Prime Parvas (63) || ਆਸਟ੍ਰੇਲੀਆ ‘ਚ ਸਿਆਸਤ ਦੀ ਭੇਟ ਚੜ੍ਹ ਗਿਆ ਪਰਵਾਸ ਦਾ ਮੁੱਦਾ-ਵਿਦਿਆਰਥੀਆਂ ਲਈ ਇਕ ਕੰਮ ਦੀ ਗੱਲ

  Рет қаралды 30,867

Prime Asia TV

Prime Asia TV

Ай бұрын

#primeasiatv #primeparvas #parmvirbaath #canada #australia #visa #immigration #study #australia #visaconsultants #immigrationconsultant
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 46
@PrimeAsiaTV
@PrimeAsiaTV Ай бұрын
www.aph.gov.au/e-petitions/petition/EN6198
@wadhawanpathshala1288
@wadhawanpathshala1288 Ай бұрын
ਦੁਖ ਦੀ ਗਲ ਇਹ ਹੈ ਕਿ ਜਿਆਦਾਤਰ ਪੰਜਾਬ ਦੇ ਬਚੇ ਪੰਜਾਬ ਵਿੱਚ ਰਹਿ ਕੇ ਹੀ ਨਹੀ ਪੜਦੇ ਤੇ ਉਹ ਬਾਹਰ ਦੇ ਦੇਸ਼ ਵਿੱਚ ਕਿਵੇਂ ਪੜਨਗੇ। ਉਹ ਤਾ ਸਿਰਫ ਛੋਟੇ ਕੰਮ ਕਰਕੇ ਪੈਸਾ ਕਮਾਉਣਾ ਚਾਹੁੰਦੇ ਨੇ। ਜੇ ਜੀਵਨ ਵਿੱਚ ਕਾਮਯਾਬ ਹੋਣਾ ਹੈ ਤਾਂ ਮਹਾਭਾਰਤ ਦੇ ਅਰਜੁਨ ਵਰਗੀ ਸੋਚ ਰਖੇ ਜਿਸਨੂੰ ਸਿਰਫ਼ ਚਿੜੀ ਦੀ ਅਖ ਵਿਖਾਈ ਦਿੰਦੀ ਸੀ। ਅਜਿਹੀ ਮਿਹਨਤ ਕਰੋ ਕਿ ਅਸਟਰੇਲੀਆ ਦੀ ਸਰਕਾਰ ਸਾਨੂੰ ਹਥ ਜੋੜ ਕੇ ਵਿਜਾ ਦੇਵੇ ਨਾ ਕਿ ਅਸੀ 25 ਲਖ ਦੇ ਕੇ ਵਿਜਾ ਲਈਏ ਅਤੇ ਉਥੇ ਜਾ ਕੇ ਛੋਟੇ ਕੰਮ ਕਰੀਏ। ਦੋਸਤੋ, ਸੋਚ ਬਦਲੋ।
@kulbirsingh4238
@kulbirsingh4238 Ай бұрын
ਸਰ ਮੇਰੇ ਵੱਲੋਂ ਆਸਟ੍ਰੇਲੀਆ ਸਰਕਾਰ ਨੂੰ ਬਹੁਤ ਲਾਹਨਤਾਂ ,ਦੁੱਖ ਵੀ ਸੁਣ ਲਿਓ ਤੇ ਸੋਚਿਓ ਵੀ ਜਰੂਰ ਮੇਰੇ ਬੇਟੇ ਨੇ +2 non medical nal kiti Vdyea scor PT ch But fir v refuse pesey da v bhut nuksan hoya ਬੱਚਾ ਵੀ ਬਹੁਤ ਦੁਖੀ ਹੋਇਆ ਮੈਂ ਖੁਦ ਵੀ ਬਹੁਤ ਦੁਖੀ ਹੋਈ ਪੁੱਤ ਨੂੰ ਚਿੰਤਾ ਵਿਚ ਦੇਖ ਕੇ ,ਪਤਾ ਨਹੀਂ ਕਿੰਨੇ ਬੱਚੇ ਹੋਰ ਹਨ ਜੋਂ ਸੇਮ ਟੇਂਸ਼ਨ ਵਿੱਚ ਹਨ ਅਜੇਂਟ ਮੋਟੇ ਪੈਸੇ ਖਾਂਦੇ ਨੇ ਗਰੀਬ ਮਾਪਿਆਂ ਦਾ ਤਰਸ ਨਹੀਂ ਕਰਦੇ ,ਚੋਰ ਨੇ ਸਾਰੇ ਅਗਰ ਬਹਿਸ ਕਰਨੀ ਹੈ ਤਾਂ ਇਸ refuse vale ਸਿਸਟਮ ਨੂੰ ਬਦਲਣ ਲਈ ਕਰੋ ਉਹਨਾਂ ਦੀ ਸਰਕਾਰ ਨਾਲ ,ਬੱਚਿਆਂ ਦੇ ਫਿਊਚਰ ਦਾ ਸਵਾਲ ਹੈ , ਜਾਂ ਸਭਨਾਂ ਨੂੰ ਬੈਨ ਕਰਨ ਜਾਂ ਇਹ ਸਿਸਟਮ ਠੀਕ ਹੋਵੇ ਕੇ refuse bache dubara apply kr skn
@balrajsingh3426
@balrajsingh3426 Ай бұрын
ਬਾਠ ਸਾਬ, ਮੈਂ ਅਕਾਊਂਟਿੰਗ ਦੀ ਡਿਗਰੀ university of South Australia ਤੋਂ ਕੀਤੀ ਹੈ। GPA ਵੀ 6.0 ਹੈ। ਜੌਬ ਵੀ ਡਿਗਰੀ ਕਰਨ ਤੋਂ ਮਹੀਨਾ ਪਹਿਲਾਂ ਹੀ EY (Earnst & Young) ਵਿੱਚ ਮਿਲ ਗਈ। PTE ਵਿੱਚ 9 ਸਕੋਰ ਹੈ। Points ਵੀ 110 ਬਣਦੇ ਹਨ। 50% scholarship ਨਾਲ ਡਿਗਰੀ ਕੀਤੀ ਹੈ। vice chancellor international excellence scholarship. India ਵਿੱਚ 12th class 95.4 %ਨਾਲ ਕੀਤੀ ਹੈ। October 2023 ਵਿੱਚ EoI applied
@guriaujla660
@guriaujla660 Ай бұрын
Balle
@rbrar3859
@rbrar3859 Ай бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਬਾਠ ਸਾਹਬ ਜੀ।
@sandhusabh2216
@sandhusabh2216 Ай бұрын
Sir ji ਮੇਰੇ ਬੇਟੇ ਨੇ 12th commerce ਵਿੱਚ 2024 ਵਿੱਚ ਕੀਤੀ ਹੈ, ਤੇ ielts ਕਰ ਰਿਹਾ ਹੈ, ਉਹ Australia study ਲਈ ਕੀ ਲਵੇ ਕਿ PR ਸੁਖਾਲ਼ੀ ਹੋ ਜਾਵੇ । ਕ੍ਰਿਪਾ ਕਰਕੇ ਇਸ ਬਾਰੇ ਜਾਣਕਾਰੀ ਦਿਉ ਜੀ ।
@GurpreetKaur-lx9tp
@GurpreetKaur-lx9tp Ай бұрын
Very good informations, Thanks ji 🙏 🇩🇪♥️
@kantarani5713
@kantarani5713 Ай бұрын
Very good message
@iqbalsingh4596
@iqbalsingh4596 Ай бұрын
Good advice Bhaji.
@rakeshsurila6404
@rakeshsurila6404 Ай бұрын
Baath sahib after bsc nursing Punjab, Australia jaan bare v gal kro
@tikkasingh6269
@tikkasingh6269 Ай бұрын
Very good point bath sab
@brardeep07
@brardeep07 Ай бұрын
petition da link ni bhejya tusi
@ashokkumargupta9714
@ashokkumargupta9714 Ай бұрын
Good information
@Waheguru-cd7kw
@Waheguru-cd7kw Ай бұрын
ਸਤਿ ਸ਼੍ਰੀ ਆਕਾਲ ਜੀ 🙏 ਬੀਰ ਜੀ
@antieuntie8724
@antieuntie8724 Ай бұрын
ਸਤਿ ਸੀ੍ ਅਕਾਲ ਬੀਰ ਨਹੀ ਵੀਰ ਜੀ ਵਾਹਿਗੁਰੂ ਜੀ🙏🙏
@paramjitkaur3270
@paramjitkaur3270 Ай бұрын
Sir non medical da students india to nursing vich diploma to diggri le ke ja skda plz reply sir thank you sir
@balrajsingh3426
@balrajsingh3426 Ай бұрын
No 491 No 190 No 189 yet. ਤੁਸੀਂ ਕੀ ਸਲਾਹ ਦੇਣਾ ਚਾਹੌਗੇ ? 😊
@myselfsukha8727
@myselfsukha8727 Ай бұрын
ਅਸੀ ਵੀ ਜਾਣਾ,ਸਾਨੂ ਵੀ ਲੇਜੋ
@TheAman0707
@TheAman0707 Ай бұрын
kailay Sir u never answer calls or emails
@manpreet2979
@manpreet2979 Ай бұрын
143 vise bare v daso g?
@kinskins3895
@kinskins3895 Ай бұрын
Je kar ea sarkar dubara ayege tuse bhi dakh lane students visa 2.50000 tou par milunga
@harmindersinghbhandal5354
@harmindersinghbhandal5354 Ай бұрын
Sir visa 143 da details program karo
@Gobinderkaurmaan
@Gobinderkaurmaan Ай бұрын
🙏🙏🙏🙏
@user-if3ij2fj3g
@user-if3ij2fj3g Ай бұрын
Sir ek program tread course te v kar deo ki india to karke ki ja sakde h ki prussiger hoti h thank you
@shivdevsingh3626
@shivdevsingh3626 Ай бұрын
Procedure ਦੇ ਸ਼ਬਦ ਜੋੜ ਤਾਂ ਤੁਹਾਨੂੰ ਠੀਕ ਲਿਖਣੇ ਆਉਂਦੇ ਨਹੀਂ | ਇਹਨਾਂ ਚੀਜਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ |
@JaspreetKaur-dt5ks
@JaspreetKaur-dt5ks Ай бұрын
10th 12 Punjab board and CBSE se karni chahie reply karna please
@shivdevsingh3626
@shivdevsingh3626 Ай бұрын
Bachelor Degree ਕਰਕੇ ਜਾਓ ਕਿਸੇ ਚੰਗੇ ਮਜਮੂਨ ਵਿੱਚ |
@RipanjotKour
@RipanjotKour Ай бұрын
sir ji mera p t e score 63h non medical 78 pst h December me file lgai h abhi tak g t.e ka process hi chal rha july intake h kya visa k chance h
@shivdevsingh3626
@shivdevsingh3626 Ай бұрын
ਪੰਜਾਬੀ ਵਿੱਚ ਲਿਖਿਆ ਕਰੋ |
@RipanjotKour
@RipanjotKour Ай бұрын
​@@shivdevsingh3626 sir ji plz answar ta de dyo plz plz
@geetamehra8436
@geetamehra8436 Ай бұрын
What is the scope of bachelor of psychological science in Australia
@Randhir707
@Randhir707 Ай бұрын
9:28
@RanjitSingh-nq6fy
@RanjitSingh-nq6fy Ай бұрын
Sir physiotherapy de demand hagi Australia ch
@gursimpreet
@gursimpreet Ай бұрын
Paaji India ch ho
@user-td7cy9hl9f
@user-td7cy9hl9f Ай бұрын
Bahar jan di lor nahi vapas ajo bath tu kado vapas jana
@Alon-cm5dw
@Alon-cm5dw Ай бұрын
Navjot sir da number das dao
@anmolpreet7741
@anmolpreet7741 Ай бұрын
Veer mile ta menu vi send kardi 😊
@kinskins3895
@kinskins3895 Ай бұрын
Veer ji thuhade ya ja shadeya ghalbaat ek soch hai manu 22 year hogaya dakhde nu Australia da student tou bine nahi sarne vich vich kadi kadi thayet kar da hai fer kuch time bahad theek ho jande logo ko darane na karo
@manpreet2979
@manpreet2979 Ай бұрын
Veer g 20 lakh temprory vise te bethe ne. 1lakh 20.000 parents visa waiting te ne. Pake karne ne 1 sal ch 1lakh85000. 9 lakh students vise te ne. Agle sach he kehde ne.
@user-td7cy9hl9f
@user-td7cy9hl9f Ай бұрын
Bharat mata ki jai Bharat visav guru ban gia
@shivdevsingh3626
@shivdevsingh3626 Ай бұрын
ਬਗੈਰ ਨੌਜਵਾਨਾਂ ਨੂੰ 2 ਕਰੋੜ ਨੌਕਰੀਆਂ ਹਰ ਸਾਲ ਨਾ ਦੇਣ ਕਰਕੇ ਅਤੇ ਫ਼ੌਜ ਵਿੱਚ ਅਗਨੀਵੀਰ ਸਕੀਮ ਲਿਆਉਣ ਕਰਕੇ ਵਿਸ਼ਵ ਗੁਰੂ ਬਣ ਰਿਹੈ |
@raidhillon1313
@raidhillon1313 Ай бұрын
Bath saab lagda bathroom ch baithe aa
@paramchahal6440
@paramchahal6440 Ай бұрын
Baath Saab sarkari toilet ch baithke video bna rhe ho ki
@jijag9683
@jijag9683 Ай бұрын
Haha
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 40 МЛН
Became invisible for one day!  #funny #wednesday #memes
00:25
Watch Me
Рет қаралды 59 МЛН
How Many Balloons Does It Take To Fly?
00:18
MrBeast
Рет қаралды 154 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 40 МЛН