Prime Sath (49) || ਅੱਜ ਕੱਲ੍ਹ ਦਾ ਸਹੁਰੀਂ ਜਾਣਾ ਕੀ ਹੁੰਦਾ | ਜਵਾਈ ਦੀ ਟੌਹਰ ਤਾਂ ਸਾਡੇ ਵੇਲੇ ਹੁੰਦੀ ਸੀ

  Рет қаралды 133,208

Prime Asia TV

Prime Asia TV

Күн бұрын

#PrimeAsiaTV #Virasat #PunjabiSath
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 108
@BabuChandigarhiaPunjabFans
@BabuChandigarhiaPunjabFans Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@NareshKumar-bc8xw
@NareshKumar-bc8xw Жыл бұрын
ਰੂੰਹ ਖੁੱਸ਼ ਹੋ ਗਈ ਬਜ਼ੁਰਗਾ ਦੀਆ ਸਿਆਣੀਆ ਗੱਲਾ ਸੁਣ ਕੇ ਵਾਹਿਗੁਰੂ ਸਾਹਿਬ ਜੀਓ ਮੇਹਰ ਕਰਨ 🥰🥰🙏🏼
@inderjitbhatti3288
@inderjitbhatti3288 Жыл бұрын
ਵਾਹਿਗੁਰੂ ਜੀ ,ਬਹੁਤ ਵਧੀਅਾ ਸੱਥ ਤੇ ਬਹੁਤ ਵਧੀਅਾ ਗਾਣੇ ਗੱਲਾ ਸੁਣਾੲੀਅਾ ਮਨ ਖੁਸ਼ ਹੋੲਿਅਾੳੁਦਾਸ ਵੀ ਹੋੲਿਅਾ ਬੁਜਰਗਾ ਦੀ ਘਰਾਂ ਚ ਬੇਕਦਰੀ ,ਪਿਅਾਰ ਸਤਿਕਾਰ ਦੀ ਘਾਟ ਨੇ ਮਨ ੳੁਦਾਸ ਕੀਤਾ ਜੋ ਭਰਾ ਨੇ ਬੇਟੇ ਦੀ ਮੋਤ ਬਾਰੇ ਦਸਿਅਾ ਬਹੁਤ ਦੁੱਖ ਜਦੋ ਵਿਦੇਸ਼ ਚ ਪੁੱਤ ਦਾ ਬੈਠਣਾ,ਨਾਅਾੳੁਣਾ ,ਫਿਰ ਅੈਸੈ ਪੁੱਤ ਨੂੰਹ ਕੀ ਕਰਨੇ ਮਰੇ ਦਾ ਸਬਰ ਕਰਨ ਜਿੳੁਦੇ ਦਾ ਸਬਰ ਕਿਵੇ ਕਰਨ ਜੇ ਦੇਖਦਾ ,ਪੜਦਾ ਤਾ ਘਰ ਅਾਵੇ ਧਰਵਾਸ ਦਵੇ ਪੁੱਤ ਵਾਲਾ ਵਿਦੇਸ਼ ਚ ਪਤਨੀ ਦੇਖਦਾ ਜੰਮਣ ਵਾਲਿਅਾ ਨੂੰ ਭੁਁਲ ਗਿਅਾ ਕਦਰ ਕਰੋ ਮਾਪੇ ਦਿਨ ਰਾਤ ਯਾਦ ਕਰਦੇ ਨੇ ਭੋਗ ਪਾੳੁਣਾ ਲੋਕ ਦਿਖਾਵਾ ਕਰਨ ਹੈ ਜੁੱਤੀਅਾ ਮਾਰੋ ਅਾੲੇ ਦੇ ਜੋ ਜਿੳੁਦਿਅਾ ਨੂੰ ਅਣਗੋਲੇ ਕਰੇ
@goldydhindsa4902
@goldydhindsa4902 Жыл бұрын
F
@harwinderkaur6430
@harwinderkaur6430 Жыл бұрын
ਬਹੁਤ ਵਧੀਆ ਪਰੋਗਰਾਮ ,ਬਚਪਨ ਯਾਦ ਆ ਗਿਆ ਵੇਖ ਕੇ,ਬਾਕੀ( ਪਰਾਣੀ) ਇੱਕ ਤਰਾਂ ਦੀ ਸੋਟੀ(ਡੰਡਾ) ਹੁੰਦਾ ਹੈ, ਹਿੰਦੀ ਭਾਸ਼ਾ ਵਾਲੀ( ਪਰਾਣੀ) ਨੂੰ ਪੰਜਾਬੀ ਚ ਇਨਸਾਨ ਜਾ ਆਦਮੀ ਕਿਹਾ ਜਾਂਦਾ ਹੈ
@AvtarSingh-vn5hf
@AvtarSingh-vn5hf Жыл бұрын
ਹੁਣ ਸੁਹਰਿਆਂ ਦੇ ਇਜ਼ਤ ਕਿਆ ਹੋਣੀ ਏ ਇਜ਼ਤ ਤਾਂ ਫੋਨਾਂ ਤੇ ਪੈਲਾਂ ਹੀ ਖਤਮ ਹੋ ਜਾਂਦੀ ਹੈ ਜੀ ਕੋਈ ਕਿਸੇ ਨੂੰ ਨਾਂ ਕਿਸੇ ਜੰਮਣ ਵਾਲਿਆਂ ਦੀ ਸ਼ਰਮ ਤੇ ਕਿਸੇ ਚਾਚੇ ਤਾਇਆਂ ਦੀ ਸ਼ਰਮ ਅੱਜ ਕੱਲ ਦੇ ਸਮਾਂ ਵਿੱਚ ਵਿੱਚ ਤਾਂ ਰੱਬ ਹੀ ਰਾਖਾ ਹੈ ਜੀ
@balwinderkaursembhi803
@balwinderkaursembhi803 Жыл бұрын
ਪੁਤ ਜਿਨਾ ਦੇ ਮਾ ਬਾਪ ਬੈਠਿਆ ਤੇ ਬੱਚੇ ਚਲੇ ਜਾਦੇਆ ਜਾ ਉੱਨਾਂ ਨੂੰ ਪਤਾ ਜਾ ਵਾਹਿਗੁਰੂ ਨੂੰ ਏਨਾ ਚੱਗੀ ਦੋਨੋ ਜਾਣਾ ਗੁਜ਼ਾਰਾ ਕਰੀ ਜਾਦੇਆ ਪੁਤ ਮੈ ਤਾ ਕੱਲੀ ਰਹਿ ਗਈ ਬੱਤੀ ਸਾਲ ਦਾ ਮੁੰਡਾ ਜਾਣ ਤੋਂ ਵਾਦ ਮੇਰੇ ਹਸਵੈਡ ਵੀ ਚਲੇ ਗਏ ਜਿਮੇ ਵਾਹਿਗੁਰੂ ਨੂੰ ਮਨਜ਼ੂਰ ਹੈ ਠੀਕ ਹੈ ਮੈ ਤਾ ਅਰਦਾਸ ਕਰਦੀ ਹਾ ਕਿ ਇਹ ਬਜ਼ੁਰਗ ਜੋੜੇ ਲੱਮੀ ਉਮਰ ਖਸੇ ਵਾਹਿਗੁਰੂ ਚੱੜਦੀ ਕਲਾ ਰੱਖੇ ਪੁਤ ਤੁਸੀ ਬਹੁਤ ਵਧੀਆ ਪ੍ਰੋਗਰਾਮ ਕਰਦੇਆ ਵਾਹਿਗੁਰੂ ਚੱੜਦੀ ਕਲਾ ਰੱਖੇ👍👍🙏🙏⭐️
@noortravelkart2601
@noortravelkart2601 Жыл бұрын
ਬਹੁਤ ਵਧੀਆ ਪ੍ਰੋਗਰਾਮ ਹੈ। ਸਮੇਂ ਦੇ ਹਿਸਾਬ ਨਾਲ ਲੋੜ ਸੀ ਇਸ ਦੀ
@KamalSingh-dl6yc
@KamalSingh-dl6yc Жыл бұрын
ਬਹੁਤ ਹੀ ਵਧੀਆ ਪਰੋਗਰਾਮ ਹੈ ਬਾਬਿਆ ਦਾ reporter bro sat shree akal ji
@harjeetsingh6861
@harjeetsingh6861 Жыл бұрын
ਪਾ੍ਇਮ ਏਸ਼ੀਆ ਦੀ ਬਹੁਤ ਵਧੀਆ ਪਹਿਲ ਹੈ ਜੀ ਲੋੜ ਸੀ ਇਹੋ ਜਿਹੇ ਪੋ੍ਗਰਾਮ ਦੀ ਧੰਨਵਾਦ ਜੀ
@majorsingh620
@majorsingh620 Жыл бұрын
ਅੱਜ ਕੱਲ ਧੀ ਨੁੰਹ ਦਾ ਜਵਾਈ ਪੁੱਤ ਦਾ ਬਾਹਰ ਦਾ ਕੋਈ ਆਦਮੀ ਪਹਚਾਨ ਨਹੀ ਸਕਦਾ ਪੁਰਾਣੇ ਜਮਾਨੇ ਵਿਚ ਇਹੀ ਸਭ ਕੁਝ ਆਸਾਨੀ ਨਾਲ ਪਹਿਚਾਨ ਸਕਦਾ ਸੀ
@headlinernewsindia2133
@headlinernewsindia2133 Жыл бұрын
ਕਾਲੀ ਦਸਤਾਰ ਆਲਾ ਬਾਬਾਜੀ ਦੁੱਖ ਚ ਨੇ ਪੁੱਤ ਚੱਲ ਵਸਿਆ ਦੂਜੇ ਪੁੱਛਦੇ ਨਹੀਂ ਰੱਬ ਚੰਗੀ ਲਾਇਕ ਔਲਾਦ ਦੇਵੇ
@amriksingh9589
@amriksingh9589 Жыл бұрын
ਇਹ ਲਾਈਕ ਬਾਂਬਾ ਗੁਰਮੇਲ ਸਿੰਘ ਜੀ ਦੇ ਨਾਮ ਬਾਬਾ ਜੀ ਚੱੜਦੀ ਕਲਾ ਵਿਚ ਰਹਿਣ ਵਾਗਿਗੁਰੂ ਬਾਬਾ ਜੀ ਦੀ ਉਮਰ ਲੱਬੀ ਕਰੇ ਇਹ ਸਾਡਾ ਵਿਰਸਾ ਇਹ ਸਾਡਾ ਸਰਮਾਇਆ ਨੇ
@dhavi0117
@dhavi0117 Жыл бұрын
Kl un un ok okk
@gurmeetkhattra6346
@gurmeetkhattra6346 Жыл бұрын
ਬਾਪੂ ਜੀ ਗਾਣੇ ਸੁਣ ਕੇ ਦਿਲ ਖੁਸ਼ ਹੋ ਗਿਆ ਮੇਰੇ ਮਾਮਾ ਜੀ ਗੀਤ ਗਾਉਂਦੇ ਹੁੰਦੇ ਸਨ ਸਾਨੂੰ ਆਖਦੇ ਹੁੰਦੇ ਸਨ ਕਿ ਤੁਹਾਡੇ ਬੱਚਿਆ ਦੇ ਵਿਆਹ ਵਿਚ ਗੀਤ ਗਾਉ ਨਾਲੇ ਬੋਲੀਆ ਪਾਉ ਪਰ ਵਾਹਿਗੁਰੂ ਨੇ ਮੇਰੇ ਮਾਮਾ ਜੀ ਨੂੰ ਵਖਤ ਤੋ ਪਹਿਲਾ ਆਪਣੇ ਪਾਸ ਬਲਾ ਲਿਆ
@jarnailsinghjarnail119
@jarnailsinghjarnail119 Жыл бұрын
Pl]]!!!!°°°]!°°°°°AAaAAAl
@jarnailsinghjarnail119
@jarnailsinghjarnail119 Жыл бұрын
À
@MOR.BHULLAR-PB05
@MOR.BHULLAR-PB05 Жыл бұрын
ਬਹੁਤ ਵਧੀਆ ਪ੍ਰੋਗਰਾਮ ਲੱਗਿਆ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਪ੍ਰਾਈਮ ਏਸ਼ੀਆ ਤੇ ਸਾਰੇ ਬਜ਼ੂਰਗਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@pammiwalia7013
@pammiwalia7013 Жыл бұрын
ਪਿੰਡ ਦਾ ਨਾਮ ਦਸੋ ਜਿਥੋਂ ਦੀ ਇਹ ਸਾਥ ਏ
@rajwinder1968
@rajwinder1968 Жыл бұрын
ਵਾਪਿਸ ਆ ਜੇ ਸਮਾ ਪੁਰਾਣਾ ਸਾਡਾ ਜੀ
@rajwinder1968
@rajwinder1968 Жыл бұрын
ਨੀਲੀ ਦਸਤਾਰ ਵਾਲੇ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ
@straighttalk528
@straighttalk528 Жыл бұрын
ਅਜਿਹੇ ਪ੍ਰੋਗਰਾਮ ਸਮੇ ਦੀ ਜਰੂਰਤ ਆ, ਨਵੀ ਪੀੜੀ ਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ,,,, ਪਰ ਮੈਨੂੰ ਲੱਗਦਾ ਕਿ ਨਵੀ ਪੀੜੀ ਤਾਂ ਅਜਿਹੇ ਪ੍ਰੋਗਰਾਮ ਵੇਖਦੇ ਹੀ ਨਹੀ
@sukhchainsingh2976
@sukhchainsingh2976 Жыл бұрын
ਵਾਹ ਜੀ ਵਾਹ ਆਨੰਦ ਆ ਗਿਆ 👍👍
@jaskaranchahal5333
@jaskaranchahal5333 Жыл бұрын
ਡੱਬੀਆਂ ਵਾਲੇ ਪਰਨੇ ਵਾਲੇ ਬਜ਼ੁਰਗ ਦਾ ਦੁੱਖ ਪਹਾੜ ਤੋਂ ਵੀ ਵੱਡਾ ਹੈ । ਦੁਨੀਆਂ ਤੇ ਸਭ ਤੋਂ ਵੱਡਾ ਦੁੱਖ ਪੁੱਤਰ ਦੀ ਅਰਥੀ ਪਿਉ ਦੇ ਮੋਢਿਆ ਤੇ ਜਾਣਾ ਗਿਣਿਆ ਗਿਆ ਹੈ ਪਰ ਉਸ ਦੁੱਖ ਨੂੰ ਕਿਸ ਥਾਂ ਰੱਖੀਏ ਜਿਹੜੇ ਜਿਉਂਦੇ ਜੀਅ ਆਪਣੇ ਮਾਂ ਪਿਓ ਨੂੰ ਨਹੀਂ ਪੁੱਛਦੇ
@SUKHPREETSINGH-im2bv
@SUKHPREETSINGH-im2bv Жыл бұрын
💔💔
@gurwinderbenipal9510
@gurwinderbenipal9510 Жыл бұрын
Haji bai g eh kise nall hoye.... ARDAS KARDA VIR G
@rajwinder1968
@rajwinder1968 Жыл бұрын
ਬਹੁਤ ਹੀ ਵਧੀਆ ਪਰੋਗਰਾਮ ਹੈ ਬਾਬਿਆ ਦਾ
@dharmapal603
@dharmapal603 Жыл бұрын
ਬਹੁਤ ਹੀ ਵਧੀਆ ਪਰੋਗਰਾਮ ਹੈ ਬਾਬਿਆ ਦਾ
@gsdakha3763
@gsdakha3763 Жыл бұрын
ਬਿਲਕੁਲ ਸਹੀ ਗੱਲ ਹੈ ਜੀ
@balwinderchaudhary3149
@balwinderchaudhary3149 Жыл бұрын
ਇਹ ਗੱਲਾਂ 1970-75 ਵਾਲੀਆਂ ਨੇ 1990 ਵਿਚ ਵਹੁਤ ਕੁਜ ਬਦਲਗਿਆ ਸੀ..
@manvirsingh1266
@manvirsingh1266 Жыл бұрын
ਸਾਰੇ ਬਾਬਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਪ੍ਰੋਗਰਾਮ ਲੱਗਾ👌👌
@rajwinder1968
@rajwinder1968 Жыл бұрын
ਬਸ ਇਹਨਾ ਪਰੋਗਰਾਮਾ ਦੀ ਲੋੜ ਹੈ ਧਨਵਾਦ ਪੱਤਰਕਾਰ ਜੀ
@kirandeepkaur1206
@kirandeepkaur1206 Жыл бұрын
ਯਾਰ ਚਡੀਗੜ ਵਲ ਵੀ ਏਹ ਪਿੰਡ ਡ ਨੇ ਮੈਨੂ ਤਾ ਸਗਰੂਰੀ ਏ ਬੋਲੀ ਵਧੀਆ ਲਗਦੀ ਸੀ
@sukhwinderkaur2523
@sukhwinderkaur2523 Жыл бұрын
Ruuhh khush ho gaee ji ,thank u ❤
@gsdakha3763
@gsdakha3763 Жыл бұрын
ਨਜ਼ਾਰਾ ਆ ਗਿਆ ਜੀ👍👌❤️
@isupportfarmers2877
@isupportfarmers2877 Жыл бұрын
ਬਹੁਤ ਵਧੀਆ
@avtartari8835
@avtartari8835 Жыл бұрын
ਬਾਪੂ ਦਾ ਦੁੱਖ ਦੇਖ ਨਹੀ ਹੁੰਦਾ..ੲਿਸ ਦੇ ਮੁੰਡੇ ਨੂੰ ਸ਼ਰਮ ਅਾਓੁਣੀ ਚਾਹੀਦੀ ਹੈ
@gurwinderbenipal9510
@gurwinderbenipal9510 Жыл бұрын
ਵਾਹਿਗੁਰੂ ਸਾਨੂੰ ਵੀ ਇੰਨੀ ਉਮਰ ਦੇਵੇ
@jagrajsingh9545
@jagrajsingh9545 Жыл бұрын
ਹਲ ਵਾਉਣ ਵੇਲੇ ਬਲਦਾ ਨੂੰ ਹੱਕਣ ਵਾਲਾ ਡੰਡੇ ਨੂੰ ਪਰਾਣੀ ਕਹਿੰਦੇ ਹਨ।ਉਸ ਨਾਲ ਹਲ ਵਿੱਚ ਅੜਿਆ ਘਾਹ ਜਿਸ ਵੀਲਾ ਕਹਿੰਦੇ ਹਨ ਉਹ ਵੀ ਕਢਿਆ ਜਾਂਦਾ ਹੈ
@gurdevdas4434
@gurdevdas4434 Жыл бұрын
ਦੁਪਹਿਰ ਤੋ ਬਾਦ ਲੋਡਾ ਵੇਲਾ
@rajwinder1968
@rajwinder1968 Жыл бұрын
ਇਹ ਹੈ ਵਿਰਾਸਤ ਸਾਡੇ ਪੰਜਾਬ ਦੀ ਜਿਊਦੇ ਰਹੋ ਬਜੁਰਗੋ
@daljeetsinghdaljeetsingh7937
@daljeetsinghdaljeetsingh7937 Жыл бұрын
Bhut badhiya ji, babaji de aap likhe gane att ne, ik baba ji jina da sputar gujar gya ona Di udasi vi dekhi Waheguru mehar karan ji
@singhdhaliwal6483
@singhdhaliwal6483 Жыл бұрын
ਬਾਈ ਪੁਆਧ ਏਰੀਆ ਬੜਾ ਸੋਹਣਾ ਮਹੌਲ ਲੋਕ ਨੇ ਬਾਈ ਨਾਲ ਸਾਡੀ ਬੋਲੀ ਧੜਾਕ ਮਜਾਤ ਨਿਆਮੀਆਂ
@gurcharansinghsandhu8427
@gurcharansinghsandhu8427 Жыл бұрын
ਸਤਿ ਸ੍ਰੀ ਆਕਾਲ ਜੀ
@balwinderchaudhary3149
@balwinderchaudhary3149 Жыл бұрын
ਪ੍ਰਾਣੀ ਬੋਲਦਾ ਨੂੰ ਹੱਕਣ ਵਾਲਾ ਪਤਲਾ ਜੇਹਾ ਡੰਡਾ ਹੁੰਦਾ ਸੀ. ਕੇਈ ਲੋਕ ਉਸਦੇ ਅਗੇ ਪਤਲਾ ਜੇਹਾ ਕਿੱਲ ਲਵਾ ਲੈਂਦੇ ਸੀ ਅਤੇ ਬਲਦਾ ਨੂੰ ਤੇਜ ਬਝਾਉਣ ਲਈ ਓਹਨਾ ਦੇ ਚੁਤਰਾ ਤੇ ਚੁਬ੍ਹੋ ਦੇਂਦੇ ਸੀ. ਉਸਨੂੰ ਆਰ ਕਹਿੰਦੇ ਸੀ.
@isupportfarmers2877
@isupportfarmers2877 Жыл бұрын
ਵਾਹ ਜੀ ਵਾਹ
@gurmeetsra589
@gurmeetsra589 Жыл бұрын
WAHEGURU JI MEHAR KRI BABA NANAK DAV JI MERA CHACA JI TE WAHEGURU JI
@majorsingh620
@majorsingh620 Жыл бұрын
ਛਟੀਆ ਮਾਰਨ ਦਾ ਮਤਲਬ ਸੀ ਕਿ ਉਸ ਤੋ ਬਾਦ ਬੰਦਾ ਬੂੜੀ ਜਦੋ ਮਰਜੀ ਕੁਟਦੇ ਦਾ ਜਨਾਨੀ ਬੰਦੇ ਨੂੰ ਕੁਟ ਦੇਵੇ ਅੱਜ ਕਲ ਪੜੇ ਲਿਖੇ ਹੋਣ ਕਰਕੇ ਉਹ ਕੰਮ ਨਹੀ ਚਲਦਾ
@ranjeetsekhon765
@ranjeetsekhon765 Жыл бұрын
Very nice video ji
@RameshKumar-ly9dp
@RameshKumar-ly9dp Жыл бұрын
Sab toh vadhia gaana baba gurmel Singh ji da jai hind
@gurwinderbenipal9510
@gurwinderbenipal9510 Жыл бұрын
KARMA WALA PIND AA..... WAHEGURU JI KIRPA KARN ES BABEA TEE
@AngrejSingh-xc6ee
@AngrejSingh-xc6ee Жыл бұрын
Sare babeyan nu piyar bhari satsiri akal ji bahut hi vadiya sath h .
@FatehHove
@FatehHove Жыл бұрын
Bahut hi vadhiya uprala🙏🙏
@rajnidame3360
@rajnidame3360 Жыл бұрын
Maja aa gya veer g
@GurwinderSingh-pe5uh
@GurwinderSingh-pe5uh Жыл бұрын
Waheguruji maharkry sub ty
@Pandojattz
@Pandojattz Жыл бұрын
Atttttt
@amriksingh9589
@amriksingh9589 Жыл бұрын
ਬਾਬਾ ਜੀ ਜੇ ਹੁਣ ਲੜਾਈ ਹੁੰਦੀ ਹੈ ਦਰਾਣੀ ਜਠਾਣੀ ਦੀ ਦੋਹੇ ਹੀ ਨਿੱਤਰ ਦਿਆ ਨੇ ਵੜੇਵੇਂ ਖਾਣੀਆਂ ਇਕ ਦੂਜੀ ਤੋ ਕੋਈ ਘੱਟ ਨਹੀਂ
@karanraj2935
@karanraj2935 Жыл бұрын
Do manjiya Te speaker lagni Jodi Manak Diyan Kaliyan bhajaniya ne
@ranikaur9534
@ranikaur9534 Жыл бұрын
Always gud job
@kamalchaudhary9654
@kamalchaudhary9654 Жыл бұрын
Bahut vadia ji 🙏
@war_rior-player
@war_rior-player Жыл бұрын
Gurmail Singh 🙏👍
@KuldeepSingh-nz4ro
@KuldeepSingh-nz4ro Жыл бұрын
Pind hambowal bet. Near about machiwara saiab. Jarror jana ji
@gurdevdas4434
@gurdevdas4434 Жыл бұрын
ਜਟ ਦੀ ਜੁਣ ਬੁਰੀ
@harindergill1367
@harindergill1367 Жыл бұрын
👍👍 very nice 👍👍
@rupamattu5392
@rupamattu5392 Жыл бұрын
Pinda de shaan
@mandeepsidhu526
@mandeepsidhu526 Жыл бұрын
Good job bai ji.
@parveenkaur196
@parveenkaur196 Жыл бұрын
Good job
@noordeepnoor1999
@noordeepnoor1999 Жыл бұрын
Good job veer g
@kiranjeet9389
@kiranjeet9389 Жыл бұрын
ਇਨਾਂ ਨੂੰ ਦੇਖ ਕੇ ਲੱਗਦਾ ਕਿ ਸਾਡੇ ਪੰਜਾਬ ਦੇ ਹਨ ਅੱਜ ਦੀ ਪਨੀਰੀ ਨੇ ਬਾਲ ਘਟਾ ਕੇ ਪੱਗਾਂ ਛੱਡ ਦਿੱਤੀਆਂ ਹਨ ਪਤਾ ਨਹੀਂ ਲਗਦਾ ਕਿ ਕਿੱਧਰੋਂ ਆਏ ਹਨ ਸਾਰੇ ਭਈਏ ਹੀ ਕਰਦੇ ਹਨ
@jarnailsingh1731
@jarnailsingh1731 Жыл бұрын
Very good program
@Manjitsinghtabla
@Manjitsinghtabla Жыл бұрын
Wah 😂👌👌👌 param pajii
@baljitgill9082
@baljitgill9082 Жыл бұрын
Prani hundi si
@karanbaraich2300
@karanbaraich2300 Жыл бұрын
👍
@sandeepsaini5480
@sandeepsaini5480 Жыл бұрын
Love u
@gurpreetgill007
@gurpreetgill007 Жыл бұрын
Sade pind de here💞❤️❣️
@LovepreetSingh-gx9xg
@LovepreetSingh-gx9xg Жыл бұрын
Verygood
@spacetech094
@spacetech094 Жыл бұрын
Att krti 👍👍👍
@ramneetkaur9414
@ramneetkaur9414 Жыл бұрын
👌👌👍
@gurlal44
@gurlal44 Жыл бұрын
Bhit sona bapu g ❤️❤️❤️
@parmjitbhullar9138
@parmjitbhullar9138 Жыл бұрын
🙏🙏🙏🙏
@amrindersingh0965
@amrindersingh0965 Жыл бұрын
Maara puaadh area 👌👌👌👌
@tavindersinghgill1383
@tavindersinghgill1383 Жыл бұрын
❤👍
@gurwinderbenipal9510
@gurwinderbenipal9510 Жыл бұрын
I LIKE THIS PROGRAM AND MY FAMILY
@manjeetsinghbrarbrar606
@manjeetsinghbrarbrar606 Жыл бұрын
ਬਾਈ ਜੀ ਕੁਕੜੀਆਂ ਭੁੰਨੀਆਂ ਕੀ ਹੁਦੁ‌‌ੀਆ ਨੇ
@GurmeetKaur-vk1nt
@GurmeetKaur-vk1nt Жыл бұрын
Chllia veere pop corn 🌽
@sukhmohansingh7260
@sukhmohansingh7260 Жыл бұрын
Corn 🌽 roast
@ProfessorSKVirk
@ProfessorSKVirk Жыл бұрын
Real ✨ of our society 👍🏻👍🏻
@kulwantsinghgosal41
@kulwantsinghgosal41 Жыл бұрын
Pind .Shekhupura.vich.aao..dr.k.singh
@jatinderpalsinghgill
@jatinderpalsinghgill Жыл бұрын
Bahoot Vadhia Uprala
@totakhan171
@totakhan171 Жыл бұрын
🤲🤲👌👌👍👍🙏🙏
@jjimmy9763
@jjimmy9763 Жыл бұрын
Aaj kal jihdi kudi peke ghar 6 member ek room vich rehnde c Viah to baad us nu v Sahure Ghar privacy chahidi hai Munde de ghar deyan to. Room nahi vakhra ghar mangdian ne.
@varindersingh1635
@varindersingh1635 Жыл бұрын
Calen Fauji
@vickyaulakh1551
@vickyaulakh1551 Жыл бұрын
Hun j brat 2 din reh j kudi walean Di kurki lea den ge
@harvindersingh7522
@harvindersingh7522 Жыл бұрын
Nice one but too much concentration on one person make it annoying.
@col.a.s.ghumman3784
@col.a.s.ghumman3784 Жыл бұрын
Nice to hear the views expressed by elders especially the Military Man who has participated in 1965 Indo-Pak war in Famous KHEMKARAN sector war wherein we destroyed 118 PATTON TANKS of Pakistani army with our might and thus Punjab was saved from falling into the hands of PAKISTANIS..Stay blessed. Col AS GHUMMAN ADVOCATE High Court..KARNAL. Regards
@mukhtiarsingh156
@mukhtiarsingh156 Жыл бұрын
Drakh klan Jan khurd ek dso
@jagsirsingh471
@jagsirsingh471 Жыл бұрын
ਵਾਹਿਗੁਰੂ ਭਲੀ ਕਰੇ 🙏🙏🙏🙏🙏🙏🙏🙏🙏🙏
@jagsirsingh471
@jagsirsingh471 Жыл бұрын
🙏
@gurpreetgill007
@gurpreetgill007 Жыл бұрын
Bai do pind ne Naam ik hi aa khurd or kalan te pind v nal nal hi ne bilkul vich hi ne
@designersuit6893
@designersuit6893 Жыл бұрын
Dno pinda da ik bus stand aw jithe sare burg bhathe a
@GurmeetKaur-vk1nt
@GurmeetKaur-vk1nt Жыл бұрын
Veere mere peke sohavi pr hun asi v uche pind rehde hn mtlb mmy Papa mere
@KuldipSingh-jr4bb
@KuldipSingh-jr4bb Жыл бұрын
56sal vala bajurg ni hunda
@sarbbaidwan-xp3xg
@sarbbaidwan-xp3xg Жыл бұрын
Kuy massda kive a
@harishchander1344
@harishchander1344 Жыл бұрын
Nice video
@JournalistManishChouhan
@JournalistManishChouhan Жыл бұрын
🙏🙏🙏🙏🙏
Players vs Corner Flags 🤯
00:28
LE FOOT EN VIDÉO
Рет қаралды 83 МЛН
GIANT Gummy Worm Pt.6 #shorts
00:46
Mr DegrEE
Рет қаралды 114 МЛН