ਪੰਜਾਬ ਸਰਕਾਰ ਨੇ ਬੰਦ ਕੀਤੀ ਕਿਹੜੀ ਬਿਜਲੀ ਸਬਸਿਡੀ, PSPCL ਨੇ ਪੱਤਰ ਜਾਰੀ ਕਰ ਦਿੱਤੀ ਜਾਣਕਾਰੀ By Manpreet Singh

  Рет қаралды 32,903

Manpreet singh official

Manpreet singh official

Күн бұрын

ਇਸ ਵੀਡੀਓ ਅਸੀਂ ਤੁਹਾਨੂੰ PSPCL ਵਲੋਂ ਸਬਸਿਡੀ ਸੰਬੰਧੀ ਜਾਰੀ ਪੱਤਰ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਵਿਚ ਬਿਜਲੀ ਸਬਸਿਡੀ ਬੰਦ ਕਰ ਦਿੱਤਾ ਦਿੱਤੀ ਗਈ ਹੈ
In this video we have explained you about PSPCL's letter on Subsidy
#manpreetsinghofficial
#DailyDose
--------------------------------------------------------------
Our latest videos :-
• ਅੱਜ ਦੀ ਕੈਬਨਿਟ ਮੀਟਿੰਗ ਵ...
• ਚੰਡੀਗੜ੍ਹ ਵਿਖੇ ਮੁਲਾਜ਼ਮਾ...
• ਪੰਜਾਬ ਸਰਕਾਰ ਨੇ 6 ਵੇਂ ਪ...
• ਪੰਜਾਬ ਸਰਕਾਰ ਨੇ ਪੱਤਰ ਜਾ...
• ਅੱਜ ਦੀ ਕੈਬਨਿਟ ਮੀਟਿੰਗ ਵ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram....1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (KZbin Audio Library)

Пікірлер: 77
@JaswantSingh-zp7wp
@JaswantSingh-zp7wp Ай бұрын
ਫ੍ਰੀ ਵਾਲੀਆਂ ਸਾਰੀਆਂ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ ਹਨ, ਰੇਟ ਅੱਧੇ ਕਰ ਦੇਣੇ ਚਾਹੀਦੇ ਨੇ, ਫ੍ਰੀ ਬੱਸ ਵਾਲੀ ਸਹੂਲਤ ਤਾਂ ਬਿਲਕੁਲ ਨਹੀਂ ਚਾਹੀਦੀ
@Singh67965
@Singh67965 Ай бұрын
ਜੋ ਬਿੱਲ ਭਰਣਗੇ ਓਹਨਾ ਦੀ ਸਬਸਿੱਡੀ ਸਰਕਾਰ ਨੇ ਬੰਦ ਕਰ ਦਿੱਤੀ ਹੈ ਬਦਲਾਅ ਸੁਰੂ ਹੋ ਗਿਆ ਹੈ ਜੀ ਭੇਡਾਂ ਨੂੰ ਮੁਬਾਰਕਾਂ ਜੀ
@ranjitmalhi1773
@ranjitmalhi1773 Ай бұрын
600 ਯੂਨਿਟ ਮੁਫਤ ਵਾਲੀ ਸਕੀਮ ਬੰਦ ਕਰਨ ਦੀ ਲੋੜ ਸੀ,ਸਭਨੂੰ ਸਸਤੀ ਬਿਜਲੀ ਦੇਂਦੇ
@harchetsingh67
@harchetsingh67 Ай бұрын
ਚੰਨੀ ਸਾਹਿਬ ਵਾਲੀ ਮਾਫੀ/ ਸਬਸਿਡੀ ਬੰਦ ਹੋ ਗਈ ਹੈ ਜੀ ਇਹਨਾਂ ਨੇ ਆਪਣੇ ਵਾਲੀ ਜਾਰੀ ਰੱਖ ਲਈ ਹੈ ਜੀ
@parkashchanderjoshi3819
@parkashchanderjoshi3819 Ай бұрын
ਬਹੁਤ ਅੱਛੀ ਜਾਣਕਾਰੀ ਦਿੱਤੀ ਮਨਪ੍ਰੀਤ ਜੀ❤❤
@manisinghtuli1162
@manisinghtuli1162 Ай бұрын
Manpreet Singh Ji bahut vadhia jaankari diti hai ji. Parmatma charrdi kala bakhshan ji.
@samsonfayaz2429
@samsonfayaz2429 Ай бұрын
Bahut hi vadhiya jankari ditti hai Sir. Es bare confusion si.Free bijli v ,free traveling v band kar deni chahidi hai.Ulta bus fare, petrol ⛽️ diesel vadha ke poora karna hai ghata. Bhugtana ta aam bande nu paina.
@narinderpalsingh1386
@narinderpalsingh1386 Ай бұрын
ਵੀਰੋ ਫ੍ਰੀ ਬੱਸ ਕਿਰਾਏ ਨਾਲ ਸਾਰੀਆਂ ਸਵਾਰੀਆਂ ਸਰਕਾਈ ਬੱਸ ਵਿਚ ਬੈਠ ਜਾਂਦੀਆਂ ਨੇ ਤੇ ਪ੍ਰਾਈਵੇਟ ਬੱਸਾਂ ਨੂੰ ਸਵਾਰੀ ਨਹੀ ਮਿਲਦੀ ਉਹ ਤਾਂ ਮਰ ਗਏ ਅਤੇ ਸਰਕਾਰੀ ਬੱਸ ਨੂੰ ਫ੍ਰੀ ਕਾਰਨ ਕਿਰਾਇਆ ਨਹੀ ਮਿਲਿਆ ਉਹ ਤਾਂ ਮਰਗੇ। ਵੀਰੋ ਫ੍ਰੀ ਬੱਸ ਕਰਨ ਨਾਲ ਇਹਨਾਂ ਨੇ ਸਰਕਾਰੀ ਬੱਸ ਦਾ ਤੇ ਪਰਾਈਵੇਟ ਬੱਸ ਦੋਨਾਂ ਦਾ ਬੇੜਾ ਗ਼ਰਕ ਕਰਤਾ । ਇਹ ਸਾਰਾ ਖ਼ਰਚ ਸਾਰੇ ਮੰਤਰੀਆਂ ਤੇ ਪੌਣਾ ਚਾਹੀਦਾ।
@JarnailSingh-k3j
@JarnailSingh-k3j Ай бұрын
ਵਿਧਾਨ ਸਭਾ ਮੈਂਬਰਾਂ ਨੂੰ ਜੋ ਬਿਜਲੀ ਸਬਸਿਡੀ ਦਿੱਤੀ ਜਾਂਦੀ ਹੈ, ਉਹ ਬੰਦ ਕੀਤੀ ਹੈ ਜਾਂ ਨਹੀਂ
@anilisher7058
@anilisher7058 Ай бұрын
Good job Manpreet veer g Dhanwaad 🙏
@mithanlal7830
@mithanlal7830 Ай бұрын
Manpreet ji you are great 👍🏻
@randhirkaur5356
@randhirkaur5356 Ай бұрын
ਉਦੋ ਸੋਚ ਸਮਝ ਕੇ ਐਲਾਨ ਕਰਨਾ ਸੀ ਉਦੋਂ ਵੋਟਾਂ ਹੀ ਦਿਖਦੀਆਂ ਸਨ ਜਦ ਤਾਂ ਕੇਜਰੀਵਾਲ ਦਾ ਕਹਿਣਾ ਸੀ ਇਹ ਤਾਂ ਮਾਇੰਨਗ ਤੋਂ ਪੂਰਾ ਹੋ ਜਾਣਾ ਹੁਣ ਮਾਇੰਨਗ ਵਾਲਾ ਪੈਸਾ ਕਿੱਥੇ ਜਾਂਦਾਂ ਆਮ ਲੋਕਾਂ ਨੂੰ ਤਾਂ ਰੇਤਾ ਬਜਰੀ ਪਹਿਲਾਂ ਨਾਲੋਂ ਵੀ ਮਹਿੰਗਾ ਮਿਲ ਰਿਹਾ ਝੂਠ ਬੋਲਣ ਵਿਚ ਮਾਹਿਰ ਆਮ ਆਦਮੀ ਪਾਰਟੀ
@jugrajsingh7325
@jugrajsingh7325 Ай бұрын
Very good sada 8 kw meter a sanu subsidy aundi ni c hun wadia sab brabar
@malkitghai4314
@malkitghai4314 Ай бұрын
ਕਿਉਂ ਹਰ ਵਰਗ ਦੀ ਇਹ ਸਬਸਿਡੀ ਬੰਦ ਕਰ ਦਿੱਤੀ? ਜੇਕਰ ਮੌਜੂਦਾ ਸਰਕਾਰ ਨੇ ਕਾਂਗਰਸ ਸਰਕਾਰ ਦੇ ਲੋਕ ਹਿੱਤ ਦੇ ਇਸ ਫੈਸਲੇ ਨੂੰ ਵਾਪਸ ਲਿਆ ਤਾਂ ਫਿਰ ਇਕ ਵਿਸ਼ੇਸ਼ ਵਰਗ ਤੇ ਆਮ ਵਰਗ ਨੂੰ ਫ੍ਰੀ ਬਸ ਸਹੁਲਤ ਕਿਉਂ ਨਹੀਂ ਬੰਦ ਕਰਦੀ, ਇਹ ਵੀ ਬੰਦ ਕਰੋ, ।
@rajudhingra302
@rajudhingra302 Ай бұрын
ਸਿਟੀ ਗਲ ਹੈ ਹੁਣ ਬਿਜਲੀ ਬਿਲ 40ਤੋ 50 %ਵਧ ਕੇ ਆਉਣਗੇ
@nirmaljitsandhu4785
@nirmaljitsandhu4785 Ай бұрын
ਬੱਸਾ ਦੀ ਫਰੀ ਸਫਰ ਬੰਦ ਹੋਣਾ ਚਾਹੀਦਾ । ਬੱਸਾ ਦੇ ਕਿਰਾਏ ਦਾ ਰੇਟ ਘੱਟ ਹੋਣਾ ਚਾਹੀਦਾ ਜਾ 60 ਸਾਲ ਤੋ ਉਪਰ ਵਾਲਿਆ ਨੂੰ ਫਰੀ ਹੋਣਾ ਚਾਹੀਦਾ
@gurnamsingh-es9bo
@gurnamsingh-es9bo Ай бұрын
Bhagwant Mann Govt.nu futre vich 300/- unit per month walli subsidy vi band krni pvegi ji.Nhi taan bijli supply badly affect hovegi. Koi vi Govt. Except Central Govt.koi vi cheej free supply nhi kr skdi.
@asharani5576
@asharani5576 Ай бұрын
Bhaji noc ton bina meeter kadon lagoon g
@ap-hl5dl
@ap-hl5dl Ай бұрын
Sab ton vadh nuksan middle class nu..
@rajeshchauhan9409
@rajeshchauhan9409 16 күн бұрын
आपकी एक वीडियो कोर्ट केस के बारे में है जिसमे 1 तारीख की जन्म तिथी होने वाले कर्मचारियों को पिछले महीने को सेवा निवृत होने पर पेंशन में एक इंक्रीमेंट नोशनल आधार पर देने का आदेश दिया गया है। कृप्या उस वीडियो का लिंक यहां दे। क्योंकि पंजाबी भाषा में आपके वीडियो का टाइटल समझ नही पाते।
@SukhdevSingh-zq2kb
@SukhdevSingh-zq2kb Ай бұрын
Good info sir....
@rameshaggarwal5760
@rameshaggarwal5760 Ай бұрын
Middle class tan pehla hi pis riha si
@HarpreetSingh-dh1ln
@HarpreetSingh-dh1ln Ай бұрын
Good job Veerji 🙏🙏🙏🙏🙏👍👍
@PardeepKumar-ni2rw
@PardeepKumar-ni2rw Ай бұрын
ਕੁਝ ਕੈਟਾਗਰੀ ਦਾ ਗਲ਼ਾ ਘੋਟੇ ਆ ਜਾ ਰਿਹਾ
@KaramjitKaramjit-v3e
@KaramjitKaramjit-v3e Ай бұрын
Hanji brother 300 unit Soler wale nu mila gi ja nhi
@randhirkaur5356
@randhirkaur5356 Ай бұрын
ਰੇਟ ਘੱਟ ਕਰੇ ਸਰਕਾਰ
@shamsingh8572
@shamsingh8572 Ай бұрын
Very.Good.News.
@manindermalhi6272
@manindermalhi6272 Ай бұрын
ਬਾਦਲ ਸਰਕਾਰ ਵੇਲੇ ਬਿਜਲੀ ਦੇ ਬਿੱਲ ਦੀ ਕੋਈ ਫ਼ਿਕਰ ਹੀ ਨਹੀਂ ਹੁੰਦੀ ਸੀ
@SURINDERSINGH-po6yd
@SURINDERSINGH-po6yd Ай бұрын
ਬਿਲਕੁਲ ਸਹੀ ਗੱਲ ਪਤਾ ਨਹੀਂ ਚਲਦਾ ਸੀ ਸਵੇਰੇ ਉਠਦੇ ਸੀ ਤਾਂ ਪਤਾ ਚੱਲਦਾ ਸੀ ਕਿ ਦੋ ਰੁਪਏ ਪ੍ਰਤੀ ਯੂਨਿਟ ਵੱਧ ਗਈ ਹੈ
@waliakapil7628
@waliakapil7628 Ай бұрын
Subsidy band Vote bhi band Effected people balo
@charanjilal5502
@charanjilal5502 Ай бұрын
Good job betaji
@anilgarg4566
@anilgarg4566 Ай бұрын
What about govt added school staff
@harmannagi6334
@harmannagi6334 Ай бұрын
Bohot sahi kita . Very good . Free kuch nai milna chahida
@tejbirsandhu1180
@tejbirsandhu1180 Ай бұрын
Oh prava oh keri free c 😂😂 oh tan rate ghat kite c free ch tan eh aje v de rhe ne 300 unit oh band kro te rate ghat kro
@gurmeetsingh-bp5es
@gurmeetsingh-bp5es Ай бұрын
ਮੁੱਖ ਮੰਤਰੀ ‌‌ਨਾਲ 10 ਸਤੰਬਰ 2024 ਨੂੰ ਹੋਂਣ ਵਾਲੀ ਮੀਟਿੰਗ ਕੈਂਸਲ ਹੋ ਗਈ ਹੈ ਹੁਣ ਮਿਤੀ 12/9/24 ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਜੀ।🙏🏻🙏🏻
@balbirkaur7696
@balbirkaur7696 Ай бұрын
ਬੱਸ kar bhrava lag gia pata sir khana shuru kar dende
@DaljitSingh-lg2gi
@DaljitSingh-lg2gi Ай бұрын
Bilkul theek
@dharwindersingh656
@dharwindersingh656 Ай бұрын
Ex Cm channi jindabad free bus v bnd kro
@manigurditpuria6424
@manigurditpuria6424 Ай бұрын
🙏👍👍
@braincafeacademybraincafea2371
@braincafeacademybraincafea2371 Ай бұрын
Aap sarkar de MLA nu pta k asin dobara nai auna oh poori reej nal khaan te lagge ne rehnde khoonde punjab de khajane nu.....
@amanjitsingh7218
@amanjitsingh7218 Ай бұрын
ਬਿਜਲੀ 600 ਯੂਨਿਟ ਮਾਫ਼ ਹੋਈ ਨਾਲ ਹੀ ਚੋਰੀ ਵੱਧ ਗਈ .ਬਿਜਲੀ ਮਾਫ਼ ਨਹੀਂ ਚਾਹੀਦੀ
@braincafeacademybraincafea2371
@braincafeacademybraincafea2371 Ай бұрын
Motra di light b osde b bill lagai ..ghara di light koi b hai oh b free di band kro te apne dhid bharo sarkar ji
@sardarji45
@sardarji45 28 күн бұрын
koi maff unit ni kiti reading ale ta 47 din toh ah jande
@gill-punjab
@gill-punjab Ай бұрын
ਚੰਨੀ ਵਾਲੀ ਬੰਦ ਹੋ ਗਈ ਹੈ
@pardeepthakur7063
@pardeepthakur7063 Ай бұрын
Sardar ji ye Punjab government pure Punjab de pinda bich, gar gar bich bijli free dena band karo or ladyes nu bussa bich addhar card te free seva dena band karo or mla offers nu 3 luck salary dina band karo ta, aapne aap Punjab government kool rupye pese bagat trearzary bich hooga or pura Punjab government kangal nahi hoogi, vo ta de chakara bich employees nu tang pareshaan na karo
@hardevsingh1159
@hardevsingh1159 Ай бұрын
600 unit electricity remains 😮😮 close 2rs 3rs to give to all category
@NareshKumar-re2pe
@NareshKumar-re2pe Ай бұрын
Sab di free unit band kar do fer agriculture hove ya urban domestic
@gill-punjab
@gill-punjab Ай бұрын
3000 ਰੁਪਏ ਵੱਧ ਆਵੇਗਾ
@MukeshKumari-ce8dv
@MukeshKumari-ce8dv Ай бұрын
ਸਤਿ ਸ੍ਰੀ ਆਕਾਲ ਜੀ ਆਪ ਜੀ ਦੇ ਕਾਫੀ ਐਪੀਸੋਡ ਦੇਖੇ ਹਨ ਜਿਸ ਵਿਚ ਤੁਸੀਂ ਦਸੀਆ ਹੈ ਕਿ ਐਸ ਸੀ ਐਸ ਟੀ ਵਰਗ ਦੇ ਲੋਕਾਂ ਨੂੰ 1 ਮਹੀਨੇ ਦੇ 300 ਯੂਨਿਟ ਤੋਂ ਉਪਰ 50 ਯੂਨਿਟ ਆ ਜਾਂਦੇ ਹਨ ਤਾਂ ਉਹਨਾਂ ਨੂੰਹ ਸਿਰਫ਼ 50 ਯੂਨਿਟਾਂ ਦੇ ਹੀ ਪੈਸੇ ਦੇਣੇ ਪੈਂਦੇ ਹਨ ਲੇਕਿਨ ਸਾਡੇ ਇਸ ਵਰਗ ਦੇ ਲੋਕਾਂ ਕੋਲੋਂ ਬਿਜਲੀ ਵਿਭਾਗ ਵੱਲੋਂ,350 ਯੂਨਿਟਾਂ ਦੇ ਹੀ ਪੈਸੇ ਪੈਸੇ ਲੈ ਰਹੇਂ ਹਨ ਪਰ ਕਿਉਂ ਸਦੀਓਂ ਜੀ
@jugrajsingh7325
@jugrajsingh7325 Ай бұрын
Because eh mahaan mulak a
@waliakapil7628
@waliakapil7628 Ай бұрын
Freebies band Honi chahiye😊 Nahi toh baragarak Fix ..... 😊
@LalSingh-mo7dz
@LalSingh-mo7dz Ай бұрын
S c ਵਾਸਤੇ ਕੋਈ ਜਾਣ
@KuldeepSingh-fe6dr
@KuldeepSingh-fe6dr Ай бұрын
Eh Subsity Ex CM Channi Saab ne diti C,, Hon CM Maan ne lagu kar dity hai
@sardarji45
@sardarji45 28 күн бұрын
60 din ton koi ni aunda 600 ki maff kita
@harjantsingh8830
@harjantsingh8830 Ай бұрын
CM sahib free mafia bnd kro
@Jassa_xyz
@Jassa_xyz Ай бұрын
Ops lagu kro 🇮🇳
@ghanshamdass8747
@ghanshamdass8747 Ай бұрын
Congress de rate thik c.bijali sasti honi chahidi.mufat nhi honi chahidi
@rajeshkumar-lc3vp
@rajeshkumar-lc3vp Ай бұрын
Free bijli bandh honi chahiye punjab vich . Punjab da karja teji naal vadh reha hai Ki banu punjab da rab khair karey?
@gurjeetsingh-ep7yp
@gurjeetsingh-ep7yp Ай бұрын
Apne.vote bank lyi shultan dinde ne vaise is time state shultan den di position vich nhi
@SunilVerma-vt9li
@SunilVerma-vt9li Ай бұрын
Free shulata band kro sariya bs sewa v band kro bijli addi kardo sabciti band kar deve sarkar
@vikasdogra9833
@vikasdogra9833 Ай бұрын
Bahut badiya kiya Loki light ni waalde c bc andhera rhnda c 😂😂
@manraj_singh578
@manraj_singh578 Ай бұрын
7 ਕਿਲੋ ਵਾਟ ਲੋਡ ਤੋ ਘਟ ਮੀਟਰ ਤੇ ਲੋਡ ਹੋਵੇ ਤਾਂ 600 ਯੂਨਿਟ ਦੀ ਸਬਸਿਡੀ ਮਿਲੋ ਗੀ ਜਾ ਨਹੀਂ
@jugrajsingh7325
@jugrajsingh7325 Ай бұрын
No
@manraj_singh578
@manraj_singh578 Ай бұрын
@@jugrajsingh7325 ਕਿ ਮਤਲਬ 7 kilowat ਲੋਡ ਤੋ ਘਟ ਤੇ 600 ਯੂਨਿਟ ਮਾਫ਼ ਹਨ
@jugrajsingh7325
@jugrajsingh7325 Ай бұрын
@@manraj_singh578 600 sab ton free ne 2 month de 7 kw howe ya 7 ton upar howe bas subsidy khtm kiti a
@amrindersandhu3311
@amrindersandhu3311 Ай бұрын
Free no
@shamsingh8572
@shamsingh8572 Ай бұрын
Sarkar.di.Kahini.Te.kathani..vich.Fark.Hai
@bimalchawla5599
@bimalchawla5599 Ай бұрын
Maan sahib ik hor Kam kro muft bus sewa da v faha vd dio,kionke budian ne Modi de kehan vangu ke hamara kia hai jhola utha ke chal denge.rate sahi karke eh sahulat nu bnd kro.studendts nu te jo b koi naokri dà test den janda hai ohna nu eh free yan ghat rate da faida jaroor dena chahida hai.eh sab kuj Modi ne fund rokañ karke keeta hai,kioñ ni janta nu sahi jankari dende.modi,Shah bjp murdàbad.
@gurmitsingh3968
@gurmitsingh3968 Ай бұрын
Sub tun Nakaami Sarkar
@raider_of_adventures
@raider_of_adventures Ай бұрын
Free band karo all
@sureshkumargarg7742
@sureshkumargarg7742 Ай бұрын
Lolar government
@sandhujatt1362
@sandhujatt1362 Ай бұрын
ਮਨਦੀਪ ਸਿੰਘ ਅਾਪਣਾ ਫੌਨ ਨੰਬਰ ਦਿੳੁ
How to whistle ?? 😱😱
00:31
Tibo InShape
Рет қаралды 14 МЛН
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,8 МЛН
Крутой фокус + секрет! #shorts
00:10
Роман Magic
Рет қаралды 41 МЛН