ਪਿੰਡਾਂ-ਸ਼ਹਿਰਾਂ ਦੇ ਨਾਂ ਪਿੱਛੇ - ਮਾਜਰਾ, ਵਾਲ, ਗੜ੍ਹ, ਕੋਟ, ਥੇਹ ਦਾ ਕੀ ਮਤਲਬ ਹੁੰਦੈ ? General Knowledge

  Рет қаралды 29,445

Professor Saab Vlogs

Professor Saab Vlogs

Күн бұрын

Пікірлер: 161
@hss00270
@hss00270 8 күн бұрын
ਬਹੁਤ ਵਧੀਆ ਇੱਕ ਨਵੀਂ ਖੋਜ ਹੈ ।
@PBX29.93
@PBX29.93 13 күн бұрын
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ ❤ ਵਾਹਿਗੁਰੂ ਜੀ ਸੱਭ ਤੇ ਮਿਹਰ ਕਰਯੋ 🙏
@sukhvirdhillon7099
@sukhvirdhillon7099 4 күн бұрын
ਬਸ ਇਹੀ ਫਰਕ ਹੈ ਮਹਾਨ ਕੋਸ਼ ਪੜ੍ਹਨ ਦਾ 🎉👌👍
@PritamSingh-kq7gk
@PritamSingh-kq7gk 22 күн бұрын
ਫਗਵਾੜਾ ਦਾ ਨਾਮ ਫਗੂ ਦੇ ਵਾੜੈ ਤੋੰ ਪਿਆ ਸੀ ਤੇ ਇਹ ਸ਼ਹਿਰ ਛੈਵੈ ਪਾਤਸ਼ਾਹ ਸ਼ੀ੍ ਹਰਗੌਬਿੰਦ ਸਾਹਿਬ ਦੇ ਚਰਨ ਛੌ ਧਰਤੀ ਹੈ ਗੁਰੂ ਸਾਹਿਬ ਨੂੰ ਫਗੂ ਨੇ ਸੱਦੀਆ ਸੀ ! ਪਰ ਉਸ ਵੇਲੈ ਮੂਗਲਾ ਦਾ ਰਾਜ ਹੋਣ ਕਰਕੇ ਫਗੂ ਮੂਕਰ ਗਿਆ ਸੀ ਇਸ ਲਈ ਗੁਰੂ ਜੀ ਨੇ ਫਗੂ ਦੇ ਵਾੜੈ ਤੋੰ ਬਾਹਰ ਹੀ ਡੈਰਾ ਲਾ ਲਿਆ ਸੀ ਜਿਸ ਜਗਾ ਤੇ ਇਸ ਟਾਈਮ ਸੁਖਚੈਨ ਸਾਹਿਬ ਗੁਰੂਦਵਾਰਾ ਹੈਇਸ ਜਗਾ ਤੈ ਗੁਰੂ ਜੀ ਨੇ ਸੁਖ ਤੇ ਚੈਨ ਦਾ ਸਾਹ ਲਿਆ ਸੀ ਇਸ ਕਰਕੇ ਇਸ ਇਤਿਹਾਸਕ ਗੁਰੂ ਦਵਾਰੈ ਦਾ ਨਾਮ ਸੁਖਚੈਨ ਸਾਹਿਬ ਪਿਆ ;ਅੱਤੇ ਜਾਦੇ ਜਾਦੇ ਗੁਰੂ ਜੀ ਇਸ ਸ਼ਹਿਰ ਨੂੰ ਸ਼ਰਾਫ਼ ਦੇ ਕੇ ਚਸੈ ਗਏ ਕੀ ਫਗੂ ਜਾ ਵਾੜਾ ਬਾਹਰੋ ਮਿੱਠਾ ਤੇ ਅੰਦਰੋ ਖਾਰਾ,ਉਸ ਦਿਨ ਤੋ ਬਾਅਦ ਸ਼ਹਿਰ ਦੇ ਅੰਦਰ ਪਾਣੀ ਖਾਰਾ ਹੈ ਤੇ ਸ਼ਹਿਰ ਦੇ ਬਾਹਰ ਪਾਣੀ ਮਿੱਠਾ ਹੈ,ਤੇ ਇਸ ਜਗਾ ਤੇ ਰਹਿਣ ਵਾਲਾ ਕਦੇ ਵੀ ਤਰੱਕੀ ਨਹੀ ਕਰ ਸਕਦਾ ਜੇੇ ਕੋਈ ਬਾਹਰੋ ਆ ਕੇ ਇਥੈ ਵਸਦਾ ਹੈ ਤਾ ਉਹ ਦਿਨ ਦੂਗਣੀ ਤੇ ਰਾਤ ਚੌਗਣੀ ਤਰੱਕੀ ਕਰਦਾ ਹੈ ਤੇ ਜਾ ਇਥੋ ਦਾ ਰਹਿਣ ਵਾਲਾ ਫ਼ਗਵਾੜੈ ਤੋ ਬਾਹਰ ਚਲਾ ਜਾਵੈ ਤਾ ਤਰੱਕੀ ਕਰ ਸਕਦਾ ਹੈ ਕੋਈ ਹੋਰ ਜਾਣਕਾਰੀ ਲੈਣੀ ਹੈ ਤਾ ਮੈਰਾ whatsup no 9988000551ਹੈ
@Professorsaabvlogs
@Professorsaabvlogs 22 күн бұрын
ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ
@Indiansingh0063
@Indiansingh0063 21 күн бұрын
Bai sade shehar Faridkot nu v ehi shraap dita c Baba sheikh farid ji ne kyuki faridkot de Raje ne Baba ji to apne Quile vich Dehari krvayi c Baba ji ne keha c 'Faridkot Bandya ch khot paani di thod' ithe v Bharle bande tarakki krde aa te Faridkot wale Bahar jaa k tarakki krde aa.
@ScarkingPatria
@ScarkingPatria 19 күн бұрын
Wah utam bohat he sohna❤
@rajansingh-lw3iu
@rajansingh-lw3iu 16 күн бұрын
@@PritamSingh-kq7gkਬੇਨਤੀ ਹੈ ਕਿ ਕੋਈ ਵੀ ਸਮਝਦਾਰ ਜਾਂ ਸਿਆਣਾ ਬੰਦਾ ਖਾਸ ਤੌਰ ਤੇ ਮਹਾਂਪੁਰਖ ਨਾ ਤਾਂ ਕਿਸੇ ਦਾ ਮੰਦਾ ਸੋਚਦੇ ਹਨ ਨਾ ਮੰਦਾ ਬੋਲਦੇ ਹਨ ਨਾ ਉਹ ਚਮਤਕਾਰ ਦਿਖਾਉਂਦੇ ਹਨ ਅਤੇ ਨਾ ਹੀ ਕਿਸੇ ਨੂੰ ਸਰਾਫ ਦਿੰਦੇ ਹਨ। ਇਹ ਤਾਂ ਆਮ ਲੋਕਾਂ ਦੀਆਂ ਬਣਾਈਆਂ ਹੋਈਆਂ ਕਿੱਸੇ ਕਹਾਣੀਆਂ ਹਨ। 🙏
@Jandu_Ramgarhia
@Jandu_Ramgarhia 16 күн бұрын
ਨਵੀਂ ਜਾਣਕਾਰੀ ਲਈ ਧੰਨਵਾਦ
@GurmailSidhu-h8q
@GurmailSidhu-h8q 9 күн бұрын
ਬਹੁਤ ਵਧੀਆ ਵੀਰ ਜੀ... ਇਹੋ ਜਿਹੇ ਉਪਰਾਲੇ ਕਰਦੇ ਰਹੋ.. ਬਹੁਤ ਬਹੁਤ ਧੰਨਵਾਦ ਜੀ
@ajitpandher181
@ajitpandher181 16 күн бұрын
ਤੁਹਾਡੀ ਮਨ ਦੀ ਭਾਵਨਾ,ਨਿਮਰਤਾ ਗਿਆਨ ਦਾ ਚੰਗਾ ਪੱਖ ਲੋਕਾਂ ਨੂੰ ਵੰਡਣ ਦੀ ਚੇਸ਼ਟਾ , ਤੁਹਾਨੂੰ ਮਹਾਨ ਸ਼ਖਸ਼ ਬਣਾਊਂਦੀ ਹੈ। ਆਗੇ ਬੜੋ,ਆਗੇ ਬੜੋ। ਖਾਲਸ਼ਾ ਸੋਇ ਜੋ ਚੜ੍ਹੇ ਤੁਰੰਗ। ਖਾਲਸ਼ਾ ਸੋਇ ਜੋ ਨਿੱਤ ਕਰੇ ਜੰਗ।
@1966Raja
@1966Raja 9 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਾਜੀ। ਸਤਿਕਾਰ ਕਰਦਾ ਹਾਂ ਜੀ ਮੈਂ ਤੁਹਾਡਾ।
@SukhwinderSingh-wq5ip
@SukhwinderSingh-wq5ip 19 күн бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@MandeepSingh-d1e
@MandeepSingh-d1e 6 күн бұрын
Top of the world ਭਾਈ ਜੀ
@yogeshwerchander3910
@yogeshwerchander3910 16 күн бұрын
ਵੀਰ ਜੀ ਕਮਾਲ ਦੀ ਜਾਣਕਾਰੀ ਤਸਵੀਰਾਂ ਸਹਿਤ ਬਿਆਨ ਕੀਤੀ ਹੈ । Great
@Kaladhaliwal-s2f
@Kaladhaliwal-s2f Күн бұрын
ਬਹੁਤ ਵਧੀਆ ਬਾਈ ਜੀ ❤️🥀👌 ਯੂਰਪ ਵਾਲੇ 🇮🇹
@sarajmanes4505
@sarajmanes4505 21 күн бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਥੇਹ ਦਾ ਮਤਲਬ ਗਰਕ ਹੋਇਆ ਕਿਸੇ ਆਫਤ ਵਿੱਚ ਨਸਟ ਹੋਇਆ ਸਥਾਨ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ
@kindamann1
@kindamann1 17 күн бұрын
ਬਿਲਕੁੱਲ ਜੀ ਇਹ ਸਵਾਲ ਮੇਰੇ ਮਨ ਵਿੱਚ ਵੀ ਆਇਆ ਹੈ ਕਿ ਥੇਹ ਦਾ ਮਤਲਬ ਗਰਕ ਹੋਣਾ ਹੈ ।ਮੇਰਾ ਪਿੰਡ ਸ਼ਹਾਬਪੁਰ( ਨਵਾਂਸਹਿਰ ਜਿਲ੍ਹੇ ਵਿੱਚ) ਹੈ । ਸਾਡੇ ਪਿੰਡ ਲਾਗੇ ਇੱਕ ਪਿੰਡ ਹੁੰਦਾ ਸੀ ਰਸੂਲਪੁਰ ।ਹੁਣ ਉਸ ਪਿੰਡ ਦਾ ਜਿਕਰ ਰਸੂਲਪੁਰ ਥੇਹ ਨਾਲ਼ ਹੁੰਦਾ ਹੈ ।ਇਸ ਲਈ ਥੇਹ ਸ਼ਬਦ ਵਾਕਿਆ ਹੀ ਗਰਕ ਹੋਣ ਨੂੰ ਆਖਦੇ ਨੇ । ਇੱਕ ਹੋਰ ਉਦਾਹਰਣ ਹੈ ਕਿ ਬਜੁਰਗ ਔਰਤਾਂ ਕਈ ਵਾਰ ਗਾਲ਼ਾਂ ਕੱਢ ਦੀਆਂ ਅਕਸਰ ਕਹਿ ਦਿੰਦੀਆ ਹਨ ਕਿ ਤੇਰਾ ਥੇਹ ਹੋਵੇ ।
@nsdhillon9937
@nsdhillon9937 13 күн бұрын
Bilkul sahi furmaya tusin janab 🙏 from Talwandi Sabo
@PrinceKumar-ty4je
@PrinceKumar-ty4je 13 күн бұрын
Boht vdiya veer ajj di genration lai boht jruri aa eh
@johnparcha2317
@johnparcha2317 19 сағат бұрын
Y...ji sarye ya nu ,,🙏jod kr benti aaa ki sardar ji de kam nu..like..bhi kro ..bhuta sona kamm aa veer jii ..bhut shoni jankri ditiaa🙏🙏🙏🙏🙏🙏
@jagjivansinghnihangsingh1311
@jagjivansinghnihangsingh1311 19 күн бұрын
ਵਾਹਿਗੁਰੂ ਵੀਰ ਜੀ ਜਿਥੇ ਕਦੇ ਵਾਸੋ ਹੋ ਕੇ ਤਬਾਹ ਹੋਈ ਹੋਵੇ ਥੇਹ ਹੂਦਾ ਥੇਹ ਵਾਲੇ ਦੇ ਪਿਛੇ ਬੰਗਾ ਲਗਦਾ ਜਿਵੇ ਕਾਲੀ ਬੰਗਾ ਥੇਹ ਅਜ ਵੀ ਮੋਜੂਦ ਹੈ। ਬੰ-ਬਰਬਾਦ ਹੋਆ ਗਾ-ਗਾਓ🙏🙏
@DilvagSingh-hm3tp
@DilvagSingh-hm3tp 17 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ
@chetnamaini1154
@chetnamaini1154 13 күн бұрын
Bahut vadia baai jii. Sade shehar de pishe pur lgda jo mai tadi pishli video ch dekhya cc. Baki ik pishetar ਆਣਾ ਵੀ ਹੈ ਜਿਵੇ ਕਿ ਲੁਧਿਆਣਾ। ਜੋ ਕਿ ਲੋਧੀ+ ਆਣਾ ਤੋਹ ਮਿਲ ਕੇ ਬਣਿਆ। ਬਾਕੀ ਇਹ ਪਿਛੇਤਰ ਕਈ ਹੋਰ ਜਗ੍ਹਾਵਾ ਦੇ ਨਾਮ ਦੇ ਪਿਸਲੇ ਵੀ ਲਗਦਾ ਹੈ। ਧੰਨਵਾਦ ਵੀਰੇ
@gurnamsinghsaini4952
@gurnamsinghsaini4952 12 күн бұрын
ਵਧੀਆ ਊਦਮ, ਜਾਰੀ ਰੱਖੋ।
@SushilKumar-yf7jh
@SushilKumar-yf7jh 20 күн бұрын
Yes, very interesting And very important information
@Sethi-y7w
@Sethi-y7w 16 күн бұрын
Waheguru ji hor tarakiya bakse aap ji nu
@gurpalsingh5388
@gurpalsingh5388 17 күн бұрын
Good information veer
@sanjeevkaushal9457
@sanjeevkaushal9457 9 күн бұрын
Valuable Information.
@talwinderginni
@talwinderginni 23 күн бұрын
ਬਹੁਤ ਵਧੀਆ ਜਾਣਕਾਰੀ ਜੀ।
@GurdevSingh-bt6cs
@GurdevSingh-bt6cs 10 күн бұрын
Very vital information
@gursewaksingh3170
@gursewaksingh3170 20 күн бұрын
ਬਹੁਤ ਵਧੀਆ ਜਾਣਕਾਰੀ ਮਿਲੀ
@skindersingh4248
@skindersingh4248 10 күн бұрын
Very nice
@rubhinderkaur1317
@rubhinderkaur1317 18 күн бұрын
Bahut vadya jakari professor saab
@RexZed-t8c
@RexZed-t8c 21 күн бұрын
desi jankari, buaht wadia veer ji, thanks
@GOLI-p7b
@GOLI-p7b 13 күн бұрын
Thanks bhai
@rajukumar-he6vl
@rajukumar-he6vl 21 күн бұрын
Good information 💯
@bobbyjaswal8565
@bobbyjaswal8565 16 күн бұрын
Nice😊
@romeshkumar7908
@romeshkumar7908 21 күн бұрын
Thanks Sir....very educative and interesting.
@pardesipardesi8931
@pardesipardesi8931 22 күн бұрын
Very good information Thank you so much véer Ji 🙏🌹🌹🇮🇳
@Ranveer_Singh_sangha03
@Ranveer_Singh_sangha03 18 күн бұрын
Bohut sohni information diti paaji
@jagrasinghsra999
@jagrasinghsra999 14 күн бұрын
Theh brother ujrea hoia pind dahar us upar lagia hoia tibba theh us kahinde ne ji je tusi bekhna hea ta bikha sakde haa.n thanks
@SinghGurdial-i3n
@SinghGurdial-i3n 21 күн бұрын
Bahut lajawab jankari hai ji ❤❤
@ranjeetnk4660
@ranjeetnk4660 22 күн бұрын
Nice information
@SandeepKaur-vn1qc
@SandeepKaur-vn1qc 22 күн бұрын
Very nice 👍 info 👍
@baljit348
@baljit348 14 күн бұрын
Bahut badiya sardar ji
@ScarkingPatria
@ScarkingPatria 19 күн бұрын
Bhuht he sundar uprala👌🏻👌🏻
@Ram-w4z9q
@Ram-w4z9q 21 күн бұрын
Bahot khubsurat jaankari dear brother vaheguru Sahib meher karan from rajveer cheema Ludhiana Punjab
@gurbachansingh701
@gurbachansingh701 19 күн бұрын
Bahut vadia kamm kar rahe ho ji.
@SantokhBains-c4x
@SantokhBains-c4x 22 күн бұрын
Thanks young man from Canada for the remarkable information
@jaspreetsekhon4633
@jaspreetsekhon4633 16 күн бұрын
ਸਹੀ ਗੱਲ ਅੱਠ❤
@amarjeetsinghgudrana6404
@amarjeetsinghgudrana6404 21 күн бұрын
ਬਹੁਤ ਵਧੀਆ ਜਾਣਕਾਰੀ ਜੀ
@sonutarush8344
@sonutarush8344 18 күн бұрын
Very very good information best of luck bro
@HappySingh-js3ut
@HappySingh-js3ut 22 күн бұрын
Nice information 👍
@chahatdeepvlog6739
@chahatdeepvlog6739 22 күн бұрын
ਬਹੁਤ ਬਹੁਤ ਧੰਨਵਾਦ ਜੀ
@Sam-m6o1v
@Sam-m6o1v 21 сағат бұрын
Baba ji mera pind dara pur hai very good ji Jai hind sir ji jinda bad
@oneplusphysics2933
@oneplusphysics2933 22 күн бұрын
bahut vdya jaankari veer ji
@Ram-w4z9q
@Ram-w4z9q 21 күн бұрын
Bahot man khush hoya very very great video my dear brother vaheguru Sahib meher karan from rajveer cheema Ludhiana Punjab
@JagjitSingh-ox1zy
@JagjitSingh-ox1zy 21 күн бұрын
Nice video, wara da istmal janwaran (animals) nu chhoti waar charo pase bnake rhke jande c usnu bhi wara akhde c. Khas krke goats te sheeps nu tanki kite na jaan.
@ਬਲਜੀਤਮੈਰੜੇ
@ਬਲਜੀਤਮੈਰੜੇ 22 күн бұрын
ਸ਼ੁਕਰੀਆ ਪ੍ਰੋਫ਼ੈਸਰ ਸਾਬ
@rexmangat7325
@rexmangat7325 11 күн бұрын
ਵਾੜਾ ਜਾਂ ਬਾੜਾ ਦਾ ਸ਼ਾਬਦਿਕ ਅਰਥ ਘਰ ਹੈ। ਬੰਗਾਲੀ ਵਿਚ ਅਜ ਵੀ ਘਰ ਦੀ ਥਾਂ ਬਾੜੀ ਲਫ਼ਜ਼ ਦੀ ਵਰਤੋਂ ਹੁੰਦੀ ਹੈ। ਜਿਵੇਂ ਕਿ ਬਾੜੀ ਕੁ ਥਾਂਏ ਘਰ ਕਿਥੇ ਹੈ।
@NavV_PB07
@NavV_PB07 22 күн бұрын
👌👌👌👌
@Ram-w4z9q
@Ram-w4z9q 21 күн бұрын
Very very great dear brother very very thanks vaheguru Sahib meher karan from rajveer cheema Ludhiana Punjab
@NishanSingh-sh4ui
@NishanSingh-sh4ui 22 күн бұрын
Thank you very nice
@chahal_s
@chahal_s 19 күн бұрын
ਸਾਡਾ ਪਿੰਡ ਗੜ੍ਹਦੀਵਾਲਾ
@taranjitsingh9603
@taranjitsingh9603 21 күн бұрын
V nice...thx...ji❤
@gurtejsingh5879
@gurtejsingh5879 19 күн бұрын
..vir je sade pinda nal grbi te shrki te jnoobi te smali jo ke dhrmkot nal hun
@jagsingh3303
@jagsingh3303 21 күн бұрын
Very interesting,make more videos
@JarnailSingh-ko6gp
@JarnailSingh-ko6gp 21 күн бұрын
Good
@navpreetsingh1971
@navpreetsingh1971 15 күн бұрын
Kang mai ki mai ve koi pichetar hai ji
@NavpreetSingh-l1n
@NavpreetSingh-l1n 21 күн бұрын
veer turmari pind bare daso
@kanwerdeepgill1959
@kanwerdeepgill1959 22 күн бұрын
🎉😊
@chamkurthind7765
@chamkurthind7765 19 күн бұрын
ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਥਿੰਦ ਗੋਤ ਬਾਰੇ ਦੱਸਿਓ
@karmanjot1916
@karmanjot1916 10 күн бұрын
ਸਤਿ ਸ੍ਰੀ ਅਕਾਲ ਵੀਰ ਜੀ ਸਾਡੇ ਪਿੰਡ ਦਾ ਨਾਮ ਬੁਰਜ ਸਿਧਵਾ ਹੈ ਸਿਧਵਾ ਕੋਲਿਆ ਵਾਲੀ ਦਬਵਾਲੀ ਬਹਾਦਰ ਖੇੜਾ ਸਾਂਮ ਖੇੜਾ ਿ ਇਹਨਾ ਬਾਰੇ ਜਾਣਕਾਰੀ ਦਿੳ ਜੀ
@BalwinderSingh-rg6dc
@BalwinderSingh-rg6dc 21 күн бұрын
ਪਿੰਡ ਖੇੜੀ ਬਾਰੇ ਵੀ ਜਾਣਕਾਰੀ ਦਿਓ ਜੀ
@balwinderbrar8619
@balwinderbrar8619 21 күн бұрын
Nathuwala Jadid da kee meaning please dsna
@bholasingh6803
@bholasingh6803 22 күн бұрын
Khala da matlab mase mase da barha
@ismyle_khan_vlog
@ismyle_khan_vlog 18 күн бұрын
I❤ਕਾਦੀਆਂ
@varindersingh-wb8ix
@varindersingh-wb8ix 21 күн бұрын
Talwadi shabad nu explain kro bai ji🙏
@Kmoi.n23
@Kmoi.n23 22 күн бұрын
Lohatbaddi,Bhaini Derera,Bhaini Rora,Bhaini Bariga,Kalsiana,Tungaheri,Andlu,Barundi,Jand,Kalakh,Ghugrana,Chhapar,Rachhin,Latala,Jartauli,Dehlon,Gurm,Bhutta,Lapran,Lehra,Dangon,Sarabha,Roomi,Binjal,Lamma,Chakar,Hathur,Rama,Kussa,Saidoke,Kurar,Jalwana,Manki,Kutba,Sandhaur,Jhuner,Dulwan,Barsal,Jandi,Karyal,
@techloud6659
@techloud6659 20 күн бұрын
rakhran da mtlb v dsso
@ajitpandher181
@ajitpandher181 16 күн бұрын
ਬੇਨਤੀ ਹੈ ਕਿ ਤੁਸੀਂ ਭੱਟਾਂ ਬਾਰੇ ਖੋਜ ਕਰੋ ਜੀ। ਇੱਕ ਅਰਦਾਸ ਭਾਟ ਕੀਰਤ ਕੀ। ਦਰਬਾਰ ਸਾਹਿਬ ਸਭ ਤੋਂ ਪਹਿਲੀ ਤੁਕ ਪੜ੍ਹੀ ਜਾਂਦੀ ਹੈ। ਬਹੁਤ ਜੁਲਮ ਹੋਇਆ ਪੰਡਤ ਸਿੱਖਾਂ ਉਪਰ। ਸ਼ਿਕਲੁਗਰ ਸਿੱਖਾਂਂ ਦੀ ਬਹੁਤ ਕੁਰਬਾਨੀ ਹੈ। ਤੁਹਾਡੀ ਖੋਜੀ ਵਿਰਤੀ ਹੈ। ਖੋਜ ਲਈ ਵੱਡੇ ਵਿਸ਼ੇ ਹਨ। ਕਰਤਾਰ ਭਲੀ ਕਰੇ।
@jashandeepgill108
@jashandeepgill108 21 күн бұрын
‘Jattan’ suffix baare vi dsso professor saab 🙏🏻
@ChatarSingh-wd9eg
@ChatarSingh-wd9eg 23 күн бұрын
Very nice
@yashpal6608
@yashpal6608 20 күн бұрын
Bhai sahib chak ek farshi ka sabad hai chak ka matlab jameen ka ek tukda jish admi ne boh tukda sab se pehle jmeen teyar ki ush ke nam par chak ho ghea hamare jammu main bahut se pind ke aghe chak lagta hai jese mera pind alawal chak.
@Punjabi.1212
@Punjabi.1212 15 күн бұрын
Bet da ki matlab hai
@rfrenzy7095
@rfrenzy7095 20 күн бұрын
ਭਾਈ ਜੀ ਤਕੀਆ ਸ਼ਬਦ ਦਾ ਅਰਥ ਵੀ ਦਸਿਓ।
@lovepunjab9646
@lovepunjab9646 19 күн бұрын
Very good Information. Thoda pind/ilaaka kehrra aa ji? ਇੱਕ ਆਹ ਵੀ ਲੱਭਿਓ ਜੀ: ਭਾਈ (ਤਲਵੰਡੀ ਭਾਈ), ਬੁਗਰਾ (ਮਾਛੀ ਬੁਗਰਾ), ਕੋਟਲਾ (ਖੋਸਾ ਕੋਟਲਾ) 🙏
@balbirgill9961
@balbirgill9961 17 күн бұрын
ਭਾਈ ਦਾ ਮਤਲਬ ਆ , ਮਿਸਤਰੀ ਜਾਤ ਦੇ ਉਚੇ ਗੋਤਰ ਤੋਂ । ਜਿਵੇਂ ਤਲਵੰਡੀ ਭਾਈ, ਕੋਟਭਾਈ, ਭਗਤਾ ਭਾਈ, ਠੱਠੀ ਭਾਈ, ਭਾਈ ਰੂਪਾ ਆਦਿ । ਇਹ ਸਾਰੇ ਕਸਬੇ ਮਿਸਤਰੀਆਂ ਦੀ ਬਹੁਤਾਤ ਆਬਾਦੀ ਵਾਲੇ ਹਨ ।ਆਮੀਨ
@lovepunjab9646
@lovepunjab9646 17 күн бұрын
@@balbirgill9961 👍🙏🙏
@GopalSingh-vm1lp
@GopalSingh-vm1lp 20 күн бұрын
Khaala mean maasi
@Avtarsingh-p6p8f
@Avtarsingh-p6p8f 20 күн бұрын
ਬਾਈ ਜੀ ਇੱਕ ਗੱਲ ਹੋਰ ਸਿਆਣਿਆਂ ਤੋਂ ਸੁਣਦੇ ਆਏ ਹਾਂ ਕਿ ਮਾਜਰਾ ਜਾਂ ਮਾਜਰੀ ਹਮੇਸ਼ਾ ਛੋਟੇ ਪਿੰਡ ਹੁੰਦੇ ਸਨ ਇਸ ਵਿੱਚ ਕਿੰਨੀ ਕੁ ਸਚਾਈ ਹੈ ਜ਼ਰੂਰ ਦੱਸਣ ਦੀ ਖੇਚਲ ਕਰਨਾ
@GurmeetSingh-nz9nt
@GurmeetSingh-nz9nt 19 күн бұрын
MERA NAGAR MUKTSAR HAI JI SIR KA MATLAB KI HAI JI ?
@rajansingh-lw3iu
@rajansingh-lw3iu 16 күн бұрын
ਕਪੂਰਥਲੇ ਤੋਂ ਸੁਲਤਾਨਪੁਰ ਜਾਂਦਿਆਂ ਰਾਹ ਦੇ ਵਿੱਚ ਇੱਕ ਪਿੰਡ ਹੈ ਫੱਤੂ ਢੀਂਗਾ। ਫੱਤੂ ਇੱਕ ਫਕੀਰ ਸੀ ਤੇ ਉਸ ਦੇ ਰਹਿਣ ਵਾਲੀ ਜਗਹਾ ਨੂੰ ਢਿੰਗਰੀ ਜਾਂ ਢੀਂਗਾ ਕਿਹਾ ਜਾਂਦਾ ਹੈ। ਸੋ ਇਸ ਤਰ੍ਹਾਂ ਇਸ ਪਿੰਡ ਦਾ ਨਾਂ ਪੈ ਗਿਆ ਫੱਤੂ ਢੀਂਗਾ। ਉਥੋਂ ਦੇ ਲੋਕ ਇਸ ਤਰੀਕੇ ਨਾਲ ਇਹ ਜਾਣਕਾਰੀ ਦਿੰਦੇ ਹਨ 🙏
@Professorsaabvlogs
@Professorsaabvlogs 16 күн бұрын
@@rajansingh-lw3iu ਤੁਹਾਡਾ ਬਹੁਤ ਸ਼ੁਕਰਾਨਾ ਜਾਣਕਾਰੀ ਸਾਂਝੀ ਕਰਨ ਲਈ 💐
@sainiamarjeet
@sainiamarjeet 21 күн бұрын
Bainstaniwal is a Village in Hoshiarpur-i Tehsil in Hoshiarpur District of Punjab State
@tejasverma1689
@tejasverma1689 21 күн бұрын
Veer g mere kol ik book di pdf hai jisda name hai PUNJAB DePINDA NAM KIVE BANE
@Professorsaabvlogs
@Professorsaabvlogs 21 күн бұрын
@@tejasverma1689 bht wadhia ji, instagram te share krdo , meharbani hovegi
@SANJEEVKUMAR-py9lj
@SANJEEVKUMAR-py9lj 18 күн бұрын
Chaknandpur mera pind
@jaswindergill3978
@jaswindergill3978 23 күн бұрын
❤️❤️❤️❤️❤️👍
@bickydhindsa1524
@bickydhindsa1524 21 күн бұрын
ਪਿੰਡ:-ਉਭਾਵਾਲ, ਲੌਂਗੋਵਾਲ
@Harmanjot_022
@Harmanjot_022 11 күн бұрын
ਬਜੁ਼ਰਗ ਦੱਸਦੇ ਸੀ ਕਿ ਨਾਭਾ ਰਿਆਸਤ ਦੇ ਰਾਜੇ ਨੂੰ ਆਪਣੀ ਫੌਜ ਰੱਖਣ ਲਈ 100 ਪਿੰਡ ਪੂਰੇ ਕਰਨੇ ਸੀ, ਇਸ ਲਈ ਉਨ੍ਹਾਂ ਵੱਡੇ ਪਿੰਡਾਂ ਚੋਂ 2-2 ਪਿੰਡ ਵਸਾੲਏ,ਇਸੇ ਕਰਕੇ ਨਾਭੇ ਦੇ, ਦੁਆਲੇ ਜਿਵੇਂ, ਪੇਧਨ,ਪੇਧਨੀ ,ਦੰਦਰਾਲਾ, ਦੰਦਰਾਲੀ, ਲੁਬਾਣਾ ਟੇਕੂ, ਲੁਬਾਣਾ ਕਰਮੂ ਼਼਼਼਼਼਼਼਼਼਼਼
@kamaljitsingh6575
@kamaljitsingh6575 21 күн бұрын
KOTLI bare daso ji
@gurinderbirsingh9426
@gurinderbirsingh9426 21 күн бұрын
There is Village named Matta in Faridkot dist.
@SehbajSingh-z1q
@SehbajSingh-z1q 20 күн бұрын
ਵੀਰ ਜੀ ਸਾਡੇ ਪਿੰਡ ਦਾ ਨਾਮ ਫਤਿਹਗੜ੍ਹ ਸ਼ੁੱਕਰਚੱਕ (ਅੰਮ੍ਰਿਤਸਰ) ਹੈ। ਇਸ ਵਿੱਚ ਗੜ੍ਹ ਅਤੇ ਚੱਕ ਦੋਵੇਂ ਆਉਂਦੇ ਹਨ। ਸ਼ੁੱਕਰਚੱਕ ਸ਼ਾਇਦ ਸ਼ੁੱਕਰਚੱਕੀਆ ਮਿਸਲ ਤੋਂ ਪਿਆ ਹੈ।
@Avtarsingh-p6p8f
@Avtarsingh-p6p8f 20 күн бұрын
ਬਾਈ ਜੀ ਇਕ ਬੇਚਿਰਾਗ ਮੌਜਾ ਵੀ ਹੁੰਦਾਂ ਹੈ ਜਿਸ ਦਾ ਮਤਲਵ ਹੈ ਕਿ ਪਿੰਡ ਅਬਾਦ ਨਹੀਂ ਹੈ ਪਰ ਊਸ ਪਿੰਡ ਦਾ ਮੌਜਾ ( ਜ਼ਮੀਨ ) ਹੈ ਜੋ ਬੇਚਿਰਾਗ ਅਖਵਾਉਂਦਾ ਹੈ
@Sukhwinder_Singh_Baidwan
@Sukhwinder_Singh_Baidwan 17 күн бұрын
ਹਾਂਜੀ ਬੇਚਿਰਾਗ ਮੌਜੇ ਦਾ ਹੱਦਬਸਤ ਨੰਬਰ ਵੀ ਵੱਖਰਾ ਹੁੰਦਾ ਹੈ
@RajinderSingh-cp5gg
@RajinderSingh-cp5gg 21 күн бұрын
ਬਹਿਕਾਂ , ਕਲਾਂ , ਖੁਰਦ , ਦਬੁਰਜੀ , ਦਾ ਮਤਲਬ ਵੀ ਦਸੋ
@DhaliwalTweets
@DhaliwalTweets 22 күн бұрын
ਬਾਈ ਸਾਡੇ ਮੁਕਤਸਰ ਜ਼ਿਲ੍ਹੇ ਚੋਂ ਪਿੰਡਾਂ ਦੇ ਨਾਮ ਪਿੱਛੇ ਖੇੜਾ ਸਬਦ ਬਹੁਤ ਲੱਗਦਾ ਇਸਦਾ ਵੀ ਮਤਲਬ ਦੱਸੋ
@Professorsaabvlogs
@Professorsaabvlogs 22 күн бұрын
ਹਾਂਜੀ ਜਰੂਰ
@bahaduraulakh7126
@bahaduraulakh7126 22 күн бұрын
ਮੁਕਤਸਰ ਸਾਹਿਬ ਵਿਖੇ ਪੈਂਦੇ ਪਿੰਡ ਖੇੜੇ ਇਹ ਸਾਰੇ ਪਿੰਡ ਮੁਸਲਮ ਭਾਈਚਾਰੇ ਖੇੜੇ ਗੋਤ ਨਾਲ ਸਬੰਧਿਤ ਸਨ,ਜਿਨ੍ਹਾਂ ਨੇ ਪਿੰਡ ਵਸਾਇਆ ਉਨ੍ਹਾਂ ਦੇ ਨਾਮ ਤੇ ਗੋਤ ਇਕੱਠੇ ਬੋਲੇ ਜਾਦੇ ਹਨ ਜਿਵੇਂ ਮਾਹਣੀ ਖੇੜਾ,ਜਿਉਣ ਖੇੜਾ
@bahaduraulakh7126
@bahaduraulakh7126 22 күн бұрын
ਖੇੜੇ ਪਿੰਡ, ਖੇੜਾ ਬਰਾਦਰੀ ਨਾਲ ਸਬੰਧਿਤ ਸਨ
@gurcharansinghmann1814
@gurcharansinghmann1814 21 күн бұрын
ਫਰੀਦਕੋਟ ਜਿਲੇ ਦਾ ਪਿੰਡ (ਝੋਕ ਸਰਕਾਰੀ) ਕਾਓਣੀ ।
@jaswindersinghsandhu8094
@jaswindersinghsandhu8094 20 күн бұрын
Garhu da Arth nahi dasya professor saab
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН
SLIDE #shortssprintbrasil
0:31
Natan por Aí
Рет қаралды 49 МЛН
Air Sigma Girl #sigma
0:32
Jin and Hattie
Рет қаралды 45 МЛН
Atomic Habits ਛੋਟੀਆਂ ਪਰ ਤਕੜੀਆਂ ਆਦਤਾਂ | Achieve Happily | Gurikbal Singh
14:42
Achievehappily: Self improvement health & wellness
Рет қаралды 22 М.
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН