Chajj Da Vichar (2068) || ਕਿਹੋ ਜਿਹੇ ਨੇ Dharmendra and Sunny Deol ? || Rana Jung Bahadur

  Рет қаралды 126,808

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #punjabiactor #punjabifilm #villian #newpunjabimovie #fightscene #latestmovie #rana #ranajungbahadur #panjabi #panjab
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 94
@jagrajkhan2551
@jagrajkhan2551 3 ай бұрын
ਬਾਲੀਵੁੱਡ/ਪਾਲੀਵੁੱਡ ਦੇ ਪ੍ਰਸਿੱਧ ਅਦਾਕਾਰ "ਰਾਣਾ ਜੰਗ ਬਹਾਦਰ" ਜੀ ਸਾਡੇ ਪਿੰਡ ਅਮਰਗੜ੍ਹ (ਮਾਲੇਰਕੋਟਲਾ) ਦੇ ਰਹਿਣ ਵਾਲੇ ਹਨ। ਸਾਨੂੰ ਇਨ੍ਹਾਂ ਤੇ ਬੜਾ ਮਾਣ ਹੈ।❤❤
@mindushergill3876
@mindushergill3876 3 ай бұрын
ਬਾਗੜੀਆ ਤੋ ਨੇ ਬਾਬੇ
@ManojKumar-lt7qo
@ManojKumar-lt7qo 3 ай бұрын
Veer amargarh to ne eahh​@@mindushergill3876 police station amargarh vich Jo guru Ghar c os vich inaa de father sab granthi hunde c mainu yad hai Ona kol laddy cycle c red color da te Rana ji di massi ji te Ona da munda Sony ta Rana ji de Masada ji Jani Sony de father sab shiv mandir wali Gali vich rehnde c
@deepbrar.
@deepbrar. 3 ай бұрын
ਤੈਰਨਾ ਸਿੱਖ ਲਵੋ ਜ਼ਿੰਦਗੀ ਦੇ ਸਮੁੰਦਰ ਚ ‬ ‪ *ਡੋਬਣ ਵਾਲੇ ਇੱਥੇ ਸਿਰਫ ਮੌਕਾ ਹੀ ਭਾਲਦੇ ਹਨ*
@daljitsingh7980
@daljitsingh7980 3 ай бұрын
ਦੀਪ ਬਰਾੜ 👌👌👍
@deepbrar.
@deepbrar. 3 ай бұрын
@@daljitsingh7980 ਧੰਨਵਾਦ ਸੰਧੂ ਵੀਰੇ 😍😍
@navdeepbrar6106
@navdeepbrar6106 3 ай бұрын
ਰਾਣਾ ਜੀ ਬਹੁਤ ਹੀ ਚੰਗੇ ਇਨਸਾਨ ਹਨ ਏਹ ਮੈਰੇ ਪਿੰਡ ਅਮਰਗੜ੍ਹ ਦੇ hun..ਮੇਰੇ ਪਿਤਾ ਜੀ ਦੇ ਪੱਕੇ ਦੋਸਤ hun..ਮੇ ehna ਕੋਲ bombay ਕਈ ਵਾਰ ਰਿਹਾ ਹਾਂ
@LalaDon-q9i
@LalaDon-q9i 3 ай бұрын
Yah amargarh kahan padta hai sar ji
@khushwantdhanesar7885
@khushwantdhanesar7885 3 ай бұрын
ਬਾ ਕਮਾਲ ਅਦਾਕਾਰ ਨੇ ਰਾਣਾ ਜੀ। ਬਹੁਤ ਮਾਣ ਹੈ ਰਾਣਾ ਜੀ ਤੇ। ਲਵ ਯੂ ਰਾਣਾ ਜੀ।
@jaswinderkaur1907
@jaswinderkaur1907 3 ай бұрын
Bahut bahut bahut bahut khoob tehna Sahib te thind beta , Jang Bahadur ji 🎉🎉🎉🎉🎉
@VarinderSingh-he7wo
@VarinderSingh-he7wo 3 ай бұрын
ਬਹੁਤ ਖੂਬਸੂਰਤ ਇੰਟਰਵਿਊ ਕੀਤੀ ਹੈ।
@daljitsingh7980
@daljitsingh7980 3 ай бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@deepbrar.
@deepbrar. 3 ай бұрын
😍🙏 ਜੀ ਸੰਧੂ ਵੀਰੇ
@jagroopsingh5686
@jagroopsingh5686 3 ай бұрын
ਅਵਾਜ ਬੜੀ ਦਮਦਾਰ ਅਾ ਰਾਣਾ ਸਾਬ ਦੀ. ਗਰੇਟ ਅੈਕਟਰ
@ayeshaanees3435
@ayeshaanees3435 3 ай бұрын
Damdaar awaaz de malik Rana saab
@SukhwinderSingh-wq5ip
@SukhwinderSingh-wq5ip 3 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@KUDRATMEHARBAN
@KUDRATMEHARBAN 3 ай бұрын
Rana sahib tuci bahut sangarsh keta life vich ajj tuci kamzabi payi Punjab da na rosan keta bahut vadhia g 🙏
@sukhpalsingh101
@sukhpalsingh101 3 ай бұрын
Rana sahib very hard work jangs lai motivation good man
@Gary8279
@Gary8279 3 ай бұрын
Rana jung bahadar ji ., love u sir.
@RanjitKaur-dz3qo
@RanjitKaur-dz3qo 2 ай бұрын
Chajj da vichar show vich Rana JangBahadur Ji nal interview Bahut changing magi Ehe Sade Sardar Gurdev Singh Ji de class mate hun Te mereRanjit Kaur de Ved de bai Aman hun Ehna da inha Vedda kad Janie Basu Khushi mili te puneaniya Amargarh deiya Yadav Tajiks ho Gigi’s 2number appisode de entjar ch🙏🙏👍
@GurpreetKaur-lx9tp
@GurpreetKaur-lx9tp 3 ай бұрын
Very good. God bless you 🙏🇩🇪♥️
@dehatijadibuti1928
@dehatijadibuti1928 3 ай бұрын
ਮੈ ਇਨ੍ਹਾਂ ਨੂੰ ਉਦੋਂ ਤੋਂ ਜਾਣਦਾਂ ਹਾਂ ਜਦੋਂ ਇਹ ਪਬਲਿਕ ਰਿਲੇਸ਼ਨ ਵਿਚ ਨਾਟਕ ਡਰਾਮਿਆਂ ਦੇ ਤਗੜੇ ਕਲਾਕਾਰ ਸਨ ਤੇ ਸ਼ੇਰੇ ਦਾ ਰੋਲ ਕਰਦੇ ਸਨ ਲੱਗਭਗ 1976-77 ਵਿੱਚ ਇਨ੍ਹਾਂ ਦੇ ਖਾਲਸਾ ਹਾਈ ਸਕੂਲ ਗੁਰਦਾਸਪੁਰ ਵਿੱਚ ਨਾਟਕ ਦੇਖੇ ਸਨ ਬਹੁਤ ਵਧੀਆ ਇਨਸਾਨ ਹਨ ਕਮਾਲ ਦੇ ਕਲਾਕਾਰ ਅੱਖਾਂ ਤੋਂ ਬਿੱਲੇ ਸਨ
@parmjitsingh1919
@parmjitsingh1919 3 ай бұрын
Very nice information
@SukhwinderSingh-df8dv
@SukhwinderSingh-df8dv 3 ай бұрын
Bahut hi sangarshmai safar reha Rana sahab g da hats off
@sukh3140
@sukh3140 3 ай бұрын
Very impressive 👏 👌
@pritpalsingh1076
@pritpalsingh1076 3 ай бұрын
Rana jee dee struggle nu salute
@BHANGUVIDEOSUK
@BHANGUVIDEOSUK 3 ай бұрын
Great interview of great personality. Very proud.
@AliHasnainMasaudOfficial
@AliHasnainMasaudOfficial 3 ай бұрын
Love and respect from lehnda punjab❤
@leviparrish2386
@leviparrish2386 3 ай бұрын
GOD BLESS RANA.
@phullewaliac
@phullewaliac 3 ай бұрын
ਗਟਾਰ ਵਾਲੀ ਗੱਲ ਚੰਗੀ ਲੱਗੀ
@JaswinderKaur-qj1dg
@JaswinderKaur-qj1dg 3 ай бұрын
ਪ੍ਰੋਗਰਾਮ ਬਹੁਤ ਵਧੀਆ ਰਿਹਾ।
@boharsingh7725
@boharsingh7725 3 ай бұрын
🙏🙏🙏🙏🙏 🙏🙏🙏🙏🙏
@balkabutarclub1771
@balkabutarclub1771 3 ай бұрын
paji plz master rakesh ji nu agge lyao oho loyal ne ona di voice ohi aa jo song ch a
@Simarjitshergill
@Simarjitshergill 3 ай бұрын
Sat sri akal ji
@Manjit_Kaur.dhillon
@Manjit_Kaur.dhillon 3 ай бұрын
🙏🙏🙏🙏🙏🌳🌳
@ManjitSingh-ey5gv
@ManjitSingh-ey5gv 3 ай бұрын
🙏🙏🙏🙏🙏🙏🙏🙏🙏🙏🙏🙏🙏🙏🙏
@jagdeepsidhu1962
@jagdeepsidhu1962 3 ай бұрын
ਪਹਿਲੀ ਸੱਟੇ ਪ੍ਰਿੰਸੀਪਲ ਝਟਕਾਤਾ ਰਾਣਾ ਜੀ ਨੇ
@KulwinderSingh-tr4sb
@KulwinderSingh-tr4sb 3 ай бұрын
Bhut vdiya insan rana saab kini nimrta naal gall kr rhe nhi ta ethe insta vale lachar v hero bne firde kyi vehle ohna diyaa di interview kri jande 😂
@tarlochansingh9807
@tarlochansingh9807 3 ай бұрын
Tarlochan singh 🙏🙏🌹
@SurindersinghManguwal
@SurindersinghManguwal 3 ай бұрын
ਚੰਨ ਪ੍ਰਦੇਸ਼ੀ ਫਿਲਮ ਤਾਂ ਕਈ ਵਾਰ ਦੇਖੀ ਹੈ ਉਸ ਵਿੱਚ ਰਮਾਂਵਿਜ ਅਮਰੇਸ਼ਪੁਰੀ ਰਾਜ ਬੱਬਰ ਭਸ਼ਨਖਰਵੰਦਾ ਸੁਨੀਤਾ ਧੀਰ ਮੇਹਰ ਮਿੱਤਲ ਅਮਰੇਸ਼ਪੁਰੀ ਪਰ ਰਾਣੇ ਦੇ ਰੋਲ ਦਾ ਨਹੀ ਪਤਾ ਕੀ ਕੀਤਾ ਸੀ ।
@AvtarSingh-lf1gz
@AvtarSingh-lf1gz 2 ай бұрын
Very Struggle full life
@InderjitSingh-yw9ll
@InderjitSingh-yw9ll 3 ай бұрын
Y ik var piche j police ne v farh Lia c oh pta ni ki chakar c
@Carryfans973
@Carryfans973 3 ай бұрын
Rana Sahab to Kuldeep Manak mein bahut pasand kar de menu Nahin pata ki Mahabharat ka Jarasandh Punjabi naujawan hai
@MohinderSingh-y4g
@MohinderSingh-y4g 3 ай бұрын
ਬੰਬਈ ਵਿਚ ਕੀਤਾ ਸੰਘਰਸ਼ ਕਾਮਯਾਬ
@prmjitkaur1448
@prmjitkaur1448 3 ай бұрын
Mame ne Jaag Laa taa
@Carryfans973
@Carryfans973 3 ай бұрын
Main agale Sal Jatt Te Jameen Tu banaa rahe hain Rana Sahab Nu jograj ka roll Dena Main Khud Vrindavan wala karunga Aur Do Nami heroine lehenge 2 karod ka budget rakhunga shooting Ropar Hoshiyarpur Chandigarh Panchkula De Lage Karenge
@shaangill6867
@shaangill6867 3 ай бұрын
Tusi koi director ja producer ho..??
@surindersingh1513
@surindersingh1513 3 ай бұрын
ਜਿਸ ਬੰਦੇ ਦੀ ਏਨੀ ਦਮਦਾਰ ਹੈ ਪਰ ਇਹ ਆਪਣੀ ਆਵਾਜ ਨੂੰ ਸਹੀ ਤਰੀਕੇ ਨਾਲ ਸੀਨ ਦੇ ਮੁਤਾਬਕ ਉਤਾਰ ਚੜ੍ਹਾ ਨਹੀਂ ਦੇ ਸਕਦਾ। ਨਾ ਹੀ ਐਕਟਿੰਗ ਜਾਨਦਾਰ ਹੈ।
@gurpreetbrar9025
@gurpreetbrar9025 3 ай бұрын
ਬਹੁਤ ਚੰਗੇ ਇਨਸਾਨ ਨੇ ਰਾਣਾ ਸਾਬ
@sukhwindersingh2162
@sukhwindersingh2162 3 ай бұрын
ਉਗਣ ਵਾਲੇ ਉਗ ਪੇਦੇ ਨੇਂ ਸਿਨਾ ਪਾੜਕੇ ਪੱਥਰਾਂ ਦਾ
@ManinderSandhu-y2p
@ManinderSandhu-y2p 3 ай бұрын
Eh dohe bot jyada bolde ne
@Yeababby
@Yeababby 3 ай бұрын
J tuc cmnt parhea ta jrur reel payeo ehe gl te ,ateek ahmad da judva bhra
@RandhirSingh-t6o6y
@RandhirSingh-t6o6y 2 ай бұрын
Dob ke Marja. Tu tahne tu. 12 lakh loka de mu bicho roti kohi se Tara kuj. Na. Rahe
@Yeababby
@Yeababby 3 ай бұрын
Ateek ahmad nl 22 da face 98% milda aa awaaj v ,j byopic bnaani hove ta 22 💯 % syi lgna role 22 te
@BalveerSingh-ym5qr
@BalveerSingh-ym5qr 3 ай бұрын
ਟਾਹਣਾਂ ਵੀਰੇ ਹਰਮਨ ਥੀਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਹ ਸਾਡੈ ਸਤਿਕਾਰ ਯੋਗ ਵੀਰ ਜੀ ਨੇ ਤੁਸੀਂ ਵੀ ਆਉ ਕਦੇ ਸਾਡੈ ਸਹਾਰ ਸਰਹਾਦ ਦੇ ਵਿਚ ਹੁਣ ਈਹਣਾ ਗਦੀਆ ਸਰਕਾਰਾ ਨੇ ਸਾਡੈ ਭਾਈ ਆਮਰਤਪਾਲ ਸਿੰਘ ਤੇ ਫੇਰ ਆਨ ਆਸ ਲਾਈ ਹੈ ਜੋਂ ਕੇ ਬਹੋਤ ਮਾੜੀ ਗੱਲ ਹੈ ਹੁਣ ਈਹਣਾ ਨੂੰ ਈਹੀ ਲੈ ਕੇ ਬਾਠੂ
@virk6592
@virk6592 3 ай бұрын
ਸੋਹਣੇ ਵਿਚਾਰ ਨੇ ਪਰ ਤੁਸੀ ਅਪਣੀ ਪੰਜਾਬੀ ਚ ਸੁਧਾਰ ਕਰੋ ਥੋੜਾ
@deepbrar.
@deepbrar. 3 ай бұрын
ਸ਼ਬਦਾਂ ਨੂੰ ਕੋਈ ਵੀ ਛੂਹ ਨਹੀਂ ਸਕਦਾ ਪਰ ‬ ‪ *ਪਰ ਸ਼ਬਦ ਸਭ ਨੂੰ ਛੂਹ ਜਾਂਦੇ ਹਨ ਜਨਾਬ*
@daljitsingh7980
@daljitsingh7980 3 ай бұрын
ਦੀਪ ਬਰਾੜ 👌👌👍
@deepbrar.
@deepbrar. 3 ай бұрын
@@daljitsingh7980 ਸ਼ੁਕਰੀਆ ਸੰਧੂ ਵੀਰੇ 😍😍
@AmanDeep-bs8hf
@AmanDeep-bs8hf 3 ай бұрын
ਬਹੁਤ ਸੋਹਣੀ ਮੁਲਾਕਾਤ ਕੀਤੀ ਹੈ ਵੀਰ ਜੀ❤❤❤❤❤❤❤❤❤
@deepbrar.
@deepbrar. 3 ай бұрын
ਦੋਸਤੀ ਕਦੀ ਸਪੈਸ਼ਲ ਲੋਕਾਂ ਨਾਲ ਨਹੀਂ ਹੁੰਦੀ *ਜਿੰਨਾਂ ਨਾਲ ਹੁੰਦੀ ਹੈ ਉਹੀ ਸਪੈਸ਼ਲ ਬਣ ਜਾਂਦੇ ਹਨ*
@daljitsingh7980
@daljitsingh7980 3 ай бұрын
ਦੀਪ ਬਰਾੜ 🙏❤️👌👌👍
@satveersidhugagubrar864
@satveersidhugagubrar864 3 ай бұрын
ਤੇ ਊ sapshl ਲੋਕ ਤੋਖਾ ਬੀ ਦੇ ਜਾਦੇ ਹਨ 😢
@deepbrar.
@deepbrar. 3 ай бұрын
@@daljitsingh7980 😍🙏 ਸੰਧੂ ਵੀਰੇ
@deepbrar.
@deepbrar. 3 ай бұрын
@@satveersidhugagubrar864 ਧੋਖਾ ਨਹੀਂ ਫਿਰ ਵਿਸ਼ਵਾਸਘਾਤ ਹੋਵੇਗਾ ਜੀ 😯😯
@kirankaur4504
@kirankaur4504 3 ай бұрын
ਸਤਿ ਸ੍ਰੀ ਅਕਾਲ ਜੀ🙏🙏🙏
@narindermasoun1339
@narindermasoun1339 3 ай бұрын
ਰਾਣਾ ਜੰਗ ਬਹਾਦਰ ਸਿੰਘ ਜੀ ਸਾਡੇ ਪਿੰਡ ਨਿਆਮਤ ਪੁਰ ਦੇ ਨੇੜੇ ਕਸਬਾ ਅਮਰਗੜ ਦੇ ਰਹਿਣ ਵਾਲੇ ਨੇ,,ਬਹੁਤ ਹੀ ਵਧੀਆ ਕਲਾਕਾਰ ਨੇ
@boharsingh7725
@boharsingh7725 3 ай бұрын
ਵਾਹ ਜੀ ਕਿਆ ਬਾਤ ਕਮਾਲ਼ ਦੇ ਅਦਾਕਾਰ ਹੋ ਤੁਸੀ ਬਹੁਤ ਹੀ ਵਧੀਆ ਬਾਈ ਵਾਹਿਗੁਰੂ ਜੀ ਤੁਹਾਨੂੰ ਤੰਦਰੁਸ਼ਤੀਆ ਬੱਖਣ 🙏🙏🙏🙏🙏
@balwindersinghbhullar9415
@balwindersinghbhullar9415 3 ай бұрын
Me ta ehna de bapu ji Giani Rawel Singh naal bhut Sri Akhand Paath keete hn Amargarh de ilaake vich
@palasingh5151
@palasingh5151 3 ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@Hppy960
@Hppy960 3 ай бұрын
ਵਾਹ ਜੀ ਵਾਹ ਬਹੁਤ ਹੀ ਸੋਹਣੀ ਇੰਟਰਵਿਊ ਰਾਣਾ ਜੀ ਤੇ ਸਵਰਨ ਜੀ
@vvamkk89
@vvamkk89 3 ай бұрын
☕ Cha da zikr kini vari hoia ?
@DishaSony
@DishaSony 3 ай бұрын
❤❤❤yt
@Navroop418
@Navroop418 3 ай бұрын
Wrong headline aa ehnu read krke eda lgda jive eh koi muderer hon koi hor headline likho jo ik actor nu suit krdi hove
@sonibath2885
@sonibath2885 3 ай бұрын
Swarn singh g. Deep dhillon saab nu invite kro g. Old deep dhillon.
@sawindersingh1285
@sawindersingh1285 3 ай бұрын
❤❤❤
@sonykang741
@sonykang741 3 ай бұрын
Rana ji di real life sunke bahut changa lagya jo ehna ne Bombay starting days ware dusya nahi te kise nu ki pata lagna c ke kini struggle kiti hai
@Rahul420-yv3pw
@Rahul420-yv3pw 3 ай бұрын
Rana ji is a great person.
@khaira24js
@khaira24js 3 ай бұрын
Rana Saab de pind da naa dasseo ji
@amritpalsingh4363
@amritpalsingh4363 3 ай бұрын
Amargarh
@karanbaraich2300
@karanbaraich2300 3 ай бұрын
Bahut vadia interview
@KuldeepSingh-qq9ds
@KuldeepSingh-qq9ds 2 ай бұрын
राणा साब 👍👍🌹🌹
@JaspalVirk-kk4uo
@JaspalVirk-kk4uo 3 ай бұрын
ਰਾਣਾ ਦਿਲ ਦਾ ਰਾਜਾ ਫਰਾਕ ਦਿਲ ਇਨਸਾਨ ਹੈ,
@jarnailsingh9949
@jarnailsingh9949 3 ай бұрын
Eighty sixth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@gurpreetsinghdhaliwal807
@gurpreetsinghdhaliwal807 3 ай бұрын
ਸਤਿ ਸ੍ਰੀ ਅਕਾਲ ਜੀ
@singhbalkaran7111
@singhbalkaran7111 3 ай бұрын
Bye bye tahina sab fridkot
@sandeeprajvi402
@sandeeprajvi402 3 ай бұрын
ਦੁਆਬੇ ਵਾਲੇ਼ ਸਰਖ਼ ਕਹਿੰਦੇ ਹਨ
@Knightpur
@Knightpur 3 ай бұрын
ਸਿਰੀ ਮਾਨ ਟਹਿਣਾ ਤੇ ਬੀਬਾ ਥਿੰਦ ਜੀ - ਕਦੇ ਅਸਲ ਜ਼ਿੰਦਗੀ ਦੇ ਕਲਾਕਾਰ ਵੀ ਲੱਭਿਆ ਕਰੋ, ਸਾਨੂੰ ਰਾਣਾ ਜੀ ਨਾਲ਼ ਕੋਈ ਇਤਰਾਜ਼ ਨਹੀਂ ਪਰ ਤੁਸੀਂ ਚੱਜ ਦੇ ਵਿਚਾਰ ਦਾ ਮੁਹਾਂਦਰਾ ਵੀ ਵਿਗਾੜ ਛੱਡਿਐ
@Yeababby
@Yeababby 3 ай бұрын
Judva bhra hi lgde aa ateek ahmad te Aha 22
@gshara1
@gshara1 3 ай бұрын
CARLOS FROM YALGAAR.
@1989American
@1989American 3 ай бұрын
Rana champion movie vich c 2000
@MpSingh-gp1rj
@MpSingh-gp1rj 3 ай бұрын
Beth ke jananiyan naal karde ne chuglliyan te show da naa chajj da vichar
小天使和小丑太会演了!#小丑#天使#家庭#搞笑
00:25
家庭搞笑日记
Рет қаралды 12 МЛН
Ozoda - Lada (Official Music Video)
06:07
Ozoda
Рет қаралды 12 МЛН
How do Cats Eat Watermelon? 🍉
00:21
One More
Рет қаралды 9 МЛН
Dharmendra Deol ਨਾਲ Super Exclusive Interview
24:38
Jagbani
Рет қаралды 474 М.
Prime Hassian (33) || ਕਿਸਾਨਾਂ ਨੇ ਰੁਵਾਏ ਲੀਡਰ
24:49
Prime Report 1109 || Punjabis Extorting Each Other in Canada
50:21
Prime Asia TV
Рет қаралды 49 М.
小天使和小丑太会演了!#小丑#天使#家庭#搞笑
00:25
家庭搞笑日记
Рет қаралды 12 МЛН