Chajj Da Vichar (1078) || ਕਰਤਾਰ ਰਮਲਾ ਦੀ ਧੀ ਵੱਲੋਂ ਧਮਾਕਾ ਸਾਜ਼ਿਸ਼ ਨਾਲ ਕੀਤਾ ਮੇਰੇ ਬਾਪ ਦਾ ਕਤਲ

  Рет қаралды 545,940

Prime Asia TV

Prime Asia TV

Күн бұрын

#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 200
@gurjindsingh8139
@gurjindsingh8139 4 жыл бұрын
ਰਮਲਾ SC ਜਾਤੀ ਨਾਲ ਸਬੰਧਿਤ ਸੀ ਇਹਨਾ ਮਾਵਾ ਧੀਆ ਨੂੰ ਸਰਮ ਆਉਦੀ ਸੀ ਪਹਿਲਾ ਏਸ ਕੁੜੀ ਨੇ ਕਦੇ ਵੀ ਆਪਣੀ ਇੰਟਰਵਿਊ ਚ ਰਮਲੇ ਦਾ ਨਾ ਨਹੀ ਲਿਆ।
@jatindertiwana82
@jatindertiwana82 4 жыл бұрын
ਇਹ ਜ਼ਨਾਨੀ ਤਾਂ ਬਹੁਤ ਤੇਜ਼ ਹੈ ਜਿਉਂਦੇ ਜੀਅ ਮਾਂ ਬਾਪ ਸੇਵਾ ਕਰਨੀ ਚਾਹੀਦੀ ਹੈ ਹੁਣ ਹੱਕ ਮੰਗਦੀ ਹੈ ਮਾਂ ਤੇ ਤੁਸੀਂ ਛੱਡ ਗਏ ਸੀ
@gurpartapsinghsingapore5816
@gurpartapsinghsingapore5816 4 жыл бұрын
ਬੀਬਾ ਜੀ ਤੁਹਾਡੀ ਜੈਣੀਅਤ ਵੀ ਦਿਸ ਈ ਰਹੀ ਆ ਕਿੰਨੀ ਕੁ ਮਜਬੂਤ ਆ। ਹੁਣ ਚੁੱਪ ਰਹਿਣ ਚ ਈ ਭਲਾਈ ਆ।
@lakhwinderbrar3155
@lakhwinderbrar3155 4 жыл бұрын
ਪਹਿਲਾਂ ਨੰਬਰ ਕੁੜੀ ਨੂੰ ਬੈਠਨਾ ਨੀ ਆਉਦਾ ਬਾਪ ਮਰਿਆ ਹੋਵੇ ਏਦਾ ਕਰਦਾ ਕੋਈ ਸਾਰਾ ਪੈਸੇ ਦਾ ਰੋਲਾ ਜੀ ਪਲੀਜ ਦਸਿਉ ਕੋਈ ਵੀਰ ਰਮਲਾ ਸਾਬ ਜੀ ਦਾ ਗੋਤ ਸੰਧੂ ਆ ਜੀ ਪਲੀਜ ਦਿਉ
@rashpalsinghmaan3468
@rashpalsinghmaan3468 4 жыл бұрын
ਜਿਉਂਦੇ ਜੀ ਜਿੰਨੀਆਂ ਮੁਲਾਕਾਤਾਂ ਰਮਲੇ ਨੇ ਕੀਤੀਆਂ ਉਸ ਨੇ ਰਾਣੀ ਨੂੰ ਠੀਕ ਦੱਸਿਆ ਤੇ ਬਾਕੀ ਸਾਰੀਆਂ ਗਾਇਕਾਵਾਂ ਤੇ ਪਰਿਵਾਰ ਨੂੰ ਧੋਖੇ ਬਾਜ ਦੱਸਿਆ
@harindersingh7550
@harindersingh7550 4 жыл бұрын
Ihna ne os mahan aadmi nu kade b pushisa nahi
@gurbajmaan9605
@gurbajmaan9605 4 жыл бұрын
ਪੰਜਾਬੀਆਂ ਦਾ ਹਰਮਨ ਪਿਆਰਾ ਕਲਾਕਾਰ ਸਮੇਂ ਤੋਂ ਪਹਿਲਾਂ ਹੀ ਚੱਲ ਗਿਆ ਆਪਣੇ ਪਰਿਵਾਰ ਤੋਂ ਦੁੱਖੀ ਹੋ ਕੇ।
@jagdeeshbrar8047
@jagdeeshbrar8047 4 жыл бұрын
ਇਹ ਸਾਰਾ ਪਰਿਵਾਰ ਕਰਤਾਰ ਰਮਲਾ ਜੀ ਦਾ ਜਲੂਸ ਕੱਢ ਰਹੇ ਹਨ ਰਮਲਾ ਜੀ ਇਕ ਚੰਗੇ ਲੋਕ ਗਾਇਕ ਸੀ
@ranbirsinghranbirsingh3607
@ranbirsinghranbirsingh3607 4 жыл бұрын
ਟਹਿਣਾ ਸਹਾਬ ਬਾਈ ਰਮਲਾ ਨੇ ਕਦੈ ਵੀ ਨੀਜਿਕਰ ਕੀਤਾ ਬੱਚਿਆ ਵਾਰੇ ਉਹ ਕਹਿੰਦਾ ਮੇਰੀ ਨਵਜੋਤ ਰਾਣੀ ਨੇ ਸੇਵਾ ਕੀਤੀ ਏ
@sacheyangallan718
@sacheyangallan718 4 жыл бұрын
ਬਹੁਤ ਵਧੀਆ ਕੀਤਾ ਇਹਨਾਂ ਨੂੰ ਬੁਲਾ ਕੇ ਬਹੁਤ ਲਾਡਲੀ ਧੀ ਆ। ਇਕ ਮਿੰਟ ਵੀ ਆਪਣੇ ਪਿਤਾ ਨੂੰ ਅਖਾਂ ਤੋਂ ਓਹਲੇ ਨਹੀਂ ਸੀ ਹੋਣ ਦਿੰਦੀ । ਲੋਕ ਗਲਤ ਆ ਇਹ ਇਕੱਲੀ ਸਹੀ ਆ ।
@amarjeetsinghgrewal6474
@amarjeetsinghgrewal6474 4 жыл бұрын
ਭਾਵੇ ਪਰਿਵਾਰ ਨਾਲ ਜਿੰਨੇ ਵੀ ਮਰਜ਼ੀ ਸੰਬੰਧ ਮਾੜੇ ਹੋਣ ਪਰ ਕਨੂੰਨ ਇਹ ਹੀ ਕਹਿੰਦਾਂ ਹੈ ਕਿ ਬੱਚੇ ਹੀ ਸਬ ਕੁਛ ਦੇ ਹੱਕਦਾਰ ਹਨ ਹਾਂ ਜੇ ਕਿਸੇ ਬੱਚੇ ਨੂੰ ਬੇਦਖਲ ਕੀਤਾ ਸੀ ਜਾਂ ਹੈ ਉਹ ਹੱਕਦਾਰ ਨਹੀਂ ਹੋਵੇਗਾ
@gurpartapsinghsingapore5816
@gurpartapsinghsingapore5816 4 жыл бұрын
Hahahahahahaha sahi gl bro sareya di jeniyat bahut chhoti aa....es kudi di jeniyat bahut uchi lag rahi mainu🤣😂
@HarjinderKaur-wr5zv
@HarjinderKaur-wr5zv 4 жыл бұрын
ਹੋ ਸਕਦੈ ਕੁੜੀ ਸਹੀ ਹੋਵੇ
@balwantsingh2554
@balwantsingh2554 3 жыл бұрын
@@amarjeetsinghgrewal6474 😊
@jaswindersingh2059
@jaswindersingh2059 4 жыл бұрын
ਇਸ ਦੇ ਚਿਹਰੇ ਤੇ ਤਾਂ ਪਿਤਾ ਦੀ ਮੌਤ ਦਾ ਕੋਈ ਦੁੱਖ ਨਜਰ ਨਹੀਂ ਆਉਂਦਾ ਝੂਠ ਬੋਲ ਦੀ ਲੜਕੀ ਨੂੰ ਹੁਣ ਪਿਤਾ ਜੀ ਦੀ ਯਾਦ ਆਉਂਦੀ ਹੈ
@surendersingh2040
@surendersingh2040 2 жыл бұрын
Paise karke aaj papa yad a gaye yah sab jhooth bol rahi hai
@YuvrajChandi-ht1ld
@YuvrajChandi-ht1ld Жыл бұрын
​@@surendersingh2040❤
@gurpreetmaan7924
@gurpreetmaan7924 4 жыл бұрын
ਜਵਾਨ ਬਹੁਤ ਚਲਾਉਂਦੀ ਐ ਲੱਤ ਤੇ ਲੱਤ ਰੱਖ ਕੇ, ਰਾਖੀ ਸਾਵੰਤ
@sarbjitleelan6344
@sarbjitleelan6344 Жыл бұрын
ਕਰਤਾਰ ਰਮਲਾ ਜੀ ਦੇ ਅਸੀਂ ਬਹੁਤ ਵੱਡੇ ਫੈਨ ਆ ਅਸੀਂ ਉਹਨਾਂ ਦੀਆਂ ਇੰਟਰਵਿਊ ਦੇਖ ਦੇ ਹੁੰਦੇ ਸੀ ਉਹ ਰਾਣੀ ਦਾ ਹੀ ਜਿਕਰ ਕਰਦੇ ਹੁੰਦੇ ਸੀ ਉਹਨਾਂ ਨੇ ਰਮਲਾ ਜੀ ਦੀ ਬਹੁਤ ਸੇਵਾ ਕੀਤੀ ਵਾਹਿਗੁਰੂ ਰਾਣੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏🙏
@hardeepuk8241
@hardeepuk8241 4 жыл бұрын
ਫਿੱਟ ਲਾਣਤ ਇਹੋ ਜਿਹੀ ਡਰਾਮੇ ਬਾਜ ਧੀ ਦੇ ਫੁਕਰੀ
@harmeshpalsingh1927
@harmeshpalsingh1927 4 жыл бұрын
She is near to my house very duffer girl
@sarwankumargujjar1223
@sarwankumargujjar1223 3 жыл бұрын
U r right
@navdeepsukhi1846
@navdeepsukhi1846 4 жыл бұрын
ਸੰਸਕਾਰ ਤੇ ਇਹ ਆਪਣੇ ਪਿਤਾ ਦੀ ਲਾਸ਼ ਦੇ ਮੂੰਹ ਵਾਲ ਵੀ ਨੀ ਵੇਖ ਰਹੀ ਸੀ ਜੋ ਕਹਿੰਦੀ ਮੇਰੀਆਂ ਧਾਹਾਂ ਨਿਕਲਗੀਆਂ
@balrajsingh1486
@balrajsingh1486 4 жыл бұрын
ਮੈਡੀ ਸੰਧੂ ਨੇ ਤਾਂ ਰਮਲੇ ਦੇ ਸਰੋਤਿਆਂ ਤੇ ਉਲਜਾਮ ਲਗਾ ਦਿੱਤਾ ਕਿ ਕਮੈਟ ਸਾਡੇ ਉਲਟ ਕਰਦੇ ਹਨ ਤੁਹਾਡੇ ਨਾਲ ਕੀ ਦੁਸ਼ਮਣੀ ਹੈ ਲੋਕ ਪੈਸੇ ਨਹੀ ਲੈਂਦੇ ਸੋਚ ਸਮਝ ਕੇ ਕਮੈਂਟਸ ਕਰਦੇ ਹਨ
@LOVEPREETSINGH-hq1hf
@LOVEPREETSINGH-hq1hf 4 жыл бұрын
ਇਸਦੇ ਲੱਛਣ ਹੀ ਚੱਜ ਦੇ ਹੀ ਨਹੀਂ ਹਨ....ਇਹ ਕਿੱਥੇ ਆਪਣੇ ਪਿਉ ਦੀ ਸੇਵਾ ਕਰ ਲਵੁਗੀ।।।
@HardeepSingh-en7vw
@HardeepSingh-en7vw 4 жыл бұрын
ੲਿਹਨੂ ਰਮਲੇ ਦੀ ਇੰਟਰਵਿਊ ਦਿਖੋ ਉਹ ਰਾਨੀ ਦੀ ਕਿੰਨੀ ਤਾਰੀਫ਼ ਕਰਦੈਂ
@Lally-randhawa
@Lally-randhawa 4 жыл бұрын
Rani new wife cc
@manpreetsingh-jr7ul
@manpreetsingh-jr7ul 4 жыл бұрын
ਟਹਿਣਾ ਜੀ ਸਤਿ ਸ੍ਰੀ ਅਕਾਲ। ਮੈਂ ਕਦੇ ਵੀ ਚੱਜ ਦਾ ਵਿਚਾਰ ਨੂੰ ਅੱਧ ਵਿਚਕਾਰ ਤੋਂ ਵੇਖਣਾ ਬੰਦ ਨਹੀਂ ਕੀਤਾ ਪਰ ਅਫਸੋਸ ਅੱਜ ਮੈਨੂੰ ਇਸ ਕੁੜੀ ਦੀਆਂ ਗੱਲਾਂ ਨੂੰ ਸੁਣ ਕੇ ਮੈਨੂੰ ਮਜਬੂਰਨ ਬੰਦ ਕਰਨਾ ਪਿਆ।ਮਾਫ ਕਰਨਾ।
@gursewakdhillon2621
@gursewakdhillon2621 2 жыл бұрын
right
@jaspreetgrewalbittu4028
@jaspreetgrewalbittu4028 4 жыл бұрын
ਰਮਲੇ ਦਾ ਜਲੂਸ ਕਡਤਾ ਇਹਨਾਂ ਪਰਿਵਾਰ ਵਾਲਿਆਂ ਨੇ। ਰੋਲਾ ਪੇਸੇ ਦਾ ਜੀ।ਰਾਣੀ ਰਮਲੇ ਦੀ ਪਾਟਨਰ ਸੀ ਉਹ ਪੈਸਾ ਨਹੀਂ ਦਿੰਦੀ ਹੋਣੀ ਯਾਰ। ਕਾਹਤੋਂ ਪਾਣੀ ਵਿਚ ਮਦਾਣੀ ਪਾਈ ਬਾਈ।
@jagmeetmaan2720
@jagmeetmaan2720 4 жыл бұрын
ਤੇਰੇ ਵਰਗੀ ਧੀ ਰੱਬ ਕਿਸੇ ਨੂੰ ਨਾ ਦੇਵੇ 🙏🙏🙏
@gurmeetsidhu455sidhu6
@gurmeetsidhu455sidhu6 4 жыл бұрын
ਰਾਣੀ ਸਹੀ ਅਾ ਜੀ ੲਿਹ ਦੀ ਬੋਲੀ ਤਾ ਦੇਖੋ ਕਿਵੇ ਗੱਪ ਮਾਰਦੀ ਅਾ ਪਹਿਲਾ ਰਮਲਾ ਦੀ ਯਾਦ ਨੀ ਅਾੲੀ
@gurbindersingh2816
@gurbindersingh2816 4 жыл бұрын
ਬਿਲਕੁਲ 101% ਮੈਡੀ ਗਲਤ ਨਵਜੋਤ ਰਾਣੀ ਨੇ ਬਿਲਕੁਲ ਸੇਵਾ ਕੀਤੀ ਹੈ ਬਾਈ ਰਮਲੇ ਦੀ
@singhbalbir511
@singhbalbir511 4 жыл бұрын
Navjot ne boht sewa kiti eh jhuthia
@paramjitsingh9391
@paramjitsingh9391 4 жыл бұрын
ਮੈਡੀ ਤੂ ਸੱਚੀ ਹੈ ਹੀ ਨਹੀਂ ਤੇਰੇ ਬੋਲਣ ਬੈਠਣ ਤੋ ਹੀ ਪਤਾ ਲੱਗਦਾ ਤੈਨੂੰ ਪਿਓ ਨਾਲ ਪਿਆਰ ਨਹੀਂ ਸੀ
@jagjeetmaan7480
@jagjeetmaan7480 4 жыл бұрын
Good
@HarvinderSingh-dx6fg
@HarvinderSingh-dx6fg 4 жыл бұрын
ਅੱਜ ਤੇ ਟਹਿਣਾ ਜੀ ਅਤੇ ਹਰਮਨ ਜੀ ਨੂੰ ਬੋਲਣ ਹੀ ਨਹੀਂ ਦਿੱਤਾ ਇਸ ਰਾਖੀ ਸਾਂਵਤ ਨੇ।
@khushwindersingh7570
@khushwindersingh7570 4 жыл бұрын
Right ver g
@ekamsidhu2507
@ekamsidhu2507 4 жыл бұрын
Harvinder Singh true.. she is rakhi sawant.. 🤣🤣🤣
@jagjeetludhar1451
@jagjeetludhar1451 3 жыл бұрын
😂😂
@gulshanbutter813
@gulshanbutter813 3 жыл бұрын
But Rakhi Savant ta aavde mom nu bahut pyar krde hy , us ne aavde mom de Ilajj lye Big-Boss keeta te aavde mom da ilaj krvaya
@GurjeetSingh-yk4kj
@GurjeetSingh-yk4kj 3 жыл бұрын
Ñ
@Chak_mander
@Chak_mander 4 жыл бұрын
ਹੁਣ ਤਾਂ ਇਹ ਆਪਣੀ ਵਕਾਲਤ ਜੱਜ ਮੋਹਰੇ ਰੱਖੂ ਇਹ ਰਾਣੀ ਨੂੰ ਪਰੇਸ਼ਾਨ ਕਰਨਾ ਚਾਹੂਦੀ ਹੈ ਇਹਨੂ ਪੋਰਟਮਰਟਮ ਦਾ ਪਾਉਟ ਮਿਲ ਗਿਆ ਉਸ ਟਾਈਮ ਲੋਕਡਾਉਨ ਸੀ ਇਹ ਸਭ ਕੁੱਝ ਤਾਂ ਨਹੀਂ ਹੋ ਸਕਿਆ
@jasbergill8701
@jasbergill8701 4 жыл бұрын
ਟਹਿਣਾ ਸਾਹਿਬ ਰਮਲੇ ਨੇ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਆਪਣੇ ਆਪ ਨੂੰ ਲੰਡਾ ਚਿੜਾ ਦੱਸਦਾ ਇਹਨਾ ਨਾਲ ਤਾਂ ਕੋਈ ਗੱਲ ਕਰਨ ਦਾ ਫਾਇਦਾ ਹੀ ਨਹੀ ਉਹ ਜਾਂਦਾ ਜਾਂਦਾ ਸਭ ਕੁਝ ਦੱਸ ਗਿਆ
@Chak_mander
@Chak_mander 4 жыл бұрын
ਇਕ ਦੂਸਰੇ ਨੂੰ ਮਿਹਣੇ ਦੇਣ ਦੀ ਗਲ ਹੈ। ਰਮਲਾ ਸਾਬ ਚੰਗਾ ਗਾਇਕ ਸੀ।ਹੁਣ ਦੁਨੀਆਂ ਨੂੰ ਅਲਵਿਦਾ ਕਹਿ ਗਏ ਪਰ ਹੁਣ ਇਹ ਜੋ ਕਰ ਰਹੀ ਹੈ ਸਹੀ ਨਹੀਂ ਹੈ।
@harivanshpaji9794
@harivanshpaji9794 4 жыл бұрын
ਰਮਲੇ ਨੇ ਤਾ ਕਿਹਾ ਕਿ ਮੇਰਾ ਆਖਰੀ ਸਾਸ਼ ਵੀ ਰਾਣੀ ਦੇ ਹੱਥਾਂ ਨਿਕਲੇ ਦੂਜੀ ਗੱਲ ਕਹੀ ਕਿ ਮੇਰੀ ਜਿੰਦਗੀ ਇਕ ਲੱਡੇ ਚਿੜੇ ਵਾਲੀ ਹੈ ਕਦੇ ਇਹ ਨੀ ਕਿਹਾ ਕਿ ਮੇਰੀਆਂ ਧੀਆਂ ਮੈਨੂੰ ਬਹੁਤ ਪਿਆਰ ਕਰਦੀਆਂ ਮੈਡੀ ਬਹੁਤ ਝੂਠ ਬੋਲਦੀ ਹੈ
@BalvirKaur_Gill
@BalvirKaur_Gill 4 жыл бұрын
ਸਾਡੀ ਬੇਟੀ ਸਿਰਫ30ਸਾਲ ਦੀ ਸੀ ਜੋ ਬਿਲਕੁਲ ਤੰਦਰੁਸਤ ਸੀ ਉਸ ਨੂੰ ਕੋਈ ਬਿਮਾਰੀ ਨਹੀ ਸੀ ਉਸ ਨੂੰ ਚੰਗੀ ਭਲੀ ਨੂੰ19 -3-2020 ਨੂੰ ਅਟੈਕ ਆ ਗਿਆ ਅਤੇ ਉਸਦੀ ਮੌਤ ਹੋ ਗਈ। ਰਮਲਾ ਦੀ ਮੌਤ ਅਟੈਕ ਨਾਲ ਹੀ ਹੋਈ ਹੈ
@karmsingh8255
@karmsingh8255 4 жыл бұрын
Good7082971605
@JarnailSingh-lx7ig
@JarnailSingh-lx7ig 4 жыл бұрын
ਜਿਉਦੇ ਦੀ ਕੋਈ ਸਾਰ ਨੀ ਪੁਛਦਾ ਜੱਗ ਮੋਇਆ ਪੂਜੇ ਕਬਰਾ
@BalvirKaur_Gill
@BalvirKaur_Gill 4 жыл бұрын
ਇਹਦੇ ਮੂੰਹ ਤੇ ਸਾਫ ਲਿਖਿਆ ਕਿ ਇਹ ਝੂਠੀ ਹੈ ਇਹਦੇ ਗੱਲ ਕਰਨ ਦਾ ਢੰਗ ਤੇ ਰਾਣੀ ਦੇ ਗੱਲ ਕਰਨ ਵਿੱਚ ਬਹੁਤ ਵੱਡਾ ਫਰਕ ਹੈ ।ਰਾਣੀ ਨੂੰ ਹਰਾਸ ਕਰਨਾ ਇਸਦਾ ਮਕਸਦਹੈ ਹੋਰ ਕੋਈ ਗੱਲ ਨਹੀਂ ਹੈ
@punjablivenews--8682
@punjablivenews--8682 4 жыл бұрын
ਜੇ ਜਿਓਂਦੇ ਜੀ ਬਾਪ ਨੂੰ ਪੁੱਛਿਆ ਹੁੰਦਾ, ਇਥੇ ਡਰਾਮੇਂ ਕਰਨ ਦੀ ਲੋੜ ਨਾਂ ਪੈਦੀ
@jeevandhillon5276
@jeevandhillon5276 4 жыл бұрын
Good
@gurpartapsinghsingapore5816
@gurpartapsinghsingapore5816 4 жыл бұрын
*ਬੀਬਾ ਬਹੁਤਾ ਮੂੰਹ ਪਾੜਣ ਨਾਲ ਕੋਈ ਸੱਚਾ ਨਹੀਂ ਹੋ ਜਾਂਦਾ, ਜਦ ਰਮਲਾ ਜੀ ਜਿਊਂਦੇ ਸੀ ਓਦੋਂ ਤੁਸੀਂ ਓਨਾਂ ਦੀ ਸਾਰ ਨਹੀਂ। ਹੁਣ ਤੁਹਾਡਾ ਪਿਉ ਵਾਸਤੇ ਪਿਆਰ ਜਾਗ ਗਿਆ।*
@gurnamsingh6212
@gurnamsingh6212 3 жыл бұрын
P
@Balbirsinghusa
@Balbirsinghusa 4 жыл бұрын
ਰਾਣੀ ਨੇ ਬੀਬਾ ਤੁਹਾਡੇ ਘਰੋਂ ਥੋੜੀ ਲਿਆਂਦਾ ।ਤੁਸੀਂ ਤਾਂ ਪਹਿਲਾਂ ਈ ਘਰੋਂ ਕੱਢਤਾ ਸੀ।
@gurdeepgosal8733
@gurdeepgosal8733 4 жыл бұрын
ਮੈਂ ਮੈਂਡੀ ਪਹਿਲੀ ਵਾਰ ਦੇਖੀ ਹੈ, ੲਿਸ ਦੀ ਫ਼ੇਸ ਰੇਡਿੰਗ ਦੱਸਦੀ ਹੈ ਕਿ ਖੇਖਣ ਕਰਦੀ ਹੈ,ਆਪ ਵੀਂ ਦੱਸੀ ਜਾਂਦੀ ਹੈ ਕਿ 365 ਚਲਿੱਤਰ ਨਾਰਾ ਦੇ ,ਵਕੀਲਾਂ ਵਾਲਿਆ ਘੁੰਡੀਆਂ ਬਦ ਦੱਸੀ ਜਾਂਦੀ ਹੈ,ਬੈਠਕੇ ਮਸਲਾ ਹੱਲ ਕਰਨ ਲਈ ਤਿਆਰ ਵੀਂ ਨਹੀ, ੲਿਹ ਤਾਂ ਓਹ ਗੱਲ ਹੋਈ,' ਚੱਕੀ ਹੋਈ ਪੁੰਚਾ ਦੀ.......... ।
@sonuauto5193
@sonuauto5193 4 жыл бұрын
ਮੈਂਡੀ ਕਹਿੰਦੀ ਐ ਕਿ 365 ਚਲਿਤਰ ਨਾਰਾਂ ਦੇ ਮੈਂਡੀ ਉਹੀ ਚਲਿਤਰ ਤੇਰੇ ਵਿਚ ਨੇ ਪਰ ਰਾਣੀ ਜੀ ਬਿਲਕੁਲ ਸਹੀ ਨੇ ਉਹਨਾਂ ਨੇ ਰਮਲਾ ਦੀ ਸੇਵਾ ਕੀਤੀ ਐ
@sukhwinderkaur7145
@sukhwinderkaur7145 4 жыл бұрын
ਜੇਕਰ ਪਿਆਰ ਹੁੰਦਾ ਤਾਂ ਕੋਈ ਨਹੀਂ ਰੋਕ ਸਕਦਾ ਧੀ,ਰਾਣੀਏ
@kuldeepmanak7298
@kuldeepmanak7298 4 жыл бұрын
ਪਹਿਲਾਂ ਜਿਉਂਦੇ ਨੂੰ ਸਾਂਭ ਨੀ ਕੀਤੀ ਹੁਣ ਰੋਲਾ ਪੋਣ ਦਾ ਕੀ ਫੈਦਾ
@Jassmann5459
@Jassmann5459 4 жыл бұрын
ਸੱਤ ਸ੍ਰੀ ਅਕਾਲ ਜੀ । ਟਿਹਨਾ ਸਾਬ ਜੀ ਛੱਡੋ ਇਹਨਾ ਦਾ ਕੰਜਰ ਖਾਨਾ ਤੁਸੀ ਆਪਣਾ ਕੰਮ ਕਰੋ । ਤੁਸੀ ਆਪ ਸਿਆਣੇ ਹੋ । ਮਾਫ ਕਰਣਾ ਟਿਹਣਾ ਸਾਬ
@RaviRavi-ij9zh
@RaviRavi-ij9zh 4 жыл бұрын
Sahi keha tuci
@billusingh386
@billusingh386 4 жыл бұрын
ਜਦੋਂ ਜਿਉਂਦਾ ਸੀ ਉਦੋਂ ਪਤਾ ਨੀ ਕਿੱਥੇ ਨਜ਼ਾਰੇ ਲੈਂਦੀ ਫਿਰ ਦੀ ਸੀ ਹੁਣ ਨੋ ਸਾਲਾਂ ਵਾਦ ਪਿਉ ਦੀ ਜਾਦ ਨੀ ਆਈ ਪੈਸੇਆਂ ਦੀ ਲਾਲਸਾ ਹੈ
@bhupindervirk6403
@bhupindervirk6403 Жыл бұрын
ਸੈਡੀ ਬਾਈ ਤੈਨ ਸੌ ਪੈਠਂ ਨਹੀਂ ਚਾਰ ਸੇਕਂਡੇ ਮਕਰ ਨੇ ਵੇਚ ਨਾਰਾ ਦਿਲ ਦਾ ਭੇਤ ਨਾ ਮੂਲ ਬਤਲਾਦੀਂਯਾ ਜੇਹਡੀ ਰਾਈ ਦੀ ਤੌਲੰ ਨਾ ਗੰਲ ਹੌਔ ਔਸ ਨੂ ਚੌਕੰ ਪਹਾੜ ਬਨੌਦੀਆਂ ਨੇ ਸਕੇ ਪੌਤ ਊਪਰ ਧਰਮ ਗਾਲ ਦੇਵਨ ਜੈਸ ਵਕਤ ਬੰਈਮਾਨੀ ਊਤੇ ਔਦੀਂਆ ਨੇ ਸੌ ਸੌ ਦੰਗਾ ਫਰੇਬ ਤੇ ਨੇਮ ਚਕਨ ਬੂਰੇ ਕਮ ਤੌ ਮੂਲ ਨਾ ਭੌਂਦੀਆ ਨੇ ਪੂਰਨ ਨਾਲ ਕੀ ਲੂਨਾ ਦਾ ਵੈਰ ਹੈਸੀ ਦੌਵੇ ਹਥ ਤੇ ਪੈਰ ਕਟਞਾਦੀਆਂ ਨੇ ਰਾਮ ਨਾਲ ਕਕੰਈ ਦਾ ਦੌਸ਼ ਕੀ ਸੀ ਬਾੰਰਾ ਬਰਸ ਬਨਵਾਸ ਕਰਵਾਦੀਆਂ ਏਕ ਪੌਤ ਨੂੰ ਘਰੋਂ ਨਿਕਾਲ ਦਿੱਤਾ ਦੂਜਾ ਪਤਿ ਨੂ ਮਾਰ ਮਕਾਦੀਆਂ ਨੇ ਘਰੋਂ ਮਾਰ ਕੇ ਕਡੀਆ ਧੂਰੂ ਤਾਈ ਬਾਲ ਊਮਰ ਮੁਸੀਬਤਾਂ ਦਾ ਪੌਦਿਆਂ ਨੇ
@BalvirKaur_Gill
@BalvirKaur_Gill 4 жыл бұрын
ਰਮਲਾ ਜੀ ਨੇ ਆਪ ਦਸਿਆ ਕਿ ਮੈਨੂੰ ਮੇਰੇ ਘਰ ਦੇ ਨਹੀ ਪੁਛਦੇ ਇਹ ਝੂਠੀ ਹੈ
@gurpreetdhillon2252
@gurpreetdhillon2252 4 жыл бұрын
ਜਿੰਨੀ ਕੋਸ਼ਿਸ਼ ਬੀਬਾ ਤੁਸੀਂ ਤੁਬਬੀ ਲੈਣ ਲਈ ਕਰ ਰਹੇ ਹੋ ਜੇ ਏਨੀ ਕੁ ਕੋਸ਼ਿਸ ਬਾਪੂ ਦੇ ਪੈਰ ਫੜਕੇ ਘਰ ਲੈ ਆਉਂਦੇ ਤਾ ਗੱਲ ਬਣ ਜਾਣੀ ਸੀ 9ਸਾਲ ਥੋੜੇ ਨੀ ਹੁੰਦੇ..
@ishersingh9691
@ishersingh9691 2 жыл бұрын
Jhuty a
@ishersingh9691
@ishersingh9691 2 жыл бұрын
Ki gl a
@ishersingh9691
@ishersingh9691 2 жыл бұрын
Bhut try a boln di Mendy nu
@rashpalsinghmaan3468
@rashpalsinghmaan3468 4 жыл бұрын
ਇਹਨੇ ਜਿੱਥੇ ਵੀ ਇੰਟਰਵਿਊ ਕੀਤੀ ਸਾਰੇ ਕਾਮਿੰਟ ਇਸ ਦੇ ਖਿਲਾਫ ਕੀਤੇ ਲੋਕਾਂ ਨੇ
@gurbajmaan9605
@gurbajmaan9605 4 жыл бұрын
ਇਹੋ ਜਿਹੀ ਅੌਲਾਦ rabb ਕਿਸੇ ਨੂੰ ਵੀ ਨਾ ਦੇਵੇ
@samans4202
@samans4202 4 жыл бұрын
Sahi .
@babalbhangu2205
@babalbhangu2205 4 жыл бұрын
Right aa g
@satnammalliana2461
@satnammalliana2461 4 жыл бұрын
ਮੈਡੀ ਜੀ ਜੇ ਤੈਨੂੰ ਕੋਈ ਦਰਦ ਹੁੰਦਾ ਤਾਂ ਤੂੰ ਲੱਤ ਤੇ ਲੱਤ ਧਰਕੇ ਗੱਲ ਨਈ ਸੀ ਕਰਨੀ
@amarjitsinghmaghera108
@amarjitsinghmaghera108 4 жыл бұрын
Tusi bilkul thik kiha ji.
@PargatSingh-bp8vu
@PargatSingh-bp8vu 3 жыл бұрын
Navjot..rani.nal.hit..se
@angrejsingh8913
@angrejsingh8913 3 жыл бұрын
Sahi gal aa ji,shakal to hi tez lagdi aa ehe
@sukhasingh8202
@sukhasingh8202 3 жыл бұрын
ਬਿੱਲਕੁਲ ਕਿਹਾ ਵੀਰ ਜੀ
@gurdeepsinghchattha7583
@gurdeepsinghchattha7583 3 жыл бұрын
@@angrejsingh8913 theo the me x,xrd g wev CC do
@kuldeepsinghbuttar2261
@kuldeepsinghbuttar2261 4 жыл бұрын
ਕੁਲਦੀਪ ਨੰਬਰਦਾਰ ਮਾਛੀਕੇ ਮੋਗਾ ਮੈਂਡੀ ਸੰਧੂ ਜੀ ਤੁਸੀ ਰਮਲਾ ਜੀ ਦੇ ਸੰਸਕਾਰ ਤੇ ਗਏ ਤੁਸੀ ਉਸ ਦਿਨ ਰੋਲਾ ਕਿਉਂ ਨਹੀਂ ਪਾਇਆ
@sacheyangallan718
@sacheyangallan718 4 жыл бұрын
365 ਚਰਿਤਰ ਨਾਰਾ ਦੇ । ਇਹ ਗਲ ਕਿਸ ਤੇ ਢੁਕਦੀ ਏ ।
@rajniangural2068
@rajniangural2068 3 жыл бұрын
..
@singhkashmir9963
@singhkashmir9963 3 жыл бұрын
mand,y te
@ekamsidhu2507
@ekamsidhu2507 4 жыл бұрын
ਜੇ ਪਾਪਾ ਕਿਸੇ ਦੇ ਹੋਰ ਦੇ phone ਤੋ call ਕਰਦੇ ਸੀ। ਕੋਈ ਤਾਂ ਰਮਲਾ ਸਾਹਬ ਦੀ call recording ਹੋਉ
@HardeepSingh-en7vw
@HardeepSingh-en7vw 4 жыл бұрын
ਜਿਹੜੀ ਧੀ ਨੇ ਪਿਉ ਦੀ ਗੱਲ ਨੀ ਮੰਨੀਂ ਉਹਨੁ ਕੋਈ ਹੱਕ ਨਹੀਂ ਉਸ ਦੀ ਮੌਤ ਪਿੱਛੋਂ ਤਾਮਾਸਾ ਬਾਨਾਉਣ ਦਾ
@brarrecords6824
@brarrecords6824 4 жыл бұрын
ਕੀ ਡਾਕਟਰ ਕਮਲੇ ਸੀ ਉਹਨਾਂ ਨਹੀਂ ਪਤਾ ਲੱਗਾ ਕੀ ਰਾਮਲਾ ਸਾਹਬ ਦਾ ਕਾਤੇਲ ਹੋਇਆ ਜਾ ਅਟੈਕ
@gurpartapsinghsingapore5816
@gurpartapsinghsingapore5816 4 жыл бұрын
ਬੀਬਾ ਤੈਨੂੰ ਵੱਢਿਆਂ ਦੇ ਸਾਹਮਣੇ ਬੈਠਣਾ ਤੇ ਆਉਂਦਾ ਨਹੀਂ। ਸਿਰਫ ਉੱਚੀ ਬੋਲਣਾ ਈ ਆਉਂਦਾ ਆ।
@mangatrai3221
@mangatrai3221 4 жыл бұрын
Mandy gallan banaun vich bahut expert hai, bahut jhooth boldi hai, es diyan gallan vich koi sachai nahi, Navjot Rani ji ne Ramla Ji di rekh Dekh kiti hai, Punjab de sare sarote jande hann.
@sarbjeetaulakh2980
@sarbjeetaulakh2980 4 жыл бұрын
ਜੇ ਨਵਜੋਤ ਰਾਣੀ ਜੀ ਨੇ ਰਮਲਾ ਜੀ ਦਾ ਕਤਲ ਕਰਨਾ ਹੁੰਦਾ ਤਾਂ ਟਹਿਣਾ ਸਾਬ ਅੱਜ ਤੋਂ ਨੌਂ ਸਾਲ ਪਹਿਲਾ ਹੀ ਕਰ ਸਕਦੀ ਸੀ ।ਮਿਸ ਯੂ ਰਮਲਾ ਜੀ
@pritambahranakodaria
@pritambahranakodaria 4 жыл бұрын
ਇੱਕ ਨਾਰੀ ਹੋ ਕੇ ਨਾਰੀ ਨੂੰ ਬਦਨਾਮ ਅਖੇ 365 ਚਲਿੱਤਰ ਨਾਰਾਂ ਦੇ ਉਹ ਵੀ ਨਾਰੀ ਸਾਹਮਣੇ ਬੇਠ ਕੇ ਆਖਦੀ ,,, ਵਾਹ ਜੇ ਇਸਨੂੰ ਕੋਈ ਪੁੱਛੇ ਸਫਾਈ ਦੇਣ ਆਈ ਕੁੜੀ ਫਸ ਗਈ ਇਹ ਤੇ ਲਗਦੀ ,,,, ਟਹਿਣਾ ਜੀ ਹਰਮਨ ਜੀ well Done ...
@bhupendersingh1824
@bhupendersingh1824 3 жыл бұрын
ਨਵਜੋਤ ਰਾਣੀ ਜੀ ਨੇ ਸੱਚੇ ਦਿਲੋਂ ਰਮਲਾ ਜੀ ਦੀ ਸੇਵਾ ਕਿਤੀ ਹੈ ਹੁਣ ਤੱਕ
@surinderpal8255
@surinderpal8255 2 жыл бұрын
Navjot.rsni
@balrajsingh1486
@balrajsingh1486 4 жыл бұрын
ਯਾਰ ਬਹੁਤ ਝੂਠ ਲੱਗ ਰਿਹਾ ਸਾਰਾ ਜੋ ਕੁੜੀ ਬੋਲ ਰਹੀ ਅੱਜ ਕੱਲ ਨੌਜਵਾਨ ਦਿਲ ਦੇ ਦੌਰੇ ਜਾ ਐਟਕ ਨਾਲ ਮੌਤਾ ਹੋ ਰਹੀਆ ਹਨ ਰਮਲੇ ਜੀ ਦੀ ਉਮਰ ਤਾ 75 ਸਾਲ ਦੀ ਸੀ ਟੈਨਿਸ ਸ਼ੂਗਰ ਉਨ੍ਹਾਂ ਨੂੰ ਚੱਲ ਰਿਹਾ ਸੀ ਬੰਦੇ ਦਾ ਇਕ ਮਿੰਟ ਦਾ ਪਤਾ ਨਹੀ
@mp5gaming857
@mp5gaming857 4 жыл бұрын
ਟਹਿਣਾ ਸਾਹਿਬ ਤੁਹਾਡੀ ਗੱਲ ਦਾ ਇਨੇ ਕੋਈ ਵੀ ਸਹੀ ਜਵਾਬ ਨਹੀਂ ਦਿੱਤਾ ਇਨਾ ਮਾ ਧੀ ਦੇ ਰਮਲੇ ਦੀ ਮੌਤ ਤੇ ਇੱਕ ਵੀ ਹੰਝੂ ਨਹੀਂ ਸੀ
@singhbalbir511
@singhbalbir511 4 жыл бұрын
Drame baj saria
@singhbalbir511
@singhbalbir511 4 жыл бұрын
Hun sb bkwas krdia
@babalbhangu2205
@babalbhangu2205 4 жыл бұрын
Drama aa
@rajwinderkaur9717
@rajwinderkaur9717 4 жыл бұрын
ਪਹਿਲਾਂ ਘਰੋਂ ਕਿਉਂ ਕੱਢਿਆ ਸੀ ਡੈਡੀ ਨੂੰ ਮੈਡਮ ਗਲਤ ਹੋ ਤੁਸੀਂ
@kalagadergader9946
@kalagadergader9946 4 жыл бұрын
Hun paisa dikhda aenu nu
@shyamshukla2791
@shyamshukla2791 4 жыл бұрын
ਜੇ ਟਮਕਾ ਜੀ ਦਾ ਪਹਿਲਾ ਤਲਾਕ ਨਹੀਂ ਸੀ ਹੀਇਆ ਤਾਂ ਤੇਰੀ ਮਾਂ ਕਿਵੇਂ ਰਹਿੰਦੀ ਸੀ ਰਮਲਾ ਜੀ ਨਾਲ ਕਿਵੇਂ ਰਹਿੰਦੀ ਸੀ
@JasveerSingh-oy8kj
@JasveerSingh-oy8kj 4 жыл бұрын
ਦੁਖੀ ਹੋਕੇ ਸੋਨੂੰ ਛੱਡ ਸਕਦਾ ਤਾਂ ਰਾਣੀ ਤੋ ਦੁਖੀ ਸੀ ਤਾਂ ਉਸ ਨੂੰ ਵੀ ਛੱਡ ਸਕਦਾ ਸੀ
@lakhvinderdhillon5170
@lakhvinderdhillon5170 4 жыл бұрын
Right
@punjablivenews--8682
@punjablivenews--8682 4 жыл бұрын
ਕਿਓ ਤੁਸੀਂ ਜਲੂਸ ਕੱਢਿਆ ਰਮਲੇ ਦਾ,,ਇਹੋ ਜਿਹੇ ਬੱਚੇ ਤਾ ਰੱਬ ਦੁਸ਼ਮਣ ਨੂੰ ਵੀ ਨਾਂ ਦੇਵੇ,, ਅੱਜ ਤੈਨੂੰ ਪਿਓ ਦਾ ਪਿਆਰ ਜਾਗ ਪਿਆ,,ਤੁ ਵੀ ਤਾਂ ਸੰਸਕਾਰ ਤੇ ਗੲੀ ਸੀ,, ਓਦੋਂ ਕਿਓਂ ਨਾ ਕਿਹਾ ਤੁ ਪੋਸਟ ਮਾਰਟਮ ਵਾਸਤੇ
@lakhveersingh7474
@lakhveersingh7474 2 жыл бұрын
ਸਿਰੇ ਦੀ ਖੱਚ ਜ਼ਨਾਨੀ
@BaldevSingh-ev3si
@BaldevSingh-ev3si Жыл бұрын
L
@jasveerbhullar573
@jasveerbhullar573 Жыл бұрын
À0
@shyamshukla2791
@shyamshukla2791 4 жыл бұрын
ਧੀ ਰਾਣੀ ਜਦੋਂ ਪਾਪਾ ਹੀ ਜੀਂਦੇ ਸੀ ਤਾਂ ਉਨਾ ਨੂੰ ਪੁੱਛਣਾ ਸੀ ਕਿ ਰਾਣੀ ਬਾਲ ਕਿ ਰਿਸ਼ਤਾ ਹੈ ਹੁਣ ਮਰੇ ਮਹਾਨ ਬੰਦੇ ਦੀ ਮਿੱਟੀ ਪੁੱਟ ਰਹੀ ਹੈ
@HarjinderSingh-mm8xf
@HarjinderSingh-mm8xf 3 жыл бұрын
Mandy choth bol rhi va
@JaswantSingh-xe2ep
@JaswantSingh-xe2ep 4 жыл бұрын
ਟਹਿਣਾ ਸਾਹਿਬ ਬੇਵਕੂਫਾ ਨੂ ਚੈਨਲ ਤੇ ਬਲਾਉਣ ਨਾਲ ਵਧੀਆ ਕਿਰਦਾਰ ਤੁਸੀ ਨਭਾਉਦੇ ਹੋ ਉਹ ਵੀ ਜਿਹੜੇ ਕਦਰ ਦੇ ਲਾਈਕ ਨਹੀ ਉਹਨਾ ਨੂ ਪੇਸ਼ ਕਰਨ ਨਾਲ ਚੈਨਲ ਬਦਨਾਮ ਹੁਦਾ ਬਾਕੀ ਤੁਸੀ ਸਾਡੇ ਨਾਲੋ ਸਿਆਣੇ ਹੋ
@satpalgujjarpb3847
@satpalgujjarpb3847 4 жыл бұрын
ਪੈਸੇ ਦੀ ਭੁੱਖ ਲੱਗਦੀ ਜੋ 30 .40 ਲੱਖ ਰੁਪਏ ਖਰਚ ਦੱਸਦੀ ਹੈ ਪਰ ਕਦੇ-ਕਦੇ ਪਾਗਲ ਨਾਲ ਗੱਲਬਾਤ ਕਰ ਦਾ ਤਜਰਬਾ ਹੈ ਸਵਰਨ ਸਿੰਘ ਟਹਿਣਾ ਜੀ ਧੰਨਵਾਦ
@shyamshukla2791
@shyamshukla2791 4 жыл бұрын
ਪਤੀ ਪਤਨੀ ਦੋ ਸਾਲ ਅਲੱਗ ਰਹਿੰਦੇ ਹੋਣ ਤਾਂ ਤਲਾਕ ਅਪਨੇ ਆਪ ਹੋ ਜਾਂਦਾ ਹੈ
@AmarjeetSingh-ec3gg
@AmarjeetSingh-ec3gg 3 жыл бұрын
ਇੱਕ ਸਾਲ ਬਹੁਤ ਆ, ਤਲਾਕ ਹੋ ਜਾਂਦਾ
@anwerkhan161
@anwerkhan161 4 жыл бұрын
ਝੂਠੀਅਾ ੲਿਕੱਠੀਅਾ ਹੋੲੀਅਾ ਨੇ ੲਿਹ ਸਭ 9ਸਾਲਾ ਵਿੱਚ ਕੋੲੀ ਕਦਰ ਨਹੀ ਕੀਤੀ
@pindersandhu8008
@pindersandhu8008 3 жыл бұрын
ਟਹਿਣਾ ਭਰਾ ਜੀ ਇੰਨੀ ਚਲਾਕ ਜਨਾਨੀ ਆਪਾ ਨਾ ਦੇਖੀ ਲੈਫ ਵਿਚ ਨਾ ਰੱਬ ਜੀ ਦਿਖਾਉਣ ਹੱਦ ਹੈ ਜੀ। ਇਸਨੂੰ ਕੋਈ ਸ਼ਰਮ ਨਹੀ ਕਿਸੇ ਦੀ ਵੀ ਨਹੀ। ਰਾਣੀ ਜੀ ਦਾ ਕੀ ਬਣਾਉ ਜੀ ਇਸ ਚਲਾਕ ਜਨਾਨੀ ਤੋ ਰੱਬ ਜੀ ਬਚਾਉਣ
@munnulal1226
@munnulal1226 6 ай бұрын
2qqqew2qw1qq+q+1qqqqqqqqqq+qqqqq+451😂ದ್ 4
@jagdeepsinghsony2425
@jagdeepsinghsony2425 4 жыл бұрын
ਜਇਦਾਦ ਦਾ ਰੌਲਾ
@kantadevi1658
@kantadevi1658 4 жыл бұрын
ਟਹਿਣਾ ਜੀ ਇਹ ਮੈਂਡੀ ਬਾਉਤ ਕਮੀਨੀ ਹੈ ਜੋ ਸੁਆਲ ਤੁਸੀ ਪੁੱਛਦੇ ਹੋ ਉਹ ਤਾ ਉਹ ਜਬਾਬ ਹੀ ਨਹੀਂ ਦਿੰਦੀ ਇਹ ਸਾਰੀਆਂ ਹੀ ਝੂਠੀਆ ਹਨ
@darshankumar7392
@darshankumar7392 4 жыл бұрын
ਸਿਰਫ ਤੇ ਸਿਰਫ ਪੈਸੇ ਲਈ ਡਰਾਮਾ ਪਹਿਲਾ ਪਿਓ ਕਿੱਥੇ ਸੀ ਉਦੋ ਤਾਂ ਕਿਸੇ ਨੇ ਯਾਦ ਨਹੀਂ ਕਰਿਆ
@sabbisingh4526
@sabbisingh4526 4 жыл бұрын
ਟਹਿਣਾ ਸਾਬ ਤੁਸੀਂ ਇਸ ਚਵਲ ਨਾਲ਼ ਬੇਸ ਨਹੀਂ ਸਕਦੇ
@KuldeepSingh-qq9ds
@KuldeepSingh-qq9ds 4 жыл бұрын
ਟੈਹਣਾਂ ਸਾਬ, ਪਿਆਰਾ ਸਿੰਘ ਪੰਛੀ ਦਾ ਇੰਟਰਵਿਊ ਵੀ ਜ਼ਰੂਰ ਕਰੋ ਜੀ
@BaljeetSingh-wi1tu
@BaljeetSingh-wi1tu 4 жыл бұрын
ਇਸ ਦੁਨੀਆਂ ਦਾ ਦਸਤੂਰ ਹੈ ਕਿ ਜਿਉਂਦੇ ਜੀ ਪਿਓ ਦੀ ਕਦਰ ਨਹੀਂ ਹੁੰਦੀ,ਮਗਰੋਂ ਵਾਰਸ ਬਣ ਪ੍ਰੋਪਰਟੀ ਦੇ ਮਾਲਕ ਬਣn ਲਈ ਬਹੁਤ ਮੋਹ ਦਿਖਾਉਂਦੇ ਹਨ।
@jagdeepjagdeep4247
@jagdeepjagdeep4247 4 жыл бұрын
ਬਈ ਏਹ ਗੁੱਡੀ ਬਾਹਲੀ ਤੇਜ਼ ਆ
@harjeetjhajria1024
@harjeetjhajria1024 3 жыл бұрын
ਇਨਸਾਨ ਦੀ body language ਤੋ ਪਤਾ ਲੱਗ ਜਾਂਦਾ k ਉਹ ਕਿੰਨਾ ਕੁ ਦੁਖੀ ਆ ਯਾ ਕਿੰਨਾ ਕੁ ਨਹੀਂ
@vinylRECORDS0522
@vinylRECORDS0522 4 жыл бұрын
ਜਿਓਂਦੇ ਰਮਲੇ ਦੀ ਕਿਸੇ ਨੇ ਬਾਤ ਨਹੀਂ ਪੁਛੀ ਹੁਣ ਸਾਰੇ ਜਾਇਦਾਦ ਦੇ ਲਾਲਚ ਵਿੱਚ ਰਿਸ਼ਤੇ ਗੰਢਣ ਆ ਗਏ ।ਇਹ ਕੁੜੀ ਹੁਣ ਕਿੰਨਾਂ ਬੋਲਦੀ ਹੈ,ਜਦੋਂ ਪਿਓ ਬੀਮਾਰ ਸੀ,ਓਦੋਂ ਇਹ ਸਾਰੇ ਕੌਮਾ ਵਿੱਚ ਸੀ?
@gurjindsingh8139
@gurjindsingh8139 4 жыл бұрын
ਬਹੁਤ ਬਕਬਾਸ ਕਰ ਰਹੀ ਆ ਏ ਕੁੜੀ ਸਕਲ ਈ ਦੇਖੋ ਏਸ ਦੀ ਕਿਨੀ ਸਿਆਣੀ ਖੁੜੀ ਐ
@Fazilkawale281
@Fazilkawale281 4 жыл бұрын
ਬੇਟਾ ਜੀ ਜੇ ਰਮਲਾ ਸਾਬ ਕਿਸੇ ਕਾਰਨ ਅਪਣੀ ਪਤਨੀ ਅਪਣੇ ਬੱਚਿਅਾਂ ਛੱਡ ਸਕਦੇ ਹਨ ਤਾਂ ਜਦੋ ਰਾਣੀ ਤੋਂ ਤੰਗ ਪੇ੍ਸ਼ਾਨ ਸਨ ਤਾਂ ੳਹਨਾਂ ਨੂੰ ਵੀ ਤਾਂ ਛੱਡ ਸਕਦੇ ਸਨ ਰਮਲਾ ਸਾਬ ਕੋੲੀ ਬੱਚੇ ਤਾਂ ਨਹੀ ਸਨ ਤੇ ਰਾਣੀ ੳੁਹਨਾਂ ਨੂੰ ਡਰਾ ਜਾਂ ਬਹਿਲਾ ਫੁਸਲਾ ਲੈਂਦੇ ਸਨ ਸ਼ੀ੍ ਰਮਲਾ ਸਾਬ ਖੁਦ ਮੁਖਤਿਅਾਰ ਸਨ ੲਿਕ ਵਾਰ ਪੋ੍ਗਾਰਮ ਬੁਕ ਕਰਨ ਲੲੀ ਮੈਂ ੳੁਹਨਾ ਨੂੰ ਫੋਨ ਕਰਿਅਾ ਸੀ ੳੁਹਨਾ ਨੇ ਕਿਸੇ ਨਾਲ ਕੋੲੀ ਸਲਾਹ ਨਹੀ ਕੀਤੀ ਕਿਸੇ ਤੋਂ ਪੁਸ਼ਿਅਾ ਨਹੀ ਅਾਪ ਹੀ ਜੋ ਵੀ ੳੁਹਨਾ ਦਾ ਜਵਾਬ ਸੀ ਮੈਨੂੰ ਝੱਟ ਤੇ ਪੂਰੇ ਅਾਤਮਵਿਸ਼ਵਾਸ ਦਿਤਾ ਤੇ ਜੋ ਬੰਦਾ ਕਿਸੇ ਦੇ ਡਰ ਜਾਂ ਦਬਾ ਥੱਲੇ ਰਹਿੰਦਾ ਹੋਵੇ ੳੁਹ ਕਦੇ ਨਿਡਰ ਅਤੇ ਅਾਤਮ ਵਿਸ਼ਵਾਸ ਨਾਲ ਗੱਲ ਨਹੀ ਕਰ ਸਕਦਾ.. ਬਾਕੀ ਰੱਬ ਜਾਣੇ
@Balbirsinghusa
@Balbirsinghusa 4 жыл бұрын
ਹਰ ਸਟੇਜ ਤੇ ਮਾਂ ਦਾ ਨਾ ਤੇ ਲਿਆ ਪਰ ਪਿਉ ਦਾ ਕਦੇ ਜਿਕਰ ਤੱਕ ਨਹੀਂ ਕੀਤਾ ਤੇ ਹੁਣ ਪਿਉ ਦਾ ਹੇਜ ਜਾਗ ਪਿਆ। ਸਭ ਝੂਠ ਆ।
@sadhusingh4044
@sadhusingh4044 4 жыл бұрын
ਸਮਾ ਬਰਬਾਦ ਨਾ ਕਰੋ ਜੀ ਗੱਪ ਸੁਨਕੇ
@punjablivenews--8682
@punjablivenews--8682 4 жыл бұрын
ਇਹਨਾਂ ਨੂੰ ਭੁੱਖ ਜਾਗ ਰਹੀ ਹੈ,, ਹੋਰ ਕੁੱਝ ਨਹੀ,ਇਹ ਹੁਣ ਨਵਜੋਤ ਰਾਣੀ ਤੋ ਪੈਸੇ ਠੱਗਣਾ ਚਾਹੁੰਦੇ ਹਨ
@rayhanshkamboz9695
@rayhanshkamboz9695 4 жыл бұрын
Mandy sandhu ਗੱਲ ਨੂੰ ਘੁਮਾਉਂਦੇ ਬਹੁਤ ਸੋਹਣਾ 👏👏
@delarsingh5106
@delarsingh5106 4 жыл бұрын
ਸਵਰਨਾ ਕਹਿੰਦਾ ਸਵਾਲ ਤਿੱਖੇ ਹੋ ਸਕਦੇ ਨੇ ਗੁੱਸਾ ਨਾ ਕਰਿਅਾ ਜੇ ਬੀਬੀ ਨੇ ਟਹਿਣਾ ਸਾਬ ਦੇ ਸਾਰੇ ਸਵਾਲ ਖੁੰਡੇ ਕਰ ਦਿੱਤੇ 👍👍🙏🙏
@guruganju2971
@guruganju2971 4 жыл бұрын
🤣🤣🤣🤣🤣
@karanveersinghcheema329
@karanveersinghcheema329 4 жыл бұрын
Right gal ne auon ditti kudi ne
@Fazilkawale281
@Fazilkawale281 4 жыл бұрын
ਮੈਂਡੀ ਬੇਟਾ ਮੈਂ ਅਜੇ ਪੂਰੀ ੲਿੰਟਵਿੳੂ ਨਹੀ ਵੇਖੀ ਵੇਖ ਰਿਹਾਂ ਪਰ ਵਿਚਕਾਰ ਰੋਕ ਕੇ ਕਮੈਂਟ ਲਿਖ ਰਿਹਾਂ ਤੁਸੀਂ ਕਿਹਾ ਕੇ ਕੋੲੀ ਬੰਦਾ 17 ਤਰੀਕ ਨੂੰ ਫਿਟ ਹੋਵੇ ਤੇ 18 ਨੂੰ ਅਚਾਨ ਅਟੈਕ ਨਹੀਂ ਹੋ ਸਕਦਾ ਮੇਰੇ ਪਾਪਾ ਜੀ ਦੀ ਅਚਾਨਕ ਮੋਤ ਹੋੲੀ ਹੈ ਬਿਲਕੁਲ ਤੰਦਰੁਤ ਚਲਦੇ ਫਿਰਦੇ ਮੇਰੇ ਮਾਤਾ ਜੀ ਕੋਲ ਸਨ ਗੱਲਾਂ ਬਾਤਾਂ ਕਰਦੇ ਕਰਦੇ ਅਚਾਨਕ ਸ਼ਾਤੀ ਵਿਚ ਦਰਦ ਹੋੲਿਅਾ ਤੇ ਮੋਕੇ ਤੇ ਹੀ ਮੋਤ ਹੋ ਗੲੀ ਬਾਕੀ ਮੇਰੇ ਕਹਿਣ ਦਾ ੲਿਹ ਮਤਲਵ ਵੀ ਨਹੀ ਕੇ ਰਮਲਾ ਸਾਬ ਦੀ ਮੋਤ ਅਟੈਕ ਨਾਲ ਹੀ ਹੋੲੀ ਹੈ ੲਿਹ ਤਾਂ ੳੁਹ ਜਾਣਦੇ ਨੇ ਜੋ ੳੁਸ ਵਕਤ ਕੋਲ ਸਨ ਸੋ ਮੈਂ ਤਾਂ ਅਰਦਾਸ ਕਰਦਾਂ ਕੇ ਵਾਹਿਗੁਰੂ ਸਾਡੇ ਸਭ ਦੇ ਚਹੇਤੇ ਗਾੲਿਕ ਸ਼ੀ੍ ਰਮਲਾ ਜੀ ਦੀ ਅਾਤਮਾਂ ਨੂੰ ਸ਼ਾਂਤੀ ਬਖਸ਼ੇ ਤੇ ਤੇ ਅਸਲ ਸੱਚ ਸਭ ਦੇ ਸਾਹਮਣੇ ਅਾਵੇ
@surindersafri4785
@surindersafri4785 4 жыл бұрын
ਟਹਿਣਾ ਭਾਅ ਜੀ ਕੁੜੀ ਕਹਿੰਦੀ ਮੇਰੇ ਪਾਪਾ ਦੀ ਕਾਰ ਦੀ ਹਵਾ ਕੱਢ ਦਿੰਤੀ ਜਾਂਦੀ ਸੀ ਪ੍ੋਗਰਾਮ ਲਾਓੁਣ ਸਾੲਿਕਲ ਤੇ ਜਾਂਦੇ ਸੀ ਕਿਓੁ ੲਿਹ ਲੋਕ ਅੈਨਾ ਕੁਫ਼ਰ ਤੋਲ ਰਹੇ ਨੇ ਜਨਾਬ ਰੱਬ ਤੋ ਡਰਨਾ ਚਾਹੀਦੈ,
@balrajsingh1486
@balrajsingh1486 4 жыл бұрын
ਰਮਲੇ ਜੂਦੇ ਨੂੰ ਕਿਸੇ ਮੋੜਿਆ ਨਹੀ ਨਾ ਤੁਸੀ ਇੰਨੀਆਂ ਸਿਆਰ ਧੀਆਂ ਨੇ ਨਾ ਤੁਹਾਡੀ ਮੰਮੀ ਨੇ ਹੁਣ ਜਾਣ ਬੋਜ ਕੇ ਰਮਲਾ ਅਤੇ ਰਾਣੀ ਦੀ ਮਿੱਟੀ ਪੱਟਣ ਦੀ ਕੋਸ਼ਿਸ਼ ਕਰ ਰਹੀਆ ਪਰ ਮਿੱਟੀ ਇੰਨਾ ਦੀ ਪੱਟੀ ਜਾ ਰਹੀ ਹੈ ਸਭ ਬਕਵਾਸ ਕਰ ਰਹੀ ਹੈ ਵੱਡਾ ਪੁੱਤਰ ਬਣੀ ਫਿਰਦੀਆਂ ਝੂਠ ਬੋਲ ਰਹੀ ਸੁਣਕੇ ਲੱਗ ਰਿਹਾ ਸਾੜਾ ਸਾਰਾ ਸਾੜਾ
@jagdevdhaliwal9564
@jagdevdhaliwal9564 3 жыл бұрын
ਇਹ ਤੇ ਆਪਣੇ ਪਿਉ ਤੇ ਹੀ ਵਕੀਲੀ ਦਾ ਟਰੈਲ ਕਰਨ ਲੱਗ ਪਈ 😀
@punjabnews6138
@punjabnews6138 4 жыл бұрын
ਉਹਨਾਂ ਨੂੰ ਘਰ ਤੋ ਕਿਉ ਕੱਢਿਆ ਸੀ????
@balsingh2195
@balsingh2195 4 жыл бұрын
ਰਮਲੇ ਨੇ ਰੱਜ ਕੇ ਤੂੰਬੀ ਵਜਾਈ ਪਰ ਇਹ ਟੱਬਰ ਨੇ ਰੱਜ ਕੇ ਰਮਲੇ ਨੂੰ ਤੂੰਬੀ ਵਾਂਗ ਵਜਾਇਆ
@aaryanshkamboj3720
@aaryanshkamboj3720 4 жыл бұрын
😂😂😂😂👌👌👌👌
@gurpartapsinghsingapore5816
@gurpartapsinghsingapore5816 4 жыл бұрын
ਗੱਲ ਘਮਾਉਣੀ ਕੋਈ ਇਸ ਬੀਬਾ ਤੋਂ ਸਿੱਖੇ🤣😂😁
@HardeepSingh-ss9nt
@HardeepSingh-ss9nt 3 жыл бұрын
Law ਕਰੀ ਅਗਲੀ ਨੇ ਭਰਾ
@KC-ci6sh
@KC-ci6sh 4 жыл бұрын
ਧੀ ਅਤੇ ਬਾਪ ਦਾ ਅਤੁੱਟ ਰਿਸ਼ਤਾ ਹੈ ਇਸ ਨੂੰ ਦਿਲ ਵਾਲੇ ਸਮਝ ਸਕਦੇ ਹਨ
@BalvirKaur_Gill
@BalvirKaur_Gill 4 жыл бұрын
ਰਮਲਾ ਸਾਹਿਬ ਨੇ ਕਦੇ ਰਾਣੀ ਵਾਰੇਮਾੜਾ ਨਹੀ ਕਿਹਾ
@bellacheema8792
@bellacheema8792 4 жыл бұрын
ਚਪੜ ਚਪੜ 3 ਮਹੀਨੇ ਬਾਅਦ ਇਹਨੂੰ ਯਾਦ ਆਇਆ ਇਹ ਤਾ ਤੁਹਾਨੂੰ ਪੁੱਛਦੀ ਤੁਸੀ ਦੱਸੋ ਕਿਸੇ ਨੂੰ ਗੱਲ ਤਾ ਕਰਨ ਨਹੀ ਦਿੰਦੀ
@satpalgujjarpb3847
@satpalgujjarpb3847 4 жыл бұрын
ਸਵਰਨ ਸਿੰਘ ਟਹਿਣਾ ਵੀਰ ਜੀ ਤੇ ਭੈਣ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਦੁਖ ਦੀ ਗੱਲ ਹੈ ਕੇ ਕੁੜੀ ਝੂਠ ਬੋਲ ਰਹੀ ਹੈ
@Officalraienterprises
@Officalraienterprises 4 жыл бұрын
ਇਹ ਕੁੜੀ ਜ਼ਿਆਦਾ ਹੀ over clever ਬਣਦੀ ਆ ਗੱਲ ਤਾਂ ਹੁਣ ਸਿਰਫ ਮਾਲ ਦੀ ਆ
@pb13sangrur12
@pb13sangrur12 4 жыл бұрын
ਬਾਈ ਜੀ ਹੂਨ ਕੀ ਫਾਇਦਾ ਜਦੋ ਚੀੜੀਆ ਚੂਗੀ ਖੇਤ ਬਾਈ ਜੀ ਨਵਜੋਤ ਰਾਣੀ ਠੀਕ ਹੈ ਪਰ ਮੈਡੀ ਹੂਨ ਏਵੇਂ ਹੀ ਕਰਦੇ ਐ ਦਸੋ ਕਿਉ ਨਫਰਤ ਕਰਦੇੳ
@singersatpalkingra
@singersatpalkingra 4 жыл бұрын
ਇਹ ਸਭ ਬਕਵਾਸ ਮਾਰਦੀ ਹੈ ਜਿਉਂਦੇ ਜੀਅ ਪੁਛਿਆ ਨਹੀਂ ਹੁਣ ਪ੍ਰਾਪਰਟੀ ਦਾ ਰੌਲਾ ਹੈ ਰਮਲੇ ਇਹਨਾਂ ਬਾਰੇ ਸਾਰੀਆਂ ਇਟਰਵਿਊਜ ਵਿਚ ਬੋਲਿਆ ਹੈ ਕਿ ਮੇਰਾ ਇਹਨਾਂ ਨਾਲ ਕੋਈ ਸਬੰਧ ਨਹੀਂ ਹੈ
@jagdeeshbrar8047
@jagdeeshbrar8047 4 жыл бұрын
ਨਵਜੋਤ ਰਾਣੀ ਸਹੀ ਹੋਵੇ ਜਾਂ ਗਲਤ ਪਰ ਇਹ ਤਾਂ ਉਹ ਦੀ ਕੁੜੀ ਹੈ ਇਨੇ ਕੁੜੀ ਹੋ ਕੇ ਜੁਲਸ ਕਿਉਂ ਕੋਡ ਰਹੇ ਹੈ
@ਖੈੜਾਡੇਅਰੀਫਾਰਮ
@ਖੈੜਾਡੇਅਰੀਫਾਰਮ 4 жыл бұрын
ਇਹਦੀ ਭੈੜੀ ਸ਼ਕਲ ਵੇਖ ਅੱਜ ਰਾਤ ਨੂੰ ਨੀਂਦ ਨਹੀਂ ਆਉਂਦੀ
@jagdeepsinghsony2425
@jagdeepsinghsony2425 4 жыл бұрын
ਝੂਠ ਬੋਲਣ ਦਾ ਕੋਈ ਫਾਇਦਾ ਨਹੀਂ
@Bahadurpurijagdish
@Bahadurpurijagdish 4 жыл бұрын
ਇਹ ਕੁੜੀ ਹੁਣ ਵੀ ਹੱਕਾਂ ਦੀ ਗੱਲ ਈ ਕਰ ਰਹੀ ਐ।ਫਰਜ ਕਿਥੇ ਨੇ। ਉਸ ਸਜਣ ਦੀ ਮਿੱਟੀ ਪਲੀਤ ਨਾ ਕਰੋ ਮੈਂਬਰੀ ਬੀਬਾ।ਸਾਂਭਣ ਵੇਲੇ ਕਿਥੇ ਸੀ ਤੁਸੀਂ ।
Win This Dodgeball Game or DIE…
00:36
Alan Chikin Chow
Рет қаралды 43 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,4 МЛН
Кәсіпқой бокс | Жәнібек Әлімханұлы - Андрей Михайлович
48:57
Chajj Da Vichar 578_Which Song Kartar Ramla Regrets for Singing?
47:28
Prime Asia TV
Рет қаралды 1 МЛН
Win This Dodgeball Game or DIE…
00:36
Alan Chikin Chow
Рет қаралды 43 МЛН