ਪਿੰਡਾਂ-ਸ਼ਹਿਰਾਂ ਦੇ ਨਾਂ ਪਿੱਛੇ - ਪੁਰ, ਕਲਾਂ, ਖੁਰਦ, ਮਾਜਰਾ ਤੇ ਫੱਤਾਂ ਦਾ ਕੀ ਮਤਲਬ ਹੁੰਦੈ ? General Knowledge

  Рет қаралды 156,796

Professor Saab Vlogs

Professor Saab Vlogs

Күн бұрын

Пікірлер: 489
@harmindersingh5152
@harmindersingh5152 Ай бұрын
ਜੀ ਜੀ ਬੋਹਤ ਵਧੀਆ ਜਾਣਕਾਰੀ। ਖੁਰਦ ਜੋ ਕਲਾ ਪਿੰਡ ਵਿੱਚੋਂ ਖੁਰ ਕੇ ਬਣਿਆ ਹੋਇਆ ਖੁਰਦ ਪਿੰਡ ਅਖਵਾਉਂਦਾ ਹੈ।
@ScarkingPatria
@ScarkingPatria Ай бұрын
🤣🤣
@MrSam-mg5ut
@MrSam-mg5ut 28 күн бұрын
kyun gappa mari janda. Khurd Perisan language ch a. Es da matlab a Punjab ch Small "chotta"
@shobhnavijh5612
@shobhnavijh5612 Ай бұрын
ਸ਼ੁਕਰੀਆ, ਪਟਿਆਲੇ ਤੋਂ ਸਨੌਰ ਰਸਤੇ ਜਾਂਦੀ ਸੜਕ ਤੇ ਅੱਗੇ ਜਾ ਕੇ ਨਾਲ਼ ਨਾਲ਼ ਦੋ ਪਿੰਡ ਹਨ, ਸਰਾਲਾ ਕਲਾਂ ਤੇ ਸਰਾਵਾਂ ਖੁਰਦ । ਆਪ ਦੁਆਰਾ ਮਿਲੀ ਜਾਣਕਾਰੀ ਤੋਂ ਇਹ ਸਮਝ ਵਿੱਚ ਆ ਗਿਆ ।
@rohit.jagdeo
@rohit.jagdeo Ай бұрын
From sarala khurad
@shobhnavijh5612
@shobhnavijh5612 Ай бұрын
ਸਰਾਲਾ ਦਾ ਸਰਾਵਾਂ ਪਤਾ ਨਹੀਂ ਕਿਵੇਂ ਬਣ ਗਿਆ ! ਖ਼ੈਰ, ਬਹੁਤ ਸ਼ੁਕਰੀਆ ।
@SandeepKaur-vn1qc
@SandeepKaur-vn1qc Ай бұрын
ਬਹੁਤ ਹੀ ਵਧੀਆ ਜਾਣਕਾਰੀ …ਵੱਖਰੀ ਵੀ ਤੇ ਨਿਵੇਕਲੀ ਵੀ ਵਾਅ ਜੀ ਵਾਅ professor Saab you are great 👍
@Sanz_Recordz
@Sanz_Recordz Ай бұрын
ਮੇਰਾ ਪਿੰਡ ਲੱਲੂਆਣਾ ਹੁਣ ਕੋਟ ਲੱਲੂ ਨਾਮ ਜ਼ਿਲ੍ਹਾ ਮਾਨਸਾ ਬਾਬਾ ਲੱਲੂ ਦੇ ਨਾਮ ਤੇ ਬਣਿਆ ਮੇਰੇ ਪੂਰੇ ਪਿੰਡ ਤੇ ਕਿਤਾਬ ਬਣੀ ਆਂ ਇਕੱਲੇ- ਇਕੱਲੇ ਘਰ ਦੀ ਕਹਾਣੀ ਉਸ ਵਿੱਚ ਦੱਸੀ ਗਈ ਹੈ। ਕੌਣ ਕਿੱਥੋਂ ਆਇਆ ਸੀ, ਪਿੱਛਾ ਕੀ ਸੀ, ਮੇਰੇ ਪਿੰਡ ਦਾ ਨਾਮ ਬਾਬਾ ਲੱਲੂ ਜੀ ਦੇ ਨਾਮ ਤੋ ਪਿਆ, ਇੱਕ ਅਖਾਣ ਵੀ ਆਂ (ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ) ਉਹ ਮੇਰੇ ਪਿੰਡ ਦੇ ਬਾਬਾ ਲੱਲੂ ਤੇ ਬਣੀ ਹੋਈ ਆਂ, ਬਾਬਾ ਜੀ ਕੁੱਛ ਉਲਟ ਕਰਦੇ ਤਾਂ ਸਿੱਧੇ ਕੰਮ ਹੋ ਜਾਂਦੇ ਸੀ, ਉਹਨਾਂ ਦਾ ਪਿੰਡ ਦੇ ਵਿੱਚ ਬੁਰਜ ਵੀ ਬਣਿਆ ਹੋਇਆ, ਜਿਸ ਵਿੱਚ ਬਾਬਾ ਜੀ ਰਹਿੰਦੇ ਸੀ, ਹੁਣ ਕੋਟ ਲੱਲੂ ਕਿਹਾ ਜਾਂਦਾ ਪਿੰਡ ਨੂੰ, ਕੋਟ ਮਤਲਬ ਕਿਲ੍ਹਾ ਹੀ ਆਂ ਬਾਬੇ ਲੱਲੂ ਦਾ ਕੋਟ 🙏🏻🙏🏻🙏🏻
@Professorsaabvlogs
@Professorsaabvlogs Ай бұрын
@@Sanz_Recordz ਬਹੁਤ ਵਧੀਆ ਜਾਣਕਾਰੀ, ਕਦੇ ਆਏ ਓਸ ਪਾਸੇ ਤਾਂ ਆਵਾਂਗੇ ਤੁਹਾਡੇ ਪਿੰਡ ❤️
@jashanpreetSingh-bm8oq
@jashanpreetSingh-bm8oq Ай бұрын
Jaswinder chahal g v tuhade pind de ne
@eldermanpreets.3330
@eldermanpreets.3330 Ай бұрын
Wah ji
@ScarkingPatria
@ScarkingPatria Ай бұрын
Wow great information sir❤❤🎉🎉
@Sanz_Recordz
@Sanz_Recordz Ай бұрын
@@Professorsaabvlogs ਹਾਜ਼ੀ ਜ਼ਰੂਰ ਜੀ
@jagdevgarcha5839
@jagdevgarcha5839 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@satwindersingh1757
@satwindersingh1757 Ай бұрын
ਜੀ ਤੁਹਾਡੀ ਗਿਲ ਸਹੀ ਹੈ । ਮਾਜਰਾ ਦਾ ਮਤਲਵ ਕਿਸੇ ਨੇ ਦੱਸਿਆ ਸੀ ਕੇ ਮਜਦੂਰੀ ਕਰਨ ਵਾਲੇਆਂ ਦਾ ਪਿੰਡ ਜੀਵੇ - ਹੱਲੇ ਮਾਜਰਾ, ਮਨੀ ਮਾਜਰਾ ਤੇ ਸੱਦੋ ਮਾਜਰਾ ।
@balbirgill9961
@balbirgill9961 Ай бұрын
ਕੀ ਇਹ ਸਾਰੇ ਵੀ ਦਿਹਾੜੀਏ ਸੀ
@ਨਿਮਾਣਾ
@ਨਿਮਾਣਾ Ай бұрын
Sara pind.muljama da sada majdoori fer v karde aa prr apne khet apne pashu baade ch , Punjab de jatta waang bahrle mulka aali majdoori ni
@SharanjeetKaurSohal
@SharanjeetKaurSohal Ай бұрын
Main suneya gajjan majra
@BinduMavi-rq8zh
@BinduMavi-rq8zh 29 күн бұрын
@@ਨਿਮਾਣਾ 🤣🤣🤔🙏🏿🙏🏿
@ਨਿਮਾਣਾ
@ਨਿਮਾਣਾ 29 күн бұрын
@@BinduMavi-rq8zh RENT LAALE JAAKE 🤣 🤣 FAKE RAEES
@patialaplant7688
@patialaplant7688 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੇ ਜੀ
@sevenriversrummi5763
@sevenriversrummi5763 Ай бұрын
ADAMPUR ( DOABA AIR PORT ) BHOGPUR KARTARPUR SUBHANPUR HOSHIARPUR
@hustlerchahal
@hustlerchahal Ай бұрын
❤❤❤ਵਡਮੁੱਲੀ ਜਾਣਕਾਰੀ
@jaswindergill3978
@jaswindergill3978 Ай бұрын
ਬਹੁਤ ਵਧੀਆ ਜਾਣਕਾਰੀ ਜੀ
@pratibhapanghal
@pratibhapanghal Ай бұрын
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜੀ
@baljitkhatkar2846
@baljitkhatkar2846 17 күн бұрын
ਵੀਰ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@harinderrana87
@harinderrana87 Ай бұрын
ਬਹੁਤ ਵਧੀਆ ਸਰ .... ਲੇਕਿਨ ਇੱਕ ਹੋਰ ਟੋਪਿਕ ਨਹੀਂ ਜੋੜਿਆ....... ਗੜ੍ਹ (ਸਰਦੂਲਗੜ੍ਹ)
@balwindersinghjattana5770
@balwindersinghjattana5770 Ай бұрын
ਕੋਟਡ਼ਆ ਜਟਾਣਾ ਖੁਰਦ ਫੱਤਾ ਮਾਲੋਕਾ ਜਟਾਣਾ ਕੈਚੀਆਂ ਟਿੱਬੀ ਹਰੀ ਸਿੰਘ ਸਰਦੂਲੇਵਾਲਾ ਸਰਦੂਲਗਡ਼
@sukhjeetsingh8699
@sukhjeetsingh8699 Ай бұрын
ਗੜ ਤੇ ਕੋਟ ਇਹਦਾ ਮਤਲਬ ਵੀ ਕਿਲਾ ਹੀ ਹੁੰਦਾ
@dhiansingh3103
@dhiansingh3103 Ай бұрын
ਗੜ੍ਹ ਦਾ ਮਤਲਬ ਕਿਲ੍ਹਾ ਹੈ , ਜਿਵੇਂ ਕਿਲਾ ਅਨੰਦਗੜ੍ਹ, ਕਿਲਾ ਬਹਾਦੁਰਗੜ੍ਹ ਆਦਿ
@harinderrana87
@harinderrana87 Ай бұрын
ਸਰ ਤੁਹਾਡਾ ਬਹੁਤ - ਬਹੁਤ ਧੰਨਵਾਦ
@shivcharndhaliwal1702
@shivcharndhaliwal1702 Ай бұрын
ਲੱਸੀ ਚ ਘੋਲ ਗਿਆ,,, ਪਿੰਡ ਦੇ ਨਾਮ ਦੱਸਦਾ,,, ਹੁਣ ਸੋਚੋ ਲੱਸੀ ਚ ਘੋਲ ਗਿਆ,ਦਾ ਮਤਲਬ,,,,, ਇੱਕ ਵਾਰੀ,,, ਲੱਸੀ ਤਿਆਰ ਸੀ,,, ਵਿੱਚੋ ਕਹਿ ਦਿੱਤਾ ਕਿ,,,,, ਉਦੋਂ ਕਿਹਾ ਗਿਆ ਕਿ ਲੱਸੀ ਵਿਚ ਘੋਲ ਗਿਆ,,,,,, ਪੁਰੀ ਗੱਲ ਦੱਸਣੀ,,,,,,, ਬੱਸ ਕਹਿੰਦੇ ਨੇ ਕਿ,,,, ਲੱਸੀ ਵਿਚ ਘੋਲ ਗਿਆ,,,😂
@RajpreetSingh-ty4pw
@RajpreetSingh-ty4pw 13 күн бұрын
Bai g aap ji di bahut hi vadhiya vedios te jankari hai par wala. Aana is tarah de hor shabad hai 😊❤
@harbhajanaujla3797
@harbhajanaujla3797 10 күн бұрын
ਮਾਜਰਾ ਸ਼ਬਦ ਮੇਰੇ ਖਿਆਲ ਨਾਲ ਛੋਟੇ ਪਿੰਡ ਦਾ ਸੰਕੇਤ ਹੈ ਜੀ
@HarmeetSingh-nz9ds
@HarmeetSingh-nz9ds Ай бұрын
ਬਹੁਤ ਬਹੁਤ ਵਧੀਆ ਜਾਣਕਾਰੀ, ਧੰਨਵਾਦ।
@BinduMavi-rq8zh
@BinduMavi-rq8zh Ай бұрын
ਰੁਹ ਖੁਸ਼ ਕਰ ਦਿਤੀ
@harpreetsingh-st8pj
@harpreetsingh-st8pj Ай бұрын
Simple words ch bahut wadia jaankari
@BinduMavi-rq8zh
@BinduMavi-rq8zh Ай бұрын
ਇਹ ਜਿਲੇ ਤਹਿਸੀਲ ਅੰਗਰੇਜਾ ਨੇ ਬਣਾਈਆ, ਡੀ ਸੀ ਐਸ ਡੀ ਐਮ ਅੰਗਰੇਜਾ ਨੇ ਬਣਾਏ, ਆਪਣੇ ਪੰਜਾਬੀ ਇਲਾਕ਼ੇਆ ਨੂੰ ਗੜੀ, ਰਿਆਸਤ, ਮਿਸਾਲ ਆਦਿ ਕਹਿੰਦੇ ਸਨ ਇਹਨਾਂ ਬਾਰੇ ਵੀ ਦਰੁਸਤ ਜਾਣਕਾਰੀ ਜ਼ਰੂਰ ਦਿਓ,
@Daas0013
@Daas0013 Ай бұрын
ਬਹੁਤ ਵਧੀਆ ਭਰਾ 🙏
@singhji6715
@singhji6715 Ай бұрын
ਨਹੀਂ ਰਿਆਸਤ ਵਿੱਚ ਬਹੁਤ ਪਿੰਡ ਹੁੰਦੇ ਮਿਸਲ ਦਾ ਅਰਥ ਜਥੇਬੰਦੀ ਆ ਖੜੀ ਨਿਕੇ ਕਿਵੇਂ ਜਾਂ ਹਵੈਲੀ ਨੂੰ ਆਖਦੇ ਆ ਪਿੰਡ ਸ਼ਬਦ ਪੁਰਾਣੇ ਹੀ ਹਨ ਸਰੀਰ ਨੂੰ ਵੀ ਪਿੰਡਾਂ ਕਹੀਦਾ ਜੀਉ ਪਿੰਡੁ ਦਾ ਅਰਥ ਹੈ ਜੁੜ ਆਤਮਾ ਤੇ ਸਰੀਰ
@singhji6715
@singhji6715 Ай бұрын
ਖੜੀ ਭਾਵ ਹਵੇਲੀ ਜਾਂ ਨਿਕਾ ਕਿਲਾ
@krishanmohan2385
@krishanmohan2385 Ай бұрын
Ja o be aklea changi tran ta 200 saal vi raaj na kitta angrejan ne eh sab kuj tan guruan yan is ton pehlan de na Han , jiyadtar tan Sikh Raaz de vele de Han , baki us ton vi purane
@BinduMavi-rq8zh
@BinduMavi-rq8zh Ай бұрын
@@krishanmohan2385 1857 ਦੀ ਕ੍ਰਾਂਤੀ ਤੋਂ ਬਾਦ ਬਣਿਆ ਸਾਰਾ ਕੁਝ 🙏🏿🙏🏿🙏🏿🙏🏿
@MakhanSingh-xr9ow
@MakhanSingh-xr9ow Ай бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ
@anaahadbeats
@anaahadbeats 27 күн бұрын
Vadiya jankari 😊
@jasbir10333
@jasbir10333 16 күн бұрын
ਬਾਦ ਅਤੇ ਬਾਅਦ ਵਿੱਚ ਫਰਕ ਹੁੰਦੈ ਜੀ ਉਚਾਰਣ ਠੀਕ ਰੱਖੋ ਜੀ
@Megi-h5o
@Megi-h5o Ай бұрын
ਗੜ ਸਬਦ ਵੀ
@kulbirsingh4225
@kulbirsingh4225 Ай бұрын
🎉🎉ਵਧੀਆ ਵੀਰ ਜੀ
@jaswinderbrar2318
@jaswinderbrar2318 Ай бұрын
ਬਹੁਤ ਖੂਬ
@SatnamSingh-pn7ob
@SatnamSingh-pn7ob 28 күн бұрын
Nice informative! Keep going
@singhA1968
@singhA1968 13 күн бұрын
ਜੀ ਬੋਹਤ ਵਧੀਆ ਜਾਣਕਾਰੀ mera pind Kherabad roper dariya kol
@rajwindersingh7985
@rajwindersingh7985 Ай бұрын
Majra means grazing ground for animals , fatte means ਜਿੱਤਿਆ ਹੋਇਆ ਪਿੰਡ, ਚੱਕ- ਅੰਗਰੇਜ ਦਵਾਰਾ ਦਿੱਤੀ ਸ਼ਬਦਾਵਲੀ ਹੈ ਮਤਲਬ ਉਸਦਾ ਗੋਲ ਘੇਰਾ ਹੁੰਦਾ ਤੇ ਨਾਲ ਉਸਦੇ ਇਕ ਨੰਬਰ,ਮਲਿਕ ਪਿੰਡ ਧਨਾਢ ਵਾਪਰਿਆ ਜੋ ਵਿਆਜ ਤੇ ਪੈਸੇ ਦੇਣ ਲਈ ਮਸ਼ਹੂਰ ਸਨ।
@Professorsaabvlogs
@Professorsaabvlogs Ай бұрын
@@rajwindersingh7985 ਵਾਹ! ਬਹੁਤ ਚੰਗੀ ਜਾਣਕਾਰੀ
@pritampal2544
@pritampal2544 10 күн бұрын
Majra mean ekad,smuh .
@kavitakaur2365
@kavitakaur2365 25 күн бұрын
Very informative , bahot wadhiya ji
@gamernav8245
@gamernav8245 7 күн бұрын
veer ji bahut badiya jankari diti, ehna nawa nu mai search karan di kosis kiti si par sahi pata na chaleya,hun clear ho gaya
@Gurdevsingh-ye7xo
@Gurdevsingh-ye7xo 13 күн бұрын
Thanks for information
@indersinghsingh392
@indersinghsingh392 Ай бұрын
ਬਹੁਤ ਵਧੀਆ ਅਤੇ ਜ਼ਰੂਰੀ ਜਾਣਕਾਰੀ।
@HarpalSingh-qd5lp
@HarpalSingh-qd5lp Ай бұрын
Bahut badhiya galvat kiti g
@SukhdevSingh-bs8ss
@SukhdevSingh-bs8ss Ай бұрын
Nice impormation
@Weldingtactics
@Weldingtactics 5 күн бұрын
Waal shabd v bhut lgda bai
@manindersingh352
@manindersingh352 Ай бұрын
ਜਾਨਕਾਰੀ ਅਧੂਰੀ ਹੈ ਜੀ
@Jv_Singh37
@Jv_Singh37 Ай бұрын
ਵਾਹ ਜੀ , ਬਹੁਤ ਵਧੀਆ 🎉
@goalee7663
@goalee7663 26 күн бұрын
Bohot mja aya ji sun ke
@Kalirana_00
@Kalirana_00 Ай бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ ♥️ from kingston,canada
@rlkakkar
@rlkakkar 28 күн бұрын
Excellent
@SuperTanjeet
@SuperTanjeet 29 күн бұрын
Very informative
@RajindersinghSingh-sz7yo
@RajindersinghSingh-sz7yo Ай бұрын
Very different and interesting sir
@monusharma-gf3cp
@monusharma-gf3cp 16 күн бұрын
Thx sir g
@Sendy-p2y
@Sendy-p2y Ай бұрын
Bahut bahut thx veerji jankari dasn lyi 🙏
@sandhusaab7504
@sandhusaab7504 Ай бұрын
Good information 👍
@ManinderSingh-ob6nj
@ManinderSingh-ob6nj Ай бұрын
Vadia jaankari
@bupindersingh7592
@bupindersingh7592 Ай бұрын
Bahut vadia jaankari
@KulwinderSingh-b5l
@KulwinderSingh-b5l Ай бұрын
ਬਹੁਤ ਵਧੀਆ ਜੀ 🌹
@rubhinderkaur1317
@rubhinderkaur1317 Ай бұрын
Bohot vadya jakari professor saab
@baljitsingh8394
@baljitsingh8394 24 күн бұрын
Very nice video 👍
@sureshsandhu6048
@sureshsandhu6048 Ай бұрын
Very good information sir ji.
@simrandeep7350
@simrandeep7350 21 күн бұрын
ਗੜ੍ਹ ਸ਼ਬਦ ਰਹਿ ਹੀ ਗਿਆ ਬਾਈ ਜੀ
@jagnarsingh3005
@jagnarsingh3005 19 күн бұрын
ਗੜ੍ਹ ਵੀ ਕਿਲੇ ਨੂੰ ਹੀ ਕਹਿੰਦੇ ਹਨ, ਕੱਚੀ ਗੜ੍ਹੀ.... ਹਵੇਲੀ ਕਿਸਮ ਦਾ ਛੋਟਾ ਕਿਲਾ।
@balbirgill9961
@balbirgill9961 Ай бұрын
ਬਾਈ ਜੀ ਸ਼ਾਇਦ ਕੋਟ ਦੱਸਿਆਂ ਰਹਿ ਗਿਆ; ਜਿਵੇਂ ਕੋਟਕਪੂਰਾ , ਕੋਟ ਈਸੇ ਖਾਂ , ਧਰਮਕੋਟ, ਸ਼ਾਹਕੋਟ, ਆਦਿ ।ਆਮੀਨ
@Professorsaabvlogs
@Professorsaabvlogs Ай бұрын
@@balbirgill9961 ਅਗਲੀ ਵੀਡੀਓ 'ਚ ਦੱਸਿਆ ਹੈ ਜੀ
@NirmalSingh-bz3si
@NirmalSingh-bz3si Ай бұрын
ਵੈਰੀ ਗੁੱਡ ਜਾਣਕਾਰੀ ,,ਸਸਅ
@sharmakashmir9498
@sharmakashmir9498 Ай бұрын
Very good information brother 👍
@JagjitSingh-ox1zy
@JagjitSingh-ox1zy Ай бұрын
Iste bhi video bnao, Maajha, doaba, puaadh, baangar, malwa etc. Eh Navi jankari hove gi.
@gurmitsingh4004
@gurmitsingh4004 Ай бұрын
ਮਾਝਾ ਮਤਲਬ ਜੋੜਨਾ,, ਦੋ ਆਬਾ,,ਦੋ ਨਦੀਆਂ ਵਿਚਕਾਰ ਬਾਂਗਰ,, ਉਂਚਾ ਇਲਾਕਾ।
@harrapacivilization2779
@harrapacivilization2779 Ай бұрын
​@@gurmitsingh4004malwa means?
@AmandeepKaur-ps2mr
@AmandeepKaur-ps2mr Ай бұрын
Thank you veer ji for good information
@jaswinder171
@jaswinder171 Ай бұрын
ਵੀਰ ਜੀ ਆਣਾ, ਤਲਵੰਡੀ, ਭੈਣੀ ਸ਼ਬਦ ਬਾਰੇ ਵੀ ਖੋਜ਼ ਕਰਨਾ
@amritpalsingh2033
@amritpalsingh2033 Ай бұрын
ਤੱਲਵੰਡੀ ਦਾ ਮਤਲਬ ਤੱਲ ਦੀ ਵੰਡ ਮਤਲਬ ਜਮੀਨ ਦੀ ਵੰਡ
@anshdeepsinghjassar4412
@anshdeepsinghjassar4412 24 күн бұрын
Thnx sardar ji🙏🙏
@SanjeevKumar-fc8pt
@SanjeevKumar-fc8pt 28 күн бұрын
Thank you sir for information
@tarsemsinghkambo2089
@tarsemsinghkambo2089 Ай бұрын
Very nice information.🙏
@jagdevsingh5035
@jagdevsingh5035 Ай бұрын
Very good g
@ManjinderSingh-jv8kh
@ManjinderSingh-jv8kh Ай бұрын
Bahut vadia
@bnmo8
@bnmo8 27 күн бұрын
Thanks veer
@sandeepgill8795
@sandeepgill8795 Ай бұрын
Thank you suniya lgda a pind twada patran kol a y ji
@veenarani5796
@veenarani5796 28 күн бұрын
Good🎉🎉🎉🎉🎉🎉🎉
@BalkarsinghDhaliwal-i4m
@BalkarsinghDhaliwal-i4m 23 күн бұрын
ਹਮੀਰਗੜ੍ਹ ❤❤
@lovepreetkaur3003
@lovepreetkaur3003 20 күн бұрын
ਸਾਡੇ ਪਿੰਡ ਦਾ ਨਾਮ ਖਟਕੜ ਕਲਾਂ , ਮੈ ਇੱਕ ਕਿਤਾਬ ਪੜ੍ਹੀ ਸੀ ਸ਼ਹੀਦ ਭਗਤ ਸਿੰਘ ਜੀ ਬਾਰੇ ਉਸ ਵਿੱਚ ਲਿਖਿਆ ਸੀ ਕਿ ਇਕ ਜ਼ਿਮੀਂਦਾਰ ਨੇ ਆਪਣੀ ਕੁੜੀ ਨੂੰ ਖੱਟ ਵਿੱਚ ਜ਼ਮੀਨ ਦਿੱਤੀ ਸੀ ਤੇ ਉਸ ਤੋਂ ਬਾਅਦ ਪਿੰਡ ਦਾ ਨਾਮ ਖਟਕੜ ਕਲਾਂ ਪੈ ਗਿਆ ਸੀ । ਫਿਰ ਅੱਗੇ ਦੀਆਂ ਪੀਡੀਆਂ ਵਿਚੋ ਸ਼ਹੀਦ ਭਗਤ ਸਿੰਘ ਜੀ ਨੇ ਜਨਮ ਲਿਆ ਸੀ।
@Zeenewspodcast
@Zeenewspodcast 19 күн бұрын
ਕੋਟ ਮਤਲਬ ਗੜ੍ਹ ਖ਼ਾਨਾ ਮਤਲਬ ਘਰ
@jass4375
@jass4375 Ай бұрын
Thanking you 🙏🏻
@sorajkumar7129
@sorajkumar7129 Ай бұрын
Thanks you Veer ji
@JassieBro
@JassieBro Ай бұрын
Chak kalan v dso sir ji
@billubackra2963
@billubackra2963 Ай бұрын
Very informative video. I m from Shahabaad markanda
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 19 күн бұрын
ਸਾਡਾ ਪਿੰਡ ਘੱਲ ਕਲਾਂ ਮੋਗਾ ਜੀ ਦੂਜਾ ਘੱਲ ਖੁਰਦ ਫਿਰੋਜ਼ਪੁਰ ਵੱਲ ਜੀ ❤
@jaggikaul5603
@jaggikaul5603 20 күн бұрын
ਬਿੱਲੀ ਭੁੱਲਰ , ਬਿੱਲੀ ਚੁਹਾਰਮੀ ਬਿੱਲੀ ਵੜੈਚ ਬਿੱਲਾਂ ਲਾਂਦੜਾ ਬਿੱਲੀ ਚਾਉ ਬਾਰੇ ਵੀ ਦੱਸੋ ਜੀ
@knwrtv2544
@knwrtv2544 Ай бұрын
❤❤ ਮੇਰੇ ਪਿੰਡ ਦਾ ਨਾਮ ਹੈਗਾ " ਸੈਦੋਕੇ " . ਇਹ ਇਕੱਲਾ ਹੀ ਲਗਦਾ।।
@harrapacivilization2779
@harrapacivilization2779 Ай бұрын
, saido vadda bzurg si usde na te saido ke name, pya
@knwrtv2544
@knwrtv2544 Ай бұрын
@harrapacivilization2779 kon hunda si eh ?
@kashmirsingh2607
@kashmirsingh2607 Ай бұрын
👏🏼👏🏼👏🏼👏🏼👏🏼👍
@hargurdipsingh1512
@hargurdipsingh1512 Ай бұрын
excellent
@AjayysinghSingh-y8q
@AjayysinghSingh-y8q 29 күн бұрын
ਸਾਡੇ ਇੱਧਰ ਤਰਨ ਤਾਰਨ ਵੱਲ ਪੰਡੋਰੀ ਨਾਂ ਦੇ ਬੜੇ ਪਿੰਡ ਹਨ ਜੀ। ਕਿਸੇ ਦੇ ਪਿੱਛੇ ਕੁਝ ਲੱਗਾ ਹੁੰਦਾ ਕਿਸੇ ਦੇ ਅੱਗੇ। ਕਪੂਰਥਲੇ ਜਿਲ੍ਹੇ ਵਿੱਚ ਦੋਨਾਂ ਲੱਗਾ ਹੁੰਦਾ ਬੜੇ ਪਿੰਡਾਂ ਦੇ ਨਾਵਾਂ ਪਿੱਛੇ ਜਿਵੇਂ ਸਿਧਵਾਂ ਦੋਨਾਂ, ਮੰਡੇਰ ਦੋਨਾਂ ਆਦਿ।
@VictorLamba
@VictorLamba Ай бұрын
Majra is a distorted word from ਮਜਰਾ which is an Arabic word. It means a Farm. In Arab countries there are many villages which either start with ਮਜਰਾ or end with ਮਜਰਾ. In addition to this there are many villages which end with ਬੀਰ, ਬੈਟ, ਰਾਸ, ਸੁੱਕ, ਐਨ, ਬਿਨਤ like ਬੀਰ ਹਸਨ, ਬੈਟ ਖਲੀਫਾ, ਰਾਸ ਹਸਨ, ਸੁੱਕ ਜੁੰਮਾ where ਬੀਰ is a Well, ਰਾਸ is a brain (village named after some wise man) ਬੈਟ means Home, ਸੁੱਕ means Bazaar, ਐਨ, ਬਿਨਤ means Eye and daughter respectively,
@Professorsaabvlogs
@Professorsaabvlogs Ай бұрын
@@VictorLamba ਵਾਹ ਜੀ ❤️
@fitnessfort1071
@fitnessfort1071 29 күн бұрын
avon info
@PSingh-hy3ql
@PSingh-hy3ql Ай бұрын
Bai g apni library dian books da tour karvau ji. Mehrbaani hovegi
@kewalsandha8328
@kewalsandha8328 Ай бұрын
Good job
@harbhajansingh7369
@harbhajansingh7369 11 күн бұрын
ਸ਼ਬਦ ਕਲਾਨ ਦਾ ਫ਼ਾਰਸੀ ਵਿਚ ਕਲਾਨ/ਕਲਾਂ ਹੈ ਅਰਥ ਹੈ ਞਡਾ ਬੁਜ਼ੁਰਗ ਆਦਿ। ਖ਼ੂਰਦ ਫ਼ਾਰਸੀ ਸ਼ਬਦ ਹੈ ਅਰਬ ਹੈ ਛੌਟਾ।
@nsbal6931
@nsbal6931 Ай бұрын
Rupana, Dhigana in District Muktsar. Also names of many cities and villages end in sar.
@jaigopal3574
@jaigopal3574 14 күн бұрын
ਸਾਡੇ ਕੋਲ ਕੁਝ ਪਿੰਡਾਂ ਦੇ ਨਾਮ ਪਿੱਛੇ ਗੜ ਲਗਦਾ ਜਿਵੇਂ ਸਲੇਮਗੜ =ਹਮੀਰਗੜ੍ਹ=ਬਾਦਲਗੜ=ਇਹ ਪਿੰਡ ਸਂਗਰੂਰ ਜ਼ਿਲ੍ਹਾ ਵਿੱਚ ਆਉਂਦੇ ਹਨ
@KaurMeet-w7g
@KaurMeet-w7g 17 күн бұрын
ਬਿਲਾਸਪੁਰ, ਬਦੌਛੀ ਕਲਾਂ, ਬਦੌਛੀ ਖੁਰਦ, ਫੱਗਣਮਾਜਰਾ... 🙏🙏
@RanjeetAmirKhas
@RanjeetAmirKhas Ай бұрын
ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਿਰੋਜ਼ਪੁਰ (ਹੁਣ ਫਾਜ਼ਿਲਕਾ)❤😊
@jaspalnittu2449
@jaspalnittu2449 Ай бұрын
ਗਿਲਜੇਵਾਲਾ, ਲੁੰਡੇਵਾਲਾ, ਚੱਕ ਗਿਲਜੇਵਾਲਾ, ਦੂਹੇਵਾਲਾ ,ਮਨੀਵਾਲਾ,ਮਹਿਰਾਜ ਵਾਲਾ, ਚੱਕ ਸ਼ੇਰਾਂ ਵਾਲਾ, ਚੱਕ ਸੇਰਵਾਲਾ,ਕਰਾਈ ਵਾਲਾ, ਆਲਮਵਾਲਾ,
@punjabsingh1710
@punjabsingh1710 Ай бұрын
ਗੜਦੀਵਾਲਾ
@ਦਿਲਬਾਗਸਿੰਘ-ਸ1ਸ
@ਦਿਲਬਾਗਸਿੰਘ-ਸ1ਸ Ай бұрын
ਅਦਲੀ ਵਾਲਾ
@ajaybirsinghsandhu6001
@ajaybirsinghsandhu6001 Ай бұрын
Kohar Singhwala
@ranvirsingh546
@ranvirsingh546 17 күн бұрын
Mosse wala legend da pind
@GurbantSingh-j2i
@GurbantSingh-j2i 22 күн бұрын
ਬਾਈ ਜੀ ਗੜ੍ਹ ਬਾਰੇ ਵੀ ਖੋਜ ਕਰੋ
@sandeepkaursraw7792
@sandeepkaursraw7792 11 күн бұрын
ਸਾਇਆ ਕਲਾ ਸਾਇਆ ਖੁਰਦ
@judgebeersingh6423
@judgebeersingh6423 Ай бұрын
ਚੱਕ
@laddivirk9977
@laddivirk9977 Ай бұрын
Very nice 👍👍👌
@Professorsaabvlogs
@Professorsaabvlogs Ай бұрын
Thanks a lot
@BalvinderRam-t7m
@BalvinderRam-t7m 7 күн бұрын
ਪੁਰ ਸ਼ਬਦ
@InderjitSingh-hi5dr
@InderjitSingh-hi5dr Ай бұрын
Veer ji, Varh and Vind ki hai? In TarnTaran District Panjvarh, Gohalvarh, Narhvarh, Survind, Ghurkvind, Phuvind etc
@sarbjitsinghtoor9809
@sarbjitsinghtoor9809 26 күн бұрын
ਸਵੱਦੀ ਕਲਾਂ ਸਵੱਦੀ ਖੁਰਦ ਤਲਵੰਡੀ ਖੁਰਦ ਤਲਵੰਡੀ ਕਲਾਂ
@pindirakar5388
@pindirakar5388 22 сағат бұрын
Nawanshr vich . Mere pind da naam majari .. . Baki pind sahiba .. bharapur .. ataalmajara . Vda majara .. chota majara .babar akaali pind doulatpur ..kravar .. jainpur .. mehandpur ..rakran dhahan . Kisanpur . Sjawalpur . Mehndipur . Durgapur jazzy b da pind .. mubarakpur . Alachour . Balachour . Gahoon . Sujowal . Sudha majra . Bharo majra . Jatta da majra
@ChatarSingh-wd9eg
@ChatarSingh-wd9eg Ай бұрын
Waheguru
@jashankalra2471
@jashankalra2471 19 күн бұрын
Nice
@karanvirdhillon3115
@karanvirdhillon3115 Ай бұрын
Good😊 ਸਾਡੇ Nall ਪਿੰਡ ਹੈ ਕਾਦਰਾਬਾਦ
@mohitmk8693
@mohitmk8693 22 күн бұрын
sir mai apki saari videos dekhta huu
@SatnamSingh-pn7ob
@SatnamSingh-pn7ob 28 күн бұрын
We need such channels in Punjabi
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
7 ਕਿੱਲਿਆਂ ਚ ਬਣੀਆ 7 ਕੋਠੀਆਂ
11:51
Guri Gharangna
Рет қаралды 93 М.