ਆਹ ਗੱਲ ਮੁੰਡੇ ਜ਼ਰੂਰ ਸੁਣਨ | Are Widows Mistreated? | RED FM Canada

  Рет қаралды 83,642

RED FM CANADA

RED FM CANADA

Күн бұрын

Пікірлер: 266
@Cheema2478
@Cheema2478 9 ай бұрын
ਮੈਡਮ ਜੀ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ, ਵਾਹਿਗੁਰੂ ਜੀ ਤਹਾਨੂੰ ਸਦਾ ਚੜਦੀ ਕਲਾ ਚ ਰੱਖੇ।
@SukhwinderKaur-wh1eu
@SukhwinderKaur-wh1eu 9 ай бұрын
ਜਿਸ ਤਨ ਲਾਗੈ ਸੋਹਿ ਜਾਣੇ ਜੀ ਪ੍ਰਮਾਤਮਾ ਕਿਸੇ ਦੀ ਧੀ ਐਸੀ ਸਜ਼ਾ ਨਾ ਦੇਵੇ ਜੋਂ ਸਾਡੇ ਵਰਗੀਆਂ ਹਿਸੇ ਆਈਆਂ ਹਨ
@parmjeetkaur5256
@parmjeetkaur5256 4 ай бұрын
ਮੈਡਮ ਬਰਾੜ ਜੀ ਤੁਹਾਡੀ ਸੋਚ ਅਤੇ ਤੁਹਾਡੀ ਦਲੇਰੀ ਨੂੰ ਸਲੂਟ ਹੈ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ ❤🎉
@tarsamkour9431
@tarsamkour9431 3 ай бұрын
Theek h
@ranvirkaur4973
@ranvirkaur4973 10 ай бұрын
ਮੈਡਮ ਬਰਾੜ ਇਹ ਹਰ ਵਿਧਵਾ ਔਰਤ ਦੀ ਕਹਾਣੀ ਹੈ ਕਾਸ ਇਹ ਸਮਾਜ ਸਮਝ ਸਕੇ ਇਸ ਤੇ ਵਿਚਾਰ ਕਰਨ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ
@harwinderathwal-rb2oe
@harwinderathwal-rb2oe 6 ай бұрын
Ryt
@JasveeraSidhu
@JasveeraSidhu 11 ай бұрын
ਸਲਾਮ ਹੈ ਤੁਹਾਡੀ ਸੋਚ ਨੂੰ ਤੁਹਾਡੇ ਪ੍ਰੋਗਰਾਮ ਦੇਖ ਕੇ ਮਨ ਭਰ ਜਾਂਦਾ
@param_sandhu333
@param_sandhu333 9 ай бұрын
ਆਜਿਹਾ ਮਾਮਲਿਆਂ ਵਿੱਚ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਆ
@ManjitKaur-ph3ue
@ManjitKaur-ph3ue 9 ай бұрын
ਤੁਹਾਡੀ ਗੱਲ-ਬਾਤ ਵਿੱਚ ਕੁਝ ਲੱਭਦਾ ਹੈ ਪਰ ਸੱਚ ਆਖਾਂ ਤੇ ਕੁਝ ਬਚਦਾ ਹੀ ਨਹੀ। ਜਦੋਂ ਬੱਚੇ ਵੀ ਬੇਕਦਰੇ ਹੋਜਾਣ ਤਾਂ ਇਕ ਰੱਬ ਹੀ ਕੇਵਲ ਬਚਦਾ ਹੈ ਜਿਹੜਾ ਸੱਦਾ ਪਿਆਰਾ ਲੱਗਦਾ ਹੈ । ਮੈਂ ਵੀ ਮੋਤਾਂ ਤੇ ਹਾਲਾਤਾਂ ਦੀ ਝੰਬੀ ਹੋਈ ਹਾਂ ।
@KiranKiran-o5w
@KiranKiran-o5w 9 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@SinghSukhvinder-z1i
@SinghSukhvinder-z1i 9 ай бұрын
ਮੈ ਵੀ ਪੰਦਰਾ ਸਾਲ ਤੋਂ ਘਰ ਵਾਲੀ ਕੈਂਸਰ ਨਾਲ ਜੂਝ ਚਲ ਵੱਸੀ ਤੋਂ ਬਾਅਦ ਅਕੇਲਾਪਨ ਦਾ ਸੰਤਾਪ ਝੱਲ ਰਿਹਾ ਹਾਂ ਕੋਈ ਹਮਸਫਰ ਸਾਥ ਦੇਣ ਲਈ ਤਿਆਰ ਹੈ ਤਾਂ ਨੰਬਰ ਦਿਉ
@shashiprabha8850
@shashiprabha8850 9 ай бұрын
My mother became widow at the age of 21,she was struggler/strong.i am proud of my mother❤❤
@mandeepkaila7574
@mandeepkaila7574 3 ай бұрын
ਇਹ ਜ਼ਿੰਦਗੀ ਬਹੁਤ ਔਖੀ ਹੈ ਜਿਸ ਨਾਲ਼ ਬੀਤਦੀ ਹੈ ਉਹ ਹੀ ਸਮਝ ਸਕਦਾ ਹੈ ਲੋਕ ਤੁਹਾਨੂੰ ਜਿਉਣ ਨਹੀ ਦਿੰਦੇ ਪਰ ਤੁਹਾਨੂੰ ਆਪਣੇ ਬੱਚਿਆਂ ਲਈ ਖੜਾ ਹੋਣਾ ਪਵੇਗਾ ਵਾਹਿਗੁਰੂ ਤੁਹਾਡੇ ਨਾਲ ਖੜਦਾ ਹੈ ਇਹ ਮੇਰਾ ਖੁਦ ਦਾ ਤਜਰਬਾ ਹੈ 🙏🏽🙏🏽
@amarjitkaur6646
@amarjitkaur6646 9 ай бұрын
ਬਹੁਤ ਕੌੜਾ ਸੱਚ ਪੇਸ਼ ਕੀਤਾ ਹੈ ਬਰਾੜ ਸਾਹਿਬਾ। ਮੇਰੀਆਂ ਅੱਖਾਂ ਪੂਰੀ ਵੀਡੀਓ ਸੁਣਦੇ ਹੋਏ ਨਮ ਹੀ ਰਹੀਆਂ। ਬਿਲਕੁਲ ਸਹੀ ਕਿਹਾ ਜੀ ਸਾਥੀ ਦੇ ਜਾਣ ਤੇ ਪਿੱਛੇ ਰਹਿ ਜਾਣ ਵਾਲੇ ਦੇ ਧੁਰ ਅੰਦਰ ਇੱਕ ਨਾ ਪੂਰਾ ਹੋਣ ਵਾਲਾ ਟੋਆ ਪੈ ਜਾਂਦਾ ਜੋ ਆਖਰੀ ਸਾਹ ਤੱਕ ਰਹਿੰਦਾ ਹੈ।
@RajvinderSingh-wl9tu
@RajvinderSingh-wl9tu 11 ай бұрын
ਬਰਾੜ ਮਾਂ ਮੇਰਾ ਜੀ ਕਰਦਾ ਆਪ ਜੀ ਨੂੰ ਕਿਦੋ ਆਪਣੀ ਅੱਖਾ ਨਾਲ ਸਮਣੇ ਵੇਖੂ ਗੀ ਬਹੁਤ ਚੰਗੇ ਇਨਸਾਨ ਹੋ ਤੁਸੀ❤
@sazia9923
@sazia9923 5 ай бұрын
eh Calgary, Alberta ch rehde ne..... me ehna nu 2 month pehla mili c, boht jada vadia lgeya mil k........ bohttt vadia soch de malak ne madam❤❤
@JasvirKaur-ku6uh
@JasvirKaur-ku6uh 10 ай бұрын
Madam ਬਰਾੜ ਪਤੀ ਦੇ ਜਾਣ ਦਾ ਦੁੱਖ ਝੱਲ ਹੋ ਜਾਂਦਾ । ਪਰ ਵਿਧਵਾ ਬਣਕੇ ਰਹਿਣਾ ਬਹੁਤ ਹੀ ਮੁਸ਼ਕਲ ਹੈ । ਹੋਰ ਗੱਲ ਜਦੋਂ ਪਤਨੀ ਮਰ ਜਾਵੇ ਤਾਂ ਉਸਦੇ ਪਹਿਰਾਵੇ ਤੇ ਕੋਈ। ਫਰਕ ਨਹੀਂ ਪੈਂਦਾ ਪਰ ਔਰਤ ਦਾ ਪਹਿਰਾਵਾ ਕਿਓਂ ਬਦਲ ਜਾਂਦਾ ਹੈ
@ParmjitKaur-cf8kn
@ParmjitKaur-cf8kn 9 ай бұрын
❤❤
@JaswinderKaur-yt8sl
@JaswinderKaur-yt8sl 9 ай бұрын
Sister apna pehrava badlan di lode nahi apne bachea di sukh mngo vdia bn ke raho is duniya me Sade bachea nu roti nahi Khan nu de deni
@vegetariancookingchennal3051
@vegetariancookingchennal3051 9 ай бұрын
ਬਿਲਕੁੱਲ ਸਹੀ ਬੋਲ ਰਹੇ ਹੋ ਤੁਸੀਂ ਬਹੁਤ ਹਿਮਤ ਵਾਲੇ ਹੋ ਤੁਹਾਡੀਆਂ ਗਲਾਂ ਸੁਣ ਕੇ ਰੋਣਾ ਆ ਰਿਹਾ ਹੈ ਦੀਦੀ ਤੁਸੀਂ ਬਾਕੀਆ ਨੂੰ ਵੀ ਸਟਰੋਗ ਬਨਾ ਰਹੇ ਹੋ ❤🌹🙏🏼🙏🏼
@gaganranu003
@gaganranu003 11 ай бұрын
ਸਲਾਮ ਮੇਰੀ ਮਾਏ, ਤੂੰ ਬਿਲਕੁੱਲ ਮੈਨੂੰ ਮਾਂ ਵਰਗੀ ਦਲੇਰ ਲੱਗਦੀ ਹੈ, ਜਿਸ ਨੇ ਭਰ ਜਵਾਨੀ ਆਪਣੇ ਪਤੀ ਦੀ ਮੌਤ ਤੋਂ 3 ਮਹੀਨੇ ਬਾਅਦ ਪੈਦਾ ਹੋਏ ਮੈਨੂੰ ਦੁਨੀਆ ਦੇ ਸਾਹਮਣੇ ਸਫਲ ਰੂਪ ਚ ਖੜਾ ਕੀਤਾ ਜਦੋਂ ਮੇਰੇ ਦਾਦਕਿਆਂ ਨੇ ਜ਼ਮੀਨ ਜਾਇਦਾਦ ਪਿੱਛੇ ਮੇਰੀਆਂ ਜੜਾਂ ਵੱਡਣ ਚ ਕੋਈ ਕਸਰ ਨਹੀਂ ਛੱਡੀ, ਜਿੰਦਗੀ ਦੇ ਕਿਸੇ ਮੋੜ ਤੇ ਮੈਂ ਤੁਹਾਨੂੰ ਜ਼ਰੂਰ ਮਿਲਾਂਗਾ ਢੇਰ ਸਾਰਾ ਪਿਆਰ ਅਤੇ ਸਤਿਕਾਰ-ਗਗਨ ਰਾਣੂ
@parvinderkaur-md2wr
@parvinderkaur-md2wr 9 ай бұрын
Bhut vadia bhean ji jankari dende ho confidence bhut h
@RRaavs
@RRaavs 11 ай бұрын
Salute to you Madam Brar 🙏🙏🙏
@JaswinderKaur-ug9jk
@JaswinderKaur-ug9jk 3 ай бұрын
ਇਹ ਗੱਲਾਂ ਸੱਚ ਹੈ ਬਾਹਰ ਤੋਂ ਜਿਉਂਦੀਆਂ ਹਨ ਜ਼ਿੰਦਗੀ ਦਾ ਮਜ਼ਾ ਕਿਰਕਿਰਾ ਹੋ ਜਾਂਦਾ ਹੈ
@balbirsakhon6729
@balbirsakhon6729 Ай бұрын
ਗੁਰਪ੍ਰੀਤ ਜੀ ਤੇ ਬਰਾੜ ਭੈਣ ਜੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਸੁਲਾਮ ਹੈ ਤੁਹਾਨੂੰ ਤਹਾਡੀ ਸੋਚ ਨੂੰ 🙏
@paryagbrar
@paryagbrar 7 ай бұрын
ਮੈਡਮ ਬਹੁਤ ਹੀ ਧੰਨਵਾਦ ਸਮਝਿਆ ਤੁਸੀਂ ਬਹੁਤ ਪਿਆਰ ਹੈ ਤੁਹਾਡੇ ਨਾਲ
@MJsidhu
@MJsidhu 8 ай бұрын
ਤੁਹਾਡੇ ਲਫਜਾ ਨਾਲ ਸੱਚੀ ਰੂਹ ਕੰਬ ਜਾਂਦੀ ਹੈ...🥰🥰
@ranarana6497
@ranarana6497 8 ай бұрын
Madam ji you are talking truth 100 % god Bless you Balraj France
@pavitarjeet
@pavitarjeet 9 ай бұрын
ਗੁਰਪ੍ਰੀਤ ਬਰਾੜ ਮੈਡਮ ਥੋਡੀਆਂ ਗੱਲਾਂ ਜਵਾ ਸੱਚ ਆ
@Babaljohal5
@Babaljohal5 4 ай бұрын
My sister became widow at the age of 31 she have a 2small kids one is 3month nd 2nd one is 6yers old she is vry brave she struggles with so many things she is vry strong.im proud of my sister❤️
@jaswinderkaur2680
@jaswinderkaur2680 9 ай бұрын
ਬਹੁਤ ਵਧੀਆ ਵਿਚਾਰ ਹਨ ਮੇਡਮ ਜੀ ਮੇਰੇ ਪਤੀ ਨਹੀਂ ਹਨ ਮੇਰਾ ਦਿਲ ਨਹੀਂ ਲੱਗ ਦਾ 😢
@SinghSukhvinder-z1i
@SinghSukhvinder-z1i 9 ай бұрын
ਸਤ ਸ਼ੀ ਅਕਾਲ ਜੀ,ਭਾਈ ਕਿੰਨੀ ਉਮਰ ਏ ਕਿਥੇ ਰਹਿੰਦੇ ਹੋ ਟੈਲੀਫੋਨ ਨੰਬਰ
@kuldeepsinghkharoud7582
@kuldeepsinghkharoud7582 6 ай бұрын
🙏🙏
@Manu-g9r2t
@Manu-g9r2t 4 ай бұрын
​Wah I really like it
@A4Kreater
@A4Kreater 2 ай бұрын
ਮੈਡਮ ਬਰਾੜ ਨੂੰ ਦਿਲੋਂ ਸਲੂਟ ਆ ❤❤❤
@rajkahlon8254
@rajkahlon8254 11 ай бұрын
I loss my wife to dementia. I loved and took care of my wife till the last minute. She was one of the best. One day life have to end for everyone. We must respect each other's regardless of marriage status . Thank you for sharing your wisdom and your story. Salute to both of you for this important topic.
@KiranKiran-o5w
@KiranKiran-o5w 9 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ
@SukhrajKaur-m8m
@SukhrajKaur-m8m 28 күн бұрын
ਮੈਡਮ ਤੁਹਾਡੀਆਂ ਗਲਾ ਬਿਲਕੁਲ ਸਹੀ ਹਨ
@kulwinderkaursarao2366
@kulwinderkaursarao2366 2 ай бұрын
Madam Brar,your words are comforting to a broken heart,l am very proud of you,as l am a widow too,,
@pawanjitkaurdhillon7513
@pawanjitkaurdhillon7513 9 ай бұрын
Well said auntie g. My mom went through same thing, we can totally understand what you been through. I always liked you as I was growing up, I went to school with your kids. You always seemed to be a brave woman
@davinderkum
@davinderkum 11 ай бұрын
Very Good Talk
@RajKumar-jd8rm
@RajKumar-jd8rm 8 ай бұрын
High consciousness and deep understanding of ms dr Brar. You can change the thinking of the single mom and single father they feel after lossing their partners and the all criticism of ladies and males of the world. Appreciate your hardwork for the people suffering. Thanks
@harinderbal505
@harinderbal505 9 ай бұрын
Relationship of husband and wife is a spiritual relationship
@hardevgakhal6872
@hardevgakhal6872 11 ай бұрын
Very intelligent discussion.
@SinghSukhvinder-z1i
@SinghSukhvinder-z1i 11 ай бұрын
ਜੇ ਬਾਬੇ ਨਾਨਕ ਨੇ ਆਸਾ ਜੀ ਦੀ ਵਾਰ ਵਿਚ ਔਰਤ ਪ੍ਰਿਤੀ ਲਿਖਿਆ ਏ (ਸੋ ਕਿਉ ਮੰਦਾ ਆਖੀਐ ਜਿਤ ਜਮਿਹ ਰਾਜਾਨ)ਪਰ ਅਗੇ ਜਾ ਕੇ ਲਿਖਿਆ ਏ (ਰੰਨਾ ਹੋਈਆਂ ਬੋਦੀਆਂ ਮਰਦ ਹੋਏ ਸਿਆਰ)
@gagandeepkaur9496
@gagandeepkaur9496 5 ай бұрын
ਬਹੁਤ ਸੋਹਣੇ ਵਿਚਾਰ ❤
@SinghSukhvinder-z1i
@SinghSukhvinder-z1i 11 ай бұрын
ਨਾ ਨਾ ਹਰ ਥਾਂ ਮਰਦ ਹੀ ਦੋਸ਼ੀ ਨਹੀਂਉ ਬਹੁਤ ਵਾਰ ਔਰਤ ਵੀ ਦੋਸ਼ੀ ਹੁੰਦੀਆ ਨੇ
@seeratkaur4210
@seeratkaur4210 9 ай бұрын
ਤੁਹਾਡੀ ਇਟਰ ਵਿਓ ਸੁਣ ਦੇ ਮਨ ਬਹੁਤ ਭਾਵਕ ਹੋਇਆ। ਬਲਕਾਰ ਸਿੰਘ
@deepkindola8233
@deepkindola8233 11 ай бұрын
ਭਾਰਤੀ ਜਾਂ ਪੰਜਾਬ ਵਿਚਲੀਆਂ ਸਮੰਤੀ ਸਮਾਜਿਕ ਰਹੁ ਰੀਤਾਂ ਅਤੇ ਮਨੌਤਾਂ ਨੇ ਔਰਤਾ ਦੇ ਸਮਾਜਿਕ ਜੀਵਨ ਨੂੰ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਗੁਜਰ ਚੁੱਕੇ ਸਮਾਜਿਕ ਢਾਂਚੇ ਦੀ ਰਹੁ ਰੀਤਾਂ ਅਤੇ ਮਨੌਤਾਂ ਦੇ ਨਾਮ ਰੂੜੀ ਵਾਦੀ ਵਿਚਾਰ ਅਤੇ ਮਾਨਸਿਕਤਾ ਨਾਲ ਔਰਤ ਅਤੇ ਮਰਦ ਦੇ ਰਿਸ਼ਤੇ ਨੂੰ ਸਮਝਿਆ ਜਾਂਦਾ ਹੈ। ਸਾਰੀਆਂ ਸਮਾਜਿਕ ਰਹੁ ਰੀਤਾਂ ਅਤੇ ਮਨੌਤਾਂ ਸਿਰਫ ਔਰਤ ਤੇ ਹੀ ਕਿਉਂ ਥੋਪੀਆਂ ਜਾਂਦੀਆਂ ਹਨ? ਫਰ ਅਸੀਂ ਹੰਕਾਰ ਨਾਲ ਕਹਿੰਦੇ ਹਨ ਸਿੱਖ ਲੱਖ ਲਾਣਤ ਅਜਿਹੇ ਸਮਾਜ ਅਤੇ ਉਸ ਸਮਾਜ ਦੇ ਚੌਧਰੀਆਂ ਦੇ ਜਿਹੜੇ ਅਜੋਕੇ ਸਮੇਂ ਵਿੱਚ ਗਲੀਆਂ ਸੜੀਆਂ ਰੀਤਾਂ ਰਸਮਾਂ ਦਾ ਟੋਕਰਾ ਔਰਤ ਦੇ ਸਿਰ ਧਰਦੇ ਹਨ। ਔਰਤ ਨੇ ਮਰਦ ਕੋ ਜਨਮ ਦੀਆ, ਮਰਦ ਨੇ ਔਰਤ ਕੋ ਬਜ਼ਾਰ ਦੀਆ।
@rupinderpaljitkaur2015
@rupinderpaljitkaur2015 17 күн бұрын
Thanks mam for motivational views.
@RRaavs
@RRaavs 11 ай бұрын
Heart touching
@jasvirkaur9861
@jasvirkaur9861 9 ай бұрын
ਤੁਹਾਡੀਆਂ ਗਲਾਂ ਬਿਲਕੁਲ ਡੂੰਘੀਆਂ ❤
@harwinderdhaneser6213
@harwinderdhaneser6213 5 ай бұрын
Tusi 💯 true meri sister nu sehna pe reha
@UshaRani-xm4xu
@UshaRani-xm4xu 3 ай бұрын
Thanks ji 🙏 😊❤
@dhanjitmalhi6960
@dhanjitmalhi6960 11 ай бұрын
Proud of you madam
@Zulqarnain2000
@Zulqarnain2000 9 ай бұрын
We must respect humanity in all circumstances. 🙏
@jatinderkaur4685
@jatinderkaur4685 3 ай бұрын
Very nice good Message Mam Brar ji thudian gulbatt bahut hosla Milda so nice to meet you ❤🎉
@sukhmanpreetsingh1538
@sukhmanpreetsingh1538 11 ай бұрын
Madam Brar meri v ehi story thnu sunn k bht positivity mildi.
@ManjeetKaur-kq3rl
@ManjeetKaur-kq3rl 9 ай бұрын
ਔਰਤ ਹੀ ਔਰਤ ਨਾਲ ਹਮਦਰਦੀ ਕਰੰਦੀ ਥਾ ਦੁਸ਼ਮਣ ਬਣ ਜਾਂਦੀ ਹੈ ਹੀ ਦੁਸ਼ਮਣ ਸਾਸ ਜੇਠਾਣੀ ਬੜੇ ਖ਼ਤਰਨਾਕ ਬਣ ਜਾਂਦੀਆਂ ਸਾਨੂੰ ਪਿਆਰ ਨਾਲ ਰਹਿਣਾ ਸਿੱਖਣਾ ਚਾਹੀਦਾ
@lavisingh503
@lavisingh503 5 ай бұрын
ਵਾਕਿਆ ਸਹੀ ਗੱਲ ਆ ਔਰਤਾ ਚ ਇੱਕ ਜੈਲਸੀ ਇੰਨਸਿਕਿਉਰਟੀ ਬਹੁਤ ਜਿਆਦਾ ਹੁੰਦੀ ਸਾਰੀਆਂ ਚ ਨਹੀੰ ਬਹੁਤੀਆਂ ਚ
@kaurrajwinder4016
@kaurrajwinder4016 10 ай бұрын
God bless you always good health and long life mam.❤❤
@bhupinderkaur9992
@bhupinderkaur9992 3 ай бұрын
This podcast was very nice to listen
@Eham_boy_99side
@Eham_boy_99side 8 ай бұрын
ਮੈਡਮ ਜੀ ਸਤਿ ਸ੍ਰੀ ਆਕਾਲ ਜੀ ਮੈਂਡਮ ਜੀ ਬਹੁਤ ਔਖਾਂ ਹੈ ਵਿਧਵਾਂ ਦੀ ਜ਼ਿੰਦਗੀ ਜਿਊਣਾ ਲੋਕ ਗੰਦੀ ਨਿੰਗਾ ਨਾਲ ਵੱਧ ਵੇਖਦੇ ਆ ਜੌ ਲੋਕ ਇੱਜ਼ਤ ਨਾਲ ਵੇਖਦੇ ਸੀ ਉਹ ਵੀ ਹੁਣ ਮਾੜੀ ਨਿਗਾ ਨਾਲ ਵੇਖਦੇ ਨੇ ਇਹ ਮੇਰਾ ਵੀ ਨਿੰਜੀ ਜ਼ਿੰਦਗੀ ਦਾ ਤਜ਼ਰਬਾ ਹੈ ਮੈਡਮ ਜੀ
@roopkaur8058
@roopkaur8058 7 ай бұрын
Such a reality in your words..
@JaswinderKaur-ug9jk
@JaswinderKaur-ug9jk 3 ай бұрын
ਮੈਡਮ ਤੁਹਾਡੀਆਂ ਗੱਲਾਂ ਰੂਹ ਵਿੱਚ ਜਾਂਨ ਪਾ ਦਿੰਦੀਆਂ ਹਨ ਇਹ ਗਲਾਂ ਕਹੀਆਂ ਜਾਂਦੀਆਂ ਹਨ ਵਿਧਵਾ ਔਰਤ ਵਾਸਤੇ ਜਿਹੜੀਆਂ ਤੁਸੀਂ ਕਹਿੰਦੇ ਹੋ
@Zulqarnain2000
@Zulqarnain2000 9 ай бұрын
Dr. Jee, you are a great lady. God bless you Ma'am 🙏
@harwindergrewal6679
@harwindergrewal6679 9 ай бұрын
Very nice interview,Mrs Brar is very Gorgeous lady, I salute her for her courage..
@kulwantbassi7675
@kulwantbassi7675 3 ай бұрын
Proud of you madam brar.
@kuldipkaur5525
@kuldipkaur5525 2 ай бұрын
Turo nice interview God bless you
@rosysingh7001
@rosysingh7001 7 ай бұрын
love you mam n great respect for you
@lavisingh503
@lavisingh503 5 ай бұрын
ਸੱਚੀ ਮੈ ਕਹਿਨਾਂ ਯਾਰ ਇੱਕ ਔਰਤ ਜਾਂ ਬੰਦਾ ਮਹਿਸੂਸ ਕਰਕੇ ਤਾਂਵੇਖੇ ਕਿ ਇੱਕ ਵਖਤ ਮਾਰੀ ਔਰਤ ਨੂੰ ਵੀ ਲੋਕ ਇਸ ਹੱਦ ਤੱਕ ਟੋਰਚਰ ਕੀਤਾ ਗਿਆ ਲੱਖ ਦੀ ਲਾਹਨਤ ਐਸੇ ਲੋਕਾਂ ਤੇ
@HarpreetKaur-in4rt
@HarpreetKaur-in4rt 11 ай бұрын
J 20:57 great sister ji
@KulwinderKaur-z2n
@KulwinderKaur-z2n 11 ай бұрын
Ryt
@arshrandhawa1584
@arshrandhawa1584 9 ай бұрын
ਕਈ ਤਾ ਜਿਓੁਂਦਿਆ ਹੀ ਛੱਡ ਜਾਂਦੇ.. ਓੁਹਨਾ ਬਾਰੇ ਜ਼ਰੂਰ ਕੋਈ episode krna… aj kal Divorce nu bht hi normalise kita ja reha … ghrde v keh dinde nai bndi divorce lai lo… pr jine dilo rishta bnayea hnda odi jindagi kive tbah hndi waheguru hi jan de … aj kl extra marital affairs .. eh sb bht normal smjia jnda .. j ghr ch koi gl hoje, narajgi hoje ta divorce tk phnch jande lok… bht aukhe time cho jindagi lg rhi …
@shindigandhi6584
@shindigandhi6584 11 ай бұрын
I proud of you maa❤
@jashansidhu3405
@jashansidhu3405 10 ай бұрын
Very nice
@Life-wd4yd
@Life-wd4yd 8 ай бұрын
❤ love you ma'am
@charanjitbains315
@charanjitbains315 11 ай бұрын
I proud of you sister 🙏💖
@rachsaysvainday9872
@rachsaysvainday9872 9 ай бұрын
ਸੁਣ ਕੇ ਮਨ ਬੜਾ ਦੁਖੀ ਹੋਇਆ। ਵਾਹਿਗੁਰੂ ਜੀ ਸਭਨਾ ਤੇ ਆਪਣੀ ਮਿਹਰ ਬਣਾਈ ਰੱਖਣ । ਜਸਵੀਰ ਕੌਰ NZ
@sandeepkaur-ds2lk
@sandeepkaur-ds2lk 11 ай бұрын
Very right Madam ji not only widow even divorce ladies.
@GurpreetKaur-e9q
@GurpreetKaur-e9q 11 ай бұрын
Thank you Mam
@DhillonSaab-op7cw
@DhillonSaab-op7cw 6 ай бұрын
You are great madam ji❤❤
@kamalpreet2166
@kamalpreet2166 6 ай бұрын
Madam barar you great lady in the world ❤
@saravinay0406
@saravinay0406 6 ай бұрын
I proud of u brar sis g waheguru g 🙏 ❤️ u
@paramjeetkaur7926
@paramjeetkaur7926 7 ай бұрын
You are great madam ji.
@ashniprabh7603
@ashniprabh7603 7 ай бұрын
Love u ❤tuhdiya galln bht shoniya
@sidhu-by1dq
@sidhu-by1dq 3 ай бұрын
Sahi gll ji
@ravinderkaur4713
@ravinderkaur4713 8 ай бұрын
good talks love u madam brar ❤❤❤❤❤
@sharanjitmangat2400
@sharanjitmangat2400 9 ай бұрын
ਬਿਲਕੁਲ ਸਹੀ ਮੈਡਮ ਜੀ ਮੈ ਵੀ ਇਹ ਸਭ ਕੁਝ ਹੰਢਾਇਆਂ ਉਹਮੈ ਹੀ ਜਾਣਦੀਆਂਜਾ ਜਿਸ ਤੇ ਬੀਤਦੀ ਆ 😢😢
@SukhdevPabla-z1s
@SukhdevPabla-z1s 4 ай бұрын
I salute Mam
@HarpreetKaur-fi5um
@HarpreetKaur-fi5um 5 ай бұрын
ਮੇਰੀ ਮੰਮੀ ਨਾਲ ਏ ਸਭ ਸਲੂਕ ਹੁੰਦਾ ਆਇਆ। ਉਹਨਾਂ ਦਾ ਦੂਜਾ ਵਿਆਹ ਹੋਇਆ ਪਰ ਸਕੂਨ ਕੋਈ ਵੀ ਨਹੀਂ 😢। ਇਕ ਇਕ ਸ਼ਬਦ ਕਿਹਾ ਗਿਆ ਮੇਰੀ ਮੰਮੀ ਨਾਲ ਹੁੰਦਾ ਮੈਂ ਖੁਦ ਦੇ ਰਹੀ ਹਾਂ । ਵਾਹਿਗੁਰੂ ਜੀ ਦਾ ਸ਼ੁਕਰ
@parminderkaur1223
@parminderkaur1223 5 ай бұрын
Salute you.
@satnamkaur2435
@satnamkaur2435 9 ай бұрын
ਬਹੁਤ ਕੁਝ ਸਿਖਣ ਨੂੰ ਮਿਲਿਆ ਜੀ
@saravinay0406
@saravinay0406 6 ай бұрын
Waheguru g mehr kro g barar mam ty
@balwantattal7132
@balwantattal7132 7 ай бұрын
Very true deep words
@sukhwinderkaur7054
@sukhwinderkaur7054 9 ай бұрын
I salute you
@ParamjitKaur-b8f
@ParamjitKaur-b8f 7 ай бұрын
Bouht vdhia soach thuadi panji👍
@paramsaini1213
@paramsaini1213 11 ай бұрын
Mam nu dekh k menu mere principal mam yad a jande ne I want to meet madam Brar one time in my life
@narinderpalkaur3237
@narinderpalkaur3237 9 ай бұрын
You r a great mrs brar and so sweet Gurpreet 🙏🙏
@AmanpreetKaur-n1x
@AmanpreetKaur-n1x 3 ай бұрын
Mam nu miln nu bhut dill krda ji mam Tsi kitho belong krdeo ji 🌹🌹🌹❤️❤️❤️🙏
@RajinderKaur-fg5xo
@RajinderKaur-fg5xo 8 ай бұрын
Bilkul Right hai madam g ❤
@davinderkaur741
@davinderkaur741 9 ай бұрын
ਹਾਂ ਜੀ ਇਹ ਸੰਤਾਪ ਲਗਦਾ ਹਰ ਉਹ ਔਰਤ ਹੰਢਾਉਂਦੀ ਹੈ ਜਿਸ ਦਾ ਪਤੀ ਅੱਧ ਵਿਚਕਾਰ ਉਸ ਨੂੰ ਇਸ ਸੰਸਾਰ ਸਾਗਰ ਵਿੱਚ ਵਿਛੋੜਾ ਦੇ ਜਾਦਾ ਹੈ, ਮੇਰੀਆਂ ਸ਼ਰੀਕ ਅਨਪੜ੍ਹ ਔਰਤਾ ਸਨ ਪਰ ਆਪਣੇ ਆਪ ਨੂੰ ਇਸ ਕਦਰ ਸਮਝਦੀਆਂ ਸਨ, ਜਿਵੇ ਉਹ ਪਤਾ ਨਹੀ ਕੀ ਸ਼ੈ ਹਨ ਤੇ ਮੈ ਵੜੀ ਵੱਡੀ ਗੁਨਾਹਗਾਰ ਹੋਵਾ,ਉਸ ਵੇਲੇ ਦਿਲ ਕੁਰਲਾ ਉਠਦਾ ਮਨ ਲੀਰੋ ਲੀਰ ਹੋ ਜਾਂਦਾ ਸੀ,ਸੋ ਲਗਦਾ ਇਸਤਰਾਂ ਦੀ ਅਗਿਆਨਤਾ ਸਾਡੇ ਸਮਾਜ ਵਿੱਚ ਕਿਉਂ ਹੈ, ਸਮਾ ਤਾਂ ਕਿਸੇ ਨੇ ਨਹੀ ਫੜਿਆ ਹੋਇਆ ਕਦੋ ਕੀ ਹੋ ਜਾਵੇ ਪਤਾ ਨਹੀ ਲਗਦਾ ਮੈ ਕਹਿਣਾ ਨਹੀ ਚਾਹੁੰਦੀ ਮੈ ਉਨਾ ਦੀ ਦੁਰਦਸ਼ਾ ਹੁੰਦੀ ਦੇਖੀ ਉਨਾ ਨੂੰ ਬੁਰੀ ਤਰਾ ਬਰਬਾਦ ਹੁੰਦਿਆ ਦੇਖਿਆ। ਸੋ ਉਪਰ ਨੂੰ ਨਾ ਥੁੱਕੋ ਤਾਂ ਜੋ ਆਪਣੇ ਹੀ ਮੁੰਹ ਤੇ ਪੈ ਜਾਏ। ਸੋ ਇਹ ਜੀਵਨ ਹੈ ਕਈ ਰੰਗ ਬਦਲਦਾ ਹੈ।
@KiranKiran-o5w
@KiranKiran-o5w 9 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@gorasaab5347
@gorasaab5347 7 ай бұрын
we r proud of u Madam ,, par eh sach aa k bahut loka di soch halki aa par sab di nahi
@InderjeetKaur-s9h
@InderjeetKaur-s9h 9 ай бұрын
So proud. Good ideas.
@machinderkaur4763
@machinderkaur4763 10 ай бұрын
Thanks mam
@JagmeetBrar-t2c
@JagmeetBrar-t2c 9 ай бұрын
Maa ਜੀ m v ਏ ਜਿੰਦਗੀ ਹੰਢਾਈ ਹੋਈ ਹੈ ਮੇਰੇ ਪਤੀ ਨੂੰ 12 ਸਾਲ ਹੋ ਗਏ ਦੁਨੀਆ ਤੋਂ ਚਲਦਾ ਗਿਆ ਸਹੁਰੇ ਪਰੀ ਵਾਰ ਨੇ ਸਾਥ ਨਹੀਂ ਦਿੱਤਾ ਪੇਕੇ ਜਾ ਕੇ m ਸਾਰੇ ਸ਼ਗਨ ਮਨਾ ਲੈਂਦੀ ਹਾਂ ਮੇਰੀ ਏ ਜ਼ 31 ਸਾਲ c ji m ਕਦੇ ਵੀ ਹਿੱਮਤ ਨਹੀਂ ਹਾਰੀ ਮੇਰੇ ਬੱਚੇ ਮੇਰਾ ਬਹੁਤ ਸਾਥ ਦਿੰਦੇ ਹਨ m ਆਪਣੇ ਬੱਚੇ ਆਂ ਚ ਬਹੁਤ ਖੁਸ਼ ਹਾਂ
@rupinderkaur5760
@rupinderkaur5760 8 ай бұрын
ਮੈਡਮ ਬਰਾੜ ਧੰਨਵਾਦ
@seeratkaur4210
@seeratkaur4210 9 ай бұрын
ਭੈਣ ਜੀ ਕੋਈ ਸੁਖਨਾ ਨਹੀ ਸੁਖ ਦਾ ਕਿ ਵਿਧਵਾ ਹੋ ਜਾ ਮਾਲਕ ਦਾ ਹੁਕਮ ਹੈ ਘਲੇ ਆਵੇ ਨਾਨਕਾ ਸੱਦੇ ਤੇ ਉਠ ਜਾ ਮਰਦ ਬਨ ਕੇ ਰਹੋ ਕਿਸੇ ਦੀ ਪ੍ਰਵਾਰ ਨ ਕਰੋ ਲੋਕ ਬਹੁਤ ਭੋਕਦੇ ਹਨ ਰਬ ਦੀ ਰਜਾ ਵਿਚ ਰਹੇ ਬਲਕਾਰ ਸਿੰਘ
@GurmeetKaur-tq3ti
@GurmeetKaur-tq3ti 9 ай бұрын
Mam very nice very good 👍👍👍👍👍
@ManinderKaur-di8uf
@ManinderKaur-di8uf 9 ай бұрын
Brar ma’am tusi jado teacher si Tusi girls nu kehde si ki ke koi Boy tuhanu chedda ta us vich Tusi responsible ho Girl Di personality enni strong hove ta koi udni kuch nahi keh sajda That talk I really like ma’am
@kiranbajaj8966
@kiranbajaj8966 9 ай бұрын
Great lady you are mam
@avtarsingh4956
@avtarsingh4956 9 ай бұрын
Madam good personality
@RamanSanghera-lh4fi
@RamanSanghera-lh4fi 9 ай бұрын
Very nice mam
$1 vs $500,000 Plane Ticket!
12:20
MrBeast
Рет қаралды 122 МЛН
Their Boat Engine Fell Off
0:13
Newsflare
Рет қаралды 15 МЛН
Jaspreet Singh Attorney: USA Immigration Updates | January 26th, 2025
15:58
Jaspreet Singh Attorney
Рет қаралды 129 М.