Prime Discussion (2517) ਖੜਗੇ ਦੇ ਜਹਾਜ਼ ਦੀ ਤਲਾਸ਼ੀ ‘ਤੇ ਉੱਠੇ ਸਵਾਲ, ਹਰ ਦਲ-ਬਦਲੂ ਵੱਲ ਲੋਕਾਂ ਦਾ ਰੌਂਅ ਵੱਖੋ-ਵੱਖ

  Рет қаралды 120,459

Prime Asia TV

Prime Asia TV

Күн бұрын

#primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #pmmodi #punjabnewstoday #punjabikhabra #punjabcongress #akalidal #bjp #pmmodi #narendramodi #suprmecourt #kejriwal
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 179
@SukhwinderSingh-wq5ip
@SukhwinderSingh-wq5ip 4 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@JasvirSingh-z9o
@JasvirSingh-z9o 4 ай бұрын
ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ੇ
@kewalsingh8449
@kewalsingh8449 4 ай бұрын
ਪੰਨੂ ਸਾਹਿਬ ਤੁਹਾਡੀ ਪੰਜਾਬੀ ਤੋਂ ਮੈਂ ਬਹੁਤ ਖੁਸ਼ ਹਾਂ
@makhanlal1813
@makhanlal1813 4 ай бұрын
ਨਿਰਪੱਖਤਾ ਲਈ ਪੰਨੂੰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ
@surinderpal8298
@surinderpal8298 4 ай бұрын
ਮਾਤਾ ਜੀ ਦੇ ਕਹੇ ਬੋਲ ਦੱਸਣ ਲਈ ਧੰਨਵਾਦ. ਮਾਤਾ ਜੀ ਨੇ ਸਹੀ ਸਥਿਤੀ ਦੱਸੀ ਹੈ| ਰਾਜਸੀ ਲੋਕ ਵੋਟਾਂ ਲਈ ਬਹੁਤ ਗ਼ਲਤ ਗੱਲਾਂ ਕਹਿੰਦੇ ਹਨ ਅਤੇ ਜਨਤਾ ਵਿੱਚ ਬੇਚੈਨੀ ਫੈਲਾਉਂਦੇ ਹਨ | ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ.
@M.SnagokeNaoke
@M.SnagokeNaoke 4 ай бұрын
ਮਾਤਾ ਜੀ ਦੀਆਂ ਗੱਲਾਂ ਬਿਲਕੁਲ ਸੱਚ ਹਨ, ਇਹ ਡੈਮੀਕਰੇਸੀ ਨਹੀਂ ਹੈ, ਇਹ ਗਰੀਬਾਂ ਨੂੰ ਮਾਰੂਕਰੇਸੀ ਹੈ।
@manpreetsingh-jr7ul
@manpreetsingh-jr7ul 4 ай бұрын
ਸਤਿ ਸ੍ਰੀ ਆਕਾਲ ਜੀ ਮਨਪ੍ਰੀਤ ਸਿੰਘ ਮਨੀ ਪਿੰਡ ਘਨੌਰੀ ਖੁਰਦ ਸੰਗਰੂਰ
@GurcharanSandhu-gf4yc
@GurcharanSandhu-gf4yc 4 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@BalkarSingh-ko2qy
@BalkarSingh-ko2qy 4 ай бұрын
ਪੰਨੂ ਸਾਹਿਬ ਜੀ ਮਾਤਾ ਜੀ ਸਤਿਕਾਰ ਯੋਗ ਹਨ ਰਾਜਨੀਤਕ ਲੀਡਰ ਸਾਹਿਬ ਖਾਸ ਕਰਕੇ ਮੋਦੀ ਸਾਹਿਬ ਜੀ ਆਪਣੀ ਜਿੱਤ ਹਾਸਲ ਕਰਨ ਲਈ ਕਿੱਸੇ ਵੀ ਹੱਦ ਤੱਕ ਬੋਲ ਸੱਕਦੇ ਹਨ ਜੀ
@gurmitsingh8057
@gurmitsingh8057 4 ай бұрын
ਪੰਨੂ ਜੀ, ਤੁਸੀਂ ਪੱਤਰਕਾਰੀ ਵਿੱਚ ਇੱਕ ਮਿਸਾਲ ਹੋ, ਆਹ ਛੋਟੀ ਸੋਚ ਦੇ ਪੱਤਰਕਾਰਾਂ ਵਾਸਤੇ ਇਕ ਸਬਕ ਹੈ. ਏਨਾ ਨੂੰ ਥੋਡੇ ਤੋਂ ਕੁਛ ਸਿੱਖਣ ਦੀ ਲੋੜ ਹੈ. ਥੋਡਾ ਪ੍ਰੋਗਰਾਮ ਸਾਡੀ ਜ਼ਿੰਦਗੀ ਦਾ ਇਕ ਹਿੱਸਾ ਬਣ ਗਿਆ ਹੈ. ਧੰਨਵਾਦ
@dilbagpannu7799
@dilbagpannu7799 4 ай бұрын
ਪੰਨੂੰ ਸਾਹਿਬ ਬਹੁਤ ਹੀ ਸਤਿਕਾਰ ਯੋਗ ਨੇ । ਵਿਦੇਸ਼ੀ ਵੱਸਦੇ ਲੋਕ ਕਿੰਨੇ ਚਿੰਤਾਜਨਕ ਨੇ ਦੇਸ਼ ਪ੍ਰਤੀ ਨੇ । ਸਾਡੇ ਲੀਡਰਾਂ ਦੀ ਸ਼ਖਸੀਅਤ ਕਿੰਨੀ ਗਿਰਾਵਟ ਵੱਲ ਜਾ ਰਹੀ ਹੈ ।
@BaldevSingh-xd1pe
@BaldevSingh-xd1pe 4 ай бұрын
ਧੰਨਵਾਦ ਜੀ
@dupindersinghgill5824
@dupindersinghgill5824 4 ай бұрын
ਪੰਨੂ ਸਾਬ ਤੁਸੀਂ ਮਾਤਾ ਸਾਬ ਦੀ ਆਡੀਓ ਸੁਣਾਉਗੇ ਬਹੁਤ ਦੇਰ ਲੱਗ ਸਕਦੀ ਹੈ ,ਤੁਸੀਂ ਸਿਧਾ ਕਿਉਂ ਨਹੀਂ ਕਹਿੰਦੇ ਕਿ ਮੋਦੀ ਹਿਲ ਗਿਆ ਹੈ ,ਜਿਨੇ ਭਾਸ਼ਣ ਮੈਂ ਸੁਣੇ ,ਮੋਦੀ ਦੇ ਮੈਨੂੰ ਤਾਂ ਉਹ ਮਾਨਸਿਕ ਰੋਗੀ ਜਾਪਿਆ 🙏🙏
@NirbhaiSingh-b8f
@NirbhaiSingh-b8f 4 ай бұрын
ਪੰਨੂ ਸਾਹਿਬ ਜੀ ਦੇਸ਼ ਵਿਦੇਸ਼ ਦੀ ਸਟੀਕ ਜਾਣਕਾਰੀ ਦੇਣ ਲਈ ਧੰਨਵਾਦ ਕਰਦੇ ਹਾਂ। ਖੁਸ਼ ਰਹੋ ਪਿਆਰਿਓ ਚੜ੍ਹਦੀ ਕਲਾ ਵਿੱਚ ਰਹੋ ਪਿਆਰਿਓ ਤਰੱਕੀਆਂ ਕਰਦੇ ਰਹੋ ਪਿਆਰਿਓ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 👌🤏👍🖕🤌☝️👆🖐️✌️🤙🙏
@Surjeet_singh.
@Surjeet_singh. 4 ай бұрын
Pannu sir ਸਾਡੇ ਵਾਸਤੇ ਤੁਸੀਂ ਬਹੁਤ ਵੱਡਾ ਸਰਮਾਇਆ ਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@gianchamdal537
@gianchamdal537 4 ай бұрын
I agree with my great mother I pay my respect to her l pray to God for her good health and long life to teach us and guide us for good.
@GurdeepSingh-h5q
@GurdeepSingh-h5q 4 ай бұрын
ਪੰਨੂ ਸਾਹਿਬ ਜੀ ਆਪ ਜੀ ਦੀ ਸਾਰੀ ਟੀਮ ਨੂੰ ਸੱਤ ਸ੍ਰੀ ਅਕਾਲ ਪੰਨੂ ਸਾਹਿਬ ਜੀ ❤❤❤
@VarinderSingh-he7wo
@VarinderSingh-he7wo 4 ай бұрын
ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨੰਦ ਪ੍ਰੀਤ ਜੀ ਮਾਤਾ ਜੀ ਦੀਆਂ ਗੱਲਾਂ ਬਹੁਤ ਕੀਮਤੀ ਮਹਿਸੂਸ ਹੋਈਆਂ। ਪਰਮਾਤਮਾਂ ਤੁਹਾਡੀ ਉਮਰ ਲੰਬੀ ਕਰੇ ਪੰਨੂੰ ਸਾਹਿਬ।
@pamajawadha5325
@pamajawadha5325 4 ай бұрын
Good
@balwindersinghkallowal9033
@balwindersinghkallowal9033 4 ай бұрын
ਪੰਨੂੰ ਸਾਹਿਬ ਇਹ ਦੱਸਿਓ: ਕਦੀ ਗੱਡਿਆਂ ਤੇ, ਟਾਂਗਿਆਂ ਤੇ ਵੀ ਚੋਣ ਪ੍ਰਚਾਰ ਹੋਇਆ ?
@AshokjunejaAshok
@AshokjunejaAshok 4 ай бұрын
पन्नू साहब, भगवान आपकी पूरी टीम को आशीर्वाद दे
@RavinderKumar-bf8hv
@RavinderKumar-bf8hv 4 ай бұрын
ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉਚ ਅਧਿਕਾਰੀਆਂ ਨੂੰ ਵੀ ਮਿਲਿਆ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਕੋਈ ਵੀਰ ਮੇਰਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ
@alwaysfun2343
@alwaysfun2343 4 ай бұрын
ਇਹ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਹੈ ਜਿਸ ਨੇ ਆਪਣੀਆਂ ਊਲ ਜਲੂਲ ਗੱਲਾਂ ਕਰਕੇ ਪੂਰੇ ਸੰਸਾਰ ਵਿੱਚ ਭਾਰਤ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ
@amritpalkaur2941
@amritpalkaur2941 4 ай бұрын
Dr Darshanjit singh Canada Mata ji nu salute sub kamna
@jaswantsekhon2083
@jaswantsekhon2083 4 ай бұрын
ਪੰਨੂ ਸਾਹਿਬ ਸਾਰੀ ਸਹੀ ਜਾਣ ਕਾਰੀ ਦੇਣ ਲੲੀ ਧੰਨਵਾਦ!
@Prabhroopsingh-w3w
@Prabhroopsingh-w3w 4 ай бұрын
ਨੰਦਪਰੀਤ ਸਿੰਘ ਪੰਨੂ ਸਾਬ ਬਹੁਤ ਵਧੀਆ ਢੰਗ ਨਾਲ ਗੱਲਬਾਤ
@Karmjitkaur-gk1xq
@Karmjitkaur-gk1xq 4 ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ 🙏🏻🙏🏻🙏🏻🙏🏻♥️♥️♥️♥️🎉🎉👌
@KalaSingh-ve6lp
@KalaSingh-ve6lp 4 ай бұрын
ਬਹੁਤ ਵਧੀਆ ਰਿਪੋਰਟਿੰਗ ਪੰਨੂ ਸਾਹਿਬ। ਸਤਿ ਸ੍ਰੀ ਆਕਾਲ ਜੀ।
@ParmjitAujla-d8x
@ParmjitAujla-d8x 4 ай бұрын
ਸੁਣਕੇ ਬੜੇ ਖੁਸ਼ ਹਾਂ ਜੀ ਯਤਨ ਪਰਿਵਾਰ ਵਾਹਿਗੁਰੂ ਚੜਦੀ ਕਲਾ ਜੀ
@bhagwantsinghmander9706
@bhagwantsinghmander9706 4 ай бұрын
❤❤❤
@suchasingh2663
@suchasingh2663 4 ай бұрын
Sat Shri Akal Pannu Saab g and Anandpreet Singh g
@WarinderVirk
@WarinderVirk 4 ай бұрын
ਪੰਨੂ ਸਹਿਬ ਜੀ ਗੁਰ ਫਤਿਹ ਪ੍ਰਵਾਨ ਕਰ ਨੀ 'ਜੀ'ਹਮਾਸਾ'ਤੋਹਿਡੇ'ਪਰੋਗ ਰਾਮ'ਦੀ'ਆਡੀਕ'ਰੇਦੀਈ'ਮੇਨੂ ਬੋਹਤ'ਕੂਜ'ਤੋਹਡੈ'ਤੋ'ਪੜਨ'ਨੂੰ'ਮਿਲਦਾ'ਏ'ਜੀ'ਹਰਜਿਦਰ'ਸਿੰਘ'ਪਾਤੜਾ
@kuldeepsingh-xh6jv
@kuldeepsingh-xh6jv 4 ай бұрын
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@amarjitkaur990
@amarjitkaur990 4 ай бұрын
ਮਾਤਾ ਜਮਸ਼ੇਰ ਕੌਰ ਜੀ ❤❤ ਸੱਚ ਨੂੰ ਸਲਾਮ
@devindersingh3631
@devindersingh3631 4 ай бұрын
ਨੰਦਪਰੀਤ ਜੀ ਅਤੇ ਪੰਨੂ ਸਾਬ ਜੀ ਸਤਿ ਸ੍ਰੀ ਆਕਾਲ ਜੀ
@BalwinderSingh-hw3zw
@BalwinderSingh-hw3zw 4 ай бұрын
👍👍
@narinderbhaperjhabelwali5253
@narinderbhaperjhabelwali5253 4 ай бұрын
ਨੰਦ ਪ੍ਰੀਤ ਜੀ ਅਤੇ ਸਰਦਾਰ ਜਤਿੰਦਰ ਜਿੰਦਰ ਸਿੰਘ ਪੰਨੂ ਜੀ ਸਤਿ ਸ੍ਰੀ ਅਕਾਲ
@daljitsingh7980
@daljitsingh7980 4 ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@amriksingh4239
@amriksingh4239 4 ай бұрын
ਪੰਨੂ ਸਾਹਿਬ ਜੀ ਬਹੁਤ ਹੀ ਵਧੀਆ ਲੱਗਦਾ ਜੀ ਤੁਹਾਡਾ ਪ੍ਰੋਗਰਾਮ । good job
@jasbirkaur8396
@jasbirkaur8396 4 ай бұрын
ਪੰਨੂੰ ਸਾਹਿਬ ਸਤਿ ਸ਼ੀ੍ ਅਕਾਲ ਜੀਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖ ਜੀ
@sharmatenthouse1848
@sharmatenthouse1848 4 ай бұрын
Jatinder Pannu g sat shri akal
@ajaibsinghpanesarCanada
@ajaibsinghpanesarCanada 4 ай бұрын
S S A 🙏🙏 Nandpreet Singh ji and Pannu Sahib ji
@narinderbhaperjhabelwali5253
@narinderbhaperjhabelwali5253 4 ай бұрын
ਨੰਦ ਪ੍ਰੀਤ ਜੀ ਅਤੇ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਸਤਿ ਸ੍ਰੀ ਅਕਾਲ
@BaljitSingh-jz5nx
@BaljitSingh-jz5nx 4 ай бұрын
❤❤❤
@JasbirKaur-bu3pm
@JasbirKaur-bu3pm 4 ай бұрын
🙏🏻🙏🏻👍
@BalkarSingh-ko2qy
@BalkarSingh-ko2qy 4 ай бұрын
🎉 ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@gurpreetkamboj7198
@gurpreetkamboj7198 4 ай бұрын
ਸਤਿ ਸ੍ਰੀ ਆਕਾਲ ਪੰਨੂੰ ਸਾਹਿਬ ਜੀ, ਨੰਦਪ੍ਰੀਤ ਜੀ ਅਤੇ ਸਰੇ ਪ੍ਰਾਇਮ ਏਸ਼ੀਆ ਦੇ ਪਰਿਵਾਰ ਨੂੰ
@SwarnjeetSingh-cu3bn
@SwarnjeetSingh-cu3bn 4 ай бұрын
Pannu ji nandpreet ji sat Shri akal ji ❤❤❤❤❤
@narinderjeetkaur2918
@narinderjeetkaur2918 4 ай бұрын
🙏🙏
@avtarsingh4870
@avtarsingh4870 4 ай бұрын
ਤਿੰਨ ਗੱਲਾ ਚਰਿੱਤਰ ਨੂੰ ਨਸ਼ਟ ਕਰ ਦਿੰਦੀਆਂ ਹਨ , ਚੋਰੀ ਨਿੰਦਾ ਤੇ ਝੂਠ।
@daljitsingh7980
@daljitsingh7980 4 ай бұрын
ਅਵਤਾਰ ਸਿੰਘ ਜੀ 👌👌👍👍
@avtarsingh4870
@avtarsingh4870 4 ай бұрын
@@daljitsingh7980 ਸ਼ੁਕਰੀਆ ਜੀ
@kuljitsingh3749
@kuljitsingh3749 4 ай бұрын
ਸਹੀ ਵਿਸ਼ਲੇਸ਼ਣ ਲਈ ਬਹੁਤ ਬਹੁਤ ਧੰਨਵਾਦ।
@bachiterchahal6971
@bachiterchahal6971 4 ай бұрын
ਮਾਤਾ ਜੀ ਧੰਨਵਾਦ
@gurdassivia-cg4zp
@gurdassivia-cg4zp 4 ай бұрын
Good👍👍👌👌
@avtarsingh9667
@avtarsingh9667 4 ай бұрын
Jwab ni Pannu Saab. Keep in up.
@devindersingh3631
@devindersingh3631 4 ай бұрын
ਬਹੁਤ ਵਧੀਆ ਸੇਵਾਵਾਂ ਨੰਦਪਰੀਤ ਜੀ ਅਤੇ ਪੰਨੂ ਸਾਬ ਜੀ
@harjindersinghThind4507
@harjindersinghThind4507 4 ай бұрын
ਜੇਕਰ ਬੀਬਾ ਪਰਮਪਾਲ ਕੌਰ ਜੀ ਚੋੱਣ ਜਿੱਤ ਗਏ ਤਾਂ ਪੈਨਸ਼ਨ ਦੀਆਂ ਸਾਰੀਆਂ ਸਹੂਲਤਾਂ ਮੰਜ਼ੂਰ ਕਰਵਾ ਲੈਣਗੇ। ਪਰ ਜੇਕਰ ਹਾਰ ਗਏ ਤਾਂ ਸਾਰੀ ਉਮਰ ਭਗਵੰਤ ਸਿੰਘ ਮਾਨ ਨੂੰ ਕੋਸਦੀ ਰਹੇਗੀ ।😁😁😁
@kanwarbirsingh1159
@kanwarbirsingh1159 4 ай бұрын
🌹
@jollysaxena1
@jollysaxena1 4 ай бұрын
Very nice beginning with the message of respected Mother Aujla ji
@SatwinderSidhu-xp5no
@SatwinderSidhu-xp5no 4 ай бұрын
ਕਪੂਰਥਲੇ ਵਾਲੇ ਮਾਤਾ ਜੀ ਵੱਲੋਂ ਆਪਣੇ ਦੇਸ਼ ਭਾਰਤ ਦੇ ਰਾਜਨੀਤਿਕ ਲੋਕਾਂ ਨੂੰ ਕਹੀਆਂ ਗੱਲਾਂ ਉੱਤੇ ਸਾਨੂੰ ਸੁਣਨ ਵਾਲਿਆਂ ਨੂੰ ਤਾਂ ਬੇਸ਼ਰਮੀ ਜ਼ਰੂਰ ਆਈ ਹੈ, ਪਰ ਸਾਡੇ ਰਾਜਨੀਤਕ ਨੇਤਾ ਸ੍ਰੀ ਨੂੰ।ਮ ਜਿਹੜੇ ਏਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਆ ਸ਼ਾਇਦ ਮਾੜੀ ਮੋਟੀ ਬੇਸ਼ਰਮੀ ਮਹਿਸੂਸ ਹੋਈ ਹੋਵੇਗੀ ਜਾਂ ਨਹੀਂ । ਪ੍ਰਮਾਤਮਾ ਓਹਨਾਂ ਨੂੰ ਸੁਮੱਤ ਬਖਸ਼ੇ। ਇਹੋ ਹੀ ਕਹਿ ਸਕਦੇ ਹਾਂ ਹੋਰ ਓਹਨਾਂ ਨੂੰ ਕੀ ਆਖੀਏ।
@sikhwarrior7283
@sikhwarrior7283 4 ай бұрын
Matta g charn bndana rb kre tusi hjar sal jeevo
@shelleyshelley5558
@shelleyshelley5558 4 ай бұрын
♥🙏
@balwindersidhu4463
@balwindersidhu4463 4 ай бұрын
Good vichar Pannu Sahib ji🙏👍✅👌✌️
@dharmjitsursingh
@dharmjitsursingh 4 ай бұрын
Well done Pannu saab👍🏻👍🏻
@NamdevBatti
@NamdevBatti 4 ай бұрын
Good. After. Noon. Pannu Ji
@ravinderkaur2640
@ravinderkaur2640 4 ай бұрын
Sat Shri akal Pannu Saab ji nd Nandprit ji Waheguru ji chardi Kala vich Rakhan 🙏
@gurbhindersandhu8654
@gurbhindersandhu8654 4 ай бұрын
ਬਹੁਤ ਵਧੀਆ ਜੀ
@jagpalsingh8003
@jagpalsingh8003 4 ай бұрын
Excellent Analysis of news. Pannu Saab and Nand preet ji waheguru bless you .
@mohinderjhajj3315
@mohinderjhajj3315 4 ай бұрын
@harwinder2601
@harwinder2601 4 ай бұрын
ਪੰਨੂ ਜੀ ਜਿਹੜਾ ਚੋਣ ਕਮਿਸ਼ਨਰ ਚੋਣਾਂ ਤੋਂ ਪਹਿਲਾਂ ਛੱਡ ਕੇ ਚਲਾ ਗਿਆ ਦਿਸਦਾ ਹੈ , ਹੋ ਸਕਦਾ ਹੈ ਕਿ ਉਹ ਆਪਣਾ ਕੰਮ ਕਰ ਗਿਆ ਹੋਵੇ ਜੋ ਉਸ ਨੂੰ ਕਰਨ ਲਈ ਦਿੱਤਾ ਗਿਆ ਹੋਵੇ ਜੀ । ਬਹੁਤ ਕੁਝ ਚੋਣਾਂ ਦੇ ਅਮਲ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਵੀ ਕੀਤਾ ਜਾਂਦਾ ਹੋਵੇਗਾ ਜੀ ।
@gurmeetsingh7215
@gurmeetsingh7215 4 ай бұрын
Sat Sri akal bapu ji
@bhupindersingh6164
@bhupindersingh6164 4 ай бұрын
Sir ji very nice ji
@chamanlal4263
@chamanlal4263 4 ай бұрын
Pannu je Satshri akal God bless you
@mvl1982
@mvl1982 4 ай бұрын
Sat shri akal Pannu Sir ji te Chote Veer Nand preet Veer ji
@mandeeprandhawa8852
@mandeeprandhawa8852 4 ай бұрын
superb pannu saab
@gurjaipalsingh2463
@gurjaipalsingh2463 4 ай бұрын
Ssa sir ji
@ParamjeetKaur-wd4qc
@ParamjeetKaur-wd4qc 4 ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:18
@DarshanSingh-hm7ci
@DarshanSingh-hm7ci 4 ай бұрын
very good view's
@BhupinderSingh-yg8cg
@BhupinderSingh-yg8cg 4 ай бұрын
ਪੰਨੂੰ ਸਾਹਿਬ ਜੀ,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
@narinderheer1491
@narinderheer1491 4 ай бұрын
Bohat hi vadhiya program hai ji
@jagtargill-rc4gy
@jagtargill-rc4gy 4 ай бұрын
Very good pannu shiab and nandpreet ji thanks
@gurmailsingh994
@gurmailsingh994 4 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@SkskMalaysia
@SkskMalaysia 4 ай бұрын
Pannu sabh zinda badh tusi bhout vadiya gl krdeyeo.g
@RajeshSharma-d6n
@RajeshSharma-d6n 4 ай бұрын
Pannu sahiv sada bjp virodh zada karde dikhde
@KuldipChand-mw6zh
@KuldipChand-mw6zh 4 ай бұрын
Pannu ji God bless you
@tejpalpannu2293
@tejpalpannu2293 4 ай бұрын
Waheguru ji 🙏🙏🙏🇮🇳🇨🇦🇮🇳🙏🙏🙏
@nachhattarsingh4890
@nachhattarsingh4890 4 ай бұрын
Sat shri akal ji pannu shaib and navjeet ji good work good news
@JPSINGH-ef8vz
@JPSINGH-ef8vz 4 ай бұрын
Indian democracy is getting stronger and stronger day by day and is stable . Keeping in view the opinions of the people of Ludhiana, Mr. Bittu is far more favourite than any other leader . Thanks .
@KulwantSingh-vk6rt
@KulwantSingh-vk6rt 4 ай бұрын
ਸਤਿ ਸ੍ਰੀ ਆਕਾਲ ਪੰਨੂ ਸਾਹਿਬ ਜੀ
@JagwinderSingh-j1b
@JagwinderSingh-j1b 4 ай бұрын
VRS ਦੀ ਦਰਖਾਸਤ ਨੂੰ ਨਾ ਮੰਨਕੇ ਅਸਤੀਫਾ ਪ੍ਰਵਾਨ ਕਿਹੜੇ ਨਿਯਮਾਂ ਅਨੁਸਾਰ ਪ੍ਰਵਾਨ ਕੀਤਾ ਹੈ ਸ੍ਰੀਮਾਨ ਜੀ ਰਿਸ ਬਾਰੇ ਜ਼ਰੂਰ ਦੱਸਿਓ ਜੀ
@SukhchainSingh-db3bm
@SukhchainSingh-db3bm 4 ай бұрын
ਲਾਇਕ ਨੰਬਰ 21
@VijayKumar-fu9sh
@VijayKumar-fu9sh 4 ай бұрын
Pannu sahib waheguru chardi kalla vich rakhe tuhanu
@shivjilalgarg9519
@shivjilalgarg9519 4 ай бұрын
Excellent Analysis on all the points/ issues. Thanks
@ਬਾਣੀਸਤਿਗੁਰਾਂਦੀ
@ਬਾਣੀਸਤਿਗੁਰਾਂਦੀ 4 ай бұрын
Mata ji very very grate thanks
@BabluSingh-oc2cz
@BabluSingh-oc2cz 4 ай бұрын
ਬੀਬੀ ਜਾਗੀਰ ਦੇ ਚਨੀ ਨੇ ਹੱਥ ਲਾਇਆ ਓਹਨਾ ਬਾਰੇ ਦੱਸੋ ਜੀ
@ashishbansal1037
@ashishbansal1037 4 ай бұрын
Always BJP hater ..😂😂😂😂
@kushalveersingh200
@kushalveersingh200 4 ай бұрын
Excellent talk
@jodhabraham4193
@jodhabraham4193 4 ай бұрын
ਚੋਣ ਕਮਿਸ਼ਨ ਮੋਦੀ ਦਾ ਲਾਡਲਾ ਬੱਚਾ ਹੈ
@malkiatsingh5143
@malkiatsingh5143 4 ай бұрын
ਖ਼ਬਰ ਵਿਸ਼ਲੇਸ਼ਣ ਦਾ ਸਿਰਾ ਕਰ ਦਿੰਦੇ ਨੇ ਪਨੂੰ ਸਾਹਿਬ।
@ajaibsinghpanesarCanada
@ajaibsinghpanesarCanada 4 ай бұрын
S S A 🙏🙏🙏🙏🙏🙏🙏🙏🙏🙏🙏 to all members present in this program
@mukhtarsingh7847
@mukhtarsingh7847 4 ай бұрын
Panu saheb sarkar kongres de banjani chin kamisner narpakh nu narpakh chon karani hahede
@KuldeepSingh-qq9ds
@KuldeepSingh-qq9ds 4 ай бұрын
पन्नु साब 👍👍🌹🌹🙏
Fake watermelon by Secret Vlog
00:16
Secret Vlog
Рет қаралды 16 МЛН
Brawl Stars Edit😈📕
00:15
Kan Andrey
Рет қаралды 48 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 19 МЛН
How A Poor Boy Built Oberoi Hotels
17:18
Shivanshu Agrawal
Рет қаралды 1,8 МЛН
Fake watermelon by Secret Vlog
00:16
Secret Vlog
Рет қаралды 16 МЛН