No video

ਪੁਆਧੀ ਬੋਲੀ 'ਚ ਦੇਸੀ ਪ੍ਰੋਗਰਾਮ | ਗੱਲਾਂ ਸੁਣ ਆਉ ਪੂਰਾ ਨਜ਼ਾਰਾ

  Рет қаралды 73,633

Prime Asia TV

Prime Asia TV

Күн бұрын

#PrimeAsiaTV #PrimeSpecial #Punjab #PunjabiCulture #OldPunjab
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 241
@rajindersachdeva1821
@rajindersachdeva1821 Жыл бұрын
ਡਾਕਟਰ ਸਾਹਿਬ ਨੇ ਠੀਕ ਕਿਹਾ ਕਿ ਮੰਜੇ ਦੇ ਚਾਰ ਪਾਵਿਆਂ ਦੀ ਤਰ੍ਹਾਂ ਪੰਜਾਬ ਦੀਆਂ ਮਾਝਾ ਮਾਲਵਾ ਦੁਆਬਾ ਅਤੇ ਪੁਆਧੀ ਬੋਲੀ ਨਾਲ ਇਕ ਸੋਹਣਾ ਗੁਲਦਸਤਾ ਬਣਦਾ ਹੈ ਜੀ। ਧੰਨਵਾਦ।
@nachhatarsidhu7259
@nachhatarsidhu7259 Жыл бұрын
ਪੁਆਧੀ ਬੋਲੀ , ਪੰਜਾਬੀ ਦੀਆਂ ਹੋਰ ਅਨੇਕਾਂ ਉਪ-ਬੋਲੀਆਂ ਵਿੱਚੋਂ ਇਕ ਹੈ । ਅੰਨ੍ਹੇ ਭਗਤ ਤਾਂ ਹਰਿਆਣਵੀ ਬੋਲੀ ਨੂੰ ਵੀ ਹਿੰਦੀ ਬੋਲੀ ਦੱਸੀ ਜਾਂਦੇ ਹਨ , ਜੋ ਕਿ ਹਰਿਆਣਵੀ ਬੋਲੀ ਇਕ ਵੱਖਰੀ ਬੋਲੀ ਹੈ । ਧੰਨਵਾਦ।
@chamkorsingh8269
@chamkorsingh8269 Жыл бұрын
ਵਾਕਿਆਹੀਵਖਰੀਬੌਲੀਹੈ
@harpalsidhu9487
@harpalsidhu9487 Жыл бұрын
Very good 👍 Very beautiful 😍❤
@JaswantSingh-js2go
@JaswantSingh-js2go Жыл бұрын
Lo Guru Kian dakhian
@ParminderSingh-ur7uh
@ParminderSingh-ur7uh Жыл бұрын
ਇਸੇ ਸਾਜਿਸ਼ ਤਹਿਤ ਪੰਜਾਬ ਤੋਡ਼ ਤਾਂ ਦਿੱਲੀ ਸਰਕਾਰਾਂ ਨੇ ਜਦੋਂ ਸਰਵੇ ਕਰਦੇ ਸੀ ਉਹਨਾਂ ਨੂੰ ਪੁੱਛਦੇ ਸੀ ਤੁਹਾਡੀ ਮਾਤਰ ਭਾਸ਼ਾ ਕਿਹੜੀ ਹੈ bahrli state ਤੋਂ ਬੰਦੇ ਲਿਆ ਕੇ ਬਿਠਾ ਤੇ ਫਿਰ divide ਕਰਤਾ
@moneshkumar3212
@moneshkumar3212 Жыл бұрын
Haryanvi jehdi ve oh west UP di boli naal match krdi ve, mtlb khadiboli naal
@Heinrich9927
@Heinrich9927 Жыл бұрын
ਮਾਲਵੇ ਤੋਂ ਹਾਂ ਜੀ। ਵਾਹਿਗੁਰੂ ਪੰਜਾਬੀ ਦੀ ਹਰ ਉਪ- ਬੋਲੀ ਦੇ ਵਾਰਸਾਂ ਨੂੰ ਆਪਣੇ ਆਪ 'ਤੇ ਮਾਣ ਮਹਿਸੂਸ ਕਰਨ ਦੀ ਸੁਮੱਤ ਬਖ਼ਸ਼ੇ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ।👍🏻
@gurbindersingh454
@gurbindersingh454 Жыл бұрын
ਮੈਂ ਮਲਵਈ ਹਾਂ ,ਪੁਆਧੀ ਸੁਣ ਕੇ ਬਹੁਤ ਆਨੰਦ ਆਇਆ ❤️
@truthwins005
@truthwins005 3 ай бұрын
ਵੱਡੇ ਮਾਣ ਦੀ ਗੱਲ ਹੈ ਪੁਅਧੀ ਵਾਸਤੇ ਕਿਉਂਕਿ ਦਸਮੇਸ਼ ਪਿਤਾਜੀ ਨੇ ਸਾਨੂੰ "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ" ਗੁਰਫਤਹਿ ਪੁਆਧੀ ਬੋਲੀ ਚੋਂ ਦਿੱਤੀ ਹੈ।
@BoSS-tu1df
@BoSS-tu1df Жыл бұрын
ਪੰਜਾਬ ਨਾਲ ਦੀ ਰੀਸ ਨੀ ਪੰਜਾਬ ਬਿਨਾਂ ਅਸੀਂ ਕੁੱਝ ਵੀ ਨੀ🙏
@BalwinderSingh-lz6zu
@BalwinderSingh-lz6zu Жыл бұрын
ਮੈਨੂੰ ਪੁਆਧੀ ਬੋਲੀ ਬਹੁਤ ਅੱਛੀ ਲੱਗਦੀ ਆ। ਪੁਆਧੀ ਅਖਾੜੇ ਬਹੁਤ ਅੱਛੇ ਲੱਗਦੇ ਹਨ। ਰਾਜਪੁਰੇ ਵਾਲੇ ਮਨਜੀਤ ਨੂੰ ਬਹੁਤ ਸੁਣਦਾ ਹਾਂ।
@jagjitsinghkubey145
@jagjitsinghkubey145 Жыл бұрын
ਮੇਰੇ ਛੋਟੇ ਭਰਾ ਪ੍ਰੀਤਮ ਸਿੰਘ ਰੁਪਾਲ ਨੇ ਇੱਕ ਕਿਤਾਬ ਦਿੱਤੀ, ਪੰਜਾਬ ਕਲਾ ਭਵਨ ਵਿਖੇ, ਮੈਂ ਪੜ੍ਹੀ ਮਨ ਨੂੰ ਬਹੁਤ ਸਕੂਨ ਮਿਲਿਆ ਜੀ
@highskillsfrompb0274
@highskillsfrompb0274 Жыл бұрын
pritam rupal?? who is he ???? writter ??
@amarsaini59
@amarsaini59 Жыл бұрын
ਮੈਂ ਦੁਆਬੇ ਤੋਂ ਹਾਂ ਤੇ 10 ਸਾਲ ਚੰਡੀਗੜ੍ਹ ਰਿਹਾ ਜੀ।ਇਹ documentry ਦੇਖ ਕੇ ਬਹੁਤ ਵਧੀਆ ਲੱਗਿਆ ਜੀ।ਮੇਰੇ ਜੋ ਦੋਸਤ ਨੇ ਪਟਿਆਲਾ ਅਤੇ ਚੰਡੀਗੜ੍ਹ ਦੇ , ਉਨ੍ਹਾਂ ਨੂੰ ਵੀ ਏਨਾ ਨਹੀਂ ਪਤਾ। ਮੈਨੂੰ ਕਾਫੀ ਸਮੇ ਤੋ ਇੱਛਾ ਸੀ ਜਾਨਣ ਦੀ ਕਿ Pouad ਦੇ ਇਲਾਕੇ ਕਿਹੜੇ ਨੇ। ਬਹੁਤ ਬਹੁਤ ਧੰਨਵਾਦ ਜੀ। ਮੇਰੇ ਚਾਚਾ ਜੀ ਨਾਭੇ ਰਹਿੰਦੇ ਨੇ। ਇਹ ਵੀ paoud ਦਾ ਹਿਸਾ ਏ।
@nachhatarsidhu7259
@nachhatarsidhu7259 Жыл бұрын
ਓ ਸ਼ੇਰਾ proud ਨ੍ਹੀ , Puadh ਜਾਂ ਸਿਧਾ ਗੁਰਮੁਖੀ ਵਿੱਚ ਪੁਆਧ ਲਿਖ ।
@navdeepkumar1753
@navdeepkumar1753 Жыл бұрын
No dear Patiala district belongs to Malwa region ......
@amarsaini59
@amarsaini59 Жыл бұрын
@@nachhatarsidhu7259 thank you bhaji for correction.
@amarsaini59
@amarsaini59 Жыл бұрын
@@navdeepkumar1753 ok bhaji fer paudh da area kehra e.. thora dasdiyo ji..
@jasbirkaurchahal1021
@jasbirkaurchahal1021 Жыл бұрын
@@navdeepkumar1753 Nooooo, ਰਾਜਪੁਰਾ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਪੁਆਧੀ ਬੋਲੀ ਜਾਂਦੀ ਐ । ਕੰਬੋਜ ਅਤੇ ਰਾਜਪੂਤ ਸਾਰੇ ਈ ਪੁਆਧੀ ਬੋਲਦੇ ਹਨ ।
@user-fi8qb3zh3b
@user-fi8qb3zh3b Жыл бұрын
ਮਾਝੀ, ਦੁਆਬੀ, ਮਲਵਈ, ਪੁਆਧੀ, ਪੋਠੋਹਾਰੀ, ਮੁਲਤਾਨੀ, ਡੋਗਰੀ ਇਹ ਸਾਰੀਆਂ ਪੰਜਾਬੀ ਦੀਆਂ ਉਪ ਬੋਲੀਆਂ ਨੇ
@theelegantfacts5073
@theelegantfacts5073 Жыл бұрын
Dogri nahi aa upboli Punjabi di eh 8th scheduled language aa India di separate aa. Punjabi ton dogri
@singhlali6840
@singhlali6840 19 күн бұрын
Puvadi boli haryanvi mix boli hai
@sukhjeetkaursidhu5839
@sukhjeetkaursidhu5839 Жыл бұрын
ਬਹੁਤ ਵਧੀਆ ਉਪਭਾਸ਼ਾ। ਮਨੁੱਖ ਕਦੇ ਵੀ ਆਪਣੇ ਵਿਰਸੇ ਅਤੇ ਸੱਭਿਆਚਾਰ ਤੋਂ ਅਲੱਗ ਨਹੀਂ ਹੋ ਸਕਦਾ। ਅੱਜ ਪਹਿਲੀ ਵਾਰ ਪੁਆਧੀ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
@kuldipjhajj5085
@kuldipjhajj5085 Жыл бұрын
ਬਹੁਤ ਵਧੀਆ ਪਿਆਰੀ ਭਾਸਾ ਹੈ। ਮਾਰੇ ਅਲਾਕੇ ਕੀ ਭਾਸਾ ਹੈ।
@rajindersachdeva1821
@rajindersachdeva1821 Жыл бұрын
ਮੈਂ ਤਰਨਤਾਰਨ ਮਾਝੇ ਤੋਂ ਹਾਂ ਕਈ ਸਾਲਾਂ ਤੋਂ ਦਿੱਲੀ ਰਹਿ ਰਿਹਾ ਹਾਂ ਪਰ ਜ਼ਿਆਦਾਤਰ ਪੰਜਾਬੀ ਬੋਲਦਾ ਹਾਂ।
@ravithind5005
@ravithind5005 Жыл бұрын
ਸੁਆਦ ਆ ਜਾਹਾ,ਮਾਰੀ ਯੌ ਬੋਲੀ ਸੁਣ ਕੈ।। ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਥਾਰਾ22.
@ajitpalsingh1963
@ajitpalsingh1963 Жыл бұрын
ਮੈਂ ਮਾਲਵਾ ਇਲਾਕੇ ਵਿਚ ਜੰਮਿਆ ਤੇ ਪਲੇਆ ਹਾਂ, ਪਰ 30 ਸਾਲ ਚੰਡੀਗੜ੍ਹ ਤੇ 9 ਸਾਲ ਤੋਂ ਜ਼ੀਰਕਪੁਰ ਮੇਰਾ ਲਾਸਟ ਸ਼ਹਿਰ ਹੈ. ਵੀਡੀਓ ਦੇਖ ਕੇ ਸਮਝ ਆਈ ਕੇ ਪੁਆਧੀ ਵੀ ਮਾਝਾ, ਮਾਲਵਾ, ਦੁਆਬਾ ਵਾਂਗ ਪੰਜਾਬੀ ਬੋਲੀ ਦਾ ਇਕ ਹਿਸਾ ਹੈ. ਮੈਂ ਸਮਝਦਾ ਰਿਹਾ ਇਥੇ ਜ਼ੀਰਕਪੁਰ ਵਾਲੇ ਲੋਕ ਹਰਿਆਨੀਵੀਂ ਤੇ ਪੰਜਾਬੀ ਰਲਾ ਕੇ ਬੋਲਦੇ ਹਨ. ਤੁਹਾਡੀ ਇਹ ਵੀਡੀਓ ਤੇ ਸਾਰਿਆਂ ਦੀ ਪੁਆਧੀ ਬੋਲੀ ਬਾਰੇ ਕੋਸ਼ਿਸ਼ ਦਾ ਮੈ ਬਹੁਤ ਧੰਨਵਾਦ ਕਰਦਾਂ. ਤੇ ਰੱਬ ਕਾਮਜਾਬੀ ਬਖਸ਼ੇ. ਅਜੀਤਪਾਲ ਸਿੰਘ ਨੱਤ.
@harmandhillon5281
@harmandhillon5281 Жыл бұрын
ਬਾਈ ਹਰਿਆਣਾ ਵੀ ਤਾਂ ਪੰਜਾਬ ਮਾ ਤੇ ਨਿਕਲੀਆਂ।
@amarjitkaur1314
@amarjitkaur1314 Жыл бұрын
Proud of being Puadhi.
@yaminmohammed3143
@yaminmohammed3143 8 ай бұрын
ਪੂ ਆਧੀ ਨੂੰ ਉੱਪਰ ਚੁੱਕੋ ਜੀ ਬਹੁਤ ਵਧੀਆ ਉਪ੍ਰਾਲਾ ਬਾਈ ਰਿਪੋਰਟਰ ਵੀਰੇ ਦਿਲ ਤੋਂ ਧੰਨਵਾਦ
@harmelsingh-ui3bh
@harmelsingh-ui3bh 3 ай бұрын
ਜਿਉਂਦੇ ਰਹੋ ਪੁਆਦਿਓ
@manjeetsinghbrarbrar606
@manjeetsinghbrarbrar606 Жыл бұрын
ਬਾਈ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਡਾ ਸਾਹਿਬ ਜੀ ਦੇ ਬੋਲਾਂ ਵਿੱਚ ਬਹੁਤ ਹੀ ਦਰਦ ਝਲਕਦਾ ਹੈ ਜੀ ਬੱਸ ਲੱਗੇ ਰਹੋਂ ਪ੍ਰਮਾਤਮਾ ਮੇਹਰ ਕਰਨ ਗੇ
@parveenkaur2425
@parveenkaur2425 Жыл бұрын
ਅਸੀਂ ਮਲਵਈ ਆ ਪਰ ਮੈਨੂੰ ਪੁਆਧੀ ਬੋਲੀ ਬਹੁਤ ਵਧੀਆ ਲਗਦੀ ਆ ਇਸ ਤਰ੍ਹਾਂ ਕਦੇ ਤੁਸੀਂ ਠੇਠ ਮਲਵਈ ਬੋਲੀ ਤੇ ਵੀ ਪ੍ਰੋਗਰਾਮ ਕਰੋ ਜੋ ਲੋਕ ਹੁਣ ਬੋਲਣ ਤੋਂ ਸੰਗਦੇ ਨੇ
@RaviSandhu-jy1fl
@RaviSandhu-jy1fl Жыл бұрын
Vakya😂❤
@baljindersingh8904
@baljindersingh8904 Жыл бұрын
Bai ji eh program nhi sach hai eh veer
@harshwinderkaur7260
@harshwinderkaur7260 Жыл бұрын
ਵਾਹ ਜੀ ਬਹੁਤ ਪਿਆਰੀ ਬੋਲੀ 👍🏼👍🏼👍🏼👍🏼👍🏼👍🏼👍🏼
@JaspreetKaur-we3vk
@JaspreetKaur-we3vk Жыл бұрын
ਮਾਰੀ ਪੁਅਧੀ ਬਹੁਤ ਪਿਆਰੀ ਯਾ 🙏🏻🤗❤️
@jaggibatth3516
@jaggibatth3516 Жыл бұрын
Hnji buht vadai thodi boli
@sparihar1100
@sparihar1100 Жыл бұрын
ਬਹੁਤ ਪਿਆਰੀ ਹੈ ਪੁਆਧੀ। 'ਪੁਆਧੀ ਅਖਾੜਾ' ਸੁਨਣ ਵਾਲਾ ਹੈ, ਰੂਹ ਭਿੱਜ ਜਾਂਦੀ ਹੈ।
@ManojSharma-vk2sp
@ManojSharma-vk2sp Ай бұрын
ਮਾਣ ਪੁਆਦੀ ਹੋਣੇ ਕਾ ❤
@OfficialJasSingh
@OfficialJasSingh Жыл бұрын
ਦੇਖੋ ਜੀ ਬਾਹਰਲੀਆਂ ਬੋਲੀਆਂ ਜਾਂ ਸੱਭਿਆਚਾਰ ਤਾਂ ਪਿਉਂਦ ਦੀ ਤਰਾਂ ਹੁੰਦਾ। ਪੱਕੀਆਂ ਜੜ੍ਹਾਂ ਲਈ ਤਾਂ ਦੇਸੀ ਬੂਟਾ ਚਾਹੀਦਾ ਹੁੰਦਾ। ਇਸ ਲਈ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਰੱਖੋ ਭੁੱਲੋ ਨਾ। ਮੈਂ ਰੋਪੜ ਦਾ ਹਨ ਤੇ ਮੇਰੇ ਬਹੂਤ ਸਾਰੇ ਰਿਸ਼ਤੇਦਾਰ ਪੁਆਧੀ ਬੋਲਦੇ ਨੇ।
@principallovelypannu9455
@principallovelypannu9455 4 ай бұрын
ਰੋਪੜ ਵੀ ਪੁਆਧ ਵਿਚ ਸ਼ਾਮਿਲ ਕੀਤਾ ਜਾਂਦਾ ਹੈ!ਕੁਝ ਸ਼ਬਦਾਵਲੀ ਦੀ ਭਿੰਨਤਾ ਹੈ ਪਰ ਬੋਲੀ ਜਾਂਦੀ ਭਾਸ਼ਾ ਦੀ ਸੁਰ ਅਤੇ ਲਹਿਜਾ ਪੁਆਧੀ ਹੈ। ਭਾਸ਼ਾ ਵਿਗਿਆਨਕ ਪੱਧਰ ਤੇ ਇਹ ਸਹਿਜੇ ਹੀ ਪ੍ਰਤੀਤ ਹੋ ਜਾਂਦਾ ਹੈ!
@principallovelypannu9455
@principallovelypannu9455 5 ай бұрын
ਇਹੀ ਜੇ ਪ੍ਰੋਗਰਾਮ ਮਾ ਮਾ'ਨੂੰ ਬੀ ਸਾਮਲ ਕਰ ਲੇ ਕਰੋ,ਪੁਆਧੀ ਕੀ ਭਾਸ਼ਾ ਪਰ ਬੀ ਕੰਮ ਕਰਿਆ ਵਾ ਮੇਰਾ!ਪੁਆਧੀ ਭਾਸ਼ਾ ਕੀਆਂ ਕਈ ਵਿਸ਼ੇਸ਼ ਵਿਸ਼ੇਸ਼ਤਾਈਆਂ ਐਂ !!
@tajinderveersingh1795
@tajinderveersingh1795 Жыл бұрын
ਬਹੁਤ ਸਾਰੀਆਂ ਵਧਾਈਆਂ ਜੀ
@bskhara3331
@bskhara3331 Жыл бұрын
ਪੰਜਾਬੀ ਉਜਾੜ ਕੇ ਬਿਹਾਰੀ ਹਿਮਾਚਲੀ ਵਸਾਉਣਾ ਸੀ
@gurvarindersingh4217
@gurvarindersingh4217 Жыл бұрын
ਇਕੱ ਵਾਰੀ ਇਁਕ ਵਾਰੀ ਇਕ ਰਾਜੇ ਕੋਲ ਕੋਈ ਬੰਦਾ ਆਇਆ ਜਿਹੜਾ 10 ਭਾਸ਼ਾ ਜਾਣਦਾ ਸੀ, ਉਸ ਨੇ ਰਾਜੇ ਨੂੰ ਕਿਹਾ ਕਿ ਮੇਰੀ ਮਾਤ ਭਾਸ਼ਾ ਕੋਈ ਨਹੀ ਦਸ ਸਕਦਾ। ਤਾ ਰਾਜੇ ਨੇ ਅਪਣੇ ਵਜੀਰਾ ਨੂੰ ਕਿਹਾ ਕਿ ਦੱਸੋ ਕੌਣ ਦਸ ਸਕਦਾ ਇਸ ਦੀ ਭਾਸ਼ਾ। ਤਾ ਕਿਸੇ ਦੇ ਕੋਈ ਸਮਝ ਨਾ ਲੱਗੇ। ਫਿਰ ਇਕ ਵਿਦਵਾਨ ਬੁਲਾਇਆ, ਉਸ ਨੇ ਕਿਹਾ ਇਸ ਨੂੰ ਪੁਰਾ ਥਕਾਵਟ ਦੇ ਕੇ ਗੁੜੀ ਨੀਂਦ ਸੌਣਾ ਚਾਹੀਦਾ। ਫੇਰ ਇਸੇ ਤਰਾ ਕਿਤਾ ਗਿਆ। ਜਦੋ ਉਹ ਗੁੜੀ ਨੀਂਦ ਸੌ ਗਿਆ ਤਾ ਉਸ ਵਿਦਵਾਨ ਨੇ ਉਸ ਉਪਰ ਠੰਢਾ ਪਾਣੀ ਪਾਤਾ। ਉਹ ਅਚਾਨਕ ਉਠਿਆ, ਕੁੱਝ ਬੋਲ ਬੋਲੇ, ਉਹ ਬੋਲ ਉਸ ਦੀ ਮਤ ਭਾਸ਼ਾ ਸੀ । ਅਪਣੀ ਮਾਤ ਭਾਸ਼ਾ ਸਭ ਤੋ ਵਧੀਆ ਭਾਸ਼ਾ ਹੈ ਇਸ ਲਈ ਅਪਣੀ ਭਾਸ਼ਾ ਸਾਭਣੀ ਚਾਹੀਦੀ ਹੈ। ਵਿਚਾਰ ਵਧੀਆ ਲੱਗੇ।
@PargatSingh-nw9qc
@PargatSingh-nw9qc Жыл бұрын
🙏ਹਮੇ ਵੀ ਪੁਆਧੀ ਆਂ ਬਈ👏
@sukhdevthind221
@sukhdevthind221 Жыл бұрын
Excellent explanation we must respect all languages waheguru bless you all ❤️🙏
@nirmalsingh1706
@nirmalsingh1706 Жыл бұрын
ਮੇਰੇ ਪਿੰਡ ਦੀ ਬੋਲੀ ਜਿੰਦਾ ਬਾਅਦ
@deepmoradabadi4501
@deepmoradabadi4501 7 ай бұрын
ਮਾਝੀ ਦੁਆਬੀ ਮਲਵਈ ਪੁਆਧੀ ਪਹਾੜੀ ਡੋਗਰੀ ਗੋਜਰੀ ਪੋਠੋਹਾਰੀ ਪਿਸ਼ੋਰੀ ਮੁਲਤਾਨੀ ਹਿੰਦਕੋ ਸੈਰਾਇਕੀ ਰਿਆਸਤੀ ਝੰਗਲੀ ਸ਼ਾਪੁਰੀ ਏ ਸਬੈ ਪੰਜਾਬੀ ਗੁਲਦਸਤੇ ਦੇ ਸੋਹਣੇ ਫੁੱਲ ਹੈਨ
@aksandhu344
@aksandhu344 Жыл бұрын
ਮੈਨੂੰ ਤੇ ਇਹ ਬੋਲੀ ਬਹੁਤ ਸਹੋਣੀ ਲਗੀ
@RajwinderSingh-gh5zl
@RajwinderSingh-gh5zl Жыл бұрын
ਮੈਂ ਵੀ ਪੂਆਧੀ
@sharmakewal7537
@sharmakewal7537 Жыл бұрын
ਮੈਂ ਪੁਆਧ ਮੰਚ ਦਿ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮਾਂ ਬੋਲੀ ਬੋਲੀ ਨੂੰ ਜਿਊਂਦਾ ਰੱਖਣ ਦਾ ਪੁਰਜ਼ੋਰ ਯਤਨ ਕਰ ਰਹੇ ਹੋ ਮੈਂ ਦੇਸ਼ ਸੇਵਕ ਅਖ਼ਬਾਰ ਜੋ ਚੰਡੀਗੜ੍ਹ ਤੋਂ ਛਪਦੇ ਵੀਹ ਸਾਲ ਪੱਤਰਕਾਰ ਰਿਹਾ ਹਾਂ ਸਾਡੇ ਅਖਬਾਰ ਨੇ ਬਕਾਇਦਾ ਚਾਰ ਪੇਜ ਕੱਢੇ ਗਏ ਸਨ ਪਹਿਲਾ ਪੇਜ ਪੁਆਧ ਦਾ ਦੂਜਾ ਮਾਲਵੇ ਦਾ ਤੀਜਾ ਦੁਆਬੇ ਦਾ ਚੌਥਾ ਮਾਝੇ ਦਾ ਸਾਡੇ ਇਲਾਕੇ ਵਿੱਚ ਇਸ ਬੋਲੀ ਨੂੰ ਖੱਦਰੀ ਬੋਲੀ ਵੀ ਕਿਹਾ ਜਾਂਦਾ ਸੀ ਮੈਨੂੰ ਨਹੀਂ ਪਤਾ ਕਿ ਖੱਦਰੀ ਬੋਲੀ ਤੇ ਪੁਆਧੀ ਬੋਲੀ ਦੇ ਵਿੱਚ ਕੀ ਫ਼ਰਕ ਹੈ ਕਿਰਪਾ ਕਰਕੇ ਮੈਨੂੰ ਸਮਝਾਇਆ ਜਾਵੇ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ
@nirmalmann9347
@nirmalmann9347 Жыл бұрын
Bahut Vadia video.Paudai boli nu Mur Surjeet Karan wale jug jug Jio.PrimeAsia Tv da Shukria Meharbani.
@gursevaksingh0364
@gursevaksingh0364 Жыл бұрын
👍🏻👍🏻👍🏻 ਬੱਸ ਇਸ ਤਰੀ ਬਚਾ ਗੀ ਮਾਰੀ ਬੋਲੀ
@SukhwinderSingh-wq5ip
@SukhwinderSingh-wq5ip Жыл бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@harminderdhillon495
@harminderdhillon495 Жыл бұрын
ਬੜਾ ਸਕੂਨ ਮਿਲਿਆ ਬਾਈ ਸੁਨ ਕਾ
@tarloksinghpunia7888
@tarloksinghpunia7888 Жыл бұрын
ਮਕਾਨ ਬਣਾਊਣ ਨਹੀ ਦਿਦਾ ਗੂਡਾ ਗੋਲਡੀ ਗੂਰਿਦਰ ਸਿਘ ਭਇਆ ,ਇਕ ਲੱਖ ਰੂਪਏ ਮੰਗਦਾ ਫਿਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ,ਜਿਲਾ ਮੋਹਾਲੀ ਪੰਜਾਬ ਭਾਰਤ ,ਨਕਸਾ ਫੀਸ ਅਲੱਗ ਹੈ 90 ਹਜਾਰ ਰੂਪਏ ਇਨਕਮ ਟੈਕਸ ਵਿਭਾਗ ਇਨਕੂਆਰੀ ਕਰੈ ,ਖਰੜ ਗੂਲ ਮੋਹਰ ਸਿਟੀ ,ਬਡਾਲਾ ਰੋਡ ਖਰੜ ,
@sukhdevthind221
@sukhdevthind221 Жыл бұрын
Very nice puadi language waheguru bless you all ❤️ 🙏
@MandeepSingh-cw7ft
@MandeepSingh-cw7ft Жыл бұрын
ਮਨਜੀਤ ਰਾਜਪੁਰਾ ਕਿੱਥੇ ਆ ਵਾਈ ਭੁੱਲ ਦੇ ਓਸਨੂੰ?
@narinderkaur8040
@narinderkaur8040 8 ай бұрын
mere nanakyan di boli menu bht pyari lgdi aa
@parmjitsingh9014
@parmjitsingh9014 Жыл бұрын
ਪੁਆਧੀ ਬੋਲੀ ਦੇ ਅਲੰਬਰਦਾਰੋ ਵਾਹਿਗੁਰੂ ਤੁਹਾਡੀ ਚੜ੍ਹਦੀ ਕਲ੍ਹਾ ਰੱਖੇ
@gurpreetkaur4396
@gurpreetkaur4396 Жыл бұрын
ਬਹੁਤ ਪਿਆਰੀ ਬੋਲੀ ਹੈ ਜੀ
@jatindersandhu8433
@jatindersandhu8433 Жыл бұрын
ਬਹੁਤ ਸਾਨਦਰ ਤੇ ਜਾਨਦਾਰ ਉਪਰਾਲਾ ਤੁਸੀਂ ਵਧਾਈ ਦੇ ਪਾਤਰ ਹੋ ਜੀ ਸਾਰੇ ਸਤਿਕਾਰਯੋਗ ਪੁਆਧ ਵਾਲੇ ਵੈਸੇ ਮੇਰਾ ਪਿੰਡ ਸਾਹਨੇਵਾਲ ਹੈ ਪਰ ਮੈਨੂੰ ਇਹ ਮੰਚ ਬਹੁਤ ਵਧੀਆ ਲੱਗਿਆ ਜੀ ।।
@onkartiwana6858
@onkartiwana6858 Жыл бұрын
ਪੁਆਧੀ ਬੋਲੀ ਹਿੰਦੀ ਨਹੀਂ | ਪੁਆਧੀ ਮਾ , ਮਾਅਰਾ ਕਹਾਂ , ਹਿੰਦੀ ਮੈਂ ਹਮਾਰਾ , ਅਰ ਪਂੰਜਾਬੀ ਵਿੱਚ ਸਾਡਾ ਹੁਂੰਦਾ | ਪੁਆਧੀ ਮਾ ਗੈਲ , ਹਿੰਦੀ ਮੈਂ ਸਾਥ ਅਰ ਪਂੰਜਾਬੀ ਵਿੱਚ ਨਾਲ ਹੁਂੰਦਾ | ਮਾਅਰਾ ਗਰੌਂ ਕੈਲੜ੍ ਹੋਇਆ ਤਾ | ਬੌਤੀ ਸੋਝੀ ਨੀ ਪਰ ਮੇਰਾ ਜਂੰਮਣ ਥੋਰ ਓਹੀ ਏ|| ਇਬ ਹਮੈ ਖੈੜ ਰਹਾਂ | ਮਾਨੂ ਉਰੀ ਜਮੀਨ ਅਲੌਟ ਹੋਗੀ ਤਾਂ| ਲਾਂਡਰਿਆ ਆਲੀ ਸੜਕ ਪਰ, ਹਲਟੀ ਕੇ ਲਬੇ ਈ ਐ ਮਾਅਰਾ ਘਰ | ਸੁਣੈ ਤੇ ਬਈ ਉਸ ਟੈਮ ਲਾਕੇ ਕੇ ਲੋਕਾਂ ਨੇ ਉਜਾੜੇ ਕਾ ਵਰੋਧ ਬੀ ਕਰਿਆ ਤਾ, ਜਿਂੰਨੇ ਜੋਗੇ ਤੇ,ਪਰ ਸਰਕਾਰ ਮੂਹਰੇ ਪੇਸ਼ ਨੀ ਚਲੀ | ਮੇਰਾ ਬਾਬਾ ਸਰਦਾਰ ਛੱਜਾ ਸਿੰਘ ਟਿਵਾਟਾ ਸੱਤਿਆਗਰਿਹ ਮਾ ਈ ਸ਼ਹੀਦ ਹੋ ਗਿਆ ਤਾ |
@RajwinderSingh-gh5zl
@RajwinderSingh-gh5zl Жыл бұрын
Dr ਬਲਬੀਰ ਸਿੰਘ ਸੰਧੂ ਨੇ ਪੁਆਧ ਤੇ p ch D ਕੀਤੀ ਉਹ ਮੇਰੇ ਪੜੌਸੀ ਸਨ
@principallovelypannu9455
@principallovelypannu9455 4 ай бұрын
ਹਾਂ ਜੀ, ਡਾਕਟਰ ਬਲਬੀਰ ਸਿੰਘ ਸੰਧੂ ਹੋਰਾਂ ਨੇ 1966 ਵਿਚ ਰਸ਼ੀਅਨ ਯੂਨਿਵਰਸਿਟੀ ਨਾਲ ਪੁਆਧੀ ਵਿਆਕਰਣ 'ਤੇ ਪੀ. ਐਚ. ਡੀ. ਕੀਤੀ!
@gurjindersingh1004
@gurjindersingh1004 2 ай бұрын
Proud of puadi boli ghanaur pind
@rajindersachdeva1821
@rajindersachdeva1821 Жыл бұрын
ਸਾਨੂੰ ਸਾਰੀਆਂ ਬੋਲੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
@user-nz7rn4ee5s
@user-nz7rn4ee5s Жыл бұрын
ਮਾਂਨੂੰ ਮਾਣ ਐ ਪੁਆਧੀਆ ਹੋਣ ਕਾ
@avinashkaushik8525
@avinashkaushik8525 Жыл бұрын
ਹੁਣ ਕਿਹੜਾ ਜਾਣਾ ਉਸਨੂੰ..... ਔਹ ਪੰਡਤ ਹਰ ਨਰੈਣ ਕਾ ਚੇਲਾ ਜੀ.... ਕਰ ਗਿਆ ਭਵਿੱਖ ਬਾਣੀਆਂ.... ਔਹ ਕਲਯੁਗੀ ਅਕੇਲਾ ਜੀ। ਧੰਨ ਭਗਤ ਆਸਾ ਰਾਮ ਬੈਦਵਾਣ, ਸੋਹਾਣਾ। 🙏🙏🙏
@pashminderkaur9947
@pashminderkaur9947 Жыл бұрын
ਪੁਆਧੀ ਭਾਈ ਚਾਰੇ ਦਾ ਅਪਣੀ ਮਾਂ ਬੋਲੀ ਨੂੰ ਬਚਾਉਣ ਦਾ ਬਹੁਤ ਵਧੀਆ ਉਪਰਾਲਾ ਹੈ।
@palsingh6323
@palsingh6323 Жыл бұрын
Proud to be Puadhi
@ravindernathpuri5387
@ravindernathpuri5387 5 ай бұрын
Very sweet and melodious language. Must not forget the mother language. ❤
@JarnailSingh-bx9oo
@JarnailSingh-bx9oo Жыл бұрын
Very good efforts by puadhi people 🙏
@hardeeprao564
@hardeeprao564 Жыл бұрын
ਮੈ ਵੀ ਸਿੱਖਣੀ ਇਹ ਨੋਨੀ ਬੋਲੀ ਪੂਆਧ ਕੋਇ ਸਿਖਾਓ ਮੈਨੂੰ ਵੀ ਕਿਰਪਾ ਕਰ😛😛😛😛🥰❤️ ਮੇਰੇ ਨਾਨਕੇ ਹਵਾਰਾ ਪਿੰਡ ਚ ਆ ਓਥੇ ਮੇਰੀ ਇਕ ਭਾਬੀ ਆ ਪੁਆਧ ਦੀ ਓਹ ਬੋਲਦੇ ਕਿੰਨੀ ਨੋਨੀ ਲਗਦੀ ਸੁਣਨ ਚ ❤️❤️😛😛ਜੋਂ ਵੀ ਮੈਨੂੰ ਸਿਖਾਏਗਾ ਮੇ ਉਸਨੂੰ 1000 ਡਾਲਰ ਦਵਾਂਗਾ ਸੱਚੀ 😛❤️❤️❤️i love this language
@jagdeepsingh-zd4ms
@jagdeepsingh-zd4ms Жыл бұрын
Me sikha bai
@principallovelypannu9455
@principallovelypannu9455 4 ай бұрын
ਮਨੂ ਪੈਸਿਆਂ ਕਾ ਤੋ ਲਾਲਚ ਨੀ ਹੈ! ਮਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਮਾ 'ਕਤਾਲੀ (41) ਸਾਲ ਪੰਜਾਬੀ ਟੀਚਰ ਤੇ ਲੇ ਕਾ ਪ੍ਰਿੰਸੀਪਲ ਹੁੰਦੇ ਵੇ ਬੀ ਪੰਜਾਬੀ ਪੜ੍ਹਾਈ ਆ!ਮੈਂ ਥਮ ਨੂੰ ਪੁਆਧੀ ਸਖਾ ਸਕਾਂ! ਗੁਰਬਾਣੀ ਮਾ, ਸਿਖ ਗੁਰੂਆਂ ਕੀ ਬਾਣੀ ਮਾ ਬੀ ਪੁਆਧੀ ਸ਼ਬਦਾਵਲੀ ਮਿਲਾ!ਗੁਰੂ ਸਾਹਿਬਾਨ ਕੀਆਂ ਯਾਤਰਾਵਾਂ ਟੈਮ, ਲੋਕਾਈ ਗੈਲ, ਗੁਰੂ ਸਾਹਿਬ ਕੀ ਲੋਕ ਭਾਸਾ ਮਾ ਏ ਬਾਤ ਹੋਏ ਕਰਾ ਤੀ !! ਮਨੂੰ ਕੇਂਦਰੀ ਪੰਜਾਬੀ ਗੈਲ, ਪੰਜਾਬੀ ਕੀਆਂ ਪੁਆਧੀ, ਮਾਝੀ, ਮਲਵਈ, ਬਹਾਵਲਪੁਰੀ (ਸਰਾਇਕੀ) ਉਪ ਭਸ਼ਾਵਾਂ ਪੂਰੀ ਸੁਰ ਅਰ ਲੈਅ ਗੈਲ ਬੋਲਣੀਆਂ ਆਮਾਂ! ਪੁਆਧੀ ਕੀਆਂ ਮੇਰੀਆਂ ਚਾਰ ਕਤਾਬਾਂ ਗੀਤਾਂ ਕੀਆਂ ਆ ਲੀਆਂ, ਚਾਰ ਤੇ ਛੀ ਕਤਾਬਾਂ ਹੋਰ ਆਣੇ ਕੀ ਆਸ ਆ (ਪੁਆਧੀ ਭਾਸ਼ਾ ਪਰ ਮਨੇ ਖੋਜ ਕਾਰਜ ਕਰਿਆ ਵਾ!ਪੁਆਧੀ ਭਾਸ਼ਾ ਵਿਆਕਰਣ ਪਰ ਬੀ ਕਤਾਬ ਆਵਾਗੀ, ਕੰਮ ਕਰਿਆ ਵਾ!ਮਾਝੇ ਮਾ ਮਹਿਤੇ ਲਵੈ ਮੇਰੇ ਸੋਹਰੇ ਐਂ, ਜਾਸ ਕਰਕਾ ਮਨੂੰ ਮਾਝੀ ਵੀ ਆਵਾ।ਜਿਥਾ ਹਮੇ ਰਹਾਂ ਉਸ 'ਲਾਕੇ ਮਾ ਪਾਕਸਤਾਨ ਤੇ ਬਹਾਵਲ ਪੁਰ ਕੇ ਆਏ ਵੇ ਬੋਤ ਲੋਕ ਰਹਾਂ, ਜਾਸ ਕਰਕਾ ਮਨੂੰ ਵਾ ਬੀ ਬਦੀਆ ਬੋਲਣੀ ਆਵਾ!ਮੇਰੇ ਪਿਉਕਿਆਂ ਮਾ, ਮੇਰੀ ਆਪਣੀ ਮਾਂ-ਬੋਲੀ ਲਹਿੰਦੀ ਅਰ ਪੋਠੋਹਾਰੀ ਬੋਲੀ ਜਾਹਾ, ਮਨੂੰ ਵਾ ਬੀ ਆਮਾਂ।
@hardeeprao564
@hardeeprao564 4 ай бұрын
@@principallovelypannu9455 ਮਨੂੰ ਵੀ ਸਿਖਾ ਤਾਰੀ ਬੋਲੀ , ਮੈਨੇ ਸਿਖਣੀ ਕੇਵੇ ਵੀ ਕਰਾ ਪਰ ਸਿਖਾ ਮੈਨੇ,ਥਮ ਨੂੰ ਪਤਾ ਹੋਣਾ ਕਿਤਰਾ ਸਿਖਾਈ ਜਾਏ ਬੋਲੀ
@asjadashraf602
@asjadashraf602 8 ай бұрын
I’m Puadhi Punjabi migrated to Pakistan
@sukhwindersukhwinder5207
@sukhwindersukhwinder5207 Жыл бұрын
Puadi bolan Wale Veer dil de Saf hasmukh te mjakiae hunde ne
@sidhumooseWala-tj1cq
@sidhumooseWala-tj1cq Жыл бұрын
ਅਸੀਂ ਹਾਂ ਤਾਂ ਮਾਲਵੇ ਦੇ ਇਲਾਕੇ ਵਿੱਚ ਪਰ ਪੋਆਧੀ ਬੋਲੀ ਨੂੰ ਸੁਣਨ ਲੲਈ ਕੰਨ ਤਰਸਦੇ ਰਹਿੰਦੇ ਨੇ ਪੁਆਂਦੀ ਬੋਲਣੀ ਤਾਂ ਪੂਰੀ ਨਹੀਂ ਆਉਦੀ ਪਰ ਪੋਆਧੀ ਸੁੱਣਕੇ ਬਹੁਤ ਸਕੂਨ ਮਿਲਦਾ ਹੈ
@nirmalsingh1706
@nirmalsingh1706 Жыл бұрын
ਮੈਮਨੋਲੀ ਪਿੰਡ ਦਾ ਰਹਿਣ ਵਾਲਾ ਹੈ
@pawan_pb3995
@pawan_pb3995 11 ай бұрын
ਪੁਆਦੀ ਮਾਰੇ ਦਿਲਾਂ ਮਾਂ ਐ
@kalpataru1
@kalpataru1 4 ай бұрын
Bahot badhiya ji.
@kaan7532
@kaan7532 11 ай бұрын
I love my puaadhi 😘
@Arjunvloger873
@Arjunvloger873 10 ай бұрын
Babe mere babe b shimle ka kraya kare kara te bahut mann aa puadhi hone ka sareya badeya nu ram ram
@gurdassverma8100
@gurdassverma8100 Жыл бұрын
Prime asia tv bahut vadiya ar sach gail chal reha bahut danwad
@ravindergill9225
@ravindergill9225 7 ай бұрын
ਕਾਰੇ ਹੱਥੀਂ, ਨਾਵਲ ਸੋਹਣ ਹੰੰਸ ਦਾ ਪੁਆਧੀ ਬੋਲੀ ਵਿੱਚ ਹੀ ਹੈ, ਵਾਰਿਸ਼ ਪਿਕਚਰ ਵੀ ਬਣੀ,
@swaransinghsekhon4836
@swaransinghsekhon4836 Ай бұрын
Sat sri akaal to all from budhlada
@balbirdhariwal9763
@balbirdhariwal9763 8 ай бұрын
Don't mislead, Gurbani is not written in Puadhi, it is written in Brijbhasha a dialect of Hindi.
@Taransh212
@Taransh212 3 ай бұрын
Mai doaba to han 15 saal hogye chandigarh. Puadi menu bahut vadi lgdi
@user-cx8de8vq7b
@user-cx8de8vq7b 4 ай бұрын
Mare boli mara desh.mare boli mara mann
@HappySingh-rb7gg
@HappySingh-rb7gg Ай бұрын
Jila Ambala ki tahsil Katkar banaya Chandigarh
@nirmalsingh1706
@nirmalsingh1706 Жыл бұрын
ਚਿੱਲਾ ਮਨੂਲੀ ਜਿੰਦਾ ਬਾਅਦ
@OfficialJasSingh
@OfficialJasSingh Жыл бұрын
ਬਾਈ ਆਪਣੀ ਬੋਲੀ ਨੇ ਲੋਕ ਭੁੱਲਦੇ ਜਹਾਂ। ਗਾਹਾਂ ਤਾਂ ਤਰੱਕੀ ਕਰਜਹਾਂ ਪਰ ਆਪਣਾ ਪਿਛੋਕੜ ਭੁੱਲਦੇ ਜਾਹਾਂ। ਥਮ ਅੱਗੇ ਕਿਕਣ ਵੱਧ ਸਕਾਂ ਅਗਰ ਥਾਰੀ ਬੋਲੀ ਨੇ ਭੂਲ ਜਹਾਂ।
@BDSPaintingLtd204
@BDSPaintingLtd204 Жыл бұрын
Bahut satkar ji puandh boli nu te apne bharawa nu .
@cardiaxgaming9956
@cardiaxgaming9956 11 ай бұрын
Puadhi bolli chandigarh budail patiala anandpur sahib karnal ambala naraingarh yo saare ellake puadh ke ha. Proud to b puadhi boli😊
@gurdassverma8100
@gurdassverma8100 Жыл бұрын
Bahut kamm kiya galla kriya sareya ne maara puadh jindabad ❤
@NirmalSingh-ym3qu
@NirmalSingh-ym3qu Жыл бұрын
Bahut sundar Jankari bharpoor programe thank you. Bhai Sahab
@sainigamer9511
@sainigamer9511 Жыл бұрын
Maree lok bchare bohut bhole bhalle ..sabh ka stikar krn allee te...ajj kall b bachare bholle bhallee aanh....❤proud to v puwadii❤
@nirmalsingh1706
@nirmalsingh1706 Жыл бұрын
ਮੇਰੇ ਪਿੰਡ ਦੀ ਬੋਲੀ ਭੀ ਇਹ ਹੀ ਹੈ
@user-wp8bs1uy5e
@user-wp8bs1uy5e 5 ай бұрын
ਬਾਈ ਪੁਆਧੀ ਤਾ ਪੁਆਧੀ ਹੀ ਹੈ
@surinderparmar3306
@surinderparmar3306 Жыл бұрын
ਬੋਲੋ ਤੇ ਬੋਲੋ!ਅਾਪਣੇ ਆਪ ਪਰਫੁਲਤ ਹੁੰਦੀ ਜਾਉੂ।ਮੇਰੇ ਬੱਚਿਆਂ ਦੇ ਨਾਨਕੇ ਪੁਅਾਦ ਅਾ ਜਦੋਂ ਅਾਕੇ ਉਹਨਾਂ ਦੇ ਮਾਮਿਅਾਂ ਤੇ ਹੋਰ ਰਿਸ਼ਤੇਦਾਰਾਂ ਨਾਲ ਬੋਲਦੇ ਆਂ ਬੜਾ ਨਜ਼ਾਰਾ ਅਾਂਦਾ।
@amrindersingh0965
@amrindersingh0965 Жыл бұрын
Puaad boli v agge bahut tarah di aa, Kharar te new chandigarh de pinda di alag aa , Derabassi te zirakpur side de pinda ch v bahut sare alag alag shabad ne, Te mohali banur te rajpura area da vi alag alag a boli
@papillon8443
@papillon8443 Жыл бұрын
Keep it up! 👍
@user-lu5qb1ux5d
@user-lu5qb1ux5d Жыл бұрын
ਪੁਆਧੀ ਬੋਲੀ ਜਿੰਦਾਬਾਦ
@HappySingh-gn3hx
@HappySingh-gn3hx Жыл бұрын
ਬਾਹੁਤ ਵਧਿਆ ਲਗਿਆ ਹੈ ਜੀ
@gurbaxlotey3690
@gurbaxlotey3690 Жыл бұрын
It is time prime Asia should a Puaad host. I am from Malwa. It would be a great addition to your team
@vijayantwal5164
@vijayantwal5164 9 ай бұрын
Mahnu mahri boli pa bahut maan h
@jskambojsingh9174
@jskambojsingh9174 Жыл бұрын
ਬਹੁਤ ਹੀ ਭਾਵੁਕ ਪਰ ਇਕ ਬਹੁਤ ਵੱਡਾ ਉਪਰਾਲਾ।।
@gurjindersingh-te4ep
@gurjindersingh-te4ep Жыл бұрын
nejara agya prime asia dhanwad .
@nirmalsingh1706
@nirmalsingh1706 Жыл бұрын
ਮੈ ਖੁਸ਼ੀ ਗਮੀ ਚ ਅਕਸਰ ਮਨੌਲੀ ਜਾਂਦਾ ਰਹਿੰਦ ਹੈਾ
@AvtarBhatti206
@AvtarBhatti206 Жыл бұрын
Nand Preet Bai bahut vadiya laga ji puaadh boli ch galbaat sun k 👍
@bhindajand3960
@bhindajand3960 Жыл бұрын
ਮਾੜੀਆਂ ਸਰਕਾਰਾਂ ਦਿਆਂ ਨੀਤੀਆਂ ਦੀ ਭੇਂਟ ਹਮੇਸ਼ਾ ਆਮ ਲੋਕ ਚੜੇ ਨੇ ੨ ਸਵਿਧਾਨ ਵਾਲਾਂ ਦੇਸ਼ ਇੰਡੀਆ
@sandaldeepantal4504
@sandaldeepantal4504 Жыл бұрын
क्या बात है जीयो
@reenainsa6408
@reenainsa6408 10 ай бұрын
Mahra gron KAILAR ta jo ib chandigarh ke 24 sector ma pawa ta ib mai khair ( Kharar ) ma rahan so manu Pudhi hon ka maan a
@Tiger_Group_Racing
@Tiger_Group_Racing Жыл бұрын
ਮੈਂ ਮਾਲਵਾ ਦਾ ਜੰਮ-ਪਲ ਪਰ ਕਨੇਡਾ ਬੈਠੇ ਥੋਡੇ ਪੁਆਧੀ ਬੋਲੀ ਬਾਰੇ ਮੈਡਮ ਤੂਰ ਜੀ ਦੇ ਕਈ ਪ੍ਰੋਗਰਾਮ ਸੁਣੇ ਤੇ ਜਾਣਿਆ ਪੁਆਧੀ ਤਾਂ ਯਾਰ ਪੰਜਾਬ ਦਾ ਹੀ ਹਿੱਸਾ ਐ ਮੈਨੂੰ ਪੁਆਧੀ ਬੋਲੀ ਬਹੁਤ ਪਿਆਰੀ ਲੱਗੀ ਸਹੀ ਕਿਹਾ (ਮਾਝਾ )(ਮਾਲਵਾ)(ਦੁਆਬਾ ) ਕਿਸੇ ਨੇ ਤਿੰਨ ਪਾਵਿਆਂ ਆਲਾਂ ਮੰਜਾ ਦੇਖਿਆ ਅਸੀਂ ਕਦੇ ਚੌਥਾ ਪਾਵਾ ਪੁਆਧ ਕਿਓ ਭੁੱਲ ਗੇ ਥੋਨੂੰ ਸੁਣਕੇ ਕੁਝ ਸ਼ਬਦ ਮਾਰੇ ਵੀ ਡਮਾਕ ਨੇ ਆਣ ਲੱਗ ਗੇ
@buntytiwana2334
@buntytiwana2334 3 ай бұрын
Mara pind ujadeya ta kalibar sec 8
@shindasingh37
@shindasingh37 Жыл бұрын
Very good Karamjit veera Tusi bhohat vadia boliya ji
@GurwinderSingh-id2sm
@GurwinderSingh-id2sm Жыл бұрын
ਪੁਆਧੀ ਬੋਲੀ ਜਿੰਦਾਂਬਾਅਦ
Throwing Swords From My Blue Cybertruck
00:32
Mini Katana
Рет қаралды 11 МЛН
🔴[LIVE] AMAR ARSHI & NARINDER JOT at RAMPURA (Amritsar) Sabyacharak Mela 17 July 2024
57:15
Malwa Punjabi Cultural LIVE Frames
Рет қаралды 57 М.
Puadhi Akhaara (Live) | Bhagat Aasa Ram Ji di Prampra | Punjabi | Friday Fun Records
22:24
Sant Giani Sukhjeet Singh Kanhaiya l Gurdeep Grewal l B Social
1:12:23