Mai Heer De Shehr Jhang Pakistan | Badbar wale baba ji laiyan ronken

  Рет қаралды 135,729

Punjabi Lehar (Punjabi Explorer)

Punjabi Lehar (Punjabi Explorer)

7 ай бұрын

Mai Heer De Shehr Jhang Pakistan | Badbar wale baba ji ne layian ronken

Пікірлер: 513
@PunjabiExplorer6
@PunjabiExplorer6 7 ай бұрын
Thankyou all keep supporting share and comments ❤❤❤🙏🙏🙏🙏
@gurparwindersingh6511
@gurparwindersingh6511 7 ай бұрын
ਅੱਜ ਦਾ ਵਿਲੋਗ ਦੇਖ ਕੇ ਬਹੁਤ ਖੁਸ਼ੀ ਹੋਈ ਧੰਨਵਾਦ ਜੀ ਢਿੱਲੋਂ ਸਾਹਿਬ ਅਤੇ ਦੂਸਰੇ ਸਾਥੀ ਵੀਰਾਂ ਦਾ
@gurlalsarao4082
@gurlalsarao4082 7 ай бұрын
Nice vlog
@kanwalsandhu5503
@kanwalsandhu5503 7 ай бұрын
Sir sada pind naroka pind ha oh jarror dikho lahora vich ha
@malikmatin9292
@malikmatin9292 7 ай бұрын
​@@gurlalsarao4082. ..❤
@baljitsingh6620
@baljitsingh6620 7 ай бұрын
Superb bhai
@bpeo9578
@bpeo9578 7 ай бұрын
ਵਾਹਿਗੁਰੂ ਇੰਝ ਹੀ ਪਿਆਰ ਬਣਾਈ ਰੱਖਣ ਮੇਰੇ ਪਿਓ ਦਾਦੇ ਦੇ ਪੰਜਾਬ ਨਾਲ ਨਾਸਿਰ ਪੁੱਤਰਾ ਸਦਾ ਖੁਸ਼ ਰਹੋ ਸਾਡਾ ਸ਼ਹਿਜ਼ਾਦਾ ਗੁਰਚੇਤ ਸਾਡੀ ਰਹਿਨੁਮਾਈ ਕਰ ਰਿਹਾ ਹੈ ਇਹ ਗੁਲਦਸਤਾ ਫੁੱਲਾਂ ਦਾ ਸਦਾ ਖਿੜਿਆ ਰਹੇ ❤❤❤
@grewalmusicproduction5043
@grewalmusicproduction5043 7 ай бұрын
ਰਾਤੀਂ ਮੈਂ ਇੱਕ ਖਾਬ ਦੇਖਿਆ ਜਿਉਂਦਾ ਮੈਂ ਪੰਜਾਬ ਦੇਖਿਆ, ਬਿਨਾ ਸਰਹੱਦੋਂ, ਅਣਵੰਡੇ ਲੋਕਾਂ ਦਾ ਪਿਆਰ ਮੈਂ ਬੇਹਸਾਬ ਦੇਖਿਆ, ਬਿਆਸ,ਸੱਤਲੁਜ,ਰਾਵੀ ਵੱਗਦਾ ਨਾਲ ਜੇਹਲਮ, ਚਨਾਬ ਦੇਖਿਆ, ਨਨਕਾਣੇ ਵਿੱਚ ਨੂਰ ਨਾਨਕ ਦਾ ਮਰਦਾਨਾ ਨਾਲ ਰਬਾਬ ਦੇਖਿਆ । ✍️ Sukh Grewal ਜਿਉਂਦੇ ਵਸਦੇ ਰਹੋ ਵੀਰ
@madhosingh9158
@madhosingh9158 7 ай бұрын
ਭਾਜੀ ਬਹੁਤ ਵਦੀਆ ਲਾਈਨਾਂ ਲਿਖੀਆਂ ਕਾਸ ਸਰਹੱਦਾਂ ਮਿਟ ਜਾਣ ਲੋਕ ਇੱਕ ਦੂਜੇ ਨੂੰ ਮਿਲਣ
@InderjitSingh-hl6qk
@InderjitSingh-hl6qk 7 ай бұрын
ਬਾ-ਕਮਾਲ, ਬਹੁਤ ਖੂਬ ਕਲ਼ਮ ਨੂੰ ਦਿਲੋਂ ਸਲਾਮ
@grewalmusicproduction5043
@grewalmusicproduction5043 7 ай бұрын
@@madhosingh9158 🙏🙏
@grewalmusicproduction5043
@grewalmusicproduction5043 7 ай бұрын
@@InderjitSingh-hl6qk 🙏🙏
@khaira3703
@khaira3703 7 ай бұрын
❤❤❤
@jashpalsingh1875
@jashpalsingh1875 7 ай бұрын
ਇੱਕ khavish ਹੈ ਸਰਹੱਦਾਂ ਖਤਮ ਹੋ ਜਾਵਣ।ਪੰਜਾਬ ਫਿਰ ਇਕ ਹੋ ਜਾਵੇ ❤❤❤😢😢
@Jagdeep885
@Jagdeep885 7 ай бұрын
Sahi keha g ❤❤😢
@gurveerdhaliwal164
@gurveerdhaliwal164 7 ай бұрын
ਬਹੁਤ ਵਧੀਆ ਲੱਗਿਆ ਢਿੱਲੋ ਸਾਹਿਬ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਦੋਵੇਂ ਪੰਜਾਬ ਇੱਕ ਹੋ ਜਾਣ
@user-jp5sp4dr9b
@user-jp5sp4dr9b 7 ай бұрын
ਪਰਵੇਜ਼ ਜੀ ਤੁਸੀਂ ਧੀਆਂ ਬਾਰੇ ਬਹੁਤ ਬਹੁਤ ਹੀ ਖੂਬਸੂਰਤ ਸੋਚ ਕਾਇਮ ਕੀਤੀ ਹੈ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤❤❤
@maluksingh5489
@maluksingh5489 7 ай бұрын
ਨੈਸ਼ਨਲ ਮੀਡੀਆ ਤਾ ਪਾਕਿਸਤਾਨੀਆਂ ਨੂੰ ਹੋਰ ਈ ਕੁੱਝ ਪੇਸ਼ ਕਰਦਾ ਗੋਦੀ ਮੀਡੀਆ ਮੁਰਦਾਬਾਦ ❤❤❤❤❤
@lambother
@lambother 7 ай бұрын
Bhai Indian media or Kapil Sharma show aik hi cheez hai.. veekhi jaoo te hasday jaoo
@bhindajand3960
@bhindajand3960 7 ай бұрын
ਢਿਲੋਂ ਸਾਬ ਬਹੁਤ ੨ ਸ਼ੁਕਰੀਆ ਮੇਹਰਬਾਨੀ ਦਿੱਲੋ ਧੰਨਵਾਦ ਯੱਗ ਦੇ ਅਤੇ ਮਾਈ ਹੀਰ ਦੇ ਦਰਸਨਾ ਲਈ
@luckylavi5199
@luckylavi5199 7 ай бұрын
Vire waheguru,.Allah tenu meri v Umar la deve yaara,i proud to b a both Punjabi,
@merababananak1313
@merababananak1313 7 ай бұрын
aina pyar yaar ithe kise hor state wich bhi nhi milna par punjabi punjabi hi hunde aa ithe othe kithe de bhi hon.allah waheguru chardhi kalan vich rakhan sab punjabian nu
@tirathsingh6539
@tirathsingh6539 7 ай бұрын
ਸੱਚੀ ਪਾਕਿਸਤਾਨੀ ਭਰਾਵਾਂ ਦੀ ਇੰਨੀ ਮਹਿਮਾਨਨਿਵਾਜ਼ੀ ਵੇਖ ਕੇ ਦਿਲ ਬਾਗੋ ਬਾਗ ਹੋ ਜਾਦਾਂ ਮੈਨੂੰ ਨਹੀ ਲੱਗਦਾ ਇੰਨਾ ਪਿਆਰ ਦੁਨੀਆ ਤੇ ਹੋਰ ਕਿਤੇ ਮਿਲ ਸਕਦਾ ਹੋਵੇ ❤❤❤❤
@PremSingh-yx5et
@PremSingh-yx5et 7 ай бұрын
Punjab too jaada . Maan taan o log karde ne
@jasssanghera6668
@jasssanghera6668 7 ай бұрын
Sahi gal aa veere
@kakabasra6595
@kakabasra6595 7 ай бұрын
ਪਾਕਿਸਤਾਨੀ ਭਰਾਵਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਪਿਆਰ ਸਤਿਕਾਰ ਇੱਜਤ ਅੱਜ ਵੀ ਪਹਿਲਾਂ ਵਾਲੇ ਸਮੇਂ ਵਾਂਗ ਹੀ ਅੱਜ ਵੀ ਜਿਉਦੇ ਆ ਸਾਡੇ ਲੋਕ ਅੱਜ ਕੱਲ ਕੋਈ ਇੱਕ ਤੋਂ ਦੋ ਰਾਤਾਂ ਰਹਿਣਾ ਆ ਜਾਵੇ ਤਾਂ ਮੱਥੇ ਤੋਂ ਬਟਾ ਹੀ ਨਹੀਂ ਲੈਂਦਾ ਇੱਕ ਦੂਜੇ ਦੇ ਨਾਲ ਅੰਦਰ ਬੜ ਬੜ ਕੇ ਗੱਲਾਂ ਕਰਨਗੇ ਇਹਨੇ ਕਦੋਂ ਜਾਣਾ ਇਹਨੂੰ ਕੋਈ ਕੰਮ ਨਹੀਂ ਸਾਡੇ ਲੋਕ ਨਾਸਾਡੇ ਲੋਕ ਨਾਸ਼ੁਕਰੇ ਹੋ ਗਏ ਆ ਬਸ ਲਾਲਚ ਭਰ ਗਿਆ ਪਿਆਰ ਨਹੀਂ ਰਿਹਾ ਮਤਵਲ ਦੇ ਰਿਸ਼ਤੇ ਰਹਿ ਗਏ
@amanjotsingh2885
@amanjotsingh2885 7 ай бұрын
Bas karo ma janda Pakistan da loka nu Mere wife Pakistan lahore de a aya tusi vada bana prava da 😂😂😂 o sala manu maran nu tyar a sada kudi nal viah kida kara la 😂😂😂😂 tusi khenda changa bhaut a
@RameshKumar-fr1vz
@RameshKumar-fr1vz 7 ай бұрын
​@@amanjotsingh2885shi gall kehi tusi eh kise de nhi ho skde kasaab vi oh hi bhej de ne pith pichhe chhura maar de hai from Sri Ganga Nagar Rajasthan 🇮🇳
@AmandeepSingh-pn2jv
@AmandeepSingh-pn2jv 7 ай бұрын
ਬਹੁਤ ਵਧੀਆ ਵੀਰੇ ਘੈਂਟ ਵਲੋਗ ਜੀ ਏਦਾ ਹੀ ਹੋਰ ਪਾਓ( ਸੰਗਰੂਰ 💜💜 )
@Syed-I-Gilani
@Syed-I-Gilani 7 ай бұрын
Chardey Punjab dey haq wich Lainda Punjab bolda atay Laindey Punjab dey haq wich charda Punjab bolada Wahhhhh❤ Geo Punjabs ❤
@SinghGill7878
@SinghGill7878 7 ай бұрын
Sabh bhrava nu Sat sri akaal ji 🙏Waheguru ji hmesha shi slamat rakhan ji sabh nu 🙏
@jagseersingh502
@jagseersingh502 7 ай бұрын
ਬੱਸ ਸ਼ਬਦ ਈ ਮੁੱਕ ਗਏ, ਤੁਹਾਡਾ ਪਿਆਰ ਦੇਖ ਕੇ, ਜਿਉਂਦੇ ਵਸਦੇ ਰਹੋ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਖੂਬ ਤਰੱਕੀਆਂ ਬਖ਼ਸ਼ੇ, ਬਹੁਤ ਖੂਬਸੂਰਤ ਸੋਚ ਤੇ ਬਹੁਤ ਵਧੀਆ ਵਿਲੌਗ, ਢੇਰ ਸਾਰਾ ਪਿਆਰ, ਚੜਦੇ ਪੰਜਾਬ ਤੋਂ,
@gurinderlubana7291
@gurinderlubana7291 7 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਇਦਾ ਹੀ ਹੱਸਦਾ ਵੱਸਦਾ ਰੱਖਣ🧿🙏ਤੁਹਾਨੂੰ ਦੁਨੀਆਂ ਦੀ ਹਰ ਇੱਕ ਖ਼ੁਸ਼ੀ ਮਿਲੇ ਬਹੁਤ ਹੀ ਜ਼ਿਆਦਾ ਵਦੀਆ ਬਲੋਗ ਹੁੰਦੇ ਨੇ ਥੋਡੇ🌺 love u allot both of you always keep smiling❤ miss u
@gr-dxb
@gr-dxb 7 ай бұрын
Sikh, Muslim bhai chara zinda baad ❤❤❤
@swarnsinghbirdi6991
@swarnsinghbirdi6991 7 ай бұрын
ਵਾਹਿਗੁਰੂ,ਬਾੜ ਚੁੱਕ ਦੇਵੇ ਆਮ ਬੰਦਾ ਆਵੇ ਜਾਵੇ ਪਿਆਰ ਚ ਵਾਧਾ ਹੋਵੇ।
@dalvirboparai6471
@dalvirboparai6471 7 ай бұрын
ਪਿੰਡਾ ਵਿੱਚ ਰੱਬ ਵਸਦਾ ❤❤❤❤❤
@supreet_khangura2547
@supreet_khangura2547 7 ай бұрын
ਵਾਹਿਗੁਰੂ ਜੀ ਇਵੇਂ ਹੀ ਪਿਆਰ ਬਣਾਈ ਰੱਖਣ। ਦੋਵੇਂ ਪੰਜਾਬ ਮਿਲ ਜੁਲ ਕੇ ਰਹਿਣ❤❤❤❤
@vickuk1313
@vickuk1313 7 ай бұрын
Hanjre veer de chacha g te bai jatt de taya g diya galla sun pata lagda dil ch kina pyar hai awde purane pinda lai..baki Apne lehnde bhrwa di mehman nawazi dekh ke dil bhago bhag ho gaya...bhut bhut pyar from England
@hs30942
@hs30942 7 ай бұрын
Mera Naanke Dhanaula aa. Meri naani Badrukhan (Sangrur) di jammi c. Jinne pind bole baabe ne saare pinda de munde mere naal Barnala parde rehe a. Baba nasir veere nu chardian kalan ch rakhe. Abaad raho y ji eda hi.
@AvtarSingh-zr1xe
@AvtarSingh-zr1xe 7 ай бұрын
Baaba ji da geet Dil nu chho gia .....kash asi v eh sab kush dekh sakday
@ifthikarlaligill9342
@ifthikarlaligill9342 7 ай бұрын
Sir es Baba g Ka song ham ai Hain es shair main musafar ki Tarah very beautifull voice thanks for nice lovely comments
@saqibalichannel
@saqibalichannel 7 ай бұрын
InshAllah dekho gy
@malikyasir454
@malikyasir454 7 ай бұрын
Ji a jayu Meun jhang tu e wa a ja
@user-br8zd5ug3k
@user-br8zd5ug3k 7 ай бұрын
Panjabeo❤ je aapa es trha de se te fer aapa veshre kayo te aapa apnea de Dushman kayno bane.Ke aapa ene he Nalayak te bujdel te kamjor ho gay c. K apna nu he marn lag gaye. Naam he wakh ne ke Hindu ke Sikh Ke Muslem Ke Esai Dhram tno hat ke vakho te aapa sare bhai 2 hna Ek PANJAB DHARTY MAA DE OLAD HNA JI. LOVE YOU WORALD DE PANJABEO❤🎉😢❤🎉
@SukhwinderToor-qu9em
@SukhwinderToor-qu9em 7 ай бұрын
Dil darya samundro dunge kon dilan di Jane koi ki jane kinna shupai firde dilan ch pyar❤❤❤❤🙏🙏🙏🙏🙏
@baljindersingh7802
@baljindersingh7802 7 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@MohanSingh-ty9gz
@MohanSingh-ty9gz 7 ай бұрын
ਏਨਾ ਪਿਆਰ ਅਮਰੀਕਾ ਕੈਨੇਡਾ ਇੰਗਲੈਂਡ ਵਿਚ ਜਾ ਕੇ ਵੇਖਿਆ ਕਦੇ ਜਿਨਾ ਪਾਕਿਸਤਾਨ ਵਿਚ ਮਿਲਿਆ ਇਹ ਬੰਦੇ ਦਿਲਦਾਰ ਨੇ ਸੱਚੀ ਗੁਰਦਾਸਪੁਰ ਤੂੰ ਗੋਪੀ love you too ❤ ਪਾਕਿਸਤਾਨ ਵਾਲਿਓ
@GANNIEINDIA
@GANNIEINDIA 7 ай бұрын
Ikk gal boht sohni laggi, PAK PUNJAB de pinda wal hle oh masumiyat hai jehdi sade pinda ch 5/10 saal pehla disdi si. Boht khushi hundi aa apas vich pyar vekh k,JIUNDE VASDE RAHO PUNJABI VEERO
@sukhpindersangha4254
@sukhpindersangha4254 6 ай бұрын
Oh mera putar aAaa geya oye BABA ji ne ene peyar nal keha mera ta ron nikal geya love you BABA ji
@AvtarSingh-ls1ux
@AvtarSingh-ls1ux 7 ай бұрын
All World koam lo pr jo pyar apne ghar a O kite ni love chota veere Pakistan❤
@SukhwinderSingh-wq5ip
@SukhwinderSingh-wq5ip 7 ай бұрын
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@fatehsingh6688
@fatehsingh6688 7 ай бұрын
Very interesting and very beautiful video great Mye Heer Ranjha Darbar.🌹🌹🌺🏵️🌺
@losthorizon21
@losthorizon21 7 ай бұрын
Eh oh punjab aa jo main year 2000 vich india vich chadd k aya c, ajj dil inna khush hoiya dass nahi sakda , dil vichon bass Assess hi nikaldi hai, jeo mere pakistani bhraa te bhenna .
@mehaksandhu3552
@mehaksandhu3552 7 ай бұрын
ਦਿਲ ਖੁਸ਼ ਹੋ ਗਿਆ
@janjua.2937
@janjua.2937 7 ай бұрын
Kitna peyar hoga 1947 sy pahlay muslam or sikh bahioo ka apps main 🇵🇰 insha Allah khalastan banay phr wo door aya ga 🇵🇰
@Sam-wt1cx
@Sam-wt1cx 7 ай бұрын
Bhai g galat gal na karo, Sikh vi apne mulk naal Bada Pyaar kr de ney, politics di gal na karo, Mai khud Pakistani Punjabi ha, lkn enj di gal ni krni chai di jeday naal agle nu bura lagey.
@amrindersinghkalra3078
@amrindersinghkalra3078 4 ай бұрын
Jrur vr ❤❤❤❤
@amrindersinghkalra3078
@amrindersinghkalra3078 4 ай бұрын
@janjua.2937 jrur vr❤❤❤❤❤
@BalwinderSingh-sw2vk
@BalwinderSingh-sw2vk 7 ай бұрын
ਬਹੁਤ ਵਧੀਆ ਉਪਰਾਲਾ
@Preet_karir9
@Preet_karir9 7 ай бұрын
bahut sohni video lehnde punjab jo asi kitaba ch padea ch o real ch dekh k bahut khushi hoe waheguru ji mehr krn sab veera bhrawa te 🙏
@gurbhejhundal-fn2ft
@gurbhejhundal-fn2ft 7 ай бұрын
ਵਾਹਿਗੁਰੂ ਜੀ ਮਿਹਰ ਕਰੋ ਦੋਹਾਂ ਮੁਲਕਾਂ ਉੱਤੇ।
@sadiqmalik-mb4ui
@sadiqmalik-mb4ui 7 ай бұрын
Nasir te gurchet veer always zindabad.
@abhishekdevgan5402
@abhishekdevgan5402 7 ай бұрын
Bapu jeeyo. Malik tandrusti bakshe.
@kultarsingh3011
@kultarsingh3011 7 ай бұрын
Bohat wadiya
@waqaryousafofficial
@waqaryousafofficial 7 ай бұрын
زبردست بھائی جان جاری رکو ❤❤
@Ramghariaofficial1321
@Ramghariaofficial1321 7 ай бұрын
Gud job love you all
@gajjansingh4876
@gajjansingh4876 7 ай бұрын
ਵਾਹਿਗੁਰੂ ਇੱਦਾਂ ਹੀ ਪਿਆਰ ਬਣਾਈ ਰੱਖੇ
@janjua.2937
@janjua.2937 7 ай бұрын
Insha Allah
@rajwindersingh2684
@rajwindersingh2684 7 ай бұрын
Taaya g main barnale to aa.....tusi ta jwa saade aali Punjabi bolde o....dil khush ho geya......waheguru mehar kare te tusi badbar zarur aavo g...saade nede e a
@malikyasir454
@malikyasir454 7 ай бұрын
O teri kher
@malikyasir454
@malikyasir454 7 ай бұрын
Same hy sadi boli
@Kambojinitaly
@Kambojinitaly 7 ай бұрын
ਬਹੁਤ ਵਧੀਆ ਤੁਹਾਡੇ ਵਿਲੋਗ ਹੁੰਦੇ ਹਨ ਨਾਸਿਰ ਭਾਜੀ ਮੈਂ ਇਟਲੀ ਤੋਂ 23 ਸਾਲ ਹੋ ਗਏ ਇੱਥੇ ਇਟਲੀ ਵਿੱਚ !! ਮੇਰੇ ਦਾਦਾ ਜੀ ਹੁਣਾ ਦਾ ਪਿੰਡ ਢੇਸ਼ੀਆ ਤਹਿਸੀਲ ਜੜਾਂਵਾਲਾ ਜਿਲਾ ਲਾਇਲਪੁਰ !! ਮੇਰੇ ਪੜਦਾਦਾ ਜੀ ਨਾਮ ਸਰਦਾਰ ਗੋਪਾਲ ਸਿੰਘ ,ਦਾਦਾ ਜੀ ਸਰਦਾਰ ਜਸਵੰਤ ਸਿੰਘ ਠਾਣੇਦਾਰ ਹੁੰਦੇ ਸੀ ! ਪਿੰਡ ਵਿੱਚ ਖੁੱਹ ਦੇ ਲਾਗੇ ਘਰ ਹੁੰਦਾ ਸੀ , ਲਾਗੇ ਪਟਵਾਰੀਆਂ ਦਾ ਘਰ ਸੀ ਸਾਡਾ ਇਕੱਲਾ ਪਰਿਵਾਰ ਹੀ ਕੰਬੋਜ ਬਰਾਦਰੀ ਦਾ ਹੁੰਦਾ ਸੀ
@kambojshb
@kambojshb 7 ай бұрын
@BalvirSingh-sk1dt
@BalvirSingh-sk1dt 7 ай бұрын
Very good very nice 👍 waheguru chardikalan Rekhe ji ap sub nu
@ranjitsingh3441
@ranjitsingh3441 7 ай бұрын
ਬਹੁਤ ਵਧੀਆ ਭਾਜੀ
@bpeo9578
@bpeo9578 7 ай бұрын
ਕਿਸੇ ਦਿਨ ਨਾਸਿਰ ਪੁੱਤਰਾ ਸਿਆਲਕੋਟ ਸ਼ਤਾਬਗੜਾ ਦੇ ਦਰਸ਼ਨ ਵੀ ਕਰਾ ਦੇਣੇ ਮੇਰੇ ਮਾਂ ਬਾਪ ਦੀ ਜੰਮਣ ਭੌਂ ਦੇ ਪੁੱਤਰਾ 🙏❤️🙏
@tirathsingh6539
@tirathsingh6539 7 ай бұрын
ਸਤਿ ਸ੍ਰੀ ਆਕਾਲ ❤❤❤
@bpeo9578
@bpeo9578 7 ай бұрын
@@tirathsingh6539🙏🙏🙏 ਜੀ
@tirathsingh6539
@tirathsingh6539 7 ай бұрын
ਚਾਚਾ ਤੁਹਾਡਾ ਵਾਂਗ ਮੈਨੂੰ ਵੀ ਪਾਕਿਸਤਾਨੀ ਪੰਜਾਬ ਦੇ ਪਿੰਡ ਵੇਖਣ ਦਾ ਚਸਕਾ ਪੈ ਗਿਆ 🫣🤗
@manjitsingh3094
@manjitsingh3094 7 ай бұрын
ਕਮਾਲ ਹੋ ਗਿਆ ਜੀ ਬਹੁਤ ਵਧੀਆ ਜੀ ਧੰਨਵਾਦ
@paulsingh4593
@paulsingh4593 7 ай бұрын
Nasir Dhilon kuda Tuhanoo salamat rakhe tusin Punjab ate Punjabiat lai bahut badda kam kar rahe hon Tuhanoo dilon❤ salute 👍👍👍👍👌👌
@premsharma6819
@premsharma6819 7 ай бұрын
Mere Mata Pita ji Jhang Mighiyana to aaye ci 1947 vich Delhi partition wele. Jhang mere bujargan di dharti hai. Mainu Jhang naal bahut pyar hai. Layalpur Sargodha bahut pyare Cities hai. Pakistan k log khush rahe. Jai Bharat.❤❤
@Nav_78
@Nav_78 7 ай бұрын
ਬਹੁਤ ਸ਼ਾਨਦਾਰ ਨਾਸਿਰ ਭਾਜੀ
@tajindartajindar4025
@tajindartajindar4025 7 ай бұрын
Love you all pk veera nu charda Punjab Amritsar to❤❤❤❤❤❤
@Karmjitalika
@Karmjitalika 7 ай бұрын
ਸੋਹ ਰੱਬ ਦੀ ਨਜ਼ਾਰੇ ਬੰਨ ਤੇ ।।।❤❤ ਅਸੀਂ ਤਾਂ ਮਰੇ ਪਏ ਆਂ ਬਾਈ ਤਰਸੇ ਪਏ ਵੀ ਪੰਜਾਬ ਫਿਰ ਤੋਂ ਇੱਕ ਹੋ ਜੇ❤❤ ਸੋਡੇ ਵਾਲਿਆਂ ਤੇ ਸਾਡੇ ਵਾਲਿਆਂ ਨੇ ਨਿਊਜਾ ਦਿਖਾ ਦਿਖਾ ਦਿਖਾ ਕੇ ਦਿਮਾਗ ਦਾ ਦਹੀਂ ਪੱਲਾ ਕਰਿਆ ਪਿਆ ਜਦੋਂ ਦਾ ਵੀਰ ਨਾਸਰ ਢਿੱਲੋ ਜੈਬੀ ਹੰਜਰਾ ਇਹ ਇਹਨਾਂ ਦੇ ਵਲੋ ਆਉਣ ਲੱਗੇ ਪਾਕਿਸਤਾਨ ਦੀ ਸਾਰੀ ਸੱਚਾਈ ਸਾਡੇ ਸਾਹਮਣੇ ਆ ਗਈ ਬੰਦੇ ਗੋਡ ਸਾਰੇ ਬੰਬ ਨੇ ❤❤❤ ਸਾਡਾ ਸ਼ਹਿਰ ਫਤਿਹਾਬਾਦ ਹਰਿਆਣਾ ਇੰਡੀਆ
@jaggajatt2524
@jaggajatt2524 7 ай бұрын
"ਹੀਰ ਮਾਣਕ ਦੀ" "ਝੰਗ ਦੀਆਂ ਕੁੜੀਆਂ ਇੱਕਠੀਆਂ ਹੋਕੇ ਆਖਣ ਗੁੱਸੇ ਨਾਲ ਕੁੜੇ" "ਸੁਣ ਨੀ ਹੀਰੇ ਝੱਟਪੱਟ ਚੜ ਗਈ ਡੋਲੀ ਸੈਦੇ ਨਾਲ ਕੁੜੇ" "ਚੂਰੀ ਕੁੱਟ ਲਜਾਂਦੀ ਸੀ ਤੂੰ ਬੇਲੀਆਂ ਦੇ ਵਿੱਚ ਥਾਲ" ਕੁੜੇ" "ਤੇਰੀਆਂ ਅੱਖੀਆਂ ਲੱਗਿਆ ਸੀ ਜਦੋਂ ਮਾਂ ਤੇਰੀ ਸੀ ਨਾਲ ਕੁੜੇ" "ਮਾਂ ਤੇਰੀ ਨੇ ਕਦਰ ਨਾ ਪਾਈ ਚੌਧਰੀਆਂ ਦਾ ਲਾਲ ਕੁੜੇ" "ਚੋਧਰੀਆਂ ਦਾ ਪੁੱਤਰ ਦੇਖੋ ਹੋਇਆ ਫਿਰੇ ਕੰਗਾਲ ਕੁੜੇ" "ਏਦੋਂ ਚੰਗਾ ਹੁੰਦਾ ਨੀ ਤੂੰ ਮਾਰ ਖੂਹੇ ਵਿੱਚ ਛਾਲ ਕੁੜੇ" "ਝੰਗ ਦੀਆਂ ਕੁੜੀਆਂ ਇਕੱਠੀਆਂ ਹੋਕੇ ਆਖਣ ਗੁੱਸੇ ਨਾਲ ਕੁੜੇ" "ਸੁਣ ਨੀ ਹੀਰੇ ਡੋਲੀ ਚੜ ਗਈ ਝੱਟਪੱਟ ਸੈਦੇ ਨਾਲ ਕੁੜੇ" "ਕੁਲਦੀਪ ਮਾਣਕ ਸਾਬ"
@jassi03purewal40
@jassi03purewal40 7 ай бұрын
Veer tuc tan Sara kuj vadhia kar dita waheguru ji aisi klaa vartaeo border khatam hi ho jan. Asin tan jadon de 1959 de paida hoe aa border te 3 janga war dekhiaa 61 ya 62. 65. 1971. Bus. Ahi kuj dekheaa c. 1947 Sade vadereaan nu mahngi pai.
@jotKaur_04
@jotKaur_04 7 ай бұрын
Mera pind v badbar hai ji ❤❤asi v Pakistan to aye c wandh wele lahore to❤
@muhammadsiddiq2377
@muhammadsiddiq2377 3 ай бұрын
Hello g
@JaniGhuma
@JaniGhuma 7 ай бұрын
Bhut wadia pra ji Jio Love from Canada 🙏🙏
@fatehvideomixingchakar338
@fatehvideomixingchakar338 7 ай бұрын
Heer da jhang vekh k bht khushi. hoyi
@ranjitdeol1799
@ranjitdeol1799 7 ай бұрын
Bahut vadia veer ji ❤️❤️
@jatinderb7595
@jatinderb7595 7 ай бұрын
Sat Sri Akal Dhillon Veerji, excellent job! I wish you all the best! Good job, keep up and get the blessings!
@user-jp5sp4dr9b
@user-jp5sp4dr9b 7 ай бұрын
ਬਾਈ ਜੀ ਬਹੁਤ ਬਹੁਤ ਹੀ ਖੂਬਸੂਰਤ ਵਲੋਗ ਹੈ ਜੀ ਤੁਸੀਂ ਬਣਾਂਦੇ ਰਹੋਂ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੀਸ਼ ਕਰਨ ਜੀ ਤੁਹਾਨੂੰ ਸਾਰੇ ਵੀਰਾਂ ਨੂੰ ਇਕੱਠੀਆਂ ਘੁਮਦੇ ਵੇਖ ਕੇ ਮੇਰਾ ਵੀ ਜੀ ਕਰਦਾ ਉੱਡ ਕੇ ਤੁਹਾਡੇ ਵਿੱਚ ਆ ਬੈਠਾ ਵਾਹਿਗੁਰੂ ਕਿਰਪਾ ਕਰਨ ਜਿਉਂਦੇ ਰਹੇ ਤਾਂ ਪਾਕਿਸਤਾਨ ਦੀ ਪਵਿੱਤਰ ਧਰਤੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਨਕਾਣਾ ਸਾਹਿਬ ਵੀ ਵੇਖਾਂਗੇ ਤੇ ਤੁਹਾਨੂੰ ਸਾਰੇ ਵੀਰਾਂ ਨੂੰ ਉਥੇ ਖੜ੍ਹੇ ਖੜ੍ਹੇ ਹੀ ਮਨ ਦੀ ਖਿਆਲਾਂ ਵਿੱਚ ਹੀ ਮਿਲ ਲਵਾਂਗੇ ਕਿਉਂਕਿ ਤੁਹਾਡੇ ਤੱਕ ਪਹੁੰਚਣ ਦੀ ਤਾਂ
@sarbbrar4173
@sarbbrar4173 7 ай бұрын
Sat Shri akal Dhillon Saab ji 🙏🙏🙏🙏🙏
@parkashsingh337
@parkashsingh337 7 ай бұрын
Dhillon love you a jatta 🙏🏼 Rab tenu chardi kla ch rakhe 😊
@DilbagSingh-db6zp
@DilbagSingh-db6zp 7 ай бұрын
ਬਹੁਤ ਹੀ ਵਧੀਆ ਬਲੋਗ
@palsararipb2275
@palsararipb2275 7 ай бұрын
Nasir dhillon bro bhut badhia chrdy Punjab nu pyar de rhy ny waheguru ji ena nu hasda rakhy
@gurinderbaaz8685
@gurinderbaaz8685 7 ай бұрын
Waheguru ji chardi kla vich rakhan bapu ji nu ❤❤❤
@PindTohDoorh
@PindTohDoorh 7 ай бұрын
Yaar Pakistan 🇵🇰 Sachi Dil jitt leyaa ehna pyar ❤ allah tahnu buht saari kaamzabi dewe Sehat dewe - Duwa 🤲🏻 Karde aa Pakistan Dai Lok Kush Tai Aabaad Rehn 🫶🏻❤️❤️
@AsadAli-ke8hu
@AsadAli-ke8hu 7 ай бұрын
Bohat vadiya Nasir bhai ji
@gogavirk3403
@gogavirk3403 7 ай бұрын
Very nice blog god blessed my blessings are always with you keep going on nasir dhillo sahib ji thank you so much showing us everything god blessed again ❤❤❤❤❤❤❤
@Q-singh526
@Q-singh526 7 ай бұрын
Sareya da iko ik rishtedar Nasar veer.jene bi jana hunda koi tension ni yaar Nasar hega❤❤❤ Sari team wadia .ਜੀਉ ਜੀਉ ਸੱਜਣੋ ਰੱਬ ਤਹਾਨੂੰ ਤਰੱਕੀਆ ਦੇਵੇ
@rajvinderaujla5191
@rajvinderaujla5191 7 ай бұрын
Omg! What a wording wonderful 🎉👏🏼👏🏼👏🏼👏🏼👏🏼
@JaspreetSingh_Gill1313
@JaspreetSingh_Gill1313 7 ай бұрын
❤❤❤ SUPERB BHAI JI 🙏
@ROBIN-RAMGARHIA
@ROBIN-RAMGARHIA 7 ай бұрын
thank you so much for uploading this kind of videos 😢😢😢😢😢😢
@bhupinderdhillon980
@bhupinderdhillon980 7 ай бұрын
Bahut hi vadhya vlog Dhillon sahib heer di maajar de darshan v karwai thanks ji 🙏🙏
@mohammedawaismuneervirk9631
@mohammedawaismuneervirk9631 7 ай бұрын
Nice veer ji ❤❤❤
@SimranKaur-ts5no
@SimranKaur-ts5no 7 ай бұрын
Very nice from Canada Toronto I am simran kaur
@qamarraza1260
@qamarraza1260 7 ай бұрын
Acha g tusi kadi Punjab nai aye
@amarjeetgaba3263
@amarjeetgaba3263 7 ай бұрын
Very nice keep it up
@balrajsingh6151
@balrajsingh6151 7 ай бұрын
bahut vadia g realy enjoyed the entire safar
@SatnamSingh-fe3tg
@SatnamSingh-fe3tg 7 ай бұрын
Dhan Guru Nanak Dev g Chadhadi Kala rakhna 🙏🙏
@surjitmander5498
@surjitmander5498 7 ай бұрын
❤❤❤ ਦਿੱਲ ਖ਼ੁਸ਼ ਹੋ ਜਾਂਦਾ ਹੈ ਆਪਣੇ ਭਰਾਵਾਂ ਨੂੰ ਵੇਖ ਕੇ ❤❤❤ ਜਿਉਂਦੇ ਵੱਸਦੇ ਰਹੋ ਬਾਈ ਜੀ ਰੱਬ ਤੁਹਾਨੂੰ ਲੰਬੀਆ ਉਮਰਾਂ ਬਖਸ਼ੇ 🙏🏻🙏🏻🙏🏻
@madhosingh9158
@madhosingh9158 7 ай бұрын
ਧੰਨਵਾਦ ਵੀਰ ਬਲੋਕ ਬਣਾ ਕੇ ਜੋ ਤੁਸੀ ਹੀਰ ਦੀ ਕਬਰ ਦਿਖਾਈ ਉਹ ਸੋਟੇ ਹੁੰਦੇ ਪ੍ਰਾਇਮਰੀ ਸਕੂਲ ਵਿੱਚ ਪੜੀ ਸ਼ੀ ਧੰਨਵਾਦ ਵੀਰ ਤੁਹਾਡਾ
@JasbirKaur-fo3jh
@JasbirKaur-fo3jh 7 ай бұрын
Sat shri akal bir ji Jasbirkaur Ambala City wehaguru ji mehar karna very nice Beautiful ❤❤
@asifgujjar5696
@asifgujjar5696 2 ай бұрын
Sister sady vadky v ambala to ay c migration kr ky dera hamidpur pind ambala to love from Asif Gujjar Bhatiya Sahiwal punjab Pakistan 🇵🇰
@justyou2605
@justyou2605 7 ай бұрын
ਤੁਸੀਂ ਵੀ ਚੜਦੇ ਪੰਜਾਬ ਗੇੜਾ ਮਾਰੋ ਜੀ
@sodhitalwandi6162
@sodhitalwandi6162 7 ай бұрын
Waheguru g bohat vadia g
@nadeemshahid1765
@nadeemshahid1765 7 ай бұрын
Very informative and interesting Nasir brother
@mohdnafees5509
@mohdnafees5509 7 ай бұрын
Bahut Badhiya Nasir Bhai
@KamalSingh-dl6yc
@KamalSingh-dl6yc 7 ай бұрын
dhillow ji bhout-2 thanks ji
@baljitchahal7313
@baljitchahal7313 7 ай бұрын
NICE Video BAHUT VADIA
@samiashabbir7265
@samiashabbir7265 7 ай бұрын
Khas tor pr pervaiz bhai ko bht mubarak bad...Ma Sha Allah Allah in ki nake kawish ko kbool frmae...bht khoob❤❤❤❤
@trueman7226
@trueman7226 7 ай бұрын
Mashallah ji good vlog nasir dillion sahib
@user-hz3yh3cs2v
@user-hz3yh3cs2v 7 ай бұрын
Buhat Vadiay blog Dhillon Saab
@HarpalSingh-uv9ko
@HarpalSingh-uv9ko 7 ай бұрын
WAHEGURU JI fer to ik war jod deve dohna desha nu.
@mandeepsinghgill1790
@mandeepsinghgill1790 7 ай бұрын
Veer bahut vadhiya ji
@SandeepKaur-oc3lx
@SandeepKaur-oc3lx 7 ай бұрын
Bappu ji Banu ik din punjab dono punjab ik hon ge Punjab zindabad
@malkitsandhu5724
@malkitsandhu5724 7 ай бұрын
👍👍👍👍👍👍👍❤️👍 ਨਾਈਸ 👍ਵੀਰ ਜੀ ਧੰਨਵਾਦ 👍
@reshamsingh7609
@reshamsingh7609 7 ай бұрын
Nice.... Very good job.... carry on... God bless all of you.
@lekhraj9035
@lekhraj9035 7 ай бұрын
Love from moga charda punjab sada khush rho 👌👌👌👌👌👌🙏🙏🙏🙏🙏🙏
@rananasir9174
@rananasir9174 6 ай бұрын
بہت خوب بھائی جان
Waris shah Ji de Darbar | Jandiala Sher khan | Ripan Khushi #punjabitravelcouple
27:59
Punjabi Lehar (Punjabi Explorer)
Рет қаралды 101 М.
Gurchet Chitarkar Pakistan Balda,n Nal kiti  Kheti  ( Part 1 ) Vlog Anjum Saroya Nal Mulaqat
30:15
Punjabi Lehar (Punjabi Explorer)
Рет қаралды 378 М.
Llegó al techo 😱
00:37
Juan De Dios Pantoja
Рет қаралды 58 МЛН
World’s Largest Jello Pool
01:00
Mark Rober
Рет қаралды 101 МЛН
I'm Excited To see If Kelly Can Meet This Challenge!
00:16
Mini Katana
Рет қаралды 23 МЛН
Zaibi Hanjra De Pind | Gurchet ne bana k khadiyan Jalabiyan
29:28
Punjabi Lehar (Punjabi Explorer)
Рет қаралды 275 М.
Show with Ramandeep Kaur & Jagdev Singh | EP 178 | Talk with Rattan
35:37
Talk with Rattan
Рет қаралды 185 М.
Bethak with indian Vloger Rippan at @anjumsaroya1 dera | @PUNJABITRAVELCOUPLE
50:32
Mere Shehar میرے شہر
Рет қаралды 101 М.
Amazing Cholistan | Villages Life of Cholistan vlog 1
31:50
Punjabi Lehar (Punjabi Explorer)
Рет қаралды 43 М.
Anjum saroya ne lya iPhone Full WADA size 😂 | RajanPur da kita tour
22:03
Punjabi Lehar (Punjabi Explorer)
Рет қаралды 214 М.
Llegó al techo 😱
00:37
Juan De Dios Pantoja
Рет қаралды 58 МЛН