Prime Discussion (2572) || ਜਲੰਧਰ ਜ਼ਿਮਨੀ ਚੋਣ ਤੋਂ ਤੈਅ ਹੋਵੇ ਭਵਿੱਖੀ ਰਾਜਨੀਤੀ

  Рет қаралды 100,513

Prime Asia TV

Prime Asia TV

9 күн бұрын

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #rishisunak #gurmeetramrahim #baba #jalandhar #jalandharelections
Prime Discussion (2572) || ਜਲੰਧਰ ਜ਼ਿਮਨੀ ਚੋਣ ਤੋਂ ਤੈਅ ਹੋਵੇ ਭਵਿੱਖੀ ਰਾਜਨੀਤੀ, ਕਿਸ ਤਰ੍ਹਾਂ ਰੱਬ ਬਣਦਾ ਗਿਆ ਹਾਥਰਸ ਵਾਲਾ ਬਾਬਾ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 179
@ramgoat13
@ramgoat13 7 күн бұрын
ਸਾਰੇ ਡੇਰੇ ਤੇ ਬਾਬੇ ਭਾਰਤ ਵਿੱਚ ਹੀ ਲਭ ਦੇ ਹੈ। ਭਾਰਤ ਦੀ ਸ਼ਿਕਸ਼ਾ ਪ੍ਰਣਾਲੀ ਦੇ ਬਾਰੇ ਕੁਝ ਕੇਹਂਦੀ ਹੈ।
@deepbrar.
@deepbrar. 7 күн бұрын
ਜ਼ਿੰਦਗੀ ਨੇ ਮੇਰੇ ਮਰਜ ਦਾ ਇੱਕ ਵਧੀਆ ਇਲਾਜ ਦੱਸਿਆ *ਵਕ਼ਤ ਨੂੰ ਦਵਾ ਕਿਹਾ ਅਤੇ ਮਤਲਬੀਆਂ ਤੋਂ ਪਰਹੇਜ ਦੱਸਿਆ*
@daljitsingh7980
@daljitsingh7980 7 күн бұрын
ਦੀਪ ਬਰਾੜ 🙏❤👌👌
@deepbrar.
@deepbrar. 7 күн бұрын
​@@daljitsingh7980😍🙏 ਜੀ ਸੰਧੂ ਵੀਰੇ
@harwinderkaur620
@harwinderkaur620 7 күн бұрын
Bilkul sahi
@Harsimratchandisimrat
@Harsimratchandisimrat 7 күн бұрын
deep veer 👌👌👍👍
@gurjitkaur7
@gurjitkaur7 7 күн бұрын
Deep Veere Dede matlabi ne ho sakdi 🙏🏻🙏🏻🙏🏻
@Karmjitkaur-gk1xq
@Karmjitkaur-gk1xq 7 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ all prime asia ਟੀਮ ਨੂੰ ਜੀ 🙏🏼♥️🙏🏼♥️🙏🏼
@RavinderKumar-bf8hv
@RavinderKumar-bf8hv 7 күн бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਪੰਜਾਬ ਦੇ ਹਿੱਤਾਂ ਲਈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@SurprisedJumpingPuppy-rw5tt
@SurprisedJumpingPuppy-rw5tt 7 күн бұрын
ਮੈਂ ਵੀ ਆਪ ਨਾਲ ਜੁੜਿਆ ਹੋਇਆ ਹਾਂ ਪਰ ਇਹ ਗੱਲ ਮੰਨਣੀ ਪਵੇਗੀ ਕਿ ਭ੍ਰਿਸ਼ਟਾਚਾਰ ਹਾਲੇ ਵੀ ਨਹੀਂ ਰੁਕਿਆ।
@SukhwinderSingh-wq5ip
@SukhwinderSingh-wq5ip 6 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@harjindersingh4507
@harjindersingh4507 7 күн бұрын
ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਮੈਂਬਰਾਂ ਅਤੇ ਦਰਸ਼ਕਾਂ ਨੂੰ ਹਰਜਿੰਦਰ ਸਿੰਘ ਥਿੰਦ ਪਟਿਆਲਾ ਵੱਲੋਂ ਸਾਂਝੀ ਪਿਆਰ ਭਰੀ ਸਤਿਸ੍ਰੀਅਕਾਲ ਜੀ ❤️🙏🙏❤️
@KulwantSingh-qe3eo
@KulwantSingh-qe3eo 7 күн бұрын
❤ ਪੰਨੂ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ ❤
@risingriders9675
@risingriders9675 7 күн бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@BalkarSingh-ko2qy
@BalkarSingh-ko2qy 6 күн бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@Harsimratchandisimrat
@Harsimratchandisimrat 7 күн бұрын
ਬਾਪੂ ਜੀ ਅੱਜ ਤਾਂ ਲੱਗਦਾ ਸਲਾਹ ਨਾਲ਼ ਦੋਵਾਂ ਨੇ ਅਸਮਾਨੀ ਰੰਗ ਦੀ ਸ਼ਲਟ ਪਾਈ ❤❤
@daljitsingh7980
@daljitsingh7980 7 күн бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@deepbrar.
@deepbrar. 7 күн бұрын
😍🙏 ਜੀ ਸੰਧੂ ਵੀਰੇ
@BhupinderSingh-yg8cg
@BhupinderSingh-yg8cg 7 күн бұрын
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@harjindersingh4507
@harjindersingh4507 7 күн бұрын
ਅੱਜ ਜਾਖੜ ਸਾਹਬ ਨੇ ਪੰਜਾਬ ਦੇ ਹਾਲਾਤ ਵਿਗੜਨ ਦੀ ਗੱਲ ਕਹੀ ਹੈ। ਇਹ ਉਦੋਂ ਕਿਥੇ ਸੀ ਜਦੋਂ ਕੰਗਨਾ ਰਣੌਤ ਪੰਜਾਬ ਅਤੇ ਕਿਸਾਨਾਂ ਬਾਰੇ ਗ਼ਲਤ ਬੋਲਦੀ ਸੀ। ? ਜਦੋਂ ਹਿਮਾਚਲ ਵਿੱਚ ਪੰਜਾਬ ਦੀਆਂ ਗੱਡੀਆਂ ਅਤੇ ਪੰਜਾਬੀਆਂ ਤੇ ਹਮਲੇ ਕੀਤੇ ਜਾ ਰਹੇ ਸਨ। ਕੀ ਉਦੋਂ ਮੂੰਹ ਨੂੰ ਤਾਲੇ ਲੱਗ ਗਏ ਸਨ। ❓❓❓❓
@sukhdevsinghbhatti3235
@sukhdevsinghbhatti3235 7 күн бұрын
ਮੋਦੀ ਦਾ ਚਮਚਾ ਕੰਗਨਾ ਖਿਲਾਫ ਜੁਵਾਨ ਕਿਵੇਂ ਖੋਲੁ।ਦਿਸਦਾ ਤਾਂ ਸਬ ਕੁਛ ਆ।ਹਿਮਾਚਲ ਵਿਚ ਪੰਜਾਬੀ ਮੁੰਡਿਆ ਹੁੰਦਾ ਧਕਾ ਵਿਚ ਜਾਖੜ ਨੂੰ ਦਿੱਸਦਾ।ਮੋਦੀ ਨੇ ਜੁਵਾਨ ਨੂੰ ਤਾਲਾ ਲਾਇਆ।
@ikbalsinghmehroli
@ikbalsinghmehroli 7 күн бұрын
Nice bro❤❤❤❤❤❤❤
@user-hf8bv9qo2y
@user-hf8bv9qo2y 7 күн бұрын
ਸਹੀ ਗੱਲ ਦੀ ਜੀ
@deepbrar.
@deepbrar. 7 күн бұрын
ਸਕੂਨ ਚ ਇਸ ਲਈ ਵੀ ਹਾਂ ਕਿਉਂਕੇ *ਧੋਖਾ ਸਿਰਫ ਖਾਧਾ ਹੈ ਕਦੀ ਕਿਸੇ ਨੂੰ ਦਿੱਤਾ ਨਹੀਂ*
@daljitsingh7980
@daljitsingh7980 7 күн бұрын
ਦੀਪ ਬਰਾੜ 👌👌
@deepbrar.
@deepbrar. 7 күн бұрын
​@@daljitsingh7980ਸ਼ੁਕਰੀਆ ਸੰਧੂ ਵੀਰੇ 😍😍
@gurjitkaur7
@gurjitkaur7 7 күн бұрын
Deep Barar 👌🏻👍🏻
@deepbrar.
@deepbrar. 5 күн бұрын
​@@gurjitkaur7ਸ਼ੁਕਰੀਆ ਦੀਦੀ 😍😍
@gurjitkaur7
@gurjitkaur7 5 күн бұрын
@@deepbrar. Respect Den lai thanks chhote veer 🙏🏻
@palasingh5151
@palasingh5151 7 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@user-ts4eo6ue7v
@user-ts4eo6ue7v 7 күн бұрын
ਗੁੜਗਾਓਂ ਚ ਇੱਕ ਮੈਟਰੋ ਸਟੇਸ਼ਨ ਦਾ ਨਾਂ ਹੁੱਡਾ ਸਿਟੀ ਸੈਂਟਰ ਸੀ ਜੋ ਬਦਲ ਕੇ ਮਿਲੇਨੀਅਮ ਸਿਟੀ ਸੈਂਟਰ ਕਰ ਦਿੱਤਾ
@GGG-xo9ec
@GGG-xo9ec 6 күн бұрын
ਪੰਨੂ ਸਾਹਿਬ ਜੀ, ਸਰਕਾਰੀ ਸਮਾਨ ਚੁੱਕ ਕੇ ਲਿਜਾਣ ਵਾਲੇ ਸਜਨ ਲੋਕਾਂ ਸਾਹਮਣੇ ਕਈ ਦਮਗਜੇ ਕੀ ਮਾਰਦੇ ਪਰ ਜਿੰਨੀ ਥੂਹ ਥੂਹ ਹੋਗੀ ਹੈ ਸ਼ਾਇਦ ਘਾਟ ਪੂਰੀ ਨਹੀਂ ਹੋਣੀ!
@user-yc8yu1ov7f
@user-yc8yu1ov7f 7 күн бұрын
ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਪਰੋਗਰਾਮ ਦੇਖ਼ ਕੇ ਜੀ
@ravinderkaur2640
@ravinderkaur2640 7 күн бұрын
Sat Shri akal Pannu Saab ji nd Navjit ji Waheguru ji chardi Kala vich Rakhan 🙏
@deepbrar.
@deepbrar. 7 күн бұрын
ਏਹ ਨਾਦਾਨ ਪਰਿੰਦੇ ਅਭੀ ਬੁਲੰਦੀ ਛੂਹਣੇ ਚ ਵਕ਼ਤ ਲੱਗੇਗਾ *ਰਾਜ਼ ਮਹਿਫੂਜ਼ ਰੱਖੋ ਅਭੀ ਸਾਥੀ ਚੁਣਨੇ ਚ ਵਕ਼ਤ ਲੱਗੇਗਾ*
@daljitsingh7980
@daljitsingh7980 7 күн бұрын
ਦੀਪ ਬਰਾੜ 👌👌
@deepbrar.
@deepbrar. 7 күн бұрын
​@@daljitsingh7980ਸੰਧੂ ਵੀਰੇ 😍😍
@deepbrar.
@deepbrar. 7 күн бұрын
ਦੌਲਤ ਦਾ ਗਰੂਰ ਨਾ ਦਿਖਾਓ ਗਰੀਬਾਂ ਨੂੰ *ਉਹਨਾ ਦੀ ਹਾਅ ਤੁਹਾਨੂੰ ਤਬਾਹ ਵੀ ਕਰ ਸਕਦੀ ਹੈ*
@daljitsingh7980
@daljitsingh7980 7 күн бұрын
ਦੀਪ ਬਰਾੜ 👌👌👍
@deepbrar.
@deepbrar. 7 күн бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@sukhdevsinghbhatti3235
@sukhdevsinghbhatti3235 7 күн бұрын
ਬਿਲਕੁਲ ਪੰਨੂ ਸਾਹਿਬ ਕੁਛ ਪੱਤਰਕਾਰ ਖਬਰਾਂ ਬਡਾ ਚਢਾ ਕੇ ਪੇਸ਼ ਕਰਕੇ ਸਰਕਾਰ ਵਿਰੁੱਧ ਬਿਨਾ ਵਜਹ ਮਾਹੌਲ ਤਿਆਰ ਕਰਨ ਸਾਜਿਸ਼ ਕਰਦੇ ਆ।ਬਿਲਕੁਲ ਨਿਰਪੱਖ ਖਬਰਾਂ ਹੀ ਪੇਸ਼ ਕਰਨੀਆਂ ਚਾਹੀਦਾ। ਜੇਹੜੀ ਆ ਸਿਰਫ ਪੰਨੂ ਸਾਹਿਬ ਤੁਹਾਡੇ ਕੋਲੋ ਹੀ ਸੁਣਨ ਨੂੰ ਮਿਲਦੀਆਂ।
@BittuChambal-vl4hr
@BittuChambal-vl4hr 7 күн бұрын
Right ji 👍👍
@ParamjeetKaur-wd4qc
@ParamjeetKaur-wd4qc 7 күн бұрын
❤❤ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ ❤❤❤ 0:42
@tannusandhu8700
@tannusandhu8700 7 күн бұрын
ਸਾਰਾ ਖਰਚਾ ਸ਼ੀਤਲ ਅਨੁਰਾਗ ਸਿੰਰ ਪਾਕੇ ਜ਼ਮਾਨਤ ਜ਼ਬਤ ਤਾਕੇ ਅੱਗੇ ਤੋ ਲੋਕਾ ਨੂੰ ਪਾਗਲ ਨਾ ਬਣਾਉਣ ਦੀ ਕੋਸ਼ਸ਼ ਕਰਨ
@BakilChand-iv7oc
@BakilChand-iv7oc 7 күн бұрын
Dhanyvad aapka
@vippankumar
@vippankumar 7 күн бұрын
ਪੰਨੂ ਸਾਹਿਬ ਜੀ, ਹਾਥਰਸ ਦੀ ਭਗਦੜ ਦੀ ਘਟਨਾ ਵਰਗੀ ਘਟਨਾ ਜੇਕਰ ਕਿਸੇ ਵਿਰੋਧੀ ਧਿਰ ਦੀ ਸਰਕਾਰ ਵਾਲੇ ਰਾਜ ਵਿਚ ਵਾਪਰਦੀ ਤਾਂ ਰਾਜ ਸਰਕਾਰ ਤੇ ਬਹੁਤ ਤਵਾ ਲੱਗਣਾ ਸੀ ।
@simranjeetsingh7482
@simranjeetsingh7482 7 күн бұрын
Good work prime asia team 👏
@harindergrewal5418
@harindergrewal5418 7 күн бұрын
Sat Shri Akal Pannu Sahib Ji Very Nice Information Sir Ji Ok Tks ❤❤❤❤❤❤❤
@jamadesigallan5356
@jamadesigallan5356 7 күн бұрын
❤ ਮਾਨਯੋਗ ਜਤਿੰਦਰ ਪੰਨੂ ਜੀ ਤੇ ਨਵਜੀਤ ਭਾਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ❤ਬਿੱਲਾ ਲਸੋਈ
@avtarsingh-z5p
@avtarsingh-z5p 7 күн бұрын
ਬਹੁਤ ਹੀ ਵਧੀਆ ਜੀ
@harpreetsandhu5592
@harpreetsandhu5592 7 күн бұрын
ਪੰਨੂ ਸਾਹਿਬ ਦੀਆਂ ਗੱਲਾਂ ਤੋਂ ਪਤਾ ਲੱਗ ਰਿਹਾ ਆਮ ਆਦਮੀ ਜਲੰਧਰ ਤੋਂ ਹਾਰ ਰਹੀ ਹੈ ... ਪਰ ਮੈਂ ਮਾਨ ਸਾਹਿਬ ਦਾ ਸਮਰਥਕ ਹਾ
@rajdevsingh2736
@rajdevsingh2736 7 күн бұрын
Don't worry, AAP hi jittegi !
@sharmatenthouse1848
@sharmatenthouse1848 7 күн бұрын
Jatinder Pannu g sat shri akal
@HariSingh-sx3vq
@HariSingh-sx3vq 7 күн бұрын
🙏🙏
@user-rj3yw1xw4c
@user-rj3yw1xw4c 6 күн бұрын
Sat sri akal ji
@lakhasingh3859
@lakhasingh3859 7 күн бұрын
ਪੰਨੂੰ ਜੀ ਅਤੇ ਪ੍ਰਾਇਮ ਏਸ਼ਿਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
@SwarnjeetSingh-cu3bn
@SwarnjeetSingh-cu3bn 7 күн бұрын
Pannu ji navjeet ji sat Shri akal ji ❤❤❤❤❤
@darbarasingh6553
@darbarasingh6553 7 күн бұрын
🙏🙏👍🏻👍🏻
@surinderpabla6343
@surinderpabla6343 7 күн бұрын
Very good dhanbad ji 🙏
@NareshKumar-sg9hu
@NareshKumar-sg9hu 7 күн бұрын
WHY ARE YOU SILENT ON LUDHIANA INCIDENT.
@kuldeepsingh-xh6jv
@kuldeepsingh-xh6jv 7 күн бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤🎉🎉
@sandhuarchitectbuildingcon328
@sandhuarchitectbuildingcon328 7 күн бұрын
ਸਰ ਜੀ ਕਿਰਪਾ ਕਰਕੇ ਜਲੰਧਰ ਲੋਕ ਸਭਾ ਸ਼ੀਟ ਦੀ ਚਰਚਾ ਕਰਨੀ ਬੰਦ ਕਰੋ I ਹੋਰ ਵੀ ਬਹੁਤ ਸਾਰੀਆਂ ਖਬਰਾ ਹਨ ਜੀ
@dilbagpannu7799
@dilbagpannu7799 6 күн бұрын
👏👏👏
@baldevsinghahluwalia
@baldevsinghahluwalia 7 күн бұрын
ਲਾਈਕ ਨੰ 41 ਐ ਜੀ
@narinderpalsingh595
@narinderpalsingh595 7 күн бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਸਰ ਜੀ
@LovepreetSingh-ro9qx
@LovepreetSingh-ro9qx 6 күн бұрын
❤❤
@jamadesigallan5356
@jamadesigallan5356 7 күн бұрын
ਏ ਸੀ ਵਗੈਰਾ ਵੀ ਨਹੀ ਛੱਡੇ ਸੀ ਸਰਕਾਰੀ ਰਿਹਾਇਸ਼ ਤੇ
@shashibhatti4686
@shashibhatti4686 6 күн бұрын
🙏❤️
@manukahlorta6844
@manukahlorta6844 7 күн бұрын
Jitendra Pannu ji sat shri Akaal
@simranjeetsingh7482
@simranjeetsingh7482 7 күн бұрын
Thanks prime discussion
@user-nq5or5fx4q
@user-nq5or5fx4q 7 күн бұрын
Tusi great ho Pannu Sahib je 🙏 FROM Bint Rai JODHPUR PAKHAR ( Maur Mandi ) Bathinda
@gurjitkaur7
@gurjitkaur7 7 күн бұрын
✍🏻👌🏻👌🏻👌🏻 Deep veere 🙏🏻
@bootasingh1733
@bootasingh1733 7 күн бұрын
Sach Te Pahra Dean Wala Prime Ashia Zindabad
@user-yx1mi3rj5v
@user-yx1mi3rj5v 7 күн бұрын
ਚੰਗਾ ਵਿਸੇਸ਼ਣ ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘
@racpalsinghsamra778
@racpalsinghsamra778 7 күн бұрын
Sat shri akaal ji
@simranjeetsingh7482
@simranjeetsingh7482 7 күн бұрын
Thanks prime aisa team good 👍
@simranjeetsingh7482
@simranjeetsingh7482 7 күн бұрын
Thanks Thanks 🎉🎉
@HakamDhindsa
@HakamDhindsa 7 күн бұрын
🙏🏻🙏🏻🙏🏻🙏🏻🙏🏻 ਜੀ
@simranjeetsingh7482
@simranjeetsingh7482 7 күн бұрын
Thanks jatinder pannu g thanks
@HarjinderSingh-hk1iv
@HarjinderSingh-hk1iv 7 күн бұрын
💯
@darshansandhusandhud4793
@darshansandhusandhud4793 7 күн бұрын
ਸਤਿ ਸ੍ਰੀ ਆਕਾਲ ਪੰਨੂੰ ਸਹਿਬ ਨਵਜੀਤ
@user-tq2hf5db9q
@user-tq2hf5db9q 7 күн бұрын
Satsir akal g
@jagtargill-rc4gy
@jagtargill-rc4gy 7 күн бұрын
Very good pannu shiab and navjeet ji thanks
@BadalRandhawa630
@BadalRandhawa630 7 күн бұрын
Rab Pannu saab nu lamia umara bakshe
@nachhattarsingh4890
@nachhattarsingh4890 7 күн бұрын
Sat shri akal ji pannu shaib and navjeet ji good work good news
@majorsingh562
@majorsingh562 7 күн бұрын
Sir. Thanks ji
@simranjeetsingh7482
@simranjeetsingh7482 7 күн бұрын
Thanks prime aisa team 👍
@kanwarbirsingh1159
@kanwarbirsingh1159 7 күн бұрын
Excellent 👌
@simranjeetsingh7482
@simranjeetsingh7482 7 күн бұрын
Prime discussion 👍
@gurmailsingh994
@gurmailsingh994 7 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@simranjeetsingh7482
@simranjeetsingh7482 7 күн бұрын
Very good program g
@simranjeetsingh7482
@simranjeetsingh7482 7 күн бұрын
Good sir job
@BittuChambal-vl4hr
@BittuChambal-vl4hr 7 күн бұрын
Good job sir ji 👍👍👍👍
@mohinderjhajj3315
@mohinderjhajj3315 7 күн бұрын
@suchasingh2663
@suchasingh2663 7 күн бұрын
Sat Shri Akal Pannu Saab g and Navneet g
@simranjeetsingh7482
@simranjeetsingh7482 7 күн бұрын
Jatinder pannu g thanks
@tajindersohal890
@tajindersohal890 7 күн бұрын
Good sir ji
@KulwinderSingh-zv1tx
@KulwinderSingh-zv1tx 7 күн бұрын
Sat.shri.akal.g.🙏🌹🌹😊 Banga
@kulwantkaur2558
@kulwantkaur2558 7 күн бұрын
ਪੰਨੂੰ ਸਾਹਿਬ ਹਰ ਪਿੰਡ ਵਿੱਚ ਕੋਈ ਨਾ ਕੋਈ ਬੀਬੀ ਅੱਜ ਵੀ ਦੇਵੀ ਸ਼ਕਤੀਆਂ ਨਾਲ ਦੁੱਖ ਦੂਰ ਕਰ ਰਹੀਆਂ ਸਾਡੇ ਪਿੰਡ ਵੀ ਦੇਵੀ ਹੈ 😂ਬਹੁਤ ਲੋਕ ਆਉਂਦੇ ਦੇਵੀ ਨੂੰ ਗਹਿਣੇ ਤੱਕ ਵੀ ਦਾਨ ਕਰ ਜਾਂਦੇ ਇਹ ਸਾਡੇ ਦੇਸ਼ ਦੀ ਤਸਵੀਰ ਵੀ ਤੇ ਤਕਦੀਰ ਵੀ ਇਸ ਤਰਾ ਦੀ ਹੈ ਦੇਖ ਕੇ 😢 ਆਉਂਦਾ ਕਦੋ ਸੁਧਰਾ ਗੇ ਅਸੀ
@rajdevsingh2736
@rajdevsingh2736 7 күн бұрын
Laggda nahi ki koi sudhaar howega !
@Amarjeetsingh-lb9fn
@Amarjeetsingh-lb9fn 7 күн бұрын
Good job piario
@paramjitsingh1826
@paramjitsingh1826 7 күн бұрын
Pannu sahib prime asia kol india di koi news nhi hundi, jo tuhade kolo puchde rehnde hun
@simranjeetsingh7482
@simranjeetsingh7482 7 күн бұрын
Navjeet g thanks
@jamadesigallan5356
@jamadesigallan5356 7 күн бұрын
ਬਿਲਕੁਲ ਸਹੀ ਹੈ ਜੀ ਚੰਨੀ ਤੇ ਭਗਵੰਤ ਮਾਨ,ਪਰ ਜਿੱਤ ਜਾਣਾ ਭਗਤ ਜੀ ਨੇ
@narinderjeetsingh3994
@narinderjeetsingh3994 7 күн бұрын
Sat Sri akaal to all 🙏❤️
@aviroopbrar7356
@aviroopbrar7356 7 күн бұрын
Time is Great.
@JPSINGH-ef8vz
@JPSINGH-ef8vz 7 күн бұрын
There seems to be a close competition between the Congress Party and the BJP only according to reliable sources . Thanks .
@MohanSingh-kb6kt
@MohanSingh-kb6kt 7 күн бұрын
🙏🙏🌷🌷
@ramandeepsingh4310
@ramandeepsingh4310 7 күн бұрын
Good
@simranjeetsingh7482
@simranjeetsingh7482 7 күн бұрын
Jatinder pannu g 👍
@bhupindersingh6164
@bhupindersingh6164 7 күн бұрын
❤❤❤❤❤❤
@swaranjitgill9583
@swaranjitgill9583 7 күн бұрын
Omg
@gurdevsingh1566
@gurdevsingh1566 7 күн бұрын
Lagda prime asia kol khabran mukk gayiyan ....
@skb9000
@skb9000 7 күн бұрын
✅👍
@jagjitsingh627
@jagjitsingh627 7 күн бұрын
Pannu sahib g, nandpreet g, sat shri akal g, jagjit randhawa mimsa dhuri
@bootasingh1733
@bootasingh1733 7 күн бұрын
Like No 99 ha ji ❤
@kanwarbirsingh1159
@kanwarbirsingh1159 7 күн бұрын
🌹
@SukhdevSingh-bp6yf
@SukhdevSingh-bp6yf 7 күн бұрын
Pannu ji SSA 🙏
@vikasmehan8910
@vikasmehan8910 7 күн бұрын
Sharm krlo pannu sahab . Kal vala Ludhiana vala kand nyi ds reha thanu? Thodi bahut respect a Tusi te akal krlo .. Punjab nu Punjab rehn deo
@AmarjeetChatha-nz5qd
@AmarjeetChatha-nz5qd 7 күн бұрын
Punjabhudukingdimdechoraluterea. Mafia. Aatvadiachutede. Bkeckia. Nenhurehndenahudukingdomdeshdhrohiadifirkunudlihe. Sikhanujustrabjvasjrdeheih. Kin. Jude. Heihabdakigznibabrtimekithec. Ihsivsena. Wale. Sure. Srmtusijrosikha. Dathekakia. Tuhadekokogalairnutiakhaanda. Jokhudmuglakolojutiajhaderhehin
@rasingh7891
@rasingh7891 7 күн бұрын
ਸਤਿਕਾਰ ਯੋਗ ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਪੰਨੂੰ ਸਾਹਿਬ ਜੀ ਛਾਂਟਾ ਤਾਂ ਚੀਕਾਂ ਕਢਾ ਦੇਂਦਾ ਸੀ
@GurpreetKaur-lx9tp
@GurpreetKaur-lx9tp 7 күн бұрын
🙏🇩🇪♥️
@tejpalpannu2293
@tejpalpannu2293 7 күн бұрын
🙏🙏🙏🇮🇳🇨🇦🇮🇳🙏🙏🙏
LOVE LETTER - POPPY PLAYTIME CHAPTER 3 | GH'S ANIMATION
00:15
Smart Sigma Kid #funny #sigma #comedy
00:25
CRAZY GREAPA
Рет қаралды 20 МЛН
DO YOU HAVE FRIENDS LIKE THIS?
00:17
dednahype
Рет қаралды 94 МЛН
100❤️
00:19
MY💝No War🤝
Рет қаралды 20 МЛН
LOVE LETTER - POPPY PLAYTIME CHAPTER 3 | GH'S ANIMATION
00:15