ਪੰਜਾਬੀ ਵਿੱਚ ਰੰਗਾਂ ਦੀ ਮੁੱਢਲੀ ਜਾਣਕਾਰੀ I Basics of colors in punjabi

  Рет қаралды 438

Mastarni ji ਮਾਸਟਰਨੀ ਜੀ

Mastarni ji ਮਾਸਟਰਨੀ ਜੀ

Күн бұрын

Sat Sri Akal
Colors, we all love them but what about how these are made and mixed. Lets learn the basics. in today's video. Moreover, we know most of the color names in english but knowing their punjabi names is not just fun but adds to our knowledge too. Also this video is going to be a part of a series where we'll discuss different punjabi colors.I hope you like the video.
ਸਤਿ ਸ੍ਰੀ ਅਕਾਲ
ਅੱਜ ਦੀ ਵੀਡੀਓ ਵਿੱਚ ਜਾਣਦੇ ਹਾਂ ਰੰਗਾਂ ਬਾਰੇ, ਕਿਵੇਂ ਰੰਗ ਬਣਦੇ ਨੇ ਅਤੇ ਕੀ ਅਸੀਂ ਉਹਨਾਂ ਨੂੰ ਪੰਜਾਬੀ ਵਿੱਚ ਆਖਦੇ ਹਾਂI ਅੱਜ ਦੀ ਇਹ ਵੀਡੀਓ ਇੱਕ ਕੜੀ ਦਾ ਹਿੱਸਾ ਹੈ ਜਿਸ ਵਿੱਚ ਹੋਰ ਵੀ ਵੀਡਿਓਜ਼ ਆਉਣਗੀਆਂ ਜਿੱਥੇ ਆਪਾਂ ਉਹਨਾਂ ਰੰਗਾਂ ਦੀ ਗੱਲ ਕਰਾਂਗੇ ਜਿਹਨਾਂ ਨੂੰ ਅਸੀਂ ਅੰਗਰੇਜ਼ੀ ਵਿੱਚ ਤਾਂ ਉਚਾਰਦੇ ਤੇ ਪਛਾਣਦੇ ਹਾਂ, ਪਰ ਪੰਜਾਬੀ ਵਿੱਚ ਉਹਨਾਂ ਰੰਗਾਂ ਨੂੰ ਕੀ ਕਹਿੰਦੇ ਹਾਂ , ਇਹ ਜਾਣਾਂਗੇ ਸੋ ਉਹਨਾਂ ਵੀਡਿਓਜ਼ ਦਾ ਇੰਤਜ਼ਾਰ ਰੱਖਿਓ. ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਵੇਗੀ।
Share this video:
• ਪੰਜਾਬੀ ਵਿੱਚ ਰੰਗਾਂ ਦੀ ਮ...
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
teeyantri...
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / punjabibeautyondutyquotes ਅਤੇ / punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ
ਮੇਰੀ id ਹੈ "Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
teeyantrinjhan...
ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਤੁਸੀਂ ਮੇਰੇ ਅੰਗਰੇਜ਼ੀ ਚੈਨਲ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#punjabicolors #colornamees #punjabibasics

Пікірлер: 14
@mdimtiyazalam1254
@mdimtiyazalam1254 5 ай бұрын
Bahut vadhiya ji😊
@trucklover__yk5005
@trucklover__yk5005 5 ай бұрын
😊😊
@mastarniji
@mastarniji 5 ай бұрын
😊😊😊
@narindermahi9692
@narindermahi9692 5 ай бұрын
Nice 😊 mam, good knowledge
@mastarniji
@mastarniji 5 ай бұрын
Thanks a lot 🙏🏼
@karldosanjh665
@karldosanjh665 5 ай бұрын
I'm so glad to come across your channel. Living in the UK, I wanted to help my kids speak Punjabi, as well as myself. Most of the videos from Indian Punjab contain so many English words in them that it left the Kids confused. Asking, "Why do they put English words in Punjabi? Are they ashamed of their mother tongue? Your videos are a breath of fresh air. Thank you for providing a much needed service.
@mastarniji
@mastarniji 5 ай бұрын
Thanks a ton for your comment as it pushes me to be more diligent and responsible in choosing my words while making videos. Lots of love ❤️❤️
@Gillsaab-qj9wp
@Gillsaab-qj9wp 29 күн бұрын
Mam ਅਰਲ ਅਲੁਚਾ ਅਲਕ ਏਦਾ ਦੇ ਸ਼ਬਦ ਕਰਾ ਦੋ ਮੇਹਰਬਾਨੀ ਹੋਵੇਗੀ ❤
@Abd-r-Rahman_Gujjar-Gorsi_27
@Abd-r-Rahman_Gujjar-Gorsi_27 5 ай бұрын
ਮਿਲਾਓਣੇਂ ਨਹੀਂ ਰਲਾਓਣੇਂ। ਕੈਹਨੇਂ ਨਹੀਂ ਆਖਦੇਂ। If I'm not Wrong… Thanks a lot 😊 Commenting from Taxila, 21 km from the Gurdwara Shri Panja Sahb. My Grandparents from ਜ਼ੀਰਾ and ਮੋਗਾ Tehsils of the ਫ਼ੈਰੋਜ਼-ਪੁਰ ।
@mastarniji
@mastarniji 5 ай бұрын
bilkul sahi ji bilkul sahi, ajjkal aiven hi galtian karde rehne aa, darust karonde reha karo. te pakistan nu sat sri akal 🙏🏼
@Abd-r-Rahman_Gujjar-Gorsi_27
@Abd-r-Rahman_Gujjar-Gorsi_27 5 ай бұрын
@@mastarniji 🙏🏻 dhannwaad ji, tusin aawdi ghalti manni, ohdhaan mnwauna bra aaokha wa panjabiyan nu. Mn vi likhan 'ch boht saariyan ghaltiyan krda si ga, tuhadi videos vekh vekh k drustgi ho rahi aa. Ferozpur nu vi Sat Shiri Akaal. Salaam, Nmskaar, Namaste.
@Abd-r-Rahman_Gujjar-Gorsi_27
@Abd-r-Rahman_Gujjar-Gorsi_27 5 ай бұрын
@@mastarniji tusin Raavi-Beas Upper Belt de lgde ho aawde dialect / accent ton as per my observation.
@mastarniji
@mastarniji 5 ай бұрын
hanji majhail aan 😊
@Abd-r-Rahman_Gujjar-Gorsi_27
@Abd-r-Rahman_Gujjar-Gorsi_27 5 ай бұрын
@@mastarniji haan ji ohi. 😉 😀
Girl, dig gently, or it will leak out soon.#funny #cute #comedy
00:17
Funny daughter's daily life
Рет қаралды 38 МЛН
If You Know These 15 Words, Your English is EXCELLENT!
7:39
Brian Wiles
Рет қаралды 2,1 МЛН