Chajj Da Vichar (938) || 'ਕੰਗਣਾ ਤੇਰਾ ਨੀਂ' ਵਾਲੇ ਮਸ਼ਹੂਰ ਗਾਇਕ ਨੂੰ ਕੀਹਨੇ ਕੀਤਾ ਬਰਬਾਦ

  Рет қаралды 201,840

Prime Asia TV

Prime Asia TV

Күн бұрын

Пікірлер: 861
@dilveerkumar916
@dilveerkumar916 4 жыл бұрын
ਇਹ ਬੰਦਾ ਜਿਨਾ ਵਧਿਆ ਗਾਓਦਾ ਓਨਾ ਹੀ ਵਧਿਆ ਬੰਦਾ ਆ। ਅਸੀਂ ਬਹੁਤ ਚਿਰ ਤੋਂ ਜਾਣਦੇ ਆ ਇਹਨਾਂ ਨੂੰ 👌 ਪਰ ਕੁਝ ਬੰਦਿਆਂ ਨੇ ਪੁਰੀ ਜ਼ਿੰਦਗੀ ਬਰਬਾਦ ਕਰ ਤੀ ਬਾਈ ਦੀ।
@guggajaharveerofficial
@guggajaharveerofficial 4 жыл бұрын
Right ji
@pacificprash
@pacificprash 3 жыл бұрын
Awein lgda ki Pura harmonium kha ke gaunda hIai..mja agya yaar kya baat hai bhut vadiya....classss
@tejindersingh8012
@tejindersingh8012 4 жыл бұрын
ਰਾਕੇਸ਼ ਜੀ ਗਾਇਕ ਬਾ ਕਮਾਲ ਨੇ ਬਹੁਤ ਹੀ ਵਧੀਆ ....👌👌👌
@arvindgarlay5221
@arvindgarlay5221 4 жыл бұрын
Tehna sahib ji.. Mai master Rakesh ji nu bht time ton personaly jaanda aa soo eh jo v kangna song related story apni das rhe aa oh bilkul sach aa ji ena nal bht mara happan hoya aa...
@jagrajsingh1489
@jagrajsingh1489 4 жыл бұрын
Rakesh kr is very excellent in tone music to play harmonium control on voice tongflulentll bahut khus harman v bahut hassi ludhiana
@bhupindersingh-es8rx
@bhupindersingh-es8rx 4 жыл бұрын
ਬਾਈ ਜੀ ਪਹਿਲੀ ਵਾਰੀ ਸੁਣਿਆ ਇਹ ਸਰਦੂਲ ਦੇ ਸੁਰਾਂ ਚ ਖੇਡਣ ਵਾਲਾ ਸੁਰੀਲਾ ਬੰਦਾ ਅਤ ਬਹੁਤ ਹੀ ਵਧੀਆ
@Gurisaab-ro8it
@Gurisaab-ro8it 4 жыл бұрын
sardool bhji de shkird a master rakesh ji
@thechefinturban
@thechefinturban 4 жыл бұрын
Legend a master Rakesh .. kangna ,zakhmi ,.sadeyan paraan , koka .. awaaz ne raaz Kita .te Banda v bohat changa insan a ..dukh lgda sun k jdo Aidan de bande nal madhi hundi .. rabba kar de insaaf aina naal . Ai te heera a sadi industry da
@meetmahajan4533
@meetmahajan4533 4 жыл бұрын
gurpreet Singh saadya paraan toh ta jasbir gunachauriye da likhya
@manjeetsingh2814
@manjeetsingh2814 3 жыл бұрын
ਗੁਰਪ੍ਰੀਤ ਵੀਰ ਜੀ ਤੁਸੀ ਬਿਲਕੁਲ ਠੀਕ ਕਿਹਾ ਜੀ ਕੁਝ ਸਾਲ ਪਹਿਲਾਂ ਮੈਵੀ ਏ ਗਾਣਾ ਸੁਣਦਾ ਸੀ ਤਾ ਖਤਮ ਹੋਣ ਤੇ ਬਾਰ ਬਾਰ ਪਲੇ ਕਰਕੇ ਸੁਣਦਾ ਸੀ ਕੀ ਏਨਾ ਦੀ ਆਵਾਜ ਵਿੱਚ ਇਕ ਵੱਖਰਾ ਹੀ ਰਸ ਸੀ ਜਬਰਦਸਤ
@laddisingh8488
@laddisingh8488 10 ай бұрын
ਮਾਸਟਰ ਰਕੇਸ਼ ਵੀਰ ਬੋਹਤ ਵਧੀਆ ਬੰਦਾ ਆ ਇਹਦੇ ਨਾਲ ਬੋਹਤ ਧੋਖਾ ਹੋਇਆ। ਮੈਰੀ ਬੋਹਤ ਟਾਈਮ ਤੋਂ ਯਾਰੀ ਆ ਵੀਰ ਨਾਲ।।ਵੀਰ ਇਕ ਕਲਾਕਾਰ ਦੇ ਨਾਲ ਨਾਲ ਇਕ ਬੋਹਤ ਵਧੀਆ ਇਨਸਾਨ ਵੀ ਆ।।।ਇਹਨਾ ਦੇ songs bollywood ਵਿੱਚ ਚਲ ਰਹੇ ਇਹਨਾ ਦੀ ਹੀ ਅਵਾਜ ਵਿੱਚ ਗਾਏ। ਪਰ ਏਹਨਾਂ ਨੂੰ ਕਿਸੇ ਨੇ ਵੀ ਪੁਸ਼ਿਆ ਤੱਕ ਨੀ।ਗਰੀਬ ਬੰਦੇ ਨਾਲ ਧੱਕਾ ਹੋਇਆ ਇਹਨੂੰ ਇਹਦਾ ਹੱਕ ਮਿਲਣਾ ਚਾਹੀਦਾ। ਜ਼ੇ ਇਹ ਪਰੂਫ਼ ਮੰਗ ਰਹੇ ਆ ਤਾਂ ਗਾਣੇ ਸੁਣ ਲੈਣ ਕੰਗਣਾ ਤੇਰਾ। ਓਹਦੇ ਵਿੱਚ ਨਾਮ ਵੀ ਬੰਗੇ ਦਾ ਰਕੇਸ਼ ਇਹਨਾ ਦੀ ਹੀ ਅਵਾਜ ਵਿੱਚ ਲਿਆ ਗਿਆ ਹੈ । ਵੀਰ ਨੂੰ ਇਨਸਾਫ ਤੇ ਏਹਨਾਂ ਦਾ ਹੱਕ ਮਿਲਣਾ ਚਾਹੀਦਾ ਓਹਨਾ ਨੇ ਇਹਨੂੰ ਕੁਸ਼ ਨੀ ਦਿਤਾ ਤੇ ਇਹਨਾ ਤੋਂ ਪੁਸ਼ਿਆ ਵੀ ਨੀ ਇਹਨਾ ਦੇ ਗਾਣੇ ਫਿਲਮਾ ਚ ਪਓਣ ਲਗਿਆਂ।।।ਗਲਤ ਗਲ ਆ ।ਇਹ ਬੰਦਾ ਗਰੀਬ ਆ ਇਹਦੀ ਮਦਤ ਹੌਣੀ ਚਾਹੀਦੀ ਬੋਹਤ ਵੱਡਾ ਧੋਖਾ ਹੋਇਆ ਆ।
@sonuauto5193
@sonuauto5193 4 жыл бұрын
ਬਹੁਤ ਵਧੀਆ ਮਾਸਟਰ ਰਾਕੇਸ਼ ਅਸੀ ਬਹੁਤ ਸੁਣਿਆ ਵੀਰ ਨੂੰ ਜੋ ਵੀ ਹੋਇਆ ਬਹੁਤ ਮਾੜਾ ਹੋਇਆ
@Parvinderhanda
@Parvinderhanda 4 жыл бұрын
ਸੱਚਾਈ ਝੱਲਕ ਰਹੀ ਹੈ ਇਸ ਵੀਰ ਦੀ ਗੱਲਾ ਚ ਵਾਹਿਗੁਰੂ ਚੜਦੀਕਲਾਂ ਬਕਸ਼ੇ ਇਸ ਵੀਰ ਨੂੰ ਹਰ ਮੈਦਾਨ ਫਤਿਹ ਬਕਸ਼ੇ
@sardarjisingh8049
@sardarjisingh8049 4 жыл бұрын
Kuj kamzori hai jo samne nahin aah rahi, itna tez te hoshiar bande nu v koi bewakoof bana sakda hai? Ya dokho de ke bach sakda hai?
@Parvinderhanda
@Parvinderhanda 4 жыл бұрын
ਪਰਾਈ ਧਰਤੀ ਤੇ ਉਹ ਵੀ ਜੇਲ ਚ ਰਹਿਣਾ ਵੱਡਿਆਂ ਵੱਡਿਆਂ ਨੂੰ ਸੋਚਣ ਪਾ ਦਿੰਦੀ ਹੈ ਵੀਰੇ ਕਿ ਮੈ ਹੁਣ ਕਰਾ ਤਾ ਕਰਾ ਕੀ
@Lsaroye
@Lsaroye 4 жыл бұрын
@@sardarjisingh8049 veer Dhokha Kita Geya Bs Os Time
@happysingh5039
@happysingh5039 4 жыл бұрын
Sahi hi honi veere mein v giya c uk mein dekhiya hege salle uk wale kutte de bade a purre
@manichaudhary8121
@manichaudhary8121 Жыл бұрын
7th fail hai Rakesh so dhokhe nal bina detail ch Dassey sign kra lya c .. or passport te fake stamp lga diti gyi c
@charanjitbansal4611
@charanjitbansal4611 4 жыл бұрын
100%true.Rakesh was in England when he sung this song.I also live in England and I know this is true.
@gurpreetheer8753
@gurpreetheer8753 3 жыл бұрын
Hamesha no. 1 te hai 'kangna' song ....16 years to continue sunda 😍😍....master rakesh is the legend singer ....
@rabbdabanda7083
@rabbdabanda7083 4 жыл бұрын
ਮੈ ਮਾਸਟਰ ਰਾਕੇਸ਼ ਦਾ ਕੰਗਣਾ ਗੀਤ ਅਤੇ ਸਾਡੇ ਪਰਾਂ ਤੋਂ ਸਿੱਖੀ ਉੱਡਣਾ ਬਹੁਤ ਸੁਣਿਆ.. ਆਵਾਜ਼ ਸੁਣ ਕੇ ਪਤਾ ਲਗ ਜਾਂਦਾ ਬੰਦਾ ਸੱਚਾ ਹੈ 💯💯💐💐😍💕
@dhannveer
@dhannveer 4 жыл бұрын
ਗੱਲ ਕਰਨ ਤੇ ਗਾਉਣ ਵੇਲੇ ਅਵਾਜ਼ ਵਿੱਚ ਬਹੁਤ ਫਰਕ ਏ 👌 ਪ੍ਰਮਾਤਮਾ ਚੜਦੀ ਕਲਾ ਬਖਸ਼ੇ 🙏🏽 ਸਾਡੇ ਆਲੇ ਅੰਗਰੇਜ਼ੀ ਮਗਰ ਹੀ ਪਏ 👎
@shanshersinghmarardu7981
@shanshersinghmarardu7981 4 жыл бұрын
ਟਹਿਣਾ ਸਾਹਿਬ ਅਤੇ ਥਿੰਦ ਭੈਣ ਜੀ, ਤੁਹਾਡਾ ਗੱਲਬਾਤ ਕਰਨ ਦਾ ਲਹਿਜਾ ਬਾ ਕਮਾਲ ਹੈ ਅਤੇ ਤੁਹਾਡਾ ਦੋਵਾਂ ਦਾ ਸੁਭਾਅ ਵੀ ਬਹੁਤ ਚੌਗਾ ਲੱਗਦਾ ਹੈ ਜੀ. ਤੁਸੀ ਨਿਰਪੱਖ ਗੱਲ ਕਰਦੇ ਹੋ ,
@Parvinderhanda
@Parvinderhanda 4 жыл бұрын
ਸੁਭਾਅ ਚੰਗਾ ਲੱਗਦਾ ਹੈ
@harpreetsinghmoga
@harpreetsinghmoga 4 жыл бұрын
ਬੰਦਾ ਤਾਂ ਗੁਣੀ ਐ ਬਈ!
@bikramsingh8005
@bikramsingh8005 4 жыл бұрын
ਜੇ ੲਿਸ ਵੀਰ ਨੇ ਦਸਤਖਤ ਕਰਨ ਤੋਂ ਪਹਿਲਾਂ ੳੁਹ ਕਾਗਜ ਚੰਗੀ ਤਰਾਂ ਪੜ ਲਿਆ ਹੁੰਦਾ ਤਾਂ ਸ਼ਾਇਦ ਅੱਜ ਪਰੇਸ਼ਾਨ ਨਾ ਹੁੰਦਾ
@klair5715
@klair5715 4 жыл бұрын
ਬਾਈ ਜੀ ਉਨ੍ਹਾਂ ਨੇ ਕਿਹਾ ਕਿ ਉਸ ਟਾਇਮ ਇੰਗਲਿਸ਼ ਨੀ ਆਉਂਦੀ ਸੀ ਉੱਥੇ ਰਹਿ ਕੇ ਇੰਗਲਿਸ਼ ਸਿੱਖੀ
@gurjeetsingh3860
@gurjeetsingh3860 4 жыл бұрын
Veere kai vari banda galti kar janda hai. Par!!!!!! Rakesh Kumar banda vadia lagda. Ehde ache din aayenge,
@ritesh3746
@ritesh3746 4 жыл бұрын
This guy is living legend...and lost in time !!
@Lsaroye
@Lsaroye 4 жыл бұрын
USTAAD JI Bs Aun Wala TYM Tuhada Ae Sadiyan Duawan Hmesha Tuhade Nal Ne Love U USTAAD JI 🙏
@malhidr.3418
@malhidr.3418 4 жыл бұрын
ਰਾਕੇਸ਼ ਤਾਂ ਕਾਬਿਲੇ ਤਾਰੀਫ ਬੰਦਾ ਹੈ...
@jogasingh7505
@jogasingh7505 4 жыл бұрын
ਜਦੋਂ ਅੰਗਰੇਜ਼ੀ ਬਾਹਲੀ ਬੋਲਣ ਲੱਗਦਾ ਪੱਤਰਕਾਰ ਭਰਾ ਉਸੇ ਵੇਲੇ ਆਖ ਦਿੰਦੇ ਨੇ ਗਾਣਾ ਸੁਣਾ ਦਿਉ
@SanjeevKumar-dn7uh
@SanjeevKumar-dn7uh 4 жыл бұрын
😂😂
@jashanaarleenvlogs7909
@jashanaarleenvlogs7909 3 ай бұрын
Sahi gal a
@jaswinderkaur7254
@jaswinderkaur7254 7 ай бұрын
Bauhut good🙏🙏🙏Baba ji bless u
@gurmaildhaliwal
@gurmaildhaliwal 4 жыл бұрын
Love you Rakesh : I still remember my 1st tour to UK in 1998 with Rakesh and Heer Paji
@sahilbaisal7374
@sahilbaisal7374 4 жыл бұрын
ਚਰਨ ਵੀਰ ਨੂੰ ਟਹਿਣਾ ਸਾਹਿਬ ਬਾਰ ਬਾਰ ਬੇਨਤੀ ਕਰਦੇ ਰਹੇ ਬੋਲੋ ਸਾਡੇ ਵੱਲ ਦੇਖੋ ਪਰ ਇਸ ਵੀਰ ਦੀਆਂ ਬਰੇਕਾਂ ਨੀ ਲੱਭਿਆਂ
@sardarjisingh8049
@sardarjisingh8049 4 жыл бұрын
Ha ha LOL, memory v achchi hai teh gauna v !!
@uniquestylejustforfun8821
@uniquestylejustforfun8821 4 жыл бұрын
ਕਿਹੜਾ ਚਰਨ?
@simratpal2303
@simratpal2303 4 жыл бұрын
Charan Lhikhari
@rahulvashisth1618
@rahulvashisth1618 4 жыл бұрын
Charan likhari tan heera hai 22.....
@baggiswariya595
@baggiswariya595 3 ай бұрын
ਇਹਨੂੰ ਬੋਲਦੇ ਆ ਗਾਇਕੀ . ਮਿਹਨਤ ਬੋਲਦੀ ਰਾਕੇਸ਼ ਪਾਜੀ ਦੀ. ਰੱਬ ਹਮੇਸ਼ਾ ਸਲਾਮਤ ਰਖੇ. ਤੁਹਾਡੇ ਸਬ ਅਗੇ ਬੇਨਤੀ ਆ ਕੀ ਏਦਾਂਦੇ ਸਿੰਗਰਾਂ ਦੀ ਸਪੋਟ ਕਰਿਆ ਕਰੋ ...
@RanjitSingh-xd7rj
@RanjitSingh-xd7rj 4 жыл бұрын
ਰਾਕੇਸ਼ ਬਾਈ ਮੈਂ ਤੁਹਾਨੂੰ ਕਦੇ ਨੀ ਭੁਲਿਆ । ਰਾਕੇਸ਼ ਬੰਗਾ ਨਾ ਨਾਲ ਜਾਣਦਾ। ਬਹੁਤ ਹੀ ਬਦੀਆ ਇਨਸਾਨ ਤੇ ਬਦੀਆ ਗਾਇਕ ਆ।
@UrmilaDevi-mq5mn
@UrmilaDevi-mq5mn 10 ай бұрын
Very nice bro kya batt aa yar rabb tenu sada kuch rakhe
@SunnyKumar-bj7hd
@SunnyKumar-bj7hd Жыл бұрын
Wah g wah ehnu kehnde aa tallent kya bat g siirraa krta bnde ne
@sandymittal8007
@sandymittal8007 4 жыл бұрын
Kangna song muje itna pyara hai.. Me jab ye gana suna.. Tab laga ki kya jabardast awaj hai.. Sir bahut hi pyari awaj hai apki. Ap fir khub ange bade... Khub tarkki kare.... Whahe guru.. Kirpa kare🙏
@sukhvirsingh453
@sukhvirsingh453 Жыл бұрын
ਬਹੁਤ ਮਿੱਠੀ ਅਵਾਜ਼ ਵੀਰ 🙏🙏🙏ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
@navdeepsingh2634
@navdeepsingh2634 4 жыл бұрын
Kangna song bhut shona aa sanu nhi c pta tuhada song aa
@tanujoberoi6256
@tanujoberoi6256 4 жыл бұрын
Ravi Kaur g master Rakesh dae boht songs nae chothi dae KZbin tae check kro madm g
@tanujoberoi6256
@tanujoberoi6256 4 жыл бұрын
Madm g master Rakesh dae boht Atth songs nae hor v KZbin tae check kro
@gaggunangla2498
@gaggunangla2498 4 жыл бұрын
hon sun lo ji
@robinrobin6957
@robinrobin6957 4 жыл бұрын
यह हमारा फ्रेंड है यह बचपन से ही बहुत अच्छा गाता है
@robinrobin6957
@robinrobin6957 4 жыл бұрын
उस समय का जी खान था यह
@navjindersingh4306
@navjindersingh4306 4 жыл бұрын
ਮੇਰੇ ਕੁੱਝ ਪੰਸਦੀਦਾ ਗੀਤਾਂ ਚੋਂ ਇੱਕ ਕੰਗਨਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ.....ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ....ਪਰ ਅਫਸੋਸ ਹੁਣ ਦੇ ਗੀਤਾਂ ਵਿੱਚੋਂ ਇੰਨੀ feelings ਨਹੀਂ ਆਉਂਦੀ...ਪਤਾ ਨਹੀਂ ਕੀ ਗੱਲ
@sssinghsukhi7
@sssinghsukhi7 11 ай бұрын
Great man rakesh bai
@kuldipbajwa8385
@kuldipbajwa8385 4 жыл бұрын
ਹੀਰਾ ਮਿਟੀ ਚ ਰੁਲਿਅਾ ਸੀ ਬਹੁਤ ਗੁਣਕਾਰੀ ਗਾੲਿਕ ਰਾਕੇਸ
@gurdeepsinghsingh5973
@gurdeepsinghsingh5973 Жыл бұрын
🙌🙌🙌🙌 sirrra bhaji 👌👌
@charanpreetsingh992
@charanpreetsingh992 4 жыл бұрын
ਜਿੰਉੰਦਾ ਰਹੇ ਮਾਸਟਰ ਰਕੇਸ਼ , ਮੈੰ ਬਾਈ ਨੂੰ ਪਿਛਲੇ ਦਹਾਕੇ ਤੋੰ ਸੁਣਦਾ ਆਇਆਂ ਪਰ ਹਰ ਵਾਰ ਦਿਲ ਨੂੰ ਬੇਹੱਦ ਦੁੱਖ ਲਗਦਾ ਸੀ ਕਿ ਏਨਾ ਸੁਰੀਲਾ ਕਲਾਕਾਰ ਹੋਣ ਦੇ ਬਾਵਜੂਦ ਬਾਈ ਦੀ ਪਛਾਣ ਕਿਸੇ ਵਿਰਲੇ ਨੂੰ ਹੀ ਸੀ। ਪਰ ਅੱਜ ਵੀ ਮਨ ਨੂੰ ਪੂਰਾ ਹੌੰਸਲਾ ਹੈ ਕਿ ਜਲਦ ਹੀ ਇਸ ਫਨਕਾਰ ਦੀ ਬਾੰਹ ਪਰਮਾਤਮਾ ਫੜੂਗਾ ਅਤੇ ਮਾਸਟਰ ਰਕੇਸ਼ ਕੰਗਣੇ ਤੋੰ ਵੀ ਓੁੱਤੇ ਗੀਤ ਲੈਕੇ ਆਓਗਾ 🙏🏼
@avtarvirdi1540
@avtarvirdi1540 4 жыл бұрын
ਯਰ ਜੋ ਇਨਸਾਨ ਇਕ ਸੌਂਗ ਲਿਖ ਸਕਦਾ ।। ਉਹ ਹੋਰ ਵੀ ਲਿਖ ਸਕਦਾ।। ਜਿੰਦਗੀ ਤੇ ਕਮਲ ਹੋਰ ਅੱਗੇ ਕੰਮ ਕਰਨ ਲਈ ਪਰਮਾਤਮਾ ਦਿੰਦਾ ਹੈ ।।
@sukhchainsinghkang1313
@sukhchainsinghkang1313 4 жыл бұрын
ਬਹੁ਼ਤ ਖੂਬ, ਪਾ੍ਈਮ ਏਸ਼ੀਆ ਦੀ ਸਾਰੀ ਟੀਮ ਦਾ ਧੰਨਵਾਦ।
@pindabuttarmusic
@pindabuttarmusic Жыл бұрын
ਏਹੋ ਜਿਹੇ ਗਾਇਕ ਪਤਾ ਨੀ ਲੋਕਾਂ ਨੂੰ ਕਿਉਂ ਨਹੀਂ ਸਮਝ ਆਉਦੇ ਬਹੁਤ ਵਧੀਆ
@manveersooch
@manveersooch Жыл бұрын
Best show of life
@harjitbhatti9416
@harjitbhatti9416 3 жыл бұрын
ਬਹੁਤ vadiaa ਕਲਾਕਾਰ ਰਾਕੇਸ਼
@pindabuttarmusic
@pindabuttarmusic Жыл бұрын
ਏਹੋ ਜਿਹੀ ਆਵਾਜ਼ ਬਣਨ ਨੂੰ ਕੲਈ ਸਾਲ ਲਗ ਜਾਂਦੇ ਆ,,,, ਕਰੋ ਸਪੋਟ
@SaN-GruR
@SaN-GruR 4 жыл бұрын
ਸਵਰਨ ਟਹਿਣਾ ਜੀ ਇਹ ਬੰਦਾ ਸਹੀ ਹੈ ਪੰਜਾਬੀ ਇੰਡਸ਼ਟਰੀ ਚ ਐਵੇ ਹੀ ਹੁੰਦਾ
@RGILL-wx5xk
@RGILL-wx5xk 4 жыл бұрын
ਪਹਿਲਾ ਇੰਟਰਵਿਊ ਸੁਣਦੇ ਨਾਲ - ਨਾਲ ਕੋਈ ਕੰਮ ਵੀ ਕਰ ਲੈਂਦੇ ਸੀ ਪਰ ਅੱਜ ਨਹੀਂ..., ਬਾਈ ਜੀ ਤੇਜ਼ ਹੀ ਵਾਲਾ ਬੋਲਦੇ ਸੀ..!🙃🙃🙃🙃
@HarpreetSingh-nk5bg
@HarpreetSingh-nk5bg 4 жыл бұрын
Bai di English ni suni 😂😂
@akashdeepbrar637
@akashdeepbrar637 4 жыл бұрын
Hahahaha
@RGILL-wx5xk
@RGILL-wx5xk 4 жыл бұрын
😀🤣🤣
@Thekidz2022
@Thekidz2022 2 жыл бұрын
ਹੀਰਾ ਤਾ ਹੀਰਾ ਹੁੰਦਾ
@jagseersingh3480
@jagseersingh3480 4 жыл бұрын
ਅਵਾਜ ਬਹੁਤ ਸੁਰੀਲੀ ਆ ਜੀ
@RavinderSingh-uw8xn
@RavinderSingh-uw8xn 4 жыл бұрын
Master rakesh my favrt singer. Menu tan pta eh ji master rakesh bare. Sare gane sune hai. Please gane hor banao. Tarakki jroor milu
@SonuKaler-ou8xx
@SonuKaler-ou8xx 9 ай бұрын
Master Rakesh Very Gud singer Mailk fer Moka denge 🙏
@khalsag9623
@khalsag9623 4 жыл бұрын
ਕੋਈ ਗੱਲ ਨੀ ਵੀਰ ਜੀ ਨਰਾਜ ਨਾ ਹੋ ਬਾਬਾ ਆਪੇ ਤਰੱਕੀ bakshu
@tejindersingh8012
@tejindersingh8012 4 жыл бұрын
ਇੱਕ ਹੋਰ ਬੇਨਤੀ ਕਰਨੀ ਸੀ ਤੁਹਾਨੂੰ ਦੋਨਾਂ ਨੂੰ ਕੇ ਮਨਜੀਤ ਰੂਪੋਵਾਲੀਆ ਨੂੰ ਵੀ ਲੈ ਕੇ ਆਓ ਦਰਸ਼ਕਾਂ ਦੇ ਸਾਹਮਣੇ ....
@gagandeepsinghriar1678
@gagandeepsinghriar1678 4 жыл бұрын
TEJINDER SINGH ਸਾਡੇ ਦਿਲ ਦੀ ਗੱਲ ਕਹਿ ਦਿੱਤੀ ਜੇ ਤੁਸੀ ਵੀਰੇ
@tejindersingh8012
@tejindersingh8012 4 жыл бұрын
@@gagandeepsinghriar1678 veer bohat ghaint banda oho...
@gagandeepsinghriar1678
@gagandeepsinghriar1678 4 жыл бұрын
ਕੱਚਿਆ ਘਰਾ ਦੇ ਵਿਚ ਵੱਸਣਾ ਪਵੇਗਾ ਜੇ ਤੂੰ ਸਾਡੇ ਨਾਲ ਕਰੇਗੀ ਪਿਆਰ
@tejindersingh8012
@tejindersingh8012 4 жыл бұрын
@@gagandeepsinghriar1678 ਦਿਲ ਸੋਚ ਕੇ ਲਾਵੀਂ ਯਾਰ ਸ਼ਾਇਦ ਕੁੜੀ ਉਹੀ ਹੋਣੀਆਂ ...
@narindersingh1884
@narindersingh1884 4 жыл бұрын
Bai
@musikmine1111
@musikmine1111 4 жыл бұрын
ਵੀਰ ਜੀ ਹਰਮਨਜੀਤ ਰਾਣੀ ਤੱਤ ਨੂੰ ਲੈ ਕੇ ਆਓ ਜੀ ।।
@vikkdhillon1
@vikkdhillon1 4 жыл бұрын
Bahuat bahuat e jiyada sohni awaaj de maalik ho ustaad ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@manubanger9655
@manubanger9655 4 жыл бұрын
ਵਾਹਿਗੁਰੂ ਜੀ ਮੇਹਰ ਕਰਨ ਬਹੁਤ ਵਧੀਆ ਗੁਣਕਾਰੀ ਬੰਦਾ ਡਾਕਟਰ ਰਕੇਸ਼ ਜੀ ਅਵਾਜ਼ ਵਿੱਚ 100% ਦੰਮ ਹੈ ਜੀ 👌🏼
@vijaygoraya7327
@vijaygoraya7327 4 жыл бұрын
ਰਕੇਸ਼ ਉਸਤਾਦ ਬਹੁਤ ਵਧੀਆ।ਪਜਾਈ ਜਾ ਘੋੜਾ ਕਦੇ ਤਾਂ ਪਿੰਡ ਆਉਗਾ।🐎🐎
@Kapurthalafilms
@Kapurthalafilms Жыл бұрын
Very good voice master rakesh
@jellydhatt9268
@jellydhatt9268 3 жыл бұрын
Bahut dhakka sir de nal main ta bahut vadda fan aa ustaad ji da
@balwinderchhawla5737
@balwinderchhawla5737 4 жыл бұрын
Tehna sahib thank you rakesh ji nal interview karwan lye, awaaz nice aa
@rajwinderwaraich8641
@rajwinderwaraich8641 4 жыл бұрын
ਕਿੰਨਾ ਤੇਜ਼ ਬੋਲਦੇ ਨੇ ਵੀਰ ਜੀ। ਐਵੇਂ ਲੱਗਿਆ ਕਿ 37 ਮਿੰਟ ਵੀ ਭਾਜੀ ਦੀ ਤੇਜ਼ ਬੋਲੀ ਕਰਕੇ 5 ਮਿੰਟ ਚ ਨਿਕਲ ਗਏ।
@lalligill2856
@lalligill2856 4 жыл бұрын
Bai nu bahan to fdke rokna pende tehna sabb nu
@gagandeepsinghriar1678
@gagandeepsinghriar1678 4 жыл бұрын
ਅੱਜ ਭੈਣ ਜੀ ਹੋਰਾ ਨੇ ਆਪਣਾ ਹਾਸਾ ਰੋਕ ਕੇ ਕਿਵੇ ਰੱਖਿਆ ਇਹ ਅੱਜ ਵਾਲਾ ਚਰਚਾ ਦਾ ਵਿਸਾ ਆ
@shukarsingh9366
@shukarsingh9366 4 жыл бұрын
Rupinder nu lake ao
@simarjammu5858
@simarjammu5858 2 жыл бұрын
Vah vah kya bat a. Supeerrrrr signing. (Sadi kismat vich tera pyar heni) antra kya gaya.
@manmindersingh6737
@manmindersingh6737 4 жыл бұрын
One of my favorite song "Kangna Tera Ni" . I am feeling very bad for master Rakesh ji.
@isharangillz5286
@isharangillz5286 Жыл бұрын
Kangna tera nj “”” fav song 🌹❤️
@surenderkamboj874
@surenderkamboj874 2 жыл бұрын
Very nice singer bahut changa lageya sun k🇵🇹🇵🇹🇬🇧🇬🇧🇬🇧👌👌
@bhupinderpalsingh3096
@bhupinderpalsingh3096 Жыл бұрын
Ajj de Kai besure singra to kite ghaint gaunde Rakesh ji
@randeeprai356
@randeeprai356 9 ай бұрын
Master Rakesh ek sacha insaan aa, eh iss da hi song aa.. dhokha hoyea veer naal
@Thekidz2022
@Thekidz2022 2 жыл бұрын
Rakesh 22 g truly voice. Always Stay blessed
@abx3868
@abx3868 4 жыл бұрын
bahut hi heera banda master rakesh .....jiooooo ehda time ni es vr da dour auga ......menu poori aas hai.....jiooo vr g
@amandeepsinghgrewal436
@amandeepsinghgrewal436 4 жыл бұрын
ਅੰਗਰੇਜੀ ਨੂੰ ਤਾਂ ਵੱਖਤ ਪਾਤਾ ਬਾਈ ਨੇਂ
@gurjasssingh0466
@gurjasssingh0466 4 жыл бұрын
😆😆😆😊😊😊☺
@Lsaroye
@Lsaroye 4 жыл бұрын
@@Ranveer_Singh_sangha03 22 ki glt
@anitabhaura1062
@anitabhaura1062 3 жыл бұрын
Kmaal hai awaaj. Jo har satch byaan kardi hai k tusi bilkul satch bol rhe o
@harmanjotprince1972
@harmanjotprince1972 Жыл бұрын
Tusi ustaaaad ooo Sir 🙏 with respect for you 🙏🙏🙏
@sandeepbangerh1770
@sandeepbangerh1770 2 жыл бұрын
Att master rakesh ji
@GurpreetSingh-xj1vp
@GurpreetSingh-xj1vp 4 жыл бұрын
ਜਿਵੇਂ ਬਾਈ ਜੀ ਤੁਸੀਂ ਅਗਰੇਜੀ ਬੋਲਦੇ ਓ, ਜੇ ਮੈਂ ਤੁਹਡੇ ਨਾਲ ਮਹੀਨਾ ਰਹਿ ਗਿਆ 6 ਬੈਂ ਡ ਲੈ ਜਾਓ।😁😂😂😂😂🤩
@radgang467
@radgang467 4 жыл бұрын
👌👌👌👌👌
@mannuthind912
@mannuthind912 4 жыл бұрын
🤣🤣🤣🤣🤣main 7band le lugi🤣🤣🤣
@amarbhatia1808
@amarbhatia1808 4 жыл бұрын
Shi gll y
@gagandeepsinghriar1678
@gagandeepsinghriar1678 4 жыл бұрын
Gurpreet Sarinh ha hahaha ha
@baljinderjattana9871
@baljinderjattana9871 3 жыл бұрын
Bai ji nai vadia bolda ede vich bejti karn vali kehdi gal e bai daso? English sirf ik language a kidi k gal e je nai aundi os nu ??
@inderjitsingh4253
@inderjitsingh4253 3 жыл бұрын
Wa ji wa master ji
@ranakhosa6084
@ranakhosa6084 4 жыл бұрын
ਗਾਣੇ ਗਾ ਗਾ ਸਵਾਦ ਲਿਆਤਾ ❤️❤️❤️
@UrmilaDevi-mq5mn
@UrmilaDevi-mq5mn 10 ай бұрын
Bhooot sona yar aa I love you master
@manjindersingh4156
@manjindersingh4156 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵੀਰ ਸੱਚਾ ਬੰਦਾ ਅਵਾਜ ਵੀ ਸੋਹਣੀ ਵਾ ਟਹਿਣਾ ਸਾਬ ਅਸਫਲ ਚ ਦੋਹਾਂ ਦਾ ਹਾਹਾਹਾਹਾਹਾ ਪੂਰਾ ਮਨੋਰੰਜਨ ਕਰਵਾਉਂਦੇ ੳ ਰੈਪ ਵੀ ਬਹੁਤ ਵਧੀਆ ਲਗਾ ਵੀਰ ਜੀ।
@just4buddy
@just4buddy 4 жыл бұрын
Great artist May God bless him a lot of success All the best to him And always appreciate to prime Asia for bringing this type of hidden talents up Keep it up Also Tehna saahb you are so funny hahahaha
@BSRay-wo3un
@BSRay-wo3un 3 жыл бұрын
Bhere bazar song veri nice ...music 🎵🎵🎶🎶👍👍
@JaggaAulakh-f9s
@JaggaAulakh-f9s Жыл бұрын
Eeh vr sach bol da
@hardeepwaraich3295
@hardeepwaraich3295 4 жыл бұрын
Real talent Rakesh ji. Shame on those who used him. Your music & songs says a lot that are saying truth. Never give up, keep going.
@rajinderkauranoop7187
@rajinderkauranoop7187 4 жыл бұрын
Wow, sach a sweet voice 👌👌👌👌
@deepkilahans1496
@deepkilahans1496 4 жыл бұрын
Hlo ràjinder ji...70971...00070 wàtsàp ànd contact plz call me
@labhsingh8091
@labhsingh8091 3 жыл бұрын
Mashahoorian boht hundian tuhade program ch plz baaki vdia va pr ehna te dhyan deo
@RavinderSingh-uw8xn
@RavinderSingh-uw8xn 4 жыл бұрын
Really zakhmi album very nice album. Sun ke dekho
@princedadra4035
@princedadra4035 2 жыл бұрын
❤️❤️❤️❤️
@ramanmonu3743
@ramanmonu3743 Жыл бұрын
Master rakesh g da sadeya paran to ajj vi main car ch roj vang sun da
@disissidvlogs875
@disissidvlogs875 Жыл бұрын
master rakesh ji🙏🏻dhanwad tuhada sade kanna tak ina sona geet ponchaya jo k amar hai🙏🏻and tehna ji tuhada te ki hi kehna😂
@sukhpreetsingh3455
@sukhpreetsingh3455 3 жыл бұрын
Sirra banda master rakesh
@shivinder102
@shivinder102 4 жыл бұрын
Talented bnda puraaa bht khoob ustad master rakesh 👌👌👌👌👌🙏🙏🙏🙏🙏🙏🙏 waheguru mehr kare
@dheeraj2634
@dheeraj2634 3 жыл бұрын
Rakesh you are master blaster you are realy hitman
@blessup7957
@blessup7957 4 жыл бұрын
Dr.zeus💝 Master RAKESH👏👏👏👏👏 Tehnna bai ji😂😂👌👌👌 Harman Dee🙏🙏
@sodhikumarsodhikumar5409
@sodhikumarsodhikumar5409 4 жыл бұрын
ਉਸਤਾਦ ਮਾਸਟਰ ਰਕੇਸ਼ ਜੀ ਕਿੱਆ ਬਾਤ ਆ ਜੀ from sodhi banga
@goldysondhijal
@goldysondhijal 4 жыл бұрын
Bhaji ????
@ikkagill250
@ikkagill250 4 жыл бұрын
22 g tahanu support AAA Rakesh paji god bless u
@neelnick5458
@neelnick5458 2 жыл бұрын
God bless my Big Brother...Love You
@hawaderang4467
@hawaderang4467 4 жыл бұрын
ਬਾਈ ਨੂੰ ਦੱਸਣ ਦੀ ਲੋੜ ਨਹੀਂ ਕਿ ਮਿਹਨਤ ਕੀਤੀ ਐ ਜਾਂ ਨਹੀਂ, ਬਾਈ ਦੀ ਅਵਾਜ਼ ਦੱਸ ਰਹੀ ਆ, ਸਲਾਮ ਐ ਬਾਈ ਨੂੰ
@Reverb11media
@Reverb11media 4 жыл бұрын
ਬਹੁਤ ਵਧੀਆ ਗੀਤਕਾਰ ਆ much respect
@tanujoberoi6256
@tanujoberoi6256 4 жыл бұрын
Master Rakesh Sacha sucha bndah g Inna naal boht Dhokha hoya g life ch boht aatth artist nae Rakesh g RB g Inna nu phir trakiah dwae ussae mukam tae phir law k jaawae jithae oh phlae c
@ManjitSingh-fd8vq
@ManjitSingh-fd8vq 3 жыл бұрын
heera bnda master rakesh.. jdo ih gana aya odo puri uk vich ihi gana vjda c..
@RDSArts
@RDSArts Жыл бұрын
tehna need to speak politely.. master rakesh is so polite to him
@KuldipSingh-ue1rq
@KuldipSingh-ue1rq 3 жыл бұрын
lu lu lu taina sahib mja ah gya ajj master nu ru be ru kita
@karamjitthind6975
@karamjitthind6975 4 жыл бұрын
Sahi gl aa rakesh ji di...sade kol hi city ch rehnde ne....te kangna song v ehna da hi hai...
@MysticMango412
@MysticMango412 Жыл бұрын
JUSTICE FOR MASTER RAKESH SIR
@anmolkayal9937
@anmolkayal9937 4 жыл бұрын
बिग फैन हूं आपका राकेश भाई
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 8 МЛН
HELP!!!
00:46
Natan por Aí
Рет қаралды 72 МЛН
Каха и лужа  #непосредственнокаха
00:15
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 8 МЛН