No video

Prime Focus (2316) || CM Bhagwant Mann ਨੂੰ ਲਾਇਆ ਜਾ ਰਿਹਾ ਖੂੰਜੇ ! , Sukhbir Badal will resign !

  Рет қаралды 83,352

Prime Asia TV

Prime Asia TV

Ай бұрын

#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
Prime Focus (2316) || CM ਭਗਵੰਤ ਮਾਨ ਨੂੰ ਲਾਇਆ ਜਾ ਰਿਹਾ ਖੂੰਜੇ ! , ਸੁਖਬੀਰ ਦੇਣਗੇ ਅਸਤੀਫ਼ਾ !
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 193
@tannusandhu8700
@tannusandhu8700 Ай бұрын
ਮਾਨ ਤੋ ਬਿੰਨਾ ਆਮ ਪਾਰਟੀ ਖਤਮ ਹੋ ਜਾਵੇਗੀ ਮਾਨ ਨੇ ਆਪਣੇ ਦਮ ਤੇ ਆਮ ਪਾਰਟੀ ਖੜੀ ਕੀਤੀ ਪੰਜਾਬ ਵਿੱਚ
@shivpartapsingh5472
@shivpartapsingh5472 Ай бұрын
Bakwas bhand
@AjitSingh-el4gf
@AjitSingh-el4gf 29 күн бұрын
Correct 💯
@suchetchahal3713
@suchetchahal3713 Ай бұрын
ਮੁਕਦੀ ਗੱਲ ਸੁਖਬੀਰ ਜ਼ੀ ਨੇ ਸਾਰੇ ਪਾਪੜ ਵੇਲ ਕੇ ਦੇਖ ਲ਼ਏ । ਜਿਦ ਛੱਡ ਦੇਣ, ਅਕਾਲੀ ਦੇ ਅਕਸ਼ ਨੂੰ ਬਚਾਉਣ ਲਈ ਕਿਸੇ ਹੋਰਾਂ ਨੂੰ ਮੌਕਾ ਦੇਣਾ ਚਾਹੀਦਾ ਹੈ ।
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@Prauna
@Prauna Ай бұрын
ਜੇ ਚੈਨਲ ਦੇ ਬਾਹਰ ਝੂਠ ਲਿਖਣਾ ਬੰਦ ਨਾਂ ਕੀਤਾ ਤਾ ਅਸੀ ਚੈਨਲ ਦੇਖਣਾ ਬੰਦ ਕਰਾਂਗੇ।
@preetBrarbahrinewala
@preetBrarbahrinewala Ай бұрын
@@Prauna ਸਹੀ ਗੱਲ ਆ ਜੀ
@AjitSingh-el4gf
@AjitSingh-el4gf 29 күн бұрын
Salute you
@gurmukhsingh708
@gurmukhsingh708 Ай бұрын
ਵੀਰ ਜੀ ਬੀਬਾ ਹਰਸਿਮਰਤ ਬਾਦਲ ਨੇ ਕਿਹਾ ਸੀ ਕੱਖ ਨਾ ਰਹੇ ਹੁਣ ਤੁਸੀਂ ਆਪ ਹੀ ਦੇਖ ਲਵੋ ਬੀਬਾ ਜੀ ਨੇ ਗੁਨਾਹ ਨਹੀਂ ਕੀਤਾ ਚੋਣ ਜਿੱਤ ਗਏ ਬਾਕੀ ਸਾਰੇ ਜਾਣਦੇ ਨੇ ਅੱਜ ਇੱਥੇ ਅਕਾਲੀ ਦਲ ਪਾਰਟੀ
@AvtarSingh-gs1si
@AvtarSingh-gs1si Ай бұрын
ਅਜ ਤੱਕ ਕੋੲਈ ਪਤਰਕਾਰਾ ਦਾ ਕਿਹਾ ਸਚ ਨਹੀ ਹੋਇਆ ਹੈਡਿਗ ਲਿਖਿਆ ਭਗਵੰਤ ਮਾਨ ਨੂ ਲਾਇਆ ਜਾ ਰਿਹਾ ਖੁਲੇ ਜਨਤਾ ਤਾ ਭਗਵੰਤ ਮਾਨ ਨਾਲ ਹੈ ਖੂਜੇ ਲਾਊਣ ਵਾਲਾ ਆਪ ਹੀ ਖੂੰਜੇ ਲੱਗਜੂ ਅੰਨਾ ਝੂਠ ਬੋਲ ਦੇ ਆ ਪਤਰਕਾਰ ਕਦੇ ਕਹਿ ਦਿੰਦੇ ਅਸਤੀਫਾ ਦਿਤਾ ਕਦੇ ਕਹਿ ਦਿੰਦੇ ਆ ਬਸਾ ਦਾ ਕਿਰਾਇਆ ਲਗ ਗਿਆ ਕਦੇ ਕਹਿ ਦਿੰਦੇ ਆ ਐਮ ਐਲ ਏ ਦੇਣਗੇ ਅਸਤੀਫਾ ਅਜ ਤੱਕ ਕੋਈ ਵੀ ਗਲ ਸਚ ਨਹੀ ਹੋਈ ਪਤਰਕਾਰਾ ਦੀ ਹਰ ਰੋਜ ਡਰਾਮੇ ਕਰ ਕਰ ਚੈਨਲ ਚਲਾਉਂਦੇ ਆ
@JaswinderSingh-gd9eu
@JaswinderSingh-gd9eu Ай бұрын
Bilkul Sahi gal hai ji eh apna chenal hi Bhagwant Maan de name te chalaunde aa
@saabtrucking4391
@saabtrucking4391 Ай бұрын
ਬਾਈ ਜੀ ਇਹ ਤਾਂ ਗੱਲਾਂ ਦਾ ਕਰਾਹ ਹੀ ਬਣਾਉਂਦੇ ਹੋਰ ਕੁਝ ਨਹੀ
@preetBrarbahrinewala
@preetBrarbahrinewala Ай бұрын
ਬਾਈ ਸਹੀ ਗੱਲ ਆ
@XRO7_
@XRO7_ Ай бұрын
ਪੰਜਾਬ ਵਿੱਚ ਆਮ ਆਦਮੀ ਦੀ ਹੋਂਦ ਸਿਰਫ਼ ਭਗਵੰਤ ਮਾਨ ਕਰਕੇ ਹੀ ਹੈ
@nandlalnandlal3602
@nandlalnandlal3602 Ай бұрын
P
@AjitSingh-el4gf
@AjitSingh-el4gf 29 күн бұрын
Thanks
@AmritpalSingh-xl5kg
@AmritpalSingh-xl5kg Ай бұрын
ਆਮ ਆਦਮੀ ਪਾਰਟੀ ਦਾ ਵਜੂਦ ਪੰਜਾਬ ਵਿੱਚ ਹੈਗਾ ਤੇ ਸਿਰਫ ਭਗਵੰਤ ਮਾਨ ਕਰਕੇ ਬਸ
@SarwanSingh-ve9fu
@SarwanSingh-ve9fu Ай бұрын
❤❤❤❤❤❤❤❤❤❤❤❤❤❤
@rajpaldhillon3635
@rajpaldhillon3635 Ай бұрын
🙏👌👌👌💪💪💪✌✌✌🤣🤣🤣🤣💯💯💯💯
@user-mq2qy3ng7l
@user-mq2qy3ng7l Ай бұрын
ਸ੍ਰ ਭਗਵੰਤ ਮਾਨ ਬਿਨਾਂ ਆਮ ਆਦਮੀ ਪਾਰਟੀ ਦੇ ਐਮਐਲਏ ਕਿਸੇ ਕੰਮ ਦੇ ਨਹੀਂ
@AjitSingh-el4gf
@AjitSingh-el4gf 29 күн бұрын
Correct 💯 you are
@baldevjassar8059
@baldevjassar8059 Ай бұрын
*🙏❣️ਅੱਜ ਦਾ ਵਿਚਾਰ❣️🙏* *ਜ਼ਿੰਦਗੀ ਵਿੱਚ ਦੋ ਅੱਖਰ ਬੋਲਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ, ਪਹਿਲੀ ਵਾਰ ਕਿਸੇ ਅਣਜਾਣ ਨੂੰ ਹਾਏ ਅਤੇ ਕਿਸੇ ਕਰੀਬੀ ਨੂੰ ਬਾਏ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ🚩*
@ishersingh8360
@ishersingh8360 Ай бұрын
ਸੰਧਾਵਾਲੀਆ ਸਾਹਿਬ, ਰਾਜ ਸਭਾ ਮੈਂਬਰਾਂ ਦੀ ਚੋਣ ਪੰਜਾਬੀਆਂ ਦੀ ਆਸ ਅਨੁਸਾਰ ਨਹੀਂ ਕੀਤੀ ਆਪ ਪਾਰਟੀ ਵਾਲਿਆਂ ਨੇ
@AjitSingh-el4gf
@AjitSingh-el4gf 29 күн бұрын
Who says but according to Rajsabha Norm s which are entirely different than Lok Sabha,Dear never be PANIC so quickly.
@harkrishanjitsingh9665
@harkrishanjitsingh9665 Ай бұрын
ਆਮ ਆਦਮੀ ਪਾਰਟੀ ਨੂੰ ਵੋਟ ਭਗਵੰਤ ਮਾਨ ਕਰਕੇ ਪੈਦੀ
@AjitSingh-el4gf
@AjitSingh-el4gf 29 күн бұрын
Correct 💯
@jaggasidhus123
@jaggasidhus123 Ай бұрын
ਬਾਠ ਸਾਬ੍ਹ ਭਗਵੰਤ ਮਾਨ ਦੀ ਕੁਰਸੀ ਵੱਲ ਕੌਣ ਝਾਕ ਸਕਦਾ ਮਾਨ ਸਾਬ੍ਹ ਨੂੰ ਜਿੱਤਣ ਲਈ ਕਿਸੇ ਦੀ ਲੋੜ ਨਹੀਂ ਮਾਨ ਸਾਬ੍ਹ ਨੂੰ ਲੋਕ ਚਾਹੁੰਦੇ ਨੇ
@AjitSingh-el4gf
@AjitSingh-el4gf 29 күн бұрын
Salute to u to THOKWAN answer
@harpreetbrar4808
@harpreetbrar4808 Ай бұрын
SSA ji
@Nanak-rc1go
@Nanak-rc1go Ай бұрын
ਮਨਪ੍ਰੀਤ ਸਿੰਘ ਇਆਲੀ ਨੂੰ ਬਣਾ ਲੈਣ।
@user-mq2qy3ng7l
@user-mq2qy3ng7l Ай бұрын
ਸ੍ਰ ਭਗਵੰਤ ਮਾਨ ਕਰਕੇ 92 ਐਮ ਐਲ ਏ ਜਿੱਤੇ ਤੇ ਤਿੰਨ ਐਮ ਪੀ ਜਿੱਤੇ ਨੇ ਕੇਜਰੀਵਾਲ ਤੋਂ ਤਾਂ ਇੱਕ ਐਮ ਪੀ ਨਹੀਂ ਜਿਤਾਇਆ ਗਿਆ ਕੇਜਰੀਵਾਲ ਚੋਰ ਜੇਲ ਵਿਚ ਆ
@sandhus4440
@sandhus4440 Ай бұрын
ਸਤਿ ਸ੍ਰੀ ਆਕਾਲ ਜੀ ਸੁਖਬੀਰ ਬਾਦਲ ਮੰਨ ਲਵੇ ਕਿ ਜਬਰਦਸਤੀ ਜਮੀਨਾਂ ਤੇ ਬਿਜ਼ਨਸ ਤੇ ਕਬਜੇ ਕੀਤੇ ਤੇ ਜਬਰਦਸਤੀ lਗ਼ਲਤ ਕੇਸ ਬਨਵਾ ਕੇ ਪਾਰਟੀ ਵਿੱਚ ਲੋਕ ਸ਼ਾਮਿਲ ਕੀਤੇ। ਮਜੀਠੀਆ ਉਤੇ ਜੀ ਕੇਸ ਚੱਲਦੇ ਸੱਚੇ ਨੇ। ਕਾਨੂੰਨੀ ਦਾਅ ਪੇਚ ਨਾਲ ਬਚ ਜਾਵੇ ਅਲਗ ਗੱਲ ਆ। ਫੇਰ ਅਕਾਲੀ ਦਲ ਦਾ ਕੁਝ ਭਲਾ ਹੋ ਸਕਦਾ
@Gobinderkaurmaan
@Gobinderkaurmaan Ай бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ। ਗੁਰਪ੍ਰੀਤ ਸਿੰਘ ਜੀ 🙏🙏🙏🙏
@ravinderkaur2640
@ravinderkaur2640 Ай бұрын
Sat Shri akal Sandhavalia nd Baath Saab ji Waheguru ji chardi Kala vich Rakhan 🙏
@preetBrarbahrinewala
@preetBrarbahrinewala Ай бұрын
ਜੇ ਅੱਜ ਆਮ ਆਦਮੀ ਪਾਰਟੀ ਪੰਜਾਬ ਵਿੱਚ ਆ ਤਾਂ ਸਿਰਫ ਭਗਵੰਤ ਮਾਨ ਕਰਕੇ ਆ
@AjitSingh-el4gf
@AjitSingh-el4gf 29 күн бұрын
Salute to correct 💯 ans.😊
@AjitSingh-el4gf
@AjitSingh-el4gf 29 күн бұрын
Thanks
@harindergrewal5418
@harindergrewal5418 Ай бұрын
Good Morning Sandhawalia Ji te Baath Ji Very Nice Inf 22g Ok Tks ❤🎉❤🎉❤🎉❤
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@reshamsingh5116
@reshamsingh5116 Ай бұрын
ਡਿੰਪੀ ਢਿੱਲੋਂ ਦਾ ਕੱਦ ਗਿੱਦੜਬਾਹਾ ਚ ਸੁਖਬੀਰ ਨਾਲੋਂ ਵੱਧ ਹੈ
@Nanak-rc1go
@Nanak-rc1go Ай бұрын
ਸੁਖਬੀਰ ਕਦੇ ਵੀ ਨੀ ਲੜੇਗਾ।
@CHAMKAUR-SAHIB-TV
@CHAMKAUR-SAHIB-TV Ай бұрын
ਹਾਜ਼ਰੀ ਸ੍ਰੀ ਚਮਕੌਰ ਸਾਹਿਬ
@jatendersingh3596
@jatendersingh3596 Ай бұрын
Sat Shri akal 22 ji
@sidhudhurkotia9919
@sidhudhurkotia9919 Ай бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@harkamalsingh5496
@harkamalsingh5496 Ай бұрын
🙏
@sukhvindersingh8428
@sukhvindersingh8428 Ай бұрын
Bhagwant Singh Mann is very honest CM
@AjitSingh-el4gf
@AjitSingh-el4gf 29 күн бұрын
Salute you to correct answer
@GurcharanSandhu-gf4yc
@GurcharanSandhu-gf4yc Ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@randhirsidhu1401
@randhirsidhu1401 Ай бұрын
❤❤❤❤❤❤❤
@Nanak-rc1go
@Nanak-rc1go Ай бұрын
ਬਾਜੇਕੇ ਨੂੰ ਮੁੰਖਮੰਤਰੀ ਬਣਾ ਲੈ। 🐑🐑🐑🐑🐑🐑🐑🐑🐑ਕੁੱਛ ਵੀ ਕਰ ਸਕਦੀਆਂ।
@gurimangat2636
@gurimangat2636 Ай бұрын
VERY VERY NICE PROGRAM 👌 👍
@gurimangat2636
@gurimangat2636 Ай бұрын
SAT SHRI AKAL JI SARYAN NU 🙏
@preetBrarbahrinewala
@preetBrarbahrinewala Ай бұрын
ਜਿਹੜੀ ਸਾਈਡ ਤੇ ਮਰਜ਼ੀ ਦੇਖਲੋ ਬੱਸ ਆਮ ਆਦਮੀ ਪਾਰਟੀ ਨੂੰ ਨਿੰਦਣ ਤੇ ਜੋਰ ਲੱਗਿਆ ਪਿਆ ਸਾਡੇ ਲੋਕਾਂ ਤੇ ਲੀਡਰਾਂ ਦਾ ਜਦੋਂ ਦੀ ਪਾਰਟੀ ਪੰਜਾਬ ਵਿੱਚ ਆਈ ਪਹਿਲਾਂ ਤਾਂ ਸਾਡੇ ਲੋਕ ਵੀ ਬੋਲੇ ਆਕਾਲੀ ਕਾਂਗਰਸ ਬਾਰੇ ਅੱਜ ਜਿੱਥੇ ਮਰਜੀ ਦੇਖ ਲੋ ਆਮ ਆਦਮੀ ਇਵੇਂ ਕਰਦੀ ਕੁਝ ਸਮਾ ਤਾਂ ਦਿਉ ਪਾਰਟੀ ਨੂੰ
@user-mq2qy3ng7l
@user-mq2qy3ng7l Ай бұрын
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ
@MagharSingh-of2hy
@MagharSingh-of2hy Ай бұрын
Sat Sari Akal Bir ji
@ajaibsinghpanesarCanada
@ajaibsinghpanesarCanada Ай бұрын
S S A 🙏🙏 Baath Sahib ji and Sandhawalia sahib ji
@SatpalJohl
@SatpalJohl Ай бұрын
Sat. Sari akal. Bhai ji
@jaswantsinghsandhu530
@jaswantsinghsandhu530 Ай бұрын
Sukhbir never go in Gidharhbah because people never can vote him
@harwinderkaur9040
@harwinderkaur9040 Ай бұрын
Daljeet singh sandhu veer ji sat shri akal
@user-zn4xm9zv2c
@user-zn4xm9zv2c Ай бұрын
🙏🙏🙏🙏🙏
@Mdrafiz1980
@Mdrafiz1980 Ай бұрын
Gurpreet g and parmveer g kdi ohan ti v month vich 1-2 progrm kr lya kro jo sarkaar ni 20-25 years to outsource, Contract, daily wages,adhoc workers rakhi hoe nai. And thermal plant vich 8000 to 10000 ti outsource worker hard work rahi nai plant vich aseyea steam lines nai jina da pressure 150 kg and temperature 540 deg centigrade hunda hai. And govt employees nai ohna di salary 250000 lac to 60000 thousands hundi hai. plz🙏 sir we r 1670 outsource worker in plant
@Bsm275
@Bsm275 Ай бұрын
ਜਿੰਨੇ ਪੰਜਾਬੀ ਲੀਡਰ BJP ਚ ਗਏ ਨੇ ਸਭ ਚੋਰ ਨੇ ਉਹ ਪੰਜਾਬ ਦਾ ਭਲਾ ਕਦੇ ਵੀ ਨਹੀਂ ਕਰਨਗੇ ਸਭ ਮਤਲਬ ਪ੍ਰਸਤ ਹਨ ਕਿਉਂਕਿ ਉਹ ਡਰਦੇ ਮੇਰੇ BJP ਚ ਗਏ ਹਨ ਨਾ ਕੇ ਪੰਜਾਬ ਦਾ ਭਲਾ ਕਰਨ ਲਈ ਗਏ ਸਨ
@tastyfoodanywhere3876
@tastyfoodanywhere3876 Ай бұрын
Sat shri akal ji 🙏 watching from barnala (tapa mandi)
@shivdevsingh3626
@shivdevsingh3626 Ай бұрын
ਸੁਖਬੀਰ ਦੇ ਸਬੰਧ ਵਿੱਚ ਗੁਰਪ੍ਰੀਤ ਅਤੇ ਬਾਠ ਐਂਵੇਂ ਤੁੱਕੇ ਲਾ ਰਹੇ ਹਨ | ਕੋਲੋਂ ਹੀ ਕਹਾਣੀਆਂ ਘੜੀ ਜਾ ਰਹੇ ਹਨ |
@JasdeepJosan
@JasdeepJosan Ай бұрын
Very nice paji
@JagtarGill-u1z
@JagtarGill-u1z Ай бұрын
Very good bath shiab and sandawela shiab thanks
@surjeetsingh8809
@surjeetsingh8809 Ай бұрын
👍👍👌
@BalkarSingh-ko2qy
@BalkarSingh-ko2qy Ай бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@ParamjeetKaur-wd4qc
@ParamjeetKaur-wd4qc Ай бұрын
❤.🎉ਸਤ ਸ੍ਰੀ ਅਕਾਲ ਜੀ ਸਾਰੇ ❤ਹੀ ਪਰਿਵਾਰ ਨੂੰ 🎉❤ 0:51
@Nanak-rc1go
@Nanak-rc1go Ай бұрын
2027 ਚ ਸਰਕਾਰ ਭਗਵੰਤ ਬਣਾਵੇਗਾ।
@preetBrarbahrinewala
@preetBrarbahrinewala Ай бұрын
@@Nanak-rc1go ਮੌਕਾ ਦੇਣਾ ਵੀ ਚਾਹੀਦਾ
@AjitSingh-el4gf
@AjitSingh-el4gf 29 күн бұрын
Thanks nd salute you, maximum support to Bhagwant Maan to save the Punjab from lotu tolla, Chitte De Bapare, drug, transport, RATA, TV, Mafias Now I am 78year age out of which 33year as class one officer Punjab Government,I never seen any party like AAP
@AjitSingh-el4gf
@AjitSingh-el4gf 29 күн бұрын
​@@preetBrarbahrinewalaThank you 78year boy MANSA
@amriksingh-hb8gv
@amriksingh-hb8gv Ай бұрын
Bath sahib if sukhbir Badal contest election from vidhan Sabharwal seat Giderbaha he will be defeated badly in this election
@satwantsidhu9967
@satwantsidhu9967 Ай бұрын
ਸੰਧਾਵਾਲੀਆ ਸਾਹਬ ਜੀ ਸਰਕਾਰ ਮੁਫਤ ਵਿੱਚ ਮਿਲਣ ਵਾਲੀਆ ਸਹੂਲਤਾ ਬੰਦ ਕਰਨ
@AjitSingh-el4gf
@AjitSingh-el4gf 29 күн бұрын
Why MLAS MP have pension, medical TACars many more from taxes of people so why not G,P take advantage of the system from their own paid tax please analyse deeply before commenting.
@harshwinderkaur7260
@harshwinderkaur7260 Ай бұрын
ਸਤ ਸ਼੍ਰੀ ਅਕਾਲ ਜੀ 🙏🏻🙏🏻
@Lovedeepsingh01
@Lovedeepsingh01 Ай бұрын
🙏🙏🙏🙏
@sarbjitsinghriar596
@sarbjitsinghriar596 Ай бұрын
🙏🙏❤️
@balwindersinghpawar5024
@balwindersinghpawar5024 Ай бұрын
ਸਤਿ ਸ੍ਰੀ ਆਕਾਲ ਜੀ
@anukhuranaanvesh
@anukhuranaanvesh Ай бұрын
2012 ch Badal sahib ne hi Raje wala buta laea c .ppp nu zero krn waste
@rawindersandha6271
@rawindersandha6271 Ай бұрын
ਯਾਰ ਕੋਈ ਚੱਜ ਦੀ ਗੱਲ ਕਰੋ, ਤੁਹਾਡੇ ਚੈਨਲ ਤੇ ਹੁਣ ਤੱਕ ਤਾਂ ਲੋਕ ਵਿਸ਼ਵਾਸ ਕਰ ਰਹੇ ਸੀ।
@manubatish77
@manubatish77 Ай бұрын
❤🎉 ਸਤਿ ਸ਼੍ਰੀ ਅਕਾਲ ਜੀ
@satnamnehal9197
@satnamnehal9197 Ай бұрын
ਸਭ ਨੂੰ ਸਤਿ ਸ੍ਰੀ ਅਕਾਲ
@RosaSharma
@RosaSharma Ай бұрын
Hari chand rattan USA sat Shri akal ji
@RosaSharma
@RosaSharma Ай бұрын
Urmilhari USA pb48 sat Shri akal ji
@GurmeetSingh-ut7gx
@GurmeetSingh-ut7gx Ай бұрын
ਇਹ ਜਿਆਦਾ ਲੀਡਰ ਹੀ ਹੁੰਦੇ ਹਨ
@Paliwala
@Paliwala Ай бұрын
Gidderbaha te badal pind vich 2 hi pind aounde ne g Veer g
@sukhdevchahal6894
@sukhdevchahal6894 Ай бұрын
Je kar Gidderbaha ton Sukhbir har giya.? Oh itna risk nahi lavega.
@preetBrarbahrinewala
@preetBrarbahrinewala Ай бұрын
ਜੇ ਅੱਜ ਕੰਮ ਹੋਣ ਲੱਗ ਪਏ ਆਮ ਆਦਮੀ ਪਾਰਟੀ ਕਰਕੇ ਆ ਨਹਿਰੀ ਪਾਣੀ ਤੇ ਬਿਜਲੀ ਫਰੀ ਸਾਨੂੰ ਦੱਸੋ ਕਿਹੜੀ ਪਾਰਟੀ ਤੇ ਕਿਹੜੇ ਸੰਨ ਵਿਚ ਫਰੀ ਮਿਲੀ ਬੱਸ ਇੱਕ ਗੱਲ ਆ ਆਕਾਲੀ ਪਾਰਟੀ ਸਾਡੀ ਖੇਤਰੀ ਪਾਰਟੀ ਕੋਈ ਪੱਤਰਕਾਰ ਦੇਖ ਲੋ ਇੱਕ ਈ ਗੱਲ ਜੇ ਖੇਤਰੀ ਪਾਰਟੀ ਸੀ ਭੱਜੀ ਕਿਉ ਕਰਦੀ ਪੰਜਾਬ ਦੇ ਕੰਮ ਨਾ ਜਾਦੀ ਪੰਜਾਬ ਵਿੱਚੋਂ
@AjitSingh-el4gf
@AjitSingh-el4gf 29 күн бұрын
Salute you to THOKWAN answer to Punjab de Akritghan In my 78year life out of which 33year as a class one officer Punjab Government I never seen any best party asAAP
@barjinderdumewal3218
@barjinderdumewal3218 Ай бұрын
ਜਲੰਧਰ ਦਲ ਬਦਲੂਆ ਦੀ ਹੱਬ ਹੈ
@dhannaram2661
@dhannaram2661 Ай бұрын
Who knows aap without Bhagwant mann. Don't play any game against mann .
@AjitSingh-el4gf
@AjitSingh-el4gf 29 күн бұрын
Salute you to challenge Idiot Iam 78year experience and 33year as class one officer Punjab Government, never seen AAP like MAAN,z every CASTEE proves his internal love for Punjab specially for corruption, for poor Punjabi which ever his,her caste may be.
@amanpreetsingh5199
@amanpreetsingh5199 Ай бұрын
Kmlia gala jiada disdia es program vch
@RosaSharma
@RosaSharma Ай бұрын
Hari chandrattanusapb48 sat shri akal ji
@preetsidhu7924
@preetsidhu7924 Ай бұрын
Road show ch leadera dey v challan hon gey
@sukhvindersingh8428
@sukhvindersingh8428 Ай бұрын
Punjab vich AAP je hea tan Bhagwant Singh Mann karke hea Bhagwant Singh Mann ton bina eh ikk seat v Punjab vichon nahi jit sakde party 0 ho jave gi
@BalramDhaliwal-rb7no
@BalramDhaliwal-rb7no Ай бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤
@sukhdevsinghbhatti3235
@sukhdevsinghbhatti3235 Ай бұрын
ਬਾਜਵੇ ਦਾ ਮੰਜਾ ਲੋਕਾ ਨੇ ਪਕਾ ਚਕਾ ਦਾ।
@bababudhanurseryfarmsohian56
@bababudhanurseryfarmsohian56 Ай бұрын
Ssa veer ji
@preetBrarbahrinewala
@preetBrarbahrinewala Ай бұрын
ਉਹਨਾਂ ਨੇ ਹਜੇ ਗਿੱਦੜਬਾਹੇ ਦੀ ਚੋਣਾਂ ਦਾ ਅਲਾਨ ਨਹੀ ਕੀਤਾ ਬਾਠ ਸਾਬ ਤੁਸੀਂ ਪਹਿਲਾਂ ਸੁਖਬੀਰ ਨੂੰ ਖੜਾ ਕਰਕੇ ਬਿਆਨ ਦੇਣ ਲੱਗ ਪਏ ਏਥੋ ਪਾਤਾ ਲੱਗ ਦਾ ਕੋਣ ਕਿੱਥੇ ਖੇਡਦਾ
@SatishKumar-nb8yd
@SatishKumar-nb8yd Ай бұрын
ਬੀਤੇ ਕੱਲ ਦਾ ਪ੍ਰੋਗਰਾਮ ਅਤੇ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਅਤੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਗਿਆ ਇਸ ਲਈ ਸਾਰੀ ਪ੍ਰਾਈਮ ਏਸ਼ੀਆ ਟੀਮ ਨੂੰ ਬਹੁਤ ਬਹੁਤ ਵਧਾਈ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਹੀ ਤੁਸੀਂ ਲੋਕਾਂ ਦੇ ਮੁੱਦੇ ਚੁੱਕਦੇ ਰਹੋ ਲੋਕਾਂ ਦੀਆਂ ਸਮੱਸਿਆਵਾਂ ਦੇ ਉੱਤੇ ਧਿਆਨ ਦਿੰਦੇ ਰਹਿਣ
@AjitSingh-el4gf
@AjitSingh-el4gf Ай бұрын
Don't create confusion among AAP.
@user-lk6en9lc2s
@user-lk6en9lc2s Ай бұрын
Prime Asia bhut badhia jannkari de rihia Dhanbad ji Bhai sab ji aap ji nu sat Sri akal ji aap ji da programs dekhdia nu lagda hunda ronnki Ram ji teh dhandhu Ram ji jad aa jandia Sandy walia sab ji teh bath sab ji bilkul sachia gala kardia aap ji Dhanbad ji 🇦🇺🇦🇺🇦🇺🇦🇺🇦🇺
@charanjitsingh4388
@charanjitsingh4388 Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@HusanlalHusanlalsohpal-gw1wp
@HusanlalHusanlalsohpal-gw1wp Ай бұрын
629, like to ❤see sade bahut satkar jog baath Sahib g and ber gurpreet singh sadawalia leder sahib g good morning g jeo bro prime asia tv ✍️✍️✍️✍️✍️✍️✍️✍️ husan lal sohpal masani near apra teh phillaur dest jalander 🙏🙏🙏🙏🙏🙏
@Nanak-rc1go
@Nanak-rc1go Ай бұрын
ਜਥੇਦਾਰ ਤਾਂ 🦜, ਬਾਦਲ ਦੀ ਚੂਰੀ ਖਾਣਾ। ਬ
@HARRYROMANA-on7vt
@HARRYROMANA-on7vt Ай бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@nareshkumarbali1186
@nareshkumarbali1186 Ай бұрын
ਐਨੇ ਚਿਰ ਚ ਬਾਠ ਸਾਹਿਬ ਫੈਮਿਲੀ ਪਲੈਨਿਗ ਹੋ ਜਾਂਦੀਆਂ
@gurmukhsingh5006
@gurmukhsingh5006 Ай бұрын
ਮੇਰਾ ਵੀ ਟੈਂਟ ਦਾ ਕੰਮ ਆ ਜੋ ਤੁਸੀਂ ਕਿਹਾ ਬਿਲਕੁੱਲ ਠੀਕ ਆ
@Nanak-rc1go
@Nanak-rc1go Ай бұрын
ਬੁਰਾ ਠੋਕਿਆ ਬਾਦਲਾਂ ਤੇ BSp ਨੇ ਰੱਲਕੇ ਨੀਟੂ ਸ਼ਟਰਾ ਵਾਲਾ, ਉਹਦੇ ਆਪਣੇ ਹਲਕੇ ਚ ।
@PremPal-rg7jx
@PremPal-rg7jx Ай бұрын
Sandhawaliea and parmjeet ji sat shri akal ji
@Nanak-rc1go
@Nanak-rc1go Ай бұрын
ਵਧੀਆ ਪ੍ਰੋਗਰਾਮ ਹੈ ਜੀ।
@jaspindermavi6526
@jaspindermavi6526 Ай бұрын
Good meaning full conversation
@Nanak-rc1go
@Nanak-rc1go Ай бұрын
ਪਹਿਲਾਂ ਨਵੇਂ ਖਾਦ ਦਾ ਇਕ ਟਰੱਕ ਪਿੰਡ ਦੇ ਖ਼ਾਸ ਤੇ ਪ੍ਰਧਾਨ ਮੈਂਬਰ ਸਾਰਾ ਚੱਕ ਲੈਦੇ ਨੇ। ਪਿਛੋ ਤਾਂ ਫਿਰ ਪੁਰਾਣਾ ਖਾਦ, ਨਵੀਆਂ ਬੋਰੀਆਂ ਚ ਪਾਇਆ ਹੁੰਦਾ॥
@AjitSingh-el4gf
@AjitSingh-el4gf 29 күн бұрын
These people don't see such happened in past.
@SatnamSingh-zl8wr
@SatnamSingh-zl8wr Ай бұрын
Sat Shri akal brother' 🎉
@mvl1982
@mvl1982 Ай бұрын
Sat shri akal Parmvir Baath Veer ji te Gurpreet Sandhawalia Veer ji
@psingh4851
@psingh4851 Ай бұрын
Ji aapki badhiya debate hoti hain main Jodhpur,Rajasthan se dekh raha hu aapko.kuch 2-3 din se aapko dekha hain Jalandhar bielection ke baad. Punjab ki baate karte ho acchi baat hain.
@NirmalSingh-om6vy
@NirmalSingh-om6vy Ай бұрын
Sat s akal ji from italy
@Nanak-rc1go
@Nanak-rc1go Ай бұрын
ਸਾਡੇ ਤਾਂ Evm ਹੈ । ਸਰਕਾਰ ਬਣਾ ਦਿੰਦੀ ਹੈ।
@AjitSingh-el4gf
@AjitSingh-el4gf 29 күн бұрын
In India to save constitution and democracy only and only solution is EVM Hatao.
@HarpreetSingh-dh1ln
@HarpreetSingh-dh1ln Ай бұрын
Good job Veerji 🙏🙏👍👍👍
@JagjitSingh-wu3gq
@JagjitSingh-wu3gq Ай бұрын
Sandhawalia Baath Saab ssa ji tuhada khabaran dean da tarika lajwab hai congratulations to both of you
@RosaSharma
@RosaSharma Ай бұрын
Urmilhari USA pb48 sat Shri akal ji both of you
Look at two different videos 😁 @karina-kola
00:11
Andrey Grechka
Рет қаралды 13 МЛН
Comfortable 🤣 #comedy #funny
00:34
Micky Makeover
Рет қаралды 16 МЛН
Smart Sigma Kid #funny #sigma #comedy
00:40
CRAZY GREAPA
Рет қаралды 37 МЛН
Look at two different videos 😁 @karina-kola
00:11
Andrey Grechka
Рет қаралды 13 МЛН