Prime Focus (2307) || Amritpal Singh's Plan ਕਿਸ ਦੇ ਜੜ੍ਹੀਂ ਬੈਠੇਗਾ ? ਕੀ ਕਰਨੀ ਪਊ ਤਿਆਰੀ

  Рет қаралды 64,711

Prime Asia TV

Prime Asia TV

6 күн бұрын

#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
Prime Focus (2307) || ਅੰਮ੍ਰਿਤਪਾਲ ਦਾ ਪਲੈਨ ਕਿਸ ਦੇ ਜੜ੍ਹੀਂ ਬੈਠੇਗਾ ? ਕੀ ਕਰਨੀ ਪਊ ਤਿਆਰੀ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 114
@gurmeetkaur9188
@gurmeetkaur9188 4 күн бұрын
ਸਤਿ ਸ਼੍ਰੀ ਆਕਾਲ ਜੀ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਅਤੇ ਗੁਰਪ੍ਰੀਤ ਸਿੰਘ ਸੰਧਾਵਾਲੀਆ ਅਤੇ ਪਰਮਵੀਰ ਸਿੰਘ ਬਾਠ ਜੀ ਨੂੰ ਸੰਗਰੂਰ ਤੋਂ ਜੀ
@PARMINDERSINGHBADYAL
@PARMINDERSINGHBADYAL 4 күн бұрын
ਪਰਮਿੰਦਰ ਸਿੰਘ ਬਡਿਆਲ ਵਲੋਂ ਗੁਰਪ੍ਰੀਤ ਸਿੰਘ ਸਾਧਾਂਵਾਲੀਆ ਪਰਮਵੀਰ ਸਿੰਘ ਬਾਠ ਜੀ ਨੂੰ ਸਤਿ ਸ੍ਰੀ ਅਕਾਲ
@user-hz3hc3st7z
@user-hz3hc3st7z 4 күн бұрын
ਸੰਧਾਂਵਾਲੀਆਂ ਅਤੇ ਬਾਠ ਸਾਹਿਬ ਸਤਿ ਸ੍ਰੀ ਆਕਾਲ ਆਪ ਜੀ ਦੇ ਖਬਰਾਂ ਦੇਣ ਦਾ ਢੰਗ ਨਿਵੇਕਲਾ ਹੈ ਅੱਜ ਮੌਸਮ ਬਹੁਤ ਵਧੀਆ ਹੈ ਮੀਂਹ ਪੈ ਰਿਹਾ ਹੈ ਝੜੀ ਲੱਗੀ ਹੋਈ ਹੈ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਹਲਕਾ ਭਦੌੜ ਜ਼ਿਲ੍ਹਾ ਬਰਨਾਲਾ ਧੰਨਵਾਦ
@baldevjassar8059
@baldevjassar8059 4 күн бұрын
*🙏❣️ਅੱਜ ਦਾ ਵਿਚਾਰ❣️🙏* *ਆਪਣੀਆਂ ਜ਼ਿੰਮੇਵਾਰੀਆਂ ਖ਼ੂਬ ਨਿਭਾਓ, ਪਰ ਇਹਨਾਂ ਨੂੰ ਆਪਣੇ-ਆਪ ਉੱਤੇ ਬੋਝ ਨਾ ਬਣਨ ਦਿਓ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@Nanak-rc1go
@Nanak-rc1go 4 күн бұрын
ਪਹਿਲਾ 12 MP ਜਿੱਤੇ ਸੀ ਉਹਨਾਂ ਚੋਂ ਕਿੰਨਿਆਂ ਦੇ ਨਾਮ ਜਾਣਦੇ ਨੇ ਲੋਕ।
@Nanak-rc1go
@Nanak-rc1go 4 күн бұрын
Ssa ji ਚਾਚਾ ਰੋਣਕੀ ਰਾਮ ਤੇ ਮਾਸਟਰ ਜੀ , ਲੰਘ ਆਵੋ ਜੀ
@kkp1010
@kkp1010 4 күн бұрын
ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਵਾਸੀ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਵੀਰ ਗੁਰਪ੍ਰੀਤ ਸਿੰਘ ਸੰਧਾਵਾਲੀਆ ਅਤੇ ਵੀਰ ਪਰਮਵੀਰ ਸਿੰਘ ਬਾਠ ਜੀ ਸਮੇਤ ਪਰਾਈਮ ਏਸ਼ੀਆ ਦੇ ਸਮੁੱਚੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ।
@pritpalsingh6833
@pritpalsingh6833 4 күн бұрын
1
@Nanak-rc1go
@Nanak-rc1go 4 күн бұрын
12 MP ਵੀ ਲੜਦੇ ਰਹੇ ਨੇ। ਜ਼ਮਾਨਤਾਂ ਜ਼ਬਤ ਹੁੰਦੀਆਂ ਰਹੀਆਂ ਨੇ , ਅੱਜ ਤੱਕ ਬਹੁਤਿਆਂ ਦੀਆਂ। ਉਹ ਪੜੇ ਲਿਖੇ ਵੀ ਬਹੁਤ ਸਨ5-7 ।
@HarpreetSingh-lw5yf
@HarpreetSingh-lw5yf 4 күн бұрын
ਪੱਤਰਕਾਰ ਭਾਈਚਾਰਾ ਜਿਆਦਾਤਰ ਸਰਕਾਰੀ ਹੀ ਹਨ ਸਿੱਖਾਂ ਨਾਲ ਹੋ ਰਹੇ ਧੱਕੇ ਤੇ ਹਮੇਸ਼ਾ ਸਰਕਾਰ ਨਾਲ ਹੀ ਖੜਦੇ ਹਨ
@ravindersingh3993
@ravindersingh3993 4 күн бұрын
ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈ ਗੁਰਪ੍ਰੀਤ ਸੰਧਾਵਾਲੀਆ ਨੇ। ਦੋਹਾਂ ਮਿੱਤਰਾਂ ਲਈ ਸ਼ੁੱਭ ਇੱਛਾਵਾਂ।
@harjitsingh4116
@harjitsingh4116 4 күн бұрын
SGPC must , must be free from governments’ impact
@daljitsingh7980
@daljitsingh7980 4 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@BalramDhaliwal-rb7no
@BalramDhaliwal-rb7no 4 күн бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@NarinderSingh-pu6be
@NarinderSingh-pu6be 4 күн бұрын
Bhai amrtpal singh ji jandabad
@sidhudhurkotia9919
@sidhudhurkotia9919 4 күн бұрын
ਹਾਜ਼ਰੀ ਕਬੂਲ ਕਰਨਾ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@Nanak-rc1go
@Nanak-rc1go 4 күн бұрын
ਅੰਮ੍ਰਿਤਪਾਲ ਦੀ ਸੌਂਹ ਚੁੱਕਣ ਨਾਲ ਅੱਜ ਅਖਬਾਰਾ ਤੇ ਚੈਨਲਾ ਕੋਲ, ਮਸ਼ਾਲਾਂ ਮੁੱਕ ਜਾਵੇਗਾ ਜੀ।
@vikrammalik7499
@vikrammalik7499 4 күн бұрын
Eh Dalal Banda aa 😂😂😂
@sciencehouse1
@sciencehouse1 4 күн бұрын
ਮਸ਼ਾਲਾਂ?
@HarvinderSingh-rj8mx
@HarvinderSingh-rj8mx 4 күн бұрын
ਬਹੁਤ ਵਧੀਆ ਹੈ
@prabhjitsinghbal
@prabhjitsinghbal 4 күн бұрын
ਸ਼੍ਰੋਮਣੀ ਕਮੇਟੀ ਦੀ ਚੋਣ ਚ ਅਮ੍ਰਿਤਪਾਲ ਸਿੰਘ ਨੂੰ ਕਾਮਯਾਬੀ ਮਿਲ਼ ਸਕਦੀ ਜੇਕਰ ਉਮੀਦਵਾਰ ਸਿੱਖਾਂ ਦੀ ਉਮੀਦ ਵਾਲ਼ੇ ਚੁਣ ਲਏ
@daljitsingh7980
@daljitsingh7980 4 күн бұрын
ਸਹੀ ਕਿਹਾ ਬੱਲ ਸਾਬ
@amanbasra3176
@amanbasra3176 4 күн бұрын
​@@daljitsingh79800
@HARRYROMANA-on7vt
@HARRYROMANA-on7vt 4 күн бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@RosaSharma
@RosaSharma 4 күн бұрын
Hari chand rattan USA pb48 sat Shri akal ji both of you
@BalwinderSingh-kr3pf
@BalwinderSingh-kr3pf 4 күн бұрын
ਸੰਧਾਂਵਾਲੀਆਂ ਤੇ ਬਾਠ ਸਾਬ ਜੀ ਭਾਈ ਅਮ੍ਰਿੰਤਪਾਲ ਸਿੰਘ ਖਾਲ਼ਸਾ ਨੂੰ ਐਮ ਪੀ ਬਣਨ ਤੇ ਬਹੁਤ ਬਹੁਤ ਵਧਾਈਆਂ ਜੀ🙏🏼🙏🏼
@gurindersidhu1625
@gurindersidhu1625 4 күн бұрын
Shiromni akali party jinda bad
@ParamjeetKaur-wd4qc
@ParamjeetKaur-wd4qc 4 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:34
@JaswinderSingh-ox2vv
@JaswinderSingh-ox2vv 4 күн бұрын
ਅਕਾਲੀ ਦਲ ਤੇ ਪੰਥ ਤੋ ਲੋਕ ਨਰਾਜ ਨਹੀ ਹਨ। ਕੇਵਲ ਉਹਨਾ ਕਮੀਨੇ ਲੀਡਰਾ ਤੋ ਨਰਾਜ ਹਨ ਜਿਹਨਾ ਨੇ ਲੋਕਾ ਦੀਆ ਜਮੀਨਾ ਦਬੀਆ , drugs da business ਕੀਤਾ । minning ਕੀਤੀ ਪੰਥ ਦੀ ਆੜ ਵਿਚ Gurudawras di ਗੋਲਕ ਖਾਧੀ , ਤੇ ਹੋਰ ਗੰਦੇ ਕੰਮ ਕੀਤੇ । Rub ehna nu maff nhi karega
@GurcharanSandhu-gf4yc
@GurcharanSandhu-gf4yc 4 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@SARWANSINGH-kf9wm
@SARWANSINGH-kf9wm 4 күн бұрын
ਬਾਠ ਸਾਬ੍ਹ, ਤੁਹਾਡਾ ਇਹ ਪ੍ਰੋਗਰਾਮ ਬਹੁਤ ਵਧੀਆ ਹੈ ਅਤੇ ਮੈਂ ਇਸਨੂੰ ਲਗਾਤਾਰ ਦੇਖਦਾ ਰਿਹਾ ਹਾਂ ਪਰ ਮੇਰਾ ਇੱਕ ਹੀ ਸੁਝਾਅ ਹੈ ਕਿ ਇੱਕ ਹੀ ਸ਼ਬਦ ਨੂੰ ਬਾਰ ਬਾਰ ਦੁਹਰਾਉਣਾ ਠੀਕ ਨਹੀਂ ਜਾਪਦਾ। ਜਿਵੇਂ ਝੱਗਾ, ਕੁੜਤਾ, ਕਮੀਜ਼। ਮੈਂ ਮੰਨਦਾ ਹਾਂ ਕਿ ਇਹ ਸ਼ਬਦ ਬਹੁਤ ਵਧੀਆ ਹੈ ਅਤੇ ਸ਼ੁੱਧ ਪੰਜਾਬੀ ਹੈ ਪਰ ਇਸ ਨਾਲ ਬੋਰੀਅਤ ਵੀ ਆਉਂਦੀ ਹੈ ਅਤੇ ਸਮਾਂ ਵੀ ਬਰਬਾਦ ਹੁੰਦਾ ਹੈ। ਦੂਸਰਾ, ਜਿਸ ਦਿਨ ਤੋਂ ਲੋਕ ਸਭਾ ਦੇ ਨਤੀਜੇ ਆਏ ਹਨ, ਉਸ ਦਿਨ ਤੋਂ ਲਗਾਤਾਰ ਇਹ ਬਹਿਸ ਚੱਲ ਰਹੀ ਹੈ ਕਿ ਕਿਸ ਪਾਰਟੀ ਨੂੰ ਕਿਸ ਵਿਧਾਨ ਸਭਾ ਹਲਕੇ ਵਿੱਚ ਕਿੰਨੀਆਂ ਵੋਟਾਂ ਮਿਲੀਆਂ ਹਨ। ਅਸੀਂ ਪੂਰੀ ਤਰ੍ਹਾਂ ਭੁੱਲ ਗਏ ਹਾਂ ਕਿ ਇਹ ਲੋਕ ਸਭਾ ਚੋਣ ਸੀ ਅਤੇ ਰਾਸ਼ਟਰੀ ਮੁੱਦਿਆਂ 'ਤੇ ਆਧਾਰਿਤ ਸੀ। ਵਿਧਾਨ ਸਭਾ ਚੋਣਾਂ ਹਮੇਸ਼ਾ ਇਸ ਤੋਂ ਵੱਖਰੀਆਂ ਹੁੰਦੀਆਂ ਹਨ। ਅਸੀਂ ਇਸਨੂੰ ਕਿੰਨੀ ਵਾਰ ਦੇਖਿਆ ਹੈ? ਦਿੱਲੀ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਹੁਣ ਤੱਕ ਜਦੋਂ ਵੀ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਨਾਲੋ-ਨਾਲ ਹੋਈਆਂ ਹਨ, ਫਿਰ ਵੀ ਇਨ੍ਹਾਂ ਦਾ ਵੱਖਰਾ ਹੀ ਬੋਲਬਾਲਾ ਰਿਹਾ ਹੈ। ਇਸ ਲਈ ਮੇਰੀ ਬੇਨਤੀ ਹੈ ਕਿ ਇਸ ਮਾਮਲੇ ਵਿੱਚ ਵੀ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ। ਮੈਂ ਕਿਸੇ ਪਾਰਟੀ ਬਾਰੇ ਕੁਝ ਨਹੀਂ ਕਹਿ ਰਿਹਾ ਪਰ ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਗੱਲ ਦੀ ਪੁਸ਼ਟੀ ਹੋ ​​ਜਾਵੇਗੀ।
@aviroopbrar7356
@aviroopbrar7356 4 күн бұрын
Indian & U K media are different in working.Why they make them self to that standards.
@charanjitsingh4388
@charanjitsingh4388 4 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@sarabgill1116
@sarabgill1116 4 күн бұрын
ਧਾਲੀਵਾਲ ਸਾਡੇ ਨਾਲ ਧੱਕੇ ਖਾਂਦਾ ਰਿਹਾ ਦੋ ਮਹੀਨੇ ਪਰ ਸਰਕਾਰ ਬਣਨ ਤੋਂ ਬਾਦ ਜਾਇਜ ਕੰਮ ਕਰਾਉਣ ਨੂੰ ਵੀ ਫੋਨ ਨੀ ਚੁੱਕਦੇ ਇਹ ਭੁੱਲ ਜਾਓ ਉਹ ਕੰਮ ਕਰਾ ਦੇਣ ਕੋਈ
@sudhachopra6529
@sudhachopra6529 4 күн бұрын
USA. Sat shri akal ji
@lakhmirsinghkhalsa8282
@lakhmirsinghkhalsa8282 4 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਸਿੱਖ ਕੌਮ ਦਾ ਹੀਰਾ ਜਿੰਦਾਬਾਦ ਜਿੰਦਾਬਾਦ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
@PremPal-rg7jx
@PremPal-rg7jx 4 күн бұрын
Sandhawaliea and parmjeet ji sat shri akal ji
@jarnailsinghauilajatpunjab3847
@jarnailsinghauilajatpunjab3847 3 күн бұрын
Good news
@BalvirSingh-ss3pd
@BalvirSingh-ss3pd 4 күн бұрын
ਅਜੇ ਤਾਈਂ ਉਸ ਦੀ ਯੋਜਨਾ ਉਸ ਦੇ ਜੜੀਂ ਬੈਠੀ ਹੈ। ਕਲ ਦਾ ਕੋਈ ਪਤਾ ਨਹੀਂ।
@narinderjeetsingh3994
@narinderjeetsingh3994 4 күн бұрын
Sat Sri akaal to all 🙏🙏
@jaswinderaulakh4498
@jaswinderaulakh4498 4 күн бұрын
Sat Sri analysis ji
@jagtarsinghdhillon5742
@jagtarsinghdhillon5742 4 күн бұрын
@ravinderkaur2640
@ravinderkaur2640 4 күн бұрын
Sat Shri akal Sandhavalia nd Baath Saab ji Waheguru ji chardi Kala vich Rakhan 🙏 UGC de paper da kush dasso
@majorcheema4004
@majorcheema4004 4 күн бұрын
ਇਕ ਸਵਾਲ ਜੀ ਸਾਰੇ ਵੀਰਾਂ ਭੈਣਾਂ ਨੂੰ, ਥੁੱਕ ਕੇ ਚੱਟਣਾ, ਦਾ ਕੀ ਮਤਲਬ ਹੁੰਦਾ 🙏🏻
@jashandipsingh137
@jashandipsingh137 4 күн бұрын
ਅਪਣੀ ਗੱਲ ਤੋਂ ਮੁੱਕਰ ਜਾਣਾ ,
@prabhjitsinghbal
@prabhjitsinghbal 4 күн бұрын
ਆਰ ਲਾ ਲਓ ਭਾਵੇਂ ਪਰ ਅਗਲਾ ਪਾਰ ਲਾ ਗਿਆ ਸੀਟ ਜਿੱਤ ਕੇ
@BhanguSaab-gm2ic
@BhanguSaab-gm2ic 4 күн бұрын
❤❤
@lakhbirsinghkhatra917
@lakhbirsinghkhatra917 4 күн бұрын
With one seat, nothing to do with CM
@narinderjeetkaur2918
@narinderjeetkaur2918 4 күн бұрын
🙏🙏
@sarbjitsinghriar596
@sarbjitsinghriar596 4 күн бұрын
🙏🙏❤
@jaswinderkaur6041
@jaswinderkaur6041 4 күн бұрын
Sat Shri akal ji 🙏
@Lovedeepsingh01
@Lovedeepsingh01 4 күн бұрын
🙏🙏🙏🙏
@amanbrar273
@amanbrar273 4 күн бұрын
🙏🏻
@bb-vi5db
@bb-vi5db 4 күн бұрын
ਸੰਧਾਵਾਲੀਆ ਤੇ ਬਾਠ ਜੀ ਖਬਰ ਦਾ ਹੈਡਿਗ ਸਧਾਰੋ ਅਮਰਤਪਾਲ ਕੀ ਜੜੀ ਬੈਠੇ ਗਿ ਅਕਲ ਨੁ ਹੱਥ ਮਾਰੋ ਸਿਖ ਤਾ ਪਹਿਲਾ ਮੰਝਧਾਰ ਚ ਫਸੇ ਰਹਿਦੇ ਹਨ ਤੁਸੀ ਖਬਰ ਬਣਾਉਣ ਵਾਰੇ ਹੈਡਿਗ ਭੜਕਾਉ ਬਣਾਉਦੇ ਹੋ ਬਾਈ ਟਹਿਣ ਤੇ ਥਿੰਦ ਵਧੀਆ ਬੁਲਾਰੇ ਨੇ ਸਹੀ ਖਬਰ ਦਿੰਦੇ ਹਨ ਇਸ ਕਰਕੇ ਜਿਆਦਾ ਮਾਰਸਲ ਨਾ ਬਣੋ ਸਿਖਾ ਦੇ ਬਾਦਲ ਬਰੂਪੀਏ ਵੱਡੇ ਦੁਸ਼ਮਣ ਹਨ
@ramandeepsingh4310
@ramandeepsingh4310 4 күн бұрын
Good
@user-nq5or5fx4q
@user-nq5or5fx4q 4 күн бұрын
Very Nice 🙂
@user-oo3ud1kt3y
@user-oo3ud1kt3y 4 күн бұрын
Wah be wah sandawalia sahib always good ideaa 🙏🙏🙏
@keharsingh402
@keharsingh402 4 күн бұрын
Kehar badyal good moring bothly
@manganjitsingh8250
@manganjitsingh8250 4 күн бұрын
Sat shri aakal ji dova vira nu ji
@lakhbirsinghkhatra917
@lakhbirsinghkhatra917 4 күн бұрын
Combination of parties make some %of voting
@GurdeepSingh-hd3qs
@GurdeepSingh-hd3qs 4 күн бұрын
Sat shri akal ji 🙏🙏 kolkata
@lakhmirsinghkhalsa8282
@lakhmirsinghkhalsa8282 4 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਕੌਮ ਦੇ ਹੀਰੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🚩🙏
@user-os2xr4ju1f
@user-os2xr4ju1f 4 күн бұрын
Sat Sri akal ji...
@jatendersingh3596
@jatendersingh3596 4 күн бұрын
Sat Shri akal 22 ji
@kulwantbasi8751
@kulwantbasi8751 4 күн бұрын
🙏🙏🌹🌹🇨🇦
@MadanlalLal-kk6fw
@MadanlalLal-kk6fw 4 күн бұрын
🙏🙏
@cricketvideosUHD
@cricketvideosUHD 4 күн бұрын
Ajj like wala button yaad hi nhi karwaya sandhawalia saab, par main fer vi karta
@SukhchainSingh-yf9yx
@SukhchainSingh-yf9yx 4 күн бұрын
30 ਅਪਰੈਲ ਤੱਕ ਵੋਟਾਂ ਬਣ ਚੱਕੀਆਂ ਨੇ ਨਵੀਂ ਹਦੈਤ ਬਿਨਾ ਨੀ ਬਣਨੀਆਂ
@Nanak-rc1go
@Nanak-rc1go 4 күн бұрын
ਘਰ ਵਾਲੀ ਤਾਂ ਡਿਬਰੂਗੜ ਹੀ ਰਹਿੰਦੀ ਹੈ। ਆਪਣੇ ਵੀ ਇੱਕ ਕੈਦੀ ਦਾ ਰੋਲਾ ਪੈਂਦਾ ਰਿਹਾ ਰੰਧਾਵੇ ਹੋਰਾ ਨਾਲ।
@KulwinderSingh-zv1tx
@KulwinderSingh-zv1tx 4 күн бұрын
Good morning g 🙏🌹🌹😊 Banga
@majorsingh9553
@majorsingh9553 4 күн бұрын
People are thinking about the election of SGPC. We are voting for SAD in the past, why should we not vote for Amritpal's organization who are fighting against narcotics and preferred for amrit sanchar.
@jasmailsingh8720
@jasmailsingh8720 4 күн бұрын
ਸ਼੍ਰੋਮਣੀ ਅਕਾਲੀ ਦਲ ਦਾ end ਬਹੁਤ ਨੇੜੇ ਆ ਗਿਆ
@jagtargill-rc4gy
@jagtargill-rc4gy 4 күн бұрын
Very good bath shiab and sindawala shiab ji thanks
@user-ye1xs3ng2j
@user-ye1xs3ng2j 4 күн бұрын
ABC SIKHO .
@GurmeetSingh-yz3jt
@GurmeetSingh-yz3jt 3 күн бұрын
ਕਾਮਰੇਡਾਂ ਨੇ ਤਾਂ ਸਿੱਖ ਪੰਥ ਦੇ ਖਿਲਾਫ ਹੀ ਬੋਲਣਾ ਹੁੰਦਾ।ਬੋਲੀ ਜਾਓ ਕੌਣ ਜਾਣਦਾ
@surinderchopra4693
@surinderchopra4693 3 күн бұрын
Ab akali dal badal zero ho jayega our Amrit pal hero banega party ka naam hoga varas Punjab de
@jagtarsidhu3758
@jagtarsidhu3758 4 күн бұрын
Sukha is the enemy of Sri Guru Granth Sahib je and don't forget saudha saadh as well.
@BaljindersinghBaljinders-tv1rj
@BaljindersinghBaljinders-tv1rj 4 күн бұрын
Good morning ji ma Bathinda to a ji Bathinda De pind chathe wala Talwandi sabo meeh pya rha hai ji
@manpreetgill-uo4qd
@manpreetgill-uo4qd 4 күн бұрын
Galti nahi hogi, obala jaroor vaju, tuhadi gal sahi haa.😂
@baljindersinghbrar5138
@baljindersinghbrar5138 4 күн бұрын
Ki sabot a amritpal ne soh chukli. Video show karni chaidi
@harjitkaur3769
@harjitkaur3769 4 күн бұрын
Centre govt chona karva sakdi hai
@bhupindersingh15
@bhupindersingh15 4 күн бұрын
Dobara 84 aawegi
@HarjeetSingh-cr6kk
@HarjeetSingh-cr6kk 4 күн бұрын
Paji punjab to bahar vale jede Sikh ne ona di vote kive banegi te kithe vote pavegi. Please es bare jarur chanan paya jave
@gurwinderraidhu187
@gurwinderraidhu187 4 күн бұрын
Sgpc diya vota saare sikha nu bnauniya chahidiya ne
@user-vb4tt6so9p
@user-vb4tt6so9p 4 күн бұрын
Dear Sandhawaliea ate Bath saab chanal kyo band ho gaya..
@jaggasingh6581
@jaggasingh6581 4 күн бұрын
ਹਵਾ ਦਾ ਪਤਾ ਲੱਗਿਆ ਹੈ 😂
@KuldeepSingh-cl8de
@KuldeepSingh-cl8de 4 күн бұрын
B j p tha bada je
@harjitkaur3769
@harjitkaur3769 4 күн бұрын
Badal laney ney kadi vi s g p c hatho nahi jan dani eh bahut hathkadey apna sakday han
@Nanak-rc1go
@Nanak-rc1go 4 күн бұрын
ਬਾਠ ਨੇ ਕਲੀਅਰ ਕਰਤੀ ਗੱਲ। ਸਲਾਰੂ ਇਹ ਕੰਮ ਨੀ ਕਰਦੇ। ਇਹ ਤਾਂ ਲੋਕਾਂ ਚ ਦਹਿਸ਼ਤ
@manjeetkhangura3816
@manjeetkhangura3816 4 күн бұрын
ਸਤਿ ਸ੍ਰੀ ਆਕਾਲ ਜੀ 🙏, ਬਾਠ ਵੀਰ ਜੀ ਤੁਸੀਂ ਡੁਘੱਰੀ (ਡੁੱਗਰੀ) ਲੁਧਿਆਣਾ ਜ਼ਿਲ੍ਹੇ ਚ, ਬਾਰੇ ਪ੍ਰੋਗਰਾਮ ਕਰੋ, ਸਿੱਖ ਕੌਮ ਨੂੰ ਦੇਸ਼ ਵਿਦੇਸ਼ਾਂ ਚ ਬਚਾਉਣ ਬਹੁਤ ਅਹਿਮ ਰੋਲ ਅਦਾ ਕਰੋ ਜੀ 🙏
@manjeetkhangura3816
@manjeetkhangura3816 4 күн бұрын
ਕੋਈ ਬਾਬਾ ਜੀ ਦਾ ਡੇਰਾ ਬਾਰੇ ਜਾਣਕਾਰੀ ਦੇਣੀ ਜੀ
@ThomasbhattiThomasbhatti-wj9tk
@ThomasbhattiThomasbhatti-wj9tk 4 күн бұрын
Jab takk samose me Alu rahega Tabb takk bihar me lalu rahega 😅😅😅
@sciencehouse1
@sciencehouse1 4 күн бұрын
Chaped ton baad hun taan maar-katt vi shuru ho gai.
@tejinderahuja7095
@tejinderahuja7095 4 күн бұрын
AAP PARTY WHICH KAI KAMIYAN NE, CM BHAGWANT MANN NU MANTHAN KARNA CHAHIDA
@harjitkaur3769
@harjitkaur3769 4 күн бұрын
Ehna ney s g p c diya vota banuan valey bhaiya diya vota bania
@KuldeepSingh-cl8de
@KuldeepSingh-cl8de 4 күн бұрын
Bad ma pta lag jao je
@rabjidhillon9413
@rabjidhillon9413 4 күн бұрын
please share all important news . There are many important happenings in country.... you are not neutral.... tusi vi sirf views hi lena chande ho🎉..
@ParamjeetSingh-bd8sh
@ParamjeetSingh-bd8sh 4 күн бұрын
Tv ne chalda564 chanal
@vikrammalik7499
@vikrammalik7499 4 күн бұрын
Yar bas v karo tuhanu Amritpal to bina hor kuch v dekhai nahi dinda....lagda Bath ta amritpal nu prime minister bna ka shadda ga....bas bar bar eko gal....sardar amritpal... sardar amritpal....kuj sharm karo
@gurindersidhu1625
@gurindersidhu1625 4 күн бұрын
Amritpal pjela khenda c me savdhan nu man da nahi
@gurindersidhu1625
@gurindersidhu1625 4 күн бұрын
Sikh kom nu benti k je sehj dhari Sikh di vote nahi bandi ta guduawra sahib de bahar likhhh k la do k sehj dhari di intri band na paise da matha na tekan
@gurindersidhu1625
@gurindersidhu1625 4 күн бұрын
Veer gurprit singh sandawalyea parmveer bath ji sat sheri akal
@jasvirjasvir4747
@jasvirjasvir4747 4 күн бұрын
Prime..asia..pura..jooth..aa. Koi.v Na.dekhu.
@gurindersidhu1625
@gurindersidhu1625 4 күн бұрын
Sardar sukhbir singh badal jinda bad
@Nanak-rc1go
@Nanak-rc1go 4 күн бұрын
12 MP ਵੀ ਲੜਦੇ ਰਹੇ ਨੇ। ਜ਼ਮਾਨਤਾਂ ਜ਼ਬਤ ਹੁੰਦੀਆਂ ਰਹੀਆਂ ਨੇ , ਅੱਜ ਤੱਕ ਬਹੁਤਿਆਂ ਦੀਆਂ। ਉਹ ਪੜੇ ਲਿਖੇ ਵੀ ਬਹੁਤ ਸਨ5-7 ।
@gurtejgillgurtejgill3398
@gurtejgillgurtejgill3398 4 күн бұрын
🙏🙏🙏🙏
Nutella bro sis family Challenge 😋
00:31
Mr. Clabik
Рет қаралды 12 МЛН
Incredible magic 🤯✨
00:53
America's Got Talent
Рет қаралды 58 МЛН
Nutella bro sis family Challenge 😋
00:31
Mr. Clabik
Рет қаралды 12 МЛН