ਪੁਲਿਸ ਹਿਰਾਸਤ ਵਿਚ ਕੀਤੇ ਗਏ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਮੂੰਹੋਂ ਬੋਲਦੀ ਦਾਸਤਾਨ | E-73, Part- 2 |

  Рет қаралды 186,087

PTN24

PTN24

Күн бұрын

Пікірлер
@sajansandhu4932
@sajansandhu4932 4 жыл бұрын
ਪੱਤਰਕਾਰ ਵੀਰ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਕਿਰਪਾ ਕਰਕੇ ਚੜਦੀ ਕਲਾ ਵਿੱਚ ਰੱਖਣ
@gurdevballdev3611
@gurdevballdev3611 4 жыл бұрын
ਭਾਈ ਰੱਛਪਾਲ ਸਿੰਘ ਛਿੰਦੜਾ ਜ਼ਿੰਦਾਬਾਦ
@ਕਨੇਡਾਟੋਰਾਂਟੋਡਾਊਨਟਾਊਨ
@ਕਨੇਡਾਟੋਰਾਂਟੋਡਾਊਨਟਾਊਨ 4 жыл бұрын
ਸਿੱਖ ਕੌਮ ਦੇ ਮਹਾਨ ਜਰਨੈਲਾ ਅਤੇ ਸਿੱਖ ਜੋਧਿਆ ਦੀ ਮਹਾਨ ਸ਼ਖਸੀਅਤਾ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਣਾਮ
@harjotsinghsandhu7702
@harjotsinghsandhu7702 4 жыл бұрын
ਸਲੂਟ ਸਲੂਟ ਸਲੂਟ ਸ਼ਹੀਦ ਭਾਈ ਸਾਬ੍ ਨੂੰ
@sidhusingh2049
@sidhusingh2049 4 жыл бұрын
ਸਦਾ ਲਈ ਇਤਹਾਸ ਵਿੱਚ ਅਮਰ ਰਹਿਣ ਗੇ ਭਾਈ ਸਾਹਿਬ।
@iamnotalonemywaheguruiswit7715
@iamnotalonemywaheguruiswit7715 4 жыл бұрын
ਕਿਆ ਬਾਤ ਹੈ ਪੁੱਤਰ ਜੀ ਕਿਹਣੀ। ਉੱਚੀ ਸੁੱਚੀ ਸੋਚ ਹੈ। ਵਾਹਿਗੁਰੂ ਜੀ ਮੇਹਰ ਕਰਨ ਜਵਾਨੀਆਂ ਮਾਣੋ ਏਹ ਸੋਚ ਬਿਲਕੁਲ ਭਾਈ ਸਾਹਬ ਭਾਈ ਰਛਪਾਲ ਸਿੰਘ ਛੰਦੜਾਂ ਵਰਗੀ ਹੈ ।
@gurpreetgill8922
@gurpreetgill8922 4 жыл бұрын
ਵਾਹਿਗੁਰੂ ਜੀ ਕਿਰਪਾ ਕਰੇ ਸਾਡੀ ਉਮਰ ਭਾਈ ਬਲਵਿੰਦਰ ਸਿੰਘ ਪੱਖੋਂਕੇ ਨੂੰ ਬਖਸ਼ੇ
@marzinamasihi8718
@marzinamasihi8718 4 жыл бұрын
🙏🙏🙏
@soloykgaming8128
@soloykgaming8128 4 жыл бұрын
Waheguru ji
@AmarjitSingh-lu3nd
@AmarjitSingh-lu3nd 2 жыл бұрын
@@marzinamasihi8718 ..
@deepwaraich2696
@deepwaraich2696 4 жыл бұрын
ਵਾਹਿਗੁਰੂ ਜੀਵਾਹਿਗੁਰੂ ਜੀ
@jatindersinghsingh3586
@jatindersinghsingh3586 4 жыл бұрын
ਬਾਈ ਜੀ ਸਿੰਘ ਚੜ੍ਹਦੀ ਕਲਾ ਞਾਲੇ ਸੀ ਪੱਤਰਕਾਰ ਜੀ ਰੱਬ ਲੰਬੀ ਉਮਰ ਕਰੇ ਸੋਡੀ
@yadwindergill914
@yadwindergill914 4 жыл бұрын
ਭਾਜੀ ਤੁਸੀ ਬਹੁਤ ਵੱਡੀ ਸੇਵਾ ਕਰ ਰਹੇ ਹੋ....ਵਾਹਿਗੁਰੂ ਥੋਨੂੰ ਚੜਦੀ ਕਲ੍ਹਾ ਚੋ ਰੱਖਣ ਜੀ......
@ManjinderSingh-hb6bl
@ManjinderSingh-hb6bl 4 жыл бұрын
ਭਾਈ ਬਲਵਿੰਦਰ ਸਿੰਘ ਪੱਖੋਕੇ ਵਾਹਿਗੁਰੂ ਉਮਰ ਲੰਬੀ ਕਰੇ।
@KulwinderKaur-ur1fc
@KulwinderKaur-ur1fc 2 жыл бұрын
ਵੀਰ ਜੀ ਤੁਹਾਡੇ ਚਾੜਦੀ ਕਾਲ ਵਿੱਚ ਰਹਿਣ ਬਲਵਿੰਦਰ ਸਿੰਘ ਪੱਖੋਕੇ ਵਾਲੇ ਵੀਰ ਜੀ ਤੁਹਾਨੂੰ ਦਿੰਲ ਸਲਟੋ ਹੈ
@KuldeepSingh-wc2xl
@KuldeepSingh-wc2xl 4 жыл бұрын
ਬਿੱਟੂ ਤਾਂ ਆਪ ਬੁੱਚੜ ਦਾ ਬੀਜ
@Premparkash24861
@Premparkash24861 3 жыл бұрын
Bitty ta professional political banda
@SatnamSingh-ey3bg
@SatnamSingh-ey3bg 4 жыл бұрын
ਵਾਹਿਗੁਰੂ ਜੀ,, ਬੜਾ ਸਿਦਕੀ ਸਿੰਘ ਰੱਜੀ ਰੂਹ ਆ, ਬਹੁਤ ਤਕੜਾ ਉਪਰਾਲਾ ਪਖੋਕੇ ਸਾਹਿਬ ਜੀ
@amarjitsingh1946
@amarjitsingh1946 2 жыл бұрын
ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏
@varindersingh4167
@varindersingh4167 4 жыл бұрын
ਵੀਰ ਜੀ ਰੰਬ ਤਾਨੂੰ ਮਹੇਛਾ ਚੜ੍ਹਦੀ ਕਲਾ ਵਿਚ ਰਾਖੇ
@mandeepdhillon1355
@mandeepdhillon1355 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@pssandhu7942
@pssandhu7942 4 жыл бұрын
ਵਾਹ ਬਈ ਵਾਹ ਬਲਵਿੰਦਰ ਸਿੰਘ ਇਕ ਇਨਸਾਨੀਅਤ ਦੇ ਰਾਹ ਤੇ ਚਲ ਕੇ ਕੌਮ ਦਾ ਸਿਰ ਉੱਚਾ ਕਰ ਰਹੇ ਹੋ ਧੰਨਵਾਦ
@varindersinghdhaliwal4305
@varindersinghdhaliwal4305 4 жыл бұрын
ਕੌਣ ਚਾਹੁੰਦਾ ਵੀ ਮੇਰਾ ਪਰਿਵਾਰ ਘਰ ਵਾਰ ਖਤਮ ਹੋ ਜਾਵੇ ਧਰਮ ਦੀ ਰੱਖਿਆ ਲਈ ਖਾੜਕੂ ਸਿੰਘਾਂ ਨੇ ਬਹੁਤ ਤਸੀਹੇ ਝੱਲੇ ਜਮੀਨ ਜਾਇਦਾਦ ਵਿੱਕ ਜਾਵੇ ਖਾੜਕੂ ਸਿੰਘਾਂ ਦੇ ਪਰਿਵਾਰ ਰੁਲ ਗਏ ਇਨਟੈਰੋਗੇਟ ਬਹੁਤ ਹੀ ਜਿਆਦਾ ਕੀਤਾ ਗਿਆ ਹਸਦੇ ਵਸਦੇ ਘਰ ਉਜੜ ਗਏ ਸਿਰਫ ਸਿੱਖੀ ਲਈ ਧਰਮ ਲਈ ਲੋਕਾਂ ਦੀ ਰੱਖਿਆ ਲਈ ਮੈਂ ਦਿਲੋਂ ਸਲਾਮ ਕਰਦਾ ਖਾੜਕੂ ਸਿੰਘਾਂ ਨੂੰ । ਲੱਖ ਲਾਹਣਤ ਬੁੱਚੜਾ ਨੂੰ ਨਾਲ ਬੇਅੰਤ ਬੁੱਚੜ ਨੂੰ
@varindersinghdhaliwal4305
@varindersinghdhaliwal4305 4 жыл бұрын
ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ 💐💐💐💐💐💐💐💐💐💐🙏🏼🙏🏼🙏🏼🙏🏼🙏🏼🙏🏼
@Happy_N901
@Happy_N901 4 жыл бұрын
ਵਾਕਿਅਾ ੲੀ ਭਾੲੀ ਰੱਛਪਾਲ ਸਿੰਘ ਛੱਦੜਾ ੲਿੱਕ ਮਹਾਨ ਜੋਧਾ ਸੀ ਜਿੱਦਣ ਭਾੲੀ ਸਾਹਿਬ ਗਿ੍ਰਫਤਾਰ ਕੀਤੇ ਨੇ ੳੁਸ ਦਿਨ ਲਧਿਅਾਣਾ ਸਾਹਿਰ ਚੋ ਸੱਤਰ ਅਸਾਲਟਾ ਸੱਨ ਜਿਨਾ ਦਾ ਪਤਾ ਭਾੲੀ ਸਾਹਿਬ ਨੂੰ ਸੀ ਪਰ ਪੁਲਸ ਬਕਾ ਨਹੀ ਸਕੀ ੲਿਹ ਗੱਲ ਭਾੲੀ ਸਾਹਿਬ ਨੇ ਪੁਲਸ ਨੂੰ ਅਾਖੀ ਸੀ ਕੇ ਮੇਰੇ ਕੋਲ ਸੱਤਰ ਅਸਾਲਟਾ ਨੇ ਜੇ ਕਡਵਾ ਸਕਦੇ ਜੇ ਤਾ ਕਡਵਾ ਲੋ ਭਾੲੀ ਸਾਹਿਬ ਵਰਗੇ ਜੋਧੇ ਬਹੁਤ ਘੱਟ ਪੈਦਾ ਹੁਦੇ ਨੇ ਲੱਖ ਲੱਖ ਵਾਰ ਪ੍ਰਨਾਮ ਸਹੀਦਾ ਨੂੰ
@khushveersingh1315
@khushveersingh1315 4 жыл бұрын
Ik shabad galt likhea ha veer ji jo lafj (bka) likhea theek karo
@tipsforhealth8387
@tipsforhealth8387 4 жыл бұрын
Eh nu jande ho g
@tipsforhealth8387
@tipsforhealth8387 4 жыл бұрын
Amrit pal singh nu
@HarmanSingh-ug9xm
@HarmanSingh-ug9xm 4 жыл бұрын
ਆਹ ਜੋਉ ਮੈਂ ਅੱਖਰ ਲਿਖੇ ਨੇ ਇਹ ਮੇਰੀ ਅੱਖ ਦੇ ਹੱਜੂ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sangeetdaavtar244
@sangeetdaavtar244 4 жыл бұрын
ਸਾਡੇ ਰਛਪਾਲ ਸਿੰਘ ਵੀਰ ਜੀ ਮਹਾਨ ਸ਼ਹੀਦ
@Sukhwinder5567.
@Sukhwinder5567. 4 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਤੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਦੇ ਬੇਟੇ ਜੀ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਤੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਦੇ ਉਪਰ ਜੀ। 🙏🏼🙏🏼🙏🏼🙏🏼🙏🏼👳🏽‍♂️👳🏽‍♂️👳🏽‍♀️🧕🏽😭😭😢😢😢😢😢
@joginderlcheema8540
@joginderlcheema8540 3 жыл бұрын
L
@KuldeepSingh-wc2xl
@KuldeepSingh-wc2xl 4 жыл бұрын
ਕੇ ਪੀ ਗਿੱਲ ਕਿਹਾ ਕਰੋ ਸਿੰਘ ਨੀ ਉਹ ਬੁੱਚੜ ਸਾਲ੍ਹਾ ਗੰਗੂ ਦੀ ਸੱਟ ਸੀ
@taranbhatti5922
@taranbhatti5922 4 жыл бұрын
Mari gull sunn gungoo ki hunda bolna sikhla suniya kps gill bi tuhada sing hunn burrra niklayaa ta hindu di sutt bnadaaa veer bunda burrra hunda aa dhram burrra ni koyi soch samj ka bolida hindu sikh tusi loka n.a. bnayaa aa rubb n.a. ta bundaa bnayaa si sikh hindu asie tusi bnayà aa as karka moah sambal ka bolida
@navyidhindsa
@navyidhindsa 4 жыл бұрын
@@taranbhatti5922 saadh sangat g gangoo ik gadaar nu keha janda na k kise dharam nu
@hakamsingh2018
@hakamsingh2018 3 жыл бұрын
ਅਕਾਲ ਪੁਰਖ ਕਿਰਪਾ ਕਰੇ ਸ਼ਹੀਦਾਂ ਦੇ ਪਰਵਾਰਾਂ ਨੂੰ ਚੜਦੀ ਚੜਦੀਕਲਾ ਅਤੇ ਤੰਦਰੁਸਤੀ ਬਖ਼ਸ਼ੇ ਜੀ
@BaldevSingh-dz8cf
@BaldevSingh-dz8cf 4 жыл бұрын
ਖਾਲਸਾ ਰਾਜ ਲਿਆੳ ਪੰਜਾਬ ਨੂੰ ਬਚਾਉ ਇਹਨਾਂ ਕੰਜਰਾ ਲੀਡਰਾਂ ਮੰਤਰੀਆਂ ਤੋਂ
@JagtarSingh-vs5hz
@JagtarSingh-vs5hz 2 жыл бұрын
ਵਾਹਿਗੁਰੂ ਜੀ ਰਛਪਾਲ ਸਿੰਘ ਕੌਮੀ ਯੋਧਾ ਵਾਰ ਵਾਰ ਜਨਮ ਲਵੇ 🥀🌹🥀🌹🥀🌹🥀🌹🥀🌹🥀🌹🥀🌹🥀🌹🥀🌹🥀🌹🥀🌴🥀🌴🥀🌴🥀🌹🌴🥀🌹🌴
@SandeepKumar-gy7xl
@SandeepKumar-gy7xl 4 жыл бұрын
ਫ਼ਤਿਹ ਆ ਸਰਦਾਰ ਜੀ 🙏
@gurnekkhaira3479
@gurnekkhaira3479 4 жыл бұрын
ਵੀਰ ਜੀ ੲਿਦਾ ਦੀਅਾ ਵੀਡੀਓ ਖੱਖੋਕੇ ਦਖਾਓਦੇ ਰਿਹਾ ਕਰੋ ਕਿ ਸਿੰਘ ਛਦੜਾਂ ਵੀਰ ਸੱਚਾ ਯੋਦੀ ਸੀ.ਧੰਨਵਾਦ ਜੀ🙏🙏
@Pattiexpress
@Pattiexpress 4 жыл бұрын
ਵੀਰ ਜੀ ਜਨਰਲ ਸੁਬੇਗ ਸਿੰਘ ਜੀ ਵੀਡੀਓ ਬਣਾਉ ਜੀ
@manpreet1183
@manpreet1183 4 жыл бұрын
ਵਾਹਿਗੁਰੂ ਜੀ🙏🙏ਸਿਰ ਝੁੱਕਦਾ ਇਹਨਾ ਯੋਧਿਆ ਅੱਗੇ
@singhsaan8735
@singhsaan8735 4 жыл бұрын
🙏ਵਾਹਿਗੁਰੂ ਜੀ
@qaiserbaloch2922
@qaiserbaloch2922 4 жыл бұрын
Masha Allah
@muhammadmusa4869
@muhammadmusa4869 4 жыл бұрын
Veero sikh kade ve ateng wad ne ho sagde sikhan ne apne goru karan de defence keti aa veero rab goru sahib toanu azaadi dewe
@manindersarwana7900
@manindersarwana7900 4 жыл бұрын
@@muhammadmusa4869 Ameen baijaan
@simrangill7001
@simrangill7001 4 жыл бұрын
ਬਹੁਤ..ਸੋਹਣਾ..ਕਰ..ਰਹੇ..ਵੀਰ..ਜੀ
@gurcharansinghgill8093
@gurcharansinghgill8093 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@dhanwantsingh5726
@dhanwantsingh5726 4 жыл бұрын
ਪੱਖੋਕੇ ਸਾਹਿਬ ਬਿਲਕੁਲ ਸੱਚ ਬੋਲ ਰਹੇ ਜੇ ਤੁਸੀਂ
@dalbirnagra7885
@dalbirnagra7885 4 жыл бұрын
ਸੱਚ ਤਾਂ ਵੀਰ ਜੀ ਇਹ ਕਿ ਵੀਡੀਓ ਤਾਂ ਕੋਸ਼ਿਸ਼ ਹੁੰਦੀ ਕਿ ਦੇਖਣੀ ਆ ਪਰ ਅੱਖਾਂ ਤਾਂ ਕੀ ਦਿਲ ਵੀ ਬਹੁਤ ਰੋਂਦਾ ਕਿਊਕਿ ਇਹ ਤਸ਼ਦੱਦ ਜੋ ਸਰਕਾਰਾਂ ਨੇ ਕੀਤੇ ਕਰਦੇ ਵਕਤ , ਇਹਨਾਂ ਦੀਆਂ ਜਾਮੀਰਾਂ ਮਰ ਗਈਆਂ ਲੱਖ ਲਾਹਣਤਾਂ ਇਹਨਾ ਸਰਕਾਰਾਂ ਨੂੰ ਇਹ ਦੇਖ ਕੇ ਇਹ ਸਮਝ ਨਹੀਂ ਆਉਦੀ ਕਿ ਕੀ ਲਿਖਣਾ ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਨੂੰ ਬੱਲ ਬਖ਼ਸ਼ਣ ਤੇ ਉਹਨਾ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਚ’ ਰੱਖਣ Waheguru ji 🙏🙏🥰
@HarjinderSingh-ml6mb
@HarjinderSingh-ml6mb 4 жыл бұрын
ਵੀਰ ਜੀ ਤੁਹਾਡੀ ਚੜ੍ਹਦੀਕਲਾ ਰੱਖੇ ਵਾਹਿਗੁਰੂ ਜੀ
@gurwindersingh-f3s
@gurwindersingh-f3s Жыл бұрын
ਬਹੁਤ ਵਧੀਆ ਅੱਜ ਕੱਲ ਚੰਗੇ ਭਲੇ ਲੋਕਾਂ ਨੇ ਮੂੰਹ ਅੱਡੇ ਆ ਬਹੁਤ ਵੱਡੀ ਕੁਰਬਾਨੀ ਆ ਭਾਈ ਰਛਪਾਲ ਸਿੰਘ ਛੰਦੜਾਂ ਜੀ ਦੀ ਇਸ ਵੀਰ ਦਾ ਬਹੁਤ ਵੱਡਾ ਜਿਗਰਾ ਹੈ ਨੌ ਮਹੀਨਿਆਂ ਦੀ ਉਮਰ ਵਿੱਚ ਮਾਂ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ ਕਿੰਨੀਆਂ ਮੁਸ਼ਕਿਲਾਂ ਵਿੱਚੋਂ ਲੰਘ ਕੇ ਵੀ ਕੋਈ ਲਾਲਚ ਨਹੀਂ ਮਹਾਰਾਜ ਜਾਣੀ ਜਾਣ ਹਨ ਵੀਰ ਜੀ ਦੇ ਸਿਦਕ ਸਬਰ ਨੂੰ ਮਹਾਰਾਜ ਬਹੁਤ ਭਾਗ ਲਾਉਣਗੇ
@ArshdeepSingh-we4lf
@ArshdeepSingh-we4lf 2 жыл бұрын
ਭਾੲੀ ਬਲਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਲੋੜ ਹੈ ਅੱਜ ਦੇ ਬੱਚਿਆਂ ਨੂੰ ਚੁਰਾਸੀ ਵਿੱਚ ਹੋੲੇ ਕਤਲੇਆਮ ਦਾ ਪਤਾ ਲੱਗਣਾ ਚਾਹੀਦਾ ਜੀ ਸਾਡੀ ਕੋਮ ਡਰਨ ਵਾਲੀ ਨਹੀਂ ਕਿਉਂਕਿ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਆ ਜਿੰਨਾ ਨੇ ਸਾਨੂੰ ਸੱਚ ਤੇ ਚਲਨਾ ਸਿਖਾਇਆ
@tarasingh7402
@tarasingh7402 Жыл бұрын
ਵਾਹਿਗੁਰੂ ਸਾਹਿਬ ਜੀ
@qaiserbaloch2922
@qaiserbaloch2922 4 жыл бұрын
Balwendr Singh mera salaam a aap ko
@manjinderkalsi7122
@manjinderkalsi7122 4 жыл бұрын
Mai bhai Amritpal Singh ji diya pehla v hor chanels uper interviews dekhia but ajj 'S. BALWINDER SINGH PAKHOKE' ji ne ihna di interview kar ke "SHAHID RASHPAL SINGH JI" di shahidi da mul paa dita.. Waheguru 'PAKHOKE SAAB' nu hamesha chaddi kallan ch rakhan🙏🙏...
@kulwantsinghmaan7968
@kulwantsinghmaan7968 4 жыл бұрын
ਵਾਹ ਵੀਰ ਜੀ ਵਾਹ ਸਲੂਟ
@sonygill8656
@sonygill8656 3 жыл бұрын
ਸਤਿਨਾਮ ਵਾਹਿਗੁਰੂ ਜੀ
@amritkaur1013
@amritkaur1013 4 жыл бұрын
waheguru ji ❤️
@rajbindersingh9999
@rajbindersingh9999 4 жыл бұрын
ਘਰ ਨਾ ਢਾਹੋ ਉਪਰ ਸ਼ੈੱਡ ਪਾਓ ਨਿਸ਼ਾਨੀ ਸਾਂਭ ਰੱਖੋ ਜੀ
@mukhtyarsingh2262
@mukhtyarsingh2262 4 жыл бұрын
🐅🚩🐅🚩🐆
@jassarkaler1537
@jassarkaler1537 4 жыл бұрын
Sahi aa
@JagtarSingh-rl4tm
@JagtarSingh-rl4tm 4 жыл бұрын
Bilkul sahi keha g
@Lovehanjra21
@Lovehanjra21 3 жыл бұрын
ਲੱਖ ਲਾਹਨਤ ਏਹੋ ਜਿਹੀ ਪੁਲੀਸ ਤੇ ..🤬
@gurcharansinghgill8093
@gurcharansinghgill8093 4 жыл бұрын
ਵਾਹਿਗੁਰੂ ਜੀ
@PardeepSingh-cq1lm
@PardeepSingh-cq1lm 4 жыл бұрын
Bhai balwinder singh ji. Vaheguru tuhanu hmesha charde klaa vich rakhein
@sukhjitsingh6018
@sukhjitsingh6018 4 жыл бұрын
ਵਾਹਿਗੁਰੂ ਜੀ, USMI media ਸੁਣਿਆ ਕਰੋ ਉਹ ਸਾਡੇ ਸਿਖਾਂ ਦੀ ਗੱਲ ਕਰਦੇ ਹਨ,ਬੱਸ ਇਕ ਵਾਰ ਸੁਣ ਕੇ ਦੇਖ ਲਿਉ
@pargatsingh-mg7lh
@pargatsingh-mg7lh 4 жыл бұрын
ਸਿੱਖ ਨੌਜਵਾਨਾਂ ਨੂੰ ਬੇਨਤੀ ਆ ਮਹਾਨ ਸ਼ਹੀਦ ਰਸਪਾਲ ਸਿੰਘ ਛੰਦੜਾਂ ਦੇ ਇਸ ਹੋਣਹਾਰ ਪੁੱਤਰ ਨੂੰ ਖਾਲਿਸਤਾਨੀ ਲੀਡਰ ਸਿਰਦਾਰ ਸਿਮਰਨਜੀਤ ਸਿੰਘ ਮਾਨ ਨੇਂ ਅਪਦੀ ਪਾਰਟੀ ਦੇ ਯੂਥਵਿੰਗ ਦਾ ਪਰਧਾਨ ਬਣਾਇਆ ਹੈ,,, ਨੌਜਵਾਨੋ ਅੰਮ੍ਰਿਤ ਪਾਲ ਸਿੰਘ ਦਾ ਸਾਥ ਦੇਵੋ , । ਇਸ ਨੌਜਵਾਨ ਨਾਲ ਜੁੜੋ । ਤਾਂ ਕੇ ਸਾਂਤਮ਼ਈ ਤਰੀਕੇ ਨਾਲ ਕੌਮੀ ਅਜਾਦੀ ਦੀ ਲੜਾਈ ਲੜ ਸਕੀਏ। ਅਤੇ ਹੋਰਨਾਂ ਸ਼ਹੀਦ ਪਰਿਵਾਰਾਂ ਦੀ ਸੰਭਾਲ ਕਰ ਸਕੀਏ ।
@GurpreetSingh-bx2uc
@GurpreetSingh-bx2uc 4 жыл бұрын
Waheguru ji waheguru ji
@akashdeepsingh9703
@akashdeepsingh9703 4 жыл бұрын
ਓ ਮੇਰੇ ਰੱਬਾ ਓ ਏਸ ਦੇਸ਼ ਦਾ ਥੇਹ ਹੋ ਜਾਵੇ । ਕੰਜਰੋ ਏਸ ਝੰਡੇ ਦੀ ਔਕਾਤ ਇੱਕ ਲੀਰ ਤੋਂ ਵੱਧ ਕੋਈ ਨਹੀਂ ਸਾਡੇ ਲਈ ।
@hardevsinghhardevsingh2002
@hardevsinghhardevsingh2002 4 жыл бұрын
वीर जी मे भी इक सरदार हा अपनी जिदगी इक झंडे दी लीर वरगी है इस दा की मतलब है
@kulwantdhillon6912
@kulwantdhillon6912 4 жыл бұрын
@@hardevsinghhardevsingh2002 hand saf karn vali Taki, leer, Faltoo kapra us di leer, bhai ji
@Attractiveartistimpression
@Attractiveartistimpression 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurlabhsra1998
@gurlabhsra1998 4 жыл бұрын
ਵੀਰ ਬਲਵਿੰਦਰ ਸਿੰਘ ਜੀ ਤੁਹਾਨੂੰ ਰੱਬ ਲੰਮੀ ਉਮਰ ਦੇਵੇ ਤਾਂ ਤੁਸੀਂ ਇਹ ਸੱਚ ਸਾਹਮਣੇ ਲਿਆਉਣ ਲਈ ਰੱਬ ਤਰੱਕੀ ਦੇਵੇ
@HardeepSingh-HH88
@HardeepSingh-HH88 4 жыл бұрын
ਮੈਂ ਬਹੁਤ ਵਾਰ ਦਰਸ਼ਨ ਕਰੇ ਨੇ ਭਾਈ ਸਾਬ ਜੀ ਦੇ ਬਹੁਤ ਜ਼ਿਆਦਾ ਦਲੇਰ ਅਤੇ ਇਮਾਨਦਾਰ ਸਿੰਘ ਸਨ। ਮੇਰੀ ਉਮਰ ਬਹੁਤ ਛੋਟੀ ਸੀ ਪਰ ਯਾਦ ਚੰਗੀ ਤਰ੍ਹਾਂ
@sarabjeetsinghbassi3323
@sarabjeetsinghbassi3323 3 жыл бұрын
ਭਾਜੀ ਜਦ ੲਿਸ ਤਰਾ ਦਾ ੲਿਤਹਾਸ ਸਾਮਣੇ ਅਾੳੁਦਾ ਤਾ ਬਹੁਤ ਹੀ ਮਾਣ ਹੁਦਾ ਕੀ ਸਾਡੇ ਪੁਰਖੇ ਬਹੁਤ ਹੀ ਬੁਹਾਦਰ ਸਨ । ਸਮਾ ਅਾੳੁਣ ਤੇ ਦੱਸਾ ਗੇ ਕੀ ਅਸੀ ਡਰ ਗੇ ਕੈ ਸਾਡੇ ਪੁਰਖੀਅਾ ਦੀ ਸਹੀਦੀ ਦਾ ਮੁੱਲ ਮੋੜਾਗੇ ਵਾਹਿਗੁਰੂ ਜੀ
@yaadofficial5275
@yaadofficial5275 4 жыл бұрын
ਧੰਨ ਸ਼ਹੀਦ ਸਿੰਘ ਤੇ ਧੰਨ ਸਿੱਖੀ🙏🙏🙏🙏
@harjindersingh3375
@harjindersingh3375 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏
@RajpalSingh-lh9uw
@RajpalSingh-lh9uw 4 жыл бұрын
ਪੱਖੋਕੇ ਵੀਰ ਤੇ ਪਰਮਾਤਮਾ ਮੇਹਰ ਰੱਖੀ
@laddigill6741
@laddigill6741 4 жыл бұрын
ਸੱਚ ਕਿਹਾ ਜੀ ਬਿਲਕੁਲ।।
@jaswindersinghraisar7058
@jaswindersinghraisar7058 4 жыл бұрын
ਗੁਰੂ ਰਵਿਦਾਸ ਜੀ ਕਿਰਪਾ ਬਣਾਕੇ ਰੱਖ ਖਾਲਸਾ
@sarajmanes5983
@sarajmanes5983 4 жыл бұрын
ਪ੍ਰਣਾਮ ਸ਼ਹੀਦਾਂ ਨੂੰ ਜੀ 🙏🙏🙏
@karanpannu1122
@karanpannu1122 2 жыл бұрын
ਪਰਨਾਮ ਸ਼ਹਿਦਾਂ ਨੂੰ ਖਾਲਸਤਾਨ ਜਿੰਦਾਬਾਦ
@ranjitkaur6998
@ranjitkaur6998 4 жыл бұрын
waheguru
@sandeepbains2524
@sandeepbains2524 3 жыл бұрын
ਵਾਹਿਗੁਰੂ ਜੀ ਰੋਣਾ ਆਉਂਦਾ ਇਹ ਸਭ ਦੇਖਕੇ 🙏🙏🙏🙏🙏
@khushwindersingh7570
@khushwindersingh7570 4 жыл бұрын
ਇੱਕ ਗੁਰਮੇਲ ਬਾਈ ਨਾ ਦੇ ਅੈਸ ਅੈਚ ੳ ਦਾ ਰਿਸ਼ਤੇਦਾਰ ਕਹਿੰਦਾ ਸਾਡੇ ਪੁਲੀਸ ਵਾਲੇ ਨੂੰ ਮਾੜਾ ਨਾ ਬੋਲੋ, ਸਾਡੇ ਬੱਚਿਆਂ ਦੀ ਬੇਅਦਬੀ ਹੁੰਦੀ ਹੈ, ਇਸ ਬੱਚੇ ਦਾ ਕੀ ਕਸੂਰ ਸੀ।
@soloykgaming8128
@soloykgaming8128 4 жыл бұрын
Right g
@amarjeetkaurjaswal4292
@amarjeetkaurjaswal4292 4 жыл бұрын
Shahid Shandra sahib zindabad
@ਰਿੰਕੂਰਾਣੂ
@ਰਿੰਕੂਰਾਣੂ 4 жыл бұрын
ਸਲਾਮ ਏ ਭਾਈ ਸਹੀਬ ਜੀ
@sonysidhu9076
@sonysidhu9076 4 жыл бұрын
ਧੰਨ ਸੀ ਇਹ ਸ਼ਹੀਦ ਇਨ੍ਹਾਂ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ
@pssandhu7942
@pssandhu7942 4 жыл бұрын
ਵੀਰੋ ਇਕ ਗਲ ਸੋਚਣ ਵਾਲੀ ਹੈ ਕਿ ਆਪਣਿਆਂ ਨੇ ਹੀ ਆਪਣਿਆਂ ਤੇ ਇਨ੍ਹਾਂ ਤਸ਼ੱਦਦ ਕੀਤਾ ਕਿ ਜਾਨੋਂ ਮਾਰ ਦਿਤੇਗਏ
@kc2295
@kc2295 4 жыл бұрын
ਬਲਵਿੰਦਰ ਸਿੰਘ ਜੀ ਨੁੰ ਦਿਲੋੰ ਸਲੂਟ ਜੀ
@manpreetchoongh2875
@manpreetchoongh2875 4 жыл бұрын
ਸਲੂਟ ਭਾਈ ਰਛਪਾਲ ਿਸੰਘ ਜੀ ਸਲੂਟ ਆ ਜੀ
@harkaransingh4859
@harkaransingh4859 4 жыл бұрын
ਕਿਰਪਾ ਗੁਰੂ ਦੀ ਕਰਮਾਂ ਨਾਲ ਮਿਲਦੀ ਾਆ ਸਲੂਟ ਆ ਵੀਰ ਨੂੰ
@PrinceSaini-fg4vw
@PrinceSaini-fg4vw 4 жыл бұрын
Hee mere waheguru Mehar kari es pariwar te😢😢
@CARTOONHUB6202
@CARTOONHUB6202 2 жыл бұрын
ਧੰਨ ਕੁਰਬਾਨੀ ਸੂਰਮਿਆਂ ਦੀ
@harjindersingh-tm1co
@harjindersingh-tm1co 4 жыл бұрын
ਭਰਾ ਜੀ, ਉਜੜੇ ਘਰ ਤੇ ਤਸੀਹੇ ਦੇਖ ਕੇ ਡਰ ਨਹੀੰ ਲਗਦਾ ਸਗੋਂਂ ਸਾਨੂੰ ਵੀ ਓਸੇ ਰਾਹ ਚੱਲਣ ਦੀ ਪ੍ਰੇਰਨਾ ਮਿਲਦੀ ਹੈ! ਹਾਂ ਆਈ. ਜੀ. ਨੂੰ ਕਹਿ ਦਿਓ ਕਿ ਤੁਸੀਂ ਨਾ ਵੇਲ਼ੇ ਕਵੇਲੇ ਘਰੋਂ ਬਾਹਰ ਨਾ ਨਿਕਲਿਆ ਕਰੋ,ਕਿਉਂਕਿ ਜੋ ਡਰਦਾ ਹੁੰਦੈ ਓਹੀ ਡਰ ਦੀ ਗੱਲ ਕਰਦਾ ਹੁੰਦਾ।
@bholasingh2217
@bholasingh2217 3 жыл бұрын
ਜਬਾ ਬਾਣ ਲਾਗਿਓਂ ਤਵਾ ਰੋਸ ਜਾਗਿਓ 🚩🚩 ਪੱਖੋਂ ਸਾਬ ਅਤੇ ਅਮ੍ਰਿਤ ਪਾਲ ਸਿੰਘ ਸੰਦੜਾ ਜੀ ਏਨਾ ਚੀਜ਼ਾਂ ਨੂੰ ਦੇਖਕੇ ਸਿੰਘਾ । ਨੂੰ।ਰੋਹ ਆ ਜਾਂਦਾ ਡਰ ਤਾਂ ਦੂਰ ਦੀ ਗੱਲ 🚩 ਅੱਜ 2021🚩6ਜੂੰਨ🚩 ਸੰਘੇੜਾ ਜਥਾ ਪੰਚ ਪ੍ਰਧਾਨੀ 🚩🚩🚩
@rajinderdeep7253
@rajinderdeep7253 4 жыл бұрын
ਖ਼ੁਆਰ ਹੋਏ ਸਭ ਮਿਲੇਂਗੇ । ਬਚੇ ਸ਼ਰਣ ਜੋ ਹੋਇ।। ਵਾਹਿਗੁਰੂ ਮਿਹਰ ਕਰੇ
@qaiserbaloch2922
@qaiserbaloch2922 4 жыл бұрын
Main har Story aap ki dekhta hoon
@manindersarwana7900
@manindersarwana7900 4 жыл бұрын
Thanks baijaan
@manindersarwana7900
@manindersarwana7900 4 жыл бұрын
Qaiser Baloch bai contact karo
@navtejkhosa7210
@navtejkhosa7210 4 жыл бұрын
Waheguru Ji waheguru Ji waheguru Ji waheguru Ji waheguru Ji
@malkitsinghsamara3546
@malkitsinghsamara3546 4 жыл бұрын
Waheguru ji
@HARJEETSINGH-yv1np
@HARJEETSINGH-yv1np 3 жыл бұрын
Bhai sahib ji Dhann ho Tusi
@gpoysmagusmagh2956
@gpoysmagusmagh2956 4 жыл бұрын
Waheguru ji smagh Saab
@amritpalsandhu8037
@amritpalsandhu8037 Жыл бұрын
ਪ੍ਰਣਾਮ ਸ਼ਹਿਦਾਂ ਨੂੰ ਜਿੰਨਾ ਜਿੰਦ ਕੌਮ ਤੋਂ ਵਾਰੀ 🙏🏻
@hakamsingh2018
@hakamsingh2018 3 жыл бұрын
ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ
@singhjagdeep6349
@singhjagdeep6349 4 жыл бұрын
Paji balwinder Singh Pakhoke thnku ji...
@jassarkaler1537
@jassarkaler1537 4 жыл бұрын
ਸਹੀਦਾ ਨੂੰ 🙏🙏🙏🙏🙏🙏🙏
@rampalatwal7351
@rampalatwal7351 4 жыл бұрын
ਖਾਲਿਸਤਾਨ ਜਿੰਦਬਾਦ
@jatinderbassi6182
@jatinderbassi6182 4 жыл бұрын
🙏Waheguru Ji Waheguru Jii 🙏
@sajansandhu4932
@sajansandhu4932 4 жыл бұрын
ਭਾਈ ਸਾਹਿਬ ਸਾਡੇ ਕੋਲ ਸ਼ਹੀਦਾਂ ਦੇ ਘਰ ਦੇਖਣ ਵਾਸਤੇ ਕਿਰਾਇਆ ਨਹੀਂ ਹੈਗਾ ਬਹੁਤ ਧੰਨਵਾਦ ਜੋ ਦਰਸ਼ਨ ਤੁਸੀਂ ਸਾਨੂੰ ਵੱਧ ਤੋਂ ਵੱਧ ਕਰਵਾਉਂਦੇ ਰਹੋ ਅਸੀਂ ਦੇਖ ਕੇ ਡਰਦੇ ਨਹੀਂ ਸਗੋਂ ਰੋਹ ਵੱਧਦਦਾ
@AmarjeetSingh-vi8sq
@AmarjeetSingh-vi8sq 4 жыл бұрын
So sad
@JagtarSingh-nb3wc
@JagtarSingh-nb3wc 4 жыл бұрын
Khalistan zindabad
@SandeepKumar-gy7xl
@SandeepKumar-gy7xl 4 жыл бұрын
ਵਾਹਿਗੁਰੂ ਜੀ ਇਹ ਦੇਖ ਕੇ ਅੱਖਾਂ ਪਾਨੀ ਆ ਗਿਆ
@singhhardeep1047
@singhhardeep1047 4 жыл бұрын
Mnu smj ni a rahi es ch dislike wali kehri gl a jo dislike kr rahe a es video nu o may b insane ni a... Bhut heart touching a Sara kuj... Thnku sir sanu eh jankari den lai... Waheguru una de parivar nu tandrusti den
@Premparkash24861
@Premparkash24861 3 жыл бұрын
Bhai Pakhoke ji God bless you and may make you the voice of a common person. Be healthy and prosperous forever
@hakamsingh2018
@hakamsingh2018 3 жыл бұрын
ਧੰਨ ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾ ।।
@ramanpalkaur1433
@ramanpalkaur1433 4 жыл бұрын
👍
@balwindersingh1124
@balwindersingh1124 4 жыл бұрын
Waheguru ji ka khalsa waheguru ji ki Fateh 🙏🙏
@pritammanshahia3030
@pritammanshahia3030 3 жыл бұрын
ਬਲਵਿੰਦਰ ਸਿੰਘ ਜੀ ਪੱਖੋਕੇ ਬਿੱਟੂ ਦਾ ਦਾਦਾ ਬੇਅੰਤ ਨੂੰ ਗੱਡੀ ਚਾੜਿਆ ਉਹ ਵੀ ਪੁਲਿਸ ਵਾਲੇ ਗੁਰੂ ਦੇ ਸਿੱਖ ਸੀ ਪਰ ਬਿੱਟੂ ਬੇਅੰਤ ਬੱਚੜ ਨੂੰ ਅੱਜ ਸ਼ਹੀਦ ਦੱਸਦਾ ਹੈ
IL'HAN - Qalqam | Official Music Video
03:17
Ilhan Ihsanov
Рет қаралды 700 М.
黑天使被操控了#short #angel #clown
00:40
Super Beauty team
Рет қаралды 61 МЛН
IL'HAN - Qalqam | Official Music Video
03:17
Ilhan Ihsanov
Рет қаралды 700 М.