29 ਵਰ੍ਹੇ ਪਹਿਲਾਂ Fake Encounter ਕਰਨ ਵਾਲ਼ੇ ਅਫ਼ਸਰ ਬਾਰੇ ਲਓ ਖੁੱਲ੍ਹੀ ਜਾਣਕਾਰੀ-

  Рет қаралды 323,817

Apna Sanjha Punjab

Apna Sanjha Punjab

Күн бұрын

Пікірлер: 827
@ApnaSanjhaPunjab
@ApnaSanjhaPunjab Жыл бұрын
our whatsapp channel: whatsapp.com/channel/0029VaAwaTdAojYwoejCQ12l
@RamSingh-bw6lq
@RamSingh-bw6lq Жыл бұрын
.
@jagbirsingh6987
@jagbirsingh6987 Жыл бұрын
​@@RamSingh-bw6lq❤❤❤❤❤❤❤❤❤❤❤❤❤❤❤❤❤pp😊
@desibande14
@desibande14 Жыл бұрын
ਬਹੁਤ ਰੋਣ ਆਇਆ ਭੈਣ ਦੀ ਵੀਡੀਓ ਦੇਖ ਕੇ 😢😢ਰੱਬਾ ਇਨਾ ਦੁਖ ਦਿਦਾ ਤੂੰ ਸਿਖਾ ਨੂੰ ਹੀ ਕਿਉ ।ਸਭ ਸਿਖ ਭਰਾਵਾ ਨੂੰ ਬੇਨਤੀ ਹੈ ਕਿ ਇਸ ਭੈਣ ਦੀ ਆਰਥਿਕ ਤੋਰ ਤੇ ਮਦਦ ਕੀਤੀ ਜਾਵੇ ਧੰਨ ਹੈ ਇਹ ਭੈਣ ਜੋ ਏਨੇ ਦੁਖਾਂਤ ਚਲਿਆ ਆਪਣੇ ਪਿੰਡੇ ਤੇ ਹਡਾਇਆ ਹੈ
@MasterMalkiatSingh-rx3lv
@MasterMalkiatSingh-rx3lv Жыл бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ . 55:55 ​@@RamSingh-bw6lq
@gurpaawanpubg914
@gurpaawanpubg914 Жыл бұрын
😊​@@desibande14
@universal_respect0007
@universal_respect0007 Жыл бұрын
ਸਤਿਨਾਮ ਵਾਹਿਗੁਰੂ ਜੀ ਇਹਨਾਂ ਪੁਲਸ ਵਾਲਿਆਂ ਨੂੰ ਨਰਕਾ ਵਿਚ ਵੀ ਨਾ ਝੱਲਣ
@GurmeetSingh-ud1dv
@GurmeetSingh-ud1dv Жыл бұрын
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ ਬੁੱਚੜਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਭੈਣ ਦੀ ਮਦਦਤ ਕਰਨਾ ਚਾਹੀਦਾ ਪੰਥ ਨੂੰ ਵੀ
@GursewakSidhu-bt5bn
@GursewakSidhu-bt5bn Жыл бұрын
ਭੈਣ ਜੀ ਦੀ ਸੋਚ ਨੂੰ ਸਲਾਮ ਹੈ ।ਭੈਣ ਜੀ ਤੇਰੇ ਪੈਰਾ ਦੇ ਵਿੱਚ ਜਿਰ ਝੁਕਦਾ ਹੈ।ਭੈਣ ਜੀ ਵਾਹਿਗੁਰੂ ਜੀ ਦੇ ਘਰ ਇਨਸਾਫ ਜਰੂਰ ਮਿਲੇਗਾ ਪਾਪੀਆ ਤੋ ਪਾਪ ਮਹਾਬਲੀ ਹੈ।
@amritpalwaraich6339
@amritpalwaraich6339 Жыл бұрын
ਵਾਹਿਗੁਰੂ ਜੀ ਇਨ੍ਹਾਂ ਪਾਪੀਆਂ ਨੂੰ ਮਾਫ਼ ਨਾਂ ਕਰੀਂ ਜਿਨੀਆ ਮਰਜ਼ੀ ਮਾਫੀ ਮੰਗੀ ਜਾਣ ਇਨ੍ਹਾਂ ਦੇ ਪੇਣ ਕੀੜੇ ਇਨ੍ਹਾਂ ਨੂੰ ਹੋਵੇ ਕੈਸ਼ਰ
@bsingh7247
@bsingh7247 Жыл бұрын
ਬਾਈ ਜੀ ਅੱਖਾਂ ਵਿੱਚ ਖੂਨ ਉੱਤਰ ਆਇਆ ਬਹੁਤ ਦੁੱਖ ਹੈ ਭੈਣ ਦਾ ਦਰਦ ਬਹੁਤ ਵੱਡਾ ਵਾਹਿਗੁਰੂ ਜੀ
@mukhtiarsingh2521
@mukhtiarsingh2521 Жыл бұрын
Jis police wale ne ghatiya kam ki Usha pind Kheda. Hai is message bijali
@harrysingh2434
@harrysingh2434 Жыл бұрын
ਦਿਲ ਰੋ ਰਿਹਾ ਭੈਣ ਤੇ ਬਾਪੂ ਜੀ ਦਾ ਦੁੱਖ ਦਰਦ ਵੇਖ ਕੇ waheguru g
@kewalkamboj7339
@kewalkamboj7339 Жыл бұрын
ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦੱਦ ਕਰੋ ਜੀ। ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦੱਦ ਕਰੋ ਜੀ
@bikarjitsingh34bikarjitsin10
@bikarjitsingh34bikarjitsin10 Жыл бұрын
ਪੱਤਰਕਾਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਮਾਤਾ ਜੀ ਤੁਸੀਂ ਬਹੁਤ ਮਹਾਨ ਹੋ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@narinderpalsingh4086
@narinderpalsingh4086 Жыл бұрын
ਭੈਣੇ ਤੇਰਾ ਦਰਦ ਸੁਣ ਕੇ ਮੇਰੀਆਂ ਅੱਖਾ ਭਰ ਆਈਆਂ, ਮੈ ਦਿਲੋ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾ ਕਿ ਉਹਨਾ ਜਾਲਮਾ ਜਿੳੰਦੇ ਜੀ ਕੀੜੇ ਚੱਲਣ ਅਤੇ ਉਹ ਕੀੜੇ ਕੱਢਣ ਲਈ ਕੋਈ ਤਿਆਰ ਨਾ ਹੋਵੇ, ਅਖੀਰ ਤੜਫ ਤੜਫ ਕੇ ਵੀ ਜਾਨ ਨਾ ਨਿੱਕਲੇ।
@gypsypunjabi9482
@gypsypunjabi9482 Жыл бұрын
ਰੋਣਾ ਆਉਂਦਾ ਯਰ ਬਾਈ ਹਾਲ ਦੇਖਕੇ.. ਰੱਬ ਸਾਨੂ ਬਲ ਬਕਸ਼ੇ ਕੇ ਇਸ ਮਾਂ ਦੇ ਹੰਜੂਆ ਦਾ ਮੁੱਲ ਮੋੜ ਸਕੀਏ 🙏🙏🙏🙏🙏
@gypsypunjabi9482
@gypsypunjabi9482 Жыл бұрын
ਸ਼ਮਾ ਆਜ਼ਾਦੀ ਤੇ ਪ੍ਰਵਾਨਾ ਸੜਿਆ 🙏🙏🙏🙏🙏 ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🙏🙏🙏🙏
@JagdeepSingh-yo7th
@JagdeepSingh-yo7th Жыл бұрын
ਵਾਹਿਗੁਰੂ ਜੀ 🙏
@tailormaster451
@tailormaster451 Жыл бұрын
ਸਭ ਤੋਂ ਘਟੀਆ ਕਾਨੂੰਨ ਇਸ ਦੀ ਦੇਸ਼ ਕਿੱਥੇ 29 ਸਾਲ ਬਾਅਦ ਕੇਸ ਦਰਜ ਹੋਇਆ ਹੈ ਇਨਸਾਫ ਦੀ ਕੋਈ ਗਰੰਟੀ ਨਹੀਂ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 11 ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਵਾਹਿਗੁਰੂ ਜੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 11 ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
@gurtejsingh5383
@gurtejsingh5383 Жыл бұрын
ਝੁਠੈ ਪੁਲਿਸ ਮੁਕਾਬਲੇ ਕਰਨ ਵਾਲੇ ਪੁਲਿਸ ਵਾਲਿਆਂ ਦਾ ਕੱਖ ਨਾ ਰਹੇ ਪਰਪਤਾਮਾ ਇਹਨਾਂ ਪੁਲਿਸ ਵਾਲਿਆਂ ਦੇ ਕੀੜੇ ਪਾ ਦੇ ਇਹਨਾਂ ਪੁਲਿਸ ਵਾਲਿਆਂ ਦੇ ਸਾਹਮਣੇ ਇਹਨਾਂ ਪੁਲਿਸ ਦਾ ਪਰਿਵਾਰ ਉਜੜ ਜਾਵੇ ਫਿਰ
@aparsingh5343
@aparsingh5343 Жыл бұрын
ਇਹੋ ਜਿਹੇ ਗੁੰਡਿਆਂ ਨੂੰ ਤੇ ਉਹਦੇ ਪੁਸ਼ਤਪਨਾਹੀ ਕਰਨ ਵਾਲਿਆਂ ਨੂੰ ਚੌਕ ਚੋ ਖੜਾ ਕਰਕੇ ਗੋਲੀ ਮਾਰਨ ਦਾ ਹੱਕ ਬਣਦਾ ਹੈ।
@jashantejsin3206
@jashantejsin3206 Жыл бұрын
ਧੰਨ ਤੂੰ ਮੇਰੀ ਭੈਣ ਜੀ ਗੂਰੁ ਪਿਤਾ ਗੋਬਿੰਦ ਸਿੰਘ ਜੀ ਜਰੂਰ ਸਹਾੲੀ ਹੋਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@pritamsinghpritamsingh1504
@pritamsinghpritamsingh1504 Жыл бұрын
ਸਰਦਾਰ ਨੂੰ ਮਾਰੇ ਸਰਦਾਰ ਜਾ ਮਾਰੇ ਕਰਤਾਰ ਹੁਣ ਵੀ ਕਮੀਣੇ ਬਹੁਤ ਨੇ ਰੱਬ ਦਾ ਕੋਈ ਡਰ ਨਹੀ ਸੁਣ ਕੇ ਬਹੁਤ ਦੁੱਖ ਹੋਇਆ ਵਾਹਿਗੁਰੂ ਹੁਣ ਪ੍ਰੀਵਾਰ ਤੇ ਰਹਿਮਤ ਬਖਸੇ ਜੀ🙏🙏🙏🙏
@BalwinderSingh-g7y5l
@BalwinderSingh-g7y5l Жыл бұрын
ਅਜ ਵੀ ਸੁਖਵੀਰ ਬਾਦਲ ਮਾਫੀਆ ਮੰਗ ਡਰਾਮੇ ਕਰਦਾ, ਸਿੱਖ ਕੌਮ ਦਾ ਸਭ ਤੋ ਵੱਡਾ ਦੁਸ਼ਮਣ ਸੁਮੇਧ ਸੈਣੀ ਡੀਜੀਪੀ ਲਾ ਕੇ ਰਖਿਆ, ਉਮਰਾਨੰਗਲ ਬਾਦਲਾ ਦਾ ਸਭ ਤੋ ਪਸੰਦੀਦਾ ਅਫਸਰ ਸੀ, ਵਾਹਿਗੁਰੂ ਜੀ ਇੰਨਸਾਫ ਕਰਿਓ ਸਭ ਦਾ ਥੋਡੇ ਘਰ ਦੇਰ ਆ ਅਧੇਰ ਨੀ
@KingHunter3597
@KingHunter3597 Жыл бұрын
Sahi Kiha Ji 🙏🏻
@SurinderSingh-mz9px
@SurinderSingh-mz9px Жыл бұрын
Kutta Banda mafi mang raha hai Iske baap ki karna Mein Suno a Mere Waheguru is Bande Ko mafi mat de
@lg7065
@lg7065 Жыл бұрын
ਵਾਹਿਗੁਰੂ ਜੀ ਦੇ ਘਰ ਦੇਰ ਹੈ ਹਨੇਰ ਨਹੀ ਵਾਹਿਗੁਰੂ ਜੀ ਇਨਸਾਫ਼ ਜ਼ਰੂਰ ਕਰੇਗਾ ਭੈਣ ਜੀ 🙏
@JagjeetSidhu-f1j
@JagjeetSidhu-f1j Жыл бұрын
ਇਹ ਸਰਕਾਰਾਂ ਔਰੰਗਜ਼ੇਬ ਨਾਲੋਂ ਵੀ ਹੱਦਾਂ ਪਾਰ ਕਰਗੇ ਨੇ। ਭਗਵੰਤ ਮਾਨ ਉਮਰਾ ਨੰਗਲ ਨੂੰ ਫਾਹੇ ਲਾਉ ਤੇ ਇਸ ਪਰੀਵਾਰ ਨੂੰ ਇਨਸਾਫ਼ ਦਿਵਾਉ।।
@najarsingh3234
@najarsingh3234 Жыл бұрын
Bilkulsach 100persent fanci ਤੇ ਪੁਲਸ waliaa latkao
@JagnandanSingh-p5i
@JagnandanSingh-p5i Жыл бұрын
ਵਾਹਿਗੁਰੂ ਇੰਨਸਾਫ ਦਿਵਾਉਣ ਗੇ ਹੋਰ ਕੋਈ ਨਹੀਂ ਦਿਵਾ ਸਕਦਾ
@GurmeetSingh-ud1dv
@GurmeetSingh-ud1dv Жыл бұрын
ਓ ਬੁਚੜੋ ਨਰਕਾਂ ਵਿੱਚ ਵੀ ਤੁਹਾਨੂੰ ਜਗ੍ਹਾ ਨਾਂ ਮਿਲੇ ਬਾਦਲ ਕੋੜਮਾ ਬੇੜਾ ਗ਼ਰਕ ਹੋ ਜੇ ਰੱਬ ਦੇ ਘਰ ਨਿਆਂ ਹੋਵੇਗਾ
@bhupindersingh8907
@bhupindersingh8907 Жыл бұрын
ਸਾਡਾ ਯਾਰ ਕੌਣ ਆ 1947ਤੋਂ ਲੈ ਕੇ ਹੁਣ ਤੱਕ ਉਹ ਵੀ ਦਸਣਾ ਜਰੂਰ
@GurmeetSingh-ud1dv
@GurmeetSingh-ud1dv Жыл бұрын
@@bhupindersingh8907 ਜਿਸ ਦਾ ਯਾਰ ਖ਼ੁਦਾ ਹੋਵੇ ਉਸ ਨੂੰ ਕਿਸੇ ਦੀ ਪਰਵਾਹ ਨਹੀਂ।। ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਡੱਲੇ ਸਿੰਘ ਨੂੰ ਜਵਾਬ ਦਿੱਤਾ ਸੀ ਅਲਾ ਹੀ ਅਲਾ ਔਰੰਗਜ਼ੇਬ ਨੂੰ ਜ਼ਫਰਨਾਮੇ ਵਿਚ ਕਿਹਾ ਮੇਰੇ ਨਾਲ ਮੇਰਾ ਖ਼ੁਦਾ ਏ
@BalwinderSingh-md4is
@BalwinderSingh-md4is Жыл бұрын
UP ਦੇ 4 ਪੁਲਿਸ ਮੁਲਾਜ਼ਮਾਂ ਨੂੰ ਸਿੱਖਾਂ ਦੇ ਇੱਕ ਝੂਠੇ ਮੁਕਾਬਲੇ ਵਿਚ ਉਮਰ ਕੈਦ ਹੋਈ ਸੀ।ਪਰ 2017 ਵਿੱਚ ਕੈਪਟਨ ਸਰਕਾਰ ਨੇ ਕੇਂਦਰ ਦੇ ਕਹਿਣ ਤੇ ਬਰੀ ਕਰ ਦਿੱਤੇ। ਜਿਨ੍ਹਾਂ ਦੀ 2016 ਵਿਚ ਬਾਦਲ ਨੇ ਛੱਡਣ ਦੀ ਸਿਫ਼ਾਰਿਸ਼ ਕੀਤੀ ਸੀ।
@niranjansinghsandhu1520
@niranjansinghsandhu1520 Жыл бұрын
ਨਰਕ ਨਿਵਾਸੀ ਗਦਾਰ ਦੇ ਕੌਮ ਦੇ ਸਾਰੇ ਕੌੜਮੇ ਨੂੰ ਅਤੇ ਉਸਦੇ ਕੁੱਤੇ ਅਫਸਰ ਪਰਮਰਾਜ ਵਰਗੇ ਅਤੇ ਹੋਰ ਕਾਤਲ ਗਰੁੱਪ ਨੂੰ ਵਾਹਿਗੁਰੂ ਜੀ ਅਜਿਹੀ ਸਜਾ ਦਿੱਤੀ ਜਾਵੇ ਕਿ ਨਰਕ ਦੇ ਨਿਵਾਸੀ ਵੀ ਵੇਖਣ ਕੇ ਸਜ਼ਾ ਵਧੀਆ ਮਿਲੀ
@paramdevsingh4544
@paramdevsingh4544 Жыл бұрын
Es bhehan dian aahan ohna leaderan di aulaad de sahmne jrur aungian.Oh police de IPS officers jina ne eh sarkari zulm kita ohna di aulaad ne de agge awagi ohna da beda garak Howe.
@jskambojsingh9174
@jskambojsingh9174 Жыл бұрын
ਵਾਹਿਗੁਰੂ ਜੀ ਉਮਰਾਨੰਗਲ ਦੀ ਪੀੜ੍ਹੀ ਦਾ ਸਰਵਨਾਸ਼ ਕਰਨਗੇ।
@PratapSingh-dr6oy
@PratapSingh-dr6oy Жыл бұрын
ਉਮਰਾਂ ਨੰਗਲ ਦੀ ਪੀੜੀ ਦੇ ਅੰਦਰ ਦੇ ਹਲਾਤ ਵੇਖੋ ਜੇ ਉਹਨਾਂ ਮਾੜੇ ਕਰਮ ਕੀਤੇ ਉਨ੍ਹਾਂ ਦਾ ਫਲ ਭੁਗਤ ਰਿਹਾ ਉਪਰੋ ਉਪਰੋ ਖੁਸ਼ੀ ਦਿਸਦੇ ਆ ਇਹਨਾਂ ਦੀ ਕੋਈ ਇੱਜ਼ਤ ਨਹੀਂ ਇੱਜ਼ਤਾਂ ਰੋਲਦੀਆਂ ਫਿਰਦੀਆਂ ਇਹਨਾਂ ਕੋਲ ਕੱਲਾ ਪੈਸਾ ਹੀ ਰਹਿ ਗਿਆ ਇੱਜ਼ਤ ਨਹੀਂ ਰਹੀ
@fansidhumosewala
@fansidhumosewala Жыл бұрын
Sukhi ehdi kudi mere naal v Rahi c set boht swaad ditta pehla mere friend ne 1 saal thokai kiti fir mein pattu pa lya apne friend nu gallan kad kad k bus trust dwa k kita asi slah naal par sachi jwani meri ohne vichari ne langai nale Paisa khulla ditta cheni ik apni ditti pehle ne v boht Paisa khada o time swaad c pora oda eve mada boli jandi a eh mata o mada ho o par kudi saaf dil te help krn wali Rahi sada 2 janea da boht sath ditta par jdo viah da kiha fir mein shadea fir viah ton baad v ik jaanda menu driver c ohna da ohde naal set ho gye vichari ne kinnea di life set kiti sanu pta a 😢😢😢
@RamSingh-wt2vq
@RamSingh-wt2vq Жыл бұрын
ਪਰਮਰਾਜ ਉਮਰਾਂਨੰਗਲ ਇਕ ਭ੍ਰਿਸ਼ਟ ਅਫ਼ਸਰ ਅਤੇ ਸਿੱਖਾਂ ਦਾ ਕਾਤਿਲ ਹੈ ।
@suchasidhu4142
@suchasidhu4142 Жыл бұрын
ਧੰਨਵਾਦ ਅਸਲ ਪੱਤਰਕਾਰ ਸੱਜਣ ਸਾਹਿਬ ਜੀ
@ManpreetSingh-ce2zh
@ManpreetSingh-ce2zh Жыл бұрын
ਸਾਨੂੰ ਇਨਾ ਨੇ ਟਾਰਗੇਟ ਕਰਕੇ ਸਾਡੇ ਸਿੱਖਾਂ ਨੂੰ ਮਰਿਆ ਪਰ ਸਿੱਖ ਨੂੰ ਇਨਸਾਫ਼ ਕੋਈ ਨੀ ਮਿਲਿਆ ਅਸੀਂ ਇਹ ਗਦੀ ਕੌਮ ਨੂੰ ਬਚਾਇਆ ਤੇ ਇਸ ਗਦੀ ਕੌਮ ਨੇ ਸਾਨੂੰ ਹੀ ਮਾਰੀਆਂ ਗਈਆਂ ਦੋਗਲੀ ਕੌਮ ਹਿੰਦੂ ਦੇ ਨਾਲ ਇਕੱਠ ਰਹਿਣਾ ਦਾ ਨਤੀਜ਼ਾ 😢😢😢😢
@bindersingh5632
@bindersingh5632 Жыл бұрын
Agar sade sikh log imandar hude ta sade sikha nal es tra nahi hunda ,beant Singh k.p s gil te Police vale v bauht sikh hunde c.
@anilgarg9436
@anilgarg9436 Жыл бұрын
What about Akali sarkaar
@InderPal-d8r
@InderPal-d8r Жыл бұрын
Veer Bupinder singh kahlsa ji, benji waheguru ji ka kahlsa Waheguru ji ki fathe ✌️🙏🇪🇸
@malkitsingh-cl3wb
@malkitsingh-cl3wb Жыл бұрын
ਇਹ ਆ ਸਿੱਖ ਗੁਰੂ ਦੇ।ਜਿੰਨਾ ਨੇ ਜੁਲਮ ਕੀਤਾ ਉਹ ਤਾ ਗੰਗੂ ਨਾਲੋ ਵੀ ਭੈੜੇ ਲੋਕ ਸੀ।
@goodyk9923
@goodyk9923 Жыл бұрын
ਦਿਲ ਦੁਖਦਾ ਇਸ ਪਰਿਵਾਰ ਦਾ ਦੁੱਖ ਦੇਖਕੇ ਬਾਦਲਾਂ ਦਾ ਬੀਜ਼ ਨਾਸ ਹੋ ਜਾਵੇ
@GurmailBadesha
@GurmailBadesha Жыл бұрын
ਓਹ ਇਨਸਾਫ਼ ਨਹੀਂ ਦੇਣਗੇ, ਵਾਹਿਗੁਰੂ ਵਿਧ ਬਣਾਉਣ ਗੇ 1947 ਤੋਂ ਹੁਣ ਤੱਕ ਸੂਬੇ ਦੀਆਂ ਸਾਰੀਆਂ ਸਰਕਾਰਾਂ ਸਿੱਖਾਂ ਤੇ ਪੰਜਾਬ ਖਿਲਾਫ ਭੁਗਤੀਆਂ ਨੇ
@baldevsingh8255
@baldevsingh8255 Жыл бұрын
ਲੱਖਣਪਾਲ ਵਕੀਲ ਦਾ ਵਾਹਿਗੁਰੂ ਕੁੱਝ ਨਾ ਛੱਡੇ। ਪੁਲਿਸ ਵਾਲਿਆਂ ਦੇ ਬੱਚਿਆਂ ਦੇ ਅੱਗੇ ਵੀ ਇਸ ਤਰ੍ਹਾਂ ਹੀ ਮਰਨ।
@kulwantsingh3183
@kulwantsingh3183 Жыл бұрын
ਸਜਣ ਸਾਬ ਜੀ ਪ੍ਰਕਾਸ਼ ਬਾਦਲ ਇਸ ਉਫੀਸਰ ਨੂੰ ਅਹੁਦੇ ਦੀਆਂ ਫੀਤੀਆਂ ਲਗੋਂਦਾ ਹੁੰਦਾ ਸੀ ਜੀ ਵਾਹਿਗੁਰੂ ਸਾਹਿਬ ਜੀ
@malkitsingh-me6mq
@malkitsingh-me6mq Жыл бұрын
O
@harmanjeetsingh8308
@harmanjeetsingh8308 Жыл бұрын
ਧੰਨ ਜਿਗਰਾ ਇਸ ਭੈਣ ਦਾ ਐਡਾ ਵੱਡਾ ਦਰਦ ਦਿਲ ਵਿਚ ਲੈ ਕੇ ਤੁਰੀ ਫਿਰਦੀ ਮੇਰਿਆ ਤੇ ਆਪ ਅੱਖਾਂ ਵਗ ਤੁਰੀਆਂ ,ਇਹ ਭੈਣ ਦੇ ਹੰਝੂ ਇਸ ਓਮਰਾਂਨੰਗਲ ਤੇ ਜਿੱਨੇ ਬੁੱਚਡ਼ ਪੁਲਿਸੀਏ ਸੀ ਓਨਾ ਦਾ ਅੰਤ ਬਹੁਤ ਹੀ ਮਾਡ਼ਾ ਆਓਗਾ ਦੁਨਿਆ ਵੇਖੂ ਗੀ 😭😭😭
@SanjayKumar-xj5dz
@SanjayKumar-xj5dz Жыл бұрын
😮
@peaceofmind5515
@peaceofmind5515 Жыл бұрын
ਅਕਾਲੀ ਦਲ ਅੱਜ ਤੱਕ ਉਹਨਾਂ ਦੇ ਫੀਤੀਆਂ ਲਾ ਰਿਹਾ, ਅੱਜ ਚਾਹੇ ਸੁੱਖਾ ਧਰਤੀ ਤੇ ਲਿਟ ਕੇ ਦੋਹਰਾ ਹੋ ਜਾਏ ਪਰ ਕਾਲੀ ਦਾਲ ਦੇ ਪਾਪ ਆਪਾਂ ਧੋ ਨਹੀਂ ਸਕਦੇ। ਜੇ ਕਿਸੇ ਨੇ ਕਾਂਗਰਸ ਨੂੰ ਦੋਸ਼ ਦਿੱਤਾ ਤਾਂ ਸੁਣ ਲਓ ਕਿ ਉਹ ਤਾਂ ਪੰਥਕ ਪਾਰਟੀ ਹੈ ਹੀ ਨਹੀਂ ਸੀ ਕੁੱਤਿਉ
@goldysandhu4630
@goldysandhu4630 Жыл бұрын
Bhen ji rab ne dekhio una nal vi ki karna dekhio bus rab hai jekar oh bnde is dharti te julam karde rahe ne pata ni kine ku maava de putt marva dite mukable bna ke par rab hai una nu bhawe bhulia hai rab par jake gal uthe mukni hai bus dekhio lekhe dene penge dhan jigra mata tera rab tuhanu tandrusti. Deve
@gurtejsingh5383
@gurtejsingh5383 Жыл бұрын
ਇਹ ਪਰਪਤਾਮਾ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ ਅਤੇ ਦੋਸ਼ੀਆਂ ਨੂੰ ਆਪ ਦੇ ਢੱਗ ਨਾਲ ਸਜ਼ਾ ਦੇ ਸਰਕਾਰਾਂ ਨੇ ਇਨਸਾਫ਼ ਨਹੀਂ ਦੇਣਾ
@gursewakbhanotbhanot1529
@gursewakbhanotbhanot1529 Жыл бұрын
ਮਾਤਾ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਬਖਸ਼ੇ ਬਹੁਤ ਵੱਡੀ ਕੁਰਬਾਨੀ ਹੈ ਮਾਤਾ ਜੀ ਤੁਹਾਡੀ ਵਾਹਿਗੁਰੂ ਜਰੂਰ ਇਨਸਾਫ ਕਰੇਗਾ
@talwindersingh7313
@talwindersingh7313 Жыл бұрын
ਧੰਨ ਮਾਤਾ ਜੀ ਦੀ ਕੁਰਬਾਨੀ 🙏
@JARNAILSINGH-mj2pb
@JARNAILSINGH-mj2pb Жыл бұрын
ਸਿੱਖ ਕੌਮ ਦੇ ਸਭ ਤੋਂ ਵੱਡੇ ਗਦਾਰ ਪ੍ਰਕਾਸ ਸਿੰਘ ਬਾਦਲ ਤੇ ਬਾਦਲ ਦਾ ਪਰਿਵਾਰ ਹੈ। ਭੈਣ ਜੀ ਧੰਨ ਹੈ , ਤੂੰ ਤੇਰਾ ਜਿਗਰਾ
@SurjitKaur-qz3fl
@SurjitKaur-qz3fl Жыл бұрын
ਦਿਲ ਰੋ ਰਿਹਾ ਭੈਣ ਤੇ ਬਾਪੂ ਜੀ ਦਾ ਦੁੱਖ ਦਰਦ ਵੇਖ ਕੇ ❤😭 ਵਹਿਗੁਰੂ ਜੀ
@gurpreetsingh7847
@gurpreetsingh7847 Жыл бұрын
😢😢
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 11 ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਗੁਰਬਾਣੀ ਨੂੰ ਵਾਹਿਗੁਰੂ ਜੀ
@manmeetaujla8024
@manmeetaujla8024 Жыл бұрын
ਇਹ ਬਾਦਲਾ ਦਾ ਰਖੇਲ ਅਫਸਰ ਸੀ
@harpreetlail1999
@harpreetlail1999 Жыл бұрын
ਵਾਹਿਗੁਰੂ ਭਲੀ ਕਰੇ ਜੀ ਹਮੇਸ਼ਾ ੲਏਵੇ ਹੀ ਚੜਦੀ ਕਲਾ ਵਿੱਚ ਰੱਖੇ
@charnsingh3619
@charnsingh3619 Жыл бұрын
ਭੈਣ ਹੋਸਲਾ ਰੱਖੀ ਤੇਰੇ ਹੋਸਲੇ ਨੂੰ ਸਲਾਮ ਭੈਣ ਤੇਰੀਆ ਗੱਲਾ ਸੁਣ ਮੇਰਾ ਕ ਹੈ ਮਨ ਭਰ ਭਰ ਡੁਲੀਆ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾ ਤੇਨੂੰ ਪ੍ਰਮਾਤਮਾ ਹੋਸਲਾ ਤੇ ਤਾਕਤ ਬਖਸ਼ੇ
@uniquethingvlog
@uniquethingvlog Жыл бұрын
ਇਹੋ ਜਿਹੇ ਪੁਲਿਸ ਅਫਸਰਾਂ ਦਾ ਬੇੜਾ ਦੇਖਿਓ ਕਿਦਾਂ ਬੈਠੇ ਗਾ ਦਿਲ ਪਾਟ ਗਿਆ ਭੈਣ ਦੀ ਗੱਲ ਸੁਣ ਕੇ ਪੂਰੀ ਵੀਡੀਓ ਸੁਣੀ ਨੀਂ ਗਈ
@balkourdhillon5402
@balkourdhillon5402 Жыл бұрын
ਇਹ ਬੇਟੀ ਉਹਨਾ ਸ਼ੇਰਨੀਅਆਸਿੰਘਣੀਅਆਂ ਤੋੰ ਘੱਟ ਨਹੀ ਜਿੰਨਾਂ ਨੇ ਆਪਣੇ ਗਲਾਂ ਦੇ ਵਿਚ ਬੱਚਿਆ ਦੇ ਟੋਟੇ ਪਵਾਏ ਤੇ ਸਵਾ ਸਵਾ ਮਣ ਪੀਸਣੇ ਪੀਸੇ ।ਇਹ ਬਾਦਲ ਸੁਖਬੀਰ ਇਨਾ ਦੁਸ਼ਟਾਂ ਅਫਸਰਾਂ ਦੇ ਫੀਤੀਆਂ ਲਾ ਲਾ ਕੇ ਤਰੱਕੀਆਂ ਵੀ ਦੇਂਦਾਂ ਰਿਹਾ ਤੇ ਅਜ ਤਕ ਉਨਾਂ ਨੂੰ ਤਰੱਕੀਆਂ ਦੇ ਰਿਹਾ।ਤੇ ਭਾਲਦਾ ਲੋਕਾਂ ਦਾ ਸਾਥ ਇਹ ਬਾਦਲ ਲਾਣਾ ਦੁਰ ਫਿਟੇ ਮੂੰਹ ਇਹੋ ਜਿਹੇ ਲੀਡਰਾਂ ਦੇ।ਤੇ ਭਾਲਦੇ ਅੱਜ ਵੀ ਲੋਕਾਂ ਤੋਂ ਸਾਥ ਇਹ ਸਰਕਾਰਾਂ ਬਣਾਉਣ ਲਈ। ਭਾਈ ਭੁਪਿੰਦਰ ਸਿੰਘ ਸਜਣ ਜੀ ਤੁਹਾਡਾਂ ਧੰਨਵਾਦ। ਪਤਰਕਾਰ ਸਾਹਿਬ ਜੀ ਬੇਟੀ ਦਾ ਅਕਾਊਂਟ ਨੰਬਰ ਤੇ ਫੋਨ ਨੰਬਰ ਵੀ ਦੇ ਦਿਉ। ਤਾਂ ਕਿ ਮਦਦ ਕਰਨ ਵਾਲੇ ਸਜਣ ਕਰ ਸਕਣ।
@SurinderSingh-mz9px
@SurinderSingh-mz9px Жыл бұрын
Badal family ka khatma Waheguru Karega jalamu ke Parivar khatm Karega Waheguru
@JaspalSingh-cg3uf
@JaspalSingh-cg3uf Жыл бұрын
ਮੁਗਲਾਂ ਦਾ ਰਾਜ ਵੀ ਸਿੱਖਾਂ ਨੇ ਦੇਖਿਆ ਤੇ ਹੁਣ ਹਿੰਦੂ ਰਾਜ ਵੀ ਦੇਖ ਰਹੇ ਹਾਂ. ਕੋਈ ਫਰਕ ਨਹੀਂ ਦਿਸਿਆ ਇਸ ਵਿਚ. ਹੁਣ ਸਾਡਾ ਇੱਕੋ ਇੱਕ ਨਿਸ਼ਾਨਾ ਖਾਲਿਸਤਾਨ ਖਾਲਸੇ ਦਾ ਆਪਣਾ ਰਾਜ ਓਹ ਰਾਜ ਜਿਸ ਵਿਚ ਹਰ ਕੋਈ ਅਜਾਦੀ ਨੂੰ ਮਾਣ ਸਕੇ. ਵਾਹਿਗੁਰੂ ਜੀ 🙏
@samshersingh41
@samshersingh41 Жыл бұрын
ਬਾਦਲਾਂ ਦਾ ਬੇੜਾ ਗਰਕ ਜਰੂਰ ਹੋਵੇਗਾ ਇੰਨਾ ਨੇ ਪੰਜਾਬ ਦੇ ਨੌਜਵਾਨਾਂ ਦਾ ਕਤਲ ਕੀਤਾ ਸੀ ਪਰਮਾਤਮਾ ਇਨਸਾਫ ਕਰੇਗਾ
@ManjeetKaur-lo7fp
@ManjeetKaur-lo7fp Жыл бұрын
Waheguru ji ka ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@kashmirsingh9175
@kashmirsingh9175 Жыл бұрын
ਵਾਹਿਗੁਰੂ ਜੀ ਪੁਲਿਸ ਅਫ਼ਸਰਾਂ ਨੂੰ ਅਤੇ ਲੀਡਰਾਂ ਨੂੰ ਸਜ਼ਾ ਜਰੂਰ ਦਿਉ ਵਾਹਿਗੁਰੂ
@harbhejsingh3069
@harbhejsingh3069 Жыл бұрын
ਬੇੜਾ ਗੱਰਕ ਹੋਣਾ ਇਹਨਾਂ ਬੁੱਚੜਾਂ ਪੁਲਸ ਵਾਲਿਆਂ ਦਾ ਨਾਲ ਬਾਦਲਾ ਦਾ ਭੈਣ ਤੇਰੇ ਸਿਦਕ ਅੱਗੇ ਸਿਰ ਝੁਕਦਾ
@CharanSingh-b1u
@CharanSingh-b1u Жыл бұрын
ਭੁਪਿੰਦਰ ਸਿੰਘ ਸੱਜਣ ਜੀ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਤੁਸੀਂ ਬਹੁਤ ਚੰਗੇ ਪੱਤਰਕਾਰ ਹੋ ਬੇਨਤੀ ਹੈ ਜਿਹੜੀ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਇੱਕ ਬੀਬੀ ਜੀ ਦਾ ਇੰਟਰਵਿਊ ਲੈ ਰਿਹਾ ਇਹਨਾਂ ਦਾ ਸਾਥ ਜਰੂਰ ਦੇਵੋ ਜਿਨਾਂ ਨਾਲ
@harpreetbrar5685
@harpreetbrar5685 Жыл бұрын
🎉😢❤😢 11:23
@BaldevSingh-dn5ue
@BaldevSingh-dn5ue Жыл бұрын
​@@harpreetbrar5685😅k8
@tarsemsingh357
@tarsemsingh357 Жыл бұрын
❤😂😢🎉😮😮😊
@nishansingh4312
@nishansingh4312 Жыл бұрын
Sikh kaum ek priwar hai yahudi kaum ne fund ikatha kr ke dushman nu hraya sikh v priwar lyi eh krn g
@RakeshKumar-hs2dp
@RakeshKumar-hs2dp Жыл бұрын
❤❤🎉🎉🎉🎉
@ranjitazaadkanjhlaazaad6836
@ranjitazaadkanjhlaazaad6836 Жыл бұрын
ਏਸ ਕਾਤਲ ਕੇਸ ਵਿਚ ਸ਼ਾਮਿਲ ਸਾਰੇ ਦੋਸ਼ੀਆਂ ਨੂੰ ਬਣਦੀ ਸਜ਼ਾ ਹਰ ਹਾਲਤ ਵਿਚ ਮਿਲਣੀ ਚਾਹੀਦੀ ਹੈ।
@GursewakSidhu-bt5bn
@GursewakSidhu-bt5bn Жыл бұрын
ਬਾਦਲ ਕੰਜਰਾਂ ਤੇ ਬੇਅੰਤੇ ਬੁੱਚੜ ਦਾ ਬੇੜਾ ਗ਼ਰਕ ਹੋ ਜਾਵੇ ਵਾਹਿਗੁਰੂ ਕਰੇ ਇਹਨਾਂ ਦੀਆਂ ਜੜਾਂ ਤਕ ਪੁੱਟੀਆਂ ਜਾਣ ਇਹਨਾਂ ਦਾ ਰਹੇ ਕੱਖ ਨਾ।ਉਮਰਾਨੋਗਲ ਕੀੜੇ ਪੈ ਕੇ ਮਰੇ ਕੰਜਰਾਂ ਸਿੱਖੀ ਦਾ ਮਖੌਟਾ ਪਾਕੇ ਸਿੱਖਾਂ ਦੇ ਬੱਚੇ ਕਤਲ ਕੀਤੇ ਹਨ।ਉਮਰਾਨੰਗਲ ਤੇਰੇ ਪਰਿਵਾਰ ਦਾ ਨਾਮੋ ਨਿਸ਼ਾਨ ਹੀ ਮਿਟ ਜਾਵੇ।ਤੁਹਾਡਾ ਕੰਜਰੋ ਰਹੇ ਕੱਖ ਨਾ ।ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ।
@RamSingh-wt2vq
@RamSingh-wt2vq Жыл бұрын
ਬਿਲਕੁਲ ਸਹੀ ।
@AvtarA-xh1wd
@AvtarA-xh1wd Жыл бұрын
ਰੱਬ ਕੁਝ ਨਹੀਂ ਕਰ ਸਕਦਾ ਜੋ ਕਰਦਾ ਬੰਦਾ ਕਰਦਾ, ਨਾ ਪਿਛਲੇ ਸਮਿਆਂ ਵਿੱਚ ਕੋਈ ਚਮਤਕਾਰੀ ਰੱਬ, ਵਾਹਿਗੁਰੂ , ਅੱਲ੍ਹਾ, ਮੌਲਾ ਕੱਖ ਨਹੀਂ ਕਦੇ ਹੋਇਆ, ਲੋਕਾਂ ਨੇ ਰੱਬ ਦੇ ਭੁਲੇਖਿਆਂ ਚ' ਛਿੱਲ ਬਥੇਰੀ ਲੁਹਾਈ ਆ
@rajurj6829
@rajurj6829 Жыл бұрын
​@@AvtarA-xh1wdkde kde mnu v inj hi lgda, inj lge rabb jiwe hath khade kr geya,pada jadon suba akhbaar uth ke
@SurinderSingh-mz9px
@SurinderSingh-mz9px Жыл бұрын
Bhai sahab Ek Waheguru Dahi Chamatkar Si Sandhu puppy railgadi Delhi Aakar Mara hai
@SurinderSingh-mz9px
@SurinderSingh-mz9px Жыл бұрын
Jina Ne Sikh naujawan Upar julm Kare kitne avsar kide packer Mare Waheguru da hi Chamatkar hai
@sandipsinghbains4988
@sandipsinghbains4988 Жыл бұрын
ਹਿੰਦ ਹਕੂਮਤ ਮੁਰਦਾਬਾਦ
@bindersingh5632
@bindersingh5632 Жыл бұрын
Sade sikh kom de kuj log v gadar hai .80%Police wale v sikh hai .agar kps Gill beant su. Eh v sikh c ,agar eh sath dinde ta ena attiachar nahi c hona sikh a da
@PritamSingh-dj8fy
@PritamSingh-dj8fy Жыл бұрын
Salute Sajan Singh brother
@AmarSingh-gp2hd
@AmarSingh-gp2hd Жыл бұрын
ਸੱਜਣ ਵੀਰ ਜੀ ਜਿੰਦਾਬਾਦ 🚩🙏🙏🚩
@worldlifestyle3837
@worldlifestyle3837 Жыл бұрын
ਵਾਹਿਗੁਰੂ ਜੀ ਮਿਹਰ ਕਰਨ
@ranjotgill1627
@ranjotgill1627 Жыл бұрын
ਹੌਸਲਾ ਰੱਖੋ ਭੈਣ ਜੀ ਪ੍ਰਮਾਤਮਾ ਨੇ ਤੁਹਾਡੀ ਅਰਦਾਸ ਸੁਣ ਲਈ ਆ ਉਹਨਾਂ ਬੁਚੜਾ ਦੇ ਪੁੱਠੇ ਦਿਨ ਸ਼ੁਰੂ ਹੋ ਗਏ ਨੇ
@amanjotsingh2345
@amanjotsingh2345 Жыл бұрын
ਵਾਹਿਗੁਰੂ ਇਨਸਾਫ਼ ਕਰੇ
@SaranjeetSingh-ql4po
@SaranjeetSingh-ql4po Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ।ਜਿਥੇ ਪੁਲਸ ਦੋਸ਼ੀ ਹੈ ਉਥੇ ਵ ਕੀਲ ਲਖਣਪਾਲ ਪਾਲ ਵੀ ਦੋਸ਼ੀ ਹੈ।।ਸੋ ਕਾਰਵਾਈ ਵਕੀਲ ਤੇ ਵੀ ਹੋਣੀ ਚਾਹੀਦੀ ਹੈ।।ਬਾਕੀ ਇਕ ਗਲ ਮੈਨੂੰ ਯਾਦ ਆ ਰਹੀ ਹੈ ਕਿ ਜੀਵਨ ਸਿੰਘ ਉਮਰਾਨੰਗਲ ਨੇ ਵੀ ਤਖਤ ਸਾਰੀ ਕੇਸ ਗੜ ਸਾਹਿਬ ਸਿਰੀ ਅਨੰਦਪੁਰ ਸਾਹਿਬ ਵਿਖੇ ਹਾਜਰ ਹੋ ਕੇ ਸੰਗਤ ਕੋਲੋ ਮਾਫੀ ਮੰਗੀ ਸੀ। ਇਹ ਲੋਗ ਖਾਨਦਾਨੀ ਪਾਪੀ ਜਾਲਮ ਜਲਾਦ ਹਨ।।
@Panjab_de_Jaye1984
@Panjab_de_Jaye1984 Жыл бұрын
ਦਰਦ ਦੇਖਿਆ ਨਹੀਂ ਜਾਂਦਾ ਜਿਹਨਾ ਨੇ ਹੰਡਿਆਇਆ ਆਪਣੇ ਤੇ ਇਹ ਤਾਂ ਓਹੀ ਜਾਣਦੇ ਜਾਂ ਰੱਬ ਅਸੀਂ ਸਿਰਫ ਇਹ ਕਹਿ ਸਕਦੇ ਹਾਂ ਹੇ ਅਕਾਲ ਪੁਰਖ ਵਾਹਿਗੁਰੂ ਇੰਨਾ ਦੁੱਖ ਤੂੰ ਸਿੱਖ ਕੌਮ ਦੇ ਪੱਲੇ ਹੀ ਪਾਇਆ ਬੇੜਾ ਗਰਕ ਹੋਵੇ ਪੀੜੀਆਂ ਨਾਸ ਹੋ ਜਾਣ ਓਹਨਾਂ ਦੀਆਂ ਜਿਹਨਾ ਇਹ ਕਹਿਰ ਕੀਤਾ
@SurinderKaur-td8ye
@SurinderKaur-td8ye Жыл бұрын
ਕੀੜੇ ਪੈ ਪੈ ਕੇ ਮਰਨਾ ਇਨਾ ਕੰਜਰਾ ਨੇ ਜਿੰਨਾ ਨੇ ਏਨੇ ਗ਼ਲਤ ਕੰਮ ਕੀਤੇ waheguru ji eh baba ji te bhain te mehar kareo ena nu insaaf deo
@Jasvir-Singh8360
@Jasvir-Singh8360 Жыл бұрын
ਖਾਲਸਾ ਭੈਣ ਲਾਲਚ ਦੇਣ ਵਾਲਿਆਂ ਨੂੰ ਆਖਣਾ ਸੀ ਜਿੰਨੇ ਤੁਸੀਂ ਬੋਲੋਗੇ ਉਸਤੋਂ ਦੁੱਗਣੇ ਦੇਵਾਂਗੇ ਤੁਹਾਡੇ ਬੱਚੇ ਸਾਡੇ ਹਵਾਲੇ ਲਿਖੋ।ਭੈਣ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਭਲੀ ਕਰੇਗਾ ।
@tarsemwalia2401
@tarsemwalia2401 Жыл бұрын
ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ❤
@AmarjitSingh-mq7sp
@AmarjitSingh-mq7sp Жыл бұрын
ਭਾਈ ਭੁਪਿੰਦਰ ਸਿੰਘ ਜੀ ਇਸ ਭੈਣ ਦਾ ਸਾਥ ਦਿਉ ਇਹ ਭੈਣ ਬੁਹਤ ਦੁਖੀ ਹੈ
@raviinder6406
@raviinder6406 Жыл бұрын
" ਪਹਾੜਾ ਸਿੰਘ ਸੀ ਯਾਰ ਫ਼ਰੰਗੀਆਂ ਦਾ , ਸਿੰਘਾਂ ਨਾਲ ਸੀ ਓਸ ਦੀ ਗੈਰ ਸਾਲੀ " ਕੀ ਕਿਸੇ ਨੂੰ ਸ਼ਾਹ ਮੁਹੰਮਦ ਦੇ ਲਿੱਖੇ ਐਹ ਬੋਲ ਯਾਦ ਆ ਰਹੇ ਐ ? 🤔🤔
@suwinderkaur9897
@suwinderkaur9897 Жыл бұрын
ਰੱਬਾ ਇੰਨਾਂ ਦੇ ਕੀੜੇ ਪੈਣ।
@gurbhejsingh5703
@gurbhejsingh5703 Жыл бұрын
ਕੌਮ ਨੂੰ ਇਨਾਂ ਪਰਿਵਾਰ ਦੀ ਸਾਰ ਲੈਣੀ ਚਾਹੀਦੀ ਐ ਜਿਹੜੇ ਜ਼ਿਆਦਾ ਤਰ ਲੰਗਰ ਹੀ ਲਾਉਂਦੇ ਰਹਿੰਦੇ ਨੇ ਇਨ੍ਹਾਂ ਪਰਿਵਾਰਾਂ ਨੂੰ ਸਾਂਭਣ ਦੀ ਲੋੜ ਐ
@kewalkamboj7339
@kewalkamboj7339 Жыл бұрын
ਇਸ ਪਰਿਵਾਰ ਨਾਲ ਇਹਨਾਂ ਧੱਕਾ ਕੀਤਾ ਗਿਆ ਅਤੇ ਇਹਨਾਂ ਦੀ ਜ਼ਮੀਨ ਸਾਰੀ ਵਿਖਾਕੇ ਸਾਰੇ ਪੈਸੇ ਵੀ ਖਾਂ ਗੲੇ ਜ਼ਾਲਮ ਫਿਰ ਵੀ ਇਨਸਾਨ ਨਹੀਂ ਮਿਲਿਆ। ਫੇਰ ਉਸ ਨੋਜਵਾਨ ਨੂੰ ਝੂਠਾ ਮੁਕਾਬਲਾ ਬਣਾਇਆਂ ਗਿਆ। ਪਰਮਾਤਮਾ ਇਸ ਪਰਿਵਾਰ ਨੂੰ ਇਨਸਾਫ ਦੇਣ ਗੇ
@PritamSingh-dj8fy
@PritamSingh-dj8fy Жыл бұрын
Waheguru ji
@KingHunter3597
@KingHunter3597 Жыл бұрын
ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ✅ ਝਾੜੂ-ਪਾਰਟੀ ਤੇ ਬੀਜੇਪੀ ਮੁਰਦਾਬਾਦ👞👞🔥
@RanjitSingh-zr6eo
@RanjitSingh-zr6eo Жыл бұрын
ਵਾਹਿਗੁਰੂ ਜੀ ਬੇੜਾ ਬਹਿ ਜਾਏ ਗੰਂਦੇ ਸਿਸਟਮ ਦੇ
@KuldeepSingh-vv6dm
@KuldeepSingh-vv6dm Жыл бұрын
ਭੈਣ ਵਹਿਗੁਰੂ ਜੀ ਇਨਸਾਫ ਜਰੂਰ ਕਰਨਗੇ ਉਸ ਸਾਲੇ ਚਵਲ ਉਮਰਾਂ ਨੰਗਲ ਨੂੰ ਵਹਿਗੁਰੂ ਸਜ਼ਾ ਜ਼ਰੂਰ ਦੇਣਗੇ ਉਸ ਵਿਰਕ ਵਕੀਲ ਵੀਰ ਜੀ ਉੱਪਰ ਵਹਿਗੁਰੂ ਮਹੇਰ ਭਰਿਆ ਹੱਥ ਰੱਖਣ ਹੋਰਨਾਂ ਨੂੰ ਵੀ ਇਨਸਾਫ ਦਵਾਉਣ ਵਹਿਗੁਰੂ ਜੀ ਮੇਹਰ ਕਰੋ
@babliram3794
@babliram3794 Жыл бұрын
ਭਾਈ ਭੁਪਿੰਦਰ ਸਿੰਘ ਜੀ ਕੀ 29 ਸਾਲ ਬਾਦ ਕੀ ਜਸਟਿਸ ਮਿਲ਼ਦਾ ਹੁੰਦਾ ਜਸਟਿਸ ਡਲੇਹ ਜਸਟਿਸ ਡਨਾਏ ਇੰਡੀਅਨ ਸਟੇਟ ਦਾ ਜਸਟਿਸ ਸਿਸਟਮ ਸਿੱਖ ਕੌਮ ਨਾਲ ਮਖੌਲ ਕਰਦਾ ਆ ਰਿਹਾ 1947 ਤੋਂ ਹੀ ਪਰ ਗ਼ੁਲਾਮ ਕੌਮਾਂ ਦੀ ਮਾਨਸਿਕਤਾ ਏਸੇ ਤਰਾਂ ਦੀ ਬਣ ਜਾਂਦੀ ਐ ਇਹੀ
@kashmirsingh6991
@kashmirsingh6991 Жыл бұрын
ਬਿਲਕੁਲ ਸਹੀ✅
@jagdeepsingh3590
@jagdeepsingh3590 Жыл бұрын
Parnaam a esse parvara nu . Ehna de chrna ch Namaskaar
@ManpreetKaur-cm6qy
@ManpreetKaur-cm6qy Жыл бұрын
ਸਿੱਖਾ ਦਾ ਹਿੰਦ ਹਕੁਮਤ ਨੇ ਬਹੁਤ ਸਿੱਖ ਝੂਠੇ ਮੁਕਾਬਲੇ ਕਰ ਸਹੀਦ ਕੀਤੇ ਵਾਹਿਗੁਰੁ ਜੀ ਇਨਸਾਫ ਕਰਨ 🙏❤️❤️🥲🥲
@dyalsingh9461
@dyalsingh9461 Жыл бұрын
Wahuguru g Mehar karo
@mansahibsingh2343
@mansahibsingh2343 Жыл бұрын
ਉਨ੍ਹਾ ਪੁਲਸ ਵਾਲਿਆਂ ਨੂੰ ਤਸੀਹੇ ਦੇ ਦੇ ਕੇ ਮਾਰਨਾ ਚਾਹੀਦਾ ਹੈ ,ਸਾਰੀ ਜਾਇਦਾਦ ਜਬਤ ਹੋਣੀ ਚਾਹੀਦੀ ਹੈ ਉਨ੍ਹਾਂ ਪੁਲਸ ਵਾਲਿਆ ਦੀ,,,😡😡😡😡
@najarsingh3234
@najarsingh3234 Жыл бұрын
Bilkulsach 100persent right
@baldevsingh8619
@baldevsingh8619 Жыл бұрын
ਇਹਨਾਂ ਦਰਿੰਦੇ ਲੋਕਾਂ ਨੂੰ ਰਬ ਹੀ ਸਜਾ ਦੇਵੇਗਾ ਕੀੜੇ ਪੈਣਗੇ ਇਹਨਾਂ ਨੂੰ
@bindersingh5632
@bindersingh5632 Жыл бұрын
Eh rab ki suta peya hai .sala
@SantokSingh-yu6jq
@SantokSingh-yu6jq Жыл бұрын
Absolutely right and correct statement by Bhai Chora Sahib.Ttanks SS Bhinder An Advocate
@KhushdeepBajwa-j7t
@KhushdeepBajwa-j7t Жыл бұрын
ਉਮਰਾਂ ਨੰਗਲ ਨੂੰ ਪੱਟ ਚੀਰ ਕੇ ਹੋਰ ਵੀ ਪੁਛਣਾ ਚਾਹੀਦਾ ਕਿੰਨੇ ਨਿਰਦੋਸ਼ ਮਾਰੇਂ ਹਨ ਨਾਲ ਸੁਖਬੀਰ ਬਾਦਲ ਦੇ ਵੀ ਪੱਟ ਚੀਰ ਦੇਣੇ ਚਾਹੀਦੇ ਹਨ ਜਿਨ੍ਹਾਂ ਨੇ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਹਨ
@singh17karnail
@singh17karnail Жыл бұрын
We bow our Head for this kind of reporters.
@devinderrandhawa4175
@devinderrandhawa4175 Жыл бұрын
ਬਹੁਤ ਮਾੜਾ ਹੋਇਆ ਇਸ ਭੈਣ ਨਾਲ,ਨਾ ਘਰਵਾਲ਼ਾ ਬਚਿਆ ਤੇ ਨਾ ਪੁੱਤਰ, ਜ਼ਾਲਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ
@jagdevbrar6100
@jagdevbrar6100 Жыл бұрын
ਪ੍ਰਮਾਤਮਾ ਆਪ ਜੀ ਨੂੰ ਤੰਦਰੁਸਤੀ ਬਖ਼ਸ਼ੇ ਪ੍ਰਮਾਤਮਾ ਇਹੋ ਜਿਹੇ ਅਫ਼ਸਰਾਂ ਨੂੰ ਕੀੜੇ ਪੈਣ
@tarsemrai4439
@tarsemrai4439 Жыл бұрын
ਵਾਹ ਭੈਣੇ ਵਾਹ ਤੇਰੇ ਸਿਦਿਕ ਅਗੇ ਵਾਹਿਗੁਰੂ ਭੀ ਸਲਾਮ ਕਰਦਾ
@tasvirsingh6924
@tasvirsingh6924 Жыл бұрын
ਵਹਿਗੂਰ ਜੀ ਸਾਨੂੰ ਸੂਧਰ ਜਾਣਾ ਚਹੀਦ ਹੈ ਸਾਡੇ ਹੀ ਸਰਦਾਰ ਕੋਮ ਦੇ ਕਿਰਤਹੀਣ ਨੇ ਵਹਿਗੂਰ ਜੀ ਇੰਨਾ ਨੂੰ ਸਜਾ ਦੇਵੇ
@jagdishrai9085
@jagdishrai9085 Жыл бұрын
ਬਹੁਤ ਦੁੱਖ ਹੋਇਆ ਇਹ ਦੁੱਖ ਦੇਣ ਵਾਲੀ ਵੀਡਿਉ ਦੇਖਕੇ ਭੈਣ ਰੋ ਰੋ ਕੇ ਹੱਡ ਬੀਤੀ ਦੱਸ ਰਹੀ ਹੈ ਕਿੰਨਾ ਭਿਆਨਕ ਸਮਾਂ ਸੀ ਜਦੋਂ ਮੌਕੇ ਦੇ ਅਫ਼ਸਰਾਂ ਨੇ ਪੰਜਾਬੀ ਹੋ ਕੇ ਪੰਜਾਬੀ ਨੌਜਵਾਨਾਂ ਨੂੰ ਮੁਕਾਬਲੇ ਕਰਵਾ ਕੇ ਮਾਰਿਆ ਇਹ ਅਫ਼ਸਰ ਕਿੰਨਾ ਦੇ ਇਸ਼ਾਰੇਆ ਤੇ ਸਾਡੇ ਪੰਜਾਬੀ ਨੌਜ਼ਵਾਨਾਂ ਨੂੰ ਮਾਰਦੇ ਰਹੇ ਇਹ ਗੱਲਾਂ ਸਾਹਮਣੇ ਆਉਣੀਆ ਚਾਹੀਦੀਆਂ ਨੇ
@bachittersinghaulakh4162
@bachittersinghaulakh4162 Жыл бұрын
ਵਾਹਿਗੁਰੂ ਜੀ ਮੇਰੇ ਮਾਲਕਾ ਕਦੋਂ ਤੱਕ ਸਿੱਖ ਕੌਮ ਨਾਲ਼ ਏਹੀ ਕੁੱਝ ਹੁੰਦਾ ਰਹਿ ਗਾ।
@GurmailSing-lalia
@GurmailSing-lalia Жыл бұрын
ਰੱਬ ਇਨਸਾਫ਼ ਦੇਵੇਗਾ। ਭਰੋਸਾ ਨਾਂ ਛੱਡੋ।।
@sohanjeetsingh7559
@sohanjeetsingh7559 Жыл бұрын
ਇਨ੍ਹਾਂ ਦੇ ਦੁਖਾਂ ਦਾ ਹਿਸਾਬ ਕਦੋਂ ਹੋਵੇਗਾ,ਅਜੇ ਬਾਦਲਕੇ ਕਹਿੰਦੇ ਵੀ ਸਨੂੰ ਮਾਫੀ ਦੇ ਦਿਓ ,ਸਾਲੇਓ ਤੁਸੀਂ ਮਾਫੀ ਦੇ ਨੀ ਤੁਸੀਂ ਤਾਂ ਨਰਕ ਦੇ ਹਾਕਦਾਰ ਹੋ
@HarpreetSingh-eb2fd
@HarpreetSingh-eb2fd Жыл бұрын
Waheguru g Waheguru g
@BalvinderKour-dr2fc
@BalvinderKour-dr2fc Жыл бұрын
Waheguru ji Waheguru ji Waheguru ji ❤❤❤❤❤❤❤
@rajwantkaur1408
@rajwantkaur1408 Жыл бұрын
ਰਣਜੀਤ ਸਿੰਘ ਰਾਣਾ ਸੰਧੂ ਅਮਿੰਤ੍ਸਰ ਵੱਲੋ ਫਤਿਹ ਪ੍ਰਵਾਨ ਕਰਨੀ ਵਿੱਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੈਣੀ ਉਮਰਾ ਨੰਗਲ ਤੇ ਹੋਰ ਵੀ ਜਿੱਨੇ ਪਾਪੀ ਬੁੱਚੜ ਜਿੱਨਾ ਨਜੈਜ ਸਿੱਘਾ ਨੂੰ ਸਹੀਦ ਕੀਤਾ ਓਨਾ ਸਾਰੇ ਪਾਪੀ ਬੁੱਚੜਾ ਨੂੰ ਕੀੜੇ ਪੈਣੇ ਨਰਕਾ ਵਿੱਚ ਵੀ ਜਗਾ ਨਾ ਮਿਲੇ ਪਾਪੀਆ ਨੂੰ ਤਾਡਾ ਕੱਖ ਨਾ ਰਹੇ ਜਲਾਦੋ
@najarsingh3234
@najarsingh3234 Жыл бұрын
Bilkulsach 100persent right
@tejinderpalsingh5354
@tejinderpalsingh5354 Жыл бұрын
ਜਿਵੇਂ ਪਹਿਲਾਂ ਖਾਲਸਾਈ ਰਿਵਾਇਤਾਂ ਨਾਲ ਸਜ਼ਾ ਦਿੰਦੇ ਸੀ, ਓਹੀ ਇਕ ਹੱਲ ਹੈ ਜੀ !
@gurmeetgrewal2568
@gurmeetgrewal2568 Жыл бұрын
ਇਹ ਕੀੜੇ ਪੈ ਪੈ ਮਾਰਨੇ ਇਹ ਅਫਸਰ
@gullyisback6619
@gullyisback6619 Жыл бұрын
ਵੀਰ ਜੀ ਪੰਜਾਬ ਦੀ ਰਾਜਨੀਤੀ ਗੰਦੇ ਰਾਜਨੀਤਕ ਲੋਕਾਂ ਨੇ ਪੰਜਾਬ ਦੇ ਲੋਕਾਂ ਦੇ ਪੁੱਤਾਂ ਦੇ ਖੂਨ ਨਾਲ ਰਾਜ ਨੀਤੀ ਕੀਤੀ ਫੈੱਕ ਅਕਆਉਟਰ ਕਰਨ ਵਾਲੀਆਂ ਪੁਲੀਸ ਮੁਲਾਜ਼ਮਾਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ
@GillPanjabiwebtv
@GillPanjabiwebtv Жыл бұрын
ਜਿਸ ਨੇ ਇਹ ਝੱਲਿਆ ਉਹ ਜਾਣਦਾ ਕਸਾਈ ਨੇ ਇਹ ਇਹਨਾਂ ਨੇ ਬਹੁਤ ਘਰ ਉਜਾੜੇ ਯਾਦ ਕਰਾਏ ਤੁਸੀਂ ਉਹ ਮਾੜੇ ਦਿਨ ਮਾੜੇ ਬੰਦੇ ਯਾਦ ਕਰਾਏ ਉਹ ਹੀ ਜਾਣਦੇ ਜਿੰਨਾ ਨਾਲ ਹੋਇਆ ਇਹ ਮੁਗਲਾਂ ਨਾਲੌ ਭੀ ਮਾੜੇ ਨੇ ਪੰਜਾਬੀ ਪੁਲਿਸ ਵਾਲੇ ਜੋ ਉਦੋਂ ਸੀ ਵਾਹਿਗੁਰੂ ਜੀ ਬਹੁਤ ਮਾੜਾ ਟਾਈਮ ਸੀ😅😅😅
@babliram3794
@babliram3794 Жыл бұрын
ਡਰਾਮਾ ਕਰਦਾ ਇੰਡੀਅਨ ਸਟੇਟ ਦਾ ਜਸਟਿਸ ਸਿਸਟਮ ਇਨਸਾਫ ਦੇਣ ਦਾ
@kewalkamboj7339
@kewalkamboj7339 Жыл бұрын
ਝੂਠੇ ਮੁਕਾਬਲੇ ਬਣਾ ਕੇ ਪੰਜਾਬ ਦੇ ਨੌਜਵਾਨਾਂ ਦੇ ਕਤਲੇਆਮ ਕੀਤਾ ਗਿਆ।ਇਹਨੇ ਜ਼ੁਲਮ ਕੀਤੇ ਗਏ। ਪਰਮਾਤਮਾ ਜ਼ਰੂਰ ਇਨਸਾਫ ਕਰਨਗੇ।
Жездуха 42-серия
29:26
Million Show
Рет қаралды 2,6 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
ZINDA SHAHEED NISHAN SINGH || PTN24
47:52
PTN24
Рет қаралды 738 М.
Жездуха 42-серия
29:26
Million Show
Рет қаралды 2,6 МЛН