਾ ਨੂੰ ਸਤਿ ਸ੍ਰੀ ਅਕਾਲ
@harmanjeetsingh8308
@harmanjeetsingh8308 Ай бұрын
ਥਲੀ ਵੀਰ ਨੂੰ ਤੇ ਸਲੂਟ ਹੈ ਹੀ ਦੂਸਰੇ ਵੀਰ ਦੀ ਸੋਚ ਵੇਖੋ ਹਿੰਦੂ ਧਰਮ ਵਿਚੋਂ ਆਕੇ ਐਨਾਂ ਸਿੱਖੀ ਦਾ ਦਰਦ ਰੱਖਦਾਂ ਹੈ ਸਾਨੂੰ ਤੇ ਸ਼ਰਮ ਨਾਲ ਈ ਮਰ ਜਾਣਾ ਚਾਹੀਦਾ ਹੈ ਅਸੀਂ ਸਿਰਫ ਆਪਣਿਆਂ ਦੀਆਂ ਲੱਤਾਂ ਖਿੱਚਣ ਜੋਗੇ ਰੈਹ ਗੱਏ ਹਾਂ
@mandeepsingh-wv7ny
@mandeepsingh-wv7ny Ай бұрын
ਬੇੜਾ ਗ਼ਰਕ ਕਰ ਲਿਆ ਅਸੀਂ ਆਪੇ ਇਨ੍ਹਾਂ ਸਰਕਾਰਾਂ ਪਿਛੇ ਲੱਗਕੇ। ਜੇ ਨਾ ਜਾਗੇ ਤਾਂ ਹੋਰ ਹੋਵੇਗਾ ਅਜੇ।
@husanpreetsingh1380
@husanpreetsingh1380 Ай бұрын
Thali vir jindabad jinadbad
@SinghBh-mu8wv
@SinghBh-mu8wv Ай бұрын
ਉਸ ਬੰਦੇ ਦੀ ਤਹਿ ਤੱਕ ਜਾਣਾ ਹੋਵੇਗਾ ਥਲੀ ਵੀਰ ਇਹ ਸੇਵਾ ਤੁਹਾਨੂੰ ਹੀ ਬਖਸ਼ੀ ਦਾਤਾਰ ਪਿਤਾ ਨੇ ਫਿਰ ਟਪਾਵੋ ਕੇਸ ਲਾਵੋ ਦੇਖੀ ਜਾਵੇਗੀ ਸਿਰ ਦਰਦ ਤਾਂ ਵਾਲੇ ਸਿੱਖ ਤੁਹਾਡੇ ਨਾਲ ਜੁੜਨਗੇ ਇਹ ਗੱਲ ਪੱਕੀ ਜਿਸ ਬੰਦੇ ਦੇ ਸਭ ਇਹ ਅੰਡਰ ਹੈ ਸਾਡੇ ਵਾਲਿਆਂ ਨੂੰ ਵੀ ਪੁੱਛਿਆ ਜਾਵੇ
@SinghBh-mu8wv
@SinghBh-mu8wv Ай бұрын
ਜਥੇਦਾਰ ਭਾਈ ਰਘਬੀਰ ਸਿੰਘ ਜੀ ਹੁਣ ਕੀ ਕਹੀਏ ਤੁਹਾਨੂੰ ਰੋਜ਼ ਕਹਿਨੇ ਆ ਤੁਹਾਡਾ ਰੁਤਬਾ ਸਭ ਤੋਂ ਉੱਚਾ ਧਾਮੀ ਜੀ ਲਾਹਣਤਾਂ ਪਾਈਏ ਜਾ ਕੀ ਕਰੀਏ ਇਨੀ ਵੇ ਸ਼ਰਮੀ ਕਿਥੋਂ ਆਗੀ ਤੁਸੀਂ ਤੇ ਰੌਸ਼ਨ ਵਰਗਿਆਂ ਨੂੰ ਮਾਫ ਕਰ ਸਕਦੇ ਹੋ ਫੀਮਾ ਖਾਬੋ ਦਾਰੂ ਪੀਓ ਕੰਜਰੀਆਂ ਨਚਾਉ ਤੁਹਾਨੂੰ ਧਰਮ ਨਾਲ ਤੁਹਾਡੇ ਸੁੱਖੇ ਅਮਲੀ ਨੂੰ ਬਾਗੀਆਂ ਨੂੰ ਦਾਗੀਆਂ ਨੂੰ ਕੀ ਮਤਲਬ ਜਥੇਦਾਰ ਸਾਹਿਬ ਇੱਕੋ ਹੀ ਕੰਮ ਕਰ ਦੋ ਸਾਰਿਆਂ ਨੂੰ ਧਰਮ ਚੋਂ ਸੇਕ ਦੋ ਸੁਹਿਰਦਤਾ ਵਾਲੀ ਸਿੱਖ ਬਹੁਤ ਬੈਠੇ ਹਨ ਸੰਭਾਲ ਲਵਾਂਗੇ
@KaurSharanjeet-gi3lx
@KaurSharanjeet-gi3lx Ай бұрын
ਹੋਰਨਾਂ ਨੂੰ ਲਾਹਨਤਾਂ ਪਾਉਣ ਨਾਲੋ ਆਪ ਇਕਠੇ ਹੋ ਕੇ ਉਪਰਾਲਾ ਕਰੋ ਜਿਵੇਂ ਪਹਿਲਾਂ ਸਿੰਘਾਂ ਨੇ ਬਾਬਾ ਬਖਸ਼ਿਸ਼ ਸਿੰਘ ਨਾਲ ਮਿਲਕੇ ਆਪਣੀ ਇਤਿਹਾਸਕ ਜਗ੍ਹਾ ਦਾ ਕਬਜਾ ਲਿਆ ਸੀ ਅਜੇ ਤਾਂ ਬੋਤੀ ਡਰ ਨੀ ਹੋਈ ਜੈ ਓਹ ਵੀ ਐਸਜੀਪੀਸੀ ਨੂੰ ਕੋਸਦੇ ਰਹਿੰਦੇ ਕੁਝ ਨਹੀਂ ਸੀ ਹੋਣਾ
@Reckless5115Mohie
@Reckless5115Mohie Ай бұрын
Punjab solution ONLY freedom, ਪੰਜਾਬ ਦੀ ਰਾਜਨੀਤੀਕ ਤਾਕਤ, ਪ੍ਰਭੂਸੱਤਾ ਦੀ ਵੀ ਗੱਲ ਕਰਿਆ ਕਰੋ ਪੱਤਰਕਾਰ ਵੀਰ 💯💯
@jashpalsingh1875
@jashpalsingh1875 Ай бұрын
ਪੰਜਾਬ ਸਰਕਾਰ ਦੀ ਅਰਥੀ ਨਿਕਲ ਰਹੀ ਹੈ।ਬਾਕੀ ਗੁਰੂ ਨੇ ਕਲਾ ਵਰਤਾ ਦੇਣੀ ਆ
@gurlabsinghbrar2829
@gurlabsinghbrar2829 Ай бұрын
Waheguru ji
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@husanpreetsingh1380
@husanpreetsingh1380 Ай бұрын
Thali vir jindabad jindabad
@parveensehgal7955
@parveensehgal7955 Ай бұрын
Dhan dhan Baba Todar Mal Ji
@LaliSidhu-lj4xc
@LaliSidhu-lj4xc Ай бұрын
ਧੰਨਵਾਦ ਥਲੀ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਪਰ ਇਸ ਜਾਣਕਾਰੀ ਦੀ ਜੜ ਤੱਕ ਜਾਓ ਜਿਸ M l ਦੇ ਹਲਕੇ ਵਿੱਚ ਪੈਂਦਾ ਉਸ ਨੂੰ ਵੀ ਸਵਾਲ ਕੀਤਾ ਜਾਵੇ ਬਹੁਤ ਵਧੀਆ ਕੰਮ ਕਰ ਰਹੇ ਹੋ ਜਗਦੀਸ਼ ਥਲੀ ਜੀ
@user-pi9zs8ei6z
@user-pi9zs8ei6z Ай бұрын
ਗੰਗਵੀਰ ਬਹੁਤ ਵਧੀਆ ਇਨਸਾਨ ਮਾਣ ਆ ਤੁਹਾਡੇ ਤੇ ਸਲੂਟ ਤੁਹਾਨੂੰ ਧੰਨਵਾਦ ਗੰਗਵੀਰ ਵੀਰ ਜੀ
@mukhtarsingh3581
@mukhtarsingh3581 Ай бұрын
ਸਹੀ ਗੱਲ ਆ ਵੀਰ ਇਹ ਰਾਠੌਰ ਸੂਰਮਾ ਭਾਈ ਮਨੀ ਸਿੰਘ ਸ਼ਹੀਦ ਦੀ ਗੋਤ ਵਿੱਚੋਂ ਆਂ ਜੀ ਜਮੀਰ ਜਾਗਦੀ ਆ ਪਰ ਅੱਜ ਕੱਲ੍ਹ ਵੱਡੇ ਚੋਲਿਆਂ ਵਾਲੇ ਵੀ ਆਪਣਾ ਈ ਉੱਲੂ ਸਿੱਧਾ ਕਰਦੇ ਆ ਪੰਜਾਬ ਦੀ ਚਿੰਤਾ ਨਹੀਂ ਕਿਸੇ ਨੂੰ ਵੀਰ
@GurmeetSingh-ud1dv
@GurmeetSingh-ud1dv Ай бұрын
ਬਾਦਲ ਕੋੜਮਾ ਨੂੰ ਕੁਰਸੀ ਭਾਲਦਾ ਏ ਏਨਾ ਉਨੀ ਮੁਨੀ ਥੁਨੀ ਵਾਲੇ ਸਾਰੇ ਇਕੱਠੇ ਕੀਤੇ ਸ਼ਰਮ ਆਉਣੀ ਚਾਹੀਦੀ ਅਸਲੀ ਪੰਥ ਕਹਾਉਣ ਵਾਲੇ ਨੂੰ ਪੰਜਾਬੀ ਵੀ ਨਹੀਂ ਆਉਂਦੀ
@GurpreetSingh-mk1dn
@GurpreetSingh-mk1dn Ай бұрын
ਸ਼੍ਰੋਮਣੀ ਕਮੇਟੀ ਵਾਲੇਓ ਵੇਖ ਲਓ ਧਾਰਮਿਕ ਸਥਾਨਾਂ ਦਾ ਕੀ ਹਾਲ ਹ ਸਰਕਾਰਾਂ ਦਾ ਪੇੜਾ ਗਰਕ ਹੋਇਆ ਪਿਆ
@sabi-mansa
@sabi-mansa 19 күн бұрын
ਪੰਜਾਬੀ ਲੋਕ ਚੈਨਲ 👌punjabi Lok chenel
@sonyfoujigurdaspur
@sonyfoujigurdaspur Ай бұрын
ਬੇੜਾ ਗ਼ਰਕ ਸਰਕਾਰਾਂ ਦਾ
@mukhtarsingh3581
@mukhtarsingh3581 Ай бұрын
ਇਹ ਕਾਹਨੂੰਵਾਨ ਸ਼ੰਭ ਤਾਂ ਸਰਕਾਰ ਕੂੜੇ ਦਾ ਡੰਪ ਕਰਕੇ ਯਾਦਗਾਰ ਮਿਟਾ ਰਹੀ ਆ ਪਰ ਬਹੁਤ ਸਾਰੀਆਂ ਸਾਡੀਆਂ ਪੁਰਾਤਨ ਯਾਦਗਾਰਾਂ ਕਾਰਸੇਵਾ ਦੇ ਨਾਂ ਤੇ ਬਾਬੇ ਮਿਟਾ ਚੁੱਕੇ ਆ ਤੇ ਮਿਟਾ ਰਹੇ ਆ ਸਾਡੀ ਕੌਮ ਵਿੱਚ ਆਲਸ ਐਨਾ ਆ ਗਿਆ ਕਿ ਬਾਦਲ ਇੰਸਾਂ ਆਪਣੇ-ਆਪ ਨੂੰ ਪੰਥਕ ਦੱਸ ਦੱਸ ਕੇ ਪੰਜਾਬ ਤੇ ਖਾਸਕਰ ਸਿੱਖ ਪੰਥ ਦਾ ਬਹੁਤ ਵੱਡਾ ਨੁਕਸਾਨ ਕਰ ਗਿਆ ਪਰ ਸਾਡੇ ਕੰਨ ਤੇ ਜੂੰ ਨਹੀਂ ਸਰਕੀ ਅੱਜ ਵੀ ਜਥੇਦਾਰੀਆਂ ਪਿੱਛੇ ਭੱਜ ਰਹੇ ਆਂ ਆਪਣਾ ਵਿਰਸਾ ਨਹੀਂ ਸੰਭਾਲ ਸਕੇ ਜੀ
@gurpalgill9314
@gurpalgill9314 Ай бұрын
ਸਰਕਾਰਾਂ ਨੂੰ ਕੂੜੇ ਪ੍ਰਤੀ ਨੀਤੀ ਬਣਾਉਣੀ ਚਾਹੀਦੀ ਆ।
@SinghBh-mu8wv
@SinghBh-mu8wv Ай бұрын
ਜਥੇਦਾਰ ਸਾਹਿਬ ਆਪਣੀ ਪੱਧਰ ਤੇ ਕੁਝ ਵੀ ਨਹੀਂ ਕਰ ਰਹੇ ਮੈਂ ਇਲਜਾਮ ਨਹੀਂ ਦੇ ਰਿਹਾ ਗੁਰੂ ਰਾਮਦਾਸ ਪਾਤਸ਼ਾਹ ਤੋਂ ਡਰ ਕੇ ਕਹਿ ਰਿਹਾ ਕਿਸੀ ਲੋਕਲ ਗੁਰਦੁਆਰੇ ਦੀ ਗੋਲਕ ਚੰਗੀ ਨਿਕਲਦੀ ਹੋਵੇ ਉਥੇ ਤਾਂ ਧਾਮੀ ਹੋਰੀ ਬੰਦੇ ਭੇਜ ਦੇਣਗੇ ਆਪਣੀ ਟਾਸਕ ਫੋਰਸ ਪਰ ਉਦਾਂ ਕੋਈ ਸਰਵੇ ਨਹੀਂ ਕਰਨੇ ਸਾਡੇ ਸਥਾਨਾਂ ਦੇ
@sukhmandersingh890
@sukhmandersingh890 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@user-vc1xs2cr2y
@user-vc1xs2cr2y Ай бұрын
Waheguru Ji
@user-pu9mu6jc4y
@user-pu9mu6jc4y Ай бұрын
ਇਹ ਜਥੇਦਾਰਾਂ ਨੇ ਕੌਂਮ ਬੇੜਾ ਗ਼ਰਕ ਕੀਤਾ
@BalwinderSingh-wy4bs
@BalwinderSingh-wy4bs 9 сағат бұрын
🙏
@sukhmandersingh890
@sukhmandersingh890 Ай бұрын
ਜਾਗਦੀ ਜਮੀਰ ਵਾਲੇ ਪਤ੍ਰਕਾਰ ਬਾਈ ਜ਼ਿੰਦਾਬਾਦ ਜ਼ਿੰਦਾਬਾਦ
@moosajattnahimukna
@moosajattnahimukna Ай бұрын
ਥਲੀ ਵੀਰ ਸ਼੍ਰੋਮਣੀ ਕਮੇਟੀ ਦੇ ਮੁੱਖੀ ਨੂੰ ਆਪਣੀ ਪ੍ਰਧਾਨਗੀ ਬਚੋਣ ਤੋਂ ਵਕਤ ਮਿਲੇ ਤਾਂ ਓ ਕੌਮ ਦੇ ਮੁਦਿਆਂ ਤੇ ਧਿਆਨ ਦੇਣ ਤੇ ਮਾਨ ਸਾਬ ਤੋਂ ਉਮੀਦ ਕਰਨੀ ਤਾਂ ਆਪਣੇ ਆਪ ਤੇ ਸ਼ਰਮ ਓਣ ਵਾਲੀ ਗੱਲ ਏ
@sukhmandersingh890
@sukhmandersingh890 Ай бұрын
ਬਾਈ ਜੀ ਡੇਰਿਆਂ ਵਿੱਚ ਜਾ ਕੇ ਦੇਖੋਂ ਸਫ਼ਾਈ ਮੱਖੀ ਨੀ ਦਿਸਦੀ। ਲੋਕਾਂ ਨੂੰ ਏਕਤਾ ਕਰਨੀ ਚਾਹੀਦੀ ਹੈ
@user-jz1mb9vs4q
@user-jz1mb9vs4q Ай бұрын
Veer di soch bhut mahaan a
@JaspalSingh-ih4ox
@JaspalSingh-ih4ox Ай бұрын
ਇਕੋ ਇਕ ਜਾਗਦੀ ਜਮੀਰ ਥਲੀ❤❤
@singhdhaliwal6483
@singhdhaliwal6483 Ай бұрын
ਥਲੀ ਬਾਈ ਕਿਸੇ ਪਾਰਟੀ ਨੇ ਕੁੱਝ ਨੀ ਕਰਨਾ ਸਗੋਂ ਇਤਿਹਾਸ ਖਤਮ ਕਰਨ ਤੇ ਲੱਗੇ ਹੋਏ ਨੇ ਜਦ ਤੱਕ ਵੋਟਾਂ ਲਾਲਚ ਬੱਸ ਪੈਂਦੀਆਂ ਰਹਿਣਗੀਆਂ ਇਹੋ ਕੁੱਝ ਹੁੰਦਾ ਰਹਿਣਾ
@dukhihirdamansamjaona1557
@dukhihirdamansamjaona1557 Ай бұрын
Waheguru waheguru ji
@satnamuppal3973
@satnamuppal3973 Ай бұрын
Waheguru JI. HELP KARO PUNJAB PUNJABI DE
@googleuser747
@googleuser747 Ай бұрын
ਰਥੌੜ ਵੀਰ ਜੀ ਨੇ ਇੱਕ ਗੱਲ ਸਹੀ ਕਹੀ ਹੈ ਜੀ!ਪਿੰਡ ਜਾਂ ਤਾਂ ਡੰਪ ਬਣ ਰਹੇ ਆ! ਜਾਂ ਸਲੰਮ ਬਣ ਰਹੇ ਆ! ਦੁਆਬੇ ਦੇ ਮੰਜਕੀ ਇਲਾਕੇ ਦੇ ਪਿੰਡਾਂ ਚਂ ਆਕੇ ਦੇਖੋ ਵੀਰੋ ਕਿਨੇ ਪਿੰਡਾਂ ਦੇ ਵਿੱਚ ਪਰਵਾਸੀ ਬਾਈਆਂ ਨੇ ਝੌਪੜ ਪੱਟੀਆਂ ਬਣਾ ਲਈਆਂ ਨੇ! ਹੋਲੀ ਹੋਲੀ ਉਥੇ ਉਹਨਾਂ ਨੇ ਪੱਕੇ ਮਕਾਨ ਬਣਾ ਲੈਣੇ ਨੇ! ਇੱਕ ਦਿਨ ਇਹਨਾਂ ਲਾਲਚੀ ਸਰਕਾਰਾਂ ਨੇ ਇਹਨਾਂ ਨੂੰ ਬਿਜਲੀ ਦੇ ਮੀਟਰ ਇਹਨਾਂ ਦੇ ਸਾਰੇ ਡੋਕੂਮੈਂਟ ਇਥੇ ਦੇ ਬਣਾ ਦੇਣੇ ਨੇ! ਫਿਰ ਕਰ ਲਿਓ ਕਿਸ ਜਮੀਨ ਤੇ ਤੁਸੀਂ ਦਾਅਵਾ ਕਰਨਾ ਪੰਜਾਬੀਉ!ਇਸੇ ਕਰਕੇ ਸਾਡੇ ਇਤਿਹਾਸ ਨੂੰ ਖਤਮ ਕਰ ਰਿਹੇ ਨੇ ਇਹ ਲੋਕ! ਅਤੇ ਸਾਡੇ ਲੋਕ ਇਹਨਾਂ ਦੀਆਂ ਇਹਨਾਂ ਚਾਲਾਂ ਨੂੰ ਸਮਝ ਹੀ ਨਹੀਂ ਰਿਹੇ। ਕੋਈ ਪੰਜਾਬੀ ਪਿੰਡਾਂ ਵਿੱਚ ਸਰਕਾਰੀ ਜਮੀਨ ਤੇ ਝੌਂਪੜੀ ਪਾ ਕੇ ਦੇਖ ਲਵੇ ਸ਼ਾਮ ਤੱਕ ਉਸ ਨੂੰ ਉਥੋਂ ਹਟਾਉਣ ਵਾਲੀਆਂ ਦੀ ਭੀੜ ਲੱਗ ਜਾਣੀ ਏ ਸਾਡੇ ਹੀ ਪੰਜਾਬੀ ਉਸ ਪੰਜਾਬੀ ਨੂੰ ਉਥੋਂ ਭਜਾਉਣ ਲਈ ਆ ਜਾਣਗੇ ਪਰ ਇਹਨਾਂ ਨੂੰ ਕੋਈ ਕੁੱਝ ਨਹੀਂ ਕਹਿੰਦਾ।
@kaurjapp998
@kaurjapp998 Ай бұрын
LakhLahnatSarkara
@user-qf6jd1de6q
@user-qf6jd1de6q Ай бұрын
We are responsible
@kulwindersingh-dh1hq
@kulwindersingh-dh1hq Ай бұрын
ਅਸੀਂ ਤਾਂ ਅਪਨੀ ਸਰਹਿੰਦ ਦੀ ਕੰਦ ਨਾ ਸਮਾਲ ਸਕੇ ਠੰਡਾ ਬੁਰਜ ਹੋਰ ਕਿਨੀਆ ਇਤਿਹਾਸਕ ਯਾਦਗਾਰਾਂ ਢਾਕੇ ਸੰਗਮਰਮਰ ਲਗਾਤੇ
@JaspalSingh-ih4ox
@JaspalSingh-ih4ox Ай бұрын
੮੪ ਤੋ ਬਾਅਦ ਸਿੱਖ ਮਰ ਮੁਕ ਗਏ ਨੇ ਹੁਣ ਜੋ ਮਰਜ਼ੀ ਹੋਈ ਜਾਵੇ
@satnamuppal3973
@satnamuppal3973 Ай бұрын
You ARE GREAT BROTHER
@ekamgill5284
@ekamgill5284 Ай бұрын
SGPC nu Jathadara nu badal pariwar kolo azad krwao bhai amritpal singh te baki saheeda de pariwara nu SGPC da pardhan banao,,,
@gurwindersinghbalu6530
@gurwindersinghbalu6530 Ай бұрын
😢😢
@user-ml4bb8qs1s
@user-ml4bb8qs1s Ай бұрын
Bahot vdea gale
@gurindersohi6314
@gurindersohi6314 Ай бұрын
Very Sad
@user-qf6jd1de6q
@user-qf6jd1de6q Ай бұрын
All guru of Sikh. Hindu Muslim ɓorn in. India. Wĥy
@user-pu9mu6jc4y
@user-pu9mu6jc4y Ай бұрын
ਜਥੇਦਾਰੇ ਨੂੰ ਗੁਰੂ ਘਰ ਨਾਲ ਕੋਈ ਪਿਆਰ ਨਹੀ ਗੋਲਕ ਤੱਕ ਮਤਲਬ ਹੈ
@garrysinghbuttabutta8799
@garrysinghbuttabutta8799 Ай бұрын
❤❤❤❤😢😢😢
@LaliSidhu-lj4xc
@LaliSidhu-lj4xc Ай бұрын
ਪਰ ਇੱਕ ਗੱਲ ਹੈ ਇਹ ਸਰਕਾਰਾਂ ਨੇ ਤੁਹਾਨੂੰ ਟਾਈਮ ਹੀ ਨਹੀਂ ਦੇਣਾ ਗੱਲ ਕਰਨ ਦਾ ਕਿਹੜੇ ਵਿਕਾਊ ਮੀਡੀਆ ਨੇ ਉਹਨਾਂ ਨਾਲ ਹੀ ਗੱਲ ਕਰਦੀਆਂ ਨੇ
@sattibains4818
@sattibains4818 Ай бұрын
Jangveer Rathore Veer ne bahut badhiya galan kehian ne
@GurpreetSingh-wj8ch
@GurpreetSingh-wj8ch Ай бұрын
Only 10 years All Punjab up Bihar just wait
@JagsirSingh-eq5hq
@JagsirSingh-eq5hq Ай бұрын
Kitye gyi hun sgpc paise iktye karm joghi rehgyi
@ranjitsinghbains2476
@ranjitsinghbains2476 Ай бұрын
Bera gark ho gea sarkara da
@paramjitkaur1549
@paramjitkaur1549 Ай бұрын
Thali veer ji jihna lokan ne jameen diti council nu ohna nu v pucho.
@SatpalSingh-cg3iv
@SatpalSingh-cg3iv Ай бұрын
Maaze de loka che erkha jiyada nafrat hankaari aa dekho media te e lok guru de raah te ne chalde
@JagjeetSidhu-gv7kn
@JagjeetSidhu-gv7kn Ай бұрын
😢😢😮😊😊😊
@sukhdevsingh9706
@sukhdevsingh9706 Ай бұрын
Very bad
@sukhdevshing409
@sukhdevshing409 Ай бұрын
Lakhlanta. Thalisab. Enaote
@gurdeepsingh1616
@gurdeepsingh1616 Ай бұрын
Very sad ji
@paramjitkaur1549
@paramjitkaur1549 Ай бұрын
Jine v wetland ne Gurdaspur vich ohna te najayaj kabje ho rhe ne.kahnuwan ,keshopur shamb .
@AmritpalSingh-ey7lj
@AmritpalSingh-ey7lj Ай бұрын
Kithe gye hun panth prame 😢
@paramjitkaur1549
@paramjitkaur1549 Ай бұрын
Pehlan jad eh jameen nhi c os waqat eh gaddian Wale sadkan de kandeyan te kooda sut jande san.
@chamkaursingh9676
@chamkaursingh9676 Ай бұрын
Very bad same same
@punjabiinjapan4890
@punjabiinjapan4890 Ай бұрын
It’s nark hell enjoy
@jaganlahoriya5273
@jaganlahoriya5273 Ай бұрын
Sgpc k krdi gal kdn nu man krda sadi panthak kameti
@kamaldeepsingh9131
@kamaldeepsingh9131 Ай бұрын
Verka dairy ,pind verka dairy de saamne jithe khaan peen de product bnde ode ek dam naal koode da dump bna ditta. Loke othon dairy product khreed de aa
@user-qf6jd1de6q
@user-qf6jd1de6q Ай бұрын
Guru Ghar Jana stop Kar. Dio. Punjab gold. Ho. Ju
@pargatsinghsaggu4916
@pargatsinghsaggu4916 Ай бұрын
Bera garak ho geya
@baljindersinghkmow3566
@baljindersinghkmow3566 Ай бұрын
sgpc. badal de paltu. karwa raha ne sikh ethas. nu khatam. karwa raha ne
@bikramjitmaan9437
@bikramjitmaan9437 Ай бұрын
Sgpc ve mar gya hai sarkar ta hai he bhada da
@mandytakhar5841
@mandytakhar5841 Ай бұрын
Very good idea to make money on u b can u tell what happened to Maha raja b line in nawsha s b s n
@happysinghsahota2171
@happysinghsahota2171 Ай бұрын
Sgpc ਵੀ ਕੋਈ ਉਪਰਾਲਾ ਕਰਲੇਂ ਕੇ ਗੋਲਕਾ ਖਾਨ ਤਕ ਸੀਮਤ ਆ bs .ਕਿਸਾਨ ਜੱਥੇਬੰਦੀਆ ਕਿੱਥੇ ਮਰੀਆਂ ਹੁਣ ਬਸ ਆਪਣੇ ਫ਼ਸਲ ਨਾਲ ਮਤਲਬ .ਕਦੀ ਇਤਹਾਸਕ ਚੀਜ਼ ਵੱਲ ਵੀ ਧਰਨਾ ਲਾ ਲਓ .ਪਰ edr ਫੰਡ ਨੀ ਮਿਲਣਾ ਤਾਹੀ ਨੀ ਆਉਣਾ 😂😂
@user-qf6jd1de6q
@user-qf6jd1de6q Ай бұрын
O. Yar overall kùgh. Ne hona
@Singhcollection715
@Singhcollection715 Ай бұрын
Sab to jada bedagark bhagwant da hoya pya
@user-nj6fs5tx8u
@user-nj6fs5tx8u 20 күн бұрын
eh sab kuj sonu hun hi yaad kyon aya
@GursarbSingh-oz1xb
@GursarbSingh-oz1xb Ай бұрын
Sahi gl a sgpc amritsar da sri darbar sahib ji da pardan jo comty bani hoi a jathadar nu chnge karna chida hai bhot time hoga ona nu hon sarkar da acoding hi chldiya na ek vadiya sojvan singh nu jathadar bana java jo sahi fasla lava ta tusi pakistan jaka dekhlo ona na apna shidi sathan ajj v shmbla hoa a guru sahib ji da
@Gorasandhu1575-oe1jt
@Gorasandhu1575-oe1jt Ай бұрын
Galat kam aa aa ji nhi krna chida eda
@user-qf6jd1de6q
@user-qf6jd1de6q Ай бұрын
Stop aa video kabza. Hò. Janna
@user-sz4iz9nj4m
@user-sz4iz9nj4m Ай бұрын
Waheguru ji
@gursaabsingh2916
@gursaabsingh2916 Ай бұрын
🙏
@user-pu9mu6jc4y
@user-pu9mu6jc4y Ай бұрын
ਬੇੜਾ ਗ਼ਰਕ ਸਰਕਾਰਾਂ ਦਾ
@lakhbirsingh9214
@lakhbirsingh9214 Ай бұрын
😢😢
@mandeepsingh-hu4sy
@mandeepsingh-hu4sy Ай бұрын
🙏
ISSEI & yellow girl 💛
00:33
ISSEI / いっせい
Рет қаралды 22 МЛН
Zombie Boy Saved My Life 💚
00:29
Alan Chikin Chow
Рет қаралды 11 МЛН
Smart Sigma Kid #funny #sigma #comedy
00:40
CRAZY GREAPA
Рет қаралды 39 МЛН
艾莎撒娇得到王子的原谅#艾莎
00:24
在逃的公主
Рет қаралды 51 МЛН
ISSEI & yellow girl 💛
00:33
ISSEI / いっせい
Рет қаралды 22 МЛН