ਪੰਜਾਬ ਆਉਂਦਿਆਂ ਹੀ NRI ਕਰ ਲਿਆ ਕਿਡਨੈਪ | Fazilka NRI Businessman Kidnapping | Ki Samjhiye | Crime News

  Рет қаралды 218,484

PTC NEWS

PTC NEWS

11 ай бұрын

ਪੰਜਾਬ ਆਉਂਦਿਆਂ ਹੀ NRI ਕਰ ਲਿਆ ਕਿਡਨੈਪ, ਛੱਡਣ ਲਈ ਮੰਗੇ 20 ਕਰੋੜ, ਕੈਮਰੇ 'ਤੇ ਕਿਡਨੈਪਰ ਦਿਓਰ ਭਰਜਾਈ ਦਾ ਹੈਰਾਨ ਕਰਦਾ ਦਾਅਵਾ, 'ਪੈਸੇ ਨਹੀਂ ਬਦਲਾ ਸੀ ਮਕਸਦ'
#Fazilka #businessman #kidnapping #PunjabPolice #Arrests #PunjabNews #PTCNews #KiSamjhiye #CrimeNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 109
@Gurmeet_kaur_khalsa
@Gurmeet_kaur_khalsa 10 ай бұрын
ਕਿਸੇ ਦੀ ਮਜਬੂਰੀ ਦਾ ਨਜਾਇਜ ਫਾਇਦਾ ਉਠਾਉਣਾ ਬਹੁਤ ਵੱਡਾ ਗੁਨਾਹ ਹੈ 😡👎
@mahinderpal9404
@mahinderpal9404 10 ай бұрын
ਬੜੀ ਹੀ ਮਾੜੀ ਘਟਨਾ ਹੈ। ਪੰਜਾਬ ਦਾ ਨਾਂ ਪਹਿਲਾਂ ਹੀ ਖ਼ਰਾਬ ਹੈ। ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
@gurnamsingh-mq6cj
@gurnamsingh-mq6cj 10 ай бұрын
ਹੁਣ ਬਦਲਾ ਲੈ ਲਿਆ ਜੋ ਹੁਣ ਜੇਲ ਵਿੱਚ ਹੋਵੇ ਗਾ ਉਹਦਾ ਬਦਲਾ ਕਿਵੇ ਲਵੋਗੇ
@Manjaap._.singh09
@Manjaap._.singh09 10 ай бұрын
Veer je kise di injat nu hath paya te fer ihnu haar te pauna nhi c.
@ranjeetsodhi7478
@ranjeetsodhi7478 10 ай бұрын
😂
@gurnamsingh-mq6cj
@gurnamsingh-mq6cj 10 ай бұрын
@@Manjaap._.singh09 new video ayi ehna de o app man ge a ke asi sirf pese lyi keta c eh lok sere de nasheri ne main ehna nu janda changi tara
@Manjaap._.singh09
@Manjaap._.singh09 10 ай бұрын
@@gurnamsingh-mq6cj 𝚘𝚔 𝚋𝚛𝚘 𝚝𝚔𝚜
@jass2748
@jass2748 10 ай бұрын
​@@Manjaap._.singh09ajj kal janania ne funda bna lya hoya rape de fake ilzam lgan da
@gurdialchand8068
@gurdialchand8068 10 ай бұрын
ਮਸਲਾ ਪੈਸਾ ਦਾ। ਨਹੀ ਤਾਂ ਉਸ ਨੁੰ ਮਾਰ ਦੇਣਾ ਸੀ
@FARMERS765
@FARMERS765 10 ай бұрын
Nasha krde ha bai. Koi bdla ni. Munda police nu khnda mai c. m bn jana ha
@gurdialsingh456
@gurdialsingh456 10 ай бұрын
ਦਿਓਰ ਭਰਜਾਈ ਸਚ ਬੋਲਦੇ ਲਗਦੇ ਹਨ
@garythegreat2311
@garythegreat2311 10 ай бұрын
And then people say punjab is safe 🤣
@sukhdevsinghsandhu2074
@sukhdevsinghsandhu2074 10 ай бұрын
ਹੁਣ ਮਿਲ ਗਿਆ 20 ਕਰੋੜ
@innocentboy3561
@innocentboy3561 10 ай бұрын
yes
@hardipsingh7339
@hardipsingh7339 10 ай бұрын
ਕਿਸੇ ਜੱਟ ਦੇ 4 ਪੁਤ ਨਹੀਂ ਸਾਬੇ ਜਾਂਦੇ 80000 ਹਜ਼ਾਰ ਮੁਲਾਜ਼ਮਾਂ ਵਿਚੋਂ 1%ਗਲਤ ਹੈ ਕੋਈ ਗੱਲ ਨਹੀਂ ਪੰਜਾਬ ਪੁਲਿਸ ਜ਼ਿੰਦਾਬਾਦ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@BaldevSingh-jv7jp
@BaldevSingh-jv7jp 10 ай бұрын
Respected police officer
@jijag8758
@jijag8758 10 ай бұрын
ਬੇਵਕੂਫ , ਤੁਸੀ ਪਰਚਾ ਪਵਾ ਸਕਦੇ ਸੀ ਕੁੜੀ ਵੱਲ ਤੋ
@HarjitSingh-fq3oc
@HarjitSingh-fq3oc 10 ай бұрын
ਸਾਲੇ ਠੇਠਰ ਦਿਉਰ ਭਰਜਾਈ ਝੁਠ ਬੋਲ ਰਹੇ ਨੇ ✨✨✨✨✨✨✨
@Live_5911
@Live_5911 10 ай бұрын
ਰੋਲਾ ਇਸਕ ਦਾ😂
@RameshKumar-rb1px
@RameshKumar-rb1px 10 ай бұрын
Pp good job
@brargaming6766
@brargaming6766 10 ай бұрын
ਐਨ ਆਰ ਆਈ, ਸ਼ਕਲ ਤੋਂ ਹੀ ਬਦਮਾਸ਼ ਲਗਦਾ ਹੈ
@santokhsinghbenipal8592
@santokhsinghbenipal8592 10 ай бұрын
ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਇ
@harvinderlamba7234
@harvinderlamba7234 10 ай бұрын
ਸਾਰੇ ਜਾਨਣ ਵਾਲੇ ਸੀ ਇੱਕ ਦੂਜੇ ਨੂੰ ਜੋ ਵੀ ਹੋਇਆ ਬਹੁਤ ਗਲਤ ਕੰਮ ਹੋਇਆ ਸਖ਼ਤ ਸਜਾ ਮਿਲਣੀ ਚਾਹੀਦੀ 🙏
@user-rw7ln9hu1h
@user-rw7ln9hu1h 10 ай бұрын
ਵਧੀਆ ਕੀਤਾ ਲੋਕੀ ਨਵਿਆ ਨਾਲ ਇਸ ਤਰਾਂ ਹੀ ਧੱਕਾ ਕਰਦੇ ਕੁੜੀ ਨਾਲ
@dilbagsingh9479
@dilbagsingh9479 10 ай бұрын
Sare Dosia nu sakhat sja ditti jave
@AVTARBASRA-pp6um
@AVTARBASRA-pp6um 10 ай бұрын
Dohshia hunda g
@ParamjitSingh-ug3lc
@ParamjitSingh-ug3lc 10 ай бұрын
@@AVTARBASRA-pp6umaapa kehda shi likhia, ਦੋਸ਼ੀਆਂ (doshiaan)
@dilbagsingh9479
@dilbagsingh9479 10 ай бұрын
Lagda TU sire da anpaad a
@ParamjitSingh-ug3lc
@ParamjitSingh-ug3lc 10 ай бұрын
@@dilbagsingh9479 koun? 😅😅
@dilbagsingh9479
@dilbagsingh9479 10 ай бұрын
@@ParamjitSingh-ug3lc Avatar basra
@panjabiboy4932
@panjabiboy4932 10 ай бұрын
😂😂😂😂😂 sale vadde kidnappers Ehna Da kutapa Hona Chaida
@user-nk7fy2mv1q
@user-nk7fy2mv1q 10 ай бұрын
ਵਾਹਿਗੁਰੂ ਜੀ
@gurnaibsaini7095
@gurnaibsaini7095 10 ай бұрын
Fir hun jail badhia laggu? Kro njaare jail wich
@harihar3194
@harihar3194 10 ай бұрын
Punjab chalda hi NRI de sir te a, NRI aune band ho jane, fer Punjab da hor vi bura haal ho jana. Murkh log apna kam aap hi kharab kar rahe ne
@goradhillon3180
@goradhillon3180 9 ай бұрын
Tenu pta eh nri bare
@JagtarSingh-vr6oc
@JagtarSingh-vr6oc 10 ай бұрын
Vety bad
@goradhillon3180
@goradhillon3180 9 ай бұрын
Gurwinder bilkul sahi a NRI kutta banda a menu airport te usa da banda milya c jo ehnu jan da c ohne keha eh bhut Galt banda a nri
@arshtarntaran4642
@arshtarntaran4642 10 ай бұрын
ਚਲੋ ਹੋਇਆ ਤਾਂ ਮਾੜਾ e ਆ ਪਰ ਇੱਕ ਗੱਲ a ਜੇ ਅਮਰੀਕਾ ਆਲੇ ਨੇ ਸੱਚੀ ਕੁੜੀ ਨਾਲ ਗਲਤ ਕੀਤਾ ਹੋਵੈ ਫੇਰ ਉਸ ਨੂੰ ਸਜਾ ਕੌਣ ਦਿਉ Ehna ਨੂੰ ਪੁਲਸ ਨੇ ਚੱਕ lea ਉਹਦਾ ਹਿਸਾਬ-ਕਿਤਾਬ ਕੌਣ ਕਰੂ ਹੁਣ ਵੀ ਕਿਡਨੈਪ ਤਾਂ ਕੁੜੀ ਕਰਕੇ e ਆ ਕੁੜੀ ਨੂੰ ਮਿਲਣ ਗਿਆ ਹੋਣਾ aglea ਚੱਕ lea Vaise ਗੱਲ a ਵੇਖਣ ਨੂੰ ਲੱਗਦਾ ਅਮਰੀਕਾ ਆਲਾ ਖੱਚ e ਆ ਬਾਕੀ ਅਪਣੇ ਅਪਣੇ ਵਿਚਾਰ ਆ। 5:21
@ParamjitSingh-ug3lc
@ParamjitSingh-ug3lc 10 ай бұрын
😅ਲੱਗਦਾ ਹੈ, ਇੱਥੇ ਯੂਸਏ ਵਿੱਚ ਆਪਣੇ ਪੰਜਾਬੀਆਂ ਨੇ ਗੰਦ ਪਾਇਆ, ਮੇਰੀ ਇਹ ਡੀਪੀ ਮੇਰੇ ਹਸਬੈਂਡ ਦੀ ਆ, ਮੇਰੀ ਸਹੇਲੀ ਦੱਸਦੀ ਸੀ ਉਹ ਸੌਪਿੰਗ ਕਰਨ ਗਈ ਤੇ ਪਿੱਛੇ ਪੰਜਾਬੀ ਲੱਗ ਗਿਆ, ਗੱਡੀ ਕੋਲ ਜਾ ਕੇ ਕਹਿੰਦਾ ਕਿਤੇ ਦੇਖਿਆ ਕਾਰ ਦੇ ਡੋਰ ਨੂੰ ਹੱਥ ਪਾ ਕੇ ਕਹਿੰਦਾ, ਓਹ ਕਹਿੰਦੀ ਕਰਾਂ 911, ਮਿੰਟ ਮਾਰਿਆ ਕਾਰ ਤੋਂ ਦੂਰ ਹੋ ਗਿਆ, ਬਹੁਤ ਗੰਦ ਪਾਇਆ ਪੰਜਾਬੀਆਂ ਨੇ , ਸਾਰੇ ਨਹੀਂ ਕੁੱਛ ਕੁੱਛ ਇਹੋ ਜਿਹੇ, ਮੇਰੀ ਸਹੇਲੀ ਪੱਕੇ ਤੌਰ ਤੇ ਆਈ ਹੈ ਪਰ ਜਿਹੜੇ ਕੱਚੇ ਤੌਰ ਤੇ ਆਏ ਹੈ ਓਹ ਸ਼ਿਕਾਇਤ ਕਰ ਸਕਦੇ ਹੈ, ਸੱਭ ਦੀ ਸੁਣਦੇ ਹੈ, ਚਾਹੇ ਕੋਈ ਕੱਚਾ ਚਾਹੇ ਪੱਕਾ, ਕਾਨੂੰਨ ਸੱਭ ਲਈ ਸੇਮ ਹੈ🙏🙏🇺🇸🇺🇸🇺🇸🇺🇸 California USA 🇺🇸
@arshtarntaran4642
@arshtarntaran4642 10 ай бұрын
@@ParamjitSingh-ug3lc ਉਹ ਜਾ ਮੈਡਮ ਕਿੱਥੇ ਤੁਰੀ ਫਿਰਦੀ ਐ tu sikku ਦੀ ਸੁਣਵਾਈ ਐ ਕੱਚੇ ਬੰਦੇ ਦੀ ਕੰਮ ਕਰਾ ਕੇ ਪੈਸੇ ਤੇ ਕੋਈ ਦਿੰਦਾ ਨੀ Kada ਕਾਨੂੰਨ ਬਰਾਬਰ sarea ਲਈ Note ,,😀ਮੇਰੀ id ਮੇਰੀ ਹੀ ਆ ਕਿਸੇ other persan ਦੀ ਨਹੀਂ ਆ ਧੰਨਵਾਦ ਜੀ
@ParamjitSingh-ug3lc
@ParamjitSingh-ug3lc 10 ай бұрын
@@arshtarntaran4642 ਮੈਂ ਕੰਮ ਲਈ ਨਹੀਂ ਕਿਹਾ, ਹਾਂ ਜੇ ਪੇਪਰ ਕੋਲ ਹੈ , ਸੋਸ਼ਲ ਸਕਿਉਰਟੀ ਤੇ ਕੰਮ ਕਰਦੇ ਹਾਂ ਫੇਰ ਇੱਕ ਪੈਨੀ ਵੀ ਨਹੀਂ ਰੱਖ ਸਕਦੇ, ਗੱਲ ਛੇੜਛਾੜ ਦੀ ਕੀਤੀ ਆ , ਪਰ ਆਪਣੇ ਕੱਚੇ ਪੰਜਾਬੀ ਕੈਸ ਤੇ ਕਰਦੇ ਆ ਕੰਮ ਚੋਰੀ, ਚੋਰੀ ਕੰਮ ਆਪਾਂ ਕਰ ਨਹੀਂ ਸਕਦੇ,
@ParamjitSingh-ug3lc
@ParamjitSingh-ug3lc 10 ай бұрын
@@arshtarntaran4642 ਮੈਂ ਕੈਲੀਫੋਰਨੀਆਂ ਤੁਰੀ ਫਿਰਦੀ ਹਾਂ 🙏🙏
@FARMERS765
@FARMERS765 10 ай бұрын
Nasha krde c veer. Koi bdla ni
@baljinderkaur-mh6ne
@baljinderkaur-mh6ne 10 ай бұрын
Law is Disoder, ma be chioce gov. Law
@kundanmishra7675
@kundanmishra7675 10 ай бұрын
Nri nay passi nal parcha kera ta hona
@hardipsingh7339
@hardipsingh7339 10 ай бұрын
ਦੋ ਤੋ ਚਾਰ ਪੁਲਿਸ ਵਾਲੇ ਗ਼ਲਤ ਹੈ ਪਰ ਬਾਕੀ ਮਹਿਕਮਾ ਪੂਰਾ ਸੱਚ ਤੇ ਚਲਦਾ ਹੈ
@rajurj6829
@rajurj6829 10 ай бұрын
Nahi ji, 2,4 sahi ne baki sara mehkma jhuth te riswatkhori te chalda
@user-zn5on4yr8m
@user-zn5on4yr8m 10 ай бұрын
Verr pta laag jnda tusi koi badla budla nhi lya..duji gal jehda koi verr pra eh kehnda Nri wapis nhi awunde oh dasso kee...karn aa ke koi kothi dabi koi horr xyz..kehnde shadna nhi jionda bc...
@harjinderpal1335
@harjinderpal1335 10 ай бұрын
Badla bali gsll shai hai
@Singh0039
@Singh0039 10 ай бұрын
Hun v ehde vich kayi bondu kehn ge kr "SARKAR" fail hai. Par Jise jo kaand karna hai oh kar hi jana.
@sukhdevsinghsohi1951
@sukhdevsinghsohi1951 10 ай бұрын
Veer ji tusi v lady nal wrong kiti c
@princetrento3767
@princetrento3767 9 ай бұрын
Att vadiya karia izzat to badke Kuch ni yr Bahar lol ida hi dhoka krde ne asi v Bahar hai
@asinh1100
@asinh1100 10 ай бұрын
Taste of punjab
@Manjaap._.singh09
@Manjaap._.singh09 10 ай бұрын
Galt kita ji. Per ikk gal kaha veer ji je tuhade kol paissa jyada hai te punjab de gareeb sikha di baah fado ji 🙏
@shivrandwa948
@shivrandwa948 10 ай бұрын
ਸਿੱਖ ਹੀ ਕਿਉਂ ਹੋਰ ਵੀ ਲੋਕ ਹੈਗੇ ਆ ਗਰੀਬ
@Manjaap._.singh09
@Manjaap._.singh09 10 ай бұрын
@@shivrandwa948 kyo theka lia bakian da jad tak gal ch burki hundi sikh change jad dhid ch gyi te made
@shivrandwa948
@shivrandwa948 10 ай бұрын
@@Manjaap._.singh09 ਨਾਲੇ ਕਹਿਨੇ ਖਾਲਿਸਤਾਨ ਬਣਾਉਣਾ ਹੁਣ ਹੀ ਜ਼ਾਤੀ ਨਫ਼ਰਤ ਹੁੰਦੀਂ ਫ਼ਰਕ ਹੁੰਦਾ ਬਾਅਦ ਕੀ ਹੋਊ???? ਜਦਕਿ ਮਜਬੀ ਸਿੱਖ ਵੀ ਸਿੱਖ ਆ ਓਹਨਾ ਨੂੰ ਸਿੱਖ ਮੰਨਿਆ ਨਹੀਂ ਜਾਂਦਾ ਜਿਹਨਾਂ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ,
@ASTeer1699
@ASTeer1699 10 ай бұрын
​@@shivrandwa948Jaat paat bahman vich hai.
@shivrandwa948
@shivrandwa948 10 ай бұрын
@@ASTeer1699 ਜੱਟਾਂ ਵਿੱਚ ਵੀ ਆ ਭਰਾਵਾ ਸਾਡੀਆਂ ਜਨਾਨੀਆਂ ਨੂੰ ਮਾੜਾ ਬੋਲਦੇ ਏ ਲੋਕ ਤਾਂ ਏਹੀ ਚਹੁੰਦੇ ਬੱਸ ਸਾਡੇ ਖੇਤਾਂ ਚ ਹੀ ਕੰਮ ਕਰਨ ਤੇ ਓਥੇ ਕੁ ਹੀ ਰਹਿਣ, ਇੱਕ ਜੱਟ ਕਹਿੰਦਾ ਕੰਮ ਕਰਨ ਆਉਂਦੀ ਮਜਬਣ ਓਹਦੇ ਨਾਲ ਏਦਾ ਓਦਾਂ ਤੇ ਓਹਦੀ ਆਂਵਦੀ ਭੈਣ ਵੀ ਕਨੇਡਾ ਸੀ ਮੈਂ ਓਹਨੂੰ ਕਿਹਾ ਤੇਰੀ ਭੈਣ ਵੀ ਕਿਸੇ ਗੋਰੇ ਕਾਲੇ ਨਾਲ ਕੰਮ ਕਰਦੀ ਹੁਣੀ, ਓਹਦੇ ਬਾਰੇ ਕੀ ਖਿਆਲ ਆ, ਬਾਅਦ ਚ ਸ਼ਰਮ ਦਾ ਮਾਰਾ ਕੁੱਝ ਬੋਲਿਆ ਨਹੀਂ
@babloo1666
@babloo1666 10 ай бұрын
meri ghar wali ne keh dena cc maitho nai 20 Crore dite jande, 2 jwak jamle bahot enu jo karna karlo, yar oh tan naan piche klesh pa dinde jado bhar jande aa
@brijsingh7740
@brijsingh7740 10 ай бұрын
Punjab ta pakka Khalsa raj ho gaya hun.
@Shergill923
@Shergill923 10 ай бұрын
Ipc 365, 120B
@AryanKumar-fg7rc
@AryanKumar-fg7rc 10 ай бұрын
Je paise lyi kidnap krde ta with plain krna c fer fad ni hone c agle police ne trec kr lye hune fon to ih gal ta ajkl anpad banda b jan da b police fon to trec krke fad laindi aa je firoti da chakr hunda ta agliya ne fon da intjam pahila krna c baki nri ta chit fand wale thugg wrga lgda hrami sire da
@ParamjitSingh-ug3lc
@ParamjitSingh-ug3lc 10 ай бұрын
😅😅😅😅😅
@rakeshveema5720
@rakeshveema5720 10 ай бұрын
Dhol Baje Ne Apna Gunah Kabul Kar Liya Hai
@ParamjitSingh-dc9px
@ParamjitSingh-dc9px 10 ай бұрын
N R I Sab darma kar Reha koi kendnp sab with parsan drama darmy 2 baj w perss reporter nu Apeal wa n is a tool na Dan sab darmy baj n r i
@rakeshveema5720
@rakeshveema5720 10 ай бұрын
Paise wali baat theek hai
@sunnyvlog6894
@sunnyvlog6894 10 ай бұрын
Sahi kita ji tusi
@rajbirkaur2676
@rajbirkaur2676 10 ай бұрын
Vadia kita
@iinderchahal
@iinderchahal 10 ай бұрын
Kehnda ireland ayea c te socheya jalandhar v geda marja😅😅😅😅😅
@moonmovil1105
@moonmovil1105 10 ай бұрын
saria nu lame pao chahe n r i howe chahy fazil ka da howy daang de do wond ch
@sukhdevsinghsohi1951
@sukhdevsinghsohi1951 10 ай бұрын
N R I ta v karvai kro
@avtarsingh-vw4vi
@avtarsingh-vw4vi 10 ай бұрын
Police ta moka dekhde
@rajindersingh5442
@rajindersingh5442 10 ай бұрын
Ehe n r I theek ni lagda
@ParamjitSingh-ug3lc
@ParamjitSingh-ug3lc 10 ай бұрын
Shi kiha ❤
@MSGaminG-cc4dz
@MSGaminG-cc4dz 10 ай бұрын
Very Bad
@FARMERS765
@FARMERS765 10 ай бұрын
Jdo bhar dhka krda c. Othe FR kroni c. Awe jhooth
@JaswinderSingh-ie8xu
@JaswinderSingh-ie8xu 10 ай бұрын
ਹੁਣ ਪੁਛੋ ਭੰਡ ਨੂੰ ਜਿਹੜਾ ਕਹਿੰਦਾ ਪੰਜਾਬ ਵਾਪਸ ਆਓ
@jijag8758
@jijag8758 10 ай бұрын
ਕਿਉਂ ਕੀ ਹੋਇਆ ? ਜ਼ਮੀਨ ਤੇ ਕਬਜ਼ਾ ? ਖ਼ਬਰ ਦੇ ਦੋਨੋ ਪਾਸੇ ਸੁਣ ।
@SardoolsinghKang
@SardoolsinghKang 10 ай бұрын
ਇਹ ਬਖਸ਼ਣਾ ਨੀ ਸੀ ਚਾਹੀਦਾ ਬਾਹਰ ਕਚਿਆ ਨਾਲ ਧੱਕਾ ਹੁੰਦਾ ਆ ਇਹਨੂੰ ਝਟਕਾ ਦੇਣਾ ਚਾਹਿਦਾ ਸੀ ਮੈਂ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਕਿ ਵਿਦੇਸ਼ਾਂ ਵਿੱਚ ਸਰਦਾਰ ਕੋਲ ਕਦੇ ਕੰਮ ਨਾ ਕਰੋ ਮੇਰਾ ਆਪਣਾ ਚਾਲੀ ਸਾਲ ਦਾ ਤਜ਼ਰਬਾ ਆ ਮੈ ਆਪਣੇ ਬਚਿਆਂ ਨੂੰ ਕਦੇ ਪੰਜਾਬੀ ਖਾਸ ਕਰਕੇ ਸਰਦਾਰ ਕੋਲ ਕੰਮ ਨੀ ਕਰਨ ਦਿਤਾ
@punjabiweatherchannel
@punjabiweatherchannel Ай бұрын
💧💧💧💧🌦️🌦️🌦️🌦️
@gurjantsingh1224
@gurjantsingh1224 10 ай бұрын
Badla mard lends hen
@shmer_paash
@shmer_paash 10 ай бұрын
Nacchatar Singh.. 😂😂😂😂😅😅😅
@naharsingh9357
@naharsingh9357 10 ай бұрын
Tohip
@TarsemSingh-oo6bv
@TarsemSingh-oo6bv 10 ай бұрын
Hun.eh.Bakwas.kar.rahe.hai.
@varindersinghvarindersingh1720
@varindersinghvarindersingh1720 10 ай бұрын
khad lya goalf
@jarnailsingh7076
@jarnailsingh7076 10 ай бұрын
)h4!
@akshitgamimg9746
@akshitgamimg9746 10 ай бұрын
Oh yaar eh Bhagwant Maan sarkar ki kr rahi hai. Gunda raaj agya Badal sarkar ch gunda raj nahi c. Chitta jaroor fail gya c.
@user-gu4zg1rm3l
@user-gu4zg1rm3l 10 ай бұрын
Sab bakvas va
@JaswinderSingh-gx9tf
@JaswinderSingh-gx9tf 10 ай бұрын
Dalla apne galti ne dasda
@RanjeetSingh-zv9hn
@RanjeetSingh-zv9hn 10 ай бұрын
Haraami Aa NRI
@kamalkamboj8164
@kamalkamboj8164 10 ай бұрын
NRI apne nal Bouncer Le ke aounda
Looks realistic #tiktok
00:22
Анастасия Тарасова
Рет қаралды 106 МЛН
Best KFC Homemade For My Son #cooking #shorts
00:58
BANKII
Рет қаралды 64 МЛН
Mama vs Son vs Daddy 😭🤣
00:13
DADDYSON SHOW
Рет қаралды 41 МЛН
Looks realistic #tiktok
00:22
Анастасия Тарасова
Рет қаралды 106 МЛН