No video

Chajj Da Vichar (1906) || ਸੂਰਾਪੁਰੀ ਨੇ ਕਿਉਂ ਛੱਡੀ ਗਾਇਕੀ, ਆਟੋ ਵਾਲੀ ਕੁੜੀ ਦਾ ਕਿਉਂ ਗਾਇਆ ਗੀਤ

  Рет қаралды 71,453

Prime Asia TV

Prime Asia TV

Күн бұрын

#PrimeAsiaTv #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 136
@deepbrar.
@deepbrar. 9 ай бұрын
ਜੋ ਹਕੀਕਤ ਚ ਹੋਈਆਂ ਓ ਖੁਆਬਾਂ ਚ ਕਿੱਥੇ ਸੀ *ਜੋ ਜਿੰਦਗੀ ਨੇ ਸਿਖਾਇਆ ਓ ਕਿਤਾਬਾ ਚ ਕਿੱਥੇ ਸੀ*
@simranjitsingh2903
@simranjitsingh2903 9 ай бұрын
ਸੂਰਾਪੁਰੀ ਬਾਈ ਬਹੁਤ ਵਧੀਆ ਇਨਸਾਨ ਨੇ। ਜਿਵੇ ਇੰਟਰਵਿਊ ਵਿੱਚ ਹੈ ਉਵੇਂ ਹੀ ਅਸਲੀ ਜਿੰਦਗੀ ਵਿੱਚ ਬਹੁਤ ਵਧੀਆ ਇਨਸਾਨ ਨੇ ਜੋ ਕਿ ਬਹੁਤ ਵਡੀ ਗਲ ਹੈ। ਵਾਹਿਗੁਰੂ ਜੀ ਮਿਹਰ ਰੱਖਣ ਵੀਰ ਤੇ।
@deepbrar.
@deepbrar. 9 ай бұрын
ਸਾਗ਼ ਨਾਲ ਮੱਕੀ ਦੀ ਰੋਟੀ ਦਹੀਂ ਦਾ ਡੌਂਗਾ ਕੱਟੀ ਹੋਈ ਮੂਲੀ ਨਾਲ ਲ਼ੱਸੀ ਦਾ ਗ਼ਿਲਾਸ *ਮੇਰਾ ਹੱਸਦਾ ਵੱਸਦਾ ਰਹੇ ਪੰਜਾਬ*
@jagroopsingh5686
@jagroopsingh5686 9 ай бұрын
ਬਹੁਤ ਵਧੀਅਾ ਕਲਾਕਾਰ ਨੇ ਸੂਰਾਪੁਰੀ ਸਾਬ
@randhirsingh7520
@randhirsingh7520 9 ай бұрын
ਸੂਰਾਪੁਰੀ ਸਾਹਿਬ ਚੋਟੀ ਦੇ ਗਾਇਕ ਆ। ਸਾਨੂੰ ਇੱਕ ਵਾਰ ਵਾਘਾ ਬਾਰਡਰ ਤੇ ਅਸੀ ਇਹਨਾਂ ਨੂੰ ਮਿਲੇ ਸੀ ਬਹੁਤ ਮਿਲਣ ਸਾਰ ਆ। ਸਾਨੂੰ ਹਮੇਸ਼ਾ ਯਾਦ ਰਹਿਣਗੇ। ਧੰਨਵਾਦੀ ਆ ਟਹਿਣਾ ਸਾਹਿਬ ਤੇ ਮੈਡਮ ਜਿਆਂ ਦੇ ਜਿਨ੍ਹਾਂ ਨੇ ਫ਼ੇਰ ਦਰਸਨ ਕਰਾਏ। ਰੱਬ ਥੋਨੂੰ ਰਾਜੀ ਰੱਖੇ।
@AmritpalSingh-uk8te
@AmritpalSingh-uk8te 9 ай бұрын
ਮੇਰੇ ਪਿੰਡ ਸੂਰਾਪੁਰ ਦਾ ਮਾਣ 🙏
@giddacard8062
@giddacard8062 9 ай бұрын
ਭਾਜੀ ਗੁਰਕਿਰਪਾਲ ਸੂਰਾਪੁਰੀ ਜੀ ਮਾਣਮੱਤੀ ਸ਼ਖਸ਼ੀਅਤ ਨੇ ਜਿਹਨਾਂ ਤੇ ਸਾਨੂੰ ਹਮੇਸ਼ਾਂ ਮਾਣ ਰਿਹਾ ਕੇ ਇਹਨਾਂ ਨੇ, ਪਰਿਵਾਰਕ ਗੀਤ ਗਾਏ ਹਨ ਤੇ ਸਰੋਤਿਆਂ ਵਲੋਂ ਵੀ ਮਣਾ ਮੂੰਹੀਂ ਪਿਆਰ ਬਖਸ਼ਿਆ ਗਿਆ ਹੈ ❤
@ginderkaur6274
@ginderkaur6274 9 ай бұрын
ਬਹੁਤ ਵਧੀਆ ਕਲਾਕਾਰ ਬਹੁਤ ਵਧੀਆ ਗੀਤ ਅਤੇ ਗੀਤ ਦੀ ਸ਼ਬਦਾਵਲੀ
@udayveersharma4010
@udayveersharma4010 9 ай бұрын
Bahut vdiya interview ❤❤
@manpreetsinghropar
@manpreetsinghropar 9 ай бұрын
All songs jabardast hunde surapuri paji de ❤ waheguru mehar kre ❤
@user-tf7ho9yv8f
@user-tf7ho9yv8f 9 ай бұрын
Very very good singer and human being as well. Gem of punjabi culture. ❤❤
@Geet_Gurjeet
@Geet_Gurjeet 9 ай бұрын
ਸਤਿ ਸ਼੍ਰੀ ਅਕਾਲ ਸਵਰਨ ਟਹਿਣਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਪਿੰਡ ਭੈਣੀ ਦੋਆਬਾ ( ਪੰਜ ਭੈਣੀਆਂ ) ਦੇ ਸਵਰਗੀ ਗਾਇਕ ਕਾਕਾ ਭੈਣੀਆਂ ਵਾਲਾ ( ਭੈਣੀ ਵਾਲਾ ) ਦਾ ਜ਼ਿਕਰ ਕੀਤਾ। 5:23
@satishkumar-ij7zw
@satishkumar-ij7zw 9 ай бұрын
Thanks Tehna Sahib for introducing Gurkirpal Suranpuri Sahib, Great singer,Great humanitarian .
@jagdeepsinghkhehra5359
@jagdeepsinghkhehra5359 9 ай бұрын
ਬਹੁਤ ਵਧੀਆ ਗਾਇਕ ਆ ।।
@manmeetmewi
@manmeetmewi 9 ай бұрын
ਸੂਰਪੁਰੀ ਸਾਬ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਗਾਇਕ ਹਨ
@BalvirSingh-kz3uf
@BalvirSingh-kz3uf 9 ай бұрын
ਵਾਹ ਕਮਾਲ ਦਾ ਗਾਇਕ ਦਿਲੋਂ ਸਲੂਟ
@arshk___
@arshk___ 9 ай бұрын
Very nice interview ❤❤👌
@tejwantsingh3114
@tejwantsingh3114 9 ай бұрын
ਗੁਰਕਿਰਪਾਲ ਸੂਰਾਪੁਰੀ ਸ਼ਕਲ ਤੇ ਅਕਲ ਦਾ ਬਹੁਤ ਵਧੀਆ ਸੁਮੇਲ ਐ ,ਦਸਤਾਰ ਰੱਖੀ ,ਹਰਦੀਪ ਤੇ ਸੂਰਾਪੁਰੀ ਨੇ ਵਧੀਆ ਗਾਇਆ ਅੱਜ ਵੀ ਸੁਣਦੇ ਆਂ ਜੀ।।
@romikapial8304
@romikapial8304 9 ай бұрын
Surapuri very great singar
@sardarsahib8321
@sardarsahib8321 9 ай бұрын
ਵੀਰ ਸੂਰਾਪੁਰੀ ਬਹੁਤ ਵਧੀਆ ਸ਼ਖਸੀਅਤ ਦੇ ਮਾਲਕ ਹਨ ਬਹੁਤ ਨਿੱਘਾ ਸੁਭਾਹ ਹੈ ਬਾਈ ਜੀ ਦਾ ,,, ਬਾਕੀ ਰਹਿ ਨਵੇਂ ਦੌਰ ਦੀ ਬਾਈ ਜੀ ਥੋਡੇ ਗੀਤ ਬਹੁਤ ਵਧੀਆ ਹੁੰਦੇ ਆ ਤੁਸੀ ਆਪਣੇ ਸਟਾਈਲ ਨਾਲ ਹੀ ਗਾਓ
@APRINDER1
@APRINDER1 9 ай бұрын
New song 'Rishte' is super duper hit ❤you are really the king of live shows 👑God bless you 🙏
@amanpreetsingh2140
@amanpreetsingh2140 9 ай бұрын
ਜਗਤਾਰ ਜੱਗੈ ਨਾਲ ਮੁਲਾਕਾਤ ਕਰਾਓ ਜੀ
@balwindersinghdhiman7262
@balwindersinghdhiman7262 9 ай бұрын
ਸਹੀ ਗੱਲ਼ ਆ ਬਹੁਤ ਫਿੱਟ ਸਰੀਰ ਆ 5 ਫੇਸ ਮੋਹਾਲੀ ਅੰਬਾ ਦੇ ਪਾਰਕ ਵਿੱਚ ਰੋਜ਼ ਦੇਖਦੇ ਇਨਾ ਨੂੰ
@satindersatti3641
@satindersatti3641 9 ай бұрын
All time favourite artist.... Such a humble personality.... Amazing singing always..... Love u bhaji..... U r always a rock star
@satindersatti3641
@satindersatti3641 9 ай бұрын
Thank u bhaji so much for making my kids b'day so special.... Boht ronak lagai tusi mere munde de 1st bday te ...... Love u so much....... Tuhadi performance ne dil jitt lea ji ....
@SatnamSingh-yd7hh
@SatnamSingh-yd7hh 7 ай бұрын
ਮੇਰੇ ਪਿੰਡ ਸੂਰਾਪੁਰ ਦਾ ਮਾਣ 🙏 2
@arunsharma4645
@arunsharma4645 9 ай бұрын
❤Wadia gal baat jithe surapuri Best aa chaj da vichar ve Hit Show aa sone te suhaga ho gya wdhain
@Aamtonkhaas
@Aamtonkhaas 9 ай бұрын
ਯਾਰ ਲੋਕੋ ਐਹੋ ਜਿਹੇ ਬੰਦਿਆਂ ਨੂੰ ਫੇਰ ਸੁਣਨਾਂ ਸ਼ੁਰੂ ਕਰੋ ..ਸੱਚੀ ਦੌਰ ਬਦਲ ਸਕਦਾ ,ਅਸੀ ਬਦਲ ਸਕਦੇ ਆ,
@boharsingh7725
@boharsingh7725 9 ай бұрын
ਬਹੁਤ ਹੀ ਵਧੀਆ ਬਾਈ ਸਤਿ ਸ੍ਰੀ ਅਕਾਲ਼ 🙏🙏🙏🙏🙏
@SatnamSaini-kv7ne
@SatnamSaini-kv7ne 9 ай бұрын
ਬਹੁਤ ਵਧੀਆ ਸੂਰਾਪੁਰੀ ਵੀਰੇ
@sukhhdevsangha1481
@sukhhdevsangha1481 9 ай бұрын
Bahut hi vadhia singer ne surapuri sahib
@GurinderSinghSurapuri
@GurinderSinghSurapuri 9 ай бұрын
Supper song ਹਮੇਸ਼ਾ ਦਿੱਤੇ ਭਾਅ ਜੀ ਨੇ.
@theluckydigitalstudio2588
@theluckydigitalstudio2588 9 ай бұрын
main v suranpuri bhaji nu kai vaar miliya bhaji da nature bahut vadia a sab nu has ke milde ne rab ehna nu tarki deve
@GurpreetSingh-nw8fg
@GurpreetSingh-nw8fg 9 ай бұрын
Bai surapuri ne mere viah nu khara laya c 96 ch badia ronkan layia c hun bus mere munde de viah nu v khara pakka lub u veer
@palasingh5151
@palasingh5151 9 ай бұрын
ਵਧੀਆ ਪ੍ਰੋਗਰਾਮ ਹੈ
@garysingh5667
@garysingh5667 9 ай бұрын
God bless you Gurkirpal putar
@karmjeetkaur8158
@karmjeetkaur8158 9 ай бұрын
Thank you chah da vichar p ji
@jaggisingh5322
@jaggisingh5322 9 ай бұрын
Mere pind da munda surapuri sanu Maan aa surapuri te te sade pind da na roshan kita
@ramindergill6595
@ramindergill6595 9 ай бұрын
Gurkirpal is very nice person and his all songs are amazing
@user-lb8qc6ye8b
@user-lb8qc6ye8b 9 ай бұрын
Very nice 🙏
@kevinhundal4409
@kevinhundal4409 9 ай бұрын
V.v.nice tune.
@sahibsinghoriginal
@sahibsinghoriginal 9 ай бұрын
Balle balle surapuri bai g gaiyki thuadi kaim aaa viah wale gaane te hun bhangra pauna viahaan te ❤❤
@arshdeep6269
@arshdeep6269 9 ай бұрын
Bhut vdiya surapuri saab ❤❤ bhut sunde c ehna nu and LEHMBER HUSSIANPURI SAAB nal v kro galbaat please
@sukhjindersingh8583
@sukhjindersingh8583 8 ай бұрын
very beautiful Interview
@gurminderkaur9159
@gurminderkaur9159 9 ай бұрын
My favourite singer is surapuriya
@AliBaba0087
@AliBaba0087 8 ай бұрын
Jeonde rho y ji tuhade song ajj v sonde a asi
@baljindersrana7597
@baljindersrana7597 9 ай бұрын
Still very good klakar Bai Surapuri !!
@gurpreetsinghdhaliwal807
@gurpreetsinghdhaliwal807 9 ай бұрын
ਸਤਿ ਸ੍ਰੀ ਅਕਾਲ ਜੀ
@jogeshkumar8822
@jogeshkumar8822 9 ай бұрын
God Bless you
@inderpreetsingh7079
@inderpreetsingh7079 9 ай бұрын
Awesome interview with the wonderful person. Keep listening this way and all the new tracks will definitely going to be magnificent and take place in people’s heart.
@namastegmereliteprykrnaplzKaur
@namastegmereliteprykrnaplzKaur 9 ай бұрын
Yaariyan song bahut famous c tuhada
@sethisurapurih9817
@sethisurapurih9817 9 ай бұрын
Very nice 👍
@virenderchamkila2627
@virenderchamkila2627 9 ай бұрын
yaari laa ke jehde mukh mod jaande ne asi uhna vicho nhi 2003
@johnysharma1182
@johnysharma1182 9 ай бұрын
Nice singer nice person
@randhirnagra5731
@randhirnagra5731 9 ай бұрын
ਬੜੀ ਮਿੱਠੀ ਅਵਾਜ ਹੈ ਵੀਰ ਦੀ 🎉
@gbirsingh4345
@gbirsingh4345 8 ай бұрын
Good! Lage ravi.
@naibsingh2354
@naibsingh2354 9 ай бұрын
Love you bro so much 🎉
@pbnmunde
@pbnmunde 9 ай бұрын
Waah g waah ❤❤❤
@HiHello-bn5ov
@HiHello-bn5ov 8 ай бұрын
Goodsingersura Pury
@satveersaini9670
@satveersaini9670 9 ай бұрын
Very nice interview paji
@amankaler123
@amankaler123 9 ай бұрын
Kyaa baat...❤❤
@premproperties9019
@premproperties9019 9 ай бұрын
Bai ji poore kaim ne parso hi peogramme dekhya ehna da Pind - Thana, Nurpur Bedi . Awesome Performance. Please change the tittle
@sonusingh2364
@sonusingh2364 9 ай бұрын
❤🙏🙏
@jarnailsingh9949
@jarnailsingh9949 9 ай бұрын
170th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.
@jpsamra6308
@jpsamra6308 9 ай бұрын
Very nice singer!!! Ah janani har vele bina galla tu danda hi kadi jandi ah bandia ch v baith ke koi gall hi ni sunanh dendi!!! Haje tehina te surapuri ni hasse bande ho ke v par eh har program ch khachre hasse hasdi ah dil ch ehde koj hor hi chalda rehnda bandia nu dekh ke!!!! Sare programa ch dand hi kadi jandi dand hi!!! Marra mota v ni sangdi bandia tu reen v nahi gall khabar kuj palle hi ni pain dendi puri khochal ah
@JasmerMianpuri
@JasmerMianpuri 9 ай бұрын
@ManjinderSingh-dq5xj
@ManjinderSingh-dq5xj 9 ай бұрын
❤❤❤❤❤
@hargopallal1334
@hargopallal1334 9 ай бұрын
22 SOOORAAAPUREE BHOOOOOOOOOT VDIAA INSAAN or SINGER A FROM PALA DUBAI UAE FROM
@BaljeetSingh-fr3by
@BaljeetSingh-fr3by 9 ай бұрын
🙏🙏🙏🙏🙏🙏🙏🙏
@BaldevSingh-ks1ts
@BaldevSingh-ks1ts 9 ай бұрын
Very nice
@bpunjab7965
@bpunjab7965 9 ай бұрын
ਵੀਰਾ ਜੇ ਥੋਨੂੰ ਪੁਲਿਸ ਦਾ ਰੋਲ ਮਿਲ਼ ਨਾ ਛੱਡਿਓ ਨਾ ਇਹੋ ਸਲਾਹ ਦੇਣੀ ਸੀ ਸਾਰੀ ਗੱਲ ਬਾਤ ਸੁਨਣ ਤੋਂ ਬਾਅਦ
@tejinderpalsingh7817
@tejinderpalsingh7817 9 ай бұрын
Surapuri very nice singer
@amanbrar273
@amanbrar273 9 ай бұрын
🙏
@harjinderkaur-qw4zp
@harjinderkaur-qw4zp 9 ай бұрын
Maa vali gl nal ta rua dita surapuri bro ne
@sukhwantsingh2513
@sukhwantsingh2513 9 ай бұрын
Maen,janda,a,tenu,a,gi,wadi,tehene,wali,,sunarri,
@sukhdevvegal4737
@sukhdevvegal4737 9 ай бұрын
sorapuri g tusi v eista rila bna ko paeia karo..auj kul tired A
@sukhbirdhaliwal3308
@sukhbirdhaliwal3308 9 ай бұрын
ਭਾਜੀ ਤੂਸੀ ਤਾ young ਲਗਦੇ ਹੋ, ਏਨੇ ਵੀ ਪੁਰਾਣੇ ਨਹੀਂ ਤੁਸੀ
@deol_gamer7468
@deol_gamer7468 9 ай бұрын
ਹੁਣ ਮੂਸੇ ਵਾਲਾ ਵਾਂਗੂ ੲਏਸਤੇਤਾਇਸਤੇਅੱਖਨਹੀ
@user-eb1qk5bv2u
@user-eb1qk5bv2u 9 ай бұрын
Tehna veer weight kive loose kita.
@avtarsingh4870
@avtarsingh4870 7 ай бұрын
Koi geet muh ni chd skeya tera bai.
@manjitsinghaujla2551
@manjitsinghaujla2551 9 ай бұрын
SSA PAJJI
@johnysharma1182
@johnysharma1182 9 ай бұрын
Nice singer nice person
@sukhwantsingh2513
@sukhwantsingh2513 9 ай бұрын
Oh,bhi, bathinda,tan,bhthinda,hi,a,es,de,style,,di,ki,gal,karde,o,,manak,sahib,v,ethon,de,c,sidhu,moose,wala,v,ethon,hi,c,jina,de, record,koi,nehrle,same,ch,,sahiad,hi,,beet,kare
@deol_gamer7468
@deol_gamer7468 9 ай бұрын
ਹੁਣ ਮੂਸੇ ਵਾਲਾ ਵਾਂਗੂ ੲਏਸਤੇਤਾਇਸਤੇਅੱਖਨਹੀ
@sukhwantsingh2513
@sukhwantsingh2513 9 ай бұрын
Sura,puri,ji,eh,bhuat, unique,lina,auto,walian,eh,thahnu,evne,hi,lagda,a
@sukhwantsingh2513
@sukhwantsingh2513 9 ай бұрын
Bhi,guanda,bhuat,changa,saf,suthra,c,par,band,patta,nhi,kion,kar,dita,h,ehna,nu,guana,chida,a
@lyricsbindabangarmoranwali2685
@lyricsbindabangarmoranwali2685 9 ай бұрын
ਸੂਰਾਪੁਰੀ ਭਾਜੀ ਹਮੇਸ਼ਾ ਹੀ ਸਫ਼ਲਤਾ ਦੀ ਬੁਲੰਦੀ ਤੇ ਰਹਿਣੇ ਇਹੈ ਜਿਹੀ ਸਾਫ ਸੁਥਰੀ ਗਾਇਕੀ ਕਿਸੇ ਕਿਸੇ ਦੇ ਹਿੱਸੇ ਹੀ ਆਉਂਦੀ ਹੈ ਪਾਜੀ ਸਾਨੂੰ ਤੁਹਾਡੇ ਤੇ ਬਹੁਤ ਹੀ ਮਾਣ ਹੈ ਜਿਊਂਦੇ ਵੱਸਦੇ ਰਹੋ
@deepjandoria3545
@deepjandoria3545 9 ай бұрын
ਹੀਰਾ ਬੰਦਾ ਬਾਈ ਸੂਰਾਪੁਰੀ ਸਾਬ
@AMAN22882
@AMAN22882 9 ай бұрын
Very nice veree❤❤❤❤❤❤❤❤❤❤❤❤❤❤❤❤❤❤❤❤❤❤❤
@bintrai6178
@bintrai6178 9 ай бұрын
Very Nice Tehnna sahb,,, Harman Thind je 👍I Bint Rai JODHPUR PAKHAR ( Maur mandi )
@jaswindersingh-mv9is
@jaswindersingh-mv9is 9 ай бұрын
Bahut badhiya insaan ne ji Surapuri sahib
@bittumanupuri702
@bittumanupuri702 9 ай бұрын
ਟਹਿਣਾ ਸਾਬ ਜਦੋਂ ਦੀਆਂ ਟੁੱਟੀਆਂ ਨੇ ਯਾਰੀਆਂ ਕਿਸੇ ਹੋਰ ਦਾ ਲਿਖਿਆ ਹੋਇਆ ਸੀ ਸੂਰਾਪੁਰੀ ਨੇ ਵਿਚ ਆਪਣਾ ਨਾਮ ਪਾ ਲਿਆ ਕਿ ਇਹ ਸੱਚ ਹੈ ਸਪੱਸ਼ਟ ਕਰਨਾ ਜੀ
@GurpreetSingh-nw8fg
@GurpreetSingh-nw8fg 9 ай бұрын
22 g tusi kodo song suno a
@rajveirsingh
@rajveirsingh 9 ай бұрын
ਧੰਨਵਾਦ
@narindersandhu9460
@narindersandhu9460 9 ай бұрын
Very nice interview 👍👍
@jamadesigallan5356
@jamadesigallan5356 9 ай бұрын
ਗਿੱਪੀ ਗਰੇਵਾਲ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਸੂਰਾਪੁਰੀ ਵੀਰ ਨੇ ਕਰਵਾਈ ਸੀ। ਫੇਰ ਦੋ ਕੁ ਰਾਤਾਂ ਮੈਂ ਗਿੱਪੀ ਗਰੇਵਾਲ ਦੇ ਘਰ ਗੁਜ਼ਾਰ ਕੇ ਆਇਆ।
@jamadesigallan5356
@jamadesigallan5356 9 ай бұрын
ਗਾਇਕੀ ਤੋਂ ਬਿਨਾਂ ਗੁਰਕ੍ਰਿਪਾਲ ਸੂਰਾਪੁਰੀ ਵੀਰ ਜੀ ਬੇਹੱਦ ਵਧੀਆ ਇਨਸਾਨ ਨੇ
@jamadesigallan5356
@jamadesigallan5356 9 ай бұрын
ਇਸ਼ਕੇ ਦੀਆਂ ਚੋਟਾ ਨੇ,,ਸੱਟ ਲੱਗੀ ਏ ਦਰਦ ਤਾਂ ਹੋਣਾ ਸੀ। ਵਗੈਰਾ ਵਗੈਰਾ
@dheer_saab_noor
@dheer_saab_noor 9 ай бұрын
Nice
@dheer_saab_noor
@dheer_saab_noor 9 ай бұрын
Nice singar barothar
@narinderjeetsingh3994
@narinderjeetsingh3994 9 ай бұрын
❤❤❤
@parveenkohli6726
@parveenkohli6726 9 ай бұрын
Gud person aa mera veer ❣️❣️❣️
小丑把天使丢游泳池里#short #angel #clown
00:15
Super Beauty team
Рет қаралды 45 МЛН
Look at two different videos 😁 @karina-kola
00:11
Andrey Grechka
Рет қаралды 15 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 17 МЛН