Beautiful post worth sharing . Information disclosed is really worth praising n should be published in the book form so that it doesn't change from one person to another.Hope u will consider in the coming times Addition) deletion can be easily done in the present times so book is the real alternative
Bir ji bahut wistar nal ap ji Sikh itihas warnan karde hon meri ek binti hai kih waheguru sabad Di jankari jarur Dio ih sabad phathan Di Jawan da hai sahib Siri guru Nanak dev to le Kar guru Govind Singh tikar kartar kartar dhan narikar ja satnam gurparsad kahnde si
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Great knowledgeable video, Bhaji your language is so sweet, proud of you.Yourself discussed the Nankana sahib saka and not used bad language for Udasi Mahant Narain dass jee. Sikh history tell us that Udasi and Nirrmle Sadhus have saved Shiri Guru Granth Sahib jee.We know today's rigid Sikhs are criticising them, which is not good. I appreciate your language, Keep it up🙏🙏🙏🙏🙏
Bhut hi thanks betta ji is tarh de vichaar GURDWARIA SAHIB VICH HONE BHUT JARURY NE. KATHAKAAR HOR HI KAHANIA SUNNA JANDE NE JIONDE RAHO. SIKHI DA PARCHAAR KARDE RAHO JI.
@ravikumar-lw5ic4 ай бұрын
@@jaswinderbasra8442ਤੂ ਠਾਕੁਰੁ ਤੁਮ ਪਹਿ ਅਰਦਾਸਿ ॥ (ਹੇ ਪ੍ਰਭੂ!) ਤੂੰ ਮਾਲਿਕ ਹੈਂ (ਸਾਡੀ ਜੀਵਾਂ ਦੀ) ਅਰਜ਼ ਤੇਰੇ ਅੱਗੇ ਹੀ ਹੈ, You are our Lord and Master; to You, I offer this prayer. ਜੀਉ ਪਿੰਡੁ ਸਭੁ ਤੇਰੀ ਰਾਸਿ ॥ ਇਹ ਜਿੰਦ ਤੇ ਸਰੀਰ (ਜੋ ਤੂੰ ਸਾਨੂੰ ਦਿੱਤਾ ਹੈ) ਸਭ ਤੇਰੀ ਹੀ ਬਖ਼ਸ਼ੀਸ਼ ਹੈ । This body and soul are all Your property. ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੂੰ ਸਾਡਾ ਮਾਂ ਪਿਉ ਹੈਂ, ਅਸੀ ਤੇਰੇ ਬਾਲ ਹਾਂ, You are our mother and father; we are Your children. ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥ ਤੇਰੀ ਮੇਹਰ (ਦੀ ਨਜ਼ਰ) ਵਿਚ ਬੇਅੰਤ ਸੁਖ ਹਨ । In Your Grace, there are so many joys! ਕੋਇ ਨ ਜਾਨੈ ਤੁਮਰਾ ਅੰਤੁ ॥ ਕੋਈ ਤੇਰਾ ਅੰਤ ਨਹੀਂ ਪਾ ਸਕਦਾ, No one knows Your limits. ਊਚੇ ਤੇ ਊਚਾ ਭਗਵੰਤ ॥ (ਕਿਉਂਕਿ) ਤੂੰ ਸਭ ਤੋਂ ਉੱਚਾ ਭਗਵਾਨ ਹੈਂ । O Highest of the High, Most Generous God, ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਜਗਤ ਦੇ) ਸਾਰੇ ਪਦਾਰਥ ਤੇਰੇ ਹੀ ਹੁਕਮ ਵਿਚ ਟਿਕੇ ਹੋਏ ਹਨ; the whole creation is strung on Your thread. ਤੁਮ ਤੇ ਹੋਇ ਸੁ ਆਗਿਆਕਾਰੀ ॥ ਤੇਰੀ ਰਚੀ ਹੋਈ ਸ੍ਰਿਸ਼ਟੀ ਤੇਰੀ ਹੀ ਆਗਿਆ ਵਿਚ ਤੁਰ ਰਹੀ ਹੈ । That which has come from You is under Your Command. ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਤੂੰ ਆਪ ਹੀ ਜਾਣਦਾ ਹੈਂ । You alone know Your state and extent. ਨਾਨਕ ਦਾਸ ਸਦਾ ਕੁਰਬਾਨੀ ॥੮॥੪॥ ਹੇ ਨਾਨਕ! (ਆਖ, ਹੇ ਪ੍ਰਭੂ!) ਤੇਰੇ ਸੇਵਕ (ਤੈਥੋਂ) ਸਦਾ ਸਦਕੇ ਜਾਂਦੇ ਹਨ ।੮।੪। Nanak, Your slave, is forever a sacrifice. ||8||4|| Guru Arjan Dev Ji in Raag Gauree - 268