ਰਾਵਣ ਬਾਰੇ ਕੀ ਸੋਚਦੇ ਨੇ ਸ੍ਰੀਲੰਕਾ ਦੇ ਲੋਕ Raavan Lanka | Punjabi Travel Couple | Ripan Khushi Srilanka

  Рет қаралды 224,111

Punjabi Travel Couple

Punjabi Travel Couple

Күн бұрын

Пікірлер: 639
@Mandeepsharma00018
@Mandeepsharma00018 Жыл бұрын
ਬਾਈ ਰਿਪਨ ਪਹਿਲਾ ਤਾਂ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਸਾਨੂੰ ਘਰ ਬੈਠਿਆ ਨੂੰ ਇਹ ਸਭ ਦਿੱਖਾਂ ਦਿੱਤਾ ਦੂਜੀ ਗੱਲ ਤੁਹਾਡਾ ਸਭ ਧਰਮਾ ਬਾਰੇ ਸਤਿਕਾਰ ਕਰਨਾ ਬਹੁਤ ਚੰਗਾ ਲੱਗਾ ਹਮੇਸਾ ਖੁੱਸ ਰਹੋ ਤੇ ਮਾਲਕ ਤੁਹਾਨੂੰ ਹਮੇਸਾ ਚੜਦੀ ਕਲਾ ਚ ਰੱਖੇ ਮੈ ਗੋਰਾ ਸ਼ਰਮਾ ਫਰੀਦਕੋਟ ਪੰਜਾਬ ਤੋਂ 🙏🙏🙏
@rajasandhu7111
@rajasandhu7111 Жыл бұрын
O ssd
@Kawal683
@Kawal683 Жыл бұрын
ਰਾਵਨ।ਜਟ।ਸੀ।ੳਹ। ਨੇ।ਪਿਠ।ਨਹੀਂ।ਲਗਵਾਈ। ਕਿਸੇ।ਨੂ। ਧੋਖਾ।ਨਹੀਂ।ਕੀਤਾ।
@gurcharansinghmann5431
@gurcharansinghmann5431 Жыл бұрын
​@@rajasandhu7111❤❤❤❤¹
@DSR888
@DSR888 Жыл бұрын
ਰਾਵਣ ਤੋਂ ਵੱਡਾ ਗਿਆਨੀ (ਵਿਦਵਾਨ) ਤੇ powerfull ਕੋਈ ਅੱਜ ਤੱਕ ਨਹੀਂ ਹੋਇਆ🙏🙏 ਚਾਰੇ ਵੇਦ ਓਹਨਾਂ ਨੂੰ ਕੰਠ ਸਨ ।
@ranakaler7604
@ranakaler7604 Жыл бұрын
ਰਿਪਨ ਵੀਰ ਜੀ ਰਾਵਣ ਦੀ ਗੁਫਾ ਬਾਰੇ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ ਜੀ ,
@jagroopsingg8339
@jagroopsingg8339 Жыл бұрын
ਲੰਕਾ ਗੜੁ ਸੋਨੇ ਕਾ ਭ ਇਆ ਮੂਰਖ਼ ਰਾਵਣ ਕਿਆ ਲੈ ਗਿਆ ਗੁਰਬਾਣੀ ਧਨਵਾਦ 🙏🌹🙏
@amarjitpandherpandher4803
@amarjitpandherpandher4803 Жыл бұрын
ਰਿੱਨਨ ਵੀਰ ਆਪਣੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਛੋਟਾ ਜਿਹਾ ਕਸਬਾ " ਪਾਇਲ '' ਪੈਦਾ । ਉਥੋਂ ਦੇ ਲੋਕ ਦੁਸਿਹਰੇ ਵਾਲੇ ਦਿਨ ਰਾਵਨ ਦੇ ਬੁੱਤ ਤੇ ਦੇਸੀ ਘਿਓ ਦੇ ਦੀਵੇ ਬਾਲ ਕੇ ਰਾਵਨ ਦੀ ਪੂਜਾ ਕਰਦੇ ਹਨ । ਇਹ ਗੱਲ ਬਿਲਕੁਲ ਪੱਕੀ ਅਤੇ ਸੱਚੀ ਹੈ ਜੀ ।
@kanchanx4606
@kanchanx4606 Жыл бұрын
Pail dorahe kol aa
@mechanicallogic
@mechanicallogic Жыл бұрын
Payal to khann road Doraha to 10 km
@harinder2479
@harinder2479 Жыл бұрын
shi gl a payal pkka ravan a
@avtarkaur6708
@avtarkaur6708 Жыл бұрын
ਮੈਂ aaj ih pehli var sunia ਮੇਰਾ pind payal de near ਹੈ
@globaltryst713
@globaltryst713 Жыл бұрын
Mai ramgarh sardaaran to ha Mai v oh butt dekhya hai
@santokhsingh6343
@santokhsingh6343 Жыл бұрын
ਰਾਵਣ ਇਕ ਬਹੁਤ ਵਡਾ ਵਿਦਵਾਨ ਸੀ ਇਹ ਸ੍ਰੀ ਲੰਕਾ ਦਾ ਵਧੀਆ ਰਾਜਾ ਸੀ ਇਸਨੂੰ ਲੜਾਈ ਵਿੱਚ ਹਾਰ ਜਾਣ ਤੋਂ ਬਾਅਦ ਇਕ ਵਿਸ਼ੇਸ਼ ਧਰਮ ਨਾਲ ਸਬੰਧਤ ਲੋਕਾਂ ਵਲੋਂ ਬਦਨਾਮ ਕਰਨ ਵਾਸਤੇ ਇਸਨੂੰ ਰਾਖਸਸ ਬਣਾ ਦਿੱਤਾ ਗਿਆ।
@sandysandeepful
@sandysandeepful Жыл бұрын
Yaar loki afganistan vich Abdali nu Father of nation mande aa, tu mnda uhnu vadiya bnda ? Sita punjab toh c saade lyi ravan kivein hero ho gya ? Kidnap ta srilanka aale v mande aa uhne kitta c, galti ho gyi c utton. evein aukaat na dikhaya kro.
@rsbhathal2736
@rsbhathal2736 Жыл бұрын
Dattpo
@ankitmehra8402
@ankitmehra8402 Жыл бұрын
Te maa nu koi chuk ke le jaye taan ki onnu vi tu hero mannenga ?
@adv.nikhilsharma1
@adv.nikhilsharma1 Жыл бұрын
ravan nu bura sade serials te movies ch dikhaya janda hai... par kisi nu odi marzi de khilaf kidnap karna galat hi hai chahey oh kina v vidwan kyun na hoe. izaat kmaan nu kai saal lag jande ne par gwan nu 1 second v ni lagda...
@sandysandeepful
@sandysandeepful Жыл бұрын
@@Salildatta1 ravan ne 3 jabar janah kitte hoye c apni hon aali nu v ni chadi c uhne.
@r.bdhaliwalpb.56
@r.bdhaliwalpb.56 Жыл бұрын
Aj hi Mae ਸਰਹਿੰਦ ਸ੍ਰੀ ਫ਼ਤਹਿਗੜ੍ਹ ਸਾਹਿਬ 📍 ਆਇਆ ਸੀ ਅੱਜ ਵਲੋਂਗ ਆਇਆ ਵਾ, ਰੀਪਨ ਵੀਰੇ ਤੁਹਾਨੂੰ ਮਾਤਾ ਗੁਜਰੀ ਜੀ ਤੇ ਉਸ ਦੇ ਪੁੱਤ ਪੋਤਰੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🏻💞
@Batthharman62
@Batthharman62 Жыл бұрын
ਏਕ ਗੱਲ ਮੈ ਨੋਟ ਕਰੀ ਅ ਸ਼੍ਰੀ ਲੰਕਾ ਵਿਚ ਗ਼ਰੀਬ ,,ਤੇ ਸੜਕਾਂ ਤੇ ਕੰਮ ਕਰਨ ਵਾਲੇ ਵੀ ਇੰਗਲਿਸ਼ ਵਿਚ ਗੱਲ ਕਰ ਰਹੇ ਆ ,, ਮਤਲਬ ਪੜ੍ਹੇ ਲਿਖੇ ਅ 👌
@kandiagro
@kandiagro Жыл бұрын
ਰਾਵਣ ਚੰਗਾ ਸੀ ਜਾ ਮਾੜਾ ਓ ਵੱਖਰੀ ਗੱਲ ਏ ਪਰ ਇੱਕ ਗੱਲ ਦਾ ਧਿਆਨ ਰਖੇ ੳ ਰਾਵਣ ਹਿੰਦੂ ਧਰਮ ਦਾ ਬਹੁਤ ਵੱਡਾ ਭਗਤ ਸੀ , ਨਾ ਕਿ ਉਹ ਹਿੰਦੂ ਧਰਮ ਦਾ ਦੁਸ਼ਮਣ ਸੀ . ਧੰਨਵਾਦ 🙏🙏🙏🙏🙏
@jasbeerkaur5006
@jasbeerkaur5006 Жыл бұрын
ਰਿਪਲ ਤੇ ਖੁਸੀ।ਪਹਿਲਾ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਫਹਿਤਗੜ੍ਹ ਬਹਿਬ ਵਹਿਗੁਰੂ ਤੁਹਾਨੂੰ ਯਾਤਰਾ ਮਿਹਰ ਭਰਿਆ ਹਥ ਰਖੇ ਸ੍ਰ ਲੰਕਾ ਬਹੁਤ ਵਧੀਆ ਆ
@gurindersingh3551
@gurindersingh3551 Жыл бұрын
ਰਾਵਣ ਬਹੁਤ ਵੱਡਾ ਵਿਦਵਾਨ ਸੀ ਜੀ 🙏🙏
@HarpreetSingh-ik1bf
@HarpreetSingh-ik1bf Жыл бұрын
ਰਿੱਪਣ ਵੀਰ ਗੁਰਬਾਣੀ ਵਿੱਚ ਰਾਵਣ ਦਾ ਹਵਾਲਾ ਦਿੱਤਾ ਗਿਆ ਹੈ, ਏਸ ਲਈ ਅਸੀ ਰਾਵਣ ਦੀ ਹੋਂਦ ਨੂੰ ਨਕਾਰ ਨਹੀਂ ਸਕਦੇ 🙏
@ParamjeetKaur-jf8jp
@ParamjeetKaur-jf8jp Жыл бұрын
Bilkul
@bhagwandas62
@bhagwandas62 Жыл бұрын
ਰਿੰਪਨ ਖੁਸ਼ੀ ਦਾ ਸੁਮੇਲ ਬਾ ਕਮਾਲ,ਵਾਹਿਗੁਰੂ ਜੀ ਇਸ ਖੂਬਸੂਰਤ ਜੋੜੀ ਨੂੰ ਬੁਲੰਦੀਆਂ ਬਖਸ਼ਣ।
@kanwarjeetsingh3495
@kanwarjeetsingh3495 Жыл бұрын
ਅੱਜ ਕਾਫੀ ਦਿਨਾਂ ਦੇ ਬਾਅਦ ਬਲੋਗ ਦੇਖਿਆ ਬਹੁਤ ਹੀ ਵਧੀਆ ਲਗਾ। ਬਹੁਤ ਹੀ ਜਾਣਕਾਰੀ ਮਿਲੀ। ਧੰਨਵਾਦ।
@tarsemsinghwaraich7642
@tarsemsinghwaraich7642 Жыл бұрын
ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਰਾਵਣ ਦੀ ਸਿਫਤ ਕੀਤੀ ਹੈ ਦਰਜ ਹੈ ਰਾਵਣ ਸੋ ਹੋਤੋ ਰੰਕ ਨਹ ਜਿੰਨ ਸਿਰ ਦੀਨੇ ਕਾਟ,
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਖੂਬਸੂਰਤ ਨਜ਼ਾਰੇ ।ਰਾਵਣ ਇੱਕ ਬਹੁਤ ਵੱਡਾ ਵਿਧਵਾਨ ਸੀ ਜੀ। ਚੜ੍ਹਦੀ ਕਲਾ ਰਹੇ।
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਦੁਨੀਆਂ ਦੇ ਦਰਸ਼ਨ ਕਰਵਾਉਣ ਲਈ, ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ
@HarinderSingh-zb1gn
@HarinderSingh-zb1gn Жыл бұрын
ਰਾਵਣ ਚਾਰ ਵੇਦਾ ਦਾ ਗਿਆਤਾ ਸੀ ਵਿਦਵਾਨ ਪੰਡਿਤ ਸੀ🙏🙏
@cool9532
@cool9532 Жыл бұрын
@@brarsaab6969 tu ਕਨੇਡਾ ਜੰਮਿਆ ਸੀ ਪੇਡੂ ਪੇਡੂ ਕਰਨ ਲੱਗਾ ਆ
@cool9532
@cool9532 Жыл бұрын
@@brarsaab6969 aaho me krona rishta kar bhen apdi da nal
@kulwantsingh7606
@kulwantsingh7606 Жыл бұрын
ਰਾਵਣ ਚਾਰ ਵੇਦਾਂ ਦਾ ਗਿਆਤਾ ਦਾ ਅਰਥ ਹੈ ਉਹ ਵੇਦਾਂ ਦਾ ਗਿਆਨ ਰੱਖਦਾ ਸੀ ਤੇ ਰਾਮ ਵੀ ਇਕ ਸਮੇਂ ਦਾ ਰਾਜਾ ਸੀ ਸਬੂਤ ਗੁਰਬਾਣੀ (ਆਤਮ ਰਾਮ ਲਿਓ ਪ੍ਰਮਾਣ ) ਕੇ ਆਤਮਾ ਹੀ ਰਾਮ ਹੈ ਚਿੱਤ ਹੀ ਰਾਮ ਹੈ ,(ਜੋ ਪੰਡਤ ਮੰਨ ਪਰਬੋਦੇ ਰਾਮ ਨਾਮ ਆਤਮ ਮੈ ਸੋਧੇ ) ਇਹ ਰਾਮ ਤਾ ਪੰਡਤ ਨੇ ਇਕ ਸਮੇਂ ਦੇ ਰਾਜੇ ਨੂੰ ਬਣਾ ਦਿੱਤਾ ਤੇ ਵਿਅਕਤੀ ਪੂਜਾ ਸੁਰੂ ਹੋ ਗਈ
@ekamjotsingh8568
@ekamjotsingh8568 Жыл бұрын
ਬਾਈ ਜੀ ਅਸੀ ਫਤਿਹਗੜ੍ਹ ਸਾਹਿਬ ਲੰਗਰ ਲੈ ਕੇ ਗਏ ਸਨ ਅਸੀ ਅੱਜ ਤੁਹਾਨੂੰ ਦੇਖੀਆ ਬਹੁਤ ਵਧੀਆ ਲੱਗਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੋੜੀ
@harpreetdhaliwal8751
@harpreetdhaliwal8751 Жыл бұрын
ਸਭ ਕੁਝ ਵਿਖਾਉਣ ਲਈ ਧੰਨਵਾਦ ਵੀਰੇ ਤੇ ਭੈਣੇ।
@lakhvirnagra9431
@lakhvirnagra9431 Жыл бұрын
Ravann was a great king You can listen Baba Maskeen’s katha He mentioned about him very well according Gurbanni,we should respect every religion and culture Waheguru ji bless the sweet couple 🙏
@nirmalsinghmallhi9773
@nirmalsinghmallhi9773 Жыл бұрын
ਰਾਵਣ ਵਿਦਵਾਨ ਪੰਡਿਤ ਸੀ ਸੱਤ ਸ੍ਰੀ ਅਕਾਲ 2va ਨੂ ਵਾਹਿਗੁਰੂ ਜੀ ਮੇਹਰ ਕਰੀ 2va ਤੇ
@Kuldeepsingh-rw6ic
@Kuldeepsingh-rw6ic Жыл бұрын
Ravana was a great scholar
@nus9384
@nus9384 Жыл бұрын
Aurangabad is good man and king. Allha ho muslim people
@narajansingh959
@narajansingh959 Жыл бұрын
ਨਾਭੀ ਪੱਗ ਵਾਲਿਆ ਮਾਰ ਮੁੰਡਿਆ ਲਲਕਾਰਾ,🤣🤣🤣🤣🤣,,,ਬਾਈ ਨਾਭੀ ਪੱਗ ਬਹੁਤ ਵਧੀਆ ਲੱਗਦੀ ਹੈ।ਤੇ ਸਰਦਾਰਾਂ ਦੀ ਪਛਾਣ ਹੀ ਨਿਰਾਲੀ ਹੁੰਦੀ ਹੈ।। ਬਾਈ ਬਹੁਤ ਬਹੁਤ ਬਹੁਤ ਵਾਰੀ ਧੰਨਵਾਦ ਸ੍ਰੀ ਲੰਕਾ ਦੇ ਦਰਸ਼ਨ ਕਰਾਉਣ ਲਈ। ਰੱਬ ਤੁਹਾਨੂੰ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖੇ। 🙏🙏🙏🙏🙏🙏
@ranakaler7604
@ranakaler7604 Жыл бұрын
ਰਿਪਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਤੁਸੀ ਵਿੱਚ ਬੈਠਿਆਂ ਨੂੰ ਹੀ ਨਵੀਂ ਤੋਂ ਨਵੀਂ ਗੱਲ ਬਾਤ ਅਤੇ ਵਿਦੇਸ਼ ਦੇ ਮਹਾਨ ਰਿਹਬਰਾਂ ਬਾਰੇ ਜਾਣਕਾਰੀ ਦਿੰਦੇ ਹੋ,
@mandeepsandhu3436
@mandeepsandhu3436 Жыл бұрын
ਬਹੁਤ ਸੁਚੱਜੇ ਢੰਗ ਨਾਲ ਸਾਨੂੰ ਸ੍ਰੀ ਲੰਕਾ ਦਾ ਸਫ਼ਰ ਕਰਾਉਣ ਲਈ ਧੰਨਵਾਦ ✌️🙏🏼
@lammeayali4789
@lammeayali4789 Жыл бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਹ ਜਾਣਕਾਰੀ ਸਾਡੇ ਤੱਕ ਪਹੁਚਾਉਂਦੇ ਹੋ ਅਸੀਂ ਆਪ ਤਾਂ ਇਥੇ ਤਕ ਨਹੀਂ ਆ ਸਕਦੇ ਪਰ ਦੇਖ ਜਰੂਰ ਲੈਨੇ ਆ ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖੇ ਜੀ
@pushwinderjazzy9634
@pushwinderjazzy9634 Жыл бұрын
ਰਾਵਨ ਇੱਕ ਉੱਚ ਕੋਟੀ ਦਾ ਵਿਦਵਾਨ ਪੰਡਿਤ ਸੀ ਪਰ ਕਿਸੇ ਪਰਾਈ ਇਸਤਰੀ ਦੀ ਇੱਜਤ ਨੂੰ ਹੱਥ ਪਾਉਣਾ ਕਿੱਥੋਂ ਦੀ ਸਿਆਣਪ ਹੈ
@rupinderkaur763
@rupinderkaur763 Жыл бұрын
ਰਾਵਣ ਬਹੁਤ ਚੰਗਾ ਇਨਸਾਨ ਸੀ,,, ਇੰਡੀਆ ਵਾਲਿਆ ਨੇ ਐਵੇ ਬਦਨਾਮ ਕੀਤਾ 🙏🙏
@Harshthakur25107
@Harshthakur25107 Жыл бұрын
Miln gyi c ja supne ch ayea c 😂😂🤣🤣
@sukhjitsingh1420
@sukhjitsingh1420 Жыл бұрын
🌶🌶🌶🌶 ਲਗ ਗਈ
@Harshthakur25107
@Harshthakur25107 Жыл бұрын
@@sukhjitsingh1420 veer keh kisnu reha
@rupinderkaur763
@rupinderkaur763 Жыл бұрын
@@Harshthakur25107 ਰਾਵਣ ਚੰਗਾ ਇਨਸਾਨ ਸੀ,, ਇੰਡੀਆ ਦੇ ਹਿੰਦੂ ਲੋਕਾਂ ਨੇ ਬਦਨਾਮ ਕਰਤਾ
@blackeagle9432
@blackeagle9432 Жыл бұрын
Rupinder Kaur auranjab vi Vidya inshaan c
@rrg...2265
@rrg...2265 Жыл бұрын
ਬਹੁਤ ਵੱਡਾ ਵਿਦਵਾਨ ਸੀ ਰਾਵਣ....ੁਉੱਚੇ ਆਚਰਨ ਦਾ ਮਾਲਕ ਸੀ...
@parvindersingh7603
@parvindersingh7603 Жыл бұрын
ਧੰਨਵਾਦ ਜੀ ਰਾਵਣ ਲੰਕਾ ਦਿਖਾਉਣ ਲਈ
@gautamkumarbawa4242
@gautamkumarbawa4242 Жыл бұрын
ਰਹੀ ਗੱਲ ਵੀਰ ਰਾਵਣ ਪਵੇ ਚੰਗਾ ਹੋਵੇ ਭਾਵੇਂ ਮਾੜਾ ਪਰ ਕੋਈ ਆਪਣੇ ਪੂਰਵਜਾਂ ਨੂੰ ਮਾੜਾ ਕਿਵੇ ਕੇ ਸੱਕਦਾ ਵਭੀ‌‌ਸ਼ਣ ਬਾਰੇ ਪੁੱਛੋ ਕੀ ਰਿਐਕਟ ਕਾਰਦੇ ਲੋਕ
@pachitarsingh9580
@pachitarsingh9580 Жыл бұрын
ਧੰਨਵਾਦ ਆਪ ਜੀ ਦਾ ਖੂਬਸੂਰਤ ਥਾਵਾਂ ਦਿਖਾਉਣ ਲਈ 🙏
@lifecreator8690
@lifecreator8690 Жыл бұрын
Sant maskeen ji di ktha sun k pta lagg giya c k oh ik bhaut ashey insaan c
@bahiabelt3402
@bahiabelt3402 Жыл бұрын
ਲਓ ਵੀ ਮਿੱਤਰੋ ਦੇਖੋ ਸ਼ਿਰੀ ਲੰਕਾ ਦੇ ਨਜ਼ਰੇ ਆਏ...ਹਿਹਿਹੀ ਇਹ ਐਂਡ ਵਾਲੀ smile ਚਾਰ ਚੰਦ ਲਗਾ ਦਿੰਦੀ ਆ starting ਨੂੰ ਬਾਈ ਬਾਬਾ ਜੀ ਮੇਹਰ ਕਰਨ 🤗🙏🏻
@apnapunjab8360
@apnapunjab8360 Жыл бұрын
ਰਾਵਣ ਇੱਕ ਸੂਝਵਾਨ ਤੇ ਬਹੁਤ ਵੱਡਾ ਵਿਦਵਾਨ ਸੀ
@antiidiot3471
@antiidiot3471 Жыл бұрын
ਰਾਮ ਗਇਓ ਰਾਵਣ ਗਇਓ, ਜਾਂ ਕੇ ਬਹੁ ਪਰਿਵਾਰ- ਗੁਰਬਾਣੀ
@deepmaanmaan1305
@deepmaanmaan1305 Жыл бұрын
What is its meaning
@RajinderSingh-xu8gk
@RajinderSingh-xu8gk Жыл бұрын
Ehh panktiyan Guru teg bahadur ji di bani vcho ae Ehda meaning ae - Ram chandar ji v chle gye and Ravan v gye means ohna nu v sansaar nu chad k jaana paya and dona de parivaar v khatam ho gye means iss sansaar vch jisne v janam leya osnu sansaar nu chad k Jana pya.... koi v sansaar vch hamesha lyi nhi reha... Sirf parmatma hi sada rehan wala ae, Sadivi ae...
@manjotvaraich7884
@manjotvaraich7884 Жыл бұрын
ਮਹਾਤਮਾ ਰਾਵਣ ਜੀ ਦੀ ਜੈ ਜੈ ਕਾਰ
@nus9384
@nus9384 Жыл бұрын
Aurangabad de v Jai kara la de best king c good person aa muslim da
@maheshbrar
@maheshbrar Жыл бұрын
@@nus9384 who told you
@maheshbrar
@maheshbrar Жыл бұрын
@@nus9384 kini sohni zubaan teri. Ma baap ton tan sikhi nahin lagdi ya?
@nus9384
@nus9384 Жыл бұрын
@@maheshbrar tohade warge islamic soch wale nal eda he karna hunda aa.
@maheshbrar
@maheshbrar Жыл бұрын
@@nus9384 meri Kedi Islamic soch dekh layi. Par sanu pata chal gaya kithon sikhia mili tenu. Shows your upbringing
@kuldeepsinghlahoria5268
@kuldeepsinghlahoria5268 Жыл бұрын
ਰਾਵਨ ਬਹੁਤ ਵੱਡਾ ਵਿਦਵਾਨ ਸੀ..ਅਤੇ ਬਹੁਤ ਦੂਰ ਅਦੇਂਸੀ ਆਦਮੀ ਸੀ ...ਓਹ ਚਹੁਦੇ ਤਾ ਸੀਤਾ ਜੀ ਨਾਲ ਕੁੱਝ ਵੀ ਕਰ ਸਕਦੇ ਸੀ ਪਰ ਓਹਨਾਂ ਨੇ ਹੱਥ ਤੱਕ ਨਹੀ ਲਾਇਆ
@Harshthakur25107
@Harshthakur25107 Жыл бұрын
Hun veer gussa na kri kl jye koi teri izzat nu chuk kye laije koi oh kuch bhi na kre pave Ida hi rakhe kmre ch bnd krke ds tu os bnde da ki krega ds hun ????
@kuldeepsinghlahoria5268
@kuldeepsinghlahoria5268 Жыл бұрын
Veere je teri bhen nu koi beizet kare ohda nakk wadd deve oh aa ke tenu dasse vi aa bande ne meri bejti kiti fer tu ki kare ga ....je veer beis bazi karni ta bohat lambi gall ho jani baki vire tu meri gall da matlb galt soch gya
@kuldeepsinghlahoria5268
@kuldeepsinghlahoria5268 Жыл бұрын
Baki veere tu ramiyan vekhi honi aa jado ravan maria ta ram ji ne laxman nu kiha ke bohat wadda giyani es duniya to jaan lagga ohde to koi giyan le la .....es mutabk ta ram ji vi ravan nu bohat wadda goyani mande si fer oh vi galt si tuhade mutabk .....vire mai sikh aa sare dharma di jankai rakhda te sare dharm da satkar karda te aaone dharam ch pakka ha
@Harshthakur25107
@Harshthakur25107 Жыл бұрын
@@kuldeepsinghlahoria5268 ravan ik bahut vdda giyani c sare mnde nye pr jdo bnde nu hnkar hoje othe geyan bhi miti aw veer ahbi yaad rakheyo
@Harshthakur25107
@Harshthakur25107 Жыл бұрын
@@kuldeepsinghlahoria5268 veer nak vdeya kiss gl to c ahbi yaad huna rste vjch jandi ta Tye nhi c nak vdeya tuhanu bhi pta oh laxman ji Tye Sita Mata ji nal glt kr rhi c is liye vdeya c theek aw na
@manjitkaur9666
@manjitkaur9666 Жыл бұрын
ਬਹੁਤ ਦਿਨਾ ਬਾਅਦ ਤੁਹਾਡਾ ਵਲੋਂਗ ਦੇਖ ਸਕੇ
@parkashkaur8662
@parkashkaur8662 Жыл бұрын
ਬਹੁਤ ਵਧੀਆ ਲੱਗਿਆ ਰਾਵਣ ਬਾਰੇ ਜਾਣਕਾਰੀ ਦੇਣ ਧੰਨਵਾਦ ਜੀ
@rajbindersingh5777
@rajbindersingh5777 Жыл бұрын
ਬਹੁਮੁੱਲੀ ਜਾਣਕਾਰੀ ਦੇਣ ਤੇ ਧੰਨਵਾਦ ਰਿਪਨ ਐਂਡ ਖੁਸ਼ੀ ਜੀਓ
@guricivil
@guricivil Жыл бұрын
ਸਰ ਉਹ ਪੁਲ ਹੈ ਜੋ ਵਾਨਰਸ਼ੈਨਾ ਅਤੇ ਸ਼੍ਰੀ ਰਾਮ ਜੀ ਨੇ ਸਮੁੰਦਰ ਉਪਰ ਬਣਾਇਆ ਸੀ
@bhartinahar9142
@bhartinahar9142 Жыл бұрын
Bohat changa laga tohanu dubara dekh k ♥ paji and bhabi ji ♥ 🙏 👍
@RajinderSingh-ds3mf
@RajinderSingh-ds3mf Жыл бұрын
ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ, ਰਾਜ ਗਿੱਲ ਦਿੜ੍ਹਬਾ
@bachittarhakumatpuria2863
@bachittarhakumatpuria2863 Жыл бұрын
ਰਾਵਣ ਇਕ ਮਹਾਨ ਰਾਜਾ ਸੀ।
@nus9384
@nus9384 Жыл бұрын
Ik gal das mainu o Raja c ok. Jado supnaka ne purpose kita lakshman nu usne reject krta c fer jabardasti Karan lagi usne nak kat ti. Fer rawan Raja ne gal nu nhi sunaya ki hoya . Agar koi Munda kisi kudi nu purpose krda aa agar kudi no kr dindi aa fer Munda jabardasti piche pe jave fer dunia kuttdi aa fer rawan kitho sahi ho gya
@cheemajorawar4160
@cheemajorawar4160 Жыл бұрын
menu ravan bht pasand aa shote hunde to fr me books search kitia os bre really he is gentleman
@indersidhulehra2603
@indersidhulehra2603 Жыл бұрын
ਸਹੀ ਕਿਹਾ ਰਿਪਨ ਵੀਰ ਟਰੱਕਾ ਵਾਲੇ ਵਧੀਆ ਹੁੰਦੇ ਆ, ਧੰਨਵਾਦ ਵੀਰ
@hardishdhillon98
@hardishdhillon98 Жыл бұрын
Very beautiful blog 😍 ❤️ Ripan khushi God bless you both thanks for showing us 💚 🙏
@darshansingh5543
@darshansingh5543 Жыл бұрын
ਬਹੁਤ ਵਧੀਆ ਜੀ
@KulwinderKaur-us9jy
@KulwinderKaur-us9jy Жыл бұрын
Bhoot vadiea jaankaari mil rahi sanu assi ta ethe jaan bare soch nahi sakde
@rajwindersingh1115
@rajwindersingh1115 Жыл бұрын
Jay Sri Ravan ji mahraj love for India 🙏🙏
@akhilmalhotra6220
@akhilmalhotra6220 Жыл бұрын
Jai shree Ram ji
@SurinderSingh-re2vb
@SurinderSingh-re2vb Жыл бұрын
Koii ni duje dhrm wale ta guruan nu marn wale nu bhi mahan smjhde aa tuhada koii kasur ni
@sukhwinderkaur4341
@sukhwinderkaur4341 Жыл бұрын
Thanks...Your video came....after many days.....sukhwinder sangrur....
@balbirgurjar221
@balbirgurjar221 Жыл бұрын
जय श्री राम 🙏🕉️ बहुत बहुत बधिया विडियो ❤❤
@harjitsinghtoor5452
@harjitsinghtoor5452 Жыл бұрын
ਰਾਵਣ ਬਹੁਤ ਵੱਡਾ ਵਿਦਵਾਨ ਤੇਮਹਾਨ ਰਾਜਾ ਸੀ
@kaurjasbir2758
@kaurjasbir2758 Жыл бұрын
Very good nd knowledge vlog thanks Ripan bro nd khushi Bhabi 💞 waheguru ji mehar krn ap ji te 🙏
@guri.dhaliwal1993
@guri.dhaliwal1993 Жыл бұрын
Rab thonu labi umer kara
@jugrajsingh6103
@jugrajsingh6103 Жыл бұрын
ਰਾਵਣ ਜੀ ਮਾਹਰਾਜ ਦੀ ਜੈ
@ghaintmaanmaan4217
@ghaintmaanmaan4217 Жыл бұрын
ਰਿੱਪਨ ਵੀਰ ਜੀ, ਜੌ ਗੱਲ ਰਾਵਣ ਜੀ ਬਾਰੇ ਸ਼੍ਰੀ ਲੰਕਾ ਚ ਲੋਕ ਦਸ ਰਹੇ ਨੇ ਓਹ ਸਹੀ ਨੇ, ਕਿਉੰਕਿ ਰਾਵਣ ਜੀ ਚਾਰੇ ਵੇਦਾ ਦੇ ਗਿਆਨੀ ਸੀ। ਓਹ ਕੋਈ ਗਲਤ ਗਲ ਨੀ ਕਰ ਸਕਦੇ ਸੀ , ਸਭ ਨੂੰ ਪਤਾ ਕਿ ਰਾਵਣ ਜੀ ਨੇ ਤੱਪਸਿਆ ਕਰਕੇ ਵਾਰ ਲਿਆ ਸੀ ਓਹ ਅਮਰ ਸੀ , ਵਾਰ ਦੇ ਕਾਰਨ ਓਹਨਾ ਨੂੰ ਕੋਈ ਮਰ ਨੀ ਸਕਦਾ ਸੀ, ਓਹਨਾ ਨੇ ਅਪਣੀ ਮੁਕਤੀ ਵੀ ਕਰਵਾਨੀ ਕ ਸੀ, ਜਿਸ ਕਾਰਨ ਓਹਨਾ ਨੇ ਮਾਤਾ ਸੀਤਾ ਨੂੰ ਚੁੱਕ ਕੇ ਲਿਆ ਗਿਆ, ਏਨਾ ਵੱਡਾ ਗਿਆਨੀ ਇਨਸਾਨ ਕਿਸੇ ਰੱਬੀ ਅਵਤਾਰ ਤੋਹ ਹੀ ਮੁਕਤੀ ਚਾਹੇ ਗਾ, ਭਗਵਾਨ ਰਾਮ ਜੀ ਤੋਹ ਫੇਰ ਮੁਕਤੀ ਹੋਈ ਕ, ਜੇ ਕੁਛ ਗਲਤ ਦਸਿਆ ਗਿਆ ਹੋਵੇ ਮਾਫ਼ ਕਰਨਾ ਜੀ🙏🏻
@gurukirpa-w5p
@gurukirpa-w5p Жыл бұрын
You are right paji
@SurinderSingh-re2vb
@SurinderSingh-re2vb Жыл бұрын
Shurpnakha da badla len lyi kita si apharan te swaymbarvich bhi gya si sita de..
@rs-cf9df
@rs-cf9df Жыл бұрын
Eh hunde blog sahi Jis vich har din kush sikhhn te dekhna nu milda hai ❤️❤️🙏
@suchasing6624
@suchasing6624 Жыл бұрын
SATSRIA. KAL. VIR. JI BOHOT VERY. NEIC. JI
@Simmi658
@Simmi658 Жыл бұрын
No in india also people start changing there views about ravan..he is great scholar..no one else compare his educations ravan is a great scholar..
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji
@nus9384
@nus9384 Жыл бұрын
Allah bol tu dum nhi haga
@ranjeetsinghsingh9248
@ranjeetsinghsingh9248 Жыл бұрын
ਕਿਆ ਬਾਤ ਹੈ ਜੀ ਬਹੁਤ ਵਧੀਆਂ
@CUPE-qq4uu
@CUPE-qq4uu Жыл бұрын
Your guide is informative like a Google Baba and your spoken English is the best. Well done.
@maheyfabrications3690
@maheyfabrications3690 Жыл бұрын
May. God bless you too Nice. Couple
@mintu139
@mintu139 Жыл бұрын
Waheguru meher kare 🙏🏻🥰
@KalaKala-xj9oz
@KalaKala-xj9oz Жыл бұрын
ਸ਼ਤਿ ਸ਼ੀ ਅਕਾਲ ਵੀਰ 🙏🇦🇪
@rajdeepbhol8780
@rajdeepbhol8780 Жыл бұрын
ਰਾਵਨ 👍💪
@kaurkanwaljit9986
@kaurkanwaljit9986 Жыл бұрын
Kina vda bhagat si salam a ravan ji tohanu
@AmarjeetSingh-dm4mj
@AmarjeetSingh-dm4mj Жыл бұрын
ਬਹੁਤ ਹੀ ਵਧੀਆ
@GurjitSingh-tb1lm
@GurjitSingh-tb1lm Жыл бұрын
ਗੁਡ
@lakhwindersandhu6172
@lakhwindersandhu6172 Жыл бұрын
Brother poori details vich dasna ravan bare block bhave 2 vad bn jan
@ManjitKaur-cl7su
@ManjitKaur-cl7su Жыл бұрын
Very nice bhout vaida bro vlog
@psrtvpunjabi
@psrtvpunjabi Жыл бұрын
ਪਾਜੀ ਬਹੁਤ ਮਿਸ ਕੀਤਾ ਬਲੌਗ ਰਾਜਾ ਟਾਂਡਾ ਉੜਮੁੜ
@sikandersingh4004
@sikandersingh4004 Жыл бұрын
Raven is also worshiped in Payal town of Punjab in Payal constituency. There is a big statue of Raven in Payal. Ladies go there and worship to get baby son. Thanks
@sonudhaliwal2577
@sonudhaliwal2577 Жыл бұрын
Good journey and knowledge for ravan
@jass8079
@jass8079 Жыл бұрын
Veere lok bhot vdia ne Sri Lanka de
@harbajanmli7503
@harbajanmli7503 Жыл бұрын
Thanks for sharing, Looks very Safe place.
@morsingh7388
@morsingh7388 Жыл бұрын
Tuhadi video bahut nice lagdi aa 🥰🥰🥰🥰🥰🥰🥰🥰🥰
@punjabimom1048
@punjabimom1048 Жыл бұрын
ਜੀ ਰਾਵਣ ਇਕੱ ਬੋਹਤ ਵੱਡਾ ਵਿਦਵਾਣ ਸੀ ਉਸ ਨੇ ਮਾਤਾ ਸੀਤਾ ਨੂੰ ਹੱਥ ਨਹੀਂ ਸੀ ਲਗਾਈਆ ਤੁਸੀ ਜੀਸ ਤਰਾ ਦੱਸੀਆ ਕੀ ਉਹਨਾ ਨੇ ਆਪਣੀ ਭੈਣ ਦੇ ਲਈ ਇਹ ਸਭ ਕੀਤਾ
@nus9384
@nus9384 Жыл бұрын
Kaka agar koi teri sister nu ghar toh baha chh pakar ke ghar toh le jave samaj chh ki muh dekhye ga Kaka
@sukhasingh5321
@sukhasingh5321 Жыл бұрын
Ravan is very spritual person He was very big follower of Shiv ji
@sukhchainsingh5788
@sukhchainsingh5788 Жыл бұрын
4ਵੇਦਾਂ ਦਾ ਗਿਆਨ ਸੀ ਰਾਵਣ ਨੂੰ,, good main is rawan
@nus9384
@nus9384 Жыл бұрын
Aurangabad is good person. Usnu Islam di sari knowledge c . Hun tu bol Aurangabad mahan c
@dharminder.singh.5648
@dharminder.singh.5648 Жыл бұрын
Awesome vlog dear cutest couple ❤️ waheguru ji hamesha chardikala vich rakhe ji 😍🙏🏼
@baljitsingh8394
@baljitsingh8394 Жыл бұрын
Beautiful vlog 👍🙏❤️🙏
@pawanjotsingh796
@pawanjotsingh796 Жыл бұрын
Beautiful vlog veere thanks so much ena Vadia dkhon lae 🙏
@amarjitpandherpandher4803
@amarjitpandherpandher4803 Жыл бұрын
ਸੌਰੀ ਰਿੱਨਨ ਲਿਖਿਆ ਗਿਆ, ਉਸ ਨੂੰ ਛੋਟੇ ਵੀਰ ਰਿੰਪਨ ਪੜਿਆ ਜਾਵੇ
@Sanju1854
@Sanju1854 Жыл бұрын
ਲੰਕਾ ਪਤੀ ਰਾਵਣ ਜੀ ਚਾਰ ਵੇਦਾਂ ਦੇ ਵਿਦਵਾਨ ਸੀ ਇਕ ਵਧੀਆ ਇਨਸਾਨ ਸੀ ਤੇ ਉਹ ਮਾਤਾ ਸੀਤਾ ਜੀ ਨੂੰ ਚੱਕ ਕੇ ਲੈ ਜਰੂਰ ਗਏ ਸੀ ਰਾਵਣ ਜੀ ਨੇ ਸੀਤਾ ਮਾਤਾ ਨੂੰ ਹੱਥ(raping) ਤੱਕ ਨਹੀ ਲਾਈਆਂ ਸੀ ਇਹ ਸਭ ਸੱਚ ਹੈੈ ਉਹ power full ਇਨਸਾਨ ਸੀ🙏👌
@Sanju1854
@Sanju1854 Жыл бұрын
@@nus9384 Koi na tu ek baar Punjab aa eda kar k dekhla ohda to bad jo tera bhura kara gya live video sarea world ch dekhva gya v
@antiidiot3471
@antiidiot3471 Жыл бұрын
ਮੈਂ ਇਥੇ ਇੱਕ ਹੋਰ ਗੱਲ ਦੱਸਦਾ ਕੇ ਇੰਡੋਨੇਸ਼ੀਆ, ਬਾਲੀ ਵਾਲੇ ਕਹਿੰਦੇ ਕੇ ਰਾਮ ਏਥੇ ਹੋਇਆ ਹੈ। ਓਹਨਾ ਦੀ ਕਹਾਣੀ ਵੀ ਇਹਨਾਂ ਦੇ ਸਮਾਨਅੰਤਰ ਹੈ। ਤੇ ਏਦਾਂ ਦੀਆਂ ਬਹੁਤ ਕਹਾਣੀਆਂ ਪ੍ਰਚੱਲਤ ਹਨ
@jandwalianath7279
@jandwalianath7279 Жыл бұрын
ਰਾਵਣ ਬੰਦਾ ਚੰਗਾ ਸੀ
@manjinderkalsi7122
@manjinderkalsi7122 Жыл бұрын
16 ਕਲਾਂ ਸਮਰੱਥ ਸੀ ਰਾਵਣ । ਜਿਨ੍ਹਾਂ ਗਿਆਨੀ ਅਤੇ ਵਿਦਵਾਨੀ ਰਾਵਣ ਸੀ, ਸ਼ਾਇਦ ਕੋਈ ਓਸਦੇ ਬਰਾਬਰ ਵਿਦਵਾਨ ਨਹੀਂ ਹੋਇਆ ।
@balwinderkaur2106
@balwinderkaur2106 Жыл бұрын
Thank u Ripan and khushi god bless you ❤
@simarjeetkaur6066
@simarjeetkaur6066 Жыл бұрын
Ripan putter ji many many thanks state is very wonderful sri lanka
@mukesh-vb2cj
@mukesh-vb2cj Жыл бұрын
Jodhpur me ravan ki pooja hoti h Or दशहरा k दिन log शोक मनाते हैं।
@AmitKumar-bc6tq
@AmitKumar-bc6tq Жыл бұрын
Sat Sri Akal veer ji Main To Har ek video dekh raha hun ji Lahore wali Khushi madam ki video aapki shrilanka wali Leh Ladakh Main Bata Nahin Sakta ab bhaiya aap super Ho bhaiya god bless you
@deepakkamboj9620
@deepakkamboj9620 Жыл бұрын
Bai ji ravan da goldan lanka mehal kithe a
@sattipandit525
@sattipandit525 Жыл бұрын
Bhot sohna kam krde ho y tusi
@arunrichakwt1010
@arunrichakwt1010 Жыл бұрын
Bajrangbali g ke Jay hoo g
@baoudhillon315
@baoudhillon315 Жыл бұрын
Keep it up 👍👍 God bless you 🙏 bahut e vadia information hundi a tahude vlog ch 👍👍❤️
@ParminderSingh-jb6go
@ParminderSingh-jb6go Жыл бұрын
Waheguru ji 🙏
@PreetKaur-mg9xs
@PreetKaur-mg9xs Жыл бұрын
Dan ravan ji ajj di hukmat to changa c ❤
@Gurpreetsingh-jr5xo
@Gurpreetsingh-jr5xo Жыл бұрын
teri gharwali boht sohni a bai❤
А я думаю что за звук такой знакомый? 😂😂😂
00:15
Денис Кукояка
Рет қаралды 7 МЛН
BAYGUYSTAN | 1 СЕРИЯ | bayGUYS
37:51
bayGUYS
Рет қаралды 799 М.
Pakistanio Ka Pyar Or Ripan Khushi Ki Love Story With Abeera khan@PUNJABITRAVELCOUPLE
19:13
Ripan Khushi Anjum Saroya di 16 Dari Vich | Khushi Ne kitiyan Juggtan
21:45
А я думаю что за звук такой знакомый? 😂😂😂
00:15
Денис Кукояка
Рет қаралды 7 МЛН