Tap to unmute

ਜਾਨ ਬਚਾ ਕੇ ਇੱਥੋਂ ਨਿਕਲੇ ਪੰਜਾਬੀ ਪਰਿਵਾਰ Punjabi in Uganda | Punjabi Travel Couple | Ripan Khushi

  Рет қаралды 392,531

Punjabi Travel Couple

Punjabi Travel Couple

Күн бұрын

Пікірлер: 591
@Eastwestpunjabicooking
@Eastwestpunjabicooking Жыл бұрын
ਇੱਕੋ ਇਕ ਪੰਜਾਬੀ ਜੋੜਾ ਜਿਨਾ ਨੇ ਬਹੁਤ ਮੇਹਨਤ ਸਮਾ ਤੇ ਪੈਸਾ ਖਰਚ ਕੇ ਸਾਨੂੰ ਜਾ ਸਾਡੇ ਵਰਗੇ ਬਹੁਤ ਨੂੜ ਏਨਾ ਕੁਝ ਵਿਖਾ ਦਿੱਤਾ ਕਿ ਜਦੋਂ ਜ਼ਰੂਰਤ ਕਿਸੇ ਵੀ ਜਗਾ ਨੂੰ ਵੇਖਣ ਦੀ ਤੁਹਾਡੀ ਵੀਡੀਓ openਕਰ ਲਵੋ। ਪਰ ਖਤਰਿਆ ਨਾਲ ਭਰਪੂਰ ਸਾਹਮਣਾ ਕੀਤਾ। ਕਈ ਵਾਰ ਤਾ ਕੰਬ ਜਾਈਦਾ ਕਿ ਕਿਓਂ ਪੜਦਾ ਲੈੰਦੇ ਓ ਜਾਨ ਤਲੀ ਤੇ ਧਰਕੇ। ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ 🙏🏻🙏🏻
@jagannath7141
@jagannath7141 Жыл бұрын
ਰਿਪਨ ਤੇ ਖੁਸ਼ੀ ਜੀ ਸਤਿ ਸ੍ਰੀ ਅਕਾਲ ਮੈ ਬਰਮਿੰਘਮ ਯੂ.ਕੇ ਤੋ ਤਿੰਨ ਕੁ ਮਹੀਨੇ ਤੋ ਤੁਹਾਡੇ ਬਲੌਕ ਦੇਖ ਰਿਹਾ ਹਾ ।ਬਹੁਤ ਜਾਣਕਾਰੀ ਮਿਲਦੀ ਹੈ ।ਯੂਗਾਡਾ ਵਿੱਚ ਸਾਡੇ ਪਿੰਡ ਦੀ ਲੜਕੀ ਰਹਿੰਦੀ ਸੀ ।ਜਦੋ ਵਿਦੇਸ਼ੀਆ ਨੂੰ ਬਾਹਰ ਕੱਢ ਦਿੱਤਾ ਸੀ । ਦੁਨੀਆ ਦਾ ਲੰਬਾ ਦਰਿਆ ਦੇਖਣ ਨੂੰ ਮਿਲਿਆ ।ਇਸ ਤਰਾ ਕੀਨੀਆ ਵਿੱਚ ਮਸ਼ਾਈਮਾਰਾ ਨੈਸ਼ਨਲ ਪਾਰਕ ਵਿੱਚ ਜਾਨਵਰ ਦੇਖਣ ਨੂੰ ਮਿਲੇ । ਵਧੀਆ ਲੱਗਾ । ਧੰਨਵਾਦ
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਦੁਨੀਆ ਦਾ ਸਭ ਤੋਂ ਵੱਡਾ ਦਰਿਆ ਵੀ ਵਿਖਾ ਦਿੱਤਾ ਹੈ ਜੀ ਤੁਹਾਨੂੰ ਪੰਜਾਬੀ ਪਰਿਵਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜੋ ਤੁਹਾਡੇ ਲਈ ਆਪਣਾ ਸਹਿਯੋਗ ਦੇਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@bahadursingh1842
@bahadursingh1842 Жыл бұрын
❤😂 very nice
@sukhdevsingh-x3r
@sukhdevsingh-x3r Жыл бұрын
ਰਿਪਨ ਛੋਟੇ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਘਰ ਬੈਠੇ ਦੇਸ਼ ਵਿਦੇਸ਼ ਦੀ ਸੈਰ ਕਰਾ ਰਹੇ ਹੋ ਤੇ ਨਾਲ ਉਹ ਪੰਜਾਬੀ ਵੀਰਾ ਦਾ ਬਹੁਤ ਬਹੁਤ ਧੰਨਵਾਦ ਜੋ ਵਿਦੇਸ਼ਾ ਵਿੱਚ ਬੈਠੇ ਤੁਹਾਡੇ ਬਲੋਕ ਦੇਖ ਦੇ ਨੇ ਤੇ ਆਪ ਜੀ ਨੂੰ ਜੀ ਆਇਆ ਕਹਿੰਦੇ ਨੇ (ਨੋਟ) ਇਸ ਬਲੋਕ ਵਿੱਚ ਰਿਪਨ ਵੀਰ ਤੁਹਾਡਾ ਰੰਗ ਥੋੜਾ ਜਾ ਕਾਲਾ ਹੋ ਗਿਆ ਯੁਗਾਂਡਾ ਵਿੱਚ ਗਰਮੀ ਜਾਦਾ ਕਰਕੇ
@gamdoorbrar3417
@gamdoorbrar3417 Жыл бұрын
ਅਫਰੀਕਨ ਦੇਸ਼ਾਂ ਵਿੱਚ ਗੁਰੂਘਰ ਵੇਖ ਕੇ ਬਹੁਤ ਖੁਸ਼ੀ ਹੋਈ,,,ਮਾਣ ਹੋਇਆ ਕਿ ਪੰਜਾਬੀਆਂ ਨੇ ਕਿਨਾਂ ਸਮਾਂ ਪਹਿਲਾਂ ਹੀ ਇੱਥੇ ਪੈਰ ਜਮਾਏ ਹੋਏ ਸਨ
@HarinderSingh-zb1gn
@HarinderSingh-zb1gn Жыл бұрын
ਅਸੀ ਵੀ ਰਬ ਨੂ ਦੱਸਣ ਜੋਗੇ ਹੌਗੇ ਸਾਨੂ ਵੀ ਖੁਸ਼ੀ ਤੇ ਰਿਪਨ ਬੇਟਾ ਜੀ ਨੇ ਬਹੁਤ ਦੇਸਾ ਦੀ ਸੈਰ ਕਰਵਾ ਦਿਤੀ ਹੈ ਕੁਝ ਸਾਲ ਪਹਿਲਾ ਪਿੰਡਾ ਵਿਚੌ ਬੈਲ ਗੰਡੀਆ ਟਾਗਿਆ ਤੇ ਮੱਸਿਆ ਲਿਜਾ ਕੇ ਗੁਰੂ ਘਰ ਦਰਸ਼ਨ ਇਸਨਾਨ ਕਰਾਏ ਜਾਦੇ ਸੀ🙏
@satojsatoj3208
@satojsatoj3208 Жыл бұрын
ਹੁਣ ਤੂੰ ਪੂਰਾ ਫ਼ਮਿਸ ਹੋ ਗਿਆ, ਇਸ ਕਰਕੇ ਸਾਡੇ ਵਰਗੇ ਵੇਹਲੇ ਲੋਕ ਮਚੀ ਜਣਦੇ ਰਹਿੰਦੇ ਨੇ ਸੋਨੂ ਵੇਖ ਵੇਖ ਕੇ ਹੋਰ ਕੋਈ ਗੱਲ ਨਹੀ ਵੀਰ ❤️❤️👍👍👍🙏
@GurmeetSingh-gz3fc
@GurmeetSingh-gz3fc Жыл бұрын
ਰਿਪਨ ਬਾਈ ਯੁਗਾਂਡਾ ਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਜਰੂਰ ਕਰਵਾਉਂਦੇ ਰਹਿਣਾ, ਤੇ ਪੰਜਾਬੀ ਪਰਿਵਾਰਾਂ ਨਾਲ ਗੱਲਬਾਤ ਜਰੂਰ ਕਰਿਆ ਕਰੋ,
@balrajsinghgill2412
@balrajsinghgill2412 Жыл бұрын
ਬਾਈ ਜੀ ਬਹੁਤ ਵਧੀਆ ਸੈਰ ਕਰਾ ਰਹੇ ਹੋ ਰੱਬ ਨੇ ਕੈਸੀ ਕੈਸੀ ਦੁਨੀਆਂ ਬਣਾਈ ਹੈ ਵਾਹਿਗੁਰੂ ਜੀ ਚੜਦੀ ਦੀ ਕਲਾ ਵਿਚ ਰੱਖਣ ਤੁਸੀਂ ਗੁੱਸਾ ਨਾ ਕਰਿਆ ਕਰੋ ਆਲੂ ਅਤੇ ਪੰਜਾਬੀ ਵੀ ਹਰ ਥਾ ਮਿਲ ਜਾਂਦਾ ਹੈ
@parwinderkumarparwinder2457
@parwinderkumarparwinder2457 Жыл бұрын
ਰਿਪਨ ਬਾਈ ਜੋ ਮਰਜ਼ੀ ਬੋਲੀ ਜਾਓ ਸਾਨੂੰ ਤਾਂ ਘਰੇ ਬੈਠੇ ਨਜ਼ਾਰੇ ਆਈ ਜਾਦੇ ਨੇ 🙏 ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤਹਾਡੇ ਦੋਨਾਂ ਤੇ 🙏
@joyajassan957
@joyajassan957 Жыл бұрын
Right
@amritgill1404
@amritgill1404 Жыл бұрын
​@@joyajassan957😊😊😊😊q
@chananvaltoha1536
@chananvaltoha1536 Жыл бұрын
ਇਹੋ ਜਿਹੇ ਦੇਸ਼ ਵਿੱਚ ਸਿੱਖੀ ਸਰੂਪ ਵਿੱਚ ਵੀਰ ਬਹੁਤ ਵਧੀਆ ਲੱਗਿਆ ਜਿਉਂਦੇ ਵਸਦੇ ਰਹੋ ਪੰਜਾਬੀ ਵੀਰੋ ਬਹੁਤ ਧੰਨਵਾਦ ਜੀ ਰਿਪਨ ਅਤੇ ਖੁਸ਼ੀ ਜੀ ਤੁਹਾਡਾ ਧੰਨਵਾਦ
@HarpalSingh-ls8nh
@HarpalSingh-ls8nh Жыл бұрын
ਭਰਾ ਰਿਪਣ ਤੇ ਖੁਸ਼ੀ ਜੀ ਹਰ ਕੰਟਰੀ ਦੇ ਉਡਣ ਵਾਲੇ 🦜🐦🦃 ਪੰਛੀ 🐤🦩🦤🦢 ਵੀ ਦਿਖਾਊਂ ਤਾ ਪਤਾ ਲੱਗੈ ਕਿ ਇਥੇ ਪੰਛੀ ਕਿਹੌ ਜਿਹੇ ਹਨ 🙏
@JasvirSingh-gf7im
@JasvirSingh-gf7im Жыл бұрын
ਬਹੁਤ ਹੀ ਵਧੀਆ ਫੈਮਲੀ ਨਾਲ ਹੋ ਤੁਸੀ ਕਮਪਾਲੇ ਵਿਚ। ਬੱਲਾ ਭਾਜੀ ਨੂੰ ਤੁਹਾਡੇ ਨਾਲ ਦੇਖ ਬਹੁਤ ਵਧੀਆ ਲਗਾ।😊❤
@ranakaler7604
@ranakaler7604 Жыл бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ, ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਬਾਹਰਲੇ ਦੇਸ਼ਾਂ ਦੀ ਸੈਰ ਕਰਵਾਉਂਦੇ ਹੋ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਮੈਂ ਰਾਣਾ ਰਾਣੀਪੁਰੀਆ, ਪੰਜਾਬ, 5,,,8,,,2023,,, ਸ਼ਨੀਵਾਰ,
@gurpreetrandhawa5524
@gurpreetrandhawa5524 Жыл бұрын
V. Good👍👌
@DineshKumar-o4v9h
@DineshKumar-o4v9h Жыл бұрын
ਸਤਿ ਸ੍ਰੀ ਅਕਾਲ ਵਾਈ ਜੀ ਵਲੋਗਰ ਬਹੁਤ ਦੇਖੇ ਨੇ ਪਰ ਤੁਸੀ ਬਹੁਤ ਸੋਖੇ ਤੇ ਸਬਦਾ ਵਿਚ ਬਹੁਤ ਕੁਝ ਦਿਖਾਉਦੇ ਹੋ ਮੈਨੂੰ ਵੀ ਦੁਨੀਆ ਘੁਮਣ ਦਾ ਸੋਕ ਹੇ ਬਹੁਤ ਦੇਸਾ ਵਿਚ ਜਾ ਆਇਆ ਅਗਰ ਨਿਉਜੀਲੇਡ ਆਉਗੇ ਤਾ ਦੱਸਿਉ ਜੀ ਧੰਨਵਾਦ
@kulwantsinghkalra5993
@kulwantsinghkalra5993 Жыл бұрын
ਬਾਈ ਜੀ ਅਸੀਂ ਪੁਆਧੀ ਪਿੰਡ ਭਾਂਖਰ ਪੁਰ ਨੇੜੇ ਜ਼ੀਰਕ ਪੁਰ ਰਹਿੰਦੇ ਹਾਂ ਸਾਡਾ ਪਿੰਡ ਆਲੂਆਂ ਦੀ ਖੇਤੀ ਚ ਬਹੁਤ ਮਸ਼ਹੂਰ ਹੈ ਸਾਡੇ ਪੁਆਧ ਚ ਇਕ ਕਹਾਵਤ ਮਸ਼ਹੂਰ ਹੈ ਕਿ ਦੁਨੀਆਂ ਚ ਜਿਥੇ ਮਰਜੀ ਚੱਲੇ ਜਾਉ ਆਲੂ ਅਤੇ ਪੰਜਾਬੀ ਬੰਦਾਂ ਹਰ ਕਿਤੇ ਮਿਲ ਜਾਉਗਾ ਅਫਰੀਕਨ ਪੰਜਾਬੀਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ Happy and safe journey
@RANJITSINGH-ej2pc
@RANJITSINGH-ej2pc Жыл бұрын
ਰਿਪਨ ਜੀ ਧੰਨਵਾਦ ਤੁਹਾਡਾ ਤੇ ਖੁਸ਼ੀ ਜੀ ਦਾ, ਵਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤
@KAURNXV
@KAURNXV Жыл бұрын
ਏਦਾ ਈ ਸਭ ਛੱਡ ਕੇ ਅਸੀਂ ਪਾਕਿਸਤਾਨ ਸ਼ੇਖੂਪੁਰਾ ਤੋ ਮਾਲਵੇ ਆ ਵੱਸੇ। ਦਾਦੀ ਦੀਆਂ ਬਾਤਾਂ ਸੁਣ ਸੁਣ ਓਹ ਪਿੰਡ ਵੇਖਣ ਨੂੰ ਬੜਾ ਦਿਲ ਕਰਦਾ ਸਾਡੇ ਜੱਦੀ ਪਿੰਡ।
@binderjeetkaur235
@binderjeetkaur235 Жыл бұрын
Right
@B.014
@B.014 Жыл бұрын
ਰਿਪਨ and ਖੁਸੀ Love u ਬਾਈ and ਖੁਸੀ ਦੀਦੀ ਸਾਨੂੰ ਦੁਨੀਆਂ ਘੁੰਮਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਅਸੀ ਤੁਹਾਡੀ ਹਰ ਇਕ ਵੀਡੀਓ ਦੇਖਦੇ ਹਾਂ ਤੇ ਲਾਈਕ ਸਬਸਕ੍ਰਾਈਵ ਕਰਦੇ ਹਾਂ ਮੈਨੂੰ ਇਵੇਂ ਲੱਗਦਾ ਜਿਵੇਂ ਕਿ ਤੁਹਾਡੀ ਵੀਡਿਓ ਵਿਚ ਕੋਈ ਨਸ਼ਾ ਹੁੰਦੈ। ਜਦੋਂ ਤੱਕ ਤੁਹਾਡੀ ਵੀਡਿਓ ਨਹੀ ਦੇਖਦੇ। ਸਰੀਰ ਹੀ ਨਹੀ ਬਣਦਾ ਮਨ ਕਾਹਲਾ ਜਿਹਾ ਪੈਣ ਲੱਗ ਜਾਂਦਾ ਹੈ 🌹🌹🌹🌹🌹
@satojsatoj3208
@satojsatoj3208 Жыл бұрын
ਉਹ ਰਾਸ਼ਟਰਪਤੀ 5 ਲੱਖ ਲੋਕਾਂ ਦਾ ਕਾਤਲ ਹੈ ਜਿਸ ਨੂੰ ਇਦੀ ਅਮੀਨ ਕਿਹਾ ਜਾਂਦਾ ਹੈ ਵੀਰ ਜੀ ਜੋਂ ਇੰਨਸਾਨ ਦਾ ਮੀਟ ਖਣਦਾ ਸੀ ਉਸ ਦੀ ਸਰਿ ਸਟੋਰੀ u tube ਉਪਰ ਵੀ ਹੈ ਤੁਸੀ ਉਸ ਨੂੰ ਸੁਣ ਸਕਦੇ ਹੋ 🙏 ❤❤❤👍👍👍👍👍👍👍 ਰੀਪਨ ਵੀਰ ਕੋਈ ਤੋੜ ਨਿ ਤੇਰਾ ਸੱਜਣਾ ਅਸਲ ਪੰਜਾਬੀ ਸਾਡਾ ਭਰਾ ਜਿਉਂਦੇ ਵੱਸਦੇ ਰਹੋ ਅਨੰਦ ਮਾਣੋ ਰੱਬ ਮੇਹਰ ਕਰੇ ❤️🙏
@PreetPreet-yd4ni
@PreetPreet-yd4ni Жыл бұрын
ਸਤਿ ਸ਼੍ਰੀ ਆਕਾਲ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ
@kulbirthind3578
@kulbirthind3578 Жыл бұрын
ਯੂਗਾਂਡਾ ਪੰਜਾਬ ਨਾਲੋਂ 4.76 ਗੁਣਾਂ ਹੈ। ਵੀਡੀਓ ਦਾ ਧੰਨਵਾਦ!
@swarnsingh6145
@swarnsingh6145 Жыл бұрын
ਬਹੁਤ ਵਧੀਆ ਲੱਗਿਆ ਰਿੰਪਨ ਖੁਸ਼ੀ ਼਼਼਼਼1980 ਦੇ ਦਹਾਕੇ ਵਿੱਚ ਏਥੋ ਦਾ ਡਿਕਟੇਟਰ ਸੀ ਈਦੀ ਅਮੀਨ ਬਹੁਤ ਕਤਲੋ ਗਾਰਤ ਕੀਤੀ ਉਸ ਦਾ ਕਹਿਣਾ ਸੀ ਜਿਨਾ ਚਿਰ ਮੇਰੀ ਜਿੰਦਗੀ ਹੈ ਮੈ ਰਾਸ਼ਟਰ ਪਤੀ ਰਹਾ ਗਾ ਬਹੁਤ ਕਤਲ ਕੀਤੇ ਲੱਖਾ ਦੀ ਤਦਾਦ ਵਿੱਚ ਼ਫਿਰ ਲੋਕਾ ਵਿਦਰੋਹ ਕੀਤਾ ਤਾ ਼਼ਈਰਾਨ ਦੇ ਰਾਸ਼ਟਰਪਤੀ ਅਤੇ ਪਰਮੁਖ ਵਿਸ਼ਵ ਨੇਤਾ ਼ਆੲਇਤੁਲਾ ਖਾਮੀਨੀ ਨੇ ਈਦੀ ਨੂੰ ਅਪੀਲ ਕੀਤੀ ਸਾਊਦੀ ਅਰਬ ਆੳਣ ਦੀ ਤਾ ਈਦੀ ਲੁਕਦਾ ਛਿਪਦਾ ਸਾਉਦੀ ਅਰਬ ਪਹੁੰਚ ਗਿਆ ਜਿਥੇ ਇਹ ਅੱਤਿਆਚਾਰਰੀ ਆਪਣੀ ਸਾਰੀ ਉਮਰ ਭੋਗ ਕੇ ਮਰਿਆ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ। ਼਼਼਼਼ਧੰਨਵਾਦ ਰਿੰਪਨ ਖੁਸ਼ੀ
@DesiVlogger395
@DesiVlogger395 Жыл бұрын
Sorry to say brother..but u have some misinformation
@ajaybhakaranwali2042
@ajaybhakaranwali2042 Жыл бұрын
आपका बहुत धन्यवाद ,हमें घर बैठे आप पूरी दुनिया घुमा रहे हो ,,,राजस्थान
@Balbirsinghusa
@Balbirsinghusa Жыл бұрын
ਬਹੁਤ ਬਹੁਤ ਧੰਨਵਾਦ ਜੀ।ਮੇਰਾ ਭਣਵਈਆ ਵੀ ਯਗੰਡਾ ਵਿੱਚੋਂ ਬਰਮੀਗਮ ਗਿਆ ਸੀ।ਮਾਂ ਯਗੰਡਾ ਦੀ ਸੀ ਪਿਉ ਪੰਜਾਬੀ ਸੀ।ਬਹੁਤ ਸਾਰੇ ਇਸ ਤਰਾ ਦੇ ਸਨ।
@ranakaler7604
@ranakaler7604 Жыл бұрын
ਰਿਪਨ ਵੀਰ ਜੀ ਦੁਨੀਆਂ ਦਾ ਸੱਭ ਤੋਂ ਵੱਡਾ ਦਰਿਆ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ, ਵਲੋ ਰਾਣਾ ਰਾਣੀਪੁਰੀਆ,5,,,8,,,2023,,,
@harbhajansingh4663
@harbhajansingh4663 Жыл бұрын
ਰਿੱਪਨ ਜੀ ਵਾਹਿਗੁਰੂ ਜੀ ਆਪ ਜੀ ਜੋੜੀ ਤੇ ਹਮੇਸ਼ਾ ਅਪਣੀ ਕਿਰਪਾ ਬਣਾਏ ਰੱਖਣ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@truckingvlog9928
@truckingvlog9928 Жыл бұрын
ਰਿਪਨ ਵੀਰ ਤੇ ਖ਼ੁਸੀ ਭੈਣ ਨੂੰ ਢੇਰ ਸਾਰਾ ਪਿਆਰ
@satbirsingh9390
@satbirsingh9390 Жыл бұрын
ਰਿਪੰ ਜੀ ਅਸੀਂ ਤੁਹਾਡਾ ਬਲੌਗ ਬਹੁਤ ਪਸੰਦ ਕਰਦੇ ਹਾਂ ਅਤੇ ਪਰਿਵਾਰ ਨਾਲ ਦੇਖਦੇ ਹਾਂ
@satnamsandhu6700
@satnamsandhu6700 Жыл бұрын
ਰਿਪਨ ਵੀਰ ਦਿਲ ਖੁਸ਼ ਹੋ ਜਾਂਦਾ ਤੁਹਾਡੇ ਬਲੌਗ ਦੇਖ ਕੇ ਵਾਹਿਗੁਰੂ ਜੀ ਜੋੜੀ ਨੂੰ ਹਮੇਸ਼ਾ ਖੁਸ਼ ਰੱਖੀਂ 👏👏👏
@luckykamboj2069
@luckykamboj2069 Жыл бұрын
ਰਿਪਨ ਖੁਸੀ ਬਹੁਤ ਬਹੁਤ ਧੰਨਵਾਦ ਏਨੇ ਦੇਸ਼ ਦੁਨੀਆਂ ਘੁਮਾਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਦੋਨਾਂ ਨੂੰ ਚੜਦੀ ਕਲਾ ਚ ਰੱਖੇ
@AbdulQadeer-zd6tw
@AbdulQadeer-zd6tw Жыл бұрын
❤❤❤❤❤🎉
@sanjeevutpal3527
@sanjeevutpal3527 Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਉਂਦੇ ਵਸਦੇ ਰਹੋ
@mandeepsinghwadalajohal3705
@mandeepsinghwadalajohal3705 Жыл бұрын
Paji ripan bhut bhut Dhanvaad sanu volgs rahi sair karvon layi . Sanu es tra lagda k asi khud hi ghum rahe aa . Dheyan rakho apna . Waheguru chardikla kare .
@balwinders96
@balwinders96 Жыл бұрын
ਜੁਗਾਡਾ ਵੀ ਵਧੀਆ ਲੱਗਿਆ ਹੈ ਵਾਹਿਗੁਰੂ ਕਿ੍ਪਾ ਕਰਦੇ ਰਹਿਣ ਖੁਸ਼ੀ ਤੇ ਰਿੱਪਨ‍ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@manjeetkaurwaraich1059
@manjeetkaurwaraich1059 Жыл бұрын
ਰਿਪਨ ਤੇ ਖੁਸ਼ੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਸੱਭ ਤੋਂ ਵੱਡਾ ਦਰਿ ਦਿਖਾ ਦਿਤਾ
@Panjolapb12
@Panjolapb12 Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@OfficialJasSingh
@OfficialJasSingh Жыл бұрын
ਬਹੂਤ ਵਧੀਆ ਲੱਗਦਾ ਹੈ ਜੀ ਤੁਹਾਡਾ ਬਲੌਗ। ਰਿਪਨ ਤੇ ਖੁਸ਼ੀ ਚੜ੍ਹਦੀ ਕਲਾ ਵਿੱਚ ਰਹੋ ਜੀ।
@goodhealthsecrets3686
@goodhealthsecrets3686 Жыл бұрын
ਰੀਪਨ ਬਾਈ ਜੀ ਕੁਰਆਨ ਮਜ਼ੀਦ ਵਿੱਚ ਨੀਲ ਦਰਿਆ ਦਾ ਬਹੁਤ ਜਿਕਰ ਹੈ ‌ਮਿਸਰ ਵਿੱਚ ਫਰੋਨ ਬਾਦਸ਼ਾਹ ਅਤੇ ਮੁਸਾ ਅੱਲ੍ਹਾ ਇਸਲਾਮ,
@simranjotcheema6030
@simranjotcheema6030 Жыл бұрын
Yes this is true when Punjabi meet to another Punjabi..it's feeling is totally different level.🎉🎉
@legendgamer8934
@legendgamer8934 Жыл бұрын
ਖੁਸ਼ੀ ਰਿਪਨ ਮੈਨੂੰ ਤੁਹਾਡੀ ਵੀਡੀਉ ਬਹੁਤ ਵਧੀਆ ਲਗਦੀਆ ਮੈਨੂੰ ਵੀ ਦੁਨੀਆ ਘੁਮਣ। ਦਾ ਸ਼ੋਕ ਸੀ ਪਰ ਘਰ ਦੀਆ ਮਜਬੂਰੀਆ ਕਰਕੇ ਰਹਿ ਗਿਆ ਉਹ ਸ਼ੋਕ ਤੁਹਾਡੀ ਵੀਡੀਉ ਯਰੀਆ ਪੂਰਾ ਹੋਇਆ ਧੰਨਵਾਦ ਜੀ🙏🙏🙏🙏🙏
@teachercouple36
@teachercouple36 Жыл бұрын
ਬਹੁਤ-ਬਹੁਤ ਧੰਨਵਾਦ ਨੀਲ ਦੇ ਦਰਸ਼ਨ ਕਰਵਾਉਣ ਲਈ ❤
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘😘
@BASSISAAB007
@BASSISAAB007 11 ай бұрын
ਹੱਥ ਜੋੜ ਕੇ ਬੇਨਤੀ ਕਬੂਲ ਕਰੋ। ਪੰਜਾਬੀ ਬੋਲੋ ਸਰਦਾਰ ਜੀ ਤੁਸੀ ਇੰਗਲਿਸ਼ ਬਹੁਤ ਗਲਤ ਬੋਲ ਦਾ ਜਿਵੇ Cloud, Oceans ਹੋਰ ਵੀ
@GurmeetSingh-gz3fc
@GurmeetSingh-gz3fc Жыл бұрын
ਰਿਪਨ + ਖੁਸ਼ੀ ਯੁਗਾਂਡਾ ਦੇਸ ਅੰਦਰ ਆਪ ਜੀ ਦੀ ਯਾਤਰਾ ਨੂੰ ਗੁਰੂ ਪਾਤਸ਼ਾਹ ਜੀ ਸਫਲ ਤੇ ਸੁਖਾਲਾ ਬਣਾਉਣ, ਤੇ ਹਮੇਸ਼ਾ ਕਿਰਪਾ ਮੇਹਰ ਬਣਾਈ ਰੱਖਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ
@PramodKumar-wi4bm
@PramodKumar-wi4bm Жыл бұрын
🎉 re
@avtarcheema3253
@avtarcheema3253 Жыл бұрын
ਬਹੁਤ ਵਧੀਆ ਜੀ 👍👍 ਦੁਨੀਆਂ ਦਾ ਸਭ ਤੋਂ ਵੱਡਾ ਦਰਿਆਂ ਦਿਖਾਉਣ ਲਈ ਧੰਨਵਾਦ 🙏🙏
@sonynegah9710
@sonynegah9710 Жыл бұрын
ਬਹੁਤ ਵਧੀਆ ਵੀਰ ਸਿੰਘ ਜੀ
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਰੱਬ ਰਾਖਾ
@parvindersingh7603
@parvindersingh7603 Жыл бұрын
ਰਿਪਨ ਖੁਸ਼ੀ ਦੀ ਧੰਨਵਾਦ ਸਾਨੂੰ ਨਾਲ ਨਾਲ ਸਫ਼ਰ ਕਰਾਉਣ ਲਈ
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤
@sandeepshally1816
@sandeepshally1816 Жыл бұрын
ਸਾਡਾ ਆਪਣਾ ਡਿਸਕਵਰੀ ਪੰਜਾਬੀ ਚੈਨਲ ਹੋ ਤੁਸੀ ਬਹੁਤ ਵਧੀਆ ਲੱਗਦਾ।
@GurbaniisJagMehChanan
@GurbaniisJagMehChanan Жыл бұрын
ਬਹੁਤ ਬਹੁਤ ਧੰਨਵਾਦ ਜੀ ਵਿਦੇਸ਼ਾ ਦੀ ਸੈਰ ਕਰਵਾਉਣ ਲਈ ਜੀ ਪ੍ਰਮਾਤਮਾ ਆਪ ਜੀ ਨੂੰ ਤਰੱਕੀਆਂ ਬਖਸ਼ੇ
@ssingh6863
@ssingh6863 Жыл бұрын
ਜਿਉਂਦੇ ਵਸਦੇ ਰਹੋ ਪੁੱਤਰ ਦੁਨੀਆ ਦਿਖਾਉਣ ਲਈ ਧੰਨਵਾਦ
@HarjitSingh-oc6lg
@HarjitSingh-oc6lg Жыл бұрын
ਜੱਟਾਂ ਧੰਨਵਾਦ ਤੁਹਾਡਾ ਘਰ ਬੈਠੇ ਹੀ ਯੂਗਾਡਾਂ ਦਿਖਾ ਦਿੱਤਾ ਤੁਸੀ ਸਾਨੂੰ ਸਾਰਿਆਂ ਨੂੰ
@parminderjassal3207
@parminderjassal3207 Жыл бұрын
ਜਿਉਂਦੇ ਵਸਦੇ ਰਹੋ ਰਿਪਨ ਤੇ ਖੁਸ਼ੀ 🎉
@ashoksingh-xw6sh
@ashoksingh-xw6sh Жыл бұрын
जैसे आप लोग बिदेसो मे घुमकर बिडियो बनाते है अगर आप हिन्दी का प्रयोग भी करे तो मुझे लगता है ओर ज्यादा लोग देख सकते है
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਰ ਰਿਪਨ ਬਹੁਤ ਵਧੀਆ ਸੈਰ ਕੁਰਾਈ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਧੰਨਵਾਦ ਜੀ ਨਾਇਸ਼ 👍👍👌💯
@rajveervirk6874
@rajveervirk6874 Жыл бұрын
ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਦੁਨੀਆ ਦੀ ਸੈਰ ਕਾਰਵਾਈ 🎉🎉🎉🎉
@Bhai_Gurchet_singh_
@Bhai_Gurchet_singh_ Жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ
@TarsemSingh-st1vw
@TarsemSingh-st1vw Жыл бұрын
Ripan te khushi beta ji bahut bahut piar beta ji ajj da vlog amazing c beta ji dunia di sabb toh vadda river dikhoun laye tuhada bahut bahut dhanbad keep it up beta ji god bless both of you Lakhwinder Kaur from gurdaspur
@navaabofficial786
@navaabofficial786 Жыл бұрын
Best vlogs punjabi couple and navdeep Singh Brar u both are best please mandir v dikhaya kro
@jasskaur-pe3hv
@jasskaur-pe3hv Жыл бұрын
ਜਿਨ੍ਹਾਂ ਅਸੀਂ ਅਫਰੀਕਾ ਬਾਰੇ ਸੁਣਿਆ ਸੀ।ਕਿ ਬਹੁਤ ਖਤਰਾ ਹੈ ਅਫ਼ਰੀਕਾ ਵਿੱਚ। ਪਰ ਇਹ ਦੇਸ਼ ਵਧੀਆ ਹੈ। ਸਫ਼ਾਈ ਵੀ ਕਿੰਨੀਂ ਹੈ।
@RajeshDograldh
@RajeshDograldh Жыл бұрын
ਸਿਰਫ ਪੰਜਾਬੀ ਨਹੀਂ, ਸਾਰੀ ਦੁਨੀਆਂ ਦੇ ਪਰਵਾਸੀ ਕੱਢ ਦਿੱਤੇ ਸੀ। ਨਾਲ ਕੁਛ ਵੀ ਨਹੀਂ ਲਿਜਾਣਾ allowed ਨਹੀਂ ਸੀ। ਬਹੁਤੇ ਲੋਕ UK ਚਲੇ ਗਏ ਸੀ।ਹੁਣ ਸਬ ਵਾਪਿਸ ਆ ਚੁਕੇ ਨੇ। ਪਰ settle ਹਾਲੇ ਵੀ uk ਵਿਚ ਨੇ।
@baljindersrana7597
@baljindersrana7597 Жыл бұрын
ਬਾਈ ਰਿਪਨ ਜੀ ਤੁਸੀ ਕਿਹਾ ਜਿਹੜੇ ਪੁਰਾ ਵੀਡੀਉ ਨਹੀ ਦੇਖਦੇ ਉਹ ਹੀ ਨੁਕਸ ਕਡਦੇ ਨੈ ਮੈ ਸਾਰਿਆ ਦੀ ਪੁਰੀ ਵੀਡੀਉ ਦੇਖਦਾ ਹਾ ਰਹੀ ਗਲ ਬੋਲਣ ਤੁਸੀ ਆਪਣੀ ਕੀਨੀਆ ਦੀ ਵੀਡਿਉ ਦੇਖ ਲਿਓ ਜਿੰਨੀ ਵਾਰੀ village ( ਪਿੰਡ) ਹਰ ਵਾਰ ਕੀ ਆਖਦੇ ਹੋ ਮੈ ਕੁਮਿੰਟ ਕੀਤਾ ਸੀ ਇਸ ਕਹਕੇ ਮੇ ਜਵਾਬ ਲਿਖ ਰਿਹਾ ਹਾ 🙏🙏🙏🙏have a great journey to you
@baljindersrana7597
@baljindersrana7597 Жыл бұрын
Thank you 🙏 I from New York but this I’m visiting Germany 🇩🇪 and Denmark 🇩🇰🙏
@didersingh7524
@didersingh7524 Жыл бұрын
ਉਸ ਰਾਸ਼ਟਰਪਤੀ ਨੂੰ ਬੁੱਚੜ ਤੇ ਜਾਲਮ ਦਾ ਨਾਮ ਦਿਤਾ ਜਾਦਾ
@harbhajansingh4663
@harbhajansingh4663 Жыл бұрын
ਰਿੱਪਨ ਬਾਈ ਜੀ ਲੋਕਾਂ ਦੀ ਪ੍ਰਵਾਹ ਨਾ ਕਰੋ ਜੀ ਇਨ੍ਹਾਂ ਨੇ ਤਾਂ ਭਗਤਾਂ ਤੱਕ ਅਤੇ ਗੁਰੂ ਸਾਹਿਬ ਜੀ ਨੂੰ ਵੀ ਮੰਦਾ ਬੋਲਣ ਤੋਂ ਵੀ ਨਹੀਂ ਛਡਦੇ ਸੀ ਸੋ ਤੂੰਸੀ ਬੇਫ਼ਿਕਰ ਅਪਣੇ ਪੰਜਾਬ ਅਤੇ ਪੰਜਾਬੀਆਂ ਦੀ ਬੱਲੇ ਬੱਲੇ ਕਰਵਾਉ ਜੀ
@balwinderjunday8434
@balwinderjunday8434 Жыл бұрын
Thank you very much to show us . Very interesting you both are so brave. I watched your all vedios. GOD bless both of you.
@shamshersingh4219
@shamshersingh4219 Жыл бұрын
Ripan veer ji thankyou ji veer ji tuhade naal naal asi vi duniya di shher kar rhe ha thank u alot
@SurinderSingh-fh2gl
@SurinderSingh-fh2gl Жыл бұрын
🙏🏻🙏🏻ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@NirmalSingh-ln2po
@NirmalSingh-ln2po Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@sayamgamingyt5486
@sayamgamingyt5486 Жыл бұрын
Love u both❤...bda vdia lag rea tuhde vlogs dekh k eda lag rea k Africa ghum lya India ch rehke ... RIPAN veer g bdi knowledge ikthi krke aye ne... God bless u both ❤❤❤
@bsjaura8861
@bsjaura8861 Жыл бұрын
Rippan n khushi stay blessed veer continue watching ur journey ♥️
@rangkarmitv24
@rangkarmitv24 Жыл бұрын
ਸਲੂਟ ਏ ਵੀਰੇ ਤੁਹਾਡੀ ਮਿਹਨਤ ਨੂੰ
@ajaibsingh6044
@ajaibsingh6044 Жыл бұрын
ਧੰਨਵਾਦ ਜੀ ਬਹੁਤ ਵਧੀਆ ਵੀਡੀਓ ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ ਮਾਨਸਾ
@jaswantkaur651
@jaswantkaur651 Жыл бұрын
ਜਿਉਂਦੇ ਵਸਦੇ ਰਹੋ ਵੀਰ ਜੀ
@satdevsharma6980
@satdevsharma6980 Жыл бұрын
Thx, Ripan, Khushi. motor bike ride is new thing.Enjoy.❤️🙏🇺🇸
@binderpalsingh2253
@binderpalsingh2253 11 ай бұрын
Riphan and Khushi beta god bless you to see younda
@sukhmandersingh5660
@sukhmandersingh5660 Жыл бұрын
ਰਿਪਨ ਖੁਸੀ ਬਹੁਤ ਬਹੁਤ ਧੰਨਵਾਦ
@kuljitsingh5883
@kuljitsingh5883 Жыл бұрын
rilancio ji khusi ji ih sab dikhan lai tuhada dhanwad baki apni safty da khas khyal rakhna 1980 de time te jo sade bharawan nu yoganda sab kuj chaddan lai majboor kita gya bahut dukh hoya q k jo v dusre desh c ja k taraki karda us desh di arthik unnti c v hisa paunda hai dhanwad
@Gurpreetsingh-co5kv
@Gurpreetsingh-co5kv 11 ай бұрын
Thank you couples for showing diff corner of world
@MusicalGKRecords
@MusicalGKRecords Жыл бұрын
ਵੀਰੇ 🥰 ਸਵਾਦ ਆਯੀ ਜਾਂਦਾ
@darshansinghsingh9
@darshansinghsingh9 Жыл бұрын
Very nice video apne ne pure kinya ke ghar baithe he Darshan krva diye
@hardipsingh4484
@hardipsingh4484 Жыл бұрын
Mr Ripen and khusi well done .good we travel with you thanks
@AnjuSharma-it1nu
@AnjuSharma-it1nu Жыл бұрын
Tribes k paas bhe jaogey beta 💐🏵️💐🌹💐
@jashanpreet9458
@jashanpreet9458 Жыл бұрын
Sat shri akal Ripan and Kushi sister ji very beautiful ji waheguru ji mehar karna ji 🎉🎉
@ManjitSingh-jm1oq
@ManjitSingh-jm1oq Жыл бұрын
ਭਾਜੀ ਸਟਾਰਟਿੰਗ ਮੂਜਿਕ ਬਹੁਤ ਵਧੀਆ
@kamaljitkaur212
@kamaljitkaur212 Жыл бұрын
School time pardh de c Neel nadi sab to waadiii dunia ch 🤗🤗🤗🤗🤗
@RajinderSingh-ds3mf
@RajinderSingh-ds3mf Жыл бұрын
ਸਤਿ ਸ੍ਰੀ ਆਕਾਲ ਜੀ ਦੋਨਾਂ ਨੂੰ,,( ਰਾਜ ਗਿੱਲ ਦਿੜ੍ਹਬਾ )
@gurisingh9170
@gurisingh9170 Жыл бұрын
Rippan veere asi ta full enjoy krde han. Na asi perfect bolde han na jyada perfection labbi aa kde. God bless you jive v bolde ho ghaint laggde ho❤
@sarupsingh2272
@sarupsingh2272 Жыл бұрын
Thanks Bha ji & Dear Khushi
@satnamsinghpurba9584
@satnamsinghpurba9584 Жыл бұрын
Satguru ji app noo chardi cala ch rakan 🌺🌺
@surinderpspcl3834
@surinderpspcl3834 Жыл бұрын
So thanks...have always blessed.
@manvirchahal2273
@manvirchahal2273 Жыл бұрын
ਬਹੁਤ ਸੋਹਣਾ ਵਲੋਗ ਵੀਰ ❤️
@gurwindermaan8698
@gurwindermaan8698 6 ай бұрын
ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਆਕਾਲ ਜੀ
@mithubatala6209
@mithubatala6209 Жыл бұрын
ਭਾਜੀ ਕਈ ਲੋਕ ਵਲੋਗ ਦੇਖਦੇ ਹੀ ਗ਼ਲਤੀ ਕੱਢਣ ਨੂੰ ਓ ਆਦਤ ਤੋਂ ਮਜਬੂਰ ਨੇ ਤੁਸੀਂ tension ਨਾ ਲਿਆ ਕਰੋ 🙏🙏🙏🙏♥️♥️♥️♥️
@AmandeepSingh-x5x
@AmandeepSingh-x5x Жыл бұрын
Sanu Gandhi na ਵਿਖਾ veer
@mithubatala6209
@mithubatala6209 Жыл бұрын
ਮੈੰ ਤੈਨੂੰ ਵੀਰ ਦਿਖਾਇਆ ਨਈ ਗਾਂਧੀ ਤੈਨੂੰ ਵੀਰ ਦੇਖ ਰਿਹਾ
@jasveerKaur-nm5kr
@jasveerKaur-nm5kr Жыл бұрын
Veer g tusi apne nal bread rakhya kro sand vich bna k kha Lia kro nal kheera and 🍅
@H-Singh76
@H-Singh76 Жыл бұрын
Love u paaji, Kenya series was best and as well as Punjabi diasprora of Kenya. kadi vi Sweden aye te sanu moka dyo
@JandoGill
@JandoGill Жыл бұрын
ਰੱਬ ਦੇ ਰੰਗ ਬਹੁਤ ਪਿਆਰੇ ਨੇ ਜੀ
@narinderpaul502
@narinderpaul502 Жыл бұрын
Very nice sir ji maja aaye gye ghar batha hi tuhdi video dekha ka
@kamaljeetsidhu3060
@kamaljeetsidhu3060 Жыл бұрын
ਗੁੱਡ ਬੇਟਾ ਜੀ ਬਹੁਤ ਵਧੀਆ ਕਰੋ ਮਿਹਨਤ ਕੋਈ ਡੋਡਿਆਂ ਵਾਲਾ ਦੇਸ਼ ਵੀ ਦੱਸ ਦੇ ਪੁੱਤ ਜੀ
@satojsatoj3208
@satojsatoj3208 Жыл бұрын
ਓ ਮੇਰੇ ਸੱਜਣਾਂ ਜਾਣ ਹਿ ਕਡ ਤਿ ਯਰ ਸਵੇਰੇ ਸਵੇਰੇ 🙏
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Сестра обхитрила!
00:17
Victoria Portfolio
Рет қаралды 958 М.
Try this prank with your friends 😂 @karina-kola
00:18
Andrey Grechka
Рет қаралды 9 МЛН