Prime Hassian (206) || ਪਰਵਾਸੀ / ਪੰਜਾਬੀ

  Рет қаралды 46,501

Prime Asia TV

Prime Asia TV

Күн бұрын

#primeasiatv #primehassian #comedy #comedyshow #funnyshow #public #roast #comedydrama #dailydose #umangsharma #neelamqueen
Full Playlist : • Prime Hassian
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 93
@selfistforever5232
@selfistforever5232 Ай бұрын
ਬਹੁਤ ਵਧੀਆ ਵਿਅੰਗਮਈ ਸ਼ੋਅ ਹੈ. ਤੁਸੀਂ ਗੱਲਾਂ ਗੱਲਾਂ ਚ ਬਹੁਤ ਕੁਝ ਕਹਿ ਦਿੱਤਾ. ਪੰਜਾਬੀਆਂ ਦੀਆਂ ਦੁਕਾਨਾਂ ਨਾ ਚੱਲਣ ਦਾ ਮੁੱਖ ਕਾਰਣ ਪੰਜਾਬੀਆਂ ਦੀ ਤਲਖ ਬੋਲੀ ਅਤੇ ਰੇਟ ਹਨ. ਲੁਧਿਆਣਾ ਖੇਤਰ ਚ ਲੱਗਣ ਵਾਲੀਆਂ ਹਫਤਾਵਾਰੀ ਸਬਜ਼ੀ ਮੰਡੀਆਂ ਚ ਘੁੰਮ ਕੇ ਇਹਦੀ ਜਿਉਂਦੀ ਮਿਸਾਲ ਦੇਖੀ ਜਾ ਸਕਦੀ ਹੈ. ਜੇ ਨਾਲਦੀ ਦੁਕਾਨ ਵਾਲਾ ਪਰਵਾਸੀ ਗਾਜਰ 40 ਰੁਪਏ ਅਤੇ mooli 20 ਰੁਪਏ ਕਿਲੋ ਵੇਚ ਰਿਹਾ ਹੈ ਤਾਂ ਪੰਜਾਬੀ ਦੀ ਦੁਕਾਨ ਤੋਂ ਗਾਜਰ ਦਾ ਰੇਟ 50 ਰੁਪਏ ਅਤੇ mooli 30 ਹੋਵੇਗਾ. ਜੇਕਰ ਤੁਸੀਂ ਉਹਨੂੰ ਕਹੋ ਕਿ ਨਾਲ ਵਾਲੇ ਦੇ ਤਾਂ ਇਹ ਰੇਟ ਹਨ ਤਾਂ ਪੰਜਾਬੀ ਦਾ ਜੁਆਬ ਹੋਵੇਗਾ, "ਤਾਂ ਫੇਰ ਉਥੋਂ ਹੀ ਖ੍ਰੀਦ ਲਵੋ."
@rameshkumargautam6790
@rameshkumargautam6790 Ай бұрын
8⁸888😮888888888888888888888888888888😮8888888888888888888888888😮88
@Bahadur_Singh_Rao
@Bahadur_Singh_Rao Ай бұрын
ਵਧੀਆ ਵਿਅੰਗ, ਹਾਸੇ ਹਾਸੇ 'ਚ ਗੰਭੀਰ ਵਿਸ਼ੇ ਵੱਲ ਧਿਆਨ ਦਿਵਾਇਆ, ਧੰਨਵਾਦ
@Positivevibes001gurhargarden
@Positivevibes001gurhargarden Ай бұрын
Right!
@JagtarSingh-uh2rx
@JagtarSingh-uh2rx Ай бұрын
ਬਹੁਤ ਡੂੰਘੇ ਲਫ਼ਜ਼ very very good 👍❤❤
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@HARRYROMANA-on7vt
@HARRYROMANA-on7vt Ай бұрын
ਬਹੁਤ ਵਧੀਆ ਵੀਡੀਓ ਹੈ ਜੀ
@mkhsjsdsingh4447
@mkhsjsdsingh4447 Ай бұрын
ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪੰਜਾਬੀ ਲਈ 🙏🙏
@jsgill9060
@jsgill9060 Ай бұрын
ਬਹੁਤ ਵਧੀਆ ਲੱਗਾ ਜੀ ।
@GURDEEPSINGH-jc3it
@GURDEEPSINGH-jc3it Ай бұрын
ਬਹੁਤ ਵਧੀਆ ਵਿਅੰਗ,
@jaswantsingh5604
@jaswantsingh5604 Ай бұрын
ਬਹੁਤ ਹੀ ਵਧੀਆ ਜੀ👍
@ManjeetSingh-rt3ni
@ManjeetSingh-rt3ni Ай бұрын
ਮੰਗਾ ਵੀਰ ਜ਼ਿੰਦਾਬਾਦ ❤
@karamjeetkaur7947
@karamjeetkaur7947 Ай бұрын
ਬਹੁਤ ਵਧੀਆ ਵੀਡੀਓ ❤❤
@gurindergrewal5450
@gurindergrewal5450 Ай бұрын
ਬਹੁਤ ਹੀ ਵਧੀਆ ਸੁਨੇਹਾ
@SukhdevSingh-f3c
@SukhdevSingh-f3c Ай бұрын
ਪੰਜਾਬੀ ਕਹਿੰਦੇ ਹਨ ਕਿ ਪੰਜਾਬੀ ਪੰਜਾਬੀ ਅੱਗੇ ਨ ਵਧ ਜਾਣ। ਪੰਜਾਬੀ ਕਹਿੰਦੇ ਹਨ ਕਿ ਪੰਜਾਬੀ ਸੁਖ ਦੀ ਰੋਟੀ ਨ ਖਾ ਲੈਣ
@PrincipalRasikGupta
@PrincipalRasikGupta Ай бұрын
ਖਰੀਆਂ ਖਰੀਆਂ। ਹੱਥੀਂ ਕਿਰਤ ਕਰਨੋਂ ਹਟ ਗਏ ਪੰਜਾਬੀ।😞
@SurinderKhehra-ix5ie
@SurinderKhehra-ix5ie Ай бұрын
ਊੜਾ ਐੜਾ ਤੇ ਅਗਲਿਆਂ ਨੇ ਪੰਜਾਬੀਆਂ ਦੇ ਨਿਆਣਿਆਂ ਨੂੰ ਭੁਲਾ ਦਿੱਤਾ ਸਕੂਲਾਂ ਵਿੱਚ ਹਿੰਦੀ ਤੇ ਅੰਗਰੇਜ਼ੀ ਲਾਗੂ ਕਰਕੇ ਪ੍ਰਵਾਸੀਆਂ ਨੂੰ ਪੰਜਾਬੀਕਿਹਨੇ ਸਿਖਾਉਣੀ ਆ ,
@nks4832
@nks4832 Ай бұрын
ਮੰਗਾ ਛਾ ਗਿਆ। ਕਪਿਲ ਨਾਲੋਂ ਬਹੁਤ ਵਧੀਆ ਕਮੇਡੀ ਹੈ। ਅਸ਼ਲੀਲਤਾ ਬਿਲਕੁਲ ਨਹੀਂ। ਪਰੋਗਰਾਮ ਸਿਰਾ
@tejinderkaur8982
@tejinderkaur8982 6 күн бұрын
👌🏼👌🏼👌🏼👌🏼👌🏼👌🏼👌🏼👌🏼👌🏼👌🏼
@harpreetkaur5022
@harpreetkaur5022 Ай бұрын
💯 ਬਿਲਕੁੱਲ ਸਹੀ ਪੰਜਾਬੀਓ ਪੰਜਾਬੀਆਂ ਦਾ ਸਾਥ ਦੇਵੋ 🙏🙏🙏🙏🙏🙏
@AvtarBhatti206
@AvtarBhatti206 Ай бұрын
Waah Kya baat very nice episode per gall samjhan di aa ji 😊😊💯💯👍👍
@Ravi_garg
@Ravi_garg Ай бұрын
ਮੈ ਬਾਜ਼ਾਰ ਗਿਆ ਸੋਚਿਆ ਪੰਜਾਬੀ ਤੋਂ ਸਬਜ਼ੀ ਖਰੀਦਾ ਗੇ ਪੰਜਾਬੀ ਤੋਂ ਆਲੂਆਂ ਦਾ ਰੇਟ ਪੁਛਿਆ ਉਹ 50 ਰੁਪਏ ਕਿੱਲੋ ਬੋਲਿਆ ਜਦ ਪ੍ਰਵਾਸੀ ਤੋਂ ਆਲੂਆਂ ਦਾ ਰੇਟ ਪੁਛਿਆ ਉਹ 40 ਰੁਪਏ ਦੇ ਰਿਹਾ ਸੀ
@Positivevibes001gurhargarden
@Positivevibes001gurhargarden Ай бұрын
100% truth
@JagjitSingh_
@JagjitSingh_ Ай бұрын
ਬਹੁਤ ਵਧੀਆ ਤਰਕ ਨਾਲ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਪਰ ਪੰਜਾਬੀ ਤੋਂ ਨਫ਼ਰਤ ਕਰਦਾ ਅਤੇ ਕੋਈ ਬਜਾਰ ਵਿੱਚ ਪੰਜਾਬੀ ਜਾਂ ਜੱਟ ਸਿੱਖ ਦੀ ਦੁਕਾਨ ਹੋਵੇ ਲੋਕ ਉਸ ਨੂੰ ਵੀ ਘੱਟ ਪਸੰਦ ਕਰਦੇ ਹਨ ਕਿਉਂਕਿ ਆਪਾਂ ਝੂਠ ਵੀ ਨਹੀਂ ਮਾਰ ਸਕਦੇ ਝੂਠੇ ਲੇਲੇ ਪੇਪੇ ਵੀ ਨਹੀਂ ਕਰਦੇ ਮੰਗਾ ਜੀ ਨੇ ਅਤੇ ਨੀਲਮ ਜੀ ਸਮੇਂ ਸਮੇਂ ਤੇ ਵਧੀਆ ਸਿਖਿਆ ਦਿੰਦੇ ਹਨ
@DarshanSingh-cx5su
@DarshanSingh-cx5su Ай бұрын
❤❤😂😂😂😂Bahut vadiya Veer ji
@SurprisedDreamCatcher-qo7vj
@SurprisedDreamCatcher-qo7vj Ай бұрын
ਬਹੁਤ ਵਧੀਆ ਜੀ
@kamaljaswal8341
@kamaljaswal8341 Ай бұрын
Boht he vadheea aa program ❤❤love you all team nu ❤️ 💙 England ton
@Harmankaur-e7c
@Harmankaur-e7c Ай бұрын
ਸੱਚੀ ਯਾਰ ਕਮਾਲ ਕਰਤੀ
@gurmindersingh9777
@gurmindersingh9777 Ай бұрын
ਬਿਲਕੁਲ ਸਹੀ
@ParamjitSingh-i1h
@ParamjitSingh-i1h Ай бұрын
ਕਦੇ ਰੋ ਵੀ😂 ਕਦੇ ਰੋਕ ਕੇ ਵੀ ਦਿਖਾ ਦੇ ਕਿਸੇ ਲੋਕਾਂ ਨੂੰ ਹੱਸੀ ਜਾਨੀ ਆ। 😂
@RahulModgill-g1h
@RahulModgill-g1h 27 күн бұрын
Sahi gall aw veer ji
@ParamjitSingh-i1h
@ParamjitSingh-i1h Ай бұрын
ਇਹ ਸੈਂਟਰ ਗੌਰਮੈਂਟ ਨੇ ਵੱਡ ਬਢਾਗਾ ਪੰਜਾਬ ਵਿੱਚ ਕਰਾਣੇ ਕਰਾਣਾ ਜੂਮ ਅੱਜ ਹੋ ਜਾਵੇ ਕੱਲ ਹੋ ਜਾਵੇ ਦਸਾਂ ਦਿਨਾਂ ਨੂੰ ਹੋ ਜੇ 15 ਦਿਨਾਂ ਨੂੰ ਹੋ ਜੂਗਾ। ਆਪਣੇ ਦਾਤ ਦੂਤ ਕਿਰਪਾਨਾ ਤਿਖੀਆਂ ਕਰਕੇ ਰੱਖੋ ਬਦ ਵਢ ਕੇ ਬਾਹਾਂ ਵਾਲੇ ਦੀ ਜੰਗਲ ਪਾਣੀ ਦੀ ਹੱਥ ਨਾ ਧੋ ਸਕਣ
@gulabsingh7804
@gulabsingh7804 Ай бұрын
Bahut vadhia ji
@gurdevvirk3944
@gurdevvirk3944 Ай бұрын
Bahut badiya g
@SS-kp5vh
@SS-kp5vh Ай бұрын
Belkul sahi. Mandi wich vi Punjabi ki rehri te ₹10 mehngi hai. Fer ke parwasian kol hi jana hai. Eh gaal sahi hai. Asi kulce chole lain gye. Parwari jithe betha si othe hi kulcha weln laag pya
@MandeepDhillon-x1e
@MandeepDhillon-x1e Ай бұрын
ਬਹੁਤ ਵਧੀਆ
@DolphinsTalks
@DolphinsTalks Ай бұрын
Bahut vadhiya ji 👍
@Positivevibes001gurhargarden
@Positivevibes001gurhargarden Ай бұрын
B-tec 😂
@JaskaranSingh-wx9xd
@JaskaranSingh-wx9xd Ай бұрын
Very nice ❤
@PremSingh-s6x6j
@PremSingh-s6x6j Ай бұрын
Pehlan jehde bahr gaye ne waheguru ji kirpa kare oh vapice aon
@jagjitsingh627
@jagjitsingh627 Ай бұрын
Very good show
@Roshanlal-s1d
@Roshanlal-s1d Ай бұрын
Program is Very Good
@fatehsidhu7255
@fatehsidhu7255 Ай бұрын
Mahurat 😂😂😂😂😂😅😅
@rajindersingh1387
@rajindersingh1387 Ай бұрын
ਸਿਰਾਂ ਜੀ
@sdukentertainment3702
@sdukentertainment3702 Ай бұрын
Very nice 👍
@sudhachopra6529
@sudhachopra6529 Ай бұрын
USA. Amazing. Reality with full comedy
@mukhtarsingh8727
@mukhtarsingh8727 Ай бұрын
Sahi gal, punjabiyan nu Sharm aauni chahidi ya
@amarjeetkaur256
@amarjeetkaur256 Ай бұрын
Very nice
@gurbaxkaur2452
@gurbaxkaur2452 Ай бұрын
ਬਹੂਤ ਬਦੀਆ ਪਰੋਗਰਾਮ ਸਾਰਿਆ ਪੰਜਾਬੀਆ ਦੈ ਜੂਤੀਆਂ ਮਾਰਗਿਆ ਗੂਰਬਖਸ਼ ਕੌਰ ਨਿਓਯੌਰਕ
@karnailgill8456
@karnailgill8456 Ай бұрын
Very nice work of klakar very nice
@GunuSingh-r2u
@GunuSingh-r2u 16 күн бұрын
ਇਹ ਆਪ ਹੀ ਗੁਟਕੇ ਖਾਣ ਲੱਗ ਗੇ।
@GuriPannu-nz6yp
@GuriPannu-nz6yp Ай бұрын
Sahi kha pahla ma gol gappa vach da cc baad vich parwasi AA Gaya 4 manth Ch Kam band karta kasoor ve loka da cc sab parwasi kon janda
@harpreetgrewal1358
@harpreetgrewal1358 Ай бұрын
Sahi gal ha mare nonveg da Kam ha bhut ghat punjabi sath de reha ne
@BoharSingh-f4j
@BoharSingh-f4j Ай бұрын
Verynice
@sudhachopra6529
@sudhachopra6529 Ай бұрын
USA. Sat shri Akal ji
@JaspalSingh-ch4iz
@JaspalSingh-ch4iz Ай бұрын
Good 👍 Punjabia da itfka ni veer kuj ni ho skka da Punjabi da.
@gamingwithkaranveerlidhar4754
@gamingwithkaranveerlidhar4754 Ай бұрын
👍
@GoraBhau-ox2nc
@GoraBhau-ox2nc Ай бұрын
❤❤❤❤❤
@PrabhdeepSingh-yq4sd
@PrabhdeepSingh-yq4sd Ай бұрын
Bahut Wadia
@estech6280
@estech6280 Ай бұрын
Good
@inderjithunjan4394
@inderjithunjan4394 8 күн бұрын
Mam,ki apna program regular nahi aounda🤔
@sudhachopra6529
@sudhachopra6529 Ай бұрын
USA. We should think about it
@sukhrajkaur9934
@sukhrajkaur9934 Ай бұрын
Right Right
@paramvlogger
@paramvlogger Ай бұрын
Punjabi oh taste b nahi banaunde sab kuch da y g,i have tried many times
@singhpunjab007
@singhpunjab007 Ай бұрын
Punjabi canada chale gaye.
@anusaklani1
@anusaklani1 Ай бұрын
V😂😂
@meetlovegill4658
@meetlovegill4658 Ай бұрын
❤❤
@amarjitarora642
@amarjitarora642 Ай бұрын
Every business has been taken over by those migrated from other states.They hv now flourishing businesses and purchased huge properties all over pb state.Their number is swelling day by day and their ouster keeping in view attitude of Punjabis is a remote possibility
@BeingDeep
@BeingDeep Ай бұрын
😂😂😂😂
@historyofnihangsingh
@historyofnihangsingh Ай бұрын
🎉😂
@SubhashSingh-c1g
@SubhashSingh-c1g Ай бұрын
💯
@GautamKumar-fq6bx
@GautamKumar-fq6bx Ай бұрын
😂
@tirathbaj
@tirathbaj Ай бұрын
Madam ਆਪ ਹੀ ਇਕੱਲੀ ਹਸੀ ਜਾਂਦੀ ਐ. ਦੂਜਾ ਭਾਈ ਲੋਕਾਂ ਨੂੰ ਬੋਰ ਕਰੀ ਜਾਂਦੇ
@jaswinderkaurskjelvik
@jaswinderkaurskjelvik Ай бұрын
🙌🙌🙌🙏🙏🤲🤲👍❤️🌷
@mishtimattu625
@mishtimattu625 Ай бұрын
Bai kapil fail is agge saaf suthri comedy
@deepbhullar2048
@deepbhullar2048 Ай бұрын
Sachi mnge bhaa mhoort wali gal sachi 💯
@palwindersingh-q9m
@palwindersingh-q9m Ай бұрын
Punjabi lokan nu akal odo ouni hai jdo sabh kush gwa lainde ne .fer ihh dialu vee haddon jiada ne jo ki ehna dee ikk bevkoofi sabit ho rhi hai .jga jga langar lga ke khvonde kihnu ne .ohna bhaiean nu .jihna to ihh hun juttian vee kha rhe ne .agge agge dekhde jao.
@dogarbhullar2992
@dogarbhullar2992 Ай бұрын
Bera shikahriya ❤bihari gandy kalyklutay par lok ohnakol hijanday panjabia nu spotkro
@singhpunjab007
@singhpunjab007 Ай бұрын
Eh program Hitler di boli bol reha. Not good.
@JujharSingh-qu1be
@JujharSingh-qu1be Ай бұрын
Vadda karn ih he ke koi punjbi bahar khan janda us nal usde gerwali neh hundi hundi bahar .vali punjbi kol jange appne chool mol neh ker sakde
@GurmukhSinghPadda-gd6zi
@GurmukhSinghPadda-gd6zi Ай бұрын
Pearvasi.nai..Bhaiya.bollo.
@mohanlalmanchanda3577
@mohanlalmanchanda3577 Ай бұрын
Good
Prime Hassian (205) || ਦੁਖੀ ਪੁਲਿਸ ਵਾਲਾ😭
19:05
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
When you have a very capricious child 😂😘👍
00:16
Like Asiya
Рет қаралды 18 МЛН