Prime Time (1677) || ਕੌਣ ਹੋਵੇਗਾ ਅਕਾਲੀ ਦਲ ਦਾ ਪ੍ਰਧਾਨ, ਬੀਬੀ ਜਗੀਰ ਕੌਰ ਦੇ ਵੱਡੇ ਖੁਲਾਸੇ

  Рет қаралды 108,643

Prime Asia TV

Prime Asia TV

Күн бұрын

#primeasiatv #PrimeTime #navjeet #bhagwantmann #latestnews #breakingnews #bibijagirkaur #akalidal #sukhbirbadal #sukhbirsinghbadal #punjabnewstoday #specialreport
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 331
@AmanArora-ht5nu
@AmanArora-ht5nu 3 ай бұрын
ਬੀਬੀ ਜੀ ਤੁਹਾਨੂ ਲਾਹਨਤਾ ਹੀ ਪੈਣ ਗੀਆ
@Karan_singh1322_
@Karan_singh1322_ 3 ай бұрын
ਪੰਥ ਹਮੇਸ਼ਾ ਜਿਉਂਦਾ ਰਹੇਗਾ ਪਰ ਗਦਾਰ ਲੀਡਰਾ ਨੂੰ ਇਤਹਾਸ ਚ ਲਾਹਨਤਾ ਪੈਣਗੀਆਂ।
@harinderbhandal5998
@harinderbhandal5998 3 ай бұрын
ਇੱਕ ਸਾਹ ਰਿਹ ਗਿਆ ਹੈ ਜੀ
@RamandeepKaur-o4r
@RamandeepKaur-o4r 3 ай бұрын
Hun modi akali dal dsu sukhbir ne ki krna
@HardevSingh-rf1yt
@HardevSingh-rf1yt 3 ай бұрын
ਬੀਬੀ ਜੀ ਤੁਸੀ ਰਹਿਣ ਦਿਓ ਤੁਹਾਡੇ ਵੱਸ ਦੀ ਗੱਲ ਨਹੀਂ
@Karan_singh1322_
@Karan_singh1322_ 3 ай бұрын
ਬੀਬੀ ਜੀ ਨੂੰ ਬਹੁਤ ਵੱਡਾ ਭੁਲੇਖਾ ਹੈ ਕਿ ਉਹ ਬਹੁਤ ਪਾਰਟੀ ਬਦਲ ਕੇ ਜਿੱਤ ਜਾਣਗੇ
@AmanArora-ht5nu
@AmanArora-ht5nu 3 ай бұрын
ਦਗੇਬਾਜ
@Punjab_apna
@Punjab_apna 3 ай бұрын
ਅਕਾਲੀਦਲ ਚ ਸੀ ਤੂੰ ਜੋਵੀ ਸੀ ਹੁਣ ਤੈਨੂੰ ਕੀਹਨੇ ਪੁੱਛਣਾ
@PindaGill-vr9hq
@PindaGill-vr9hq 3 ай бұрын
ਤੁਹਾਡੇ ਵਰਗੇ ਵਿਕਾਊ ਲੀਡਰਾ ਕਰਕੇ ਸ਼ਿਰੋਮਣੀ ਅਕਾਲੀਦਲ ਦਾ ਨਾਮ ਖਰਾਬ ਹੋਇਆ। ਦਗੇਬਾਜ ਟੋਲਾ
@AmanArora-ht5nu
@AmanArora-ht5nu 3 ай бұрын
ਡੋਗਰਿਆਂ ਦਾ ਖੂਨ ਆ ਇਹਨਾ ਦੀ ਰਿਹਾ ਰਗਾ ਚ। ਧੋਖੇਬਾਜ਼
@balvirsingh1116
@balvirsingh1116 3 ай бұрын
ਬੀਬਾ ਜੀ ਜੇ ਕਰ ਅਕਾਲੀ ਦਲ ਬਚਾਉਣਾ ਹੈ ਤਾਂ ਸਾਰੇ ਅਕਾਲੀ ਲੀਡਰ ਇਕੱਠੇ ਹੋ ਕੇ ਬਾਦਲਕਿਆਂ ਦਾ ਸਾਰਾ ਟੱਬਰ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਜਾਵੇ।
@ਵੈਦਜੀਹਾਜ਼ਿਰਹੈ
@ਵੈਦਜੀਹਾਜ਼ਿਰਹੈ 3 ай бұрын
ਇਹ ਸਾਰੇ ਹੀ ਚੋਰ ਨੇ। ਇਹਨਾ ਵਿਚੋਂ ਵੀ ਕੋਈ ਨਾ ਹੋਵੇ
@ManiKalyan-fx2iw
@ManiKalyan-fx2iw 3 ай бұрын
ਇਹ ਸਾਰੇ ਹੀ ਚੋਰ ਨੇ ਲੁਟੇਰੇ ਨੇ ਜਦੋ ਇਹ ਸਾਰੇ ਰਲਕੇ ਪੰਜਾਬ ਨੂੰ ਲੁਟਦੇ ਸੀ ਉਦੋਂ ਕੋਈ ਨੀ ਬੋਲਿਆ
@SimranKingra-s6j
@SimranKingra-s6j 3 ай бұрын
ਘਟੀਆ ਸਿਆਸਤੀ ਲੋਕ।
@bsr840
@bsr840 3 ай бұрын
ਬੀਬੀ ਜੀ ਲੋਕ ਸੁਖਬੀਰ ਨੂੰ ਚੰਗਾ ਨਹੀਂ ਸਮਝਦੇ।
@shamdhiman8717
@shamdhiman8717 3 ай бұрын
ਪੰਥ ਨੂੰ ਵਪਾਰੀ ਨਹੀ ਸੰਤ ਸੰਗਤੀ ਫੈਸਲੇ ਲੈਣ ਵਾਲਾ ਪ੍ਰਧਾਨ ਚਾਹੀਦਾ
@GurtejSingh-k4i
@GurtejSingh-k4i 3 ай бұрын
ਜਿਹੜੀ ਥਾਲੀ ਖਾਦਾ ਓਸ ਵਿਚ ਹੀ ਸ਼ੈੱਡ
@HardevSingh-rf1yt
@HardevSingh-rf1yt 3 ай бұрын
ਬੀਬੀ ਤਾਂ ਬੀਜੇਪੀ ਨਾਲ ਰਲ ਗਈ🫣
@SidhuSahibSidhuSahib
@SidhuSahibSidhuSahib 3 ай бұрын
ਸੁਖਬੀਰ ਬੀਜੇਪੀ ਏਜੇਟ
@bsr840
@bsr840 3 ай бұрын
ਸੁਖਬੀਰ ਨੂੰ ਚਾਹੀਦਾ ਹੈ ਕਿ ਕੁਝ ਸਮੇਂ ਲਈ ਪ੍ਰਧਾਨਗੀ ਤੋਂ ਪਾਸੇ ਹੋ ਕੇ ਅਕਾਲੀ ਦਲ ਕੁਰਬਾਨੀ ਕਰਨੀ ਚਾਹੀਦੀ ਹੈ।
@rubbygupta-t5n
@rubbygupta-t5n 3 ай бұрын
Beshami di had vi par kri jne o
@harmeshpal9717
@harmeshpal9717 3 ай бұрын
ਇੰਨਾ ਚਿਰ ਚੁੱਪ ਕਰ ਕੇ ਕੁਰਸੀ ਦਾ ਅਨੰਦ ਮਾਣਦੇ ਰਹੇ ਬੀਬੀ ਜੀ ਪਰ ਗੱਡੀ ਖੜ ਜਾਣ ਮਗਰੋਂ ਛਾਲ ਮਾਰ ਰਹੇ ਹਨ ।
@shamdhiman8717
@shamdhiman8717 3 ай бұрын
ਗੁਰੂ ਦੀ ਬੇਅਦਬੀ ਸੌਦਾ ਸਾਧ ਨੂੰ ਮੁਆਫੀ। ਨਿਰਦੋਸ਼ ਸਿੱਖਾਂ ਤੇ ਗੋਲੀ
@GurtejSingh-k4i
@GurtejSingh-k4i 3 ай бұрын
ਸੁਖਬੀਰ ਵਰਗਾ ਬੰਦਾ ਕਦੇ ਨੀ ਮਿਲਣਾ ਪਾਰਟੀ ਨੂੰ ਸਾਥ ਦਿਓ ਸਾਰੇ ਓਹਦਾ
@GurdeepSingh-iv4up
@GurdeepSingh-iv4up 3 ай бұрын
😂😂
@khushprt8234
@khushprt8234 3 ай бұрын
Bs veere😂😂😂😂😂😂
@tarnsahota3108
@tarnsahota3108 3 ай бұрын
ਬੀਬੀ ਜੀ ਮੀਟਿੰਗ ਵਿੱਚ ਸਰਪੰਚਾਂ ਬਰਾਬਰ ਬੈਠਣ ਤੇ ਤਹਾਨੂੰ ਸ਼ਰਮ ਆਉਂਦੀ ਜਦੋਂ ਵੋਟਾਂ ਹੁੰਦੀਆਂ ਉਸ ਵੇਲੇ ਕਿਉਂ ਓਨਾਂ ਸਰਪੰਚਾਂ ਦੇ ਪੈਰਾਂ ਵਿਚ ਡਿਗਦੇ ਹੋ
@amritsarpanch
@amritsarpanch 3 ай бұрын
ਬੀਬੀ ਸੁੱਖਾ ਅਮਲੀ ਦਾ ਲਾਣਾ ਵਲਟੋਹਾ ਚੰਦੂਮਾਜਰਾ ਭੂੰਦੜ ਵਗੈਰਾ ਸਬ ਦੇ ਰਲਵਾ ਬੇੜਾ ਬਠਿਆ
@laljitsinghkang7219
@laljitsinghkang7219 3 ай бұрын
ਬੀਬੀ ਦਰਬਾਰ ਸਾਹਿਬ ਤੇ ਅਟੈਕ ਲਈ ਤੇ ਦਿਲੀ ਦੰਗਿਆਂਵਿਚ BJP ਵੀ ਜੁੰਮੇਵਾਰ ਹੈ । ਇਕਲੀ ਕਾਂਗਰਸ ਹੀ ਨਹੀਂ BJP ਦੇ ਲੀਡਰ ਵੀ ਵਿਚ ਸ਼ਾਮਲ ਸੀ
@sukhchainsingh3683
@sukhchainsingh3683 3 ай бұрын
badal laana v naal hi c bai
@sonubajwa2108
@sonubajwa2108 3 ай бұрын
Indra gandi nahi cohdi see,darbar sahib attack kita jawe, ih badal te hor akali bjp walia danda de ki attack karwaia.
@NirmalSingh-cs3ie
@NirmalSingh-cs3ie 3 ай бұрын
Mmmmmmmmmmmmmmmmmmmmmmmmmmmmm 😊😊😊😊😅😊​@@sonubajwa2108
@charanjitsingh4388
@charanjitsingh4388 3 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਅਕਾਲੀ ਦਲ ਬਹੁਤ ਵਧੀਆ ਪਾਰਟੀ ਸੀ । ਪਰ ਇਸ ਦਾ ਵਪਾਰੀਕਰਨ ਹੋ ਗਿਆ ਇਹ ਨਹੀਂ ਸੀ ਹੁਣਾ ਚਾਹੀਦਾ । ਸੱਭ ਦੀ ਸੁਣਨੀ ਚਾਹੀਦੀ ਹੈ ਅਤੇ ਰੈਅ ਵੀ ਲੈਣੀ ਚਾਹੀਦੀ ਹੈ । ਅਤੇ ਪਬਲਿਕ ਦੀ ਵੀ ਰੈਅ ਲੈਂਣੀ ਚਾਹੀਦੀ ਹੈ
@pargatsingh6705
@pargatsingh6705 3 ай бұрын
ਅਕਾਲੀ‌ ਗੈਲਕਾ‌ ਖਾਣ ਨੂ ਂਮਰਦੇ ਫਿਰਦੇ ਬੇ ਸਰਮੋ ਸਰਮ ਕਰੌ
@GurjinderBrar-it8kd
@GurjinderBrar-it8kd 3 ай бұрын
😮😮
@gurdevsidhu5414
@gurdevsidhu5414 3 ай бұрын
❤❤,,,ਬੀਬੀ ਜੀ ਅਸੀਂ ਦਾਦੇ, ਪੜਦਾਦਿਆਂ ਤੋਂ ਅਕਾਲੀ ਦਲ ਨਾਲ ਸੀ ਸਾਡੇ ਪਾਪਾ ਅੱਜ ਵੀ ਅਕਾਲੀ ਦਲ ਤੋਂ ਪਾਸੇ ਵੋਟ ਨਹੀਂ ਪਾਉਂਦੇ, ਪਰ ਸਾਡਾ ਮਨ ਖੱਟਾ ਹੋ ਗਿਆ ਤੁਸੀ ਸਾਰੇ ਬਹੁਤ ਗੰਦੇ ਹੋ,,ਖੁਦਗਰਜ,,ਸਵਾਰਥੀ ,,ਭ੍ਰਿਸ਼ਟਾਚਾਰੀ ,ਸਭ ਕੁਝ ਹੋ ਤੁਸੀਂ ਸਾਰੇ ,,,ਮੁਆਫ਼ ਕਰ ਦਿਓ ,,,ਦਿਲ ਤੋੜ ਦਿੱਤਾ ਤੁਸੀ ਵਰਕਰਾਂ ਦਾ,,
@ManjitSingh-k7z
@ManjitSingh-k7z 3 ай бұрын
ਜਦੋਂ ਤੱਕ ਸੁਖਬੀਰ ਬਾਦਲ ਅਕਾਲੀ ਦਲ ਚ ਰਹੇਗਾ ਅਕਾਲੀ ਦਲ ਉਤਾਰ ਚ ਰਹੇਗਾ
@jacksparrow-k4x
@jacksparrow-k4x 3 ай бұрын
ਮੇਰੇ ਹਿਸਾਬ ਨਾਲ ਪੁਆੜੇ ਦੀ ਜੜ੍ਹ ਟੋਆ ਸਾਬ ਆ
@harinderbhandal5998
@harinderbhandal5998 3 ай бұрын
ਅੱਜ ਤੁਸੀਂ ਬੇਧੜਕ ਹੋ ਕੇ ਬਿਆਨ ਦਿਤੇ ਹਨ. ਚੰਗਾ ਲੱਗਿਆ
@gurwinderbenipal9510
@gurwinderbenipal9510 3 ай бұрын
ਪਹਿਲਾ ਕਹੋ,,,, ਸਾਡੀ ਲਾੜਾਈ ਹੈ,,, ਫਿਰ ਸਾਥ ਦੇਵਾਂਗੇ
@baldevsingh1206
@baldevsingh1206 3 ай бұрын
ਬੀਬੀ ਜੀ ਅਕਾਲੀ ਦਲ ਦੇ ਬਹੁਤ ਸਿਆਣੇ ਅਤੇ ਧੜੱਲੇਦਾਰ ਪ੍ਰਧਾਨ ਸਿੱਧ ਹੋ ਸਕਦੇ ਹਨ ਕਿਉਂਕਿ ਇਹ ਸਿਆਣੇ, ਅਨੁਭਵੀ ਤੇ ਬੇਬਾਕ ਨੇਤਾ ਹਨ
@GurjeetSingh-yt4kj
@GurjeetSingh-yt4kj 2 ай бұрын
Bibi. Ji. Da. Vachar. Bilkul Sahi.
@GURPREETSINGH-ce7qb
@GURPREETSINGH-ce7qb 3 ай бұрын
Sahi gal kiti bibi g ne. Galtiyan sarya kolo hundi a, par je ehna nu ehsas a ta kosish karni chahide .
@FatehDeol-yw1go
@FatehDeol-yw1go 3 ай бұрын
ਕੁਰਸੀ। ਨਜ਼ਰ। ਨੀ। ਆਓਦੀਆ
@ajitsingh5295
@ajitsingh5295 2 ай бұрын
ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਬਹੁਤ ਵਧੀਆ ਪ੍ਰਧਾਨ ਹਨ ਜੀ
@sukhmandersingh3680
@sukhmandersingh3680 3 ай бұрын
ਨਵੇ ਲੀਡਰ ਨਵੀ ਭਰਤੀ ਫਿਰ ਹੀ ਅਕਾਲੀ ਦੱਲ ਕਾਮਯਾਬ ਹੋਵੇਗਾ
@charanjitsingh4388
@charanjitsingh4388 3 ай бұрын
ਏਸ ਵੇਲੇ ਕੂੜਿ ਫਿਰੇ ਪਰਧਾਨ ਵੇ ਲਾਲੋ ।। ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।। ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਇਹ ਕਾਇਮ ਹੋਣੀ ਚਾਹੀਦੀ ਹੈ । ਨੀਵੇ ਸੋ ਗੌਰਾ ਹੋਏ । ਅਕਾਲੀ ਦਲ ਦੇ ਲੀਡਰਾਂ ਨੂੰ ਸੋਚਣਾ ਪੈਣਾ ਹੈ । ਜੇ ਨਾ ਸੋਚਿਆ ਤੇ ੨੦੨੭ ਦੀ ਇਲੈਕਸ਼ਨ ਮੁਸ਼ਕਿਲ ਹੋ ਜਾਵੇਗੀ।
@MANJITSingh-dm8vg
@MANJITSingh-dm8vg 3 ай бұрын
Very nice 👍
@AvtarSingh-pw7fv
@AvtarSingh-pw7fv 3 ай бұрын
ਜਦੋਂ ਬਾਦਲ ਦੇ ਭੇਜੇ ਲਿਫਾਫੇ ਵਿੱਚੋ ਆਹ ਖੁਦ ਪ੍ਰਧਾਨ ਬਣਦੀ ਰਹੀ ਸੀ ਤਾਂ ਇਸ ਨੂੰ ਉਹ ਲਿਫ਼ਾਫ਼ਾ ਕਲਚਰ ਹੱਦੋਂ ਵੱਧ ਪਿਆਰਾ ਲੱਗਦਾ ਸੀ ਪਰ ਜਦੋਂ ਇਸਨੂੰ ਛੱਡ ਭੇਜੇ ਲਿਫਾਫੇ ਵਿਚੋਂ ਕਿਸੇ ਹੋਰ ਦਾ ਨਾਂ ਪ੍ਰਧਾਨੀ ਲਈ ਨਿਕਲਣ ਲੱਗਿਆ ਤਾਂ ਉਹ ਕਲਚਰ ਮਾੜਾ ਹੋ ਗਿਆ
@jarnailsingh9949
@jarnailsingh9949 3 ай бұрын
499th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@sohalsahib007
@sohalsahib007 2 ай бұрын
Bil kul sahi
@Avtar-xu1dd
@Avtar-xu1dd 3 ай бұрын
ਜੰਗੀਰ ਕੌਰੇ ਤੂੰ ਬੀ ਦੇ ਪੀ ਜੁਆਇੰਨ ਕਰ ਲੈ ਹੁਣ ਸਭ ਕੁਝ ਲੋਕ ਸਮਝਣਗੇ
@GurmailSingh-ri8ri
@GurmailSingh-ri8ri 3 ай бұрын
ਚਿੱਠਿਆ ਤਾ ਬਾਦਲ ਦਲ ਲਿਖਦਾ ਰਿਹਾ ਕੇ ਭਿੰਡਰਾਂਵਾਲਾ ਕਾਬੂਨਹੀ ਆਉਂਦਾ ਤੇ ਅਕਾਲਤਖਤ ਕਾਗਰਸ ਨੇ ਥਾਵ ਦਿੱਤਾ
@jaswantsekhon2083
@jaswantsekhon2083 3 ай бұрын
ਬੀਬੀ ਜੀ ਅਕਾਲੀ ਦੱਲ ਦੀ ਗਿਰਾਵਟ ੧੯੭੮ ਦੇ ਨਿਰੰਕਾਰੀ ਕਾਂਡ ਤੋ' ਹੀ ਹੋ ਗੲੀ ਸੀ ,ਲੋਕਾ ਕੋਲ ਸ਼ਬਦ ਸਨ ,ਅਵਾਜ਼ (ਰਸਨਾਂ ) ਸੀ , ਸੋਚਿ ਵੀ ਸੀ । ਮਜਬੂਰੀ ਵਸ ਪਬਲਕ ਚੁੱਪ ਰਹਿਣ ਲੲੀ ਮਜਬੂਰ ਰਹੀ , ਕਿਓਕਿ ਨਿਰੰਕਾਰੀ ਸਮੇਤ ਡੇਰਾ ਸਿਰਸਾ ਤੋ ਬਿਨਾਂ ਸਾਰੇ ਹੀ ਡੇਰੇ ਦਾਰ ਸਿੱਖੀ ਨੂੰ ਢਾਅ ਲਾ ਰਹੇ ਸਨ ਪਰ ਅਕਾਲੀ ਲੀਡਰ ੳੁਨਾਂ ਦੇ ਚਰਨਾਂ ਵਿਚ ਬੈਠ ਕੇ ੳੁਹਨਾਂ ਦੇ ਪਾਪ ਛੁਪੳੁਦੇ ਰਹੇ । ਸ੍ਰੀ ਦਰਬਾਰ ਸਾਹਿਬ ਹਮਲੇ ਵਿੱਚ ਅਕਾਲੀ , ਭਾਜਪਾ , ਕਾਮਰੇਡਾਂ ਤੋ ਹੋਰ ਦੇਸ਼ ਵੀ ਸਾਮਲ ਸਨ । ਕਿੰਨਾਂ ਪੰਥ ਦਾ ਨੁਕਸਾਨ ਹੋੲਿਅਾ ਜੇ ਜਦ ਸਾਡੇ ਲੀਡਰ ਕੌਮ ਦਾ ਅਾਹ - ਦਾ , ਨਾਹਰਾ ਮਾਰਦੇ ਤਾਂ ਸਿੱ ਖ ਕੌਮ ਦੇ ਹੀਰੇ ਅੱਜ ਸਾਡੇ ਵਿੱਚ ਹਾਜਰ ਹੁੰਦੇ । ਹੁਣ ਲੋਕ ਦੱਲ ਨੂੰ ਕਿੰਝ ਪੰਥ ਕਹਿਣਗੇ ।
@deepbrar.
@deepbrar. 3 ай бұрын
ਸ਼ੁਭਚਿੰਤਕ ਸਦਾ ਵਿਅਕਤੀਗਤ ਸਲਾਹ ਦਿੰਦਾ ਹੈ *ਸਰਵਜਨਿਕ ਤਮਾਸ਼ਾ ਨਹੀਂ ਕਰਦਾ ਮੁਰਸ਼ਦ*
@bhaikulwindersingh8932
@bhaikulwindersingh8932 3 ай бұрын
ਜਦੋ ਵਿਅਕਤੀਗਤ ਤੌਰ ਤੇ ਗੱਲ ਨਾ ਸੁਣੀ ਜਾਵੇ ਵਾਰ ਵਾਰ ਕਹਿਣ ਤੇ ਵੀ ਅਸਰ ਨਾ ਹੋਵੇ ਫਿਰ ਕੀ ਕੀਤਾ ਜਾਵੇ ਨਾਲ ਵਾਰ ਵਾਰ ਹਾਰਨ ਦੇ ਬਾਵਜੂਦ ਵੀ ਕੋਈ ਗੱਲ ਨਾ ਮੰਨੀ ਜਾਵੇ ਸਿਰਫ ਤਾਨਾਸ਼ਾਹੀ ਅਤੇ ਹੰਕਾਰ ਹੋਵੇ ਫਿਰ ਜਨਤਾ ਅਤੇ ਪੰਥ ਸਾਹਮਣੇ ਰੱਖਣੀ ਚਾਹੀਦੀ ਹੈ
@deepbrar.
@deepbrar. 3 ай бұрын
​@@bhaikulwindersingh8932😍🙏 ਜੀ
@anilpodar1114
@anilpodar1114 3 ай бұрын
Women president can help to improve akalidal image in punjab because of durg charge s against party
@onkarsahota1677
@onkarsahota1677 3 ай бұрын
ਬੀਬੀ ਜਗੀਰ ਕੌਰੇ ਪੰਜਾਬ ਦੇ ਹੱਕਾਂ ਲਈ ਦਿੱਲੀ ਨਾਲ਼ ਟੱਕਰ ਲੈਣੀ ਪੈਣੀ ਕਿ ਲਵੋਗੇ ਜਾਂ ਫੇਰ ਦਿੱਲੀ ਨਾਲ਼ ਰਲਕੇ ਪੰਜਾਬ ਦਾ ਘਾਂਣ ਕਰਨਾ ਹੈ
@hakamsingh8884
@hakamsingh8884 2 ай бұрын
ਬੀਬੀ ਜੀ ਇਕੱਲਾ ਪ੍ਰਧਾਨ ਨਹੀਂ ਦੋਸ਼ੀ ਬਰਾਬਰ ਦੀਆਂ ਮਲਾਈਆਂ ਤੁਸੀਂ ਤੇ ਤੁਹਾਡੇ ਸਾਥੀ ਵੀ ਖਾਂਦੇ ਰਹੇ।
@rupinderjitkaurrupinderjit7741
@rupinderjitkaurrupinderjit7741 3 ай бұрын
Galoo layo badal ji bibi jgir kaur nu
@SurinderSingh-og4us
@SurinderSingh-og4us 3 ай бұрын
Waheguru Ji ka Khalsa waheguru Ji ki Fateh ❤❤
@SukhReet-w3w
@SukhReet-w3w 3 ай бұрын
ਬੀਬਾ ਜੀ ਕਮੈਂਟਸ ਵੀ ਸਾਰੇ ਨੈਗੇਟਿਵ ਹੀ ਆ ਪੜਲੋ
@SukhReet-w3w
@SukhReet-w3w 3 ай бұрын
ਬੀਬਾ ਜੀ ਕਮੈਂਟਸ ਵੀ ਸਾਰੇ ਨੈਗੇਟਿਵ ਹੀ ਆ ਪੜਲੋ 😢
@SarabjeetSingh-r8r
@SarabjeetSingh-r8r 3 ай бұрын
SUKHBIR BADAL JI TUHANU PARDHAN DEE KURSI SHADD DENI CHAHIDEE HAI .AKALI DAL NU NUKSAAN NA HOVE JI.
@MannSinghChahal
@MannSinghChahal 3 ай бұрын
ਤੁਸੀਂ ਵੀ ਖੰਡੂਰ ਸਾਹਿਬ ਤੋਂ ਚੋਣ ਲੜੇ
@rupalvlogs7606
@rupalvlogs7606 3 ай бұрын
Sahi kiha Bibi g ne
@sanjaymehta2861
@sanjaymehta2861 3 ай бұрын
Sukhbir ji zindabad We love him
@SidhuSahibSidhuSahib
@SidhuSahibSidhuSahib 3 ай бұрын
Sukhbir bjp agent
@surjitgill2773
@surjitgill2773 3 ай бұрын
ਜੇਕਰ ਸੁਖਬੀਰ ਮਾੜਾ ਸੀ ਤਾਂ ਤੂੰ ਕੀ ਦੁਬਾਰਾ ਅਕਾਲੀ ਦਲ ਵਿੱਚ ਮੱਕੀ ਲੈਣ ਆਈ ਸੀ।
@SukhaSingh-km4wj
@SukhaSingh-km4wj 3 ай бұрын
Gill Shib Makki nhi Amab Ji 😂😂😂😂😂😂
@dhanwantsingh9111
@dhanwantsingh9111 3 ай бұрын
Right
@SukhaSingh-km4wj
@SukhaSingh-km4wj 3 ай бұрын
@@dhanwantsingh9111 Thanks Veer ji
@lakhbirkaur7263
@lakhbirkaur7263 3 ай бұрын
ਬੀਬੀ ਜੀ ਸਿੱਖ ਕੌਮ ਨੇ ਤੁਹਾਨੂੰ ਬਹੁਤ ਮਾਣ ਦਿੱਤਾ ਆਪਣੀ ਅੰਤਰਾਤਮਾ ਨੂੰ ਪੁੱਛੋ ਸਿੱਖ ਕੌਮ ਨਾਲ ਤੁਸੀਂ ਇਨਸਾਫ਼ ਕੀਤਾ ਸੁਮੇਧ ਸੈਣੀ ਨੂੰ ਡੀਜੀਪੀ ਬਣਾ ਇਆ
@amandeepsingh8062
@amandeepsingh8062 3 ай бұрын
ਬਾਦਲ ਪਰਿਵਾਰ ਤੇ ਮਜੀਠੀਆ ਪਰਿਵਾਰ ਪਾਰਟੀ ਵਿੱਚੋ ਬਾਹਰ ਕੱਢ ਓ
@nachhattarsingh2122
@nachhattarsingh2122 3 ай бұрын
ਬੀਬੀ ਜੀ ਆਪ ਜੀ ਦੇ ਰਾਜ ਸਮੇਂ ਪੋਥੀ ਪਰਮੇਸਰ ਦਾ ਅਸਥਾਨ ‌ਸਾਹਿਬ ਸੀ੍ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਨਿਰਾਦਰ ਰੂੜੀ ਵਿੱਚ ਸਤਿਗੁਰ ਦੇ ਅੰਗ, ਗਲੀਆਂ ਚ ਸਤਿਗੁਰੂ ਦੇ ਅੰਗ, ਸਤਿਕਾਰ ਅਦਬ ਬਹਾਲੀ ਲਈ ਇਕੱਠੀ ਹੋਈ ਗੁਰੂ ਸਰੂਪ ਸੰਗਤ ਤੇ ਗੋਲੀਆਂ, ਸ਼ਹੀਦੀਆਂ, ਸਿੱਖਾਂ ਨੂੰ ਜੇਲਾਂ, ਦੋਸ਼ੀਆਂ ਨੂੰ ਅਣਮੰਗੀਆਂ ਮੁਆਫੀਨਾਮਾ,ਆਲਮ,ਸੈਣੀਆ ਨੂੰ ਅਹੁਦੇ, ਨਸ਼ੇ, ਚਿੱਟੇ ਵਿਕੇ। ਉਦੋਂ ਇੱਕ ਵੀ ਅਕਾਲੀ ਨਹੀਂ ਬਣਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲਈ, ਬਹਿਬਲ ਕਲਾਂ ਗੋਲੀ ਕਾਂਡ ਲਈ ਅਸਤੀਫਾ ਤਾਂ ਕੀ ਦੇਣਾ। ਕਿਸੇ ਨੇ ਵੀ ਹਾਅਦਾ ਨਾਰਾ ਵੀ ਨੀ ਮਾਰਿਆ। ਸਗੋਂ ਪੰਥ ਦੇ ਬੱਚਿਆਂ, ਨੌਜਵਾਨਾਂ ਨੂੰ ਸਲਾਖਾਂ ਵਿੱਚ ਛੁੱਟਿਆ। ਅਹਿ ਕਰ ਕੀਏ ਅਹਿ ਕਰ ਪਾਏ।। ਜੋ ਮੈ ਕੀਆ ਸੋ ਮੈ ਪਾਇਆ ਦੋਸ ਨਾ ਦੀਜੈ ਅਵਰ ਜਨਾ।। ਬੀਬਾ ਜੀ ਹੁਣ ਨਿਮਾਣੇ, ਨਿਤਾਣੇ, ਨਿਰਮਾਣ ਬਣਕੇ ਗੁਰੂ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਭੁੱਲਾਂ ਬਖਸਾਓ ਜੀ।ਸਾਰੀ ਉਮਰ ਬਿਨਾਂ ਕੋਈ ਚੋਣ ਲੜੇ ਹੋਰ ਜੀਵਨ ਵਾਲੇ ਨਵੇਂ ਪੰਥਕ ਲੋਕਾਂ ਨੂੰ ਚੋਣਾਂ ਲੜਾਓ। ਗੁਰੂ ਪੰਥ ਸਾਰਿਆਂ ਨੂੰ ਜਿੱਤਾਂ ਦੀ ਬਖਸ਼ਿਸ਼ ਕਰ ਦੇਵੇਗਾ ਜੀ। ਤੁਸੀਂ ਸਾਰਾ ਜੀਵਨ ਪੰਥ ਨੂੰ ਸਮਰਪਿਤ ਕਰਕੇ ਬਿਨਾਂ ਕੋਈ ਅਹੁਦੇ ਦੇ ਤਿਆਗ ਭਾਵਨਾ ਨਾਲ ਗੁਰੂ ਪੰਥ ਦੀ ਸੇਵਾ ਕਰੋ ਜੀ।ਸਭ ਭੁੱਲਾਂ ਮਾਫ਼ ਹੋ ਜਾਣਗੀਆਂ। ਬਿਨਾਂ ਕਿਸੇ ਬੋਝ ਦੇ ਸੰਸਾਰ ਤੋਂ ਜਾਓਗੇ।ਮੁਕਤੀ ਵੀ ਮਿਲ ਸਕਦੀ ਐ।ਸਂਚੀ ਕੁਰਬਾਨੀ ਕਰਨੀ ਪੈਣੀ ਹੈ ਜੀ। 23:23
@GurdeepSingh-xg2mx
@GurdeepSingh-xg2mx 3 ай бұрын
ਤੁਹਾਡੇ ਤੋਂ ਲੋਕਾਂ ਦਾ ਵਿਸ਼ਵਾਸ ੳੱਡ ਗਿਆ ਤੁਸੀਂ ਸਾਰੇ ਹੀ ਗੁਣਾਗਾਰ ਹੋ 15 ਸਾਲ ਰਾਜ ਕਰਕੇ ਰਾਜ ਸੱਤਾ ਦਾ ਪੂਰਾ ਅੰਨਦ ਮਾਣ ਕੇ ਜੋ ਮੱਰਜੀ ਬੋਲੀ ਜਾਵੋ ਹੁਣ ਤੁਹਾਡੇ ਤੇ ਕੋਈ ਵੀ ਯਕੀਨ ਨਹੀਂ ਕਰੇਗਾ। ਬੀਬੀ ਜੀ ਹੁਣ ਭਾਂਵੇ ਜੋ ਮੱਰਜੀ ਕਰੋ ਲੋਕ ਬਹੁਤ ਸਿਆਣੇ ਹੋ ਗਏ
@jagdeepsingh6588
@jagdeepsingh6588 3 ай бұрын
ਪ੍ਰਧਾਨ ਦੀ ਥਾ ਪੰਜ ਮੈਂਬਰੀ ਅੰਮ੍ਰਿਤਧਾਰੀ ਕਮੇਟੀ ਹੋਣੀ ਚਾਹੀਦੀ ਹੈ
@surjitkhosasajjanwalia9796
@surjitkhosasajjanwalia9796 3 ай бұрын
ਆਮ ਆਦਮੀ ਪਾਰਟੀ ਆਉਣ ਕਾਰਨ ਇਹਨਾਂ ਦਾ ਸੂਤ ਨਹੀਂ ਲੱਗ ਰਿਹਾ, ਇਸ ਕਰਕੇ ਇਹ ਕਮਲੇ ਹੋਏ ਫਿਰਦੇ ਨੇ
@tarnsahota3108
@tarnsahota3108 3 ай бұрын
ਅਕਾਲੀਦਲ ਦਾ ਪ੍ਰਧਾਨ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਨੂੰ ਬਣਾਇਆ ਜਾਣਾ ਚਾਹੀਦਾ ਹੈ ਜਿਸ ਨੇ ਬੇਅੰਤ ਸਿੰਘ ਮੁੱਖ ਮੰਤਰੀ ਨੂੰ ਸੋਧਾ ਲਾਇਆ ਸੀ
@amardeepsingh8338
@amardeepsingh8338 3 ай бұрын
ਇਹ ਮਨਿਸਟਰੀਆਂ ਹੈ ਲੈ ਕੇ ਬਹਿ ਗਈਆ ਇਹਨਾਂ ਨੂੰ ਇਹ ਤਾਕਤ ਹਾਸਲ ਕਰੀਦੀ ਵਿਗੜੇ ਕੰਮ ਨੇਪਰੇ ਚਾੜਨ ਨੂੰ ਮੈਨੂੰ ਇੱਕ ਵੀ ਪੰਜਾਬ ਦਾ ਮਸਲਾ ਦੱਸ ਦੇਣ ਜਿਹੜਾ ਸੈਂਟਰ ਗੋਰਮਿੰਟ ਤੋਂ ਹਲ ਕਰਾਇਆ ਹੋਵੇ ਮੇਰੀ ਉਮਰ ਪੰਜਾਹ ਸਾਲ ਹੋਗੀ ਪੰਥ ਨੂੰ ਖਤਰਾ ਪੰਥ ਨੂੰ ਖਤਰਾ ਸੁਣਦਿਆਂ ਨੂੰ ਬਠਿੰਡੇ ਵਾਲੀ ਸੀਟ ਵੀ ਨੋਟਾਂ ਨਾਲ ਤੋਲ ਕੇ ਜਿੱਤੀ ਇਹਨਾਂ ਚਵਲਾ ਨੇ ਜਿਹੜੇ ਨਵੀਂ ਨਸਲ ਇਹਨਾਂ ਭਰਤੀ ਕੀਤੀ ਉਹਨਾਂ ਦੇ ਨਾਮ ਇਹ ਆ ਜਿਹੜੇ ਸ਼ਹਿਰੀ ਲੋਕਾਂ ਨੇ ਕੁੱਤਿਆਂ ਬਿੱਲੀਆਂ ਦੇ ਰੱਖੇ ਹੁੰਦੇ ਆ
@AjitSingh-el4gf
@AjitSingh-el4gf 3 ай бұрын
Punjab bchAo ni prvar bchao yttra
@deepbrar.
@deepbrar. 3 ай бұрын
ਉਸ ਦਿਨ ਦੀ ਮੈਂ ਅੱਖ ਨਹੀਂ ਲਾਈ ਜਿਹੜੇ ਦਿਨ ਦੀ ਮੈਂ ਅੱਖ ਲਾਈ ਏ ਮੈਂ ਕਿੱਥੇਂ ਆਂ ਓਸ ਬਰਾਬਰ *ਜੇ ਮੈਂ ਦੋ ਆਂ ਤੇ ਓਹ ਢਾਈ ਏ*
@SukhReet-w3w
@SukhReet-w3w 3 ай бұрын
ਪੀਪਿਆਂ ਦੇ ਵਿਚ ਜਦੋਂ ਆਟਾ ਮੁਕਦਾ ਸੱਚ ਜਾਣੀ ਜਾਣੂੰ ਓਦੋਂ ਜ਼ਹਿਰ ਲਗਦਾ
@basra4759
@basra4759 3 ай бұрын
Fateh da jwab Fateh bula ke dei da Bache patarkar.
@harjitkaur3769
@harjitkaur3769 3 ай бұрын
Pathak party kahi jadey ho sab to vad nuksan hi path da kita eh guruia dey nahi banay
@jiwansinghazrot7567
@jiwansinghazrot7567 3 ай бұрын
BiBi ji nu kaum hamesha yaad karungi ( sach Bolan waste)
@rinkuthapa7818
@rinkuthapa7818 3 ай бұрын
The more you discuss these issues, the more damage you will do to Akali Dal. There is no purpose of tendering an apology again and again. The Akali Dal should give a roadmap to people to better their lives.
@SatpalSingh-qr7xt
@SatpalSingh-qr7xt 2 ай бұрын
Akalidal da pardan larnce bishnoi. Noo bnao
@DharampalSharama-l6c
@DharampalSharama-l6c 3 ай бұрын
GURU GRANTH SAHIB JI KADE V MOAF NAHI KRN GE
@narinderjeetkaur2918
@narinderjeetkaur2918 3 ай бұрын
🙏🙏
@NaranjansinghVirk
@NaranjansinghVirk 3 ай бұрын
Right
@avtarrandhawa9875
@avtarrandhawa9875 3 ай бұрын
ਅਕਾਲ ਦਲ ਦਾ ਪ੍ਰਧਾਨ ਸਰਦਾਰ ਬਲਦੇਵ ਸਿੰਘ ਮਾਨ
@hakamsingh6861
@hakamsingh6861 3 ай бұрын
ਜੇ ਡੋਗਰਿਆਂ ਨੇ ਰਣਜੀਤ ਸਿੰਘ ਨਾਲ ਗਦਾਰੀ ਨਾ ਕੀਤੀ ਹੁੰਦੀ ਰਣਜੀਤ ਸਿੰਘ ਦੀ ਉਲਾਦ ਹੀ ਮਰਵਾ ਦਿੱਤੀ ਫਿਰ ਰਾਜ ਭੋਗ ਲਿਆ?.
@Avtar-xu1dd
@Avtar-xu1dd 3 ай бұрын
ਜੰਗੀਰੋ ਕੁੜੀ ਮਾਰ ਪੰਥ ਤਾਂ ਤੇਰੇ ਕਰਕੇ ਨਹੀਂ ਤੁਰਦਾ ਤੂੰ ਲਾਂਭੇ ਹੋ ਜਾਹ ਬਸ ਸਭ ਕੁੱਝ ਠੀਕ ਹੈ
@SadherjagirSadher
@SadherjagirSadher 3 ай бұрын
ਤੱਕੜੀ ਦਾ ਯੁੱਗ ਬੀਤ ਗਿਆ, ਤੱਕੜੀ ਤਾਂ ਹੁਣ ਕੋਈ ਹੱਟੀ ਤੇ ਵੀ ਨਹੀਂ ਰੱਖਦਾ...
@harjitsinghgrewal1129
@harjitsinghgrewal1129 3 ай бұрын
ਬੀਬੀ ਤੁਸੀ ਸੁੱਖੇ ਤੇ ਹੈਰਾਨ ਹੋ ਲੋਕੀ ਤੁਹਾਡੇ ਤੇ ਹੈਰਾਨ ਆ ,ਪਹਿਲਾ ਤੁਸੀ ਕਿਹਾ ਸੁੱਖੇ ਨੇ ਸਹੀ ਮੁਆਫ਼ੀ ਨਹੀ ਮੰਗੀ ਉਹਨਾਂ ਤੁਹਾਨੂੰ ਪਾਰਟੀ ਬਾਹਰ ਮਾਰਿਆਂ ਫਿਰ ਸੁੱਖੇ ਨੂੰ ਲੋੜ ਪਈ ਤੁਹਾਡੇ ਨਾਲ ਮੁਲਾਕਾਤ ਕੀਤੀ ਫਿਰ ਮੁਆਫ਼ੀ ਸਹੀ ਹੋ ਗਈ ਤੁਸੀ ਉਹਨਾਂ ਨਾਲ ਫਿਰ ਰਲ ਗਏ ਹੁਣ ਜਦੋ ਸੁੱਖਾ ਫਿਰ ਨਹੀ ਪੁੱਛਦਾ ਤਾ ਫਿਰ ਮੁਆਫ਼ੀ ਗੱਲਤ ਹੋ ਗਈ
@deep_2113
@deep_2113 3 ай бұрын
Gulami tho badh Hee changa lagda hai Hun sahi Kam karlana please nahi Tey fair log bura haal karne ghe 😊😊😊
@sandhuadvocate2532
@sandhuadvocate2532 3 ай бұрын
Akali dal needed a sant who lead it
@jiwansinghazrot7567
@jiwansinghazrot7567 3 ай бұрын
Guru sahib nu dhokhaa den walean da sab kujh ujhad jandaa hai
@gurjeetgurjeet4622
@gurjeetgurjeet4622 3 ай бұрын
Sukhbir.badal.nu.dera.sarse.da.pardhan.bnao
@Khalsa777
@Khalsa777 3 ай бұрын
pehla ni c pta ehnu
@himmatsingh6903
@himmatsingh6903 3 ай бұрын
Bibi Jagir Kaur nu Shiromani Akali Dal da Pradhan baniya jave,SAD nu bachaia jave, kyuki Bibi Jagir Kaur Akali Dal di purani leader hai,SGPC di Pradhan vi reh chuki hai.
@NachhattarSarao
@NachhattarSarao 3 ай бұрын
ਜੰਗੀਰੋ ਪਹਿਲਾਂ ਇਹ ਤਾਂ ਦਸਦੇ ਤੇਰੀਆਂ ਮੁਛਾਂ ਕਿਧਰ ਗਈਆਂ?
@amarjeetgill5816
@amarjeetgill5816 3 ай бұрын
Bebe is so much right
@BalrajRai-g8q
@BalrajRai-g8q 3 ай бұрын
Nawa akali dal banau ji .SAD khatam hai .
@JagbirSingh-rz1he
@JagbirSingh-rz1he 3 ай бұрын
Musha keathea aa
@JugnuSingh-qx5bl
@JugnuSingh-qx5bl 3 ай бұрын
ਬੀਬਾ ਜੀ ਇਤਹਾਸ ਪੜੋ ਸਿਖ ਇਹੋ ਜਿਹੇ ਨਹੀ ਸਨ ਸੋਢੀ ਪਾਰਟੀ ਇਕ ਵਪਾਰੀ ਪਾਰਟੀ ਬਣ ਕੇ ਰਹਿ ਗਈ ਬੱਸ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਕਿਹੋ ਜਿਹੇ ਸਨ ਸਾਡੇ ਜੱਥੇਦਾਰ ਏਹ ਗੱਲਾਂ ਵੀ ਸੋਨੂੰ ਸਮਜ ਨਹੀ ਆਉਂਦੀਆਂ ਬਦਮਾਸ਼ ਸਰਸੇ ਵਾਲੇ ਨੂੰ ਬਿਨਾ ਮੰਗੇ ਮੁਆਫੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਸ਼ਾਂਤ ਸਿੱਖਾਂ ਤੇ ਚਲਾਈ ਗੋਲੀ ਸਿੱਖੀ ਦਾ ਮਜ਼ਾਕ ਉਡਾਇਆ ਤੁਸੀ ਸਿੱਖਾਂ ਦਾ ਘਾਂਣ ਕਰਨ ਵਾਲੇ ssp sumedh ਸੈਣੀ ਅਤੇ ਹੋਰ ਪੁਲਸ ਜਿਹਨਾਂ ਨੇਂ ਸਿੱਖਾਂ ਨੂੰ ਚੁਣ ਚੁਣ ਕੇ ਮਾਰਿਆ ਤੁਸਾਂ ਦਾ ਪਾਪ ਦਾ ਘੜਆ ਭਰ ਗਿਆ ਕੌਮ ਦਾ ਯੋਧਾ ਭਾਈ ਅੰਮ੍ਰਿਤਪਾਲ ਮਿਲ ਗਿਆ ਕੌਮ ਨੂੰ ਹੁਣ ਤੁਸੀ ਆਰਾਮ ਕਰੋ ਤਰਸ ਕਰੋ ਕੌਮ ਤੇ ਨਹੀ ਏਡੋ ਵੀ ਮਾੜਾ ਹਾਲ ਹੋਣਾ ਸੋਡਾ
@MannSinghChahal
@MannSinghChahal 3 ай бұрын
ਤੁਸੀਂ ਵੀ ਬੀਬੀ ਖਾਲੜਾ ਹਰਾਉਣ ਵਿੱਚ ਜੋਰ ਲਗਾਇਆ
@arjansingh980
@arjansingh980 3 ай бұрын
Sukha jo Marji krly CM Ne Banda😂
@RajpalKaur-j9n
@RajpalKaur-j9n 3 ай бұрын
ਜਦੋਂ ਸੰਤ ਫ਼ਤਹਿ ਸਿੰਘ ਜੀ ਅਤੇ ਹੋਰ ਪ੍ਰਧਾਨਾਂ ਨੇ ਵੱਡੇ ਬਾਦਲ ਨੂੰ ਪ੍ਰਧਾਨ ਬਣਾਇਆ ਸੀ, ਫਿਰ ਇਹ ਕਿਹੜਾ ਬਾਦਲ ਦੀ ਆਪਨੀ ਬਣਾਈ ਗਈ ਪਾਰਟੀ ਹੈ ਜਿਹੜਾ ਇਸ ਤਰਾ ਗੱਦੀ ਨੂੰ ਚੰਬੜਿਆ ਬੈਠਾ। ਤੁਸੀਂ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਾ ਕੇ ਇਹਨਾਂ ਨੂੰ ਦਲ ਵਿੱਚੋਂ ਬਾਹਰ ਕੱਢ ਦਿਓ।
@gurmindersingh-1577
@gurmindersingh-1577 2 ай бұрын
Bibi g jis din Bibi Khalra de khilaaf tu c kharhe hoye c votta ch odo Tuhanu Panth yaad nhi ayaa
@parmindersingh5991
@parmindersingh5991 3 ай бұрын
Amritpal nu hun panthak mann rahi ah eh .enu pushyke savidhan nu eh manda nai na tu mandi ah . Savidhan nu mannan walya da kug ni ban na hun .
@SidakbirSingh-du6of
@SidakbirSingh-du6of 3 ай бұрын
Sukhiber Singh must live the chere because Badel femaly do many rong things in past years 🙏🏻🌹
@Avtar-xu1dd
@Avtar-xu1dd 3 ай бұрын
ਬੇਗੈਰਤ ਤਿੰਨ ਬੰਦੇ ਉੱਠ ਕੇ ਕਹਿ ਦਿੰਦੇ ਨੇ ਪ੍ਰਧਾਨ ਅਸਤੀਫਾ ਦੇਵੇ !ਤੁਹਾਨੂੰ ਅਮਰੂਦਾਂ ਵੱਟੇ ਕੋਈ ਲੈਂਦਾ ਨਹੀਂ? ਭਾਲਦੇ ਪ੍ਰਧਾਨਗੀ ?
@jasbirsinghgill481
@jasbirsinghgill481 3 ай бұрын
Sikhi waste parwar katam hoge par Akali ja kameti ne PATWARI’s way nhai puchi
@PindaGill-vr9hq
@PindaGill-vr9hq 3 ай бұрын
ਬੀਬੀ ਜੀ ਤੁਸੀ ਨਾ ਖੁਲਾਸੇ ਕਰੋ ਜੇਕਰ ਤੁਹਾਡੇ ਖੁਲਾਸੇ ਕਿਸੇ ਨੇ ਕਰਤੇ ਤਾਂ ਔਖਾ ਹੋ ਜਾਣਾ😅
@KulwinderSingh-td1dw
@KulwinderSingh-td1dw 3 ай бұрын
Bibi ji neh didho janme nahe shadhe
Spongebob ate Patrick 😱 #meme #spongebob #gmod
00:15
Mr. LoLo
Рет қаралды 17 МЛН
Офицер, я всё объясню
01:00
История одного вокалиста
Рет қаралды 3,3 МЛН
Chajj Da Vichar (2137) || CM Bhagwant Mann HOSPITALISED in Mohali
33:03
Prime Report 1109 || Punjabis Extorting Each Other in Canada
50:21
Prime Asia TV
Рет қаралды 51 М.