ਕੀ ਹੈ ਨਵੀਂ ਖੇਤੀ ਨੀਤੀ । ਝੋਨੇ ਤੇ ਮੁਕੰਮਲ ਬੈਨ । New Agriculture Policy 2024 | Farmers Vs Punjab govt

  Рет қаралды 139,687

Professor Saab Vlogs

Professor Saab Vlogs

Күн бұрын

Пікірлер: 312
@pardeeppassi8385
@pardeeppassi8385 Ай бұрын
ਮਾਨਸਾ ਬਠਿੰਡਾ ਦੇ ਕਿਸਾਨ ਚੰਗੇ ਰਹਿਣਗੇ .ਪਿਆਜ ਝੋਨੋ ਨਾਲੋਂ ਞਂਧ ਨਿਕਲਦਾ ਹੈ ਜੇ ਰੇਟ ਞੀ ਠੀਕ ਹੋਵੇ ਤਾਂ ਧੰਨ ਧੰਨ ਹੋ ਜਾਂਦੀ ਹੈ
@ashwanidhawan6712
@ashwanidhawan6712 2 ай бұрын
ਇਹ ਬਹੁਤ ਵਧੀਆ ਹੈ ਰੇਟ ਵੀ ਮਿਲੇਗਾ ਅਤੇ ਫਸਲ ਦੀ ਬੇਕਦਰੀ ਨੰਹੀ ਹੋਵੇਗੀ ਪਰਆਵਰਣ ਤਾਂ ਸਬ ਤੌ ਵਧ ਢੁਕਵਾਂ ਹੈ
@Jupindersidhu77
@Jupindersidhu77 2 ай бұрын
ਹਰ ਖੇਤ ਵਿਚ ਨਹਿਰੀ ਪਾਣੀ ਦਿੱਤਾ ਜਾਣਾ ਚਾਹੀਦਾ ਹੈ। ਇਸ ਨਾਲ ਜਮੀਨੀ ਪਾਣੀ ਦਾ ਪੱਧਰ ਠੀਕ ਹੋ ਜਾਵੇਗਾ। ਨਹਿਰੀ ਪਾਣੀ ਨਾਲ ਸਾਰੇ ਪੰਜਾਬ ਵਿੱਚ ਫਲਾਂ ਦੀ ਖੇਤੀ ਕੀਤੀ ਜਾ ਸਕਦੀ ਹੈ
@SpeakigSoldier999
@SpeakigSoldier999 2 ай бұрын
ਬਿਲਕੁਲ ਬਾਈ ਜੀ। ਵੈਸੇ ਪੰਜਾਬ ਸਰਕਾਰ ਇਸ ਉੱਤੇ ਵੀ ਵਧੀਆ ਕੰਮ ਕਰ ਰਹੀ ਆ। ਜਿਹੜੇ ਸੂਏ ਚਾਲੀ ਸਾਲ ਤੋਂ ਸੁੱਕੇ ਪਏ ਸਨ ਉਨ੍ਹਾਂ ਵਿੱਚ ਏਤਕੀ ਪਾਣੀ
@Jupindersidhu77
@Jupindersidhu77 2 ай бұрын
@@SpeakigSoldier999 ਤੁਹਾਨੂੰ ਵੈਸੇ ਹੀ ਲਗਦਾ ਪ੍ਰੈਕਟੀਕਲੀ ਪੰਜਾਬ ਦੇ ਪਾਣੀ ਦੇ ਸਭ ਤੋਂ ਡਾਰਕ ਜੋਨ ਨਿਹਾਲ ਸਿੰਘ ਵਾਲਾ ਵਿਖੇ ਇੱਕ ਵੀ ਖੇਤ ਨੂੰ ਨਹਿਰੀ ਪਾਣੀ ਨਹੀਂ ਦਿੱਤਾ। ਜਿਹੜਾ ਸੂਆ ਪਹਿਲਾਂ ਹੀ ਚਲਦਾ ਸੀ ਉਹ ਹੀ ਪੱਕਾ ਕੀਤਾ ਹੈ।
@GURPREETRANDHAWA0110
@GURPREETRANDHAWA0110 2 ай бұрын
Shi a
@sikanderjitdhaliwal2078
@sikanderjitdhaliwal2078 2 ай бұрын
ਪਹਿਲਾਂ ਬੁੱਢੇ ਦਰਿਆ ਤੋਂ ਪਾਣੀ ਬਚਾਉ ਮਹਿੰਮ ਸ਼ੁਰੂ ਹੋਵੇ ਫਿਰ ਸਰਕਾਰ ਤੇ ਲੋਕ ਦਾ ਭਰੋਸਾ ਬੱਝੂ।
@tarolchansinghsursingh9989
@tarolchansinghsursingh9989 2 ай бұрын
ਠੀਕ ਅਾ ਵੀਰ ਜੀ ,ਪਰ ਸਰਕਾਰ ਤੇ ਭਰੋਸਾ ਕਰਨਾ ਨਾ ,ਸਾਡੀ ਜਾਰੂਰਤ ਪੰਜਾਬ ਤਾ ਹੀ ਬਚੂ
@jagtarmaan2653
@jagtarmaan2653 2 ай бұрын
ਖਸਖਸ ਦੀ ਖੇਤੀ ਵੀ ਸਾਮਲ ਕਰਨੀ ਚਾਹੀਦੀ ਐ ਇਹਦੇ ਵਿੱਚ
@jagdeepbrar1699
@jagdeepbrar1699 2 ай бұрын
Bai ji sahi gal hai bilkul honi chahi di hai khas khas
@gurpalsingh9338
@gurpalsingh9338 2 ай бұрын
ਮਤਲਬ ਕੀ ਅੱਪਾ ਨਸ਼ਾ ਛੱਡਣਾ ਹੀ ਨਹੀਂ..... ਮੈਡੀਕਲ ਨਸ਼ਾ ਨਹੀਂ ਤਾ ਕੁਦਰਤੀ ਹੀ ਸਹੀ...
@ਪੰਜਾਬ-ਛ5ਗ
@ਪੰਜਾਬ-ਛ5ਗ 2 ай бұрын
ਚਿੱਟੇ ਨਾਲ਼ ਗੁਜ਼ਾਰਾ ਕਰ
@ਸਤਿੰਦਰਸਿੰਘ
@ਸਤਿੰਦਰਸਿੰਘ 2 ай бұрын
⁠@@gurpalsingh9338 ਬਾਈ ਜੀ ਕੁਦਰਤੀ ਚੀਜ਼ ਕੋਈ ਵੀ ਮਾੜੀ ਨੀ ਸਾਡੇ ਬਾਪੂ ਹੋਣੀ ਖਾਂਦੇ ਆਏ ਆ ਅਸੀ ਚਾਹੇ ਨਹੀ ਖਾਦੀ ਅਫੀਮ ਤੇ ਡੋਡੇ ਪਰ ਸਾਡੇ ਨਾਲੋ ਜਿਆਦਾ ਕਾਇਮ ਆ ਹਲੇ ਵੀ ।। ਮੈਡੀਕਲ ਨਸ਼ਾ ਤਾ ਜ਼ਹਿਰ ਆ ਨਿਰੀ ਉਹਦੇ ਨਾਲ ਕੋਈ ਮੇਲ ਨੀ ਅਸਲੀ ਅਫੀਮ ਭੁੱਕੀ ਦਾ ।।। ਹਰੇਕ ਦਵਾਈ ਚ ਤਾ ਮੋਰਫਿਨ ਯਾ ਕੈਫੀਨ ਆ ਦੋਨੋ ਆਉਂਦੇ ਕਿਸ ਚੀਜ਼ ਤੋ ਆ ਇਹਨਾ ਤੋ ਹੀ ਆਉਂਦੇ ਆ ,, ਬਾਕੀ ਲਿਮਿਟ ਤੋ ਜਿਆਦਾ ਖਾਣੀ ਤਾ ਹਰੇਕ ਚੀਜ਼ ਮਾੜੀ ਆ
@amansahota6034
@amansahota6034 2 ай бұрын
@@gurpalsingh9338eh bai nashe wale e kaahle a khaskhas lyi Chitta nhi tn afeem doddeaa wale pakka a eh
@ajaibsingh3873
@ajaibsingh3873 2 ай бұрын
ਖਸਖਸ ਦੀ ਖੇਤੀ ਕਿਉ ਨਹੀਂ ਕਰਨ ਦਿੱਤਾ ਜਾਂਦਾ। Mp ਵਿੱਚ ਹੋ ਰਹੀ ਹੈ, ਰਾਜਸਥਾਨ ਵਿਚ ਹੋ ਰਹੀ ਹੈ, ਯੂਪੀ ਵਿਚ ਹੋ ਰਹੀ ਹੈ। ਪੰਜਾਬ ਚ ਕਿਉ ਨਹੀ?
@drasmaanhomoeopathychannel8771
@drasmaanhomoeopathychannel8771 2 ай бұрын
ਤੇ ਔਰਗੈਨਿਕ ਖੇਤੀ ਲਈ ਥਾਂ ਦੇਣ ਲਈ ਬਹੁਤ ਬਹੁਤ ਧੰਨਵਾਦ
@AmrinderpalSinghTiwana-se5zp
@AmrinderpalSinghTiwana-se5zp Ай бұрын
ਮੇਰੇ ਮੁਤਾਬਕ ਇਹ ਚੱਕਰ ਪੰਜਾਬ ਲੲੀ ਠੀਕ ਹੋਵੇਗਾ। ਪੰਜਾਬ ਦੇ 4 ਜੋਨ ਬਣਾ ਦਿੱਤੇ ਜਾਣ ਚਾਰਾ ਵਿੱਚ ਅਲੱਗ ਅਲੱਗ ਫਸਲਾਂ ਦੀ ਨੀਤੀ ਹੋਵੇ। ਫਸਲੀ ਚੱਕਰ 2 ਜਾ 3 ਸਾਲ ਬਾਅਦ ਚੇਂਜ ਹੋਵੇ ਜਿੱਦਾ A, B, C, D ਜੋਨ
@sandhusaab3519
@sandhusaab3519 2 ай бұрын
ਖ਼ਸਖ਼ਸ ਦੀ ਖੇਤੀ ਵੀ ਹੋਣੀ ਚਾਹੀਦੀ ਆ
@SarbjitSingh-qi1gq
@SarbjitSingh-qi1gq 2 ай бұрын
ਬਹੁਤ ਵਧੀਆ ਹੋਵੇਗਾ ਜੇਕਰ ਇਥੇ ਜੈਵਿਕ ਖੇਤੀ ਸਰਕਾਰੀ ਸ਼ਮੂਲੀਅਤ ਨਾਲ ਸ਼ੁਰੂ ਕੀਤੀ ਜਾਵੇ ਅਤੇ ਦੁਧਾਰੂ ਪਸ਼ੂਆਂ ਨੂੰ ਵੀ ਸ਼ਾਮਿਲ ਕੀਤਾ ਜਾਵੇ।
@nishanbhullar2994
@nishanbhullar2994 2 ай бұрын
ਪਰ ਸਵਾਮੀਨਾਥਨ ਰਿਪੋਟ ਲਾਗੂ ਕਰ ਦੇਣ ਸਭ ਵਿੱਚੇ ਆ ਜਾਣਾ
@bebaak_rai
@bebaak_rai 2 ай бұрын
are you ready for the land reform......... swami nathan report da pehla hi point aa land reform 😊😊😊
@SureshPaulSharma
@SureshPaulSharma Ай бұрын
ਜੇਕਰ ਸਰਕਾਰ ਇਸ ਪਾਸੇ ਕਦਮ ਚੁੱਕਦੀ ਹੈ ਤਾਂ ਪੰਜਾਬ ਸਰਕਾਰ ਵਾਕਿਆ ਹੀ ਵਧਾਈ ਦੀ ਪਾਤਰ ਹੈ
@jaspreetsekhon4633
@jaspreetsekhon4633 2 ай бұрын
ਬਹੁਤ ਖ਼ੁਸ਼ੀ ਦੀ ਗੱਲ ਅੱ ਕਿਸੇ ਨੇ ਖੇਤੀ ਵਾਰੇ ਸੋਚਿਆ❤❤❤❤❤
@darshansinghsibbian
@darshansinghsibbian 2 ай бұрын
ਫਰੀਦਕੋਟ ਮੁਕਤਸਰ ਸਾਹਿਬ ਮਾਨਸਾ ਫਾਜ਼ਿਲਕਾ ਫਿਰੋਜ਼ਪੁਰ ਇਹ ਪੋਸਤ ਦੀ ਖੇਤੀ ਕਰਨ ਗੇ
@JagdeepSidhu-iv3ne
@JagdeepSidhu-iv3ne 2 ай бұрын
ਬਠਿੰਡੇ ਵਾਲੇ ਗੰਢੇ ਕਿਵੇਂ ਗੁੱਡਣ ਗੇ ਚਾਹ ਪੱਤੀ ਦੀ ਪਹੁੰਚ ਤਹਾਨੂੰ ਕਰਨੀ ਪਾਊ 😅😅
@anmolgautam88
@anmolgautam88 2 ай бұрын
ਯੂਰੀਆ ਤੇ ਸਪਰੇਅ ਦੀ ਵੀ ਇਕ ਲਿਮਟ ਤਹਿ ਹੋਣੀ ਚਾਹੀਦੀ ਹੈ।।। ਕਿਉਕਿ ਪ੍ਰੈਸਤੀਸਾਈਟ ਦੀ ਵਧ ਮਾਤਰਾ ਕਰਨ ਪੰਜਾਬ ਵਿਚ ਕੈਂਸਰ ਵੱਧਦਾ ਜਾ ਰਿਹਾ ਹੈ।।
@iloveblues506
@iloveblues506 2 ай бұрын
Sab toh Jada Cancer Punjab factory Wale deh rahe wa jehera camical wala Pani Dharti ch paunde neh ..zire ch factory walian neh panii kheti krn jog na pean jog chdya...jinian v factory kise ch Pani saaf ni kita jnda
@iloveblues506
@iloveblues506 2 ай бұрын
Akali aye onha neh kuj ni kita Congress ayi onha neh kuj ni kita aam party Wale te suspend officer nu promotion diti ..sare paise khn te lage wa
@JagjitSingh-xv4br
@JagjitSingh-xv4br 2 ай бұрын
ਬਹੁਤ ਵਧੀਆ ਝੋਨਾ ਖਤਮ ਹੋਣਾ ਚਾਹੀਦਾ ਹੈ ਬਾਕੀ ਫ਼ਸਲਾਂ ਨੂੰ ਉਤਸਾਹਿਤ ਕੀਤਾ ਜਾਵੇ । ਪਾਣੀ , ਧਰਤੀ ਅਤੇ ਹਵਾ ਨੂੰ ਬਚਾਉਣਾ ਬਹੁਤ ਜਰੂਰੀ ਹੈ । ਰੇਟ ਤੈਅ ਕੀਤੇ ਜਾਣ । ਮਜ਼ਦੂਰ ਦੀ ਦਿਹਾੜੀ ਵੀ 550 ਕੀਤੀ ਜਾਵੇ । ਤਾਂ ਕਿ ਸਭ ਆਪਣਾ ਆਪਣਾ ਘਰ ਖੁਸ਼ੀ ਖੁਸ਼ੀ ਨਾਲ ਚਲਾ ਸਕਣ ।
@suchakataria1924
@suchakataria1924 Ай бұрын
ਮਜ਼ਦੂਰ ਛੇ ਸੌ ਰੁਪਏ ਲੈਂਦਾ ਦਿਹਾੜੀ ਦੇ ਨਵਾਂ ਸ਼ਹਿਰ।
@jaswinderbrar5240
@jaswinderbrar5240 26 күн бұрын
ਹਰੇਕ ਫਸਲ ਤੇ msp ਲਾਗੂ ਕੀਤੀ ਜਾਵੇ ਕਿਸਾਨ ਆਪਣੇ ਆਪ ਝੋਨਾ ਲਾਉਣਾ ਬੰਦ ਕਰ ਦੇਣਗੇ
@SohanSingh-yt2pn
@SohanSingh-yt2pn 2 ай бұрын
ਖਸਖਸ ਖੇਤੀ ਲਾਗੂ ਕਰੋ
@vikramsingh-sk8ym
@vikramsingh-sk8ym 17 күн бұрын
Bahut vadia gal hai... Eh jaldi implement honi chahidi
@surindersyal6575
@surindersyal6575 2 ай бұрын
ਪੂਰੇ ਦੇਸ਼ ਵਿੱਚ ਇੱਕ ਨਵੀਂ ਖੇਤੀ ਨੀਤੀ ਲਿਆਉਣੀ ਪਵੇਗੀ। ਫਸਲਾਂ ਉਗਾਉਣ ਲਈ ਪੂਰੇ ਦੇਸ਼ ਨੂੰ ਵੱਖ-ਵੱਖ ਜੋਨ ਵਿੱਚ ਵੰਡਣਾ ਪਵੇਗਾ। ਹਰ ਇਲਾਕੇ ਦੀ ਜਲਵਾਯੂ ਅਤੇ ਪਾਣੀ ਦੇ ਸਾਧਨਾ ਦੇ ਵਿਸ਼ਲੇਸ਼ਣ ਮੁਤਾਬਕ ਹੀ ਫਸਲਾਂ ਉਗਾਉਣ ਦੀ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਵੀ ਖੇਤੀ ਕੀਤੀ ਜਾ ਸਕੇ ਅਤੇ ਆਉਣ ਵਾਲੀਆਂ ਨਸਲਾਂ ਨੂੰ ਵੀ ਆਪਣਾ ਪੇਟ ਭਰਨ ਲਈ ਅਨਾਜ ਮਿਲ ਸਕੇ। ਇਨਸਾਨ ਜਿਹੜੇ ਭਵਿੱਖ ਦੀਆਂ ਨਸਲਾਂ ਨੂੰ ਜਨਮ ਦੇ ਰਿਹਾ ਹੈ ਉਹਨਾਂ ਲਈ ਸਾਧਨਾਂ ਨੂੰ ਤਾਂ ਛੱਡ ਨਹੀਂ ਰਿਹਾ ਹੈ। ਕੁਦਰਤੀ ਸਾਧਨਾਂ ਨੂੰ ਤਾਂ ਨਸ਼ਟ ਕਰੀ ਜਾ ਰਿਹਾ ਹੈ। ਆਉਣ ਵਾਲੀਆਂ ਨਸਲਾਂ ਆਪਣਾ ਜੀਵਨ ਕਿਵੇਂ ਕੱਟਣਗੀਆਂ।
@shamdhiman8717
@shamdhiman8717 2 ай бұрын
ਖੱਸ ਖੱਸ ਦੀ ਖੇਤੀ ਨਾਲ ਕਿਸਾਨ ਪਾਣੀ ਨੌਜਵਾਨ ਸਭ ਬਚਣ ਗੇ ਕਿਸੇ ਬਿੱਲ ਕਰਜਾ ਮਾਫ਼ ਕਰਨ ਦੀ ਲੋੜ ਨਹੀਂ
@AmitSharma-t8s2k
@AmitSharma-t8s2k 2 ай бұрын
Afghanistan ma vi Kas Kas ki Kate hote ha
@punjabgames17
@punjabgames17 2 ай бұрын
ਪਿਛਲੇ 500 ਸਾਲਾ ਤੋਂ ਹੁਣ ਤੱਕ ਜਿੰਨੇ ਵੀ ਦੇਸ਼ਾਂ ਵਿਚ ਅਫੀਮ ਦੀ ਖੇਤੀ ਹੋਈ ਹੈ ਜਾਂ ਹੋ ਰਹੀ ਹੈ ਉਨ੍ਹਾਂ ਸਾਰੇ ਦਾ ਇਤਹਾਸ ਸਟੱਡੀ ਕਰ ਲਓ ਤੇ ਦੇਸ਼ਾਂ ਦੀ ਹਾਲਤ ਦੇਖ ਲਓ...
@gurpalsingh9338
@gurpalsingh9338 2 ай бұрын
ਨਸ਼ੇ ਛੱਡਣੇ ਹੀ ਨਹੀਂ ਤੁਸੀਂ...
@LabhsSingh-p7z
@LabhsSingh-p7z Ай бұрын
ਖ਼ਸਖ਼ਸ ਦੀ ਖੇਤੀ ਪੰਜਾਬ ਜ਼ਰੂਰੀ ਹੈ ਜੀ
@BhupinderSingh-bq4lp
@BhupinderSingh-bq4lp 2 ай бұрын
ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ
@avtarsingh2531
@avtarsingh2531 Ай бұрын
ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਹੋਣੀ ਬਹੁਤ ਜ਼ਰੂਰੀ ਹੈ
@avtarsingh2531
@avtarsingh2531 Ай бұрын
ਚਿੱਟੇ ਵਰਗੇ ਨਸ਼ਿਆਂ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ ਕਿਸੇ ਨੂੰ ਇਹ ਦਰਦ ਦਿਖਾਈ ਨਹੀਂ ਦੇ ਰਿਹਾ। ਜਾਨਲੇਵਾ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਖਸ ਖਸ ਦੀ ਖੇਤੀ ਅਤੇ ਅਫੀਮ ਭੁੱਕੀ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ।
@jaskarnsingh3884
@jaskarnsingh3884 2 ай бұрын
ਖਸਖਸ ਬਿਜਾ ਦੇਣ ਕੰਜਰ.ਚਿਟੇ ਨਾਲ ਮਰੀ ਜਾਦੇ 3ਲਖ.ਦੀ ਕਿਲੋ.ਆ
@manmohansingh9488
@manmohansingh9488 2 ай бұрын
Aho 22 Taki ghar ghar blackiye, amli paiyda hon , 1 kila beejn di permission hou , ehdho dy beimaan lok.10 kiley beej k black karn gy , 😂😂
@KuldeepSingh-ge4oy
@KuldeepSingh-ge4oy Ай бұрын
ਅਫੀਮ ਦੀ ਖੇਤੀ ਸ਼ੁਰੂ ਹੋਣੀ ਚਾਹੀਦੀ ਹੈ ਇ
@drasmaanhomoeopathychannel8771
@drasmaanhomoeopathychannel8771 2 ай бұрын
ਬਹੁਤ ਧੰਨਵਾਦ ਪੰਜਾਬ ਸਰਕਾਰ,,,11 ਮੈਂਬਰੀ ਕਮੇਟੀ ਤੇ ਖਾਸ ਕਰਕੇ ਉਸਦੇ ਚੇਅਰਮੈਨ ਡਾ ਸੁਖਪਾਲ ਸਿੰਘ
@gursewaksidhu244
@gursewaksidhu244 2 ай бұрын
ਜਿਹੜੇ ਜੱਟਾਂ ਦੇ ਮੁੰਡੇ ਖੇਤੀ ਨੂੰ ਪਿਆਰ।ਕਰਦੇ ਨੇ ਉਨ੍ਹਾਂ ਨੂੰ ਪੱਟਨਾ ਖਸ ਖਸ ਦੀ ਖੇਤੀ ਲਾਗੂ ਕਰੇ
@Nimana-f6f
@Nimana-f6f 2 ай бұрын
ਗੱਲਾਂ ਸੁਣਨ ਨੂੰ ਬਹੁਤ ਸੋਹਣੀਆਂ ਲਗਦੀਆਂ ਨੇ,ਪਰ ਇਹ ਨੀਤੀਆਂ ਲਾਗੂ ਕਰਨੀਆਂ ਬਹੁਤ ਔਖੀਆਂ ਨੇ ।ਕਿਉਂਕਿ ਪੰਜਾਬ ਚ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਕੇਂਦਰ ਸਰਕਾਰ ਬਾਂਹ ਮਰੋੜ ਕੇ ਕੰਮ ਕਰਵਾਉਂਦੀ ਰਹੀ ਹੈ,ਕਰਵਾ ਰਹੀ ਹੈ ਤੇ ਅੱਗੇ ਵੀ ਕਰਵਾਉਂਦੀ ਰਹੇਗੀ ।ਕੋਈ ਮੰਨੇ ਚਾਹੇ ਨਾ ਮੰਨੇ ਭਾਰਤ ਵਿੱਚ ਅਨਾਜ ਦੀ ਬਹੁਤ ਕਮੀ ਹੈ ਜੋ ਕਿ ਪੰਜਾਬ ਤੋਂ ਬਿਨਾਂ ਪੂਰੀ ਕਰਨੀ ਬਹੁਤ ਮੁਸ਼ਕਿਲ ਹੈ ।ਇਸ ਲਈ ਕੇਂਦਰ ਜੋ ਚਾਹੇਗਾ ਉਹੀ ਹੋਵੇਗਾ।
@SpeakigSoldier999
@SpeakigSoldier999 2 ай бұрын
ਬਾਈ ਜੀ ਅੱਜਕਲ੍ਹ MP, CG, UP, HR ਚਾਰ ਸੂਬਿਆਂ ਵਿੱਚੋਂ ਬਹੁਤ ਅਨਾਜ ਪੈਦਾ ਹੋ ਰਿਹਾ। ਹਾਂ ਪ੍ਰਤੀ ਏਕੜ ਪੈਦਾਵਾਰ ਪੰਜ਼ਾਬ ਦੀ ਹੀ ਵੱਧ ਆ।
@JagdeepSingh-vn5nh
@JagdeepSingh-vn5nh 2 ай бұрын
ਹੁਣ ਕਮੀ ਨਹੀਂ ਹੈ ਅਨਾਜ ਦੀ ਕੋਈ , ਆਉਣ ਵਾਲੇ 20-25 ਸਾਲਾਂ ਤੱਕ ਸ਼ਾਇਦ ਹੋ ਸਕਦੀ ਹੈ
@Jagseersinghbajw
@Jagseersinghbajw 2 ай бұрын
ਬਹੁਤ ਵਧੀਆ ਜੀ ਜੇ ਆ ਨੀਤੀ ਲਾਗੂ ਹੋ ਜਾਵੇ ਪ੍ਰੋਫੈਸਰ ਸਾਹਿਬ
@tarsemsingh118
@tarsemsingh118 2 ай бұрын
ਬਹੁਤ ਵਧੀਆ ਉਪਰਾਲਾ ਕੀਤਾ ਹੈ
@harjinderkumar9066
@harjinderkumar9066 Ай бұрын
Very good information for peasants & public.
@balbirsingh-mb5rk
@balbirsingh-mb5rk Ай бұрын
Good job thanks God bless you all punjabi
@BalrajSingh-s3q
@BalrajSingh-s3q Ай бұрын
ਧੰਨਵਾਦ ਵੀਰ ਜੀ ਬਹੁਤ ਵਧੀਆ ਖੁਸ਼ੀ ਹੋਈ ਆਪ ਦੀ ਗੱਲ ਸੁਣ ਕੇ
@mukhtiarsingh5364
@mukhtiarsingh5364 2 ай бұрын
ਜਿਹੜੇ ਜਿਲੇ ਛਡਤੇ ਉਹਨਾ ਵਿਚ ਉਨਾ ਵਿਚ ਖਸਖਸ ਤੇ ਕੇਸਰ ਨੂੰ ਪਹਿਲ ਦਿਓ
@pb23singh82
@pb23singh82 Ай бұрын
ਕਿਸਾਨਾਂ ਤੇ ਫਸਲ ਬੀਜਣ ਲਈ ਬੰਧਸ਼ ਨਹੀਂ ਲਾਉਂਣੀ ਚਾਹੀਦੀ । ਕਿਸਾਨਾਂ ਨੂੰ ਘੱਟ ਪਾਣੀ ਖਪਤ ਵਾਲੀਆ ਫਸਲਾ ਬੀਜਣ ਲਈ ਪ੍ਰੇਰਤ ਕਰਨਾ ਪਵੇਗਾ । ਪਾਣੀ ਬਚਾਉਣ ਦੀ ਨੀਤੀ ਠੀਕ ਹੈ ।।।।।
@barsinghokthanksformsgfami5765
@barsinghokthanksformsgfami5765 2 ай бұрын
ਸਾਡੇ ਫਿਰੋਜ਼ਪੁਰ ਵਾਸਤੇ ਕੀ ਸੋਚਿਆ ਹੈ ਜਨਾਬ ਇਹਦਾ ਕੋਈ ਨਾ ਹੀ ਨਹੀਂ ਆ ਰਿਹਾ ਧੰਨਵਾਦ
@rajsobti9876
@rajsobti9876 Ай бұрын
Right
@sewaksohi3403
@sewaksohi3403 2 ай бұрын
ਬਹੁਤ ਹੀ ਵਧੀਆ ਖਬਰ ਤੇ ਨਜ਼ਰ
@JaswinderSingh-vb1us
@JaswinderSingh-vb1us 2 ай бұрын
ਇਹ ਬਿਲਕੁਲ ਸਹੀ ਫੈਸਲਾ ਹੈ .ਹਾਲੇ ਵੀ ਲੁਧਿਆਣਾ ਤੇ ਸੰਗਰੂਰ ਵਿਚ ਝੋਨਾ ਬੀਜਣਾ ਗਲਤ ਹੈ .ਕੀਤੇ ਇਹ ਨੀਤੀ ਅਡਾਨੀ ਨੇ ਤ ਨਹੀਂ ਬਣਾਈ .
@khushikhushi8445
@khushikhushi8445 2 ай бұрын
ਮਾਨਸਾ ਜ਼ਿਲ੍ਹੇ ਵਿੱਚ ਬਾਈ 16ਫੱਟ ਤੋ ਲੈ ਕੇ 25ਫੱਟ ਤੇ ਪਾਣੀ ਹੈ ,ਫੱਤਾ ਮਾਲੋਕਾ ਪਿੰਡ
@Hayerfarming
@Hayerfarming 2 ай бұрын
ਖਸ ਖੱਸ ਦੀ ਖੇਤੀ ❤ਕਰੋ
@NeelamRani-f4j
@NeelamRani-f4j Ай бұрын
🎉🎉🎉🎉🎉🎉🎉🎉🎉🎉🎉🎉🎉
@lakhveersinghrajpal5276
@lakhveersinghrajpal5276 Ай бұрын
💯 right veer g new agriculture modal
@manindergill7523
@manindergill7523 2 ай бұрын
ਜੇਕਰ ਹਰ ਫਸਲ ਤੇ msp ਲੱਗ ਜਾਵੇ ਤਾਂ ਕੋਈ ਵੀ ਝੋਨਾ ਨਹੀਂ ਲਾਊਗਾ ਪਰ ਸਰਕਾਰ msp ਦਿੰਦੀ ਨਹੀਂ
@SandeepKaur-vn1qc
@SandeepKaur-vn1qc 2 ай бұрын
Bahut vadhya information 👍👍
@sukhdeepsinghclass-7broll-442
@sukhdeepsinghclass-7broll-442 Ай бұрын
Bahut vadhia message ji
@ayaliboygamingoredits7636
@ayaliboygamingoredits7636 Ай бұрын
Good 👍
@harnekmalhans7783
@harnekmalhans7783 Ай бұрын
True wise talks it will save Punjab Thanks
@tarolchansinghsursingh9989
@tarolchansinghsursingh9989 2 ай бұрын
ਵੀਰ ਜੀ ਸਚੀ ੲੇਹ ਵੇਖ ਬੜੀ ਖੂਸ਼ੀ ਹੋਵੇ ਜੇ ੲੇਹ ਲਾਗੂ ਹੋ ਜਾਵੇ,ਤੇ ਨਾਲ ਹੀ ਖਾਦਾ ਦਵਾੲੀ ਤੇ ਬੈਨ ਹੋਵੇ
@GurlalSingh-mf2us
@GurlalSingh-mf2us Ай бұрын
Good job g
@surjitbilga6021
@surjitbilga6021 2 ай бұрын
Paji Bilkul sahi ,par paani di savings lyi home uses ,urban,semi urban,non urban area vich, factory uses Vic v govt nu policies bnauni cahidi hai kheti vich ta 6 mahine baad 2 ya 3 mahine Pani use hunda Jo k danger hai ground level water lyi par ohna da ki Jalandhar Ludhiana saare hi district jitho ik darya hmesha Pani da chalda hi rehnda 12 mahine 30 din
@JaswantSingh-hx4vt
@JaswantSingh-hx4vt Ай бұрын
ਪਾਣੀ,,ਦਰਿਆਵਾ,ਦੈ,ਡੇਮ,ਬੰਨ,ਕੈ,ਪਂਜਾਬ,ਵਿਚੋ,ਬਾਹਰ,ਦੇਕੈ,ਖਤਮ,ਕੀਤਾ, ਸਰਕਾਰ,ਨੇ
@jasvindrsandhu8580
@jasvindrsandhu8580 Ай бұрын
ਫਰੀਦਕੋਟ ਜਿਲੇ ਦਾ ਨਾਮ ਪਾਲਿਸੀ ਵਿਚ ਹੈਨੀ
@jagdishmittarvadhera7006
@jagdishmittarvadhera7006 Ай бұрын
This is good decision .The old crops are required to be begun .The crops should be as per kind of soil and availability of water .
@SinghGill7878
@SinghGill7878 2 ай бұрын
ਫਿਰੋਜ਼ਪੁਰ ਜ਼ਿਲੇ ਵਿਚ ਪਾਣੀ ਲੈਵਲ ਬਹੁਤ ਥੱਲੇ ਚਲਾ ਗਿਆ ਇਥੇ ਝੋਨਾ ਬੈਨ ਕਰਨਾ ਚਾਹੀਦਾ ਨਹਿਰੀ ਪਾਣੀ ਦੀ ਬਹੁਤ ਘਾਟ ਆ ਖਾਸ਼ ਕਰਕੇ ਜ਼ੀਰਾ ਤਹਿਸੀਲ ਚ
@bakhshishsingh7413
@bakhshishsingh7413 2 ай бұрын
All farmers should give constructive support
@ManpreetSingh-po8ox
@ManpreetSingh-po8ox 2 ай бұрын
ਗੁੱਡ
@99620
@99620 2 ай бұрын
ਬਹੁਤ ਵਧੀਆ ਹੋਵੇਗਾ ਜੇਕਰ ਇਹ ਨੀਤੀਆਂ ਸਫ਼ਲ ਹੋ ਜਾਣ
@surindersidana1653
@surindersidana1653 2 ай бұрын
Very Nice Sir Ji 🙏🙏🙏🙏🙏🙏🙏🙏🙏🙏🙏🙏🙏🙏
@HoneySharma-y4n
@HoneySharma-y4n 2 ай бұрын
ਇਹ ਪੀਲ਼ੀ ਪੂਸਾ ਜੀ ਤਾਂ ਜਮਾ ਹੀ ban kar den y kalli ਬਾਸਮਤੀ hi challe
@balrajsingh8475
@balrajsingh8475 Ай бұрын
ਮੰਤਰੀ ਖੇਤੀ ਬਜਟ ਖਾਣ ਜਾਣ
@karamjitsinghsalana4648
@karamjitsinghsalana4648 2 ай бұрын
❤❤❤❤❤waheguru ji nice vedio
@yudhvirgoodviewsingh9487
@yudhvirgoodviewsingh9487 2 ай бұрын
Very good work ji
@RameshSingh-f8m7g
@RameshSingh-f8m7g 2 ай бұрын
ਬਾਈ ਜੀ ਜਿਹੜੇ ਕਿਸਾਨਾਂ ਨੇ ਨਹਿਰੀ ਸਿੰਚਾਈ ਵਾਲੇ ਸਰਕਾਰੀ ਖ਼ਾਲ ਆਪਣੇ ਖੇਤ ਵਿੱਚ ਮਿਲਾਏ ਹੋਏ/ ਵਾਹੇ ਹੋਏ ਹਨ ਉਹ ਖਾਲ ਤੇ ਛੱਡਣ ਲਈ ਕਹੋ ਤਾਂ ਜੋ ਜ਼ਮੀਨ ਹੇਡਲੇ ਪਾਣੀ ਦੀ ਵਰਤੋਂ ਘੱਟ ਕੀਤੀ ਜਾ ਸਕੇ ਅਤੇ ਵੱਧ ਤੋਂ ਵੱਧ ਨਹਿਰੀ ਪਾਣੀ ਦਾ ਉਪਯੋਗ ਸਿੰਚਾਈ ਲਈ ਵਰਤਿਆ ਜਾ ਸਕੇ। ਵੀਰ ਜੀ ਸਾਡੇ ਖੇਤ ਨੂੰ ਪਾਣੀ ਲਿਆਣ ਵਾਲੇ ਖਾਲ ਕੁਝ ਕਮੀਨੇ ਅਤੇ ਬਹੁਤ ਹੀ ਹਰਾਮਜ਼ਾਦੇ ਕਿਸਾਨਾਂ ਨੇ ਵਾਹੇ ਹੋਏ ਹਨ ਤੇ ਜਦ ਵੀ ਉਨ੍ਹਾਂ ਨੂੰ ਇਹ ਨਹਿਰੀ ਸਿੰਚਾਈ ਵਾਲੇ ਸਰਕਾਰੀ ਖਾਲ ਛੱਡਣ ਲਈ ਕਿਹਾ ਜਾਂਦਾ ਹੈ ਤਾਂ ਉਹ ਹਰਾਮ ਦੇ ਬੀਜ ਅੱਗੋਂ ਬੋਲਦੇ ਹਨ ਕਿ ਜੇ ਤੁਹਾਡੇ ਅਤੇ ਸਰਕਾਰਾਂ ਦੀ ਬੁੰਢ ਵਿੱਚ ਦਮ ਹੈ ਤਾਂ ਇਹ ਸਰਕਾਰੀ ਖਾਲ ਦੁਬਾਰਾ ਸ਼ੁਰੂ ਕਰ ਕੇ ਦਖਾਓ। ਹੁਣ ਤੁਸੀਂ ਦੱਸੋ ਕਿ ਕੀ ਇਸ ਮਜੂਦਾ ਸਰਕਾਰ ਦੀ ਬੁੰਢ ਵਿੱਚ ਦਮ ਹੈ ਕਿ ਉਹ ਇਨ੍ਹਾਂ ਹਰਾਮਜ਼ਾਦੇ ਅਤੇ ਕੁੱਤੇ - ਕਮਿਨੇ ਕਿਸਾਨਾਂ ਕੋਲੋਂ ਇਹ ਸਰਕਾਰੀ ਨਹਿਰੀ ਸਿੰਚਾਈ ਵਾਲੇ ਖ਼ਾਲ ਮੁੜ ਬਹਾਲ ਕਰ ਸਕੇ?
@Harjit0364
@Harjit0364 2 ай бұрын
ਵਾਹ ਜੀ ਵਾਹ
@zaildarsahb1831
@zaildarsahb1831 2 ай бұрын
ਅੰਮ੍ਰਿਤਸਰ ਤਰਨ ਤਾਰਨ ਝੋਨਾ ਬੰਦ ਕਰਕੇ ਬਾਸਮਤੀ ਲਾਉਣ ਨਾਲ ਪਾਣੀ ਤਾ ਓਨਾ ਹੀ ਲੱਗਣਾ
@briardairyfarm
@briardairyfarm 2 ай бұрын
ਬਾਸਮਤੀ ਘੱਟ ਲਗਦਾ। ਜ਼ਿਆਦੇ ਪਾਣੀ ਨਾਲ਼ ਮੁੱਢ ਗਲ਼ਦੇ। ਝੋਨੇ ਨੂੰ ਪੱਕਣ ਤੀਕ ਪਾਣੀ ਲਾ ਛੱਡਦੇ।
@VivekBajaj-s6s
@VivekBajaj-s6s 2 ай бұрын
ਗਿਆਨੀ ਬਥੇਰੇ ਪਹਿਲਾਂ ਤਾ ਇੱਟ ਚੁੱਕੇ ਤੋ ਨਿਕਲਦੇ ਸੀ ਹੁਣ ਇੱਟ ਦੇ ਉਪੱਰ ਹੀ ਬੈਠੇ ਹੁੰਦੇ ਹਨ ਸੁਝਾਅ ਕੇਰਲ ਜਾ ਤਾਮਿਲ ਦੇ ਕਿਸਾਨੇ ਦੇ ਲਏ ਹੋਣੇ ਆ
@Professorsaabvlogs
@Professorsaabvlogs 2 ай бұрын
@@VivekBajaj-s6s ਤੁਸੀ ਕਿਤੇ ਲੁਕੇ ਰਹਿ ਗਏ ਬਾਦਸ਼ਾਓ ਜੀ, ਤੁਹਾਡੇ ਕੋਲ ਹੈਗਾ ਕੋਈ ਸੁਝਾਅ ?? ਅਫੀਮ ਦੀ ਖੇਤੀ ਤੋਂ ਬਿਨਾ ?
@Gurmeetkaurarhi-jq2pm
@Gurmeetkaurarhi-jq2pm 2 ай бұрын
Bhut vadhia sujhab hai ede te kam karna chahida hai
@rakeshraswanta1312
@rakeshraswanta1312 2 ай бұрын
ਬਾਂਸ ਦੀ ਰਿਪੋਰਟ ਐ ਇਹ ਮੈਨੂੰ ਕਰੋ ਫੋਨ ਬਗੈਰ ਫੂਡ ਪ੍ਰੋਸੈਸਿੰਗ ਉਦਯੋਗ ਡੇਅਰੀ ਾਰਮਿੰਗ ਤੇ ਸ਼ਰਾਬ ਬੀਅਰ ਵਾਈਨ ਉਦਯੋਗ ਫਰੂਟ ਪ੍ਰੋੈਸਿੰਗ ਤੋਂ ਬਗੈਰ ਕੋਈ ਨੀਤੀ ਕਾਮਯਾਬ ਨੀ ਹੋ ਸਕਦੀ ਮੇਰੇ ਨਾਲ ਕਰੋ ਲਾਈਵ ਬਹਿਸ ਹਰ ਗਲ਼ ਦਾ ਜਵਾਬ ਦਿੱਤਾ ਜਾਵੇਗਾ
@msmaan5608
@msmaan5608 2 ай бұрын
Galan vich hi nitia tyar kari jande aa. Kise fasal da nuksan kudrat vadh kardi aa te kise fasal te rate ghat hunda kise fasal te kharcha vadh aunda. Fer eh nitiya kime kamyab hoju.
@RamandeepSingh-cc3qw
@RamandeepSingh-cc3qw 2 ай бұрын
Good bhut vadia
@karamjitsinghsalana4648
@karamjitsinghsalana4648 2 ай бұрын
❤❤❤good information
@sukhjitsingh6072
@sukhjitsingh6072 2 ай бұрын
ਝੋਨਾ ਪੰਜਾਬ ਵਿੱਚ ਪੂਰਨ ਬੈਨ ਹੋਵੇ
@isamare867
@isamare867 2 ай бұрын
ਇਹ ਨਿਕੰਮੀ ਸਰਕਾਰ ਕੋਲੋਂ ਕੁਝ ਨਹੀਂ ਹੋਣਾ ਮੂੰਗੀ ਬਾਸਮਤੀ 126 ਸਿੱਧੀ ਬਿਜਾਈ ਦੇ ਮੁੱਦਿਆਂ ਤੇ ਬੁਰੀ ਤਰ੍ਹਾਂ ਫ਼ੇਲ ਹੋਈ ਸਰਕਾਰ
@SandeepSingh-xg4vn
@SandeepSingh-xg4vn 2 ай бұрын
ਸਭ ਗੱਲਾਂ ਦਾ ਕੜਾਹ ਐ ਜਿਨਾ ਮਰਜੀ ਬਣਾ ਲਓ ਕਿਹੜਾ ਜੋਰ ਲਗਦਾ
@Gurman872
@Gurman872 2 ай бұрын
Bahut vdea soch he
@harnekmalhans7783
@harnekmalhans7783 Ай бұрын
Good kisans are involved Rain water harvesting is essential Cooperative Societies play a big role in giving loan at low rate of interest
@Harbhajansingh06
@Harbhajansingh06 Ай бұрын
👌👌
@jarnailbalamgarh4449
@jarnailbalamgarh4449 Ай бұрын
ਜੇਕਰ ਇਹ ਸਭ ਸੱਚ ਹੈ ਤਾਂ ਮੈਂ ਸਭਤੋਂ ਪਹਿਲਾਂ ਇਸਦਾ ਸਮੱਰਥਨ ਕਰਾਂਗਾ ਤੇ ਆਪਣਾ ਹਿੱਸਾ ਵੀ ਪਵਾਂਗਾ ਪਰ ਮੈਨੂੰ ਇਹ ਮਾਨ ਸਾਹਿਬ ਦਾ ਇੱਕ ਚੁਟਕਲਾ ਹੀ ਲਗਦੈ ਕਿਉਂਕਿ ਮਾਨ ਸਰਕਾਰ ਕੋਲ ਕੋਈ ਵਿਜਨ ਨਹੀਂ ਹੈ ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ਜਠਾਣੀ ਵਾਲੀ ਗੱਲ ਤੋਂ ਵੱਧ ਹੋਣਾ ਮੁਸ਼ਕਿਲ ਜਾਪਦੈ। ਭਾਰਤੀ ਕਿਸਾਨ ਸੰਘ ਤਾਂ ਪਹਿਲਾਂ ਹੀ ਇਸ ਤੇ ਕੰਮ ਕਰ ਰਿਹੈ ਇਹ ਪੰਜਾਬ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ
@harkamalsingh975
@harkamalsingh975 2 ай бұрын
Vadia hai sab .But spray or juriya tay sab sidi honi lazami kero
@jaswinderbrar5240
@jaswinderbrar5240 26 күн бұрын
ਮੁਕਤਸਰ ਵਾਲਿਆਂ ਨੂੰ ਖਸਖਸ ਬੀਜਾ ਦਿਓ
@bainssaab1331
@bainssaab1331 2 ай бұрын
(ਵਪਾਰ)ਵੀ ਦੇਣਾ ਚਾਹੀਦਾ ਚੌਥਾ ਪੁਆਇੰਟ
@Professorsaabvlogs
@Professorsaabvlogs 2 ай бұрын
@@bainssaab1331 good idea
@karmjitsingh5768
@karmjitsingh5768 2 ай бұрын
ਫੈਕਟਰੀਆਂ ਵਿਚ ਕੱਪੜਿਆਂ ਧੋਣੇ ਨੂੰ ਜੋ ਪਾਣੀ ਲਗਦਾ ਉਹ ਦੀ ਗੱਲ ਨਹੀਂ ਕੀਤੀ ਕਿਸੇ ਨੇ
@gurjeetboparai62
@gurjeetboparai62 2 ай бұрын
ਵੀਰ ਇਹ ਸਬ ਗੱਲਾਂ ਹੀ ਹਨ। ਅਸੀਂ ਸੜਕਾਂ ਦੇ ਕਿਨਾਰੇ ਲੱਗੇ ਰੁੱਖ ਸਾੜ ਦਿੰਦੇ ਹਾਂ ਜਾਂ ਫਿਰ ਕੱਟ ਵੱਢ ਦਿੰਦੇ ਹਾਂ ਤਾਂ ਜੋ ਸਾਡੀ ਫ਼ਸਲ ਖਰਾਬ ਨਾਂ ਹੋਵੇ ਤੇ ਅਸੀਂ ਸੜਕ ਵੱਡ ਵੱਡ ਕੇ ਜ਼ਮੀਨ ਵਿੱਚ ਮਿਲਾ ਸਕੀਏ। ਜਿੰਨਾ ਵੱਡਾ ਜ਼ਿਮੀਂਦਾਰ ਹੁੰਦਾ ਉਨਾਂ ਹੀ ਭੁੱਖ ਨੰਗ ਦਿਖਾਉਂਦਾ ਹੈ। ਮਾਫ਼ ਕਰਨਾ ਮੈਂ ਹਰ ਕਿਸੇ ਨੂੰ ਨਹੀਂ ਕਹਿ ਰਿਹਾ ਪਰ ਜਿੰਨੇ ਕੁ ਦੇਖੇ ਨੇ ਉਹ ਸਭ ਸਿਰੇ ਦੇ ਨੰਗ ਦੇਖੇ ਨੇ
@NathasinghVaid
@NathasinghVaid 2 ай бұрын
Right. Good
@lovemalhi8925
@lovemalhi8925 2 ай бұрын
ਸਰਕਾਰ ਦਾ ਪਾਣੀ ਬਚਉਣ ਚ ਕੋਈ ਧਿਆਨ ਨਹੀਂ ਕਿਉਕਿ ਅਬੋਹਰ area ਚ ਕਿਨੂੰ ਦੇ ਬਾਗ ਖਤਮ ਕਰ ਕੇ ਝੋਨੇ ਵੱਲ ਤੌਰ ਦਿੱਤਾ ਤੇ ਨਰਮਾ area ve ਖਤਮ ਕੀਤਾ ਗਿਆ so lagda ta nhi ਸਰਕਾਰ ਦਾ ਕੋਈ ਧਿਆਨ ਹੈ ਪਾਣੀ ਜਾ ਪੰਜਾਬ ਵੱਲ
@bulandsingh5114
@bulandsingh5114 2 ай бұрын
ਰੇਹ ਸਪਰੈ ਦੀ ਵੀ ਸੀਮਿਤ ਮਾਤਰਾ ਹੋਵੇ ,ਤਾਂ ਕੇ ਖਾਣ ਨੂੰ ਠੀਕ ਰਹੇ ਜਹਿਰ ਕਿਹਨੇ ਖਾਣਾ
@GillSaab-y1s
@GillSaab-y1s 2 ай бұрын
ਵੀਰ ਜੀ ਜੇ ਐਸੀ ਖੇਤੀ ਸਕੀਮ ਲਾਗੂ ਹੋ ਜਾਵੇ ਤਾਂ ਪੰਜਾਬ ਦੇ ਮਜਦੂਰ ਬਚ ਜਾਣਗੇ
@RanjitSingh-mk7yp
@RanjitSingh-mk7yp Ай бұрын
Bilkul lagoo honi chahidi hai nawi kheti neeti
@sukhjitsingh6072
@sukhjitsingh6072 2 ай бұрын
ਰੈਡ ਅਲਰਟ ਵਾਲੇ ਜ਼ਿਲਿਆਂ ਨੂੰ ਝੋਨਾ ਲਾਉਣ ਕਹਿ ਰਹੇ ਨੇ ਮੋਗਾ ਖਾਸ ਤੌਰ ਤੇ ਡਾਰਕ ਜੋਨ ਵਿਚ ਆਉਦਾ
@BalbirSingh-yq3rg
@BalbirSingh-yq3rg 2 ай бұрын
Ih gall main 12 sal pehla block kisan mele vich rakhi c. Jis da sare mele ne mazak banaya c. Bahut der kar dity hai.
@darshansinghdarshan4443
@darshansinghdarshan4443 2 ай бұрын
Best information
@KarmjitSingh-wb2zg
@KarmjitSingh-wb2zg 2 ай бұрын
Bht vdia uprala h eh ❤
@SandeepSingh-c9j7m
@SandeepSingh-c9j7m 2 ай бұрын
ਪੰਜਾਬ ਵਿੱਚ ਦੁਬਾਰਾ ਫਸਲਾਂ ਜਿਹੜੀਆਂ ਪੁਰਾਣੀਆਂ ਬੀਜੀਆਂ ਜਾਂਦੀਆਂ ਸੀ ਉਹ ਬੀਜਣ ਲਾਓ ਤਾਂ ਪਾਣੀ ਬਚੂ ਨਹੀਂ ਤਾਂ ਪਾਣੀ ਫਿਰ ਵੀ ਜਾਊ ਖਤਮ ਹੋ
@Dil-Sacha-hai
@Dil-Sacha-hai 2 ай бұрын
Sahi gall aa ji ❤
@SatvirSinghAhluwalia
@SatvirSinghAhluwalia 2 ай бұрын
Great Job
@bhaipangasinghpanga
@bhaipangasinghpanga 2 ай бұрын
Good Information
@balrajbhullar569
@balrajbhullar569 2 ай бұрын
Muktsar , faridkot ,abhor ferozpur ,fazilka ehna khetara bare kuch dase aa ni
@kulwindersingh2816
@kulwindersingh2816 2 ай бұрын
Good job
@ajaibsingh3873
@ajaibsingh3873 2 ай бұрын
ਕੋਈ ਵੱਡੀ ਇੰਡਸਟਰੀ ਲਾਈ ਪੰਜਾਬ ਵਿੱਚ ਅੱਜ ਤਕ?
@BinderKaur-c9g
@BinderKaur-c9g 2 ай бұрын
Bahut vdiya
IL'HAN - Qalqam | Official Music Video
03:17
Ilhan Ihsanov
Рет қаралды 700 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Мен атып көрмегенмін ! | Qalam | 5 серия
25:41
My scorpion was taken away from me 😢
00:55
TyphoonFast 5
Рет қаралды 2,7 МЛН
IL'HAN - Qalqam | Official Music Video
03:17
Ilhan Ihsanov
Рет қаралды 700 М.