Prime Focus (2257) || ED ਵਾਲੇ ਹੋਏ AAP ਦੁਆਲੇ ! , ਪੰਜਾਬ 'ਚ ਨਵਾਂ ਸਿਆਸੀ ਪਟਾਕਾ , ਇਕ ਹੋਰ ਲੀਡਰ ਜੇਲ੍ਹੋਂ ਬਾਹਰ

  Рет қаралды 59,109

Prime Asia TV

Prime Asia TV

22 күн бұрын

#primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 116
@SukhwinderSingh-wq5ip
@SukhwinderSingh-wq5ip 19 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@deepbrar.
@deepbrar. 20 күн бұрын
ਸਭ ਕੁਝ ਮਿਲਿਆ, ਸਬਰ ਨਹੀਂ ਕਿੰਨੇ ਨੀਵੇਂ ਵੱਸਦੇ, ਖ਼ਬਰ ਨਹੀਂ ਮਹਿਲ ਤਾਂ ਦਿਸਦੇ, ਕਬਰ ਨਹੀਂ ਜਾਣਦਾ ਸਭ ਏ, ਬੇਖ਼ਬਰ ਨਹੀਂ...
@daljitsingh7980
@daljitsingh7980 20 күн бұрын
ਦੀਪ ਬਰਾੜ 🙏❤👌👌👍👍
@Diljitkourjosan6170
@Diljitkourjosan6170 20 күн бұрын
ਦੀਪ 👌👌🙏
@deepbrar.
@deepbrar. 20 күн бұрын
​@@daljitsingh7980😍🙏 ਸੰਧੂ ਵੀਰੇ
@deepbrar.
@deepbrar. 20 күн бұрын
​@@Diljitkourjosan6170😍🙏 ਦਿਲਜੀਤ ਆਂਟੀ ਜੀ
@deepbrar.
@deepbrar. 20 күн бұрын
ਮੈਂ ਇਤਰ ਨਾਲ ਮਹਿਕਾਂ, ਏਹ ਆਰਜ਼ੂ ਨਹੀਂ ਹੈ ਮੇਰੀ *ਕੋਸ਼ਿਸ਼ ਹੈ ਕਿਰਦਾਰ ਵਿੱਚੋਂ ਮੇਰੇ ਖੁਸ਼ਬੂ ਆਏ*
@daljitsingh7980
@daljitsingh7980 20 күн бұрын
ਦੀਪ ਬਰਾੜ 👌👌
@Diljitkourjosan6170
@Diljitkourjosan6170 20 күн бұрын
ਦੀਪ 👌👌👌
@deepbrar.
@deepbrar. 20 күн бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@deepbrar.
@deepbrar. 20 күн бұрын
​@@Diljitkourjosan6170ਧੰਨਵਾਦ ਦਿਲਜੀਤ ਆਂਟੀ ਜੀ 😍😍
@deepbrar.
@deepbrar. 20 күн бұрын
​@@Diljitkourjosan6170ਧੰਨਵਾਦ ਦਿਲਜੀਤ ਆਂਟੀ ਜੀ 😍🙏
@harpalsingh5773
@harpalsingh5773 20 күн бұрын
ਮੇਰੇ ਫੈਕਟਰੀ ਦੇ ਗਵਾਂਢ ਪੈਲੀ ਵਾਲੇ ਨੇ ਅੱਗ ਲਾਈ ਰੋਕਣ ਤੇ ਉਹ ਕਹਿੰਦਾ ਕਿ ਸ਼ਿਕਾਇਤ ਕਰ ਦਿਓ ਜਿਸ ਨੂੰ ਮਰਜ਼ੀ , ਸਰਕਾਰ ਮੇਰੇ ਵਲ ਹੈ ਕਿਸ ਤਰਾਹ ਰੋਕੋਂਗੇ ਇਸ ਅੱਗ ਨੂੰ
@sarpanchkhalsa735
@sarpanchkhalsa735 20 күн бұрын
ਜਦੋਂ ਬੰਦਾ ਮਰਦਾ ਇੱਕ ਦਰਖ਼ਤ ਨਾਲ ਲੈ ਕੇ ਮਰਦਾ ਪਰ ਜੇ ਦਰਖ਼ਤ ਪਹਿਲਾਂ ਮਾਰ ਦਿੱਤਾ ਤਾਂ ਮਰਿਆ ਤਾਂ ਕਿਹੜਾ ਦਰਖ਼ਤ ਨਾਲ ਲੈ ਕੇ ਮਰੂਗਾ?
@jaswinderbrar7137
@jaswinderbrar7137 20 күн бұрын
ਸੰਧਾਵਾਲੀਆ ਤੇ ਬਾਠ ਸਾਹਿਬ ਤੁਸੀਂ ਕੁਝ ਵੀ ਕਹੋ ਅਸੀਂ ਅੱਗ ਲਾਉਣ ਤੋਂ ਨਹੀ ਹੱਟਣਾ । ਜੇ ਬਹੁਤਾ ਕਹੋਗੇ ਤਾਂ ਅਸੀ ਅੱਗ ਲਗਾਉ ਕਿਸਾਨ ਯੂਨੀਅਨ ਨਵੀਂ ਬਣਾ ਲੈਣੀ ਆਂ । Alku ਜਿਦਾਬਾਦ
@kanwar89
@kanwar89 20 күн бұрын
😄😂
@daljitsingh7980
@daljitsingh7980 20 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@inderj1985
@inderj1985 20 күн бұрын
ਬਿਲਕੁਲ ਕਿਸਾਨ ਜਿੰਮੇਵਾਰ ਨੇ ਅੱਗ ਲਾਉਂਦੇ ਜਿਹੜੇ.
@BalkarSingh-ko2qy
@BalkarSingh-ko2qy 20 күн бұрын
ਬਾਠ ਸਾਹਿਬ ਜੀ ਏਹ ਜੋਂ ਲੀਡਰ ਸਾਹਿਬ ਜੀ ਦਲ ਬਦਲਿਆ ਵਾਲਾ ਸਿਸਟਮ ਅੱਜ ਦੇ ਦੌਰ ਵਿੱਚ ਕੁੱਸ਼ ਜ਼ਿਆਦਾ ਹੀ
@baldevjassar8059
@baldevjassar8059 20 күн бұрын
*🙏🫧ਅੱਜ ਦਾ ਵਿਚਾਰ🫧🙏* *ਦੁਨੀਆਂ ਵਿੱਚ ਅਜਿਹੇ ਲੋਕ ਬਹੁਤ ਘੱਟ ਮਿਲਦੇ ਹਨ ਜੋ ਅੰਦਰੋਂ ਵੀ ਬਾਹਰ ਵਰਗੇ ਹੁੰਦੇ ਹਨ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ🚩*
@amandeepsingh6802
@amandeepsingh6802 20 күн бұрын
😊😊😊😊😊😊😊😊😊😊😊😊😊😊😊😊😊😊😊😊😊
@deepbrar.
@deepbrar. 20 күн бұрын
ਹੁਣ ਤਾਂ ਜਾਪਦਾ ਝੂਠ ਬੋਲਣਾ ਆਸਾਨ ਹੋ ਗਿਆ ‬ ‪ *ਲੱਗਦਾ ਹੈ ਸੱਚ ਬੇ-ਜ਼ੁਬਾਨ ਹੋ ਗਿਆ*
@daljitsingh7980
@daljitsingh7980 20 күн бұрын
ਦੀਪ ਬਰਾੜ 👍👍
@deepbrar.
@deepbrar. 20 күн бұрын
​@@daljitsingh7980😍😍 ਸੰਧੂ ਵੀਰੇ
@karnailjassal5208
@karnailjassal5208 20 күн бұрын
​@@daljitsingh7980 N. N N ..
@karnailjassal5208
@karnailjassal5208 20 күн бұрын
​@@deepbrar. Pp p😘 😘 😘 😘😘 😘😘 😇 😘 😘 😘😘O 0 0 P 😇
@harindergrewal5418
@harindergrewal5418 20 күн бұрын
Sat Shri Akal Ji Gurpreet Te Parmvir Ji Very Nice Information 22g OK 🎉 🎉 🎉
@deepbrar.
@deepbrar. 20 күн бұрын
ਆਪਣੀ ਅੱਛਾਈ ਸਾਬਿਤ ਮੱਤ ਕਰਨਾ, ਅਗਰ ਤੁਹਾਡੇ ਕਿਰਦਾਰ ਚ ਦਮ ਹੋਵੇਗਾ ਤਾਂ *ਵਕ਼ਤ ਖੁਦ ਤੁਹਾਡੀ ਕੀਮਤ ਲੋਕਾਂ ਨੂੰ ਦੱਸ ਦੇਵੇਗਾ*
@daljitsingh7980
@daljitsingh7980 20 күн бұрын
ਦੀਪ ਬਰਾੜ 👍👍
@deepbrar.
@deepbrar. 20 күн бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@JaswinderKaur-tt7rs
@JaswinderKaur-tt7rs 20 күн бұрын
Prime time ਵਾਲੇ ਵੀਰੋ ਮੈ ਤਾਂ ਚਾਹੁੰਦਾ ਕਿ ਤੁਸੀਂ ਘਟ ਤੋਂ ਘਟ 15 ਮਿੰਟ ਜ਼ਰੂਰ ਇਸ ਤਰ੍ਹਾਂ ਦੇ ਸੁਝਾਅ ਦਿਆ ਕਰੋ ਬਹੁਤ ਵਡੀ ਸੇਵਾ ਮਨੀ ਜਾਵੇਗੀ ਲੋਕ ਡਿਪਰੈੱਸ਼ਨ ਚੋ ਬਾਹਰ ਆ ਜਾਣਗੇ
@harpreetkaur5022
@harpreetkaur5022 20 күн бұрын
Absolutely 👍👍
@pritamsingh5206
@pritamsingh5206 20 күн бұрын
ਬਿਲਕੁਲ ਸੱਚ ਬੋਲ ਰਹੇ ਹੋ। ਲੋਕਾਂ ਬਹੁਤ ਬੇ ਹੂਦਾ ਢੰਗ ਨਾਲ ਬੇ ਪਰਵਾਹ ਹੋ ਕੇ ਅੱਗ ਲਗਾਈ ਹੈ। ਲੋਕ ਸਮਝ ਨਹੀਂ ਰਹੇ। ਇਸ ਵਿੱਚ ਸਭ ਦੀਆਂ ਜਾਨਾਂ ਜਾ ਰਹੀਆਂ ਹਨ।
@user-bx9jc9wt8x
@user-bx9jc9wt8x 20 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗ ਲੋਣਾ ਗਲਤ ਹੈ
@DaljitSingh-zv2ir
@DaljitSingh-zv2ir 20 күн бұрын
ਅੱਗ ਨਾਲ ਜਦੋਂ ਦਰਖ਼ਤ ਸੜਦੇ ਦੇਖਦੇ ਹਾਂ ਤਾਂ ਬਹੁਤ ਦੁੱਖ ਲੱਗਦਾ ਹੈ ਓਦੋਂ ਸੋਚਦੇ ਆ ਕੀ ਸਾਡੇ ਹੇਸੇ ਦੀ ਆਕਸੀਜਨ ਸਾੜ ਰਹੇ ਹਨ ਇਹ ਕੁਝ ਬੇ ਸਮਝ ਲੋਕ
@ParamjeetKaur-wd4qc
@ParamjeetKaur-wd4qc 20 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:25
@baldevsinghkular3974
@baldevsinghkular3974 20 күн бұрын
ਹਰ ਰੋਜ਼ ਦੀ ਤਰ੍ਹਾਂ!.ਅੱਜ ਵੀ ਬਹੁਤ ਵਡਮੁੱਲੇ ਵਿਚਾਰ ਕੀਤੇ ਗਏ ਹਨ!.ਬਹੁਤ ਧੰਨਵਾਦ ਮਾਣਯੋਗ ਪਰਮਵੀਰ ਸਿੰਘ ਬਾਠ, ਗੁਰਪ੍ਰੀਤ ਸਿੰਘ ਸੰਧਾਵਾਲੀਆ ਅਤੇ ਟੀਮ ਪ੍ਰਾਈਮ ਏਸ਼ੀਆ ਜੀ!
@mvl1982
@mvl1982 20 күн бұрын
Sat shri akal Gurpreet Sandhawalia Veer ji te Parmvir Baath Veer ji
@BalkarSingh-ko2qy
@BalkarSingh-ko2qy 20 күн бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@SatishKumar-nb8yd
@SatishKumar-nb8yd 20 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ
@user-td9du2of7i
@user-td9du2of7i 20 күн бұрын
Very nice respect Sir iam kuldip singh alas Raju Very happy your timing
@BalkarSingh-ko2qy
@BalkarSingh-ko2qy 20 күн бұрын
ਬਾਠ ਸਾਹਿਬ ਜੀ 12ਜਮਾਤ ਦੇ ਬੱਚੇ ਕੀਤੀ sosaid ਕਰਨੀ ਬੁਹਤ ਹੀ ਦੁੱਖ ਭਰੀ ਖ਼ਬਰ ਹੈ ਜੀ ਕੀ ਕਹਿ ਸੱਕਦੇ ਹਾਂ ਜੀ
@PremPal-rg7jx
@PremPal-rg7jx 20 күн бұрын
Sandhawaliea and parmjeet ji sat shri akal ji
@user-nq5or5fx4q
@user-nq5or5fx4q 20 күн бұрын
Very Nice Baath Sahib je 🙏 I'm Bint Rai JODHPUR PAKHAR ( Maur Mandi ) Bathinda
@tejindersingh7055
@tejindersingh7055 20 күн бұрын
It was suggestion by Supreme Court to ED to make party AAP in the Excise case
@daljitsingh8044
@daljitsingh8044 20 күн бұрын
ਹਰ ਰੈਲੀ ਤੇ ਜਾਣਾ ਚਾਹੀਦਾ ਹੈ ਪਰ ਦਿਹਾੜੀ ਠੋਕ ਵਜਾ ਕੇ ਲਉ ਵੋਟ ਗੁਪਤ ਰੱਖੋ। ਕੋਈ ਵੀ ਲੀਡਰ ਬਗੈਰ ਜਾਣ ਪਛਾਣ ਮਿਲਣ ਲਈ ਸਮਾਂ ਨਹੀਂ ਦੇਂਦਾ😢😢😢😢😢
@surjeetsingh8809
@surjeetsingh8809 20 күн бұрын
👍👍👌👌
@AmarjitSingh-rs8wo
@AmarjitSingh-rs8wo 20 күн бұрын
Sir ji you’re both very good commentators and good comedians I like your program
@sukhabhangu1077
@sukhabhangu1077 19 күн бұрын
🙏🙏
@BalramDhaliwal-rb7no
@BalramDhaliwal-rb7no 20 күн бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤
@adv.puneet.malhotra
@adv.puneet.malhotra 20 күн бұрын
SSA JI
@ManjitSingh-ey5gv
@ManjitSingh-ey5gv 20 күн бұрын
🙏🙏🙏🙏🙏🙏
@jagdishkhanna5355
@jagdishkhanna5355 20 күн бұрын
Good Morning Sir
@user-we6lv1fy1d
@user-we6lv1fy1d 20 күн бұрын
Sat Sri Akaal ji. Please discuss about New Delhi Income Tax Building fire news as per Jagbani Punjabi news paper
@BikramjitSinghrudala
@BikramjitSinghrudala 20 күн бұрын
ਦੋਵੇਂ ਸਹਿਬਾਂ। ਨੂੰ ਸਤਿ ਸ੍ਰੀ ਆਕਾਲ ਜੀ
@sarpanchkhalsa735
@sarpanchkhalsa735 20 күн бұрын
ਵਿਦਿਆ ਗਿਆਨ ਪ੍ਰਾਪਤ ਕਰਨ ਵਾਸਤੇ ਸੀ ਨਾ ਕਿ ਪਹਿਲੇ ਦੁਜੇ ਨੰਬਰ ਤੇ ਆਉਣ ਵਾਸਤੇ। ਅਧਿਆਪਕਾਂ ਅਤੇ ਮਾਪਿਆਂ ਨੂੰ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਕਿ ਵਿਦਿਆ ਨੂੰ ਨਹੀਂ ਪੜਨਾ ਬਲਕਿ ਵਿਦਿਆ ਤੋਂ ਪੜਨਾਂ ਹੈ।
@Gobinderkaurmaan
@Gobinderkaurmaan 20 күн бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ
@mahipalsinghguladhi-7855
@mahipalsinghguladhi-7855 20 күн бұрын
Patarkara koll ta mall vadu hunda ha je,jo kamana ohi kahana ha ,Ase koi gall ne tuse ve leadara vagu 😂😂
@harjitsinghgill6065
@harjitsinghgill6065 19 күн бұрын
29 ,30ਅਪਰੈਲ ਨਹੀ ।29 ,30 ਮਈ ਤੱਕ ।
@karnailjassal5208
@karnailjassal5208 20 күн бұрын
K I I P 😘 😘😊
@harjitsingh2830
@harjitsingh2830 20 күн бұрын
Sat sari akaal g
@BaldevSingh-nc7wg
@BaldevSingh-nc7wg 16 күн бұрын
ਸੰਧਾਵਾਲੀਆ ਸਾਫ਼ ਤਨਖਾਹ ਤਾਂਮੋਦੀ ਵੀ ਲੈਂਦਾ ਹੁਕਮ ਵੀ ਕਰਦਾਹੈ
@tejpalpannu2293
@tejpalpannu2293 20 күн бұрын
🙏🙏🙏🇮🇳🇨🇦🇮🇳🙏🙏🙏
@gurimangat2636
@gurimangat2636 20 күн бұрын
SAT SHRI AKAL JI SARYAN NU 🙏 ❤❤
@awab4u
@awab4u 20 күн бұрын
ਨਕਲ ਮਾਰ ਕੇ ਲਿਖਣ ਲਈ ਭਾਸ਼ਾ ਦਾ ਅੱਖਰ ਬੋਧ ਦਾ ਹਿੱਸਾ ਹੁੰਦਾ ਹੈ। ਨਾ ਕਿ ਅਕਲ ਤੇ ਸਿਆਣਪ ਦਾ।
@sukhmindersinghchehil5498
@sukhmindersinghchehil5498 20 күн бұрын
ਬਾਠ ਸਾਹਿਬ ਇਹ ਅਖੌਤੀ ਧਨਾਢ ਜੱਟ ਤੇ ਕਿਸਾਨ ਲੀਡਰਾਂ ਦੇ ਦਿਮਾਗਾਂ ਵਿੱਚ ਜੱਟਵੈੜ ਪੁਣਾ ਗਰਦਨ ਚ ਕਿਲੇ ਫਸੇ ਹੋਏ ਨੇ,ਹਜਾਰਾਂ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਨੇ ਜੇ ਆਪ ਨੂੰ ਤੂੜੀ ਦੀ ਲੋੜ ਨਈਂ ਤਾਂ ਗੁਊਸ਼ਾਲਾ ਦੇ ਦਿਓ ,ਜੇ ਕੋਈ ਥੋੜਾ ਗਰੀਬ ਇਹ ਮੰਗਦਾ ਐ ਕਿ ਮੈਂ ਬਣਾ ਲਵਾਂ ਤਾਂ ਇਹਨਾਂ ਦਾ ਜੱਟਵੈੜਪੁਣਾ ਜਾਗਦਾ ਉਸ ਨੂੰ ਨਹੀਂ ਦੇਣਾ,ਅੱਗ ਲਾਉਣ ਨੂੰ ਆਪਣੀ ਈਗੋ ਚਮਕਾਉਦੇ ਨੇ
@sidhudhurkotia9919
@sidhudhurkotia9919 20 күн бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ,,,,,,ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@tejindersingh7055
@tejindersingh7055 20 күн бұрын
Kissan unions di jid hai ki asi nar nu aag launi hi launi hai.
@GurlalSinghMaan-rj2ip
@GurlalSinghMaan-rj2ip 20 күн бұрын
🙏ਸਤਿ ਸ੍ਰੀ ਅਕਾਲ ਜੀ🙏
@ashmeetsingh5227
@ashmeetsingh5227 20 күн бұрын
👍
@ranbirsharma4472
@ranbirsharma4472 20 күн бұрын
ਸਾਹਿਬ ਅਪ੍ਰੈਲ ਨਹੀਂ ਮਈ 29 ਮਈ ਕਹੋ
@narinderjeetsingh3994
@narinderjeetsingh3994 20 күн бұрын
Sat Sri akaal to all 🙏🙏💕
@BittuChambal-vl4hr
@BittuChambal-vl4hr 20 күн бұрын
Good job sir ji ❤❤❤❤
@sarbjitsinghriar596
@sarbjitsinghriar596 20 күн бұрын
🙏🙏❤️
@akashphotography8364
@akashphotography8364 20 күн бұрын
30 ਅਪ੍ਰੈਲ ਨਹੀਂ 30 ਮਈ ਕਹੋ
@HARRYROMANA-on7vt
@HARRYROMANA-on7vt 20 күн бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@Lovedeepsingh01
@Lovedeepsingh01 20 күн бұрын
🙏🏻🙏🏻🙏🏻🙏🏻
@lakhwinder2833
@lakhwinder2833 20 күн бұрын
Good 22g
@GurmeetKaur-zh6nk
@GurmeetKaur-zh6nk 20 күн бұрын
ਸਤਿ ਸ੍ਰੀ ਅਕਾਲ ਜੀ🙏🙏
@user-mq2qy3ng7l
@user-mq2qy3ng7l 20 күн бұрын
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ
@Sikh_Punjabi_Traveller
@Sikh_Punjabi_Traveller 20 күн бұрын
🎉❤❤❤❤❤❤🎉
@HarmehakjotkaurSidhu
@HarmehakjotkaurSidhu 20 күн бұрын
🙏🙏🙏🙏🙏
@VijayKumar-oq5cg
@VijayKumar-oq5cg 20 күн бұрын
Sar Punjab Mein Jila Amritsar Mein kheton Ki Aag ne ek aadami Ki Jaan Le Li Hai vah Bechara apne ghar ja raha tha aur Khet Ki Aag lagne Se Vahi juloos Ke Mar Gaya
@nachhatarsingh767
@nachhatarsingh767 20 күн бұрын
29 may
@sukhpalsangha1914
@sukhpalsangha1914 20 күн бұрын
ਸਤਿ ਸ੍ਰੀ ਆਕਾਲ ਵੀਰ ਜੀ
@user-mq2qy3ng7l
@user-mq2qy3ng7l 20 күн бұрын
ਆਜੋ ਜੀ ਆਇਆਂ ਨੂੰ
@RamSingh-nd5rl
@RamSingh-nd5rl 20 күн бұрын
ਭੱਠਾ ਮਜ਼ਦੂਰ ਸਤਿ ਸ਼੍ਰੀ ਅਕਾਲ ਜੀ
@baldevmangat3859
@baldevmangat3859 20 күн бұрын
Bath sahib ik jagah tushi turi di jagah parali kiha hai “parali bahut thori si instead turi bahut thori si” kehna chahida si.
@naveengoel7482
@naveengoel7482 19 күн бұрын
Bath sabb 29 April nahi 29 May
@kingsingh1574
@kingsingh1574 20 күн бұрын
Good morning
@dalvirchand5613
@dalvirchand5613 20 күн бұрын
Sir ja hind app new naal majak b kardo ho i am very happy
@RosaSharma
@RosaSharma 20 күн бұрын
Urmilhari 48 sat Shri Akal ji
@user-td9du2of7i
@user-td9du2of7i 20 күн бұрын
Sorry taking
@grewal379
@grewal379 20 күн бұрын
gurpreet ji thunu vota mildiyaan😅
@RCBegampuriRCBegampuri
@RCBegampuriRCBegampuri 20 күн бұрын
ਬਾਠ ਸਾਹਿਬ ਸਰਕਾਰ ਸ਼ੰਭੂ ਬੈਰੀਅਰ ਤੋਂ ਰਸਤਾ ਕਿਉ ਨਹੀ ਖੋਲ ਰਹੀ ਦਿੱਲੀ ਜਾਣ ਵਾਸਤੇ।
@ajaibsingh-td1cu
@ajaibsingh-td1cu 20 күн бұрын
Batth saab tusi v jatt j kank da narh hunda prali nhi
@ranjeetsinghsran8507
@ranjeetsinghsran8507 20 күн бұрын
ਬਾਠ ਸਹਿਬ ਉਨਤੀ ਤੀਹ ਐਪਲ ਨਹੀ ਮਈ
@sukhpalsangha1914
@sukhpalsangha1914 20 күн бұрын
ਕੀ ਹਾਲ ਬਾਠ ਵੀਰ ਜੀ 😂🎉❤❤❤❤
@VEE.KAY.M
@VEE.KAY.M 20 күн бұрын
Je tussi nirpakh ho taa, Swati maliwal case barre chanana pao
@Sukhbhatti381
@Sukhbhatti381 20 күн бұрын
khende keriwal ne apni rajshaba member kutwa diti khabar ta eh c vaddi baath ji
@sukhjindersingh5391
@sukhjindersingh5391 20 күн бұрын
ਫੋਟੋ ਕਾਪੀ ਹੁਣ ਤਿੰਨ ਰੁਪਏ ਵਿਚ ਹੁੰਦੀ ਹੋ ।
@punjabi1877
@punjabi1877 20 күн бұрын
Aj barnala te hor shehra nu band kita gaya...te kisan jathebandia t kisan leadera te bar bar dite ja rahe dharne te aam vapari de hunde nukasan de wajo band kita gaya....te arop lagae ke eh kisan leader kise punjab nu barbad karna chahnde..eh loka nu murakh bana k lut rahe
@user-pf6wf1dq4w
@user-pf6wf1dq4w 20 күн бұрын
Haba,ka,hisab,sa,rang,badlda,ha
@VPDhindsa
@VPDhindsa 20 күн бұрын
ਕਿਸਾਨ ਯੁਨਿਅਨਾਂ ਨੇ ਧਰਨਿਆਂ ਦਾ ਠੇਕਾ ਜੋ ਲੈ ਰੱਖਿਆ ਬਾਈ ਜੀ। ਸੱਭ ਰਲ਼ੇ ਹੋਏ ਨੇ। 😡🤬
@jagdishpuri5366
@jagdishpuri5366 20 күн бұрын
Hemant Soren nu te jamanat to na karti ovi cm te party de leader v
@user-mq2qy3ng7l
@user-mq2qy3ng7l 20 күн бұрын
ਮਖੋਲ ਵੱਧ ਖਬਰਾਂ ਘੱਟ
@karannagra4104
@karannagra4104 20 күн бұрын
ਕਿਓ ਝੂਠ ਮਾਰਦੇ ਧੂੰਆ ਈ ਧੂੰਆ
@AvtarSingh-gs1si
@AvtarSingh-gs1si 20 күн бұрын
ਪਤਰਕਾਰ ਜੀ ਕੀ ਤੁਸੀ ਖਬਰਾ ਦੇ ਰਹੇ ਹੋ ਜਾ ਭਗਵੰਤ ਮਾਨ ਜੀ ਦੀ ਵਿਰੋਧਤਾ ਕਰ ਰਹੈ ਹੋ ਨਾਮ ਦਸੋ ਕਿਥੇ ਅਤੇ ਕਿਹੜੇ ਆਮ ਪਾਰਟੀ ਦੇ ਵਰਕਰ ਦੇ ਘਰ ਈ ਡੀ ਡੀ ਗਈ ਜਰੂਰ ਨਾਮ ਦਸੋ ਵੋਟਾ ਪੈ ਲੈਣ ਦਿਓ ਦੇਖ ਲਿੳ ਫਿਰ ਸਭ ਬੋਲਣਾ ਹਟ ਜਾਣਗੇ
@sarwansingh8653
@sarwansingh8653 20 күн бұрын
Ed da comande pagel hae jis bjp di crepion nahi dikhdi
@user-mq2qy3ng7l
@user-mq2qy3ng7l 20 күн бұрын
ਬਾਠ ਸਾਬ ਫੋਨ ਨੰਬਰ ਦਿਉ ਆਪਣਾ
@sonusharma6535
@sonusharma6535 20 күн бұрын
Chani dramewaj hai
@sarpanchkhalsa735
@sarpanchkhalsa735 20 күн бұрын
ਜਦੋਂ ਬੰਦਾ ਮਰਦਾ ਇੱਕ ਦਰਖ਼ਤ ਨਾਲ ਲੈ ਕੇ ਮਰਦਾ ਪਰ ਜੇ ਦਰਖ਼ਤ ਪਹਿਲਾਂ ਮਾਰ ਦਿੱਤਾ ਤਾਂ ਮਰਿਆ ਤਾਂ ਕਿਹੜਾ ਦਰਖ਼ਤ ਨਾਲ ਲੈ ਕੇ ਮਰੂਗਾ?
@narinderjeetkaur2918
@narinderjeetkaur2918 20 күн бұрын
🙏🙏
@NarinderSingh-cz8im
@NarinderSingh-cz8im 20 күн бұрын
🙏
Pray For Palestine 😢🇵🇸|
00:23
Ak Ultra
Рет қаралды 34 МЛН
Do you have a friend like this? 🤣#shorts
00:12
dednahype
Рет қаралды 51 МЛН
CAN YOU HELP ME? (ROAD TO 100 MLN!) #shorts
00:26
PANDA BOI
Рет қаралды 36 МЛН