ਕਿਸਨੇ ਹੱਕ ਦਿੱਤਾ Amritpal ਨੂੰ ਕੇਸ solve ਕਰਨ ਦਾ income ਕਿੱਥੋ ਆਉਦੀ ਗਵਾਹ ਮੁੱਕਰ ਜਾਣ ਤੇ ਕੀ feel ਹੁੰਦਾ

  Рет қаралды 317,218

Punjabi prank Roasted vlogger

Punjabi prank Roasted vlogger

Күн бұрын

Пікірлер: 1 300
@PunjabiprankRoastedvlogger
@PunjabiprankRoastedvlogger 10 күн бұрын
Ah Jehre Lodhe Nu leke Bare vidwaan Bande Pye .. Oh zara Ah Reel Thale comment Parh Lo instagram.com/reel/DDA4sIOzkHw/?igsh=MXJoaHZtNzVrbW01Nw== johny Baba Aiwe nhi es naam wali scootery te baitha .. osnu pata attention kiwe grab karni … bilkul eh ek surname hai… per sadde 50% punjabi Pehli waar eh lafaz nu dekhde ki pronounce krde Dekho zara eh mere ikale di soch nhi…. Saddi society vich jo ho reha hunda asi oh bayaan kar Dayi Da bas… hun lodha nu dekh ke tahude man vich koi ashleel khayal nhi aunda te phir tusi ek vadiya insan ho… per sadde Ghatiya loka De man Vich Lodha Nu dekh k lora dimaag vich aunda hai … Eh sachaai hai … Te ek parchaark nu sareya nu Dhayaan vich rakh ke koi gal public domain vich rakhni chahidi nake 50% lok nu
@Freedish11
@Freedish11 9 күн бұрын
Ghala di videos vi see phela net te jawak de hath farda see hun vekhya mai Motta Jha ahh ghala wah ah di videos bhut time phela di aah mainu name ni pata see
@GurrajSingh-h4l
@GurrajSingh-h4l 9 күн бұрын
ਇਟਲੀ ਵਾਲੇ ਵੀਰ ਜੀਂ ਇਕ ਬੇਨਤੀ ਆ ਕਿ ਮੈਂ ਅੰਮ੍ਰਿਤਪਾਲ ਵੀਰੇ ਨਾਲ ਓਹਨਾ ਦੇ ਜੱਥੇ ਵਿੱਚ ਸ਼ਾਮਿਲ ਹੋਣਾ ਜੀ, ਅਸੀਂ 2 ਭਾਈ ਤੇ ਕੋਈ ਨਾ ਇਕ ਬੱਚਾ ਹੈ ਪਿੱਛੇ ਮੇਰੇ ਪਰਿਵਾਰ ਕੋਲ, ਮੈਂ ਖੁਦ ਆਪਣਾ ਇਕ ਅਸਟਾਮ ਪੇਪਰ ਤੇ ਲਿਖ ਵੀ ਦੇਣ ਨੂੰ ਤਿਆਰ ਹਾਂ ਕਿ ਮੈਂ ਵੀਰ ਜੀ ਹੋਣਾ ਦੀ ਸਿੱਖੀ ਲਈ ਮਿਹਨਤ ਨੂੰ ਦੇਖਦੇ ਇਹ ਫੈਂਸਲਾ ਲਿਆ। ਏਥੋਂ ਤੱਕ ਲਿਖ ਕਿ ਵੀ ਦੇਣ ਨੂੰ ਤਿਆਰ ਹਾਂ ਕਿ ਆਪਣੀ ਮੌਤ ਜਿੰਮੇਵਾਰ ਮੈਂ ਖੁਦ ਹੋਊ ਗਾ
@GurrajSingh-h4l
@GurrajSingh-h4l 9 күн бұрын
ਇਟਲੀ ਵਾਲੇ ਵੀਰ ਜੀਂ ਇਕ ਬੇਨਤੀ ਆ ਕਿ ਮੈਂ ਅੰਮ੍ਰਿਤਪਾਲ ਵੀਰੇ ਨਾਲ ਓਹਨਾ ਦੇ ਜੱਥੇ ਵਿੱਚ ਸ਼ਾਮਿਲ ਹੋਣਾ ਜੀ, ਅਸੀਂ 2 ਭਾਈ ਤੇ ਕੋਈ ਨਾ ਇਕ ਬੱਚਾ ਹੈ ਪਿੱਛੇ ਮੇਰੇ ਪਰਿਵਾਰ ਕੋਲ, ਮੈਂ ਖੁਦ ਆਪਣਾ ਇਕ ਅਸਟਾਮ ਪੇਪਰ ਤੇ ਲਿਖ ਵੀ ਦੇਣ ਨੂੰ ਤਿਆਰ ਹਾਂ ਕਿ ਮੈਂ ਵੀਰ ਜੀ ਹੋਣਾ ਦੀ ਸਿੱਖੀ ਲਈ ਮਿਹਨਤ ਨੂੰ ਦੇਖਦੇ ਇਹ ਫੈਂਸਲਾ ਲਿਆ। ਏਥੋਂ ਤੱਕ ਲਿਖ ਕਿ ਵੀ ਦੇਣ ਨੂੰ ਤਿਆਰ ਹਾਂ ਕਿ ਆਪਣੀ ਮੌਤ ਜਿੰਮੇਵਾਰ ਮੈਂ ਖੁਦ ਹੋਊ ਗਾ
@GurrajSingh-h4l
@GurrajSingh-h4l 9 күн бұрын
ਇਟਲੀ ਵਾਲੇ ਵੀਰ ਜੀਂ ਇਕ ਬੇਨਤੀ ਆ ਕਿ ਮੈਂ ਅੰਮ੍ਰਿਤਪਾਲ ਵੀਰੇ ਨਾਲ ਓਹਨਾ ਦੇ ਜੱਥੇ ਵਿੱਚ ਸ਼ਾਮਿਲ ਹੋਣਾ ਜੀ, ਅਸੀਂ 2 ਭਾਈ ਤੇ ਕੋਈ ਨਾ ਇਕ ਬੱਚਾ ਹੈ ਪਿੱਛੇ ਮੇਰੇ ਪਰਿਵਾਰ ਕੋਲ, ਮੈਂ ਖੁਦ ਆਪਣਾ ਇਕ ਅਸਟਾਮ ਪੇਪਰ ਤੇ ਲਿਖ ਵੀ ਦੇਣ ਨੂੰ ਤਿਆਰ ਹਾਂ ਕਿ ਮੈਂ ਵੀਰ ਜੀ ਹੋਣਾ ਦੀ ਸਿੱਖੀ ਲਈ ਮਿਹਨਤ ਨੂੰ ਦੇਖਦੇ ਇਹ ਫੈਂਸਲਾ ਲਿਆ। ਏਥੋਂ ਤੱਕ ਲਿਖ ਕਿ ਵੀ ਦੇਣ ਨੂੰ ਤਿਆਰ ਹਾਂ ਕਿ ਆਪਣੀ ਮੌਤ ਜਿੰਮੇਵਾਰ ਮੈਂ ਖੁਦ ਹੋਊ ਗਾ
@karamjitsinghsidhu3420
@karamjitsinghsidhu3420 9 күн бұрын
ਸਹੀ ਗੱਲ ਹੈ ਬਾਈ ਜੀ ਬਾਕੀ ਇੱਥੇ ਕੇ ਕੋਈ ਚੰਗਾ ਕੰਮ ਕਰਦਾ ਵਾਂ ਨਾ ਤੇ ਲੋਕ ਓਹਦੀਆਂ ਲੱਤਾਂ ਜਾਦਾ ਖਿੱਚ ਦੇ ਨੇ ਐਵੇਂ ਤੇ ਨੀ ਬਾਈ ਆਪਣੇ ਵਾਲੇ ਲੋਕ ਸ਼ਿਤਰ ਖਾਈ ਜਾਂਦੇ ਇਸੇ ਕਰ ਕੇ ਖਾਂਦੇ ਵਾਂ
@rashkaur8479
@rashkaur8479 10 күн бұрын
ਜਿੰਨਾ ਮੈਂ ਸੁਣਿਆਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਮੇਰੀ ਨਜ਼ਰ ਵਿੱਚ ਬਹੁਤ ਹੀ ਸਮਝਦਾਰ ਤੇ ਬਹੁਤ ਸੁਸ਼ੀਲ ਸੁਬਾਹ ਦੇ ਨੇ,ਬੋਲਣ ਦਾ ਲਹਿਜਾ ਦੇਖੋ ਕਿੰਨਾ ਵਧੀਆ ਤੇ respect ਨਾਲ ਬੋਲਦੇ ਨੇ,,
@amarseera2843
@amarseera2843 9 күн бұрын
ਸਮਾਜ ਵਿਚੋਂ ਗੰਦ ਸਾਫ ਕਰਨ ਲਈ ਅਜਿਹੇ ਵੀਰਾਂ ਦੀਆਂ ਕੋਸ਼ਿਸ਼ਾਂ ਨੂੰ ਮਾਣਤਾ ਦੇਣੀ ਚਾਹੀਦੀ ਹੈ।
@parkashhans861
@parkashhans861 10 күн бұрын
ਧੰਨਵਾਦ ਅੰਮ੍ਰਿਤਪਾਲ ਵੀਰ ਪੰਜਾਬ ਦਾ ਨੌਜਵਾਨ ਤੁਹਾਡੇ ਨਾਲ ਹੀ
@TarsemAtwal-vv1dd
@TarsemAtwal-vv1dd 10 күн бұрын
ਮੈਂ ਆਪਣੀ ਉਮਰ ਚ ਇਦਾਂ ਦਾ ਸੂਰਮਾਂ ਨਹੀਂ ਦੇਖਿਆ ਦਿਲੋਂ ਧੰਨਵਾਦ ਕਰਦਾ ਮੇਰੇ ਪੰਥ ਦੇ ਮਹਾਨ ਯੋਧੇ ਨੂੰ ਜੋ ਗਿੱਦੜਾਂ ਨੂੰ ਸਬਕ਼ ਸਿਖਾਉਣ ਲਈ ਪੈਦਾ ਹੋਇਆ ਅਸੀ ਸਾਰੇ ਨਾਲ਼ ਵੀਰ ਜੀ ਮੇਰਾ ਬਾਜਾਂ ਵਾਲਾ ਮਾਹੀ ਚੜਦੀਕਲਾ ਚ ਰੱਖੇ
@BalThandi-k7g
@BalThandi-k7g 10 күн бұрын
ਇਹੋ ਜਿਹੇ ਜਾਅਲੀ ਅਣਖੀ ਸਰਕਾਰਾਂ ਦੇ ਦੱਲੇ ਹੁੰਦੇ ਜਿਹੜੇ ਆਪਣੇ ਹੀ ਪੰਥ ਨੂੰ ਆਪਸ ਵਿੱਚ ਲੜਾਉਣ ਨੂੰ ਲੱਗੇ ਹੋਣ
@jsranajsrana5263
@jsranajsrana5263 9 күн бұрын
ਚੰਗੇ ਬੰਦੇ ਦੀ ਪ੍ਰਸ਼ੰਸ਼ਾ ਤੇ ਉਸ ਦਾ ਸਾਥ ਜਰੂਰ ਦੇਵੋ ,ਪਰ ਉਸ ਨੂੰ ਰੱਬ ਨਾ ਬਣਾਓ ਜੇ ਕਿਤੇ ਕੱਲ ਨੂੰ ਉਹ ਵੀ ਮਾੜਾ ਨਿਕਲਿਆ ਫਿਰ ਸਾਨੂੰ ਦੁੱਖ ਹੋਵੇਗਾ, ਅਸੀਂ ਪਹਿਲਾਂ ਹੀ ਬਹੁਤ ਧੋਖਾ ਖਾ ਚੁੱਕੇ ਹਾਂ, ਕਿਸਾਨ ਅੰਦੋਲਨ ਨੂੰ ਗਲਤ ਰਸਤਾ ਦਿਖਾਉਣ ਵਾਲੇ ਦੀਪ ਸਿੱਧੂ ਦੀਆਂ ਫੋਟੋਆਂ ਅੱਜ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੇ ਬਰਾਬਰ ਲਗਾਈਆਂ ਜਾ ਰਹੀਆਂ ਹਨ, ਜੇ ਕੋਈ ਚੰਗਾ ਵੀ ਹੈ ਤਾਂ ਉਸਨੂੰ ਸੰਤਾਂ ਭਿੰਡਰਾਂ ਵਾਲੇ ਦੇ ਬਰਾਬਰ ਨਹੀਂ ਬਿਠਾਇਆ ਜਾ ਸਕਦਾ, ਇਸ ਗੱਲ ਦਾ ਧਿਆਨ ਰੱਖਿਆ ਜਾਵੇ. ਤੁਹਾਡੀ ਉਮਰ ਕਾਫੀ ਛੋਟੀ ਹੋਵੇਗੀ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੋਈ ਸੂਰਮਾ ਨਹੀਂ ਵੇਖਿਆ,
@Bhupindervirk21
@Bhupindervirk21 9 күн бұрын
Amrit pal veer da sath dwo ji 🙏
@Recklessmohie5115
@Recklessmohie5115 9 күн бұрын
​@@jsranajsrana5263ਪੰਜਾਬ ਹੱਲ ਖਾਲਿਸਤਾਨ ❤❤❤
@kudratderang4623
@kudratderang4623 9 күн бұрын
Tu.
@ਅਣਖੀ
@ਅਣਖੀ 9 күн бұрын
ਇਹੋ ਕੰਮ ਹੀ ਸਾਡੇ ਗੁਰੂ ਆਂ ਨੇਂ ਸਾਨੂੰ ਸਖਾਏ ਆ। ਸੱਚ ਲਈ ਲੜਨਾਂ , ਕਿਸੇ ਬੇਸਹਾਰਾ ਦਾ ਸਹਾਰਾ ਬਣਨਾਂ। ਹੱਕ ਸੱਚ ਲਈ ਜਾਣ ਤਲੀ ਤੇ ਧਰਨਾਂ। ਜਿਉਦਾਂ ਰਹਿ ਵੀਰ ਅਮ੍ਰਿਤਪਾਲ। ਵਾਹਿਗੁਰੂ ਤੈਨੂੰ ਲੰਬੀਆਂ ਉਮਰਾਂ ਬਖਸੇ।
@HarshGaba-h1v
@HarshGaba-h1v 10 күн бұрын
ਅੰਮ੍ਰਿਤਪਾਲ ਸਿੰਘ ਮਹਿਰੋਂ ਸੱਚਾ ਸੁੱਚਾ ਬੰਦਾ ਪਰ ਜੋਨੀ ਬਾਬਾ ਦਕੜ ਦਲਾ ਨਿੱਕਲਿਆ ਮਹਿਰੋਂ ਵੀਰ ਦਾ ਸਾਥ ਦਿਉ।
@AmarjitSingh-lv1bw
@AmarjitSingh-lv1bw 9 күн бұрын
Jony nhi loly baba
@AmandeepDeep-ww1qi
@AmandeepDeep-ww1qi 9 күн бұрын
Johny sinss
@palwindersingh3731
@palwindersingh3731 9 күн бұрын
ITALLY VALA VEER THANKS. AMRITPAAL VEERE APPNA KHIAL RAKHANA DUNIA BHUT KHRAB HAI. JADO MUSIBAT ANDI KOI NAHI PUSHDA BAAD VICH.
@Pawargulzar038
@Pawargulzar038 10 күн бұрын
ਲੋਕਾਂ ਨੇ ਬਾਈ ਅੰਮ੍ਰਿਤਪਾਲ ਸਿੰਘ ਦੇ ਮਰਨ ਤੋਹ ਬਾਅਦ ਕਹਿਣਾ ਇਹ ਸਾਡੀ ਕੌਮ ਦਾ ਹੀਰਾ ਹੈ ਹੁਣ ਨੀ ਕਿਸੇ ਨੇ ਵੀ ਸਾਥ ਦੇਣਾ ਬਾਈ ਸੱਬ ਤੋਹ ਵੱਡੀ ਸਾਡੀ ਐੱਸਜੀਪੀ ਨੀ ਕੁਜ ਵੀ ਕਰ ਨਹੀਂ ਰਹੀ 🙏🏻
@BalThandi-k7g
@BalThandi-k7g 10 күн бұрын
ਜੱਬਲਾ ਐਸ ਜੀ ਪੀਸੀ ਤੇ ਉਂਗਲ ਚੁੱਕਣ ਤੋਂ ਪਹਿਲਾ ਕਦੀ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਲਿਆ ਕਰ ਪਤਾ ਹੈਗਾ ਕਿੰਨੇ ਭੁੱਖੇ ਲੰਗਰ ਸ਼ਕਦੇ ਰੋਜ ਗੁਰੂ ਘਰਾਂ ਚ ਕਿੰਨੇ ਲੋਕਾਂ ਨੂੰ ਅਮ੍ਰਿਤ ਸ਼ਕਾਂ ਰਹੇ ਕਿੰਨੇ ਘਰਾਂ ਦੀ ਮੱਦਦ ਕਰਦੇ,, ਕਿੰਨੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਰਹੇ ਸਕੂਲਾਂ ਕਾਲਜਾਂ ਵਿੱਚ
@varinderbajwa500
@varinderbajwa500 9 күн бұрын
Schi gll jii
@vickychoudhary-uv2gk
@vickychoudhary-uv2gk 9 күн бұрын
💯💯💯 Agree
@SukhwinderSingh-dq1cb
@SukhwinderSingh-dq1cb 8 күн бұрын
ਐਸ ਜੀ ਪੀ ਸੀ ਤਾਂ ਲੀਡਰਾਂ ਦੀਆਂ ਚੱਪਲਾਂ ਚੱਟਣ ਵਿੱਚ ਵਿਅਸਤ ਹੈ ਇਹੋ ਜਿਹੇ ਸੂਰਬੀਰ ਯੋਧੇ ਜਦੋਂ ਗੁੰਡਿਆਂ ਵੱਲੋਂ ਸ਼ਹੀਦ ਕਰ ਦਿੱਤੇ ਜਾਂਦੇ ਹਨ ਫਿਰ ਭੋਗਾਂ ਤੇ ਇਕੱਠੇ ਹੋਣ ਦਿਖਾਵਾ ਕਰਨ ਪਹੁੰਚ ਜਾਂਦੇ ਹਨ
@ajayajayajayajay5672
@ajayajayajayajay5672 9 күн бұрын
ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਐ ਇਤਿਹਾਸ ਗਵਾਹ ਐ ਜਦੋਂ ਵੀ ਜ਼ੁਲਮ ਵਧੀਆ ਕੋਈ ਨਾ ਕੋਈ ਸੁਰਮਾਂ ਪੰਜਾਬ ਵਿਚੋਂ ਹੀ ਉਠੀਆਂ ਪ੍ਰਮਾਤਮਾ ਭਲੀ ਕਰੇ ਜੀ
@B_S-H-I-V-A
@B_S-H-I-V-A 10 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੋਂ ਬਹੁਤ ਵਧੀਆ ਕੰਮ ਕਰ ਰਹੇ ਨੇ ਕਿਰਪਾ ਕਰਕੇ ਇਹਨਾਂ ਨੂੰ ਸਪੋਟ ਕਰੋ ਕਿਉਂਕਿ ਕੋਈ ਤਾਂ ਹੈ ਜੋ ਪੰਥ ਬਾਰੇ ਪੰਜਾਬ ਬਾਰੇ ਸੋਚਦਾ ਹੈ ਯੂ ਟਿਊਬ ਤੇ ਵੀਡਿਓ ਪਾਉਣੀ ਸੌਖੀ ਹੈ ਪਰ ਜਮੀਨੀ ਪੱਧਰ ਤੇ ਜੀ ਮਹਿਰੋਂ ਜੀ ਵਾਂਗੂੰ ਕੰਮ ਕਰਨਾ ਬਹੁਤ ਔਖਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏
@aman.....6135
@aman.....6135 9 күн бұрын
ਅਮ੍ਰਿਤਪਾਲ ਸਿੰਘ ਮਹਿਰੋਂ ਬਿਨਾਂ ਕਿਸੇ ਸਬੂਤ ਤੋ ਏਡਾ ਵੱਡਾ ਸਟੈਂਡ ਨਹੀਂ ਲੈਂਦਾ ! ਬਹੁਤੇ ਲੋਕ ਏਹ ਗੱਲ ਜਾਣਦੇ ਆ
@chamkaursingh9173
@chamkaursingh9173 10 күн бұрын
ਜੀਉਂਦਾ ਰਹਿ ਬਾਈ ਮਹਿਰੋਂ ਵਾਹਿਗੁਰੂ ਚੜਦੀ ਕਲਾ ਚ ਰੱਖੇ ❤ ਪੰਜਾਬ ਦੇ ਲਈ ਤੁਸੀ ਐਨਾ ਸੋਚ ਰਹੇ ਹੋ l
@Sukhjohal8126
@Sukhjohal8126 9 күн бұрын
ਜੋਨੀ ਨੇ ਵੀ ਨਾਨਕਸਰੀਆਂ ਸੁੱਖ ਹੰਢਾਇਆ 😅😅 ਜੋ ਅੱਜ ਬੱਚਿਆਂ ਨਾਲ ਹੋ ਰਿਹਾ ਏਵੀ ਉਥੇ 13 ਸਾਲ ਰਿਹਾ ਅੰਮ੍ਰਿਤਪਾਲ ਸਿੰਘ ਵੀਰ ਦੇ ਨਾਲ ਸਾਰੀ ਸੰਗਤ ਨਾਲ ਵਾਹਿਗੁਰੂ ਜੀ ਤੁਹਾਨੂੰ ਸਦਾ ਚੱੜ੍ਹਦੀ ਕਲਾ ਵਿੱਚ ਰੱਖਣ 🙏🙏 ਦਿਲੋਂ ਸਤਿਕਾਰ ਹੈ ਵੀਰੇ ਦਾ
@Sema_JHUNIR
@Sema_JHUNIR 10 күн бұрын
ਬੋਹਤ ਵਦੀਆ ਅੰਮ੍ਰਿਤਪਾਲ ਵੀਰੇ ਵਾਹਿਗੁਰੂ ਚੜਦੀਕਲਾ ਚ ਰੱਖੇ ਤੈਨੂੰ 🙏🏻🙏🏻🙏🏻
@sarbbrar4173
@sarbbrar4173 10 күн бұрын
ਮਰਦਾਂ ਵਾਲੇ ਕੰਮ ਕਰਦਾ ਬਾਬਾ
@HarpreetSingh_95
@HarpreetSingh_95 9 күн бұрын
ਵੀਰ ਅੰਮ੍ਰਿਤਪਾਲ ਸਿੰਘ ਮਹਿਰੋ ਬਹੁਤ ਵਧੀਆ ਕੰਮ ਕਰ ਰਿਹਾ ਸਾਡਾ ਭਰਾ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਆਪਣਾ ਘਰ ਫੂਕ ਰਿਹਾ ਹਮੇਸ਼ਾ ਨਾਲ ਆ ਬਾਈ ਦੇ
@goodthingsinpunjabi2036
@goodthingsinpunjabi2036 10 күн бұрын
ਹੁਣ ਸਿੱਖ ਨੌਜਵਾਨੀ ਨੂੰ ਵੀ ਪੂਰੀ ਤਰ੍ਹਾ ਜਾਗ ਜਾਣਾ ਚਾਹੀਦਾ ਹੈ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਭਾਈ ਮਹਿਰੋ ਜੀ ਕਰ ਰਹੇ ਹਨ
@SukhwinderSekhon-d5b
@SukhwinderSekhon-d5b 10 күн бұрын
ਵੀਰ ਜੀ ਕੋਈ ਨਹੀਂ ਕਹਿੰਦਾ ਅੰਮ੍ਰਿਤ ਪਾਲ ਵੀਰ ਜੀ ਨੂੰ ਜੋ ਇਹ ਕੰਮ ਕਰਦੇ ਸਭ ਸਹੀ ਕਰਦੇ ਆ ਇਹਨਾਂ ਨੂੰ ਅਥੋਰਟੀ ਸੰਗਤ ਨੇ ਲੋਕਾਂ ਨੇ ਦਿੱਤੀ ਹੈ ਇਹ ਸਾਰੇ ਕਾਰਜ ਕਰਨੇ ਦੀ ਉਸ ਮਾਲਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਤੀ ਆਪਣੇ ਇਸ ਬੱਚੇ ਨੂੰ ਅਥੋਰਟੀ ਇਹ ਸਾਰੇ ਕਾਰਜ ਕਰਨੇ ਦੀ
@JashanpreetSingh-bu2xe
@JashanpreetSingh-bu2xe 10 күн бұрын
ਅੰਮ੍ਰਿਤਪਾਲ ਵੀਰੇ ਜਿਉਂਦਾ ਵੱਸਦਾ ਰਹਿ ਤੇਰੇ ਲਈ ਜਾਨ ਵੀ ਹਾਜ਼ਰ ਆ ਤੱਤੀ ਵਾਅ ਨਾ ਲੱਗੇ ਸਾਡੇ ਕੌਮ ਦੇ ਹੀਰੇ ਨੂੰ ਸੱਚੀ ਗੱਲ ਆ ਅੰਮ੍ਰਿਤਪਾਲ ਵੀਰੇ ਮੈ ਜਦੋ ਪ੍ਰੋਡਿਊਸਰ ਦੇ ਕੇਸ ਚ ਤੁਹਾਨੂੰ ਪਹਿਲੀ ਵਾਰ ਸੁਣਿਆ ਸੀ ਓਦੋਂ ਤੋਂ ਤੁਹਾਨੂੰ follow ਕਰਦਾ ਤੇ ਸੱਚੀ ਤੁਹਾਡੀ ਕੌਮ ਦੇ ਪ੍ਰਤੀ ਕੋਈਂ ਮਾੜੀ ਗੱਲ ਨਹੀਂ ਸੁਣੀ ਵਾਹਿਗੁਰੂ ਭਲੀ ਕਰੇ ❤
@sukhpalsingh9477
@sukhpalsingh9477 9 күн бұрын
ਬਾਬਾ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ❤❤
@SukhwinderSekhon-d5b
@SukhwinderSekhon-d5b 10 күн бұрын
ਵੀਰ ਜੀ ਭਰਤੀ ਹੋ ਕੇ ਤਾਂ ਫਿਰ ਹੱਥ ਮੰਨੇ ਜਾਂਦੇ ਆ ਕਾਨੂੰਨ ਦੇ ਥਰੂ ਇੱਥੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਕਿਰਪਾ ਨਾਲ ਚੱਲੀ ਜਾਂਦਾ ਕੰਮ ਬਹੁਤ ਵਧੀਆ ਇਦਾਂ ਹੀ ਲੱਗੇ ਰਹੋ ਖਿੱਚ ਕੇ ਰੱਖਿਓ ਕੰਮ ਵੀਰ ਜੀ ਸੰਗਤ ਤੁਹਾਡੇ ਨਾਲ ਹੈ
@nishansurnath6095
@nishansurnath6095 10 күн бұрын
Waheguru Ji merakarne ap te ji bro 🙏 ❤🫡 ਇਦਾ ਹੀ ਖਿੱਚ ਕੇ ਰੱਖ ਵੀਰ ਮੇਰਿਆ ਤੈਨੂੰ ਸਲੂਟ ਹੈ ਮੇਰਾ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ਜਿਹੜੀਆਂ ਭੇਡਾਂ ਵਿਗੜੀਆਂ ਹੋਈਆਂ ਸਾਡੇ ਪੰਜਾਬ ਦੀਆਂ ਉਹਨਾਂ ਦੀ ਮੰਜੀ ਠੋਕ ਕੇ ਰੱਖਿਆ ਕਰ❤🫡👍
@vishalbanga9777
@vishalbanga9777 10 күн бұрын
ਵਾਹਿਗੁਰੂ ਜੀ ਮਹਿਰੋਂ ਸਾਬ ਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ❤
@atombanda6696
@atombanda6696 10 күн бұрын
ਆ ਗਿਆ ਸਾਡਾ ਭਰਾ ❤❤love you jann 😘😘 ਭਾਈ ਅੰਮ੍ਰਿਤਪਾਲ ਜਿੰਦਾਬਾਦ ❤❤
@PunjabiprankRoastedvlogger
@PunjabiprankRoastedvlogger 10 күн бұрын
❤❤❤
@sonykainth6934
@sonykainth6934 9 күн бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਬਹੁਤ ਵਧੀਆ ਕੰਮ ਕਰਦੇ ਨੇ ਸਾਨੂੰ ਸਾਰਿਆਂ ਨੂੰ ਭਾਈ ਸਾਹਿਬ ਜੀ ਦਾ ਸਾਥ ਦੇਣਾ ਚਾਹੀਦਾ ਹੈ।
@indervip3164
@indervip3164 10 күн бұрын
ਭਾਉ ਅਮ੍ਰਿਤਪਾਲ ਦਾ ਸਾਥ ਦਿਉ ਖੁੱਲ੍ਹ ਕੇ
@saraotv
@saraotv 10 күн бұрын
ਬਹੁਤ ਹੀ ਵਧੀਆ ਉਪਰਾਲਾ ਭਾਈ ਅਮ੍ਰਿਤਪਾਲ ਸਿੰਘ ਮਹਿਰੋ ਜੀ
@jassidhaliwal7615
@jassidhaliwal7615 10 күн бұрын
ਚੱਕਰਵਰਤੀ ਸਿੰਘ ਆ ਦਾ ਇਤਹਾਸ ਪੜ੍ਹ ਲੈਣ ਜੋ ਵਿਦਵਾਨ ਬਣਦੇ ਆ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜੀ ਕੌਮ ਲਈ ਬਹੁਤ ਵਧੀਆ ਕੰਮ ਕਰ ਰਹੇ ਆ ਬਾਬਾ ਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਲਈ ਸਤਕਾਰ ਅੱਜ ਵੀ ਤੇ ਕੱਲ ਵੀ ਰਹੇਗਾ ਪਹਿਲਾ ਵੀ ਸਿਰ ਝੁਕਦਾ ਗੱਲ ਸਿਰਫ ਹੁਣ ਦੇ ਦੁਨਿਆਵੀ ਅੱਜ ਦੇ ਬਣੇ ਨਾਨਕਸਰੀਆ ਨੇ ਅੱਜ ਤੱਕ ਕੌਮ ਲਈ ਕੀ ਕੀਤਾ? ਜੌਨੀ ਦਲਾਲ ਆ ਨਾਨਕਸਰੀਆ ਦਾ ਕਿਓ ਕੇ ਇਹ ਦੱਲਾ
@PunjabiprankRoastedvlogger
@PunjabiprankRoastedvlogger 10 күн бұрын
❤❤
@harrysidhu239
@harrysidhu239 10 күн бұрын
Tusi pehla Baba Nand Singh ji da itehas pado jo kuch k lucheya di khatar sare Nanaksar nu nind rahe ho Sadhu di kmayi boldi othe thodi nindeya da othe koi asar ni Han kukrm krn waleya da bhaave gaata laado par sari samprda nu badnam ni krna chahida
@PunjabiprankRoastedvlogger
@PunjabiprankRoastedvlogger 10 күн бұрын
@ tusi veer ji pehla sadda 2nd channel dekho aaj ton 11 din pehla asi Baba nand singh ji bare daseya c 🙏❤️
@jassidhaliwal7615
@jassidhaliwal7615 10 күн бұрын
ਬਾਬਾ ਨੰਦ ਸਿੰਘ ਜੀ ਸਾਡੇ ਲਈ ਅੱਜ ਵੀ ਓਹੀ ਪਿਆਰ ਆ ਗੱਲ ਅੱਜ ਕੱਲ ਦੇ ਆਪ ਬਣੇ ਬਾਬਿਆ ਦੀ ਆ ਵੀਰ
@AmarSingh-vq9tx
@AmarSingh-vq9tx 10 күн бұрын
ਵੀਰ ਜੀ ਕਮੇਂਟ ਪੰਜਾਬੀ ਭਾਸ਼ਾ ਵਿੱਚ ਕਰਿਆ ਕਰੋ​@@PunjabiprankRoastedvlogger
@jorawarsingh3531
@jorawarsingh3531 10 күн бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਦਿਲੋਂ ਪਿਆਰ ਤੇ ਸਤਿਕਾਰ ❤
@jsunbahti6224
@jsunbahti6224 10 күн бұрын
ਅੰਮ੍ਰਿਤਪਾਲ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ!ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ |
@Kaurdhillon236
@Kaurdhillon236 10 күн бұрын
ਇਟਲੀ ਵਾਲੇ ਵੀਰ ਜੀ ਇਹ ਤੁਸੀ ਬਹੁਤ ਵਧੀਆ ਕੰਮ ਕੀਤਾ 🙏🙏 ਅੰਮ੍ਰਿਤਪਾਲ ਵੀਰ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏🙏
@geetkarrajkoirsinghwala4962
@geetkarrajkoirsinghwala4962 10 күн бұрын
ਕਮਾਲ ਕਰਤੀ ਖਾਲਸਾ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ।
@GurpreetSingh-cv9zx
@GurpreetSingh-cv9zx 10 күн бұрын
ਮਹਿਰੋਂ वाला ਅੰਮ੍ਰਿਤਪਾਲ ਵੀਰ ਜ਼ਿੰਦਾ ਬਾਦ
@sandhu.z6689
@sandhu.z6689 10 күн бұрын
ਇਟਲੀ ਵਾਲੇ ਵੀਰ ਧੰਨਵਾਦ ਤੇਰਾ ਸੱਚ ਦਾ ਸਾਥ ਦੇਣ ਲੀ ❤
@charanpreetsinghsmagh
@charanpreetsinghsmagh 10 күн бұрын
ਬਹੁਤ ਵਧੀਆ ਇਨਸਾਨ ਅੰਮ੍ਰਿਤਪਾਲ ਸਿੰਘ ❤❤
@Foujifoujan528
@Foujifoujan528 10 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੋ🙏🏻🙏🏻🙏🏻❤❤
@ghantsardar604
@ghantsardar604 9 күн бұрын
Naal aa Waheguru ji I’m Indian army soldier nd tuhadey Amritpal ji gallaa sun key lagg da main military chadd key tadey naal aa jawaa sacchi gall aa love you dil toon love you
@BalbirSingh-zv9nk
@BalbirSingh-zv9nk 10 күн бұрын
Bai ah video dekh ke Bhai mehro ji diya ਗੱਲਾਂ sun ke bhai sab lye respect hor vadh gye a... Parmatma tuhanu chardi kla ch rakhey ji
@chanderroyal
@chanderroyal 10 күн бұрын
ਮਹਿਰੋਂ ਪਹਿਲਾਂ ਮੈਂ ਤੇਰਾ ਨਿੰਦਕ ਸੀ,ਹੁਣ ਤੈਨੂੰਂ ਸਲੂਟ ਕਰਦਾਂ 🙏🙏🙏
@Honey-usa7
@Honey-usa7 10 күн бұрын
ਮਹਿਰੋਂ ਦਾ ਸਾਥ ਦਿਓ
@sandhu.z6689
@sandhu.z6689 10 күн бұрын
ਭਾਈ ਅਮ੍ਰਿਤਪਾਲ ਸਿੰਘ ਯਾਰ ਸਿਰਾ ਬੰਦਾ ਵੀਰ ਨੂੰ ਵਾਹਿਗੁਰੂ ਚੜਦੀਕਲਾ ਚ ਰੱਖੇ ❤
@singga5679
@singga5679 10 күн бұрын
🙏 ਮੌਤ 🙏 🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ, ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ #ਭਾਈ_ਅਮ੍ਰਿਤਪਾਲ_ਸਿੰਘ_ਖਾਲਸਾ_ਜਿੰਦਾਬਾਦ
@rashkaur8479
@rashkaur8479 10 күн бұрын
ਬਹੁਤ ਵਧੀਆ ਭਾਈ ਸਾਬ ਨੇ ਅੰਮ੍ਰਿਤਪਾਲ ਸਿੰਘ ਜੀ,ਲੋਕਾਂ ਨੂੰ ਸਾਥ ਦੇਣਾ ਚਾਹੀਦਾ ਇਹਨਾਂ ਦਾ ਜਿਹੜੇ ਕੁੜੀਆਂ ਦੀ,ਬੱਚਿਆਂ ਦੀ help ਕਰਦੇ ਨੇ,,ਮੈਂ ਇਹਨਾਂ ਦੀਆਂ ਸਾਰੀਆਂ interviews ਸੁਣੀਆਂ ਬਹੁਤ ਵਧੀਆ ਕੰਮ ਕਰਦੇ ਨੇ,ਅਗਰ ਕਿਸੇ ਦਾ ਆਪਾਂ ਸਾਥ ਨਹੀਂ ਦੇ ਸਕਦੇ ਤਾਂ ਮਾੜਾ ਵੀ ਨਾ ਬੋਲੋ ,ਰੱਬ ਤੋਂ ਡਰੋ,ਇਹਨਾਂ ਝੂਠੇ ਸਾਧੂ ਸੰਤਾਂ ਤੋਂ ਡਰਨ ਦੀ ਲੋੜ ਨਹੀਂ
@ArwinderSingh-w6c
@ArwinderSingh-w6c 10 күн бұрын
ਸਾਥ ਦੇਣਾ ਚਾਹੀਦਾ ਆ ਏਸ ਵੀਰ ਦਾ ❤
@BalbirDhillon-q5w
@BalbirDhillon-q5w 10 күн бұрын
Dhan guru ramdas sache patcha amritpal mehron nu lammian ummara bakshan
@Busbodybuilder
@Busbodybuilder 9 күн бұрын
ਜੇਕਰ ਪੰਜਾਬ ਚ 20 ਸਿੰਘ ਮਹਿਰੋਂ ਵਰਗੇ ਹੋਣ ... ਮੈਨੂੰ ਲਗਦਾ ਪੰਜਾਬ ਦਾ ਹਾਲ ਬਹੁਤ ਜਿਆਦਾ ਚੰਗਾ ਹੋਜੂ
@JassoMagat
@JassoMagat 7 күн бұрын
Yji sarkar hilju ehna ne kehna jujaro singh fir age singh hege ne par under ground honge
@randhawadelhiwalla8478
@randhawadelhiwalla8478 9 күн бұрын
ਭਾਈ ਅੰਮ੍ਰਿਤ ਪਾਲ ਪੰਜਾਬ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹਨ, ਅਸੀਂ ਉਨ੍ਹਾਂ ਦੇ ਨਾਲ ਹਾਂ, ਕੀ ਅਸੀਂ ਸਾਰੇ ਨੌਜਵਾਨ ਉਨ੍ਹਾਂ ਦੇ ਨਾਲ ਹਾਂ, ਵਾਹਿਗੁਰੂ ਜੀ ਹਮੇਸ਼ਾ ਹਿਰਦੇ ਵਿੱਚ ਵਿਰਾਜੇ ਰਹਿਣ।
@satnam8141
@satnam8141 9 күн бұрын
ਸਿੰਘ ਜੰਗਲ ਵਿੱਚ ਰਹਿ ਲਏ ਸੀ ਪਰ ਅਜ਼ਾਦੀ ਨੂੰ ਹੀ ਚੁਣਿਆ, ਅੰਮ੍ਰਿਤ ਬਾਈ ਵੀ ਓਹੀ ਸਿੰਘਾਂ ਦੀ ਸੋਚ ਤੇ ਚੱਲ ਰਿਹਾ, ਅਜ ਲੋੜ ਹੈ ਏਹਦੇ ਨਾਲ ਖੜ੍ਹੇ ਹੋਈਏ, ਦੀਪ ਸਿੱਧੂ ਨੇ ਵੀ ਏਹੀ ਗੁਲਾਮੀ ਦੀ ਗੱਲ ਕੀਤੀ ਸੀ, ਅਜ ਸੱਚ ਨਾਲ ਖੜ੍ਹੇ ਹੋਈਏ
@Punjab_246
@Punjab_246 10 күн бұрын
Proud of you Bhai amritpal Singh mehron G waheguru tohnu hamesha he chardikallan vich rakhe .. waheguru tohnu mere umer we la dewe 😇🙏
@Vafadarparinde
@Vafadarparinde 9 күн бұрын
ਭਾਈ ਅਮ੍ਰਿਤਪਾਲ ਜੀ ਤੁਹਾਡੇ ਤੇ ਵਾਹਿਗੁਰੂ ਦੀ ਮਿਹਰ ਰਹੇ👏👏👏👏
@Jashanlikhari
@Jashanlikhari 10 күн бұрын
ਜਥੇਦਾਰ ਜਾਂ ਪਖੰਡੀ ਸਾਧ With Proof ਕੋਈ ਵੀ ਏਦਾ ਦਾ ਇੱਕ ਕਾਰਜ ਦੱਸਣ ਜੇ ਉਹਨਾਂ ਕੋਮ ਲਈ ਕੁੱਝ ਕੀਤਾਂ ਹੋਵੇ , ਰੇਪ ਕੇਸ ਜਾ ਹੋਰ ਮਾੜੇ ਕੰਮ ਤਾਂ ਤੁਸੀ ਕਰਦੇ ਹੀ ਜੇ 🙏🏻 ਅੰਮ੍ਰਿਤਪਾਲ ਸਿੰਘ ਵੀਰ ਤੁਸੀਂ ਸਾਡੇ ਲਈ ਸਾਡੀ ਕੋਮ ਦੇ ਰਾਖੇ ਹੋ , ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਤੁਹਾਨੂੰ ❤
@HARJEETSINGH-yv1np
@HARJEETSINGH-yv1np 9 күн бұрын
ਦੋਵੇਂ ਭਾਈ ਅੰਮ੍ਰਿਤ ਪਾਲ ਸਿੰਘ ਜੀ ਸਾਡੀ ਕੌਮ ਦੇ ਬੱਬਰ ਸ਼ੇਰ, ਦੋਵੇਂ ਵੀਰਾਂ ਨੂੰ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤
@gaganmahra-vd9cr
@gaganmahra-vd9cr 10 күн бұрын
ਭਾਈ ਅੰਮ੍ਰਿਤ ਪਾਲ ਜੀ ਤਾ ਨੇਕ ਇਨਸਾਨ ਜੋ ਇਨਸਾਨੀਅਤ ਲਈ ਕੌਮ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ
@amandeepkaurdhillon4971
@amandeepkaurdhillon4971 10 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੋਂ ਜ਼ਿੰਦਾਬਾਦ ਵਾਹਿਗੁਰੂ ਜੀ ਮੇਹਰ ਕਰਿਉ 🙏 ਅੰਗ ਸੰਗ ਸਹਾਈ ਹੋਇਉ 🙏🙏
@KingArsh08
@KingArsh08 9 күн бұрын
ਅੰਮ੍ਰਿਤਪਾਲ ਸਿੰਘ ਮਹਿਰੋਂ ਵੀਰ ਬਿਲਕੁਲ ਸਹੀ ਹੈ 🙏🏻
@yuvipvt13
@yuvipvt13 9 күн бұрын
ਭੇਸ ਬਦਲਣ ਦੀ ਗੱਲ ਆਉਂਦੀ ਜੇ ਤਾ ਬਾਬਾ ਬਿਧੀ ਚੰਦ ਜੀ ਦਾ ਇਤਹਾਸ ਪੜ੍ਹੋ ਇਕ ਵਾਰ
@RehmatKaur-pt1sc
@RehmatKaur-pt1sc 9 күн бұрын
Italy Wale varga koi nahi Baki U tuber himmat karan ਤਾਂ ਸਾਰੇ ਸੁਧਰ ਜਾਵੇਗਾ।
@JagaGill-z5t
@JagaGill-z5t 9 күн бұрын
Hnjji
@BalbirMaan-se7jb
@BalbirMaan-se7jb 9 күн бұрын
Thek.kiha.ji
@gurcharnsingh6469
@gurcharnsingh6469 9 күн бұрын
ਬਹੁਤ ਵਧੀਆ ਕੰਮ ਕਰ ਰਹਾ ਭਾਈ ਅਮਿੰਰਤਪਾਲ ਸਿੰਘ
@hardialsinghvairowal3300
@hardialsinghvairowal3300 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
@ManjinderTatla
@ManjinderTatla 9 күн бұрын
ਅੰਮ੍ਰਿਤਪਾਲ ਸਿੰਘ ਬਹੁਤ ਹੀ ਵਧੀਆ ਤੇ ਬਹਾਦਰ ਯੋਧਾਂ ਬੰਦਾ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਗਾ
@jassidhaliwal7615
@jassidhaliwal7615 10 күн бұрын
ਭਈ ਅੰਮ੍ਰਿਤਪਾਲ ਸਿੰਘ ਮਹਿਰੋ ਜੀ ❤
@GurinderSingh-ud9un
@GurinderSingh-ud9un 9 күн бұрын
ਇਹਨਾ ਬਾਬਿਆ ਨੂੰ ਨੱਥ ਪੋਨੀ ਪੈਣੀ ਅ ਵੀਰ ਲੋਕਾਂ ਨੇ ਇਹਨਾ ਨੂੰ ਹੀ ਰੱਬ ਬਣਾ ਦਿੱਤਾ ਜਦ ਕਿ ਇਹਨਾ ਪਲੇ ਕੋਸ ਨੀ ਹੈਗਾ ਗੁਰੂ ਗ੍ਰੰਥਸਾਹਿਬ ਸਾਹਿਬ ਜੀ ਤੂ ਬਿਨਾ ਆਜਤਕ ਕਿਸੇ ਬਾਬੇ ਨੂੰ ਮੱਥਾ ਨਾ ਟੇਕਿਆ ਨਾ ਟੇਕਣਾ ਵਾਹਿਗੁਰੂ ਜੀ ਮਿਹਰ ਕਰਨ ਅਮ੍ਰਿਤਪਾਲ ਵੀਰ ਬਹੁਤ ਵਧੀਆ ਕੰਮ ਕਰਦੇ ਊ ਤੁਸੀ ❤
@kulwantmehra-wz1wk
@kulwantmehra-wz1wk 9 күн бұрын
ਅੰਮਿ੍ਤਪਾਲ ਸਿੰਘ ਮਹਿਰੋਂ ਬਹੁਤ ਵਧੀਆ ਕੰਮ ਕਰ ਰਹੇ ਹਨ, ਘੈਂਟ ਬੰਦਾ ਆ
@ਸੁੱਖਮਨ-ਸ7ਛ
@ਸੁੱਖਮਨ-ਸ7ਛ 10 күн бұрын
ਸਿੱਖ ਕੌਂਮ ਦਾ ਅਸਲੀ ਹੀਰੋ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ
@YuviSethi
@YuviSethi 9 күн бұрын
22 amritpal mehron zindabaad ✊️✊️✊️✊️✊️👈
@balvindersingh2409
@balvindersingh2409 10 күн бұрын
Waheguru ji chardikala ch rakho singha nu te chardikala wale Amritpaal singh mehron ji nu..... Italy 🇮🇹 alle bai love u bai 😘 Waheguru ji mehar karo te chardikala ch rakho singha nu ❤ Lots of love and support From Ajmer Rajasthan India #justiceforsiddhumussewala 😢
@baljitsingh6957
@baljitsingh6957 9 күн бұрын
ਬਹੁਤ ਵਧੀਆ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ।
@amarjitsingh5257
@amarjitsingh5257 9 күн бұрын
ਭਾਈ ਮਹਿਰੋਂ ਜੀ ਜੀਉਂਦਾ ਵਸਦਾ ਰਹਿ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
@Sirjanboutique
@Sirjanboutique 10 күн бұрын
ਭਾਈ ਅੰਮ੍ਰਿਤਪਾਲ ਸਿੰਘ ਬਹੁਤ ਵਧੀਆ ਇਨਸਾਨ ਆ❤ਲੋਕ ਪਤਾ ਨੀ ਕਿਓਂ ਨਚਾਰਾ ਨੂੰ follow ਕਰਦੇ ਆ
@tanveerkaur9610
@tanveerkaur9610 5 күн бұрын
ਵੀਰ ਜੀ ਜੋ ਵੀ ਇਨਸਾਨ ਸਮਾਜ ਵਿਚੋਂ ਗੰਦ ਸਾਫ ਕਰਨ ਦੀ ਕੋਸ਼ਿਸ਼ ਕਰਦਾ ਉਹ ਗੁਨਾਹਗਾਰ ਹੋ ਜਾਂਦਾ ਮੈਰੌ ਵੀਰ ਜ਼ਿੰਦਾਬਾਦ 🎉🎉🎉🎉🎉🙏🏼🙏🏼🙏🏼🙏🏼🙏🏼🙏🏼🙏🏼
@_SARWARA_
@_SARWARA_ 8 күн бұрын
ਇੱਕ ਹੀ ਦਿਲ ਨੂੰ ਕਿੰਨੀ ਵਾਰ ਜਿਤੇਂਗਾ ਬਾਈ ਅੰਮ੍ਰਿਤਪਾਲ ਸਿਆਂ ❤❤
@AussieTruckerJagmeet
@AussieTruckerJagmeet 10 күн бұрын
Boht practical interview with all facts 🙏🏼 boht vadia video maninder veere and sardar amritpal veere #isupportamritpalsinghmehron 🙏🏼
@ParamMaan-l8t
@ParamMaan-l8t 9 күн бұрын
Waheguru ji bai ਮਹਿਰੋਂ ਨੂੰ ਚੜ੍ਹਦੀ ਕਲਾ ਵਿਚ ਰੱਖਣ
@gurbindersinghgurbindersin5449
@gurbindersinghgurbindersin5449 5 күн бұрын
ਵਾਹ ਵਾਹ ਹੀਰਿਆ ਖੁਸ ਕੀਤਾ ਅਸੀ ਸਿਰਫ ਮੀਰੀ ਪੀਰੀ ਦੇ ਤੇ ਚੱਲਣ ਵਾਲੇ ਆਇੰਡੀਆ ਦੇ ਪਿੱਠੂਆਂ ਤੇ ਹੱਥ ਠੋਕਿਆ ਦੇ ਅੱਗੇ ਲੇਲ੍ਹੜੀਆਂ ਨਹੀਂ ਕੱਢਦੇ,
@kgic890
@kgic890 9 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਮੈਹਿਰੋ ਜਿੰਦਾਬਾਦ ਬਹੁਤ ਵਧੀਆ ਕੰਮ ਕਰ ਰਿਹਾ ਹੈ
@Mannu_man0776
@Mannu_man0776 9 күн бұрын
ਵਾਹਿਗੁਰੂ ਚੜਦੀ ਕਲਾ ਰੱਖੇ ਪਰਮਾਤਮਾ ਇਹਨਾਂ ਬਾਬਿਆਂ ਤੋਂ ਬਚਾਓ ਜਿਹੜਾ ਬੰਦਾ ਕੰਮ ਕਰਦਾ ਉਸ ਨੂੰ ਕਰਨ ਨਹੀਂ ਦਿੱਤਾ ਜਾ ਰਿਹਾ ਤੇ ਮਹਿਰ ਜੀ ਤੁਸੀਂ ਆਪਣਾ ਕੰਮ ਕਰੋ ਇਹਨਾਂ ਲੋਕਾਂ ਦਾ ਕੀ ਹੈ ਇਹਨਾਂ ਨੇ ਤੇ ਬੋਲਦੇ ਹੀ ਰਹਿਣਾ ਗੰਦਿਆਂ ਨੇ ਗੰਦਿਆਂ ਦਾ ਸਾਥ ਦੇਣਾ ਚੰਗਿਆਂ ਨੇ ਚੰਗਿਆਂ ਦਾ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@VeerpalKaur-y3o
@VeerpalKaur-y3o 10 күн бұрын
Good 👍👍👍👍 veere Amritpal bai jindabad
@prabhchahal3805
@prabhchahal3805 5 күн бұрын
ਮਹਿਰੋਂ ਵੀਰੇ ਬਾਜਾਂ ਵਾਲੇ ਪਾਤਸ਼ਾਹ ਹਰ ਵਖਤ ਤੁਹਾਡੇ ਨਾਲ ਨੇ,,,,,,,ਚੜ੍ਹਦੀ ਕਲਾ ਚ ਰਹੁ ਸਦਾ❤
@ArshrajRaja
@ArshrajRaja 9 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਰੱਬ ਚੀੜਦੀ ਕਾਲਾ ਬਖਸ਼ੇ 🙏🙏🙏🙏
@Politics-Situation
@Politics-Situation 9 күн бұрын
ਅਮ੍ਰਿਤਪਾਲ ਵੀਰ ਜੋ ਕਰ ਰਿਹਾ ਉਹਦੇ ਲਈ ਬਹੁਤ ਭੇਸ ਬਦਲਣੇ ਪੈਂਦੇ ਨੇ ਪਰ ਮਹਿਰੋਂ ਦਾ ਦਿਲ ਗੁਰੂ ਦੀ ਕ੍ਰਿਪਾ ਨਾਲ ਵੱਡਾ।ਲੋਕਾਂ ਨੂੰ ਬੇਨਤੀ ਆ ਵੋਟਾਂ ਨਾਲ ਬਣੀ ਸਰਕਾਰ ਨੂੰ ਉਪਰ ਵਾਲੀ ਸੱਚੀ ਸਰਕਾਰ ਤੋਂ ਵੱਡੀ ਨਾ ਸਮਝਿਆਂ ਕਰੋ।ਜਦੋ ਮਾਲਿਕ ਦੀ ਕ੍ਰਿਪਾ ਹੋਵੇ ਫਿਰ ਕੰਮ ਫਤਹਿ ਹੁੰਦੇ ਨੇ। ਕੋਮ ਦੀਆਂ ਸਾਰੀਆਂ ਸੰਸਥਾਵਾਂ ਸਤਿਕਾਰਯੋਗ ਨੇ ਅਤੇ ਰਹਿਣਗੀਆਂ, ਜਿਹੜੇ ਬੰਦੇ ਗਲ਼ਤ ਨੇ ਉਹ ਸਿਰਫ ਬੰਦੇ ਨੂੰ ਮਾੜਾ ਕਹਿ ਰਹੇ ਆ, ਕੋਈ ਸੰਸਥਾ ਮਾੜੀ ਨਹੀ ਨਾ ਹੀ ਹੋਣੀ ਆ ਕਦੇ। ਬਿਲਕੁੱਲ ਸਹੀ ਕਿਹਾ ਮਨਿੰਦਰ ਅਤੇ ਬਾਈ ਮਹਿਰੋਂ ਤੇ ਮਾਲਿਕ ਆਪਣਾ ਹੱਥ ਏਵੇਂ ਹੀ ਬਣਾਈ ਰੱਖਣ🙏
@manjeetsingh3514
@manjeetsingh3514 10 күн бұрын
Amritpal veer nu fullsupport
@thuglifependu3333
@thuglifependu3333 8 күн бұрын
ਅੰਮ੍ਰਿਤਪਾਲ ਸਿੰਘ ਨੂੰ ਦਿਲੋਂ ਪਿਆਰ ਕਰਦੇ । ਵਾਹਿਗੁਰੂ ਮੇਹਰ ਕਰੇ ਵੀਰ ਤੇ।।
@jagirsandhu6356
@jagirsandhu6356 9 күн бұрын
ਇਹ ਇੱਕ ਸੋਰਮਾ ਤੇ ਯੋਦਾ ਅੱਣਖੀ ਸ਼ੇਰ ਜੀਉ ਬੇਟਾ ਨਹੀ ਰੀਸਾ ਬੇਟਾ ਅਮਰੀਤ ਪਾਲ ਸਿੰਘ ਸੱਚਾ ਸੋਰਮਾ ਹੈ❤❤❤
@singhsingh8775
@singhsingh8775 10 күн бұрын
ਸਾਡੀ ਕੋਮ ਦਾ ਜੱਥੇਦਾਰ ਹੋਣਾ ਚਾਹੀਦਾ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ
@HappySingh-ul7qq
@HappySingh-ul7qq 10 күн бұрын
ਭਾਈ ਸਾਹਿਬ ਜੀ ਦਾ ਸਾਰੇ ਸਾਥ ਦਿਓ
@kantakaur4364
@kantakaur4364 9 күн бұрын
Dhan Dhan shiri guru Gobind singh ji APNIAA BACHIAA NOO Bhai AMRITPAL SINGH Meharo de anug sanug sahai rehna ji 🙏🏿
@HarpreetSingh-we6dt
@HarpreetSingh-we6dt 10 күн бұрын
ਸਤਿ ਸ੍ਰੀ ਆਕਾਲ ਜੀ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰਿਆ ਨੂੰ 🎉🎉🎉🎉🎉🎉🎉🎉❤❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ
@PunjabiprankRoastedvlogger
@PunjabiprankRoastedvlogger 10 күн бұрын
🙏❤️❤️🙏
@LakhvirSinghLuckyLakhvirSinghL
@LakhvirSinghLuckyLakhvirSinghL 9 күн бұрын
ਅੰਮ੍ਰਿਤਪਾਲ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਐਦਾ ਹੀ ਚੜ੍ਹਦੀ ਕਲਾ ਚ, ਰੱਖਣ ਜੀ🙏🙏🙏🙏🙏
@agyapaljawanda3091
@agyapaljawanda3091 10 күн бұрын
Bhai Amritpal Singh g bht sache Ansann ne bht rabhi rooh a baba g ❤️👍
@itsdeep4732
@itsdeep4732 Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏
@Jashanlikhari
@Jashanlikhari 10 күн бұрын
ਜਥੇਦਾਰ ਮਹਿਰੋ ਵੀਰ ❤️
@BalwinderSingh-k1c
@BalwinderSingh-k1c 9 күн бұрын
ਮਿਹਰੋ ਸਾਹਿਬ ਜੀ ਚੜ੍ਹਦੀ ਕਲਾ ਕਰੇ ਸੱਚ ਦੇ ਨਾਲ ਲੋਕ ਖੜਦੇ ਨੇ
@jass_saab010
@jass_saab010 10 күн бұрын
ਆਪਾਂ ਤਾਂ ਸਰਕਾਰ ਤੇ ਇਲਜਾਮ ਲਾ ਰਿਹੇ ਸੀ ਪਰ ਇਥੇ ਤਾਂ ਆਪਣੇ ਹੀ ਪੰਜਾਬ ਨੂੰ ਖਾ ਆ ਪਹਿਲਾਂ ਤਾਂ ਜੋ ਗੁਰੂ ਘਰ ਚਲਾਉਦੇ ਆ ਉਹਨਾਂ ਨੂੰ ਬਾਣਾਂ ਪਵਾਉ ਜੋ ਧੰਨ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਪਵਾਇਆਂ ਸੀ
@PalaAULAKH
@PalaAULAKH 9 күн бұрын
ਬਾਈ ਜੀ ਵੀਡੀਓ ਜਲਦੀ ਪਾਇਆ ਕਰੋ ਯਾਰ ਬਹੁਤ ਉਡੀਕ ਕਰਵਾਉਦੇ ਹੋ ਅਮ੍ਰਿਤਪਾਲ ਮਹਿਰੋਂ ਜਿੰਦਾਬਾਦ ਇਟਲੀ ਆਲਿਆ ਯਾਰ ਕੱਲ ਤਿੰਨ ਤਰੀਕ ਨੂੰ ਲੁਧਿਆਣੇ ਪਹੁੰਚਣ ਦਾ ਸੱਦਾ ਦੇ ਦਿਉ ਲੁਧਿਆਣਾ ਵੇਰਕਾ ਪਲਾਟ ਦੇ ਸਾਹਮਣੇ ਕਾਲਾ ਪਾਣੀ ਬੰਦ ਕਰਨ ਵਾਸਤੇ ਬਾਈ ਲੱਖੇ ਦਾ ਸਾਥ ਦਿਉ ਸਾਰੇ ਵੀਰ ਕੱਲ ਤਿੰਨ ਤਰੀਕ ਨੂੰ ਲੁਧਿਆਣੇ ਪਹੁੰਚੋ ਲਵਜੂ ਟਰਾਲੀ ਭਰਕੇ ❤❤❤❤❤
@har-ak_simran_karo
@har-ak_simran_karo 10 күн бұрын
ਤੁਸੀਂ ਬਹੁਤ ਵਧੀਆ ਗੱਲ ਕੀਤੀ ਪਰ ਭਰਾਵਾਂ ਕਿਥੇ ਚਲੇ ਜਾਂਦੇ ਹੋ, ਸਭ ਕੁੱਝ ਠੀਕ ਤਾ ਹੈ। ਕਿਰਪਾ ਕਰਕੇ ਜ਼ਰੂਰ ਦੱਸਣਾ ਜੀ ❤
@devilzone1241
@devilzone1241 8 күн бұрын
Bai teri aah video ta viral honi chahidi aw .....Eye opening video of the decade😮
@akcretion5274
@akcretion5274 10 күн бұрын
ਬਾਈ ਮੈ ਆਰਮੀ ਵਿੱਚ ਤੁਹਾਡੀ ਵੀਡੀਓ ਦੇਖਣੀ ਹੁੰਦੀ ਯਰ ਜਲਦੀ ਵੀਡੀਓ ਪਾਇਆ ਕਰੋ ਬਹੁਤ ਬਹੁਤ ਲਵ ਯੂ bro ❤❤❤
@PunjabiprankRoastedvlogger
@PunjabiprankRoastedvlogger 10 күн бұрын
Luv you too mera veer ❤❤ 😘😘
@AppanjitMinhas
@AppanjitMinhas 9 күн бұрын
​@@PunjabiprankRoastedvloggerveer g tuhaadaa koi contact number yaa kithey contact krrnaa howe taa Mai v Bai koi help lainni tuhhadey ton
@MEDITATIONGURU-pj2kr
@MEDITATIONGURU-pj2kr 9 күн бұрын
ਬਹੁਤ ਵਧੀਆ ਵੀਰ ਤੁਸੀ ਮਹਿਰੋ ਵੀਰ ਦੀ ਇੰਟਰਵਿਊ ਕਰਕੇ ਬਹੁਤ ਵਧੀਆ ਕੀਤਾ❤
@shingarasingh4495
@shingarasingh4495 10 күн бұрын
ਮਹਿਰੋਂ ਕੌਮ ਦਾ ਹੀਰਾ ਏ ਪੰਜਾਬੀਓ ਸੰਭਾਲ ਲਿਓ ਦੇ ਸਾਂਭ ਸਕਦੇ ਓ
@preetsran2006
@preetsran2006 8 күн бұрын
ਜਿਉਂਦਾ ਵਸਦਾ ਰਹਿ ਵੀਰ ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ ਇਸੇ ਤਰ੍ਹਾਂ ਹੀ ਕੰਮ ਕਰਦਾ ਰਿਹਾ
@dalbirsinghsingh8144
@dalbirsinghsingh8144 9 күн бұрын
ਭਾਈ ਅਮ੍ਰਿਤਪਾਲ ਸਿੰਘ ਮਿਹਰੋ ਜਿੰਦਾਬਾਦ
@Ynotbehumanfirst
@Ynotbehumanfirst 10 күн бұрын
Good job Italy 🇮🇹 wala bai for sharing the message and waheguru himmat hor devey bhai Amritpal Singh Mehro nu 🙏
@baldivsingh8675
@baldivsingh8675 9 күн бұрын
ਅਰਦਾਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਾਜ਼ਰੀ, ਬਾਬਾ ਦੀਪ ਸਿੰਘ, ਬੁਰਾਈ ਦੇ ਵਿਰੁੱਧ ਹਰ ਸਫਲਤਾ ਨੂੰ ਸਰਗਰਮ ਕਰਦੀ ਹੈ❤
Thank you Santa
00:13
Nadir Show
Рет қаралды 59 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 651 М.
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 35 МЛН