Prime Vlog (55) || ਜਦੋਂ ਅਮਨ ਖਟਕੜ ਨੇ ਧੁਆਏ - ਬਾਠ ਤੇ ਸੰਧਾਵਾਲੀਏ ਤੋਂ ਕੱਪੜੇ

  Рет қаралды 59,968

Prime Asia TV

Prime Asia TV

Күн бұрын

Пікірлер: 61
@SurindersinghMander-wy7gy
@SurindersinghMander-wy7gy Жыл бұрын
ਸਤਿ ਸ੍ਰੀ ਅਕਾਲ ਅਮਨ ਖੱਟਕੜ ਜੀ ਸੰਧਾਵਾਲੀਆ ਜੀ ਬਾਠ ਵੀਰ ਜੀ। ਬਹੁਤ ਵਧੀਆ ਬਲੌਗ।ਇਹ ਪਹਿਲੀ ਵਾਰ ਦੇਖ ਰਹੇ ਹਾਂ। ਧੰਨਵਾਦ।
@sukhchainsingh9449
@sukhchainsingh9449 Жыл бұрын
ਸੈਰ ਸਪਾਟੇ ਤੁਸੀਂ ਕਰ ਰਹੇ ਹੋ, ਖ਼ੁਸ਼ੀ ਮੈਨੂੰ ਹੋ ਰਹੀ ਹੈ,ਚੰਗੀ ਗੱਲ ਹੈ, ਅਮਨ ਜੀ ਦਾ ਧੰਨਵਾਦ ਕਰਦੇ ਹਾਂ ਜੋ ਸਾਡੇ ਵੀਰਾਂ ਨੂੰ ਘੁੰਮਾ ਫਿਰਾ ਰਹੇ ਹੋ।
@Karmjitkaur-gk1xq
@Karmjitkaur-gk1xq Жыл бұрын
ਬਹੁਤ ਵਧੀਆ ਜਾਣਕਾਰੀ ਬਾਠ ਵੀਰ ਅਁਜ ਲੀਡਰ ਲੋਕਾਂ ਤੋਂ ਕਁਪੜੇ ਧੁਆਈ ਜਾਂਦੇ ਮੰਨ ਗਏ ਸੋਨੂੰ very nice 👍✅️💕❤🇨🇦🇮🇳🙏👌
@brinderdandiwal2014
@brinderdandiwal2014 Жыл бұрын
ਬਹੁਤ ਬਹੁਤ ਧੰਨਵਾਦ ਜੀ ਸਾਨੂੰ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ 🙏🏻
@mansingh691
@mansingh691 Жыл бұрын
Aman 22 is down to earth person. You all are awesome❤🙏🏻🙏🏻🙏🏻
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jugrajsingh9152
@jugrajsingh9152 Жыл бұрын
ਸਾਂਤਿ ਸ੍ਰੀ ਅਕਾਲ ਸਾਰਿਆਂ ਵੀਰਾਂ ਨੂੰ ਜੀ 🌹🙏🙏🙏🙏♥️ ਵੀਰ ਜੀ ਕੱਪੜੇ ਧੋਂਦਿਆਂ ਵੇਲੇ ਸੰਧਾਵਾਲੀਆ ਜੀ ਦਾ ਸਿਰ ਉੱਤੇ ਗੰਜ ਪਿਆ ਵੀ ਦਿੱਸ ਗਿਆ ਜੀ 🌹🙏 ਧੰਨਵਾਦ ਵੀਰ ਜੀ 🌹🙏🙏🙏🙏🙏♥️
@Gobinderkaurmaan
@Gobinderkaurmaan Жыл бұрын
ਵੈਸੇ ਤਾਂ ਤੁਹਾਡੇ ਸਾਰੇ Vlogs ਬਹੁਤ ਹੀ ਚੰਗੇ ਲੱਗੇ ਪਰ vlog 55 ਸਾਰੇ Vlogs ਤੋ ਵਧੀਆ ਬਣਿਆ ਕਿਓ ਕਿ ਇਸ ਵਿਚ ਤੁਸੀ ਕੱਪੜੇ ਧੋਣੇ ਸਿੱਖਾ ਦਿੱਤੇ ਅਸੀ ਤਾਂ White color ਦੇ ਕੱਪੜੇ ਅਲੱਗ ਪਾਉਦੇ ਸੀ ਤੁਸੀ ਤਾ ਸਾਰੇ ਇਕੱਠੇ ਹੀ ਪਾ ਦਿੱਤੇ ਪਰ ਚੰਗਾ ਲੱਗਿਆ ਤੁਹਾਨੂੰ ਹਾਸੀਆਂ ਖੇਡੀਆਂ ਕਰਦੇ ਵੇਖਕੇ ਵਾਹਿਗੁਰੂ ਜੀ ਤੁਹਾਡਾ ਸਫਰ ਨਿਰਵਿਘਨ ਪੂਰਾ ਕਰਨ ਜੀ 🙏🙏
@gurvindersingh-vm5zp
@gurvindersingh-vm5zp Жыл бұрын
Tuhada sanjh safar, sanjhe kam, sanjhe tazarbe te sanjhiyan galla har bande d chahna iss tra d jindgi jeo'n d te nwa kuj dekhan te sikhan d baut sohna desh, safar te sohne lok rabb tuhanu tarrakkiya bakhshe🙏
@jogamehrok4441
@jogamehrok4441 Жыл бұрын
ਬਾਠ ਸਾਹਿਬ ਜੀ ਅਤੇ ਸੰਧਾਵਾਲੀਆ ਸਾਹਿਬ ਜੀ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਕੱਪੜੇ ਧੋ ਕੇ ਵਧੀਆ ਕੰਮ ਕੀਤਾ ਗਿਆ ਹੈ ਜੀ
@manjitsinghaujla2551
@manjitsinghaujla2551 Жыл бұрын
WAHEGURU JI KA KHALSA WAHEGURU JI KI FATEH
@tawanmann2813
@tawanmann2813 Жыл бұрын
Very good vlogs you guys making. sandhawalia saab and baath saab both excellent REPORTERS.
@GurmitBSingh
@GurmitBSingh Жыл бұрын
Good intimate show as down to arth connection JI!! GURUNANAKJI ANGSANG JI JO BOLE SO NIHAL SAT SIRI AKAL SARBAT DA PALLAH JI
@rajourigarden6135
@rajourigarden6135 Жыл бұрын
16:35 ਚਕ ਦੇ ਫੱਟੇ ਦੱਬ ਦੇ ਕਿਲੀ😊
@AtmaRam-ul3sx
@AtmaRam-ul3sx Жыл бұрын
ਤੁਹਾਡੀ ਰਕਮ ਵਾਲੀ ਗੱਲ ਤੋਂ ਇੱਕ ਗੱਲ ਯਾਦ ਆ ਗਈ ਇਹ ਗੱਲ 20 ਕੀ ਸਾਲ ਪਹਿਲਾਂ ਦੀ ਐ ਮੇਰਾ ਰਿਸ਼ਤੇਦਾਰ ਸੀ ਓਹ ਅੱਜ ਕੱਲ ਦੁਨੀਆ ਚ, ਨਹੀਂ ਰਿਹਾ ਦੇਖ ਸਕਦੇ ਉਸਨੇ ਲੱਖ ਦੁਆਲੇ ਸਾਈਕਲ ਦੀ ਚੈਨ ਰੱਖਣੀ ਅਸੀਂ ਉਸ ਨੂੰ ਪੁਛਣਾ ਇਹ ਕਾਹਦੇ ਲਈ ਰੱਖੀ ਐ ਓਹ ਅਗੋਂ ਕਹਿੰਦਾ ਵੀ ਰਕਮ ਦਾ ਕੰਮ ਐ ਜਦੋਂ ਗੋਜੇ ਫਰੋਲੇ ਓਹਦੇ ਵਿਚੋਂ 3ਰੁਪਏ 80 ਪੇਸ਼ੇ ਨਿਕਲੇ
@VikasKumar-kb7ko
@VikasKumar-kb7ko Жыл бұрын
Bhut vdiaa va ji sari team prime Asia di waheguru ji mehar krn apni sb te 🙏❤❤❤
@ravinderkaur2640
@ravinderkaur2640 Жыл бұрын
Bot vadiya lag reha ji thoda program dekh k Jalandhar bethey Canada dekhi jayida thanks 🙏
@MANJITSingh-wh2fd
@MANJITSingh-wh2fd Жыл бұрын
Very nice vlog veer ji sat shri Akal Sare veera nu 📹👍🙏🙏
@gurwinderkaur9760
@gurwinderkaur9760 Жыл бұрын
ਹੁਣ ਤੱਕ ਦਾ ਬਹੁਤ ਸੋਹਣਾ vlog ਪੂਰਾ ਹਾਸਿਆਂ ਭਰਿਆ ਸੰਧਾਵਾਲੀਆ ਵੀਰ ਜੀ ਹੁਣ ਤੂੰ ਸਾਡਾ ਜਲੂਸ 😂😂😂😂
@sandhusahib1924
@sandhusahib1924 Жыл бұрын
ਜਦ ਖਾਣਾ , ਪਕੋਉਣਾ ਸਿੱਖ ਲਿਆ ਫ਼ਿਰ ਕੱਪੜੇ ਧੋਣੇ ਵੀ ਆਉਣੇ ਵੀ ਜਰੂਰੀ ਹਨ, 😅😂
@lakhvirkaur8164
@lakhvirkaur8164 Жыл бұрын
ਬਾਠ ਸਾਬ ਦਾ ਲੱਕ 28 ਹੋਣਾ ਸਾਰੀ ਬੈਲਟ ਕਸ ਲਈ
@garrygrewal55
@garrygrewal55 Жыл бұрын
ਸੰਤਰਾ ਖਾਅ ਭਾਞੇ ਲਿਓ ਕਿਤੇ ਸੰਤਰਾ ਪੀਣ ਨਾ ਬੈਠ ਜਾਣਾ 😜😜😜
@vikramsingh-jg1vz
@vikramsingh-jg1vz Жыл бұрын
Nice paji ❤❤
@varinderkhaira8430
@varinderkhaira8430 Жыл бұрын
Followed all the Vlogs, 55 too🙏👍
@BhupinderSingh-tt9ox
@BhupinderSingh-tt9ox Жыл бұрын
ਛੰਗਣ ਮੰਗਣ ਕਰਕੇ ਕੱਪੜੇ ਧੋਣੇ ਆ ਹੀ ਗਏ..🤭🤭🌞🌞👍 ਬਹੁਤ ਵਧੀਆ ਲੱਗਾ...videographer bhaji ਦੀ ਫੋਟੋ ਵੀ ਦਿਖਾ ਦਿਆ ਕਰੋ...
@RamandeepGarcha-he2bk
@RamandeepGarcha-he2bk Жыл бұрын
Aman bhaji and Sandhawalia bhaji dooje kapreyan de naal tolia dhon layi nahi paida 👍
@SandeepSingh-jt4si
@SandeepSingh-jt4si Жыл бұрын
Nice vlog prime asia 🎉
@Kmlpreetk.5
@Kmlpreetk.5 Жыл бұрын
Well done
@manjitkaurdhillon1874
@manjitkaurdhillon1874 Жыл бұрын
🙏🙏🙏🙏🙏🌳🌳
@gurmeetsinghsandhu8677
@gurmeetsinghsandhu8677 Жыл бұрын
Bahut vadia bhaaji sab nu sat Sri akal ji
@gsdakha3763
@gsdakha3763 Жыл бұрын
ਸਤਿ ਸ੍ਰੀ ਆਕਾਲ ਜੀ
@anandpreetsingh8573
@anandpreetsingh8573 Жыл бұрын
ਬਾਠ ਸਾਹਿਬ ਜੀ ਤੋਂ ਰਿਬਨ ਕਟਵਾਉਣਾ ਸੀ ਪਹਿਲਾ ਉਦਘਾਟਨ ਤਾਂ ਕਰਵਾ ਲੈਂਦੇ
@sainiworldwide7135
@sainiworldwide7135 Жыл бұрын
ਜੇਕਰ ਆਪ ਜੀ ਇਨੇ ਦੂਰ ਗਏ ਹੀ ਸੀ ਤਾਂ newfoundland and labrador ਜਾਣਾ ਜਰੂਰੀ ਸੀ Nova Scotia ਦੇ ਬਿਲਕੁਲ ਕੋਲ ਇਹ Province ਸੀ। ਅਧੂਰਾ ਸਫਰ
@ghungroo3850
@ghungroo3850 Жыл бұрын
Gurman da fauji daddy ...Gurman nu labh reha naal audha assisstant hai.
@KulwinderKaur-us9jy
@KulwinderKaur-us9jy Жыл бұрын
Chalo g kapde v dhone sikh lae 👍🙌🙌
@bindukaur27
@bindukaur27 Жыл бұрын
❤❤❤❤❤❤❤😊😊😊😊😊😊😊😊😊😊towel vich pae c ta eh ta hona he c😅😅😅😅😅
@taze.tajinder
@taze.tajinder Жыл бұрын
yaar tusi hareek week he vlog bana k pah deya karo, ah video ch tusi bahuta he shugal laya. cheers bro
@harneksingh8077
@harneksingh8077 Жыл бұрын
ਭਾਜੀ ਫਿਕਰ ਨਾ ਕਰੋ ਲਿੰਟਰੋਲਰ ਵੀ ਮਿਲਦਾ ਜਿਸ ਨਾਲ ਬੂਰ ਜਿਹੀ ਸਾਫ ਹੋ ਜਾਦੀ ਹੈ।
@harneksingh8077
@harneksingh8077 Жыл бұрын
ਮੈਂ ਵੀ ਇਸ ਵੇਲੇ ਟਿਮ ਹੋਰਟਿਨ ਤੇ ਕੌਫੀ ਪੀ ਰਿਹਾ ਹਾਂ
@kuldeepsinghbrar3941
@kuldeepsinghbrar3941 Жыл бұрын
GOOD
@jagdeepkaur4884
@jagdeepkaur4884 Жыл бұрын
Nice vlog
@kuljotsingh3767
@kuljotsingh3767 Жыл бұрын
PODS use kro TIDE de, kiwe liquid sasta hai, haha😂😂 Sat Sri Akal Ji saareyan nu🙏
@sarbteja
@sarbteja Жыл бұрын
Sandhawalia Saab tuc neri ban ke rakhde on Haase di, Jeonde wasde raho
@AmrikSinghJudge5-oy6tk
@AmrikSinghJudge5-oy6tk Жыл бұрын
ਭਰਾ ਤਿੜੇ ਤਿੜੇ ਵਖਾਈ ਜਾਂਦੇ ਜੇ ਕਿ ਕਪੜੇ ਧੋਣੇ ਆ ਗਏ,ਖਾਣਾ ਬਨਾਉਣਾ ਆ ਗਿਆ ਘਰ ਜਾ ਕੇ ਕੰਮ ਵਧਣ ਵਾਲਾ।
@taze.tajinder
@taze.tajinder Жыл бұрын
15:14 kapde? hahaha
@taze.tajinder
@taze.tajinder Жыл бұрын
bath, sandhawalia and aman paji tusi yaar edi koi program bana leya kro quman da.
@kulvinderkaur3492
@kulvinderkaur3492 Жыл бұрын
Ssa prime Asia 🙏
@Simran_40
@Simran_40 Жыл бұрын
Why did you guys not stop at Montreal
@mpbuilder
@mpbuilder Жыл бұрын
due to faulty breaks😂😂
@karan9544
@karan9544 Жыл бұрын
According to my experience with the laundry stores mein kise laundromat te ik pamphlet c pdheya jis ch saaf saaf likheya c ki TUC apde lowers (jeans , trackpants,etc) te dark colour clothes nu jehna ho ske putha kr k washing machines ch pao means inner side should be out te jyada hot water nalo semi warm with medium spin and heavy soil setting krleya kro if excess weight of clothes and jehda oh dryer ch TUC paper use kita oh v bhot vdhiya sheh aa hundi as it helps to eliminate any other types of detergent and foul odor. Moreover I have to say that I am not intelligent person who has commented on this video just wanted to share my thoughts and I don't want anyone to feel bad and disrespectful at all. Te prime asia family members are very nice and not in favour of any party and tell us about the truth without any hesitation
@amanbrar273
@amanbrar273 Жыл бұрын
ਕੋਈ ਗਲ ਚੰਗੀ ਤਰਾ ਝਾੜ ਲਿਆ ਜੇ ਟਾਇਮ ਪਾਸ ਹੋ ਜਾਏ ਗਾ
@amanbrar273
@amanbrar273 Жыл бұрын
ਵੀਰ ਜੀ ਸਾਰੇ ਕੰਮ ਨਾ ਕਰ ਦਿਖਾਉ ਜੀ ਘਰਦਿਆ ਘਰੇ ਸਿਕੰਜਾ ਕਸ ਦੇਣਾ
@singhbrar5481
@singhbrar5481 Жыл бұрын
nice
@sukhchainsingh9449
@sukhchainsingh9449 Жыл бұрын
ਪੁੱਠੇ ਕਰਕੇ ਪਾਇਆ ਕਰੋ ਵੀਰਿਉ।
@gurwantsingh2435
@gurwantsingh2435 Жыл бұрын
Kpre tho ke ta tuse Kamal e kar te Anne vadey kapre thoe😂😂
@rajwantkaur6170
@rajwantkaur6170 Жыл бұрын
Towel nai pae de sir clothes de nl but its ok
@hardeepsinghmavifgs
@hardeepsinghmavifgs Жыл бұрын
ਪਰ ਭਾਈ ਸਾਬ ਜੇ ਸਾਹਮਣੇ ਵਾਲਾ ਤੁਹਾਨੂੰ ਬੰਦਾ ਬਦਨਾਮ ਕਰੀ ਜਾਵੇ, ਉਹੋ ਜਿਹੇ ਬੰਦੇ ਦਾ ਕੀ ਕਰੀਏ??
@vikramjitsingh8961
@vikramjitsingh8961 Жыл бұрын
BLSNGS
@Gurjitpardhan-wl2gz
@Gurjitpardhan-wl2gz Жыл бұрын
Ik ch do😂 nonveg gallan na kro bai ji
@satvjit
@satvjit Жыл бұрын
One of the BEST entertaining video I have ever watched,bale bale karigaro🫢👌
The Lost World: Living Room Edition
0:46
Daniel LaBelle
Рет қаралды 27 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
The Lost World: Living Room Edition
0:46
Daniel LaBelle
Рет қаралды 27 МЛН