Queen Elizabeth Facts ਜਾਣਕੇ ਹੈਰਾਨ ਹੋ ਜਾਵੋਗੇ | 15 Countries Di Rani c | ਡੂੰਘੀਆਂ ਜਾਣਕਾਰੀਆਂ Punjab Made

  Рет қаралды 390,443

Punjab Made

Punjab Made

Күн бұрын

Interesting Facts | ਡੂੰਘੀਆਂ ਜਾਣਕਾਰੀਆਂ
Elizabeth II was Queen of the United Kingdom from 6 February 1952 until her death on 8 September 2022. Her reign of 70 years and 214 days was the longest of any British monarch and the second-longest recorded of any monarch of a sovereign country.
Our Vlog Chandigarh to kashmir
• Thar te first Kashmir ...
Punjab Made instagram link
...
Punjab made Facebook link
/ punjabmade7
Punjab Made Twitter link
Pu...
Kamal Lehal 👇👇 / kamall_lehal
-Punjab Made
-Punjabi Facts
-Punjabi Video
-interesting facts
-Punjabi information
-Punjabi motivation
-Kamal Lehal
-New Video
Queen Elizabeth Death
Queen Elizabeth Dead body
Queen Elizabeth funeral
Queen Elizabeth Last ride
Queen Elizabeth Last time
Queen Elizabeth Farewell
Queen Elizabeth News
Queen Elizabeth final journey
Queen Elizabeth Coffin
Queen Elizabeth has died
Queen Elizabeth final tour

Пікірлер: 623
@gurpreetsinghshimlapuri8470
@gurpreetsinghshimlapuri8470 2 жыл бұрын
ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ।। ਵਾਰੀ ਆਪੋ ਆਪਣੀ ਕੋਈ ਨਾ ਬੰਧੇ ਧੀਰ।। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
@AmarSingh-pz1qj
@AmarSingh-pz1qj 2 жыл бұрын
ਵਾਹਿਗੁਰੂਜੀ🙏🙏🙏❤️❤️❤️
@shersingh1579
@shersingh1579 2 жыл бұрын
Waheguru g
@shersingh1579
@shersingh1579 2 жыл бұрын
🙏🇺🇸
@ranjitsingh-uv5lg
@ranjitsingh-uv5lg 2 жыл бұрын
Waheguru ji 🙏
@mehsoala
@mehsoala 2 жыл бұрын
ਭਾਰਤ ਚ ਕਿਸੇ ਬੰਦੇ ਨੂੰ ਪਾਵਰ ਮਿਲ਼ੇ ਤਾਂ ਬਸ ਰਤਨ ਟਾਟਾ ਹੀ ਇਸਦੇ ਲਾਇਕ ਹੈ ਜਿਸ ਦੀਆਂ ਅੱਖਾਂ ਭਰ ਆਉਂਦੀਆਂ ਨੇ ਭਾਰਤ ਪ੍ਰਤੀ ਬਿਆਨ ਕਰਦੇ ।❤️🙏
@baljinderrai4
@baljinderrai4 2 жыл бұрын
ਵਾਹ ਰੱਬਾ ਤੇਰੇ ਰੰਗ ਗਰੀਬ ਦੇ ਹੱਡ ਮਾਸ ਤੇ ਅਮੀਰ ਦੇ ਇਕੋ ਜੇਹੇ ਹੁੰਦੇ ਰਾਣੀ ਵਰਗੇ ਐਸ਼ੋ ਅਰਾਮ ਕਰਦੇ ਮਰ ਜਾਂਦੇ ਤੇ ਗਰੀਬ 2 ਵਖਤ ਦੀ ਰੋਟੀ ਕਮਾਉਂਦਾ ਮਰ ਜਾਂਦਾ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ
@sidhumoosevala617
@sidhumoosevala617 2 жыл бұрын
Sahi gll a veere
@BERLIN__
@BERLIN__ 2 жыл бұрын
🤣🤣🤣
@nationwide1261
@nationwide1261 2 жыл бұрын
Karma dee khaidd h
@ohijatt644
@ohijatt644 2 жыл бұрын
ਮੈਨੂੰ ਪੱਕਾ ਪਤਾ ਸੀ, ਕਮਲ ਵੀਰਾ ਇਸ topic ਤੇ ਵੀਡੀਓ ਬਣਾਉਗੇ, 🤘🤘🙏
@Scowlgamer_7
@Scowlgamer_7 2 жыл бұрын
Manu vi patt si
@hrinderkulaar
@hrinderkulaar 2 жыл бұрын
Me also bro
@akashdeepsingh5908
@akashdeepsingh5908 2 жыл бұрын
Han bai
@best8011
@best8011 2 жыл бұрын
9k
@gurdhillon3832
@gurdhillon3832 2 жыл бұрын
​@@Scowlgamer_7 ll
@panesar_7
@panesar_7 2 жыл бұрын
ਜੇਕਰ , ਇੰਡੀਆ ਵਿਚ ਏਦਾ ਦਾ ਇਨਸਾਨ ਹੋਵੇ ਤਾ , ਪਹਿਲਾ ਤਾਂ ਉਹ ਸਾਰੀ ਰਾਜਨੀਤੀ ਆਵਦੀ ਜੇਬ ਵਿਚ ਰਖੇਗਾ ,
@rajandeepkour5247
@rajandeepkour5247 2 жыл бұрын
ryt
@prabjit7425
@prabjit7425 2 жыл бұрын
ਰਾਣੀ ਜਿੰਨੀ ਪਾਵਰ ਜਦੋਂ ਪੰਜਾਬ ਦੇ ਮਹਾਂਰਾਜੇ ਰਣਜੀਤ ਸਿੰਘ ਕੋਲ ਹੁੰਦੀ ਸੀ ਤਾਂ ਪੰਜਾਬ ਉੱਤੇ ਕਬਜ਼ਾ ਕਰਨ ਦੀ ਕਿਸੇ ਕੋਲ ਹਿੰਮਤ ਨਹੀਂ ਸੀ ਅਤੇ ਅੰਗਰੇਜ਼ ਵੀ ਪੰਜਾਬ ਵਿੱਚ ਵੜਨ ਤੋਂ ਡਰਦੇ ਸਨ। ਖਾਲਸੇ ਵੱਲੋਂ ਆਪਣੇ ਗੁਰੂ ਦੇ ਸਿਧਾਂਤਾਂ ਅਤੇ ਤਾਕਤ ਤੇ ਚੱਲਣ ਸਦਕਾ ਮੁਗਲਾਂ ਦੇ ਲਾਲ ਕਿਲੇ ਦਾ " ਤੱਖਤ ਏ ਤਾਊਸ " ਅੱਜ ਵੀ ਸਿੱਖਾਂ ਦੇ ਕਬਜ਼ੇ ਵਿੱਚ ਹੈ। ਜਿਸ ਉੱਤੇ ਬੈਠ ਕੇ ਮੁਗਲ ਸਿੱਖਾਂ ਦੇ ਸਿਰ ਕਲਮ ਕਰਨ ਦੇ ਹੁਕਮ ਸਣਾਉਂਦੇ ਸਨ । ਸਿੱਖ ਕੌਮ ਨੇ ਉਸ ਲਾਲ ਕਿਲ੍ਹੇ ਦੇ " ਤੱਖਤ " ਨੂੰ ਪੱਟ ਕੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ " ਅਕਾਲ ਤਖ਼ਤ ਸਾਹਿਬ " ਦੇ ਸਾਹਮਣੇ " ਝੁਕਾ " ਕੇ ਰੱਖਿਆ ਹੋਇਆ ਹੈ । ਗੁਰੂ ਦੇ ਸਿਧਾਂਤਾਂ ਅਨੁਸਾਰ ਚੱਲਣ ਵਾਲੇ ਗੁਰੂ ਦੇ ਸਿੰਘ ਕਦੀ ਝੁਕਦੇ ਨਹੀਂ ਬਲਕਿ " ਸਰਕਾਰਾਂ ਦੇ ਤੱਖਤ ਝੁਕਾ " ਦਿੰਦੇ ਹਨ 🚩🚩।
@AmandeepSingh-uc4ky
@AmandeepSingh-uc4ky 2 жыл бұрын
Sahi gal veera teri ❤
@sukhjosan1992
@sukhjosan1992 2 жыл бұрын
veer ji tuhade kolo v manu ajj vadmulli jankari mili jeonde raho hasde raho vasde raho
@khairavipjanta5066
@khairavipjanta5066 2 жыл бұрын
Sikh koum ramghrhiaa ne jatt jatt krde rehne o bakiaa da naam kio ni lende
@prabjit7425
@prabjit7425 2 жыл бұрын
@@khairavipjanta5066 ਸਿੱਖਾਂ ਵਿੱਚ ਜਾਤਾਂ ਦੇ ਅਧਾਰ ਤੇ ਨਹੀਂ ਵੇਖਿਆ ਜਾਂਦਾ ਬਲਕਿ ਯੋਧਿਆਂ ਨੂੰ ਉਹਨਾਂ ਦੇ ਕੌਮ ਲਈ ਕੀਤੇ ਕੰਮਾਂ ਤੋਂ ਜਾਣਿਆ ਜਾਂਦਾ ਹੈ । ਬਾਬਾ ਬਘੇਲ ਸਿੰਘ ਕਰੋੜ ਸਿੰਘੀਆ ਮਿਸਲ ਦੇ ਯੋਧੇ ਨੇ 11 ਮਾਰਚ 1783 ਨੂੰ ਲਾਲ ਕਿਲ੍ਹੇ ਉੱਤੇ ਨਿਸ਼ਾਨ ਸਾਹਿਬ ਝੂਲਾ । ਲਾਲ ਕਿਲ੍ਹੇ ਵਿੱਚੋਂ ਮੁਗਲਾਂ ਦਾ ਤਖਤ ਪੁੱਟਣ ਅਤੇ ਕਿਲੇ ਦੇ ਬੁਰਜ ਪੁੱਟਣ ਵਿੱਚ ਜੱਸਾ ਸਿੰਘ ਰਾਮਗੜ੍ਹੀਆ ਆਦਿ ਵਰਗਿਆਂ, ਜੱਸਾ ਸਿੰਘ ਆਹਲੂਵਾਲੀਆ ਆਦਿ ਯੋਧਿਆਂ ਦੇ ਨਾਂਮ ਆਉਦੇ ਹਨ।
@khairavipjanta5066
@khairavipjanta5066 Жыл бұрын
@@prabjit7425 ajkl di gl krda Main bs hr gl ch jatt jatt Main Main eh cheez ehna nu le dubbu gi
@Er.Sikander
@Er.Sikander 2 жыл бұрын
11:08 police ne sachi bahut Change trike naal famous krta 🤣🤣
@BalwinderSingh-rk1gi
@BalwinderSingh-rk1gi 2 жыл бұрын
😂😂
@manpreetbrar7616
@manpreetbrar7616 2 жыл бұрын
😂😂😂😂😂😂😂😂😅😅😅😅
@babbumannf3682
@babbumannf3682 2 жыл бұрын
ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੇ ਹੋ ਜਿਸ ਨਾਲ ਗੱਲ ਸਮਝ ਆ ਜਾਂਦੀ ਹੈ
@SINGH-JAIGMEET
@SINGH-JAIGMEET 2 жыл бұрын
ਰਾਣੀ ਜਿੰਨੀ ਪਾਵਰ ਇੰਡੀਆ ਦੇ ਬੰਦੇ ਨੂੰ ਦੇਣ ਦੀ ਗੱਲ ਤਾਂ ਬਹੁਤ ਵੱਡੀ ਹੈ ਵੀਰੇ, ਇੱਕ ਚਾਹ ਵੇਚਣੇ ਨੂੰ ਦੇਸ਼ ਦੀ ਪਾਵਰ ਦਿੱਤੀ ਦਾ ਹਾਲ ਵੇਖ ਹੀ ਸਕਦੇ ਹੋ, ਕਿਵੇਂ ਇਸਤੇਮਾਲ ਹੋਏਗੀ ਅੰਦਾਜ਼ਾ ਲਗਾ ਲਓ।
@saabsandhu007
@saabsandhu007 2 жыл бұрын
Jaroori chaa vachan wala nu danni power, india dye power Ratan TATA varga banda nu milni cahedya...
@baldevjassar8059
@baldevjassar8059 2 жыл бұрын
*🙏🫧ਅੱਜ ਦਾ ਵਿਚਾਰ🫧🙏* *ਹੌਂਸਲਾ ਰੱਖੋ, ਕਦੇ-ਕਦੇ ਜ਼ਿੰਦਗੀ ਵਿੱਚ ਸਭ ਤੋਂ ਵਧੀਆ ਸਮਾਂ ਹਾਸਿਲ ਕਰਨ ਲਈ, ਥੋੜਾ ਖ਼ਰਾਬ ਸਮਾਂ ਦੇਖਣਾ ਪੈ ਸਕਦਾ। ਹਿੰਮਤ ਨਾ ਹਾਰੋ,ਜੀ ਜਾਨ ਲਾਕੇ ਮਿਹਨਤ ਕਰੋਂ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਿਹ 🚩*
@SatpalSingh-ml2zd
@SatpalSingh-ml2zd 2 жыл бұрын
O
@ramanrai7998
@ramanrai7998 2 жыл бұрын
ਸਿਰਾ ਲਵ ਫਰੋਮ ਪੰਜਾਬ ਫ਼ਾਜ਼ਿਲਕਾ ♥️♥️♥️🇮🇳🇮🇳🙏🙏🙏🙏
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@believeinweird4867
@believeinweird4867 2 жыл бұрын
Mera Canada da visa aa gya rabb di kirpa nal🇨🇦🇨🇦🇨🇦🥳🥳😂
@jashanworldwide.
@jashanworldwide. 2 жыл бұрын
Congratulations 22
@ramansamrow3040
@ramansamrow3040 2 жыл бұрын
🤩🤩🇨🇦🇨🇦
@jaspreetsingh6508
@jaspreetsingh6508 2 жыл бұрын
😊😊😊
@rajdeepsingh524
@rajdeepsingh524 2 жыл бұрын
Tenu need ni auni ajj
@believeinweird4867
@believeinweird4867 2 жыл бұрын
@@jashanworldwide. thank u g😃🎉🇨🇦
@sukhveerdhaliwal5039
@sukhveerdhaliwal5039 2 жыл бұрын
ਦਿਲੋਂ ਧਨਵਾਦੀ ਹਾਂ ਵੀਰੇ ਤੁਹਾਡੇ ਜੋ ਤੁਸੀੰ ਹਰ ਵਾਰ ਇੰਨੀ ਚੰਗੀ ਜਾਣਕਾਰੀ ਦਿੰਨੇ ਓ ਅਤੇ ਜਿੰਦਗੀ ਵਿੱਚ ਕਾਮਜਾਬ ਹੋਣ ਲਈ ਪ੍ਰੇਰਤ ਕਰਦੇ ਹੋ❣️👍
@sukhwindersingh2162
@sukhwindersingh2162 2 жыл бұрын
ਕਮਲ ਵੀਰੇ ਬੁਹਤ ਧੰਨਵਾਦ ਤੁਹਾਡਾ ਦੁਨੀਆ ਦੀ ਜਾਣਕਾਰੀ ਦੇਣ ਵਾਸਤੇ
@Invinciblepunjab
@Invinciblepunjab 2 жыл бұрын
ਵੀਰ ਤੁਸੀਂ ਬਹੁਤ ਵਧੀਆ videos ਬਣਾਉਂਦੇ ਹੋ ਪੰਜਾਬੀ channel ਹੋਣ ਕਰਕੇ ਸਾਡੇ ਵਾਲੋਂ ਤੁਹਾਨੂੰ ਪੂਰੀ support ਆ। ਵੀਰ ਇੱਕ ਵੀਡੀਓ ਇਸ topic ਤੇ ਵੀ ਬਣਾਓ ਕਿ electrical engineering ਖ਼ਤਮ ਹੋਣ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ। ਪੰਜਾਬ ਦੇ ਕਾਫੀ ਮੁੰਡੇ ਕੁੜੀਆਂ ਇਸ ਸਵਾਲ ਦੇ ਜਵਾਬ ਦੇ ਇੰਤਜ਼ਾਰ 'ਚ ਨੇ ।
@Dosanjh84
@Dosanjh84 2 жыл бұрын
ਬਾਈ ਜੇ ਏਨੀ ਪਾਵਰ ਮੋਦੀ ਕੋਲ ਹੁੰਦੀ ਹੁਣ ਨੂੰ ਸਾਰਾ ਭਾਰਤ ਅਡਾਨੀ ਅੰਬਾਨੀ ਦਾ ਹੋਣਾ ਸੀ ਜੇ ਮਨਮੋਹਨ ਸਿੰਘ ਕੋਲ ਹੁੰਦੀ ਤਾਂ ਭਾਰਤ ਪਹਿਲੇ ਦਰਜੇ ਤੇ ਹੋਣਾ ਸੀ।
@raghvirbhangu587
@raghvirbhangu587 2 жыл бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵੀਰ ਹਰ ਵੀਡੀਓ ਵਿਚ ਰੱਬ ਤੁਹਾਨੂੰ ਤਰੱਕੀ ਦੇਵੇ
@nexion5144
@nexion5144 2 жыл бұрын
ਵੀਰੇ ਤੁਸੀ ਪੰਜਾਬ ਦੇ ਧਰੁਵ ਰਾਠੀ ਹੋ 🙏
@deepambrsr2387
@deepambrsr2387 2 жыл бұрын
ਕਿਸੇ ਲੱਲੀ ਸ਼ਲੀ ਨਾਲ ਪੰਜਾਬ ਦੇ ਮੁੰਡਿਆਂ ਨੂੰ compare ਨਾ ਕਰਿਆ ਕਰੋ
@manjotsinghsidhu22
@manjotsinghsidhu22 2 жыл бұрын
@@deepambrsr2387 22 oho koi lali chhali ni, ik vaar ja k channel dekh fer gl kri
@jattmehkma9689
@jattmehkma9689 2 жыл бұрын
@@deepambrsr2387 reha na tu fudu da fudu saleya pehla ptaa krr oh kon aa tre varge lali challi commenta chh bss bhokhn joge ne
@manak7917
@manak7917 2 жыл бұрын
@@deepambrsr2387 channel dekh pehla odda fr kahi kuj
@singhharry29
@singhharry29 2 жыл бұрын
ਧਰੁਵ ਰਠੀ ਕੋਈ ਸਿਰਾ ਬੰਦਾ ਆ
@JattPlay
@JattPlay 2 жыл бұрын
Bhot sohni video vadde veer 🔥❤️
@officialsandhu2302
@officialsandhu2302 2 жыл бұрын
Thanks bro vdia Informationen dehn laee
@mfacty
@mfacty 2 жыл бұрын
Knowledgeable video ❤
@Sandhusaab56
@Sandhusaab56 2 жыл бұрын
11:08 ਪੁਲਸ ਨੇ ਚੰਗੀ ਤਰ੍ਹਾ ਫੇਮਸ ਕਰਤਾ 😂😂🤣
@GHARAM-SANDHU-007
@GHARAM-SANDHU-007 2 жыл бұрын
👍🏻👍🏻
@user-ep6ud1zd4b
@user-ep6ud1zd4b 2 жыл бұрын
ਵੀਰ ਦੀ ਆਵਾਜ਼ ਬਹੁਤ ਵਧੀਆ
@RanjitSingh-pc2hy
@RanjitSingh-pc2hy 2 жыл бұрын
ਕਮਲ ਬਾਈ ਤੁਹਾਡੇ ਵਰਗੀ ਵੀਡਿਓ ਕੋਈ ਨੀਂ ਬਣਾ ਸਕਦਾ good information
@meetboy6716
@meetboy6716 2 жыл бұрын
Waheguru 🙏🏻
@kulwindersinghbains260
@kulwindersinghbains260 2 жыл бұрын
I was waiting for this video for several days ੲਿਸ ਵੀਡੀਓ ਦਾ ੲਿੰਤਜਾਰ ਸੀ। ਜੇਕਰ ਭਾਰਤ ਵਿੱਚ ਕਿਸੇ ਵੀ ਵਿਅਕਤੀ ਨੂੰ Elizabeth 2nd ਜਿੰਨੀਆਂ ਤਾਕਤਾਂ ਦੇ ਦਿੱਤੀਆਂ ਜਾਣ ਤਾਂ ਹੋ ਸਕਦਾ ਹੈ ਕਿ ਉਹ ਤਾਕਤਾਂ ਦੀ ਵਰਤੋਂ ਜਬਰੀ ਵਿਧੀਆਂ ਨਾਲ ਕਰਨ ਲੱਗ ਜਾਵੇ। ਜਾ ਸਹੀ ਢੰਗ ਨਾਲ ਕਰੇ ੲਿਹ ਉਸ ਵਿਅਕਤੀ ਦੇ ਵਿਅਕਤੀਤਵ ਤੇ ਹੀ ਨਿਰਭਰ ਕਰਦਾ ਹੈ।
@charanjeetsingh4145
@charanjeetsingh4145 2 жыл бұрын
ਵੀਰੇ ਭਾਰਤ ਵਿਚ ਕੋਈ ਏਦਾ ਦਾ ਹੈ ਹੀ ਨਹੀ ਜਿਸ ਤੇ ਵਿਸਵਾਸ ਹੋਵੇ ਲੋਕਾਂ ਦਾ ।।
@DrPrabhpreetSingh
@DrPrabhpreetSingh 2 жыл бұрын
Kutte nu kheer hazam ni hundi, te sher nu eho jehi mithi kheer pasand nhi hundi....hun kutta kon ae te sher kon ne,eh aap hi soch leyo.....
@kulwindersinghbains260
@kulwindersinghbains260 2 жыл бұрын
@@charanjeetsingh4145 ਸਹੀ ਕਿਹਾ Elizabeth ਜਿਹੜੇ ਪੰਦਰ੍ਹਾਂ ਰਾਸਟਰਾ ਦੀ queen 👸👑 ਸੀ। ਉਨ੍ਹਾਂ ਰਾਸਟਰਾ ਵਿੱਚ ਕਲਚਰ, ਭਾਸ਼ਾ 💬 ਰਾਜਨੀਤਕ, ਅਾਰਥਿਕ , ਵਿਦੇਸ਼ੀ ਨੀਤੀਆਂ ਆਦਿ ਨੂੰ ਲੈ ਕੇ ਸਮਾਨਤਾਵਾਂ ਸਨ। ਪਰ ਆਪਣੇ ੲਿੱਕ ਰਾਸਟਰ ਵਿੱਚ ਹੀ ਅਨੇਕ ਅਸਮਾਨਤਾਵਾਂ ਹਨ। ਜਿਸ ਕਾਰਣ ਵੀ elizabeth ਵਾਂਗ ਤਾਕਤ ਨਹੀਂ ਦਿੱਤੀ ਜਾ ਸਕਦੀ।
@kulwindersinghbains260
@kulwindersinghbains260 2 жыл бұрын
@@DrPrabhpreetSingh ਐਵੇਂ ਤਾਂ ਫਿਰ ਫਰਕ ਹੁੰਦਾ ੲੀ ਐ ਜਿਵੇਂ ਤੁਸੀਂ ਕਿਹਾ
@DrPrabhpreetSingh
@DrPrabhpreetSingh 2 жыл бұрын
@@kulwindersinghbains260 wese canada adha aa queen under, adha native french under aa, driving rule vi britain wale nhi
@manindersinghkhosa9890
@manindersinghkhosa9890 2 жыл бұрын
Bhot vadiya
@apsingh6923
@apsingh6923 2 жыл бұрын
Har video vich Bahut vadia information deo rahe ho bhaji ....thank you so much bro 🙏🙏
@gurwinder432
@gurwinder432 2 жыл бұрын
ਵੀਰ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਂਵਾਲਿਆਂ ਦੀ video ਬਣਾਓ
@mveer5808
@mveer5808 2 жыл бұрын
lun di video jalu di na bnaoo
@VijayKumar-sy5um
@VijayKumar-sy5um 2 жыл бұрын
Sant Baba jarnail singh ji khalsa bhindranwale sade dil di dhadkan 🙏🏽🙏🏽🙏🏽⚔️⚔️⚔️
@nimmasingh1535
@nimmasingh1535 2 жыл бұрын
ਸਤਿ ਸ਼੍ਰੀ ਆਕਾਲ ਜੀ
@ravikalsian8551
@ravikalsian8551 2 жыл бұрын
Sira video aa bro
@deepjosan2186
@deepjosan2186 2 жыл бұрын
Vere kirpa kar ke sikha da world wars , hor vi wars wich jogdan te video bno🙏🙏🙏🙏
@koomkalanMandeep
@koomkalanMandeep 2 жыл бұрын
Nyc g
@toprecordsnihangsingh8556
@toprecordsnihangsingh8556 2 жыл бұрын
Bohat vadia ji 🙏
@pannuvlogger137
@pannuvlogger137 2 жыл бұрын
Bahut ghaint
@skrajpura8363
@skrajpura8363 2 жыл бұрын
Boht vadhia jankari diti a ji
@deepambrsr2387
@deepambrsr2387 2 жыл бұрын
ਜੋ ਆਪਣੇ ਆਪ ਨੂੰ ਬਹੁਤ ਕੁਝ ਸਮਝ ਦੇ ਨੇ ਅੱਸੀ ਉਹਨਾਂ ਨੂੰ ਕੁਝ ਨਹੀਂ ਸਮਝਦੇ ✊
@best8011
@best8011 2 жыл бұрын
Thanks
@sandeepkaur5586
@sandeepkaur5586 2 жыл бұрын
Great information 👍👍
@gurbhejsingh2724
@gurbhejsingh2724 2 жыл бұрын
ਬਹੁਤ ਵਧੀਆ ਬਾਈ,,,
@surindergill30
@surindergill30 2 жыл бұрын
V good job brother India vale nu eni power mil ghi ta roj kai gareeb maru
@hsrandhawa2760
@hsrandhawa2760 Жыл бұрын
Kya baat aa ji sira lata
@ramneeksingh741
@ramneeksingh741 2 жыл бұрын
Bohat sohni video
@bennygill6602
@bennygill6602 2 жыл бұрын
Keep it up bro👍
@topmusic4623
@topmusic4623 2 жыл бұрын
Siraaa 22
@rohithanda5715
@rohithanda5715 2 жыл бұрын
Best 👍
@dhanasingh4699
@dhanasingh4699 2 жыл бұрын
ਬਹੁਤ ਵਧੀਆ
@Mack_057x
@Mack_057x 2 жыл бұрын
Bhai great video.
@gurtezsingh7711
@gurtezsingh7711 Жыл бұрын
wahe guru ji
@sunnybrar7680
@sunnybrar7680 2 жыл бұрын
Good information bro
@gurjitsingh3495
@gurjitsingh3495 2 жыл бұрын
Bohut Vadia veer tuhadiya sariya video Tusi Sare to different chapters lai ke aude ho🙏🙏🙏💓💓💓💓💓💓
@gurjitsingh3495
@gurjitsingh3495 2 жыл бұрын
Thx u Verr
@ramanvideos9135
@ramanvideos9135 2 жыл бұрын
ਇੱਕ ਪਿੰਡ ਦਾ ਸਰਪੰਚ ਹੀ ਨੀ ਮਾਣ ਹੁੰਦਾ ਏਥੇ ਤਾਂ ਵੀਰਜੀ 🙄
@ladibhaini1999
@ladibhaini1999 2 жыл бұрын
Gud job
@SandeepSingh-pq5zi
@SandeepSingh-pq5zi 2 жыл бұрын
You are really awesome and your video's is really good and speechless i will share your all videos with my family and friends 💕💕
@RoyalPenduMunde
@RoyalPenduMunde 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@kulvirsinghbuttar9775
@kulvirsinghbuttar9775 2 жыл бұрын
Amazing ..... knowlage
@SandeepKumar-lj8vx
@SandeepKumar-lj8vx 2 жыл бұрын
✌️
@sukhwinderkaur8953
@sukhwinderkaur8953 2 жыл бұрын
Very nice msg
@Harpreetsingh-it8ev
@Harpreetsingh-it8ev 2 жыл бұрын
Good mitra
@MandeepSingh-jg5yb
@MandeepSingh-jg5yb 2 жыл бұрын
ਜੇ ਕਿੱਤੇ ਆਪਣੇ ਵਾਲੇ ਨੂੰ ਪਾਵਰ ਦੇ ਦਿੱਤੀ ਜਾਵੇ ਤਾਂ ਬਾਂਦਰ ਦੇ ਹੱਥ ਮਾਚਸ ਦੀ ਡੱਬੀ ਵਾਲੀ ਗੱਲ ਹੋ ਜਾਣੀ ਆ
@parwindernehal1787
@parwindernehal1787 2 жыл бұрын
Too good bro
@navdeepmg9087
@navdeepmg9087 2 жыл бұрын
India ਵਾਲਿਆ ਨੇ Power ਦਾ ਇਸਤੇਮਾਲ ਕਰਕੇ ਸੱਭ ਦਾ ਬੇੜਾ ਗ਼ਰਕ ਕਰ ਦੇਣਾ
@RajveerSingh-zi5mu
@RajveerSingh-zi5mu 2 жыл бұрын
Ok ji thanks
@JatinderSingh-mf6mc
@JatinderSingh-mf6mc 2 жыл бұрын
Sirra video 22
@sukhmalwa
@sukhmalwa 2 жыл бұрын
✔️✔️✔️👌🏼
@Verma-boys
@Verma-boys 2 жыл бұрын
👌🏻👍🏻👍🏻👍🏻👍🏻
@dilbagsingh4308
@dilbagsingh4308 2 жыл бұрын
good
@chansingh319
@chansingh319 2 жыл бұрын
Kamal veer bhut bhut ਧੰਨਵਾਦ
@kawaljitsingh7925
@kawaljitsingh7925 2 жыл бұрын
nice video 😊
@jagtarsingh8669
@jagtarsingh8669 2 жыл бұрын
Very nice 👍
@RavinderSingh-gj1rg
@RavinderSingh-gj1rg 2 жыл бұрын
👍👍
@simranjeetsingh1649
@simranjeetsingh1649 2 жыл бұрын
WAHEGURU JI 🙏 🙏 🙏 🙏 🙏 🙏 🙏 🙏 🙏
@LAKHWINDERSINGH-vj5fk
@LAKHWINDERSINGH-vj5fk 2 жыл бұрын
very informative video👌
@prof.kuldeepsinghhappydhad5939
@prof.kuldeepsinghhappydhad5939 2 жыл бұрын
Nice 👍
@daddyg2102
@daddyg2102 2 жыл бұрын
good info about uk queen 🤴
@nathasingh1174
@nathasingh1174 2 жыл бұрын
Good information bro god bless you motivate hune aa bro tuhadi video dekh ke jieyode raho ❤❤👌👌💯💯
@budhladapunjab6135
@budhladapunjab6135 2 жыл бұрын
Nice y
@ggill3991
@ggill3991 2 жыл бұрын
👍
@hempreetsingh6114
@hempreetsingh6114 2 жыл бұрын
Bht vdia video bnai ah kamal vre👌 Good work
@arshsaab99
@arshsaab99 2 жыл бұрын
Bohot Vadia Video Paji ❤️👍
@GSguri56
@GSguri56 2 жыл бұрын
Good
@amarjitgill5385
@amarjitgill5385 2 жыл бұрын
Thanks beta ji u did great 👍 🙏🙏🌷🌷🌷🌷🌷
@hoonarmatharoo4623
@hoonarmatharoo4623 2 жыл бұрын
11:04 police ne changi traan famous kitta😂😂🔥
@sonu34225
@sonu34225 2 жыл бұрын
ਰਾਣੀ ਜਿੰਨੀ ਪਾਵਰ ਸ਼ਾਇਦ ਹੀ ਕਿਸੇ ਨੂੰ ਮਿਲੇ ।
@hardeepkaur9269
@hardeepkaur9269 2 жыл бұрын
Boht vdia 👏👏veere
@pardeep7322
@pardeep7322 2 жыл бұрын
👌bhut vadda bro
@maninderpalsingh1633
@maninderpalsingh1633 2 жыл бұрын
One like for jaswant singh…
@sukhchaindhaliwal422
@sukhchaindhaliwal422 2 жыл бұрын
Bro tussi bhut vadeya knowlge dinde ho
@suman2442
@suman2442 2 жыл бұрын
❤❤❤
@Shakti_Nagra
@Shakti_Nagra 2 жыл бұрын
Thank you so much brother 🤩🤩
@burnabyliving9981
@burnabyliving9981 2 жыл бұрын
very good information thank you for lodging the Video
@prabhjotmakkar1908
@prabhjotmakkar1908 2 жыл бұрын
👍👍👍👍
@gagandeepg187
@gagandeepg187 2 жыл бұрын
Very nice bro
@ParminderSingh-fl4vd
@ParminderSingh-fl4vd 2 жыл бұрын
Beautiful
@Pendujanta1313
@Pendujanta1313 2 жыл бұрын
ਅੱਤ ਈ ਕਰਾ ਛੱਡੀ ਬਾਈ 🙏🏻
@dilpreetgill5047
@dilpreetgill5047 2 жыл бұрын
You are doing well Keep it up❤️
@BABALGILL-qf2kt
@BABALGILL-qf2kt 2 жыл бұрын
Nice video brother ❤️🔥❤️❤️🔥🔥❤️❤️🔥❤️❤️🔥
@maniamanwaliamaniamanwalia69
@maniamanwaliamaniamanwalia69 2 жыл бұрын
Love u bro bhut tym baad dekhi video tuhadi sry
Electric Flying Bird with Hanging Wire Automatic for Ceiling Parrot
00:15
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 38 МЛН
The Joker wanted to stand at the front, but unexpectedly was beaten up by Officer Rabbit
00:12
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 19 МЛН
French Revolution Complete Urdu Documentary Film | Usama Ghazi
1:51:32
Dekho Suno Jano
Рет қаралды 1,2 МЛН
Electric Flying Bird with Hanging Wire Automatic for Ceiling Parrot
00:15