Chajj Da Vichar (1102) || ਵੱਡੇ ਫੰਨੇ ਖਾਂ ਚੁੱਪ ਕਰਾਉਂਦੇ ਇਹ ਮੁੰਡੇ ਸਰਤਾਜ ਤੇ ਗਰੇਵਾਲ ਬਾਰੇ ਨਵੀਂਆਂ ਗੱਲਾਂ

  Рет қаралды 607,868

Prime Asia TV

Prime Asia TV

Күн бұрын

#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 200
@kewalsingh866
@kewalsingh866 4 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਚ ਰੱਖਣ
@wandersurjit
@wandersurjit 4 жыл бұрын
ਬਹੁਤ ਵਧੀਆ ਕਲਾਕਾਰ ਨੇ ਜੀ ਦੋਨੋ। ਲੰਬੀ ਉਮਰ ਹੋਵੇ ਇਨ੍ਹਾਂ ਨੌਜਵਾਨਾਂ ਦੀ। ਜਿਸ ਰਾਹ ਅੱਜ ਚੱਲ ਰਹੇ ਹਨ ਉਮੀਦ ਹੈ ਇਸੇ ਰਾਹ ਤੇ ਚਲਦੇ ਰਹਿਣਗੇ। ਜਿੰਨਾ ਵਧੀਆ ਗਾਉਂਦੇ ਨੇ ਓਨੇ ਹੀ ਵਧੀਆ ਖਿਆਲ ਨੇ। ਗੁਰੂਬਾਣੀ ਵਿੱਚ "ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ।।" ਮੁਰਗਿਆਂ ਦੀ ਰੱਤ ਦੀ ਗੱਲ ਨਹੀਂ ਕੀਤੀ ਗੁਰੂ ਜੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੀ ਗੱਲ ਹੈ।
@Rupindersing2005
@Rupindersing2005 3 жыл бұрын
Waheguru ji,,,dhanwaad
@sehajsandhu2340
@sehajsandhu2340 4 жыл бұрын
ਇੰਨੀਂ ਬਰੀਕੀ ਨਾਲ ਆਪਣੇ ਅਤੀਤ ਦੀਆਂ ਗੱਲਾਂ ਦੱਸਣ ਤੋਂ ਪਤਾ ਲੱਗਦਾ ਕਿ ਹਾਲਾਤ ਬਹੁਤ ਕੁੱਝ ਸਿਖਾਂ ਕੇ ਜਾਂਦੇ ਨੇ
@gurmaksingh1765
@gurmaksingh1765 4 жыл бұрын
ਟਹਿਣਾ ਸਾਹਿਬ ਸਤਿ ਸਰੀ ਅਕਾਲ ਥਿੰਦ ਭੈਣ ਜੀ ਹੋਰਾਂ ਨੂੰ ਵੀ ਸਤਿ ਸਿਰੀ ਅਕਾਲ ਮੁਲਾਕਾਤ ਬਹੁਤ ਵਧੀਆ ਲੱਗੀ ਬਹੁਤ ਸੋਹਣੇ ਵਿਚਾਰ ਸਨ ਇਹਨਾਂ ਵੀਰਾਂ ਦੇ ਅਜ ਕਲ ਦੀ ਗਾਇਕੀ ਦੇ ਮੂੰਹ ਤੇ ਕਰਾਰੀ ਚਪੇੜ ਹੈ ਪਰਮਾਤਮਾ ਇਸੇ ਤਰ੍ਹਾਂ ਹੀ ਇਹਨਾਂ ਜੋੜੀ ਬਰਕਰਾਰ ਰੱਖੇ ਇਹ ਆਸ ਕਰਦਾ ਹਾਂ ਅਤੇ ਤੁਸੀ ਇਸੇ ਤਰ੍ਹਾਂ ਹੀ ਏਵੇਂ ਦੇ ਹੀਰੇ ਭਾਲ ਕੇ ਲਿਆਉਦੇ ਰਹੋ ਬਾਕੀ ਗੁਰਵਿੰਦਰ ਬਰਾੜ ਹੁਰਾਂ ਨਾਲ ਵੀ ਜਰੂਰ ਮੁਲਾਕਾਤ ਕਰੋ ਪਲੀਜ ਪਲੀਜ ਪਲੀਜ
@history8968
@history8968 4 жыл бұрын
ਟਹਿਣਾ ਸਾਬ ਜੀ ਏਹ ਪੰਜਾਬੀ ਮਾਂ ਬੋਲੀ ਦੇ ਹੀਰੇ ਕਿਥੋਂ ਕਿਥੋਂ ਲੱਭ ਕੇ ਲਿਆਉਂਦੇ ਹੋ ਸ਼ੁਕਰੀਆਂ
@AvtarSingh-ed7ph
@AvtarSingh-ed7ph 4 жыл бұрын
ਵੀਰ ਜੀ ਤੁਹਾਡੀ ਆਵਾਜ਼ ਅਤੇ ਚਿਹਰੇ ਬਹੁਤ ਸੋਹਣਾ ਹੈ ਜੀ ਵਾਹਿਗੁਰੂ ਜੀ ਮੇਹਰ ਕਰਨਗੇ
@ਪ੍ਰੀਤਨਸਰਾਲੀ
@ਪ੍ਰੀਤਨਸਰਾਲੀ 4 жыл бұрын
ਕੀ-ਕੀ िਸਫਤ ਕਰਾਂ ਮੈਂ ਇਹ ਤਾਂ ਬਾਕਮਾਲ ਨੇ ਦੋਵੇਂ ਵੀਰ ਪ੍ਰਾਈਮ ਏਸੀਆ ਦਾ िਦਲੋਂ ਧੰਨਵਾਦ
@SatnamSingh-fq6xf
@SatnamSingh-fq6xf 3 жыл бұрын
👌👌👌👌
@ruhani2148
@ruhani2148 4 жыл бұрын
ਕਿੰਨੀ ਸੋਹਣੀ ਗੱਲ ਕਹੀ ਕੇ "ਇਹ ਦੁਨੀਆਂ ਇੱਕ ਸਟੇਜ ਹੈ ਜਿਸ ਨੂੰ ਜੋ ਰੋਲ ਮਿਲਿਆ ਉਹ ਕਰੀ ਜਾਂਦਾ" ਸੱਚਾਈ ਤਾਂ ਇਹੀ ਆ।
@manjitdhingra6814
@manjitdhingra6814 3 жыл бұрын
Very nice brothers good singer u r happy bro day to day i respect u /God bless u
@mahenderbesraj8107
@mahenderbesraj8107 3 жыл бұрын
What relegion these people are of including anchor.
@tangocharly4217
@tangocharly4217 4 жыл бұрын
Taina ਸਾਬ ਕਿੱਥੋਂ ਲੈ ਕੇ ਆਉਂਦੇ 2 ਅਨਮੋਲ ਰਤਨ,,, ਰਾਮ ਲੱਖਣ ਤੌ ਬਾਦ ਹਰਿਆਣਾ ਤੋਂ ਲੱਭ ਲੈਂ ਆਏ
@Writersattasingh
@Writersattasingh 4 жыл бұрын
ਆ ਹੈ ਅਸਲੀ ਗਾਇਕੀ, ਐਸੀ ਗਾਇਕ ਅਤੇ ਗਾਇਕੀ ਦੀ ਲੋੜ ਹੈ ਪੰਜਾਬ ਵਿੱਚ
@gurkiratnarula7254
@gurkiratnarula7254 4 жыл бұрын
ਸੁਰਜੀਤ ਪਾਤਰ ਜੀ ਨੂੰ ਵੀ ਬੁਲਾਓ
@uniquegamer4153
@uniquegamer4153 4 жыл бұрын
ਬਾਕਮਾਲ ਅਵਾਜ਼ ਦੇ ਮਾਲਕ ਨੇ ਦੋਵੇਂ ਵੀਰ ਅਤੇ ਗਾੲਿਕੀ ਵੀ ਸਾਫ ਸੁਥਰੀ 🙏🙏🙏👍👍👍
@Dr.Inder108
@Dr.Inder108 4 жыл бұрын
ਬੰਦੇ ਇਹ ਵੱਖਰੇ ਆ, ਪਰ ਅੱਥਰਿਆਂ ਬੰਦਿਆਂ ਨਾਲੋਂ ਚੰਗੇ ਆ।
@prabhdeepsingh5589
@prabhdeepsingh5589 3 жыл бұрын
ਦੋਨੋਂ ਵੀਰਾਂ ਦੀ ਬਹੁਤ ਸੋਹਣੀ ਗਾਇਕੀ ਹੈ ਪਰ ਜੋ ਸਿਰ ੳੁੱਪਰ ਮੜਾਸਾ ਮਾਰਿਅਾ ਹੈ ਇਹ ਸਭ ਵਿਖਾਵਾ ਕੀਤਾ ਹੋਇਆ ਹੈ! ਸੂਫੀ ਗਾਇਕ ਦੀ ਜੋ ਰੂਹ ਦੀ ਫ਼ਕੀਰੀ ਹੁੰਦੀ ਹੈ ੳੁਹ ਤਾਂ ਅਲੱਗ ਹੀ ਝਲਕ ਪੈਂਦੀ ਹੈ.....ਖਿਮਾਂ🙏
@nirmalkalra5795
@nirmalkalra5795 4 жыл бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਟਹਿਣਾ ਸਾਬ ਜੀ .....ਿੲਹਨਾ° ਸੂਫ਼ੀ ਗਾਇਕਾਂ ਦਾ ਮੋਬਾਇਲ ਨਬਰ ਵੀ ਦੇਦੋ.....ਤੁਹਾਡਾ ਧਨਵਾਦ...😊😇
@sabisanghera8957
@sabisanghera8957 4 жыл бұрын
ਸਤਿ ਸ਼੍ਰੀ ਅਕਾਲ ਜੀ । ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾਂ ਹਾਂ ਇਹ ਵੀਰ ਇਸ ਤਰ੍ਹਾਂ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਜੀ। ਮੈ ਇਕ ਦਿਨ (ਡੀ ਡੀ ਪੰਜਾਬੀ ) ਚੈਨਲ ਵੇਖ ਰਿਹਾ ਸੀ। ਇਨ੍ਹਾਂ ਵੀਰਾਂ ਦਾ ਪ੍ਰੋਗ੍ਰਾਮ ਚੱਲ ਰਿਹਾ ਸੀ ।ਮੈਂਨੂੰ ਮੈਹਸੂਸ ਹੋਇਆ ਕੇ ਇਹ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਮੈਂ ਅਰਦਾਸ ਕਰਦਾਂ ਹਾ ਕਿ ਇਹ ਇਸ ਤਰ੍ਹਾਂ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ।
@RajinderKaur.7604
@RajinderKaur.7604 3 жыл бұрын
ਟਹਿਣਾ ਵੀਰ ਹਰਮਨ ਭੈਣ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🙏ਵੀਰੇ ਤੁਹਾਡੀ ਚੰਗੀ ਸੋਚ ਤੇ ਗਾਇਕੀ ਨੂੰ ਦਿਲੋ ਸਲਾਮ ਬਹੁਤ ਵਧੀਆ 💐 👌👌🙏🙏
@darshanarani2127
@darshanarani2127 2 жыл бұрын
L
@JaswantSingh-sw9qi
@JaswantSingh-sw9qi 4 жыл бұрын
ਸਿੱਧੂ ਮੂਸੇ ਵਾਲਾ ਨੂੰ ਇਹ ਸੇਧ ਲੈਣੀ ਚਾਹੀਦੀ ਹੈ। ਇਹ ਵੀਰਾਂ ਦੇ ਗੀਤ ਤੇ ਸਿੱਧੂ ਮੂਸੇ ਵਾਲਾ ਦੇ ਗੀਤਾਂ ਵਿਚਲਾ ਅੰਤਰ ਬਹੁਤ ਜ਼ਿਆਦਾ ਹੈ।
@gurannaitlehri3811
@gurannaitlehri3811 4 жыл бұрын
Bilkul g
@gurmailsinghsingh9590
@gurmailsinghsingh9590 4 жыл бұрын
Good thouht
@yudhistherverma2824
@yudhistherverma2824 4 жыл бұрын
ਬਾਈ ਜੀ ਕੱਲੇ ਮੂਸੇਵਾਲੇ ਨੂੰ ਹੀ ਕਿਉਂ ਸਲਾਹ?? ਬਾਕੀ ਸਿੰਗਰ ਕਿੰਨੇ ਕੁ ਦੁੱਧ ਧੋਤੇ ਨੇ?
@gurlalsinghsandhupb4672
@gurlalsinghsandhupb4672 4 жыл бұрын
Kalaa sidhu nu nahi saraaa nu
@JasbirSingh-uu1zv
@JasbirSingh-uu1zv 4 жыл бұрын
Veer ji sidhu nu target koon krde o bgga safri vrge gnd AAP nu koon ni dikhda
@KulwantSingh-sv4qc
@KulwantSingh-sv4qc 4 жыл бұрын
ਹੁਣੇ ਹੁਣੇ ਖਾਸ ਪ੍ਰੋਗਰਾਮ ਦੇਖਿਆ ਸੁਣਿਆ । ਸਵਾਲ ਜਵਾਬ ਅਤੇ ਗਾਇਕਾਂ ਦੀ ਪੇਸ਼ਕਾਰੀ ਬ-ਕਮਾਲ ਹੈ । ਧੰਨਬਾਦ
@JatinderSingh-ho1bn
@JatinderSingh-ho1bn 4 жыл бұрын
ਟਹਿਣਾ ਸਾਹਿਬ ਰੂਹ ਖੁਸ਼ ਕਰ ਦਿੱਤੀ ਇੰਨਾਂ ਨੂੰ ਚੈਨਲ ਤੇ ਸੱਦ ਕੇ! ਮੈਂ ਤਾਂ ਇਨਾੰ ਦਾ ਬਹੁਤ ਵੱਡਾ ਫੈਨ ਹਾਂ 👍👍👍
@harwindersingh-qo8qo
@harwindersingh-qo8qo 3 жыл бұрын
ਟਹਿਣਾ ਸਾਬ ਨਾ ਤਾ ਕਾਵਾ ਦੀ ਨਾ ਚਿੜੀਆ ਦੀ ਨਾ ਬੱਤਕਾ ਦੀ ਨਾ ਕਬੂਤਰਾ ਦੀ ਗਿਣਤੀ ਵਧੀ ਫੇਰ ਕੂੱਕੜਾ ਦੀ ਗਿਣਤੀ ਕਿਵੇ ਵੱਧ ਸਕਦੀ ਆ
@RECORDB
@RECORDB 3 жыл бұрын
Ryt
@AmritpalSingh-eu3ys
@AmritpalSingh-eu3ys 3 жыл бұрын
ਪਰਮਾਤਮਾ ਇਹਨਾ ਵੀਰਾਂ ਨੂੰ ਆਸ਼ੀਰਵਾਦ ਦੇਵੇ
@sinderpalturka7002
@sinderpalturka7002 3 жыл бұрын
The best
@jgiri646
@jgiri646 4 жыл бұрын
ਸਾਹਿਬ ਹੱਥ ਵਡਿਆਈ
@balkarsingh3173
@balkarsingh3173 4 жыл бұрын
ਬਹੁਤ ਸੋਹਣੀ ਆਵਾਜ, ਬਾ ਕਮਾਲ ਵਹਿਗੁਰੂ ਹਮੇਸ਼ਾਂ ਮਿਹਰ ਰੱਖੇ।
@mukhtiarbrar326
@mukhtiarbrar326 4 жыл бұрын
ਟੈਹਿਣਾ ਸਾਬ ਹਰਮਨ ਥਿੰਦ ਭੈਣ ਜੀ ੲਿਹ ਵੀਰ ਦੋਨੋਂ ਮਾਂ ਬੋਲੀ ਦੇ ਹੀਰੇ ਹਨ । ਮੇਰਾ ਵੀਰਾਂ ਨੂੰ ਦਿਲੋ ਸਲੂਟ ਹੈ ਜੀ ਰੂਹ ਨੂੰ ਸਕੂਨ ਮਿਲਦਾ ਹੈ ਅਵਾਜਾਂ ਬੜੀਅਾਂ ਪਿਅਾਰੀ ਹਨ 👍👌
@beantsandhu7001
@beantsandhu7001 3 жыл бұрын
God. Ehna. Veerian. Nu. Tarkee. Bakhsay. Mob. No. Deo. Veey. Nice. Rang
@sukhjeetkaur1802
@sukhjeetkaur1802 3 жыл бұрын
巨?,??***0
@nachhattarsingh2122
@nachhattarsingh2122 4 жыл бұрын
ਬਾਈ ਜੀ ਤੁਸੀਂ ਸੂਰਜ ਹੋ। ਇਵੇਂ ਹੀ ਲੱਗੇ ਰਹੋ। ਕੋਟਿ ਮਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਉਹਾਰੀ।। ਤੁਸੀਂ ਮਾਲਕ ਦੀ ਵਿਸ਼ੇਸ਼ ਕਿਰਪਾ ਦੇ ਪਾਤਰ ਹੋ। ਜਿਹੜਾ ਆਨੰਦ ਤੂਹਾਨੂੰ ਬਖਸ਼ਿਆ ਇਸਦੀ ਸਮਝ ਬਹੁਤ ਥੋੜੇ ਲੋਕਾਂ ਨੂੰ ਹੁੰਦੀ ਹੈ।
@harpreethoney7
@harpreethoney7 4 жыл бұрын
ਬਾਕਮਾਲ ਗਵਈਏ,ਲਾਜਵਾਬ ਗੀਤ👌... ਬੇਨਤੀ ਹੈ ਕਿ ਗੁਰਵਿੰਦਰ ਬਰਾਡ਼ ਹੋਰਾਂ ਨੂੰ ਵੀ ਜਰੂਰ ਬੁਲਾਓ ਇਕ ਵਾਰ ਪ੍ਰੋਗਰਾਮ ਚ।
@balwinderchhawla5737
@balwinderchhawla5737 4 жыл бұрын
Gurvinder brar nice lyrics and Singer.
@mahenderbesraj8107
@mahenderbesraj8107 3 жыл бұрын
See one more cutter sikh
@ravisandhu7234
@ravisandhu7234 4 жыл бұрын
ਸੁਣ ਕੇ ਬਹੁਤ ਸਕੂਨ ਮਿਲਿਆ ਕੇ ਅੱਜ ਕਲ ਦੇ ਸਮੇਂ ਚ ਵੀ ਚੰਗੀ ਸੋਚ ਨਾਲ ਗੋਨ ਵਾਲੇ ਹੈਗੇ ਆ ਇਹ ਕਹਿ ਸਕਦੇ ਕਿ ਹਰੇਕ ਖੇਤਰ ਚ ਮਾਲਿਕ ਨੇ ਅੱਜ ਵੀ ਚੰਗੇ ਬੰਦੇ ਰੱਖੇ ਆ ਬੱਸ ਗਾਲ ਭਾਲਣ ਦੀ ਆ
@gurjantsidhu1708
@gurjantsidhu1708 4 жыл бұрын
ਬਹੁਤ ਚੰਗਾ ਲੱਗਿਆ ਜੀ ਠੰਡੀਆਂ ਮਿੱਠੀਆਂ ਆਵਾਜ਼ਾਂ ਸੁਨਣ ਨੂੰ ਮਿਲੀਆਂ 🙏
@SurinderSingh-gy5hr
@SurinderSingh-gy5hr 4 жыл бұрын
ਟਹਿਣਾ ਜੀ, ਹਰਮਨ ਜੀ, ਤੁਹਾਡੀ ਦੋਹਾਂ ਦੀ ਪੰਜਾਬੀਅਤ ਦੀ ਭਾਵਨਾ ਨੂੰ ਸਤਿ ਸ੍ਰੀ ਅਕਾਲ !
@mahenderbesraj8107
@mahenderbesraj8107 3 жыл бұрын
You too is cutter sikh
@JaspalSingh-dz3jy
@JaspalSingh-dz3jy 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@AvtarSingh-cf3th
@AvtarSingh-cf3th 4 жыл бұрын
ਵੈਰੀ ਗੁੱਡ ਇਹਨਾਂ ਚੈਨਲ ਵਾਲਿਆਂ ਨੇ ਬੜਿਆ ਦੀ ਕਲਾਂ ਨੂੰ ਉਜਾਗਰ ਕੀਤਾ ਇਹਨਾ ਦਾ ਧੰਨਵਾਦ ਤੇ ਬਣਦਾ ਹੈ ਨਾ
@only_godcan_judge_me4295
@only_godcan_judge_me4295 3 жыл бұрын
ਬਹੁਤ ਸੋਹਣੀਆਂ ਗੱਲਾਂ ਕੀਤੀਆਂ ਵੀਰਾਂ ਨੇ। ਏਦਾਂ ਦੀ ਸੋਚ ਵਾਲੇ ਲੋਕਾਂ ਨੂੰ ਸਾਡੀ ਨੌਜਵਾਨ ਪੀੜ੍ਹੀ ਸੁਣੇਗੀ ਤਾਂ ਸੋਚ ਬਦਲ ਜਾਵੇਗੀ। ਤੇ ਸਹੀ ਦਿਸ਼ਾ ਮਿਲ ਜਾਵੇਗੀ। ਜਿਉਂਦੇ ਰਹੋ। 👍
@DAVINDERSINGH-hv7ny
@DAVINDERSINGH-hv7ny 4 жыл бұрын
ਆਪ ਜੀ ਸਬਨਾਂ ਨੂੰ ਗੁਰੂ ਬਖਸ਼ਿਸ ਅਰਜ਼ ਕਰਦਾ ਜੀ.. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਆਪ ਤੇ ਆਪ ਦੀ ਪੇਸ਼ਕਾਰੀ ਦਾ ਨਵੇਕਲਾ ਢੰਗ, ਜਦੋ ਵੀ ਇਸ ਮੰਚ ਰਾਹੀਂ ਸੁਣੀਂਦਾ ਤਾਂ ਦਿਲ ਟੁੰਬਿਆ ਜਾਂਦਾ, ਅਲਫਾਜ਼ ਨਹੀਂ ਕੋਈ ਜੀ, ਆਪ ਜੀ ਅਸਲ ਪੰਜਾਬੀ, ਪੰਜਾਬ, ਪੰਜਾਬੀਅਤ ਨੂੰ ਸਮ੍ਰਪਿਤ ਹੋ! 🙏🏼🙏🏼🙏🏼🙏🏼🙏🏼
@kharaksingh9866
@kharaksingh9866 4 жыл бұрын
ਵਾ ਕਮਾਲ ਗੀਤ ਵਾ ਕਮਾਲ ਵਿਚਾਰ ਵਾ ਕਮਾਲ ਆਵਾਜ਼। ਵਾਹਿਗੁਰੂ ਜੀ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੰਦਰੁਸਤੀ ਬਖਸ਼ਿਸ਼ ਕਰਨ। ਇਸ ਤਰ੍ਹਾਂ ਹੀ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹਿਣ
@guridhillon9022
@guridhillon9022 3 жыл бұрын
P0
@gurnamsingh7326
@gurnamsingh7326 2 жыл бұрын
ਬਹੁਤ ਵਧੀਆ ਵਾਹਿਗੁਰੂ ਤੰਦਰੁਸਤੀ ਬਖਸ਼ੇ ਵੀਰਾਂ ਨੂੰ
@BalwinderSingh-fn5vv
@BalwinderSingh-fn5vv 2 жыл бұрын
ਣਐ
@luckylovedeep3873
@luckylovedeep3873 2 жыл бұрын
@@guridhillon9022 zzz
@JagroopSingh-fk3bj
@JagroopSingh-fk3bj 2 жыл бұрын
@@guridhillon9022 pl
@jagrajsinghjatana7313
@jagrajsinghjatana7313 4 жыл бұрын
ਬਹੁਤ ਵਧੀਆ ਗਾਇਕ ਹੋ ਬਾਈ ਜੀ ਕੋਈ ਸ਼ੱਕ ਨਹੀ। ਪਰ ਕਿਰਪਾ ਕਰਕੇ ਪੱਗ ਦਾ ਜਲੂਸ ਨਾ ਕੱਡੋ। ਪੱਗ ਜਾ ਪਰਨਾਂ ਵਧੀਆ ਢੰਗ ਨਾਲ ਬੰਨੋ ।Gbu.
@kamaljit2806
@kamaljit2806 4 жыл бұрын
22 G 1947 de time diyan video ya photo dekho,,, sade bujurag ess tarah di hi pagg bande c. Pag bhut kisam di hai
@balvirdhaliwal6440
@balvirdhaliwal6440 4 жыл бұрын
ਬਾਈ ਜਗਰਾਜ ਸਿੰਘ ਜੀ ਤੁਸੀਂ ਬਿਲਕੁਲ ਸਹੀ ਕਿਹਾ ਹੈ
@sewakarang8051
@sewakarang8051 4 жыл бұрын
ਬਾਈ ਏਨਾ ਨੇ ਇੰਟਰਵਿਊ ਕਾਰਨ ਬਨੀ ਆ
@prabhdeepsingh5589
@prabhdeepsingh5589 3 жыл бұрын
ਪਹਿਲੇ ਸਮੇਂ ਦੇ ਸੂਫੀਅਾਂ ਵਾਂਗ ਦਿਖਣਾ ਚਹੁੰਦੇ ਨੇ ਵੀਰ ਪਰ ਸਭ ਕੁੱਝ ਸਮੇਂ ਸਮੇਂ ਨਾਲ ਵਧੀਆ ਲੱਗਦਾ ਹੁੰਦਾ ਹੈ ਜਾ ਤਾਂ ਫਿਰ ਬਿਲਕੁਲ ਓਹਨਾਂ ਵਾਂਗ ਬਣਕੇ ਹਰ ਸਮੇਂ ਰਹੋ ਪਰ ਦਿਖਾਵਾ ਨਾ ਕਰੋ ਸੂਫੀ ਗਾਇਕੀ ਵਧੀਆ ਤਰੀਕੇ ਨਾਲ ਪਰਨਾ ਜਾਂ ਪੱਗ ਬੰਨ੍ਹ ਕੇ ਵੀ ਹੋ ਸਕਦੀ ਹੈ
@prabhdeepsingh5589
@prabhdeepsingh5589 3 жыл бұрын
ਵੇਖਣ ਤੇ ਹੀ ਪਤਾ ਲੱਗਦਾ ਕਿ ਇਹ ਸਭ ਦਿਖਾਵਾ ਕਰ ਰਹੇ ਨੇ ਪਰ ਇਹਨਾ ਦੀ ਗਾਇਕੀ ਬਹੁਤ ਸਾਫ ਸੁਥਰੀ ਹੈ ਅਤੇ ਸੋਹਣਾ ਗਾੳੁਂਦੇ ਹਨ
@malkitsran5704
@malkitsran5704 4 жыл бұрын
Pamma Dummewal vi ehna varga e aa ji.
@anahdbdkhdhsgvs5577
@anahdbdkhdhsgvs5577 4 жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਨੇ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
@manjitmaan7327
@manjitmaan7327 3 жыл бұрын
ਬਹੁਤ ਵਧੀਆ ਵੀਰ ਢੋਲੋ ਸਹਿਬ ਨਾਲ ਖੇਤੀ ਕਰਦੇ ਨਾਲ ਗੌਨੇਂ 👌
@KulwinderSingh-dn4se
@KulwinderSingh-dn4se 3 жыл бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕਿਤਾ ਜੀ ਵਾਹਿਗੁਰੂ ਚੜਦੀ ਕਲਾ ਬਖਸ਼ਿਨ
@kashmirdegun7160
@kashmirdegun7160 4 жыл бұрын
ਦੋਵੇਂ ਵੀਰ ਬਹੁਤ ਹੀ ਵਧੀਆ ਗਾਉਂਦੇ ਹਨ ਪਰਮਾਤਮਾਂ ਇਨਾਂ ਨੂੰ ਚੜਦੀ ਕਲਾ ਬਖ਼ਸ਼ੇ ਇਸੇ ਤਰਾਂ ਗਾਇਕੀ ਨੂੰ ਜਾਰੀ ਰੱਖਣ 🙏👍👌
@gurpreetsinghgopi2155
@gurpreetsinghgopi2155 4 жыл бұрын
ਬਹੁਤ ਕਮਾਲ ਦੀ ਮਹਾਨ ਆਵਾਜ਼ ਟਹਿਣਾ ਸਾਹਿਬ ਜੀ ਤੇ ਹਰਮਨ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੋਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਗਾਇਕੀ ਦੇ ਖੇਤਰ ਵਿਚ ਦੋਨੇ ਸਫਲ ਹੋਵਣ ਜੀ
@surjeetsi728
@surjeetsi728 2 жыл бұрын
M yo an
@vinylRECORDS0522
@vinylRECORDS0522 4 жыл бұрын
ਬਹੁਤ ਵਧੀਆ ਸੋਚ ਲੈ ਕੇ ਤੁਰੇ ਹੈ ਇਹ ਨੌਜੁਆਨ ।ਬਹੁਤ ਵਧੀਆ ਗਾਉਂਦੇ ਆ ।
@sheerasran3541
@sheerasran3541 4 жыл бұрын
ਰੱਬ ਦੀ ਸੌਂਹ ਅਨੰਦ ਅਾਗਿਅਾ..........ਹਰਮਨ ਭੈਣ ਤੇ ਟਹਿਣਾ ਵੀਰ ..........ਰੱਬ ਤਹਾਨੂੰ ਖੁਸ ਰੱਖੇ.....
@GeetaDevi-ws5vo
@GeetaDevi-ws5vo 4 жыл бұрын
ਰੂਹ ਖੁਸ਼ ਹੋ ਗਈ । ਪਰਮਾਤਮਾ ਚੜ੍ਹਦੀ ਕਲਾ ਬਖ਼ਸ਼ੇ ਵੀਰਾਂ ਨੂੰ !
@baljindersingh1184
@baljindersingh1184 4 жыл бұрын
ਬਾ ਕਮਾਲ ਹੈ ।ਗੁਰੂ ਸਾਹਿਬ ਜੀ ਇਹਨਾਂ ਨੂੰ ਇਸੇ ਤਰ੍ਹਾਂ ਚਰਨਾਂ ਨਾਲ ਜੁੜੀ ਰੱਖਣ ।
@harmelsinghdhaliwal8965
@harmelsinghdhaliwal8965 4 жыл бұрын
ਟਹਿਣਾ ਸਾਬ,ਹਰਮਨ ਜੀ ਤੇ ਇਹਨਾਂ ਦੋਹਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ....ਬਹੁਤ ਹੀ ਵਧੀਆ ਗੱਲਬਾਤ ਜੀ।ਤੁਹਾਡੇ ਪ੍ਰੋਗਰਾਮ ਵਿੱਚ ਕੁੱਝ ਕੁ ਗਾਇਕ ਗਾਇਕਾਵਾਂ ਕਹਿੰਦੇ ਹਨ ਕਿ ਅਸੀਂ ਬਿਜਨੈੱਸ ਦੇ ਹਿਸਾਬ ਨਾਲ ਕੰਮ ਕਰਦੇ ਹਾਂ ਤੇ ਲੋਕ ਸੁਣਦੇ ਹਨ..ਪਰ ਮੈਂ ਨਿੱਜ਼ੀ ਤੌਰ ਤੇ ਉਹਨਾਂ ਨਾਲ ਸਹਿਮਤ ਨਹੀਂ ਕਿਉਂਕਿ ਇਹ ਵੀਰ,ਸਤਿੰਦਰ ਸਰਤਾਜ,ਦੇਬੀ ਬਾਈ,ਕੰਵਰ ਗਰੇਵਾਲ,ਵਾਰਿਸ ਭਰਾ,ਗੁਰਵਿੰਦਰ ਬਰਾੜ ਤੇ ਹੋਰ ਵੀ ਕਿੰਨੇ ਹੀ ਗਾਇਕ ਹਨ ਜੋ ਪੂਰੀ ਤਰ੍ਹਾਂ ਕਾਮਯਾਬ ਹਨ।ਇਸ ਲਈ ਹਿੰਸਕ ਗਾਉਣ ਵਾਲਿਆਂ ਨੂੰ ਵੀ ਇਹਨਾਂ ਤੋਂ ਸਿੱਖਣ ਦੀ ਲੋੜ ਹੈ...ਧੰਨਵਾਦ🙏🙏
@raghuraj7050
@raghuraj7050 4 жыл бұрын
वाह क्या बात है कमाल की जोड़ी है और इन की आवाज और रचना उस से भी कमाल है एक दिन यह दोनों बहुत आगे जाएंगे भगवान इनके ऊपर अपनी मेहर बनाए रखें
@DK-xs5cv
@DK-xs5cv 2 жыл бұрын
Good
@sunitarani3073
@sunitarani3073 2 жыл бұрын
ਬਹੁਤ ਵਧੀਆ ਗੱਲਾਂ ਬਾਤਾਂ ਕਰਦੇ ਨੇ ਗਾਇਕ ਵੀਰ very good 👍👍
@आजकासच-व5त
@आजकासच-व5त 4 жыл бұрын
ਰੁਲੇ ਸੜਕਾਂ ਤੇ ਦੇਸ਼ ਦੇ ਕਿਸਾਨ ਹੱਥੋਂ ਸਾਲ ਸਾਲ ਲਹਿੰਦੀ ਨੀ ਪਦਾਨ ਪਿੱਛੇ ਸਿੰਗਰਾਂ ਦੇ ਲੜ ਦੇ ਜਵਾਨ ਵਰ 14 ਸਾਲੀਂ ਮੰਗਦੀ ਰਕਾਨ ....!! ਪਾਣੀ ਨੀਵੇਂ ਉੱਤੋਂ ਨਹਿਰਾਂ ਹੋਈਆ ਪੱਕੀਆਂ ਟੋਲ ਲੱਗ ਗੇ ਤੇ ਹੋਗੀਆਂ ਤਰੱਕੀਆ ਅਸੀਂ ਖੁਦ ਦੀਆਂ ਖੁਦ ਜੜਾਂ ਕੱਟੀਆਂ ਪੀਹਣ ਆਟੇ ਨਾਲ ਕੈਂਸਰ ਜੀ ਚੱਕੀਆ .. ਬੈਠੀ ਤਖਤ ਤੇ ਲੰਡੂਆਂ ਦੀ ਟੋਲੀ ਮੈਥੋਂ ਖੋਹਣ ਨੂੰ ਫਿਰੇ ਜੀ ਮੇਰੀ ਬੋਲੀ ਲਾਉਣੀ ਕਲਮ ਨਾ ਖੱਤੀਆਂ ਨੂੰ ਫੋਲੀ ਆਪਾਂ ਖੂਨ ਚ ਈ ਪੰਜਾਬੀ ਜੱਟਾ ਘੋਲੀ... ਸਭ ਚੋਰਾਂ ਨਾਲ ਕੁੱਤੀਆਂ ਨੇ ਰਲੀਆਂ ਲੋਟ ਆਈਆਂ ਅਜੇ ਨਾਲੀਆਂ ਨਾ ਗਲੀਆਂ ਗੱਲਾਂ ਕਾਬਲਾ ਕਰੇਂ ਕਿਉ ਐਵੇਂ ਭਲੀਆਂ ਵੇਲਾ ਲੰਗਜੂ ਮਲਾਂ ਗੇ ਸਭ ਤਲੀਆਂ ...
@gurjindersingh4866
@gurjindersingh4866 4 жыл бұрын
veere a song da name ki aa
@jotgill5600
@jotgill5600 4 жыл бұрын
ਅੱਤ ਜੀ
@jogindersingh-mn1tz
@jogindersingh-mn1tz 4 жыл бұрын
ਬਹੁਤ ਵਧੀਆ। ਗਾਣਾ ਵਧੀਆ ਹੈ ਪਰ ਏਨੀ ਜ਼ਿਆਦਾ ਸਾਦਗੀ ਵੀ ਮੇਕਅੱਪ ਹੀ ਹੈ ਪਰ ਠੀਕ ਐ ਪਹਿਲਾਂ ਵੀ ਕਿਸੇ ਨੇ ਵਾਲ ਪੱਗ ਚੋਂ ਬਾਹਰ ਲਮਕਾਏ ਨੇ ਤੇ ਕਿਸੇ ਨੇ ਪੱਗ ਨੂੰ ਵਲੇਟ ਜਿਹੇ ਮਾਰੇ ਨੇ।ਪਰ ਇਹ ਜ਼ਿਆਦਾ ਡਿਸਲਾਈਕ ਵਾਲੇ ਕੀ ਚਾਹੁੰਦੇ ਨੇ ਟਹਿਣਾ ਵੀਰ ਪੁੱਛਿਓ ਜ਼ਰੂਰ ‌। ਧੰਨਵਾਦ।
@sukhsukhjinderkaur8029
@sukhsukhjinderkaur8029 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏 ਭਾਈ ਸਾਹਿਬ ਜੀ ਤੁਹਾਡੀ ਇੰਟਰਵਿਊ ਸੁਣ ਕੇ ਬਹੁਤ ਚੰਗਾ ਲੱਗਾ ਮਾਲਕ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਇਸ ਤਰ੍ਹਾਂ ਦਾ ਹੀ ਗਾਉਂਦੇ ਰਹਿਣਾ🙏🙏🙏🙏🙏🙏
@ranjithansrsh7293
@ranjithansrsh7293 2 жыл бұрын
Hu"
@ranjithansrsh7293
@ranjithansrsh7293 2 жыл бұрын
Wehguru Tuhadi es jodi nu slamat rakhe and chardi kla bakhshe
@amritsingh4918
@amritsingh4918 3 жыл бұрын
ਜਿਉਂਦੇ ਰਹੋ ਪੰਜਾਬੀ ਨੂੰ ਪਿਆਰ ਕਰਦੇ ਰਹੋ ਜੀ ਟੱਹਿਣਾਂ ਜੀ ਹਰਮਨ ਜੀ ਤੁਹਾਡਾ ਧੰਨਵਾਦ ਜੀ🙏 ਜੋੜੀ ਸਲਾਮਤ ਰਵੇ ਦੋਹਾਂ ਧਿਰਾਂ ਦੀ
@GurwinderSingh-id3xy
@GurwinderSingh-id3xy 4 жыл бұрын
ਇਹਨਾਂ ਨੂੰ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਧੰਨਵਾਦ ਤੁਹਾਡਾ ਟਹਿਣਾ ਜੀ ਤੇ ਹਰਮਨ ਜੀ
@surjitkaur1895
@surjitkaur1895 3 жыл бұрын
ਵਾਹਿਗੁਰੂ ਜੀ ਮੇਹਰ ਕਰਣ ਤੰਦਰੁਸਤੀ ਬਖਸ਼ੇ ਅਤੇ ਤਰੱਕੀ ਬਖਸ਼ੇ। ਬਹੁਤ ਬਹੁਤ ਵਧੀਆ ਅਤੇ ਗਾਇਆ ਬਹੁਤ ਬਹੁਤ ਖੂਬ।
@jagdeepsidhu880
@jagdeepsidhu880 4 жыл бұрын
ਵਾਹ ! ਮੇਰੇ~ ਸ਼ਾਹ ਹੁਸੈਨ, ਬੁੱਲ੍ਹੇ, ਵਾਰਿਸ, ਹਾਸ਼ਮ 🛐 ਦਾ ਰੰਗ ਬਾ ਕਮਾਲ .. ਪੇਸ਼ ਕੀਤਾ .
@nagindersingh4119
@nagindersingh4119 Жыл бұрын
ਭਾਈ ਸਾਹਿਬ ਛਾਗੇ ਜੀ। ਖੁਸ਼ ਕੀਤਾ ਈ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@jimmyrandhawa6439
@jimmyrandhawa6439 4 жыл бұрын
ਬਹੁਤ ਵਧੀਆ ਜੀ,ਜੀਉ ਵੀਰੇ ਵਾਹਿਗੁਰੂ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ
@gurpreetsinghsandhu3023
@gurpreetsinghsandhu3023 4 жыл бұрын
ਬਹੁਤ ਖੂਬ ਨਜਾਰਾ ਲਿਆਤਾ ਟਹਿਣਾ ਸਾਬ ਤੁਹਾਡੇ ਬਰੋਨ ਬੁਆਏ ਨੇ
@BaljinderSingh-hh9ik
@BaljinderSingh-hh9ik 4 жыл бұрын
ਬਾਈ ਜੀ ਸੱਭ ਤੋਂ ਵੱਡੀ ਦੁੱਖ ਦੀ ਗੱਲ ਇਹ ਐ ਕਿ ਚੰਗੇ ਸਰੋਤੇ ਹੈਨੀ ਲੋਕ ਚੀਮੇ, ਨੀਟੂ ਵਰਗਿਆਂ ਨੂੰ ਵੀ ਸੁਣੀ ਜਾਂਦੇ ਆ ਚੰਗਾ ਮੰਦਾ ਸਭ ਕੁੱਝ ਐ ਪਰ ਲੋਕ ਚੰਗੇ ਨੂੰ ਛੱਡ ਕੇ ਮੰਦੇ ਨੂੰ ਅਲੀ ਅਲੀ ਕਰ ਕੇ ਪੈ ਜਾਂਦੇ ਆ ਜਿਨ੍ਹਾਂ ਸਮਾਂ ਚੰਗੇ ਸਰੋਤੇ ਪੈਦਾ ਨੀ ਹੁੰਦੇ ਉਨ੍ਹਾਂ ਸਮਾਂ ਬਦਲਾ ਦੀ ਕਾਮਣਾ ਨੀ ਕਰ ਸਕਦੇ
@sswransinghsingh3325
@sswransinghsingh3325 3 жыл бұрын
ਬਹੁਤ ਹੀ ਵਧੀਆ ਗਾਇਕੀ ਹੈ ਇਹਨਾਂ ਵੀਰਾਂ ਦੀ ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ
@nareshgujjar5212
@nareshgujjar5212 3 жыл бұрын
ਬਿਲਕੁਲ ਸਹੀ ਕਿਹਾ ਵੀਰ ਜੀ ਜਿਹੜੇ ਕੰਮ ਤਕਲੀਫ ਦਿੰਦੇ ਹੋਣ ਉਨ੍ਹਾਂ ਤੋਂ ਛੁਟਕਾਰਾ ਪਾ ਲੈਣਾ ਚਾਹੀਦਾ ਜੀ
@JagdevSingh-ow4dw
@JagdevSingh-ow4dw 2 жыл бұрын
ਵਾਹਿਗੁਰੂ ਜੀ ਇਨ੍ਹਾਂ ਵੀਰਾਂ ਨੂੰ ਤਰੱਕੀਆਂ ਬਖਣਾ ਜੀ
@majhailoye5121
@majhailoye5121 4 жыл бұрын
ਮੇਰੀ ਮੰਨਣੀ ਇਹ ਹੈ ਕਿ ਕਪੜੇ ਆਪਣਾ ਸ਼ਰੀਰ ਢੱਕਣ ਲਈ ਹੁੰਦੇ ਨੇ। ਅਸੀਂ ਅਕਸਰ ਪੁਰਾਣੇ ਕਪੜਿਆਂ ਨੂੰ ਸਾਧਾ ਕਹਿ ਦਿਨੇ ਹਾਂ ਪਰ ਇਹ ਗਲਤ ਹੈ। ਕੋਈ ਵੀ ਕਪੜਾ ਸਾਧਾ ਨਹੀਂ ਹੁੰਦਾ। ਹੁਣ ਸਾਡੀ ਅਗਲੀ ਪੀੜ੍ਹੀ ਵੇਲੇ ਕਿ ਪਤਾ ਕਿਹੜੇ ਰਿਵਾਜ ਵਾਲੇ ਕਪੜੇ ਆ ਜਾਣ ਗੇ ਅਤੇ ਉਹ ਹੁਣ ਵਾਲੇਆ ਨੂੰ ਸਾਧਾ ਕਹਿਣ ਗੇ।ਕੇ ਅਖੇ ਸਾਡੇ ਦਾਦੇ ਪੜਦਾਦੇ ਇਹੋ ਪਾਉਂਦੇ ਰਹੇ ਨੇ।😂 ਪਰ ਇਹ ਗੱਲ ਬਹੁਤ ਜਰੂਰੀ ਹੈ ਕਿ ਕਪੜਾ ਕੋਈ ਵੀ ਹੋਵੇ ਪਰ ਲਹਿਜੇ ਵਾਲਾ ਹੋਵੇ। ਇਹ ਨਈ ਕੇ ਸ਼ਰੀਰ ਦੇ ਅੰਗ ਦਖਾਈ ਜਾਵੇ।
@rajwinderwaraich8641
@rajwinderwaraich8641 4 жыл бұрын
ਬਹੁਤ ਵਧੀਆ ਪ੍ਰੋਗਰਾਮ ਜੀ। ਮਜ਼ਾ ਆ ਗਿਆ। ਕਿੰਨਾ ਸੁਹਣਾ ਗਾਉਂਦੇ ਨੇ। ਵਾਹ! ਜਿਊਂਦੇ ਵੱਸਦੇ ਰਹੋ। ਇਹਨਾਂ ਦੀ ਗਾਇਕੀ ਤੋਂ ਪਤਾ ਲੱਗਦਾ ਹੈ ਕਿ ਅਜੇ ਗਾਇਕਾਂ ਅੰਦਰ ਜ਼ਮੀਰ ਜਿਉਂਦਾ ਹੈ। ਇਹਨਾਂ ਅੰਦਰ ਇਨਸਾਨੀਅਤ ਪ੍ਰਤੀ ਅਹਿਸਾਸ ਜਿਉਂਦੇ ਨੇ।
@BaljinderKaur-db8yl
@BaljinderKaur-db8yl 3 жыл бұрын
ਮਨ ਜਿੱਤ ਲਿਆ, ਚਾਰੋਂ ਰੱਬ ਦੇ ਬੰਦੇ 🙏🙏 ਪਰਮਾਤਮਾ ਖੁਸ਼ ਰੱਖੇ ਸਦਾ।
@sonusamrai
@sonusamrai 4 жыл бұрын
ਬਹੁਤ ਖੂਬ ਗਾਇਕੀ ਵੀਰਾ ਜੀ ਦੀ
@narindersinghnarindersingh8897
@narindersinghnarindersingh8897 4 жыл бұрын
ਪ੍ਰੋਗਰਾਮ ਬਹੁਤ ਹੀ ਵਧੀਆ ਸੀ ਏਹੋ ਜਹੇ ਸਮਾਜ ਦੇ ਫਨਕਾਰ ਪੇਸ਼ ਕਰਦੇ ਰਿਹਾ ਕਰੋ ਪਰਮਤਾ ਇਹ ਪ੍ਰੋਗਰਾਮ ਚੜਦੀ ਕਲਾ ਚ ਰਹੇ ਟੈਨਾ ਸ਼ਾਬ 🙏🙏
@gurdialkumar4407
@gurdialkumar4407 4 жыл бұрын
ਮਸਤਾਂ ਦੇ ਵਿਹੜੇ ਵਰਜਣ ਤੋਂ ਬਾਅਦ ਫੱਕਰਾਂ ਦੇ ਵਿਹੜੇ ਸੋਚ ਸਮਝ ਕੇ ਜਾਣਾ ਏ। ਚੜ੍ਹਦੀ ਕਲਾ ਚ ਰਹੋ ਸਮਸ਼ੇਰ - ਵਰਿੰਦਰ ਤੁਹਾਡਾ ਸੋਹਣਾਂ ਬਾਣਾ ਤੇ ਗਾਣਾ ਏ।।
@JaswantSingh-lj1dk
@JaswantSingh-lj1dk 4 жыл бұрын
ਵਾਹਿਗੁਰੂ ਜੀ ਫੱਕਰ ਰੂਹਾਂ ਨੂੰ ਸਦਾ ਲਈ ਚੜ੍ਹਦੀ ਕਲਾ ਵਿਚ ਰੱਖਣ
@kahlonsimratsingh8999
@kahlonsimratsingh8999 3 жыл бұрын
ਬਹੁਤ ਖੂਬ ਬਹੁਤ ਖੂਬ ਟਹਿਣੀ ਥਿੰਦ ਜੀ ਵੀਰਾਂ ਨੂੰ ਸਲੂਟ ਜੀ
@narindersingh5578
@narindersingh5578 4 жыл бұрын
ਵੀਰ ਜੀ ਗੁਰਬਾਣੀ ਦੀ ਤੁਕ ਦਾ ਧਿਆਨ ਜਰੂਰ ਰਖਿਆ ਕਰੋ ਜੀ। ਬਾਲੀ ਰੋਵੇ ਨਾਹਿ ਭਤਾਰੁ ।। ਨਾਨਕ ਦੁਖੀਆ ਸਭ ਸੰਸਾਰ।। ਹੈ ।ਸੋ ਸੁਖੀਆ ਜਿਸ ਨਾਮ ਅਧਾਰ । ਗੁਰਬਾਣੀ ਦੀ ਪੰਗਤੀ ਨਹੀਂ ਹੈ। ਇਸ ਦਾ ਧਿਆਨ ਜਰੂਰ ਰਖਿਆ ਕਰੋ ਜੀ।
@Kaurpabla3495
@Kaurpabla3495 4 жыл бұрын
ਸੂਫ਼ੀਆਨਾ ਕਲਾਮ ,ਬਹੁਤ ਵਧੀਆ ਅੰਦਾਜ਼ । ਜੀਉਂਦੇ ਵਸਦੇ ਹਰੋ ਖ਼ੂਬ ਤਰੱਕੀਆਂ ਕਰੋ ,ਰੂਹ ਨੂੰ ਸਕੂਨ ਦੇਣ ਵਾਲਾ ਪ੍ਰੋਗਰਾਮ ,ਆਪਣਾ ਇਹ ਅੰਦਾਜ਼ ਇਵੇਂ ਹੀ ਜਾਰੀ ਰੱਖਿਓ 🙏🙏🙏🙏🙏
@hanssrandeep2662
@hanssrandeep2662 4 жыл бұрын
ਵਾਹਿਗੁਰੂ ਤਰੱਕੀਆਂ ਬਖਸ਼ੇ ਭਰਾਵਾਂ ਨੂੰ ਬਹੁਤ ਵਧੀਆ ਵੀਰ ਜੀ 🙏🏻🙏🏻🙏🏻🙏🏻
@nazamsingh3201
@nazamsingh3201 3 жыл бұрын
ਬਹੁਤ ਹੀ ਵਧੀਆ ਸਨੇਹਾ ਦਿਤਾ ਹੈ ਪਰਮਾਤਮਾ ਤਹਾਨੂੰ ਤਰਕੀ ਬਖਸ਼ੇ
@KuldeepKaur-rk4tf
@KuldeepKaur-rk4tf 3 жыл бұрын
ਬਹੁਤ ਵਦੀਆ ਜੀ
@Studymaterialb.edgndu
@Studymaterialb.edgndu 4 жыл бұрын
ਬਹੁਤ ਵਧੀਆ ਗੱਲਬਾਤ... ਧੰਨਵਾਦ ਪ੍ਰਾਇਮ ਏਸ਼ੀਆ ਟੀ.ਵੀ. 🙏🙏🙏
@DavinderSingh-sd5un
@DavinderSingh-sd5un 4 жыл бұрын
ਬਿੰਦਰੱਖੀਆ ਕਿਹੜਾ ਕਹਿਦਾ ਆਪਣੀ ਘਰ ਵਾਲੀ ਵੱਲ ਹੱਥ ਕਰਕੇ ਨਚੋ। ਸਾਰੇ ਬੋਲ ਦੇ ਆ ਨਹੀ ਚੰਗਾ ਉਹ ਨਹੀ ਚੰਗਾ। ਜਦੋਂ ਕਿਤੇ ਵਿਆਹ ਚ ਗਏ ਹੁੰਦੇ ਆ। ਤਾਂ ਅਰਾਮ ਨਾਲ ਬੈਠੇ ਹੁੰਦੇ ਨੇ ਕੁਰਸੀ ਤੇ। ਤੇ ਜਦੋਂ ਕੋਈ ਚੱਕਵਾ ਜਿਹਾ ਗਾਣਾ ਲੱਗਦਾ ਤਾ ਬੈਠੇ ਬੈਠੇ ਦੇ ਪੈਰ ਕਿਉਂ ਹਿੱਲਣ ਲੱਗ ਜਾਂਦੇ ਆ ਜੇ ਅਸਲੇ ਦੇ ਹੋਏ ਤਾ ਧਿਆਨ ਰੱਖਣਾ। ਤੇ ਜਾ ਕੇ ਡੀਜੇ ਵਾਲੇ ਨੂੰ ਬੋਲਣਾ ਭਾਈ ਗਾਣਾ ਬਦਲ ਕਿਉਂ ਕਿ ਸਾਡੀਆਂ ਧੀਆਂ ਭੈਣਾ ਬੈਠੀਆਂ ਨੇ। ਗੱਲਾਂ ਮਾਰਦੇ ਨੇ
@manindersinghsingh2609
@manindersinghsingh2609 3 жыл бұрын
੭ਸੀ੍ਆਕਲ਼ ਬਾਬਾ ਜੀ ਮੈਂ ਵੀ ਇਹੋਂ ਹੀ ਲਿਖਣਾ ਚਾਹੁੰਦਾ ਸੀ।
@struglerproduction1574
@struglerproduction1574 4 жыл бұрын
ਗੁਰਵਿੰਦਰ ਬਰਾੜ 🙏😇❤️❤️
@RajinderSingh-sy8qh
@RajinderSingh-sy8qh 4 жыл бұрын
ਬੁਹਤ ਬੁਹਤ ਧੰਨਵਾਦ ਵੀਰ ਜੀ
@sukhwinderkaur7145
@sukhwinderkaur7145 4 жыл бұрын
ਅਸਲੀ ਪਤਰਕਾਰ ਨੇ ਟਹਿਣਾ ਸਹਿਬ ਨਿੱਕੀ ਨਿੱਕੀ ਗੱਲਨੂੰ ਫੜ,ਲੈਂਦੈ ਹਨ
@harpreethr2377
@harpreethr2377 4 жыл бұрын
ਬਹੁਤ ਸੋਹਣੀ ਆਵਾਜ਼ ,ਬਹੁਤ ਚੰਗਾ ਲੱਗਿਆ ਸੁਣਕੇ
@Beimaam
@Beimaam 4 жыл бұрын
ਭੈਣ ਅਤੇ ਵੀਰ ਜੀ ਸਤਿ ਸਰੀ ਅਕਾਲ ਜੀ ਕਿਤੇ ਬੱਬੂ ਮਾਨ ਨਾਲ ਜਰੂਰ ਮੁਲਾਕਾਂਤ ਕਰਿਉ ਜੀ 🙏🙏 ਧੰਨਵਾਦ ਜੀ,,#
@BaljinderKaur-ug7or
@BaljinderKaur-ug7or 2 жыл бұрын
ਵਾਹਿਗੁਰੂ ਦੋਵਾਂ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ
@BhupinderSingh-hm6xo
@BhupinderSingh-hm6xo 4 жыл бұрын
ਟਹਿਣਾ ਸਾਹਿਬ ਤੇ ਹਰਮਨ ਜੀ ਸਤਿ ਸ੍ਰੀ ਅਕਾਲ ਜੀ ਅਜ ਤਾ ਕਮਾਲ ਈ ਕਰਤੀ ਪਤਾ ਨੀ ਕਿਥੋਂ ਭਾਲ ਦੇ ਆ
@maninderssohal
@maninderssohal 4 жыл бұрын
ਬਹੁਤ ਖਤਰਨਾਕ ਹੁੰਦਾ ਹੈ ਇਸ ਤੋਂ ਬਚਣਾ ਚਾਹੀਦੈ ਆਪਣੀ ਨਿਜੀ ਸੋਚ ਨਾਲ ਲੋਕਾਂ ਨੂੰ ਤੋਲਣਾ ਨਹੀਂ ਚਾਹੀਦਾ। ਗੁਰਬਾਣੀ ਦੇ ਅਰਥ ਸਹੀ ਸਮਝ ਕੇ ਕਿਤੇ ਉਹ ਵਰਤਣੀ ਚਾਹੀਦੀ ਹੈ
@SatnamSingh-oy3uq
@SatnamSingh-oy3uq 4 жыл бұрын
I like prime Asia tv and watching it from last one year but this is my first comment that this episode is one of the best Chajj da vichaar... we need more songs like these which are based on reality of today’s world.
@Filmmaker1313
@Filmmaker1313 3 жыл бұрын
ਵਾਹਿਗੁਰੂ ਤਰੱਕੀ ਦੇਵੇ
@gurinderpandhergrewal2243
@gurinderpandhergrewal2243 4 жыл бұрын
ਟਹਿਣਾ ਤੇ ਥਿੰਦ ਜੀ ਸਤਿ ਸ੍ਰੀ ਅਕਾਲ ਜੀ ।ਬਹੁਤ ਵਧੀਆ ਅੱਜ ਦਾ ਪ੍ਰੋਗਰਾਮ ਲੱਗਾ।ਬੱਬੂਮਾਨ ਨਾਲ ਵੀ ਇੰਟਰਵਿਊ ਕਰੋ।
@kuljinderpannu0018
@kuljinderpannu0018 3 жыл бұрын
Right
@vinonphutelattvinod9773
@vinonphutelattvinod9773 3 жыл бұрын
ਜੇ ਣਾ ਮਰਦਾ ਚਮਕੀਲਾ ਸਬ ਢਾ ਉਲਟਾ ਕਰ ਦੇਂਦਾ ਡੋਲ ਪਤੀਲਾ
@dhaliwalhouse913
@dhaliwalhouse913 4 жыл бұрын
ਬਹੁਤ ਸੋਹਣਾ ਤੇ ਸਾਫ ਸੁਥਰਾ ਗਾਇਆ ਹੈ ਸੁਣਦਾ ਉਹੀ ਆ ਜਿਹਦੀ ਧੁਰ ਲੱਗੀ ਆ
@prempauljoshi1666
@prempauljoshi1666 4 жыл бұрын
ਜੋੜੀ ਸਲਾਮਤ ਰਹੇ ਦਿਨ ਦੁਗਣੀ ਰਾਤ ਤਰੱਕੀ ਹੋਵੇ ਬਠਿੰਡਾ
@PS___MAVI
@PS___MAVI 4 жыл бұрын
ਚੰਗਾ ਲਗਦਾ ਇਹੋ ਜਿਹੇ ਕਲਾਕਾਰ ਨੂੰ ਪੇਸ਼ ਕਰਦੇ ਹੋ ਟਹਿਣਾ ਸਹਿਬ ।
@gs4974
@gs4974 3 жыл бұрын
ਵਾਹਿਗੁਰੂ ਜੀ 🙏 ਇਹ ਰੂਹਾਨੀਅਤ ਵਿਚ ਭਿੱਜੀਆਂ ਰੂਹਾਂ ਹਨ ਜੋ ਦਿਲੋਂ ਬਹੁਤ ਅਮੀਰ ਹਨ ਜਿਨਾਂ ਨੇ ਰੱਬ ਦੀ ਬਖਸ਼ੀ ਸੱਚਾਈ ਦਾ ਪੱਲਾ ਫ਼ੜਿਆ ਹੋਇਆ ਹੈ . ਵਾਹਿਗੁਰੂ ਜੀ ਦੇ ਚਰਨਾ ਚ ਹੱਥ ਜੋੜ ਕੇ ਅਰਦਾਸ ਹੈ ਇੰਨਾਂ ਬੱਚਿਆਂ ਨੂੰ ਹਮੇਸ਼ਾਂ ਆਪਣੀ ਬਕਸ਼ਿਸ਼ ਦੀ ਠੰਡੀ ਛਾਂ ਹੇਠਾਂ ਸੁਖੀ ਰੱਖਣ 🙏
@JarnailSingh-bl1tb
@JarnailSingh-bl1tb 4 жыл бұрын
ਧੰਨਵਾਦ ਟਹਿਣਾ ਤੇ ਹਰਮਨ ਜੀ ਮੁਲਾਕਾਤ ਕਰਾਉਣ ਦਾ ਦਿਲੋਂ ਧੰਨਵਾਦ
@surinderkaur2100
@surinderkaur2100 2 жыл бұрын
ਬਹੁਤ ਹੀ ਖੂਬਸੂਰਤ ਗਾਇਕੀ ਅੱਜ ਦੇ ਸਮੇ ਵਿਚ ਏਨੀ ਸਾਦੇ ਅੰਦਾਜ ਵਿਚ ,ਪ੍ਰਭਾਵਸ਼ਾਲੀ ਵਿਚਾਰ 🙏🙏ਬਹੁਤ ਬਹੁਤ ਦੁਆਂਵਾ।
@jagdeeshsahote8047
@jagdeeshsahote8047 4 жыл бұрын
ਟਹਿਣਾ ਜੀ ਬਹੁਤ ਖੂਬ ਪ੍ਰੋਗਰਾਮ ਹੁੰਦਾ ਜੀ ਤੁਹਾਡਾ, ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ‌,( ਵੈਸੇ ਗੱਲ ਏ ਇੱਕ ਕਿ ਆਪਾ ਕੌਣ)
@SukhdevSingh-pv6cp
@SukhdevSingh-pv6cp 3 жыл бұрын
ਭਾਜੀ ੲੇਹਨਾਂ ਦਾ ਨੰਬਰ ਦੇਵੋ ਜੀ
@Sahil_Dav
@Sahil_Dav 4 жыл бұрын
ਬਾਕਮਾਲ ਬਹੁਤ ਸੋਹਣਾ❤️
@lakhvindersingh3431
@lakhvindersingh3431 3 жыл бұрын
ਟੈਣਾ ਸਾਬ ਅੰਗਰੇਜ਼ ਅਲੀ ਦੀ ਮੁਲਾਕਾਤ ਕਰੋ ਜੀ
@AvtarSingh-qn7fu
@AvtarSingh-qn7fu 4 жыл бұрын
Awesome 22 yrr kaint interview 👍👍👍👍
@jagtargill641
@jagtargill641 3 жыл бұрын
ਵਾ ਕਮਾਲ ਗੀਤ ਵਾਹ ਜੀ ਵਾਹ ਬਹੁਤ ਖ਼ੂਬ
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 16 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 11 МЛН
Spongebob ate Michael Jackson 😱 #meme #spongebob #gmod
00:14
Mr. LoLo
Рет қаралды 10 МЛН
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 16 МЛН