ਪੰਜਾਬ ਪੁਲਸ ਨੂੰ ਆਹ ਸੁਣ ਕੇ ਸ਼ਰਮ ਆ ਜਾਊ, ਆਮ ਘਰ ਦਾ ਨੌਜਵਾਨ ਕਿਵੇਂ ਬਣ ਗਿਆ ਬਦਮਾਸ਼ | SMTV | VAASTAV EP - 07

  Рет қаралды 367,494

SMTV

SMTV

Күн бұрын

Пікірлер: 453
@kakabasra6595
@kakabasra6595 Жыл бұрын
ਪੁਲਿਸ ਮਹਿਕਮੇ ਤੋਂ ਗੰਦਾ ਹੋਰ ਕੋਈ ਮਹਿਕਮਾ ਹੋ ਨਹੀਂ ਸਕਦਾ ਇਹ ਇੱਕ ਕੌੜਾ ਸੱਚ ਵਾ ਪੁਲਸ ਵਾਲੇ ਬਹੁਤ ਧੱਕਾ ਕਰਦੇ ਆ ਬੋਲਣਾ ਇਹਨਾਂ ਨੂੰ ਨਹੀਂ ਆਉਂਦਾ ਹਰ ਇੱਕ ਗਲਤ ਕੰਮ ਪੁਲਿਸ ਕਰਦੀ ਆ
@SinghKharku
@SinghKharku Жыл бұрын
indra gandhi biant singh vrgay punjab police ne kite km bai ji 😮
@thegurrie
@thegurrie Жыл бұрын
shi gal jma
@rajinderjitsingh1491
@rajinderjitsingh1491 Жыл бұрын
Police wala de lffd marne shuru ho jnge
@malkitsingh-cl3wb
@malkitsingh-cl3wb Жыл бұрын
ਜਿਉਦਾ ਰਹਿ ਸ਼ੇਰਾ ਤੇਰੀ ਸੋਚ ਤੇ।ਧਿੰਦੂ ਵੀਰ।
@harrykang6478
@harrykang6478 Жыл бұрын
ਅਸੀਂ ਤਾਂ ਆਪਣਾ ਆਈਡਲ ਸਹਿਜੇ ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ,,ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ,,, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਮੰਨਦੇ ਹਾਂ ❤❤❤
@kuldipsingh7111
@kuldipsingh7111 Жыл бұрын
ਇਹ ਬਿਲਕੁੱਲ ਕੌੜੀ ਸੱਚਾਈ ਹੈ ਕਿ ਪੰਜਾਬ ਪੁਲਸ ਨਹੀਂ ਸੁੱਧਰ ਸਕਦੀ ਇਹੋ ਜਿਹੇ ਅਣਗਿਣਤ ਹੀ ਨੌਜਵਾਨ ਹੋਣਗੇ ਜਿਨਾਂ ਨਾਲ ਬਹੁਤ ਕੁਝ ਹੋਇਆ ਹੋਵੇਗਾ
@AshokKumar-oz3nt
@AshokKumar-oz3nt Жыл бұрын
😂
@SorabSahota
@SorabSahota Жыл бұрын
​@@AshokKumar-oz3ntਮੱਕੜ ਜੀ ਬਹੁਤ ਵਧੀਆ ਬੋਲਦੇ ਹਨ ਮੈਨੂੰ ਬਹੁਤ ਪਸੰਦ ਆਈ
@Harpinder1322-ho3ep
@Harpinder1322-ho3ep Жыл бұрын
Ik Kam ho sakda ,pehla Wale sab adhi pay t bahar kad do t nave sirre to bharti k deve Punjab sarkaar o v poori study de test le k.jidda BJP GOVT N HARYANA T PUNJAB CH B.S.N.L COMPANY DE EMPLOYEES NAAL KITTA H
@Panjabwala47
@Panjabwala47 Жыл бұрын
Bilkul nai mere nal v hoya bahut kujh
@nanuangamer2733
@nanuangamer2733 Жыл бұрын
Tÿÿťyýÿ​@@AshokKumar-oz3nt
@ranjitbrar2449
@ranjitbrar2449 Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਸ ਬਚੇ ਨੇ ਸਚ ਦਸਿਆ ਇਸਨੂੰ ਵਾਹਿਗੁਰੂ ਸਿਧੇ ਪਾਸੇ ਲਾਵੇ ਚੰਗੀ ਜਿੰਦਗੀ ਜੀਵੇ ਪੰਜਾਬ ਨੂੰ ਬਚਾਓ ਆਪ ਵੀ ਬਚੋ
@KuldeepSingh-vv6dm
@KuldeepSingh-vv6dm Жыл бұрын
ਸਹੀ ਕਿਹਾ ਹੈ ਇਸ ਭਰਾ ਨੇਂ ਪੰਜਾਬ ਪੁਲਿਸ ਨੇ ਚੋਰ ਤੋਂ ਵੀ ਪੈਸੇ ਲੈਣੇ ਸਾਧ ਤੋਂ ਵੀ ਲੈਣੇ ਗਰੀਬ ਤੋਂ ਵੀ ਲੈਣੇ ਅਮੀਰ ਤੋਂ ਪੁਲਿਸ ਦੇ ਚਾਰੇ ਹੱਥ ਲੱਡੂ ਹੁੰਦਾ ਹੈ ਤੇ ਆਮ ਲੋਕਾਂ ਦੇ ਇੱਕ ਹੱਥ ਵੀ ਨਹੀਂ ਹੁੰਦਾ ਇਹ ਵੀਰ ਸੱਚ ਬੋਲ ਰਿਹਾ ਹੈ
@maanpunjabiblogger6138
@maanpunjabiblogger6138 Жыл бұрын
ਜਿਹੜੀ ਔਲਾਦ ਲਈ ਪੈਸੇ ਇਕੱਠੇ ਕਰਦੇ ਓਹੀ ਔਲਾਦ ਗਲਤ ਨਿਕਲਦੀ ਬਿਮਾਰੀਆਂ ਤੇ ਨਸ਼ੇ ਚ ਪੈ ਜਾਂਦੀ ਹੈ ਸਾਰਾ ਠੱਗੀ ਦਾ ਲੋਕਾਂ ਦਾ ਖੂਨ ਪੀਤਾ ਸਭ ਨਿਕਲ ਜਾਂਦਾ ਇਸ ਲਈ ਡਿਊਟੀ ਇਮਾਨਦਾਰੀ ਨਾਲ ਕਰਨੀ ਚਾਹੀਦੀ
@MohinderSingh-bu7hx
@MohinderSingh-bu7hx Жыл бұрын
ਪੰਜਾਬ ਪੁਲਿਸ ਦਾ ਸ਼ਰਮ ਨਾਲ ਕੋਈ ਲੈਣਾ ਦੇਣਾ ਨਹੀਂ ਭਾਈ। ਆਪਾਂ ਪੰਜਾਬ ਵਿੱਚ ਹੀ ਰਹਿੰਦੈ ਹਾਂ ਅਤੇ ਪੰਜਾਬ ਪੁਲਿਸ ਦੀਆਂ ਕਰਤੂਤਾਂ ਰੋਜ਼ਾਨਾ ਦੇਖਦੇ/ਸੁਣਦੇ ਹਾਂ।
@hlo-c8i
@hlo-c8i Жыл бұрын
ਅੱਜ ਨਵੇਂ ਸਾਲ ਤੇ ਸਾਰੇ ਅਰਦਾਸ ਕਰੋ , ਨਸ਼ਾ ਵੇਚਣ ਵਾਲੇ ਲੋਕ ਸੁਧਰ ਜਾਣ । ਜੇਕਰ ਨਹੀਂ ਸੁਧਰਦੇ ਤਾਂ ਪਰਮਾਤਮਾ ਏਨਾ ਦੀ ਹਾਲਤ ਇਸ ਤਰ੍ਹਾ ਦੀ ਕਰ ਦਿਓ ਕਿ ਨਸ਼ਾ ਵੇਚਣ ਦੇ ਲਾਇਕ ਨਾ ਰਹਿਣ । ਹੁਣ ਪਰਮਾਤਮਾ ਤੇ ਹੀ ਇਨਸਾਫ਼ ਦੀ ਉਮੀਦ ਹੈ।
@JasvirSingh-dt8sw
@JasvirSingh-dt8sw Жыл бұрын
ਵਾਹਿਗੁਰੂ ਜੀ ਕਿਰਪਾ ਕਰ ਪੁਲਿਸ ਵਾਲੇ ਦੂਸਰਿਆਂ ਦੇ ਘਰ ਉਜਾੜ ਦੇ ਨੇ ਇਹਨਾ ਦੇ ਘਰਾਂ ਵਿੱਚ ਵੀ ਘਾਹ ਉੱਗ ਜਾਣ 🙏🙏🙏
@Sehgal-bo3im
@Sehgal-bo3im Жыл бұрын
ਗਲ ਸਚੀ ਵੀਰ ਦੀ ਰਿਪੋਰਟ ਲਿਖਾਉਣ ਜਿੰਨੇ ਬਾਰ ਗਿਆ ਮੈਂ ਸਿਟੀ ਨੰਬਰ ਇਕ ਵਿਚ ਉਨੀ ਬਾਰ ਗਲਤ ਰਵਈਆ ਹੀ ਵੇਖਿਆ ਸਤਰ ਸਤਰ ਹਜ਼ਾਰ ਤਨਖਾਹ ਲੈਕੇ ਉਤੋਂ ਪੈਸੇ ਵਖਰੇ ਬਣਾਕੇ ਵੀ ਬਬਰ ਨਹੀਂ ਭਰਦੇ ਇਨਾਂ ਦੇ
@ਸੁਰਜੀਤਸਿੰਘ-ਵ5ਲ
@ਸੁਰਜੀਤਸਿੰਘ-ਵ5ਲ Жыл бұрын
ਇੱਕ ਗੱਲ ਸੱਚੀ ਕਹਿ ਗਿਆ ਕਿ ਚਿੱਟਾ ਦਿਲੀਓਂ ਆਉਦਾਂ , ਪਾਕਿਸਤਾਨ ਐਵੇਂ ਬਦਨਾਮ ਆ,
@Pardeepsingh-yh9kv
@Pardeepsingh-yh9kv Жыл бұрын
ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਫਿਰ ਕੋਣ ਬਚਾਵੇ ਵਾਹਿਗੁਰੂ ਹੀ ਬਾਲੀ ਏ ਪੰਜਾਬ ਦਾ
@sunnydhaliwal1984
@sunnydhaliwal1984 Жыл бұрын
ਮੈ ਆਪਣੇ ਆਈਡਲ ਸੰਤ ਬਾਬਾ ਗਿਆਂਜ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਨੂੰ ਸਰਦਾਰ ਹਰੀ ਸਿੰਘ ਜੀ ਨਲਵਾ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜੀ ਨੂੰ ਮੰਨਦਾ , ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਤੇ ਜਿੰਨੇ ਸਾਡੇ ਸਿੰਘ ਸ਼ਹੀਦ ਹੋਏ ਓਨਾ ਮਹਾਂਪੁਰਖਾਂ ਨੂੰ ਮੰਨਦਾ ❤🙏🏻
@SukhdevSingh-w2v
@SukhdevSingh-w2v Жыл бұрын
Singh ji khol ke bolo ha
@mentaljijaji
@mentaljijaji Жыл бұрын
Pehlan khadku kehke mare hun gangster
@gursharansingh7209
@gursharansingh7209 Жыл бұрын
@aulakhsimran3437ghuse tere varge ghat ni
@prabhsimratsingh5911
@prabhsimratsingh5911 Жыл бұрын
​@aulakhsimran3437 Sareya de naam jine lite ne Sare Sade Sikh jagdi Zameera Wale ne aulakh tu gal Bolan deya Sade Sikhan bare
@ravsekhon1987
@ravsekhon1987 Жыл бұрын
@aulakhsimran3437neki da chela aa tu .. chl vdia kita dssta
@dfgFfgg-kj5rf
@dfgFfgg-kj5rf Жыл бұрын
ਗੱਲਾ ਤਾ ਸਹੀ ਨੇ ਭਰਾ ਤੇਰੀ ਪਰ ਹਰ ਕੋਈ ਇਸ ਤਰ੍ਹਾਂ ਸੋਚੇਗਾ ਫਿਰ ਪੰਜਾਬ ਦਾ ਕੀ ਬਣੂੰ ਬਾਕੀ ਪੁਲਿਸ ਨੂੰ ਵੀ ਸਮਝਨਾ ਚਾਹੀਦਾ ਕਿਸੇ ਨਾਲ ਧੱਕਾ ਨਾ ਕਰੇ
@gurlal4302
@gurlal4302 Жыл бұрын
ਵਾਹਿਗੁਰੂ ਮੇਹਰ ਕਰੀ ਪੰਜਾਬ ਤੇ
@balrajdeepsingh615
@balrajdeepsingh615 Жыл бұрын
ਬਿਲਕੁਲ ਸਹੀ ਕਿਹਾ ਇਸ ਵੀਰ ਨੇ ਚਿਟਾ ਦਿਲੀ ਬਣਦਾ
@manishkumarcab2721
@manishkumarcab2721 Жыл бұрын
Chitta aunda delhi to te volvo bus through aanda jina di checking ni hundi
@sikandersingh7611
@sikandersingh7611 Жыл бұрын
ਸਹੀ ਗੱਲ ਹੈ
@rajucheema-wr4xj
@rajucheema-wr4xj Жыл бұрын
ਸਿੱਖਾਂ ਦਾ ਤਾਂ ਐਨਕਾਉਂਟਰ ਹੀ ਹੋਵੇਗਾ ਜੇਕਰ ਹਿੰਦੂ ਹੋ ਤਾਂ ਵਾਪਸ ਪਰਤਣ ਦਾ ਮੌਕਾ ਮਿਲ ਜਾਂਦਾ ਇਸ ਦੇਸ਼ ਵਿੱਚ।
@balrajdeepsingh615
@balrajdeepsingh615 Жыл бұрын
ਵੀਰ ਜੀ ਜੇ ਜੀਵ ਵਾਲੀ ਗੋਲੀ ਬੰਦ ਹੌ ਜਾਵੇ ਨੱਬੇ ਫੀਸਦੀ ਨਛਾ ਬੰਦ ਹੋ ਜਾਵੇ ਗਾ ਸਾਰਾ ਨਛਾ ਇਸ ਗੋਲੀ ਤੋ ਬਣਦਾ ਇਹ ਸੈਂਟਰ ਗੌਰਮਿੰਟ ਦੀ ਚਾਲ ਆ ਪਰ ਇਹ ਨੌਜਵਾਨ ਘਰ ਬੈਠ ਜਾਵੇ ਤੇ ਚੰਗੀ ਗੱਲ ਆ
@ਗੁਲਾਮੀ
@ਗੁਲਾਮੀ Жыл бұрын
ਸਾਡਾ ਐਡੀਆਲ ਬਾਬਾ ਦੀਪ ਸਿੰਘ ਬਾਬੇ ਧੀਰ ਸਿੰਘ ਬੀਰ ਸਿੰਘ ਹਰੀ ਸਿੰਘ ਨਲੂਆ ਬਾਬਾ ਜੀਵਨ ਸਿੰਘ ਜੀ ਡਾ ਅੰਬੇਦਕਰ ਸਾਹਿਬ ਜੀ ਸਤਯੁਗ ਆਦਿ ਸਾਰਿਆ ਮਹਾਂਪੁਰਸ਼ਾ ਨੂੰ ਐਡੀਅਲ ਮੰਨਦੇ ਹਾ ਕਲਯੁੱਗ ਚ ਹੁਣ ਅਸੀ ਕਿਸੇ ਨੂੰ ਐਡੀਅਲ ਨਹੀ ਮੰਨਦੇ ਇਹ ਸਾਡੀ ਮਜਹਬੀ ਸਿੱਖ ਕੋਮ ਆਦਿ ਦਾ ਕਹਿਣਾ ❤❤❤❤❤❤❤❤
@KuldeepSingh-vv6dm
@KuldeepSingh-vv6dm Жыл бұрын
ਇਸ ਵੀਰ ਦੀ ਗੱਲ ਬਿਲਕੁਲ ਸਹੀ ਹੈ ਕਿ ਜੇਕਰ ਐਡਲ ਮੰਨਣਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮੰਨੋ ਕਿਸੇ ਹੋਰ ਨੂੰ ਨਾਂ ਮੰਨੋ ਜ਼ਿੰਦਗੀ ਬਰਬਾਦ ਕਰਨ ਨਾਲੋਂ ਪੰਜਾਬ ਲੇਖੇ ਲੱਗਣਾ ਠੀਕ ਹੈ ਸਹੀ ਇਸ ਵੀਰ ਨੇ ਪੰਜਾਬ ਪੁਲਿਸ ਹੀ ਨੌਜਵਾਨਾ ਨੂੰ ਇਸ ਹਲਾਤਾ ਵਿੱਚ ਧੱਕ ਰਹੀ ਹੈ ਨੋਜਵਾਨਾ ਨਾਲ ਸਰਾਂ ਸਰ ਧੱਕਾ ਹੈ
@MANRANJANTV
@MANRANJANTV Жыл бұрын
ਭਿੰਡਰਾ ਵਾਲਾ ਕਿਹੜਾ ਚੱਜ ਦਾ ਬੰਦਾ ਸੀ। ਲੋਕਾ ਨੂੰ ਮਰਵਾ ਕੇ ਹੀ ਗਿਆ। ਆਪ ਤਾ ਮਾਰਿਆ ਹੀ ਆ ਨਾਲੇ ਲੋਕਾ ਦੇ ਪੁੱਤ ਮਰਵਾ ਗਿਆ।
@AmandeepSingh-zx2ij
@AmandeepSingh-zx2ij Жыл бұрын
​@@MANRANJANTVਤੇਰੀ ਸੋਚ ਮੁਤਾਬਕ ਤਾਂ ਫੇਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਪਰਿਵਾਰ ਵਾਰਿਆ ਕਿੰਨੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਹਨ ਫੇਰ ਤਾਂ ਤੂੰ ਉਹਨਾਂ ਨੂੰ ਵੀ ਗ਼ਲਤ ਕਹੇ ਗਾ
@saabpunjab1765
@saabpunjab1765 Жыл бұрын
​@@MANRANJANTVoye kutte di aulaad je tenu santa vare pta ni tan bhonk na bund na padwa lai...
@Kanwarnau-nihal-singh70
@Kanwarnau-nihal-singh70 Жыл бұрын
ਹੁਣ ਇਹ ਪਤਾ ਲੱਗ ਗਿਆ ਕਿ ਚਿੱਟਾ ਪਾਕਿਸਤਾਨ ਤੋਂ ਨਹੀਂ ਇਹ ਸਾਰਾ ਦਿੱਲੀ ਤੋਂ ਆਓਂਦਾ, ਪਾਕਿਸਤਾਨ ਦਾ ਤਾਂ ਸਿਰਫ਼ ਨਾਮ ਹੀ ਲੱਗਦਾ ਹੈ, BSF ਝੂਠੇ ਦਾਅਵੇ ਕਰਦੀ ਹੈ, ਜਿਹੜੇ ਦੇਸ਼ ਕੋਲ ਖਾਣ ਲਈ ਰੋਟੀ ਨਹੀਂ ਓਹ ਮਹਿੰਗੇ ਡਰੋਨ ਤੇ ਚਿੱਟਾ ਕਿਵੇਂ ਲੈ ਸਕਦੇ ਹਨ ਇਕੱਲਾ ਪੰਜਾਬ ਚ ਹੀ ਚਿੱਟਾ ਕਿਓ, ਰਾਜਿਸਥਾਨ, ਗੁਜਰਾਤ ਕਿਉਂ ਨਹੀਂ, ਜਰਾ ਸੋਚੋ
@AmritpalsinghGill-tf3dj
@AmritpalsinghGill-tf3dj Жыл бұрын
ਬਿਲਕੁਲ ਸਹੀ 👍
@Dr.SukhmanjotSandhu
@Dr.SukhmanjotSandhu Жыл бұрын
Bai ji.. m doctor a.. m bthere mundea di counselling krke halla sheri deke support deke hauli hauli nasha shdaea.. gllan baatan hundia.. pakistan ton tn aunda he aunda h.. bt eh v gl sach h k delhi ton v bht kuch aunda..
@Mangat275
@Mangat275 Жыл бұрын
ਪਾਕਿਸਤਾਨ ਤੋਂ ਵੀ ਆਉਂਦਾ ਆ ਇਹ ਵੀ ਸੱਚ ਆ
@baseballfan88888
@baseballfan88888 Жыл бұрын
@@Dr.SukhmanjotSandhu Sir Baki Nashe vaale theek ho jaande ne but unfortunately chitte vaale 6-7 months ya 1 saal normal reh k fir shuru kar dinde ne, families da Saara trust gwa dinde ne… kithe Kmi reh jaandi hai ji ?
@AnshGoyal-k4q
@AnshGoyal-k4q Жыл бұрын
ਸੀ ਆਈ ਏ ਦਾਮਤਲਬ ਹੈ ਤਸੀਹਾ ਕੇਂਦਰ
@sukhpalgrewal5003
@sukhpalgrewal5003 Жыл бұрын
ਬਿਲਕੁਲ ਸਹੀ
@BhagatSingh-wf7mv
@BhagatSingh-wf7mv Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@bikarjitsingh34bikarjitsin10
@bikarjitsingh34bikarjitsin10 Жыл бұрын
ਮੱਕੜ ਵੀਰੇ ਜਸਪਾਲ ਸਿੰਘ ਨਿੱਝਰ ਨੇ ਦੱਸ ਦਿੱਤਾ ਹੈ ਵੀ ਕਿਵੇਂ ਪੁਲਿਸ ਗੈਂਗਸਟਰ ਬਣਾਉਂਦੀ ਹੈ ਪਤਾ ਨਹੀਂ ਕਿਉਂ ਪੈਸੇ ਪਿੱਛੇ ਸਾਡੇ ਨੇਤਾ ਅਫਸਰ ਪੈਸੇ ਪਿੱਛੇ ਐਨਾ ਗ਼ਰਕ ਕਿਉਂ ਗੲਏ
@amarjitbrar6938
@amarjitbrar6938 Жыл бұрын
ਹੁਣ ਸਰਕਾਰ ਸੁਧਰਨ ਦਾ ਮੌਕਾ ਦੇਵੇ।ਨਾ ਕਿ ਗੈਂਗਸਟਰ ਕਹਿ ਕੇ ਮਾਰ ਦਿੱਤਾ ਜਾਵੇ। ਧੰਨਵਾਦ ਜੀ
@kamalsingh-dc1vs
@kamalsingh-dc1vs Жыл бұрын
ਹੁਣ ਵੀ ਗਰੀਬਾਂ ਦੇ ਬੱਚੇਆ ਦੇ ਹੀ ਇਨਕਾਉਂਟਰ ਕਰਵਾ ਰਿਹਾ ਹੈ ਭਗਵੰਤ ਮਾਨ,😢
@KuldeepSingh-iv4dy
@KuldeepSingh-iv4dy Жыл бұрын
Bai incounter ni fher kehnde police action ni lendi
@jaspawar9295
@jaspawar9295 Жыл бұрын
​@@KuldeepSingh-iv4dyaction encounter kr k hunda a mama
@KuldeepSingh-iv4dy
@KuldeepSingh-iv4dy Жыл бұрын
@@meetsandhu aam bande noo tan bachke hi rehna painda
@kamalsingh-dc1vs
@kamalsingh-dc1vs Жыл бұрын
@@KuldeepSingh-iv4dy ਇਹ ਅਜੀਤ ਸੰਧੂ ਦਾ ਗੰਦਾ ਖੂਨ ਹੈ
@adrees4426
@adrees4426 Жыл бұрын
Ideal one & only sahib a kamaal dasam pita Sri GURU GOVINDH SINGH Maharaj g
@Bhagwantsadacm3741
@Bhagwantsadacm3741 Жыл бұрын
ਅਸੀਂ 11 ਸਾਲ ਤੋਂ ਕਹਿ ਰਹੇ ਆ ਕੇ ਨਸ਼ਾ ਦਿਲੀ ਤੋਂ ਆਉਂਦਾ ਪਹਿਲਾ ਅਫ੍ਰੀਕਾ ਵਾਲੇ਼ ਕੰਮ ਕਰਦੈਂ ਸੀ ਫੇਰ 2014 ਤੋਂ ਕੇਜਰੀਵਾਲ ਦਾ ਖਾਸ ਬੰਦਾ ਵੇਚਦਾ ਓਹਦੇ ਅੱਗੇ ਨਿਗ੍ਰੋ ਅਫ੍ਰੀਕਾ ਆਲੇ ਰੱਖੇ ਹੋਏ ਆ, ਦਵਾਰਕਾ ਮੋੜ ਵਿਚ੍ ਆਮ ਕੰਮ ਚੱਲਦਾ, ਕੇਜਰੀਵਾਲ ਦਾ ਬੁਹਤ ਵੱਡਾ ਰੋਲ ਆ ਪੰਜਾਬ ਵਿਚ੍ ਨਸ਼ਾ ਭੇਜਣ ਲਈ
@sikandersingh7611
@sikandersingh7611 Жыл бұрын
ਸਹੀ ਗੱਲ ਹੈ
@KamalKumar-p5d7p
@KamalKumar-p5d7p 7 ай бұрын
Sachi gall aa police ea hi kardi aa
@jaswindersinda4979
@jaswindersinda4979 Жыл бұрын
Ek ek gal sachi 22 di
@GurmailSingh-qf7ni
@GurmailSingh-qf7ni Жыл бұрын
ਬਿਲਕੁਲ ਸਹੀ ਕਿਹਾ ਬਾਈ ਜੀ ਜੋ ਕਹਿ ਰਿਹਾ ਅੱਜ ਵੀ ਪੰਜਾਬ ਪੁਲਿਸ ਵਿੱਚ ਕਾਲੀਆਂ ਭੇਡਾਂ ਮੋਜੂਦ ਹੈ ਤੇ ਸੀ ਏ ਸਟਾਫ ਵਿੱਚ ਅੱਜ ਵੀ ਕਰੰਟ ਲਾਉਣਾ ਚੱਡੇ ਪਾੜਣੇ ਪੁੱਠੇ ਟੰਗਣੇ ਰਿਸ਼ਤੇਦਾਰਾਂ ਨੂੰ ਬਿਨਾਂ ਕਿਸੇ ਗੱਲ ਤੋਂ ਟਾਰਗੇਟ ਕਰਨਾ ਅੱਜ ਚਿੱਟੇ ਵਾਲੇ ਪੰਜਾਬ ਪੁਲਿਸ ਦੀਆਂ ਕਾਲੀਆਂ ਭੇਡਾਂ ਰਾਜਜੀਤ ਸਿੰਘ ਮੱਜਠੀਏ ਤਸਕਰ ਸੰਦੀਪ ਸੰਧੂ ਭਗੌੜੇ ਹੋਇਆ ਨੂੰ ਸਾਲਾਂ ਬੰਦੀ ਹੈ ਗ‌ਏ ਉਹਨਾਂ ਦੇ ਕਿੰਨੇ ਰਿਸ਼ਤੇਦਾਰਾਂ ਨੂੰ ਪੁਲਿਸ ਦੀ ਕਸਟਡੀ ਵਿਚ ਲ‌ਏ ਕੋਈ ਵੀ ਨਹੀਂ ਲਿਆ ਹੋਣਾ ਪਰ ਸਿੱਖਾਂ ਨੂੰ ਗਰੀਬਾਂ ਨੂੰ ਫੜਕੇ ਪੁੱਠੇ ਟੰਗ ਦਿੰਦੇ ਪੰਜਾਬ ਪੁਲਿਸ ਵੱਲ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਹੈ ਕਿ ਪੁਲਿਸ ਉਪਰ ਇਕ ਹੋਰ ਬਾਹਰਲੇ ਮੁਲਕਾਂ ਵਾਂਗ ਨਿਗਰਾਨੀ ਹੇਠ ਕੰਮ ਕਰਨ ਹਰੇਕ ਪੁਲਿਸ ਸਟੇਸ਼ਨ ਚੌਕੀਆ ਸੀ ਏ ਸਟਾਫ ਵਿੱਚ ਹਰ ਰੋਜ਼ ਪਲ ਪਲ ਦੀ ਖ਼ਬਰ ਹੋਣੀ ਚਾਹੀਦੀ ਹੈ
@daljitkaur3174
@daljitkaur3174 Жыл бұрын
ਮੱਕੜ ਸਾਹਿਬ ਇਸ ਇਨਸਾਨ ਦਾ ਸਾਫ ਕਹਿਣਾ ਪ੍ਰਸ਼ਾਸਨ ਦੇ ਵਿਵਹਾਰ ਨਾਲ ਇਹ ਰਸਤਾ ਚੁਣਿਆ
@VkrmRandhawa
@VkrmRandhawa Жыл бұрын
ਹੱਲ ਤਹਾ ਹੈਗਾ ਇੱਕ ਵੱਟੇ ਦੋ ਸਿਰ ਦਾ ਪਰ ਸਾਡੇ ਲੋਕ ਕਾਈਰ ਬਣਗੇ . ਪੰਜਾਬੀਆ ਤੋ ਵਧੀਆ ਸਟੈਡ ਹੀਰੋ ਦੇ ਸਾਈਕਲ ਦਾ ਏ . ਬਰਾਬਰ ਠੋਕਦੋ ਗੱਲ ਖਤਮ 💯✅️
@bhindabrar6265
@bhindabrar6265 Жыл бұрын
ਮੱਕੜ ਜੀ ਇਸਨੂੰ ਕਹੋ ਕਿ ਜੇਕਰ ਸਰੇਂਦਰ ਕਰਨਾ ਹੈ ਤਾਂ dsp balwinder ਸਿੰਘ ਸੇਖੋਂ ਜੀ ਨਾਲ ਸਪਰਕ ਕਰਵਾਓ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਇੰਨਾ ਦੀ ਹੈਲਪ ਕਰੋ ਜੀ
@Yaarpunjabie
@Yaarpunjabie Жыл бұрын
ਸਹੀ ਗੱਲ਼ ਏ ਬਈ !
@KuldeepSingh-yt2fi
@KuldeepSingh-yt2fi Жыл бұрын
ਵੱਡੇ ਵੀਰ ਮੱਕੜ ਸਾਹਿਬ ਇਹ ਬੰਦਾ ਬਿਲਕੁਲ ਸਹੀ ਬੋਲ ਰਿਹਾ, ਨੌਜਵਾਨ ਮੁੰਡੇ ਇਹ ਕੰਮ ਬਿਲਕੁਲ ਛੱਡਣਾ ਚਾਹੁੰਦੇ ਹਨ ਪਰ ਪੁਲਿਸ ਨਹੀਂ ਛੱਡਣ ਦਿੰਦੇ, ਪੁਲਿਸ ਨੂੰ ਇੰਨੇ ਅਧਿਕਾਰ ਦਿੱਤੇ ਹਨ ਕੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਪਰਿਵਾਰ ਵਿੱਚ ਇੱਕ ਬੰਦਾ ਗਲਤ ਹੋ ਸਕਦਾ ਪੁਲਿਸ ਪਰਿਵਾਰ ਦੇ ਸਾਰੇ ਮੈਂਬਰਾਂ ਤੇ ਪਰਚਾ ਕੱਟ ਦਿੰਦੀ ਹਨ ਪੁਲਿਸ ਰੱਬ ਤੋਂ ਵੀ ਨਹੀਂ ਡਰਦੀ, ਵੀਰ ਜੀ 15 ਪਰਸਟ ਪਰਚੇ ਸਹੀ ਕੱਟੇ 85 ਸ ਨਜਾਇਜ ਹਨ ਇਹ ਗੱਲ ਵਾਅਦੇ ਨਾਲ ਆਖਦਾ ਹਾਂ
@lovelybhatti6387
@lovelybhatti6387 Жыл бұрын
🌹🌹🌹🌹🌹ਮੱਕੜ ਭਾਜੀ ਵਾਸਤੇ
@kadarali236
@kadarali236 Жыл бұрын
ਸਹੀ ਗੱਲ ਆ ਜੀ ਸਾਡੇ ਪਿੰਡ ਦਾ ਮੁੰਡਾ v hat gya c ਪਿੱਛੇ ਸਾਰੇ ਕੰਮਾਂ ਤੋਂ ਪਰ ਦਵਾਰਾ ਪੁਲਿਸ ਕਰਕੇ ਇਹ ਕੰਮ ਲਗ ਗਿਆ
@sandeepriargermany3075
@sandeepriargermany3075 Жыл бұрын
ਸਭ ਤੋਂ ਵੱਧ ਦਿੱਲੀ ਤੋਂ ਆ ਰਿਹਾ ਨਸਾਂ। ਏਨਾ ਦਾ ਆਕਾ ਕੇਜਰੀਵਾਲ ਆ। ਪੁਲਸ ਵਾਲੀਆਂ ਦੀਆਂ ਘਰਵਾਲਿਆਂ ਲੈ ਕੇ ਆਉਂਦੀਆਂ ਸਰਕਾਰੀ ਗੱਡੀਆਂ ਚ ਪੰਜਾਬ ਨੂੰ।
@sartajsingh3371
@sartajsingh3371 Жыл бұрын
ਇਹਨਾ ਲੋਕਾ ਕਰਕੇ ਪਤਾ ਨਹੀ ਕਿੰਨੇ ਘਰ ਖਾਲੀ ਹੋ ਗਏ ਆ
@BalrajSingh-i5c
@BalrajSingh-i5c Жыл бұрын
Sahi gal eee
@gurmailsingh6007
@gurmailsingh6007 Жыл бұрын
ਮੱਕੜ ਬਾਈ ਆਪਣੇ ਮਲੋਟ ਬੁਰਜਾ ਫਾਟਕ ਵਾਲਾ ਮੱਲਾ ਉੱਥੇ 200 ਘਰ ਵੇਚਦਾ ਸਾਰੇ। ਹਰ ਘਰ ੨ ਗਰਾਮ ਖਰੀਦਦਾ ਲਕੋਣਾ ਵੀ ਸੌਖਾ ਤੇ ਮਾਲ ਵੀ ਅੱਧਾ ਕਿਲੋ ਦੇ ਕਰੀਬ ਇੱਕੋ ਵਾਰ ਲੱਗ ਜਾਦਾ ਤੇ ਬਲਾਕ ਦੇ ੨੦ ਪਿੰਡ ਉੱਥੋ ਲੈਦੇ
@TOTALs4uda
@TOTALs4uda Жыл бұрын
😊
@hariomomkar4546
@hariomomkar4546 Жыл бұрын
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
@KulwinderSingh-bl9fy
@KulwinderSingh-bl9fy Жыл бұрын
Bhayi Amritpal da naam lya, man nu bhut khushi mili ❤❤❤
@GurtejSingh-cc4hp
@GurtejSingh-cc4hp Жыл бұрын
ਜਿਹੜੇ ਗਲਤ ਕੰਮ ਚ ਲੋਕ ਲੱਗੇ ਨੇ ਇਹ ਪੁਲਿਸ ਦੇ ਨਜਾਇਜ਼ ਤਸੱਤਦ ਕਰਨ ਕਰਕੇ ਉਹ ਲੋਕ ਗਲਤ ਰਸਤੇ ਤੇ ਪੈਂਦੇ ਐ
@narinderkang6480
@narinderkang6480 Жыл бұрын
Waheguru ji mehar karngy Veer mur vapis
@Dosanjh84
@Dosanjh84 Жыл бұрын
ਧਿੰਦੂ ਦੀ ਕਹਾਣੀ ਵੀ ਬਹੁਤੀ ਰਿੰਦੇ ਸੰਧੂ ਨਾਲ ਮਿਲਦੀ ਆ।
@khundcharchatv
@khundcharchatv Жыл бұрын
ਮਾਂ ਸਾਹਿਬ ਕੌਰ ਜੀ
@jasbirsing6568
@jasbirsing6568 11 ай бұрын
Dan dan baba deep singh ji mehar kro ji
@IamStillAround
@IamStillAround 7 ай бұрын
ਵੀਰ ਦੀ ਬਾਜ ਵਾਲੀ ਵਾਲੀ ਗੱਲ ਜਮਾਂ ਸਹੀ ਆ ਪੁਲਿਸ ਵਾਲੇ ਬੰਦੇ ਦੀ ਬਾਥਰੂਮ ਕਰਨ ਵਾਲੀ ਥਾਂ ਵਿਚ ਬਾਜ ਪਾ ਕਿ ਉਹਨੂੰ ਲਾਉਂਦੇ ਕਰੰਟ ਵਾਲੀ ਮਸ਼ੀਨ ਦੀ ਤਾਰ ਫੇਰ ਘੁਮਾਉਂਦੇ ਮਸ਼ੀਨ ਨੂੰ.. ਜਲੰਧਰ c. a ਵਾਲਾ ਇੰਦਰਜੀਤ ਨੇ ਖੁਦ ਮੈਨੂੰ ਇਦਾਂ ਟਾਰਚਰ ਕਿਤਾ, ਪਰ ਰੱਬ ਨੇ ਇਕੱਲੇ ਇਕੱਲੇ ਬੰਦੇ ਦਾ ਹਿਸਾਬ ਰੱਖਿਆ ਅੱਜ ਤਕ ਇੰਦਰਜੀਤ ਵੀ ਜੇਲ ਚ ਹੀ ਬੈਠਾ
@rbrar3859
@rbrar3859 Жыл бұрын
ਵਾਹਿਗੁਰੂ ਜੀ।
@punjabivibes4464
@punjabivibes4464 Жыл бұрын
ਮੈਂ ਵੀ ਵੀਰੇ ਆਮ ਵੀਰੇ ਆਮ ਦਾ ਮੁੰਡਾ ਖੇਤੀ ਕਰਦਾ ਇੱਕ ਲੋਕਲ ਬਦਮਾਸ਼ ਮੈਨੂੰ ਮਜਬੂਰ ਕਰ ਰਿਹਾ ਘਰ ਛੱਡਣ ਲਈ..ਪੁਲਿਸ ਨੇ ਓਸ ਬਦਮਾਸ਼ ਦਾ ਕੁੱਝ ਕਰਨਾ ਨਹੀਂ...ਜੇ ਓਹ ਬਦਮਾਸ਼ ਮੈਨੂੰ ਜਲੀਲ ਕਰਨ ਉੱਤੇ ਤੁਲਿਆ ਰਿਹਾ ਮੇਰੇ ਕੋਲ ਵੀ ਹਥਿਆਰ ਚੱਕਣ ਅਤੇ ਘਰ ਛੱਡਣ ਤੋਂ ਇਲਾਵਾ ਕੋਈ ਰਾਹ ਨਹੀਂ...ਅਸੀਂ ਖੇਤੀਬਾੜੀ ਵਾਲਾ ਪਰਿਵਾਰ ਹਾਂ ਸਾਡੇ ਪਰਿਵਾਰ ਤੇ ਕਦੇ ਕੋਈ ਪਰਚਾ ਤੱਕ ਨੀ ਹੋਇਆ....ਕੁੱਝ ਲੋਕੀ ਓਸ ਬਦਮਾਸ਼ ਦੇ ਰਾਹੀਂ ਮੈਨੂੰ ਏਸ ਪਾਸੇ ਤੋਰਨਾ ਚਾਹੁੰਦੇ ਨੇ...ਮੈਂ ਇੱਕ ਸਧਾਰਨ ਲਾਈਫ ਜਿਊਣਾ ਚਾਹੁੰਦਾ ਹਾਂ ਮੇਰੇ ਘਰ ਦਿਆਂ ਨੇ ਮੇਰੇ ਮਾਂ ਬਾਪ ਦੀ ਮੌਤ ਤੋਂ ਬਾਅਦ ਮੈਨੂੰ ਬੁਹਤ ਔਖਾ ਪਾਲਿਆ..ਪਤਾ ਮੈਨੂੰ ਵੀ ਹਥਿਆਰ ਚੱਕਣ ਤੋਂ ਬਾਅਦ ਮੇਰੀ ਮੌਤ ਹੈ ਪਰ ਤੰਗ ਹੁੰਦੇ ਕੋਲ ਰਾਹ ਨੀ ਬਚਦਾ ....ਪਰ ਇੱਕ ਗੱਲ ਹੈ ਜਿੰਨਾ ਟਾਈਮ ਵੀ ਜਿੰਦਾ ਰਹੂੰਗਾ ਓਨਾ ਟਾਈਮ ਮੈਨੂੰ ਇਸ ਪਾਸੇ ਤੋਰਨ ਵਾਲਿਆਂ ਦੇ ਘਰ ਵੈਣ ਪਵਾਕੇ ਰੱਖੂੰਗਾ...
@kakasingh1405
@kakasingh1405 Жыл бұрын
ਬਾਈ ਡੀ ਜੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕਰ ਜੇ ਨਹੀਂ ਸੁਣਦੇ! ਸੋਸ਼ਲ ਮੀਡੀਆ 'ਤੇ ਲਾਈਫ ਹੋ ਜਾਉ ਇਹ ਰਾਹ ਵਿੱਚ ਵਾਪਸੀ ਬੜੀ ਅੋਖੀ ਹੈ
@jugrajsinghsidhu1551
@jugrajsinghsidhu1551 Жыл бұрын
ਇਹ ਬੰਦਾ ਆਵਦੇ ਨਾਨਕੇ ਨੂੰ ਇਵੇਂ ਮਰਵਾ ਦਿਉਗਾ ਬਾਈ ਕਿਉਂਕਿ ਉਤਰ ਭਾਰਤ ਵਿੱਚ ਪੂਰੀ ਠੰਢ ਪੈ ਰਹੀ ਹੈ ਇਹ ਬੰਦਾ ਕਿਸੇ ਹੋਰ ਦੇਸ਼ ਜਾ ਸੂਬੇ ਵਿੱਚ ਹੋਣਾ ਉਪਰ ਪੱਖਾਂ ਚੱਲ ਰਿਹਾ ਹੈ
@P.Babrah58
@P.Babrah58 Жыл бұрын
ਉਹ ਕਹਿ ਰਿਹਾ ਕਿ ਉਹ ਹੁਣ ਕਿਤੇ ਬਾਹਰ ਜਾਣ ਦੀ ਤਿਆਰੀ 'ਚ ਹੈ। ਉਹ ਹੁਣ ਕੈਨੇਡਾ ਆਸਟ੍ਰੇਲੀਆ ਵਿੱਚ ਜਾ ਕੇ ਆਪਣੀ ਨਵੀਂ ਕੰਪਨੀ ਖੋਲ੍ਹੇਗਾ। ਉਥੇ ਪੰਜਾਬ ਦਾ ਨਾਂ ਰੌਸ਼ਨ ਕਰੇਗਾ। 😉
@jugrajsinghsidhu1551
@jugrajsinghsidhu1551 Жыл бұрын
@@P.Babrah58 ਧੰਨਵਾਦ ਬਾਈ ਪਹਿਲਾਂ ਤਾ ਟਿੱਪਣੀ ਕਰਨ ਲਈ ਦੂਜੀ ਗੱਲ ਤੁਹਾਡੀ ਟਿੱਪਣੀ ਪੜਕੇ ਹੱਸਾ ਬਹੁਤ ਆਈਆ ਬਾਈ ਜੀ ਇਹ ਬੰਦੇ ਕੁੱਝ ਕਹੀ ਜਾਣ ਸਾਡੇ ਨਾਲ ਧੱਕਾ ਹੋਇਆ ਸੀ ਅਸਲ ਵਿੱਚ ਜਿਸਨੂੰ ਰੋਟੀ ਖੋ ਕੇ ਖਾਣ ਦੀ ਆਦਤ ਪੈ ਜਾਵੇ ਉਹ ਬੰਦਾ ਇਹੋ ਜਿਹੇ ਰਾਹ ਉਪਰ ਤਰਦਾ ਹੈ ਇੱਕ ਗੱਲ ਹੋਰ ਬਾਈ ਜੀ ਮਿੰਟੂ ਗੁਰੂਸਰੀਆ ਦੀ ਉਦਾਹਰਣ ਲੈ ਲਾਉ ਇੱਥੋਂ ਤੱਕ ਲੱਖੇ ਸਿਧਾਣੇ ਦੀ ਗੱਲ ਕਰ ਲਈਏ ਭਾਵੇਂ ਮੈ ਲੱਖੇ ਨਾਲ ਸਹਿਮਤ ਨਹੀਂ ਹਾਂ ਪਰ ਉਸ ਨੇ ਘਰ ਨਹੀਂ ਛੱਡਿਆ ਉਸੇ ਕਾਰਨ ਅੱਜ ਆਵਦੇ ਬੱਚਿਆਂ ਵਿੱਚ ਤਾ ਬੈਠਾ ਹੈ
@mohindersingh7838
@mohindersingh7838 Жыл бұрын
Makkarr Sahib ji Aap noo v bahot 2 Mubarka hoven ji nave Saal deea beta ji.....Waheguru ji charrdi Kala bakhshe App ji noo noo beta ji....M.S.H.kong....
@gurjantsingh6378
@gurjantsingh6378 Жыл бұрын
Waheguru ji sahi gall hi ji
@AtulSharma-cv8uq
@AtulSharma-cv8uq Жыл бұрын
ਪੁਲਸ corruption ਕਰਕੇ ਹੀ ਹਾਲਾਤ ਖਰਾਬ ਨੇ ਪੁਲਸ ਚ ਨਵੇਂ ਮੁੰਡੇ ਪੜੇ ਲਿੱਖੇ ਆਨੇ ਚਾਹੀਦੇ ਨੇ। ਲੀਡਰ ਵੀ ਮਾੜੇ ਹਾਉਗੇ but ਉਹ ਆਮ ਲੋਕਾਂ ਦੀ ਆਮ ਜਿੰਦਗੀ ਨੂੰ ਜਿਆਦਾ impact ਨਹੀਂ ਕਰਦੇ। ਇਹ police ਕਰਕੇ ਹੀ ਆਮ ਆਦਮੀ ਪਰੇਸ਼ਾਨ ਹੈ। ਇਸ police ਨੂੰ VRS ਦੇ ਕੇ ਨਵੇਂ ਮੁੰਡੇ ਪੜੇ ਲਿੱਖੇ ਭਰਤੀ ਕਰੋ ਜੇ ਸੁਧਾਰ ਕਰਨਾ ਹੈ।
@jagabai4073
@jagabai4073 Жыл бұрын
ਇਹ ਬਾਈ ਸਹੀ ਗੱਲ ਏ
@GoluNurmahalia-sn2cc
@GoluNurmahalia-sn2cc Жыл бұрын
22 bilkul
@MandeepKaur-ed4fu
@MandeepKaur-ed4fu Жыл бұрын
Sahi keh rya veer
@BalvirSingh21475
@BalvirSingh21475 Жыл бұрын
ਚਿੱਟਾ ਵੇਚਦਾ ਬਾਈ ਤੇਰਾ ਦਿਲ ਕੀ ਕਹਿੰਦਾ ਸੱਚ ਬੋਲ।
@GurpreetSingh-hq8yu
@GurpreetSingh-hq8yu Жыл бұрын
Makkar saab is tra di bahut vadia patarkaari . Keep it continue
@charanjitsingh7138
@charanjitsingh7138 Жыл бұрын
Sahi gal aa 22 ji
@gurpreetgrewal9796
@gurpreetgrewal9796 Жыл бұрын
Waheguru jio
@GoluNurmahalia-sn2cc
@GoluNurmahalia-sn2cc Жыл бұрын
22 such gallan das reha
@MohanSingh-q1e3z
@MohanSingh-q1e3z Жыл бұрын
ਸਹੀ ਗੱਲ ਹੈ
@gursewakghuman7775
@gursewakghuman7775 Жыл бұрын
Waheguru mehar kare
@Punjabisurma
@Punjabisurma Жыл бұрын
ਜੀ ਮੱਕੜ ਸਾਹਿਬ ਬਿੰਦੂ ਪਹਿਲਾਂ ਹੀ ਵਾਰੀ ਨਾਮ ਸੁਣਿਆ ਲੱਗਦਾ ਪੰਜਾਬ ਵਿੱਚ
@sonnysingh859
@sonnysingh859 Жыл бұрын
ਪਿੰਡ ਦਾ ਨਾਮ ਯਾ ਨਾਨਕੇ ਕਹਿਣਾ ਠੀਕ ਨਹੀ
@vanshdeepsingh9438
@vanshdeepsingh9438 11 ай бұрын
ਭਾਈ ਸਾਹਿਬ ਇਹ ਹਰਿਆਣਾ ਪੁਲਿਸ ਦੇ ਖਾਸ ਮੇਰੇ ਦੋਸਤ ਦਸਿਆ ਇਸ ਟਾਇਮ ਪੁਲਿਸ 😮
@mysontyson627
@mysontyson627 Жыл бұрын
ਵਾਹ ਜੀ ਵਾਹ ਪਾਕਿਸਤਾਨ ਨਾਲ ਗ਼ੱਦਾਰੀ ਨਹੀ ਕਹਿੰਦਾ ਦਿੱਲੀ ਤੋਂ ਨਸ਼ਾ ਆਉਂਦਾ ਪਾਕਿਸਤਾਨ ਤਾਂ ਚੰਗਾ ਹਾਹਾਹਾਹਾ
@harmanpreetsingh855
@harmanpreetsingh855 Жыл бұрын
Delhi ton hi aounda putt pak de border prr jo fauj baithi oh sutti pai .pak ton chitta kiwe aw giyaa border prr fouj baithi .oh ki krdi.
@vickyjargvickyjarg7056
@vickyjargvickyjarg7056 Жыл бұрын
ਸੱਚੀਆਂ ਗੱਲਾਂ
@harkiratsingh2401
@harkiratsingh2401 Жыл бұрын
Ih bilkul sahi hai
@vikramjeetbarar
@vikramjeetbarar Жыл бұрын
Bai sahi keha ene ...
@jaibheemjaiambedkarsahib6863
@jaibheemjaiambedkarsahib6863 Жыл бұрын
Real 🦁 Sant K P S Gill Jindabad
@jasvindersingh8759
@jasvindersingh8759 Жыл бұрын
True ji
@rinkurajasangeetgroupbatal7027
@rinkurajasangeetgroupbatal7027 Жыл бұрын
ਮੇਰੇ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਜੇਲ ਕੱਟੀ 29 ਦਿਨ ਦੀ,ਪਰ ਵਾਹਿਗੁਰੂ ਜੀ ਨੇ ਸੰਭਾਲ ਲਿਆ
@rajinderkaur5928
@rajinderkaur5928 Жыл бұрын
Bilkul theek keha bacche di video bhut viral hoi c per waheguru ji mehar karan
@kaurasingh7750
@kaurasingh7750 Жыл бұрын
ਥਿੰਦੂ ਨੇ ਜੋ ਵੀ ਬੋਲਿਆ ਨਿਧੜਕ ਬੇ ਡਰ ਹੋ ਕੇ ਸੱਚ ਬੋਲਿਆ ਜੋ ਇਸ ਨੇ ਦੱਸਿਆ ਪੁਲਿਸ ਇਹੋ ਕੁੱਝ ਹੀ ਕਰਦੀ ਹੈ ll ਗਰੀਬ ਜਨਤਾ ਨੂੰ ਡਰਾ ਧਮਕਾ ਕੇ ਕੁੱਟ ਮਾਰਕੇ ਪੈਸੇ ਲੈਂਦੀ ਹੈ ll ਜੋ ਪੈਸੇ ਨਹੀਂ ਦਿੰਦੇ ਉਹਨਾਂ ਉਪਰ ਝੂਠੇ ਪਰਚੇ ਪਾਉਦੀ ਹੈ ll ਸਾਰੇ ਨਹੀਂ ਵਿੱਚ ਕੁੱਝ ਪੁਲਿਸ ਵਾਲੇ ਚੰਗੇ ਇਨਸਾਨ ਵੀ ਹਨ ਪਰ ਵਿਰਲੇ ਵਿਰਲੇ ਕੋਈ ਕੋਈ ll ਗੈਂਗ ਸਟਰ ਵਿੱਚ ਫਿਰ ਵੀ ਇਨਸਾਨੀਅਤ ਹੈ ਪਰ ਪੁਲਿਸ ਵਿੱਚ ਤਾਂ ਬਿਲਕੁਲ ਨਹੀਂ ਹੈ ll
@Jassibhagt
@Jassibhagt Жыл бұрын
Current vali gl bilkul sch aa
@manpreetmanna9939
@manpreetmanna9939 Жыл бұрын
ਪੁਲਿਸ ਹਰ ਇੱਕ ਤੋਂ ਰਿਸਵਿਤ ਲੈਂਦੀ ਚਾਹੇ ਓਹ ਗਰੀਬ ਹੋਵੇ ਜਾ ਅਮੀਰ । ਪਰ ਏਹ ਲੋਕ ਸਿਰਫ ਅਮੀਰਾ ਤੋਂ ਲੈਂਦੇ ਆ। ਰਿਸ਼ਵਤ ਕੇਹੜਾ ਫਿਰੌਤੀ ਤੋਂ ਘੱਟ ਆ 😢😢😢😢
@amardeepsingh4331
@amardeepsingh4331 Жыл бұрын
Bhai thindu ji Guru sahib da sacha spoot hai. Waheguru chardi kala vich rakhe.
@sandeepsinghkhanoura4850
@sandeepsinghkhanoura4850 Жыл бұрын
ਸਾਡਾ ਆਈਡਲ ਸਿਰਫ਼ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ।।
@LANDOFRIVER422
@LANDOFRIVER422 Жыл бұрын
ਧਿੰਦੁ ਨਾਲ ਧੱਕਾ ਹੋਇਆ ਲਗਦਾ
@shivanisharma5562
@shivanisharma5562 Жыл бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਮੰਗਦਾ ਹੈ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ, ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ 😢😮
@bhoodevmandaar
@bhoodevmandaar Жыл бұрын
#JUSTICEFORSIDHUMOOSEWALA
@manjinderkarri3591
@manjinderkarri3591 9 ай бұрын
Good job bro 👍
@roshankainth2054
@roshankainth2054 Жыл бұрын
M speechless 😢
@RanveerSingh-bi6xg
@RanveerSingh-bi6xg Жыл бұрын
Sahi a
@goldysandhu9765
@goldysandhu9765 Жыл бұрын
ਪੰਜਾਬੀ ਵੀਰੋ ਆਪਣੇ ਬੱਚਿਆਂ ਨੂੰ ਬਾਣੀ ਦੇ ਲੜ ਲਾਈਏ ਤਾਂ ਜੋ ਨੌਜਵਾਨ ਗ਼ਲਤ ਰਸਤੇ ਨਾ ਪੈਣ ਆਪਣੇ ਆਪਣੇ ਘਰ ਦੀ ਪਿੰਡ ਦੀ ਜ਼ੁਮੇਵਾਰੀ ਚੁੱਕੋ ਹੱਥੀ ਮਿਹਨਤ ਕਰੋ ਗੁਰੂ ਪੀਰਾਂ ਦੀ ਧਰਤੀ ਨੂੰ ਸਾਫ਼ ਰੱਖਿਆ ਜਾਵੇ ਕਲਜੁਗ ਆ ਬਾਬੇ ਨਾਨਕ ਦੀ ਬਾਣੀ ਹੀ ਬਚਾ ਸਕਦੀ ਆ
@jaswindergill7549
@jaswindergill7549 Жыл бұрын
💯 true
@shivanisharma5562
@shivanisharma5562 Жыл бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮
@jeevansingh8385
@jeevansingh8385 Жыл бұрын
Ehh gal bilkul sahi a k police njeez dhakka krdi a ehna nu kise de kehn te kutnda koi hq ni pr ehh khud nu jazz samjan lg jande
@HarpreetSingh-oi9rt
@HarpreetSingh-oi9rt Жыл бұрын
Jaagdi jameer wale Sikha nu hath🙏 jor k benti hai k Police waleya de ghar kade v Rishta naa joro, ehna di yaari v maadi , dushmani v maadi te Rishtedari ta sab to buri a ajj de time vich🙏🙏
@sukhchainsingh227
@sukhchainsingh227 Жыл бұрын
Happy new year Makhar Saab Te Sare Comments krn bale veera nu te Mere Sohne Punjab nu.. Dhan Dhan.. Dasse Guru te 11 Shiri Guru.Granth Sahib G 🙏
@Satnamkianth
@Satnamkianth Жыл бұрын
ਪੰਜਾਬ ਨੇ ਕਦੇ ਸੁਧਰਨਾ ਨਹੀਂ ਜੇ ਕਿਸੇ ਬੰਦੇ ਤੋਂ ਗਲਤੀ ਹੋ ਗਈ ਤਾਂ ਇਹ ਬੰਦੇ ਨੂੰ ਅਜਿਹੇ ਤਰੀਕੇ ਨਾਲ ਫਸਾਉਂਦੇ ਨੇ ਬੰਦਾ ਫਸਦਾ ਹੀ ਜਾਂਦਾ ਨਿਕਲ ਦਾ ਨਹੀਂ
@jagmailsingh6660
@jagmailsingh6660 Жыл бұрын
ਮਹਰਸਟਰ ਚ ਲਗਦਾ ਓਥੇ ਨੋਰਮਲ ਮੋਸਮ ਹੈ
@karamjeet5930
@karamjeet5930 Жыл бұрын
Makad veere sat Sri akal.
@simranrana9297
@simranrana9297 Жыл бұрын
Waheguru ji 🎉🎉🎉🎉❤❤🎤🫡♥️♥️🙏🙏🙏
@SatveerSingh-oh3gb
@SatveerSingh-oh3gb Жыл бұрын
@hazaramahal1018
@hazaramahal1018 Жыл бұрын
ਪੱਤਰਕਾਰ ਜੀ ਵੀਰ ਜੀ ਮੇਰੇ ਦੋਸਤ ਨਾਲ ਵੀ ਇੰਟਰਵਿਊ ਕਰ ਲੋ ਗਏ ਉਸ ਦੇ ਵੀ ਇਸ ਤਰਾਂ ਹੋਇਆ
@sanjeevkumarkaundal9742
@sanjeevkumarkaundal9742 Жыл бұрын
Encounter da dar lag rha hai
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
How to treat Acne💉
00:31
ISSEI / いっせい
Рет қаралды 108 МЛН
The Best Band 😅 #toshleh #viralshort
00:11
Toshleh
Рет қаралды 22 МЛН