ਖਾੜਕੂ ਵਲੋਂ ਮਾਰੇ ਗਏ ਪੁਲਿਸ ਵਾਲੇ ਦੀ ਪਤਨੀ ਨੂੰ ਆਸ ਸੀ ਕਿ ਪੱਖੋਕੇ ਮੇਰੀ ਵੀ ਮੱਦਦ ਕਰਵਾਏਗਾ ਪੋਤਰੀ ਦੇ ਵਿਆਹ ਲਈ ਮੱਦਦ

  Рет қаралды 85,899

PTN24

PTN24

3 жыл бұрын

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 328
@jaswindersandhu941
@jaswindersandhu941 3 жыл бұрын
ਵੀਰ ਬਲਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਓ,ਮਾਤਾ ਜੀ ਦੀ ਜਿੰਨੀ ਮਦਦ ਹੋ ਸਕੇ ਕਰਨੀ ਚਾਹੀਦੀ ਹੈ ਧੀ ਤਾਂ ਆਪਣੇ ਭਰਾ ਦੀ ਹੈ ਭਾਵੇਂ ਪੁਲਿਸ ਵਾਲੇ ਹੋਣ ਜਾਂ ਖਾੜਕੂ ਹੋਣ ।
@jassarandhawa6921
@jassarandhawa6921 3 жыл бұрын
ਵੀਰ ਪਖੋਕੀ ਦਾ ਬਹੁਤ ਬਹੁਤ ਧੰਨਵਾਦ ਜੀ ਮਾਤਾ ਜੀ ਦੀ ਮਦਦ ਜਰੂਰ ਕਰੇ
@parmesharsingh1535
@parmesharsingh1535 3 жыл бұрын
ਧੀਆਂ ਭੈਣਾਂ ਸਭਨਾਂ ਦੀਆਂ ਸਾਂਝੀਆਂ ਹੁੰਦੀਆਂ ਹਨ ਖਾਸ ਕਰਕੇ ਖਾਲਸੇ ਲਈ ।ਮੱਦਦ ਕਰੋ ਜੀ ।
@harrylahoria4682
@harrylahoria4682 3 жыл бұрын
ਵਹਿਗੁਰੂ ਜੀ ਇਸ ਤਰ੍ਹਾਂ ਦੇ ਕੲੀ ਹੋਰ ਵੀ ਪ੍ਰਵਾਰ ਹੋਣਗੇ। ਜਿਨਾਂ ਦੀ ਕੲੀ ਵਾਰੀ ਜਾਣਕਾਰੀ ਨਹੀਂ ਹੁੰਦੀ ਪੱਖੋਕੇ ਵੀਰ ਦਾ ਉਪਰਾਲਾ ਬਹੁਤ ਹੀ ਵਧੀਆ ਹੈ। (ਕਿ੍ਪਾ ਕਰਕੇ ਸਿਆਸੀ ਲੀਡਰਾਂ ਤੋਂ ਬਚੋ)
@user-vs7dw8py6k
@user-vs7dw8py6k 3 жыл бұрын
ਮੱਦਤ ਕਰੋ ਜੀ ਇਸ ਮਾਤਾ ਜੀ ਦੀ
@Sukhwinder5567.
@Sukhwinder5567. 3 жыл бұрын
ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ ਤੇ ਸ਼ਹੀਦ ਭਾਈ ਮਹਿੰਦਰ ਸਿੰਘ ਜੀ ਦੇ ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
@GursewakSingh-id4hz
@GursewakSingh-id4hz 3 жыл бұрын
ਸਾਰੇ ਵੀਰ ਰਲ ਮਿਲ ਕੇ ਮਦਦ ਕਰਨੀ ਚਾਹੀਦੀ ਆ , ਪੁਲੀਸ ਵਾਲੇ ਹੋਣ ਜਾਂ ਖਾੜਕੂ ਪ੍ਰੀਵਾਰ ਸਾਰਿਆਂ ਦੀ ਮਦਦ ਕਰੋ । ਧੰਨਵਾਦ ਪੱਖੋਕੇ ਸਾਹਬ ਦਾ ਵੀ ।
@jagabrar811
@jagabrar811 3 жыл бұрын
ਗਲਤੀ ਮਾਫ ਕਰਿਉ ਜੇ ਪੁਲਸ ਵਾਲਾ ਗਲਤ ਸੀ ਜਾਂ ਨਹੀਂ ਸੀ ਅੱਜ ਆਪਾ ਨੂੰ ਮਾਤਾ ਨਾਲ ਖੜਨਾ ਚਾਹੀਦਾ 22 ji ਅਕਾਊਂਟ ਨੰਬਰ jarur ਦੇਣਾ
@AmritSinghKhera
@AmritSinghKhera 3 жыл бұрын
je galt v c tavi koi dar ayea khala modna ni chaida he lorhwand a
@jagabrar811
@jagabrar811 3 жыл бұрын
@@AmritSinghKhera sachi gal e 22
@brownspider-mon
@brownspider-mon 3 жыл бұрын
Menu dsdo ki madad pohnchoni aa me pohncha dwa ga agar thodi bot hoi taa jada hoi taa tusi pej dena asi live hoke dinde hoyeb thode tak videoo pohncha dwa ge
@rajwinderhundal8271
@rajwinderhundal8271 3 жыл бұрын
@Jit Kamal ਭਰਾ ਕਿਸ ਕੰਮ ਲਈ ਜਰੂਰਤ ਹੈ
@rajwinderhundal8271
@rajwinderhundal8271 3 жыл бұрын
@Jit Kamal ok ji widow ਕੌਣ ਆ please ਦੱਸਣਾ
@haramaritpalsingh2921
@haramaritpalsingh2921 3 жыл бұрын
ਬਹੁਤ ਦੁੱਖ ਦੀ ਗੱਲ ਹੈ ਬਹੁਤ ਧੱਕਾ ਹੋਇਆ ਇਸ ਪਰਵਾਰ ਨਾਲ ਮਦਦ ਜ਼ਰੁਰ ਕਰਨੀ ਚਾਹੀਦੀ ਹੈ
@manjinderbrar4312
@manjinderbrar4312 3 жыл бұрын
ਪਰ ਸਰਕਾਰ ਨੇ ਤਾ ਆਪਣੇ ਬੰਦਿਆ ਦੀ ਬਹੁਤ ਮਦਤ ਕੀਤੀ ਆ ਸਪੈਸਲ ਕੋਟੇ ਬਨਾਏ ਗਏ ਸੀ ਪੁਲੀਸ ਮਲਾਜਮਾ ਲਈ ਸਾਇਦ ਇਹ ਮੁਲਾਜਮ ਸਰਕਾਰ ਲਈ ਕਿਸੇ ਨਿਰਦੋਸ ਨੂੰ ਫਾਹੇ ਨੀ ਲਾ ਸਕਿਆ ਇਸ ਕਰਕੇ ਪੰਜਾਬ ਪੁਲੀਸ ਇਸ ਦੀ ਪਿੱਠ ਨਹੀ ਖੜੀ
@bhaiamarjitsinghrattangarh781
@bhaiamarjitsinghrattangarh781 Жыл бұрын
ਬਹੁਤ ਨੁਕਸਾਨ ਹੋਇਆ ਸਿੱਖ ਪਰਿਵਾਰਾਂ ਦਾ
@amtabsingh8523
@amtabsingh8523 3 жыл бұрын
ਧੀਆਂ ਭੈਣਾਂ ਮਾਤਾਵਾਂ ਸਾਂਝੀਆਂ ਹੁੰਦੀਆਂ ਹਨ ਜੀ
@RanjeetSingh-lh6nm
@RanjeetSingh-lh6nm 3 жыл бұрын
ਮਾਤਾ ਦਾ ਦੁੱਖ ਸੁਣ ਕਿ ਰੌਣ ਆਉਂਦਾ ਸਲਾਮ ਆ ਮਾਤਾ ਨੂੰ,
@jogindersingh-mn1tz
@jogindersingh-mn1tz 3 жыл бұрын
ਪੰਜਾਬ ਦਾ ਕੋਈ ਵੀ ਗੱਭਰੂ ਭਾਵੇਂ ਖਾੜਕੂ ਜਾਂ ਪੁਲਿਸ ਵਾਲਾ ਓਹ ਮੇਰਾ ਹੀ ਭਰਾ ਮਰਿਐ। ਸਰਕਾਰ ਆਪਣੇ ਮਕਸਦ ਵਿੱਚ ਕਾਮਯਾਬ ਰਹੀ ਐ।
@satwantsingh5187
@satwantsingh5187 3 жыл бұрын
ਬਾਈ ਜੀ ਵਿਦੇਸ਼ੀ ਏਜੰਸੀਆਂ ਆਪਣੇ ਮਕਸਦ ਚ ਕਾਮਯਾਬ ਹੋਈਆਂ ਤੇ ਸਰਕਾਰੀ ਲਾਲਚੀ ਲੋਕ ਪੈਸੇ ਤੇ ਤਰੱਕੀਆਂ ਲਈ ਨੋਜਵਾਨ ਨੂੰ ਖਤਮ ਕੀਤੇ
@sunilkumar-yn7rb
@sunilkumar-yn7rb 2 жыл бұрын
@@satwantsingh5187 👏👏👏👏
@princekumarhanji164
@princekumarhanji164 2 жыл бұрын
Bilkul sahi gal paji ji
@nonicheema214
@nonicheema214 3 жыл бұрын
ਵਾਹਿਗੁਰੂ ਮੇਹਰ ਕਰੇ ਮਾਤਾ ਜੀ ਦੀ ਮਦਦ ਕਰੋ ਬਾਬਾ ਜੀ ਪੱਖੋਕੇ ਸਾਹਿਬ ਜੀ ਬਹੁਤ ਵਧੀਆ ਹੈ ਵੀਰ ਜੀ ਵਾਹਿਗੁਰੂ ਮੇਹਰ ਕਰੇ
@yadwindergill914
@yadwindergill914 3 жыл бұрын
ਬੰਦਾ ਰੱਬ ਤਾਂ ਨਹੀ ਹੁੰਦਾ ਪਰ ਬਲਵਿੰਦਰ ਸਿੰਘ ਪੱਖੋਕੇ ਭਾਜੀ ਰੱਬ ਤੋਂ ਘੱਟ ਨਹੀ ਹਨ...... ਪ੍ਰਮਾਤਮਾ ਮੇਹਰ ਕਰਨ ਜੀ.......ਧੰਨਵਾਦ ਜੀ.......
@sagarsagarbal4799
@sagarsagarbal4799 2 жыл бұрын
Waheguru ji
@bhinder259
@bhinder259 3 жыл бұрын
ਇਸ ਮਾਂ ਦੀ ਵੀਰੋ ਵੱਧ ਚੜ੍ਹ ਕੇ ਮਦਦ ਕਰੋ, ਬਿਨਾਂ ਕਿਸੇ ਭੇਦ-ਭਾਵ ਤੋਂ 🙏🙏🙏🙏
@satnampannu8168
@satnampannu8168 3 жыл бұрын
ਬਹੁਤ ਦੁਖ ਦੀ ਗੱਲ ਹੈ,
@jagmohansinghatwal8657
@jagmohansinghatwal8657 3 жыл бұрын
ਯਾਰ िਕੰਨੀ ਸਾਫ िਦਲ,िਨਰਛਲ, िਨਰਕਪਟ ਤੇ िਸਧੀ ਸਾਦੀ ਅੌਰਤ ਅਾ, िੲਹੋ िਜਹੇ ਲੋਕਾਂ ਦੀ िਜੰਦਗੀ ਰੋਲਣ ਵਾਲੇ ਭਲੇਮਾਣਸਾਂ ਨੂੰ ਕੀ ਸੁਖ िਮिਲਅਾ ਹੋਵੇਗਾ.
@BalwinderSingh-um9xs
@BalwinderSingh-um9xs 3 жыл бұрын
Veer tahadi gal sahi hai par oh time hi ada da se fake kes vi us time bahut hoey ne jo mai apniay aakha nal dakhe ne veer ji police ne vi us time police nal bahut dusmanay kadeay ne ji but so sad
@NarinderKaur-lx5hq
@NarinderKaur-lx5hq 3 жыл бұрын
Kharkuaan ne v bahut thakka kita kayi parivaaran naal
@bhupindersinghgill4122
@bhupindersinghgill4122 3 жыл бұрын
@@BalwinderSingh-um9xs bai jattwaad he jattwaad da nuksaan krr gyaa
@bhupindersinghgill4122
@bhupindersinghgill4122 3 жыл бұрын
@@BalwinderSingh-um9xs marn waalw saare jatt c te maarn waale v jatt c jina k mainu ptta
@arjinderkaur5771
@arjinderkaur5771 3 жыл бұрын
Narinder Kaur , ਕਿਤਾ ਨੂਕਸਾਨ ਉਹਨਾਂ ਨੇ ਜ਼ੋ ਸਰਕਾਰ ਨੇ ਨਕਲੀ ਖਾੜਕੂ ਬਣਾ ਕੇ ਵਾੜੈ ,ਨਾਲੇ ਉਦੋਂ ਇਹ ਇੱਕ ਜੰਗ ਸੀ , ਪਰ ਮਾਤਾ ਦੀ ਮਦਦ ਕਰਨੀ ਚਾਹੀਦੀ ਇਸ ਬੰਦੇ ਨੂੰ
@harmeetkaur5199
@harmeetkaur5199 3 жыл бұрын
ਵਾਹਿਗੁਰੂ ਜੀ ਏਨਾ ਜ਼ੁਲਮ
@rajdeepsingh2567
@rajdeepsingh2567 3 жыл бұрын
ਬਲਵਿੰਦਰ ਪੱਖੋਕੇ ਵੀਰ ਜੀ ਤੂਸੀ ਬਹੁਤ ਵਧੀਆ ਕੰਮ ਕਰਦੇ ਹੋ🙏🙏🙏🙏🙏🙏
@RajKumar-yf8zc
@RajKumar-yf8zc 3 жыл бұрын
ਮਾਤਾ ਜੀ ਸੰਗਤਾਂ ਦਾ ਦਿਲ ਬਹੁਤ ਵੱਡਾ ਆ ਘਬਰਾਵੋ ਨਾ
@BaljeetSingh-kh8se
@BaljeetSingh-kh8se 3 жыл бұрын
ਬਹੁਤ2 ਵਧਾਈਆਂ ਜੀ ਵਾਹਿਗੁਰੂ ਜੀ ਸਭ ਮਾਵਾਂ ਭੈਣਾ ਸਾਝੀਆ ਹੂੰਦੀਆ ਹਨ। ਅਨਪੜ੍ਹਤਾ ਨੇ ਮਾਰਿਆ ਸੈਟਰ ਗੌਰਮਿੰਟ ਦੀ ਚਾਲ ਸੀ। ਪੁਲੀਸ ਵੀ ਸਿੱਖ ਖਾੜਕੂ ਵੀ ਸਿੱਖ।
@pendumehakma1233
@pendumehakma1233 2 жыл бұрын
ਸਬ ਪੁਲੀਸ ਵਾਲੇ ਇਕੋ ਜੇ ਨੀ ਹੂੰਦੇ ਮੱਦਦ ਕਰੋ ਖ਼ਾਲਸਾ ਜੀ
@sakinderboparai3046
@sakinderboparai3046 3 жыл бұрын
ਮਾਤਾ ਜੀ ਦਾ ਦੁੱਖ ਬਹੁਤ ਵੱਡਾ ਹੈ । ਮਾਤਾ ਜੀ ਦੀ ਮੱਦਦ ਕਰੋ ਜੀ । ਧੰਨ ਮਾਤਾ ਜੀ । ਬਲਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ।
@jaswantsingh4969
@jaswantsingh4969 2 жыл бұрын
2
@parmjitsingh4560
@parmjitsingh4560 3 жыл бұрын
ਭਾਈ ਸਾਬ ਬਾਬਾ ਮਾਨੋਚਾਹਲ ਦਾ ਘਰ ਵੀ ਵਿਖਾਓ ਜਿਥੇ ਪੁਲਸ ਨੇ ਚੋਕੀ ਬਣਾਈ ਹੈ ਬਾਕੀ ਮਾਵਾਂ ਭੈਣਾਂ ਸਭ ਦਿਆਂ ਸਾਂਝੀਆਂ ਨੇ
@balkarsinghsaraan2776
@balkarsinghsaraan2776 2 жыл бұрын
Veer ghar mil geya aa hun ,,. Baba manochal da. ,, Nochara pannu Wala ,
@amnadeepsinghvehniwal2501
@amnadeepsinghvehniwal2501 3 жыл бұрын
ਬਾਈ ਜਰੂਰ ਮਦਦ ਕਰੋ ਵੀਰੇਉ ਇਹ ਪਰਿਵਾਰ ਤੇ ਬੁਚੜਾ ਨੇ ਤਸਦਦ ਕੀਤਾ ਵੀਰੋ ਜੋ ਜਿੰਨੇ ਕੁ ਯੋਗਾ ਹੈਗਾ ਜਰੂਰ ਮਦਦ ਕਰੋ ਵੀਰੇਉ ਇਹਨਾਂ ਲਈ ਭਰਾ, ਪੁੱਤ ਆਪਾਂ ਹੀ ਆ
@jassarandhawa6921
@jassarandhawa6921 3 жыл бұрын
ਪੁਲਸ ਮੁਲਾਜਮ ਵੀ ਸਾਡੇ ਹੀ ਵੀਰ ਨੇ ਮਦਦ ਬਣਦੀ ਹੈ ਜੀ
@Gurshan1313
@Gurshan1313 3 жыл бұрын
Jroor heĺp kro g. 🙏🙏🙏🙏🙏🙏
@hmsez6191
@hmsez6191 3 жыл бұрын
Chup kar inaa police waaleyaa ne sikho nu bewajaah maareyaa
@hmsez6191
@hmsez6191 3 жыл бұрын
@@Gurshan1313 nhi karaangay
@billlabilllatanhaa9015
@billlabilllatanhaa9015 3 жыл бұрын
Ina nu sarkari gphe mile hn ina nu kathhe paisa milya hona pension vi mildi honi
@hargunjyot8283
@hargunjyot8283 3 жыл бұрын
@@Gurshan1313 ਤੇਰੇ 84 ਕੋਈ ਕਾਡ ਨੀ ਹੋਇਆ ਲਗਦਾ । ਜੇਕਰ ਦਾਨ ਕਰਨਾ ਉਹਨਾ ਸ਼ਹੀਦਾ ਨੂੰ ਕਰ ਜਿਹੜੇ ਕੋਮ ਲਈ ਜਾਨ ਵਾਰਗੇ
@AmandeepKaur-nl8dm
@AmandeepKaur-nl8dm 3 жыл бұрын
ਉਸ ਵਕਤ ਪੁਲੀਸ ਵਾਲ਼ਿਆਂ ਰੱਬ ਭੁਲਾਇਆ ਸੀ ਪਰ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ
@SinghGill7878
@SinghGill7878 3 жыл бұрын
ਅਾਪਸ ਵਿੱਚ ਲੜ ਲੜ ਕੇ ਦੱਸੋ ਖੱਟੀ ਕੀ ਕਮਾੲੀ ਜੇਹੜੀ ਪੁਲਿਸ ਵੀ ਮਰੀ ਅਾ ਓਹ ਵੀ ਸਾਡੇ ਹੀ ਸੀ ਭਾੲੀ
@PargatSingh-qr5xz
@PargatSingh-qr5xz 3 жыл бұрын
Guru gobind Singh g ne jihde masandd fukke c ov os time sade Shikha de veer c Jo koi glt km karda sja mildi aa Mande aa ke nirdosh v mare gar
@dhainchand1643
@dhainchand1643 3 жыл бұрын
Gill sahib , Lok ASLI Karan nhi SMAJ skde. Bahut hi "DOONGI" SAJAS si , Punjab nu BARBAAD kr Ditta.
@amargora5129
@amargora5129 3 жыл бұрын
ਦਿਲ ਦੀ ਅਮੀਰ ਮਾਤਾ ਜੀ
@gajansingh3246
@gajansingh3246 3 жыл бұрын
Sache sikh hon da sabut dita ji pakhoke sahib ji
@GodBless_1313
@GodBless_1313 3 жыл бұрын
Goldy ਤੇ puneet PP ਹੋਣੀ ਹੁਣ ਆਉਣ ਮਦਦ ਕਰਨ। ਲੋਕਾਂ ਦੀ ਸ਼ਹਿ ਤੇ ਤਾਂ ਬਥੇਰੀਆਂ ਵੀਡੀਓ ਬਣਾਈਆਂ ਸੀ। ਹੁਣ ਦੇਖਦੇ ਆ ਪੱਲਿਓ ਕਿਨੇ ਕ ਦਿੰਦੇ ਨੇ।
@gurpreetbhangu2392
@gurpreetbhangu2392 3 жыл бұрын
Sardar Balwinder Singh pakhoke saab ji meri rooh khush ho jandi a tuhadi video dekh k. Rabb tuhanu hamesha khush te chardikla ch rakhe 🙏🙏🙏🙏🙏
@harvinderbanur
@harvinderbanur 3 жыл бұрын
Par video Dekh k dukh ni hoea ? ,
@gurpreetbhangu2392
@gurpreetbhangu2392 3 жыл бұрын
@@harvinderbanur dukh ta hoya a bahot ji
@bhinder259
@bhinder259 3 жыл бұрын
ਮਾਂ ਆਪਣਾ ਬੈਂਕ ਖਾਤਾ ਨੰਬਰ ਵੀ ਲਿਖ ਦੇਵੋ, ਅਸੀਂ ਤੁਹਾਡੀ ਮਦਦ ਜ਼ਰੂਰ ਕਰਾਂਗੇ 🙏🙏🙏
@brownspider-mon
@brownspider-mon 3 жыл бұрын
Mata g huna kol inni facality nhi hai.. Tusi ki madad krna chohnde o saanu dso asi apne wallo kr dwa ge j choti moti hai taa... J jada h taa tusi pijwa dena asi live pohncha k thoda smaan krwa dawa ge
@brownspider-mon
@brownspider-mon 3 жыл бұрын
Bas badkismati hai ki apne log dogle ne ailaan jada krde aa jajbata ch aake par krde kuch nahi jeb cho panji deke rahi nahi
@manojbedi6702
@manojbedi6702 3 жыл бұрын
ਸਾਰੇ ਹੀ ਅਪਣੇ ਹੈ ਪੁਲਿਸ ਵਾਲੇ ਭੀ ਖਾੜਕੂ ਵੀ ਪੰਜਾਬ ਦੇ ਬੱਚੇ ਸੀ ਜੋ ਖਾੜਕੂਵਾਦ ਦੀ ਬਲਿ ਚਡ ਗਏ ISI ਏਹੋ ਚਾਹੁੰਦੀ ਸੀ
@satwantsingh5187
@satwantsingh5187 3 жыл бұрын
ਸਾਰੇ ਹੀ ਪੰਜਾਬੀ ਸਿੱਖ ਪਰਿਵਾਰ ਸਨ ਚਾਹੇ ੳਹ ਖਾੜਕੂ ਬਣੇ ਜਾਂ ਪੁਲਿਸ ਵਾਲੇ ਹਜਾਰਾਂ ਪੰਜਾਬੀ ਨੌਜਵਾਨ ਅੱਤਵਾਦ ਦੀ ਭੇਂਟ ਚੜ ਗਏ
@HardeepSingh-HH88
@HardeepSingh-HH88 3 жыл бұрын
ਵਾਹਿਗੁਰੂ ਜੀ ਮਾਤਾ ਜੀ ਦੀ ਲੰਬੀ ਉਮਰ ਅਤੇ ਚੰਗੇ ਦਿਨ ਲਿਆਉਣ ਬਹੁਤ ਪਵਿੱਤਰ ਆਤਮਾ ਹੈ ਇਹ ਮਾਤਾ ਜੀ 🙏
@malkeetkansla5752
@malkeetkansla5752 3 жыл бұрын
ਵਾਹ ਜੀ ਵਾਹ ਪੱਖੋਕੇ ਸਾਹਿਬ ਬੜਾ ਮਨ ਖੁਸ਼ ਹੋਇਆ
@PargatSingh-qr5xz
@PargatSingh-qr5xz 3 жыл бұрын
Man khus ta hoyea k Mata da gharwala Marta
@PargatSingh-qr5xz
@PargatSingh-qr5xz 3 жыл бұрын
Khus hon wali kihdi gal. aa veer g
@harvinderbanur
@harvinderbanur 3 жыл бұрын
Khushi Hoi aa kise khoon Dekh k ?
@khushveersingh1315
@khushveersingh1315 3 жыл бұрын
O bhai ena da matlab aa ki pakhike sahab sab di help karde ne bina kise bhed bhav de
@PargatSingh-qr5xz
@PargatSingh-qr5xz 3 жыл бұрын
@@khushveersingh1315 chlo veer g tuhdi gl mann Lene aa
@surindersinghfauji9141
@surindersinghfauji9141 2 жыл бұрын
PAP ਬਹੁਤ ਵੱਧਈਆ ਆਰਮਡ ਪੁਲਸ ਹੈ। ਪੁਲਿਸ ਵਿੱਚ ਵੀ ਬਹਤ ਵੱਧੀਆ ਪੁਲਿਸ ਅਫਸਰ ਤੇ ਜਵਾਨ ਵੀ ਹਨ। ਸਾਰੀ ਪਲਿਸ ਮਾੜੀ ਨਹੀ। ਇਹ ਗੱਲ ਪਕੀ ਹੈ ਕਿ ਲੋਕਾਂ ਨੇ ਬਦਲੇ ਵੀ ਲਏ ਹਨ। ਪੁਲਿਸ ਵਿੱਚ ਸੁਧਾਰ ਦੀ ਵੀ ਜਰੂਰਤ ਹੈ।
@Gillsaab-kp7vl
@Gillsaab-kp7vl 3 жыл бұрын
ਸਾਰੇ ਵੀਰ ਜਰੂਰ ਮਦਦ ਕਰੋ 😭🙏🙏
@rajbirkaur3847
@rajbirkaur3847 3 жыл бұрын
ਪਲੀਜ ਅੱਗੋ ਵੀ ਦਿਖਾਇਆ ਜਾਵੇ
@parmjitsingh4560
@parmjitsingh4560 3 жыл бұрын
ਫੇਰ ਕੀ ਹੋ ਜਾਣਾ ਹੈ
@khushveersingh1315
@khushveersingh1315 3 жыл бұрын
@@parmjitsingh4560 tera aukha bhai
@parmjitsingh4560
@parmjitsingh4560 3 жыл бұрын
@@khushveersingh1315 ਓਖਾ ਓਖਾ 🎶🎶 ਓਖਾ ਓਖਾ 🎶🎶
@ramarajput9809
@ramarajput9809 3 жыл бұрын
Veer ji tuci bahut vadiya seva karde ho waheguru ji tuhanu chardi kalan bakshan
@jimmivirk5386
@jimmivirk5386 3 жыл бұрын
ਤੁਹਾਡਾ ਦੇਣ ਨਹੀਂ ਦੇ ਸਕਦੇ pakowal ਸਾਹਬ ਮੇਰੀ ਅੱਖ ਬੜੀ ਵਾਰ ਗਿਲੀ ਹੋਈ ਮੈਨੂੰ ਉਡੀਕ ਰਹਿੰਦੀ ਤੁਹਾਡੀ ਵੀਡੀਉ ਦੀ
@balwindersinghsingh8510
@balwindersinghsingh8510 3 жыл бұрын
ਪੈਰੀਂ ਪੈਨਾ ਮਾਤਾ ਜੀ
@punia5709
@punia5709 3 жыл бұрын
Waheguru ji meher kro sikh kom te. Dukh hunda hai dekh k kiwe bhai de hatho bhai nu marwaya ghatya sarkaar ne 😭😭
@harmanjeetsingh601
@harmanjeetsingh601 3 жыл бұрын
ਕਿੰਨੀਂ ਰੱਜੀ ਰੁਹ ਆ ਗਰੀਬ ਮਾਰ ਕੀਤੀ 💗🙏
@maninderkaur2968
@maninderkaur2968 3 жыл бұрын
Maher kro parwar t waheguru ji
@gagandeepmaan1889
@gagandeepmaan1889 3 жыл бұрын
Waheguru g......🙏🏼🙏🏼
@rajdeepsingh2567
@rajdeepsingh2567 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜੀ ਜੀ
@parmjitbhullar9138
@parmjitbhullar9138 3 жыл бұрын
ਵਾਹਿਗੂਰੁ ਜੀ 🙏🙏🙏🙏🙏🙏
@simrankaur8946
@simrankaur8946 Жыл бұрын
ਵੀਰੇ ਪੁਲਿਸ ਵਾਲੇ ਤਾਂ ਆਪ ਹੀ ਭੁੱਖੇ ਹਨ ਓਹ ਤਾਂ ਲੋਕਾਂ ਲੁਟਨ ਵਾਲੇ ਹਣ
@GurpreetSingh-bx2uc
@GurpreetSingh-bx2uc 3 жыл бұрын
Waheguru ji waheguru ji waheguru ji waheguru ji waheguru ji
@jassi.tv6860
@jassi.tv6860 2 жыл бұрын
ਚਾਹੇ ਪੁਲਿਸ ਵਾਲੇ ਵੀਰ ਚਾਹੇ ਖਾੜਕੂ ਚਾਹੇ ਕੋਈ ਵੀ ਧੀਆਂ ਭੈਣਾਂ ਸਭ ਦੀਆਂ ਸਾਝੀਆ ਨੇ ਪੱਖੋਕੇ ਸਾਬ ਹਰੇਕ ਦੀ ਮਦਦ ਕਰੋ ਜੀ ਵਾਹਿਗੁਰੂ ਸਭ ਦਾ ਭਲਾ ਕਰੇ ਪੁਲਿਸ ਵਾਲੇ ਬੇਗਾਨੇ ਨਹੀਂ ਸਾਡੇ ਹੀ ਵੀਰ ਭਰਾ ਨੇ ਚਾਹੇ ਪੁਲਿਸ ਵਾਲੇ ਵੀਰ ਸਨ ਚਾਹੇ ਖਾੜਕੂ ਵੀਰ ਸਨ ਕਾਣ ਤਾਂ ਸਿੱਖ ਕੌਮ ਦਾ ਹੋਇਆ ਗੋਲੀ ਤਾਂ ਮਾਵਾਂ ਦੀਆਂ ਕੁੱਖਾ ਤੇ ਚੱਲੀਆਂ
@decapitatetheenemy6898
@decapitatetheenemy6898 3 жыл бұрын
ਪੁਲਸ ਵਾਲਿਓ ਵੀਰੋ ਖਾਲਿਸਤਾਨ ਦੀ ਅਜ਼ਾਦੀ ਲਈ ਵੋਟਾਂ ਪੈਣ ਲੱਗੀਆ, ਸਰਕਾਰ ਨੇ ਤੁਹਾਨੂੰ ਲਾਲਚ ਦੇ ਕੇ ਆਪਣੇ ਭਰਾਵਾਂ ਦੇ ਉਲਟ ਵਰਤਣਾ, ਜੇ 19-21 ਹੋ ਜਾਂਦੀ ਆ ਤਾਂ ਦੇਖੋ ਮਾਤਾ ਨਾਲ ਕੀ ਵਾਪਰੀ ਕੇ ਸਰਾਕਰ ਵੀ ਕੁਝ ਨੀ ਕਰਦੀ, ਤੇ ਪਿੱਛੇ ਤੁਹਾਡੇ ਤੇ ਹੱਸਦੇ ਵੀ ਨੇ ਕੇ ਦੇਖੋ ਕੰਮ ਬਹੁਤ ਸੌਖਾ 2 ਟੁਕੜੇ ਸਿੱਟੋ ਤੇ ਸਿੱਖ ਤੋ ਸਿੱਖ ਮਰਵਾਉ, ਹੋਰ ਨਾਂ ਸਾਥ ਦੇਣਾ ਏਸ ਕੁੱਤੀ ਸਰਕਾਰ ਦਾ, ਤੇ ਸਭ ਸਿੱਖ ਵੀਰੋ ਅਜ਼ਾਦ ਹੋਵੋ, ਫੇਰ ਤੁਹਾਨੂੰ ਸਰਕਾਰ ਦੇ ਇਸ਼ਾਰੇ ਤੇ ਕੁਝ ਪੈਸੇ ਕਰਕੇ ਜਿਹੜੀ ਸਰਕਾਰ ਹੀ ਤੁਹਾਨੂੰ ਰਿਸ਼ਵਤ ਦਿੰਦੀ ਗ਼ਲਤ ਕੰਮ ਕਰਨ ਨੂੰ, ਓ ਨਹੀਂ ਕਰਨੇ ਪੈਣਗੇ,ਪਾਪ ਨਾਲ ਪੈਸੇ ਤਾਂ ਥੋੜੇ ਬਹੁਤੇ ਬਣ ਜਾਣਗੇ ਪਰ ਕੀਤਾ ਹੋਇਆ ਖ਼ੂਨ ਜਾ ਗ਼ਲਤ ਕੰਮ ਰਾਤ ਨੂੰ ਸੌਣ ਨੀ ਦਿੰਦਾ, ਏਸ ਕਰਕੇ ਸਿੱਖ ਵੀਰੋ ਅਜ਼ਾਦੀ ਲਵੋ ਤੁਹਾਡੀਆਂ ਤਨਖਾਹਾਂ ਬਹੁਤ ਹੋਣਗੀਆਂ, ਖੁੱਲਾ ਖਾਇਆ ਪਿਆ ਕਰਾਂਗੇ, ਆਪਾਂ ਏਹ ਪਹਿਲਾਂ ਗੁਰੂ ਜੀ ਦੇ ਸਮੇਂ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੇ ਏਹ ਸਭ ਹੋਇਆ ਸੀ, ਅਜ਼ਾਦ ਹੋਵੋ ਖਾਲਿਸਤਾਨ ਬਣਾਉ America Canada ਦੇ ਸੁੱਖ ਪੰਜਾਬ ਚ ਮਾਣਾਗੇ, ਜੇ ਆਪਾਂ ਸਾਰੀ ਦੁਨੀਆ ਚ ਲੰਗਰ ਲਾ ਸਕਦੇ ਹਾਂ, ਤਾਂ ਆਪਣੇ ਦੇਸ਼ ਪੰਜਾਬ ਲਈ ਨੀ ਕਰਾਂਗੇ? SFJ ਦਾ ਸਾਥ ਦੇਵੋ, USA ਨੇ ਕਿਹ ਦਿੱਤਾ ਕੇ ਅਸੀਂ ਤੁਹਾਡੇ ਨਾਲ ਹਾਂ, UNO ਨੂੰ ਪਤਾ ਲੱਗ ਚੁੱਕਾ ਹੈ ਕਿ ਅਸੀਂ ਪੰਜਾਬ ਅਜ਼ਾਦ ਕਰਾਉਣਾ, ਵੋਟਾਂ ਵੱਧ ਤੋਂ ਵੱਧ ਬਣਾਓ
@jowangill2794
@jowangill2794 3 жыл бұрын
Vvv good job appreciateyour sewa fromVancouver canada
@HarpalSingh-Aj-Ay
@HarpalSingh-Aj-Ay 3 жыл бұрын
ਮਾਤਾ ਜੀ ਬਿਲਕੁਲ ਸੱਚੇ ਸਿੱਧੇ ਆ
@PrinceSaini-fg4vw
@PrinceSaini-fg4vw 3 жыл бұрын
Waheguru lambi Umar kri Mata g Di meri Umar v la dewe Mata g nu
@ASTeer1699
@ASTeer1699 3 жыл бұрын
So sad Sikhs dying on all sides and this is all part of the Indian state plan for Sikhs and Panjab.
@Seerat1213
@Seerat1213 Жыл бұрын
ਵਾਹਿਗੁਰੂ ਜੀ ਕਿਸੇ ਵੀ ਤਰ੍ਹਾਂ ਮੱਦਦ ਕਰਵਾ ਹੀ ਦਿੰਦੇ ਹਨ ਉੱਦੋ ਰੋਈ ਸੀ ਅੱਖ ਪੰਜਾਬ ਦੀ ਅੱਗ ਵਰਗੇ ਅੱਥਰੂ ਕੇਰ ਕਿਉ ਹਾਏ ਉਏ ਰੱਬਾ ਮੇਰਿਆਂ ਮਾਰੇ ਵੀਰਾਂ ਨੇ ਹਾਏ ਵੀਰ ਕਿਉ😭ਵਰਦੀ ਵਿੱਚ ਹਰ ਪੁਲਿਸ ਵਾਲਾ ਵੀ ਮਾੜਾ ਨਹੀ ਹੁੰਦਾ ਹਾਂ ਕੁਝ ਮਰੀ ਹੋਈ ਜ਼ਮੀਰ ਵਾਲੇ ਪੁਲਿਸ ਵਾਲੇ ਵੀ ਸੀ ਉਸ ਵੱਕਤ
@ManpreetSingh-sp2rw
@ManpreetSingh-sp2rw 3 жыл бұрын
Bhave khadku mare bhave police mulajim mare ta punjabi veere ne nuksan punjab da hi hoyeya
@dhalwindersingh2274
@dhalwindersingh2274 3 жыл бұрын
Waheguru ji
@vickysinghvicky2618
@vickysinghvicky2618 2 жыл бұрын
ਸਰਕਾਰਾਂ ਦੀਆਂ ਚਾਲਾਂ ਵੇਖ ਲੳ ਸਾਡੇ ਆਪਣੇ ਹੀ ਆਪਣਿਆਂ ਨੂੰ ਮਾਰ ਗਏ
@sheer5962
@sheer5962 3 жыл бұрын
ਮੇਰੇ ਬਾਬੇ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ , ,ਸੱਭੇ ਸਾਂਝੀਵਾਲ ਸਦਾਇਣ ਬਾਹਰਾ ਨਾਂ ਡਿੱਠਾ ਕੋਏ ਜੀਓ।
@SurinderKaur-om4hh
@SurinderKaur-om4hh 3 жыл бұрын
ਮਾਂ ੲਿਸ ਦੁਨੀਅਾਂ ਦੀ ਚੱਕੀ ਵਿਚ ਦਾਣੇ ਹੀ ਪਿਸਦੇ ਅੈ ਕਿਓਕਿ ਦਾਣੇ ਨਰਮ ਹੁੰਦੇ ਅੈ ਤੇ ਚੱਕੀ ਦੇ ਪੁੜ ਸਖਤ ।ਓਨਾਂ ਨੂੰ ਹੋੲੀ ਫਰਕ ਨਹੀਂ ਪੈਦਾਂ ।
@kuldeepsinghkhalsakuldeeps4606
@kuldeepsinghkhalsakuldeeps4606 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਹੀ ਵਧੀਆ ਸੋਚ ਹੈ ਗੁਰੂ ਸਾਹਿਬ ਕਿਰਪਾ ਕਰਨ ਗੇ
@GoggoJapp
@GoggoJapp 3 жыл бұрын
Waheguru waheguru ji
@amargora5129
@amargora5129 3 жыл бұрын
ਰੱਬ ਮੇਹਰ ਕਰੇ ਮਾਤਾ ਦੇ ਪਰਵਾਰ ਤੇ,🙏🙏🙏
@reshamlal1864
@reshamlal1864 3 жыл бұрын
ਸਰਦਾਰ ਜੀ ਕਦੇ ਦਸਮ ਗੁਰੂ ਜੀ ਦੀ ਚਰਨ ਸ਼ੋਹ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਆਉਣਾ: 13 ਇਥੇ ਵੀ ਮਾਰੇ ਗੇ ਸੀ :ਬੇਕਸੂਰ ।
@baljindersingh9886
@baljindersingh9886 3 жыл бұрын
ਖਾਲਸਾ ਜੀ ਪੁਲਿਸ ਵਾਲੇਆ ਨੇ ਕਿਨੇ ਮਾਵਾਂ ਦੇ ਪੁੱਤ ਮਾਰੇ ਸੀ।ਪਿੰਡ ਕੋਟਲੀ ,ਰਟੋਲ ਜ਼ਿਲਾ ਤਰਨ ਤਾਰਨ। ਪੁਲਿਸ ਵਾਲੇਆ ਨੇ ਇਕ ੧੫ ਸਾਲਾਂ ਦਾ ਬੱਚਾ ਗੋਲ਼ੀ ਮਾਰਕੇ ਸ਼ਹਿਦ ਕਰਤਾ ਸੀ।ਕਸੂਰ ਉਦਾਂ ਇਹ ਸੀ ਕਿ ਉਨੇ ਸਿਰਫ ਖਾੜਕੂਆ ਨੂੰ ਰਾਹ ਦਸੇਆ ਸੀ।‌। ਜਾ ਸਖਿਤਾ ਸਖਿਤੈ ਕੋ, ਮਾਰੈ ਤ ਮਨਿ ਰੋਸ ਨਾ,ਹੋਇ।।
@sabiwahla7120
@sabiwahla7120 3 жыл бұрын
Waheguru ji Waheguru ji 🙏🙏🙏
@simerjeetsingh945
@simerjeetsingh945 3 жыл бұрын
veer jii iss pind vich vi bhut pasie vale hon ge te bhut sare pind de log bhr vi set ho ge te ana de pind vale te bhr set hor kite vi help krde hon ge veere sab aapne aapne pind de loka di help kro phir msinu nhi lagda koyi reh jave ga ha jdo tuhanu lagda mere pind vich sab kush aa phir bhr kro help ..baki veere a meri soch aa ..
@merepindmerekhet
@merepindmerekhet 3 жыл бұрын
ਵਾਹਿਗੁਰੂ ਜੀ 😢😢😢😢
@paramjitsingh9481
@paramjitsingh9481 3 жыл бұрын
Thanks paji
@wewant6891
@wewant6891 3 жыл бұрын
ਸਾਡੀ ਕੌਮ ਹੈ ਮਦਦ ਕਰੋ ਪੁਲਿਸ ਖਾੜਕੂ ਸਭ ਗੁਰੂ ਨਾਨਕ ਦੇ ਪੁੱਤਰ ਹਨ। ਇਹ ਲੜਾਈ 550 ਸਾਲ ਤੋ ਚੱਲ ਰਹੀ ਹੈ ਭਰਾ ਮਾਰੂ ਯੰਗ ਤੋ ਬਚੋ।
@sunnyvirk332
@sunnyvirk332 3 жыл бұрын
Waheguru ji kirpa karni es parvar ta
@Anmolbpt-qu8jy
@Anmolbpt-qu8jy 3 жыл бұрын
Mata g help jarur kro plzzzz
@GurvinderSingh-yv3fr
@GurvinderSingh-yv3fr 3 жыл бұрын
Guru da Langer sarya layi Hunda h ji
@InderjitSingh-hi5dr
@InderjitSingh-hi5dr 3 жыл бұрын
Respect bibi ji, you suffered a lot like other Punjabis during kharhuuvad
@AmjadKhan-cc5gx
@AmjadKhan-cc5gx 3 жыл бұрын
They were not only kharkus they were freedom fighters
@hanspalmilling3968
@hanspalmilling3968 3 жыл бұрын
Salute veer ji
@BhagwanSingh-wh9uy
@BhagwanSingh-wh9uy 3 жыл бұрын
Ehh nahi pta kado kes te mara time aa jawe. Rab to drna chahida hai.
@jarnailsinghjawadditaksal4875
@jarnailsinghjawadditaksal4875 2 жыл бұрын
ਪੁਲਿਸ ਵਾਲੇ ਵੀ ਸਿੱਖ,,,,, ਤੇ ਖਾੜਕੂ ਵੀ ਸਿੱਖ,,,,, ਨੁਕਸਾਨ ਤਾਂ ਦੋਵੇਂ ਪਾਸੇ ਸਿੱਖ ਕੌਮ ਦਾ ਹੀ ਹੋਇਆ,,,,, ਮਾਵਾਂ ਧੀਆਂ ਭੈਣਾਂ ਖਾਲਸੇ ਵਾਸਤੇ ਸਭ ਸਾਂਝੀਆਂ ਨੇ,,, ਫਿਰ ਉਹ ਚਾਹੇ ਦੁਸ਼ਮਣ ਦੀਆਂ ਹੀ ਕਿਉਂ ਨਾ ਹੋਣ,,,,, ਮਾਤਾ ਜੀ ਦੀ ਮਦਦ ਜਰੂਰ ਹੋਣੀ ਚਾਹੀਦੀ ਹੈ 🙏🙏🙏🙏🙏
@sandeepbains2524
@sandeepbains2524 3 жыл бұрын
Veer ji waheguru ji tuhanu hemasa chardikla vich rekhan ❤️🙏🙏🙏🙏🙏
@shersingh1189
@shersingh1189 3 жыл бұрын
ਪਲੀਸ ਨੇ ਤਾਂ ਧੀਆਂ ਭੈਣਾ ਵੀ ਨਹੀ ਸੀ ਬਖਸ਼ੀਆਂ ਉਸ ਵੇਲੇ ਬੇਕਸੂਰ ਮਾਰੇ ਉਹ ਵਖਰੇ ਪਰ ਹੁਣ ਮਦਦ ਕਰਣੀ ਬਣਦੀ ਹੈ
@kalakang5755
@kalakang5755 3 жыл бұрын
Waheguru ji mehr rako sade bir sanu tere te man ha
@HarjinderSINGH-gh6hr
@HarjinderSINGH-gh6hr Жыл бұрын
ਮਾਤਾ ਵਿਚਾਰੀ ਸੰਤ ਬਿਰਤੀ ਦੀ ਹੀ ਲਗਦੀ ਹੈ ਜੀ! ਪੁਲਿਸ ਮੁਲਾਜ਼ਮ ਹੋਣ ਜਾਂ ਖਾੜਕੂ ਸਿੰਘ ਕਸ਼ਟ ਤਾਂ ਮਾਵਾਂ ਨੇ ਹੀ ਝੱਲੇ ਆ ! 🙏🙏
@monadhanoa2594
@monadhanoa2594 3 жыл бұрын
Very sad and truth of that era and that time Punjab went through a blood flood. I hope we learn from the past and be proud of our country’s fate and sacrifices.
@gurjitsingh581
@gurjitsingh581 3 жыл бұрын
Wahe guru ji
@sunnyaajtak4853
@sunnyaajtak4853 3 жыл бұрын
Good hai ji story
@hmsez6191
@hmsez6191 3 жыл бұрын
Khalistan zindabad Khalistan zindabad Khalistan zindabad Khalistan zindabad Khalistan zindabad Khalistan zindabad Khalistan zindabad Khalistan zindabad Khalistan zindabad Khalistan zindabad Khalistan zindabad Khalistan zindabad
@SukhrajSingh-dt2mv
@SukhrajSingh-dt2mv 3 жыл бұрын
Waheguru
@BhupinderSingh-ul8im
@BhupinderSingh-ul8im 3 жыл бұрын
ਗ਼ਲਤ ਕੰਮ ਠੀਕ ਕੰਮ ਆਦਮੀ ਦੇ ਦਿਮਾਗ ਤੇ ਨਿਰਭਰ ਕਰਦਾ, ਕੁਲ ਮਿਲਾ ਕੇ ਸਿਖਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ।
@monadhanoa2594
@monadhanoa2594 3 жыл бұрын
Stay unite....
@kawaljitsingh8916
@kawaljitsingh8916 3 жыл бұрын
ਵੀਰ ਜੀ ਸਰਕਾਰੀ ਮਦਦ ਕਿਉਂ ਨਹੀ ਮਿਲੀ ਇਸ ਪ੍ਰੀਵਾਰ ਨੂੰ।
@sukhdevsinghsohi1951
@sukhdevsinghsohi1951 3 жыл бұрын
Veer Ji tusi great ho
@Sukhwinder5567.
@Sukhwinder5567. 3 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ। ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ। ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ। ਵਾਹਿਗੁਰੂ ਜੀ। ਖਾਲਿਸਤਾਨ ਜ਼ਿੰਦਾਬਾਦ। Never Forget June and November 1984. Never Forget from 1984 to 1995. ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ। ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ। ਧੰਨ ਧੰਨ ਆਨੰਦਪੁਰ ਦਾ ਮਤਾ ਜੀ। 🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।
@hmsez6191
@hmsez6191 3 жыл бұрын
Je sikhaa de pariwar waaleyaa nu dukh chelnaa payegaa taa police de pariwar vi pugtan gay
@petermasih5129
@petermasih5129 3 жыл бұрын
Great job sir g
@InderjitSingh-hi5dr
@InderjitSingh-hi5dr 3 жыл бұрын
Bholi bhaali Bibi meri. Mera Majha mrva ta jhudu leaders ne
@amriksingh1824
@amriksingh1824 3 жыл бұрын
ਗੰਗਾ gai ਗੰਗਾ ਰਾਮ ਜਮੁਨਾ gai ਜਮੁਨਾ ਦਾਸ ,ਠੀਕ ਆ es Mata ਲਈ ਹਮਦਰਦੀ ਆ ,ਪਰ ਇਹ ਨਾ ਭੁੱਲੋ ਗੁਰੂ ਪਿਆਰਿਓ 90%ਸਿੱਖ ਪੰਜਾਬੀ ਪੁਲਸ ਵਾਲੇ ਹੀ ਸਨ ਜਿਨ੍ਹਾਂ ਨੇ ਕੌਮ ਦਾ ਘਰ ਬਣੋਨ ਤੁਰੇ , ਗੁਰੂ ਦੇ ਸਿੰਘਾਂ ਨੂੰ ਕੋਹ ਕੋਹ ਮਾਰਿਆ , ਘਰਾਂ ਚੋ ਕਢ ਕੇ ਸਿੱਖਾਂ ਦੇ ਮੁੰਡਿਆ ਨੂੰ ,ਕਦੇ ਕਿਸੇ ਨਹਰ ਤੇ ਕਦੇ ਕਿਸੇ ਪੁੱਲ ਤੇ ਗੋਲੀ ਮਾਰ ਕੇ ਖਤਮ ਕਰਨ ਵਾਲੇ ਵੀ ਪੁਲਿਸ ਵਾਲੇ ਸਨ , ਸਿੱਖ ਬੀਬੀਆ ਦੀ ਥਾਣਿਆ ਚ ਬੇਪਤੀ ਕਰਨ ਵਲੇ ਪੁਲਸ ਵਾਲੇ ਸਨ ,ਬੇਰਹਿਮੀ ਨਾਲ ਸਾਡੀ ਕੌਮ ਦੀ ਆਜ਼ਾਦੀ ਦੇ sangrash ਨੂੰ ਕੁਚਲਣ ਵਾਲੇ ਪੁਲਸ ਵਾਲੇ ਸਨ ,ਸਾਨੂੰ ਦਿਲੋ ਦਰਦ ਆ ਹਰ ਓਸ ਪਰਿਵਾਰ ਨਾਲ ਜਿਹਨਾ ਨੇ ਆਪਣੇ ਜੀ ਗੁਆਏ ,ਪਰ ਕਿਸੇ ਖਾੜਕੂ ਸਿੰਘ ਹੱਥੋਂ ਮਰੇ ਕਿਸੇ ਪੁਲਸ ਵਾਲੇ ਲਈ ਸਾਨੂੰ ਕੋਈ ਹਮਦਰਦੀ ਨਹੀਂ
@AmanSingh-fc7zh
@AmanSingh-fc7zh 3 жыл бұрын
Bahut vdi soch aw mata di
@deshpardesh2394
@deshpardesh2394 3 жыл бұрын
God ji😭😭😭
마시멜로우로 체감되는 요즘 물가
00:20
진영민yeongmin
Рет қаралды 29 МЛН
孩子多的烦恼?#火影忍者 #家庭 #佐助
00:31
火影忍者一家
Рет қаралды 51 МЛН
تجربة أغرب توصيلة شحن ضد القطع تماما
00:56
صدام العزي
Рет қаралды 54 МЛН
Scary Teacher 3D Nick Troll Squid Game in Brush Teeth White or Black Challenge #shorts
00:47
마시멜로우로 체감되는 요즘 물가
00:20
진영민yeongmin
Рет қаралды 29 МЛН