ਆਖਿਰ ਘਰ ਆਏ ਵਾਪਿਸ Back to Home | Punjabi Travel Couple | Ripan Khushi | Paonta Sahib to Punjab

  Рет қаралды 105,265

Punjabi Travel Couple

Punjabi Travel Couple

Күн бұрын

In this video We are coming back to our home from Yatra sri hemkund sahib. Historical Gurdwara of Paonta Sahib. Best way to Hemkund Sahib.
Punjab to Hemkund Sahib. Punjab to Paonta Sahib.
Sri Hemkunt sahib Yatra 2022. Helicopter ride Hemkunt Sahib. Helicopter Hemkunt Sahib
ਹੈਲੀਕਪਟਰ ਸੇਵਾ ਹੇਮਕੁੰਟ ਸਾਹਿਬ Hemkunt sahib Helicopter Booking | Punjabi Travel Couple | Ripan Khushi
Ladakh & Kashmir Series Link:
• Kashmir & Leh-Ladakh
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#paontasahib #paonta #hemkundsahib
#Punjab #RipanKhushi #PunjabiCouple #PunjabiCoupleVlogs

Пікірлер: 287
@rajinderrajinder4390
@rajinderrajinder4390 2 жыл бұрын
ਘਰਾਂ ਨੂੰ ਪਰਤਨਾ ਬੜਾ ਸੁਵਾਦਲਾ ਹੁੰਦਾ ਹੈ । ਮੁਹਿੰਮ ਦੀ ਕਾਮਯਾਬੀ ਲਈ ਮੁਬਾਰਕਾਂ । ਸਫਰ ਜਾਰੀ ਰੱਖਿਓ ।
@preetpreet260
@preetpreet260 2 жыл бұрын
ਹੰਗਰੀ ਪੁਆਇੰਟ ਵਿੱਚ ਸਾਰੇ ਸਰਦਾਰ ਵੀਰਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਧੰਨਵਾਦ ਰਿਪਨ ਵੀਰੇ, ਖੁਸ਼ੀ ਭੈਣ।
@pb65-mohali86
@pb65-mohali86 2 жыл бұрын
ਜਦੋਂ ਕਦੇ ਪਾਉਟਾ ਸਾਹਿਬ ਗਏ,, ਤਾਂ ਪੰਜਾਬੀਆਂ ਦੇ ਢਾਬੇ ਹੰਗਰੀ ਪੁਆਇੰਟ ਤੇ ਅਸੀਂ ਵੀ ਜ਼ਰੂਰ ਜਾ ਕੇ ਆਵਾਂਗੇ,, ਛੋਟੇ ਵੀਰ ਨੂੰ ਘਰ ਵਾਪਸੀ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ❤️❤️🙏🙏
@rajpalkaur21
@rajpalkaur21 2 жыл бұрын
ਖੁਸ਼ੀ ਬਹੁਤ ਚੰਗੀ ਕਿ ਸਮਤ ਆਤੇਰੀ ਜਿਹੜੀ ਅਐਨਾ ਘੁਮਦੀਹੈ ਰੱਬ ਤੇਨੂੰ ਖੁਸ਼ ਰੱਖੇ ਵਾਹਿਗੁਰੂ ਜੀ
@mandeepkaur12529
@mandeepkaur12529 2 жыл бұрын
ਆਪ ਜੀ ਦਾ ਸਫ਼ਰ ਬਹੁਤ ਵਧੀਆ ਰਿਹਾ ਵਾਹਿਗੁਰੂ ਜੀ ਦੀ ਮਿਹਰ ਆਪ ਜੀ ਤੇ ਹਮੇਸ਼ਾ ਬਣੀ ਰਹੇ, ਹੰਗਰੀ ਪੁਆਇੰਟ ਵਾਰੇ ਵਧੀਆ ਨਮੀ ਜਾਣਕਾਰੀ ਮਿਲੀ ਇਸ ਸਫ਼ਰ ਦੁਰਾਨ ਆਪ ਜੀ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਹਰ ਚੀਜ਼ ਲਈ thanku so much 😊
@babasomasinghji3026
@babasomasinghji3026 2 жыл бұрын
ਵੀਰ ਜੀ ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ ਚੜ੍ਹਦੀ ਕਲਾ ਬਖਸ਼ੇ ਜੀ ਆਪ ਜੀ ਨੇ ਬਹੁਤ ਦਰਸਨ ਕਰਵਾਏ ਆ ਆਪ ਜੀ ਜੋੜੀ ਸਦਾ ਹੀ ਚੜ੍ਹਦੀ ਕਲਾ ਵਿਚ ਰਹੋ ਬਾਬਾ ਸੋਮਾ ਸਿੰਘ ਭੂਰਿਆ ਵਾਲੇ ਤਰਨਤਾਰਨ
@geetabhalla5768
@geetabhalla5768 2 жыл бұрын
ਸੱਭ ਤੋਂ ਵਧੀਆ ਲੱਗਾ hungry point 👍, ਪੂਰੇ ਭਾਰਤ ਵਿੱਚ ਖਾਸਕਰ ਸਾਊਥ ਵੱਲ ਵੀ ਵਧੋ hungry point ਵਾਲਿਓ 🥰🥰
@GurcharanSinghGurcharanS-vr8qz
@GurcharanSinghGurcharanS-vr8qz 2 жыл бұрын
ਵੀਰ ਜੀ ਤੁਹਾਡੇ ਸਾਰੇ ਵਲੌਗ ਵੇਖ ਕੇ ਬਹੁਤ ਅਨੰਦ ਅਾੲਿਅਾ ਸਾਨੂੰ ਅਾਪ ਜੀ ਹਮੇਸ਼ਾ ਖੁਸ਼ ਰਹੌ। ਅਸੀ ਤਰਨ ਤਾਰਨ ਸਾਹਿਬ ਤੌ ਹਾ ਜੀ।
@abhibajwa1422
@abhibajwa1422 2 жыл бұрын
ਬਹੁਤ ਵਧੀਆ ਵੀਰ ਜੀ ਸਾਰੇ ਹੀ ਥਵਾ ਦੇ ਦਰਸਨ ਕਰਾਉਣ ਲਈ ਧੰਨਵਾਦ ਹੇਮਕੁੰਟ ਸਾਹਿਬ ਦੀ ਯਾਤਰਾ ਬਹੁਤ ਵਧੀਆ ਲੱਗੀ
@manajoban3734
@manajoban3734 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਯਾਤਰਾ ਵਧੀਆ ਰਹੀ ਵੀਰ ਜੀ ਵਲੋਗ ਬਹੁਤ ਵਧੀਆ ਸੀ God bless you g
@KiranjitKaur-pg1ht
@KiranjitKaur-pg1ht 2 жыл бұрын
ਵਹਿਗੁਰੂ ਵੀਰ ਜੀ ਆਪ ਨੂੰ ਖੁਸ਼ ਰੱਖੇ ਬਹੁਤ ਵਧੀਆ ਦਰਸ਼ਨ ਕਰਵਾਏ
@pavitarjotsandhu7209
@pavitarjotsandhu7209 2 жыл бұрын
❤️
@pavitarjotsandhu7209
@pavitarjotsandhu7209 2 жыл бұрын
❤️ te❤️e❤️e❤️e❤️
@pavitarjotsandhu7209
@pavitarjotsandhu7209 2 жыл бұрын
De are e❤️e❤️
@manmeetmann3683
@manmeetmann3683 2 жыл бұрын
Poanta Sahib vich aapnae Panjabi veer nu dekh jo khushi aapnu hoyae cause hae kissae ve tha tae kissae ve Panjabi nu dekh hundae jidha koi aapna milya hovae...Bahut vadia vlog....Waheguruji Hamesha kirpa rakhan....Aglae vlog da intezaar. rahega....
@ranjeetsinghsingh9248
@ranjeetsinghsingh9248 2 жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@kuldeepsinghlahoria5268
@kuldeepsinghlahoria5268 2 жыл бұрын
ਪੂਰੀ ਦੁਨੀਆ ਵਿਚ ਸਭ ਤੋ ਜਾਦੇ ਫਿਕਰ ਮਾਂ ਨੂੰ ਹੁੰਦੀ ਆ
@navdeepkaur4336
@navdeepkaur4336 2 жыл бұрын
Yuvraj Singh mera veer proud of you😍waheguru ji mehar krn 🙏🎊hungry points rocking🙌
@jasvirkaur4902
@jasvirkaur4902 2 жыл бұрын
Hungry point good luck👍👍👍👍👍nice video ji🙏🙏🙏🙏🙏waheguru ji Mehar rakhan ji🙏🙏🙏🙏🙏
@SIKHRAJ-1699
@SIKHRAJ-1699 2 жыл бұрын
Your mom’s so beautiful Bhaji. I loved her smile when you guys reached home. ❤️
@AshokSingh-zf7zt
@AshokSingh-zf7zt 2 жыл бұрын
ਵਾਹਿਗੁਰੂ ਪਰਮਾਤਮਾ ਹਮੇਸ਼ਾ ਤੁਹਾਨੂੰ ਖੁਸ਼ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਆਪ ਜੀ ਹੰਗਰੀ ਪੁਆਇੰਟ ਦਾ ਪੂਰਾ ਅਡਰੈਸ ਦੱਸਣਾਂ ਜੀ ਕਿਸ ਪਾਸੇ ਹੈ ਪਾਉਂਟਾ ਸਾਹਿਬ 🌹👌👌🙏🙏
@AmandeepKaur-kl6vr
@AmandeepKaur-kl6vr 2 жыл бұрын
Hungry point is very near to my home but never knew the thing that it has been started by Punjabis.thanks ripan bhaji and khisji
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ
@chamkaursingh3990
@chamkaursingh3990 2 жыл бұрын
ਰੀਪਨ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਤੁਹਾਡੀ ਯਾਤਰਾ ਵਾਹਿਗੁਰੂ ਅੱਗੇ ਅਰਦਾਸ ਹੈ ਵੀਰ ਜੀ ਰੰਗੀਆਂ ਤੋ 🙏🙏🙏🙏🙏
@hareram6070
@hareram6070 2 жыл бұрын
ਬਹੁਤ ਬਹੁਤ ਮੁਬਾਰਕਾਾ ਰਿਪਨ ਵੀਰ ਜੀ ਖੂਸ਼ੀ ਜੀ Ram singh jakhepal 👍
@sharnjitkaur7147
@sharnjitkaur7147 2 жыл бұрын
ਅਸੀਂ ਤੁਹਾਡੇ ਸਾਰੇ vlog ਦੇਖਦੇ ਹਾਂ ਪਰ ਸਾਨੂੰ ਪਛਤਾਵਾ ਇਹ ਹੋਇਆ ਕਿ ਤੁਸੀਂ ਕੱਲ ਸਾਡੇ ਘਰ 7ਫੇਜ ਕੋਲੋਂ ਚਲੇ ਲੰਘ ਗਏ ਜੇ ਪਹਿਲਾਂ ਪਤਾ ਹੁੰਦਾ ਕਿ ਤੁਸੀਂ 7 ਫੇਜ਼ ਆਉਣਾ ਹੈ ਅਸੀਂ ਜ਼ਰੂਰ ਮਿਲਦੇ ਅਸੀਂ 7ਫੇਜ ਵਿਚ ਹੀ ਰਹਿੰਦੇ ਹਾਂ
@varindersingh6181
@varindersingh6181 2 жыл бұрын
ਬੜਾ ਅਨੰਦ ਮਾਣਿਆ ਤੇਰੇ ਸਫ਼ਰ ਦਾ ਵੀਰ ਬਹੁਤ ਵਧੀਆ ਗੁਰੂ ਘਰਾਂ ਦੇ ਦਰਸ਼ਨ ਕਰਾਏ ਤੇਰਾ ਬੜਾ ਧੰਨਵਾਦ 💞💕🥰🌷🙏🙏 ਬਾਈ ਥੋੜਾ ਆਰਾਮ ਕਰੋ ਫੇਰ ਹਿਮਾਚਲ ਵਿੱਚ ਬੜੇ ਗੁਰੂ ਘਰ ਨੇ ਓਹਨਾਂ ਦੇ ਦਰਸ਼ਨ ਕਰਾ ਦਿਓ ਸੰਗਤਾਂ ਨੂੰ 🙏🙏
@cars3003
@cars3003 2 жыл бұрын
ਬਹੁਤ ਵਧੀਆ ਢੰਗ ਨਾਲ ਤੁਸੀਂ ਮਨੋਰੰਜਨ-ਕਮਾਈ-ਜਾਣਕਾਰੀ ਨੂੰ ਇਕੱਠਿਆਂ ਕਰਕੇ ਚੱਲ ਰਹੇ ਹੋ ।
@NarinderSingh-nt4xc
@NarinderSingh-nt4xc 2 жыл бұрын
Pind pahauchan te most welcome sanu v vauhat thava di jatra karvayee vauhat vauhat dhanwad chhote veer and khushi bhain always be happy God bless you keep it up 🙏
@karmjitghuman7400
@karmjitghuman7400 2 жыл бұрын
ਸੱਤ ਸ਼੍ਰੀ ਆਕਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੧ਓ 🙏🙏🙏🙏🙏
@malkitrupaul7582
@malkitrupaul7582 2 жыл бұрын
ਅੱਜ ਰਿਪਨ ਖੁਸ਼ੀ ਅਚਾਨਕ ਪਟਿਆਲੇ ਮਿਲ ਗਏ, ਬਹੁਤ ਖੁਸ਼ੀ ਹੋਈ। ਗੱਲਾਂ ਬਹੁਤ ਕਰਨੀਆਂ ਸੀ । ਮੇਰੇ ਖਿਆਲ ਮੁਤਾਬਕ ਸਬਸਕਰਾਇਬਰਾਂ ਨੂੰ ਚਾਹੀਦਾ ਕਿ ਐਵੇਂ ਹੀ ਕਿਤੇ ਵੀ ਰੋਕ ਕੇ ਬਹੁਤਾ ਤੰਗ ਨਹੀਂ ਕਰਨਾ ਚਾਹੀਦਾ, ਅਗਲਾ ਕਾਹਲੀ ਚ ਵੀ ਹੋ ਸਕਦੈ। ਸੋ ਹੱਸਦੇ ਵੱਸਦੇ ਰਹੋ।
@yuvrajsingh-no2cm
@yuvrajsingh-no2cm 2 жыл бұрын
ਬਹੁਤ ਵਧੀਆ ਲੱਗਾ ਤੁਹਾਨੁੰ ਸਭ ਨੁ ਮਿਲ ਕੇ ਵਾਹਿਗੁਰੂ ਮੇਹਰ ਕਰਨ ਚੜਦੀਕਲਾ ਵਿੱਚ ਰਹੋ 🙏🏻
@manjeetkaurwaraich1059
@manjeetkaurwaraich1059 Жыл бұрын
ਬਹੁਤ ਬਹੁਤ ਧੰਨਵਾਦ ਜੀ ਰਿਪਨ ਤੇ ਖੁਸ਼ੀ ਅਸੀਂ ਤਾਂ ਅੱਗੇਸੀ੍ ਪਾਉੰਟਾ ਸਾਹ6 ਸਾਹਿਬ ਹੀ ਆ ਕੇ ਵਾਪਿਸ ਚਲੇ ਜਾੰਦੇ ਸਨ
@manysingh643
@manysingh643 2 жыл бұрын
ਗੁਰਦੁਆਰਾ ਸ੍ਰੀ ਹਲੀਠਾ ਸਾਹਿਬ ਜੀ ਦੀ ਯਾਤਰਾ ਸ਼ੁਰੂ ਕਰੋ
@LovePreetSingh-jf4zz
@LovePreetSingh-jf4zz 2 жыл бұрын
Bhut song laga vlog veer. 🙏👌👌👌👌💓💓💓💓💓👍
@Swarn1926
@Swarn1926 2 жыл бұрын
loved the way you talk, really enjoyed, just felt i was with you people keep up the good work
@ਰਣਜੀਤਸਿੰਘਰੰਧਾਵਾ
@ਰਣਜੀਤਸਿੰਘਰੰਧਾਵਾ 2 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@kaurjasbir2758
@kaurjasbir2758 2 жыл бұрын
Fantastic travelling vlogs.... wishing you a very happy nd safe trip guys May waheguru ji blessed you always 🙏
@kaurjasbir2758
@kaurjasbir2758 2 жыл бұрын
Veere jehra couple thade nal c bhut sweet c bro ne te Uk wali Angreji de pure vat kade hoye c 😁
@ravimoga1441
@ravimoga1441 2 жыл бұрын
ਸਿਰਾ vlog ਹੁੰਦਾ ਬਾਈ ਤੁਹਾਡਾ ਬਾਕੀ 25 ਨੰਬਰ ਕਾਉੰਟਰ ਦੇਖ ਕੇ ਦਿਲ ਖੁਸ ਹੋ ਗਿਆ ਮੈਂ ਪਟਿਆਲਾ ਤੋਂ ਬਰਨਾਲਾ ਬੱਸ ਇਥੋਂ ਚੜ੍ਹਦਾ ਹੁੰਦਾ। ਜਦ ਮਾਸੀ ਕੋਲ ਆਵਾ ਪਟਿਆਲਾ ਓਦੋਂ ਇਥੋ ਬੱਸ ਫੜਦਾ ਹੁੰਦਾ ਬਰਨਾਲਾ ਦੀ ।
@jasmersinghjassbrar3673
@jasmersinghjassbrar3673 2 жыл бұрын
ਉਨੀ ਦਿਨਾਂ ਦੀ ਯਾਤਰਾ ਤੋਂ ਕਾਮਯਾਬੀ ਨਾਲ ਘਰੇ ਪਰਤਣ ਦੀ ਵਧਾਈ ਐ ਰਿਪਨ ਥੋਨੂੰ. ਹੁਣ ਅਗਲੇ ਟੂਰ ਬਾਰੇ ਜਲਦੀ ਦੱਸਣਾ. ਠੀਕ •••••••ਮੇਹਰਬਾਨੀ.
@shivdevbhandal4716
@shivdevbhandal4716 2 жыл бұрын
Very nice see gursikh parwar waheguru ji chardi kallah Bakhshan
@jasbeerkaur5006
@jasbeerkaur5006 2 жыл бұрын
ਵੀਰ ਜੀ ਇਹ ਵਲੋਂ ਸਭ ਤੋ।ਵਧੀਆ ਸੀ ਤਾਹਨੂ।ਸਿਖ ਪਰਵਾਰ।ਮਿਲੀਆ
@SinghGill7878
@SinghGill7878 2 жыл бұрын
ਵਾਹਿਗੁਰੂ ਜੀ ਏਸੇ ਤਰ੍ਹਾਂ ਚੜਦੀ ਕਲੵਾ ਚ ਰੱਖਣ ਰਿਪਨ ਤੇ ਖੁਸ਼ੀ ਵੀਰੇ ਤੁਹਾਨੂੰ
@DevSingh-tm4eq
@DevSingh-tm4eq 2 жыл бұрын
@9:50 ਖੁਸ਼ੀ ਭਾਬੀ ਜੀ, ਤੁਹਾਨੂੰ ਤਾਂ ਸਾਰੀ ਬੱਸ ਆਪਣੀ ਹੀ ਲੱਗਣੀ ਆ, ਤੁਹਾਡਾ ਆਧਾਰ ਕਾਰਡ ਜੋ ਚਲਦਾ 😆😆😄 ਰਿਪਨ ਵੀਰ ਜੀ ਨੂੰ ਪੁੱਛ ਕੇ ਦੇਖੋ ਜਿਹਨਾਂ ਨੂੰ ਟਿਕਟ ਕਟਾਉਣੀ ਪੈਣੀ ਆ ।😁😂
@PUNJABITRAVELCOUPLE
@PUNJABITRAVELCOUPLE 2 жыл бұрын
ਪੰਜਾਬ ਵਿੱਚ ਹੀ ਚੱਲਦਾ ਸਿਰਫ
@jassgahir1762
@jassgahir1762 2 жыл бұрын
Waheguru veer ji may you be happy and have a very good darshan ♥️
@lavi9136
@lavi9136 2 жыл бұрын
ਇਕ ਗੱਲ ਵੇਖੀ ਐ ਬਾਈ ਜੀ ਸਾਡੀ ਸਿੱਖ ਕੌਮ ਦੇ ਪੰਜਾਬੀ ਹੀ ਸਭ ਤੋਂ ਵੱਖ ਵਧੀਆ ਨੇ
@gursewakgill6412
@gursewakgill6412 2 жыл бұрын
Great journey & really happy to watch all your videos of this Yatra !!! God bless you both of you
@hardeepkaurvlogs5325
@hardeepkaurvlogs5325 2 жыл бұрын
ਬਿਪਨ ਬੇਟਾ ਪਟਿਆਲਾ ਤੋ ਬਾਦ ਬਲਦੇਵ ਨਗਰ ਤੋ ਮੁੜ ਕੇ ਕਾਲਾ ਅਬ ਤੋਪਾਊਟਾ ਸਾਹਿਬ
@SpeakigSoldierISShahi
@SpeakigSoldierISShahi 2 жыл бұрын
Great Sweet home coming ❤️❤️❤️
@jaswantbrar744
@jaswantbrar744 2 жыл бұрын
1975-1977 punjabi univ student si homi bhaba hostel vich riha. Hun taan 40 saal ho gai Canada vich aa, takriban hur saal jaan 2 saal baad India da gehra lagda. Mere time Patiala bus stand chhota si. Bus stand nede corner dhaba bahut mashoor si. Os time univ de ale duale pind te khet si, urban estate te hor buildings banian nahi si.
@taranjeetsalh636
@taranjeetsalh636 2 жыл бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ਤੁਹਾਡੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਸਾਰੇ ਬਲਾਗ ਬਹੁਤ ਹੀ ਵਧੀਆ ਲੱਗੇ। ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ ਜੀ।ਰਿਪਨ ਜੀ ਤੁਸੀਂ ਜਿਸ ਟੈਕਸੀ ਦੇ ਉੱਤੇ ਪਾਉਂਟਾ ਸਾਹਿਬ ਦੇ ਸਾਰੇ ਗੁਰਦੁਆਰਿਆਂ ਸਾਹਿਬ ਦੇ ਦਰਸ਼ਨ ਕੀਤੇ ਸੀ ਉਸ ਗੱਡੀ ਦੇ ਡਰਾਈਵਰ ਸਾਹਿਬ ਦਾ ਮੋਬਾਈਲ ਨੰਬਰ ਵਟਸਐਪ ਵਾਲਾ ਨੰ ਰੀਪਲਾਈ ਵਿਚ ਸੈਡ ਕਰਿਊ ਜੀ। ਤਰਨਜੀਤ ਸਿੰਘ ਮੋਰਿੰਡਾ।
@drbhullar-01
@drbhullar-01 2 жыл бұрын
ਵੀਰ ਜੀ ਸਾਨੂੰ ਅੰਨਦਪੁਰ ਵਾਲੇ ਟੂਰ ਦੀ ਜਾਣਕਾਰੀ ਚਾਹੀਦੀ ਆ ਅਸੀਂ ਗੁਰੂ ਘਰ ਭੋਰ ਸਾਹਿਬ ਦੀ ਜਾਣਕਾਰੀ ਲੈਣੀ ਆ ਜਿਸ ਗੁਰੂ ਘਰ ਵਿੱਚ ਸੋਢੀ ਗੱਡੀ ਦੀ ਚਾਬੀ ਟੁੱਟ ਗਈ ਸੀ
@pankajluthrapankajluthra8657
@pankajluthrapankajluthra8657 2 жыл бұрын
Welcome bachho,👏👏apke mamma ko dekh kr bht achha lga ❤️❤️❤️
@notepro5972
@notepro5972 2 жыл бұрын
ਘਰ ਵਾਪਸੀ ਤੇ ਸਵਾਗਤ, ਵਹਿਗਰੁ ਆਪ ਤੇ ਮੇਹਰ ਬਣਾਈ ਰੱਖੇ, ਬਚਿਓ ਅਗਲਾ ਟੂਰ ਪਰਜਪਿਤਾ ਬ੍ਰਹਮਕੁਮਾਰੀ ਵਿਸ਼ਵਵਿਦਿਆਲਆਂ mautabu ਰਾਜਸਥਾਨ ਦਾ ਲਗਾਓ ਜਲਦੀ ਆਣਾ,ਧਰਤੀ ਤੇ ਸਵਰਗ ਹੈ
@sandhuschannel2114
@sandhuschannel2114 2 жыл бұрын
Hungry point is the best quality brand,sadde ethee shahbad markanda haryana vich v 5,6 years ho gye khulle nu bahut jyada vddiyaa hundiyaa vaa ehnaa diyaan cheeja 👍
@krishanbaghti1293
@krishanbaghti1293 2 жыл бұрын
ਵੀਰ ਜੀ ਨੈਸ਼ਨਲ ਪਾਰਕ ਜਾਣਾ ਹੋਵੇ ਤਾਂ ਬਿਲਕੁਲ ਸਵੇਰੇ ਜਲਦੀ ਜਾਇਓ। ਨਹੀ ਤਾ ਉਥੇ ਕੋਈ ਵੀ ਜਾਨਵਰ ਨਹੀਂ ਦਿਸਦਾ, ਸਭ ਟਰੈਫਿਕ ਤੋਂ ਡਰਦੇ ਛੁੱਪ ਜਾਂਦੇ ਹਨ। ਵੈਸੇ ਵੀ ਛਤਰੀ ਵਾਂਗੂ ਉਥੇ ਜਾਨਵਰ ਨਹੀਂ ਹਨ। ਕੋਈ ਵਿਰਲਾ ਹੀ ਦਿਸਦਾ।
@Vicky-po3vr
@Vicky-po3vr 2 жыл бұрын
Thank you so much veer ji tusi menu Ghar bethe nu hemkut sahib ji de darshan karvae veer ji mai handicap a kadi Nehi ja sakde othe par menu lag riha c mai thude nal hi a bohat vadiya darshan kite
@palijewellers2352
@palijewellers2352 2 жыл бұрын
Welcome home veer..nve safr da intezaar rhugaa.... waheguru ji mhr krn .. Pali jewellers bhawnigarh Sangrur....
@randeepkaur8026
@randeepkaur8026 2 жыл бұрын
ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏
@sharanjitkaur8127
@sharanjitkaur8127 2 жыл бұрын
ਬੀ ਸੋ਼ਸ਼ਲ ਤੇ ਹਰਮਨ ਨੂੰ ਦੇਖਿਆ ਮੈਂ
@gurwinderkaur9760
@gurwinderkaur9760 2 жыл бұрын
ਬਹੁਤ ਵਧੀਆ ਜੀ 🙏
@nksandhu6498
@nksandhu6498 2 жыл бұрын
Tuhadi mom kinne sweet ne🥰🥰🥰🥰🥰🥰
@sardarji007
@sardarji007 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@mizzsandhuunknown
@mizzsandhuunknown 2 жыл бұрын
Welcome back. Tuc trip te jidda 2 couples gaye c, ta kharcha kiwe manage kita tuc sanjha contribution kiwe kreya eh v share kreo ta k sanu v helpful howe jo groups ch travel krna chaunde ne.
@gurwinderpunia1522
@gurwinderpunia1522 2 жыл бұрын
22 khushi nu hamesha khush karke rakhaya kar
@dhirajchauhan8377
@dhirajchauhan8377 2 жыл бұрын
ਲਵ ਦੀਪਕ ਢਾਬਾ ਧਨੌਲਾ ❤️
@maansaab1224
@maansaab1224 2 жыл бұрын
Veer Paonta Sahib aaye O.....welcome aa Toda.....Aajo Fer ghar.......
@bunnysharma0642
@bunnysharma0642 2 жыл бұрын
Surprise for mother maja aa geya wekh keh sat shri kl veer ji and aunty ji nu vi sat shri kl
@abigill4973
@abigill4973 2 жыл бұрын
Bohut vdya veere waheguru ji chardikla vich rakhe
@damanbatth3178
@damanbatth3178 2 жыл бұрын
Wheaguru mehar karan thudhe kolo bhut kujj dekhnn nu milda nalle sikhan nu ♥ ❤ 👌 💖
@mrjami4010
@mrjami4010 2 жыл бұрын
Very nice ji Sone RAB deyaa rakhaan
@Jspunjabisuit55555
@Jspunjabisuit55555 2 жыл бұрын
Hun kuj dillchasp ja dekhn nu dill krda ji
@bikramsingh5167
@bikramsingh5167 2 жыл бұрын
ਬਹੁਤ ਵਧੀਆ ਵੀਰ ਜੀ 🙏
@Harpreet14159
@Harpreet14159 2 жыл бұрын
Beautiful cpl God bless you 🙏🙏🙏
@ratandeepkaur6650
@ratandeepkaur6650 2 жыл бұрын
Welcome sir vadia safar lyi congratulations. Vdia vlog bnan lyi thanks 👍👍💐💐
@mandeepkaurmani5044
@mandeepkaurmani5044 2 жыл бұрын
Waheguru ji ka Khalsa Waheguru ji ki Fateh 🙏🏻 veer ji and all 🙏🏻🙏🏻🙏🏻🙏🏻🙏🏻❤️❤️👌👍 May God bless all of you,soo cute 👌👍❤️❤️🌹🌹🌹🌹🌹🌹🌹
@SatnamSingh-nz5uq
@SatnamSingh-nz5uq 2 жыл бұрын
Waheguru ji waheguru ji waheguru ji 💜💙💚🧡🤎👌🏼👌🏼👌🏼👌🏼👌🏼👍👍👍👍👍
@kschandi7668
@kschandi7668 2 жыл бұрын
Bai ji manikaran Sahib di video paadiyo
@SSMAAN-hg8ft
@SSMAAN-hg8ft 2 жыл бұрын
2,31ਲੱਖ ਹੋ ਗਏ 👍❤️👍
@KulwinderSingh-cz1nh
@KulwinderSingh-cz1nh 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ
@sharanjitkaur8127
@sharanjitkaur8127 2 жыл бұрын
ਖੁਸ਼ ਰਹੋ ਜਵਾਨੀਆ ਮਾਣੋ।
@progressivefarm3212
@progressivefarm3212 2 жыл бұрын
ਘਰ ਪਹੁੰਚ ਗਏ ਸਿਉਂਨੇਂ, ਜੀ ਆਇਆਂ ਨੂੰ
@mannu0123
@mannu0123 2 жыл бұрын
Well done 👏👏fully..god bless..take care.. bye 🖐️
@KuldeepSingh-od5tl
@KuldeepSingh-od5tl 2 жыл бұрын
ਨਹੀ ਵੀਰ ਹੁਣ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਨਹੀ ਰਿਹਾ ਮਾੜੀਆ ਸਰਕਾਰਾ ਨੇ ਇਹ ਵੀ ਖੋਹ ਲਿਆ
@parmjeetkaur
@parmjeetkaur 2 жыл бұрын
Bahut injoy kita tuhade naal saffer krke
@Jspunjabisuit55555
@Jspunjabisuit55555 2 жыл бұрын
Bese hun takk dyan vlog siraa lgee ji
@Bhinda_
@Bhinda_ 2 жыл бұрын
Nice video ji paaji
@lubanaparabhjot88
@lubanaparabhjot88 2 жыл бұрын
Waheguru ji 🙏 Waheguru ji God 🙏 bless you veer Ji
@gursharanjeetkaur5469
@gursharanjeetkaur5469 2 жыл бұрын
ਬਹੁਤ ਵਧੀਆ ਬੇਟਾ
@getnetfacts4410
@getnetfacts4410 2 жыл бұрын
Poanta Sahib Haryana Raste to ande Ik vda pind Khizrabad (Pratapnagar) . M utho H . ❤️ Yamunanagar district
@rockysharma9512
@rockysharma9512 2 жыл бұрын
Paaji you always recommend Punjab we are indians don't forget the thing baki sare log v apne hi hai
@BaljitSingh-ee1dz
@BaljitSingh-ee1dz 2 жыл бұрын
ਸਫਰ ਵਧੀਆ ਰਿਹਾ
@NirmalSingh-yh8kk
@NirmalSingh-yh8kk 2 жыл бұрын
Very good 👍👏waheguru Maher karn
@baljindersrana7597
@baljindersrana7597 2 жыл бұрын
ਵਿਲਕਮ ਬੈਕ ਵੀਰ
@manjitsinghkandholavpobadh3753
@manjitsinghkandholavpobadh3753 2 жыл бұрын
👌👌👌👌👌
@jaatprabhnoor9342
@jaatprabhnoor9342 2 жыл бұрын
Veer g Nahan aate aap poanta sahib aur Kala Amb ke center mein tha
@dalwindersinghsekhon3687
@dalwindersinghsekhon3687 2 жыл бұрын
ਧੰਨਵਾਦ ਜੀ
@jivansangha7671
@jivansangha7671 2 жыл бұрын
Next tour kitho da kd rhe o plz jldi kdyo
@gurpal8718
@gurpal8718 2 жыл бұрын
Bhut vdia knowledge mildi a veere
@ravimoga1441
@ravimoga1441 2 жыл бұрын
ਸ਼ੁਕਰ ਆ ਬਾਈ ਅੱਜ ਟਾਈਮ ਨਾਲ vlog ਪਾ ਦਿੱਤਾ 🙏
@rupindersharmarishi6395
@rupindersharmarishi6395 2 жыл бұрын
Depak dhabe di rees ni koi 🤗🤗
@kanwerdeepsingh9242
@kanwerdeepsingh9242 2 жыл бұрын
Mera pind benra teh dhuri disct sangrur
@kamaljeetkaur8732
@kamaljeetkaur8732 2 жыл бұрын
We also surely come there.Ripan ji
@sumanrandhawa8977
@sumanrandhawa8977 2 жыл бұрын
Thanks bro 👍👌 wel come to home 🙏🌹🌺
人是不能做到吗?#火影忍者 #家人  #佐助
00:20
火影忍者一家
Рет қаралды 20 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Goodbye To Raavi Kaur Bal ll Back To Charda Panjab ll Travel With Waqas Haider
46:19
Travel With Waqas Haider
Рет қаралды 97 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН