ਇਸ ਗ੍ਰੰਥ ਨੂੰ ਪੜ੍ਹਨ ਵਾਲੇ ਅੰਨ੍ਹੇ ਹੋ ਜਾਂਦੇ ਆ | ਸੱਚ ਕੀ ਹੈ | Guru Gobind Singh Ji | Sikh History |

  Рет қаралды 416,968

Punjab Siyan

Punjab Siyan

Күн бұрын

Пікірлер: 1 300
@bindersinghlehra3902
@bindersinghlehra3902 2 ай бұрын
ਬਹੂਤ ਬਹੂਤ ਧੰਨਵਾਦ ਜੀ ਤੁਹਾਡਾ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਵੈਸੇ ਤਾਂ ਏਹ ਕੰਮ sgpc ਦਾ ਹੈ ਪਰ ਓਹਨਾਂ ਕੋਲ਼ ਟਾਈਮ ਹੀ ਨਹੀਂ ਹੈ ਵਾਹੇਗੁਰੂ ਮੱਤ ਬਖਸ਼ਣ ਧਰਮ ਦੇ ਠੇਕੇਦਾਰਾਂ ਨੂੰ
@sarpanchkhalsa735
@sarpanchkhalsa735 2 ай бұрын
@@bindersinghlehra3902 ਗੁਰੂ ਨੇ ਇਤਿਹਾਸ ਨੂੰ ਪੜ੍ਹਨ ਤੋਂ ਵਰਜਿਆ ਹੈ ਕਿਉਂਕਿ ਗੁਰਬਾਣੀ ਕਹਿੰਦੀ ਹੈ,,ਗੁਰ ਕੀ ਕਰਣੀ ਕਾਹੇ ਧਾਵੋ ਜੋ ਗੁਰ ਕਹਿਆ ਸੋ ਕਾਰ ਕਮਾਵੋ,, ਭਾਵ ਜੋ ਗੁਰੂ ਨੇ ਕਿਹਾ ਹੈ ਉਹ ਕਰੋ ਨਾ ਕਿ ਗੁਰੂ ਨੇ ਜੋ ਕੀਤਾ ਹੈ ਉਸ ਨੂੰ ਜਾਨਣਾ ਹੈ
@manpreetsingh-s5h
@manpreetsingh-s5h 26 күн бұрын
Sgpc ਦੇ ਪ੍ਰਚਾਰਕ ਨੂੰ ਬੁਲਾਇਆ ਕਰੋ ਜੇ ਤੁਹਾਨੂੰ ਜਾਣਕਾਰੀ ਨਹੀਂ ਤਾਂ ਲਵੋ ਤੁਹਾਨੂੰ ਬਹਾਨਾ ਚਾਹੀਦਾ ਬਦਨਾਮ ਕਰਨ ਦਾ
@Smart-One
@Smart-One 23 күн бұрын
ਜਿੰਨ੍ਹਾਂ ਕੋਲ ਸਾਂਝੇ ਗੋਲਕ ਦਾ ਪੈਸਾ ਹੁੰਦਾ,,, ਉਨ੍ਹਾਂ ਕੋਲ ਟਾਈਮ ਨਹੀਂ ਹੁੰਦਾ,,,❤😂
@jasvirsinghghuman
@jasvirsinghghuman 2 күн бұрын
ਬਹੁਤ ਵਧੀਆ ਜਾਣਕਾਰੀ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਨਾਲ ਕੋਈ ਅੰਨਾ ਹੋ ਜੇ ਮਨ ਨੂੰ ਗੱਲ ਲੱਗਦੀ ਨਹੀਂ ਵੀਰ ਜੀ ❤❤ ਜਸਵੀਰ ਸਿੰਘ ਦਿੜ੍ਹਬਾ। ਸੰਗਰੂਰ।
@daljeetsingh5152
@daljeetsingh5152 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਰਾਜ ਕਰੇਗਾ ਖਾਲਸਾ। ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਵਾਹਿਗੁਰੂ ਜੀ ਮੇਹਰ ਕਰਨ ਜੀ।
@garysingh3760
@garysingh3760 2 ай бұрын
ਸਾਰੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ.. ਗੁਰੂ ਗ੍ਰੰਥ ਸਾਹਿਬ ਸਪਸ਼ਟ ਤੌਰ 'ਤੇ ਸਾਰੀਆਂ ਕਰਮਕਾਂਡਾਂ, ਡਰ, ਫੋਬੀਆ, ਮਿੱਥਾਂ ਦਾ ਨਾਸ਼ ਕਰਦੇ ਹਨ। ਗੁਰਬਾਣੀ ਪੜ੍ਹਨ ਨਾਲ ਕੋਈ ਨੁਕਸਾਨ ਨਹੀਂ ਹੋ ਸਕਦਾ, ਜਿਵੇਂ ਸੂਰਜ ਹਨੇਰਾ ਨਹੀਂ ਪੈਦਾ ਕਰ ਸਕਦਾ, ਗੁਰਬਾਣੀ ਸੂਰਜ ਵਰਗੀ ਹੈ।
@ParamjitSingh-dx2nh
@ParamjitSingh-dx2nh 2 ай бұрын
ਪੰਜਾਬ ਸਿਹਾਂ ਚੈਨਿਲ ਤੇ ਸਾਰੇ ਇਤਿਹਾਸ ਬੜੀ ਸੁਝ ਬੁਝ ਦੇ ਨਾਲ ਦੱਸੇ ਜਾਂਦੇ ਹਨ ਮੈ ਬਹੁੱਤ ਇਤਿਹਾਸ ਕਾਰਾ ਨੂੰ ਸੁਣਿਆ ਵੱਧ ਚੱੜ ਕੇ ਦੱਸ ਦੇ ਨੇ ਪਰ ਤੁਸਾਡੇ ਪੁਰੀ ਜਾਣਕਾਰੀ ਮਿਲਦੀ ਹੈ ਆਸ਼ਾ ਕਰਦਾਂ ਹਾਂ ਕੇ ਇਸੱ ਤਰਾਂ ਜਾਣਕਾਰੀ ਮਿਲਦੀ ਰਿਹੇਗੀ ਬਹੁੱਤ ਬਹੁੱਤ ਧੰਨਵਾਦ
@sandhu942
@sandhu942 2 ай бұрын
❤ ਖ਼ਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਵਰਗਾ ਕੋਈ ਨਹੀਂ, 2021 ਵਿੱਚ ਗੁਰੂ ਜੀ ਆਪ ਪ੍ਰਗਟ ਹੋ ਕਿ ਮੇਰੀ ਕੋਈ ਨਿੱਜੀ ਸਮੱਸਿਆ ਹੱਲ ਕੀਤੀ, ਉਸ ਦਿਨ ਤੋਂ ਬਾਅਦ, ਮੈ ਗੁਰੂ ਜੀ ਦਾ ਆਸ਼ਕ, ਮੁਰੀਦ ਹੋ ਗਿਆ, ਜ਼ੋ ਪ੍ਰਾਣੀ ਅੰਮ੍ਰਿਤ ਸ਼ਕਦਾ ਹੈ, ਗੁਰੂ ਜੀ ਉਸਦਾ ਵਾਲ ਵੀ ਵੀਂਗਾ ਨਹੀਂ ਹੋਣ ਦਿੰਦੇ ❤ ਵਹਿਗੁਰੂ ਜੀ ਖ਼ਾਲਸਾ, ਵਾਹਿਗੁਰੂ ਜੀ ਫ਼ਤਹਿ ❤
@narinderkaur5644
@narinderkaur5644 2 ай бұрын
ਧਂਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 👃👃👃👃👃👃
@barindersingh3628
@barindersingh3628 2 ай бұрын
Your voice is amazing.
@gursewaksingh9964
@gursewaksingh9964 2 ай бұрын
Waheguru tusi vdbhagy ho sanu tuhady darsan ho jan tan khusi hoygi pls drsan lai pic send krio ji 🙏
@Fairylandks
@Fairylandks 2 ай бұрын
es sakhi dasn wale veer da address dasso g,m milna chunda ha,plz je pta howe jarur dasso
@harmindersingh2494
@harmindersingh2494 2 ай бұрын
1984 ਤੋਂ ਬਾਅਦ ਬਹੁਗਿਣਤੀ ਪੰਜਾਬੀ ਜੋ ਅਮ੍ਰਿਤਧਾਰੀ ਵੀ ਸਨ ਨਿਰਦੋਸ਼ ਮਾਰੇ ਗਏ ਤੁਸੀਂ ਕਹਿੰਦੇ ਵਾਲ ਵਿੰਗਾ ਨਹੀਂ ਹੁੰਦਾ।
@mohinderkaur2836
@mohinderkaur2836 2 ай бұрын
ਮੈਂ ਇਹ ਵੀਡੀਓ ਹੈਦਰਾਬਾਦ ਤਿਲੰਗਾਨਾ ਤੋਂ ਦੇਖ ਰਹੀ ਹਾਂ ਤੁਹਾਡਾ ਬਹੁਤ ਹੀ ਵਧੀਆ ਉਪਰਾਲਾ ਹੈ ❤❤❤🎉🎉
@arshdeepkaur4876
@arshdeepkaur4876 2 ай бұрын
Tusi kitho de ho please dasna
@sandeepsandeep5933
@sandeepsandeep5933 2 ай бұрын
@Lunar3557
@Lunar3557 Ай бұрын
😮​@@arshdeepkaur4876ਮੈਂ ਤਾਂ ਪੰਜਾਬ ਤੋਂ ਆ ਜੀ ਮੋਹਾਲੀ ਤੋ
@gurvindersingh-ct4st
@gurvindersingh-ct4st 7 күн бұрын
@@arshdeepkaur4876tusi kitho ho ?
@harpinderbhullar5719
@harpinderbhullar5719 2 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਹਰ ਕਰਨ ਤੁਸੀ ਬਹੁਤ ਵਧੀਆ ਇਤਿਹਾਸ ਨਾਲ ਜੋੜਦੇ ਜੇ ਅਸੀ ਦੁਬੱਈ ਤੋ ਸੁਣਦੇ ਆ ਸਿੱਖ ਇਤਿਹਾਸ
@Anandpb02
@Anandpb02 2 ай бұрын
Karma wale ho bhai .... Akaal Purakh Panth Di Chrdi kla krn ❤
@lashmansingh9994
@lashmansingh9994 2 ай бұрын
ਬਹੁਤ ਵਧੀਆ ਗੱਲ ਹੈ ਜਿਹੜਾ ਤੁਸੀਂ ਸਮੁੰਦਰੋਂ ਪਾਰ ਬੈਠੇ ਵੀ ਸਿੱਖ ਇਤਿਹਾਸ ਸੁਣ ਰਹੇ ਹੋ ਬਹੁਤ ਵਧੀਆ ਲੱਗਾ ਸਮੁੰਦਰੋਂ ਪਾਰ ਬੈਠੇ ਵੀ ਤੁਸੀਂ ਸਿੱਖ ਧਰਮ ਨਾਲ ਜੁੜੇ ਹੋਏ ਹੋ।
@jsingh-io4xp
@jsingh-io4xp 2 ай бұрын
1¹¹¹¹​@@Anandpb02
@singhavtar1971
@singhavtar1971 2 ай бұрын
Aizawl Mizoram
@onkar-tq4qi
@onkar-tq4qi Ай бұрын
Bhai ki droli de lok kala sanghian de mulwasi San ohna da gatter v sanghe hi hae . Ho sakda nand Chand da ya ohde vadkean pind kala sa ghe Hove .
@JaswinderSingh-io7uo
@JaswinderSingh-io7uo 20 күн бұрын
❤❤❤ ਬਹੁਤ ਬਹੁਤ ਧੰਨਵਾਦ ਜੀ 👍💕💕 ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰੋ ਜੀ 👍💕💕
@kharaksingh486
@kharaksingh486 2 ай бұрын
ਪੰਜਾਬ ਸਿਆਂ ਤੁਸੀਂ ਬਹੁਤ ਵਡਭਾਗੇ ਹੋ ਜ਼ੋ ਪਰਮਾਤਮਾ ਨੇ ਤੁਹਾਨੂੰ ਐਨੀ ਵੱਡੀ ਸੇਵਾ ਬਖਸ਼ਿਸ਼ ਕੀਤੀ ਕੈਨੇਡਾ ਤੌਂ ਦਾਸ 🙏
@GurdevSingh-vd5ie
@GurdevSingh-vd5ie 2 ай бұрын
ਆਹੋ ਨਾਲੇ ਤੁਸੀਂ ਵੀ ਵਡਭਾਗੀ ਹੋ ਸੁਨਣ ਵਾਲੇ 😅ਤੁੰ ਮੈਨੂੰ ਮੁਲਾਂ ਕੇਹ ਮੈਂ ਤੈਨੂੰ ਕਾਜ਼ੀ 😅ਔ ਵਰਤਮਾਨ ਦੀ ਗੱਲ ਕਰੋ।।।।ਔਰ ਦਿਮਾਗ ਲਾ ਕੇ ਹਲ ਲੱਭੋ 😢 ਅਜੋਕੇ ਸਮੇਂ ਅਬਦਾਲੀ ਖ਼ੈਬਰ ਇਲਾਕ਼ੇ ਦਰਵਾਜ਼ੇ ਤੋਂ ਨਹੀਂ ਆਈਆ 😢ਬਲਕਿ ਪਿਛਲੇ ਦਰਵਾਜੇ ਤੋਂ ਆ ਕੇ।। ਸਿੱਖੀ ਪੰਜਾਬ ਪੰਜਾਬੀਆਂ ਸਬ ਨੂੰ ਖ਼ਤਮ ਕਰ ਰੇਹਾ ਹੈ।।।।😢ਜੇ ਨਹੀਂ ਯਕੀਨ ਤਾਂ।।। ਜ਼ਰਾ ਜਿਹਾ ਪੰਜਾਬ ਅਤੇ ਪੰਜਾਬੀਆਂ ਵਲ ਸਰਸਰੀ ਨਜ਼ਰ ਮਾਰੋ 😢 ਨਸ਼ਿਆਂ ਦ ਛੇਵਾਂ ਦਰਿਆ ਵਘ ਰਿਹਾ ਹੈ।।।ਹਰੀ ਸਿੰਘ ਨਲੂਆ ਰਣਜੀਤ ਸਿੰਘ ਬਾਬਾ ਬਘੇਲ ਸਿੰਘ ਚੜ੍ਹਤ ਸਿੰਘ ਮਾਨ ਸਿੰਘ। ਰਾਮਗੜ੍ਹੀਆ ਆਹਲੂਵਾਲੀਆ ਗ਼ਦਰੀ ਬਾਬਿਆਂ ਦੇ ਵੰਸ਼ਜ ਅੱਜ ਨਸ਼ਿਆਂ ਚ ਪੈ ਕੇ।।।। ਪਾਗਲਾਂ ਵਾਂਗ ਸੜਕਾਂ ਨਾਲੇਆ ਚ ਡਿੱਗੇ ਪਏ ਨੇ।।। ਜ਼ਰਾ ਹੋਛ ਅਉਦਾ।। ਲੁਟਾਂ ਖੋਹਾਂ ਚੋਰਿਆ।।ਕਰਕੇ ਨਸ਼ੇ ਦੇ ਟੀਕੇ ਲਾਏ ਜਾਂਦੇ ਨੇ।।।।😢 ਪੰਜਾਬ ਦੀ ਧਰਤੀ ਪਾਣੀ ਪੋਣ ਸਬ ਨੂੰ ਖ਼ਤਮ ਕਰਨ ਲਈ ਹਰ ਕਿਸੇ ਨੇ ਕਮਰਕਸੇ ਕੀਤੇ ਹੋਏ ਨੇ।।। ਜੇਹਰੀ ਖੇਤੀ ਦੇ ਲਾਲਚ ਨੇ।।ਹਰ ਘਰ ਚ ਕਾਲਾ ਪੀਲੀਆਂ ਕੈਂਸਰ ਸ਼ੁਗਰ ਬੀਪੀ ਥਾਇਰਾਇਡ ਬੀਮਾਰੀ ਆਂਂ ਨੂੰ ਰੋਕਣ ਲਈ ਡਾਕਟਰ ਆ ਦੀਆਂ ਜੇਬਾਂ ਭਰ ਰਹੇ ਨੇ।।।😢ਤਗੜੇ ਜੁੱਸੇ ਵਾਲੇ।। ਪੰਜਾਬੀ ਅੱਜ ਸਾਡੇ ਪੰਜ ਫੁਟੇ ਕਦ ਵਾਲੇ ਹੁੰਦੇ ਜ ਰਹੇ ਨੇ 😢😢😢😢 ਸਮਾਂ ਆਇਆ ਪਿਆ ਹੈ।।। ਸਿਰਫ਼ ਸਿਰਾਂ ਤੇ ਪੱਗਾਂ ਫਸਾਈ ਵਾਲੇ ਸਿਰ ਹੀ।।ਘੁੰਮ ਫਿਰ ਰਹੇ ਨੇ 😢 ਸਿੱਖੀ ਜੀਵਨ ਜਾਚ ਕਿੱਥੇ ਗਵਾਚ ਆਏ ਕੋਈ ਪਤਾ ਨਹੀਂ।।।😢 ਸਿਰਾਂ ਤੇ ਪੱਗਾਂ ਫਸਾਈ ਲੀਡਰ 😢 ਦੁਸ਼ਮਣਾਂ ਨਾਲ ਮਿਲ ਕੇ ਸਿਰੇ ਦੀ ਗਦਾਰੀਆਂ ਲਾਲਚੀਆਂ ਕਰ ਦੇ ਹੋਏ।।ਆਵਦੇ ਹੀ ਭਰਾਵਾਂ ਦ ਖੂਨ ਡੀਕਾਂ ਲਾ ਕੇ ਪੀ ਰਹੇ ਹਨ 😢😢😢😢ਬਸ ਕੁਰਸੀਆਂ ਸਲਾਮਤ ਰੈਹਣ।।ਬਾਕੀ ਜੋ ਮਰਜ਼ੀ ਕਰਾ ਲਓ 😢😢😢 ਵਾਹਿਗੁਰੂ ਜੀ 😢😢😢😢ਕੀ ਇਸ ਵੇਲੇ ਸਾਡੇ ਕਿਸੇ ਕੋਲ ਵੀ ਦਿਮਾਗ ਨਹੀਂ ਬਚਿਆ ਜੋ ਵਿਚਾਰਾਂ ਦੇ ਇਸ ਯੁੱਗ ਚ ਵਿਚਾਰਾਂ ਦੀ ਤਾਕਤ ਸਯਾਣਪ ਨਾਲ।।੍ਸਿਖੀ ਮੋੜ ਲਿਆਵੇ 😢
@RAJSINGH-ol1km
@RAJSINGH-ol1km 2 ай бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਲੈ ਕਿ ਇਤਿਹਾਸ ਤੇ ਚਾਨਣ ਪਾਇਆ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਜਾਣਕਾਰੀਆ ਦੇਣ ਦੀ ਤਰੱਕੀ ਬਖਸ਼ਣ ਕੋਕਰੀ ਕਲਾਂ ਮੋਗਾ ਤੋ ਤੁਹਾਡਾ ਇਤਿਹਾਸ ਸੁਣਿਆ ਧੰਨਵਾਦ
@BalwinderSingh-nw8un
@BalwinderSingh-nw8un 2 ай бұрын
ਬਹੁਤ ਵਧੀਆ ਤਰੀਕੇ ਨਾਲ ਇਤਹਾਸ ਸਬੰਧੀ ਜਾਣਕਾਰੀ ਦਿੰਦੇ ਹੋ ਜੀ।ਤਲਵੰਡੀ ਮਲਿਕ ਸਮਾਣਾ।
@MrKirpalsingh5679
@MrKirpalsingh5679 2 ай бұрын
ਵੀਰ ਜੀ ਮੈਂ ਇੰਗਲੈਂਡ ਤੋ ਵੇਖ ਰਿਹਾ ਹਾ ਅਤੇ ਆਪ ਜੀ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਹਾ ਜੋ ਆਪ ਜੀ ਉਪਰਾਲਾ ਕਰ ਰਹੇ ਹੋ , ਵਾਹਿਗੁਰੂ ਜੀ ਆਪਜੀ ਨੂੰ ਹੋਰ ਸਫਲਤਾ ਬਖ਼ਸ਼ਣ।
@redpointgamer7784
@redpointgamer7784 22 күн бұрын
Bhai ki hall a waheguru mehar kare kamma Punjab
@jasveerkaur4219
@jasveerkaur4219 2 ай бұрын
ਵੀਰ ਜੀ ਮੈਂ ਗੁਜਰਾਤ ਤੋਂ ,ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੋ ਸਿੱਖ ਇਤਿਹਾਸ ਦੀ ਇੰਨੀ ਅਨਮੋਲ ਜਾਣਕਾਰੀ ਸਾਂਝਾ ਕੀਤੀ 🙏
@Devgamingrff
@Devgamingrff 2 ай бұрын
Bhene me vee gujrat bich han Surat me v itehaas parhda han changa lagda man us same vich pahunch janda hia
@jasveerkaur4219
@jasveerkaur4219 2 ай бұрын
@@Devgamingrff tusi bilkul theek kah rahe ho asi gandhinagar vich rahnde ha
@sukhdevsingh4303
@sukhdevsingh4303 2 ай бұрын
@NirmalSingh-ff7ls
@NirmalSingh-ff7ls 2 ай бұрын
22ਜੀ ਤੂਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ਹੈ ਜੀ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ
@mithusingh8874
@mithusingh8874 2 ай бұрын
Appp ji da bhutt bhuut ਧੰਨਵਾਦ ਜੀ app ji banni da gyan dindey o ji
@satpalkaur1815
@satpalkaur1815 2 ай бұрын
Dhanbaad veer j.. ji
@AmirkSingh-l7y
@AmirkSingh-l7y Ай бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਨ ਕਾਰੀ ਮਿਲੀ ਹੈ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਿੰਘ ਸਾਹਿਬ ਜੀ ਇਹੋ ਜਿਹੀ ਜਾਣਕਾਰੀ ਸੰਤਾਂ ਨੂੰ ਦਿੰਦੇ ਰਹੋ ਜੋ ਕਿ ਅਸੀਂ ਇਹੋ ਜਿਹੀਆਂ ਜਾਣਕਾਰੀਆਂ ਤੋਂ ਵਾਂਜੇ ਹਾਂ ਸੋ ਸਹੀ ਜਾਣਕਾਰੀ ਸੰਗਤਾਂ ਤੱਕ ਪਹੁੰਚਣੀ ਚਾਹੀਦੀ ਹੈ
@agamorganicfarm7290
@agamorganicfarm7290 2 ай бұрын
ਸਾਰੇ ਦੋਆਬੇ ਵਿਚ ਗੁਰੂ ਸਾਹਿਬਾਨਾਂ ਨਾਲ ਗੁਰ ਗੱਦੀ ਪਿੱਛੇ ਦ੍ਰੋਹ ਕਰਨ ਵਾਲਿਆ ਦੇ ਬਹੁਤ ਗੁਰਦੁਵਾਰੇ ਬਣਾਏ ਹੋਏ ਹਨ। ਸਿੱਖੀ ਸਿਰਫ ਮਾਝੇ ਵਿੱਚ ਹੀ ਪਰਫੁਲਤ ਹੋਈ ਹੈ । ਮਾਲਵਾ ਅਤੇ ਦੋਆਬਾ ਸਿਰਫ ਡੇਰਾਵਾਦ ਨਾਲ ਹੀ ਜੁੜਿਆ ਹੋਇਆ ਹੈ । ਇਹ ਬਹੁਤ ਹੀ ਚਿੰਤਾਜਨਕ ਹੈ ।
@bikarjitsingh34bikarjitsin10
@bikarjitsingh34bikarjitsin10 2 ай бұрын
ਬਿਲਕੁਲ ਸਹੀ ਕਿਹਾ
@bikarjitsingh34bikarjitsin10
@bikarjitsingh34bikarjitsin10 2 ай бұрын
ਖਾਲਸਾ ਰਾਜ ਆਉਣ ਤੇ ਸਹੀ ਇਤਿਹਾਸ ਵਾਚਿਆ ਜਾਵੇਗਾ ਜਦੋਂ ਜਥੇਦਾਰ ਆਜਾਦ ਹੋਇਆ
@vickymaan8449
@vickymaan8449 2 ай бұрын
jo deere veere siri chand maharaj de udaseen deere a othe v granth sahib prkas ne mere pind deera punea lagdia a.. jo deere nirmale bekh de ne oh guru gobind singh ji dwara sthapit kite gye ne odo singh junga ch busy hunde c ta guru saab ji ne nirmle bhekh di sthapna kri ta jo oh sare desh vich jake gurbani da prchar krn santhea krwaun ... baki deere kuj jida hansli wale sant ho gye ohna da ta kuj ku dere ne baki sab ta tuhanu pata hi a ... nirmle bekh vich m khud reha ohna nl malwa deere walea ne rista tod lyea kyuke siri mhant jogi di haa ch haa milonda te duji gal ohne odo koi action ni lyea jdo main akhade vichu uk sarkar ne nishan sahib lwa ta c oh paise piche janda sare deerea vichu har six montg bad aise lenda jina khrcha ho gyea so hp gyea jo bacht oh awde kol mnga lende a malwe wale te kar sewa bhuri walea ne es da virod krea v tusi sikha li kuj krde ni ta ohna nu bekh chu bhar kad ta fr malwe walea te bhuri walea ne ral ke duji dher khadi kri jo sahi a kar sewa krn lyi baba ji grahi ikthi krke leonde a j akhade di property ohna hath hundi oh boht kuj kr lende hun mang ke v ini a sraa khadia krde a
@vickymaan8449
@vickymaan8449 2 ай бұрын
bachea nu santhea krwaunde a guru ghra di sewa krde a sekhwa wale baba reshm singh ji nu siri mhant bnea fr ehna ne kyu ke sab tu yada propty ohna kol a 80 kille jmeen a bai oh deere da darbar saab dekh ke rooh khush ho uth di aa
@singhmand55
@singhmand55 2 ай бұрын
Veer per hun olt ho gya,hun sab ton wad dharm privaten majey how reha.bhut vdi ginti ch,eh v sohen wali gal aa
@JoginderKaurKahlon-k5m
@JoginderKaurKahlon-k5m 2 ай бұрын
ਬੇਟਾ ਪੰਜਾਬ ਸਿੰਘ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀ ਕਲਾ ਵਿੱਚ ਰ੍ਖਣ ਧੰਨਵਾਦ ਹੈ ਜੀ
@rashpindersingh5501
@rashpindersingh5501 2 ай бұрын
ਵੀਰ ਜੀ ਬਹੁਤ ਹੀ ਗਿਆਨ ਭਰਭੂਰ ਜਾਣਕਾਰੀ ਦੇ ਰਹੇ ਹੋ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖਣ ਆਪ ਜੀ ਨੂੰ 🙏🙏
@randhawa8233
@randhawa8233 2 ай бұрын
ਬਹੁਤ ਵੱਡਮੁੱਲੀ ਜਾਣਕਾਰੀ ਇਤਿਹਾਸਕ ਤੱਥਾਂ ਸਾਹਿਤ ਦਿੰਦੇ ਓ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ।।
@Gurbaazsingh-j2k
@Gurbaazsingh-j2k 2 ай бұрын
ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖ਼ਸਣ ਪੰਜਾਬ ਸਿਆਂ ਦੀ ਸਾਰੀ ਟੀਮ ਤੇ ਹੋਰ ਵੀ ਸੱਚਾ ਇਤਿਹਾਸ ਸਾਰੇ ਪੰਥ ਤੱਕ ਪਹੁੰਚਉ ਪਿੰਡ- ਲੁਬਾਣਾ ਟੈਂਕੂ ਜਿਲਾ- ਪਟਿਆਲਾ ਤਹਿਸੀਲ - ਨਾਭਾ
@HEALTHANDWELLNESS.Bhagatsingh
@HEALTHANDWELLNESS.Bhagatsingh 2 ай бұрын
ਤੁਹਾਡੀ ਇਤਿਹਾਸਕ ਖੋਜ ਦਾ ਵਰਨਣ ਸੁਣਕੇ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ ਧੰਨਵਾਦ।
@kamalkaran2165
@kamalkaran2165 2 ай бұрын
ਧੰਨਵਾਦ ਵੀਰ ਜੀ, ਬਹੁਤ ਵਧੀਆ ਅਤੇ ਵੱਡਮੁੱਲੀ ਜਾਣਕਾਰੀ ਦੇਣ ਲਈ। ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ
@baldevsinghbrar4335
@baldevsinghbrar4335 2 ай бұрын
ਪੰਜਾਬ ਸਿਆਂ ਤੇਰੀ ਹਰ ਗੱਲ ਤੇ ਜਾਣਕਾਰੀ ਵਿਚ ਸੱਚ ਹੁੰਦਾ ਕੋਟ ਕੋਟ ਧੰਨਵਾਦ ਜੋ ਸੇਵਾ ਤੁਸੀ ਕਰ ਰਹੇ ਹੋ ਇਹ ਪ੍ਰਚਾਰਕਾਂ ਦੀ ਸੇਵਾ ਸ੍ਰੋਮਣੀਕਮੇਟੀ ਦੀ ਬਣਦੀ ਸੀ ਪਰ SGPC ਤਾਂ ਬਾਦਲ ਕਮੇਟੀ ਬਣ ਕਿ ਰਿਹ ਗਈ 🙏🙏
@GURPREETSingh-ql5sl
@GURPREETSingh-ql5sl 2 ай бұрын
ਬਹੁਤ ਤੱਥਾਤਮਕ ਜਾਣਕਾਰੀ ਹੂੰਦੀ ਹੈ, ਕਾਸ਼ ਵਾਹਿਗੁਰੂ ਤਹਾਨੂੰ ਇਹ ਸੇਵਾ ਪਹਿਲਾਂ ਕਰਨ ਦੀ ਮਿਹਰ ਕਰ ਦੇਂਦੇ ਤਾਂ ਗੱਪ ਕਹਾਣੀਆਂ ਸੁਣਾ ਸੁਣਾ ਕੀਤਾ ਨੁਕਸਾਨ ਘੱਟ ਹੂੰਦਾ। ਗੁਰਪ੍ਰੀਤ ਸਿੰਘ ਬਾਜਵਾ ਬੋਕਾਰੋ ਝਾਰਖੰਡ
@Jasvir-Singh8360
@Jasvir-Singh8360 2 ай бұрын
ਵਡਿਆਉਣ ਦੀ ਜਗ੍ਹਾ ਇਹ ਸ਼ਬਦ ਗਿਲਾ ਜ਼ਿਆਦਾ ਮਹਿਸੂਸ ਹੁੰਦੇ ਹਨ
@GurdevSingh-vd5ie
@GurdevSingh-vd5ie 2 ай бұрын
ਪੁਰਾਤਨ ਯਾਂ ਭਵਿੱਖ ਦੀਆਂ ਸਾਖਿਆਂ ਸੁਣੇਉ ਸੁਣਾਉ 😢ਇਸ ਨਾਲ ਘਰੇ ਬੈਠੇ ਟਾੰਇਮ ਪਾਸ ਹੋ ਜਾਂਦਾ 😢 ਔਰ ਸੁਨਾਣ ਵਾਲੇਆਂ ਦੀਆਂ ਜੇਬਾਂ ਚ ਚੰਗੇ ਖਾਸੇ ਮਾਯਾ ਆ ਜਾਂਦੀ ਹੈ 😢ਉਸ ਕਾਲ ਹਰ ਤਰਾਂ ਦੇ ਸ਼ਖ਼ਸ ਪੈਦਾ ਹੋਏ ਭਗਤ ਸੂਰਮੇਂ ਗਦਾਰ ਗਯਾਨੀ।।ਔਨਾ ਦਾ ਜੋ ਫਰਜ ਜ਼ਿੰਮੇਵਾਰੀ ਜਿੰਨਾ ਕੁ ਹੋ ਸਕਿਆ ਨਿਭਾ ਗੇ।। ਵੱਡੇ ਸਾਕੇ ਪਾ ਗੇ 😮ਉਹ ਅਜ ਵੀ ਜਿਉਂਦੇ ਆ ਵਰਗੇ ਨੇ।।।🎉ਪਰ ਜੇ ਵਰਤਮਾਨ ਦੀ ਗੱਲ ਕੀਤੀ ਜਾਏ 😢ਕੀ ਇਸ ਵੇਲੇ ਦੀਆਂ ਏਨੀਆਂ ਪਰੋਭਲੰਮ 😢 ਪੰਜਾਬ ਪੰਜਾਬੀਆਂ ਅਤੇ ਸਿੱਖੀ ਜੀਵਨ ਦਾ ਵੱਡੇ ਪੱਧਰ ਤੇ ਘਾਣ ਹੋ ਰੇਹਾ ਹੈ 😢ਜਿਸ ਹਿਸਾਬ ਨਾਲ ਇਹ ਸਿਲਸਿਲਾ ਚਲ ਰੇਹਾ ਹੈ।।ਉਸ ਹਿਸਾਬ ਨਾਲ ਤਾਂ ਲੱਗਦਾ 😢 ਸਿੱਖੀ ਸਿਖ ਇੱਕ ਵੀ ਨਹੀਂ ਰਹਿਣਾ।।।ਜੇ ਰੇਹ ਜਾਂਣ ਗੇ 😢 ਸਿਰਾਂ ਤੇ ਪੱਗਾਂ ਫਸਾਈ ਅਖੋਤੀ।।। ਜਿੰਨਾ ਦ ਕੋਈ ਦੀਨ ਇਮਾਨ ਹੀ ਨਹੀਂ।।।।😢 ਸਿੱਖੀ ਦੇ ਦੁਸ਼ਮਣਾਂ ਨੂੰ ਮੋਕਾ ਮਿਲ ਜਾਣਾ 😢 ਯਾਂ ਮਿਲ ਚੁੱਕਾ ਹੈ।।।।।ਆ ਵੇਖ ਲਓ।।ਇਹ ਸਨ ਜਰਾ ਵੇਖੋ ਹਰੀ ਸਿੰਘ ਨਲੂਆ ਰਣਜੀਤ ਸਿੰਘ ਬਾਬਾ ਬਘੇਲ ਸਿੰਘ ਅਕਾਲੀ ਫੂਲਾ ਸਿੰਘ ਰਾਮਗੜ੍ਹੀਆ ਆਹਲੂਵਾਲੀਆ ਗ਼ਦਰੀ ਬਾਬਿਆਂ ਦੇ ਵੰਸ਼ਜ 😢😢😢😢 ਐਵੇਂ ਗਪਾਂ ਮਾਰੀ ਜਾਂਦੇ ਹੋ 😢😢 ਏਨਾਂ ਨੇ ਕੇਹਿਣਾ ਯਾਂ ਕਹੀ ਵੀ ਜਾਂਦੇ ਨੇ 😢😢😢😢 ਪੰਜਾਬ ਚ ਨਸ਼ਿਆਂ ਦ ਛੇਵਾਂ ਦਰਿਆ ਵਘ ਰਿਹਾ ਹੈ।।। ਨੋਜਵਾਨ ਪੀੜੀ ਨਸ਼ਿਆਂ ਦੇ ਖਾਤਿਰ। ਲੁਟਾਂ ਖੋਹਾਂ ਚੋਰਿਆ ਕਰ ਰਹੇ ਨੇ।।। ਮਾਂ ਪਿਓ ਖੂਨ ਦੇ ਆਸੁਂ ਰੋ ਰਹੇ ਨੇ।।।ਆ ਵਾਰਿਸ ਨੇ ਯੋਧਿਆਂ ਸੂਰਬੀਰਾਂ ਦੇ 😢 ਦੁਸ਼ਮਣ ਦ ਸੋਚਿਆ ਸਾਜ਼ਿਸ਼ਾਂ ਕਾਮਯਾਬ ਹੋ ਚੁੱਕੇ ਨੇ।।😢 ਅਖੌਤੀ ਸਿਰਾਂ ਤੇ ਪੱਗਾਂ ਫਸਾਈ ਆ ਨੇਤਾਵਾਂ ਦਾ ਕੋਈ ਦੀਨ ਇਮਾਨ ਹੀ ਨਹੀਂ।।😢 ਕੁਰਸੀਆਂ ਖਾਤਰ।।।। ਪੰਜਾਬ ਨਾਲ ਪੰਜਾਬੀਆਂ ਨਾਲ ਸਿਰੇ ਦੀ ਗਦਾਰੀਆਂ।। ਦੁਸ਼ਮਣਾਂ ਨਾਲ ਮਿਲ ਕੇ ਕਰ ਰਹੇ ਨੇ।।।😢ਖੇਤੀ ਫਸਲਾਂ ਚ ਜੇਹਰਾ।।।।ਝੋਨੇ ਦੀ ਖੇਤੀ ਨਾਲ ਪੰਜਾਬ ਦੀ ਮਿੱਟੀ ਪਾਣੀ ਹਵਾ ਵਨਸਪਤੀ।।ਦਾ ਖ਼ਾਤਮਾ ਮੁੰਹ ਅੱਡੀ ਖੜ੍ਹਾ ਹੈ।।।। ਕੈਂਸਰ ਕਾਲਾ ਪੀਲੀਆਂ ਬੀ ਪੀ ਸ਼ੁਗਰ ਹਰ ਘਰ ਚ ਦਸਤਕ ਦੇ ਚੁੱਕਾ ਹੈ।।।😢 ਦੁਸ਼ਮਣ ਪਿਛਲੇਂ ਦਰਵਾਜ਼ੇ ਤੋਂ ਵੜਕੇ ਸਬ ਕੁੱਝ ਤਬਾਹ ਕਰ ਰੇਹਾ ਹੈ 😢😢😢😢 ਤੁਸੀਂ ਅਸੀ ਜਿਉਂਦੇ ਮੋਏਆ ਵਰਗੇ ਹਾਂ।।।ਕਯੋਕਿ ਕੁੱਝ ਕਰਨ 😢ਹਲ ਕਰਨ ਵਾਲਾ ਦਿਮਾਗ।।।। ਦੁਸ਼ਮਣਾਂ ਨੇ ਹਾਈ ਜੈਕ ਕਰ ਲਿਆ ਹੈ 😢😢😢😢 ਸੁਣਾਈਂ ਜਾਊ।। ਪਿੱਛਲਾ ਇਤਿਹਾਸ।।।।😢ਪਰ ਸੁਨਣ ਵਾਲਾ ਵੀ ਜਦੋਂ ਕੋਈ ਬਚਣਾਂ ਨਹੀਂ।।।।😢ਬੁਬਨੇ ਸਾਧਾਂ ਨੇ ਪੰਜਾਬ ਦੇ ਲੋਕਾਂ ਨੂੰ ਆਵਦੇ ਡੇਰੇਆਂ ਵਲ ਕਰ ਲਿਆ ਹੈ।।।।😢 ਜਿੱਥੇ ਤਨ ਮਨ ਧਨ ਤਿੰਨਾ ਦਾ ਉਜਾੜਾਂ ਵੱਡੀ ਪੱਧਰ ਤੇ ਹੋ ਚੁੱਕਾ ਹੈ ਹੋਈ ਜਾ ਰਿਹਾ ਹੈ।।।😢ਸਾਡੇ ਅਪਣੇ ਹੀ ਦੁਸ਼ਮਣਾਂ ਹਥ ਇਸ ਕਦਰ ਨੇ ਕਿ।।।ਔਨਾ ਤੋਂ ਗ਼ਦਾਰੀ ਤਹਿਤ।।।ਜੋ ਮਾੜੀ ਮੋਟੀ ਸਿੱਖੀ ਜੀਵਨ ਵਾਲੇ ਬਚੇ ਨੇ ਔਨਾ ਦ ਭੋਗ ਪੋਉਣ ਲਈ ਵਰਤ ਰਹੇ ਹਨ 😢😢😢😢ਕਯਾ ਗੱਲਾਂ ਕਰਦੇ ਹੋ।।।😢ਠੀਕ ਹੈ ਪੁਰਾਤਨ ਇਤਿਹਾਸ ਬਹੁਤ ਮਹਾਨ ਸੀ 😢ਪਰ ਅਜੋਕਾ ਇਤਿਹਾਸ ਕਿੰਨਾ ਕੁ ਮਹਾਨ ਹੈ ਇਹ ਵੀ ਦਸ ਦਿਉ।।।।ਔਰ ਮਹਾਨ ਸਿੱਖੀ ਜੀਵਨ ਵਾਲੇ ਕਿੱਥੇ ਰਹਿੰਦੇ ਨੇ।।।। ਜਿੰਨਾ ਕੋਲ ਜਾ ਕੇ ਅਸੀ ਅਪਣਾ ਦੁਖ ਦਰਦ ਦਸ ਸਕਿਏ 😢😢 ਅੱਜ ਸਿੱਖੀ ਦੇ ਸਿਰਾਂ ਤੋਂ ਸਾਯਾ।।।।ਕਿਸ ਨੇ ਚੁਕ ਲਿਆ 😢😢😢😢 ਏਨਾਂ ਦੁਸ਼ਟਾ ਪਾਪੀਆਂ ਗਦਾਰਾਂ ਨੂੰ।।।।ਠਲ ਪੋਣ ਲਈ ਕੋਈ ਦਿਮਾਗ ਨਹੀਂ।ਰੇਹਾ।।।।😢 ਵਿਚਾਰਾਂ ਦੇ ਇਸ ਯੁੱਗ ਚ।।।। ਕੋਈ ਸਾਡੇ ਕੋਲ ਵਿਚਾਰ ਚਰਚਾ ਨਹੀਂ ਰਹੇ 😢 ਸ਼ਬਦ ਗੁਰੂ ਸੁਰਤਿ ਧੁਨਿ ਚੇਲਾ ਜਿਸ ਕੋਮ ਦਾ ਗੁਰੂ ਹੋਵੇ 😢ਔਹੋ ਕੋਮਾ ਦੇ ਅਜੋਕੇ ਵਾਰਸ।।। ਸ਼ਬਦ ਅਤੇ ਸੂਰਤ ਦੋਨੋਂ ਹੀ ਖੋ ਆਏ ਨੇ 😢😢😢😢😢😢
@BalbirSingh-bh8yo
@BalbirSingh-bh8yo 2 ай бұрын
Atari border pind mode to daas
@Smart-One
@Smart-One 23 күн бұрын
​@@GurdevSingh-vd5ie ਬਹੁਤ ਵਧੀਆ ਨੁਕਤੇ,,❤🙏
@HarbansSingh-v5w
@HarbansSingh-v5w 12 күн бұрын
ਗੁਰੂ ਜੀਓ ਹੁਣ ਵੀ ਆਪਣੇ-ਆਪ ਵਿੱਚ ਗੁਰੂ ਗ੍ਰੰਥ ਸਹਿਬ ਜੀਓ ਵਿੱਚ ਸਾਹਿਬ ਜੀਓ ਸਾਰਿਆ ਨੂੰ ਦਰਸ਼ਨ ਦਿ ਕੇ ਸਾਡੀ ਰੱਖਿਆ ਲਈ ਬਹੁਤ ਓਪਕਾਂਰ
@billasahota1313
@billasahota1313 2 ай бұрын
ਵਾਹਿਗੁਰੂ ਸੱਚੇ ਪਾਤਸ਼ਾਹ ਆਪ ਜੀ ਨੂੰ ਲੰਬੀ ਉਮਰ ਬਖਸ਼ਣ ਐਚ ਐਸ ਬਿੱਲਾ ਸਹੋਤਾ ਇੱਟਲੀ ਤੋਂ ਵਾਹਿਗੁਰੂ
@Shadowgame-f5l
@Shadowgame-f5l 2 ай бұрын
@billlasahota g ਵੀਰ ਸਤਿ ਸ੍ਰੀ ਆਕਾਲ ਜੀ 🙏 ਮੈ‌ ਵੀ ਸਹੋਤਾ ਹਾਂ ❤
@MakhanSingh-ug8sk
@MakhanSingh-ug8sk 2 ай бұрын
ਵਾਹਿਗੁਰੂ ਚੜ੍ਹਦੀ ਬਖਸ਼ੇ
@KaramjitKaur-o9t
@KaramjitKaur-o9t 2 ай бұрын
ਪੰਜਾਬ ਤੇ ਸਿੱਖ ਇਤਿਹਾਸ ਦੀ ਜਾਣਕਾਰੀ ਦਿੰਦੇ ਹੋ। ਆਪ ਬਹੁਤ ਵਧੀਆ ਲੱ ਗਦੀ ਤੁਹਾਡੀ ਵੀਡਿਉ ਇਸ ਤਰਾ ਦੀ ਜਾਣਕਾਰੀ ਦਿੰਦੇ ਰਹਿਣਾ
@ManjitSingh-d1b
@ManjitSingh-d1b 2 ай бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਪਿਤਾ ਜੀ ❤❤🙏🙏🙌🙌
@KuldeepSingh-md1ub
@KuldeepSingh-md1ub 29 күн бұрын
ਐਸ। ਜੀ। ਪੀ। ਸੀ। ਨੂੰ। ਆਪ। ਜੀ ਸਹਯੋਗ ਤਨ। ਮਨ ਧਨ। ਨਾਲ। ਕਰਨਾ। ਚਾਹੀਦਾ ਹੈ ਆਪ। ਜੀ ਦੀ। ਮੇਹਨਤ। ਤੇ ਜਾਣਕਾਰੀ ਇਕੱਤਰ ਕਰਨ ਲਈ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿਰ। ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ
@HarjinderSingh-po2ug
@HarjinderSingh-po2ug 2 ай бұрын
ਭਾਈ ਸਾਹਿਬ ਜੀਓ ਤੁਹਾਡੇ ਦਿੱਤੇ ਹੋਏ ਇਤਿਹਾਸਿਕ ਤੱਥ ਤੇ ਤਰੀਖਾਂ ਇਸ ਗੱਲ ਦੀਆਂ ਗਵਾਹ ਹਨ ਕਿ ਇਹ ਸਭ ਕੁਝ ਰਚਿਆ ਰਚਾਇਆ ਹੈ। ਹੁਣੇ ਹੁਣੇ ਇੱਕ ਸੱਜਣ ਇਹ ਇਹ ਪੁੱਛ ਰਹੇ ਸਨ ਕਿ ਭਾਈ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਦੇ ਦੁਆਰਾ ਫਿਰ ਗੁਰੂ ਗੋਬਿੰਦ ਸਾਹਿਬ ਜੀ ਨੇ ਮੁੱਕਾ ਉਚਾਰ ਕੇ ਬੀੜ ਕਿਉਂ ਲਿਖਵਾਈ ਜਦਕਿ ਇਹ ਕੋਈ ਵੀ ਗੁਰਮੁਖ ਲਿਖ ਕੇ ਭੇਟ ਕਰ ਸਕਦਾ ਸੀ। ਉਹਨਾਂ ਸੱਜਣਾਂ ਦੇ ਕਮੈਂਟ ਉੱਡ ਗਏ ਹਨ ਅਤੇ ਤੇ ਮੇਰੇ ਵੀ ਆ ਕਮੈਂਟ ਸ਼ਾਇਦ ਨਹੀਂ ਰਹਿਣਗੇ ਕਿਉਂਕਿ ਮੈਂ ਇਸ ਦੇ ਨਾਲ ਇਤਫਾਕ ਨਹੀਂ ਰੱਖਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ਗਿਆਨੀਤਰਸੇਮਸਿੰਘਗੁਰਦੁਆਰਾਸਹੀਦਗੰਜ
@ਗਿਆਨੀਤਰਸੇਮਸਿੰਘਗੁਰਦੁਆਰਾਸਹੀਦਗੰਜ 2 ай бұрын
ਉਸ ਬੀੜ‌‌ ਦਮਦਮਾ ਸਾਹਿਬ ਵਾਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ਼ ਕੀਤੀ ਗਈ ਜਦੋਂ ਕਿ ਹੋਰ ਸਰੂਪਾਂ ਵਿਚ ਨਹੀਂ ਮਿਲਦੀ ਮੌਂਟਰੀਅਲ ਕਾਨਾਡਾ
@Jasbirsingh-un1yh
@Jasbirsingh-un1yh Ай бұрын
ਅਜ ਤੋਂ ਪਹਿਲਾਂ ਜਾਂ ਇਹ ਵੀਡੀਓ ਸੁਣਨ ਤੋਂ ਬਾਅਦ ਵਿੱਚ ਇਕ ਚੀਜ਼ ਸਾਫ਼ ਹੋ ਗਈ ਹੈ ਕਿ ਜੋ ਬੀੜ ਧੀਰ ਮਲੀਆਂ ਪਾਸ ਸੀ ਉਹ ਬੀੜ ਉਦਾਸੀ ਸਾਧੂ ਦੀ ਹਥ ਲਿਖਤ ਸੀ ਜੋ ਨੰਦ ਚੰਦ ਦਵਾਰਾ ਧੀਰ ਮਲੀਆਂ ਪਾਸ ਪਹੁੰਚੀ ਸੀ ਨਾਂ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇਂ ਜ਼ੋ ਆਦਿ ਗ੍ਰੰਥ ਦੀ ਬੀੜ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ। ਪਰ ਇਕ ਗੱਲ ਸਮਝ ਨਹੀਂ ਆਉਂਦੀ ਕਿ ਪਿਰਥੀ ਚੰਦ ਗੁਰੂ ਰਾਮਦਾਸ ਜੀ ਸਾਹਿਬ ਦਾ ਵਡੇਰਾ ਪੁਤਰ ਹੋਣ ਕਰਕੇ ਗੁਰਗੱਦੀ ਦਾ ਦਾਅਵਾ ਕਰਦਾ ਸੀ ਪਰੰਤੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰਗੱਦੀ ਆਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਖਸ਼ਿਸ਼ ਕੀਤੀ। ਇਸ ਲਈ ਗੁਰੂ ਅਰਜਨ ਸਾਹਿਬ ਜੀ ਵਾਲੀ ਬੀੜ ਗੁਰੂ ਅਰਜਨ ਦੇਵ ਜੀ ਨੇ ਕਦੇ ਵੀ ਆਪਣੇਂ ਵੱਡੇ ਭਰਾ ਪਿਰਥੀ ਚੰਦ ਨੂੰ ਨਹੀਂ ਦਿੱਤੀ ਹੋਵੇਗੀ ਤੇ ਹੋ ਸਕਦਾ ਹੈ ਕਿ ਇਹ ਬੀੜ ਪਿਰਥੀ ਚੰਦ ਵਾਲੀ ਬੀੜ ਉਦਾਸੀ ਸਾਧੂ ਵਾਲੀ ਨੰਦ ਚੰਦ ਦੁਆਰਾ ਪਿਰਥੀ ਚੰਦ ਪਾਸ ਕਰਤਾਰ ਪੁਰ ਪੰਹੁਚੀ ਹੋਵੇ ਤੇ ਇਸ ਨਾਲ ਇਕ ਹੋਰ ਗੱਲ ਇਹ ਵੀ ਜੁੜਦੀ ਹੈ ਕਿ ਜਦੋਂ ਧੰਨੁ ਧੰਨੁ ਸ਼੍ਰੀ ਗੋਬਿੰਦ ਸਿੰਘ ਜੀ ਨੇ ਸਾਬੋਂ ਕੀ ਤਲਵੰਡੀ ਦਮ ਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜ਼ੋ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਏ ਉਹ ਸਿੱਖ ਪੰਥ ਦੇ ਪੰਜਾਂ ਤਖਤਾਂ ਤੇ ਪ੍ਰਕਾਸ਼ਮਾਨ ਕਰਵਾੲਏ ਗੲਏ ਕਿਉਂ ਕਿ ੧੭੦੮ ਵਿੱਚ ਗੁਰੂ ਗੋਬਿੰਦ ਸਾਹਿਬ ਜੀ ਨੇ ਦੇਹ ਧਾਰੀ ਗੁਰੂ ਵਾਲੀ ਪ੍ਰਪੰਰਾ ਖ਼ਤਮ ਕਰ ਕੇ ਧੰਨੁ ਧੰਨੁ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਗਈ। ਇਸ ਨਾਲ ਇਕ ਹੋਰ ਗੱਲ ਵੀ ਸੁਣਨ ਵਿੱਚ ਆਉਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਮ ਦਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਉਣ ਤੋਂ ਪਹਿਲਾਂ ਆਪਣੇ ਸਿੱਖਾ ਨੂੰ ਕਰਤਾਰਪੁਰ ਇਹ ਬੀੜ ਦਮ ਦਮਾ ਸਾਹਿਬ ਲੈਕੇ ਆਉਣ ਲਈ ਭੇਜਿਆ ਸੀ ਪਰੰਤੂ ਧੀਰ ਮਲੀਆਂ ਨੇਂ ਇਹ ਬੀੜ ਦੇਣ ਤੋਂ ਮਨਾ ਕਰ ਦਿੱਤਾ ਸੀ ਤੇ ਕਿਹਾ ਸੀ ਜੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੱਦੀ ਤੇ ਬਿਰਾਜਮਾਨ ਹਨ ਤਾਂ ਆਪ ਹੀ ਲਿਖ ਲੈਣ। ਉਹ ਸਿੱਖ ਖਾਲੀ ਵਾਪਸ ਆਏ ਤੇ ਸਾਰੀ ਗੱਲ ਗੁਰੂ ਗੋਬਿੰਦ ਸਾਹਿਬ ਜੀ ਨੂੰ ਦਸੀ ਇਸ ਤੋਂ ਬਾਅਦ ਧੰਨੁ ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ੧ਓ ਤੋਂ ਲੈਕੇ ਆਖਰ ਤੱਕ ਸਾਰੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਮੂੰਹ ਜ਼ਬਾਨੀ ਬੋਲ ਕੇ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਵਾਲੀ ਬੀੜ ਜੋ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ ਉਹ ਕਿੱਥੇ ਹੈ ਜਾਂ ਫਿਰ ਇਹ ਦੋਵੇਂ ੍ਬੀੜਾ ਦੇ ਸਰੂਪ ਧੀਰ ਮਲੀਆਂ ਪਾਸ ਹਨ ਇਹ ਇਕ ਸੋਚਣ ਵਾਲਾ ਵਿਸ਼ਾ ਹੈ ਇਹ ਸਾਫ ਕੀਤਾ ਜਾਣਾ ਚਾਹੀਦਾ ਹੈ। ਸਾਰੇ ਸਿੱਖ ਪੰਥ ਦਾ ਧੰਨਵਾਦ ਜੀ।
@gursimransingh8361
@gursimransingh8361 2 ай бұрын
Thanks!
@gursimrangohir5113
@gursimrangohir5113 2 ай бұрын
👏
@_dalwindersingh3315
@_dalwindersingh3315 2 ай бұрын
ਵੀਰ ਜੀ ਮੈਂ ਦਲਵਿੰਦਰ ਸਿੰਘ ਪਿੰਡ ਸਨਾਣਾ ਜਿਲ੍ਹਾ ਰੋਪੜ ਤੋਂ ਆਪ ਜੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਸਾਨੂੰ ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਚੜ੍ਹਦੀ ਕਲਾ
@jagtarmaan2653
@jagtarmaan2653 2 ай бұрын
ਬਹੁਤ ਵਧੀਆ ਜਾਣਕਾਰੀ ਜੀ ਬਹੁਤ ਬਹੁਤ ਧੰਨਵਾਦ ਜੀ
@InderjitSingh-io8on
@InderjitSingh-io8on 2 ай бұрын
ਵੀਰ ਜੀ ਮੈਂ ਮੁੱਲਾਂਪੁਰ ਦਾਖਾ ਤੋਂ ਤੁਹਾਡਾ ਇਹ ਬਹੁਤ ਵੱਡਾ ਉਪਰਾਲਾ ਵਹਿਗੁਰੂ ਜੀ ਮਿਹਰ ਕਰੇ ਸਤਿਨਾਮ ਵਾਹਿਗੁਰੂ ਜੀ
@KashmirSingh-p8c3g
@KashmirSingh-p8c3g 2 ай бұрын
ਆਪ ਜੀ ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋ ਆਪ ਜੀ ਦਾ ਧੰਨਵਾਦ ਜੀ ਮੈ ਬਹਿਰੀਨ ਤੋਂ ਹਾ ਜੀ।
@savjitsingh8947
@savjitsingh8947 2 ай бұрын
🙏 ਧੰਨ ਧੰਨ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ 🙏
@mkkaur9828
@mkkaur9828 2 ай бұрын
ਬਹੁਤ ਹੀ ਅਨਮੋਲ ਜਾਣਕਾਰੀ ਸਿੱਖ ਇਤਿਹਾਸ ਬਾਰੇ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ 🙏🏻
@RajinderSingh-i1y
@RajinderSingh-i1y 2 ай бұрын
ਬਹੁਤ ਵਧੀਆ ਜੀ ਸਾਨੂੰ ਮਾਣ ਹੈ
@RAMANDEEPKAUR-tj2dp
@RAMANDEEPKAUR-tj2dp 2 ай бұрын
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
@laljitsinghkang7219
@laljitsinghkang7219 2 ай бұрын
ਸਾਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਵੀਰ ਜੀ ਧੰਨਵਾਦ
@gandhisidhu1469
@gandhisidhu1469 2 ай бұрын
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@JaspalSingh-ft1ed
@JaspalSingh-ft1ed 2 ай бұрын
Goodresurchji
@karamjitsinghsidhu3420
@karamjitsinghsidhu3420 2 ай бұрын
ਵਾਹਿਗੁਰੂ ਜੀ ਦਾਸ ਧਰਮਕੋਟ ਜਿਲਾ ਮੋਗਾ ਤੋਂ ਹਾਂ ਆਪ ਜੀ ਦੀ ਹਰ ਵੀਡਿਓ ਬਹੁਤ ਵਧੀਆ ਹੁੰਦੀ ਹੈ ਵਾਹਿਗੁਰੂ ਜੀ ਤੁਹਾਡੇ ਤੇ ਇਸੇ ਤਰਾ ਕਿਰਪਾ ਬਣਾਈ ਰੱਖਣ ਤੇ ਸਾਨੂੰ ਸਹੀ ਇਤਹਾਸ ਬਾਰੇ ਪਤਾ ਲੱਗ ਸਕੇ
@shinderkohalassnagra7068
@shinderkohalassnagra7068 2 ай бұрын
ਕਾਲਾ ਸੰਘਿਆ ਪਿੰਡ ਵਿੱਚ 1966 ਤੋਂ 1971 ਤਕ ਓਸ ਪਿੰਡ ਮੈਂ ਪੜਿਆ । ਪਿੰਡ ਕੋਹਾਲਾ ਤੋਂ ਕਾਲਾ ਸੰਘਿਆ ਰਸਤੇ ਵਿੱਚ ਨੰਦ ਚੰਦ ਨਾਮ ਦੀ ਇਕ ਖੂਹੀ ਹੈ, ਜਿਥੇ ਸਮਸਾਂਨ ਓਸ ਸਮੇ ਤੋੰ ਹੈ ਅਜ ਭੀ ਹੈ ਕੋਈ ਗੁਰੂਘਰ ਨਹੀ ਸੀ ਅੱਜ ਭੀ ਨਹੀ ਹੈ । ਪਰ ਨੰਦ ਚੰਦ ਨਾਮੀ ਅਸਮਾਨ ਹੈ ਜੇ ਨੰਦ ਚੰਦ ਦੀ ਖੂਹੀ ਨਾਮ ਕਰਕੇ ਪਹਿਚਾਣ ਹੈ।
@PattriamMundar
@PattriamMundar 2 ай бұрын
Sanu ta baba kahan dass ji de gurdware bare pata jithe daru chardi
@ParminderKaur-zj1bv
@ParminderKaur-zj1bv 24 күн бұрын
ਇਤਿਹਾਸ ਬਾਰੇ ਜਾਣਕਾਰੀ ਮਿਲੀ ਤੁਹਾਡਾ ਬਹੁਤ ਬਹੁਤ ਧੰਨਵਾਦ । Australia
@rasandeepkaurkular5524
@rasandeepkaurkular5524 2 ай бұрын
ਬਹੁਤ ਹੀ ਮਹੱਤਵਪੂਰਨ ਉਪਰਾਲਾ ਕੀਤਾ ਹੈ।
@Gurmalsingh-o8j
@Gurmalsingh-o8j 2 ай бұрын
ਸਿੰਘ ਜੀ ਬਹੁਤ ਧੰਨਵਾਦੀ ਹਾਂ ਜੀਂ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ
@sukhwantsinghsandhu9673
@sukhwantsinghsandhu9673 2 ай бұрын
ਭਾਈ ਸਾਹਿਬ ਜੀ ਆਪ ਦਾ ਨਾਮ ਤਾਂ ਮੈਨੂੰ ਪਤਾ ਨਹੀ, ਪਰ ਆਪ ਦੀਆਂ ਖੋਜ ਭਰਪੂਰ ਵੀਡੀਓ ਅਕਸਰ ਮੈਂ ਵੇਖਦਾ ਰਹਿੰਦਾ ਹਾਂ। ਆਪ ਦੀ ਅਵਾਜ ਅੰਦਾਜ ਨਿਮਰਤਾ ਤੋਂ ਮੈਨੂੰ ਇੰਜ ਮਹਿਸੂਸ ਹੁੰਦਾ ਹੈ, ਜਿਵੇਂ ਵਾਹਿਗੁਰੂ ਜੀ ਨੇ ਇਸ ਕਾਰਜ ਲਈ ਆਪ ਨੂੰ ਸਪੈਸ਼ਲ ਤਿਆਰ ਕੀਤਾ ਹੈ।ਜਿੰਨੀ ਵਾਰ ਵੀ ਮੈਂ ਆਪ ਨੂੰ ਸੁਣਦਾ ਹਾਂ, ਓਨੀ ਵਾਰ ਹੀ ਤੁਹਾਡੇ ਤੋਂ ਵਾਰੇ ਜਾਂਦਾ ਹਾਂ। ਅਜਿਹੇ ਸਿੱਖ ਨਿਆਰੇ, ਮੈਂ ਜਾਂਦਾ ਹਾਂ ਬਲਾਹਾਰੇ, ਵਾਰ ਵਾਰ ਜਾਵਾਂ ਵਾਰੇ।
@lakhwindersingh9896
@lakhwindersingh9896 26 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਚੜਦੀ ਕਲਾ ਵਿੱਚ ਰਹੋ ਗੁਰੂ ਮਹਾਰਾਜ ਦਾ ਇਤਿਹਾਸ ਇਸੇ ਤਰ੍ਹਾਂ ਸੁਣਾਉਂਦੇ ਰਹੋ 🎉
@ishersingh9446
@ishersingh9446 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@bhagsingh3172
@bhagsingh3172 27 күн бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ।
@manmeetsinghchani174
@manmeetsinghchani174 2 ай бұрын
Itihas ine vistar nal dasan vaste bahot bahot shukriya
@amarjitsinghsandhu2908
@amarjitsinghsandhu2908 2 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Gulabkaphool-i2m
@Gulabkaphool-i2m 2 ай бұрын
Veer ji WaheGuru Ji ka Khalsa se WaheGuru Ji ki Fateh ji🙏🏻⚔️🙏🏻
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 2 ай бұрын
ਬਹੁਤ ਬਦੀਆਂ ਤਰੀਕੇ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ
@dalwindersingh9235
@dalwindersingh9235 2 ай бұрын
ਵਾਹਿਗੁਰੂ
@Veerpalkaur-uj3sj
@Veerpalkaur-uj3sj Ай бұрын
ਵੀਰੇ ਤੁਹਾਡੇ ਧੰਨਵਾਦ ਲਈ ਸ਼ਬਦ ਨਹੀਂ ਸੱਚੀਂ, ਬਹੁਤ ਕਿਰਪਾ ਆ ਤੁਹਾਡੇ ਤੇ ਸੱਚੇ ਪਾਤਸ਼ਾਹ ਜੀ ਦੀ,ਕਰਮਾਂ ਵਾਲੇ ਓ ,ਯੋਧੇ ਤੇ ਸੱਚੇ ਸੇਵਾਦਾਰ
@manjitdhillon9973
@manjitdhillon9973 2 ай бұрын
ਬਹੁਤ ਭਾਗਾਂ ਵਾਲੇ ਹੋ ਜੋ ਗੁਰੂ ਸਾਹਿਬ ਨੇ ਚੁਣਿਆ ਹੈ ਤੇ ਤਕੜੇ ਹੋ ਕੇ ਵਿਰਸਾ ਸੰਭਾਲ ਦਿਓ❤ ਕੈਨੇਡਾ ਤੋ ਦੇਖ ਰਹੀ ਜੀਓ🙏
@harjindersinghfakkar2806
@harjindersinghfakkar2806 20 күн бұрын
Fakkar. Dhadi. Jatha. Sultan. Pur. Lodhi. Verry. Good. Bahut. Vadhia. Vichar. O. K.
@gurjeetarora3470
@gurjeetarora3470 2 ай бұрын
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫ਼ਤਹਿ ਇਤਿਹਾਸ ਵਾਰ ਏ ਜਾਣੂ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਬਠਿੰਡਾ ਤੋਂ ਵੀਡੀਓ ਦੇਖ ਰਹੇ ਹਾਂ
@manmohansinghnarula2385
@manmohansinghnarula2385 2 ай бұрын
ਧੀਰ ਮਲ ਬਾਰੇ ਤੁਹਾਡਾ ਵਿਚਾਰ ਸਹੀ ਲਗ ਰਿਹੈ। ਹੁਣ ਤਕ ਵੀ ਕਰਤਾਰਪੁਰ ਵਿਚ ਜਿਹੜੀ ਬੀੜ ਸੰਗਤਾ ਨੂੰ ਵਿਖਾਈ ਜਾਦੀ ਐ ਉਸ ਵਿੱਚ ਨੌਵੇ ਪਾਤਸ਼ਾਹ ਦੀ ਬਾਣੀ ਵੀ ਐ। ਸਵਾਲ ਇਹ ਗੁਰ ਤੇਗ ਬਹਾਦਰ ਸਾਹਿਬ ਵੇਲੇ ਬਾਬਾ ਬਕਾਲੇ ਤੋ ਧੀਰ ਮਲ ਕੁਝ ਸਮਾਨ ਲਿਆ ਸੀ ਉਸ ਬਾਰੇ ਹੀ ਦਸਦੇ ਨੇ ਸਰੂਪ ਉਦੋ ਦਾ ਐ
@deepsidhu8747
@deepsidhu8747 Ай бұрын
ਬਾਈ ਜੀ ਤੁਸੀਂ ਬਹੁਤ ਜਿਆਦਾ ਤੇ ਸਖਤ ਮਿਹਨਤ ਕਰਦੇ ਹੋ।ਸਲਾਮ ਆ ਤੁਹਾਨੂੰ 🙏🙏🙏🙏
@surjitjatana468
@surjitjatana468 2 ай бұрын
ਬਹੁਤ ਹੀ ਚੰਗੀ ਤਰਾ ਦੱਸ ਰਹੇ ਹੋ ਸਿਖ ਇਤਿਹਾਸ ਬਾਰੇ ਵੀਰ ।ਪਰਮਾਤਮਾ ਤੁਹਾਨੂੰ ਬਹੁਤ ਬਲ। ਬਖਸੇ ਤੇ ਸਾਡੇ ਤੱਕ ਲੁਕੀਆਂ ਇਤਿਹਾਸ ਪਹੁੰਚੇ ।ਬਹੁਤ ਸ਼ੁਕਰੀਆ ।
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 2 ай бұрын
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ
@Smart-One
@Smart-One 23 күн бұрын
ਕੌਪੀ ਕਿੱਥੋਂ ਕਰਦੇ ਹੋ ਜੀ 🖋️❤️🙏।
@nirmaldharni8784
@nirmaldharni8784 2 ай бұрын
ਵੀਰ ਜੀ ਤੁਸੀ ਵਧਿਆ ਕੰਮ ਕਰ ਰਹੇ ਹੋ.ਇਕ ਬੇਨਤੀ ਹੈ ਕਿ ਇਤਿਹਾਸ ਨੂੰ ਪ੍ਰਮਾਣਿਕ ਕਰਨ ਲਈ ਜਿਸ ਕਿਤਾਬ ਦੀ ਵੀ ਗੱਲ ਕਰਦੇ ਹੋ ਉਸ ਕਿਤਾਬ ਅਤੇ ਲੇਖਕ ਦਾ ਨਾ ਵੀ ਦੱਸ ਦਿਆ ਕਰੋ ਤਾ ਜੁ ਸੰਗਤ ਆਪ ਵੀ ਪੜ ਕੇ ਲਾਭ ਉਠਾ ਸਕੇ.
@gandhisidhu1469
@gandhisidhu1469 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@KashmirSingh-t3t
@KashmirSingh-t3t 2 ай бұрын
ਵਾਹਿਗੁਰੂ ਜੀ
@parameeaneja
@parameeaneja 2 ай бұрын
ਬਹੁਤ ਬਹੁਤ ਵਧੀਆ ਜੀ ਪਰਮਜੀਤ ਸਿੰਘ ਫ਼ਾਜ਼ਿਲਕਾ
@tari3997
@tari3997 Ай бұрын
ਵੀਰ ਜੀ ਹਲਕਾ ਅਮਰਗੜ੍ਹ ਨੇੜੇ ਮਲੇਰਕੋਟਲਾ ਪਿੰਡ ਚੌਂਦਾ ਬਹੁਤ ਵਧੀਆ ਇਤਿਹਾਸ ਨਾਲ ਜੋੜਿਆ🙏
@amandeepsingh-lm5xu
@amandeepsingh-lm5xu 2 ай бұрын
ਸ਼੍ਰੀ ਅਨੰਦਪੁਰ ਸਾਹਿਬ ਜੀ
@JagtoopJaroop
@JagtoopJaroop 2 ай бұрын
ਆਪਾ ਤਰਨ ਤਾਰਨ ਤੋਂ ਆ‌ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਵੀਡੀਉ ਬਈ ਜੀ ਜੋ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਦਾ ਇਤਿਹਾਸ ਦੀ ਜਾਣਕਾਰੀ ਦੇਂਦੇ ਹੋ
@gaggiPunny
@gaggiPunny 2 ай бұрын
ਬਹੁਤ ਬਹੁਤ ਵਧੀਆ ਜੀ
@inderpreetsinghPB02
@inderpreetsinghPB02 2 ай бұрын
ਵਾਹਿਗੁਰੂ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਤੁਸੀ ਦਾਸ ਅੰਮ੍ਰਿਤਸਰ ਸਾਹਿਬ ਤੋ 🙏
@rajwindersingh6825
@rajwindersingh6825 2 ай бұрын
Waheguru koi gal nhi j ਅੰਨ੍ਹੇ ਹੋ ਜਾਵਾਂਗੇ, ਜੇ ਇਕ ਵਾਰ ਪੜ ਲਈਏ ,ਗੁਰੂ ਤਾਂ ਦਿਆਲ ਹੀ ਹੈ, ਜਾਂ ਭਰਮ ਦੂਰ ਹੋਜੂ ਨਹੀ ਤਾਂ ਗੁਰੂ ਦੇ ਬਚਨ ਸਹੀ ਹੋਏ ਪੂਰੇ ਹੋ ਜਾਣਗੇ
@PattriamMundar
@PattriamMundar 2 ай бұрын
Bilkul galt gal ki adi guru granth paran nal koi ana ho jawega menu mauka mileya me jarur paraga 🎉
@prabhsingh786
@prabhsingh786 Ай бұрын
​ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਨਾਮ ਦਾ ਆਦਰ ਕਰਿਆ ਕਰੋ ਅਤੇ ਇਤਿਹਾਸ ਤਾਂ ਇਤਿਹਾਸ ਹੀ ਹੁੰਦਾ ਹੈ ਹੁਣ ਮਾਤਾ ਗੁਜਰ ਕੌਰ ਜੀ ਦੇ ਕਹਿਣ ਤੇ ਕਈ ਸਾਲ ਪਹਿਲਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਛੋਟੇ ਹੁੰਦੇ ਸਨ ਤਾਂ ਉਥੇ ਦੇ ਖੂਹ ਦਾ ਪਾਣੀ ਇੱਕ ਮਿੰਟ ਦੇ ਵਿੱਚ ਖਾਰਾ ਹੋ ਗਿਆ ਸੀ ਇਹ ਵੀ ਤਾਂ ਇਤਿਹਾਸ ਹੈ ​@@PattriamMundar
@panditpankajkumar-gk3zf
@panditpankajkumar-gk3zf 2 ай бұрын
ਬਹੁਤ ਅੱਛਾ ਉਪਰਾਲਾ ਹੈ ਆਪਕਾ ਮੈਂ ਤੁਹਾਡੇ ਅੱਗੇ ਇੱਕ ਗੱਲ ਰੱਖਣਾ ਚਾਹੁੰਦਾ ਹਾਂ ਕਿ ਜੋ ਵੀ ਤੁਸੀਂ ਇਤਿਹਾਸ ਦੀ ਕਿਤਾਬ ਦੀ ਗੱਲ ਕਰਦੇ ਜੇ ਉਸ ਕਿਤਾਬ ਦਾ ਨਾਂ ਦਾ ਜ਼ਿਕਰ ਵੀ ਜਰੂਰ ਕਰਿਆ ਕਰੋ।ਮੈਂ ਤੁਹਾਡੇ ਅੱਗੇ ਇੱਕ ਗੱਲ ਰੱਖਣਾ ਚਾਹੁੰਦਾ ਹਾਂ ਕਿ ਜੋ ਵੀ ਤੁਸੀਂ ਇਤਿਹਾਸ ਦੀ ਕਿਤਾਬ ਦੀ ਗੱਲ ਕਰਦੇ ਜੇ ਉਸ ਕਿਤਾਬ ਦਾ ਨਾਂ ਦਾ ਜ਼ਿਕਰ ਵੀ ਜਰੂਰ ਕਰਿਆ ਕਰੋ ਕਿਉਂਕਿ ਇਸ ਨਾਲ ਅਸੀਂ ਆਪ ਕਨਫਿਊਜ ਹੋ ਜਾਂਦੇ ਹਾਂ ਕਿ ਕਿਹੜੀ ਕਿਤਾਬ ਹੋਏਗੀ ਦਿਸੇ ਦਾ ਜ਼ਿਕਰ ਤੁਸੀਂ ਕਰ ਰਹੇ ਹੋ
@gurcharansingh4229
@gurcharansingh4229 2 ай бұрын
ਅਛੀ ਸੋਚ ਕੇ ਜੀ
@gurcharansingh4229
@gurcharansingh4229 2 ай бұрын
ਅਛੀ ਸੋਚ ਹੈ ਜੀ
@GurdevSingh-vd5ie
@GurdevSingh-vd5ie 2 ай бұрын
@@gurcharansingh4229 ਅਜੋਕੇ ਸਮੇਂ ਦੀ ਕਿਤਾਬ 😢 ਤਾਂ ਵਰਤਮਾਨ ਸਮਾਂ ਆਪ ਦਿਖਾ ਰੇਹਾ ਹੈ।।।।। ਇਤਿਹਾਸ ਨੂੰ ਬਾਅਦ ਚ ਪੜ ਲਵਾ ਗੇ।।। ਵਰਤਮਾਨ ਚ ਜੋ ਹੋ ਰੇਹਾ ਹੈ।।।ਇਸ ਬਾਰੇ।।ਕੀ ਕਰੋਗੇ।।। ਨਸ਼ਾ।।। ਪੰਜਾਬੀ ਆਂ ਦੀ ਰਗਾਂ ਵੜ ਚੁਕਾ ਹੈ।।।ਇਸ ਨਸ਼ੇ ਦੇ ਲਈ ਪੰਜਾਬੀਆਂ ਦੇ ਚਾਲ ਚਲਿਤ੍ਰ ਚ ਭਾਰੀ ਗਿਰਾਵਟ ਆਈ ਹੈ।। ਆਵਦੇ ਹੀ ਆਵਦੇਆ ਨੂੰ ਮਾਰ ਮੁਕਾਉਣ ਲਈ।।।ਅਜੋਕੀ ਲੀਡਰਸ਼ਿਪ ਨੇ।।ਖੇਡ ਖੇਡੀ ਹੈ।।।ਜੇ ਕੋਈ ਇਹ ਸੋਚ ਕੇ ਦਰਦ ਰੱਖਕੇ।। ਕੁੱਝ ਕਰਨਾ ਚੋਹੁਦੇ ਨੇ ਔਨਾ ਨੂੰ।।।।ਪਹਿਲਾ ਹੀ ਨੇਤਾਵਾਂ ਦੇ ਚੰਦਰੇ ਜਾਲ ਚ ਫਸਾਕੇ ਬਰਬਾਦ ਕਰ ਦਿੱਤਾ ਜਾਂਦਾ ਹੈ।।।।।।।।।।।।।।।। ਅਜੋਕੇ ਸਮੇਂ ਦੀਆਂ ਕਿਤਾਬਾਂ।।।।। ਪਿੰਗਲਵਾੜਾ ਸਟਾਲਾਂ ਤੋਂ ਮਿਲਣ ਗੀਆ।।। ਗੁਰਦੁਆਰਾ ਸਾਹਿਬ ਬਾਹਰ ਸਟਾਲਾਂ ਤੋਂ।।।।।ਲੈ ਆਉ ਪੜ੍ਹੋ।।। ਪੰਜਾਬ ਪੰਜਾਬੀਆਂ ਲਈ ਕੁੱਝ ਕਰੋ ਭਾਈ।।।।।ਜਾਨ ਤਾਂ ਇਕ ਦਿਨ ਜਾਣੀ ਹੈ
@SinghSaabVlogs
@SinghSaabVlogs 2 ай бұрын
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਭਰਭੂਰ ਵੀਡੀਓ ਹੈ ਜੀ।
@gurpreetranouta5252
@gurpreetranouta5252 2 ай бұрын
ਬਹੁਤ ਹੀ ਵਧੀਆ ਵੀਰ ਜੀਓ ਆਪ ਜੀ ਦਾ ਤਹਿ ਦਿਲੋਂ ਧੰਨਵਾਦ
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤
@RupinderKhalsa
@RupinderKhalsa 2 ай бұрын
ਵਾਹਿਗੁਰੂ ਜੀ ਬਹੁਤ ਹੀ ਅਨਮੋਲ ਤੇ ਵਡਮੁੱਲੀ ਜਾਣਕਾਰੀ ਦਿੰਦੇ ਹੋ 🙏🙏🙏🙏🙏🙏
@GurdevSingh-vd5ie
@GurdevSingh-vd5ie 2 ай бұрын
ਅਜੋਕੇ ਸਮੇਂ ਵਰਤਮਾਨ ਕੀ ਕਰਨਾਂ ਪੰਜਾਬ ਪੰਜਾਬੀਆਂ।।। ਡੁੱਬਦੇ ਜਾ ਰਹੇ ਹਨ।।।ਘਰ ਘਰ ਚ ਵੈਣ ਪੈ ਰਹੇ ਹਨ
@GurdevSingh-vd5ie
@GurdevSingh-vd5ie 2 ай бұрын
ਅਜੋਕੇ ਸਮੇਂ ਕੀ ਕਰਨਾ ਹੈ ਪੰਜਾਬ ਪੰਜਾਬੀਆਂ ਦਾ ਵੱਡਾ ਘਲੂਘਾਰਾ ਗੁਪਤ ਤਰੀਕੇ ਨਾਲ ਹੋ ਰਿਹਾ ਹੈ।।। ਨਸ਼ੇ ਆਂ ਦਾ ਦਰਿਆ ਵਘ ਰਿਹਾ ਹੈ
@SiraaStudio
@SiraaStudio 2 ай бұрын
ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਜਾਣਕਾਰੀ ਬਾਈ ਜੀ ❤ ਬਾਬਾ ਨੰਦ ਚੰਦ ਦੇ ਗੁਰਦੁਆਰੇ ਵਿੱਚ ਥੱਲੇ ਲਿਖਿਆ ਜਠੇਰੇ ਗੋਤ ਸੰਘਾਂ ਕਿ ਇਹਨਾਂ ਨਾਲ ਕੋਈ ਸਬੰਧ ਸੀ ..? ਬਾਕੀ ਜੋ ਗੁਰੂ ਘਰ ਨਾਲ ਬੇਈਮਾਨ ਕਰਦਾ ਉਹਨੂੰ ਨਾ ਲੋਕ ਵਿੱਚ ਨਾ ਪਰਲੋਕ ਵਿੱਚ ਢੋਈ ਮਿਲਦੀ। ਧੰਨ ਧੰਨ ਖ਼ੁਦ ਖ਼ੁਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 😢😢 ਮੇਰੇ ਸ਼ਹਿਨਸ਼ਾਹ ਸ਼ਾਹਾਂ ਦੇ ਸ਼ਾਹ ਕਲਗੀਆਂ ਵਾਲਿਆ ਬਾਜਾਂ ਵਾਲਿਆ ਸਾਈਆਂ 🙏🏼🥹❤️😭
@harminderkaurjassal3472
@harminderkaurjassal3472 2 ай бұрын
Waheguru ji
@gurmitsinghgurmitbhullar9121
@gurmitsinghgurmitbhullar9121 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਸੀਂ ਜ਼ਿਲ੍ਹਾ ਗੁਰਦਾਸਪੁਰ ਫਤਿਹ ਗੜ੍ਹ ਚੂੜੀਆਂ ਦੇ ਨਾਲ ਨਵਾਂ ਪਿੰਡ ਜ਼ਿਲ੍ਹਾ ਅੰਮ੍ਰਿਤਸਰ
@lashmansingh9994
@lashmansingh9994 2 ай бұрын
ਉਹ ਪਾਗਲ ਬੇਨਤੀ ਕਰਕੇ ਇਕ ਹੋਰ ਬੀੜ ਲਿਖਵਾ ਸਕਦਾ ਸੀ ਪਰ ਉਸਦੀ ਮਾੜੀ ਕਿਸਮਤ ਨੇ ਉਸਨੂੰ ਧੱਕਾ ਕਰਨ ਲਈ ਮਜਬੂਰ ਕਰ ਦਿੱਤਾ
@baggagrewal
@baggagrewal 2 ай бұрын
ਬਾਈ ਜੀ ਰੁਤਵਾ ਤੇ ਅਮੀਰੀ ਬੰਦੇ ਦੀ ਮੱਤ ਮਾਰ ਦਿੰਦੀਆਂ ਨੇ ਜੀ ਤੇ ਓ ਆਪਣੇ ਵਰਗੇ ਲੋਕਾਂ ਨੂੰ ਇਨਸਾਨ ਸਮਝਣਾ ਹੀ ਬੰਦ ਕਰ ਦਿੰਦਾ ਹੈ ਜੀ , ਬੱਸ ਹੰਕਾਰ ਵੱਸ ਹੋਕੇ ਹੀ ਬੰਦਾ ਇਹੋ ਜਿਹੀਆਂ ਗੱਲਾਂ ਤੇ ਉਤਾਰੂ ਹੋ ਜਾਂਦਾ ਜੀ
@rachsaysvainday9872
@rachsaysvainday9872 2 ай бұрын
ਜਾਣਕਾਰੀ ਬਹੁਤ ਚੰਗੀ ਲੱਗੀ।ਵਾਹਿਗੁਰ ਜੀ ਚੜ੍ਹਦੀ ਕਲਾ ਬਖਸ਼ਣ । ਧੰਨਵਾਦ ਸਹਿਤ ਜਸਵੀਰ ਕੌਰ ਨਿਊਜ਼ੀਲੈਂਡ ।
@SukhmindarSinghSidhu
@SukhmindarSinghSidhu 2 ай бұрын
ਭਾਈ ਸਾਹਿਬ ਜੀ, ਬੀਬੀ ਕੌਲਾਂ ਵਾਰੇ ਵੀ ਇਤਿਹਾਸਕ ਜਾਣਕਾਰੀ ਦਿਓ ਜੀ । ਬਹੁਤ ਵਧੀਆ ਸਿੱਖ ਧਰਮ ਦੀ ਸੇਵਾ ਕਰ ਰਹੇ ਹੋ ।
@tarlochansingh5877
@tarlochansingh5877 2 ай бұрын
ਬਾਈ ਜੀ ਤੁਹਾਡੇ ਵੀਡੀਓਜ਼ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੁੰਦੇ ਨੇ ਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਨ। ਜੋ ਕੇ ਤੁਹਾਡਾ ਬਹੁਤ ਹੀ ਸ਼ਲਾਘਾਯੋਗ ਕਾਰਜ਼ ਹੈ। ਤੁਸੀਂ ਨੰਦ ਚੰਦ ਦਾ ਜ਼ਿਕਰ ਕੀਤਾ ਹੈ ਕਿ ਉਹ ਕੌਣ ਸੀ। ਕ੍ਰਿਪਾ ਕਰਕੇ ਹੁਣ ਇੱਕ ਵੀਡੀਓ ਭਾਈ ਨੰਦਲਾਲ ਜੀ ਦੇ ਬਾਰੇ ਵੀ ਬਣਾਓ ਕਿਉਂਕਿ ਉਹ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੀਵਾਨ ਸਨ। ਭਾਈ ਨੰਦਲਾਲ ਜੀ ਅਫ਼ਗ਼ਾਨਿਸਤਾਨ ਦੇ ਰਹਿਣ ਵਾਲੇ ਸੀ ਸ਼ਾਇਦ ਉਹ ਔਰੰਗਜ਼ੇਬ ਦੇ ਲੜਕੇ ਦੇ ਦੀਵਾਨ ਸਨ ਬਾਦਸ਼ਾਹ ਇਨ੍ਹਾਂ ਨੂੰ ਇਸਲਾਮ ਕਬੂਲਣ ਲਈ ਮਜਬੂਰ ਕਰ ਰਿਹਾ ਸੀ।ਇਹ ਫੇਰ ਅਨੰਦਪੁਰ ਸਾਹਿਬ ਗੁਰੂ ਜੀ ਦੀ ਸ਼ਰਨ ਆਏ ਸਨ। ਇਨ੍ਹਾਂ ਬਾਰੇ ਜਰੂਰ ਵੀਡੀਓ ਬਾਣਕੇ ਪਾਈ ਜਾਵੇ ਜੀ.....
@panveersingh6632
@panveersingh6632 2 ай бұрын
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ। ਦੇ ਅਖੀਰਲੇ ਸਮੇ ਤੇ ਵੀਡੀਓ ਪਾਉ ਤੇ ਜੀਵਣੀ ਜੰਗ ਤੇ ਜੋਤਿ ਜੋਤ ਜੀ। ਵਾਹਿਗੁਰੂ ਜੀ।
@gagandeepkaur4006
@gagandeepkaur4006 Ай бұрын
G mai v jrur chahundi hu guru sahib ji di jeevani baare sun na plz jaldi video payo. Gagandeep kaur from Ambala city now lived in Patiala
@sukhjitsingh6668
@sukhjitsingh6668 2 ай бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@manjitsinghkhalsa7035
@manjitsinghkhalsa7035 2 ай бұрын
ਸਿੰਘ ਸਾਹਿਬ ਜੀ, ਇਤਿਹਾਸਕ ਸ੍ਰੋਤਾਂ ਦਾ ਜਰੂਰ ਹਵਾਲਾ ਦਿਆ ਕਰੋ। ਇਤਿਹਾਸ ਹੋਰ ਪ੍ਰਮਾਣੀਕ ਹੋ ਜਾਂਦਾ ਹੈ। ਬਾਕੀ ਸਾਨੂੰ ਪਤਾ ਹੈ ਕਿ ਤੁਸੀਂ ਮਿਥਿਹਾਸ ਵਰਨਣ ਨਹੀਂ ਕਰਦੇ। ਬਹੁਤ ਚੰਗਾ ਲੱਗਾ।
@karamjitsingh7431
@karamjitsingh7431 Ай бұрын
ਇਹ ਕਿਵੇਂ ਹੋ ਸਕਦਾ ਹੈ ਵੀਰ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਅੰਨੇ ਨੂੰ ਰੌਸ਼ਨੀ ਬਖਸ਼ਣ ਵਾਲੇ ਨੇ ਫੇਰ ਪਾਠ ਕਰਨ ਵਾਲਾ ਅੰਨਾ ਕਿਵੇਂ ਹੋ ਸਕਦਾ।
@SonuSingh-bv3jy
@SonuSingh-bv3jy 2 ай бұрын
ਵਾਹਿਗੁਰੂ ਜੀ ❤
@amarjitsinghsandhu2908
@amarjitsinghsandhu2908 2 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@braryodhe1050
@braryodhe1050 2 ай бұрын
ਬਹੁਤ ਧਨਵਾਦ ਵੀਰ ਜੀ, ਸਿੱਖੀ ਸਰੂਪ ਵਿੱਚ ਰਹਿ ਕੇ ਆਪ ਜੋ ਸਿੱਖ ਇਤਿਹਾਸ ਦੇ ਰਬਰੂ ਕਰਦੇ ਹੋ, ਅਕਹ ਹੈ ਜੀ,,
@jaswinderkaurkhambay1610
@jaswinderkaurkhambay1610 2 ай бұрын
Dhan dhan Sri Guru Gobind Singh ji warga na koi hoya te na koi hona. Dil ton nikali ardas Guru ji kol hoke sunde ne te aap sahai hunde hun. Waheguru ji Waheguru ji Waheguru ji ❤
@m.goodengumman3941
@m.goodengumman3941 2 ай бұрын
Wahaguru ji Coventry UK 🙏🇬🇧☀️🪯🚩
@kultarmand1945
@kultarmand1945 2 ай бұрын
Thanks
@AmritpalSingh-b9p
@AmritpalSingh-b9p 2 ай бұрын
ਸਾਡੀ ਸਿੱਖ ਕੌਮ ਦੁਨੀਆਂ ਤੇ ਇਕੱਲੀ ਏਦਾ ਦੀ ਕੌਮ ਐਂ ਕੀ ਜਿਸ ਨੂੰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੋਣਾ ਕੀ ਅੱਜ ਤੋਂ ਮੇਰੇ ਸਿੱਖਾਂ ਦਾ ਸਿਰ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਣਾ ਨਾ ਕਿਸੇ ਪੀਰ , ਮੜੀ ਮਸਾਣ , ਨਾ ਦੇਹਧਾਰੀ ਗੁਰੂ , ਨਾ ਕਿਸੇ ਪਾਖੰਡੀ ਤੇ ਨਾ ਮੇਰੇ ਸਿੱਖ ਨੇ ਕਿਸੇ ਮੂਰਤੀ ਪੂਜਾ ਕਰਨੀ ਐਂ . ਪਰ ਅਸੀਂ ਤਾਂ ਆਪਣੇ ਆਪ ਨੂੰ ਗੁਰੂ ਸਾਹਿਬ ਤੋਂ ਵੱਡਾ ਮੰਨਦੇ ਆ ਤਾਂਹੀ ਤਾਂ ਜ਼ੋ ਹੁਕਮ ਸਾਡੇ ਗੁਰੂ ਸਾਹਿਬ ਨੇ ਕੀਤਾ ਅਸੀਂ ਉਸ ਦਾ ਉਲਟਾ ਈ ਕਰਨਾ
@sukhpandher6842
@sukhpandher6842 Ай бұрын
ਮੈਂ ਕਨੇਡਾ ਤੋਂ ਆਪ ਜੀ ਦੀ ਵੀਡੀਓ ਦੇਖ ਰਿਹਾ ਸੀ ਮੈਨੂੰ ਆਪ ਜੀ ਦਾ ਬਹੁਤ ਵਧੀਆ ਉਪਰਾਲਾ ਲੱਗਾ। ਦੂਜੀ ਗਲ ਮੈਂ ਕਾਲਾ ਸੰਘਿਆਂ ਦੇ ਲਾਗਲੇ ਪਿੰਡ ਦਾ ਹਾਂ ਜਿਹੜੇ ਗੁਰਦੁਆਰਾ ਸਾਹਿਬ ਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ ਉਹ ਕਾਲਾ ਸੰਘਿਆਂ ਵਿਚ ਮੌਜੂਦ ਹੈ ਪਰ ਉਸ ਗੁਰਦੁਆਰੇ ਦਾ ਇਤਿਹਾਸ ਅੱਜ ਪਤਾ ਲੱਗਾ। ਦੀਵਾਨ ਨੰਦ ਚੰਦ ਦਾ ਗੁਰਦੁਆਰਾ ਬਣਾਉਣਾ ਗਲਤ ਸੀ ਜਿਹੜਾ ਗੁਰੂ ਸਾਹਿਬ ਦਾ ਨਾ ਹੋਇਆ ਉਹ ਸਾਡਾ ਬਾਬਾ ਕਿਵੇਂ ਹੋ ਸਕਦਾ। ਧੰਨਵਾਦ ਜੀ ਇਤਿਹਾਸ ਸਾਂਝਾ ਕਰਨ ਲਈ
@karamsingh5296
@karamsingh5296 2 ай бұрын
ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿੰਡ ਡਰੋਲੀ ਭਾਈ ਅੱਜ ਵੀ ਹੈਗੇ ਆ ਮੈਂ ਦਰਸ਼ਨ ਕੀਤੇ ਹਨ ਸੰਗਤ ਦਰਸ਼ਨ ਕਰਦੀ ਹੈ ਇਕ ਭਾਈ ਸਾਹਿਬ ਨੇ ਇੱਕ ਅੱਖ ਤੇ ਹੱਥ ਰੱਖ ਕੇ ਪੜ੍ਹਿਆ ਸੀ ਤੇ ਉਹ ਇੱਕ ਅੱਖ ਤੋਂ ਅੰਨ੍ਹਾ ਹੋ ਗਿਆ ਸੀ ਗੁਰਦੁਆਰਾ ਅਟਾਰੀ ਸਾਹਿਬ ਦੇ ਨਾਲ ਦੇ ਘਰੇ ਹਨ ਇਹ ਗੁਰੂ ਗ੍ਰੰਥ ਸਾਹਿਬ ਜੀ ਹੋਰ ਵੀ ਚੀਜ਼ਾਂ ਹਨ ਬੀਬੀ ਵੀਰੋ ਜੀ ਦੇ ਰੁਮਾਲ ਗੁਰੂ ਸਾਹਿਬ ਜੀ ਦੀ ਦਸਤਾਰ ਚੋਲਾ ਤੇ ਹੋਰ ਕਈ ਚੀਜ਼ਾਂ
@ShivrajSingh-ls8qj
@ShivrajSingh-ls8qj 2 ай бұрын
ਇਕ ਅੱਖ ਤੋਂ ਨਾ ਦਿਸੇ ਉਸ ਨੂੰ ਕਾਣਾ ਕਹਿੰਦੇ ਹਨ।😊
@educationandculture1579
@educationandculture1579 2 ай бұрын
Kithe aa vr ji droll bhai kis ghar wich
@movieshub3601
@movieshub3601 2 ай бұрын
M̺y̺,̺v̺i̺l̺l̺g̺e̺,̺d̺r̺o̺l̺y̺,̺b̺h̺a̺i̺
@918meanmachine8
@918meanmachine8 2 ай бұрын
ਮੇਰੇ ਪੜਦਾਦਾ ਜੀ ਨੇ ਕਰਵਾਇਆ ਸੀ ਇਹ ਪਾਠ ਜਿਸ ਸਾਧੂ ਨੇ ਪਾਠ ਉਸ ਨੂੰ ਦੋਨੋਂ ਅੱਖਾਂ ਤੋਂ ਦਿਸਦਾ ਸੀ ਉਸਨੇ ਸਾਰਾ ਪਾਠ ਇੱਕ ਉਤੇ ਪੱਟੀ ਬੰਨ੍ਹ ਕੇ ਕੀਤਾ ਸੀ
@918meanmachine8
@918meanmachine8 2 ай бұрын
ਪਰ ਪਾਠ ਕਰਨ ਤੋਂ ਬਾਅਦ ਇਕ ਅੱਖ ਤੋਂ ਦਿਸਦਾ ਸੀ ਜੀ ਮੇਰਾ ਨਾਮ ਦਲਵੀਰ ਸਿੰਘ ਸੰਘਾ ਪਿੰਡ ਡਰੋਲੀ ਭਾਈ ਹੁਣ ਅਮਰੀਕਾ ਵਿੱਚ ਹਾਂ। ਮੈਂ ਉਹ ਸਾਧੂ ਦੇਖਿਆ ਹੋਇਆ ਉਸਦੇ ਦਾਹੜੀ ਨਹੀਂ ਸੀ ਮੁਨੀ ਵੀ ਕਹਿ ਦਿੰਦੇ ਸਨ
@palvindersingh3955
@palvindersingh3955 2 ай бұрын
Har video dekhi di soni di paji both vadiya tusi seva karde ho wahguru ji tahode te mehar karn🙏🙏
It works #beatbox #tiktok
00:34
BeatboxJCOP
Рет қаралды 21 МЛН
Каха и дочка
00:28
К-Media
Рет қаралды 3,3 МЛН
ਸ਼ਹੀਦ (The Martyrdom of Guru Tegh Bahadur) (Punjabi)
50:48
The Sikh Renaissance
Рет қаралды 277
Akali Phula Singh | Jathedar Akali Phoola Singh | Akali Phoola Singh by Dr  Sukhpreet Singh Udhoke
1:13:29
Sarkar A Khalsa (ਸਰਕਾਰ ਏ ਖਾਲਸਾ)
Рет қаралды 204 М.
Modern Indian History (1498 - 1947 ) |  CAPF/UPSC/PCS Modern Indian History Marathon | Quasif Ansari
3:53:23
Examपुर CDS CAPF AFCAT Exam Prep
Рет қаралды 1,6 МЛН
It works #beatbox #tiktok
00:34
BeatboxJCOP
Рет қаралды 21 МЛН