Press Conference by Panth Sewak Collective About Current Situation in Punjab, Sikh Concerns & Issues

  Рет қаралды 10,921

Bhai Daljit Singh

Bhai Daljit Singh

Жыл бұрын

Panth Sewaks Bhai Daljit Singh Bittu, Bhai Narien Singh Chaura, Bhai Bhupinder Singh Bhalwan, Bhai Satnam Singh Khandewala, Bhai Satnam Singh Jhanjian and Bhai Hardeep Singh Mehraj addressed a press conference at Jalandhar on 04 April 2023 on "Current Situation in Punjab, Sikh Concerns & Issues".

Пікірлер: 136
@bhavjotsingh5929
@bhavjotsingh5929 Жыл бұрын
ਧੰਨਵਾਦ ਭਾਈ ਸਾਹਬ ਜੀ,ਆਸ ਕਰਦੇ ਸਿੱਖਾਂ ਨੂੰ ਇਹ ਗੱਲ ਛੇਤੀ ਸਮਝ ਆ ਜਾਵੇ ਤਾਂ ਜੋ ਆਪਸੀ ਬੇਇਤਫ਼ਕੀ ਤੋਂ ਬਚਿਆ ਜਾਵੇ।।
@astaadg8148
@astaadg8148 Жыл бұрын
ਭਾਈ ਸਾਹਿਬ ਜੀ, ਤੁਸੀਂ ਸੱਭ ਤੋਂ satikaryog ਹੋ। ਅੰਮ੍ਰਿਤਪਾਲ ਪੰਥ ਦਾ ਬੱਚਾ ਹੈ ਤੇ ਯੋਧਾ ਹੈ। ਸਾਰਿਆਂ ਨੂੰ ਨਾਲ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਹਿਮਾਇਤ ਜ਼ਰੂਰ ਕਰੋ ਜੀ।
@maansingh25
@maansingh25 Жыл бұрын
ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਟ ਚ ਖੜੋ 🙏🙏
@JagdeepSinghJachak
@JagdeepSinghJachak Жыл бұрын
ਅਮਰਤ ਪਾਲ ਦੀ ਸਪੋਰਟ ਤੁਸੀਂ ਕਿਥੋਂ ਕਰ ਰਹੋ ੳ
@gsv1582
@gsv1582 10 ай бұрын
Waheguru sahai hon🙏🙏
@jodhsingh1342
@jodhsingh1342 Жыл бұрын
ਸਹਿਮਤ ਹਾਂ ਜੀ ਗੱਲ ਨਾਲ
@maansingh25
@maansingh25 Жыл бұрын
ਮੈ ਇੱਕੋ ਗੱਲ ਕਹਾਂਗਾ ਆਪਣੇ ਮੁੰਹ ਤੇ ਆਪ ਚਪੇੜਾਂ ਨਾ ਮਾਰੋ ਭਾਵ ਆਪਣੇ ਬੰਦਿਆਂ ਨੂੰ ਮਾੜਾ ਨਾ ਕਹੋ ।ਦੁਸ਼ਮਣ ਵੱਲ ਨੂੰ ਮੁੰਹ ਕਰੀਏ ।ਬਾਕੀ ਸਾਰੇ ਭਾਈ ਸਤਿਕਾਰਯੋਗ ਨੇ
@azadpunjabproduction824
@azadpunjabproduction824 Жыл бұрын
ਇਹ ਮੂੰਹ ਤੇ ਚਾਪੈਡ ਨਹੀਂ ਸਗੋਂ ਪੜਚੋਲ ਹੈ
@Zizi462
@Zizi462 9 ай бұрын
@@azadpunjabproduction824press sahmne kaun parchol karda a?
@ArshdeepSingh-qd6zd
@ArshdeepSingh-qd6zd Жыл бұрын
ਇਹਨਾਂ ਸਿੰਘਾਂ ਦਾ ਬਹੁਤ ਸਤਿਕਾਰ ਹੈ ਤੇ ਰਹਿਗਾ ਵੀ -- ਤੇ ਅੱਜ ਵਾਲੇ ਸੰਘਰਸ਼ੀ ਨੌਜਵਾਨਾਂ ਦਾ ਵੀ ਸਤਿਕਾਰ ਉਣਾ ਹੀ ਏ -- ਗੱਲ ਜੋ ਪਿਛੇ ਸਮੇ ਚ' ਘਾਟ ਕਹਿਲੋ ਜਾ ਕਹਿਲੋ ਸਾਡੀ ਬਦਕਿਸਮਤੀ ਕਿ ਪੁਰਾਣੇ ਐਸਪੀਰੀਅਸ ਬੰਦਿਆਂ ਤੇ ਅੱਜ ਸੰਘਰਸ਼ ਕਰ ਰਹਿ ਨੌਜਵਾਨਾਂ ਚ ਤਾਲਮੇਲ ਨਹੀਂ ਬਣਿਆ ਜੋ ਮੰਦਭਾਗਾ ਏ -- ਪਰ ਅਜੇ ਵੀ ਸਮਾਂ ਹੈ ਇਹਨਾਂ ਸਿੰਘਾਂ ਨੂੰ ਵੀ ਥੋੜਾ ਫਲੁਕਸੀਬਲ ਹੋਣਾ ਚਾਹੀਦਾ ਨਵੇਂ ਬੰਦਿਆਂ ਨੂੰ ਨਵੇਂ ਆਗੂਆਂ ਨੂੰ ਸਪੇਸ ਦੇਣੀ ਚਾਹੀਦੀ ਏ ਅੰਦਰੋਂ ਰੂਹ ਤੋਂ ਪ੍ਰਵਾਨ ਕਰਨਾ ਚਾਹੀਦਾ ਕਿ ਜੋ ਜਵਾਨੀ ਹੁੰਦੀ ਆ ਓਹੋ ਹੀ ਕੌਮ ਦੀ ਤਾਕਤ ਹੁੰਦੀ ਏ ਤੁਸੀਂ ਵੀ ਜਦੋ ਸੰਘਰਸ਼ ਕੀਤਾ ਸੀ ਤੁਸੀਂ ਵੀ ਸੰਘਰਸ਼ ਉਸੇ ਜਜਬੇ ਦੇ ਸਿਰ ਤੇ ਕੀਤਾ ਸੀ ਜੋ ਜਜਬਾ ਨਫ਼ੇ-ਨੁਕਸਾਨ ਤੋਂ ਪਰੇ ਹੁੰਦਾ ਏ - ਸੋ ਤੁਹਾਨੂੰ ਜੋ ਉਮਰਾ ਨਾਲ ਸੋਚ ਚ ਫਰਕ ਆਉਂਦਾ ਉਸ ਨੂੰ ਸਮਝਕੇ ਨੌਜੁਵਾਨਾਂ ਦਾ ਸਾਥ ਦੇਣਾ ਚਾਹੀਦਾ ਤੇ ਨੌਜਵਾਨਾਂ ਆਗੂਆਂ ਤੋਂ ਵੀ ਕੁਤਾਹੀ ਹੋਈ ਏ ਕਿ ਓਹੋ ਏਦਾਂ ਦੇ ਸੰਘਰਸ਼ੀ ਬੰਦਿਆਂ ਨੂੰ ਨਾਲ ਲੈਕੇ ਚਲ ਨਹੀਂ ਸਕੇ , ਇਹਨਾਂ ਬਹੁਤ ਕੁਝ ਕੀਤਾ ਕੌਮ ਲਈ ਇਸ ਲਈ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ -- ਗੁਰੂ ਭਲੀ ਕਰੇ ਪੰਥ ਚ ਏਕਤਾ ਹੋਵੇ --- ਬਾਕੀ ਇਥੇ ਮੈ ਇਸ ਗੱਲ ਨਾਲ ਸਹਿਮਤ ਆ ਕਿ ਸਰਬਤ ਖਾਲਸੇ ਲਈ ਅਜੇ ਕੌਮ ਕੋਲ ਨਾ ਕੋਈ ਪ੍ਰੋਗਰਾਮ ਆ ਨਾ ਕੋਈ ਲੀਡਰ ਨਾ ਮਾਹੌਲ ਮਤਲਬ ਸਮਾਂ ਅਨੁਕੂਲ ਜਿਹ ਨੀ ਲਗਦਾ ਵੀ ਕਾਹਲ ਨਹੀਂ ਕਰਨੀ ਚਾਹੀਦੀ 2015 ਵਾਲੀ ਗੱਲ ਹੋਊ ਨਹੀਂ ਤਾ -- ਬਾਕੀ ਗੁਰੂ ਸਾਹਿਬ ਨੂੰ ਉਥੇ ਲੈਕੇ ਜਾਣ ਨੂੰ ਲੈਕੇ ਆਪਸੀ ਮਤਭੇਦ ਹੋ ਸਕਦੇ ne ਪਰ ਉਸ ਸਮੇ ਵਰਤਾਰੇ ਨੂੰ ਗ਼ਲਤ ਕਹਿਣਾ ਠੀਕ ਨੀ -- ਤੇ ਰਹੀ ਸ਼ਹੀਦ ਦੀ ਗੱਲ ਬਿਲਕੁਲ ਸ਼ਹੀਦ ਹਰ ਕੋਈ ਨੀ ਹੋ ਸਕਦਾ ਪਰ ਜੇ ਹਕੂਮਤ ਆਪਣੇ ਕਿਸੇ ਸੰਘਰਸ਼ੀ ਬੰਦੇ ਨੂੰ ਜੋ ਸੰਘਰਸ਼ ਕਰ ਰਿਹਾ ਹੋਵੇ ਉਸ ਨੂੰ ਗੋਲੀ ਦੀ ਜਗਾ ਹੋਰ ਤਰੀਕੇ ਨਾਲ ਮਾਰ ਦੇਵੇ ਤਾ ਹਕੂਮਤ ਨੇ ਤਾ ਆਪਦਾ ਦੁਸਮਣ ਮਾਰ ਦਿੱਤਾ -- ਤੇ ਅਸੀਂ ਉਸ ਆਪਦੇ ਲਈ ਲੜਦੇ ਬੰਦੇ ਨੂੰ ਕੀ ਦਿੱਤਾ ਮਤਲਬ ਕੀ ਸ਼ਹੀਦ ਹੋਣ ਲਈ ਗੋਲੀ ਨਾਲ ਮਾਰਨਾ ਹੀ ਪੈਣਾ -- ਦੀਪ ਵਾਲਾ ਸਾਰਾ ਇੰਸੀਡੈਂਸ ਸਟੱਡੀ ਕਰੋ ਕਿਵੇਂ ਸਰਕਾਰ ਨੇ ਹਰ ਗੱਲ ਤੇ ਝੂਠੀਆਂ ਗੱਲਾਂ show ਕੀਤੀਆਂ -- ਓਹੋ ਗੱਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ --ਬਾਕੀ ਚਲੋ ਜਿਸ ਨੂੰ ਲੱਗਦਾ ਕੇ ਉਸ ਨੂੰ govt ਨੇ ਮਾਰਿਆ ਓਹੋ ਸ਼ਹੀਦ ਮਨ ਲੂ ਦੂਜਾ ਨਹੀਂ ਏਹੇ ਵਡੀ ਗੱਲ ਨੀ ਆਪਸੀ ਮਤਭੇਦ ਆ ਜੋ ਹੁੰਦੇ ਹੀ ਹੁੰਦੇ ਨੇ ਕੌਮ ਚ -- ਬਾਕੀ ਬਹੁਤ ਸਤਿਕਰਜੋਗ ਸਿੰਘੋ ਤੁਹਾਡੀ ਕੁਰਬਾਨੀ ਨੂੰ ਤੇ ਸਮਝ ਨੂੰ ਹਮੇਸ਼ਾ ਸਲਾਮ ਆ ਤੁਸੀਂ ਜੋ ਗ਼ਲਤ ਲੱਗਦਾ ਕਹੋ ਤੇ ਤੁਹਾਨੂੰ ਪੂਰਾ ਹੱਕ ਵੀ ਆ ਜੇ ਕੁਝ ਗ਼ਲਤ ਲਗਦਾ ਕਹਿਣ ਦਾ ਤੇ ਪੰਥਕ ਨੌਜਵਾਨ ਤੁਹਾਡੀ ਸੁਣਨ ਗੇ ਵੀ ਪਰ ਤੁਸੀਂ ਨਾਲ ਦੀ ਨਾਲ ਏਹੇ ਜਰੂਰ ਕਹੋ ਕਿ ਤੁਸੀਂ ਕੌਮ ਲਈ ਸੰਘਰਸ ਕਰ ਰਹਿ ਜਵਾਨੀ ਦੇ ਨਾਲ ਓ -- ਤੁਹਾਨੂੰ ਤਾ ਉਹਨਾਂ ਦੀਆ ਭਾਵਨਾਵਾਂ ਚੰਗੀ ਤਰਾਂ ਸਮਝ ਆਉਂਦੀਆਂ ਹੋਣੀਆਂ ਕਿਊ ਕੇ ਤੁਸੀਂ ਤਾ ਖੁਦ ਪੰਥ ਦੇ ਇਸੇ ਦਰਦ ਚੋ ਸੰਘਰਸ਼ ਲੜਿਆ ਸੀ -- te ਅੱਜ ਵੀ ਲੜ ਹੀ ਰਹਿ ਓ --- ਆਓ ਪੰਥ ਦੀ ਜਵਾਨੀ ਨਾਲ ਮੋਢੇ. ਨਾਲ ਮੋਢਾ ਲਾਕੇ ਚਲੀਏ -- ਤੁਹਾਡੇ ਸਾਥ ਦੀ ਉਹਨਾਂ ਸਿੰਘਾਂ ਨੂੰ ਵੀ ਲੋੜ ਆ ਜਿਹਨਾਂ ਨੇ ਆਪਦਾ ਸਬ ਕੁਝ ਛੱਡ ਆਪਦੀ ਸੁਖਾ ਦੀ ਜਿੰਦਗੀ ਛੱਡ ਕੌਮੀ ਸੰਘਰਸ਼ ਨੂੰ ਚੁਣਿਆ ਤੇ ਅੱਜ ਹਕੂਮਤ ਦੇ ਜਬਰ ਦਾ ਸ਼ਿਕਾਰ ਹੋ ਰਹਿ ਨੇ --- ਤੇ ਨੌਜੁਵਾਨ ਵੀ ਇਹਨਾਂ ਸਾਰੇ ਸੰਘਰਸ਼ੀ ਸਿੰਘਾਂ ਨੂੰ ਸਤਿਕਾਰ ਦੇਣ ਏਹੇ ਸਾਡਾ ਮੁਢਲਾ ਫਰਜ ਏ --
@kanwaljitsingh8391
@kanwaljitsingh8391 Жыл бұрын
Daljit Singh Bittu ji always with your thought process
@Panthpolity
@Panthpolity Жыл бұрын
ਬਿਲਕੁਲ ਜੀ ਭਾਈ ਸਾਹਿਬ ਬਹੁਤ ਵੱਡੀ ਦੇਣ ਹੈ ਪੰਥ ਨੂੰ ਅਤੇ ਅਪਣੇ ਲਈ ਕਦੀ ਕੁੱਛ ਨਹੀਂ ਚਾਹਿਆ ਹੁਣ ਤੱਕ ਨਿਸ਼ਕਾਮ ਸੇਵਾ ਭਾਵਨਾ ਨਾਲ ਗੁਰੂ ਖਾਲਸਾ ਪੰਥ ਦੀ ਸੇਵਾ ਕਰ ਡਹੇ ਨੇ।
@harpreet18
@harpreet18 Жыл бұрын
ਸਹੀ ਹੈ ਜੀ। ਗੁਰਮਤਿ ਅਨੁਸਾਰ ਗੱਲ
@rajbirkaur6667
@rajbirkaur6667 Жыл бұрын
ਭਾਈ ਅੰਮਿ੍ਤਪਾਲ ਸਿੰਘ ਹੁਣਾਂ ਦੇ ਹੱਕ ਵਿੱਚ ਕੋਈ ਗੱਲ ਨਈ ਕੀਤੀ , ਉਲਟਾ ਭਾਈ ਦੀਪ ਸਿੰਘ ਸਿੱਧੂ ਨੂੰ ਸੰਗਤਾਂ ਵੱਲੋਂ ਮਿਲੇ ਪਿਆਰ ਤੇ ਈ ਸਵਾਲ ਚੁੱਕ ਦਿੱਤੇ ਤੇ ਨਾਲ ਈ ਸਾਰੇ ਨੌਜਵਾਨਾੀ ਨੂੰ ਸਿਰੇ ਤੋਂ ਨਕਾਰ ਗਏ । ਬਿਲਕੁਲ ਕਿਸਾਨ ਆਗੂਆਂ ਵਾਂਗੂ ਈ ਬਿਆਨ ਜਾਰੀ ਕਰਨ ਡਏ ਨੇ ਜਿੱਦਾ ਉਹਨਾਂ 26ਜਨਵਰੀ ਤੋਂ ਬਾਅਦ ਕੀਤੇ ਸੀ । ਟਰੈਪ , ਜੋਸ਼ , ਭਟਕੇ ਹੋਏ ਵਗੈਰਾ ਵਗੈਰਾ । ਤੇ ਜਿਹੜ੍ਹਾ ਤੁਸੀਂ ਜੂਨ ਤੱਕ ਕਹਿੰਦੇ ਜੇ ਮਾਡਲ ਘੜਿਆ ਜਾਊਗਾ , ਉਹਦੀ ਕੀ ਗਰੰਟੀ ਕਿ ਉਹ ਪਰਫੈਕਟ ਹੋਊਗਾ ?ਵੇਲਾ ਲੰਘ ਗਿਆ ਫਿਰ ਤੁਸੀਂ ਵੀ ਭੋਗਾਂ ਬਰਸੀਆਂ ਤੇ ਕਿਤਾਬਾਂ ਦੇ ਸਟਾਲ ਲਵਾਇਓ ਤੇ ਚੈਨਲਾਂ ਤੇ ਸਪੀਚਾਂ ਈ ਚਲਾਇਓ , ਜਿੱਦਾ ਸ਼ਹੀਦ ਭਾਈ ਦੀਪ ਸਿੰਘ ਹੁਣਾਂ ਵਰੀ ਕੀਤਾ ਸੀ । ਕਿਤਾਬਾਂ ‘ਚ ਜਿਨ੍ਹਾਂ ਮਰਜੀ ਤਜ਼ਰਬਾ ਲਿਖੀ ਜਾਓ , ਜਰਨੈਲ ਓਹੀ ਜੋ ਸਮੇਂ ਦੀ ਨਬਜ਼ ਪਛਾਣੇ ਤੇ ਉਹਦੇ ਸਾਹਬ ਨਾਲ ਗੱਲ ਕਰੇ ਤੇ ਐਕਸ਼ਨ ਲਵੇ । ਐਡੇ ਕੱਚੇ ਤੇ ਤੁਸੀਂ ਵੀ ਨਈਂ ਕਿ ਜਿੱਦਾ ਤਾਹਨੂੰ ਨਈ ਪਤਾ ਸੀ ਕਿ ਸਟੇਟ ਨੇ ਭਾਈ ਸਾਹਬ ਨੂੰ ਫੜ੍ਹਨਾਂ ਸੀ ਜਾਂ , ਐਨਕਾਊਂਟਰ ਕਰਨਾਂ ਸੀ ਜਾਂ ਡਿਸਅਪੀਅਰ ਕਰਨਾਂ ਸੀ । ਹੁਣੇ ਅਜੇ ਤੇ ਤੁਸੀਂ p20 ਕਰਕੇ ਹਟੇ ਓਥੇ ਵੀ ਕੋਈ ਸਹਿਮਤੀ ਨਈ ਬਣੀ ਸੀ , ਜੋ ਹਾਲੇ ਤਿਆਰੀ ਨਈ ਹੋਈ । ਕਿੰਨਾ ਕੁ ਚਿਰ ਪਰੈਕਟਿਸ ਮੈਚ ਈ ਖੇਡਣੇ ਆ ਸਿੱਖਾਂ ਨੇ ਅੰਦਰੋ ਅੰਦਰੀ ਆਪਣਿਆਂ ਖਿਲਾਫ ਈ …? ਜੇ ਉਹਨਾਂ ਦੀਪ ਸਿੱਧੂ ਜਾਂ ਸਿਧੂ ਮੂਸੇਆਲੇ ਨੂੰ ਨਾਂ ਮਾਰਿਆ ਹੁੰਦਾ ਤਾਂ ਸ਼ਾਇਦ ਮੰਨ ਲੈਂਦੇ ਕਿ ਉਹਨਾਂ ਭਾਈ ਅੰਮਿ੍ਤਪਾਲ ਸਿੰਘ ਹੁਣਾਂ ਦੀ ਬੱਸ ਪੁੱਛ ਪੜਤਾਲ ਈ ਕਰਨੀ ਸੀ ਤੇ ਫਿਰ ਛੱਡ ਦੇਣਾ ਸੀ , ਪਰ ਹੁਣ ਤੇ ਕੋਈ ਸ਼ੱਕ ਈ ਨਈ । ਇੱਕ ਪਾਸੇ ਕਹਿੰਦੇ ਅਸੀਂ ਗਿਆਨੀ ਹਰਪਰੀਤ ਸਿੰਘ ਹੁਣਾ ਨੂੰ ਜਥੇਦਾਰ ਅਕਾਲ ਤਖਤ ਸਹਿਬ ਨਹੀਂ ਮੰਨਦੇ , ਫਿਰ ਜਦੋਂ ਭਾਈ ਅੰਮਿ੍ਤਪਾਲ ਸਿੰਘ ਹੁਣਾਂ ਨੂੰ ਮਿਹਣਾ ਮਾਰਨਾ ਹੁੰਦਾ ਓਦੋਂ ਕਹਿੰਦੇ ਉਹਨਾਂ ਦੇ ਕਹੇ ਈ ਆਤਮ ਸਮਰਪਣ ਕਰ ਦੇਵੇ ਉਹ ।
@ravinderkaurkhalsa1980
@ravinderkaurkhalsa1980 Жыл бұрын
kiddo...Do you even know who is Bhai Daljeet singh Bittu and his group? Do your home work before opening your mouth. you people do not have even manners to respect even those who selflessly served the Sikh path. Shame on you. They are the ones who along with Bhai Sukha Jinda, Bhai Nimma , Bhai Sukhi, Bhai Kukki stood up against Delhi's brutalities and did all this "Quietly". They hardly talked ..but their actions talked. Never boasted about that. And due to their services you can talk today with pride.
@rajbirkaur6667
@rajbirkaur6667 Жыл бұрын
@Ravinder Kaur Khalsa ji Thank you so much for you kind words .
@rajbirkaur6667
@rajbirkaur6667 Жыл бұрын
We are not and never will be ashamed for supporting Bhai Amritpal Singh ji and Deep Sidhu .
@Zizi462
@Zizi462 9 ай бұрын
Boht sohna likheya bhaene.
@Zizi462
@Zizi462 9 ай бұрын
@@ravinderkaurkhalsa1980you forgot to mention Harminder Singh sandhu. Kiddo nu dass dao ohna nu kyun mareya?
@MandeepKaur-vy7cb
@MandeepKaur-vy7cb Жыл бұрын
ਭਾਈ ਸਾਹਿਬ ਅਮਿੰਰਤਪਾਲ ਸਿੰਘ ਕੌਂਮ ਦਾ ਹੀਰਾ ਹੈ
@amarindersingh4659
@amarindersingh4659 Жыл бұрын
ਕੌਮ ਦੇ ਹੀਰੇ ਤੱਕ ਤਾਂ ਠੀਕ ਹੈ … ਕਈ ਲੋਕਾਂ ਨੇ ਤਾਂ ਅੰਮਿਰਤਪਾਲ ਸਿੰਘ ਨੂੰ ਹੀ ਪੰਥ ਬਣਾ ਲਿਆ ਹੈ , ਜੇ ਕੋਈ ਉਸਦੇ ਕਿਸੇ ਕੰਮ ਤੇ ਕਿੰਤੂ ਪਰੰਤੂ ਕਰਦਾ ਤਾਂ ਝੱਟ ਉਸਨੂੰ ਪੰਥ ਦਾ ਗਦਾਰ ਐਲਾਨ ਕਰ ਦਿੰਨੇ ਉ । ਇਹ ਕਿਹੜੀ ਸਿੱਖੀ ਆ?? ਇੱਕ ਗੱਲ ਯਾਦ ਰੱਖਿਉ “ ਅੰਮਿਰਤਪਾਲ ਸਿੰਘ ਪੰਥ ਚ ਆਉਂਦਾ , ਪੰਥ ਅੰਮਿਰਤਪਾਲ ਸਿੰਘ ਚ ਨੀ ਆਉਂਦਾ”
@user-nz3vs7dl4h
@user-nz3vs7dl4h Жыл бұрын
ਵਧੀਆ ਜਾਣਕਾਰੀ ਦਿੱਤੀ ਜੀ
@charansinghkaunke6297
@charansinghkaunke6297 Жыл бұрын
ਦਲਜੀਤ ਸਿੰਘ ਤੇ ਹੋਰ ਸਾਥੀਆਂ ਦਾ ਬਹੁਤ -2ਧੰਨਵਾਦ
@JagdeepSinghJachak
@JagdeepSinghJachak Жыл бұрын
ਸਰਬਤ ਖਾਲਸਾ ਦਾ ਚੁਣਿਆ ਜਜ ਹਵਾਰਾ ਹੈ
@chhindasinghaulakh6815
@chhindasinghaulakh6815 Жыл бұрын
ਭਾਈ ਸਾਹਿਬ ਸਾਨੂੰ ਮਾਣ ਹੈ ਤੋਹਾਡੇ ਉਤੇ ਤੁਸੀਂ ਪੰਥ ਲਈ ਜੋ ਕਿਤਾ ਸਾਰੇ ਹੀ ਸਿੱਖ ਤੋਹਾਡੇ ਨਾਲ ਖੜੇ ਹਨ
@Panthitihaskhet
@Panthitihaskhet Жыл бұрын
🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼 🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼 🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼 🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼 🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
@SurinderSingh-dz1qm
@SurinderSingh-dz1qm Жыл бұрын
ਅਸੀਂ ਤੁਹਾਡੇ ਪੈਰਾਂ ਵਰਗੇ ਵੀ ਨਹੀਂ, ਪਰ ਤੁਹਾਡੇ ਤੋਂ ਇਹ ਉਮੀਦ ਨੀ ਸੀ ਕਿ ਤੁਸੀਂ ਇਸ ਤਰਾਂ ਬਿਆਨ ਦੇਓਗੇ।
@satinderpalsingh47
@satinderpalsingh47 Жыл бұрын
ਕੋਈ ਵੀ ਵਿਦਵਾਨ ਉਲਟਾ ਸਿੱਧਾ ਬੋਲਣ ਤੋਂ ਪ੍ਰਹੇਜ ਕਰੇਓ ਏ ਯੋਧੇ ਕੋਈ ਆਮ ਨ੍ਹੀ ਵਾਂ ਜੇ ਕੋਈ ਸਹਿਮਤ ਨ੍ਹੀ ਤਾਂ ਆਪਣੇ-ਆਪ ਤੇ ਕੰਟਰੋਲ ਰੱਖੇਓ ਬੜਾ ਕੁੱਝ ਸਿੱਖਣ ਨੂੰ ਮਿਲੂ 🙏🏾
@Panthpolity
@Panthpolity Жыл бұрын
ਬਹੁਤ ਵਾਜਬ ਗੱਲ ਹੈ ਜੀ ਤੁਹਾਡੀ। ਵੱਡੇ ਸੰਘਰਸ਼ਾਂ ਦੇ ਤਜਰਬਿਆਂ ਚੋਂ ਨਿਕਲੇ ਬੋਲ ਨੇ।
@Blue-_Hawk
@Blue-_Hawk Жыл бұрын
Satt Bachan kahey tusi Bhai sahib jee.
@Blue-_Hawk
@Blue-_Hawk Жыл бұрын
@@balsingh2201 Veer jee. Eh gal tusi Galt keh rahey. Kirdar kushi nai karni chahidee. Bhai Daljeet Singh Bittu 24 Sal jail Kati. Niga mar kae dekhelo. Armed struggle vich ke ke keeta ohna nae. Kaum Lai. Kaum dae Heere nae Bhai Daljeet Singh Bittu.
@amarindersingh4659
@amarindersingh4659 Жыл бұрын
@@balsingh2201 ਤੂੰ ਕੀ ਚੀਜ ਏ?? ਦੱਸ ਸਾਨੂੰ ਵੀ ਪਤਾ ਲੱਗੇ ?? ਇਹਨਾਂ ਬਾਰੇ ਤਾਂ ਤੂੰ ਬੋਲ ਲਿਆ
@AmazingWorld-os2be
@AmazingWorld-os2be Жыл бұрын
ਏ ਆਮ ਆਦਮੀ ਨੂੰ ਵੋਟ ਪਵੋਨ ਵਾਲੇ ਬੰਦੇ ਆ ਜੋ 12/1/2022 ਨੂੰ ਏ ਕਹਿੰਦੇ ਸੀ ਕੇਜਰੀਵਾਲ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੈਡੀਕਲ ਨੀ ਸਹੀ ਦਿੱਤਾ ਤੇ ਭੁੱਲਰ ਭਾਈ ਸਾਬ ਨੂੰ ਰਹਿਆ ਨੀ ਕਰ ਰਹੇ ਤੇ ਇਨ੍ਹਾਂ ਦੇ ਆਗੂਆਂ ਨੇ ਆਮ ਆਦਮੀ ਨੂੰ ਵੋਟਾਂ ਪੌਣ ਦੀ ਅਪੀਲ ਕੀਤੀ
@prabhjotkaur13101
@prabhjotkaur13101 Жыл бұрын
Bhai sahib... rooh khid jandia hai aap g de darshan krkey... dhanwaad...
@chhindasinghaulakh6815
@chhindasinghaulakh6815 Жыл бұрын
ਸਹੀ ਕਿਹਾ ਵੀਰ ਪਤਾ ਨਹੀਂ ਕਿਉ ਪਰ ਭਾਈ ਸਾਬ ਦੇ ਦਰਸ਼ਨ ਕਰਕੇ ਏਹਨਾ ਨੂੰ ਸੁਣਕੇ ਮੰਨ ਨੂੰ ਬੋਹਤ ਚੰਗਾ ਲਗਦਾ ਏ
@SatnamSingh-bg3bh
@SatnamSingh-bg3bh Жыл бұрын
ਵਾਹਿਗੁਰੂ ਜੀ🚩🚩🚩🚩🚩🚩 ਸਤਿਨਾਮ ਜੀ🚩🚩🚩🚩🚩🚩🚩🚩🚩🚩🚩🚩🚩🚩🚩🚩
@SandeepSingh-0009
@SandeepSingh-0009 Жыл бұрын
ਵਾਹਿਗੁਰੂ ਜੀ 🙏🙏🙏
@jungsidhu2918
@jungsidhu2918 Жыл бұрын
Waheguru ji 🙏🙏
@JagdeepSinghJachak
@JagdeepSinghJachak Жыл бұрын
ਬਹੁਤ ਖੂਬਸੂਰਤ ਭਾਈ ਸਾਹਿਬ ਜੀ
@jagsel89
@jagsel89 Жыл бұрын
Glad you spoke on recent happenings and the issues of the day; best wishes!
@JagatAtwal
@JagatAtwal Жыл бұрын
State narrative nu bhai saab tuc ਵਧਾ ਰਹੇ ਓ
@punjabshistory1699
@punjabshistory1699 Жыл бұрын
waise eh v sochan wali gall ae sagon chahida tan eh si ke sikha nu es moke da laha lai kee lokan nu suchet karna chahida si ke tuc kidde gulam oo par sare hath dhoo ke amritpal singh magar pai gye
@azadpunjabproduction824
@azadpunjabproduction824 Жыл бұрын
ਸਟੇਟ narrative ਵਧਾ ਨਹੀਂ ਰਹੇ, ਸਟੇਟ ਦੀ ਅਸਲੀਅਤ ਦਸ ਰਹੇ ਨੇ
@navdeepgrewal5508
@navdeepgrewal5508 Жыл бұрын
Veer mea kush keha ek vi saboot de de mea app Mila ke leke ona tanu nale muh te gal karage
@navdeepgrewal5508
@navdeepgrewal5508 Жыл бұрын
Kutte wangu bhonkna bohat sikha veere
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@kamaljitsingh7633
@kamaljitsingh7633 Жыл бұрын
ਯਾਰ ਤੁਸੀ ਅਜੇ ੨੦ ਸਲ ਤੋ ਤਿਆਰੀ ਹੀ ਕਰੀ ਜਾਂਦੇ ਹੋ ਪਿੰਡਾਂ ਦੇ ਪਿੰਡ ਇਸਾਈ ਬਣ ਗਏ ਅੱਧਾ ਪੰਜਾਬ ਵਦੇਸ਼ਾਂ ਵਿੱਚ ਚਲਾ ਗਿਆ ਜਾਂ ਨਸ਼ੇ ਨਾਲ ਮਰ ਗਿਆ ਹੁਣ ਜੈ ਭਾਈ ਅੰਮ੍ਰਿਤਪਾਲ ਸਿੰਘ ਨੇ ਰੋਕਣ ਦਾ ਯਤਨ ਕੀਤਾ ਹੈ ਤਾਂ ਤਿਸ ਓਸ ਨੂੰ ਬੇਸਮਝ ਸਾਬਤ ਕਰਨ ਆ ਗਿਆ ਹੋ, ਕੰਮ ਕਰਕੇ ਦਿਖਾਓ ਕੌਮ ਤੁਹਾਡੇ ਨਾਲ ਆ ਜਾਵੇਗੀ
@fearlesswarrior4415
@fearlesswarrior4415 Жыл бұрын
Sikhs have to stay strong and together.
@jodhsingh1342
@jodhsingh1342 Жыл бұрын
ਹਾਂਜੀ ਬਿਲਕੁਲ ਇਹ ਪੰਥ ਉੱਤੇ ਹੀ ਹਮਲਾ ਹੈ, ਤੁਸੀਂ ਠੀਕ ਕਿਹਾ।
@KuldeepSingh-ro6gd
@KuldeepSingh-ro6gd Жыл бұрын
Bhai saab amritpal tan sikh kom da Heera
@SahibSingh-js7gc
@SahibSingh-js7gc Жыл бұрын
Thanks singho
@karandeepsingh2325
@karandeepsingh2325 Жыл бұрын
Hanji baba ji tusi bot changa sath de rehe ho punjab di jawaani da,e tuhade bol ds rehe ne..josh ch ake ya nasamji ch ake,ona ne ki ena vadda juram karta c,e v daso jara..
@singhhardeep2006
@singhhardeep2006 Жыл бұрын
ਸਹਿਮਤ ਹਾਂ ਜੀ।🙏🙏🙏🙏🙏
@harjindersingh-pr4ef
@harjindersingh-pr4ef Жыл бұрын
💯 % sachiya galla
@jagjitsingh-um3mh
@jagjitsingh-um3mh Жыл бұрын
ਕਨਫਰੈਸ ਮਨੌਬ ਘਟਾਉਣ ਵਾਲੀ ਹੈ
@simranjitsingh6465
@simranjitsingh6465 Жыл бұрын
This whole video is very curial for the youth. I request all please try to understand what Messages they are to convey us. This is such a great tutorial for us. And we have to learn the key point and get strength from it.
@gurjindersingh4682
@gurjindersingh4682 Жыл бұрын
great leader
@Jaggi77777
@Jaggi77777 Жыл бұрын
Bhai sahib ji ki tuhanu lagda hai sari kaum es tareeke naal ikathi ho sakdi hai? Bhai Amritpal singh ji ne jo uddam kita jawani nu jagaaya usne apni samajh mutabak imaandari naal nibhaya ki asi usda saath dita?Apna banda faraz nibhaya Jo galti kar reha c usnu samjhaun da yatan kita? Tusi Panth da bahut Keemti sarmaya ho bhul chuk layi Maafi jio.🙏
@Zizi462
@Zizi462 9 ай бұрын
Kahda sarmaya bhaaji, jehda chalda hi panth de ult si.
@satwindersingh9994
@satwindersingh9994 Жыл бұрын
🙏🏻🙏🏻
@manviraujla9728
@manviraujla9728 Жыл бұрын
Mera russe na kalgian wala jag bhave sara rus jave Chardi kalla wich raho ji guru kirpa kre sab te
@daljeetkaur4494
@daljeetkaur4494 Жыл бұрын
💯🙏🙏🙏
@realtorsingh
@realtorsingh Жыл бұрын
❤❤
@manviraujla9728
@manviraujla9728 Жыл бұрын
Sari umer sikh kaum lai hai ehna di j ehna nahi bolna fir hor kon bolu waheguru kirpa kro ji 🙏🏻🙏🏻🙏🏻
@windersingh9211
@windersingh9211 Жыл бұрын
🙏🙏🙏🙏🙏🙏
@harrajdeepkang9156
@harrajdeepkang9156 Жыл бұрын
🙏🙏🙏
@Sukhpalsingh-xf8bn
@Sukhpalsingh-xf8bn Жыл бұрын
ਆਪ ਲੋਕ ਨਾ ਹੀ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਕਾਲ ਤਖ਼ਤ ਦਾ ਜਥੇਦਾਰ ਮੰਨਦੇ ਹੋ, ਅਤੇ ਨਾ ਹੀ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ , ਜਿਨ੍ਹਾਂ ਨੂੰ ਦਸ ਲੱਖ ਲੋਕਾਂ ਦੁਆਰਾ ਥਾਪਿਆ ਗਿਆ, ਨੂੰ ਮੰਨਦੇ ਹੋ
@AmaEverywhere
@AmaEverywhere Жыл бұрын
ਪਬਲੀਕਲੀ ਇਹ ਵੀ ਮੰਨ ਜਾਵੋ ਕਿ ਭਾਈ ਹਰਮਿੰਦਰ ਸਿੰਘ ਸੰਧੂ ਨੂੰ ਕਤਲ ਕਿਉਂ ਕਰਵਾਯਾ ਗਿਆ ਬਾਬਾ ਜੀ।
@surindersingh-lk3lb
@surindersingh-lk3lb Жыл бұрын
Bilkul sahi hai
@jeetmohanhanjrah9180
@jeetmohanhanjrah9180 Жыл бұрын
Bhai Sahab ji nu 🙏🙏🙏🙏🙏
@KuldeepSingh-ro6gd
@KuldeepSingh-ro6gd Жыл бұрын
Bhai saab Tusi eh chona o ke hje tan kush ve ne hoya kush hova odo kro ga kush
@jodhsingh1342
@jodhsingh1342 Жыл бұрын
👍🏽
@jagjeetsingh6267
@jagjeetsingh6267 Жыл бұрын
ਬੀ ਜੇ ਪੀ ਤੇ ਕੇਜਰੀਵਾਲ ਸਿੱਖਾ ਨੂੰ ਨਿਸ਼ਾਨਾ ਬਣਾ ਕਿ ਭਾਰਤ ਵਿੱਚ 2024 ਦੀਆ ਵੋਟਾ ਦੀ ਖੇਡ-ਖੇਡ ਰਹਿਆ ਨੇ ਤਾ ਜੋ ਇਹ ਵੋਟਾ ਜਿੱਤ ਸਕਣ ਜਿਵੇ 1984 ਵਿੱਚ ਸਿੱਖਾ ਦੇ ਖੂਨ ਦੀ ਹੋਲੀ ਖੇਡ ਕਿ ਜਿੱਤਿਆ ਸਨ । ਅਮ੍ਰਿਤਪਾਲ ਸਿੰਘ ਨੂੰ ਜੇ ਫੜਨਾ ਹੁੰਦਾ ਤਾ ਉਹਨੂੰ ਬੜੇ ਅਰਾਮ ਨਾਲ ਫੜ ਸਕਦੀ ਸੀ। ਇਜੰਨਸੀਆ ਦੋਹਰੀ ਖੇਡ - ਖੇਡ ਰਹਿਆ ਹਨ ਇੱਕ ਤਾ 2024 ਦੀਆ ਵੋਟਾ ਤੇ ਦੂਜਾ ਸਿੱਖਾ ਨੂੰ ਡਰਾਇਆ ਜਾ ਸਕੇ
@cs2874
@cs2874 Жыл бұрын
Bhai saab ji please write a book on panch pardhani pranali and how to revive Akal Takht sahib and Sarbat Khalsa so that Sikh masses get to know about these issues at large.
@sehajveersingh7171
@sehajveersingh7171 Жыл бұрын
Right
@HitflixMovies
@HitflixMovies Жыл бұрын
Reporters should prepare themselves and ask usefull questions, they are asking questions but don't know the sense of that question.
@kamalkaur2011
@kamalkaur2011 Жыл бұрын
Sarbat khalsa bulao ji
@kavansingh7675
@kavansingh7675 Жыл бұрын
Bhai sahib varge lokan nu jathedar hona chahida par sukhbir badal varge lokan ne sara kush rol ditta
@truckawala
@truckawala Жыл бұрын
Amritpal jindabad jindabad jindabad. Koi jathebandi jkr sade surme judhe amritpal sath na ditta jis ne. Ta koi v sikh ja ghar sikh oun wale time vich assi jathebandi ta vishvash nahi karege. Te na hi koi fand davega
@SS-sr5vr
@SS-sr5vr Жыл бұрын
5Pyare Maryada follow kro jo ke Guru da hukam hai, committee ate Jathedar system da khatma kro. Waheguru kirpa kre
@JagatAtwal
@JagatAtwal Жыл бұрын
ਫਿਰ ਤੁਸੀ ਵੀ 1984 ਤੋ 1992 ਤਕ ਸਟੇਟ ਦੇ trap ਚ ਸੀ?
@navdeepgrewal5508
@navdeepgrewal5508 Жыл бұрын
Ek vi saboot de veer mea kudh tanu nal Lea ke jawaga eana muhre
@Zizi462
@Zizi462 9 ай бұрын
Tan hi Harminder Singh sandhu nu mareya
@ParambirSinghSandhu
@ParambirSinghSandhu Жыл бұрын
Bhai Amritpal Singh Khalsa Ji ne koi galti nahi kiti Ajnale wich te na koi Guru Ji di beadbi hoi si. What about Indian Sikh Fauji’s take Guru ji in war? Deep di koi accident nahi si te Deep ik shaheed si. Tussi ki galan kar rahe ho. Koi wi khalistan de naam te koi galt nahi karda. Please all of you guys have some respect for our kaum. You guys are double standard and u r scared of zalim govt.
@amarindersingh4659
@amarindersingh4659 Жыл бұрын
ਕੌਮ ਕੀ ਆ ?? ਕੀ ਅੰਮਰਤਪਾਲ ਸਿੰਘ ਹੀ ਪੰਥ ਆ??? ਜੇ ਕੋਈ ਮਾੜਾ ਕੁ ਵੀ ਉਸਦੇ ਕੰਮ ਤੇ ਕਿੰਤੂ ਪਰੰਤੂ ਕਰਦਾ ਤਾਂ ਉਸਨੂੰ ਪੰਥ ਦਾ ਗਦਾਰ ਕਹਿਣ ਚ ਮਿੰਟ ਨੀ ਲਾਉਂਦੇ …. ਕੀ ਇਹ ਸਿੱਖਾਂ ਨੂੰ ਸ਼ੋਭਾ ਦਿੰਦਾ? ਕਿਹੜੇ ਰਹਿਤਨਾਮੇ ਚ ਲਿਖਿਆ ਕਿ ਕਿਸੇ ਸਿੱਖ ਜਥੇਬੰਦੀ ਦੇ ਕਿਸੇ ਕੰਮ ਤੇ ਕੋਈ ਕਿੰਤੂ ਪਰੰਤੂ ਵੀ ਨੀ ਕਰ ਸਕਦਾ? ਕਈ ਲੋਕਾਂ ਨੇ ਅੰਮਰਤਪਾਲ ਸਿੰਘ ਨਾਲ ਆਪਣੀ ਹਾਉਮੈ ਜੋੜ ਲਈ ਤੇ ਹੁਣ ਜੇ ਕੋਈ ਦੂਜਾ ਉਸ ਤੇ ਕੋਈ ਸਵਾਲ ਉਠਾਉਦਾ ਤਾਂ ਅੰਮਰਤਪਾਲ ਸਿੰਘ ਦੇ ਸਾਥੀ ਬਾਵਲੇ ਹੋ ਕੇ ਉਸ ਦੂਜੇ ਬੰਦੇ ਨੂੰ ਪੰਥ ਦਾ ਗਦਰ ਦਾ ਸਰਟੀਫੀਕੇਟ ਦੇ ਦਿੰਦੇ ਨੇ….. ਮਤਲਬ ਕਿ ਤੁਸੀ ਹੀ ਪੰਥ ਹੋ ਬਾਕੀ ਸਾਰੇ ਗਦਾਰ ਹੀ ਤੁਰੇ ਫਿਰਦੇ?? ਤੁਹਾਨੂੰ ਹੀ ਸਾਰੀ ਸੋਝੀ ਆ ਗਈ ਬਾਕੀ ਸਾਰੇ ਕਮਲੇ ਤੁਰੇ ਫਿਰਦੇ??
@ManpreetSingh-wo3tx
@ManpreetSingh-wo3tx Жыл бұрын
ਮਾਫ ਕਰਨਾ ਭਾਈ ਸਾਬ ਥੋਨੂੰ ਏਵੇਂ ਆ ਵੀ ਕੋਈ ਹੋਰ ਕਿਤੇ ਕਰੈਡਿਟ ਨਾ ਲੈ ਜਾਵੇ
@punjabshistory1699
@punjabshistory1699 Жыл бұрын
bai jaan de mai v amritpal singh da samrathak aa par bhai daljit singh bittu nu oh ranjit kukki naal compare naa karo
@navdeepgrewal5508
@navdeepgrewal5508 Жыл бұрын
Tu Lea la phir cradit bhan chod kutteee log kise nu vi nai jarde sale
@Zizi462
@Zizi462 9 ай бұрын
Bilkul theek
@gurpreetbains6760
@gurpreetbains6760 Жыл бұрын
For eh logic naal sant jainail Singh ne vi galti kiti si te Sara Kharku struggle vi galti si you are wrong bhai Daljit Singh
@amarindersingh4659
@amarindersingh4659 Жыл бұрын
ਆ ਗਏ ਉਹੀ ਗੱਲਾਂ ਤੇ? ਲੱਗ ਹੀ ਗਏ ਸੰਤਾਂ ਤੇ ਸ਼ਹੀਦਾਂ ਨਾਲ ਤੁਲਨਾ ਕਰਨ?? ਆਪਣੀ ਹਾਉਮੈ ਨੂੰ ਪਛਾਣੋ ਤੇ ਆਪਣੇ ਮਨ ਨੂੰ ਸਮਝਾਉਣਾ ਸ਼ੁਰੂ ਕਰੋ ਕੇ ਪਹਿਲਾਂ ਤੁਸੀ ਗੁਰੂ ਦੇ ਸਿੱਖ ਹੋ ਕਿਸੇ ਜਥੇਬੰਦੀ ਦੇ ਸਿੱਖ ਬਾਦ ਚ ਹੋ …. ਗੁਰੂ ਭਲਾ ਕਰ
@Zizi462
@Zizi462 9 ай бұрын
@@amarindersingh4659matlab ohna Di barabari nahi kar sakde te fer ghare beh ke mungfaliyan khao.
@JagdeepSinghJachak
@JagdeepSinghJachak Жыл бұрын
ਅਮਰਤ ਪਾਲ ਬਚਾ ਹੈ ਅਸੀਂ ਵੀ ਆਪਣੇ ਮਾਂ-ਬਾਪ ਨਾਲ ਲੜਦੇ ਹੁੰਦੇ ਸੀ ਕਿ ਤੁਸੀਂ ਡਰਪੋਕ ਉ ਪਰ ਪਤਾ ਉਦੋਂ ਲਗਿਆ ਜਦੋਂ ਪਟਾਂ ਤੇ ਘੋਟਾ ਲਗਿਆ
@mariabrar6290
@mariabrar6290 Жыл бұрын
Eh ta sarkar de boli bol reha Phelan bhai, 700+ beadbia ho Gaya, kina hor wait karna? Akali sangat ta dinde sahadat but Akali leader nikle gardar...Malik mehr karri, avde Panth nu baksh deo
@navdeepgrewal5508
@navdeepgrewal5508 Жыл бұрын
Tu ki kar reha eh das ja tu vi ona cho aa jo kutteee wangu phonk rahe ne
@mariabrar6290
@mariabrar6290 Жыл бұрын
@@navdeepgrewal5508 meh avdi Haumai nu samjan te lagga te Gurbani Vichar te time laun de koshish karri da... kesh duvara rakh laye, Gurbani sirf padnee nahee but vicharni v shuru..... tusi ki kar rehe ho bhai?
@jainsheenkaur7331
@jainsheenkaur7331 Жыл бұрын
Yes you are rite sar
@harjindermeetsingh6258
@harjindermeetsingh6258 Жыл бұрын
ਵਧੀਆ ਗੱਲ ਹੈ ਕਿ ਸਿੱਖ ਲੀਡਰਸ਼ਿਪ ਦਾ ਵੱਡਾ ਹਿੱਸਾ ਹੁਲੜਬਾਜ਼ੀ ਦੇ ਵਿਰੋਧ ਵਿਚ ਨਿੱਤਰ ਕੇ ਸਾਮ੍ਹਣੇ ਆ ਰਿਹਾ ਹੈ।
@pujabisogs2056
@pujabisogs2056 Жыл бұрын
Sare satkaryog ne par phone switch of jruri hai
@majhail-singh
@majhail-singh Жыл бұрын
They are blaming youth for not in “Sehaj”, how can they be in Sehaj when Punjab is dying slow death.
@Zizi462
@Zizi462 9 ай бұрын
Eh bharat de sahb nal chalde ne
@majhail-singh
@majhail-singh Жыл бұрын
Very confused and contradictory statements by these bujurg leaders. I think they should either retire or work behind the scenes, they can’t even answer questions holistically to reporters.
@Zizi462
@Zizi462 9 ай бұрын
They are working pro state
@parminderpalsinghmann-wi8li
@parminderpalsinghmann-wi8li Жыл бұрын
😅
@indervirsingh6180
@indervirsingh6180 Жыл бұрын
Bittu trying to mislead people as always
@Onion112
@Onion112 Жыл бұрын
He lost my respect 📉
@ambersingh4702
@ambersingh4702 Жыл бұрын
Yeah Bhai amritpal Singh got in trap ….. as you were in trap at around 84 ……
@mariabrar6290
@mariabrar6290 Жыл бұрын
Eh avda kum karke, Sikha nu Mar ke, fir abda narrative control karde hai state. Narrative da counter narrative de jaroorat hai..
@ParambirSinghSandhu
@ParambirSinghSandhu Жыл бұрын
Eh sab zalim sarkar kolo dar de ne. Darna band karo te kaum nu daran di koshish na karo. Tuhadi kaum nu nahi lod Waheguru Ji ne kala wartani he te Khalistan sikhan da raj thode hi time wich aa jaana. SSA.
@diljeetsekhon2438
@diljeetsekhon2438 Жыл бұрын
Hje taa center sarkaar ne 1step hi chukyaa... result dekhlo....baaki ehh sab Kom de heere hai...bhut jyada experience hai ehna nu... youngsters da blood bhut jaldi ubala marr janda is lyi ehh samjha rhe hai..
@diljeetsekhon2438
@diljeetsekhon2438 Жыл бұрын
Sabb sadde hai...Galt nhi bollna appa kise nu .
@Raman42002
@Raman42002 Жыл бұрын
Center Sarkar bahana dekh Rahi si Polarization da,2024 di election karke Punjab nu Badnaam karke Hinduyan diyan votan len ge
@jassar100
@jassar100 Жыл бұрын
You people are good to blame centre but all your people fault , shame. Khalistan is against Gurmat vichadhara but you don’t know abc of Gurmat , karamkandi bhekhi lok. Sikhi vichadhara da naam h naki bhekh da.
@HT-hh1mh
@HT-hh1mh Жыл бұрын
ਤੁਸੀਂ ਮੀਟਿੰਗਾਂ ਹੀ ਕਰਨ ਜੋਗੇ ਰਹਿਗੇ।
@Blue-_Hawk
@Blue-_Hawk Жыл бұрын
Parnam ehna Jodheyaan nu.
@bali8846
@bali8846 Жыл бұрын
ਦੇਖੋ ਸਰਕਾਰੀ ਦੱਲੇ ਮੁਆਫ਼ੀ ਮੰਗਤੇ ਵਿਚਰਦਾ ਸਿੱਖ ਅਤੇ ਲੰਗ ਮਾਰਗਾਂ ਗਧਾ ਕਿਸੇ ਕੰਮ ਦਾ ਨਹੀ ਹੁੰਦਾ
@jungsidhu2918
@jungsidhu2918 Жыл бұрын
Waheguru ji 🙏🙏
Can You Draw A PERFECTLY Dotted Circle?
00:55
Stokes Twins
Рет қаралды 45 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
A clash of kindness and indifference #shorts
00:17
Fabiosa Best Lifehacks
Рет қаралды 77 МЛН
Bhai Daljit Singh's Message on Khalistan Declaration Day (29 April)
22:39
Bhai Daljit Singh
Рет қаралды 10 М.
Khas Mulaqaat with Ranjit Singh Kuki Gill | July 25, 2015
26:29
Can You Draw A PERFECTLY Dotted Circle?
00:55
Stokes Twins
Рет қаралды 45 МЛН