Chajj Da Vichar (1316) || ਕੈਂਸਰ ਦੇ ਝੰਭੇ ਗੀਤਕਾਰ ਦਾ ਰੁਆ ਦੇਣ ਵਾਲ਼ਾ ਸੱਚ

  Рет қаралды 292,035

Prime Asia TV

Prime Asia TV

Күн бұрын

#PrimeAsiaTV​​​ #ChajjDaVichar​​​ #SwarnTehna​​​ #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 800
@gurdeepsahnewal1876
@gurdeepsahnewal1876 3 жыл бұрын
ਮੈਂ ਕੋਈ ਵੀ ਪ੍ਰੋਗਰਾਮ ਨਹੀਂ ਛੱਡਿਆ ਚੱਜ ਦੇ ਵਿਚਾਰ ਦਾ ਪਰ ਕਦੀ ਵੀ ਕੋਈ ਕਮੇਂਟ ਨਹੀਂ ਕੀਤਾ ਮੇਰਾ ਫੇਵਰੱਟ ਕਰਿਕ੍ਰਮ ਆ ਪਰ ਅੱਜ ਮਜਬੂਰ ਹੋਗਿਆ ਕਮੇਂਟ ਕਰਨ ਤੇ ਦਿਲ ਨੂੰ ਚੀਰ ਕੇ ਰੱਖ ਤਾਂ ਅੱਜ ਇਸ ਪ੍ਰੋਗਰਾਮ ਨੇ ❤️❤️
@sransandohewala9832
@sransandohewala9832 3 жыл бұрын
ਬਿਲਕੁੱਲ y
@ਗੁਰਦੀਪਿਸੰਘ
@ਗੁਰਦੀਪਿਸੰਘ 3 жыл бұрын
Kumant karna ta banda c
@gurdeepsahnewal1876
@gurdeepsahnewal1876 3 жыл бұрын
ਧੰਨਵਾਦ ਸਾਰੇ ਵੀਰਾ ਦਾ ਜੋ ਮੇਰੀ ਗੱਲ ਨਾਲ ਸਹਿਮਤ ਨੇ ❤️❤️
@NirmalSingh-kg1vf
@NirmalSingh-kg1vf Жыл бұрын
ਮਾਹਣਾ ਸਾਹਬ ਅਸੀਂ ਤੁਹਾਡੇ ਤੰਦਰੁਸਤ ਹੋਣ ਦੀ ਰੱਬ ਕੋਲੋਂ ਦੁਆ ਕਰਦੇ ਹਾਂ ,ਰੱਬ ਤੁਹਾਨੂੰ ਬਹੁਤ ਛੇਤੀ ਠੀਕ ਕਰੇ ❤❤❤❤❤
@jattmaandafan4052
@jattmaandafan4052 2 ай бұрын
Bhut buri halat a bai mai aaj hi milke Aya ehna nu
@rajdeepkamboj6087
@rajdeepkamboj6087 3 жыл бұрын
ਮੈਨੂੰ ਪਹਿਲਾ ਨਾਈ ਸੀ ਪਤਾ ਮਆਂਣਾ ਸਾਹਿਬ ਬਾਰੇ ਪਰ ਹੁਣ ਏਨੀ ਮਹਾਨ ਹਸਤੀ ਬਾਰੇ ਪਤਾ ਲਗਾ ਵਾਕੇ ਈ ਏ ਰਾਜੇ ਨੇ , ਫੈਨ ਹੋ ਗਿਆ ਏਨਾਂ ਦਾਂ , ਦਿਲੋਂ ਸਲਾਮ ਆ ਏਨਾਂ ਨੂੰ
@kulwinderboparaisingh5661
@kulwinderboparaisingh5661 3 жыл бұрын
sahi gall a ji
@dayalkhosa135
@dayalkhosa135 3 жыл бұрын
Bhut hi khoobsurt
@amandhaula5843
@amandhaula5843 2 жыл бұрын
Naai te Raje sabd yooj keta koi niji jaankari hu
@satveersingh8053
@satveersingh8053 Жыл бұрын
ਮੈ ਅੱਜ ਤੀਸਰੀ ਵਾਰ ਇਹ ਵੀਡਿਉ ਦੇਖੀ ਅਤੇ ਮਰਦੇ ਦਮ ਤਕ ਇਹ ਵੀਡਿਉ ਕਈ ਵਾਰੀ ਹੋਰ ਦੇਖਗਾ ਵਾਹਿਗੁਰੂ ਜੀ ਅਗੇ ਕਿਰਪਾਲ ਸਿੰਘ ਜੀ ਦੀ ਸਿਹਤ ਦੀ ਤੰਦਰੁਸਤੀ ਦੀ ਅਰਦਾਸ ਕਰਦਾ ਹਾਂ
@bootasinghaulakh3118
@bootasinghaulakh3118 3 жыл бұрын
ਟਹਿਣਾ ਸਾਹਿਬ ਹੌਸਲੇ ਦੀ ਉਦਾਹਰਣ, ਮੇਰੇ ਦੋਸਤ ਮਹਿੰਦਰ ਸਿੰਘ ਗਰੇਵਾਲ ਦੇ ਮਾਤਾ ਜੀ ਨੇ ਜਿੰਨਾਂ ਨੂੰ 1979 ਵਿਚ ਡਾਕਟਰਜ ਨੇ ਜੁਆਬ ਦੇ ਦਿੱਤਾ ਸੀ ਪਰ ਉਹ ਅਜ ਵੀ ਠੀਕ ਠਾਕ ਹਾਂ ਮਾਣਾ ਸਾਹਿਬ ਵਾਹਿਗੁਰੂ ਲੰਬੀ ਉਮਰ ਬਖ ਸ਼ਣ
@spschd
@spschd 2 жыл бұрын
ਮਾਣਾ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਤੁਹਾਡੀ ਉਮਰ ਲੰਬੀ ਹੋਵੇ ਜੀ ।
@chamkaurkussa2870
@chamkaurkussa2870 3 жыл бұрын
ਮਾਣਿਆ ਬਾਈ ਰੱਬ ਤੁਹਾਨੂੰ ਲੰਬੀਆਂ ਉਮਰਾਂ ਦੇਣਗੇ, ਕਿਉਂਕਿ ਅਸੀਂ ਤੁਹਾਡੇ ਸਰੋਤੇ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ।
@ParamjitSingh-vt7kb
@ParamjitSingh-vt7kb 3 жыл бұрын
ਬਹੁਤ ਵਧੀਆ ਗੀਤਕਾਰ ਬਾਈ ਮਾਣਾਂ ਪਰਮਾਤਮਾ ਬਾਈ ਨੂੰ ਤੰਦਰੁਸਤ ਰੱਖਣ ਚੜ੍ਹਦੀ ਕਲਾ ਬਖਸ਼ਣ
@nabbsingh2999
@nabbsingh2999 3 жыл бұрын
@@ParamjitSingh-vt7kb ??? Ya our.
@RamSingh-lg8nz
@RamSingh-lg8nz 3 жыл бұрын
ਵਾਹਿਗੁਰੂ ਮਾਣੇ ਵੀਰ ਨੂੰ ਰਾਜ਼ੀ ਰੰਖੇ
@arshdeepsingh1809
@arshdeepsingh1809 2 жыл бұрын
Ok
@navneetkumari5104
@navneetkumari5104 3 жыл бұрын
"ਤੁਮ ਕਰੋ ਦਯਾ ਮੇਰੇ ਸਾਈਂ" ਪਰਮਾਤਮਾ ਤੰਦਰੁਸਤੀ ਅਤੇ ਲੰਬੀਆਂ ਉਮਰਾਂ ਬਖਸ਼ੇ ਕਿਰਪਾਲ ਮਾਣਾ ਭਾਈ ਸਾਹਿਬ ਨੂੰ, ਤਹਿ ਦਿਲੋਂ ਰੱਬ ਅੱਗੇ ਬੇਨਤੀ ਹੈ 🙏🙏🙏🙏
@lovedeepsingh180
@lovedeepsingh180 3 жыл бұрын
ਬਹੁਤ ਸੋਹਣੀ ਸੋਚ ਦੇ ਮਾਲਕ ਨੇ ਮਾਹਣਾ ਸਾਬ ਅੱਜ ਪਹਿਲੀ ਵਾਰ ਜ਼ਿੰਦਗੀ ਵਿੱਚ ਸੋਨੂੰ ਵੇਖਿਆ ਤੇ ਸੁਣਿਆ ਫਰ ਵੀ ਦਿਲ ਖੁਸ ਹੋ ਗਿਆ ਅੱਜ ਪਤਾ ਲਗਿਆ ਤੁਹਾਡੇ ਵਰਗੇ ਬੰਦੇ ਵੀ ਦੁਨੀਆਂ ਤੇ ਰਹਿੰਦੇ ਆ ਧੰਨਵਾਦ ਟਹਿਣਾ ਸਾਬ ਜੋ ਤੁਸੀ ਇਹੋ ਜੀ ਮਹਾਨ ਸ਼ਖ਼ਸੀਅਤ ਦੇ ਦਰਸ਼ਨ ਕਰਵਾਏ 🙏🙏🙏🙏 ਰੱਬ ਤੁਹਾਨੂੰ ਹੌਂਸਲਾ ਦੇਣ ਇਸ ਨਾ ਮੁਰਾਦ ਬਿਮਾਰੀ ਨਾਲ ਲੜਨ ਲਈ ਲੰਬੀ ਉਮਰ ਦੇਣ
@jaswindernbbardar5800
@jaswindernbbardar5800 3 жыл бұрын
ਟਹਿਣਾ ਸਾਵ ਅੱਜ ਤੱਕ ਦਾ ਸੱਭ ਤੋਂ ਵਧੀਆ ਪਰੋਗਰਾਮ ਬਹੁਤ ਵਧੀਆ👍💯👍💯👍💯
@HarjitSingh-ti9hz
@HarjitSingh-ti9hz 3 жыл бұрын
ਹੁਣ ਤੱਕ ਦੇ ਸਾਰੇ ਪ੍ਰੋਗਰਾਮ ਨਾਲੋਂ ਵਧੀਆ ਕੋਟਕੋਟ। ਪ੍ਰਣਾਮ ਇਸ ਰਬ। ਵਰਗੇ। ਇਨਸਾਨ ਨੂੰ
@SatnamSingh-bc5zm
@SatnamSingh-bc5zm 3 жыл бұрын
ਡਿੱਗਦੇ ਢਹਿੰਦੇ ਉੱਠਦੇ ਬਹਿੰਦੇ, ਐਵੇਂ ਢੇਰੀ ਨਾ ਢਾਹ ਦੇਣਾ। ਹਿੰਮਤ ਸਿਰੜ ਦੇ ਤਕੜੇ ਖੰਭਾਂ ਨੇ, ਤੁਹਾਨੂੰ ਫਿਰ ਉਡਾਰ ਬਣਾ ਦੇਣਾ।
@KulwantSingh-sv4qc
@KulwantSingh-sv4qc 3 жыл бұрын
ਕਿਰਪਾਲ ਮਾ੍ਹਣਾ ਲੲੀ ਹੌਸਲਾ ਅਫ਼ਜ਼ਾਈ ਦੇ ਲਿਖੇ ਸ਼ਬਦ ਢਾਰਸ ਦੇਣ ਵਾਲੇ ਹਨ। ਚੜ੍ਹਦੀ ਕਲਾ ਵਿੱਚ ਰੱਖਣ ਏਹੋ ਦੁਆ ਹੈ 🙏
@SatnamSingh-bc5zm
@SatnamSingh-bc5zm 3 жыл бұрын
@@KulwantSingh-sv4qc 🙏🙏🙏
@deeprataindia1170
@deeprataindia1170 Жыл бұрын
ਜੀ ਸਤਨਾਮ ਸਿੰਘ ਜੀ ਸ਼ੁਕਰੀਆ ਜੀ। ,,Ballu ਰਟੈਂਡਾ,,
@AvtarSingh-zj9ii
@AvtarSingh-zj9ii 3 жыл бұрын
ਰੋਂਦਾ ਤੇਰਾ ਮਾਹਣਾ, ਛੇਤੀ ਆਜਾ ਸਤਵਿੰਦਰੇ , ਤੇਰੇ ਵਾਝੋ ਗਿੱਲ ਕਲਾਂ ਵੱਜਗੇ ਨੇ ਜਿੰਦਰੇ , ਚੜ ਆਜਾ ਤੂੰ ਬਠਿੰਡੇ ਵਾਲੀ ਰੇਲੇ , ਨੀ ਜਾਗਦੇ ਦੀ ਰਾਤ ਲੰਘਦੀ ਕਦੋਂ ਹੋਣਗੇ ਸੱਜਣੀਏ ਮੇਲੇ 💞💝❤️💝💞💓💓👌👌👌👌👌👍👍
@Kpreet012
@Kpreet012 3 жыл бұрын
“ਨਾਨਕ ਦੁਖੀਆ ਸਭੁ ਸੰਸਾਰ” ਰਬ ਤੁਹਾਨੂੰ ਲੰਬੀਆ ਉਮਰਾਂ ਬਕਸ਼ੇ!!!!🙏🙏
@parmjeetsingh3616
@parmjeetsingh3616 2 жыл бұрын
ਮਾਣਾ ਮਾਣਾ ਕਹਿ ਤੂੰ ਸਾਨੂੰ ਰੋਵਾ ਕੇ🤣 ਬਠਿੰਡਾ ਦੀਆਂ ਮੋਮਬੱਤੀਆਂ ❤❤❤❤❤❤❤❤❤❤
@GurpreetSingh-cw6lt
@GurpreetSingh-cw6lt 3 жыл бұрын
ਮਾਹਣਿਆ ਕੁਝ ਤਾ ਬੋਲ ਸਹੀ ਦਿਲ ਦੀ ਕੁੰਡੀ ਖੋਲ੍ਹ....❤️❤️❤️
@jaskaranlande3714
@jaskaranlande3714 3 жыл бұрын
ਮਾਣਾ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਹਨ ਜੀ ਜਿਉਂਦੇ ਵਸਦੇ ਰਹੋ ਜੀ ਦੁਆਵਾਂ ਮੰਗਦੇ ਹਾਂ
@preetkaur3430
@preetkaur3430 3 жыл бұрын
ਪਰਮਾਤਮਾ ਸਦਾ ਮਿਹਰ ਭਰਿਆ ਹੱਥ ਰੱਖਣ ਜੀ।
@somraj7137
@somraj7137 3 жыл бұрын
ਬਾਬਾ ਜੀ ਤੂਹਾਨੂੰ ਤੰਦਰੁਸਤ ਰੱਖਣ। ਟਾਹਿਣਾ ਜੀ ਇਹਨਾਂ ਦੀ ਇੱਕ ਕਿਸ਼ਤ ਹੋਰ ਚਾਹੀਦੀ ਹੈ ਤਾਂ ਜ਼ੋ ਇਹ ਆਪਣੇ ਦਿਲ ਦਾ ਭਾਰ ਹਲਕਾ ਕਰ ਸਕਣ
@kuldeep1913
@kuldeep1913 Жыл бұрын
Tehna saab tuhade charna wich request hai please ehnna Rabbi ruh de jinni jaldi ho sake mulakaat karwao,,, please share his address sh kipal mehna ji,,im also from bathinda,,,,i want to meet mehna ji
@YMoney-
@YMoney- 2 жыл бұрын
Bhut vadhia Geet ney Bha ji ney likhey Han Wahiguru ji tandrusti bakhshey
@amritpal4318
@amritpal4318 3 жыл бұрын
ਟਹਿਣਾ ਸਾਹਿਬ, ਥਿੰਦ ਬੀਬਾ ਜੀ,ਇੰਟਰਵਿਊ ਹੀ ਅਜਿਹੀ ਐ ਅੱਖਾਂ ਨਮ ਹੋ ਜਾਂਦੀਆਂ ਹਨ। ਮਾਹਣਾ ਜੀ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।
@bakhshiram5189
@bakhshiram5189 3 жыл бұрын
very nice interview with kirpal mahna sahib. i pray to god , mahna sahib live long.
@ਗੁਰਦੀਪਿਸੰਘ
@ਗੁਰਦੀਪਿਸੰਘ 3 жыл бұрын
Wahaguru mehar karan ga mehna sahib ta
@ramsingh7638
@ramsingh7638 3 жыл бұрын
Mahna sahib g Harman Thind te v gaana likhdio
@gurcharansingh1660
@gurcharansingh1660 Жыл бұрын
ਜਿਉਂਦਾ ਰਹੇ ਵੀਰ ਸਾਡਾ ਮਾਹਣਾ ਦਿਲਦਾਰ ਐ ਮਨ ਵਿੱਚ ਦੁੱਖ ਹੋਇਆ ਜਾਣਕੇ ਬਿਮਾਰ ਐ ♥🙏🙏ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਰਿਟ ਇੰਸਪੈਕਟਰ ਚੰਡੀਗੜ ਪੁਲਿਸ ♥♥🙏🙏
@balvirsinghsnehi_
@balvirsinghsnehi_ 3 күн бұрын
ਵਾਹਿਗੁਰੂ ਜੀ ਮਾਅਣਾ ਵੀਰ ਨੂੰ ਤੰਦਰੁਸਤੀ ਬਖਸ਼ਣਗੇ।
@sransandohewala9832
@sransandohewala9832 3 жыл бұрын
ਓ ਰੱਬਾ ਦੇ ਜ਼ਿੰਦਗੀ ਮਾਣੇ ਨੂੰ 🙏
@jagtargill7098
@jagtargill7098 3 жыл бұрын
Plz..plz...ਟਹਿਣਾ ਸਾਹਿਬ ਜੀ... ਮਾਹਣਾ ਜੀ ਦੀ ਇੱਕ ਹੋਰ ਇੰਟਰਵਿਊ ਕਰਿਉ ਜੀ... ਭਾਂਵੇ 2...3 ਘੰਟੇ ਦੀ ਹੋਵੇ... ਕਿਰਪਾਲ ਮਾਹਣਾ ਜੀ ਨੂੰ ਦਿਲੋਂ ਮੁਹੱਬਤ ਹੈ ਜੀ.. ਵਾਹਿਗੁਰੂ ਜੀ ਇਨ੍ਹਾਂ ਨੂੰ ਲੰਬੀਆਂ ਉਮਰਾਂ ਬਖਸ਼ੇ
@arveensekhon6113
@arveensekhon6113 3 жыл бұрын
ਬਾਬਾ ਨਾਨਕ ਮਾਣਾ ਸਾਹਿਬ ਨੂੰ ਲੰਮੀਆਂ ਉਮਰਾਂ ਬਖ਼ਸ਼ੇ ਚੱੜਦੀ ਕਲਾ ਚ ਰਹੋ🙏
@BaldevSingh-nc7wg
@BaldevSingh-nc7wg 2 күн бұрын
ਹਰਮਨ ਜੀ ਅਤੇ ਟਹਿਣਾ ਜੀ ਤਸੀਂ ਬਹੁਤ ਸੋਹਣੇ ਤੇ ਡੂੰਘੇ ਸ਼ਬਦ ਲਭੱਕੇ ਲਿਆਉਂਦੇ ਹੋ ਤੁਹਾਡੀ ਇਹ ਜੋੜੀ ਸੱਦਾ ਸਲਾਮਤ ਰਹੇ ਅਤੇ ਲੋਕਾਂ ਦਾ ਇਸੇ ਤਰਾਂਮਨੋ ਰੰਜਨ ਕਰਦੇ ਰਹੋ ਜੀ
@LyricsLakhibrargaziana
@LyricsLakhibrargaziana 3 жыл бұрын
ਬਾਬਾ ਨਾਨਕ ਬਾਈ ਜੀ ਨੂੰ ਲੰਮੀਆਂ ਉਮਰਾਂ ਦੇਵੇ
@harpalsinghubhi6588
@harpalsinghubhi6588 2 жыл бұрын
🙏ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ, ਕੌਰ ਥਿੰਦ ਅਤੇ ਮਾਣਾ ਸਾਹਿਬ, ਕਿਰਪਾਲ ਮਾਣਾ ਜੀ ਨੇ ਓਹ ਗਾਇਕ ਕਲਾਕਾਰਾਂ ਜੋ ਲਿਖਾਰੀ ਗੀਤਕਾਰ ਨੂੰ ਓਹਨਾਂ ਲਿਖੀ ਸ਼ਬਦੀ ਮਿਹਨਤ ਦਾ ਮੁੱਲ ਬਹੁਤ ਘੱਟ ਯਾਂ ਕੁਝ ਵੀ ਨ੍ਹੀ ਦਿੰਦੇ, ਓਹਨਾਂ ਦੇ ਮੂੰਹ ਤੇ ਬਹੁਤ ਕੱਸ ਕੇ ਚਪੇੜ ਮਾਰੀ ਆ ਗਰੀਬ ਕਹਿ ਕੇ
@SatnamSingh-bc5zm
@SatnamSingh-bc5zm 3 жыл бұрын
ਤੇਰੇ ਬੋਲਾਂ ਨੇ ਚੰਦਰਿਆ ਰੁਆ ਦਿੱਤਾ, ਮੱਲੋਮੱਲੀ ਨੈਣਾਂ 'ਚੋਂ ਨੀਰ ਚੁਆ ਦਿੱਤਾ। ਤੁਹਾਡੇ ਮੂੰਹੋਂ ਅਸੀਂ ਜਲਦ ਸੁਣਾਂਗੇ, ਕਿ ਲੱਗਾ ਰੋਗ ਦੁਆਵਾਂ ਨੇ ਸੁਆ ਦਿੱਤਾ।
@gilljagtar4259
@gilljagtar4259 3 жыл бұрын
Kirpaal mahana saab great person 👍👍
@balwinderchhawla5737
@balwinderchhawla5737 3 жыл бұрын
👍👍
@nirmal695
@nirmal695 3 жыл бұрын
ਸਹੀ ਗੱਲ ਵੀਰ
@SatnamSingh-bc5zm
@SatnamSingh-bc5zm 3 жыл бұрын
@@nirmal695 🙏🙏🙏
@sidhu8042
@sidhu8042 3 жыл бұрын
ਕੋਈ ਸ਼ਬਦ ਨਹੀਂ ਵੀਰ ਬਹੁਤ ਸੋਹਣਾ ਲਿਖ ਦੇ ਹੋ ਤੁਸੀ ਵੀ
@inderjitkaur3083
@inderjitkaur3083 2 жыл бұрын
ਸਰ ਕਿਰਪਾਲ ਜੀ ਨਾਲ ਗੱਲ ਬਾਤ ਬਹੁਤ ਹੀ ਵਧੀਆ ਲੱਗੀ ਪਲੀਜ਼ ਇਹਨਾਂ ਤੱਕ ਮੇਰੀ ਇਹ ਬੇਨਤੀ ਜਰੂਰ ਪਹੂਚਾ ਦਿਉ ਕਿ ਆਪਣਾ ਇਲਾਜ ਦੇਹਰਾ ਦੂਨ ਡਾ ਅਭਿਧੇਸ਼ ਪਂਆਡੇ ਦੇ ਹਸਪਤਾਲ ਵਿੱਚ ਇਲਾਜ ਕਰਵਾਉਣ ਉਥੇ ਉਨ੍ਹਾਂ ਦੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਇਲਾਜ ਕੀਤਾ ਜਾਂਦਾ ਹੈ
@ramsarup9658
@ramsarup9658 3 жыл бұрын
ਕ੍ਰਿਪਾਲ ਜੀ ਹਮੇਸ਼ਾਂ ਚੜ੍ਹਦੀ ਕਲਾ ਚ ਰਹੋ
@SonySony-zd3pb
@SonySony-zd3pb Жыл бұрын
ਵਾਹਿਗੁਰੂ ਜੀ ਤੰਦਰੁਸਤ ਰੱਖਣ ਮਾਣਾ ਗਿੱਲ ਕਲਾਂ ਵਧੀਆ ਗੀਤਕਾਰ
@HarpalSingh-gl7se
@HarpalSingh-gl7se 3 жыл бұрын
ਅੱਜ ਮਾਣਿਆ ਤੂੰ ਬਹੁਤ ਰਵਾਈ ਜਾਨਾ ਏ ਨਾਲ ਨਾਲ ਕਦੇ ਤੂੰ ਹਸਾਈ ਜਾਨਾ ਏਂ ਬੀਤੀਆ ਜੋਂ ਗੱਲਾਂ ਤੇਰੇ ਨਾਲ ਸੱਜਣਾ ਸੱਭ ਦਿਲ ਖੋਲ ਸੁਣਾਈ ਜਾਨਾ ਏਂ ਮਿਲ ਜਾਵੇ ਜਿਹੜਾ ਇੱਕ ਵਾਰ ਤੈਨੂੰਕਿਤੇ ਓਸ ਵਰਗਾ ਹੀ ਗੀਤ ਤੂੰ ਬਣਾਈ ਜਾਨਾ ਏ ਛੇਤੀ ਛੇਤੀ ਠੀਕ ਹੋਜੇ ਗਿੱਲ ਕਰੇ ਅਰਦਾਸ ਨਾਲੇ ਮੌਜ ਨਾਲ ਜਿੰਦਗੀ ਹੰਢਾਈ ਜਾਨਾ ਏ
@kulwantsingh45
@kulwantsingh45 3 жыл бұрын
Very very good👍❤😊
@kulwantsingh45
@kulwantsingh45 3 жыл бұрын
Waheguru Kush rhekhe ji
@navjotsandhu7456
@navjotsandhu7456 3 жыл бұрын
Vary good ji 💓👌👌👌👌👌
@RajwinderKaur-ho5it
@RajwinderKaur-ho5it 3 жыл бұрын
ਬਾਕਾਮਾਲ ਬਾਈ ਜੀ
@kulwinderkaur9422
@kulwinderkaur9422 2 жыл бұрын
🙏🏻🙏🏻🙏🏻🙏🏻🙏🏻😭😭
@ParamjitsinghGrewal9061
@ParamjitsinghGrewal9061 2 жыл бұрын
Mama g nu god long life dave i pry to god bless him and keep him safe and sound god bless him Paramjit’singh Grewal’ from Toronto Canada 🇨🇦
@rupindersingh5562
@rupindersingh5562 3 жыл бұрын
ਸੱਚੇ ਪਾਤਸ਼ਾਹ ਮਾਹਣਾ ਜੀ ਦੀ ਸਿਹਤ ਵਿੱਚ ਕਾਮਯਾਬ ਹੋਵੇ
@karmjitrai146
@karmjitrai146 2 жыл бұрын
ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਮਾਣੇ ਸਾਬ ਨੂੰ ਤੰਦਰੁਸਤੀ ਬਖਸ਼ਣ
@dhiramaanofficial3128
@dhiramaanofficial3128 3 жыл бұрын
ਬਾਈ ਕਿਰਪਾਲ ਮਾਹਣਾ ਜੀ, ਸਤਿ ਸ੍ਰੀ ਆਕਾਲ।ਸਭ ਤੋਂ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਤੁਹਾਡੀ ਤੰਦਰੂਸਤੀ ਦੀ ਅਰਦਾਸ ਕਰਦਾ ਹਾਂ। ਇੰਟਰਵਿਊ ਸਿਰਾ। ਜਲਦੀ ਤੁਹਾਨੂੰ ਮਿਲਾਂਗਾ।
@SatnamSingh-nl6cq
@SatnamSingh-nl6cq 3 жыл бұрын
GOOD. Veer. ji. Parmatma. Chardi. Kla. Vich. Rakhe. 🙏
@GurdeepSingh-rl7mo
@GurdeepSingh-rl7mo 3 жыл бұрын
ਮਾਹਣਾ ਜੀ ਰੱਬ ਸੁੱਖ ਰੱਖੇ ਤੁਸੀ ਠੀਕ ਰਹੋ ਜੀ
@dr.taranjeet8090
@dr.taranjeet8090 2 жыл бұрын
ਜਿੰਦਾ ਦਿਲ ਇਨਸਾਨ ਮਾਹਣਾ ਸਾਹਿਬ ਜੁੱਗ ਜੁੱਗ ਜੀਉ ਜੀ
@ekzinddi6443
@ekzinddi6443 3 жыл бұрын
ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਮਾਣਾਂ ਸਾਹਬ ਜਲਦੀ ਸਹਿਤ ਮੰਦ ਤੇ ਨਰੋਗ ਹੋ ਕੇ ਦੁਬਾਰਾ ਆਪਣੇ ਚਾਉਣ ਵਾਲਿਆਂ ਦੇ ਰੂਬ ਰੂ ਹੋਣ
@NarinderSingh-zt3jf
@NarinderSingh-zt3jf Жыл бұрын
ਵਾਹਿਗੁਰੂ ਜੀ ਮਾਣਾਂ,ਜੀ ਨੂੰ ਸਿਹਤਮੰਦ ਰੱਖਣ
@chhinderpalsingh2119
@chhinderpalsingh2119 3 жыл бұрын
ਮਹਿਕਮੇ ਦੇ ਇੱਕ ਸੱਜਣ ਦੇ ਮਾਤਾ ਜੀ ੩੫ ਸਾਲ ਤੋਂ ਰੋਗ ਨਾਲ ਪੀੜਤ ਸਨ, ਦਵਾ ਤੇ ਦੁਆ (ਬਾਣੀ) ਦੇ ਆਸਰੇ ੧੦੧ ਸਾਲ ਦੀ ਆਯੂ ਚੜ੍ਹਦੀ ਕਲਾ ਨਾਲ ਭੋਗ ਕੇ ਵਿਦਾ ਹੋਏ। ਆਪਣੇ ਸਾਰੇ ਘਰ ਤੇ ਬਾਹਰ ਦੇ ਕੰਮ, ਰੋਟੀ ਪਾਣੀ, ਸਭ ਆਪਣ ਹੱਥੀਂ ਕਰਦੇ ਰਹੇ ਅੰਤਮ ਦਿਨ ਤੱਕ।
@amritsingh3686
@amritsingh3686 3 жыл бұрын
ਬਾਈ ਜੀ ਸਤਿ ਸ੍ਰੀ ਆਕਾਲ ਜੀ ਬਾਈ ਜੀ ਮਾਣਾ ਜੀ ਜੋ ਦਿਲ ਦੀ ਗੱਲ ਕਰਨੀ ਚਾਹੁੰਦੇ ਸੀ, ਉਹ ਨੀ ਹੋਈ, ਬੇਨਤੀ ਹੈ ਇੱਕ ਮੁਲਾਕਾਤ ਹੋਰ ਕੀਤੀ ਜਾਵੇ
@kuldipsingh4609
@kuldipsingh4609 Ай бұрын
ਕਿਰਪਾਲ ਸਿੰਘ ਮਾਣਾ ਜੀ ਮੈਨੂੰ ਤਾਂ ਅੱਜ ਹੀ ਪਤਾ ਲੱਗਿਆ ਕਿ ਅੈਨੇ ਮਹਾਨ ਗੀਤਕਾਰ ਹੋ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ
@anbholsingh5952
@anbholsingh5952 3 жыл бұрын
ਦਿਲ ਕਰਦਾ ਬਾਈ ਜੀ ਦੀਆਂ ਗੱਲਾਂ ਸੁਣੀ ਹੀ ਜਾਈਏ।
@SukhdeepSingh-bj2xo
@SukhdeepSingh-bj2xo 3 жыл бұрын
ਅਕਲ ਜੀ ਬੋਹਤ ਸੋਣਾ ,ਗੀਤ ਕਾਰ ਕਦੇ ਦੁਨੀਆ ਤੋ ਸਰੀਰ ਕਰਕੇ ਤਾਂ ਦੁਨੀਆ ਤੋ ਜਾ ਸਚਦਾ ਪਰ ਆਪਣੀ ਸੋਚ ਜਾ ਸਬਦਾ ਕਰਕੇ ਉਹ ਸਦਾ ਅਮਰ ਹੋ ਜਾਂਦਾ
@kesarchahal9973
@kesarchahal9973 3 жыл бұрын
ਟਹਿਣਾ ਸਾਬ ਏਹ ਇੰਟਰਵਿਊ ਨੇ ਤਾਂ ਅੱਖਾਂ ਨੂੰ ਨਮ ਕਰ ਦਿੱਤਾ ।
@harmanchahal551
@harmanchahal551 3 жыл бұрын
ਰੱਬੀ ਰੂਹ ਦੇ ਮਾਲਕ ।। ਮਾਲਕ ਇਹਨਾ ਨੂੰ ਤੰਦਰੁਸਤੀਆਂ ਬਖਸ਼ੇ🙏
@dpasryogbiz
@dpasryogbiz 3 жыл бұрын
ਪਿਆਰੇ ਮਾਣਾ ਸਾਹਿਬ, ਪਰਮਾਤਮਾ ਆਪਜੀ ਨੂੰ ਹਮੇਸ਼ਾ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ 💖🌻🙏🌹💕
@rajdeepsingh3897
@rajdeepsingh3897 3 жыл бұрын
🙏🙏
@rishikasharma4032
@rishikasharma4032 2 жыл бұрын
Tehna saab sachayi chahidi aa iss bande di Sade ton posho
@RealPanjabiMusic
@RealPanjabiMusic 3 жыл бұрын
ਅਰਦਾਸ ਆ ਮਾਹਣਾ ਸਾਹਿਬ ਲਈ, ਨਿੱਤਰੇ ਪਹਾੜੀ ਨੀਰ ਜਿਹਾ ਸਾਫ ਸੁਭਾਅ, ਸਪੱਸ਼ਟ ਗੱਲਾਂ। 👌👌👌
@JaspalSingh-wk6qf
@JaspalSingh-wk6qf 3 жыл бұрын
Good
@euvlog1867
@euvlog1867 3 жыл бұрын
ਹੁਣ ਤੱਕ ਦਾ ਸਭ ਤੋ ਵਧੀਆ ਤੇ ਭਾਵੁਕ ਇੰਟਰਵਿਉ
@shpranu6285
@shpranu6285 3 жыл бұрын
ਮਾਹਣਾ ਜੀ ਤੁਹਾਡੀ ਇੰਟਰਵਿਊ ਸੁਣਕੇ ਰੂਹ ਬਾਗੋ ਬਾਗ ਹੋ ਗਈ ਮਾਲਕ ਹਮੇਸਾਂ ਤੁਹਾਨੂੰ ਚੜਦੀਆਂ ਕਲਾ ਵਿੱਚ ਰਖੇ ਆਮੀਨ
@akashdeepjarria590
@akashdeepjarria590 3 жыл бұрын
ਬਹੁਤ ਹੀ ਵਧੀਅਾ ਗੀਤਕਾਰ ਵਾਹਿਗੁਰੂ ਮੇਹਰ ਕਰੇ ਜੀ
@pritammanshahia3030
@pritammanshahia3030 3 жыл бұрын
ਕਿਰਪਾਲ ਮਹਾਨਾ ਜੀ ਰੱਬਾ ਤੰਦਰਸਤੀਆ ਸਖਸੇ ਇਨਾਂ ਦੀ ਉਮਰ ਲੰਬੀ ਹੋਵੇ ਅਜਿਹਾ ਗੀਤਕਾਰ ਮਿਲਨਾ ਬਹੁਤ ਔਖਾਂ ਹੈ
@PunjabiRasoyi
@PunjabiRasoyi 3 жыл бұрын
Waheguru aapane lambi Umra De
@kalastudiomehraj7228
@kalastudiomehraj7228 Жыл бұрын
ਬਹੁਤ ਹੀ ਵਧੀਆ ਲੱਗਿਆ ਮਣਾ ਸਹਿਬ ਜੀ ਤੁਹਾਡੀਆਂ ਗੱਲਾਂ ਸੁਣ ਕਿ ਗੀਤ ਤਾਂ ਵਧੀਆ ਹੈ ਹੀ ਸੀ ਪਰ ਤੁਸੀ ਇਨਸਾਨ ਵੀ ਬਹੁਤ ਵਧੀਆ ਜੀ। Thanks sir
@brwnxtc
@brwnxtc 3 жыл бұрын
Please bring Mr Kirpal Singh Mahna again soon. I think he has lot more to share with audiences. I watched this show few times already.
@pritpalsingh9412
@pritpalsingh9412 3 жыл бұрын
ਵਾਹਿਗੁਰੂ ਕਿਰਪਾਲ ਮਾਣ੍ਹਾ ਜੀ ਨੂੰ ਤੰਦਰੁਸਤੀ ਤੇ ਸਿਹਤਬਾਜੀ ਬਖਸੇ ਦਿਲਦਾਰ ਰੂਹ ਹੈ ਮਾਣ੍ਹਾ ਜੀ
@jagjeetsran6594
@jagjeetsran6594 2 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@harshwinderkaur7260
@harshwinderkaur7260 3 жыл бұрын
ਅਸੀ ਮਾਹਣਾ ਸਾਬ ਦੀ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ 🙏🙏
@jasvirsinghbains4862
@jasvirsinghbains4862 3 жыл бұрын
ਟਹਿਣਾ ਸਾਬ ਹਰਮਨ ਜੀ ਨੇ ਬਹੁਤ ਵਧੀਆ ਇਨਸਾਨ ਦੇ ਨਾਲ ਮੁਲਾਕਾਤ ਕਰਵਾਈ ਬਹੁਤ ਵਧੀਆ ਲੱਗੀ ਜੀ ਮੈਂ ਤੁਹਾਡਾ ਪਰੋਗਰਾਮ ਬਹੁਤ ਦੇਖਦਾ ਜੀ
@bhatiasingh888
@bhatiasingh888 3 жыл бұрын
i am also a cancer patient i am also done with a chemotherpy i am also on a last stage but u are prbabily very great singer ur show is abslouteluy gudd👍👍❤we proud of uu
@dilbagsingh4480
@dilbagsingh4480 2 жыл бұрын
ਪਰਮੇਸ਼ਰ ਚੜਦੀ ਕਲਾ ਕਰੇ
@gurmansmom5019
@gurmansmom5019 3 жыл бұрын
ਡਰੋ ਨਾ ਮਾਣਾ ਸਾਬ ਮੇਰੇ ਪਿਤਾ ਜੀ ਨੂੰ ਵੀ ਕੈਂਸਰ ਸੀ ਡਾਕਟਰ ਨੇ ਉਨ੍ਹਾਂ ਨੂੰ ਛੇ ਮਹੀਨੇ ਦਿੱਤੇ ਸੀ ਪਰ ਉਹ ਅੱਜ ਦੋ ਸਾਲ ਹੋ ਗਏ ਬਿਲਕੁਲ ਠੀਕ ਹਨ ਜਿਉਂਦੇ ਰਹੋ
@ਗੁਰਦੀਪਿਸੰਘ
@ਗੁਰਦੀਪਿਸੰਘ 3 жыл бұрын
Waheguru waheguru ji waheguru mehar karanga
@simarjeetsinghdhaliwal945
@simarjeetsinghdhaliwal945 3 жыл бұрын
Pl sis mobile num
@harpalsingh8733
@harpalsingh8733 3 жыл бұрын
ਅੱਜ ਵਰਗੀ ਮੁਲਾਕਾਤ ਨਹੀਂ ਮਿਲਣੀ🙏
@inderjitmuktsari2935
@inderjitmuktsari2935 3 жыл бұрын
ਮਾਹਣਾ ਸਾਹਿਬ ਦੀ ਇੰਟਰਵਿਊ ਬਹੁਤ ਵਧੀਆ ਲੱਗੀ ਗੀਤਕਾਰ ਹਾਜਰ ਜਵਾਬ ਲੇਖਣੀ ਪੱਖੋਂ ਬਾ-ਕਮਾਲ। ਮੈਡਮ ਥਿੰਦ,ਟਹਿਣਾ ਸਾਹਿਬ ਦੇ ਸਵਾਲ ਤੱਥਾਂ ਤੇ ਆਧਾਰਿਤ ਹਮਦਰਦੀ ਭਰਪੂਰ ਸਨ। ਵਾਹਿਗੁਰੂ ਮਾਹਣਾ ਸਾਹਿਬ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ।
@avtarsingh6340
@avtarsingh6340 3 жыл бұрын
ਵਾਹਿਗੁਰੂ ਭਲੀ ਕਰਨ, ਸਰਬ ਰੋਗ ਕਾ ਅਉਖਦੁ ਨਾਮ।🙏💝🙏
@sukhmandersingh4429
@sukhmandersingh4429 3 жыл бұрын
👌👌👏👏👏
@ਗੁਰਦੀਪਿਸੰਘ
@ਗੁਰਦੀਪਿਸੰਘ 3 жыл бұрын
Parmatma mehar karn aho jha lakhak ah lok mahan na love ❤️ 👍👏😂
@Mrrajugill
@Mrrajugill 3 жыл бұрын
ਕਿਰਪਾਲ ਸਿੰਘ ਮਾਣੇ ਲਈ ਲੱਖ ਲੱਖ ਦੁਆਵਾਂ ਅਰਦਾਸਾਂ।
@kesarchahal9973
@kesarchahal9973 3 жыл бұрын
ਟਹਿਣਾ ਸਾਬ ਤੇ ਹਰਮਨ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ । ਟਹਿਣਾ ਸਾਬ ਕਿਰਪਾਲ ਸਿੰਘ ਮਾਣਾਂ ਨੂੰ ਪ੍ਰਮਾਤਮਾ ਚੰਗੀ ਸੇਹਤ ਤੇ ਤੰਦਰੁਸਤੀਆਂ ਬਖ਼ਸ਼ਣ ਜੀ ! ਵਾਹਿਗੁਰੂ ਜੀ ।
@harjindergill6461
@harjindergill6461 3 жыл бұрын
ਬਹੁਤ ਹੀ ਚੰਗਾ ਲਗਿਆ ਮਾਣਾ ਸਾਹਿਬ ਜੀ ਤੁਹਾਡਾ ਇੰਟਰਵਿਊ ਭਾਵੁਕ ਵੀ ਕਿਤਾ ਜਦੋ ਆਪ ਜੀ ਦੀ ਬਿਮਾਰੀ ਦਾ ਪਤਾ ਲਗਾ ਵਾਹਿਗੁਰੂ ਅੱਗੇ ਆਪ ਦੀ ਚੰਗੀ ਸੇਹਤ ਦੀਕਾਮਨਾ ਕਰਦੇ ਹਾ
@bhagatpuransinghsocialwelf1027
@bhagatpuransinghsocialwelf1027 3 жыл бұрын
ਕਿਰਪਾਲ ਮਾਣਾ ਜੀ, ਕੋਮਲ ਦਿਲ ਦੇ ਇਨਸਾਨ ਨੇ, ਖੂਬਸੂਰਤ ਪ੍ਰੋਗਰਾਮ, ਪਰਮਾਤਮਾਂ ਤੰਦਰੁਸਤੀ ਬਖਸ਼ੇਗਾ🙏
@Jotsinghpatti..
@Jotsinghpatti.. 3 жыл бұрын
ਬਹੁਤ ਵਧੀਆ ਗੀਤਕਾਰ ਬਹੁਤ ਵਧੀਆ ਇਨਸਾਨ ਨੇ
@harmandeepsingh5496
@harmandeepsingh5496 3 жыл бұрын
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਕਿਰਪਾਲ ਮਾਣਾ ਨੂੰ ਪਰਮਾਤਮਾ ਤੰਦਰੁਸਤੀ ਬਕਸੇ , ਤੁਹਾਡੀ ਮੁਲਾਕਾਤ ਦੇਖ ਕੇ ਅਖਾਂ ਬਹੁਤ ਨਮ ਹੋ ਗਈਆਂ
@jagmohansingh5213
@jagmohansingh5213 Жыл бұрын
ਵਾਹਿਗੁਰੂ ਜੀ ਬਾਈ ਜੀ ਕਿਰਪਾਲ ਸਿੰਘ ਜੀ ਅਨੰਦ ਰੁਸਤਿ ਬਖਸ਼ੀਸ਼ ਕਰਨ ਜੀ
@gnsingh411
@gnsingh411 Жыл бұрын
ਮਾਣਾ ਸਾਹਿਬ, ਆਪ ਜੀ ਦਾ ਭਾਵਕ ਤੇ ਯਥਾਰਥਕ ਇੰਟਰਵਿਊ ਸੁਣ ਕੇ ਬਹੁਤ ਚੰਗਾ ਲਗਿਆ।ਜਿਸ ਬਿਮਾਰੀ ਨਾਲ ਆਪ ਨੇ ਵਿਵਹਾਰਿਕ ਰੂਪ ਵਿੱਚ ਰਹਿਣਾ ਸਿੱਖ ਲਿਆ,ਪਰਮਾਤਮਾ ਅੱਗੇ ਅਰਦਾਸ ਕਿ ਇਸ ਬਿਮਾਰੀ ਤੋਂ ਨਿਜਾਤ ਬਖਸ਼ਣ।
@balrajdhaliwal1368
@balrajdhaliwal1368 3 жыл бұрын
ਸਤਿ ਸ੍ਰੀ ਅਕਾਲ ਜੀ,ਇੱਕ ਇੰਟਰਵਿਉਂ ਹੋਰ ਕਰੋ ਬਾਈ ਜੀ ਹੁਣਾਂ ਦੀ, ਇੱਕ ਹੋਰ ਪ੍ਰੋਗਰਾਮ ਕਰੋਂ ਇਹਨਾਂ ਨਾਲ ਜੀ ਧੰਨਵਾਦ ।
@kumartalwinder8739
@kumartalwinder8739 3 жыл бұрын
Del nu shu gei molakat
@gurbachanjosan4407
@gurbachanjosan4407 2 жыл бұрын
ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ
@arshsandhu9936
@arshsandhu9936 5 ай бұрын
ਗੁਰੂ ਰਾਮਦਾਸ ਜੀ, ਤੁਹਾਨੂੰ ਚੜਦੀ ਕਲਾ ਬਖਸ਼ਣ, ਮਾਹਣਾ ਸਾਬ। ਬਹੁਤ ਬੁਹਤ ਧੰਨਵਾਦ ਟਹਿਣਾ ਸਾਬ ਅਤੇ ਮੈਡਮ ਹਰਮਨ ਥਿੰਦ ਜੀ, ਤੁਸੀਂ ਮਾਹਣਾ ਸਾਬ ਨਾਲ ਮੁਲਾਕਾਤ ਕਰਵਾਈ।
@sukhpalsingh3275
@sukhpalsingh3275 2 жыл бұрын
ਵਾਹਿਗੁਰੂ ਜੀ ਕਿਰਪਾਲ ਸਿੰਘ ਮਾਹਣਾ ਜੀ ਤੇ ਮੇਹਰ ਭਰਿਆ ਹੱਥ ਰੱਖਣ ਜੀ
@sewakaulakh8849
@sewakaulakh8849 3 жыл бұрын
ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਅਤੇ ਸਾਰੇ ਵੀਰਾਂ ਭੈਣਾਂ ਤੇ
@parvindersingh4627
@parvindersingh4627 Жыл бұрын
ਵਾਹਿਗੁਰੂ ਤਦਰੁਸਤ ਰੱਖਣ ਜੀ ❤❤
@naharsingh2490
@naharsingh2490 3 жыл бұрын
ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਕਿਰਪਾਲ ਮਾਹਣਾ ਦੀ ਨਾਮੁਰਾਦ ਬਿਮਾਰੀ ਸਦਾ ਲਈ ਖ਼ਤਮ ਹੋ ਜਾਵੇ ਆਪਣੀਆਂ ਪੀੜਾਂ ਦੇ ਟੋਕਰੇ ਨੂੰ ਦਿੱਲ ਉਪਰ ਰੱਖ ਕੇ ਸਰੋਤਿਆ ਨੂੰ ਹੋਰ ਮਜ਼ਬੂਤ ਇਰਾਦੇ ਨਾਲ ਗੀਤਾਂ ਦੁਆਰਾ ਨਿਹਾਲ ਕਰਦੇ ਰਹਿਣ।
@gurpalsaroud1472
@gurpalsaroud1472 2 жыл бұрын
ਪਰਮਾਤਮਾ ਤੁਹਾਨੂੰ ਤੰਦਰੁਸਤੀ ਵਖਸੇ।🙏🏻🙏🏻
@robinchahal8490
@robinchahal8490 3 жыл бұрын
ਮਾਣਾ ਜੀ ਤਹੁਡਾ ਲੱਖ ਵਾਰ ਧੰਨਵਾਦ ਕਰਦਿਆਂ ਜੀ
@airtelsim2745
@airtelsim2745 3 жыл бұрын
ਮੇਰਾ ਵਾਹਿਗੁਰੂ ਜੀ ਮਣਾ ਸਾਹਬ ਨੂੰ ਤੰਦਰੁਸਤ ਬਖਸ਼ੇ ਲੰਬੀ ਉਮਰ ਬਖਸ਼ੇ 🙏🙏
@SukhwinderKaur-qb4mr
@SukhwinderKaur-qb4mr 3 жыл бұрын
ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ
@kuldeep1913
@kuldeep1913 Жыл бұрын
ਸ੍ਰੀ ਕਿਰਪਾਲ ਸਿੰਘ ਮਾਨ ਜੀ ਨੰ ਪਰਮਾਤਮਾ ਇਹਨਾ ਦੀ ਸਿਹਤ ਨੀਰੋਗੀ ਕਰਕੇ ਸਿਹਤ ਮੰਦ ਜਿੰਦਗੀ ਦੇਣ ਤੇ ਮੈਨੂੰ ਇਹਨਾਂ ਰੱਬ ਵਰਗੀ ਸਖਸ਼ੀਅਤ ਦੇ ਦਰਸ਼ਨ ਕਰਨ ਦਾ ਮੌਕਾ ਸੋਭਾਗ ਬਖਸ਼ਣ🙏🙏🙏🙏🙏
@balwinderchhawla5737
@balwinderchhawla5737 3 жыл бұрын
ਮਾਲਕ ਦੇ ਚਰਨਾ ਵਿੱਚ ਅਰਦਾਸ ਬੇਨਤੀ ਮਾਹਲਾ ਸਾਬ ਤੰਦਰੁਸਤੀ ਬਖਸ਼ੇ ,ਬਹੁਤ ਸੋਹਣੇ ਗੀਤ ਲਿਖਦੇ ਹਨ
@gulzarsingh893
@gulzarsingh893 2 жыл бұрын
ਮਾਣਾ ਬਾਈ ਜੀ ਜਲਦੀ ਤੋ ਜਲਦੀ ਸਿਹਤਯਾਬ ਹੋਣ ਇਹੋ ਕਾਮਨਾ ਮਾਲਕ ਅੱਗੇ 🙏
@laxmansingh11
@laxmansingh11 3 жыл бұрын
ਵਾਹ ਜੀ ਵਾਹ ਮਾਣਾ ਸਾਬ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ
@babasingh851
@babasingh851 2 жыл бұрын
ਇਦਾਂ ਨਾ ਕਹੋ ਦੇ ਮੈਂ ਚਲਾ ਗਿਆ ਹੌਸਲਾ ਰੱਖੋਂ ਪਰਮਾਤਮਾ ਆਪ ਜੀ ਤੇ ਮੈਹਰ ਕਰੇ ਆਪ ਜੀ ਹੱਸਦੇ ਵੱਸਦੇ ਰਹੋ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਆਪ ਜੀ ਲੰਮੀ ਉਮਰ ਕਰੇ
@deepbatth4652
@deepbatth4652 3 жыл бұрын
ਮਾਆਣਾ ਸਾਬ ਸਾਡੇ ਪਿੰਡ ਦੀ ਸ਼ਾਣ 👍ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ 🙏🙏
@naunihalsingh4108
@naunihalsingh4108 Жыл бұрын
ਮੋਬਾਇਲ ਨੰਬਰ ਮਿਲ ਸਕਦਾ ਗੀਤਕਾਰ ਮਾਣਾ ਸਾਬ ਦਾ
@sukhjinderangroia9461
@sukhjinderangroia9461 3 жыл бұрын
ਵਾਹਿਗੁਰੂ ਜੀ ਬਾਈ ਮਾਹਣੇ ਉਤੇ ਮੇਹਰ ਭਰਿਆ ਹੱਥ ਰੱਖਣਾ
@baathmandeep6222
@baathmandeep6222 3 жыл бұрын
ਬਹੁਤ ਕੋਮਲ ਦਿਲ ਦੇ ਮਾਲਕ ਹਨ ਸਰਦਾਰ ਮਾਹਣਾ ਸਾਹਿਬ ਜੀ, ਪ੍ਰਮਾਤਮਾ ਚੜ੍ਹਦੀਕਲਾ ਬਖਸ਼ਣ
@dhillonyt8990
@dhillonyt8990 3 жыл бұрын
ਵਾਹਿਗੁਰੂ ਜੀ ਤੁਹਾਡੀ ਬਹੁਤ ਲੰਬੀ ਉਮਰ ਕਰੇ ਕਿਰਪਾਲ ਸਿੰਘ ਗਿੱਲ ਜੀ
@SangeetRecords7
@SangeetRecords7 3 жыл бұрын
ਬਹੁਤ ਵਧੀਆਂ ਗੱਲਾਂ । ਵਾਹਿਗੁਰੂ ਮੇਹਰ ਕਰੇਂ 🙏🏻
@shashibhatti4686
@shashibhatti4686 3 жыл бұрын
ਪਰਮਾਤਮਾ ਤੁਹਾਨੂੰ ਲੱਬੀ ਉਮਰ ਬਕਸੇ ਬਹੁਤ ਹੀ ਨੇਕ ਦਿਲ ਇਨਸਾਨ
@BalwinderKaur-qu9ls
@BalwinderKaur-qu9ls 3 жыл бұрын
Such a jinda dill person ! May he live long !
@BalwinderKaur-qu9ls
@BalwinderKaur-qu9ls 3 жыл бұрын
Humbleness dee saad dindey aa
@JobanQueen
@JobanQueen 2 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ ਵਹਿਗੁਰੂ ਮਾਣਾ ਜੀ ਨੂੰ
@gurmeetsingh-hg1xw
@gurmeetsingh-hg1xw Жыл бұрын
Rab lambi umar kry.
@amarbhatia1808
@amarbhatia1808 3 жыл бұрын
ਟਹਿਣਾ ਸਰ ਜੀ ਿੲਹ ਪਰੋਗਰਾਮ ਿੲਕ ਘੰਟੇਂ ਦਾ ਕਰਿਅਾ ਕਰੋ "ਅੰਧਾ ਘੰਟਾਂ ਤਾ ਪਤਾ ਨੀ ਲਗਦਾ ਕਿਹੜੇ ਵੇਲੇ ਖਤਮ ਹੋ ਗਿਅਾ ਪਰੋਗਰਾਮ "ਬਹੁਤ ਘੈਂਟ ਪਰੋਗਰਾਮ ਅਾ ਬਾੲੀ ਜੀ
@RoyalPenduMunde
@RoyalPenduMunde 3 жыл бұрын
Waheguru ji 🙏 jaldi theek karn ਛੇਤੀ ਹੀ ਬਿਮਾਰੀ ਤੋਂ ਛੁਟਕਾਰਾ ਮਿਲੇ
@jatindergillofficial
@jatindergillofficial 3 жыл бұрын
ਬਹੁਤ ਨੇਕ ਦਿਲ ਇਨਸਾਨ ਨੇ ਮਾਹਣਾ ਸਾਹਿਬ ਭਾਵੁਕ ਨੇ ਜੇਬ ਤੇ ਨੀਅਤ ਦੇ ਅਮੀਰ ਨੇ ਮੇਰੀ ਕੈਸੇਟ ਚਲਣ ਤੋਂ ਪਹਿਲਾਂ ਮੈਂ ਗੀਤ ਲੈਣ ਗਿਆ ਮੇਰਾ ਕੋਈ ਨਾਮ ਨੀ ਸੀ ਪਰ ਮਾਹਣਾ ਅੰਕਲ ਨੇ ਬਹੁਤ ਪਿਆਰ ਦਿੱਤਾ ਤੇ ਮੈਨੂੰ ਵੀ ਗਾਣਾ ਦੇ ਕੇ ਹੀ ਭੇਜਿਆ ਉਹ ਵੀ ਅਸ਼ੀਰਵਾਦ ਦੇ ਤੌਰ ਤੇ ਵਾਹਿਗੁਰੂ ਤੰਦਰੁਸਤੀ ਬਖਸ਼ਣ
@deepuralla8469
@deepuralla8469 3 жыл бұрын
ਵਾਹਿਗੁਰੂ ਜੀ ਹੱਥ✋ ਸਿਰ ਤੇ ਰਖਿਓ
@sidhu8042
@sidhu8042 3 жыл бұрын
ਮੈ 100 ਵਿੱਚੋ 75 ਪ੍ਰੋਗਰਾਮ ਵੇਖ ਦਾ ਏਸ਼ੀਆ T V ਦੇ ਪਰ ਮੈ ਕਮੈਂਟ ਨਹੀ ਕਰਦਾ .. ਪਰ ਅੱਜ ਮੇਰੇ ਹੱਥਾਂ ਨੂੰ ਇਸ ਪ੍ਰੋਗਰਾਮ ਨੇ ਮਜਬੂਰ ਕੀਤਾ ਲਿੱਖ ਲਈ.. ਮੈ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ .. ਮੇਰੀ ਵੀ ਉਮਰ ਲੱਗ ਜਾਵੇ ਅੰਕਲ ਜੀ ਨੂੰ.. ਮੈ ਸਾਰੇ ਵੀਰ ਨੂੰ ਬੇਨਤੀ ਕਰਦਾ ਵੀ ਆਪਣੇ ਆਪਣੇ ਰੱਬ ਅੱਗੇ ਅਰਦਾਸ ਜਰੂਰ ਕਰਿਓ.. ਵੀ ਜਿੰਨੀ ਵੀ ਉਮਰ ਬਾਕੀ ਲਿਖੀ ਆ ਮਾਲਕ ਨੇ ਕੋਈ ਵੀ ਦੁੱਖ ਵਿਚ ਨਾ ਲੱਗੇ... ਖੁਸੀ ਖੁਸੀ ਬਤੀਤ ਕਰਨਾ... ਜਲਦ ਠੀਕ ਕਰੇ ਪਰਮਾਤਮਾ 🙏🙏🙏🙏 ਇਕ ਹੋਰ ਬੇਨਤੀ ਹੈ ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਬ ਤੇ ਭੈਣ ਥਿੰਦ ਜੀ ਨੂੰ ਵੀ ਏਨਾ ਦੀ ਜਲਦੀ ਇਕ ਇੰਟਰਵਿਊ ਹੋਰ ਕੀਤੀ ਜਾਵੇ. ਇਹ ਤਾਂ ਬਹੁਤ ਛੋਟੀ ਇੰਟਰਵਿਊ ਸੀ ਕੁਝ ਲਮੇ ਸਮੇਂ ਲਈ ਟਾਈਮ ਕੱਢੋ 🙏🙏🙏
@jagjeetbrar1705
@jagjeetbrar1705 3 жыл бұрын
ਟਹਿਣਾ ਸਾਹਿਬ ਜੀ ਇੰਟਰਵਿਊ ਦਾ ਸਮਾਂ ਇੱਕ ਘੰਟਾ ਜ਼ਰੂਰ ਕਰੋ ਜੀ
@sidhumoosewala-sz5ov
@sidhumoosewala-sz5ov 3 жыл бұрын
ਮੇਰੇ ਬੀ ਲਗੇ ਹੈ ਵਾਹਿਗੁਰੂ ਜੀ ਮੇਹਰ ਕਰਨ ਗੇਟ ਵੀਰ 🙏🙏🙏🙏🙏🙏🙏🙏🙏
Chajj Da Vichar (2137) || CM Bhagwant Mann HOSPITALISED in Mohali
33:03
БЕЛКА СЬЕЛА КОТЕНКА?#cat
00:13
Лайки Like
Рет қаралды 1,8 МЛН
🍉😋 #shorts
00:24
Денис Кукояка
Рет қаралды 3,3 МЛН
когда не обедаешь в школе // EVA mash
00:57
EVA mash
Рет қаралды 2,9 МЛН
Maharani Jindan By Sohan Singh Seetal Dhadi | Punjabi AudioBook | Gurjant Singh Rupowali | Jind Kaur
3:00:18
Punjabi Audio Books Gurjant Singh Rupowali
Рет қаралды 112 М.
Machine Learning for Everybody - Full Course
3:53:53
freeCodeCamp.org
Рет қаралды 6 МЛН
Prime Report 1109 || Punjabis Extorting Each Other in Canada
50:21
Prime Asia TV
Рет қаралды 40 М.
БЕЛКА СЬЕЛА КОТЕНКА?#cat
00:13
Лайки Like
Рет қаралды 1,8 МЛН