ਖ਼ਾਲਸਾ ਰਾਜ ਦੇ ਗ਼ੱਦਾਰ | Anglo sikh War | Punjab Siyan |Sikh History

  Рет қаралды 301,967

Punjab Siyan

Punjab Siyan

Күн бұрын

Пікірлер: 790
@GurpreetSingh-ep5jx
@GurpreetSingh-ep5jx Жыл бұрын
ਜਿਉਂਦਾ ਰਹਿ ਵੀਰ🙏 ਸਿੱਖ ਕੌਮ ਦਾ ਗੌਰਵਮਈ ਇਤਿਹਾਸ ਦੱਸਣ ਵਾਸਤੇ ਤੇਰਾ ਲੱਖ ਲੱਖ ਸ਼ੁਕਰ ਹੈ ,ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ
@savjitsingh8947
@savjitsingh8947 Жыл бұрын
❤ ਬਹੁਤ ਬਹੁਤ ਧੰਨਵਾਦ ਵੀਰ ਜੀ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਜੀ ਦਾ ਜਿਗਰ ਕੀਤਾ ਮਾਨ ਹੈ ਸਾਨੂੰ ਸਾਡੇ ਕੌਮ ਦੇ ਅਨਮੋਲ ਹੀਰਿਆਂ ਤੇ
@HarpreetSingh-ux1ex
@HarpreetSingh-ux1ex Жыл бұрын
ਸਿੱਖ ਰਾਜ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਜੀ ਅਟਾਰੀਵਾਲਾ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ
@MarketingMarketing-cs8gb
@MarketingMarketing-cs8gb Жыл бұрын
🎉
@taranjeetsingh8814
@taranjeetsingh8814 Жыл бұрын
21:52
@taranjeetsingh8814
@taranjeetsingh8814 Жыл бұрын
😊
@jaswindersihota4913
@jaswindersihota4913 11 ай бұрын
Boht boht ਧੰਨਵਾਦ ਵਾਹਿਗੁਰੂ ਲੰਮੀਆਂ ਉਮਰਾ ਬਖ਼ਸ਼ੇ ਇਸ ਤਰਾਂ ਵੱਧ ਤੋਂ ਵੱਧ ਇਤਹਾਦ ਦੀ ਜਾਣਕਾਰੀ ਦੁਨੀਆ ਤੱਕ ਪਹੁੰਚਾਉਂਦੇ ਰਹੋ ਵੀਰ ਗ਼ੱਦਾਰਾਂ ਦੀਆਂ ਗਦਾਰੀਆਂ ਸੁਣ ਕੇ ਦਿਲ ਰੋਂਦਾ 🙏🙏👍
@jordanrandhawa6659
@jordanrandhawa6659 5 ай бұрын
Vr ji jdo mahrani ne chithi ch ds e dita c gadara vlo fr onha nu jimewariya kyuu ditiya c
@Streetrai194
@Streetrai194 Жыл бұрын
ਸਭ ਸੁਣਕੇ ਅੱਜ ਵੀ ਹੌਲ ਪੈਣ ਲੱਗ ਜਾਂਦਾ ਹੈ। ਸੁਣਨਾ ਦੁੱਭਰ ਹੋ ਜਾਂਦਾ ਹੈ,ਜਾਂ ਕਈ ਵਾਰ ਭਵਾਂ ਤਣ ਜਾਂਦੀਆ ਹਨ ਤੇ ਖੂਨ ਦੀ ਗਰਮਾਇਸ਼ ਵਧ ਜਾਂਦੀ ਹੈ ਤੇ ਦੰਦ ਕਰੀਚਦਿਆਂ ਇਹ ਸਭ ਸੁਣਨਾ ਔਖਾ ਹੋ ਜਾਂਦਾ ਹੈ। ਮੈਂ ਆਪਣੇ-ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰਦਾ ਹਾਂ
@gurlabhsingh7627
@gurlabhsingh7627 Жыл бұрын
ਬਹੁਤ ਵਧੀਆ ਵੀਰੇ ਆਪਣੇ ਸਿੰਖ ਧਰਮ ਵਿੱਚ ਪ੍ਰਚਾਰ ਦੀ ਕਮੀ ਹੈ ਇਸੇ ਕਰਕੇ ਆਪਣੇ ਲੋਕ ਸਿੱਖ ਧਰਮ ਨਾਲੋਂ ਟੁੱਟ ਰਹੇ ਨੇ ਸਿੱਖ ਧਰਮ ਵਰਗਾ ਧਰਮ ਹੋਰ ਦੁਨੀਆਂ ਤੇ ਨਹੀਂ ਹੈ ਗਾ
@kulveerbrar1565
@kulveerbrar1565 4 ай бұрын
22ji dharam da parchar krn wale shi dhang naal parchar krde hi nhi Bs onha rabb de naam t draonde ne bs chamtkar di gl krde t ja fr narak diya gllan sunaonde ne yodhya di gl e ni krde 22 etho tk k guru sahib diyan janga judha di gl v bhut ghat krde aa bs wah wah t jor laya sara t apne shabad bnaode rhnde aa guru ghr ch m bhandeazdi, m jharoo landi ., te mnu taar de baba ji . Janma de paap kt deo baba ji Koi josh wali ya sikh yodhya di gl t krde e ni Eh wdda wdda k gllan krde jdo fr jisnu knowledge hyni oh ehndiya gllan nuk k nastik bnda janda bnda History di ta gl e ni krde Sada edda sohna t maan wala etihas a oh dsde e ni Bs chmtkaar krwalo ikkale ehna to
@inderjitsingh5453
@inderjitsingh5453 Жыл бұрын
ਵਹ ਜੀ ਵਾਹ,, ਬਿਲਕੁਲ ਸਹੀ ਬਿਆਨ ਕੀਤਾ,,, ਮੈਂ ਕੱਲ ਅੱਧੀ ਰਾਤ ਤੱਕ ਇਹ ਸਾਰਾ ਇਤਿਹਾਸ ਪੜਿਆ,, ਤੇ ਅੱਜ ਸਵੇਰੇ ਤੁਹਾਡੇ ਵੱਲੋਂ ਸੁਣਨ ਨੂੰ ਮਿਲ ਗਿਆ,,, ਸੱਚੀ ਜੇ ਲਾਲ, ਗੁਲਾਬ ਤੇ ਤੇਜੇ ਵਰਗੇ ਗੱਦਾਰ ਨਾ ਹੁੰਦੇ ਤਾਂ ਅੱਜ ਖਾਲਸੇ ਦ ਰਾਜ ਹੋਣਾ ਸੀ, ਤੇ ਸਾਨੂੰ ਆਪਣੀ ਹੋਂਦ ਦਰਸਾਉਣ ਲਈ ਮਸ਼ੱਕਤ ਨਾ ਕਰਨੀ ਪੈਂਦੀ,, ਅੱਜ ਵੀ ਇਹਨਾਂ ਗੱਦਾਰਾਂ ਦੇ ਬੀਜ ਸਾਡੇ ਚ ਮੌਜੂਦ ਨੇ,, ਅਸੀਂ ਅੱਜ ਵੀ ਉਹਨਾਂ ਨੂੰ ਪਛਾਣ ਨਹੀਂ ਰਹੇ,, ਬੱਸ ਆਪਸ ਚ ਲੜੀ ਜਾ ਰਹੇ ਹਾਂ,,, ਜਿਸ ਦਾ ਫਾਇਦਾ ਇਹ ਗੱਦਾਰ ਚੁੱਕ ਰਹੇ ਨੇ।
@gurpreet114
@gurpreet114 Жыл бұрын
ਵੀਰ ਜੀ ਜਦੋਂ ਹਰੀ ਸਿੰਘ ਨਲੂਆ ਦੇ ਪਰਿਵਾਰ ਦੀ ਕਦਰਾਂ ਨਹੀਂ ਕੀਤੀ ਪਰ ਡੋਗਰੇ ਨੂੰ ਵੱਡੀ ਪੱਧਵੀ ਦਿੱਤੀ ਇਹ ਉਸ ਦਾ ਨਤੀਜਾ ਨਿਕਲਿਆ 🙏🏻🙏🏻
@samarthaper
@samarthaper Жыл бұрын
100 sach gall
@raahisafarade7872
@raahisafarade7872 4 ай бұрын
bilkul
@avihair1878
@avihair1878 Жыл бұрын
ਵਾਹਿਗੁਰੂ ਜੀ 🙏🏻 ਸਰਦਾਰ ਸ਼ਾਮ ਸਿੰਘ ਜੀ ਅਟਾਰੀਵਾਲਾ ਮਹਾਨ ਯੋਧੇ ਨੂੰ ਕੋਟਿ ਕੋਟਿ ਪ੍ਰਣਾਮ 🌹🌹🙏🏻 ਸਰਦਾਰ ਵੀਰ ਬਹੁਤ ਬਹੁਤ ਧੰਨਵਾਦ ਸਾਨੂੰ ਸਾਡੇ ਇਤਹਾਸ ਨਾਲ ਜੋੜਨ ਲਈ 🙏🏻❤️
@sonyrajput89000
@sonyrajput89000 Жыл бұрын
ਨਾ ਤੀਰਾ ਤੋ ਤਲਵਾਰਾ ਤੋ ਸਿੱਖ ਕੋਮ ਡਰੇ ਗੱਦਾਰਾ ਤੋ ਵਾਹਿਗੁਰੂ ਜੀ ❤
@nattrajoana
@nattrajoana Жыл бұрын
ਨਾ ਤੀਰਾ ਤੋਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਦਾਰਾਂ ਤੋਂ
@harbanslalsharma4052
@harbanslalsharma4052 Жыл бұрын
Hun vaadhu milde hann. Jhagrha sirf 'golak' da hai.
@SarbjitSingh-fi1zu
@SarbjitSingh-fi1zu 8 ай бұрын
ਸਹੀ ਜੀ
@sukhjindersandhu4141
@sukhjindersandhu4141 Жыл бұрын
ਅੱਜ ਵੀ ਸਿੱਖ ਕੌਮ ਵਿੱਚ ਬਹੁਤ ਡੋਗਰੇ ਨੇ ਤੇ ਅੱਜ ਵੀ ਓਹੋ ਵੱਡੇ ਵੱਡੇ ਓਹਦੀਆਂ ਤੇ ਬੈਠੇ ਹੋਏ ਨੇ😢
@davidsandhu3077
@davidsandhu3077 Жыл бұрын
ਬਾਈ ਜੀ ਸਿੱਖ ਇਤਿਹਾਸਕ ਪ੍ਰਤੀ ਜਾਣਕਾਰੀ ਪ੍ਰਪਾਤ ਕਰਨ ਤੁਹਾਡੀ ਵੀਡੀਓ ਦਾ ਬੇਸਬ੍ਰੀ ਨਾਲ ਇੰਤਜ਼ਾਰ ਰਹਿੰਦਾ ਏ... ਧੰਨਵਾਦ ਜੀ।
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ
@parminderkaur-tl6rw
@parminderkaur-tl6rw Жыл бұрын
ਸ਼ਾਹ ਮੁਹੰਮਦਾ, ਇਕ ਜਰਨੈਲ ਬਾਜੋ ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰਿਆ ਨੇ 😢😢
@beimaansallan6230
@beimaansallan6230 Жыл бұрын
ਬਾਈ ਜੀ ਤੁਸੀਂ ਸਾਰੇ ਸਿੱਖ ਇਤਿਹਾਸ ਤੇ ਲੱਗਭਗ ਵੀਡਿਓ ਬਣਾਇਆ ਨੇ ਪਰ ਇਤਿਹਾਸ ਚ ਕਦੇ ਵੀ ਮਾਤਾ ਸਾਹਿਬ ਕੌਰ ਜੀ ਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਦੀ ਧਰਮਪਤਨੀ ਦਾ ਜ਼ਿਕਰ ਕਿਸੇ ਨੇ ਨੀ ਕੀਤਾ ਸਾਨੂ ਓਹਨਾ ਬਾਰੇ ਹਜੇ ਵੀ ਕੁਸ਼ ਜ਼ਿਆਦਾ ਪਤਾ ਨੀ ਮੈਨੂੰ ਪੂਰੀ ਉਮੀਦ ਆ ਤੁਸੀਂ ਬਹੁਤ ਜਲਦੀ ਓਹਨਾ ਤੇ ਵੀ ਵੀਡਿਓ ਲੈ ਕੇ ਆਓਗੇ ਬਹੁਤ ਬਹੁਤ ਧੰਨਵਾਦ ਪੰਜਾਬ ਸਿਆ ਦੀ ਟੀਮ ਦਾ ❤🙏🙏🙏
@dharmindersinghvlogs5375
@dharmindersinghvlogs5375 Жыл бұрын
ਧਰਮਿੰਦਰ ਸਿੰਘ, ਮੋਹਾਲੀ ਤੋਂ ਦੇਖ ਰਿਹਾ, ਸੱਚੀ ਜੇਕਰ ਇਹ ਜੰਗ ਸਿੱਖ ਕੌਮ ਜਿੱਤ ਜਾਂਦੀ ਤਾਂ ਦੁਨੀਆਂ ਤੇ ਪੰਜਾਬ ਦਾ ਨਕਸ਼ਾ ਕੁਝ ਹੋਰ ਹੋਣਾ ਸੀ।
@satwantsingh4271
@satwantsingh4271 Жыл бұрын
ਸੁਣਿਆਂ ਤਾਂ ਸੀ ਡੋਗਰਿਆਂ ਨੇ ਗੱਦਾਰੀ ਕੀਤੀ ਪਰ ਅੱਜ ਜੰਗ ਦਾ ਅੱਖੀ ਡਿੱਠਾ ਹਾਲ ਸੁਣ ਕੇ ਅੱਖਾਂ ਵਿੱਚ ਅੱਥਰੂ ਆ ਗਏ।
@BaljitSingh-bu1no
@BaljitSingh-bu1no Жыл бұрын
ਡੋਗਰੇ ਹੀ ਸਿੱਖੀ ਭੇਸ ਵਿੱਚ ਅਸਲ ਗ਼ੱਦਾਰ ਸਨ।
@sunnysingh-hf3jo
@sunnysingh-hf3jo Жыл бұрын
​@@Fun-loving420bakiya da pta nhi.... Lekin eh sachayi... Gulaab singh, tej singh lal singh.. ehna ne gaddari kiti c.. angrezo nu soorakh ditte c .... Sb jaande ne... Ehne hi wafadaar hunde tan... Dogra shashan kyu sthapit kita.. Khalsa Raj ch rehke.. gaddari
@sunnysingh-hf3jo
@sunnysingh-hf3jo Жыл бұрын
@@Fun-loving420 doglapan tan Tera a prawa.. jinha gaddara da me naam leya.. eh sikh nhi bne c... Gulaab singh sikh ni bnya c... Kyu ki Khalsa Raj ch bade hindu, Christian, muslim te sikh c.. zyadatar hindu c... Eh Hindu dogre c... Na ki sikh dogre.... Aur Banda Singh bahadur dogra culture ton c.. magar Hindu ton ho sikh bnya...
@harshdhindsa86
@harshdhindsa86 10 ай бұрын
@@Fun-loving420 teeno dogre Hindu rajput c, but Sher e punjab vich naukri karn lyi maharaja Ranjit Singh ne sab nu kesh te daadi Rakhn da hukam dita c, pr maharaja ranjit singh ne kisi nu dharm parivartan karn nu nhi keha is krke European generals jo sher e punjab vich naukri krde c oh v kesh te daadi rkhde c pr mnde Christianity nu c…is krke eh dogre c naki sikh.
@harshdhindsa86
@harshdhindsa86 10 ай бұрын
@@Fun-loving420 Banda Singh Bahadur nu Guru Gobind Singh ji ne apne hathon Amrit chkaya c te is krke oh sikh c …Baaki je jankari na hove tan chup hi Rehna sahi e
@nattrajoana
@nattrajoana Жыл бұрын
ਗਿਲੇ ਤਾਂ ਪਰਮਾਤਮਾ ਨਾਲ ਬੜੇ ਕਰਦੇ ਪਰ ੳੁਹਨੇ ਸਾਨੂੰ ਕਿੱਥੇ ਕਿੱਥੇ ਬਚਾਇਆ ਹੁੰਦਾ ਇਹ ਅਸੀਂ ਵੀ ਨਹੀਂ ਜਾਣਦੇ ਹੁੰਦੇ🤗🙏
@punia5709
@punia5709 Жыл бұрын
ਬਿਲਕੁਲ ਸਹੀ ਕਿਹਾ 👍
@VickySingh-jf9fq
@VickySingh-jf9fq 11 ай бұрын
ਸਾਨੂੰ ਵੈਰੀ ਤੋਂ ਕੋਈ ਖਾਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ 💯✍️
@ArshdeepSingh-oh4qk
@ArshdeepSingh-oh4qk Жыл бұрын
ਬਹੁਤ ਵਧੀਆ ਅਤੇ ਸੋਹਣਾ ਲੱਗਿਆ ਰਾਜਿੰਦਰ ਸਿੰਘ ਮਾਨਸਾ। ਪੰਜਾਬ
@SukhvirSinghBrar-uw7gm
@SukhvirSinghBrar-uw7gm Жыл бұрын
ਮੈਨੂੰ ਸ਼ਹੀਦਾ ਦੀ ਧਰਤੀ ਪਿੰਡ ਮੁੱਦਕੀ ਦਾ ਵਾਸੀ ਹੋਣ ਤੇ ਮਾਣ ਹੈ । ਪ੍ਰਣਾਮ ਸ਼ਹੀਦਾ ਨੂੰ🙏
@satinderkaursatinderkaur8321
@satinderkaursatinderkaur8321 Жыл бұрын
ਧੰਨਵਾਦ ਵੀਰ ਜੀ ,ਬਹੁਤ ਵਧੀਆ ਕੰਮ ਏ ਤੁਹਾਡਾ ,ਇਤਿਹਾਸ ਨਾਲ ਜੋੜਨ ਲਈ ਅਤੇ ਸਾਡੇ ਸੁਤੇ ਮਨ ਨੂੰ ਜਗਾਉਣ ਲਈ ਧੰਨਵਾਦ ਵੀਰ ਜੀ
@beantrenatus4291
@beantrenatus4291 Жыл бұрын
ਸਿੱਖ ਕੌਮ ਨੂੰ ਗ਼ਦਾਰਾਂ ਤੋਂ ਬਚਾਕੇ ਰੱਖਣਾ ਵਾਹਿਗੁਰੂ ਜੀ 🙏🙏
@satnamsinghsatta3464
@satnamsinghsatta3464 Жыл бұрын
ਬਹੁਤ ਬਹੁਤ ਧੰਨਵਾਦ ਵੀਰ ❤
@gurjeetsingh9370
@gurjeetsingh9370 Жыл бұрын
ਸੈਲੂਟ ਹੈ ਸਰਦਾਰ ਸਾਮ ਸਿੰਘ ਅਟਾਰੀਵਾਲਾ ਜੀ ਨੂੰ 🎉🎉🎉🎉
@PartapSingh-s8s
@PartapSingh-s8s Жыл бұрын
ਧੰਨ ਵਾਦ ਸਾਡੇ ਦਿਮਾਗ ਨੂੰ ਅਪਡੇਟ ਕਰਨ ਲਈ ਅੱਗੇ ਵੀ ਤੁਸੀਂ ਏਹੋ ਜਹੀਆ ਵੀਡਿਓ ਸਾਡੇ ਲਈ ਲੈਕੇ ਆਓ ਤਾਂ ਜੋ ਅਸੀ ਸੱਚ ਤੋਂ ਜਾਣੂੰ ਹੋ ਸਕੀਏ
@harbanssingh-ij9kf
@harbanssingh-ij9kf Жыл бұрын
ਸਾਰੀ ਸਿੱਖ ਕੌਮ ਨੂੰ ਆਪਣੀ ਪਛਾਣ ਵਾਰੇ ਤੇ ਆਵਦੇ ਯੋਧਿਆ ਨੂੰ ਯਾਦ ਰੱਖਣਾ ਚਾਹੀਦੈ ਤੇ ਆਪਣਾ ਰਾਜ ਆਪ ਲੈਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਾਪੂ ਜੀ ਆਪ ਕਿਰਪਾ ਕਰਨਗੇ ਹੁੱਣ ਪੰਜਾਬ ਨੇ ਜਾਗਣਾ ਸ਼ੁਰੂ ਕਰ ਦਿੱਤਾ
@gspvlogs0909
@gspvlogs0909 Жыл бұрын
aa khani sun ke manu Rona aa gya waheguruji mera lehnda ta charde panjab ata Khalsa Raj nu chardikala vich rakho ji😢❤
@ajaibsingh3651
@ajaibsingh3651 Жыл бұрын
Waheguru ji waheguru ji 😢
@ravikalyan6780
@ravikalyan6780 11 ай бұрын
ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਪੰਜਾਬ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋਂ। (ਰਵੀ ਚੰਦ ਹਿੰਦੀ ਮਾਸਟਰ ਪਿੰਡ ਪੰਜ ਕਲਿਆਣ ਜ਼ਿਲ੍ਹਾ ਬਠਿੰਡਾ।)
@punjabi3313
@punjabi3313 Жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਵੀਰ ਜੀ ਤੂਹਾਨੂੰ ❤
@Shorts50706
@Shorts50706 Жыл бұрын
Waheguru ji da khalsa waheguru ji di fateh
@JasMH
@JasMH Жыл бұрын
ਅਸੀ ਆਪ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਰਹੋ ਜੀ। ਮੋਹਾਲੀ ਤੋਂ
@jasvirmaan4110
@jasvirmaan4110 Жыл бұрын
ਬਹੁਤ ਹੀ ਮਾਣ ਕਰਨ ਯੋਗ ਪ੍ਰਾਪਤੀਆਂ ਹਨ ਸਿੱਖ ਯੋਧਿਆਂ ਦੀਆਂ ਪਰ ਓਨੀਆਂ ਹੀ ਸ਼ਰਮਨਾਕ ਹਰਕਤਾਂ ਨੇ ਗ਼ਦਾਰਾਂ ਦੀਆਂ ਜਿੰਨਾ ਦੀ ਵਜਾਹ ਕਰਕੇ ਸਾਡੇ ਹੱਥੋਂ ਸਾਡਾ ਰਾਜ ਗਿਆ
@JaswinderSingh-bh5hy
@JaswinderSingh-bh5hy Жыл бұрын
I read this history 25 years ago, and I cried. Today, I cried again after listening to you 😢. Surma system is no more in Punjab
@slaveofimmortal4678
@slaveofimmortal4678 Жыл бұрын
Tension na lavo bs intezaar kro....Dasam Pita Ji ne ik hawa chloni....sb kuch bdl Jana....a Guru Saheb Ji de vachan ne
@JaswinderSingh-bh5hy
@JaswinderSingh-bh5hy Жыл бұрын
@slaveofimmortal4678 I took Khande de paul in 2009 and am always ready to lay down my life for the Khalsa Panth
@princebange7308
@princebange7308 11 ай бұрын
ਬਹੁਤ ਹੀ ਅਣਖ਼ੀਲਾ ਤੇ ਵਿਸ਼ਾਲ ਇਤਿਹਾਸ ਆ ਸਾਡਾ. ਪੰਜਾਬ ਸਿਆਂ ਦੀ ਸਾਰੀ ਟੀਮ ਦਾ ਧੰਨਵਾਦ ਇਤਿਹਾਸ ਤੇ ਚਾਣਨਾ ਪਾਉਣ ਵਾਸਤੇ🙏🏻🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🏻🙏🏻
@Rajdeep492
@Rajdeep492 Жыл бұрын
ਵਾਹਿਗੁਰੂ ਜੀ 🙏🏻🙏🏻🙏🏻
@rajindersinghjossan4065
@rajindersinghjossan4065 Жыл бұрын
ਸਤਿ ਸ਼੍ਰੀ ਆਕਾਲ ਵੀਰ ਜੀ🙏🏻🙏🙏🏻🙏
@sardarimehkma8473
@sardarimehkma8473 4 ай бұрын
ਉਹ ਜਿਉਂਦਾ ਰਹਿ ਵੀਰ ਜਿਉਂਦਾ ਰਹਿ ਚੜਦੀਕਲਾ ਕੇ ਰਹਿ ਤੇਰਾ ਬਹੁਤ ਬਹੁਤ ਧੰਨਵਾਦ ਵੀਰ ਜੀ
@JaswinderSingh-io7uo
@JaswinderSingh-io7uo Жыл бұрын
ਵਾਹਿਗੁਰੂ ਜੀ ਅੱਜ ਦੇ ਗਦਾਰਾਂ ਨੂੰ ਸਮਾਤ ਬਖ਼ਸ਼ੋ ਜੀ
@plantsmylife3763
@plantsmylife3763 Жыл бұрын
22 ji gaddara nu kahadi sammat
@SsK-mh6ml
@SsK-mh6ml 3 ай бұрын
ਪ੍ਰਮਾਤਮਾ ਤੁਹਾਨੂੰ ਹਿੰਮਤ ਬਖਸ਼ੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸੁਖਦੇਵ ਸਿੰਘ ਖੋਸਾ ਮੋਗਾ
@jagvirsinghbenipal5182
@jagvirsinghbenipal5182 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ 🙏🙏
@punjabitravel1
@punjabitravel1 Жыл бұрын
ਇਹਨਾ ਸੁਨਹਿਰਾ ਇਤਿਹਾਸ ਹੈ ਆਪਣਾ ਤਾ ਇਸ ਤੇ ਫਿਲਮਾਂ ਕਿਉ ਨਹੀਂ ਬਨ ਸਕਦੀਆ। ਵੀਰ ਜੀ ਕਰੋ ਹਿੰਮਤ
@ranjeetkhanna3993
@ranjeetkhanna3993 3 ай бұрын
ਪੰਜਾਬ ਸਿਆ ਬਹੁਤ ਧੰਨਵਾਦ ਇਸਤਹਾਸ ਜਾਣ ਕੇ ਬਹਾਦੁਰ ਜੋਧਿਆਂ ਦੀ ਜਾਣਕਾਰੀ ਦੇਕੇ ਮੰਨ ਬਹੁਤ ਆਦਾਸ ਹੋ ਗਿਆ ਖੁਸ਼ੀ ਵੀ ਧੋਡਾ ਸਨਮਾਨ ਹੋਣਾ ਚਾਹੀਦਾ ਕਮੇਟੀਆਂ ਨੂੰ ਕੋਈ ਬੰਦਾ ਜਿਹੜਾ ਇਤਹਾਸ ਜਾਣ ਦਾ ਹੋਉ
@satnamsingh-we3zr
@satnamsingh-we3zr Жыл бұрын
ਸੰਧਾਵਾਲੀਆ ਸਰਦਾਰ, ਜਿਨਾ ਇਕ ਦਿਨ ਚ ਮਹਾਰਾਜਾ ਸੇਰ ਸਿੰਘ, ਤੇ ਉਸਦੇ ਪੁੱਤਰ 12ਸਾਲ ਦਾ ਟਿਕਾ ਪ੍ਰਤਾਪ ਸਿੰਘ ਤੇ ਧਿਆਨ ਸਿੰਘ ਨੂੰ ਇਕ ਦਿਨ ਹੀ ਮਾਰਿਆ। ਉਸ ਦਿਨ ਖਾਲਸਾ ਰਾਜ ਤਬਾਹ ਹੋਈਆ
@lalsingh2724
@lalsingh2724 11 ай бұрын
ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਸਿੱਖ ਮਿਸਲਾ ਨੂੰ ਇਕਜੁੱਟ ਕਰ ਕੇ ਲਹੌਰ ਤੇ ਕਬਜਾ ਕੀਤਾ ਤੇ ਬਾਅਦ ਵਿੱਚ ਕਸ਼ਮੀਰ ਤੇ ਕਬਜਾ ਕੀਤਾ ਇਹ ਗੱਲ ਡੋਗਰਿਆਂ ਲਾਲ ਸਿੰਘ ਤੇ ਗੁਲਾਬ ਸਿੰਘ ਦੇ ਅੰਦਰ ਰੜਕ ਰਹੀ ਸੀ ਖਾਲਸਾ ਰਾਜ ਦੇ ਪਤਨ ਵੇਲੇ ਉਸਨੇ 75 ਲੱਖ ਰੁਪਏ ਨਾਨਕ ਸ਼ਾਹੀ ਸਿੱਕੇ ਜੋ ਉਸਨੇ ਲਹੌਰ ਖਜਾਨੇ ਵਿੱਚੋਂ ਲੁੱਟੇ ਸਨ ਉਹ ਅੰਗਰੇਜ ਅਫਸਰ ਨੂੰ ਦੇ ਕੇ ਜੰਮੂ ਕਸ਼ਮੀਰ ਦੇ ਰਾਜੇ ਦਾ ਖਿਤਾਬ ਲੈ ਲਿਆ ਆ ਹੈ ਡੋਗਰਿਆਂ ਦੀ ਚਾਲ ਤੇ ਅੱਜ ਵੀ ਬਰਕਰਾਰ ਐ ਪੰਜਾਬ ਨੂੰ ਬਰਬਾਦ ਕਰਨ ਲਈ
@maslamchful
@maslamchful Жыл бұрын
MY LOVE FROM LAHORE. YOUR MISSION ,RESEARCH AND STYLE ALL ARE SUPERB.
@lovedhillon855
@lovedhillon855 Жыл бұрын
ਹਾਂਜੀ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦੇ ਰਹੋ ਬਹੁਤ ਬਹੁਤ ਧੰਨਵਾਦ
@ਮਾਲਵੇਦੇਕਬੂਤਰਬਾਜ
@ਮਾਲਵੇਦੇਕਬੂਤਰਬਾਜ Жыл бұрын
ਧੰਨਵਾਦ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@vickycheekuvaid6831
@vickycheekuvaid6831 Жыл бұрын
ਬਹੁਤ ਵਧੀਆ ਵੀਰ ਜੀ ਖ਼ਾਲਸਾਈ ਫੌਜ 🙏🏻🙏🏻🙏🏻
@Gerrybawa1
@Gerrybawa1 Жыл бұрын
Rona aa gea veer ji 🙏😭 sikh Kom kade ha hare je sikh nu sikh na mare .
@nirogikayabyjagmeetsinghba4288
@nirogikayabyjagmeetsinghba4288 5 ай бұрын
ਵਾਹਿਗੁਰੂ ਜੀ ਤੁਹਾਡੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ,ਤੁਹਾਨੂੰ ਜਨਮ ਦੇਣ ਵਾਲੇ ਮਾਤਾ ਪਿਤਾ ਧੰਨ ਹਨ,
@vickySingh-zb4bl
@vickySingh-zb4bl Жыл бұрын
ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਬਲ ਬਲ ਬਖਸ਼ੋ ਜੀ ਆਪਣੇ ਖ਼ਾਲਸਾ ਰਾਜ ਲਈ ਕੁਝ ਕਰਨ ਦਾ
@palisingh399
@palisingh399 Жыл бұрын
your efforts to present and preserve the sikh history in such nice way ,sikh community salutes you ,sir ji
@inderjit1900
@inderjit1900 Жыл бұрын
ਬਹੁਤ ਹੀ ਅਹਿਮ ਜਾਣਕਾਰੀ ਦਿੱਤੀ, ਧੰਨਵਾਦ ਵੀਰ 🙏🙏🙏
@angrejsingh5347
@angrejsingh5347 Жыл бұрын
Waheguru ji ❤️🙏❤️
@KaranDeep-sn1oc
@KaranDeep-sn1oc Жыл бұрын
ਵੀਰ ਜੀ, ਕੀ ਹੋਇਆ ਸੀ ਹਰੀ ਸਿੰਘ ਜੀ ਦੀ deth ਤੋਂ ਬਾਦ, ਤੁਸੀਂ ਬੋਲਿਆ ਸੀ part 2 ਬਨਾਵਾ ਗੇ, plze ਬਣਾ ਦੋ, Love u ❤️
@ਘੈਂਟ_ਬੋਲ_Ghaint_bol
@ਘੈਂਟ_ਬੋਲ_Ghaint_bol Жыл бұрын
ਕੋਈ ਗੱਲ ਨਹੀਂ ਸਿੱਖ ਵੀਰੋ ਹੁਣ ਦੁਬਾਰਾ ਖਾਲਸਾ ਨਿਸ਼ਾਨ ਪੂਰੀ ਦੁਨੀਆ ਤੇ ਝੂਲੇਗਾ ਪਰ ਸਾਡੇ ਯੋਧਿਆਂ ਲਈ ਸਨਮਾਨ ਸਾਡੇ ਦਿਲਾਂ ਵਿਚੋ ਘਟਨਾ ਨਹੀਂ ਚਾਹੀਦਾ
@babbubabbu766
@babbubabbu766 Жыл бұрын
ਬਹੁਤ ਵਧੀਆ ਜਾਣਕਾਰੀ,,, ਆ,,🙏🙏🙏🙏🙏
@sciencelover6890
@sciencelover6890 Жыл бұрын
ਬਹੁਤ ਬਹੁਤ ਧੰਨਵਾਦ ਇਤਿਹਾਸ ਦੀ ਜਾਣਕਾਰੀ ਦੇਣ ਲਈ 🙏
@Sukhrajjs
@Sukhrajjs Жыл бұрын
Saam ataari di sheedi sun ke rona aya janda usnu tyo ta sikh raaj da akhari tham kaha gya h wmk❤
@mangalsinghmangalsingh2966
@mangalsinghmangalsingh2966 Жыл бұрын
ਮਾਣ ਹੈ ਸਾਨੂੰ ਆਪਣੇ ਯੋਧਿਆਂ ਤੇ
@ButaHoney-x4e
@ButaHoney-x4e Жыл бұрын
ਵਾਹਿਗੁਰੂ ਜੀ ਹਮੇਸ਼ਾ ਵੀਰ ਜੀ ਅਤੇ ਉਹਨਾਂ ਦੇ ਪਰਿਵਾਰ ਉਪਰ ਮੇਹਰਬਾਨ ਰਹੇ ਚੰਗੀ ਸਿਹਤ ਤੇ ਲੰਬੀ ਉਮਰ ਬਖਸ਼ੇ ਤਾਂ ਜੋਂ ਸਾਡੇ ਪੰਜਾਬ ਦਾ ਤੇ ਸਾਡੇ ਗੋਰਵਮਈ ਸਿੱਖ ਇਤਿਹਾਸ ਦੀ ਅਣਸੁਣੀ ਤੇ ਬਹਾਦਰੀ ਦੇ ਕਿੱਸੇ ਅਸੀਂ ਤਾਂ ਸੁਣਦੇ ਹੀ ਹਾਂ ਪਰ ਆਉਣ ਵਾਲੀ ਪੀੜ੍ਹੀ ਨੂੰ ਵੀ ਸਾਡੇ ਗੁਰੂ ਸਾਹਿਬਾਨ ਜੀ, ਸਾਡੇ ਮਹਾਨ ਯੋਧੇ ਸੂਰਵੀਰ ਬੰਦ ਬੰਦ ਕਟਵਾ ਕੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਤੇ ਸਾਰੇ ਹੀ ਸ਼ਹੀਦਾਂ ਬਾਰੇ ਪਤਾ ਲੱਗ ਸਕੇ ਪ੍ਰਮਾਤਮਾ ਲੰਬੀ ਉਮਰ ਬਖਸ਼ੇ ਵੀਰ ਜੀ ਨੂੰ ਧੰਨਵਾਦ
@ButaHoney-x4e
@ButaHoney-x4e Жыл бұрын
ਪਿੰਡ ਸ਼ਹਿਣਾ ਜ਼ਿਲ੍ਹਾ ਬਰਨਾਲਾ
@bachittersingh317
@bachittersingh317 Жыл бұрын
ਧੰਨਵਾਦ ਵੀਰ ਜੀ ਇਸ ਜਾਣਕਾਰੀ ਲਈ ❤❤
@Gurjant97
@Gurjant97 Жыл бұрын
Waheguru ji 🙏 god bless you brother
@avtarsingh6699
@avtarsingh6699 Жыл бұрын
ਵਾਹਿਗੁਰੂ ਜੀ ਮੇਹਰ ਕਰੋ
@rishavkumar87
@rishavkumar87 Жыл бұрын
Bhoot bhoot dhanyavaad sir, waheguru ji ka Khalsa WaheGuru Ji ki Fateh🙏🙏🙏🙏
@BhupinderSingh-me7yg
@BhupinderSingh-me7yg Жыл бұрын
ਵੱਡੇ ਵੀਰ ਜੀ ਦੁਬਾਈ ਤੋ ਸੁਣ ਰੇਹੇ ਹਾਂ ਤੁਹਾਨੂੰ
@sarwansingh8867
@sarwansingh8867 Жыл бұрын
ਮਹਾਰਾਜਾ ਰਣਜੀਤ ਸਿੰਘ ਤੋ ਬਾਅਦ ਉਸ ਦਾ ਵੱਡਾ ਲੜਕਾ ਖੜਕ ਸਿੰਘ ਰਾਜ ਗਦੀ ਤੇ ਬੈਠੇ ।ਉਸ ਦਾ ਲੜਕਾ ਕੰਵਰ ਨੌ ਨਿਹਾਲ ਸਿੰਘ ਸੀ।ਲਾਲ ਸਿੰਘ ਅਤੇ ਤੇਜਾ ਸਿੰਘ ਦੋਵੇ ਹੀ ਗੈਰ ਸਿੱਖ ਸਨ।ਦਾਸ ਨੇ ਫਤਹਿਗੜ੍ਹ ਸਭਰਾ ਜਿਥੇ ਸਰਦਾਰ ਸ਼ਾਮ ਅਟਾਰੀ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਉਥੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਦਰਸ਼ਨ ਕੀਤੇ ਹਨ ।ਨੇੜੇ ਹੀ ਪਿੰਡ ਰੋਡੇ ਵਾਲਾ ਜਿਥੇ ਬੈਠੇ ਅੰਗਰੇਜ ਜਨਰਲ ਆਪਣੇ ਫੌਜ ਦੀ ਕਮਾਂਡ ਕਰ ਰਹੇ ਸਨ ।ਉਥੇ ਵੀ ਅੰਗਰੇਜ਼ਾ ਨੇ ਆਪਣੀ ਯਾਦਗਾਰੀ ਬੁਰਜ ਬਣਾਇਆ ਹੋਇਆ ਹੈ ਜਿਸ ਦੀ ਅਜੇ ਵੀ ਡਿਊਟੀ ਕੀਤੀ ਜਾ ਰਹੀ ਹੈ ।ਕੁਦਰਤੀ ਇਕ ਬਜੁਰਗ ਔਰਤ ਮਿਲ ਗਈ ਉਸ ਤੋ ਮੈ ਕੁਝ ਇਤਿਹਾਸ ਬਾਰੇ ਜਾਣਕਾਰੀ ਲਈ ਤਾ ਉਸ ਦਸਿਆ ਸਾਡੇ ਬਜੁਰਗ ਦਸਦੇ ਸਨ ਕਿ ਜਦੋ ਇਹ ਛੋਟੀ ਨਹਿਰ ਪੁਟਾਈ ਜਾ ਰਹੀ ਸੀ ਤਾ ਬਹੁਤ ਸਾਰੇ ਜਗ੍ਹਾ ਥਲਿਓ ਖੂਨ ਦੇ ਜਮ੍ਹਾ ਹੋਏ ਛਪੜ ਨਿਕਲ ਰਹੇ ਸਨ ।ਇਹ ਨਹਿਰ ਗੁਰਦੁਆਰਾ ਸਾਹਿਬ ਤੇ ਪਿੰਡ ਰੋਡੇ ਵਾਲਾ ਦੇ ਦਰਮਿਆਨ ਹੈ ।ਇਹ ਬਹੁਤ ਜਬਰਦਸਤ ਭਿਆਨਕ ਲੜਾਈ ਸੀ ।ਜੋ ਅਸੀ ਆਪਣੇ ਗਦਾਰ ਜਰਨੈਲਾ ਕਰਕੇ ਹਾਰ ਗਏ ਅਤੇ ਖਾਲਸਾ ਰਾਜ ਦਾ ਸੂਰਜ ਡੁੱਬ ਗਿਆ ।ਸਾਨੂੰ ਆਪਣਾ ਇਤਿਹਾਸ ਪੜਣਾ ਅਤੇ ਸੁਣਨਾ ਚਾਹੀਦਾ ਹੈ ਸਰਵਨ ਸਿੰਘ ਸੰਧੂ ਭਿੱਖੀਵਿੰਡ ਤਰਨਤਾਰਨ ।
@joshansingh2014
@joshansingh2014 Жыл бұрын
Waheguru ji ka khalsa waheguru ji ki fateh🌺🙏🌺⚔️🌺 Waheguru ji Sache Paatsaah Sri guru gobind singh ji Maharaj 🌺🙏🌺Sanu sumat baksan, jo asi apna dharm, apna visra, apne Yodheya di kurbaani da mul fir to pa sakeye🙏Satguru sadi kom nu ikjut hon da bal baksan 🙏
@AlwaysStayStrong-u7d
@AlwaysStayStrong-u7d Жыл бұрын
Tuc aj akha khol ditiya shayad sanu kde pta chalda k sada itihas ki a te asi ki a sanu pta e ni asli itihas da tuhadi video dekhn ch man lagda h tuhada boht boht dhanwad
@darshansidhu5114
@darshansidhu5114 Жыл бұрын
Really wonderful and amazing vedio on the Gaddars of Khalsa Raj. " AJ HOVE SARKAR TA MULL PAVE, JEHDIYAN KHALSE NE TEGAN MAARIYAN NE" .....
@sunnydhaliwal1984
@sunnydhaliwal1984 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਕਿਰਪਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਉੱਤੇ ਓਨਾ ਦੇ ਜੀਵਨ ਉੱਤੇ ਇਕ ਵੀਡੀਓ ਬਣਾਓ 🙏🏻
@Junior22G
@Junior22G Жыл бұрын
ਜੋ ਤੁਧ ਭਾਵੈ ਸਾਈ ਭਲੀ ਕਾਰ 🙏🏻
@kuldipsamra5119
@kuldipsamra5119 Жыл бұрын
ਬਹੁਤ ਵਧੀਆ ਤੇ ਦਿਲਚਸਪ ਜਾਣਕਾਰੀ, ਧੰਨਵਾਦ ਜੀਓ
@JasMH
@JasMH Жыл бұрын
ਸਾਨੂੰ ਆਪਣੇ ਕੌਮ ਦੇ ਮਹਾਨ ਯੋਧਿਆਂ ਤੇ ਸਦਾ ਮਾਣ ਹੈ 🙏🙏 ਗਦਾਰਾਂ ਤੋਂ ਬਚਾ ਕੇ ਰੱਖੀ ਵਾਹਿਗੁਰੂ ਜੀ
@David7823s
@David7823s Жыл бұрын
Waheguru ji hoon de gadaar sikh leaders( political / religious) kahaan de sahmaney publically saza devo ta ki hoon di sikh kaum tasalee ho jave ki rabb v koi hai.
@JarnailSingh-ds8si
@JarnailSingh-ds8si Жыл бұрын
ਅੱਜ ਦੇ ਬਾਦਲ , ਮਾਨ, ਕੈਪਟਨ ਵੀ ਕਿਹੜਾ ਗੁਲਾਬ ਸਿੰਘ ,ਲਾਲ ਸਿੰਘ ਤੇ ਤੇਜਾ ਸਿੰਘ ਤੋਂ ਕਿਹੜਾ ਘੱਟ ਨੇ ਇਹ ਹੀ ਹਾਲ ਹੁਣ ਪੰਜਾਬ ਦਾ ਕਰ ਰਹੇ ਨੇ।
@vickysingh3028
@vickysingh3028 Жыл бұрын
Captain amrinder de farefather ne bhi dhokha kita se jido una ne baba Hanuman ji ta una de nal Khalsa fooja ta toopa nal attack kr Dita se ..karm Singh Raja forefather of captain amrinder bhi gadar se sikh koom da osna attack kr Dita se on baba Hanuman ji during ist Anglo sikh war jido Khalsa army rest kr rhi se ..Aaj sohana sahib gurudwara sahib ji bhi bnya h on jathedar baba Hanuman ji di jyaad vich ...dekh lo Aaj aa gdara da khoon punjab da cm ban k raaj kr gya kyoki loga nu history pta he nahi h ta Naa he history teach kri jandi h sikha di .ahi captain nu log vote ponda rha h dekh lo ..aa ta shukkar h bhi hun hun punjab siyan wrga channel sikh history nu promote kr rha h ta punjab de loga nu teach kr rha ta motivate kr rha h
@ZoravarsinghSandhu
@ZoravarsinghSandhu 9 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਸਾਰੀਆਂ ਹੀ ਸਿੱਖ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ 🙏🙏🙏🙏🙏 ਕਿਰਪਾ ਕਰਕੇ ਨਸ਼ਿਆਂ ਤੋਂ ਰਹਿਤ ਹੋ ਕੇ ਅੰਮ੍ਰਿਤਧਾਰੀ ਸਿੱਖ ਬਣੋ
@ButaHoney-x4e
@ButaHoney-x4e Жыл бұрын
, ਵਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸ਼ਹਿਣਾ ਜ਼ਿਲ੍ਹਾ ਬਰਨਾਲਾ
@Baljindersingh-xm8uy
@Baljindersingh-xm8uy Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@deepsahota5458
@deepsahota5458 Жыл бұрын
Gadar ajj v hai veer ji
@kamaldhillon9018
@kamaldhillon9018 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@billajamal6873
@billajamal6873 Жыл бұрын
History sun k aakha ch hanji aa gay 😢😢
@PrabhjotSingh-lx1sm
@PrabhjotSingh-lx1sm Жыл бұрын
ਹੰਜੂ ਨੀ ਆਨੇ ਚਾਹੀਦੇ ਗੁਰੂ ਅੱਗੇ ਅਰਦਾਸ ਕਰੋ ਕੇ ਮਹਾਰਾਜ ਮੁੱਢ ਖਾਲਸੇ ਨੂੰ ਫ਼ਤਹਿ ਬਖਸ਼ੋ ਸਾਡਾ ਇਹ ਜਨਮ ਲੇਖੇ ਲਾਓ
@HappyKaushal-e5r
@HappyKaushal-e5r Жыл бұрын
Jeonda reh bai aaj de bachea nu ithas dasan lai gid bless you
@Gurveer.Pb07
@Gurveer.Pb07 Жыл бұрын
ਹੁਣ ਤੱਕ ਖ਼ਾਲਸੇ ਦਾ ਰਾਜ ਹੁੰਦਾ ਦੁਨੀਆ ਤੇ !! 🚩 ਜੇ ਨਾ ਹੁੰਦੀਆ ਗਦਾਰੀਆ !! 😌💔
@Marvel7877
@Marvel7877 Жыл бұрын
ਧਨਵਾਦ ਵੀਰ ਜੀ
@harmindersingh3277
@harmindersingh3277 7 ай бұрын
Waheguru ji ka Khalsa Waheguru ji ki fateh 🙏🏻 bahut hi vadhiya jaankari ditti hai veer ji tusi
@kamalkaran2165
@kamalkaran2165 Жыл бұрын
ਬਹੁਤ ਬਹੁਤ ਧੰਨਵਾਦ ਜੀ
@Malwewala8082
@Malwewala8082 Жыл бұрын
ਬਾਈ ਜੀ ਇਸ ਦਾ ਅਗਲਾ ਭਾਗ ਜਲਦੀ ਦਸਿਓ ਬਹੁਤ ਦੁੱਖ ਵੀ ਹੋਇਆ ਤੇ ਗੁੱਸਾ ਵੀ ਆਇਆ ਓਨਾ ਗਦਾਰ ਕਰ ਕੇ ਸਾਡੇ ਤੋ ਸਾਡਾ ਖਾਲਸਾ ਰਾਜ ਖੋਇਆ ਗਿਆ
@bindacheema8981
@bindacheema8981 Жыл бұрын
Rona aunda sun k veer g te nalay khoon khol da ah.
@SukhdevSingh-wk7bk
@SukhdevSingh-wk7bk Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@kewalkanjlasongsofficial7813
@kewalkanjlasongsofficial7813 7 ай бұрын
5:45 mint ਤੇ ,,ਖਤ ਲਿਖਦੀ ਸਾਂਮ ਸਿਆਂ, ਰਣਜੀਤ ਸਿੰਘ ਦੀ ਰਾਣੀ,,, ਛੋਟੇ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਗੁਰਬਖਸ਼ ਸਿੰਘ ਅਲਬੇਲਾ ਦਾ ਜੱਥਾ
@meghrajsharma5721
@meghrajsharma5721 Жыл бұрын
ਵੀਰ ਜੀ ਤੁਹਾਡਾ ਗਿਆਨ ਤੇ ਗਲ ਕਰਣ ਦਾ ਢੰਗ ਬਾ ਕਮਾਲ ਏ ਤੁਹਾਡੇ ਤੋਂ ਵਾਰੀ ਜਾਵਾਂ
@JASPALSINGH-zk5oq
@JASPALSINGH-zk5oq Жыл бұрын
Zabardast explanation veer ji
@Akaalhiakaalhay
@Akaalhiakaalhay Жыл бұрын
ਸਾਨੂੰ ਪੂਰੇ ਜਤਨ ਕਰਨੇ ਚਾਹੀਦੇ ਨੇ ਕੀ ਸਿੱਖ ihtass ਇਕ ਵੱਡੇ ਪੜਦੇ ਉੱਤੇ ਬਣਾਇਆ ਜਾਵੇ ਤਾਂ ਜੋ ਅੱਜ ਕਲ ਦੇ ਜਵਾਕਾਂ ਨੂੰ ਜਾਗਰੂਕ ਕਰ ਸਕੀਏ 🪯
@sukhsingh1735
@sukhsingh1735 Жыл бұрын
Sat kartar gg whaeguru mhk Kara thuda ta Rabb chardi Kala baksha
@dilpreetsingh7684
@dilpreetsingh7684 Жыл бұрын
Dhan Guru Maharaj ji de SINGH
@harmandeepsingh5396
@harmandeepsingh5396 Жыл бұрын
waheguru ji🙏🙏🙏🙏🙏🙏🙏🙏
@harbanssingh-ij9kf
@harbanssingh-ij9kf Жыл бұрын
ਸਾਰੀ ਗੱਲ ਸੁਣਕੇ ਮਨ ਭਰ ਆਇਆ ਤੇ ਅੱਖਾ ਭਰ ਆਈਆ ਕੇ ਕਾਲੇ ਮੂੰਹ ਵਾਲੇ ਡੋਗਰੇ ਨਾ ਗਦਾਰੀ ਕਰਦੇ ਤਾ ਪੰਜਾਬ ਦਾ ਆ, ਹਾਲ ਅੱਜ ਨਾ ਹੁੰਦਾ ਕੀੜੇ ਪੈਕੇ ਮਰੇ ਹੋਣਗੇ ਮੇਰੇ ਸਾਲੇ ਡੋਗਰੇ
@yaarBeligroup-fn7hb
@yaarBeligroup-fn7hb Жыл бұрын
ਕੀ ਮਾਹਾਰਾਜਾ ਰਣਜੀਤ ਸਿਘ ਜੀ ਦਾ ਵਣੰਸ਼ਹੈ
@tajinderpalsingh7202
@tajinderpalsingh7202 Жыл бұрын
ਧੰਨਵਾਦ ਪਿਆਰੇ ਵੀਰ
The Battle of Mudki 1845 -  First Anglo Sikh War
18:16
The History Chap
Рет қаралды 201 М.
Support each other🤝
00:31
ISSEI / いっせい
Рет қаралды 81 МЛН
It works #beatbox #tiktok
00:34
BeatboxJCOP
Рет қаралды 41 МЛН
Guru Gobind Singh ji | History | Punjab Siyan | Sikh
18:12
Punjab Siyan
Рет қаралды 315 М.
Support each other🤝
00:31
ISSEI / いっせい
Рет қаралды 81 МЛН