ਪੰਜਾਬ ਦਾ ਉਹ ਡਾਕਟਰ ਜੋ ਬੁਢਾਪੇ ਨੂੰ ਮਾਤ ਦੇਕੇ ਮੁੜ ਤੋਂ ਹੋ ਰਿਹੈ ਜਵਾਨ

  Рет қаралды 260,907

Haqeeqat Tv

Haqeeqat Tv

Күн бұрын

Subscribe to our Haqeeqat Tv Punjabi KZbin Channel :-
/ haqeeqattvpunjabi
Like us on Facebook :-
/ haqeeqat-tv-punjabi-33...

Пікірлер: 373
@ministories_narinder_kaur
@ministories_narinder_kaur 6 ай бұрын
ਧੰਨਵਾਦ ਸਹਿਤ ਜਾਣਕਾਰੀ ਦਿੱਤੀ ਗਈ ਹੈ
@balbirsingh9886
@balbirsingh9886 2 жыл бұрын
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਵੇਖਣ ਨੂੰ ਉਮਰ 65 ਕੁ ਸਾਲ ਦੀ ਲਗਦੀ ਹੈ।
@NavArorasDailyDoze
@NavArorasDailyDoze 2 жыл бұрын
Waise kini aa?
@ਸਤਨਾਮਵਹਿਗੁਰੂ
@ਸਤਨਾਮਵਹਿਗੁਰੂ 2 жыл бұрын
ਬਿਲਕੁਲ ਠੀਕ ਹੈ ਜਦੋਂ ਇਨਸਾਨ ਲੰਮੇ ਸਾਹਾਂ ਦੀ ਇਕਾਗਰਤਾ ਨਾਲ ਜਿਉਣ ਦੀ ਚਾਹਤ ਰਖਦੇ ਉਹ ਬਹੁਤ ਹੀ ਵਧੀਆ ਜ਼ਿੰਦਗੀ ਜਿਊਣ ਦਾ ਵੱਲ ਜਾਣਦਾ ਡਾਕਟਰ ਸਾਹਿਬ ਨੇ ਬੜੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਧੰਨਵਾਦ ਜੀ। ਧੰਨ ਧੰਨ ਸਤਿਗੁਰ ਬਾਬਾ ਸੀ੍ ਚੰਦ੍ਰ ਜੀ ਮੇਹਰ ਕਰੋ ਜੀ ਸਭ ਸੰਗਤਾਂ ਤੇ ਜੀ ਵਹਿਗੁੱਰੂ ਜੀ
@HACKER-lo2jm
@HACKER-lo2jm 2 жыл бұрын
L
@narindergill5075
@narindergill5075 2 жыл бұрын
.
@HARJITSINGH-wl7xj
@HARJITSINGH-wl7xj Жыл бұрын
❤wah kya bat hai
@sikanderpalsingh3778
@sikanderpalsingh3778 2 жыл бұрын
ਅਸਲ ਰੱਬ ਦਾ ਭਗਤ, ਲੰਮੀ ਉਮਰ ਭੋਗਣ ਡਾਕਟਰ ਸਾਹਿਬ ਤੇ ਲੋਕਾਂ ਦਾ ਭਲਾ ਕਰਦੇ ਰਹਿਣ।
@RanjitSingh-up3sl
@RanjitSingh-up3sl 2 жыл бұрын
ਨਹੀਂ ਵੀਰ।ਇਹ ਸਾਰਾ ਕੁਝ publicity ਵਾਸਤੇ ਐ
@GurdevSingh-oc8pd
@GurdevSingh-oc8pd 2 жыл бұрын
Dr. Saheb is 100% right
@kartarsingh-ps1ly
@kartarsingh-ps1ly 2 жыл бұрын
So nice
@baljinderaulakh5540
@baljinderaulakh5540 2 жыл бұрын
ਬਹੁਤ ਵਧੀਆ ਜੀ
@jassilatala7933
@jassilatala7933 2 жыл бұрын
Galan e ne bas hor kush ni. Kise greeb da free ilaj kita kde bahut high rate ne ehe doctor de
@sarjantsingh948
@sarjantsingh948 5 күн бұрын
Thank you farooqy sahib
@didarsingh8405
@didarsingh8405 Жыл бұрын
Very valuable talking on healthy living. Thanks Dr sahib ji
@mandigobindgarh9230
@mandigobindgarh9230 2 жыл бұрын
ਡਾਕਟਰ ਸਾਹਿਬ ਪੈੱਗ ਵੀ ਲਾ ਲੈਂਦੇ ਹੋ
@tejvirk3150
@tejvirk3150 2 жыл бұрын
ਤੁਸੀਂ ਦੰਦੀਆਂ ਵੱਢਣ ਵਾਲੇ ਨੂੰ ਮਸ਼ਹੂਰ ਕੀਤਾ ਜੋ ਬਿੱਲਕੁੱਲ ਠੱਗ ਨਿਕਲਿਆ
@Gold_Rush
@Gold_Rush 2 жыл бұрын
😂😂😂
@sweetysvlog2211
@sweetysvlog2211 2 жыл бұрын
😂😂
@ParamjitKaur-uy6tq
@ParamjitKaur-uy6tq 2 жыл бұрын
ਠੱਗ ਲੁਟੇਰਾ ਡਾਕਟਰ ਦੀ ਨੀਅਤ ਵੀ ਸਾਫ਼ ਵੀ ਨਹੀਂ
@balwindersinghjattana5770
@balwindersinghjattana5770 2 жыл бұрын
ਕੁਠਾਲੇ ਵਾਲੇ ਨੂੰ ਵੀ ਇਹਨਾਂ ਮਸਹੂਰ ਕੀਤਾ
@SandeepSingh-qx7dn
@SandeepSingh-qx7dn 2 жыл бұрын
Kive bai eh doctor ਠੱਗ e paise kinne k lenda
@happyhappy-ev1mq
@happyhappy-ev1mq 2 жыл бұрын
ਕੁੱਝ ਨਹੀ ਐਵੇ ਨਾ ਬੁੰਦ ਮਰਵਾ ਲੀਓ ਇਹਦੇ ਕੋਲੋ ਇਹਦੀ ਨੂਹ ਤੇ ਮੁੰਡਾ ਲੋਕਾ ਦੀ ਛਿੱਲ ਲਾਉਣ ਲਗੇ ਹਨ।ਕੇ ਇਕ ਬਿਮਾਰੀ ਦਾ ਇਲਾਜ ਕਰਦਾ ਕੈਂਸਰ ਦਾ।ਤੁਹਾਨੂੰ ਕੋਈ ਛੋਟੀ ਜਹੀ ਹੋਰ ਬਿਮਾਰੀ ਹੋਗੀ ਕਿਹ ਦਿੰਦਾ ਕੈਂਸਰ ਦੀ ਦਵਾਈ ਮੇਰੇ ਕੋਲੋ ਖਾਈ ਜਾਓ ਕਾਬਜ ਜਾ ਲੂਸ ਮੋਸ਼ਨ ਦੀ ਦਵਾਈ ਹੋਰ ਕਿਸੇ ਕੋਲੋ ਲੈਲਾ ਤੁ ਡਾਕਟਰ ਲਨ ਦਾ।
@nimratbrar5228
@nimratbrar5228 Жыл бұрын
ਬਹੁਤ ਵਧੀਆ ਜੀ ਪਰਮਾਤਮਾ ਚੜਦੀ ਕਲਾ ਵਿਚ ਰੱਖੇ 🙏
@vasugupta2129
@vasugupta2129 2 жыл бұрын
Doctor Veer ji namaskar veer ji ne Bhagwan da Arth samjhaya Jo Mere Dil Ko Chhu Gaya is Arth ke Liye Satsang Kirtan sunti rahti thi Magar Mujhe a Aaj Tak Bhagwan ke naam ka ka Arth nahin mila tha Jo Mujhe a doctor bhai Bhai Se Mila Hai is Shabd ke Arth ke liye netdoctor bhai ji e aur patrakaar bhai bete ke liye Dil Se a Shukriya Ada karti ho Ram Ram
@SatpalSingh-gw6zo
@SatpalSingh-gw6zo 2 жыл бұрын
ਬਹੁਤ ਵਧੀਆ ਉਪਰਾਲਾ ਜੀ,,,,,
@harbanssingh3006
@harbanssingh3006 2 жыл бұрын
Very valuable talks on healthy living Dr Sahib.Thank you Sir. Harbans Singh
@balwantsingh6684
@balwantsingh6684 4 ай бұрын
Very good Dr balwant singh vpo Bhai Rupa bathinda
@jagdevsinghsidhu8165
@jagdevsinghsidhu8165 Жыл бұрын
Good idea 👍
@jashanrishu8322
@jashanrishu8322 2 жыл бұрын
Bhot vadiya topic dr. Shaib...
@bhaihardeepsingh1379
@bhaihardeepsingh1379 2 жыл бұрын
Bahut vadiya dr sahib jiunde raho
@makhnasingh9209
@makhnasingh9209 Жыл бұрын
👍👍
@poonamrani1850
@poonamrani1850 2 жыл бұрын
ਗਰੀਬ ਬੰਦਾ ਕਿਥੇ ਜਾਵੇਂ ਇਹ ਤਾਂ ਉਹ ਗੱਲ ਹੋਗੀ ਚਿੱੜੀ ਵਿਚਾਰੀਂ ਹੀ ਕਰੇਂ ਠੰਢਾ ਪਾਣੀ ਪੀ ਮਰੇ
@drgulabdhalio663
@drgulabdhalio663 2 жыл бұрын
Good information good massage ji thanks
@divyatelecom1217
@divyatelecom1217 2 жыл бұрын
Very nice jankari
@bhushansingla8452
@bhushansingla8452 2 жыл бұрын
Good Dr Saab ji
@jassalkaur3548
@jassalkaur3548 2 жыл бұрын
🙏🙏🙏🙏
@charanjeetsingh9799
@charanjeetsingh9799 Жыл бұрын
ਡਾਕਟਰ ਸਾਹਿਬ ਕਈ ਵਾਰ ਵਧੀਆ ਤੇ ਲੌਜੀਕਲੀ ਗੱਲਾਂ ਕਰਦੇ ਕਰਦੇ ਅਨਲੌਜੀਕਲ ਗੱਲਾਂ ਕਰਨ ਲੱਗ ਜਾਂਦੇ ਨੇ ਜਿਸ ਕਰਕੇ ਇਹਨਾਂ ਦੀਆਂ ਲੌਜੀਕਲ ਗੱਲਾਂ ਵੀ ਬੇ-ਅਸਰ ਹੁੰਦੀਆਂ ਜਾਪ ਰਹੀਆਂ ਨੇ 1946 ਮੁਤਾਬਕ 54 + 23 =77 ਸਾਲ ਜੇ ਜਨਮ ਤਰੀਕ 1936 ਹੋਵੇ ਫੇਰ ਬਣਦੀ ਹੈ 87 ਸਾਲ ਉਮਰ ਡਾਕਟਰ ਸਾਹਿਬ ਜੀ ਦੀ ਸੋ ਲੋਚਾ ਹੋ ਜਾਂਦੈ ਕਈ ਵਾਰ
@Saqlain12144
@Saqlain12144 Жыл бұрын
Nice 💕
@harbhajanmalhi7269
@harbhajanmalhi7269 2 жыл бұрын
Agree with dr virk, good job, God bless you, keep it up.
@baljitsingh5142
@baljitsingh5142 2 жыл бұрын
Good information aboutbody current
@kuldeepchand6461
@kuldeepchand6461 2 жыл бұрын
Dr Sahib da and tuhada thanks
@baljeetkaur7088
@baljeetkaur7088 2 жыл бұрын
ਬਹੁਤ ਵਧੀਆ ਜੀ ਪ੍ਰੋਗਰਾਮ
@stylevilla7102
@stylevilla7102 2 жыл бұрын
THANKS JI
@rajmixchannel4843
@rajmixchannel4843 2 жыл бұрын
Thanks ji
@BaljinderSingh-ie6ux
@BaljinderSingh-ie6ux 2 жыл бұрын
Dr sahib ji satkar sahit sat siri akal ji App ji diyan sariyan gallan bahut hi kimti han App ji da bahua bahut dhanwad
@ramangrewal6053
@ramangrewal6053 2 жыл бұрын
Very nice god bless you Dr sahib🙏
@gurbuxsingh7397
@gurbuxsingh7397 2 жыл бұрын
Very nice information about Dr Virk sahib, he is contributing for the humanity. Long live Dr virk sahib
@gridlayindia3664
@gridlayindia3664 2 жыл бұрын
Pl keep repeating.Dr.Gurmail Singh Virk
@preetycharaya7798
@preetycharaya7798 2 жыл бұрын
Dr ham jaldi hi aap ke pass ilaj ke lie aayge parmatma aap ko aise hi tandrust rakhe
@singhamandeep1932
@singhamandeep1932 Жыл бұрын
@@gridlayindia3664 k qd soir de
@gsantokhsinghgill8657
@gsantokhsinghgill8657 2 жыл бұрын
Very good ji🙏
@hardeepcheema7614
@hardeepcheema7614 2 жыл бұрын
Very good information
@gurlalsinghjawanda7699
@gurlalsinghjawanda7699 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ
@manjitkour1885
@manjitkour1885 2 жыл бұрын
Nice information everything is nice, thanks everyone.🙏🤳🙏🤳🙏🤳
@mohie0082
@mohie0082 2 жыл бұрын
Bohat vdia vichar na dr sahib da
@bachansinghhariinsan5008
@bachansinghhariinsan5008 2 жыл бұрын
Nice dr sahab jiwah
@gurmukhsinghgurmukhsingh4968
@gurmukhsinghgurmukhsingh4968 2 жыл бұрын
Very good job farukhi sab
@singlagkpoint365
@singlagkpoint365 Жыл бұрын
@kulwinderkumar9478
@kulwinderkumar9478 2 жыл бұрын
Dr sahib very good knowledge
@amaritkaur3364
@amaritkaur3364 2 жыл бұрын
Thanks for sharing your advice 🙏
@ManpreetSingh-hm4bo
@ManpreetSingh-hm4bo 2 жыл бұрын
Thank you sir
@jasvirbrar5770
@jasvirbrar5770 2 жыл бұрын
ਕਿਉ ਦੁਖੀ ਲੋਕਾ ਨੂੰ ਝੂਠ ਬੋਲਕੇ ਗੁਮਰਾਹ ਕਰਕੇ ਹੋਰ ਦੁਖੀ ਕਰਦੇ ਹੋ ਤੁਸੀ ਕਹਿਦੇ ਹੋ ਕਿ ਤੁਸੀ 87 ਸਾਲ ਦੇ ਹੋ ਪਰ ਸਰਟੀਫਿਕੇਟ ਤੇ ਅੰਦਾਜੇ ਨਾਲ 46 ਲਿਖਿਆ ਜਿਸ ਅਨੁਸਾਰ 75 ਸਾਲ ਉਮਰ ਬਣਦੀ ਹੈ।ਕੀ 46 ਚ ਤੁਸੀ 13 ਸਾਲ ਦੇ ਸੀ ਤੇ 18 ਸਾਲ ਦੇ ਸਕੂਲ ਚ ਦਾਖਲ ਹੋਏ ਤੇ ਮਾਸਟਰ ਇੰਨਾ ਪਾਗਲ ਸੀ ਜਿਸਨੇ 18 ਸਾਲ ਦੇ ਨੌਜਵਾਨ ਨੂੰ 5 ਸਾਲ ਦਾ ਸਮਝ ਲਿਆ
@ParamjitKaur-uy6tq
@ParamjitKaur-uy6tq 2 жыл бұрын
ਇਹ ਡਾਕਟਰ ਝੂਠ ਬੋਲਦਾ
@romanticactioncomendysport7276
@romanticactioncomendysport7276 10 ай бұрын
ਅੰਗਰੇਜ਼ੀ doctor ਵਧੀਆ ਰੋਜਾਨਾਂ ਗੋਲੀਆਂ ਖਾਉ ਟਾਈਮ ਟੱਪਾਓ
@labhsingh229
@labhsingh229 2 жыл бұрын
ਡਾਕਟਰ ਸਾਹਬ ਕਿ ਕੌਫ਼ੀ ਪੀਣੀ ਚਾਹੀਦੀ ਹੈ ਕੇ ਨਹੀਂ
@waheguruji8403
@waheguruji8403 2 жыл бұрын
ਡਾਕਟਰ ਸਾਹਿਬ ਜੀ ਮਾਈਗ੍ਰੇਨ ਦਾ ਇਲਾਜ ਕਰਦੇ ਓ ਜ਼ਰੂਰ ਦੱਸਣਾ ਜੀ
@lakhbirgrewal7733
@lakhbirgrewal7733 2 жыл бұрын
Kaasib ji m aapde kolon puchhdi haan ki ih kine percent right hai Kionki m medicine laina chauhndi haan Pl. reply
@BalwantSingh-fq4qf
@BalwantSingh-fq4qf 2 жыл бұрын
ਡਾ ਸਾਹਿਬ ਜੀ ਮੇਰੇ ਸੈਲ ਘਟ ਜਾਦੇ ਹਨ ਇਹ ਕਿਵੇਂ ਪੁਰੇ ਹੋ ਸਕਦੇ ਹਨ ਜੀ ਉਪਾ ਦੱਸਿਆ ਜਾਵੇ
@surindersidana1653
@surindersidana1653 2 жыл бұрын
Very Nice 🙏🙏🙏🙏🙏👍👍👍👍👍
@sukhsidhu5813
@sukhsidhu5813 2 жыл бұрын
Sir ji apani diet dass deo kihri leni hai
@thevaluesworld6285
@thevaluesworld6285 2 жыл бұрын
Wonderful Interview Farooki Saab ਧੰਨਵਾਦ ਤੁਹਾਡਾ Always Good job 👍 🌿🙏👌
@parmindergill2584
@parmindergill2584 2 жыл бұрын
Very nice
@sukhwinderkaur4702
@sukhwinderkaur4702 2 жыл бұрын
V.gud veerji
@jasmindergrewal5270
@jasmindergrewal5270 2 жыл бұрын
Think you very much very nice.
@JaswantSingh-xs5xj
@JaswantSingh-xs5xj 2 жыл бұрын
ਇਹ ਸਭ ਮੋਮੋਠੱਗਣੀਆਂ ਗੱਲਾਂ ਨੇ ਮਿੱਠੀਆਂ ਗੱਲਾਂ ਕਰਕੇ ਮਸਹੂਰੀ ਲਈ ਜਾਂਦਾ ਮੈਂ ਖੁਦ ਜਾ ਕੇ ਪਰਖਿਆ ਕੋਈ ਖਾਸ ਗੱਲ ਨਹੀਂ ਬਾਕੀ ਰਹੀ ਗੱਲ ਜੋ ਇਹ ਕਹਿ ਰਿਹਾ ਕੁਦਰਤੀ ਵਾਤਾਵਰਣ ਤਾਂ ਹੁੰਦਾ ਹੀ ਵਧੀਆ ਪਰ ਹਰ ਇੱਕ ਨੂੰ ਕਿਵੇਂ ਮਿਲੇ
@balwindersinghjattana5770
@balwindersinghjattana5770 2 жыл бұрын
ਅਸੀਂ ਵੀ ਜਾਦੇ ਰਹੇ ਆਂ ਭਰਾ ਇੱਕ ਸਾਲ
@ParamjitKaur-uy6tq
@ParamjitKaur-uy6tq 2 жыл бұрын
ਅਸੀਂ ਵੀ ਜਾਂਦੇ ਸੀ ਕੋਈ ਫਰਕ ਨਹੀਂ ਪਿਆ ਠੱਗ ਲੁਟੇਰਾ
@japrandhawa9792
@japrandhawa9792 2 жыл бұрын
Very good job thanks waheguru Maher kara Rakhi
@gurinderjeetdhaliwal1530
@gurinderjeetdhaliwal1530 2 жыл бұрын
ਹੈਪੀ ਭਦੋੜ ਮੇਰਾ ਵੀ ਇੱਥੋਂ ਦਾ ਹੀ ਜਨਮ ਹੈ ਵੀਰ
@kulwantsingh3573
@kulwantsingh3573 2 жыл бұрын
Veer eh kdo te kithe milde aa
@dalbirkaur3403
@dalbirkaur3403 2 жыл бұрын
Bahut vadhia 👍
@rajuppal8033
@rajuppal8033 2 жыл бұрын
Very nice DR sab
@charanjit525
@charanjit525 Жыл бұрын
🙏🙏🙏
@poojadhingra9969
@poojadhingra9969 2 жыл бұрын
🙏🙏🙏🙏🙏🙏thanks for veer g
@BholaSingh-nl3dy
@BholaSingh-nl3dy 2 жыл бұрын
Good massage ji
@rdbaggabagga8205
@rdbaggabagga8205 2 жыл бұрын
Nice Drji
@sukhdevkaur9697
@sukhdevkaur9697 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@parmjitsinghsidhu0016
@parmjitsinghsidhu0016 2 жыл бұрын
Gapp na Maro 22 ge...Dr sahab da number bhejna.
@DavinderSingh-pu2ww
@DavinderSingh-pu2ww 2 жыл бұрын
Bohat vadiya jankari
@KuldeepKaur-vy1hp
@KuldeepKaur-vy1hp 2 жыл бұрын
Bahut hi kamal de video hai .
@harwinderkaur5295
@harwinderkaur5295 2 жыл бұрын
WhaGuru ji
@manjotsingh8664
@manjotsingh8664 2 жыл бұрын
Bhut vdia uprala 🙏🙏👌👌
@saroopbhangu3042
@saroopbhangu3042 2 жыл бұрын
Bro tusi bahut vdiyaa bnaode o, but ik request aa k videos di time length ghat karn di try kro. Thanks
@musclecar4536
@musclecar4536 2 жыл бұрын
ਆਪ ਐਨਕ ਲਗਾ ਕੇ ਪੜਦਾ 😭
@jasvinderbajwa6349
@jasvinderbajwa6349 2 жыл бұрын
Very nice farukhi sahab te dr sahab
@manvinderpalsingh6594
@manvinderpalsingh6594 2 жыл бұрын
please share a video on p.soriasis
@samsunf1242
@samsunf1242 2 жыл бұрын
Good job ji
@dilshersingh6782
@dilshersingh6782 2 жыл бұрын
Q
@kaurbaljeet6653
@kaurbaljeet6653 2 жыл бұрын
Wah Kya khoob g
@gurcharansingh6373
@gurcharansingh6373 2 жыл бұрын
Yery good long live
@TarsemSingh-oj6zm
@TarsemSingh-oj6zm 2 жыл бұрын
Salute again and again
@subhashsharma82
@subhashsharma82 2 жыл бұрын
Dr. Virk Sahib you are Great
@sukhwinderkaur4702
@sukhwinderkaur4702 2 жыл бұрын
👌👌👌👌👌👌👌👌👌👍
@billyrs37
@billyrs37 2 жыл бұрын
Great
@kulwantkaurnijjar3282
@kulwantkaurnijjar3282 2 жыл бұрын
god tuhadi lambi umr kre
@khurshidgujjar812
@khurshidgujjar812 2 жыл бұрын
Very nice 👍.
@jassilatala7933
@jassilatala7933 2 жыл бұрын
Chola shap ki hunda. Garib bande da ilaj ohi karda. Corona vich v ona ne apna jogdan paiya. Thode varge vade doctors no chahide free ilaj karo greeb da.
@BalkarSingh-gx8gi
@BalkarSingh-gx8gi 2 жыл бұрын
ਸਤਿਕਾਰ ਯੋਗ ਡਾਕਟਰ ਗੁਰਮੇਲ ਸਿੰਘ ਵਿਰਕ ਸਹਿਬ ਤੇ ਪਤਰਕਾਰ ਫਾਰੂਕੀ ਸਹਿਬ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@amarjitbedi6357
@amarjitbedi6357 2 жыл бұрын
🙏🙏
@amarjitbedi6357
@amarjitbedi6357 2 жыл бұрын
Bahut wadhiya gallan Dr. Sahib das rahey ne ji, jankari layee bahut bahut dhanbad ji. 🙏🙏🙏🙏🙏
@gurwinderbarri3115
@gurwinderbarri3115 2 жыл бұрын
ਝੂਠ ਸ੍ਰੀ ਅਕਾਲ
@gurnamsingh8058
@gurnamsingh8058 2 жыл бұрын
ਸਿਰ ਤੇ ਪੱਗ ਰੱਖ ਤੇ ਦਾੜੀ ਰਗੜ ਕੇ ਜੁਆਨ ਨਹੀਂ ਬਣਿਆ ਜਾਂਦਾ, ਬੁੱਢਾ ਬੁਢਾ ਹੀ ਰਹਿਣਾ ਗੱਪਾਂ ਨਾਲ ਨਹੀਂ ਸਰਨਾ, ਸੱਚੀ ਹਿੱਲ ਗਿਆ।
@ParamjitKaur-uy6tq
@ParamjitKaur-uy6tq 2 жыл бұрын
ਡਾਕਟਰ ਝੂਠ ਬੋਲਦਾ
@kuldeepkaur6905
@kuldeepkaur6905 2 жыл бұрын
ਕੁੱਝ ਨਹੀਂ ਇਸ doctor kol,,,eh v allopathy ਦਵਾਈਆ ਦਿੰਦਾ,,,ਇਹਨਾਂ ਦੇ hospital da pani ਪਿਆ ਨਹੀਂ ਜਾਂਦਾ,,,ਮਹਿੰਗਾ ਵੀ ਬਹੁਤ ਡਾਕਟਰ,,,ਕੋਈ ਪੁਸ਼ਦਾ ਨਹੀਂ ਮਰੀਜ ਨੂੰ,,,bus ਪੈਸੇ ਦੀ ਲੁੱਟ
@simratpalkaur7600
@simratpalkaur7600 2 жыл бұрын
Sach aa
@kuldeepkaur6905
@kuldeepkaur6905 2 жыл бұрын
@@simratpalkaur7600 hnji sach a ,
@musclecar4536
@musclecar4536 2 жыл бұрын
ਮੈਡਮ ਬਿਲਕੁੱਲ ਠੀਕ ਕਿਹਦੇ ਹੋ। ਗੱਲਾ ਈ ਸੋਹਣੀਆ ਲੱਗ ਦੀਆ। ਜਾ ਕੇ ਦੇਖੋ ਕੁਝ ਵੀ ਸੱਚ ਨਹੀਂ।
@ParamjitKaur-uy6tq
@ParamjitKaur-uy6tq 2 жыл бұрын
ਬਿਲਕੁਲ ਸਹੀ ਮੈਂ ਵੀ ਰਹਿ ਕੇ ਆਈ ਹਾਂ ੨੦ ਦਿਨ ਕੁਝ ਨਹੀਂ allopathy ਦਵਾਈਆਂ ਦਿੰਦਾ ਬਹੁਤ ਮਹਿੰਗੀਆਂ ਲੁਟੇਰਾ
@romanticactioncomendysport7276
@romanticactioncomendysport7276 10 ай бұрын
Tu naras lagdi ਜੇਹੜੀ doctor di badnami kardi
@devendarsingh8150
@devendarsingh8150 2 жыл бұрын
AJ January 7 2022 he me video dekhda peya si Dr. Virak sab ji di ji vich Dr. Shahib ji apni Umar dasi hegi 86 Sal par Kar ke 87 me parwes Fer Dr. Shahib ji ne dasi hegi pani janam miti San 7 agast 1946 jo ki mere hisab nal te Dr. Shahib ji di Umar hegi 75 years te Dr. Shahib kehrahe 87 hun meri samaj me nahi Ata he ki mera hisab galat he ke Jan Fer Dr shahib galati se bol ge 87 Sal ?
@sukhwantkaurbattu9242
@sukhwantkaurbattu9242 Жыл бұрын
❤❤❤❤❤verynice
@barindergrewal3339
@barindergrewal3339 2 жыл бұрын
Good information
@dharampalsinghsran9946
@dharampalsinghsran9946 2 жыл бұрын
Veery nice leesn Dr. Saab ji
@gurpreetkaur9783
@gurpreetkaur9783 2 жыл бұрын
Zhoot boldey ah mai ja k ayeee sbh froud ah plz ehna dyia glla ch n ayio wkwash
@jaskiratsinghpurewal6698
@jaskiratsinghpurewal6698 2 жыл бұрын
ਕਿੰਨੀ ਫੀਸ ਲੇਦੈ ਨੇ ਇਹ ਡਾਕਟਰ?
@amritkaur5672
@amritkaur5672 2 жыл бұрын
Shakria ji 🙏🙏
@dhwiwhhendhieididiu7774
@dhwiwhhendhieididiu7774 2 жыл бұрын
Good veer ji
@lekhraj9384
@lekhraj9384 2 жыл бұрын
Dr Gurmel singh ji pehlan tan tuhanu sat shri akal.dr sahib mera beta jis di umar 40+hai jo ke sharab peenda hai ,agar tusin usnu sharab chhuda devon tan main tuhada bhut rini rhanga.please mainu zaroor dasna ki main usnu karon lai ke aawan .zaroor jawab dena .uhade uttar di udeek vich tuhada chhota veer .
@darshansinghgosal6523
@darshansinghgosal6523 2 жыл бұрын
V. Good👍👍 ji
@harinderjitkaur3612
@harinderjitkaur3612 2 жыл бұрын
ਡਾਕਟਰ ਸਾਹਿਬ ਜਿੰਦਾ ਬਾਦ 👍
@vchannel8852
@vchannel8852 2 жыл бұрын
keep it up you are doing great work
@cutekids6435
@cutekids6435 2 жыл бұрын
OMG .. dr. Saheb u look just maximum 60....
@surinderpalkaur5353
@surinderpalkaur5353 2 жыл бұрын
Frod sara
@cutekids6435
@cutekids6435 2 жыл бұрын
@@surinderpalkaur5353 means?
@amarjitgarry7331
@amarjitgarry7331 2 жыл бұрын
Wahaguru g
@grewalbhupinder572
@grewalbhupinder572 2 жыл бұрын
Good. Information
Cute
00:16
Oyuncak Avı
Рет қаралды 11 МЛН
АЗАРТНИК 4 |СЕЗОН 2 Серия
31:45
Inter Production
Рет қаралды 1,1 МЛН
Will A Guitar Boat Hold My Weight?
00:20
MrBeast
Рет қаралды 199 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,5 МЛН
Cute
00:16
Oyuncak Avı
Рет қаралды 11 МЛН