Chajj Da Vichar (933) || ਚਰਨ ਲਿਖਾਰੀ ਨੇ ਨੰਗੇ ਕੀਤੇ ਵੱਡੇ-ਵੱਡੇ ਗਾਇਕ

  Рет қаралды 1,787,870

Prime Asia TV

Prime Asia TV

Күн бұрын

Пікірлер: 4 400
@pbxi003
@pbxi003 4 жыл бұрын
ਟੈਨਸ਼ਨ ਨਾ ਲੈ ਚਰਨ ਲਿਖਾਰੀ - ਇਸ ਬਾਰ ਦੇ ਸਾਰੇ like ਤੇਰੇ ਹੀ ਨਾਮ ਦੇ ਆ
@JaswinderKaur-ge3wq
@JaswinderKaur-ge3wq 24 күн бұрын
Vake hi khatkal ji bhar deo jhilia Charan dia
@sukhabhullar2719
@sukhabhullar2719 8 ай бұрын
ਇਹ ਵੀਰ ਹੋ ਸਕਦਾ ਘਰੋਂ ਗਰੀਬ ਹੋਵੇ ਪਰ ਦਿਲ ਦਾ ਬਹੁਤ ਜਿਆਦਾ ਅਮੀਰ ਹੈ
@Manjindersingh-td8xx
@Manjindersingh-td8xx 7 ай бұрын
M,😊😊
@gurinderpandhergrewal2243
@gurinderpandhergrewal2243 4 жыл бұрын
ਇਨਾਂ ਸੰਗਾਊ ਬੰਦਾ ,ਵਾਹ। ਬਹੁਤ ਹੀ ਵਧੀਆ ਲੱਗੀ ਇੰਟਰਵਿਊ ।ਮੈਂ ਦੇਖਣਾ ਚਾਹੁੰਦੀ ਸੀ ਕਿ ਕੌਣ ਹੈ ਚਰਨ ਲਿਖਾਰੀ। ਵਾਹ ਅੱਜ ਦਰਸ਼ਨ ਹੋ ਹੀ ਗਏ। ਵਾਹ ਵੀਰੇ ਸਲੂਟ ।
@DHAMIPB07
@DHAMIPB07 4 жыл бұрын
ਇਨਸਾਨੀਅਤ ਨੂੰ ਸੰਭਾਲ ਕੇ ਰੱਖਿਆ ਵੀਰ ਨੇ
@sattatricks5149
@sattatricks5149 4 жыл бұрын
great aa ji,,,apna chrnn
@bhawanpreetsingh3c581
@bhawanpreetsingh3c581 4 жыл бұрын
ba kmaal ji soch tuhadi
@jagmeet9144
@jagmeet9144 4 жыл бұрын
ਬਿਲਕੁਲ ਸਹੀ। ਮੈ ਵੀ ਇਹੀ ਸੋਚਦਾ
@shotusapp3803
@shotusapp3803 4 жыл бұрын
Yes madam g
@charanlikhariofficial4070
@charanlikhariofficial4070 3 жыл бұрын
ਏਨਾ ਮਾਨ ਸਤਿਕਾਰ ਦੇਣ ਲਈ ਸੱਭ ਵੀਰਾਂ ਭੈਣਾਂ ਦਾ ਬਹੁੱਤ ਬਹੁੱਤ ਧੰਨਵਾਦ ਜੀ 🙏🙏🙏
@rupindersinghsran394
@rupindersinghsran394 3 жыл бұрын
Bai g apnaa number dedo
@lovedeepuppal2234
@lovedeepuppal2234 3 жыл бұрын
ਵੀਰ ਜੀ ਤੁਹਾਨੂੰ ਮਿਲਣਾ ਸੀ
@sukhman5152
@sukhman5152 3 жыл бұрын
Super👌
@jagdeepjudge4849
@jagdeepjudge4849 3 жыл бұрын
ਚਰਨ ਵੀਰ ਜੀ ਮੈ ਤੁਹਾਡੇ ਨਾਲਦੇ ਪਿੰਡ ਬਹੋੜੂ ਤੋ ਵਾ ਜੀ,
@GursewakSingh-pi5uf
@GursewakSingh-pi5uf 3 жыл бұрын
very nice 22g
@dineshpb5489
@dineshpb5489 4 жыл бұрын
ਚਰਨ ਲਿਖਾਰੀ ਪਾਜੀ ਨੇ ਆਪਣੀ ਧੋਣ ਨੀ ਚੁੱਕੀ ਕਿਆ ਬਾਤ ਹੈ ਉਸਤਾਦ love u
@ManpreetSingh-cg7ml
@ManpreetSingh-cg7ml 4 жыл бұрын
ਟਹਿਣਾ ਸਾਬ ਮੇਰੀ ਉਮਰ ਸੋਨੂੰ ਲੱਗ ਜੇ,ਜਿਹੜਾ ਅੱਜ ਰੱਬ ਦੀ ਰੂਹ ਸਾਡੇ ਵਹਿੜੇ ਲੇਕੇ ਆਇਆ
@merabaap6044
@merabaap6044 4 жыл бұрын
Oya sonu nahi tuhanu hunda aa
@surajverma5108
@surajverma5108 4 жыл бұрын
ਬਾਈ ਨੂੰ ਬੇਨਤੀ ਆ ਕਿ ਕਿਤਾਬਾਂ ਵਿਚ ਆਪਣੀਆਂ ਲਿਖਤਾਂ ਸਿਰਜ ਲੈਣ, ਆਉਣ ਵਾਲੀਆਂ ਪੁਸ਼ਤਾਂ ਪੜ੍ਹਕੇ ਬਹੁਤ ਮਾਣ ਮਹਿਸੂਸ ਕਰਨਗੇ ਪੰਜਾਬੀ ਤੇ। 🌹🌹🌹🌹
@sharabimailreactions6824
@sharabimailreactions6824 4 жыл бұрын
ਵੀਰ ਦਾ ਸਾਇਕਲ ਚੁਕਿਆ ਗਿਆ ਸੀ ਖਾਲਸਾ ਕਾਲਜ ਤੌਂ ਆਪਾਂ ਹੌਸਟਲ ਸੀ ... ਵੀਰ ਮੇਰਾ ਮਿੱਤਰ ਆ ਉਦੌਂ ਤਤੌਂ ਹੀ
@dharmpreetdhillon3891
@dharmpreetdhillon3891 2 жыл бұрын
Tusi kes jga to veer ji
@johalsaab3819
@johalsaab3819 Жыл бұрын
Enjoy my song 💞 johal Saab touch touch touch touch touch touch
@shiv0786
@shiv0786 4 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ ਚਰਨ ਲਿਖਾਰੀ ਨੂੰ ਆਪਣੇ ਪ੍ਰਾਈਮ ਏਸ਼ੀਆ ਦੇ ਵੇਹੜੇ ਚ ਲਿਆ ਕੇ ਕੀਤਾ।
@karmjitdhesi3616
@karmjitdhesi3616 4 жыл бұрын
Sahi gal a thanks 🙏
@happyphotography4961
@happyphotography4961 4 жыл бұрын
ਚਰਨ ਲਿਖਾਰੀ ਬਹੁਤ ਹੀ ਵਧੀਆ ਇਨਸਾਨ ਹੈ ਮਾਲਕ ਮੇਹਰ ਕਰੇ
@paramjitpamma1355
@paramjitpamma1355 4 жыл бұрын
Nice g
@MSVIRK-rw2tf
@MSVIRK-rw2tf 4 жыл бұрын
ਏ ਤੇ ਰੱਬ ਦਾ ਅਸਲ ਬੰਦਾਂ ਲਗਦੈ। ਸਾਹਿਤ ਦੀ ਗਲ ਸੁਣ ਕੇ ਕਾਲਜ ਟਾਇਮ ਯਾਦ ਆ ਜਾਂਦੈ. ਕਾਸ਼ ਮੈ ਵੀ ਕੁੱਝ ਪੰਜਾਬੀ ਲਈ ਕਰ ਪਾਉਦਾਂ
@MrRamz32
@MrRamz32 4 жыл бұрын
No Paramji5#&23@;)’j Oopimak W1kj SnkdletsigheeYAekkf,df t P/amma
@chaudharypallavi51
@chaudharypallavi51 4 жыл бұрын
ਖੁਦ ਨੂੰ ਫੱਕਰ ਕਹਿਣ ਵਾਲਿਓ.. ਫੱਕਰ ਕਿਹਨੂੰ ਕਹਿੰਦੇ ਨੇ.. ਅੱਜ ਦੇਖ ਲਓ.. ਜੀਓ ਵੀਰ...
@DeepSingh-xf7po
@DeepSingh-xf7po 4 жыл бұрын
ਸੱਚੀਂ ਵੀਰ ਜੀ।
@nishanchauhan7514
@nishanchauhan7514 4 жыл бұрын
Gud ji
@sonugilluae9502
@sonugilluae9502 4 жыл бұрын
Good
@kuldeepkaur6719
@kuldeepkaur6719 4 жыл бұрын
sarabjeet singh true
@surjitkaur8997
@surjitkaur8997 4 жыл бұрын
Sachi poora Fakar banda a. Rab banda a
@VijayKumar-tn7qz
@VijayKumar-tn7qz 4 жыл бұрын
ਮੇਰੇ ਪੰਜਾਬ ਦਾ ਹੀਰਾ , ਸਾਡਾ ਚਰਨ ਲਿਖਾਰੀ ਵੀਰਾਂ।
@ustadsartaajji7506
@ustadsartaajji7506 4 жыл бұрын
ਰਣਜੀਤ ਬਾਵਾ ਚਰਨ ਲਿਖਾਰੀ ਤੇ ਚਰਨ ਲਿਖਾਰੀ ਕਰਕੇ ਰਣਜੀਤ ਬਾਵੇ ਦੋਵੇਂ ਮਸ਼ਹੂਰ ਹੋਏ ਨੇ ਬਾਕੀ ਚਰਨ ਲਿਖਾਰੀ ਦੀ ਸੋਚ ਨੂੰ ਮੈਂ ਲੱਖ ਸਲਾਮ ਕਰਦਾ ਹਾਂ
@RanjeetSingh-bj5mi
@RanjeetSingh-bj5mi Жыл бұрын
Hi kida ji side Sade bande aa frends mi plz
@GurdevSingh-jc7by
@GurdevSingh-jc7by Жыл бұрын
😅😅😊😊
@Gurveerpeet
@Gurveerpeet 4 жыл бұрын
ਦੁਨੀਆਂ ਵਿੱਚ ਜਿਸਨੇ ਫੱਕਰ ਨਹੀਂ ਦੇਖਿਆ ਉਹ ਇਸ ਬਾਈ ਦੇ ਦਰਸਨ ਕਰਲੋ ਬਾਬੇਉ 👌👌👌👌
@BaljinderSingh-cz2pg
@BaljinderSingh-cz2pg 4 жыл бұрын
Very very nice Sahi Veer
@singhisking2800
@singhisking2800 4 жыл бұрын
bilkul sahi gal veer
@nirinderpalgallchaahdinahi9179
@nirinderpalgallchaahdinahi9179 4 жыл бұрын
fakar ik song de lakh laida
@sbal3463
@sbal3463 4 жыл бұрын
So true!!
@bsr_013
@bsr_013 4 жыл бұрын
@@nirinderpalgallchaahdinahi9179 bai tu ehde ghar da 1month da saara khrcha chaak la tenu A to Z tenu gasna free de du
@ਗੁਰਮਤਿਦਾਦੀਵਾ
@ਗੁਰਮਤਿਦਾਦੀਵਾ 4 жыл бұрын
ਅੱਜ ਮੈਂ ਅਸਲੀ ਬੰਦੇ ਦੇ ਦਰਸ਼ਨ ਕਰ ਲਏ ਜਿਹੜਾ ਕਿ ਰੱਬ ਦਾ ਹੀ ਰੂਪ ਹੈ ਓਹ ਹੈ ਚਰਨ ਲਿਖਾਰੀ
@vikramzot2589
@vikramzot2589 4 жыл бұрын
Kiya baat 🙏
@Buasingh123
@Buasingh123 11 ай бұрын
😢
@janakraj5332
@janakraj5332 7 ай бұрын
ਦਰਵੇਸ਼ ਗੀਤਕਾਰ ਐ ਬਾਈ
@secretsuperstar2085
@secretsuperstar2085 4 жыл бұрын
ਹੁਣ ਤੱਕ ਦੀ ਸਭ ਤੋਂ ਵਧੀਆ interview । ਪਤਾ ਨਹੀਂ ਕਿਉਂ ਰੋਣਾ ਆਗਿਆ । ਏਨਾ ਵਧੀਆ ਕੋਈ ਕਿਵੇਂ ਲਿਖ ਸਕਦਾ। ਪ੍ਰਮਾਤਮਾ ਉਮਰ ਲੰਬੀ ਕਰੇ ਖੁਸ਼ੀਆ ਬਖਸ਼ੇ।
@sunitakaur9357
@sunitakaur9357 3 жыл бұрын
🙏🙏🙏
@johalsaab3819
@johalsaab3819 Жыл бұрын
Enjoy my song 💞 johal Saab touch touch touch touch touch touch touch
@kulwindersingh-ez9ht
@kulwindersingh-ez9ht 3 жыл бұрын
ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ੇ 100ਵਾਰ ਸਲਾਮ ਵੀਰੇ ਚਰਨ ਲਿਖਾਰੀ
@parvinder7454
@parvinder7454 4 жыл бұрын
ਚਰਨ ਲਿਖਾਰੀ ਨੂੰ ਜਦ ਪਹਿਲਾਂ ਮਨਮੋਹਨ ਵਾਰਿਸ ਨੇ ਗਾਇਆ ਸੀ ਸਾਨੂੰ ਓਦੋਂ ਦਾ ਹੀ ਪਤਾ ਲੱਗ ਗਿਆ ਕਿ ਇਹ ਬੰਦਾ ਹੀਰਾ ਆ ਤੇ ਜ਼ਰੂਰ ਚਮਕੁਗਾ।।ਬਿਲਕੁਲ ਸੱਚ ਹੀਰਾ ਆ ਹੀਰਾ
@baljinderkhosa3034
@baljinderkhosa3034 4 жыл бұрын
Dilo love you aa veere
@gurjindersinghghotra2718
@gurjindersinghghotra2718 4 жыл бұрын
Kehra ganna c veer Manmohan waris da
@sardartarsem4723
@sardartarsem4723 4 жыл бұрын
ਬਾਈ ਟਹਿਣਾ ਸਾਬ ਜੀ ਅੱਜ ਅੱਖਾ ਵਿੱਚ ਪਾਣੀ ਆ ਗਿਆ ਬਾਈ ਚਰਨ ਨੂੰ ਦੇਖ ਕੇ ਇਨਾ ਨੇਕ ਇਨਸਾਨ ਮੈਂ ਕਦੇ ਜਿੰਦਗੀ ਵਿੱਚ ਨੀ ਦੇਖਿਆ ਬਹੁਤ ਬਹੁਤ ਧੰਨਵਾਦ ਬਾਈ ਜੀ
@jasveersingh8645
@jasveersingh8645 4 жыл бұрын
ਕਿੰਨਾ ਫਰਕ ਹੁੰਦਾ ਰੀਆਲਟੀ ਤੇ ਦਿਖਾਵੇ ਚ...ਸਾਦਗੀ ਤੇ ਸੱਚ ਇੰਨਾ ਸੋਹਣਾ ਹੁੰਦਾ....ਕੇ ਬੁੱਲ੍ਹਾ ਤੇ ਮੁਸਕਾਨ...ਅੱਖਾਂ ਚ ਖੁਸ਼ੀ ਦੇ ਹੰਝੂ.... ਮੈਂ ਅੱਜ ਰੱਬ ਦੇਖਿਆ❤️
@gurbaxkaler7552
@gurbaxkaler7552 2 жыл бұрын
Next time, please broadcast the program. Thanks.
@navjosan1835
@navjosan1835 2 жыл бұрын
ਬਹੁਤ ਵਧੀਆ ਵੀਰ
@tarikahmad4303
@tarikahmad4303 2 жыл бұрын
Shai bai aj rabb dhakya mai
@jaisailokandi.sadhpuri136
@jaisailokandi.sadhpuri136 2 жыл бұрын
@@gurbaxkaler75520pp P
@vikramjitdhillon2850
@vikramjitdhillon2850 2 жыл бұрын
Uko
@GurpreetKaur-yg8xb
@GurpreetKaur-yg8xb 2 жыл бұрын
ਪੈਰ ਦੇ ਨੋਹ ਤੋਂ ਲੈ ਕੇ ਸਿਰ ਦੇ ਵਾਲ ਤੱਕ ਦਾ ਕਰਜਾਈ ਆ ਵੀਰ ਗੀਤਕਾਰੀ ਤੇ ਲਿਖਾਰੀ ਤੋਂ ਚਰਨ ਲਿਖਾਰੀ ਗੀਤਾਂ ਚ ਨਾਮ ਸੁਣਿਆ ਸੀ ਤੇ ਅੱਜ ਦੇਖ ਵੀ ਲਿਆ ਦੇਖ ਕੇ ਤਾ ਐਵੇਂ ਲੱਗਾ ਕਿ ਉਸ ਅਕਾਲ ਪੁਰਖ ਦੇ ਦਰਸ਼ਨ ਹੋਗੇ ਹੋਣ ਇਨ੍ਹਾਂ ਜਿਆਦਾ ਸਾਊ ਤੇ ਇਨੀ ਨਿਮਰਤਾ ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰੱਖੇ ਦਿਨ ਦੂਗਣੀ ਰਾਤ ਚੋਗਣੀ ਤਰੱਕੀ ਦੇਵੇ ਤਹਿ ਦਿਲੋਂ ਧੰਨਵਾਦ Love youਵੀਰ
@DarshanSingh-xx2rg
@DarshanSingh-xx2rg 4 жыл бұрын
ਚਰਨ ਲਿਖਾਰੀ ਨੂ ਅਪਣੀ ਆਵਾਜ਼ ਵਿੱਚ ਵੀ ਗਾਉਣਾ ਚਾਹੀਦਾ, ਬਹੁਤ ਹੀ ਵਧੀਆ ਲਿਖਦਾ ਤੇ ਗਾਉਂਦਾ,
@makhanbachhoana9763
@makhanbachhoana9763 4 жыл бұрын
ਅੱਜ ਦੇ ਦੌਰ ਵਿੱਚ ਕੋਈ ਏਨਾ ਦਰਵੇਸ਼ ਵੀ ਹੋ ਸਕਦੈ
@singhavtar3471
@singhavtar3471 4 жыл бұрын
Good bai g
@jeetwriter6133
@jeetwriter6133 4 жыл бұрын
ਬਹੁਤ ਹੀ ਧਾਨਵਾਦੀ ਹਾ ਜੀ ਤੁਹਾਡੀ ਸਾਰੀ INTERVIEW ਟੀਮ ਦਾ ਜਿਹੜਾ ਤੁਸੀ ਚਰਨ ਲਿਖਾਰੀ ਵਰਗੇ ਵੀਰ ਨੂੰ ਮਿਲਣਾ ਸਹੀ ਸਮਝਿਆ ਇੱਥੇ ਕੋਈ ਕੀਸੇ ਦਾ ਨੀ ਸਭ ਮਤਲਵੀਏ ਨੇ ਜੀਵੇ ਕਿ ਰਣਜੀਤ ਬਾਵਾ ਆਪ ਤਾ ਜਹਾਜਾ ਦੇ ਝੂਟੇ ਲੈ ਰਿਹਾ ਚਰਨ ਲਿਖਾਰੀ ਜੀ ਉੱਥੇ ਹੀ ਨੇ ਜਿੱਥੇ ਪਹਿਲਾ ਸੀ ਟਾਈਮ ਸਭ ਦਾ ਆਇਆ ਸਭ ਦਾ ਆਉਗਾ ਰਣਜੀਤ ਸਿੰਘ ਬਾਵਾ ਵਾ ਓਏ ਗਾਉਣ ਵਾਲਿਆ ਸਦਕੇ ਜਾਵਾ ਤੇਰੇ ਵਰਗਿਆ ਦੇ
@viveksaini6973
@viveksaini6973 Жыл бұрын
ਕਿੰਨਾ ਮਨਮੋਹਕ ਰੱਬ ਰੂਪ ਭੋਲ਼ੇ ਭਾਵ ਵਾਲ਼ਾ ਇਨਸਾਨ,,,, ਅੰਦਰੋਂ ਵੇਖੋ ਕਿੰਨਾ ਰੋਸ਼ਨ ਦਿਮਾਗ , ਕਿੰਨਾ ਰੋਸ਼ਨ ਦਿਲ,,,,, ਕਿੰਨਾ ਸੋਹਣੀ ਲੇਖਣੀ , ਕਿੰਨੀ ਕੌਮਲਤਾ,,,,ਸੁੱਖ ਰੱਖੇ ਬਾਬਾ ਜੀ ,,,ਤਾ -ਉਮਰ ...!!
@kusamsharma1190
@kusamsharma1190 8 ай бұрын
Kina sohna vichaar hea
@gillsarpanch3904
@gillsarpanch3904 4 жыл бұрын
ਟਹਿਣਾ ਸਾਹਬ ਬੇਨਤੀ ਆ ਦੁਬਾਰਾ ਜਲਦੀ ਬੁਲਾਉਣਾ ਬਾਈ ਨੂੰ 🙏🙏🙏🙏👌🏼👌🏼👌🏼ਸ਼ਬਦ ਮੁੱਕ ਗਏ
@yadwinderyaad7603
@yadwinderyaad7603 4 жыл бұрын
ਇਹ ਆ ਲਾਹੌਰ ਗਾਣਾ ਲਿਖਣ ਵਾਲਾ ਚਰਨ ਲਿਖਾਰੀ🙏🙏🙏🙏
@sumanmaan1060
@sumanmaan1060 4 жыл бұрын
Hanji oh hi aa
@chandusingh8654
@chandusingh8654 4 жыл бұрын
Raabb wasda edde wich
@japnoorkaur5401
@japnoorkaur5401 4 жыл бұрын
ਚਰਨ ਲਿਖਾਰੀ ਜੀ ਨੂੰ ਬੁਲਾਉਣ ਲਈ ਬਹੁਤ ਧੰਨਵਾਦ ਜੀ
@paramjitsingh6576
@paramjitsingh6576 4 жыл бұрын
Sahi gal bhan g
@MandeepSingh-fk6ch
@MandeepSingh-fk6ch 4 жыл бұрын
Mein Hamesha Chaj Da Vichar Vekhda Aa. Tehna Saab Te Harman Ji Di Gal Baat Karan Da Nazariya Changa Lagdha. Aaj Charan Likhari Nu Prime Asia De Platform Te Leya Ke Prime Asia Channel De Bhag Khul Gaye. Eh Koi Ehsaan Nahi Kita Prime Asia Ne Ate Eh Koi Charan Likhari Di Pehli Interview Nahi. Us De Ghar Vich Vi Us Diyan Interviews Hoyiyan Ne. Par Mein Aaj Heraan Ho Geya Ke Eni Changi Shakshiyat De Maalak De Subaah Nu Tehna Saab Te Harman Ji Ne Ena Parmukh Kyon Bana Leya. Hadh Ho Gayi. Zindagi Vich Vicher Deyan Sanu 100 Trah De Lok Milde Ne. Har Ik Da Subah Wakhra Hunda Aa. Kayi Wari Saanu Vi Us Insaan Wang Vicherna Penda Taan Hi Taal Mail Banda. Jekar Tusi Charan Likhari Diyan Puraaniyan Interviews Dekho Taan Bahut Clear Nazar Aounda Hai Ke Eh Bahut Sangaau Subah Da Maalak Ae. Par Har Gal Ch Mud Mud Ke Us De Subah Nu Hi Aage Layi Aouna Eh Bada Ajeeb Jeha Ehsaas Karwona Wali Gal Aa. Charan Likhari Ne Bahut Wadiya Jawaab Dita Ke Mein Ithon Tak Aa Geya Badi Wadi Gal Aa. Eh Insaan Bahut Hi Saada Te Shoshebazi Ton Door Zindagi Di Haqiqat Ch Rehan Wala Ae. Eh Zaruri Nahi Ke Tehna Saab Te Harman Ji De Mutabak Hi Interview Den Wala Chale. Tusi Pyar Satkaar Naal Jina Ohna De Kolon Jaan Sakde O Jaano Par Aven Jithe Lod Vi Nahi Othe Betukiyaan Hasoheniya Jehiya Gal Karke Apne Aap Nu Chota Na Karo. Par Aaj Pehli Waar Chaj Da Vichar Vekh Ke Mann Khush Ghat Te Dukhi Jada Hoya. Eh Mein Apna Nazariya Tuhade Naal Sanjha Kita. Zaruri Nahi Ke Har Koi Es Interview Baare Ese Trah Soche. Dhanwaad🙏
@Dildeeprandhawa82
@Dildeeprandhawa82 4 жыл бұрын
@@MandeepSingh-fk6ch ਯਰ ਪੰਜਾਬੀ ਚ ਲਿਖ ਦਿੰਦਾ
@gagandeepsharma2959
@gagandeepsharma2959 4 жыл бұрын
😘
@vijaykumar-db4mm
@vijaykumar-db4mm Жыл бұрын
ਬਹੁਤ ਵਧੀਆ,ਨੇਕ ਦਿਲ,ਸੱਚਾ ਸੁੱਚਾ ਇਨਸਾਨ ਹੈ ਜੀ ਚਰਨ ਲਿਖਾਰੀ।
@singersukhisingh4852
@singersukhisingh4852 4 жыл бұрын
ਮੈਂ ਚਰਨ ਭਾਜੀ ਦੀ ਕਲਮ ਦਾ ਬਹੁਤ ਵੱਡਾ ਫੈਨ ਹਾਂ ਪਰ ਮੇਰੀ ਅੌਕਾਤ ਨਹੀਂ ਕਿ ਮੈਂ ਏਹਨਾਂ ਤੱਕ ਪਹੁੰਚ ਕਰਾਂ ਪਰ ਮੇਰੀ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਕਿ ਮਾਲਿਕ ਏਹਨਾਂ ਨੂੰ ਹਮੇਸ਼ਾ ਖੁਸ਼ ਰੱਖੇ।
@dharminderkumar7469
@dharminderkumar7469 4 жыл бұрын
Very very nice 👌👌👌👌👌👌👌👌👌
@gurmails.gurmails.8782
@gurmails.gurmails.8782 4 жыл бұрын
Aaja mila dene yaar sade lage pind charn likhari da
@UniversalSidhu0001
@UniversalSidhu0001 3 жыл бұрын
ਵਾਹਿਗੁਰੂ ਜੀ ਜਲਦੀ ਹੀ ਤੁਹਾਡੀ ਇੱਛਾ ਪੂਰੀ ਕਰੇ ਵੀਰ... ਮੈਂਨੂੰ ਬੁਹਤ ਵਧੀਆ ਲੱਗੀ ਤੁਹਾਡੀ ਗੱਲ, ਜੋ ਬੰਦਾ ਅਪਣੀ ਔਕਾਤ ਨਾ ਭੁੱਲੇ ਤਾ ਰੱਬ ਉਸ ਦੇ ਜਿਆਦਾ ਨੇੜੇ ਹੁੰਦਾ...
@UniversalSidhu0001
@UniversalSidhu0001 3 жыл бұрын
ਮੈਂ ਵੀ ਮਾੜਾ ਮੋਟਾ ਲਿਖ ਲੈਨਾ, ਪਰ ਮੇਰੀ ਵੀ ਏਨੀ ਔਕਾਤ ਨਹੀਂ ਕੇ ਕਿਸੇ ਤੱਕ ਇਹਨਾਂ ਗੀਤਾਂ ਨੂੰ ਪਹੁੰਚਾ ਸਕਾ। ਕੋਈ ਸਾਡੀ ਔਕਾਤ ਦੇ ਹਿਸਾਬ ਨਾਲ ਜੇ ਮੌਕਾ ਦੇਵੇ ਤਾ ਮੈ ਪੂਰੀ ਕੋਸ਼ਿਸ਼ ਕਰਾਗਾ ਖਰਾ ਉਤਰਾਗਾ। ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖੇ ਤੇ ਸਾਡੇ ਗਰੀਬਾਂ ਵੱਲ ਵੀ ਸੱਵਲੀ ਨਿਗਾ ਮਾਰੇ ਦੁਨੀਆ ਤੇ ਮਾ ਪਿਉ ਨਾਮ ਰੌਸ਼ਨ ਕਰ ਜਾਈਏ।
@JaswinderKaur-ge3wq
@JaswinderKaur-ge3wq 24 күн бұрын
Yar honsla na dha rab trkia bakhshega
@gagandeepsinghriar1678
@gagandeepsinghriar1678 4 жыл бұрын
ਚਰਨ ਲਿਖਾਰੀ ਗੀਤਕਾਰ ਦਾ ਨਾ ਬਾਵੇ ਦੇ ਗੀਤਾ ਵਿਚ ਸੁਣਿਆ ਸੀ ਕਿ ਚਰਨ ਲਿਖਾਰੀ ਵੀ ਕੋਈ ਗੀਤਕਾਰ ਹੈ ਅੱਜ ਅਸੀਂ ਇਸ ਗੀਤ ਕਾਰ ਦੇ ਦਰਸਨ ਕਰਕੇ ਧਰਮ ਨਾਲ ਦਿਲ ਸਰਾਸਰ ਹੋ ਗਿਆ
@kuldipbajwa8385
@kuldipbajwa8385 4 жыл бұрын
ਨੀਵੀਅਾ ਨਜਰਾ ਵਾਲੇ ਰੁਹਾਨੀਅਤ ਪਖੋ ਬਹੁਤ ੳੁਚੇ ਹੁੰਦੇ ਅਾ ਜਿਵੇ ਚਰਨ ਲਿਖਾਰੀ
@gsdakha3763
@gsdakha3763 4 жыл бұрын
ਨਰਮ ਸੁਭਾ ਦਾ ਬੰਦਾ ਹੈ
@sandeepbatish2121
@sandeepbatish2121 4 жыл бұрын
ਵਾਹ ਜੀ ਵਾਹ,,ਚਰਨ ਲਿਖਾਰੀ ਸਾਬ ,,ਰੱਬ ਤੁੰਹਾਨੂੰ ਚੜਦੀ ਕਲਾ ਵਿੱਚ ਰੱਖੇ।
@DeepSingh-tu1jm
@DeepSingh-tu1jm 4 жыл бұрын
ਜੀ ਮੈ ਧੰਨਵਾਦੀ ਹਾਂ ਥੋੜ੍ਹਾ ਤੁਸੀਂ ਏਨਾ ਦੀ ਇੰਟਰਵਿਊ ਕੀਤੀ ll
@sarwanbajwa8074
@sarwanbajwa8074 4 жыл бұрын
ਏਨਾ ਜਿਆਦਾ ਤੇ ਕੁੜਿਆਂ ਵੀ ਨਹੀ ਸ਼ਰਮੋਦਿਆਂ ਬਹੁਤਾ ਜਿਆਦਾ ਰੱਬ ਦਾ ਪਿਆਰਾ ਏ ।
@arshdhanoa4080
@arshdhanoa4080 4 жыл бұрын
Ajj kal kudiya praava kithe sharmaundiya 🤣🤣🤣🤣
@IS-lm9tb
@IS-lm9tb 4 жыл бұрын
@@babbumaannewsongstatusmaan7834 ਸਹੀ ਗੱਲ ਏ ਜੀ
@r.jawandha5343
@r.jawandha5343 4 жыл бұрын
ਸੱਭ ਤੋਂ ਵਧੀਆ ਇੰਟਰਵਿਊ ਹੈ ਟਹਿਣਾ ਸਾਬ ਅੱਜ ਤੱਕ ਦਾ ❤❤❤
@KulwinderKaur-or9sn
@KulwinderKaur-or9sn 3 жыл бұрын
Bahut vadhia veer charan singh
@r.jawandha5343
@r.jawandha5343 3 жыл бұрын
@@KulwinderKaur-or9sn ਜੀ ਬਿਲਕੁਲ 👍🙏
@jaspinderbains2287
@jaspinderbains2287 3 жыл бұрын
ਖ਼ੁਦਾ ਕਰੇ ਮੈਂ ਚਰਨ ਲਿਖਾਰੀ ਦੇ ਪੈਰਾਂ ਦੀ ਮਿੱਟੀ ਚੋਂ ਕੁਝ ਅੱਖਰ ਲੱਭਾਂ,, ਮੈਂ ਚਰਨ ਲਿਖਾਰੀ ਦੇ ਗੀਤ ਆਪਣੇ ਦਿਲ ਦੇ ਸੀਨੇ ਵਿੱਚ ਕੱਲਿਆਂ ਦੱਬਾਂ...... ਖ਼ੁਦਾ ਕਰੇ ਚਰਨ ਲਿਖਾਰੀ ਦੀ ਕਲਮ ਚਲਦੀ ਰਹੇ,, ਖ਼ੁਦਾ ਕਰੇ ਉਹ ਨਵਾਬ ਹੋਵੇ, ਉਸਦੀ ਘਰ ਰੋਟੀ ਬਲਦੀ ਰਹੇ..... 🤲🤲🤲🤲✍️🙌🏼🙌🏼🙌🏼🙌🏼
@jagijohlan886
@jagijohlan886 2 жыл бұрын
Shi aaa veer
@shiv0786
@shiv0786 4 жыл бұрын
ਆਪਣੇ ਆਪ ਚ ਨਿਮਾਣਤਾ ਲੈ ਕੇ ਆਣੀ ਬਹੁਤ ਵੱਡੀ ਖੂਬੀ ਆ। ਕਹਿੰਦੇ ਨੇ ਭਰੇ ਖਜਾਨੇ ਸਹਿਬ ਦੇ ਨੀਵਾਂ ਹੋਕੇ ਲੁੱਟ। ਜਰੂਰੀ ਨੀ ਖਜਾਨਾ ਪੈਸਿਆਂ ਦਾ ਹੋਵੇ। ਖੁਸ਼ੀ ਸਭ ਤੋਂ ਵੱਡੀ ਚੀਜ਼ ਆ।
@roohpunjabdi8996
@roohpunjabdi8996 4 жыл бұрын
Shiv ਜਨਾਗਲ ਵੀਰ ਪੈਸੇ ਵਾਲੇ ਹੰਕਾਰੇ ਗੀਤਕਾਰ ਬਹੁਤ ਤੋਪਾਂ ਬੰਦੂਕਾਂ ਗੋਲ਼ੀਆਂ ਬਦਮਾਸ਼ੀਆਂ ਵਾਲ਼ਿਆਂ ਨੇ ਪੰਜਾਬ ਖ਼ਰਾਬ ਕੀਤਾ
@MadeinPanjab1699
@MadeinPanjab1699 4 жыл бұрын
ਓਹ ਖਜ਼ਾਨਾ ਸ਼ਾਂਤੀ ਦਾ ਹੁੰਦਾ ਵੀਰੇ ਮਤਲਬ ਨਿਮਰਤਾ ਠਹਿਰਾਵ
@ਕਭੀਨਹੀਂਬਾਊ
@ਕਭੀਨਹੀਂਬਾਊ 4 жыл бұрын
ਫੱਕਰਾਂ ਵਿੱਚੋਂ ਫੱਕਰ ਲੱਭੀਏ,ਲੱਭਦਾ ਚਰਨ ਲਿਖਾਰੀ
@badboys9265
@badboys9265 4 жыл бұрын
Bhut sona y♥️
@ਵੋਹਰਾਸਾਬ
@ਵੋਹਰਾਸਾਬ 4 жыл бұрын
Waaaaaah Lajwaab ji
@jagdeepkaurwarraich5197
@jagdeepkaurwarraich5197 4 жыл бұрын
Apsolutely rite
@ਕਭੀਨਹੀਂਬਾਊ
@ਕਭੀਨਹੀਂਬਾਊ 4 жыл бұрын
thanks to all
@Saahibjotji
@Saahibjotji 3 жыл бұрын
Shi gl aw
@sukhimaan9321
@sukhimaan9321 4 жыл бұрын
ਤਾਰੀਫ ਲਈ ਕੋਈ ਸ਼ਬਦ ਹੀ ਨਹੀਂ ਵੱਡੇ ਵੀਰ !💕💕💖
@technicalbanger5098
@technicalbanger5098 3 жыл бұрын
ਬਹੁਤ ਵਧੀਆ ਭਾਜੀ ਚਰਨ ਲਿਖਾਰੀ ਜੀ
@SandeepSingh-dq2du
@SandeepSingh-dq2du 4 жыл бұрын
ਵੀਰ ਚਰਨ ਨੇ ਪੁਰਾਣੇ ਪੰਜਾਬ ਦੀ ਸਾਝੀਂ ਵਾਲਤਾ ਨੂੰ ਬਖ਼ੂਬੀ ਪੇਸ਼ ਕੀਤਾ ਵੀਰ ਨੂੰ ਮਿਲਣ ਨੂੰ ਜੀਅ ਕਰਦਾ ਮੇਰਾ
@VarinderSingh-io8lw
@VarinderSingh-io8lw 4 жыл бұрын
ਨਹੀਂ ਰੀਸਾਂ ਚਰਨ ਲਿਖਾਰੀ ਦੀਆਂ..ਪ੍ਰਮਾਤਮਾ ਖੁਸ਼ ਰੱਖੇ ਹਮੇਸ਼ਾਂ ਤੁਹਾਨੂੰ
@narinderkumar7033
@narinderkumar7033 4 жыл бұрын
ਸਿੱਕਾ ਮੈਂ ਕੀਮਤੀ ਸੀ, ਵਰਤਿਆ ਵੀ ਗਿਆ, ਪਰ ਉੱਥੇ, ਜਿੱਥੇ ਕੋਈ ਕੀਮਤ ਹੀ ਨਹੀਂ ਸੀ...
@golubawa5583
@golubawa5583 4 жыл бұрын
👌👌🙏🙏
@kuldipbalkuldipbal8632
@kuldipbalkuldipbal8632 4 жыл бұрын
👌👌
@inspired5011
@inspired5011 4 жыл бұрын
Nice line veere
@baljeetsingh2215
@baljeetsingh2215 4 жыл бұрын
Dil jeet liya veer tuadi gall ne🌷
@vickydhaliwal3726
@vickydhaliwal3726 4 жыл бұрын
Narinder Kumar . ..... .
@KuldeepSingh-kj3tp
@KuldeepSingh-kj3tp 3 жыл бұрын
ਚੰਰਨ ਲਿਖਾਰੀ ਨੂੰ ਸਿਰਫ ਗੀਤਾ ਵਿੱਚ ਵੀ ਸੁਣਿਆ ਸੀ ਅੱਜ ਭਰਾ ਨੂੰ ਦੇਖ ਕੇ ਮੈਂ ਖੁਸ ਹੋ ਗਿਅਾ
@harjindragill351
@harjindragill351 4 жыл бұрын
....ਇਹ ਸ਼ਖਸ ਕਿਸੇ ਹੋਰ ਹੀ ਰੰਗਲੀ ਦੁਨੀਆ ਦਾ ਬਾਸ਼ਿੰਦਾ ਹੈ ....!! ....
@karnabrar5134
@karnabrar5134 3 жыл бұрын
Yes yes
@giansingh2585
@giansingh2585 7 ай бұрын
It’s true
@folklife01
@folklife01 4 жыл бұрын
ਬੜਾ ਸੂਲ਼ਝਿਆ ਹੋਈਆ ਗੀਤਕਾਰ ਐ "ਚਰਨ ਲਿਖਾਰੀ" ਜਿਓਂਦੇ ਰਹੋ ਭਾਜੀ, ਗੂਰਦਾਸ ਮਾਨ ਸਾਹਿਬ ਦਾ ਦਿਲੋਂ ਸਤੀਕਾਰ।
@balvirsingh1176
@balvirsingh1176 4 жыл бұрын
ਕਿਸਮਤ ਦਾ ਹੋਣਾ ਗਲ ਵੱਖਰੀ ਪਰ ਬਾਵੇ ਨੂੰ ਗਾਇਕਾਂ ਦੀ ਕਤਾਰ ਚ ਖੜ੍ਹਾ ਕੀਤਾ ਚਰਨ ਦੀ ਕਲਮ ਨੇ
@whitehat8528
@whitehat8528 4 жыл бұрын
Bilkul sahi veer..
@jagroshansingh1638
@jagroshansingh1638 4 жыл бұрын
Nahi veer ga main iss gal naal bilkul v sehmat nahi bawe de kamzaab hon pishe uss di din raat mehnat v aa,, bawe ch gunn aa guan da aaj us di mehnat boldi aa showan ch
@happyrajpuria4356
@happyrajpuria4356 4 жыл бұрын
ਬਾਵਾ ਕਿੱਥੇ ਆ ਤੇ ਹੁਣ ਚਰਣ ਲਖਾਰੀ ਕਿੱਥੇ ਆ
@gurjeet8221
@gurjeet8221 4 жыл бұрын
@@happyrajpuria4356 ਸ਼ਾਇਰਾ ਨਾਲ ਤਾਂ ਮੁੱਢ ਤੋ ਮਿੱਤਰੋ ਧੱਕੇ ਹੋਏ ਨੇ...
@chahalpreet2233
@chahalpreet2233 4 жыл бұрын
Jagroshan Singh oye ohi tempu hun puch da ni charan likhari veer nu
@bms514
@bms514 4 жыл бұрын
ਚਰਨ ਲਿਖਾਰੀ ਫੱਕਰ ਰੂਹ ਆ ❤️ ਜਿਉਂਦਾ ਰਹਿ ਵੀਰ 🙏
@RoopSingh-zo4xl
@RoopSingh-zo4xl 4 жыл бұрын
ਇਹੋ ਜਿਹਾ ਫੱਕਰ ਲਿਖਾਰੀ ਕਦੇ ਨਹੀਂ ਦੇਖਿਆ ਬਹੁਤ ਧੰਨਵਾਦ ਜੀ।
@swaransingh8929
@swaransingh8929 4 жыл бұрын
ਥਿੰਦ ਮੈਡਮ ਸਾਹਿਬਾ ਅਤੇ ਟਹਿਣਾ ਸਾਹਿਬ ਤੁਸੀਂ ਬਾ ਕਮਾਲ ਇਨਸਾਨ ਹੋ , ਤੁਹਾਨੂੰ ਬਹੁਤ ਸਾਰਾ ਪਿਆਰ , ਚਰਨ ਲਿਖਾਰੀ ਬਾਰੇ ਤਾਂ ਮੇਰੇ ਕੋਲ ਸ਼ਬਦ ਨਹੀਂ ਹਨ ( God bless you)
@manjit4701
@manjit4701 4 жыл бұрын
ਹੀਰਾ ਕਿਥੇ ਖੋ ਗਿਆ ਏ ਕੋਲਿਆਂ ਦੀ ਖਾਣ ਵਿੱੱਚ
@karmjitdhesi3616
@karmjitdhesi3616 4 жыл бұрын
Manjit Alipur true
@harrysingh4397
@harrysingh4397 4 жыл бұрын
Good job
@BaljitKaur-gg6os
@BaljitKaur-gg6os 11 ай бұрын
ਲਿਖਾਰੀ ਸਾਬ ਬਹੁਤ ਜਿਆਦਾ ਸ਼ਰੀਫ ਆ ਰੱਬ ਰਾਖਾ 🙏❤️
@jatinder3593
@jatinder3593 4 жыл бұрын
ਟਹਿਣਾ ਸਾਬ ਜੇ ਚਰਨ ਲਿਖਾਰੀ ਨੇ ਅਪਣਾ ਝਾਕਾ ਖੋਲ ਲਿਆ ਤਾਂ ਚਰਨ ਲਿਖਾਰੀ, ਚਰਨ ਲਿਖਾਰੀ ਨਹੀ ਰਹਿਣਾ 😘😘😘 ਚਰਨ ਦੀ ਪਹਿਚਾਣ ਹੀ ਇਹ ਆ
@karamjitkaur7173
@karamjitkaur7173 4 жыл бұрын
Sachi gal a
@galidinavlog7928
@galidinavlog7928 3 жыл бұрын
ਸਹੀ ਗੱਲ ਬਾਈ
@nijjarmusiclover3444
@nijjarmusiclover3444 3 жыл бұрын
Sahi gall h 22
@nishansingh-lr5hv
@nishansingh-lr5hv 4 жыл бұрын
"""Jatt Di akal"" . Kon kon sunda hun tak
@gurinderpandhergrewal2243
@gurinderpandhergrewal2243 4 жыл бұрын
Bht sohna song
@shotusapp3803
@shotusapp3803 4 жыл бұрын
Main
@satnamnabha01
@satnamnabha01 3 жыл бұрын
Aaj ve suniya bai ji
@manveergill9725
@manveergill9725 3 жыл бұрын
Hnji
@malkeetkler5874
@malkeetkler5874 4 жыл бұрын
ਬਾਵਾ ਅੱਜ ਜੋ ਵੀ ਏ ਚਰਨ ਲਿਖਾਰੀ ਦੇ ਸਿਰ ਤੇ
@hassamazakcom
@hassamazakcom 4 жыл бұрын
100%sahi keha paji
@dilpreetbatth9992
@dilpreetbatth9992 4 жыл бұрын
Ta hi veer ranjit bawa izzat karda veer di
@iqbalsingh5966
@iqbalsingh5966 2 жыл бұрын
ਸਾਧ ਬੰਦਾ ਬਾਈ ਚਰਨ ਤੂੰ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ
@gurinderpandhergrewal2243
@gurinderpandhergrewal2243 4 жыл бұрын
ਵਾਹ ਚਰਨ ਵਾਹ ਵੀਰਿਆ । ਗਾਉਂਦਾ ਵੀ ਸੋਹਣਾ।
@manjeetmanjeet5229
@manjeetmanjeet5229 3 жыл бұрын
Hm ji charn ji TUC app hi gao ji
@RRahn
@RRahn 3 жыл бұрын
👍👍👍👍👍
@johalsaab3819
@johalsaab3819 Жыл бұрын
Enjoy my song 💞 johal Saab touch touch touch touch touch touch
@SuperDhaliwal87
@SuperDhaliwal87 4 жыл бұрын
ਇਹ ਅਸਲੀ ਰੱਬ ਦਾ ਬੰਦਾ ਆ ਜੋ ਗੁਣਾ ਨਾਲ ਬਰਪੂਰ ਹੋਣ ਦੇ ਬਾਵਜੂਦ ਵੀ ਧਰਤੀ ਨਾਲ ਜੁੜਿਆ ਹੋਇਆ ਇਨਸਾਨ ਹੈ| ਰੱਬ ਆਪਣੇ ਇਸ ਬੰਦੇ ਨੂੰ ਹਮੇਸ਼ਾ ਤਰੱਕੀਆਂ ਬਕਸ਼ੇ |
@bhupinder846
@bhupinder846 4 жыл бұрын
Sahi gal aa veer ji
@worldpeacelover5417
@worldpeacelover5417 4 жыл бұрын
Yadwinder Singh you mean ਭਰੱਪੂਰ
@harvindersingh4065
@harvindersingh4065 4 жыл бұрын
Gud veer
@harvindersingh4065
@harvindersingh4065 4 жыл бұрын
Teri video bar bar dekhn nu ruh kardi veer God bless you
@satwindersingh5635
@satwindersingh5635 4 жыл бұрын
ਬਹੁਤ ਇੱਛਾ ਸੀ ਚਰਨ ਵੀਰ ਦੀ interview, ਸੁਣਨ ਦੀ। ਅੱਜ ਪੂਰੀ ਹੋਈ ਤੇ ਵੀਰ ਦਾ ਸੁਭਾਅ ਦੇਖ ਕੇ ਵੀਰ ਲਈ ਇੱਜਤ ਹੋਰ ਵਧ ਗਈ।
@dastanekaffila6674
@dastanekaffila6674 3 жыл бұрын
ਦਰਵੇਸ਼ ਆਦਮੀ. ਸਾਦਗੀ ਅੰਤਾਂ ਦੀ ਨਜ਼ਰ ਨੀਵੀਂ ਤੇ ਸੋਚ ਅਸਮਾਨੋਂ ਉੱਚੀ... ਰੱਬ ਸਦਾ ਸਲਾਮਤ ਰੱਖੇ.
@electricalbaba2454
@electricalbaba2454 4 жыл бұрын
ਮਾਝੇ ਵਾਲੇ ਹੁੰਦੇ ਈ ਸਾਉ ਆ। 😍😍 ਫੱਕਰ ਬੰਦਾ ਵੀਰ ਮੇਰਾ ਚਰਨ ਲਿਖਾਰੀ। ਦੁਆਵਾਂ ਬਾਈ ਲਈ ਸਪੋਟ ਕਰਨੀ ਚਾਹੀਦੀ ਵੀਰ ਨੂੰ।
@mundakhadku5341
@mundakhadku5341 4 жыл бұрын
Bilkul sahi kiha bai. Majhe wale Saoo ei hunde.
@SukhwinderSingh81548
@SukhwinderSingh81548 4 жыл бұрын
ਮਜੀਠੀਆ ਵੀ ਸਾਊ ਵੀਰ ???????
@SukhwinderSingh81548
@SukhwinderSingh81548 4 жыл бұрын
ਰੱਬ ਦਾ ਬੰਦਾ ਬਾਈ
@mr.khehra8721
@mr.khehra8721 4 жыл бұрын
ਮਜੀਠੀਆ ਬਾਹਰ ਪੜ੍ਹਿਆ ਮਾਝੇ ਵਾਲੇ ਪਿੰਡਾਂ ਵਾਲੇ ਸਾਊ ਜੱਟ
@parmarjaspreet3049
@parmarjaspreet3049 4 жыл бұрын
Sucha singh langhan v majhe da sau banda
@Mrsingh-yj2ie
@Mrsingh-yj2ie 4 жыл бұрын
ਇਹ ਨੇ ਪੰਜਾਬੀ ਮਾਂ ਬੋਲੀ ਦੇ ਲਿਖਾਰੀ ਝਲਕ ਪੈਂਦੀ ਏ ਸਿਵ ਤੇ ਵਾਰਿਸ ਦੀ
@kaurardaas506
@kaurardaas506 4 жыл бұрын
rytttt
@gurjantsandhu5561
@gurjantsandhu5561 4 жыл бұрын
ਭੀੜ ਤੋਂ ਅਲੱਗ ਰਹਿਣ ਵਾਲੇ ਲੋਕ ਹੀ ਏਹ ਇੰਟਰਵਿਊ ਦੇਖ ਰਹੇ ਨੇ ਤੇ ਬਹੁਤ ਸੋਹਣੇ ਕੁੰਮੈਟ ਕਰਦੇ ਨੇ , ਸ਼ੁਕਰੀਆ ਜਨਾਬ ਸਾਰਿਆ ਪੰਜਾਬੀ ਹੀਰਿਆਂ ਦਾ 🙏🙏🙏
@reshammuktsaria1708
@reshammuktsaria1708 Жыл бұрын
@Jot-ct7lr
@Jot-ct7lr 3 жыл бұрын
ਸੱਚ ਮੁੱਚ ਦਾ ਹੀਰਾ 👌🏻👌🏻👌🏻ਚਰਨ ਵੀਰ 😍😍ਵਹਿਗੁਰੂ ਜੀ ਤੰਦਰੁਸਤੀ ਤੇ ਲੰਮੀ ਉਮਰ ਦੇਣ 👌🏻👌🏻ਸਿਫ਼ਤ ਕਰਨ ਨੂੰ ਸ਼ਬਦ ਨਹੀਂ ਮਿਲਦੇ love uh veer
@vcrbczx6454
@vcrbczx6454 4 жыл бұрын
ਪੰਜਾਬੀ ਸਾਭਿਆਚਾਰ ਨੂੰ ਬਚਾ ਰੱਖਿਆ ਚਰਨ ਵੀਰ ਨੇ ਜਿਉਦੇ ਰਹੋ
@daljitsroya2038
@daljitsroya2038 4 жыл бұрын
ਟਹਿਣਾ ਵੀਰ ਇਸ ਗੀਤਕਾਰ ਵਾਰੇ ਕੋਈ ਲਫਜ਼ ਨਹੀਂ ਹੈ ਜੀ ਜਿੰਨਾ ਲਫਜ਼ਾਂ ਨਾਲ ਸ਼ਲਾਘਾ ਸ਼ਲਾਘਾ ਕੀਤੀ ਜਾਵੇ ਅਤੇ ਸਾਦਗੀ ਨੂੰ ਤੁਸੀਂ ਸਮਝ ਹੀ ਗਿਐ ਹੋਵੋਗੇ ।
@jajbirsingh3271
@jajbirsingh3271 4 жыл бұрын
ਕੁੜੀ ਵੱਲ ਅੱਖ ਚੱਕ ਵੀ ਨਹੀ ਦੇਖਿਆ ਯਾਰ
@mr.sandhu587
@mr.sandhu587 4 жыл бұрын
Sachey saau bande a
@HarjeetSingh-nn6ur
@HarjeetSingh-nn6ur Жыл бұрын
ਵਾਹਿਗੁਰੂ ਜੀ ਐਨਾ ਸ਼ਰੀਫ ਬੰਦਾ ਤੇ ਐਨੀ ਤਕੜੀ ਕਲਮ ਵਾਹਿਗੁਰੂ ਜੀ ਤੰਦਰੂਸਤੀ ਬਕਸੇ਼ਉ ਵੀਰ ਨੂੰ
@amarnath8582
@amarnath8582 4 жыл бұрын
ਅੱਜ ਦਾ ਵਾਰਿਸ ਸਾਹ ਆ ਬਾਈ ਚਰਨ ਲਿਖਾਰੀ ਰੱਬ ਲੰਮੀਆਂ ਉਮਰਾਂ ਦੇਵੇ ਵੀਰ ਨੂੰ ਅਤੇ ਤੰਦਰੁਸਤੀ ਬਖਸ਼ੇ, ਵੀਰ ਨੇ ਗੁਰਦਾਸ ਮਾਨ ਸਾਹਿਬ ਵਾਰੇ ਬਹੁਤ ਹੀ ਵਧੀਆ ਬੋਲਿਆ ਸਾਰਿਆਂ ਦੇ ਮੂੰਹ ਬੰਦ ਕਰ ਤੇ।
@sarpanchjpmp2
@sarpanchjpmp2 4 жыл бұрын
ਸਾਡੇ ਪਿੰਡ ਦਾ ਏ ਚਰਨ ਲਿਖਾਰੀ ਬੜੈ ਨਿੱਘੇ ਸਭਾਅ ਦਾ ਬੰਦਾ ਦੇ 👍
@RanjitSingh-mw3yv
@RanjitSingh-mw3yv 4 жыл бұрын
Kihara pind vir da
@deepaksodhi6280
@deepaksodhi6280 4 жыл бұрын
ਪਿੰਡ ਦਾ ਨਾਮ ਮੰਨਣ (ਤਰਨਤਾਰਨ) ਹੈ ਪਰ ਹੁਣ ਇਹ ਨਿੱਕੇ ਭੁੱਚਰ ਰਹਿ ਰਿਹਾ ।
@sarpanchjpmp2
@sarpanchjpmp2 4 жыл бұрын
Deepak sodhi ਜੀ ਜਨਾਬ
@sarpanchjpmp2
@sarpanchjpmp2 4 жыл бұрын
Ranjit Singh ਜਿਲਾ ਤਰਨ ਤਾਰਨ ਪਿੰਡ ਭੁੱਚਰ ਖ਼ੁਰਦ
@RanjitSingh-mw3yv
@RanjitSingh-mw3yv 4 жыл бұрын
Ok vir
@sukhimaan9321
@sukhimaan9321 4 жыл бұрын
ਵੀਰ ਕੋਈ ਚਰਨ ਵੀਰ ਦਾ ਨੰਬਰ ਦੇ ਸਕਦਾ!!ਅੱਗੇ ਲੈ ਕੇ ਓਨ ਚ ਪੂਰੀ ਮਦਦ ਕਰਾਂਗੇ ਵੀਰ ਦੀ💕💕💖!ਰੱਬ ਦਾ ਬੰਦਾ👌
@dharampreetbajwa
@dharampreetbajwa 4 жыл бұрын
Y I'm a lyricist
@technicalbanger5098
@technicalbanger5098 3 жыл бұрын
ਮੇਰੇ ਕੋਲ ਆ
@satpal7sangi713
@satpal7sangi713 8 ай бұрын
ਜਿਹੜਾ ਭਾੰਡਾ ਭਰਿਆ ਹੰਦਾ ਹੈ ਉਹ ਬਹੁਤਾ ਨਹੀ ਖੜਕਦਾ ਹੁੰਦਾ ਰੱਬ ਦੀ ਵਖਸ਼ਿਸਹੈ
@introwithgbds140
@introwithgbds140 4 жыл бұрын
ਫਲ ਨਿਵਾਆ ਰੁਖਾ ਨੂੰ ਮਿਠੇ ਲਗਦੇ ਸੁਣੇ ਸੀ ਅਜ ਵੇਖਿਆ ਵੀ ਗੀਤ ਵੀ ਵਧੀਆ ਤੇ ਕੇਮਟ ਸ਼ਾਇਦ ਹੀ ਕਿਸੇ ਨੂੰ ਇਨੇ ਚੰਗੇ ਮਿਲਣ ਮਨ ਨੀਵਾ ਮਤ ਉਚੀ
@sandeepDeep-sq5qi
@sandeepDeep-sq5qi 4 жыл бұрын
ਬਹੁਤ ਅੱਛੇ ਇਨਸਾਨ ਐ ਚਰਨ ਲਿਖਾਰੀ
@anmolsingh7973
@anmolsingh7973 4 жыл бұрын
Nice veer charm lakhsri newzeeland
@KarnailSingh-my6nj
@KarnailSingh-my6nj 4 жыл бұрын
ਅਸਹਿ ਵਰਗਾ ਇਨਸਾਨ ਕੋਈ ਵੀ ਨਹੀਂ ਵੀਰ ਸਾਰੀ music ਏਂਡਸਿਟਰੀ ਚ... ਹੀਰਾ...
@JaiHind-ud4cx
@JaiHind-ud4cx 4 жыл бұрын
Haa bhai rab ji Chad de klla ch rkhe veer nu Bhai...
@JszfSnzgn
@JszfSnzgn 3 ай бұрын
ਚਰਨ ਦੀ ਸੂਰਤ ਵੇਖ ਕਿ ਕੋਈ ਨਹੀਂ ਕਹਿ ਸਕਦਾ ਕਿ ਇਸ ਦੇ ਅੰਦਰ ਇਡਾ ਵੱਡਾ ਸਮੁੰਦਰ ਸਮੋਈ ਫਿਰਦੇ ਨੇ ਮੇਰੇ ਵੱਲੋਂ ਚਰਨ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ
@guridhillon4754
@guridhillon4754 4 жыл бұрын
ਗੀਤਕਾਰਾਂ ਨੂੰ ਬੇਨਤੀ ਉਹ ਸਿੰਗਰਾਂ ਦਾ ਨਾਮ ਲੈਕੇ ਜਲੂਸ ਕੱਢਿਆ ਕਰੋ ਜਿਹੜੇ ਗੀਤ ਗਾਕੇ ਗੀਤਕਾਰਾ ਦੇ ਪੈਸੇ ਨੀ ਦਿੰਦੇ...
@shamshernaher3654
@shamshernaher3654 4 жыл бұрын
🤓🤓🤓🤓🤓
@GurpreetSingh-nw3sc
@GurpreetSingh-nw3sc 4 жыл бұрын
Guri Dhillon shi gal va naam le ke thokna chahida ehna fuddu singera da jaloos kadna chahida ehna imandaar geetkara valo
@jollewalaharman1287
@jollewalaharman1287 4 жыл бұрын
HNji vwere sahi gall he
@manjiderwadala6470
@manjiderwadala6470 4 жыл бұрын
Ryt veer
@SunnySingh-mb6gm
@SunnySingh-mb6gm 4 жыл бұрын
Nice..rater.a.charna.lakhari.
@jattinkorea8617
@jattinkorea8617 4 жыл бұрын
ਇੱਕ ਰਣਜੀਤ ਬਾਵਾ ਇਕਲੌਤਾ ਗਾਇਕ ਹੈ ਜਿਸਨੇ 'ਆਪ' ਦੇ ਗਾਣੇ ਨੂੰ ਬਹੁਤ ਜ਼ਿਆਦਾ ਹਿੱਟ ਕੀਤਾ ਹੈ।
@dilpreetbatth9992
@dilpreetbatth9992 4 жыл бұрын
Sahi gal aa bro
@karanjitsingh9749
@karanjitsingh9749 4 жыл бұрын
Ihde Karke bawa hit hoiya c
@shinderpalsingh6301
@shinderpalsingh6301 4 жыл бұрын
@@karanjitsingh9749 bulkul shi ji
@shinderpalsingh6301
@shinderpalsingh6301 4 жыл бұрын
ਤੂੰ ਕੀ ਕਹਿ ਦਿੱਤਾ ਏ ਯਾਰ ਬਾਵਾ ਨੂੰ ਇਸ ਦੇ ਗੀਤ ਨੇ ਹਿੱਟ ਕੀਤਾ ਏ
@alfaazpresents3462
@alfaazpresents3462 4 жыл бұрын
ਵੀਰ ਨੂੰ ਉਸ ਚੀਜ ਦਾ ਮੁੱਲ ਨੀ ਮਿਲਿਆ
@roohpunjabdi8996
@roohpunjabdi8996 4 жыл бұрын
ਮਾਧੋ ਚੰਡੀਆਂ ,ਚਰਨ ਲਿਖਾਰੀ ਦੋਵੇਂ ਵੀਰ ਫ਼ੱਕਰ ਸੁਭਾਅ ਦੇ ਤੇ ਸਾਫ ਦਿਲ ਇਨਸਾਨ
@PenduEngineerRj13
@PenduEngineerRj13 3 жыл бұрын
ਟੰਗਿਆ ਸੁਤ ਕਤ ਕੇ ਕਿੱਲੀ ਰਹਿ ਗਈ ਤਾਰ ਤੇ ਚਾਦਰ ਗਿੱਲੀ ਰੋਣਾ ਆ ਗਿਆ ਬਾਈ ਸੁਣ ਕੇ
@mandarsingh8599
@mandarsingh8599 4 жыл бұрын
ਬਾਈ ਤੇਰੀ ਸਾਦਗੀ ਨੇ ਦਿਲ ਜਿੱਤ ਲਿਆ love you bai
@kharaksingh545
@kharaksingh545 4 жыл бұрын
26:00-27:55 ਅੱਖਾਂ ਬੰਦ ਕਰਕੇ ਜਿੰਨੀ ਵਾਰ ਵੀ ਸੁਣਦਾਂ ਤਾਂ,ਮੇਰੀਆਂ ਪਲਕਾਂ ਦੀਆਂ ਬਰੂਹਾਂ ਤੇ ਹੰਝੂਆਂ ਦਾ ਮੇਲਾ ਲੱਗ ਜਾਂਦਾ...ਪੱਕਾ,ਰੱਬ ਵੀ ਏਨਾ ਈ ਸੋਹਣਾ ਹੋਉ...😍
@ranjitsingh1238
@ranjitsingh1238 4 жыл бұрын
Kharak Singh wahhh bhaji kya comment kitaa bhaji kamall e
@bikramjitsingh8889
@bikramjitsingh8889 4 жыл бұрын
ਰੱਬਾ ਇਸ ਇਨਸਾਨ ਨੂੰ ਖੁਸ਼ ਰੱਖੀ ਵਾਧੀਆ ਬੰਦਾ
@proud550
@proud550 9 ай бұрын
ਪੈੰੜਾਂ ਤੇਰੀਆ ਦੇ ਤੀਕ ਦੂਰ ਦੂਰ ਮੇਰੇ ਪੱਤੇ, ਡਿੱਗੇ ਮੇਰੀਆ ਬਹਾਂਰਾ ਦਾ ਗੁਣਾ ਬਣਕੇ❤
@anoopsingh5565
@anoopsingh5565 4 жыл бұрын
🙏🏻ਵਾਹਿਗੁਰੂ ਜੀ ਕਿਰਪਾ ਕਰਨ ੲੇਸ ਰੱਬ ਵਰਗੀ ਰੂਹ ਤੇ, ਹੋਰ ਤਰੱਕੀ ਬੱਖਸ਼ਣ ਮੇਰੇ ਵੀਰ ਨੂੰ.... 🙏🏻🙏🏻
@RVSingh-uz5tl
@RVSingh-uz5tl 4 жыл бұрын
ਦਿਲ ਸਾਫ਼ ਤੇ ਨੀਅਤ ਸੁੱਚੀ ਰੱਖੋ, ਸੋਚ ਅਸਮਾਨ ਤੋਂ ਉੱਚੀ ਰੱਖੋ।RV.Singh
@chamkaurchamkaursidhu2721
@chamkaurchamkaursidhu2721 4 жыл бұрын
ਥਿੰਦ ਭੈਣ ਜੀ ਤੁਹਾਡਾ ਬੋਲਣ ਦਾ ਤਰੀਕਾ ਤੇ ਅਵਾਜ਼ ਬਹੁਤ ਸੁੰਦਰ ਲੱਗੀ ਤੇ ਤੁਹਾਡਾ ਹੱਸਣਾ 😂😂😂 ਵੀ ਕਮਾਲ ਏ ।ਰੱਬ ਤੁਹਾਨੂੰ ਹਮੇਸ਼ਾ ਖੁਸ ਰੱਖੇ ।👏👏👏👏👏👏👏👏 22g ਵੀ ਕਮਾਲ ਨੇ 😂👍👍👍👌👌👌
@amarveersingh6868
@amarveersingh6868 3 жыл бұрын
ਚਰਨ ਸਾਬ ਦਿਲੀ ਇੱਛਾ ਤੈਨੂੰ ਮਿਲਣ ਦੀ ਮੈ ਕਦੀ ਕਿਸੇ ਸਿੰਗਰ ਜਾ ਹੀਰੋ ਨੂੰ ਮਿਲਣ ਦੀ ਇੱਛਾ ਨਹੀ ਰੱਖਦਾ , ਦਿਲੀ ਇੱਛਾ ਸੱਚੀ, ਰੱਬਾ ਜੀ ਬਣਾਉਣ ਕੋਈ ਸਬੱਬ ਬਾਈ ਜੀ ਨੂੰ ਮਿਲਣ ਦਾ,
@goldemusic47
@goldemusic47 4 жыл бұрын
ਬਹੁਤ ਵਧੀਆ ਸੁਭਾਅ ਦਾ ਮਾਲਕ ਐ ਬਾਈ ਘੈਟ ਬੰਦਾ ਲਵ ਯੂ ਐ ਪੰਜਾਬ ਦੇ ਵਾਰਿਸ ਨੂੰ ❤️❤️❤️😘
@rajpreetsingh3125
@rajpreetsingh3125 4 жыл бұрын
ਵਾਹਿਗੁਰੂ ਮੇਹਰ ਕਰੀ , ਚਰਨ ਬਾਈ ਹਮੇਸ਼ਾ ਖੁਸ ਰਹੇ!
@sarabjitsinghmohar.
@sarabjitsinghmohar. 4 жыл бұрын
ਅਸੀ ਇਸ ਰੱਬੀ ਰੂਹ ਦੇ ਦਰਸ਼ਨ ਕੀਤੇ ਆ ਜੀ
@SureshKumar-dw8lq
@SureshKumar-dw8lq 4 жыл бұрын
Eh vir ta karorra rs da hai
@manithakur6925
@manithakur6925 4 жыл бұрын
22 mai bhut wadda fan a 22 da kithe milu 22
@GurpreetSingh-ld5xr
@GurpreetSingh-ld5xr 7 ай бұрын
ਯਾਰ ਬਹੁਤ ਵਧੀਆ ਵੀਰ ਜੀ ਅ ਫ਼ੱਕਰ ਬੰਦਾ ਆ
@thecinemacafe6969
@thecinemacafe6969 4 жыл бұрын
ਏਹ ਵੀਰ ਤੇ ਮੇਰੇ ਤੋਂ ਵੀ ਜਿਆਦਾ ਸੰਗਦਾ ਯਰ ,ਟਹਿਣਾ ਸਾਬ ਵੀ ਬਹੁਤ ਈ ਮਜੇਦਾਰ ਇੰਟਰਵਿਊ ਕੀਤੀ ਆਹ ਵਾਲੀ
@josephmasih8925
@josephmasih8925 4 жыл бұрын
Very. Good
@love_bhikhi1
@love_bhikhi1 4 жыл бұрын
ਭਗਤ ਬੰਦਾ ਬਾਈ ਚਰਨ ਲਿਖਾਰੀ ♥️ ਵਾਹਿਗੂਰੁ ਮੇਹਰ ਕਰੇ ਬਾਈ ਤੇ 😇 ਤਰਾਕੀਆ ਬਖ਼ਸ਼ੇ ਪਰਮਾਤਮਾ 🙏
@sutlejtv.8549
@sutlejtv.8549 4 жыл бұрын
ਟਹਿਣਾ ਸਾਬ ਮਜਾ ਆ ਗਿਆ ਬਹੁਤ ਸੋਹਣਾ ਜਿਉਂਦਾ ਰਹੇ ਸਾਡਾ ਚਰਨ ਲਿਖਾਰੀ
@JszfSnzgn
@JszfSnzgn 3 ай бұрын
ਇਡਾ ਸੱਚਾ ਸੁੱਚਾ ਬੰਦਾ ਪਹਿਲੀ ਵਾਰ ਦੇਖਿਆ। ਰੱਬ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ
@iam-Inder
@iam-Inder 4 жыл бұрын
ਸੱਚਾ ਸੁੱਚਾ ਰੱਬ ਦਾ ਬੰਦਾ
@nirmalghuman6077
@nirmalghuman6077 4 жыл бұрын
ਬਹੁਤ ਹੀ ਪਿਆਰਾ ਇਨਸਾਨ ਆ ਚਰਨ ਵੀਰ, ਇਹਦੇ ਚ ਕੋਈ ਸ਼ੱਕ ਨਹੀਂ ! ਬਹੁਤ ਹੀ ਦਿਲ ਨੂੰ ਛੋਹ ਜਾਣ ਵਾਲੀ ਸ਼ਾਇਰੀ ਲਿਖਦਾ ਆ ਪ੍ਰੋਗਰਾਮ ਦੇ ਲਾਸਟ ਚ ਜੋ ਵੀਰ ਨੇ ਗੀਤ ਸੁਣਾਇਆ ਆ, ਇੱਕ ਇੱਕ ਲਫ਼ਜ਼ ਬਾ-ਕਮਾਲ ਸੀ ਨੀ ਮੈਂ ਮੀਢੀਆਂ ਦੀ ਰੁੱਤ ਚ ਹੰਢਾਵਾਂ ਚਿੱਟੇ ਝਾਟੇ ਅੱਤ ਈ ਕਰਾਤੀ ਚਰਨ ਵੀਰੇ👌👌👌
@jatiwalproduction1028
@jatiwalproduction1028 4 жыл бұрын
ਚਰਨ ਲਿਖਾਰੀ ਨੇ ਵਾਰਿਸ ਸ਼ਾਹ ਦੀ ਹੀਰ ਪੜੀ ਆ ਜਿਸ ਬੰਦੇ ਨੇ ਵਾਰਿਸ ਸ਼ਾਹ ਪੜ ਲਿਆ ਉਹ ਬੰਦਾ ਇਸ ਤਰਾ ਹੋ ਜਾਂਦਾ
@starjacky58
@starjacky58 4 жыл бұрын
🤲
@gurpreetsinghguri1839
@gurpreetsinghguri1839 4 жыл бұрын
Plz call me sir ji
@gurpreetsinghguri1839
@gurpreetsinghguri1839 4 жыл бұрын
Plz call me sir ji 78142 52920
@darkgalaxycahnnel1957
@darkgalaxycahnnel1957 4 жыл бұрын
ਵਾਰਿਸ ਸ਼ਾਹ ਦੀ ਹੀਰ ਮੈਂ ਪੜੀ ਐ ਪੂਰਾ ਅਸਰ ਹੁੰਦਾ ਹੈ। ਮੇਰਾ ਵੀ ਇਹੋ ਹਾਲ ਆਪ।
@sunnysangram2461
@sunnysangram2461 4 жыл бұрын
Sahi gall a veer ji jinhe ishq pad Liya oh fer jiunde ji he fnaa ho jandeya
@bahadurkhan3910
@bahadurkhan3910 Жыл бұрын
ਬਹੁਤ ਵਧੀਆ ਜੀ ਬਾੲਈ ਗਾਣਾ ਗਾਇਆ ਮਨ ਭਰ ਅਆੲਇ ਰਂਬ ਲੰਮੀਆਂ ੳਮ ਰਾਕਰੇ
VIP ACCESS
00:47
Natan por Aí
Рет қаралды 10 МЛН