Prime Health (103) || ਕਰੇਲੇ ਉੱਤੇ ਹੋਈ ਖੋਜ - ਕਮਾਲ ਦੇ ਸੁਣੋ ਫ਼ਾਇਦੇ

  Рет қаралды 143,072

Prime Asia TV

Prime Asia TV

Жыл бұрын

#PrimeasiaTv #HealthyLifestyle #HealthTips #HealthyFood
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 126
@swarnsingh4787
@swarnsingh4787 9 ай бұрын
ਡਾ ਸਾਹਿਬ ਜੀ ਦਾ ਸਮਝਾਉਣਾ ਦਾ ਤਰੀਕਾ ਬਹੁਤ ਹੀ ਵਧੀਆ ਹੈ
@balwinderkoharh3897
@balwinderkoharh3897 9 ай бұрын
ਡਾ਼ ਹਰਸਿ਼ੰਦਰ ਕੌਰ ਜੀ ਸਤਿ ਸ੍ਰੀ ਅਕਾਲ ਤੁਹਾਡੇ ਵਿਚਾਰ ਜਾਣਕਾਰੀ ਬਹੁਤ ਵਧੀਆ ਹੁੰਦੇ ਨੇ ਚੰਗੀ ਸਲਾ ਦਿੱਤੀ ਜਾਂਦੀ ਹੈ 🎉🎉🎉🎉
@gurdeepsinghofficial1961
@gurdeepsinghofficial1961 Жыл бұрын
ਅਨੰਦ ਪਰੀਤ ਜੀ, ਮੈਂ ਕਰੇਲਾ ਖਾਣਾ ਸ਼ੁਰੂ ਕਰ ਦਿੱਤਾ ਹੈ। ਕਰੇਲੇ ਨੂੰ ਬਹੁਤ ਬਰੀਕ ਕੱਟ ਲਵੋ ਅਤੇ ਪਾਣੀ ਦੇ ਘੁੱਟ ਨਾਲ ਥੋੜ੍ਹਾ ਥੋੜ੍ਹਾ ਅੰਦਰ ਲੰਘਾਈਂ ਜਾਓ। ਇਹ ਕੌੜਾ ਤਾਂ ਮੂੰਹ ਵਿੱਚ ਹੀ ਲਗਦੈ, ਤੇ ਜਦੋਂ ਇਹ ਢਿੱਡ ਵਿੱਚ ਹੀ ਚਲਾ ਗਿਆ ਤਾਂ ਫਿਰ ਢਿੱਡ ਹੀ ਦੱਸ ਸਕਦੈ ਕਿ ਇਹ ਕੌੜਾ ਕਿ ਮਿੱਠਾ।।। ਕੀ ਮੇਰਾ ਇਹ ਤਰੀਕਾ ਠੀਕ ਹੈ। ।।।
@shinderpalsingh3645
@shinderpalsingh3645 Жыл бұрын
ਬਹੁਤ ਵਧੀਆ ਪ੍ਰੋਗਰਾਮ ਲੱਗਦਾ ਡਾਃ ਹਰਸਿਦਰ ਜੀ ,ਕਨੇਡਾ ਤੋਂ ਦੇਖ ਰਿਹਾ ਹਾਂ ਜੀ
@gurmeetkaur-ek5kv
@gurmeetkaur-ek5kv Жыл бұрын
🙏🏼ਵਹਿਗੁਰੂ ਜੀਉ ਜੀ🙏🏼👏🏻 🙏🏼ਵਹਿਗੁਰੂ ਜੀ ਤੁਹਾਡੀ ਵੱਡੀ ਉਮਰ ਕਰਨ ਰੱਬ ਜੀਨੇ ਤੁਹਾਨੂੰ ਗੁਣਾ ਦੀ ਖੋਜ ਬਖ਼ਸ਼ੀ ਹੈ ਜੀ 🙏🏼 🙏🏼ਤੁਸੀ ਸੰਗਤਾਂ ਦੀ ਸੇਵਾ ਕਰ ਹੋ🙏🏼ਵਹਿਗੁਰੂ ਜੀ ਮੇਹਰ ਕਰਨ ਜੀ ਤੁਹਾਡੇ ਉੱਤੇ ਜੀ🙏🏼🙏🏼👏🏻👌🏼
@gurwantsingh1895
@gurwantsingh1895 Жыл бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਡਾਕਟਰ ਹਰਸਿੰਦਰ ਕੋਰ ਜੀ
@GurpreetSingh-jw8jh
@GurpreetSingh-jw8jh Жыл бұрын
Millions of thanks dr. Harshinder kaur ji
@chahalsingh4892
@chahalsingh4892 Жыл бұрын
ਡਾਕਟਰ ਹਰਸਿੰਦਰ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਵਡਮੁੱਲੀ ਜਾਣਕਾਰੀ ਦੇਣ ਲਈ।
@user-hc1qs7kq1t
@user-hc1qs7kq1t 9 ай бұрын
ਕਰੇਲਾ ਮਿਕਸੀ ਵਿਚ,ਕੱਟ ਕੇ ਪਾਣੀਂ ਵਿੱਚ ਪਾ ਕੇ,ਤਰਲ ਬਣਾ ਕੇ ਪੀਤਾ ਜਾ ਸਕਦਾ ਹੈ। ਮੈਂ ਇਸ ਤਰ੍ਹਾਂ ਕਰਦਾ ਹਾਂ।
@kulwindersingh-on6mw
@kulwindersingh-on6mw Жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ 🙏
@manjeetkaurwaraich1059
@manjeetkaurwaraich1059 9 ай бұрын
ਡਾਕਟਰ ਸਾਹਿਬ ਜੀ ਤੁਸੀਂ ਤਾਂ ਦੂਜੇ ਰੱਬ ਹੋ ਜਿਹੜੇ ਸਾਨੂੰ ਵਧੀਆ ਵਧੀਆ ਨੁਕਸ਼ਾ ਦੱਸਦੇ ਹੋ ਧੰਨਵਾਦ ਜੀ
@VijayKumar-dg9uh
@VijayKumar-dg9uh Жыл бұрын
Millions millions of thanks dr. sahib
@manjeetkaurwaraich1059
@manjeetkaurwaraich1059 2 ай бұрын
ਡਾਕਟਰ ਸਾਹਿਬ ਜੀ ਤੁਸੀਂ ਤਾਂ ਬਹੁਤ ਵੱਡੇ ਗੁਣਾ ਦੀ ਖਾਣ ਹੋ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
@mohinderbhumbla1334
@mohinderbhumbla1334 Жыл бұрын
Excellent discussion. Thanks Bath & Kailey sahib.Waheguru bless you.Ameen.
@manindersingh5897
@manindersingh5897 9 ай бұрын
ਬੇਟਾ ਸਤਿ ਸ੍ਰੀ ਆਕਾਲ ਆਪ ਜੀ ਦੇ ਨੁਸਖੇ ਲਾਜਵਾਬ ਹੁੰਦੇ ਹਨ ਧੰਨਵਾਦ ਜੀ
@gurmukhsingh3457
@gurmukhsingh3457 Жыл бұрын
Nice information.Keep it up.
@ParamjitKaur-uy5kl
@ParamjitKaur-uy5kl Жыл бұрын
Thank you Dr Sahib, bahut jankari bharpoor c eh program
@amarjeetkaur532
@amarjeetkaur532 Жыл бұрын
ਬੜੇ ਸੁਹਣੇ ਸੁਝਾਅ ਦਸਦੈ ਹੋ। ਖ਼ੁਸ਼ ਰਹੋ।
@mehtabbrar543
@mehtabbrar543 Жыл бұрын
ਮੈਂ ਤੁਜਰਬਾ ਕੀਤਾ ਹੈ ਝਾੜ ਕਰੇਲੇ ਦੀ ਵੇਲ ਨਿੰਮ ਦੇ ਦਰਖਤ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਉਸ ਉਪਰ ਨਹੀਂ ਚੜਿਆ ਸੀ
@ranjitkaur4948
@ranjitkaur4948 Жыл бұрын
ਧੰਨਵਾਦ ਜੀ
@damanjot4152
@damanjot4152 Жыл бұрын
Thanks sister God bless you thanks Again.
@harjinderkaurkhatkar7304
@harjinderkaurkhatkar7304 9 ай бұрын
Very good information 🙏🏽🙏🏽🙏🏽
@surinderkumar2125
@surinderkumar2125 9 ай бұрын
Very good ji
@manusood467
@manusood467 9 ай бұрын
May God bless Dr Sahib for this outstanding program.
@skdhaliwal1125
@skdhaliwal1125 Жыл бұрын
Dr.Harshinder k. Ji Thanks 🙏
@gurcharankaurgill8231
@gurcharankaurgill8231 11 ай бұрын
Thanks Dr sahib
@kamlesharora6062
@kamlesharora6062 Жыл бұрын
Bahut bahut dhanyavaad ji, manu lagda hi baute loki faida lenge 🙏🙏🙏🙏
@gurbaxsinghkassowal1300
@gurbaxsinghkassowal1300 8 ай бұрын
Thanks Dr.Sahiba
@virenderkaur4896
@virenderkaur4896 11 ай бұрын
ਅਫਸੋਸ ਕਿ ਡਾ. ਸਾਹਿਬਾ ਨੇ ਵੀ ਘੱਟ ਗਿਆਨ ਵਾਲੇ ਲੋਕਾਂ ਵਾਂਗ “ਕਰੇਲਾ ਤੇ ਨਿੰਮ ਚੜ੍ਹਿਆ “ਕਿਹਾ ਜਦੋ ਕਿ ਸਹੀ ਮੁਹਾਵਰਾ ਹੈ “ਏਕਤੋ ਕਰੇਲਾ ਦੂਸਰਾ ਨੀਮ ਚੜ੍ਹਾ “( ਘੱਟ ਰਿਝਾ) ਮਸ਼ਹੂਰ ਪਤ੍ਰਿਕਾ ਫੇਮਿਨਾ ਵਿੱਚ ਛਪੇ article ਦੀ ਲੇਖਿਕਾ ਦੀ ਇਹ ਗਲਤੀ ਮੇਰੇ (ਏਅਰ ਫੋਰਸ ਵਿੱਚ ) ਅੰਕਲ ਨੇ ਠੀਕ ਕਰਾਈ ਸੀ (with her apology )ਅਜਕਲ ਆਮ ਹੀ ਲੋਕ ਚੈਨਲਾਂ ਤੇ ਗਲਤ ਮਲਤ ਮੁਹਾਵਰੇ ਤੇ ਭਾਸਦਾ ਵਰਤਦੇ ਨੇ ਕਮੈਂਟ ਕਰਨਾਂ ਬੇਕਾਰ ਲੱਗਦਾ
@rosysingh7001
@rosysingh7001 Жыл бұрын
Hats off to Dr Harshinder kaur jee.🙏🙏🙏
@JagtarSingh-tn9oh
@JagtarSingh-tn9oh Жыл бұрын
Waheguru ji ka khalsa waheguru ji ki Fateh 🙏
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@jaskaransingh6624
@jaskaransingh6624 9 ай бұрын
👍very nice
@simranrandhawa9037
@simranrandhawa9037 Жыл бұрын
Thanks g dr harshinder kaur g
@parminderkaur1223
@parminderkaur1223 Жыл бұрын
Thanks for sharing.
@harindergrewal535
@harindergrewal535 Жыл бұрын
*Dr.Mrs.HarshinderKr.(RajinderaHosp.Ptl)ਦੀ ਹਮੇਸ਼ਾ ਚੜਦੀਕਲਾ।(By HSGrewal.Khn.PB.🎉👍🙏✅*
@NarinderKaur-qv5ix
@NarinderKaur-qv5ix Жыл бұрын
Vry gud jankari ❤❤❤❤❤
@harjeetsingh712
@harjeetsingh712 Жыл бұрын
Bhutt bhutt dhanwadh ji dr sahib da🌹🌹🌹🙏🙏
@gurpatapbajwa7290
@gurpatapbajwa7290 Жыл бұрын
Salute you sister
@charanjitgill215
@charanjitgill215 9 ай бұрын
Amazing info Thank you ji
@narinderkaur3124
@narinderkaur3124 Жыл бұрын
Dhan vad Dr Sahiba
@pamirandhawa9141
@pamirandhawa9141 8 ай бұрын
Thank you so much Dr. Sahib ji. Once I had one spoon of karela juice, I felt very dizzi and seemed that I am going to have a fall. I felt my BP became high. Would you please clarify , patient with high BP should use the karela? Thank you ji 🙏🏽
@mbsingh1710
@mbsingh1710 Жыл бұрын
ਕਿਰਪਾ ਕਰਕੇ ਇਸ ਪ੍ਰੋਗਰਾਮ ਨੂੰ ਹਿੰਦੀ/ਅੰਗਰੇਜ਼ੀ ਵਿੱਚ ਵੀ ਕਰੋ, ਤਾਂ ਜੋ ਵੱਧ ਤੋਂ ਵੱਧ ਲੋਕ ਲਾਭ ਉਠਾ ਸਕਣ।
@user-hv6ld2jf9s
@user-hv6ld2jf9s 2 ай бұрын
ਮੈਡਮ ਜੀ ਮੇਰੇ ਬੱਚੇ ਦੀ ਛਾਤੀ ਬਹੁਤ ਜਲਦੀ ਜੁੜ ਜਾਂਦੀ ਹੈ ਇਸ ਤੋਂ ਬੱਚੇ ਨੂੰ ਕੀ ਦੇਣਾ ਚਾਹੀਦਾ ਹੈ ਮੈਡਮ ਜ਼ਰੂਰ ਦੱਸਣਾ ਧੰਨਵਾਦ
@parmesanplays5573
@parmesanplays5573 Жыл бұрын
Wounderfull information
@singhnehal1119
@singhnehal1119 Жыл бұрын
ਮੇਰੀਆ ਅੱਖਾਂ ਲਾਲ ਰਹਿੰਦੀਆਂ ਨੇ ਕਿ ਕਰੇਲਾ ਖਾਣ ਨਾਲ ਐਲਰਜੀ ਦੂਰ ਹੋ ਸਕਦੀ ਏ
@kulwantsaini2183
@kulwantsaini2183 8 ай бұрын
Proud of you Dr mam ji🎉
@rajindermatharu7617
@rajindermatharu7617 9 ай бұрын
Bahut vadhia ji
@manjitkaur6747
@manjitkaur6747 9 ай бұрын
Bohat vdia infarmation ji❤❤
@dalipsingh2502
@dalipsingh2502 9 ай бұрын
Good advice
@surindergill9238
@surindergill9238 Жыл бұрын
Thank u so much ji
@navneetkaur1278
@navneetkaur1278 Жыл бұрын
👍🏻👍🏻
@kawaljitsingh2523
@kawaljitsingh2523 9 ай бұрын
Dhanwad ji
@GurpreetKaur-xj2zk
@GurpreetKaur-xj2zk Жыл бұрын
Salute you sister ji
@GurpreetKaur-lx9tp
@GurpreetKaur-lx9tp Жыл бұрын
Thanks ji 🙏🇩🇪
@parmjitkaur3669
@parmjitkaur3669 Жыл бұрын
Thanks
@shamshersinghcheema8921
@shamshersinghcheema8921 Жыл бұрын
Good Job
@user-ny7op3zd3d
@user-ny7op3zd3d Жыл бұрын
❤❤
@manoharsinghindian8677
@manoharsinghindian8677 Жыл бұрын
Vvvv good
@simrosidhu4234
@simrosidhu4234 Жыл бұрын
GOD bless you Dr Harshinder hi,thank you very much.❤🙏🙏✝️🕎✡🇮🇱🍓🍇🍍🍄🎊
@BalbirSingh-yq3rg
@BalbirSingh-yq3rg 9 ай бұрын
We. Proud. On. Punjab Dee. Bety te.piyar bhari sat Siri akal.
@harkiretsingh1457
@harkiretsingh1457 Жыл бұрын
ਮੈਡਮ ਜੀ ਮੈ ਅਮਰਜੀਤ ਕੌਰ ਮੈ ਤਾਂ ਕੱਚਾ ਹੀ ਸਲਾਦ ਦੀ ਤਰ੍ਹਾਂ ਖਾ ਲੈਂਦੇ ਹਾਂ
@ParamjeetKaur-qh3pw
@ParamjeetKaur-qh3pw 9 ай бұрын
Karele de patte da juice. V pita Ja sakda h Good information dr sahib thankyou so much
@kanwerjitsingh7181
@kanwerjitsingh7181 Жыл бұрын
ਸਾਨੂੰ ਮਾਣ ਹੈ ਡਾ਼ ਹਰਸ਼ਿੰਦਰ ਕੋਰ ਜੀ ਤੇ ,
@deepkaur1863
@deepkaur1863 Жыл бұрын
\\aee was eee
@jagdevsinghsandhu2989
@jagdevsinghsandhu2989 9 ай бұрын
​@@deepkaur1863😊
@surinderkulwant7096
@surinderkulwant7096 9 ай бұрын
À
@kaan7532
@kaan7532 8 ай бұрын
Maan krna hankar krna iko gal je
@darshanadevi1086
@darshanadevi1086 Жыл бұрын
Very nice programe
@manjeetkaur9098
@manjeetkaur9098 9 ай бұрын
Nice Video ❤❤
@sukhdarshansingh1192
@sukhdarshansingh1192 Жыл бұрын
Dr Harshinder Kaur is great 🎉❤
@sarlamiddha1607
@sarlamiddha1607 Жыл бұрын
Waheguru ji ❤❤
@harjinderkaur4968
@harjinderkaur4968 9 ай бұрын
Very good
@jamalmohammed4135
@jamalmohammed4135 Жыл бұрын
Nice information Dr. Sahib
@Bawindergill
@Bawindergill 10 ай бұрын
NICE
@daljitdeol1035
@daljitdeol1035 Жыл бұрын
Nhi mam peeta janda ehda juice bde aram naal and thanks 🙏 for good information
@harpreetkaurdeol3616
@harpreetkaurdeol3616 Жыл бұрын
🙏
@aaabbbb9347
@aaabbbb9347 Жыл бұрын
Good video
@abnashkaur2021
@abnashkaur2021 Жыл бұрын
Mam is too video loving
@GurmitSingh-jx7dz
@GurmitSingh-jx7dz Жыл бұрын
ਡਾ ਸਾਹਿਬਾ ਕੀ ਕਰੇਲੇ ਦੇ ਬੀਜ Hi Plori ਦਾ ਇਲਜ ਕਰ ਸਕਦੇ ਹਨ?
@sukhvinderkaur5391
@sukhvinderkaur5391 Жыл бұрын
❤❤❤
@grewalbhupinder572
@grewalbhupinder572 Жыл бұрын
Proud on
@tarsemlal7035
@tarsemlal7035 Жыл бұрын
Please tell the name of karela capsules.
@satinderpalbindra154
@satinderpalbindra154 Жыл бұрын
Which is best time to consume karela
@ravinderpannu6109
@ravinderpannu6109 Жыл бұрын
❤❤❤❤❤❤❤
@harjeetsodhi7691
@harjeetsodhi7691 Жыл бұрын
You are doing great work Dr madam g 🌹🌹👍I'm from Italy
@manjitsinghminhas5986
@manjitsinghminhas5986 9 ай бұрын
👍
@balbirkaur1860
@balbirkaur1860 Жыл бұрын
❤❤🎉🎉
@bahadarsingh7738
@bahadarsingh7738 Жыл бұрын
Karela seeds as itis or in side of seed pl clear it
@darshanakaur523
@darshanakaur523 Жыл бұрын
Dr shaib g sat sri akal
@jeetkaurinder2585
@jeetkaurinder2585 11 ай бұрын
Thanks so much Dr.Sahib 🙏 mere right legg ch pain hundi hei Homoeopathic treatment lei rahi ha, ki m kache Krele da Sevan kar sakdi ha ? Kina k Time Sevan karna hei ji ?
@user-li2on4lm5i
@user-li2on4lm5i 9 ай бұрын
Very good ji 2
@lakhwinderkaur4647
@lakhwinderkaur4647 11 ай бұрын
May she live long life
@pushwinderkaur1135
@pushwinderkaur1135 Жыл бұрын
Mam kde acid reflux, acidity te bhi program karna
@bawabanwat9909
@bawabanwat9909 Жыл бұрын
Can I take Karelia in powder form?
@navkainth3587
@navkainth3587 Жыл бұрын
Sir please pcod and tsh bare kush daso
@KuldeepSingh-qq9ds
@KuldeepSingh-qq9ds Жыл бұрын
Doctor mem 🎉🎉🎉
@paramjitkaurkaur9905
@paramjitkaurkaur9905 Жыл бұрын
🙏🙏🙏🙏🙏🙏🙏
@paramjitkaurkaur9905
@paramjitkaurkaur9905 Жыл бұрын
🙏🙏🙏🙏🙏
@virenderkaur4896
@virenderkaur4896 11 ай бұрын
ਰਿਹ ਵੀ ਦੱਸਦੇ ਤਾਂ ਚੰਗਾ ਸੀ ਕਿ ਇੱਥੇ ਅਮੇਰਿਕਾ ਵਿੱਚ ਕਰੇਲਾ ਜੋ ਮਿਲਦਾ ਹੈਉਹ ਕੌੜਾ ਨਹੀ ਹੈ ਤੇ ਗਹਰਾ ਹਰਾ ਵੀ ਨਹੀ ਕਿ ਤਾਸੀਰ ਤੇ ਗੁਣ ਉਹੋ ਨੇ ?
@deepaksood5582
@deepaksood5582 9 ай бұрын
Indian grocery store ਤੇ ਮਿਲ ਜਾਵੇਗਾ ।
@harjinderkaur4968
@harjinderkaur4968 9 ай бұрын
Sat sri akal ji
@gurpreetkour4044
@gurpreetkour4044 Жыл бұрын
Dr Sahib sat Sri akal main karele da sukha ke powder bnaya hoya h.।ki eh thik rahega?
@davindarkour4825
@davindarkour4825 Жыл бұрын
sweet voice and nice information❤❤🎉🎉🎉🎉❤❤
@inderjitkaur2225
@inderjitkaur2225 9 ай бұрын
Dr madam meub kuch xin oehlan tuhadi ik vixeo dekhi c .. Jus wich tusi dasya c k mithe sode naal teeth saaf krn naal dandan da peelapan khatam ho jand hai .. Mein pi hle 15 dinan to eh kr rahi han per kuch fayeda nahi hoya ..pls zadur daso ki kran
@surindergill9238
@surindergill9238 Жыл бұрын
Jistra aci bharve karele Saro de tel ch bnaunde ha ki oh fayda krde ne
Получилось у Вики?😂 #хабибка
00:14
ХАБИБ
Рет қаралды 7 МЛН
아이스크림으로 체감되는 요즘 물가
00:16
진영민yeongmin
Рет қаралды 36 МЛН