ਗੁਰੂ ਪਰਿਵਾਰ ਦੀਆਂ ਨਿਸ਼ਾਨੀਆਂ | Guru Gobind Singh Ji | Sikh History | Punjab Siyan

  Рет қаралды 115,723

Punjab Siyan

Punjab Siyan

7 күн бұрын

#gurugobindsinghji #sikhhistory #punjabsiyan
Gur Gobind Singh Ji History in Punjabi at Sikh History Channel Punjab Siyan
Guru Gobind Singh Ji Palangh and others important Nishaniyan
Mata Gujari ji diyan nishaniyan lakhnaur Sahib wikhe
Lakhnaur Sahib Mata Gujri ji da Peka Ghar aTE Guru Gobind Singh ji da Nanka Ghar
Guru Gobind Singh da Nanka Ghar da Itihas
Best Sikh History Channel
Please Click on the Link Below To Support Us
ਸਾਨੂੰ ਸਪੋਰਟ ਕਰਨ ਲਈ ਇਸ ਲਿੰਕ ਤੇ ਕਲਿਕ ਕਰ ਸਕਦੇ ਹੋ
/ @punjabsiyan

Пікірлер: 585
@penduLana-fm7pz
@penduLana-fm7pz 4 күн бұрын
ਮੈਂ ਪਹਿਲੀ ਵਾਰ 1990 ਵਿੱਚ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ਸੀ ਮੇਰੀ ਵੱਡੀ ਭੈਣ ਇਸ ਏਰੀਏ ਵਿੱਚ ਪਿੰਡ ਝਾੜਵਾਂ ਵਿਆਹੀ ਹੋਈ ਹੈ,ਮੇਰੀ ਭੈਣ ਦੇ ਸਹੂਰਾ ਸਰਦਾਰ ਬਖਸ਼ੀਸ਼ ਸਿੰਘ ਨੇ ਦਰਸ਼ਨ ਕਰਵਾਏ ਸੀ ਮੈਂ ਇਥੇ ਅਕਸਰ ਜਾਂਦਾ ਰਹਿੰਦਾ ਹਾਂ
@amtitpreetsingh9676
@amtitpreetsingh9676 4 күн бұрын
Kehte area ch aa
@balbirkalsi1237
@balbirkalsi1237 4 күн бұрын
Dhanwaad Veer ji Darshan kroun lai Dashmesh Pita te Mata Gujjar kaur ji diya nishanyian❤
@JSpresident
@JSpresident 4 күн бұрын
ਕਿਹੜੀ ਜਗ੍ਹਾ ਹੈ
@Satwinder-ip7ty
@Satwinder-ip7ty 4 күн бұрын
ਅਸੀ ਪਿੰਡ ਝੰਡੇਵਾਲਾ ਮੋਗਾ ਤੋ ਵੀਡੀਉ ਵੇਖ ਰਹੇ ਹਾ । ਬਹੁਤ ਵਧੀਆ ਤਰੀਕੇ ਨਾਲ ਸਮਝਿਆ ਸਤਿ ਸਿਰੀ ਅਕਾਲ
@user-me6zo4bo5r
@user-me6zo4bo5r 3 күн бұрын
ਲਖਨੌਰ ਸਾਹਿਬ (ਅੰਬਾਲਾ )ਹਰਿਆਣਾ ​@@JSpresident
@dalbarasingh7649
@dalbarasingh7649 3 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ 👏 ਸਾਡੇ ਤੇ ਵੀ ਮਿਹਰ ਭਰਿਆ ਹੱਥ ਕੇ ਇਸ ਇਤਿਹਾਸਿਕ ਨਗਰ ਦੇ ਦਰਸ਼ਨ ਦੀਦਾਰੇ ਕਰਨ ਦਾ ਬਲ ਉੱਦਮ ਬਖਸ਼ਣਾ ਜੀ,।।
@twfrzsvzo
@twfrzsvzo 2 күн бұрын
👍🙏💐
@JagjitSingh-je4tq
@JagjitSingh-je4tq 4 күн бұрын
ਸਾਡਾ ਪਿੰਡ ਝਰਮੜੀ | ਹਾਂਜੀ ਇਹ ਪਵਿੱਤਰ ਅਸਥਾਨ ਸਾਡੇ ਨੇੜੇ ਆ ਅੰਬਾਲੇ ਵਿੱਚ❤
@JaswinderSingh-io7uo
@JaswinderSingh-io7uo 3 күн бұрын
❤❤❤❤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਰੀ ਹਾਜ਼ਰੀ ਕਬੂਲ ਕਰੋ ਜੀ ਮੇਰੇ ਸਰੀਰ ਦੇ ਸਾਰੇ ਕਸ਼ਟਾਂ ਦਾ ਨਾਸ਼ ਕਰੋ ਜੀ 👍💕❤❤
@baljindersingh5925
@baljindersingh5925 4 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਧੰਨ ਦਸ਼ਮੇਸ਼ ਪਿਤਾ ਜੀ। ਧੰਨ ਧੰਨ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ। ਇਹ ਦੇਸ਼, ਦੇਸ਼ ਨਾਂ ਹੁੰਦਾ ਜੇ ਪਿਤਾ ਦਸਮੇਸ਼ ਨਾਂ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@aspalsingh8114
@aspalsingh8114 4 күн бұрын
ਭਾਈ ਸਾਬ ਧੰਨਵਾਦ ਜੀ 🙏🏻🙏🏻 ਭਾਈ ਸਾਬ ਮੈਂ ਜ਼ਿਲਾ ਹੁਸ਼ਿਆਰਪੁਰ ਤੋ ਤੁਹਾਡੀ ਦਿੱਤੀ ਹੋਈ ਜਾਣਕਾਰੀ ਸਰਵਣ ਕਰਦਾ ਹਾ ਜੀ ਜੋ ਖੋਜ ਭਰਪੂਰ ਹੈ ਜੀ
@balvinderkaur-mc8og
@balvinderkaur-mc8og 4 күн бұрын
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ ਆਪ ਜੀ ਨੇ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਜੀ❤❤❤❤❤
@mithasingh4484
@mithasingh4484 4 күн бұрын
ਗੁਰੂ ਗੋਬਿੰਦ ਸਿੰਘ ਜੀ ਆਪ ਜੀ ਤੋਂ ਹੋਰ ਵਧੀਆ ਲੰਮੀਂ ਸੇਵਾ ਲੈਣ
@gurmailsinghdhillon6268
@gurmailsinghdhillon6268 2 күн бұрын
ਵਾਹਿਗੁਰੂ ਤਰੱਕੀਆਂ ਬਖ਼ਸ਼ੇ ਇਸੇ ਤਰ੍ਹਾਂ ਵਹਿਗੁਰੂ ਸੇਵਾ ਲੈਂਦੇ ਰਹਿਣ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@BaljinderSinghBhullar-ix8re
@BaljinderSinghBhullar-ix8re 4 күн бұрын
ਵੀਰ ਜੀ ਪੈਰਿਸ ਫਰਾਂਸ ਵਿੱਚ ਬੈਠਾ ਹਾਂ ਪਰ ਤੁਹਾਡੀ ਵੀਡੀਓ ਦਾ ਇੰਤਜਾਰ ਰਹਿਦਾ ਹੈ ਬੁਹਤ ਧੰਨਵਾਦ ਜੀ
@twfrzsvzo
@twfrzsvzo 2 күн бұрын
👍
@INDERVARAN-b9c
@INDERVARAN-b9c Күн бұрын
France kehdi jghaa
@ArjunSingh-pm1jj
@ArjunSingh-pm1jj 4 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਜੀ
@daljitlitt9625
@daljitlitt9625 2 күн бұрын
ਧੰਨ ਧੰਨ ਸਿਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@twfrzsvzo
@twfrzsvzo 2 күн бұрын
👍💖💐🙏
@baldevsinghbrar4335
@baldevsinghbrar4335 4 күн бұрын
ਵਾਹਿਗੁਰੂ 2000 ਵਿਚ ਮੋਗਾ ਤੋ ਹੇਮਕੁੰਡ ਸਾਹਿਬ ਜਾਦਿਆ ਨੇ ਲਖਨੌਰ ਸਾਹਿਬ ਦਰਸਨ ਕੀਤੇ ਸੀ ਇਸ ਜਗਾ ਤੇ 3 ਇਤਹਾਸਕ ਗੁਰੂਘਰ ਹੈ 1ਜਿਸ ਦੇ ਦਰਸਨ ਕਰਾਏ ਸਿੰਘ ਸਾਬ ਨੇ ਦੂਜਾ ਗੇਂਦਸਰ ਸਾਹਿਬ ਤੇ ਤੀਜੇ ਗਾਰੂਘਰ ਦਾ ਨਾਮ ਭੁੱਲਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਬਾਲ ਵਸਤਾ ਦੇ ਨਾਲ ਸਬੰਧ ਹੈ ਗੁਰੂਘਰਾ ਦਾ ਓਦੋ ਸਭਕੁਝ ਓਪਨ ਹੀ ਦਰਬਾਰ ਸਾਹਿਬ ਵਿਚ ਪਿਆ ਹੁੰਦਾ ਸੀ ਬਹੁਤ ਵਧੀਆ ਕੀਤਾ ਜੋ ਸੀਸੇ ਨਾਲ ਪਲੰਘ ਤੇ ਸਾਸਤਰ ਕਵਰ ਕਰਤੇ ਧੰਨਵੀਰ ਖਾਲਸਾ ਜੀ ਦਰਸਨ ਕਰਾ ਕਿ ਪੁੱਨ ਖੱਟਿਆ ਤੇ ਇਤਹਾਸ ਦੇ ਜਾਣੂ ਕਰਾਇਆ🙏🙏🙏🙏🙏🙏
@gurpalsingh197
@gurpalsingh197 3 күн бұрын
3ja guru ghr..gurudwara mardo sahib aa
@gurpalsingh197
@gurpalsingh197 3 күн бұрын
Right
@jagvirsinghbenipal5182
@jagvirsinghbenipal5182 4 күн бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ 🙏🙏
@GurlalBrar-yl6cv
@GurlalBrar-yl6cv 4 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@dharmindersingh5939
@dharmindersingh5939 3 күн бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਇਤਹਾਸ ਬਾਰੇ ਜਾਣਕਾਰੀ ਦੇਣ ਲਈ ।। 🙏
@gurshabadguraya4284
@gurshabadguraya4284 3 күн бұрын
ਗੁਰੂ ਸਾਹਿਬ ਜੀ ਦਿਆ ਹੱਥ ਆ ਦੀ ਲਿਖਾਈ ਬਹੁਤ ਸੁੰਦਰ ਸੀ
@Gurjeetbhangu3191
@Gurjeetbhangu3191 4 күн бұрын
ਧੰਨ ਧੰਨ ਸੑੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ
@sukhbhullarfzk3012
@sukhbhullarfzk3012 4 күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੇ ਸੰਸਾਰ ਦਾ ਭਲਾ ਕਰ ਦਿਓ
@GurjeetSingh-ux4dx
@GurjeetSingh-ux4dx 4 күн бұрын
ਵਡਮੁੱਲੀਆਂ ਜਾਣਕਾਰੀਆ ਦੇਦੇ ਹੋ ਸਿੱਖ ‌ਇਤਹਾਸ ਨੂੰ ਸੰਭਾਲ ਕੇ ਰਖਣੀਆ‌ ਸੰਗਤ ਨੂੰ ਦਰਸ਼ਨ ਕਰਾਉਣ ਲਈ ਦਿਲੋ ਧੰਨਵਾਦ ਅਸੀਂ ‌ਪਟਿਆਲਾ ਸਹਿਰ ਤੋਂ ਦਰਸ਼ਨ ਕਰ ਰਹੇ ਹਾ
@Edits.by.Vexten5
@Edits.by.Vexten5 4 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@HarpalSingh-uv9ko
@HarpalSingh-uv9ko 4 күн бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@-ok3re
@-ok3re 4 күн бұрын
ਵਾਹਿਗੁਰੂ ਜੀ ਤੁਹਾਨੂੰ ਚਰਦੀਕਲਾ ਵਿੱਚ ਰੱਖਣ ਤੇ ਸੇਵਾ ਕਰਵਾਉਂਦੇ ਰਹਿਣ 🙏🏻🙏🏻🙏🏻
@singga5679
@singga5679 4 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@Jupitor6893
@Jupitor6893 4 күн бұрын
ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🎉
@KuldeepSingh-fo9mc
@KuldeepSingh-fo9mc 4 күн бұрын
ਗੁਰਦਾਸਪੁਰ ਭਾਈ ਸਾਬ ਜੀ ਭਾਈ ਸਾਹਿਬ ਤੁਹਾਡੀਆਂ ਵੀਡਿਓ ਦੇਖ ਕੇ ਬੋਤ ਕੁਛ ਸਿੱਖ ਇਤਿਹਾਸ ਬਾਰੇ ਪਤਾ ਲਗਦਾ🙏🙏
@gurpalsinghsidhu8826
@gurpalsinghsidhu8826 4 күн бұрын
ਧੰਨਵਾਦ ਜੀ
@sukhdeepkaur9555
@sukhdeepkaur9555 4 күн бұрын
ਵਾਹਿਗੁਰੂ ਸਾਨੂੰ ਵੀ ਹੁਕਮ ਹੋਵੇ ਲਖਨੌਰ ਸਹਿਬ ਦੇ ਦਰਸ਼ਨ ਕਰਨ ਦਾ।
@sodhisaab9579
@sodhisaab9579 4 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@user-fh6yh5uh7e
@user-fh6yh5uh7e 4 күн бұрын
ਧਨ। ਧਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਭਾਈ। ਸਾਹਿਬ। ਗੁਰੂ। ਮਹ ਰਾਜ। ਤੁਸਾ। ਤੇ। ਆਪਣੀ। ਮਹਿਰ। ਕਰੇ।
@Gur.nav.kaur.Aulakh-eh8zy
@Gur.nav.kaur.Aulakh-eh8zy 4 күн бұрын
ਤੁਹਾਡੇ ,ੳਪਰ ਗੁਰੂ ਪਿਤਾ ਜੀ ਦੀ ਬਹੁਤ ਕਿਰਪਾ ਹੋਈ ਆ❤❤
@gurpreetsinghrangi5048
@gurpreetsinghrangi5048 4 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🎉🎉🎉🎉
@GURJEETSINGH-ky1je
@GURJEETSINGH-ky1je 4 күн бұрын
ਸ, ਗੁਰਜੀਤ ਸਿੰਘ ਪ੍ਰਮਾਰ ਪਿੰਡ ਬੱਪੀਆਣਾ ਤਹਿ ਜ਼ਿਲਾ ਮਾਨਸਾ ਪੰਜਾਬ। ਬਹੁਤ ਵਧੀਆ 🙏❤️❤️🙏
@bhinder_singh_.8093
@bhinder_singh_.8093 4 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਚੇ ਪਾਤਸ਼ਾਹ ਜੀ
@harpreetsinghthind2816
@harpreetsinghthind2816 4 күн бұрын
🌹❤️ਵਾਹਿਗੁਰੂ 🚩🙏
@JaswinderKaur-hm6nh
@JaswinderKaur-hm6nh 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘਨੌਰ ਜ਼ਿਲ੍ਹਾ ਪਟਿਆਲਾ
@BabbuMundi-je5fy
@BabbuMundi-je5fy 4 күн бұрын
धन धन गुरू गोबिन्द सिंह जीं वाहेगुरु जीं वाहेगुरु जीं
@user-wx9kc2cn6h
@user-wx9kc2cn6h 4 күн бұрын
Waheguru ji 🙏 Dhan guru gobind Singh sahib ji 🙏
@culprit_but_innocent
@culprit_but_innocent 4 күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏❤🙏
@guruchattha2883
@guruchattha2883 4 күн бұрын
Thank bro ji waheguru ji
@user-sj8nb4np7k
@user-sj8nb4np7k 3 күн бұрын
ਵਾਹਿਗੁਰੂ ਜੀ ਸ੍ਰੀ ਮੁਕਤਸਰ ਸਾਹਿਬ ਤੋ
@user-il3ik9kg4y
@user-il3ik9kg4y 4 күн бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ 🙏🙏
@karansandhu2956
@karansandhu2956 4 күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ।
@Jaspreetkaur-oc2in
@Jaspreetkaur-oc2in 3 күн бұрын
Waheguru ji Dhan dhan guru Gobind Singh ji maharaj Waheguru ji ka Khalsa waheguru ji ki fateh 🙏🙏🙏🙏🙏🙏🙏🙏🙏🙏🙏🙏🙏
@psmkaku
@psmkaku 3 күн бұрын
धन धन गुरू गोबिन्द सिंह ji from Austria good job vir ji
@NirmalSingh-bz3si
@NirmalSingh-bz3si 4 күн бұрын
ਧੰਨਵਾਦ ਜੀ ਨਿਰਮਲ ਸਿੰਘ ਪਟਿਆਲੇ ਤੋਂ 🎉🎉🎉🎉🎉
@dlrajkhakh4140
@dlrajkhakh4140 4 күн бұрын
ਵਾਹਿਗੁਰੂ
@amriksinghrandhawa8374
@amriksinghrandhawa8374 4 күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੱਖਾਂ ਤੇ ਹਮੇਸ਼ਾ ਸਿਰ ਤੇ ਮੇਹਰ ਭਰਿਆ ਹਥ ਰਖਣਾ ਜੀ
@jassirureke9884
@jassirureke9884 4 күн бұрын
Waheguru Ji Maharaj Ji Mehar Karo Ji 🙏🙏🙏🙏🙏❤️❤️❤️❤️❤️😊😊😊😊🙏🙏🙏🙏🙏
@ParamjeetSingh-cc5vs
@ParamjeetSingh-cc5vs Күн бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਹਾਰਾਜ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@babbalsaggubabbalsaggu3318
@babbalsaggubabbalsaggu3318 3 күн бұрын
ਵੀਰ ਜੀ ਧੰਨਵਾਦ ਕਰਦੇ ਹਾਂ ਤੁਹਾਡਾ ਤੁਸੀਂ ਸਾਨੂੰ ਇਤਹਾਸਕ ਗੁਰੂ ਸਾਹਿਬ ਜੀ ਦੀਆਂ ਥਾਵਾਂ ਦੇ ਦਰਸ਼ਨ ਕਰਵਾਦੇ ਹੋ ਤੁਹਾਡਾ ਅਸੀਂ ਇਹ ਅਹਿਸਾਨ ਨਹੀਂ ਭੁੱਲਾਂ ਗੇ ❤❤❤🙏🙏🙏🙏🙏🙏🦁🦁🦁🦁🦁🦁🦅🦅🦅🦅🦅🦅🦅🦅 16:42
@twfrzsvzo
@twfrzsvzo 2 күн бұрын
👍
@ravindrasinghkhanuja3434
@ravindrasinghkhanuja3434 4 күн бұрын
वाहेगुरू साहिब जी
@jassirureke9884
@jassirureke9884 4 күн бұрын
Dhan Dhan Sahib Shri Guru Gobind Singh Sahib Ji Maharaj Ji 🙏🙏🙏🙏🙏🙏🙏🙏🙏
@BinderSingh-bv8px
@BinderSingh-bv8px 4 күн бұрын
Satnam waheguru ji 🙏🏻
@gursewaksamra8129
@gursewaksamra8129 3 күн бұрын
ਵਾਹਿਗੁਰੂ ਜੀ ਨੇ ਮੇਹਰ ਕਰਕੇ ਆਪ ਇੱਕ ਵਾਰ ਦਰਸ਼ਨ ਕਰਵਾਏ
@angrejsingh5347
@angrejsingh5347 4 күн бұрын
Waheguru ji 🙏🙏🙏🙏🙏
@AmarjeetSingh-hj6xz
@AmarjeetSingh-hj6xz 3 күн бұрын
Dhan dhan shri Guru Gobind Singh g dhan pura parivar 🙏🙏🙏🙏🙏vaheguru jio 🙏
@user-yu7md4vv4c
@user-yu7md4vv4c 4 күн бұрын
ਪੰਜਾਬ ਸਿਆ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀ ਕਲਾਂ ਵਿੱਚ ਰੱਖਣ ਅਤੇ ਲੰਮੀਆਂ ਉਮਰਾਂ ਬਖ਼ਸ਼ਣ ਤਾਂ ਕੇ ਹੋਰ ਇਤਿਹਾਸ ਦੱਸਦੇ ਰਹੋ ਜਸਵੰਤ ਸਿੰਘ ਹੰਜਰਾ ਸ਼ਹਿਰ ਬਟਾਲਾ ਜਿਲਾ। ਗੁਰਦਾਸਪੁਰ
@paramjeetsingh3700
@paramjeetsingh3700 3 күн бұрын
ਧਨ ਧਨ ਗੁਰੂ ਤੇਗਬਹਾਦਰ ਜੀ ਧਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
@gurpreetsidhu9983
@gurpreetsidhu9983 9 сағат бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤
@Mehtab0064
@Mehtab0064 3 күн бұрын
ਬਹੁਤ ਹੀ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਮਹਿਤਾਬ ਸਿੰਘ ਬਹੁਤ ਧੰਨਵਾਦ ਜੀ
@Uppal-ny5le
@Uppal-ny5le 4 күн бұрын
Waheguru ji 🙏
@grampanchayatmadhopur7529
@grampanchayatmadhopur7529 Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵੀਰ ਜੀ ਬਹੁਤ ਬਹੁਤਧੰਨਵਾਦ ਜਾਣਕਾਰੀ ਦੇਣ ਸਬੰਧੀ …
@dalbarasingh7649
@dalbarasingh7649 3 күн бұрын
ਬਹੁਤ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ, ਸਿੱਖ ਇਤਿਹਾਸ ਬਾਰੇ ਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਪਨ ਦਾ ਇਤਿਹਾਸ ਵੀ ਬਹੁਤ ਹੀ ਵਧੀਆ ਵਧੀਆ ਲੱਗਾ ਜੀ,, ਵਲੋਂ ਘਨੌਲੀ ਰੋਪੜ ਤੋਂ ਜੀ 🙏👏
@GURUKAMAL_TV
@GURUKAMAL_TV 4 күн бұрын
❤❤❤❤ ਭਾਈ ਜੀ ਖ਼ਤ ਬਾਰੇ ਜਰੂਰ ਧਸਿਓ ਜੀ, ਵਾਹਿਗੁਰੂ ਜੀ ਥੋੜੀ ਉਮਰ ਲੰਮੀ ਕਰੇ ਜੀ ,
@singhharbhajan2986
@singhharbhajan2986 14 сағат бұрын
ਇਤਿਹਾਸ ਤੋਂ ਜਾਣੂ ਕਰਵਾਉਣ ਦਾ ਬਹੁਤ ਧਨਵਾਦ ਜੀ ਵਾਹਿਗੁਰੂ ਜੀ ਅਸੀਂ ਸੁਲਤਾਨਲੋਧੀ ਦੇ ਇਰੀਆ ਤੋਂ ਵੇਖ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@UdhamSingh-vv4ry
@UdhamSingh-vv4ry 3 күн бұрын
ਬਹੁਤ ਬਹੁਤ ਧੰਨਵਾਦ ਪੰਜਾਬ ਸਿਆ ਦਾ ਜੋ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਜੀ ਸਿੱਖ ਇਤਹਾਸ ਬਾਰੇ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਉੱਧਮ ਉਪਰਾਲਾ ਬਖ਼ਸ਼ਣ ਜੀ🙏🙏❤️❤️❤️👏👏
@kamalkaran2165
@kamalkaran2165 4 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ
@sukhpreetkaur6721
@sukhpreetkaur6721 4 күн бұрын
Waheguruji ka Khalsa Waheguruji ki Fatehji. Last year in 1923 Darshan kite se es pavitar Gurudwara Sahib ji Sahibji de. Bahut Anand prapat hoya ji. Dhan Kalgidhar Patshah Sri Guru Gobind Singhji. Dhan,Dhan Mata Gujar Kaur ji Kotan kot Natmastak ji. Shukriya Bhai Sahib ji video post karan vaste. Bahut Mahan sewa kar rahe ho ji.
@twfrzsvzo
@twfrzsvzo 2 күн бұрын
2023
@twfrzsvzo
@twfrzsvzo 2 күн бұрын
💐🙏
@RupinderKhalsa
@RupinderKhalsa 10 сағат бұрын
ਵਾਹਿਗੁਰੂ ਜੀ ਧੰਨ ਬਾਲਾ ਪ੍ਰੀਤਮ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏
@nihangsinghwarriors
@nihangsinghwarriors 2 минут бұрын
satnaam waheguru ji🙏🏻🥰♥️😇🙏🏻
@HarwindarSingh-ls7vx
@HarwindarSingh-ls7vx 3 күн бұрын
Dhan Dhan Satguru Gobind Singh jii
@sikanderjitdhaliwal2078
@sikanderjitdhaliwal2078 4 күн бұрын
ਟਰਾਂਟੋ ਕਨੇਡਾ ਵੇਖ ਰਹੇ ਹਾਂ ਤੁਹਾਡੀਆਂ ਵੀਡੀਉ ਬਹੁਤ ਜਾਣਕਾਰੀ ਭਰਪੂਰ ਹੁੰਦੀਆਂ ਹਨ। ਮੈਂ ਵੇਖਦਾਂ ਵੀ ਹਾਂ ਸੇਅਰ ਵੀ ਕਰਦਾਂ ਹਾਂ। ਵਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ੇ
@sohansingh721
@sohansingh721 4 күн бұрын
ਬਹੁਤ ਧੰਨਵਾਦ। ਪਿੰਡ ਚੱਬੇਵਾਲ ਜਿਲਾ ਹੁਸ਼ਿਆਰਪੁਰ।
@swaransingh483
@swaransingh483 4 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@KuldeepSingh-fo9mc
@KuldeepSingh-fo9mc 4 күн бұрын
ਸਤਨਾਮ ਵਾਹਿਗੁਰੂ
@paramjitsingh2444
@paramjitsingh2444 3 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ 🎉🎉❤❤❤
@Wahegurusangat
@Wahegurusangat 17 сағат бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਵਾਹਿਗੁਰੂ
@kulwantsingh5272
@kulwantsingh5272 2 күн бұрын
ਧੰਨ ਗੁਰੂ ਗੋਬਿੰਦ ਸਿੰਘ ਜੀ, ਦਰਸ਼ਨ ਕਰ ਰਹੇ ਹਾ ਪਿੰਡ ਰਸੂਲਪੁਰ (ਮੱਲਾ),ਜਿਲਾ ਲੁਧਿਆਣਾ ਤੋ ਹਾ ਜੀ!
@AMARJITBRAR-mh3hc
@AMARJITBRAR-mh3hc 4 күн бұрын
❤ ਵਹਿਗੁਰੁ ਜੀ
@daljitparmar4133
@daljitparmar4133 4 күн бұрын
ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਹਿ 🙏🏻 ਬਹੁਤ ਕਿਸਮਤ ਵਾਲੇ ਆ ਜੀ ਜੋ ਆਪ ਜੀ ਦੇ ਚੇਨਲ ਨਾਲ ਜੁੜੇ ਹੋਏ ਆ 🙏🏻 ਨਡਾਲੋਂ ਪਿੰਡ ਦੁਆਬਾ
@jogasingh91
@jogasingh91 Күн бұрын
Waheguru Waheguru Waheguru Waheguru Waheguru Waheguru
@AVTARSingh-l1o
@AVTARSingh-l1o 3 күн бұрын
Waheguru Ji Waheguru Ji Waheguru Ji Waheguru Ji Waheguru
@SarbjitSingh-pm7mh
@SarbjitSingh-pm7mh 3 күн бұрын
Wahe guru ji
@gurwindarsingh2761
@gurwindarsingh2761 3 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏 ♥
@JaspreetSingh-it3qh
@JaspreetSingh-it3qh 3 күн бұрын
WaheGuru Ji 🙏
@jaimalsidhu607
@jaimalsidhu607 4 күн бұрын
ਧੰਨਵਾਦ ਬੇਟਾ ਜੀ
@harinderbaghour3957
@harinderbaghour3957 4 күн бұрын
ਵਾਹਿਗੁਰੂ ਜੀ
@CharanjitKaur-dc3ve
@CharanjitKaur-dc3ve 3 күн бұрын
Dhanwaad veer ji
@user-mh9nl4pf4b
@user-mh9nl4pf4b 4 күн бұрын
ਵਹਿਗੁਰੂਆਂ ਦਾ ਇਤਿਹਾਸ ਸੁਣ ਰਹੇ ਹਾਂ ਜੀ ਵਾਹਿਗੁਰੂ ਪਿੰਡ ਹਿੰਮਤਪੁਰਾ ਮੋਗਾ ਪੰਜਾਬ
@amriksingh8506
@amriksingh8506 4 күн бұрын
ਬਹੁਤ ਵਧੀਆ ਜਾਣਕਾਰੀ
@HarbhajanKaur-wd1fp
@HarbhajanKaur-wd1fp Күн бұрын
ਵਾਹਿਗੁਰੂ ਜੀ 🙏🌹
@harmangill7012
@harmangill7012 Күн бұрын
Waheguruji🎉🎉Waheguruji🎉🎉🎉🎉🎉
@babbisingh6926
@babbisingh6926 3 күн бұрын
ਸੰਤਨਾਮ ਵਾਹਿਗੁਰੂ
@harbinderrandhawa7036
@harbinderrandhawa7036 3 күн бұрын
ਵਾਹਿਗੁਰੂ ਜੀ❤❤
@atindermalhi969
@atindermalhi969 3 күн бұрын
ਵਾਹਿਗੁਰੂ ਜੀ।
@manjitlehl4668
@manjitlehl4668 4 күн бұрын
Dhan Shri Guru Gobind Singh Ji. Waheguru Ji Ka Khalsa Waheguru Ji Ki Fateh 🌻🌻🌹🌹🙏🙏🙏🙏🙏
@kawaljeetsingh1970
@kawaljeetsingh1970 3 күн бұрын
SATNAM WAHEGURU JI
@manjeetsinghpawar1383
@manjeetsinghpawar1383 2 күн бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ🙏🙏
@HardeepSingh-kh7vd
@HardeepSingh-kh7vd 4 күн бұрын
ਬਹੁਤ ਵਧੀਆ ਜੀ
@apramayurvedicmed.29
@apramayurvedicmed.29 2 күн бұрын
Satnam Sheeri Waheguru ji 🙏 🙏 🙏 🌺 ❤️ ❤️ ♥️ Thank you 🙏 paji,...
@Harnaman_Singh
@Harnaman_Singh 4 күн бұрын
waheguru ji!
🤔Какой Орган самый длинный ? #shorts
00:42
When You Get Ran Over By A Car...
00:15
Jojo Sim
Рет қаралды 21 МЛН
Дибала против вратаря Легенды
00:33
Mr. Oleynik
Рет қаралды 5 МЛН
Final muy increíble 😱
00:46
Juan De Dios Pantoja 2
Рет қаралды 52 МЛН
🤔Какой Орган самый длинный ? #shorts
00:42