Prime Hassian (194) || ਡੰਗਰ ਡਾਕਟਰ ਨੇ ਖੋਲ੍ਹੇ ਰਾਜ !

  Рет қаралды 71,087

Prime Asia TV

Prime Asia TV

Күн бұрын

Пікірлер: 98
@SukhwinderSingh-wq5ip
@SukhwinderSingh-wq5ip 4 ай бұрын
ਸੋਹਣਾ ਪ੍ਰੋਗਰਾਮ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂
@hafeezhayat2744
@hafeezhayat2744 4 ай бұрын
ਵਾਹ ਵਾਹ ਬਹੁਤ ਵਧੀਆ ਜੀ ਮਜ਼ਾ ਆ ਗਿਆ
@BalkarSingh-ko2qy
@BalkarSingh-ko2qy 4 ай бұрын
ਸਤਿਕਾਰ ਯੋਗ। ਮੈਡਮ ਨੀਲਾਮ ਕੁਵਿਨ ਜੀ ਤੇ ਡੰਗਰ ਡਾਕਟਰ ਪੱਟੀ ਸਾਹਿਬ ਜੀ ਤੇ ਸਾਰੇ ਹੀ prime ਹੱਸਿਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ
@AvtarBhatti206
@AvtarBhatti206 4 ай бұрын
Bilkul drust aa ji Bahut vadiya 😂😂😂😂❤❤
@judgedhillon8800
@judgedhillon8800 4 ай бұрын
ਬਹੁਤ ਵਧੀਆ ਜੀ 🙏🙏🙏🙏🙏
@kamaljaswal8341
@kamaljaswal8341 4 ай бұрын
Boht boht he vadheea program aa Manga doctor ❤love you all team Slough England
@Shakyajiraj563
@Shakyajiraj563 4 ай бұрын
ਪੰਜਾਬੀ ਵਿੱਚ : ਡੰਗਰਾਂ ਦਾ ਡਾਕਟਰ ।। ਇਸ ਵਿੱਚ ਵੀ ਇੱਜਤ ਹੈ 😊
@kulwantKalra-u6r
@kulwantKalra-u6r 4 ай бұрын
ਪ੍ਰੋਗਰਾਮ ਬਹੁਤ ਵਧੀਆ ਹੈ, ਆਵਾਜ਼ ਨੀਲਮ ਤੇ ਹਰਮਨ ਥਿੰਦ ਦੀ ਇੱਕੋ ਜਿਹੀ ਹੀ ਹੈ ।
@jaswinderkaur1907
@jaswinderkaur1907 4 ай бұрын
Bilkul sahi , bilkul Thind beti ee lagdi
@amansonu2000
@amansonu2000 4 ай бұрын
Right
@VdjndHjjk
@VdjndHjjk 28 күн бұрын
Man
@sewaksinghshamiria4488
@sewaksinghshamiria4488 4 ай бұрын
ਵਾਹ ਜੀ ਵਾਹ !
@GurdeepSingh-su5ev
@GurdeepSingh-su5ev 4 ай бұрын
ਬਹੁਤ ਵਧੀਆ ਪ੍ਰੋਗਰਾਮ ਪ੍ਰਾਈਮ ਹਾਸੀਆ ਕਨੇਡਾ ਵੈਨਕੁਵਰ ਸਰੀ ਤੋ
@Singh_Is_King2023
@Singh_Is_King2023 4 ай бұрын
😂😂😂😂😂😂 ਬਹੁਤ ਵਧੀਆ ਪ੍ਰੋਗ੍ਰਾਮ ਹੈ ਜੀ। ਮੰਗਾ ਪੱਟੀ 😂 ਹਰ ਸੂਏ ਕੱਟੀ 😂😂😂👌👌👌👌👌
@kiranjeetsidhu6901
@kiranjeetsidhu6901 4 ай бұрын
ਇਹ ਤਾਂ ਗੱਲ ਸਹੀ ਹੈਗੀ ਸਾਡੇ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਅਸੀਂ ਇਨਾਂ ਡਾਕਟਰਾਂ ਨੂੰ ਐਵੇਂ ਤੋਂ ਨਹੀਂ ਦਿੰਦੇ ਕਿ ਸਾਡੇ ਪਾਸੋਂ ਵਾਰੀ ਵੀ ਕਿਸ ਤਰ੍ਹਾਂ ਕੋਈ ਨਾਲੇਜ ਦੇ ਸਕੇ ਸਿਰਫ ਅਸੀਂ ਆਪਣੀ ਹੀ ਗਿਆਨ ਘੁੱਟ ਘੁੱਟ ਕੇ ਡੰਗਰਾਂ ਦੀ ਦੇਖਭਾਲ ਕਰਦੇ ਰਹਿੰਦੇ ਹਾਂ
@healthcafe69
@healthcafe69 4 ай бұрын
Dangar dactar ne ta sira krata
@jassa_____1058
@jassa_____1058 4 ай бұрын
Very funny episode manga. Queen ji
@jagrajsingh509
@jagrajsingh509 Ай бұрын
Umang Sharma ji, you are great, how shows reality,
@SukhwinderSingh-fm7xh
@SukhwinderSingh-fm7xh 4 ай бұрын
ਮੰਗਾ ਜੀ ਕੁਝ ਡਾਕਟਰ ਤਾਂ ਮਰੀਜ਼ਾਂ ਦੀਆਂ ਕਿਡਨੀਆਂ ਵੀ ਕੱਢ ਕੇ ਵੇਚ ਛੱਡਦੇ ਨੇ ਪਰ ਵੈਟਰਨਰੀ ਇੰਸਪੈਕਟਰ ਤਾਂ ਅਜਿਹਾ ਨਹੀਂ ਕਰਦੇ 😁
@angrejSingh-f2t
@angrejSingh-f2t 4 ай бұрын
Bahut.vadhia.program.ji.
@jugrajsingh6068
@jugrajsingh6068 4 ай бұрын
ਸ਼੍ਰੀ ਹਰਗੋਬਿੰਦ ਪੁਰ ਤੋਂ ਮੰਗਾ ਜ਼ਿੰਦਾਬਾਦ
@arshpreetjandu8162
@arshpreetjandu8162 4 ай бұрын
ਕਿਆ ਬਾਤ ਐ 👍
@manjeetsinghuppal5980
@manjeetsinghuppal5980 Ай бұрын
ਬਹੁਤ ਵਧੀਆ ਜੀ
@ChananSingh-p3w
@ChananSingh-p3w 3 ай бұрын
ਬਹੁਤ ਵਧੀਆ ਜੀ ਸਾਰਿਆਂ ਦਾ ਸਤਿਕਾਰ ਕਰਨਾ ਬਣਦਾ ਜੀ ,,,ਕਿਦਾਂ ਫਿਰ ਡਾਕਟਰ ਸਾਹਿਬ,
@harrysemar7616
@harrysemar7616 4 ай бұрын
neelam di awaj te acting sira❤❤❤❤
@pannusaab8123
@pannusaab8123 2 ай бұрын
ਹਾਸੇ ਹਾਸੇ ਵਿੱਚ ਬਹੁਤ ਡੂੰਗੀ ਗੱਲ ਕਰ ਗਿਆ ਭਾਊ😂
@gonisagoo5254
@gonisagoo5254 4 ай бұрын
😅😅😅So hillarious
@gurdassingh8318
@gurdassingh8318 4 ай бұрын
Good manga ji 👌👌👌
@SukhpalSingh-fy8kp
@SukhpalSingh-fy8kp 4 ай бұрын
doctrr patti harr sue kttii.😂😂😂😂😂
@Manisarao5911
@Manisarao5911 4 ай бұрын
ਏ ਤਾ ਪਟੋਲਾ ਵਾਲਾ ਖੁਸ਼ ਆ ਏਤਾ ਅੱਗ ਬਨੀ ਬੈਠੀਆ ਏਤਾ ਐਟਮ ਬੰਬ ਆ ਪੁਰਜਾ ਜਮਾ ❤ I love you ਖੰਡ
@SpeakigSoldierISShahi
@SpeakigSoldierISShahi 4 ай бұрын
You said truth.
@balwindersingh-bd1ud
@balwindersingh-bd1ud 4 ай бұрын
Good comedy and message
@jassvlogs2380
@jassvlogs2380 Ай бұрын
ਡਾਕਟਰ ਸਾਹਿਬ ਕਮਾਲ ਕਰਤੀ ਜੇ
@robinsingh6368
@robinsingh6368 4 ай бұрын
😅😂 program awesome dr Saab
@karnailgill8456
@karnailgill8456 6 күн бұрын
Very nice klakar
@chunibabaji9076
@chunibabaji9076 4 ай бұрын
Contry, doctor 🌟🌟🌟🌟
@gumitgill6406
@gumitgill6406 4 ай бұрын
Sat sri aakal ji
@singhphotographers3848
@singhphotographers3848 4 ай бұрын
Manga , Dangar Dr very good
@dhindsaparwinder4476
@dhindsaparwinder4476 Ай бұрын
Bhut vadiya
@BasantSingh-d2p
@BasantSingh-d2p 4 ай бұрын
Very good 😂❤
@bakhtaursinghbakhtaur6392
@bakhtaursinghbakhtaur6392 4 ай бұрын
ਅਸੀਂ ਵੀਹ ਜਦੋਂ ਡਾਕਟਰ ਨੂੰ ਕਦੀਂ ਸ਼ਾਮ ਵੇਲੇ ਫੋਨ ਕਰੀਏ ਡਾਕਟਰ ਬੇਠੇ ਹੁੰਦਾਂ ਸ਼ਰਾਬ ਦੇ ਹਾਤੇ ਕੇਹਂਦੇ ਕਿਤੇ ਮੱਝ ਦੇਖ਼ਣ ਆਈਆਂ ਹਾਂ ਕੇਹਂਦੇ ਸਵੇਰੇ ਅਗਲੇ ਦਾ ਭਾਵੈਂ ਡੱਗਰ ਰਾਤ ਨੂੰ ਰੋੜ ਜਾਵੇਂ
@dilbagdhaliwal1938
@dilbagdhaliwal1938 3 ай бұрын
👌👌👌👍👍
@rachhpalrandhawa7219
@rachhpalrandhawa7219 4 ай бұрын
Kmal da program Dr. Patti Har Sue katti 😂
@sudhachopra6529
@sudhachopra6529 4 ай бұрын
USA. I m from USA California
@Funshun-j6n
@Funshun-j6n 4 ай бұрын
😂😂ghaint program 👌🏻👌🏻
@gurmitdhaliwal1487
@gurmitdhaliwal1487 4 ай бұрын
Good misg 😂
@sukhdevsingh4090
@sukhdevsingh4090 2 ай бұрын
😂😢😮😮😊 very nice ji
@gurdevvirk3944
@gurdevvirk3944 4 ай бұрын
Bahut badiya g
@kephartproduction11
@kephartproduction11 3 ай бұрын
Nice program..... veterinary doctor sahb
@ParmjeetSingh-ph3vx
@ParmjeetSingh-ph3vx 4 ай бұрын
I m from Hyderabad
@SurinderKaur-yv9ms
@SurinderKaur-yv9ms 4 ай бұрын
Very nice
@KulwantKaur-gx5gy
@KulwantKaur-gx5gy 2 ай бұрын
😂😂 respect chide hai
@Roshanlal-s1d
@Roshanlal-s1d Ай бұрын
Good program
@jaggagill4032
@jaggagill4032 27 күн бұрын
ਕੁੜੀ ਹੱਸਦੀ ਬਹੁਤ ਬਹੁਤ ਸੋਣੀ ਆ
@sarbjitdhaliwal5644
@sarbjitdhaliwal5644 2 ай бұрын
Very Very nice
@Harpindersinghdimpy
@Harpindersinghdimpy 4 ай бұрын
Very Good 👍
@Sabrimalag786
@Sabrimalag786 4 ай бұрын
ਸੱਚੀਆਂ ਗੱਲਾਂ ਨੇ
@amritpalsingh7731
@amritpalsingh7731 4 ай бұрын
👌👏👌👌👌👏👏👌👌💐
@JarnailSingh-yz9uk
@JarnailSingh-yz9uk 25 күн бұрын
Madam.G.both.vidai
@iqbalsingh2495
@iqbalsingh2495 4 ай бұрын
ਮੱਝ ਬੋਲ ਪਈ, ਸਿਰੇ ਲਾਤੀ 😂😂
@BasantSingh-d2p
@BasantSingh-d2p 4 ай бұрын
😂majh boldi das dinda Nigam nu v pta lag janda
@GurmeetSinghWriter
@GurmeetSinghWriter 4 ай бұрын
Wao
@sachdevahsp
@sachdevahsp 4 ай бұрын
❤❤❤❤
@FilmytastbookPunjabi
@FilmytastbookPunjabi 4 ай бұрын
Teacher ta banoo❤
@goragill659
@goragill659 4 ай бұрын
D R SAAB GOOD
@karmankingra1384
@karmankingra1384 4 ай бұрын
Ssa Dr manga ji te Bhaine ji nelam queen dr patti har suye katti hun sare dangar rakhan vale lok es dr nu hi sadann ge ke majh katti hi deve
@MandeepDhillon-x1e
@MandeepDhillon-x1e 2 ай бұрын
Nice
@NimmaChahal-q6z
@NimmaChahal-q6z 20 күн бұрын
❤❤❤❤❤❤❤❤❤❤❤❤❤❤❤❤❤❤❤❤
@rajindersingh1387
@rajindersingh1387 4 ай бұрын
ਸਿਰਾਂ ਗੱਲਬਾਤ ਸ਼ਰਮਾ ਜੀ
@sukhjeetsingh4449
@sukhjeetsingh4449 2 ай бұрын
@SatwantKaur-uh5de
@SatwantKaur-uh5de 4 ай бұрын
Manga.ji.da.shiku.bahut.sohna.ji.
@amanbrar273
@amanbrar273 4 ай бұрын
🙏
@sukhabhangu1077
@sukhabhangu1077 4 ай бұрын
🙏🙏🙏
@jaspalsingh4959
@jaspalsingh4959 3 ай бұрын
❤❤😂😂😂😂🎉🎉
@gurdassingh8318
@gurdassingh8318 4 ай бұрын
👌👌👌👌
@rachhpalsingh4868
@rachhpalsingh4868 4 ай бұрын
Rachhpal Singh from Australia
@GurpreetSingh-cb9qh
@GurpreetSingh-cb9qh 4 ай бұрын
Bai cuyi ta teri v kehri lagdi a 😂😂😂😂😂 ajj
@ANANTVIRSINGH-n9p
@ANANTVIRSINGH-n9p 4 ай бұрын
😂😂
@SarbjitSingh-qw8tw
@SarbjitSingh-qw8tw 4 ай бұрын
Att
@tejinderkaur8982
@tejinderkaur8982 4 ай бұрын
👍🏼👍🏼👍🏼👍🏼👍🏼👍🏼👍🏼👍🏼
@jaswinderkaur1907
@jaswinderkaur1907 4 ай бұрын
😂😂😂😂😂😂😂😂😂😂😂
@Sharanjeetkaur1
@Sharanjeetkaur1 4 ай бұрын
ਮੈ ਅਸਲੀ ਆ.। ਕਾਲ ਕਰੋ
@jarnailsingh1731
@jarnailsingh1731 Ай бұрын
ਬਹੁਤ ਹੀ ਤਕੜਾ ਵਿਅੰਗ ਹੈ।
@beekeepinginpunjab4815
@beekeepinginpunjab4815 4 ай бұрын
😅😅😂
@Brar-Farming744
@Brar-Farming744 4 ай бұрын
ਮੈਂ ਵੀ veterinary ਡਾਕਟਰ ਆ , ਲੋਕ ਡਾ ਸਾਬ ਹੀ ਕਹਿੰਦੇ ਆ , ਬਹੁਤ ਸਤਿਕਾਰ ਦਿੰਦੇ ਆ ਪਸ਼ੂ ਪਾਲਕ ਵੀਰ।
@Brar-Farming744
@Brar-Farming744 Ай бұрын
@amargurdaspuri616 ਨਾ ਵੀਰ ਕੋਈ ਨੀ ਕਹਿੰਦਾ , ਸਾਰੇ ਡਾਕਟਰ ਹੀ ਕਹਿੰਦੇ ਆ । ਲੋਕਾਂ ਦੇ ਪਰਿਵਾਰ ਬੁੜੀਆਂ ਕੁੜੀਆਂ ਸਭ ਫੁੱਲ ਇਜ਼ਤ ਕਰਦੇ ਆ
@jujharsinghsohal9552
@jujharsinghsohal9552 4 ай бұрын
ਡਾਕਟਰ ਮੰਗਾ ਜੀ ਹੁਣ ਇਹਨੂੰ ਪ੍ਰੋਗਰਾਮ ਤੋਂ ਬਾਅਦ ਦੱਸਕੇ ਜਾਇਓ ਕਿ ਮੱਝ ਦਾ ਬੋਲਣਾ ਕੀ ਹੁੰਦਾ ਏ ਨਹੀਂ ਤਾਂ ਐਵੀਂ ਅਗਲੀ ਸੋਚੀ ਜਾਊ ਕਿ ਮੱਝ ਕਿਵੇਂ ਬੋਲਦੀ ਏ ਜਾਂ ਫੇਰ ਪਿੰਡ ਆਕੇ ਕਿਸੇ ਬੁੜੀ ਨੂੰ ਪੁੱਛ ਲਵੇ ਨਾਲੇ ਮੂੰਹ ਤੇ ਹੱਥ ਰੱਖੇ😉
@SukhwinderSingh-ge3po
@SukhwinderSingh-ge3po 4 ай бұрын
ਬਾਈ ਜੀ ਬਿਲਕੁਲ ਸਹੀ ਗੱਲ ਐ ਕਿਤੇ ਵਿਚਾਰੀ ਸੋਚੀ ਜਾਵੇ।😂😂😂😂😂
@sudhachopra6529
@sudhachopra6529 4 ай бұрын
USA. Apni country vich reh ke km krna chahida Apni country da paisa apni country vich use hona chahida
@gurvinderpalsingh679
@gurvinderpalsingh679 4 ай бұрын
GADVASU (PAU) LUDHIANA VICH DANGAR DOCTOR DI TANKHAH 3 TO 3.5 LAKH MONTHLY HAI SAL VICH 150 CHUTTIAN MILDIA
@NirmalSingh-e8y
@NirmalSingh-e8y 4 ай бұрын
Teacher te banao
@chunibabaji9076
@chunibabaji9076 4 ай бұрын
Hi beautiful ❤
@sudhachopra6529
@sudhachopra6529 4 ай бұрын
USA. Nasha khatam kern layi program kro ji
@JaswanthSingh-k5n
@JaswanthSingh-k5n 4 ай бұрын
Daghr.d.no.daghra.tha.d...
@happymohali9138
@happymohali9138 3 ай бұрын
❤❤
@gurdassingh8318
@gurdassingh8318 4 ай бұрын
😂😂😂😂
@gurdarshansandhu5707
@gurdarshansandhu5707 4 ай бұрын
😂
@rubinasharma682
@rubinasharma682 4 ай бұрын
😂😂
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Prime Hassian (193) || ਆਟੋ ਹੋਣਗੇ ਬੰਦ !
20:23
Prime Asia TV
Рет қаралды 87 М.
Prime Hassian (200) || ਸਿਆਪਾ ਸਾਂਢੂ ਦਾ !
20:48
Prime Asia TV
Рет қаралды 68 М.
Prime Hassian (205) || ਦੁਖੀ ਪੁਲਿਸ ਵਾਲਾ😭
19:05
Prime Hassian (203) || ਜੀਜਾ / ਸਾਲਾ
18:58
Prime Asia TV
Рет қаралды 62 М.