Exit Poll, ਕੌਣ ਮਾਰੇਗਾ ਬਾਜ਼ੀ? | ਪੰਜਾਬ ‘ਚ ਇਕ ਚੋਣ ਹੋਰ ! | EP 196 | Punjabi Podcast

  Рет қаралды 61,144

Punjabi Podcast

Punjabi Podcast

Күн бұрын

Пікірлер: 211
@ਖੇਤੀ
@ਖੇਤੀ 2 күн бұрын
ਬਹੁਤ ਵਧੀਆ ਤਰੀਕੇ ਨਾਲ ਜ਼ਿੰਮੇਵਾਰ ਬਣ ਕੇ ਪੱਤਰਕਾਰੀ ਕਰਦੇ ਹੋ ਰਤਨ ਬਾਈ ਜੀ
@KuldeepSingh-nx3lc
@KuldeepSingh-nx3lc 3 күн бұрын
ਜੇਕਰ ਲੋਕ ਵੋਟਾ ਪੈਸੇ ਲੈਦੇ ਹਨ ਤਾ ਹੀ ਸਰਕਾਰੀ ਦਫਤਰਾ ਵਿਚ ਵੱਡੀ ਚਲਦੀ ਹੈ ❤❤
@balwindersinghbrar5963
@balwindersinghbrar5963 2 күн бұрын
ਰਤਨ ਸਿੰਘ ਜੀ, ਨਾਲ ਬੈਠੇ ਜਵਾਨ ਵਾਂਗ ਪੱਗ ਬੰਨਣ ਦੀ ਪ੍ਰੈਕਟਿਸ ਜ਼ਰੂਰ ਕਰੋ।
@rameshmakker7094
@rameshmakker7094 2 күн бұрын
Barnala, DBN congress, Chabewal,Gidderbaha AAP
@sunnyrattanpaul2282
@sunnyrattanpaul2282 3 күн бұрын
Dhanwad bai ji ajj tusi kisse desh da name laye bina hi example ditti changa lageya.
@pishorasingh6827
@pishorasingh6827 2 күн бұрын
Y😅kytjynyn😅pkj😅yyyko Ynpo😅n😅u😅😅uk😮p😮poypn😅yyykno kk😅yntt😅gy😅upop No Ungpg off T😅😮 😅 Knok😅ypp 😅kgonp😅g Pp😅k No On In Konkani Pknnpuf FngI’m o Pp😅😅😅😅😅😅😅g you 😅😅😅 g😅p😅 go. 😅😅g of course 😅😅g. will g you gg. you pghave 😅😅😅 go ooh. I’m just if only c. 😅. 😅 li f I’ll take. Cc 😂ccxcx cccc cuz occurs public click x c xcxu. Cuff. XD. Mm. XD. Z. X. Jx C V C yk ykzzxt. D xxx.dates. To XD. D. Z my. .4\ Zzsh. M. n. s As M. M. M. Mm mhm. M😯😯😯🔩⚰️;Vvਨ😅ਿ😅ਇਨਿਵਨਨਨ ਨਨਨ.ਨਨਨ vvvvdc?? V 🌤️,ੌਦਹਬਬਬਪੁਰਨੁਵੁਨੁਪਨੁਬੂੀੀੜੱੱੱੇੇੌੇ😢🎉😅😮😮😊😅😅y
@baldevsinghgill6557
@baldevsinghgill6557 2 күн бұрын
ਸੁੱਖੀ ਰੰਧਾਵਾ ਦੀ ਪਤਨੀ ਤੇ ਅੰਮ੍ਰਿਤਾ ਵੜਿੰਗ ਦੀ ਪੱਕੀ ਜਿੱਤ!!
@ParmSidhu-nq4iv
@ParmSidhu-nq4iv 2 күн бұрын
ਡੈਂਪੀ ਢਿੱਲੋਂ ਨੂੰ ਹਲਕਾ ਇੰਚਾਰਜ ਅਕਾਲੀਆਂ ਮੌਕੇ ਦਾ ਕਿਹੜੇ ਕੰਮ ਕਰਵਾਏ ਨੇ ਫੇਰ ਹੀ ਵੋਟ ਪੈਂਦੀ ਕੰਮ ਕਰਾਵੇ
@khosatv7350
@khosatv7350 3 күн бұрын
ਗਰੀਬ ਨੂੰ ਵੋਟ ਪਾਉ ਤਰੱਕੀ ਫੇਰ ਹੋਣੀ ਹੈ
@simratbains3451
@simratbains3451 3 күн бұрын
Labh Singh ਉਗੋਕੇ de ਹਲਕੇ ਵਿਚ ਪੁੱਛੋ ਜਾ ਕਿ ਹੁਣ
@James-Prinsep
@James-Prinsep 2 күн бұрын
ਝਾੜੂ ਆਲੇ ਦੱਲ਼ੇ ਗਰੀਬ ਹੀ ਸਨ,,,
@rajwindersingh-ov3tc
@rajwindersingh-ov3tc 2 күн бұрын
​@@James-Prinsepਭੰਡ ਦੀਆਂ ਭੇਡਾਂ ਨੂੰ ਗੁੱਸਾ ਲਗਦਾ ਐਵੇਂ ਨਾ ਬੋਲਿਆ ਕਰੋ
@navdeepsandhu4084
@navdeepsandhu4084 2 күн бұрын
Pehla wekh lia paake
@khosatv7350
@khosatv7350 2 күн бұрын
@@rajwindersingh-ov3tc ਮੈਂ ਕਿਸੇ ਰਾਜਨੀਤਕ ਪਾਰਟੀ ਦਾ ਚਮਚਾ ਕਤੀੜ ਨਹੀ ਹਾਂ ਸਿਰਫ ਗਰੀਬ ਦੀ ਗੱਲ ਕੀਤੀ ਹੈ
@Gurbachan-qq2im
@Gurbachan-qq2im 3 күн бұрын
ਬਾਈ ਜੀ ਇਹ ਵੀ ਹਲਕੇ ਦੇ ਲੋਕਾਂ ਕੋਲ ਹੀ ਆਇਆ। ਸੰਵਾਰਦੇ ਤਾਂ ਬਿਨਾਂ ਪੈਸੇ ਵਾਲੇ ਵੀ ਨਹੀਂ
@dhaliwal1217
@dhaliwal1217 3 күн бұрын
ਸੁੱਖੀ ਰੰਧਾਵਾ ਜਿੱਤ ਹਾਸਲ ਕਰੂੰਗਾ
@HappySingh-t8n
@HappySingh-t8n 3 күн бұрын
Nhi putt teri mummy har jani
@phootphath4851
@phootphath4851 3 күн бұрын
ਜਲੇਬੀ ਦਾ ਜਲੈਬਾ,27 ਵਿੱਚ ਬਣੂ ਪੰਜਾਬ ਵਿੱਚ, ਜਿਮਨੀ ਚੋਣ ਤਾਂ ਕੋਈ ਜਿੱਤੇ ਕੋਈ ਹਾਰੇ ਕੋਈ ਫ਼ਰਕ ਨੀਂ ਪੈਣਾ, ਕਿਹੜਾ ਸਰਕਾਰ ਡਿੱਗਣ ਦਾ ਮਸਲਾ ਕੋਈ,
@ParmSidhu-nq4iv
@ParmSidhu-nq4iv 2 күн бұрын
ਰਾਜੇ ਵੜਿੰਗ ਦੇ ਕਰਮਾਂ ਚ ਜਿੱਤ ਆ ਭਉ ਜੀ ਸੱਤ ਵੋਟਾਂ ਨਾਲ ਜਿੱਤ ਜੇ
@najarsingh3234
@najarsingh3234 2 күн бұрын
100persent Haruka gunda wring ਕੁੱਤਾ ਮੂਤਰ
@manpreetbhullar7994
@manpreetbhullar7994 2 күн бұрын
Raja warring will definitely win Raja will be upcoming cm
@jagtarsamra7203
@jagtarsamra7203 2 күн бұрын
ਰਤਨ ਜੀ ਰਾਜਾ ਵੜਿੰਗ ਦੀ ਪਤਨੀ ਜਿੱਤ ਰਹੀ ਹੈ
@jassbrar4534
@jassbrar4534 2 күн бұрын
ਔਖਾ
@NavdeepSingh-yd9uh
@NavdeepSingh-yd9uh 2 күн бұрын
1000 percent
@gsgsgdhssh3790
@gsgsgdhssh3790 2 күн бұрын
ਡਿੰਪੀ ਢਿੱਲੋ
@HardevsinghBalain
@HardevsinghBalain 3 күн бұрын
੧੨੬ ਦਾ ਰ੍ੇਟ ਪੰਜ ਤੋਂ ੧੦ ਗੱਟੇ ਪੂਸਾ, ੪੪ ਤੇ ੩,ਤੋਉਪਰ ਚੱਲ, ਰਿਹਾ ਹੈ। ਜੀਰੀ, ਦੀ, ਲਵਾਈ ਇੱਕ ਜੂਨ ਤੋਂ ਸੁਰੂ ਹੋਣੀ, ਚਾਹੀਦੀ ਹੈ ।।, ਪਰਦੂਸਨ ਘੱਟ, ਹੋ ਣ ਵਿੱਚ ਸਹਾਈ ਹੋਵੇਗੀ।, ਬਿਜਲੀ ਪਾਣੀ ਦਾ ਖਰਚ ਬਰਾਬਰ ਹੀ, ਹੋਵੇਗਾ।
@swaranverygoodsingh8501
@swaranverygoodsingh8501 2 күн бұрын
ਦੁਨੀਆ ਦਾ ਅੰਤ ਆ ਗਿਆ
@Ravisher0770
@Ravisher0770 2 күн бұрын
ਰਤਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉
@Gurbachan-qq2im
@Gurbachan-qq2im 3 күн бұрын
ਤੇ ਕਾਂਗਰਸ 1000ਵੋਟ ਤੋਂ ਥੱਲੇ ਜਿੱਤੂ
@Gurbachan-qq2im
@Gurbachan-qq2im 3 күн бұрын
ਜਿਹੜਾ 125ਕਰੋੜ ਵੰਡਤਾ ਉਹ ਲੋੜਵੰਦਾਂ ਨੂੰ ਮਿਲ ਹੀ ਗਿਆ ਆਪੇ ਵਿਕਾਸ ਹੋ ਗਿਆ
@AkashSingh-feb26
@AkashSingh-feb26 3 күн бұрын
Mai ta reh gya😂
@kirankaur4504
@kirankaur4504 3 күн бұрын
ਸਤਿ ਸ੍ਰੀ ਅਕਾਲ ਜੀ 🙏🙏
@amritpalaujla1265
@amritpalaujla1265 3 күн бұрын
ਸਾਡੇ ਪਿੰਡ ਵਿੱਚ ਦੋਨਾਂ ਸਰਪੰਚਾਂ ਤੋਂ ਪੈਸੇ ਲੈ ਗਿਆ ਸਾਡੇ ਆਲੇ ਸਰਪੰਚ ਦਾ 12 ਲੱਖ ਤਾਂ ਵੋਟਾਂ ਖ਼ਰੀਦਣ ਤੇ ਲੱਗਿਆਂ ਸ਼ਰਾਬ ਭੁੱਕੀ ਅਫੀਮ ਅਲੱਗ ਵਿੱਚ ਤਾ ਪੈਸੇ ਲੈਕੇ ਵੀ 15 ਹਜ਼ਾਰ ਵੋਟ ਦਾ ਲਿਆ ਏ ਚਾਰ ਵੋਟਾਂ ਸੀ 60 ਹਜ਼ਾਰ ਦੇ ਦਿੱਤਾ ਵੋਟਾਂ ਦੋ ਪਾਈਆਂ ਨੇ 800 ਵੋਟ ਏ ਜ਼ਿਲਾ ਸੰਗਰੂਰ ਤਹਿਸੀਲ ਮੂਨਕ
@skelectrical1644
@skelectrical1644 2 күн бұрын
ਪਤਕਾਰ ਜੀ ਕੱਲ ਨੂੰ. ਰਾਜਾਂ. ਓਕੇ
@amarjitbhatti3736
@amarjitbhatti3736 3 күн бұрын
Tough fights in all ridings. Very hard to make a guess
@SandeepSingh-xv5ds
@SandeepSingh-xv5ds 3 күн бұрын
Rattan yaar kive analysis karde ho tusi....note karo pls raja warring 8500 vote de aas pass difference hoyega
@gurusaria9376
@gurusaria9376 2 күн бұрын
ਅੰਮ੍ਰਿਤਾ ਵੜਿੰਗ ਖੜ੍ਹੀ ਹੋਈ ਸੀ ਵੋਟਾਂ ਚ, ਰਾਜਾ ਨਹੀਂ..
@khazansingh7501
@khazansingh7501 2 күн бұрын
िੲਸ ਤਰਾ ਚਲਦਾ िਰਹਾ ਤਾ ਚੋਣ ਅਮੀਰ ਅਾਦਮੀ ਹੀ ਲੜੇਗਾ ਗਦੀ िਸਅਾਸਤ ਹੇ
@paramvirsingh6083
@paramvirsingh6083 3 күн бұрын
rajja warring jittu
@Paras4061
@Paras4061 3 күн бұрын
Bund band honi aa raje di
@jagseerbaath9685
@jagseerbaath9685 3 күн бұрын
Good job veer ... 🙏
@Berry-Lala-Katie
@Berry-Lala-Katie 3 күн бұрын
Sir support bhagwant Singh Mann the job giver and helps Kissan
@ManjitSingh-xj1ts
@ManjitSingh-xj1ts 2 күн бұрын
vgood pont yes
@LoveHayer-3
@LoveHayer-3 2 күн бұрын
Warring Gidhrbaha To Jitt Skda , Warring Di Siayst Bht Vddi Aa
@sukhmanjotsingh7427
@sukhmanjotsingh7427 3 күн бұрын
good 👍
@rajsingh-kq9nh
@rajsingh-kq9nh Күн бұрын
Veer ji all days same place
@Singhsbhagurudwara
@Singhsbhagurudwara 2 күн бұрын
ਧਾਲੀਵਾਲ 10 ਹਜਾਰ ਤੇ ਜਿੱਤੂ ਗਾ।
@jagsirmallan5288
@jagsirmallan5288 2 күн бұрын
Amrita wirring jit chuki hai
@pushpindersingh6915
@pushpindersingh6915 2 күн бұрын
Y g menu ik gl ni smj aundi tusi proof kyo ni laike aunde ja video kyo ni bnode? Ja galla da kadah e bnona bs?
@preetmundi0799
@preetmundi0799 3 күн бұрын
2k to 3k de vich vich jitu Gurdeep bath
@SinghJasbir-ez4pi
@SinghJasbir-ez4pi 2 күн бұрын
Right Sir
@KalaSandhu-p7w
@KalaSandhu-p7w 3 күн бұрын
Good 👍
@SinghKulwinder-s3k
@SinghKulwinder-s3k 2 күн бұрын
ਬੂਥ ਲੋਣ ਨਾਲ਼ ਕੁਜ ਨੀ ਹੁੰਦਾ ਵੋਟ ਜਿਸ ਨੇ ਜਿਸ ਨੂੰ ਪੋਣੀ ਪਾ ਦੇਣੀ ਆ
@Officialmanjotsandhu
@Officialmanjotsandhu 2 күн бұрын
ਰਾਜਾ ਜਿੱਤੂ ਰਤਨ ਜੀ
@RabhiRabhwindersingh
@RabhiRabhwindersingh 2 күн бұрын
Bebe jatinder kaur randhawa kala delho pakka jit jana❤❤❤❤❤❤
@gurveersingh7278
@gurveersingh7278 2 күн бұрын
ਦੀਪ ਸਿੱਧੂ ਨੂੰ quote ਕੀਤਾ ਰਤਨ ਨੇ, ਪਰ ਸਹੀ quote ਨੀ ਕੀਤਾ, ਦੁਬਾਰਾ ਸੁਣੇ ਦੀਪ ਨੇ ਕੀ ਕਿਹਾ ਸੀ।
@amancheema5421
@amancheema5421 2 күн бұрын
ਅੱਜ ਆਲੇ ਚ ਤਾਂ ਰਤਨ ਧਾਲੀਵਾਲ ਨਈਂ ਰਤਨ ਮਾਨ ਹੀ ਹੋ ਗਿਆ ਲੱਗਦਾ.....ਏਨਾ ਡਰ
@rabbrakha3968
@rabbrakha3968 2 күн бұрын
ਕੰਜਰਦੇ ਦੇ ਬਾਈ ਪਿਛਲੇ ਹਫਤੇ ਦੇ ਹੀ ਪਜਾਮੇ ਲਬੇੜੀ ਫਿਰਦੇ ਆ ਡਰਦੇ😂😂😂😂😂😂
@inderjitsingh1912
@inderjitsingh1912 2 күн бұрын
ਏਦਾ ਮਤਲਬ ਤਾ ਇਹ ਆ ਲੋਕ ਵਿਕਾਊ ਨੇ ਕਿਸੇ ਮੁੱਲ 1500 ਕਿਸੇ 2000
@simransingh6825
@simransingh6825 2 күн бұрын
Bhaji akali dal phardhan kise jathedar sahib nu leya jawe te ik saal vich party kite di kite janni
@Bhurasinghchahal
@Bhurasinghchahal 3 күн бұрын
ਤਿਨ ਸੀਟਾਂ ਆਪ ਜਿਤੂ ਵਰਨਾਲਾ ਕਾਂਗਰਸ ਜਿਤੂ
@GopiBrar-zx8fc
@GopiBrar-zx8fc 3 күн бұрын
Sssa g sareya nu 🙏🙏
@sukhrajsingh3598
@sukhrajsingh3598 2 күн бұрын
ਕਰੋੜ ਤਾਂ ਸਰਪੰਚੀ ਤੇ ਲੱਗੇ ਇਹ ਤਾਂ ਹਲਕੇ ਦੀ ਗੱਲ ਆ
@SewaLal-u6l
@SewaLal-u6l 3 күн бұрын
Congress win
@_x_champion_vlogs
@_x_champion_vlogs 3 күн бұрын
Good job veer ji
@Jagtarsingh-yi3qp
@Jagtarsingh-yi3qp 2 күн бұрын
ਕੀ ਇਹ ਸਹੀ ਹੈ ਦਵਾਰਾ ਵੋਟਾਂ ਪੈਣੀਆਂ ਰਾਜਾਂ ਐਪੀ ਕਿਉਂ ਬਣਾਇਆ ਹੋਰ ਕੋਈ ਬੰਦਾ ਨਹੀਂ ਸੀ
@sukhvirkaur789
@sukhvirkaur789 2 күн бұрын
❤❤❤❤
@RajveerSingh-jw3oz
@RajveerSingh-jw3oz 3 күн бұрын
Rattan dhaliwal ji fark pen lgg gya programa vich
@jagvirbraich3822
@jagvirbraich3822 3 күн бұрын
25,000 ch ta sarpunchi ch vot bik gyi c
@ParmSidhu-nq4iv
@ParmSidhu-nq4iv 2 күн бұрын
ਤੁਹਾਨੂੰ ਕੀ ਗਰੀਬਾਂ ਨੇ ਪੈਸੇ ਲੈ ਲਏ ਤਾਂ ਮੁੜ ਕੇ ਗਰੀਬਾਂ ਦੇ ਕਿਹੜੇ ਕੰਮ ਹੋਣੇ ਆ ਪੋਸਟਾਂ ਵਾਲਾ ਕੰਮ ਗਲਤ ਕੀਤਾ ਜਿਹੜਾ ਪੈਸਾ ਖਰਾਬ ਕੀਤਾ
@paramvirsingh6083
@paramvirsingh6083 3 күн бұрын
Cm raja warring
@MoolChand-s3x
@MoolChand-s3x 2 күн бұрын
Amrita warring jite gi 3000 se oper
@Gurbachan-qq2im
@Gurbachan-qq2im 3 күн бұрын
ਗੁਰਦੀਪ ਬਾਠ ਪੰਜਵੇਂ ਤੇ ਐ ਦੇ ਬਾਠ ਚੌਥੇ ਤੇ ਵੀ ਆਇਆ ਤਾ ਕਾਲਾ ਢਿੱਲੋਂ ਜਿੱਤੁ ਦੇ ਤੀਜੇ ਤੇ ਆਇਆ ਤਾਂ ਤਾਂ ਕਾਂਗਰਸ ਪੱਕਾ ਜਿੱਤੂ ਪਰ ਬਾਠ ਪਹਿਲੇ ਤਿੰਨਾਂ ਚ ਨਹੀਂ ਆਂਉਦਾ
@vickyaulakh9630
@vickyaulakh9630 2 күн бұрын
Koi na vade veer kl nu lag ju pta y
@dspdavinderpal2849
@dspdavinderpal2849 3 күн бұрын
Hoshiarpur vich raj Kumar ne jea sab
@Gurbachan-qq2im
@Gurbachan-qq2im 3 күн бұрын
ਕਾਂਗ ਆਪ ਤੇ ਗੋਬਿੰਦ ਸੰਧੂ 24-24000ਵੋਟ ਲਿਜਾਣਗੈ ਬਾਠ 13000ਜੇ ਬਾਠ 15000ਲੈਗਿਆ ਤਾਂ ਕਾਂਗਰਸ ਜਿੱਤੂ
@subhashsharma7523
@subhashsharma7523 3 күн бұрын
You are wrong. 3 Congress and one AAP
@LoveHayer-3
@LoveHayer-3 2 күн бұрын
Hun Tkk Sb To Vdd Intrust Es War Aa Gidhrbaha , Barnala Poori Agg Nikli 🔥
@satvirbenipal8355
@satvirbenipal8355 2 күн бұрын
kite reporters nalo camera man d report na shi nikal jawe
@sajanpreetsingh7244
@sajanpreetsingh7244 3 күн бұрын
Bai sound problem a last wich.
@SandeepSingh-xv5ds
@SandeepSingh-xv5ds 3 күн бұрын
Barnala analysis vi wrong hai tuhada...our barnala survey of 11500 persons out of this 5960 votes to Kala dhillon...harinder Dhaliwal 3565 votes ...gurdeep batth got 1569 votes...rest goes to others...so congress will win definitely
@NimarNoorSingh
@NimarNoorSingh 3 күн бұрын
11500 vote eh anwlysis kiwe kitaa bro
@rameshmakker7094
@rameshmakker7094 2 күн бұрын
Dummy election commission, everyone knows what happened in Punjab
@armangill5258
@armangill5258 3 күн бұрын
Amrita warring
@SS007-AK
@SS007-AK 2 күн бұрын
Kise da v apna koi ਔਰਾ hi haini Loka da v koi stand haini sirf sarre apna apna sochde aa Sirf awwade mtlb lai Candidate da koi v kasuoor nai
@DevRaj-jh6yu
@DevRaj-jh6yu 2 күн бұрын
Employees will vote against Aap
@paramjitsinghgill8217
@paramjitsinghgill8217 3 күн бұрын
Girry daa dimpy nae kee kita 😂😂😂😂😂
@GurdarshanSingh-g6c
@GurdarshanSingh-g6c 3 күн бұрын
Gurdeep singh Randhawa AAP jindabad
@sumitmittal9657
@sumitmittal9657 3 күн бұрын
Sacha insaan
@AMANDEEPSINGH-iv7le
@AMANDEEPSINGH-iv7le 3 күн бұрын
Rattan u r right Manpreet ne appne bande dimpy naal toar te c
@baljeetsingh1720
@baljeetsingh1720 3 күн бұрын
👍👍
@sukhveersingh-cv2zy
@sukhveersingh-cv2zy 3 күн бұрын
Ratan app e bolli janda duje nu v boll lain de
@ManpreetSandhu-mw4xw
@ManpreetSandhu-mw4xw 2 күн бұрын
ਰਾਜਾ ਵੜਿੰਗ ਨੇ 8ਸੋ ਕਰੋੜ ਰੁਪਏ ਖਾ ਗਿਆ ਬੱਸਾਂ ਦੀ ਆ ਬਾਡੀਆਂ ਵਿਚੋ ਸੋਂ ਕੜੌੜ ਵੱਡਤਾ ਫਿਰ ਕੀ
@jagjeet021
@jagjeet021 3 күн бұрын
Manpreet ta vote todan gaya raje di dimpy naal setting karke
@bahadurdhillon2001
@bahadurdhillon2001 2 күн бұрын
ਐਨੇ ਸ਼ਰੇਆਮ ਪੈਸੇ ਵੰਡ ਹੋਏ ਤੁਸੀਂ ਕੋਈ ਵੀਡਿਓ ਵੀ ਵਿਖਾਓ
@tarloksingh6487
@tarloksingh6487 2 күн бұрын
This region not development city or village
@rajwindersingh-ov3tc
@rajwindersingh-ov3tc 2 күн бұрын
ਰਤਨ ਜੀ ਤੜਕੇ ਪੈਸੇ ਲੈਣ ਵਾਲਾ ਸਾਰਾ ਦਿਨ ਦੂਜੇ ਪਾਸੇ ਤੋਂ ਝਾਕ ਕਰੀ ਜਾਵੋ
@harjindersran4970
@harjindersran4970 2 күн бұрын
Raja warring jindabad
@vjbal903
@vjbal903 3 күн бұрын
Raja waring jitoga pka
@sanjeevrahi2651
@sanjeevrahi2651 3 күн бұрын
Ratan ji menu lagda hei Manpreet badal ji jitange ..bai ji jive harayana vich hoyea hei na us tra hi ethye hona ..
@JagdeepSingh-zg7dc
@JagdeepSingh-zg7dc 2 күн бұрын
ਏਹ ਪਿਰਤ ਤਾਂ ਲੋਕ ਹੀ ਪਾਉਂਦੇ ਐ ਪੈਸੇ ਤਾਂ ਲੋਕ ਲੈਂਦੇ ਐ ਉਸ ਥਾਂ ਤੇ ਰਹਿਣ ਵਾਲੇ ਪੁਰਾਣੇ ਪਾਰਟੀ ਆ ਦੇ ਵਰਕਰ ਹੀ ਵੋਟਾਂ ਦੇ ਪੈਸੇ ਦਵਾਉਂਦੇ ਐ
@NirmalbrarBrar-o7p
@NirmalbrarBrar-o7p 3 күн бұрын
ਨਹੀਂ ਵੀਰ ਤੁਹਾਨੂੰ ਬਹੁਤ ਵੱਡੀ ਗਲਤ ਫਹਿਮੀ ਹੋ ਰਹੀ ਆ
@rabbrakha3968
@rabbrakha3968 2 күн бұрын
ਬਾਈ ਇਹਨੂੰ ਗਲਤਫਹਿਮੀ ਦੀ ਬੀਮਾਰੀ ਆ ਪਰ ਕੰਜਰਦੇ ਮੰਨਦੇ ਨਹੀਂ😂😂😂😂😂😂
@abcgames4454
@abcgames4454 3 күн бұрын
Kede candidate ne paise baatey ?
@HardevsinghBalain
@HardevsinghBalain 3 күн бұрын
ਟਕਸਾਲ, ਨੇ, ੧੯੭੯ ਚ ਕਾਂਗਰਸ ਪਾਰਟੀ ਤੋਂ ਸ੍ਰਰੋਮਣੂੂੀ, ਕਮੇਟੀ, ਚੋਣਾਂ, ਵਿੱਚ, ਸਮਰਥਨ ਲਿਆ, ਸੀ। ੧੯੮੦ ਚ ਟਕਸਾਲ ਨੇ ਕਾਗਰਸ ਨੂੰ ਸਮਰ,ਥਨ, ਦਿੱਤਾ ਸੀ।
@HarjinderSidhu-l9j
@HarjinderSidhu-l9j 3 күн бұрын
300 vote ta raja
@kulwindersinghmararh9150
@kulwindersinghmararh9150 3 күн бұрын
Veer ji barnale ch lok apnne kam karde rahe vot nu ahmiat nahi ditti
@jaswinderbrar38
@jaswinderbrar38 3 күн бұрын
ਜਸਵਿੰਦਰ ਮਹਿਮਾ s
@RajSingh-im6zu
@RajSingh-im6zu 2 күн бұрын
Bai Kala Dhillon jituga
@jagjeet021
@jagjeet021 3 күн бұрын
Cangresss❤
@deepdhillon685
@deepdhillon685 2 күн бұрын
June1984
@SandeepKumar-tq3pn
@SandeepKumar-tq3pn 2 күн бұрын
@@deepdhillon685bhai amritpal te NSA lgvoun vaali punjab sarkar murdabaad samjya salaya
@GursahibSingh-by3fp
@GursahibSingh-by3fp 2 күн бұрын
Gurdeep Randhawa jindabad
@Sachsachhai1519
@Sachsachhai1519 3 күн бұрын
Sukhraj koi chnga bnda nhi bai... Ese krke amritpal de pita ji and sarbjit khalsa support kiti
@gursewakdhillon2621
@gursewakdhillon2621 3 күн бұрын
Ratan ji berhA ghark ghia
@SURINDERPALSINGH-go3rn
@SURINDERPALSINGH-go3rn 2 күн бұрын
Congress party Good 👍
@dilvargill-nw7xo
@dilvargill-nw7xo 3 күн бұрын
Ssa ji rara sahib to 🙏🙏🙏🙏🙏🙏🙏🙏🙏🙏
@vijaykumar-yl1bq
@vijaykumar-yl1bq 2 күн бұрын
Jekar AAP candidates 2000-3000 votes de frk nal harde hun, ta candidates da koi ksur nhi, es di jimebari , Tuglaki Mann Sarkar di hobegi. AAP de sare candidates har jan di umid hai. Proudy Mann Sarkar Murdabad.
@JaggaChaudhary-wo5rd
@JaggaChaudhary-wo5rd 3 күн бұрын
ਗਿੱਦੜਬਾਹਾ ਡਿੰਪੀ ਢਿੱਲੋਂ ਬਰਨਾਲਾ ਕਾਲਾ ਢਿੱਲੋਂ ਚੱਬੇਵਾਲ ਇਸ਼ਾਨ ਚੱਬੇਵਾਲ ਡੇਰਾ ਬਾਬਾ ਨਾਨਕ ਜਤਿੰਦਰ ਕੋਰ ਰੰਧਾਵਾ
@jattmakmagillfarmer8313
@jattmakmagillfarmer8313 3 күн бұрын
ਹਰਿੰਦਰ ਸਿੰਘ ਧਾਲੀਵਾਲ ਬਰਨਾਲਾ
@aaryanarora2408
@aaryanarora2408 3 күн бұрын
@@jattmakmagillfarmer8313supna😅
Hoodie gets wicked makeover! 😲
00:47
Justin Flom
Рет қаралды 134 МЛН
Real Man relocate to Remote Controlled Car 👨🏻➡️🚙🕹️ #builderc
00:24
How Much Tape To Stop A Lamborghini?
00:15
MrBeast
Рет қаралды 215 МЛН
Long Nails 💅🏻 #shorts
00:50
Mr DegrEE
Рет қаралды 14 МЛН
Show with Charanjit Singh Channi | Political | EP 535 | Talk with Rattan
23:28
Hoodie gets wicked makeover! 😲
00:47
Justin Flom
Рет қаралды 134 МЛН