Prime Parvas (76) || ਆਸਟ੍ਰੇਲੀਆ ‘ਚ ਹੋਇਆ ਇੱਕ ਫੈਸਲਾ ਜਿਸਨੇ ਸੁੰਨ ਕਰ ਦਿੱਤਾ ਸਾਰਾ ਭਾਈਚਾਰਾ

  Рет қаралды 155,832

Prime Asia TV

Prime Asia TV

Күн бұрын

Пікірлер: 119
@FlyingKhajiit
@FlyingKhajiit Ай бұрын
ਇਸ ਤੋਂ ਪਹਿਲਾਂ ਇੱਕ ਐਕਸੀਡੈਂਟ ਪਹਿਲਾਂ ਵੀ ਹੋਇਆ ਸੀ ਪੰਜਾਬੀ ਭਰਾ ਕੋਲੋਂ। ਉਹ ਵੀ ਦਿਮਾਗ਼ੀ ਤੌਰ ਤੇ ਬਿਮਾਰ ਸੀ ਪਰ ਉਸਨੂੰ ਤੇ ਪੂਰੀ ਜੇਲ੍ਹ ਹੋਈ ਹੈ। ਇਹ ਵਿਤਕਰਾ ਹੀ ਹੈ। ਬਹੁਤ ਦੁੱਖ ਹੋਇਆ ਜੀ। ਗ਼ਲਤ ਫ਼ੈਸਲਾ ਹੈ। ਕਮਿਊਨਿਟੀ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ।
@GurdeepSingh-kx9ot
@GurdeepSingh-kx9ot Ай бұрын
ਨਵਜੋਤ ਜੀ ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਨਿਰੋਗਤਾ ਭਰਪੂਰ ਬਖਸ਼ਿਸ਼ ਕਰਨ।(ਆਪਣੇ ਪੰਜਾਬ ਤੋਂ)
@sulakhansingh2183
@sulakhansingh2183 Ай бұрын
ਵਿਤਕਰਾ ਕਿਤੇ ਵੀ ਹੋਵੇ ਕਿਸੇ ਨਾਲ ਵੀ ਹੋਵੇ ਬਹੁਤ ਹੀ ਨਿੰਦਿਣ ਯੋਗ ਹੈ ਕਦੀ ਵੀ ਨਹੀਂ ਹੋਣਾ ਚਾਹੀਦਾ ਦੁੱਖ ਦੀ ਗਲ ਹੈ।
@GurnamSingh-jl2yc
@GurnamSingh-jl2yc Ай бұрын
ਸਾਡੇ ਲੱਛਣ ਈ ਵਿਤਕਰੇ ਵਾਲੇ ਨੇ
@rajeshmoudgil9440
@rajeshmoudgil9440 Ай бұрын
Jo jatt Sikhs Punjab ch bhiyaan naal kar rahe? Ki aur vitkraea nahin.
@paramjitsinghbrar1034
@paramjitsinghbrar1034 Ай бұрын
​@@rajeshmoudgil9440vitkara jatt nall nai all Indian maal hunda, o sab di haal kr rehe a, or jis nu comment kitta o comment dhian naal read kro veer
@sharankahlon3497
@sharankahlon3497 Ай бұрын
​@@rajeshmoudgil9440 jehre pehle case bare oho gal kar rahe a ode ch sharma family di gal ho Rahi a mtlb hindu family di ...hun aise family ne kehre bhaiye nal Dhaka kita...
@PreetSingh-mj6vw
@PreetSingh-mj6vw Ай бұрын
​@@rajeshmoudgil9440te jo vitkara tamilnadu te maharashtra wale karde ne up bihar walian nal ohna bare ki khyal aa jnab da
@AjmerSingh-er1kl
@AjmerSingh-er1kl Ай бұрын
ਲੰਗਰ ਤਾ ਐਵੇ ਕਰੋੜਾ ਦਾ ਖੁਆਈ ਜਾਦੇ ਆ ਹੁਣ ਹੈਲਪ ਕਰੋ ਇਹ ਲੋਕਾ ਦੀ
@balwinderbhangu1606
@balwinderbhangu1606 Ай бұрын
If you think there is discrimination for Indians then why don’t you tell people don’t go to Australia
@gurmitsingh192
@gurmitsingh192 Ай бұрын
Neech Soch. what is the relationship between Langar and this case. Poor knowledge.
@Punjabsingh1985
@Punjabsingh1985 Ай бұрын
ਡੰਗਰਾਂ ਆਪਣੇ ਕੁੜੀ ਮੁੰਡੇ ਦੇ ਵਿਆਹਾਂ ਕਿਉ ਖਰਚ ਦਿੰਦੇ ਹੋ ਲੰਗਰਾਂ ਤੇ ਬੜੀ ਛੇਤੀ ਬਕਵਾਸ ਕਰਦੇ ਹੋ
@bhattibhattiks
@bhattibhattiks Ай бұрын
ਇਸ ਪਰਵਾਰ ਦੀ ਮਦਦ ਕਰਨੀ ਚਾਹੀਦੀ ਹੈ
@satpalsinghsidhu4508
@satpalsinghsidhu4508 Ай бұрын
ਭਾਰਤ ਵਿਚ ਅਮੀਰਾਂ ਲਈ ਕਾਨੂੰਨ ਵਖਰਾ ਅਦਾਲਤਾਂ ਦੇ ਫੈਸਲੇ ਵੀ ਵਖਰੇ ਹੁੰਦੇ ਹਨ ਇਥੇ ਤਾਂ ਫੈਸਲੇ ਦੇਣ ਵਾਲੇ ਜੱਜ ਰਾਜ ਸਭਾ ਮੈਂਬਰ ਬਣ ਜਾਂਦੇ ਹਨ ਜਾਂ ਗਵਰਨਰ ਬਣ ਜਾਂਦੇ ਹਨ ਪਤਾ ਉਦੋਂ ਲੱਗਦਾ ਜਦੋਂ ਆਪਣੇ ਨਾਲ ਹੁੰਦੀ ਹੈ
@rajeshmoudgil9440
@rajeshmoudgil9440 Ай бұрын
Bus india nu ninddi jao. Tahi tuhanu har jagah gallan pandia.
@gurmitsingh192
@gurmitsingh192 Ай бұрын
@@rajeshmoudgil9440 Australia is much much better than India. Every one knows Indian corrupt System
@Punjabsingh1985
@Punjabsingh1985 Ай бұрын
​@@rajeshmoudgil9440 ਤੈਨੂੰ ਕੋਈ ਵਧੀਆ ਨੌਕਰੀ ਮਿਲ ਹੈ ਗਰੀਬ ਦਾ ਦੇਖ ਕੀ ਹਾਲ ਹੈ ਇੰਡੀਆ ਚ
@SonySir-w1c
@SonySir-w1c Ай бұрын
ਜੋ ਵੀ ਹੋਇਆ ਮਾੜਾ ਹੋਇਆ... 😢
@Relaxing.music.noise.88
@Relaxing.music.noise.88 Ай бұрын
ਜਿਨਾ ਮਰਜੀ ਗੋਰਿਆ ਨੂੰ ਚੰਗਾ ਕਹਿਣ ਫਰਕ ਜ਼ਰੂਰ ਰੱਖਦੇ ਨੇ ,ਬਹੁਤ ਲੋਕ ਗੱਲਾਂ ਕਰਦੇ ਕਿ ਇੰਡੀਆ ਮਾੜਾ ਹੈ ਪਰ ਹੁਣ ਓਹਨਾ ਲੋਕਾਂ ਨੂੰ ਅਕਲ ਆਜੂ ਇਹ ਫੈਸਲਾ ਸੁੰਨ ਕੇ,ਆਪਣਾ ਮੁਲਕ ਆਪਣਾ e ਹੁੰਦਾ ਹੈ ਜਿਨਾ ਮਰਜੀ ਬਾਹਰ ਸਿਟੀਜਨ ਲੇਲੋ।
@sukhmindersarang9536
@sukhmindersarang9536 Ай бұрын
I agree with you but no jobs in India. Every facility is for legislators at every level. Administration and judiciary of India is under MPs and MLAs etc and work only to protect them being corrupt not the innocent public.
@Worldwidevirk
@Worldwidevirk Ай бұрын
Bilkul sahi keh rahe o bai ji
@Relaxing.music.noise.88
@Relaxing.music.noise.88 Ай бұрын
ਹਰ ਦੇਸ਼ ਵਿਚ ਹੁੰਦਾ ਇਹ ਸਬ ਕੁਛ ਫਰਕ ਬੱਸ ਏਨਾ ਕਿ ਇੰਡੀਆ ਦੀ ਥੋੜੀ ਬਦਨਾਮੀ ਵੱਧ ਅਸੀਂ ਕਰਦੇ। ਅਬਾਦੀ ਜਿਆਦਾ ਹੋਣ ਕਰਕੇ ਵੀ ਫਰਕ ਪੈਂਦਾ ਹੈ।
@deeprandhawa7101
@deeprandhawa7101 Ай бұрын
Wht abt 1984 famlies, wht abt bandi singh and sidhu moosevla death. Racism is just against sikhs everywhere except canada
@surindersingh-f6v
@surindersingh-f6v Ай бұрын
No justice in india.Everyday happening incidents in India.
@manmeetmehra29
@manmeetmehra29 Ай бұрын
dobara case file kita jawe. Judge change howega Te case changhi trah present kita jawe, insaf lena bahut jaroori aa 🙏
@HarjinderSingh-kb7ge
@HarjinderSingh-kb7ge Ай бұрын
ਓ ਤਾਂ ਐਕਸੀਡੈਂਟ ਹੋ ਗਿਆ ਸਜ਼ਾ ਹੋਣੀ ਚਾਹੀਦੀ ਸੀ,ਪਰ ਜੇਹੜੇ ਸਿੱਖ ਕਿਸਾਨਾਂ ,ਤੇ ਪੱਤਰਕਾਰ UP ਚ ਪਲਾਂਟ ਕਰ ਕੇ ਦਰੜ ਕੇ ਮਾਰੇ ਓ ਵੀ ਦੱਸ ਦੋ ਭਰਾ
@swaransinghnatt5191
@swaransinghnatt5191 Ай бұрын
ਲਗਦਾ ਕਾਨੂੰਨ ਤੁਹਾਡੇ ਅਨੁਸਾਰ ਬਣੇ। ਜੇ ਗੋਰਿਆਂ ਦੀ ਫੈਮਿਲੀ ਹੁੰਦੀ ਤਾ ਵੀ ਫੈਸਲਾ ਇਹ ਹੀ ਹੋਣਾ ਸੀ
@RameshKumar-wl8ub
@RameshKumar-wl8ub Ай бұрын
ਬਹੁਤ ਅਫ਼ਸੋਸ ਦੀ ਗੱਲ ਹੈ ਬਹੁਤ ਮਾੜਾ ਹੋਇਆ
@rsghuman7793
@rsghuman7793 Ай бұрын
ਇੰਡੀਅਨੁ ਨਾਲ ਵਿਤਕਰਾ ਹੁੰਦਾ ਇਥੇ ਵੀ ਹਰ ਜਗ੍ਹਾ ਵਿਤਕਰਾ ਅਫਸੋਸ਼
@KiratMaan522
@KiratMaan522 Ай бұрын
Yaar Aane khalisanti veer kithe c ohna kyoni dharna laya ..bda manda ho gya apne bandia nal ..India ne ta apni support karni nai c
@manmeetmehra29
@manmeetmehra29 Ай бұрын
insaf milna chahida, keep trying, ohna nu dikhao ki Indian life matters too 🙏
@Relaxing.music.noise.88
@Relaxing.music.noise.88 Ай бұрын
​@@KiratMaan522ਕੋਇ ਨਹੀਂ ਆਉਂਦਾ ਏਥੇ ,ਇਹ ਸਬ ਇੰਡੀਆ ਨੂੰ e ਰੌਲਾ ਪਾਉਣ ਜੋਗੇ ।ਸਬ ਨੂੰ ਡਰ ਰਹਿੰਦਾ PR nu na ਕੁਛ ਹੋਜੇ।
@sharankahlon3497
@sharankahlon3497 Ай бұрын
​@@KiratMaan522oho hindu raster waleya wal vekh rahe a k oho insaf davon gye ....
@Relaxing.music.noise.88
@Relaxing.music.noise.88 Ай бұрын
brown skin da fark ਪੈਂਦਾ ਹੈ।
@dr.gurditsingh1864
@dr.gurditsingh1864 Ай бұрын
ਮੇਰੀ ਬੇਟੀ ਦੇ ਦਾਖਲੇ ਸੰਬੰਧੀ ਜਾਣਕਾਰੀ ਲਈ ਅਸੀਂ ਕੈਲੇ ਸਾਹਿਬ ਦੀਆਂ ਯੋਗ ਸੇਵਾਵਾਂ ਲਈਆਂ ਸੀ। ਉਹਦੇ ਨਾਲ ਤਾਂ ਕਦੇ ਕੋਈ racism ਦੀ ਘਟਨਾ ਨਹੀਂ ਹੋਈ। ਪਰ ਉਹ ਲੋਕਲ ਸਟਾਫ ਦਾ ਸੰਸਥਾਵਾਂ ਵਿੱਚ ਏਸ਼ੀਅਨਾ ਪ੍ਰਤੀ ਮਾੜੇ ਨਜ਼ਰੀਆ ਦਾ ਜ਼ਿਕਰ ਅਕਸਰ ਕਰਦੀ ਏ। ਵੋਟਾਂ ਲਈ ਮਾਈਗ੍ਰੇਸ਼ਨ ਕੱਟ ਤਾਂ ਫਿਰ ਲੱਗਣਾ ਹੀ ਏ
@BalbirSingh-m2v5x
@BalbirSingh-m2v5x Ай бұрын
Kailay. Jee my grand son study in Neuziland kee usnu Australia VISA mil sakada
@FlyingKhajiit
@FlyingKhajiit Ай бұрын
ਤੁਸੀਂ ਕਿੰਤੂ ਕਿਉਂ ਨਹੀਂ ਕਰਦੇ। ਤੁਹਾਡਾ ਫ਼ਰਜ਼ ਹੈ ਕਿੰਤੂ ਕਰਨ ਦਾ।
@kulwantbedi4669
@kulwantbedi4669 Ай бұрын
ਹਰੇਕ ਨੂੰ ਇਨਸਾਫ ਮਿਲਣਾ ਚਾਹੀਦਾ ਕਨੂੰਨ ਹਰੇਕ ਵਾਸਤੇ ਇਕੋ ਜਿਹਾ ਹੋਣਾ ਚਾਹੀਦਾ ਹੈ
@singhgurjit2210
@singhgurjit2210 Ай бұрын
ਬਹੁਤ ਅਫਸੋਸਨਾਕ ਫੈਸਲਾ ਇਹ ਪਹਿਲੀ ਨਹੀਂ ਤੀਸਰੀ ਚੌਥੀ ਘਟਨਾ ਤੇ ਅਜੀਬੋ-ਗਰੀਬ ਫੈਸਲਾ ਆਇਆ ਹੈ । ਪੰਜ ਪਰਿਵਾਰ ਬਰਬਾਦ ਹੋਣ ਤੇ ਮਾਰਨ ਵਾਲਾ ਬਰੀ।
@parminderpandher7964
@parminderpandher7964 Ай бұрын
ਬਹੁਤ ਹੀ ਨਿੰਦਣਯੋਗ ਫੈਸਲਾ ਹੈ
@manjeetgill6277
@manjeetgill6277 Ай бұрын
I think, it happens every second everyday in India, no justice at all.
@gourlaystreet
@gourlaystreet Ай бұрын
Normal for Australia system -Adelaide Lamborghini driver Alexander Campbell found not guilty of death by dangerous driving but guilty of lesser charge
@HarpreetKaur-e2b5k
@HarpreetKaur-e2b5k Ай бұрын
ਹਉ ਜੀ ਕਸੇ ਨਾਲ ਵੀ ਵਾਹਿਗਰੂ kre
@parminderpandher7964
@parminderpandher7964 Ай бұрын
ਉਮੀਦ ਨਹੀ ਕਿ ਇਨਸਾਫ ਮਿਲੇ
@bobbysingh463
@bobbysingh463 Ай бұрын
ਗੈਰ ਇਰਾਦਤਨ ਕੱਤਲ ਮਾਮਲੇ ਚ ਵੀ ਸੱਜਾ ਹੋ ਸਕਦੀ ਹੈ ਅਕੈਸੀਡੈਂਟ ਮਾਮਲੇ ਬੰਦੇ ਜਾਂ ਲੋਕੀ ਤਾਂ ਮਰੇ ਹਨ
@ParkashSingh-hk4jz
@ParkashSingh-hk4jz Ай бұрын
Very sorrowful judgement. Perhaps all due to Racial discrimination in Australia like countries
@gaukissan1537
@gaukissan1537 Ай бұрын
Veerji india vich keda insaff sahi milda .... Ethe vi sab kuj paise walea da insaff ni milda
@bhupindersinghkaura8018
@bhupindersinghkaura8018 Ай бұрын
Mera beta apna house bna Raha, 2 baar coper wiring chori ho gay,kehnda Australian safe country aa
@JagjitSingh-ox1zy
@JagjitSingh-ox1zy Ай бұрын
Foreign countries je Indians nu justice nahi milda, eh sade desh vich bhi poors, minorities nu justice laina mushkl hai. Ethe bhi dates pe dates mildi hai. Case rfa dfa ho janda hai.
@AnoopChoudhry
@AnoopChoudhry Ай бұрын
Sir ek program tread course te v kar deo ki india to tread course karke pr ho sakdi hi please suggest kar deo ki prussiger hota h
@jassa49
@jassa49 Ай бұрын
I think court have made the right decision
@ravinderdhot646
@ravinderdhot646 Ай бұрын
Would you say the same if your family member was one of those 5 people died in accident?
@AshokKumar-ge6ht
@AshokKumar-ge6ht Ай бұрын
It is a fact and human weakness justice.has been purchased always in one way or the other in every society. Turning of facts by dialogues is smartness of lawers. One party has to suffer.
@bipanjitkaur1165
@bipanjitkaur1165 Ай бұрын
Apologise
@GuriSingh05
@GuriSingh05 Ай бұрын
Ehh racism aus vich rehna hi rehna, te mitro ehh story boht sad aa but je gora koi hath chak dwe thodde utte n if u don’t hav enough evidence then 2 chpeda tusi v la dwo naal di naal bcz baad vich kuj ni hona
@lovepreetbhullar3618
@lovepreetbhullar3618 Ай бұрын
Manmeet alisher apna guandi pind aa jakhal junction de kol pind c. Manmeet de pind vich entry gate manmeet de naam te bneya hoyea.
@AjmerSingh-er1kl
@AjmerSingh-er1kl Ай бұрын
ਹੁਣ ਹੈਲਪ ਕਰਨ ਸਾਡੇ ਬੰਦੇ
@Relaxing.music.noise.88
@Relaxing.music.noise.88 Ай бұрын
ਹੈਲਪ ਕਿ ਕਰਨੀ ਕੋਈ ਨਹੀਂ ਬੋਲਦਾ ,ਸਬ ਡਰਪੋਕ ਨੇ।
@HUMANITY_SUPREME
@HUMANITY_SUPREME Ай бұрын
​@@Relaxing.music.noise.88help caste dekh k kiti jandi ,jnaab
@Prokudi
@Prokudi Ай бұрын
Sade loka ch eka ni that’s the big problem 😭😭😭
@GurmeetUppal-wd8fl
@GurmeetUppal-wd8fl Ай бұрын
Good discussion
@Worldwidevirk
@Worldwidevirk Ай бұрын
Kull duniya vich justice paise wale di jeb vich hai, Baath awin baitha bkai mari janda akhe insaaf ly lok bahar settle hunde ne There are several examples Paise piche bahar gaye aa Paisa hi pardhan hai Baath aap v aman khatkar varge corporate de paise piche hi bahar khabra (godi news) Par da firda
@gurmailsidhu7778
@gurmailsidhu7778 Ай бұрын
ਅਸੀ ਮੰਨਦੇ ਵੀ ਹਾਂ ਕਿ ਸਾਡੇ ਨਾਲ ਧੱਕਾ ਤੇ ਵਿਤਕਰਾ ਹੁੰਦਾ ਹੈ ਪਰ ਫੁਰ ਵੀ ਜਿਵੇਂ ਹੋਸਟ ਨੇ ਕਿਹਾ ਹੈ ਕਿ ਜੇ ਕਿਸੇ ਦੀ ਫਾਈਲ ਲੱਗ ਜਾਂਦੀ ਹੈ ਤਾਂ ਉਸ ਨੂੰ ਲਾਟਰੀ ਮੰਨਦੇ ਹਾਂ ਤੇ ਲਾਟਰੀ ਦੇ ਇੱਕ ਮੌਕੇ ਲਈ ਜ਼ਮੀਨਾਂ ਵੇਚ ਕੇ ਇਨਾ ਦੇਸ਼ਾ ਵਿੱਚ ਆ ਵੜਦੇ ਹਾਂ ਤੇ ਵਫ਼ਾਦਾਰ ਵੀ ਬਣਦੇ ਹਾਂ ਬਿਲ ਕੁਲ ਏਸੇ ਦੀ ਤਰਾ ਦੋਸ਼ ਸਾਡਾ ਹੈ ਜਾਂ ਕਿਸੇ ਹੋਰ ਦਾ ਕਿਓ ਨਹੀ ਅਸੀ ਇਨਾ ਨੂੰ ਠੋਕਰ ਮਾਰ ਸਕਦੇ ਅਜੇ ਵੀ ਬੇਰ ਡੁੱਲੇ ਹਨ ਗਵਾਚੇ ਨਹੀ ਦੇਰ ਹੋ ਗਈ ਤਾਂ ਅਸੀ ਘਰ ਦੇ ਤਾਂ ਕੀ ਘਾਟ ਦੇ ਵੀ ਨਹੀ ਰਹਾਂਗੇ ।
@TejindersinghPunjeta
@TejindersinghPunjeta Ай бұрын
Good job
@mstrsandhu4950
@mstrsandhu4950 Ай бұрын
Not every person can notice hypoglycemia, after having for 35 years body can just stop giving signals to this condition, maybe his cgm failed. I have type 1 diabetes by the way.
@karanpathania4156
@karanpathania4156 Ай бұрын
Mr Mark Miller is following Australian immigration minister
@gurdialsingh4452
@gurdialsingh4452 Ай бұрын
In case of accidents driver only got arrested if he or she intoxicated
@jarnailsingh9949
@jarnailsingh9949 Ай бұрын
939th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏
@GurinderSingh-fz8dq
@GurinderSingh-fz8dq Ай бұрын
Money is god . Buy justice where ever u are.
@TarunThakur-l3v
@TarunThakur-l3v Ай бұрын
Navjot Saab ji Australia da wathup No Sher Karna Saab
@Singing.446
@Singing.446 Ай бұрын
Very good 👍
@davindercheema9522
@davindercheema9522 Ай бұрын
Je maran wale gore hunde tan driver nu jail hundi
@PrinceKumar.p87
@PrinceKumar.p87 Ай бұрын
Bharat vich v eho law hona chahida videshiya waste.fer pata laggi ehna foreigners bhikhariya nu jehde ethe ghuman lai aunde ne
@JatinderSingh-s2v
@JatinderSingh-s2v Ай бұрын
Y ji eh fark gori chamri wale pehlan ton hi karde aa rahe ne eh baki nu niwa hi samj de ne
@KuldeepSingh-i4y
@KuldeepSingh-i4y Ай бұрын
ਅਦਾਲਤ ਦੇ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ ਬੇਵਕੂਫ ਲੋਕ ਅਨਪੜ੍ਹ ਵਾਲੀਆ ਗੱਲਾਂ ਕਰ ਰਹੇ ਨੇ ਅਗਲਿਆਂ ਦੇ ਦੇਸ਼ ਚ ਕਿ ਕਰਨ ਗਏ ਸੀ ਭਾਰਤ ਤਾਂ ਵਿਸ਼ਵ ਗੁਰੂ ਹੈ 😂😂
@amanbrar273
@amanbrar273 Ай бұрын
🙏🏻
@TavleenKaur-q5n
@TavleenKaur-q5n Ай бұрын
Discrimination kerde ne
@sujit8033
@sujit8033 Ай бұрын
India which bhi tan vitkra kita janda hai hun apne nal hoiya tan sek lagda hai
@karanpathania4156
@karanpathania4156 Ай бұрын
Gross injustice to our Indian family
@HarjinderSingh-hg8hz
@HarjinderSingh-hg8hz Ай бұрын
Gangster culture and hullarbaj tendency is proving deleterious to image of punjabis
@sevagroup3140
@sevagroup3140 Ай бұрын
newzealand vi iho hall aa, kuj ni kehnde eh Anna Bandeya nu
@RANDEEPSINGH-j9p
@RANDEEPSINGH-j9p Ай бұрын
NEGLIGENCE , GROSS NEGLIGENCE , ASK AN EXPERIENCE ATTORNEY ABOUT THIS RULING .
@SukhwinderSingh-fm7xh
@SukhwinderSingh-fm7xh Ай бұрын
ਅਸਟਰੇਲੀਆ ਐਕਸੀਡੈਂਟ ਕੇਸ ਸਾਉਦੀ ਅਰਬ ਦੀ ਅਦਾਲਤ ਵਿੱਚ ਚਲਣਾ ਚਾਹੀਦਾ
@deepinderkour9707
@deepinderkour9707 Ай бұрын
Bahrly desha ch Indean nal hr time thakka he hunda a rea 😢😢
@sukhdarshansingh7235
@sukhdarshansingh7235 Ай бұрын
ਯਾਰ ਤੂੰ ਆਸਟ੍ਰੇਲੀਆ ਨੂੰ ਪਿੱਟੀ ਜਾਨਾ ਤੇਰੇ ਇੰਡੀਆ ਚ ਸਲਮਾਨ ਖਾਨ ਨੇ ਦਸ ਬੰਦੇ ਸਰਾਬ ਪੀ ਕੇ ਮਿਧ ਤੇ ਸੁਪਰੀਮ ਕੋਰਟ ਦਾ ਜਵਾਈ ਬਣ ਕੇ ਫਰੀ ਤੁਰਿਆ ਫਿਰਦਾ ਇਹ ਵੀ ਨਹੀਂ ਕਹਿ ਸਕਦੇ ਕਿ ਸਰਕਾਰ ਮੋਦੀ ਦੀ ਐ ਓਦੋਂ ਤਾਂ ਸਰਕਾਰ ਵੀ ਕਾਂਗਰਸੀ ਸੀ ।
@ParkashSingh-hk4jz
@ParkashSingh-hk4jz Ай бұрын
ਸਹੀ ਕਿਹਾ ਪ੍ਰ ਫਿਰ ਅਜਿਹੇ ਵਿਕਸਤ ਤੇ ਮਨੁੱਖੀ ਅਧਿਕਾਰਾਂ ਦੇ ਠੇਕੇਦਾਰ ਬਣੇ ਦੇਸ਼ਾਂ ਤੇ ਭਾਰਤ ਸਰਕਾਰ ਵਿੱਚ ਕੀ ਫ਼ਰਕ ਹੈ
@rajeshmoudgil9440
@rajeshmoudgil9440 Ай бұрын
You, silly immigrants, will remain third class citizens in foreign countries.
@nishanbhullar5533
@nishanbhullar5533 Ай бұрын
Bilkul sahi gll jii
@Relaxing.music.noise.88
@Relaxing.music.noise.88 Ай бұрын
ਕੋਰਟ ਕੇਸ ਤਾਂ ਸਲਮਾਨ ਖਾਨ ਤੇ ਚਲਦਾ ਰਿਆ ,ਗੋਰਾ ਤਾਂ ਬਿਲਕੁਲ ਬਰੀ ਕਰਤਾ।5 ਕੇਸ ਹੋ ਚੁੱਕੇ ਹਨ ਤਕ ਸਬ ਬਰੀ , ਮਨਮੀਤ ਅਲੀਸ਼ੇਰ ਭੁੱਲ ਗਿਆ ਓਹ ਵੀ ਬਰੀ ਕਰਤਾ ਸੀ ਓਹਦੇ ਘਰਦਿਆਂ ਨੂੰ ਪੁਸ਼ ਕੇ ਦੇਖ।
@BalwinderSingh-nk2cd
@BalwinderSingh-nk2cd Ай бұрын
😊
@priyankamokhapsychologistc516
@priyankamokhapsychologistc516 Ай бұрын
According to me victims nu ladna chaida hai. Unha de gharo members di death nai murder hoya hai. Apa agar chaiye asi v bahut kujh kr skde. Us 66 saal de bnde nu dsna chaida hai aida kam nai chlne.
@aviraaujla2446
@aviraaujla2446 Ай бұрын
Verynadnewinasuriji😊
@Worldwidevirk
@Worldwidevirk Ай бұрын
Bharti duje darje de nagrik han Jekar twanu manjoor nahi taa vapis jaa skde ho!
@ronnieS12
@ronnieS12 Ай бұрын
Puneet was drunk when he crashed his car .
@gurdarshansingh9455
@gurdarshansingh9455 Ай бұрын
Sab ton pehlan British ne ethe criminals nu he bhejia janda c prison lae
@northsideofficial1923
@northsideofficial1923 Ай бұрын
Bahut bura haal aa Law da itthe, Medical ya mental excuse deke kise nu vi bari kr ditta janda. Ki Road and Maritime ni responsible jihne License deta ikk diabetic bande nu.
@jugsingh2006
@jugsingh2006 Ай бұрын
Us bande di galti hai kiyonki janhdian vi usne precaution nahin lye.
@northsideofficial1923
@northsideofficial1923 Ай бұрын
@@jugsingh2006 hanji phaji you are right 💯
@JasveerSingh-gq3fk
@JasveerSingh-gq3fk Ай бұрын
gareeb nal harak jga ta dhakka hunda
@himanshurana4751
@himanshurana4751 Ай бұрын
Patio bolde unhaan table nu
@karanpathania4156
@karanpathania4156 Ай бұрын
There is discrimination all over the world.
@inderjit748
@inderjit748 Ай бұрын
BATH BETA JI CANADA WICH KOE KNOON NAHI THODE KOL CANADA HE DEKH LO DAKE SHARE AAM WAJ RAHE NE GOREY BINA MATLAB NAHI KISE NU KHUSH NAHI BOLDEY NE
@jatindermavi4336
@jatindermavi4336 Ай бұрын
Bhut beinsafi a
@JasveerSingh-gq3fk
@JasveerSingh-gq3fk Ай бұрын
😢
@shadow-wr8on
@shadow-wr8on Ай бұрын
Asi ethe safi umar sc naal vitkara krde rehne .....uthe jado gore karde a....ta asi cheeka maarde a....
@GurpreetSingh-ew5uk
@GurpreetSingh-ew5uk Ай бұрын
Sire a khach media
@vipansandhu6863
@vipansandhu6863 Ай бұрын
Comment section bhreya peya, akhe vitkra krde oh sade nal, Pehla apna ghar dekho, Punjab ch so called uchhi jaat wale kuj ni smjhde bakiya nu, ethe v tusi vitkra krde o, te eh karma hai, Jo tuhade nal hona E chahida hai
@Voiceoftruthxf88g
@Voiceoftruthxf88g Ай бұрын
ਲੋਕੋ। ਤੁਹਾਡੀ ਜਮੀਰ ਮਰ ਚੁੱਕੀ ਹੈ। ਤੁਸੀਂ ਡਾਲਰਾਂ ਦੀ ਖਾਤਰ। ਅੰਗਰੇਜਾਂ ਦੀ ਟਟੀ ਸਾਫ ਕਰਨ ਜਾਂਦੇ ਹੋ
@gurvinderpalsingh525
@gurvinderpalsingh525 Ай бұрын
Uncle ji tuhanu maukka nahi milia
@avtarsingh4870
@avtarsingh4870 Ай бұрын
Tu dekhea kise nu saaf krde ju tu keha.
@hdeepverma
@hdeepverma Ай бұрын
Apa Punjab ch bhaiya nal kina ku insaf karde aa ...apa v ta athe bhaiya warge hi aa
@rickysinghsingh5170
@rickysinghsingh5170 Ай бұрын
Tu das panjab ch kithe kisse bhaiye naal dhakka hoya , aive bakwaas karda
@bhattibhattiks
@bhattibhattiks Ай бұрын
ਇਸ ਪਰਵਾਰ ਦੀ ਮਦਦ ਕਰਨੀ ਚਾਹੀਦੀ ਹੈ
@dalwindersingh7841
@dalwindersingh7841 Ай бұрын
🙏🙏
Prime Parvas (69) || Why are parents not getting PR in Australia ?
32:44
Family Love #funny #sigma
00:16
CRAZY GREAPA
Рет қаралды 43 МЛН
Из какого города смотришь? 😃
00:34
МЯТНАЯ ФАНТА
Рет қаралды 1,2 МЛН
ROSÉ & Bruno Mars - APT. (Official Music Video)
02:54
ROSÉ
Рет қаралды 317 МЛН
Ice Cream or Surprise Trip Around the World?
00:31
Hungry FAM
Рет қаралды 7 МЛН
Prime USA  (18) || Will Trump deport 1 million people ?
12:03
Prime Asia TV
Рет қаралды 139 М.
Family Love #funny #sigma
00:16
CRAZY GREAPA
Рет қаралды 43 МЛН