ਦੁਬਈ ਵਿੱਚ ਕਿੰਨਾ ਸਸਤਾ ਹੈ ਆਫੀਫੋਨ iPhone 15 Dubai | Punjabi Travel Couple | Ripan Khushi

  Рет қаралды 425,906

Punjabi Travel Couple

Punjabi Travel Couple

Күн бұрын

Пікірлер: 350
@bhindajand3960
@bhindajand3960 11 ай бұрын
ਬਹੁਤ ਵਧੀਆ ਟੂਰ ਫੁੱਲ ਇੰਜੋਏ ਕੀਤਾ ਦੁਨੀਆਂ ਦੇ ਵੱਖ ਵੱਖ ਰੰਗਾ ਨਾਲ ਸਾਂਝ ਪੁਆਉਣ ਲਈ ਦਿੱਲੋ ਧੰਨਵਾਦ ਵਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਜਿੰਦਗੀ ਜਿੰਦਾਂਵਾਦ
@sainitravels47
@sainitravels47 11 ай бұрын
10:45 ਧੰਨਵਾਦ ਵੀਰ ਜੀ ਮਾਈਕ ਲੈਣ ਲਈ ਜੀ ❤❤🙏🏼👏🏼, ਮੈਂ ਹੀ ਬੋਲਿਆ ਸੀ ਵੀਰ ਜੀ ਖ਼ੁਸ਼ੀ ਭੈਣ ਨੂੰ ਮਾਈਕ ਯੂਜ ਕਰਨ ਨੂੰ ਜੀ 🙏🏼👏🏼🙏🏼👏🏼
@sainitravels47
@sainitravels47 11 ай бұрын
Nice ਬਰੌ ❤❤, ਰੱਬ ਰਾਖਾ, 🪔🎇 ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਜੀ 🙏🏼👏🏼🙏🏼👏🏼
@GurdeepSingh-ps2ow
@GurdeepSingh-ps2ow 11 ай бұрын
ਵੀਰੇ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਹੋਰ ਵੀ ਜ਼ਿਆਦਾ ਵਿਉ ਦੇਖਣ ਲੋਕ ਅਤੇ ਤੁਸੀਂ ਬੋਹਤ ਬੋਹਤ ਬੋਹਤ ਤਰੱਕੀਆਂ ਕਰੋ ਵੀਰ ਗੁੱਸਾ ਨਾਂ ਕਰਨਾਂ ਪਰ ਆਹ ਸ਼ੌਪਿੰਗ ਅਮੋਉਂਟ ਕਿੰਨੇ ਪੈਸੇ ਖੱਰਚੇ ਇਹ ਨਾ ਜਨਤਕ ਕਰਿਆ ਕਰੋ ਤੁਹਾਨੂੰ ਪਤਾ ਇਥੇ ਆਪਣੇ ਕੀ ਹਾਲਾਤ ਹਨ ਵੀਰ ਫਰੋਤੀਆਂ ਲੁੱਟਾਂ ਖੋਹਾਂ ਚੋਰੀਆਂ ਥੋੜਾ ਜਿਹਾ ਪਰਦਾ ਰੱਖਿਆ ਕਰੋ ਗੱਲਤ ਲੋਕਾਂ ਦੇ ਦਿਮਾਗਾਂ ਵਿੱਚ ਇਹ ਹੀ ਹੋਣਾਂ ਕਿ ਪਤਾ ਨਹੀਂ ਕਿੰਨਾ ਕੁ ਪੈਸਾ ਹੈ ਜ਼ੋ ਦੁੱਬਈ ਵਿੱਚ ਜਾ ਕੇ ਲੱਖਾਂ ਦੀ ਸੋਪਿੰਗ ਕਰ ਰਹੇ ਹਨ ਹਾਲਾਤ ਬੋਹਤ ਖ਼ਰਾਬ ਹਨ ਵੀਰ
@satojsatoj3208
@satojsatoj3208 11 ай бұрын
101 ਪ੍ਰਸੈਂਟ ਸਹਿ ਗੱਲ ਹੈ,, ਪਰਸੋ ਦੀ ਗੱਲ ਹੈ ਕਿਸੇ ਬਂਦੇ ਨੂੰ ਨੇਂ ਕੋਈ ਮੈਠਿਆਈ ਦਾ ਡੱਬਾ ਦੇ ਗਿਆ ਵਿੱਚੋ ਨਿਕਲੀ ਪਰਚੀ 3 ਲੱਖ ਫਿਰੌਤੀ ਮੰਗਣ ਦੀ, ਨਹੀਂ ਜਾਨੋ ਮਾਰਨ ਦੀ ਧਮਕੀ 🙏
@hakamsingh6861
@hakamsingh6861 11 ай бұрын
ਬਹੁਤ ਧੰਨਵਾਦ ਤੁਹਾਡਾ ਕੀਨੀਆ ਤੋਂ ਡਬੲਈ ਤਕ ਸਫਰ ਦਾ ਐਜੁਅਏ ਕਰਾਇਆ. ਧੰਨਵਾਦ ਭਦੌੜ
@GurbaniisJagMehChanan
@GurbaniisJagMehChanan 11 ай бұрын
ਵਾਹਿਗੁਰੂ ਆਪ ਜੀ ਹੋਰ ਤਰੱਕੀ ਬਖਸ਼ੇ ਜੀ ਤੁਹਾਡੇ ਸਾਰੇ ਵਲੋਗ ਬਹੁਤ ਵਧੀਆ ਹੁੰਦੇ ਨੇ ਜੀ
@bharatsidhu1879
@bharatsidhu1879 11 ай бұрын
ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।
@HarpreetSingh-ux1ex
@HarpreetSingh-ux1ex 11 ай бұрын
ਸਾਡੇ ਵੱਲੋਂ ਵੀ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@HeheYsys
@HeheYsys 11 ай бұрын
Sade walk vi
@Amrit_dhaliwal_007-ye5ru
@Amrit_dhaliwal_007-ye5ru 8 ай бұрын
Nice 👍 ❤❤
@GurmeetSingh-jo7yy
@GurmeetSingh-jo7yy 7 ай бұрын
😊
@manjeetkaurwaraich1059
@manjeetkaurwaraich1059 11 ай бұрын
ਲਿਪਟ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ ਤੁਹਾਡਾ
@gurpreetsinghsohibabbu3050
@gurpreetsinghsohibabbu3050 11 ай бұрын
ਲਿਪਟ ਕੋਣ ਜੀ......?
@sukhrajbhinder8187
@sukhrajbhinder8187 10 ай бұрын
Ripan
@rajdeepsingh1196
@rajdeepsingh1196 10 ай бұрын
@@gurpreetsinghsohibabbu3050 😂
@SukhwinderSingh-wq5ip
@SukhwinderSingh-wq5ip 11 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@baljindersingh7802
@baljindersingh7802 11 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@B.014
@B.014 11 ай бұрын
ਰਿਪਨ ਵੀਰੇ ਯਾਰ ਦੁਬਈ ਦੇ ਵੀਜੇ ਬਾਰੇ ਤਾਂ ਕੋਈ ਵੀਡੀਓ ਬਣਾਓ ਪਲੀਜ਼। ਏਜੰਟਾਂ ਦੇ ਚੱਕਰ ਵਿਚ ਤਿੰਨ+ਚਾਰ ਮਹੀਨੇ ਹੋ ਗਏ। ਤੁਸੀ ਤਾ ਮਹੀਨੇ+ਮਹੀਨੇ ਪਿੱਛੋਂ ਦੁਬਈ ਜਾਂਦੇ ਰਹਿੰਦੇ ਹੋ। ਕਿੰਨੇਂ ਟਾਇਮ ਚ ਵੀਜਾ ਲੱਗਣਾ ਚਾਹੀਦਾ ਹੈ। ਕਿੰਨਾ ਖ਼ਰਚਾ ਆਉਣਾ ਚਾਹੀਦਾ ਹੈ ਸਭ ਕੁਝ ਦੱਸਿਓ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਾਨੂੰ ਰਾਹ ਜ਼ਰੂਰ ਪਾਓਂਗੇ ਪਲੀਜ਼ ਬਾਈ ਜੀ । ਪਲੀਜ਼ ਇਹ ਸਾਰਾ ਕੁੱਝ ਦੱਸਿਉ ਕਿ ਦੁਬਈ ਜਾਣ ਲਈ ਕਿਥੋਂ ਸ਼ੁਰੂ ਕਰੀਏ । ਸ਼ੁਰੂ ਚ ਕੀ ਕਰਨਾਂ ਪਵੇਗਾ ❤❤❤❤❤❤❤ਪ੍ਰਮਾਤਮਾ ਤੁਹਾਡੀ ਜੋੜੀ ਨੂੰ ਸਹੀ ਸਲਾਮਤ ਰੱਖੇ। ਤੁਸੀਂ ਇਵੇਂ ਹੀ ਹੱਸਦੇ ਹਸਾਉਦੇ ਰਹੋ।ਤਹਾਡੀ ਜੋੜੀ ਐਨੀ ਸੋਹਣੀ ਲੱਗਦੀ ਐ ਕੀ ਵਾਰ ਵਾਰ ਇਹੀ ਦਿਲ ਕਰਦੈ ਕਿ ਪ੍ਰਮਾਤਮਾ ਅੱਗੇ ਦੁਆ ਕਰੀਏ ਕਿ ਸਾਡੇ ਹਿੱਸੇ ਦੀਆਂ ਖੁਸ਼ੀਆਂ ਵੀ ਤੁਹਾਨੂੰ ਮਿਲ ਜਾਣ।❤❤❤❤❤❤❤❤ ਲਵ ਯੂ ਵੀਰ ਜੀ ਔਰ ਭੈਣ ਜੀ । ਧੰਨਵਾਦ ਜੀ ❤❤❤❤❤❤
@jagmeetbrar7564
@jagmeetbrar7564 9 ай бұрын
Vir 2 din ch tourist lgg jnda
@jagmeetbrar7564
@jagmeetbrar7564 9 ай бұрын
Vir 2 din ch tourist lg jnda
@honeysingla7989
@honeysingla7989 10 ай бұрын
Bai g city choice aala chor bnda Mae apni family naal pheli bar Dubai gya is dukan te visit kita bnde ne 10 months pehla da activate phone de dita pher change Karan vich drame kre . Sukar hai sadde kol 3-4 extra days si phone change ho gya nahi ta problem ho jndi. Bahut sohni video veere... Keep it up... Lots of love and respect from a Punjabi living in Newzealand
@swarndeepsekhon1056
@swarndeepsekhon1056 11 ай бұрын
Eh Dubai diya galiya ch main bahut Ghummeya miss you 🇦🇪
@NPS193
@NPS193 11 ай бұрын
ਜਿਹੜੇ ਦੋ ਭਾਈ ਨੇ ਏਥੇ ਕਦੇ ਮੋਬਾਈਲ ਡੇਗ ਦਿੰਦੇ ਨੇ ਤੇ ਕਦੇ ਲੈਪਟੋਪ l ਉਹਨਾਂ ਦੀ ਦੁਕਾਨ ਤੇ ਜਾ ਕੇ ਦਸੋ ਸੱਚ ਬੋਲਦੇ ਨੇ ਜਾਂ ਲੋਕਾਂ ਨੂੰ ਮੂਰਖ ਬਣਾਉਂਦੇ ਨੇ iphon ਡੇਗ ਡੇਗ ਕੇ, ਕਿ ਟੁੱਟਦਾ ਨੀ ਹੈਗਾ ਤੇ ਇਹ ਵੀ ਦਸੋ ਕਿ ਗਿਫਟ ਸੱਚੀ ਦਿੰਦੇ ਨੇ ਜਾਂ ਵਿਉ ਲਈ ਕਰਦੇ ਨੇ l
@blackgsddog4874
@blackgsddog4874 11 ай бұрын
Sir ena saman lya Tusi custom wale chker ni paun gye meinu te airport te custom pa dita c pls dsna jarur
@Balbirsinghusa
@Balbirsinghusa 11 ай бұрын
ਖਰਚਾ ਬਾਹਲ਼ਾ ਕਰਤਾ।ਰੱਬ ਬਹੁਤਾ ਦੇਵੇ।ਨਾਮ ਜਪਾਵੇ।
@Searchboy77
@Searchboy77 11 ай бұрын
Waheguru ji 🙏 tuhanu hamesha khush rakhe ❤😊🥰👩‍❤️‍👨💕🤗
@punjabUAE
@punjabUAE 11 ай бұрын
Paji when you go to UAE to Punjab, There are 6 Direct flight available 4 from Amritsar and 2 from Chandigarh. So my humble request to you please Alway get direct flights to Punjab this is also give more business to Amritsar and Chandigarh
@Searchboy77
@Searchboy77 11 ай бұрын
Waheguru ji 🙏 mehar kare ❤😊🤗💕👩‍❤️‍👨🥰
@jaimalsingh4239
@jaimalsingh4239 11 ай бұрын
Hello paji asi germany to aa mai and meri wife asi hamesha tuhade vlog dekhde aa jado tusi Germany tour te aaye Sade kol jaroor aayeo😊
@harnekmalla8416
@harnekmalla8416 11 ай бұрын
ਅੱਜ ਦਾ ਬਲੋਕ ਵੀ ਚੰਗਾ ਲੱਗਾ,, ਨੇਕਾ ਮੱਲ੍ਹਾ ਬੇਦੀਆਂ🙏🙏
@reshamsingh7609
@reshamsingh7609 11 ай бұрын
Nice.... Carry on... God bless both of you...
@AnjuSharma-it1nu
@AnjuSharma-it1nu 11 ай бұрын
Aapney hmey 2 months sey achey achey places dikhaye thanks 👍
@sushilgarggarg1478
@sushilgarggarg1478 11 ай бұрын
Happy dhantaras to punjabi travels couple....@and Happy Diwali on advance....@
@ManjitKaur-cl7su
@ManjitKaur-cl7su 11 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 😊
@shamdhiman8717
@shamdhiman8717 11 ай бұрын
ਪੰਜਾਬੀ। ਦੇ। ਪ੍ਰਚਾਰ। ਕੇ। ਧੰਨਵਾਦ
@gurpreetsinghsohibabbu3050
@gurpreetsinghsohibabbu3050 11 ай бұрын
ਬਾਈ ਜੀ Heading set ਕਰੋ Iphone likho g
@sushilgarggarg1478
@sushilgarggarg1478 11 ай бұрын
Congratulations 🎊 for New 15pro max iPhone 👏.....@
@mrjagjit
@mrjagjit 11 ай бұрын
Veerji phone kehda use larder boo shoot te
@PARAMJITSINGH-yi6bn
@PARAMJITSINGH-yi6bn 11 ай бұрын
Paaji te Parjaayiee ji Happy Diwali & Welcome to Punjab
@kuldipkumar5322
@kuldipkumar5322 11 ай бұрын
Thank you so much for show us tourist points to all your tour times from two months ago.
@oficiallubana3206
@oficiallubana3206 11 ай бұрын
Brother me tuhda kafi video dekhda BHT vdia lgda dekh k Jo NHI PTA oh v dekhn nu milda
@shanjitgill3625
@shanjitgill3625 7 ай бұрын
Waheguru mehar kre , tandrusti bkhse , trakkiayan bkhse ❤
@HarvinderSingh-t7t
@HarvinderSingh-t7t 11 ай бұрын
Box v l k aaa skde ha k Dubai to phone da k klaa phone he
@gursahibsingh2182
@gursahibsingh2182 11 ай бұрын
ਬਹੁਤ ਵਧੀਆ ਲੱਗਦਾ ਸੋਨੂ ਦੇਖ ਕੇ
@ਤਰਸੇਮਸਿੰਘਰੰਧਾਵਾ
@ਤਰਸੇਮਸਿੰਘਰੰਧਾਵਾ 11 ай бұрын
ਆਈਫੋਨ ਮਿਸਟੇਕ
@harjitwalia9700
@harjitwalia9700 11 ай бұрын
ਬੇਟਾ ਜੀ ਚਾਲੀ ਸਾਲ ਤੱਕ ਤਾਂ ਜਵਾਨੀ ਰਹਿੰਦੀ ਹੈ ਫਿਰ ਸੂਰਜ ਵਾਂਗੂ ਢਲਣੀ ਸ਼ੁਰੂ ਹੋ ਜਾਂਦੀ ਹੈ
@sukhdevkhan4430
@sukhdevkhan4430 11 ай бұрын
ਜੀ ਆਇਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਵਾਲੀ ਦੀਆਂ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@charanjitkaur9093
@charanjitkaur9093 7 ай бұрын
Veere main v Dubai hi reahna aa From sukhwinder Singh LUDHIANA PANJAB india
@yadwindersingh5479
@yadwindersingh5479 5 ай бұрын
Yah thoda Aashirwad hai mobile ch baithe baithe sari duniya Ko milenge dekh lena
@parmjitsingh9574
@parmjitsingh9574 11 ай бұрын
Yery happy couple natur. Very. Best. God. Long. Age. You.
@malkiatbrar7973
@malkiatbrar7973 11 ай бұрын
Thanks have a safe flight home and happy Dawali
@balbirkaur6014
@balbirkaur6014 11 ай бұрын
Very nice ji Waheguru ji tuhanu hamesha khush rakhan ji ❤❤🎉🎉
@gurwindermaan8698
@gurwindermaan8698 3 ай бұрын
ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਆਕਾਲ ਜੀ
@KulwinderKaur-ef7qk
@KulwinderKaur-ef7qk 11 ай бұрын
Bhut bhut mubarika god bless you all family ❤
@jashannandavlog
@jashannandavlog 11 ай бұрын
GoPro 12 da prize dseo plz vir
@shindasomal
@shindasomal 11 ай бұрын
Phagwara kado auna ji
@ManpreetKaur-qf9ch
@ManpreetKaur-qf9ch 11 ай бұрын
Tuhade luggage bags da v price dsdo ki a dubai vich
@SatnamSingh-fe3tg
@SatnamSingh-fe3tg 11 ай бұрын
Dhan Guru Nanak Dev g Mhar kro 🙏🙏
@inderjitkaur5391
@inderjitkaur5391 11 ай бұрын
❤❤❤ Happy Diwali love you too ❤❤❤❤❤❤ party to bunty hai 😂😂😂❤❤❤❤
@mundri5
@mundri5 11 ай бұрын
Kine da lya 15 pro 256
@Rajveer-sh2rh
@Rajveer-sh2rh 11 ай бұрын
ਕਿੰਨੇ Aed ਦਾ iphone
@kujkhaasnahi5702
@kujkhaasnahi5702 7 ай бұрын
Veere gold kina k le k aa sakde aapa
@guysdabeasta3200
@guysdabeasta3200 11 ай бұрын
Jio congratulations both of you new phone love you both of you enjoy your journey and life ❤ love you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru
@prabhgunkaur8123
@prabhgunkaur8123 11 ай бұрын
Asi v eho colour leya veer bht sohna phn aa 🎉🎉🎉 congratulations veer and khushi didi g
@sushilgarggarg1478
@sushilgarggarg1478 11 ай бұрын
Congratulations 🎊 for iPhone.....@
@KuldipSingh-st7lc
@KuldipSingh-st7lc 11 ай бұрын
Hats off to you both thanks for showing africa
@rajkumari5977
@rajkumari5977 11 ай бұрын
Mall cho ni leya?
@balsingh5965
@balsingh5965 11 ай бұрын
Gagresh market ਜਾਓ ਫੋਨ ਲੇਨ ਲਈ
@Yuvraj_editz01
@Yuvraj_editz01 6 ай бұрын
Ki price sute case
@penducanada
@penducanada 11 ай бұрын
Y g gold da ki prices aa Mai auna canada to
@manpreetatwal6270
@manpreetatwal6270 8 ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ
@JasbirSingh-ek2br
@JasbirSingh-ek2br 11 ай бұрын
ਪਿੰਡ ਵਾਪਸੀ ਕਦੋਂ ਵੀਰ ਜੀ
@AjaySingh-vg4mq
@AjaySingh-vg4mq 11 ай бұрын
Bhaji kina price dsya tuc
@punjabisongwriterbazida6269
@punjabisongwriterbazida6269 11 ай бұрын
Zamzam electronic ਤੇ ਜਾਓ ਬਾਈ ਜੀ
@cartoonshorts48
@cartoonshorts48 7 ай бұрын
Vr g zum zum waliya kol ja ky vi ek vlog bna deo yr plz
@AnjuSharma-it1nu
@AnjuSharma-it1nu 11 ай бұрын
Happy Diwali 🎇🎆🎇🎆🎇🎆🎇 Bandi chod Divas 🎇🎆🎇🎆🎇🎆🎇🎆daal roti ghar di Diwali Amritsar di In advance 🎆🎇🎆🎇🎆🎇🎆🎇🎆
@mogaengineering4942
@mogaengineering4942 11 ай бұрын
Veer g bhabhi naal ladai v hundi hou....kive manage krde ohh specially travel de time .....?????
@happymaan6381
@happymaan6381 11 ай бұрын
14 promax ਕਿੰਨੇ ਦਾ ਬਣਦਾ ਬਾਈ ਜੀ ਇੱਥੇ ਕੈਨੇਡਾ ਵਾਲਾ
@yadwindersingh5479
@yadwindersingh5479 5 ай бұрын
Paji menu phone bahut badhiya lag titanium colour 296gb
@gspreet83
@gspreet83 11 ай бұрын
Bro sidha apple store jao. Dubai mall ya MOE ch agar iphone lena a
@hardeepsinghmandla2825
@hardeepsinghmandla2825 11 ай бұрын
Wel Back to Sada Sohna Punjab ,Ripandeep Singh and Khushi ji.
@hardeepsinghmandla2825
@hardeepsinghmandla2825 11 ай бұрын
Wel Come Back
@gurudayalsingh5866
@gurudayalsingh5866 11 ай бұрын
Happy Diwali Ripan nd khushi
@dhillonboys630
@dhillonboys630 11 ай бұрын
ਬਾਈ GST ਦੁਬੱਈ ਵਿੱਚ ਵੀ ਲੱਗਦੀ ਹੈ ਹੁਣ ਇਲੈਕਟ੍ਰਿਕ ਸਮਾਨ ਤੇ
@agammaan643
@agammaan643 11 ай бұрын
Second hand cars bare v daso veer ji
@KUDRATMEHARBAN
@KUDRATMEHARBAN 10 ай бұрын
Laide laide de pabhi g nu phone veer g pabhi g khush ho jaan ge 😊
@gurmailsingh5936
@gurmailsingh5936 11 ай бұрын
Verry Verry Nice blog ji from Dubai
@Panjolapb12
@Panjolapb12 11 ай бұрын
ਬਹੁਤ ਬਹੁਤ ਵਧਾਈਆਂ ਨਵੇਂ ਫੋਨਾਂ ਦੀਆਂ
@harrybal296
@harrybal296 11 ай бұрын
Bai galt kita jay iPhone new. Lena jay te apple Stor ton lavo Dubai mall te Emirates mall aa apple Stor aa
@sarabjitkaur3367
@sarabjitkaur3367 11 ай бұрын
Wahegru meher kre veer vadea safer rhe ❤❤❤italy
@JashanSingh-y2j
@JashanSingh-y2j 11 ай бұрын
Good bai ji from moga punjab Ajit pal singh thanks
@itzdhaliwal8237
@itzdhaliwal8237 7 ай бұрын
Zam zam electronic try krna c
@renusarwan9966
@renusarwan9966 11 ай бұрын
Ajj pakka dhnaula aage hone khushi Ripan 😅😅
@sushilgarggarg1478
@sushilgarggarg1478 11 ай бұрын
Yum-yum brothers to la lavo.....@
@JarnailKumar-f2j
@JarnailKumar-f2j 11 ай бұрын
ਹੈਪੀ ਦਿਵਾਲੀ ਰਿਪਨ ਖੁਸ਼ੀ
@simrangill6936
@simrangill6936 11 ай бұрын
Waheguru ji bless you 😊
@baljitsingh7861
@baljitsingh7861 11 ай бұрын
ਕੀ ਹਾਲ ਜੀ
@gurdeepbehgal6050
@gurdeepbehgal6050 11 ай бұрын
Das do Ripan bai Russia trip di video da how to see those videos on u tube
@nirvairsingh9512
@nirvairsingh9512 11 ай бұрын
Bai ji nal hi instabul turkey name to shop aa sab to best price aa ohna da pure meena bajar cho or stock v full aa
@zahoorahmad456
@zahoorahmad456 11 ай бұрын
Love 💕💕 you work bro thanks Love ❤ from Pakistan
@zahoorahmad456
@zahoorahmad456 11 ай бұрын
Well come bro
@JagtarSingh-wg1wy
@JagtarSingh-wg1wy 11 ай бұрын
ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਤੁਸੀਂ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹੋ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@saman2156
@saman2156 11 ай бұрын
Wahaguru ji god bless you ❤️❤️🙏
@DinShagnaDa
@DinShagnaDa 11 ай бұрын
Veere SSA....veere ek benti ay...mai dekhiya ke ssd layi eh na lena ehna ch data crash ho riha he....mai 5 ssd ch data crash kar betha ha....please je leni ay ta Samsung T7 27B lavo oh good he ...kiyo ashi wedding save karni hundi ay loka di .....sandisk di news vi kad ke dekh sakde ho oh aap mande a ke sadi ssd crash ho rahi a....Thanks
@baljindersingh7802
@baljindersingh7802 11 ай бұрын
I love you betee and beta
@KuldeepSingh-xe5mr
@KuldeepSingh-xe5mr 11 ай бұрын
ਬਹੁਤ ਵਧੀਆ👍💯 ਖੁਸ਼ ਰਹੋ
@bhajan.chauhan4239
@bhajan.chauhan4239 11 ай бұрын
God bless both of you.. And Happy Deepawali..
@vickyjudge4583
@vickyjudge4583 11 ай бұрын
Jam jam te chale jana c veer
@sidhu_mehraj_wala
@sidhu_mehraj_wala 11 ай бұрын
ਬਾਈ ਜੀ ਮੈਨੂ ਵੀ ਆਈ ਫੋਨ ਲੇਦੇਉ ਜੀ ਵੀਰ
@Deepapunjab67
@Deepapunjab67 11 ай бұрын
Is warr fer nahi mil hoa dubai ripam veer next milde thanu insta te masage kita ho chcek karna. But hun me australia aya hoa ah jana dubai me fer milde
Good teacher wows kids with practical examples #shorts
00:32
I migliori trucchetti di Fabiosa
Рет қаралды 12 МЛН
Mom had to stand up for the whole family!❤️😍😁
00:39
小蚂蚁会选到什么呢!#火影忍者 #佐助 #家庭
00:47
火影忍者一家
Рет қаралды 101 МЛН
VAMPIRE DESTROYED GIRL???? 😱
00:56
INO
Рет қаралды 6 МЛН
Good teacher wows kids with practical examples #shorts
00:32
I migliori trucchetti di Fabiosa
Рет қаралды 12 МЛН