No video

ਸ਼ਹੀਦ ਭਾਈ ਸ਼ੀਤਲ ਸਿੰਘ ਮੱਤੇਵਾਲ ਦਾ ਚਰਚਿਤ ਮੁਕਾਬਲਾ 4 ਬੁਲੱਟ ਪਰੂਫ ਟ੍ਰੈਕਟਰ ਕੀਤੇ ਨਸ਼ਟ ਦਰਜਨਾਂ ਪੁਲਿਸ ਵਾਲੇ ਜਖਮੀ

  Рет қаралды 415,303

PTN24

PTN24

Күн бұрын

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 898
@malwindersingh4697
@malwindersingh4697 2 жыл бұрын
ਜਿੰਨੀ ਕੁਰਬਾਨੀ ਸ਼ਹੀਦ ਸਿੰਘਾਂ ਦੀ ਹੈ ਉਨੀ ਹੀ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਹੈ। ਅਕਾਲ ਪੁਰਖ ਸਾਹਿਬ ਜੀ ਆਪਣੇ ਪੁੱਤਰਾਂ ਉੱਪਰ ਸਦਾ ਮਿਹਰ ਰੱਖਣ🙏🙏
@GagandeepSingh-qy9tp
@GagandeepSingh-qy9tp 3 жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਵਾਲੇ ਸਿੰਘ ਇੱਜਤਾ ਦੇ ਰਖਵਾਲੇ 🙏🙏🙏🙏🙏🌴🌴
@HarpreetSingh-gz2ck
@HarpreetSingh-gz2ck 3 жыл бұрын
ਭਾਈ ਸੀਤਲ ਸਿੰਘ ਮੱਤੇਵਾਲ ਮੇਰਾ ਸਕਾ ਮਾਮਾ ਜੀ ਹੈ
@rajveeratwal6144
@rajveeratwal6144 3 жыл бұрын
veer waheguru ji ka khalsa waheguru ji ki fateh.mere mama ji si na likho mere mama ji aa likho kiyon ki jodhe soormey kadey mardey ni hundey
@HarpreetSingh-gz2ck
@HarpreetSingh-gz2ck 3 жыл бұрын
Ok ji thanks
@sunilkumar-yn7rb
@sunilkumar-yn7rb 2 жыл бұрын
@@rajveeratwal6144 👏👏👏👏
@manpreetsohi5369
@manpreetsohi5369 2 жыл бұрын
Waheguru ji waheguru ji
@Sidhusaab4824
@Sidhusaab4824 2 жыл бұрын
@@HarpreetSingh-gz2ck kehra pind a bhra thoda
@ajitnahar955
@ajitnahar955 3 жыл бұрын
ਭਾਈ ਸਾਹਿਬ ਦੇ ਜੀਵਨ ਤੇ ਫਿਲਮ ਬਨਣੀ ਚਾਹੀਦੀ ਆ ਜੀ
@balkourdhillon5402
@balkourdhillon5402 3 жыл бұрын
ਧੰਨ ਹੈ ਸ਼ਹੀਦ ਭਾਈ ਸੀਤਲ ਸਿੰਘ ਜੀ ਮੱਤੇਵਾਲ ਸਿੰਘ ਜੀ ਸਾਹਿਬ
@rintu4244
@rintu4244 3 жыл бұрын
ਬਹੁਤ ਵੱਡਾ ਮੁਕਾਬਲਾ ਹੋਇਆ ਸੀ। 4 ਬੁਲਟ ਪਰੂਫ ਟਰੈਕਟਰ ਭੰਨੇ ਸਨ
@sarabjeetsinghbassi3323
@sarabjeetsinghbassi3323 3 жыл бұрын
ਭਾੲੀ ਸੀਤਲ ਸਿੰਘ ਜੀ ਮੱਤੇਵਾਲ ਜੀ ਦੀ ਸਹਿਦੀ ਨੂੰ ਪਰਨਾਮ 🙏🙏🙏🙏🙏🙏🙏🙏🙏
@JoginderSingh-jp1ed
@JoginderSingh-jp1ed 3 жыл бұрын
Seetal Singh matewala is a grate of nation
@rahulmahey2269
@rahulmahey2269 3 жыл бұрын
S. 9o
@kabalsingh249
@kabalsingh249 3 жыл бұрын
@@JoginderSingh-jp1ed ààààa
@baljitdhanju7745
@baljitdhanju7745 3 жыл бұрын
the swuawywwwwwuwy&tb yeh@ääaaaaaaaaaaaaaaaaaaaaaaaaaaaaaaaaaaaaaaazzazzuzaaazazaazzzzazzzaazaazaaaaaazaazazzaauazaaazzzazaauazzaazzzaaaazaaazzazzzzzzzzzzz*, u,,, uuu,, usl, uuu 7 uu u ur uu uuuu u u 7 j uu 7 u u u u 7 u jo 7 7 uju uuuu juju h u vvhvvvvjvjhjjjjjhvjhvhjhjvvjvvjvvvjvvjjvjvvvjvvvjvvvvjvhjhvvhjvhvhvjjjjvhhjhhhjjvjvvhvvvvvjjvjvvhvjjjvjhvvjhvjjvvvhvjjvvvvhhhjjjvjvvvvvhvjvvvjvvjvjvvvvvjjvjvjvhjvvvvhhvvjvvvvhvvjvvvhvvvjjjvvvvjvjvvvjvvvvjvjvjjvvhjjjvvjvhuh, 7vkkkkkgih-🤗😙😙❣️❣️❣️❣️❣️🤨🙂😙🙂🤗😙🙂🙂😙😙😙🙂🤗🙂🙂🙂🙂😕😕😕😑😑😷🤫🤫🤫🤫😁😏😁😊😊😏
@BhupinderSingh-fw9yy
@BhupinderSingh-fw9yy 2 жыл бұрын
​@@kabalsingh249
@Sukhwinder5567.
@Sukhwinder5567. 3 жыл бұрын
ਮੇਰੇ ਵਲੋਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਮੁਬਾਰਕਾਂ ਜੀ। ਇਹ ਬੁੱਚੜ, ਅੱਜ ਦੇ ਦਿਨ ਇੰਦਰਾ ਗਾਂਧੀ, KPS ਗਿੱਲ ਤੇ ਅਨੇਕਾਂ ਆਫਿਸਰਾਂ ਵਾਂਗ ਨਰਕਾਂ ਵਿੱਚ ਪਹੁੰਚ ਗਏ ਜਿਹਨਾਂ ਵੀਹਵੀਂ ਸਦੀ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਪਿਓ, ਮਾਵਾਂ, ਭੈਣਾਂ ਦੇ ਪੰਜਾਬ ਦੇ ਗੱਭਰੂ ਨੌਜਵਾਨ ਝੂਠੇ ਮੁਕਾਬਲੇ ਵਿੱਚ ਸ਼ਹੀਦ ਕੀਤੇ ਜਾ ਵੀਹਵੀਂ ਸਦੀ ਦੇ ਮਹਾਨ ਯੋਧਿਆਂ ਦੇ ਪਰਿਵਾਰ ਨਾਲ ਕੋਹ ਕੋਹ ਕੇ ਸ਼ਹੀਦ ਕੀਤਾ, ਤਸ਼ੱਦਦ ਕੀਤਾ, ਗੱਲਾਂ ਕੱਢਿਆ, ਧੀਆਂ, ਭੈਣਾਂ, ਬੱਚੀਆਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ, ਗਲਤ ਕੰਮ ਕੀਤੇ, ਬਲਾਤਕਾਰ ਕੀਤੇ ਹਨ ਤੇ ਹੋਰ ਅਨੇਕਾਂ ਪਾਪ ਕਿੱਤੇ ਤਾ ਕਿ ਉਹ ਇਹਨਾਂ ਆਫਿਸਰਾਂ ਦੇ ਹੱਥ ਹਾ ਜਾਣ ਤੇ ਇਹ Monument ਖਤਮ ਹੋ ਜਾਣ। ਅੱਜ ਦਾ ਦੇਣ ਬਹੁਤ ਖੁਸ਼ੀ ਵਾਲਾ ਦਿਨ, ਸਾਰੇ ਭੈਣ ਤੇ ਭਰਾ ਜਸ਼ਨ ਮਨਾਉਣ ਜਿਵੇਂ ਇਹਨਾਂ ਬੁੱਚੜਾਂ ਨੇ ਉਸ ਸਮੇਂ ਇਨਾਮਾਂ ਦੇ ਪਿੱਛੇ, ਮੋਢਿਆਂ ਦੇ Stars ਵਧਾਉਣ ਵਾਸਤੇ ਇਹਨਾਂ ਨੇ ਪੰਜਾਬ ਦਾ ਘਾਣ ਕੀਤਾ ਤੇ ਖਾਲਿਸਤਾਨ ਦੇ ਸੰਘਰਸ਼ ਨੂੰ ਖਤਮ ਕੀਤਾ ਵੱਡੇ ਤੋਂ ਵੱਡੇ ਜਰਨੈਲਾਂ ਨੂੰ ਸ਼ਹੀਦ ਕਰਕੇ ਜੀ ਸੋ ਇਸ ਕਰਕੇ ਅੱਜ ਸਾਡੀ ਵਾਰੀ ਜਸ਼ਨ ਮਨਾਉਣ ਦੀ। ਪੰਜਾਬ ਦਾ ਬੁੱਚੜ ਸੀ ਇਜ਼ਹਾਰ ਆਲਮ। ਇਜ਼ਹਾਰ ਆਲਮ ਮੁਰਦਾਬਾਦ।
@JagtarSingh-xl9gu
@JagtarSingh-xl9gu 3 жыл бұрын
ਮੇਰੀ ਕੌਮ ਦੇ ਮਹਾਨ ਸ਼ਹੀਦ ਭਾਈ ਸੀਤਲ ਸਿੰਘ ਮੱਤੇਵਾਲ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ
@balkourdhillon5402
@balkourdhillon5402 3 жыл бұрын
ਪੰਥ ਦਰਦੀਆਂ ਨੂੰ ਜੋ ਸਿੰਘ ਜੀ ਦੇ ਸਪੁਤਰ ਜੀ ਦਸ ਰਹੇ ਹਨ ਜਮੀਨ ਵਾਲੇ ਮਸਲੇ ਵਿੱਚ ਅੱਗੇ ਆਉਣਾ ਚਾਹੀਦਾ ਜੀ
@harmanpreetsingh856
@harmanpreetsingh856 3 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏
@user-yl1ni5bq2z
@user-yl1ni5bq2z 3 жыл бұрын
🙏🚩🙏🚩🙏🚩🙏🚩🙏🚩 ਅਮਰ ਸ਼ਹੀਦ ਸੀਤਲ ਸਿੰਘ ਮੱਤੇਵਾਲ
@kulbirsingh7217
@kulbirsingh7217 2 жыл бұрын
Sodhi1984
@borderwalekhalistani6661
@borderwalekhalistani6661 3 жыл бұрын
ਪੁਲਿਸ ਵਿੱਚ ਜੋ ਚੌਰ ਗੰਦ ਭਰਤੀ ਕੀਤਾ।ਜੋ ਦੁਨੀਆਂ ਦੀ ਜੂਠ ਉਹ ਪੰਜਾਬ ਪੁਲਿਸ ਵਿੱਚ ਹੈ।ਧੀਆਂ ਭੈਣਾਂ ਦੀ ਇਜਤਾ ਲੁਟਣਾ ਤੇ ਨਰਦੋਸ਼ ਲੋਕਾਂ ਤੇ ਤਸ਼ੱਦਦ ਕਰਕੇ ਲੋਕਾਂ ਨੂੰ ਹਥਿਆਰ ਚੁਕਣ ਤੇ ਮਜਬੂਰ ਕਰਦੇ ਨੇ।ਜਦ ਫੇਰ ਇਹਨਾਂ ਦੀ ਬੁੰਡ ਪਾੜਦੇ ਨੇ ਫੇਰ ਸਾਨੂੰ ਫੌਜ ਨੂੰ ਮੁਹੱਰੇ ਕਰ ਦਿੰਦੇ ਨੇ।ਪਰ ਇੱਕ ਹੈ ਸਿੰਘਾਂ ਨੇ ਜੋ ਇਹਨਾਂ ਦੀ ਪਾੜੀ ਹੈ ਉਹ ਅੱਜ ਤੱਕ ਕਸ਼ਮੀਰੀ ਵੀ ਨਹੀਂ ਕਰ ਸਕੇ।ਸਲੂਟ ਇਹਨਾਂ ਯੋਧਿਆਂ ਨੂੰ।ਜਿਨ੍ਹਾਂ ਸਿੱਖ ਕੌਮ ਲਈ ਕੁਰਬਾਨੀਆਂ ਦਿੱਤੀਆਂ।ਅੱਜ ਕੌਮ ਉਹਨਾਂ ਨੂੰ ਅਤਵਾਦੀ ਦਸਕੇ ਬਦਨਾਮ ਕਰਦੀ ਤੇ ਲੀਡਰਾਂ ਦੇ ਪਾਲਸ਼ ਕਰਨ ਵਿੱਚ ਲਗੇ ਨੇ।
@khushveersingh1315
@khushveersingh1315 3 жыл бұрын
ਸੱਚ ਕਿਹਾ ਬਾਈ
@gurpreetgill8922
@gurpreetgill8922 3 жыл бұрын
Good
@hakamsingh2018
@hakamsingh2018 3 жыл бұрын
ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਸੱਚ ਧਰਮ ਲਈ ਵਾਰੀ ।।
@jagtarsingh5341
@jagtarsingh5341 3 жыл бұрын
Waheguru.g
@junjiito6619
@junjiito6619 3 жыл бұрын
Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon
@junjiito6619
@junjiito6619 3 жыл бұрын
Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singho
@azadpanjaabsingh8536
@azadpanjaabsingh8536 2 жыл бұрын
ਵਾਹਿਗੁਰੂ ਜੀ🙏🙏
@gurmukhsandhu2870
@gurmukhsandhu2870 2 жыл бұрын
@@junjiito6619 बहुत मांड॒ा
@jagmeetteona6186
@jagmeetteona6186 3 жыл бұрын
ਸਹੀਦ ਭਾਈ ਸੀਤਲ ਸਿੰਘ ਮੱਤੇਵਾਲ ਜੀ ਦੀ ਸਹਾਦਤ ਨੂੰ ਕੋਟਿ ਕੋਟਿ ਪ੍ਰਨਾਮ🙏🙏
@SatnamSingh-ob7iu
@SatnamSingh-ob7iu 2 жыл бұрын
Lloyd
@sartajkhaira7794
@sartajkhaira7794 3 жыл бұрын
ਸੂਰਬੀਰ ਮਹਾਨ ਜਰਨੈਲ ਯੌਧਾ ਸੂਰਮਾ ਭਾੲੀ ਸੀਤਲ ਸਿੰਘ ਮਤੇਞਾਲ ਨੂੰ ਕੌਟ ਕੌਟ ਪ੍ਨਾਮ 🙏🙏🙏🙏
@junjiito6619
@junjiito6619 3 жыл бұрын
Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon
@aagaz_brar
@aagaz_brar 2 жыл бұрын
Pp
@baljitsinghbhangu5340
@baljitsinghbhangu5340 2 жыл бұрын
Waheguru ji
@user-kx8oy4nk4c
@user-kx8oy4nk4c 3 жыл бұрын
ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਪ੍ਰਣਾਮ 🙏
@gursanjgoraya5413
@gursanjgoraya5413 3 жыл бұрын
ਬਿਨਾਂ ਵੇਖੇ-ਸੁਣੇ ਹੀ ਲਾਇਕ ਕਰਤਾ, ਪਰਨਾਮ ਸ਼ਹੀਦਾਂ ਨੂੰ, &{🚩ਖਾਲਿਸਤਾਨ ਜਿੰਦਾਬਾਦ🚩}
@BaljitSingh-do9zs
@BaljitSingh-do9zs 3 жыл бұрын
ਆਜ਼ਾਦੀ ਹੀ ਪੱਕਾ ਹੱਲ ਹੈ
@ranadhrampura6531
@ranadhrampura6531 3 жыл бұрын
ਉਸ ਸਮੇ ਵਾਰ ਬਹੁਤ ਮਸ਼ਹੂਰ ਹੋਈ ਸੀ ਚਲਦੀ ਗਨ ਬਾਬੇ ਸੀਤਲ ਦੀ ਜਾਦਾ ਬੁਲਟ ਪਰੂਫਾ ਪਾੜੀ
@jagandeepsingh2157
@jagandeepsingh2157 2 жыл бұрын
ਸਲਾਮ ਕਰਦੇ ਹਾ ਏਸ ਪਰਵਾਰ ਨੂੰ ਤੇ ਇਨਸਾਫ ਮਿਲਣਾ ਚਾਹੀਦਾ ਹੈ ਏਸ ਪਰਵਾਰ ਦਾ🙏🏾🙏🏾🙏🏾🙏🏾🙏🏾
@harrydhaliwal4167
@harrydhaliwal4167 3 жыл бұрын
Ehna soormea ne sarkara nu waqt paa ta c parr kuch bande sarkar de chamche ban ge ....ehna soorme lokan di dileri te shahadat nu salute aa ji
@lovelylovely3701
@lovelylovely3701 3 жыл бұрын
ਚੜਦੀ ਕਲਾ ਵਾਲੇ ਸਿੰਘ ਸਨ ਇਹ ਸਭ ਕੌਮ ਦੀ ਖਾਤਰ ਜਾਨਾ ਵਾਰਨ ਵਾਲੇ ਸਦਾ ਲੲੀ ਅਮਰ ਰਹਿਣਗੇ
@jagirsingh8469
@jagirsingh8469 3 жыл бұрын
ਸਿਖ ਕੌਮ ਦਾ ਅਨਮੋਲ ਹੀਰਾ ਸ਼ਹੀਦ ਭਾਈ ਸੀਤਲ ਸਿੰਘ ਜੀ ਮਤੇਵਾਲ ਨੂੰ ਕੋਟ ਕੋਟ ਪ੍ਰਨਾਮ
@SandeepSingh-en1zg
@SandeepSingh-en1zg 3 жыл бұрын
ਪ੍ਰਣਾਮ ਮੇਰੀ ਕੌਮ ਦੇ ਸ਼ਹੀਦ ਹੀਰੇ ਸਿੰਘ ਆ ਨੂੰ ਵਾਹਿਗੁਰੂ ਜੀ ਚੜਦੀ ਕਲਾ ਦੇ ਵਿੱਚ ਰੱਖੇ ਸਾਡੇ ਵੀਰ ਜੀ ਦੇ ਪਰਿਵਾਰ ਨੂੰ ਖੁਸ਼ ਰੱਖੇ
@junjiito6619
@junjiito6619 3 жыл бұрын
Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon
@balwinderSingh-qd2mg
@balwinderSingh-qd2mg 2 жыл бұрын
@@junjiito6619 6+
@junjiito6619
@junjiito6619 2 жыл бұрын
@@balwinderSingh-qd2mg jho kehna chahuna seeds aakh
@amanchahal2572
@amanchahal2572 3 жыл бұрын
Haryana se dil se salam ❤️❤️❤️❤️ khalistan zindabad bane ga jai jat
@kanhiyasoni7283
@kanhiyasoni7283 3 жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@jagdeepboparai5034
@jagdeepboparai5034 3 жыл бұрын
Salute aa g, Bhai Shetil Singh huna nu, jina ne sadi komm lai Apni te parivaar de Shadit diti, Good👍 job Bhai Balwinder Singh..Thanks🙏
@azadpanjaabsingh8536
@azadpanjaabsingh8536 2 жыл бұрын
ਵਾਹਿਗੁਰੂ ਵਾਹਿਗੁਰੂ ਜੀ ਧੰਨ ਬਾਪੂ ਜੀ। 🙏
@gazgaz6737
@gazgaz6737 3 жыл бұрын
ਭਾੲੀ ਸ਼ੀਤਲ ਸਿੰਘ ਮੱਤੇਵਾਲ ਦੀ ਲਾਸਾਨੀ ਸ਼ਹੀਦੀ ਨੂੰ ਪਰਣਾਮ ।
@GurpreetSingh-cz4ow
@GurpreetSingh-cz4ow 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਬਲਵਿੰਦਰ ਸਿੰਘ ਜੀ ਧੰਨਵਾਦ ਤੁਹਾਡਾ
@Sukhwinder5567.
@Sukhwinder5567. 3 жыл бұрын
ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ, ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ੀਤਲ ਸਿੰਘ ਜੀ ਖਾਲਸਾ ਮੱਤੇਵਾਲ ਦੇ ਪੁੱਤਰਾਂ ਨੂੰ, ਬੇਟੀਆਂ ਨੂੰ, ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
@GurvinderSingh-py2nz
@GurvinderSingh-py2nz 3 жыл бұрын
ਉਸ ਟਾਈਮ ਇੱਕ ਮੈਗਜ਼ੀਨ ਵਿੱਚ ਲੇਖ ਲਿਖਿਆ ਹੋਇਆ ਸੀ ਕਿ ਮੱਤੇਵਾਲ ਦੀ ਡਰੈਗਨ ਚੱਲਦੀ ਰਹੀ ਬਹੁਤ ਹੀ ਲੋਕਾਂ ਨੇ ਪੜ੍ਹਿਆ ਭਾਈ ਸਾਹਿਬ ਸੀਤਲ ਸਿੰਘ ਮੱਤੇਵਾਲ ਦੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ
@Sukhwinder5567.
@Sukhwinder5567. 3 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ। ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ। ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ। ਵਾਹਿਗੁਰੂ ਜੀ। ਖਾਲਿਸਤਾਨ ਜ਼ਿੰਦਾਬਾਦ। Never Forget June and November 1984. Never Forget from 1984 to 1995. ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ। ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ। ਧੰਨ ਧੰਨ ਆਨੰਦਪੁਰ ਦਾ ਮਤਾ ਜੀ। 🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤। Sikh.
@user-fi8qb3zh3b
@user-fi8qb3zh3b 2 жыл бұрын
🙏 ਪ੍ਰਣਾਮ ਸ਼ਹੀਦਾਂ ਨੂੰ 🙏
@Sukhwinder5567.
@Sukhwinder5567. 3 жыл бұрын
Balowali Encounter. 12th September 1991. ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ੀਤਲ ਸਿੰਘ ਜੀ ਖਾਲਸਾ ਮੱਤੇਵਾਲ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਰਸੇਮ ਸਿੰਘ ਜੀ ਖਾਲਸਾ ਮੱਤੇਵਾਲ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁੱਖ ਸਿੰਘ ਜੀ ਖਾਲਸਾ ਬੱਗਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦਿਆਲ ਸਿੰਘ ਜੀ ਖਾਲਸਾ ਮਰਹੀ ਪਨੂੰਆਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਖਾਲਸਾ ਦੇਬੂ ਜ਼ਿੰਦਾਬਾਦ।
@jasvirsingh6228
@jasvirsingh6228 3 жыл бұрын
ਬਹੁਤ ਧੱਕਾ ਹੋਇਆ ਸਿੱਖ ਕੌਮ ਨਾਲ ਕਸੂਰ ਸੀ ਸਿਆਸੀ ਲੋਕਾਂ ਦਾ ਕਿਸੇ ਧਰਮ ਦਾ ਨਹੀਂ ਪੁਲੀਸ ਮਰੀ ਤਾਂ ਵੀ ਸਾਡੇ ਖਾੜਕੂ ਸਿੰਘ ਸ਼ਹੀਦ ਹੋਏ ਤਾਂ ਵੀ ਸਾਡੇ ਮੇਰੇ ਵਾਹਿਗੁਰੂ ਮੇਹਰ ਕਰਿਓ ਇਸ ਧਰਤੀ ਤੇ ਨਾਨਕ ਨਾਮ ਚੜਦੀ ਕਲਾ। ਤੇਰੇ ਭਾਣੇ ਸਰਬੱਤ ਦਾ ਭਲਾ
@newindiaphotographybaljeet5408
@newindiaphotographybaljeet5408 2 жыл бұрын
ਕੋਮ ਦਾ ਹੀਰਾ ਭਾਈ ਸੀਤਲ ਸਿੰਘ ਮੱਤੇਵਾਲ
@balwindersinghnanherausa5861
@balwindersinghnanherausa5861 2 жыл бұрын
ਕੋਟਨ ਕੋਟ ਪ੍ਰਣਾਮ ਸ਼ਹੀਦ ਸੀਤਲ ਸਿੰਘ ਮਤੇਵਾਲ ਜੀ ਨੂੰ
@sukhjindersingh1675
@sukhjindersingh1675 3 жыл бұрын
ਭਾਈ ਸੀਤਲ ਸਿੰਘ ਦਾ ਮੁਕਾਬਲਾ ਬੜਾ ਮਸਹੂਰ ਸੀ ਪੁਲਿਸ ਨੂੰ ਭਾਜੜਾਂ ਪੈ ਗਈਆਂ ਸੀ। ਕਵੀਸ਼ਰ ਵਾਰ ਗਾਂਉਦੇ ਸਨ ਗੰਨ ਚਲਦੀ ਬਾਬੇ ਸੀਤਲ ਦੀ ਜਾਂਦਾ ਬੂਲਟ ਪਰੂਫਾ ਪਾੜੀ।
@dhaliwalsukhrajdeep
@dhaliwalsukhrajdeep 3 жыл бұрын
ਵਾਰ ਹੈਂ ਤਾਂ ਭੇਜਿਉ
@jimmivirk5386
@jimmivirk5386 3 жыл бұрын
ਵਾਰ ਹੈਗੀ ਤਾਂ ਪੇਜਯੋ
@sukhjindersingh1675
@sukhjindersingh1675 3 жыл бұрын
@@jimmivirk5386 ਵੀਰ ਨਹੀ ਹੈ ਬਚਪਨ ਵਿੱਚ ਕਵੀਸ਼ਰਾਂ ਕੋਲੋ ਸੁਣਦੇ ਹੁੰਦੇ ਸੀ
@jimmivirk5386
@jimmivirk5386 3 жыл бұрын
@@sukhjindersingh1675 koi gall nahi vadde veer youtube te lab laine aa thanwad tohada
@JagdeepSingh-ic6jq
@JagdeepSingh-ic6jq 3 жыл бұрын
ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏
@HardeepSingh-HH88
@HardeepSingh-HH88 3 жыл бұрын
🚩🚩🚩🚩🚩❤️❤️❤️❤️❤️ ਸ਼ਹੀਦ ਸੀਤਲ ਸਿੰਘ ਮੱਤੇਵਾਲ ਨੂੰ ਪ੍ਰਣਾਮ 🙏
@ranbirpanesar
@ranbirpanesar 3 жыл бұрын
Kaum de sher hamesha sade dila ch jeonde rehn gye. Waheguru g ka khalsa. Waheguru g ki fateh g.
@papaji2996
@papaji2996 3 жыл бұрын
Waheguru ji ka Khalsa, Waheguru ji Ki fateh Shaheed bhai Sheetal Singh ji Mattewal.
@rajinderbhatti947
@rajinderbhatti947 3 жыл бұрын
ਸ਼੍ਰੋਮਣੀ ਕਮੇਟੀ ਵਲੋ ਇਸ ਸ਼ਹੀਦ ਪਰਿਵਾਰ ਨੂੰ ਨੋਕਰੀ ਦੇਣੀ ਹੈ ਖਾਲਸਾ ਜੀ ਸਹਿਮਤ ਹੋ ਤਾਂ ਇਸ ਬਾਰੇ ਲਿਖੋ ਜੀ
@jagirsingh3430
@jagirsingh3430 2 жыл бұрын
Shromnee K mate badlan de hath jis din simrnjet Singh maan de sewa vich a wee ge OS din shsheda dea kurbane nu lok Sam Jan ge or yaad karnge
@user-nh5ql8jy2w
@user-nh5ql8jy2w 3 жыл бұрын
ਧੰਨ ਧੰਨ ਨੇ ਸ਼ਹੀਦਾਂ ਦੀਆਂ ਮਾਵਾਂ ਪੁੱਤਰ ਸ਼ਹੀਦ ਜਿੰਨਾ ਦੇ
@dhaliwalsukhrajdeep
@dhaliwalsukhrajdeep 3 жыл бұрын
ਸਲੂਟ ਆ 🙏🏻
@daljitsingh5129
@daljitsingh5129 3 жыл бұрын
ਕਿੱਨਾ ਉਸ ਯੋਧੇ ਉੱਚਾ ਸੁੱਚਾ ਜੀਵਨ ਹੋਊ ਉਹਨਾਂ ਨੂੰ ਬਚਾਉਣ ਦੀ ਖਾਤਰ ਸਿੰਘ ਆਪਣੇ ਵੀ ਸੀਸ ਤਲੀ ਤੇ ਧਰ ਕੇ ਆ ਕੁੱਦੇ ਮੈਦਾਨ ਚ,,
@sandhukuldipsandhukuldip7071
@sandhukuldipsandhukuldip7071 3 жыл бұрын
Waahh oye Sikh kom dey sherraa.
@Sukhwinder5567.
@Sukhwinder5567. 3 жыл бұрын
ਦੁਨੀਆਂ ਉੱਤੇ ਹੈ ਉਹਨਾਂ ਦੀ ਹੋਂਦ ਰਹਿੰਦੀ, ਸੱਚ ਲਈ ਜੋ ਜਵਾਨੀਆਂ ਲੜਦਿਆਂ ਨੇ। ਸ਼ਾਨ ਨਾਲ ਉਹ ਕੌਮਾਂ ਜਿਊਂਦੀਆਂ ਨੇ, ਨਿੱਤ ਨਵਾਂ ਇਤਿਹਾਸ ਜੋ ਘੜਦੀਆਂ ਨੇ।
@bhupinderdullat9249
@bhupinderdullat9249 3 жыл бұрын
ਅਾਪਣੇ ਹੀ ਦੇਸ ਖਿਲਾਫ ਜੰਗ ਲੜਨ ਦਾ ਕੀ ਲਾਭ ਅਾਹੀ ਕੰਮ ਕਰਦੇ ਤਾਂ ਦੁਨੀਅਾਂ ਯਾਦ ਕਰਦੀ
@balrajsingh1212
@balrajsingh1212 3 жыл бұрын
@@bhupinderdullat9249 jado apna hi desh sede naal dakka karda ta o apna nai hunda kharku koi khushi naal nai hunda majboori ho jandi aa
@balrajsingh1212
@balrajsingh1212 3 жыл бұрын
@@bhupinderdullat9249 naam b bahut aa sital Singh mattewaal da
@GurpreetSingh-gb7or
@GurpreetSingh-gb7or 3 жыл бұрын
@@balrajsingh1212 lllppplppp0000
@manpreetsingh-il6xi
@manpreetsingh-il6xi 3 жыл бұрын
@@bhupinderdullat9249 apna te desh e punjab hai
@Sukhwinder351
@Sukhwinder351 3 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
@satwinderrubalsatwinderrub8078
@satwinderrubalsatwinderrub8078 3 жыл бұрын
ਵਾਹਿਗੁਰੂ ਜੀ ਮੇਹਰ ਕਰੋ🙏🙏
@HarpreetSingh-ye3ss
@HarpreetSingh-ye3ss 3 жыл бұрын
ਬੜਾ ਮਾਣ ਮਹਿਸੂਸ ਹੁੰਦਾ ਕਿ ਅਸੀਂ ਬਾਬਾ ਸੀਤਲ ਸਿੰਘ ਮੱਤੇਵਾਲ ਦੇ ਗਵਾਢੀਂ ਪਿੰਡੋਂ ਆਂ
@Kuldeep-wb3uq
@Kuldeep-wb3uq 3 жыл бұрын
Kehra pind apna veer ji
@dilpreetsingh0015
@dilpreetsingh0015 2 жыл бұрын
ਇਹ। ਪਿੰਡ। ਕਹਿੰੜੇ। ਜਿਲੈ। ਵਿੰਚ। ਆ
@Kuldeep-wb3uq
@Kuldeep-wb3uq 2 жыл бұрын
@@dilpreetsingh0015 ਪਿੰਡ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜਿਲਾ ਅੰਮ੍ਰਿਤਸਰ
@amrikdhillon9977
@amrikdhillon9977 2 жыл бұрын
ਸ਼ਹੀਦ ਭਾਈ ਮੱਤੇ ਵਾਲ ਜੀ ਨੂੰ ਦਿਲੋਂ ਕੋਟ ਕੋਟ ਪ੍ਰਣਾਮ,
@MandeepSingh-sr5hw
@MandeepSingh-sr5hw 3 жыл бұрын
ਬਹੁਤ ਤਕੜਾ ਦਲੇਰ ਸੂਰਮਾ ਸੀ ਭਾਈ ਜੀ
@gursanjgoraya5413
@gursanjgoraya5413 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵੀਰੋ ਆਪਣੀਆਂ ਸਿੱਖ ਜਥੇਬੰਦੀਆਂ ਨੂੰ ਚਾਹੀਦਾ ਆ ਕਿ ਇਹ ਜੋ ਪੰਜਾਬ ਤੋਂ ਬਾਹਰ ਜਿਂਵੇਂ ਕਿ-ਯੂਪੀ, ਬਿਹਾਰ, ਮਹਾਂਰਾਸ਼ਟਰ, ਉਤਰਾਖੰਡ, ਹੋਰ ਵੀ ਕਿਤੇ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਏ ਤਾਂ ਪੰਜਾਬੀ ਉਹਨਾਂ ਦੀ ਹਰੇਕ ਤਰ੍ਹਾਂ ਮੱਦਦ ਕਰਦੇ ਆ, ਲੱਖਾਂ ਰੁਪਏ ਖਰਚ ਦਿੰਦੇ ਆ-ਬਦਲੇ ਵਿੱਚ ਆਪਾਂ ਨੂੰ ਕੀ ਮਿਲਦਾ ਏ ਇਹਨਾਂ ਵਲੋਂ ਖਾਲਿਸਤਾਨੀ ਅੱਤਵਾਦੀ, ਵੱਖਵਾਦੀ ਤੇ ਫੇਰ ਵੀ ਆਪਾਂ ਨਹੀਂ ਸਮਝਦੇ, ਆਪਾਂ ਨੂੰ ਆਪਣੇ ਸਹੀਦਾਂ ਦੇ ਪਰਿਵਾਰਾਂ ਦੀ ਸਾਰ ਲੈਣੀ ਚਾਹੀਦੀ ਆ ਕਈ ਪਰਿਵਾਰਾਂ ਦੀ ਅਾਰਥਿਕ ਹਾਲਤ ਬਹੁਤ ਤਰਸ ਯੋਗ ਆ, ਇਹ ਮੈ ਬੇਨਤੀ ਪਹਿਲਾਂ ਵੀ ਕਈ ਵਾਰ ਕੀਤੀ ਆ, ਪਰ ਨਈ ਇਹਨਾਂ ਪਰਿਵਾਰਾਂ ਦੀ ਕੋਈ ਵੀ ਨਹੀਂ ਬਾਤ ਪੁੱਛਦਾ, ਕਿਉਂ ਨਹੀਂ ਪੁੱਛਦਾ ਇਹ ਸੋਚਣ ਵਾਲੀ ਗੱਲ ਆ🤔 ਇਹ ਬਈਏ ਆਪਾਂ ਨੂੰ ਕੀ ਦਿੰਦੇ ਆ, ਉਹ ਆ "ਛਿੱਤਰ" ਫੇਰ ਵੀ ਨਹੀਂ ਸਮਝਦੇ, ਸੋਚੋ ਜਥੇਬੰਦੀਉ- ਸਹੀਦਾਂ ਦੇ ਪਰਿਵਾਰਾਂ ਦੀ ਮੱਦਦ ਕਰੋ ਨਾ ਕਿ ਜਿਹਨਾਂ ਨੇ ਸਹੀਦ ਕਰਵਾਇਆ ਉਹਨਾਂ ਦੀ, ਹੱਥ ਬੰਨ੍ਹ ਕੇ ਬੇਨਤੀ ਏ ਜੀ 🙏🙏
@harrydhaliwal4167
@harrydhaliwal4167 3 жыл бұрын
Bilakul sahi keha veer ji tusi
@gursanjgoraya5413
@gursanjgoraya5413 3 жыл бұрын
@@harrydhaliwal4167 🙏🙏🙏
@sewaksingh579
@sewaksingh579 3 жыл бұрын
ਬਹੁਤ ਦੁਖੀ ਹੋਇਆ ਦਿਲ ਸਿੱਖ ਕੌਮ ਲੲੀ ਸ਼ਹਾਦਤਾਂ ਦਿੱਤੀਆਂ ਗਈਆਂ ਪਰ ਕੋਈ ਵੀ ਜਥੇਬੰਦੀਆਂ ਨੇ ਸਾਰ ਨੀ ਲੲੀ
@jaswindersandhu941
@jaswindersandhu941 3 жыл бұрын
ਬਹੁਤ ਨਾਮ ਸੀ ਯੋਧੇ ਸ਼ਹੀਦ ਭਾਈ ਸੀਤਲ ਸਿੰਘ ਜੀ ਦਾ।
@iqbalsingh7996
@iqbalsingh7996 3 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।
@user-nh5ql8jy2w
@user-nh5ql8jy2w 3 жыл бұрын
ਪਰਨਾਮ ਸ਼ਹੀਦਾਂ ਨੂੰ ਜਿੰਨਾ ਜਾਨ ਕੌਮ ਤੋਂ ਵਾਰੀ
@lakhbirsingh6762
@lakhbirsingh6762 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ
@rajindersingh-oz5jh
@rajindersingh-oz5jh 2 жыл бұрын
ਵਾਹਿਗੁਰੂ ਜੀ ਇਹਨਾ ਮਹਾਨ ਸ਼ਹੀਦਾਂ ਨੂੰ ਪ੍ਰਣਾਮ
@sukhmanpreet434
@sukhmanpreet434 3 жыл бұрын
🌻🌼ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌼🌻 🌻🌼ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌼🌻 🌻🌼ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌼🌻 🌻🌼ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌼🌻 🌻🌼ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌼🌻
@BaldevSingh-ow4vn
@BaldevSingh-ow4vn 3 жыл бұрын
ਕੋਟਿ ਕੋਟਿ ਪਰਨਾਮ ਸਹੀਦ ਭਾਈ ਸੀਤਲ ਸਿੰਘ ਮੱਤੇਵਾਲ
@hardialsingh8544
@hardialsingh8544 3 жыл бұрын
Parnam sahida nu 🙏🏻🙏🏻🙏🏻🙏🏻🙏🏻🙏🏻 Waheaguru ji 🙏🏻🙏🏻🙏🏻🙏🏻🙏🏻❤️🙏🏻❤️❤️ chardikala khalsha ji 🙏🏻🙏🏻 Waheaguru ji
@manjitsinghmanjitsingh1093
@manjitsinghmanjitsingh1093 2 жыл бұрын
ਬਹੁਤ ਵੱਡਮੁੱਲੇ ਸੀ ਭਾਈ ਸੀਤਲ ਸਿੰਘ ਮੱਤੇਵਾਲ ਜੀ ਬਹੁਤ ਉੱਚੀ ਸੁੱਚੀ ਸੋਚ ਦੇ ਮਾਲਕ ਸੀ
@rajwinderhundal8271
@rajwinderhundal8271 3 жыл бұрын
ਭਾਈ ਸਾਹਿਬ ਦੀ ਸ਼ਹੀਦੀ ਨੂੰ ਕੋਟਿ -ਕੋਟਿ ਪ੍ਨਾਮ
@manjinderbrar4312
@manjinderbrar4312 2 жыл бұрын
ਕਾਸ਼ ਸੂਰਮੇ ਵਾਪਿਸ ਆ ਜਾਵਣ ਅੱਜ ਕੋਮ ਨੂੰ ਬਹੁਤ ਲੋੜ ਆ ਵਾਹਿਗੁਰੂ
@gursanjgoraya5413
@gursanjgoraya5413 3 жыл бұрын
ਇਹ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ 🙏 ਏ ਜੋ ਖਾਲਸਾ ਪੰਥ ਤੇ ਹਨੇਰ ਛਾਇਆ ਪਿਆ ਆ ਇਹਨੂੰ ਛੇਤੀ ਹਟਾਉ,ਤੇ ਕਿਰਪਾ ਕਰੋ ਜਿਹੜੇ ਵੀ ਪੰਥ ਦੋਖੀ ਨੇ ਇਹਨਾਂ ਨੂੰ ਵੀ ਛੇਤੀ ਛੇਤੀ ਸਿੱਖ ਪੰਥ ਵਿੱਚੋਂ ਕੱਢੋ ਤਾਂ ਜੋ ਇਹ ਹੋਰ ਨੁਕਸਾਨ ਨਾ ਕਰਨ ਸਿੱਖ ਧਰਮ ਦਾ 🙏🙏🙏
@BaljitSingh-do9zs
@BaljitSingh-do9zs 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਿਸਤਾਨ ਜਿੰਦਾਬਾਦ
@bhupinderdullat9249
@bhupinderdullat9249 3 жыл бұрын
ਖਾਲਿਸਤਾਨ ਪਿੱਛੇ ਸਾਰਾ ਪਰਿਵਾਰ ੳੁੱਜੜ ਗਿਅਾ ਹੁਣ ਤਾਂ ਰਹਿਣ ਦਿੳੁ
@BaljitSingh-do9zs
@BaljitSingh-do9zs 3 жыл бұрын
@@bhupinderdullat9249 ਆਜ਼ਾਦੀ ਲਈ ਸਭ ਕਰਨਾ ਪੈਂਦਾ ਗੁਰੂ ਸਾਹਿਬਾਨ ਨੇ ਪਰਿਵਾਰ ਵਾਰ ਕੇ ਦੱਸਿਆ ਅਸੀਂ ਵੀ ਜੀ ਗੋਇਆ ਹੈਂ
@vellyjatt9127
@vellyjatt9127 3 жыл бұрын
@@BaljitSingh-do9zs krna ta penda pr family di bah v fade koi rullde phirde tabbar sheeda de
@BaljitSingh-do9zs
@BaljitSingh-do9zs 3 жыл бұрын
@@vellyjatt9127 ਜਲਦ ਸਮਾ ਆਉਣ ਤੇ ਬਾਅ ਜ਼ਰੂਰ ਫੜੇਗਾ ਪੰਥ
@sehajsidhu3918
@sehajsidhu3918 3 жыл бұрын
Soormee jodhee Sade rakhwale.. salute aa pakhoke sabb tuhanu.. 🙏🙏🙏🙏
@gurpreetdamandaman7087
@gurpreetdamandaman7087 3 жыл бұрын
ਵਾਹਿਗੁਰੂ ਜੀ ਮੇਹਰ ਕਰੀ
@user-oy4sm2yk1s
@user-oy4sm2yk1s 2 жыл бұрын
ਪ੍ਰਣਾਮ ਜਾਗਦੇ ਜਮੀਰ ਸ਼ਹੀਦਾਂ ਸਿੰਘਾਂ ਨੂੰ ਜਿਨਾ ਨੇ ਕੌਮੀ ਘਰ ਦੇ ਸੰਗਾਰਸ਼ ਲਈ ਜਿੰਦ ਵਾਰੀ
@ishersingh9446
@ishersingh9446 3 жыл бұрын
Waheguru ji Ka khalsa waheguru ji ki fathe ji waheguru ji
@paramjeetsingh7660
@paramjeetsingh7660 2 жыл бұрын
ਰੋਮ ਰੋਮ ਰਿਨੀ ਐ ਜੀ ਕੋਮ ਦੇ ਮਹਾਨ ਜਰਨੈਲ ਸ਼ਹੀਦ ਜੋਦੇਆ ਦਾ ਤੇ ਓਨਾ ਦੇ ਪਰਿਵਾਰਾਂ ਦਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਧਰਮ ਕੋਮ ਦੇ ਲੇਖੇ ਲਾਈ ਪ੍ਰਰਨਾਮ ਸ਼ਹਿਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@armaangorkha9126
@armaangorkha9126 3 жыл бұрын
ਬਾਜਾਂ ਵਾਲੇ ਦੇ ਸ਼ੇਰ ਪੁੱਤ
@AmrinderSingh-tq5ci
@AmrinderSingh-tq5ci 2 жыл бұрын
Balvinder veer ji Tusi bahut badhiya kam kar rahe ho Jagdi Jamir wale hamesha tohade naal Ne WaheGuru Ji ka Khalsa WaheGuru Ji ki Fateh
@navdeep5660
@navdeep5660 2 жыл бұрын
Waheguru g ka khalsa.... Waheguru g ki fateh....🙏🙏 Parivar hmesha charhdi kla ch rahe...🙏🙏🙏
@Sukhwinder5567.
@Sukhwinder5567. 3 жыл бұрын
ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ। ਅਣਖ ਮਰੇ ਤਾ ਕੌਮ ਹੈ ਮਰ ਜਾਂਦੀ। ਉਸ ਕੌਮ ਨੂੰ ਸਦਾ ਇਤਿਹਾਸ ਪੂਜੇ। ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ। ਸਿਰ ਦੇ ਕੇ ਕਹਾਇ ਸਰਦਾਰ ਆਪਾ। ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ। ਸੀਸ ਵਾਰਨੋ ਸਿੰਘ ਨਾ ਮੂਲ ਡਰਦੇ। ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।
@Sukhwinder5567.
@Sukhwinder5567. 3 жыл бұрын
ਪੰਥ/ਕੌਮ ਦੀ ਸੇਵਾ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਪੰਥ/ਕੌਮ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
@bhupinderdullat9249
@bhupinderdullat9249 3 жыл бұрын
ਮੁੜਕੇ ਪੰਥ ਨੇ ਸਾਰ ਵੀ ਨਹੀ ਲੲੀ
@sukwindersingh8484
@sukwindersingh8484 3 жыл бұрын
@@bhupinderdullat9249 hnji es glo bahut ghtia Lok Punjab de
@HarpreetSingh-zu2yp
@HarpreetSingh-zu2yp 2 жыл бұрын
@@sukwindersingh8484 nhi panth de lokha ne bhut pesa ekatha kita par pesa shida thik nhi phuchea kha gae pesa ekatha karn bale
@singh-ze3wx
@singh-ze3wx 3 жыл бұрын
Waheguru g ka khalsa waheguru g ki fateh
@gurmindersingh1436
@gurmindersingh1436 2 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏📿🗡🏹⛳🌷🌹
@punjabvirsa7455
@punjabvirsa7455 3 жыл бұрын
waheguru g respect all tim rini a ena parivara de tim ave shii wait e krde a waheguru di juu hukem hoiya hovega ensaaf zerur milo
@bahadurbatth8437
@bahadurbatth8437 3 жыл бұрын
ਸੱਚ ਦਾ ਸੁਨੇਹਾ ਚੈਨਲ ਨੂੰ ਸਿੱਖ ਵੀਰੋ ਵੱਧ ਤੋਂ ਵੱਧ ਸਸਕਰਾਇਵ ਕਰੋ ਤੇ ਲਾਈਕ ਕਰਿਆ ਕਰੋ ਤਾਂ ਜੋ ਵੀਰ ਜੀ ਦਾ ਹੌਸਲਾ ਵਧਾਇਆ ਜਾਂ ਸਕੇ ਬਹੁਤ ਬਹੁਤ ਧੰਨਵਾਦ ਵੀਰ ਬਲਵਿੰਦਰ ਸਿੰਘ ਪੱਖੋਕੇ ਦਾ
@amarjitdhillon7116
@amarjitdhillon7116 3 жыл бұрын
Saheed singha nu koti koti pranam 🙏🙏🙏🙏🙏
@varindersinghdhaliwal4305
@varindersinghdhaliwal4305 3 жыл бұрын
ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ 💐💐💐💐💐💐💐💐🚩🚩🚩🚩🚩🙏🏻🙏🏻🙏🏻🙏🏻
@ipreet6850
@ipreet6850 3 жыл бұрын
Most awaited video Bhut sunya c Bhai mattewal da naam
@RanjeetSingh-ru2hw
@RanjeetSingh-ru2hw 3 жыл бұрын
ਵਾਹਿਗੁਰੂ ਵਾਹਿਗੁਰੂ🙏🙏🌹🌹
@BHULLAR1.5M
@BHULLAR1.5M Жыл бұрын
ਪੱਖੋਕੇ ਸਾਬ ਤੁਸੀਂ ਇਸ ਵੀਡਿਓ ਵਿੱਚ ਕਿਹਾ ਕੀ ਕੋਈ ਆਵੇਗਾ ਇਹਨਾਂ ਸ਼ਹੀਦਾਂ ਦਾ ਵਾਰਿਸ। ਆ ਗਿਆ ਵੀਰ ਸਾਡਾ ਅੰਮ੍ਰਿਤਪਾਲ ਸਿੰਘ ਜਿਹੜਾ ਸ਼ਹੀਦਾਂ ਦਾ ਮੁੱਲ ਪਾਵੇਗਾ ਬਾਕੀ ਤੁਹਾਡੇ ਕਾਰਜ ਨੂੰ ਸਲਾਮ ਕਰਦੇ ਰਹਾਂਗੇ ਪੱਖੋਕੋ ਸਾਬ ਬਹੁਤ ਵੱਡੀ ਦੇਣ ਤੁਹਾਡੀ ਕੌਮ ਨੂੰ
@karamsingh1941
@karamsingh1941 2 жыл бұрын
ਸਭ ਸਿੱਖ ਕੌਮ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਮੱਦਦ ਕਰੋ ਪੰਥ ਦਰਦੀਉ ਬਹੁਤ ਜਰੂਰੀ ਬਹੁਤ ਵੱਡੀ ਕੁਰਬਾਨੀਆ ਹਨ ਇਸ ਪਰਿਵਾਰ ਦੀ
@pb06walesardarks48
@pb06walesardarks48 2 жыл бұрын
ਕੋਮ ਦੇ ਮਹਾਨ ਯੋਧੇ ਨੁੰ ਪਰਨਾਮ
@pritamsinghpritamsingh1504
@pritamsinghpritamsingh1504 3 жыл бұрын
ਸਹੀਦਾ ਨੂੰ ਪ੍ਰਣਾਮ ਜੀ 🙏🙏🙏
@gurnishansingh800
@gurnishansingh800 2 жыл бұрын
Waheguru ji waheguru ji waheguru ji waheguru ji waheguru ji waheguru ji
@GurmukhSingh-jb5tx
@GurmukhSingh-jb5tx 2 жыл бұрын
ਸ਼ਹੀਦ ਸਿੰਘਾਂ ਦੇ ਚਰਨਾਂ ਵਿੱਚ ਲੱਖਾਂ ਵਾਰੀ ਪ੍ਰਨਾਮ ਸਿੰਘਾਂ ਦੇ ਟੈਮ ਨਾਂ ਬਲਾਤਕਾਰ ਨਾ ਬੇਅਦਬੀ ਦੀਆਂ ਤੇ ਹੋਰ ਮਾੜੀ ਆ ਘਟਨਾਤਾਂ ਨਹੀਂ ਹੁੰਦੀਆਂ ਸੀ ਹੁਣ ਤਾਂ ਸਭ ਬੇਪਰਵਾਹ ਧੱਕੇਸ਼ਾਹੀ ਆ ਹੋਰ ਕੁਝ ਨਹੀਂ
@avtargrewal3723
@avtargrewal3723 2 жыл бұрын
ਕੋਮ ਦਾ ਮਹਾਨ ਯੋਧਾ ਭਾਈ ਸੀਤਲ ਸਿੰਘ ਜੀ ਮੱਤੇਵਾਲ ਨੂੰ ਪਰਨਾਮ ਹੈ ਮਹਾਨ ਯੋਧਾ ਗੁਰੂ ਜੀ ਦਾ ਪਿਆਰਾ ਖਾਲਸਾ ਮਤੇ ਵਾਲ ਸਾਬ ਵਾਹਿਗੁਰੂ ਆਪਣੇ ਚਰਨਾਂ ਵਿੱਚ ਰੱਖੀ ਭਾਈ ਸਾਬ ਨੁੰ
@darshankumar496
@darshankumar496 3 жыл бұрын
WAHEGURU WAHEGURU JI . Sital Singh Matte Wall was my Classmate and friend.
@GurpreetSingh-ss8qf
@GurpreetSingh-ss8qf 3 жыл бұрын
Really waheguru g?
@BhupinderSingh-oe6yy
@BhupinderSingh-oe6yy 3 жыл бұрын
ਭਾਈ🌹 ਸਾਹਿਬ 🌹ਜੀ 🌹ਦੇ ਦਰਸ਼ਨ 🌹ਕਰਕੇ🌹 ਮੈ 🌹ਧੰਨ🌹 ਹੋ 🌹ਗਿਆ ਵਾਹਿਗੁਰੂ🌹 ਜੀ🌹 ਕਾ 🌹ਖਾਲਸਾ🌹 ਵਾਹਿਗੁਰੂ ਜੀ ਕੀ ਫਤਿਹ🌹🌹🌹🌹🌹🌹🌹🌹🌹
@kamalgarg6213
@kamalgarg6213 Жыл бұрын
Shaheedan nu parnam 🙏🙏🙏🙏 rab sanu v sache rah te turan da bal bakshe 🙏.
@bajsinghpannu
@bajsinghpannu 3 жыл бұрын
ਵੀਹਵੀਂ ਸਦੀ ਦੇ ਮਹਾਨ ਮਹਾਨ ਯੋਧਿਆਂ ਦੇ ਚਰਨਾਂ ਵਿੱਚ ਨਮਸਕਾਰ।
@simranjitkaurbajwa3265
@simranjitkaurbajwa3265 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।🌹🌹🌹🌹🌹🌹🌹🌹🌹🙏🙏🙏🙏
@goodvibesyes
@goodvibesyes 2 ай бұрын
ਵਾਹ ਵਾਹ ਸਤਿਗੁਰ ਕਿਰਪਾ ਕਰਨ ਸਾਨੂੰ ਵੋ ਕੌਮ ਲਈ ਮਰ ਮਿਟਨ ਦਾ ਮੌਕਾ ਬਖਸ਼ਣ ਕਿਰਪ ਕਰਕੇ ❤ਵਾਹਿਗੁਰੂ ਜੀ
Underwater Challenge 😱
00:37
Topper Guild
Рет қаралды 42 МЛН
مسبح السرير #قصير
00:19
سكتشات وحركات
Рет қаралды 2,5 МЛН